Noshki Balochistan Punjabiyan Da Qatal | Zaibi Hanjra , Nasir Dhillon, Anjum Saroya

  Рет қаралды 67,692

Punjabi Lehar

Punjabi Lehar

Күн бұрын

Пікірлер: 883
@RahmanGulJahani
@RahmanGulJahani 5 ай бұрын
سو فیصد درست ہے ایک پٹھان ہوں پنجابی بھائیوں کے دل بہت بڑے ہے مگر یہ بھائی جو بول رہا ہے بلکل سچ کہتا ہے ۔
@javedhassan555
@javedhassan555 6 ай бұрын
بات بلکل حق ہے ۔۔پنجابیوں نے سب کو خیر مقدم کیا اپنے علاقے میں ۔۔میں مقبوضہ سے ہوں ۔۔آپ لوگ مہمان نواز ہیں
@virendertomarji
@virendertomarji 6 ай бұрын
Islam ne insaniyat nu khatam kar diya pahle Hindu nu mara sikho nu mara ek duje nu mara rehe hai .
@chidrees9465
@chidrees9465 6 ай бұрын
❤❤❤❤
@QaisarAbbas-w4x
@QaisarAbbas-w4x 5 ай бұрын
@Sardarsahib-rl7gu
@Sardarsahib-rl7gu 5 ай бұрын
Islam tu sikhaya hi Pyar hai​@@virendertomarji
@QaisarAbbas-w4x
@QaisarAbbas-w4x 5 ай бұрын
Love u sir
@Jaswantsingh-qz5pv
@Jaswantsingh-qz5pv 6 ай бұрын
ਚੜਦੇ ਪੰਜਾਬ ਵਿੱਚ ਵੀ ਇਹ ਹੀ ਹਾਲ ਹੈ ਪੰਜਾਬੀਆਂ ਨੂੰ ਹਰ ਸਟੇਟ ਦੇ ਪੰਜਾਬੀਆ ਦੇ ਗਲ ਪੈਂਦੇ ਹਨ
@jasantoor5038
@jasantoor5038 6 ай бұрын
ਪੰਜਾਬ ਇੱਕ ਹੀ ਹੈ ਇਹਨੂੰ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰੂਆਂ ਦੀ ਕਿਰਪਾ ਦੇ ਨਾਲ ਵਸਦਾ ਏ
@gurwantsingh5068
@gurwantsingh5068 6 ай бұрын
Sun k Bahut Dukh hoya, Jaan ton Jaan waleyan nu Allah Pak Zannat Atta Farmaye, Dhillon Saab, Zaibi Hanjra Paji, Saroya Paji India ch Punjaban nu Khash kar k Sikhan nu Jagha - jagha Maarya janda hai Maarya ja reha hai, Aap jee ne Apne Paravan de gal keti Afsoos Jataaya Bahut Shukriya, Good Job 👍👍 from - Uttarakhand (India)
@GJ-yx1nb
@GJ-yx1nb 6 ай бұрын
Kehra marya ja reha tussi jara naa te daso
@Chahal197
@Chahal197 6 ай бұрын
ਢਿੱਲੋਂ ਸਾਂਬ ਗੱਲ ਸੁਣ ਕੇ ਬਹੁਤ ਹੀ ਦੁੱਖ ਹੋਇਆ ਬਾਬਾ ਨਾਨਕ ਮੇਹਰ ਕਰੇ ਸਾਡੇ ਪੰਜਾਬੀ ਵੀਰਾਂ ਤੇ
@sunnysingh-sk9tl
@sunnysingh-sk9tl 6 ай бұрын
ਜਦੋਂ ਪਾਕਿਸਤਾਨ ਬਣਿਆ ਸੀ, ਉਸ ਵਕਤ ਸ਼ਾਇਦ ਪੰਜਾਬ ਇੱਕ ਵਖਰਾ ਦੇਸ਼ ਬਣ ਜਾਂਦਾ। ਜੇਕਰ ਪੰਜਾਬੀ ਧਰਮਾਂ ਦੇ ਨਾਂਅ ਤੇ ਨਾ ਲੜਦੇ।
@gurmitsingh4004
@gurmitsingh4004 6 ай бұрын
ਪੰਜਾਬੀ ਧਰਮਾਂ ਦੇ ਨਾਂਅ ਤੇ ਲੜੇ ਹੀ ਨਹੀਂ। ਸਿਰਫ਼ ਗੰਦੀਆਂ ਸਰਕਾਰਾਂ ਪੰਜਾਬੀਆਂ ਨੂੰ ਧਰਮਾਂ ਦੇ ਖਿਲਾਫ ਪੜਾਉਂਦੀ ਆ ਨੇ। ਪੰਜਾਬ ਦੀ ਵੰਡ ਵਾਲੇ, ਗਾਂਧੀ, ਨਹਿਰੂ, ਪਟੇਲ,ਜਿਨਾਹ, ਅਤੇ ਅੰਗਰੇਜ਼,ਕੋਈ ਵੀ ਪੰਜਾਬੀ ਨਹੀਂ ਸੀ। ਪੰਜਾਬ ਨੂੰ ਖੁਸ਼ਹਾਲ ਸਿਰਫ਼ ਸਿੱਖ ਕੌਮ ਨੇ ਅਗਵਾਈ ਕਰਕੇ ਬਣਾਇਆ ਸੀ, ਖਾਲਸਾ ਰਾਜ ਵੇਲੇ ਹੁਣ ਵੀ ਦੋਹਾਂ ਪੰਜਾਬਾਂ ਦੀ ਅਤੇ, ਹਰਿਆਣਾ, ਰਾਜਸਥਾਨ,ਗੰਗ ਦੁਆਬ,ਕੱਛ ਭੁਜ, ਜੰਮੂ ਕਸ਼ਮੀਰ ਦਾ ਵੱਖਰਾ ਚਾਹੀਦਾ ਹੈ।
@Secretvibes555
@Secretvibes555 6 ай бұрын
ਆਪਣਾ ਪੰਜਾਬ ਇਕ ਮੁਲਕ ਹੋਣਾ ਚਾਹੀਦਾ ਏ, ਸਾਰੇ ਮਸਲੇ ਹੱਲ ਹੋ ਜਾਣਗੇ
@arifnoor100
@arifnoor100 5 ай бұрын
Punjab sada wada Pra hay ga۔۔۔۔Pashtoon from South Waziristan Agency
@ZezoneSay
@ZezoneSay 5 ай бұрын
Ye he chahiye payaar allah razi ho ap se❤
@QaisarAbbas-w4x
@QaisarAbbas-w4x 5 ай бұрын
Love u Bhai Proud of u
@MadeinPanjab1699
@MadeinPanjab1699 6 ай бұрын
ਪੰਜਾਬੀ ਹੀ ਕਮਲੇ ਆ ਬਾਈ ਤੇ ਲਾਈ ਲੱਗ ਆ ਗੈਰਾਂ ਮਗਰ ਲੱਗਕੇ ਪੰਜਾਬੀਆਂ ਨੇ ਹੀ ਆਪਣਾ ਪੰਜਾਬ ਤੋੜ ਲਿਆ ਤੇ ਅੱਜ ਦੋ ਦੇਸ਼ਾਂ ਤੋਂ ਜੁੱਤੀਆਂ ਖਾ ਰਹੇ ਏਧਰ ਸਾਡੇ ਭਾਰਤ ਤੇ ਓਧਰ ਏਹਨਾਂ ਦੇ ਪਾਕਸਤਾਨ ਬੜੇ ਸੋਹਣੇ ਅਸੀਂ ਇਕੱਠੇ ਪਿਆਰ ਨਾਲ਼ ਰਹਿੰਦੇ ਸਾਂ ਯੂਪੀ ਦੇ ਮੁਸਲਮ ਲੀਗੀਆਂ ਨੇ ਆਪਣਾ ਫ਼ਾਇਦਾ ਲੈਣ ਲਈ ਸਾਡੇ ਮੁਸਲਮਾਨਾਂ ਦੇ ਉਂਗਲ਼ ਲਾ ਦਿੱਤੀ ਤੇ ਯੂਪੀ ਦੇ ਹੀ ਆਰੀਆ ਸਮਾਜੀਆਂ ਮਗ਼ਰ ਪੰਜਾਬ ਦੇ ਹਿੰਦੂ ਓਦੋਂ ਤੋਂ ਅੱਜਤਕ ਲੱਗੇ ਹੋਏ ਆ ਸਿਰਫ਼ ਇੱਕ ਸਿੱਖ ਆ ਜੋ ਹਮੇਸ਼ਾ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਮੁੜ ਪੰਜਾਬ ਨੂੰ ਦਿੱਲੀਓਂ ਲਹੌਰ ਪਿਸ਼ੌਰ ਤੱਕ ਇੱਕ ਦੇਖਣਾ ਚਾਹੁੰਦੇ ਆ ਪਰ ਅੱਜ ਵੀ ਕਦੇ ਪੰਜਾਬੀ ਮੁਸਲਮਾਨ ਪਾਕਿਸਤਾਨ ਦੇ ਅਤੇ ਪੰਜਾਬੀ ਹਿੰਦੂ ਭਾਰਤ ਦੇ ਬੁੰਡ ਚ ਵੜਿਆ ਬੈਠਾ ਪੰਜਾਬੀ ਹਮੇਸ਼ਾ ਛਿੱਤਰ ਏਸ ਕਾਰਨ ਖਾਂਦੇ ਕੇ ਪੰਜਾਬੀ ਆਪਣੇ ਦੇਸ ਪੰਜਾਬ ਦੀ ਗੱਲ ਨੀ ਕਰਦਾ ਸਗੋਂ ਗ਼ੈਰਾਂ ਨੂੰ ਖੁਸ਼ ਕਰਨ ਬੈਠ ਜਾਂਦਾ ਪਰ ਅਗਲੇ ਜੁੱਤੀਆਂ ਮਾਰਦੇ
@MadeinPanjab1699
@MadeinPanjab1699 6 ай бұрын
ਪੰਜਾਬੀ ਹੀ ਕਮਲੇ ਆ ਬਾਈ ਤੇ ਲਾਈ ਲੱਗ ਆ ਗੈਰਾਂ ਮਗਰ ਲੱਗਕੇ ਪੰਜਾਬੀਆਂ ਨੇ ਹੀ ਆਪਣਾ ਪੰਜਾਬ ਤੋੜ ਲਿਆ ਤੇ ਅੱਜ ਦੋ ਦੇਸ਼ਾਂ ਤੋਂ ਜੁੱਤੀਆਂ ਖਾ ਰਹੇ ਏਧਰ ਸਾਡੇ ਭਾਰਤ ਤੇ ਓਧਰ ਏਹਨਾਂ ਦੇ ਪਾਕਸਤਾਨ ਤੋਂ ਬੜੇ ਸੋਹਣੇ ਅਸੀਂ ਇਕੱਠੇ ਪਿਆਰ ਨਾਲ਼ ਰਹਿੰਦੇ ਸਾਂ ਯੂਪੀ ਦੇ ਮੁਸਲਮ ਲੀਗੀਆਂ ਨੇ ਆਪਣਾ ਫ਼ਾਇਦਾ ਲੈਣ ਲਈ ਸਾਡੇ ਮੁਸਲਮਾਨਾਂ ਦੇ ਉਂਗਲ਼ ਲਾ ਦਿੱਤੀ ਤੇ ਯੂਪੀ ਦੇ ਹੀ ਆਰੀਆ ਸਮਾਜੀਆਂ ਮਗ਼ਰ ਪੰਜਾਬ ਦੇ ਹਿੰਦੂ ਓਦੋਂ ਤੋਂ ਅੱਜਤਕ ਲੱਗੇ ਹੋਏ ਆ ਸਿਰਫ਼ ਇੱਕ ਸਿੱਖ ਆ ਜੋ ਹਮੇਸ਼ਾ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਮੁੜ ਪੰਜਾਬ ਨੂੰ ਦਿੱਲੀਓਂ ਲਹੌਰ ਪਿਸ਼ੌਰ ਤੱਕ ਇੱਕ ਦੇਖਣਾ ਚਾਹੁੰਦੇ ਆ ਪਰ ਅੱਜ ਵੀ ਕਦੇ ਪੰਜਾਬੀ ਮੁਸਲਮਾਨ ਪਾਕਿਸਤਾਨ ਦੇ ਅਤੇ ਪੰਜਾਬੀ ਹਿੰਦੂ ਭਾਰਤ ਦੇ ਬੁੰਡ ਚ ਵੜਿਆ ਬੈਠਾ ਪੰਜਾਬੀ ਹਮੇਸ਼ਾ ਛਿੱਤਰ ਏਸ ਕਾਰਨ ਖਾਂਦੇ ਕੇ ਪੰਜਾਬੀ ਆਪਣੇ ਦੇਸ ਪੰਜਾਬ ਦੀ ਗੱਲ ਨੀ ਕਰਦਾ ਸਗੋਂ ਗ਼ੈਰਾਂ ਨੂੰ ਖੁਸ਼ ਕਰਨ ਬੈਠ ਜਾਂਦਾ ਪਰ ਅਗਲੇ ਜੁੱਤੀਆਂ ਮਾਰਦੇ ਤੇ ਫ਼ੇਰ ਸਾਨੂੰ ਆਪਣੇ ਮਤਲਬ ਲਈ ਪਤਿਆ ਕੇ ਆਪੋ ਵਿਚੀ ਲੜਵਾ ਵੀ ਦਿੰਦੇ ਹਰ ਪਾਸਿਓਂ ਨੁਕਸਾਨ ਪੰਜਾਬੀਆਂ ਦਾ ਭੈਣਚੋ ਅਸੀਂ ਅੱਜ ਨੂੰ ਪੂਰੀ ਦੁਨੀਆ ਚ ਇੱਕ ਕਾਮਯਾਬ ਕੌਮ (ਨਸਲ) ਹੋਣਾ ਸੀ ਜੇਕਰ ਆਪਣਾ ਦੇਸ ਇੱਕ ਕਰਕੇ ਕਾਇਮ ਕੀਤਾ ਹੁੰਦਾ ਕਸ਼ਮੀਰ ਤੋਂ ਮੁਲਤਾਨ ਬੀਕਾਨੇਰ ਤੋਂ ਬਲਤੀਸਤਾਂ ਗੰਗਾ ਤੋਂ ਕਾਬਲ ਦਰਿਆ ਹਿਮਾਲਿਆ ਤੋਂ ਕੋਹੇ ਸੁਲੇਮਾਨ ਤੱਕ ਪੰਜਾਬ ਆ ਦਿੱਲੀਓਂ ਪਾਰ ਭਰਤਪੁਰ ਧੌਲਪੁਰ ਤੱਕ ਪੰਜਾਬੀ ਨਸਲ ਦੇ jat ਬੈਠੇ ਰਾਜੇ ਸੂਰਜਮੱਲ ਦੇ ਵਾਰਸ ਗੰਗਾ ਦੋਆਬ ਦਾ ਇਲਾਕਾ ਇਸਤੋਂ ਪਾਰ ਦਾ ਇਲਾਕਾ ਸਭ ਪੀਲੀਭੀਤ ਤੱਕ ਜੱਟ ਬੈਠੇ ਪੰਜਾਬੀਓ ਆਪਣੇ ਦਿਲਾਂ ਚ ਆਪਣੀ ਨਸਲ ਦਾ ਰਾਜ ਕਾਇਮ ਕਰੋ ਫ਼ੇਰ ਇੱਕਤਰ ਹੋਵੋ ਹਰ ਪੰਜਾਬੀ ਦੂਜੇ ਪੰਜਾਬੀ ਨੂੰ ਅਪਣਾ ਸਮਝੇ ਧਰਮ ਆਪੋ ਆਪਣੀ ਜਗ੍ਹਾ ਤੇ ਨਾ ਸਾਡੇ ਧਰਮ ਆਪੋ ਵਿੱਚ ਸਾਨੂੰ ਲੜਨਾ ਹੀ ਸਿਖਾਉਂਦੇ ਸਗੋਂ ਪਿਆਰ ਤੇ ਹੱਕ ਸੱਚ ਸਿਖਾਉਂਦੇ ਮਰਜੋ ਯਾਰੋ ਆਪਣਾ ਦੇਸ ਬਣਾ ਲਵੋ ਜੇਕਰ ਬਚਣਾ ਤੁਹਾਨੂੰ ਗ਼ੈਰਾਂ ਨੇ ਕੱਖ ਨੀ ਦੇਣਾ ਕਿਸੇ ਨੇ ਨੀ ਝੱਲਣਾ ਸਗੋਂ ਅਗਲੇ ਵੀ ਆਪਣਾ ਦੇਸ ਕਾਇਮ ਕਰਨ ਨੂੰ ਹੀ ਫ਼ਿਰਦੇ ਤੇ ਜੇਸ ਦਿਨ ਓਹਨਾਂ ਦਾ ਸੂਤ ਲੱਗ ਗਿਆ ਓਹਨੀ ਆਪਣੇ ਦੇਸ ਬਣਾ ਵੀ ਲੈਣੇ ਪਰ ਅਸੀਂ ਮੂਰਖ਼ ਕਦੇ ਭਾਰਤ ਪਾਕ ਦੇ ਮਗਰ ਲੱਗਕੇ ਕਦੇ ਗ਼ੈਰਾਂ ਮਗਰ ਲੱਗਕੇ ਇਕਦੂਜੇ ਨਾਲ਼ ਲੜੀ ਜਾ ਰਹੇ
@MadeinPanjab1699
@MadeinPanjab1699 6 ай бұрын
ਕਾਸ਼ ਮੁੜ ਮਹਾਰਾਜਾ ਆਜੇ
@JohnyWickerson
@JohnyWickerson 6 ай бұрын
@@MadeinPanjab1699acha nehru jinnah te gandhi punjabi san ya gujju si
@JohnyWickerson
@JohnyWickerson 6 ай бұрын
@@MadeinPanjab1699up Bihar aalea ne zyada vote paya muslim league nu vese punjabi musalman bohot change san
@MadeinPanjab1699
@MadeinPanjab1699 6 ай бұрын
@@JohnyWickerson oh Panjabi nhi sn moorkha
@pachitarsingh9580
@pachitarsingh9580 6 ай бұрын
Punjab Punjabi Punjabiyaat zindabaad 👌🏻👌🏻👌🏻👌🏻👌🏻
@Waqar-qn4nu
@Waqar-qn4nu 5 ай бұрын
Iam pashtoon ..bt i love punjab...very nice people i love my punjabi brother and sistr ...from london
@kashmirsingh6991
@kashmirsingh6991 6 ай бұрын
ਪੰਜਾਬੀਆਂ ਨੂੰ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਵਰਗਾ ਆਗੂ ਨਹੀ ਮਿਲਦਾ ਉਨ੍ਹਾਂ ਚਿਰ ਪੰਜਾਬੀਆਂ ਦਾ ਇਹੀ ਹਾਲ ਰਹਿਣਾ
@kamalsingh-dc1vs
@kamalsingh-dc1vs 6 ай бұрын
ਸਿਆਲੀ ਵਿਆਹ ਕਰਵਾਏ ਸਨ ਉਸਨੇ ਸ਼ਰਾਬ ਪੀਣ ਦਾ ਆਦੀ ਸੀ ਉਹ ਜੱਟ ਸੀ ਤਾਂਹੀ ਜੱਟ ਉਸਨੂੰ ਮਸ਼ਹੂਰ ਕਰ ਰਹੇ ਹਨ ਇਹ ਚਾਲ ਸਮਝੋਂ ਦਿਮਾਗ ਵਰਤੋਂ
@jasha9sandhu
@jasha9sandhu 6 ай бұрын
ਬਲੋਚ ਵੀ ਕਹਿੰਦੇ ਸਾਨੂੰ ਇਨਸਾਫ਼ ਦਿਓ - ਪਾਕਿਸਤਾਨੀ ਪੰਜਾਬੀ ਫੌਜ਼ ਨੇ ਲੱਖਾਂ ਬਲੋਚ ਮਾਰੇ, ਹਜ਼ਾਰਾਂ ਗਾਇਬ ਕਰ ਤੇ। ਕਹਿੰਦੇ ਉਹਨਾਂ ਦਾ ਮੁਲਕ ਵੀ ਓਹਨਾਂ ਨੂੰ ਅਜ਼ਾਦ ਚਾਹੀਦਾ ਜਿਵੇਂ 47 ਤੋਂ ਪਹਿਲਾਂ ਸੀ। ਫ਼ਿਰ ਵੀ ਆਮ ਅਵਾਮ ਨੂੰ ਮਾਰਨਾ ਬਹੁਤ ਮਾੜੀ ਗੱਲ ਆ। ਬਲੋਚ ਵੀ ਇਹ ਕਹਿੰਦੇ " ਯੇਹ ਜੋ ਦਹਿਸ਼ਤਗਰਦੀ ਹੈ, ਇਸ ਕੇ ਪੀਛੇ ਵਰਦੀ ਹੈ" । ਰਹੀ ਗੱਲ ਕੱਟੜਤਾ ਦੀ, ਪਾਕਿਸਤਾਨੀ ਪੰਜਾਬੀ establishment ਨੇ ਹੀ ਮਦਰੱਸਿਆਂ ਰਾਹੀਂ ਪੂਰੇ ਪਾਕਿਸਤਾਨ ਵਿਚ ਕੱਟੜਤਾ ਫ਼ੈਲਾਈ। ਮਸਲੇ ਦੇ ਸਾਰੇ ਪਹਿਲੂ ਦੇਖਣੇ ਚਾਹੀਦੇ।
@Junaid-Jutt236
@Junaid-Jutt236 5 ай бұрын
​@@jasha9sandhubro sb propaganda hy agar kl nu india di kisi vi state dy kuch hazar loog azadi mangn laag jaan ty ki twadi army ody khilaf war nhi kary gye dasu menu tusi kashmir wich ki kr rey oo
@harshithmt7787
@harshithmt7787 5 ай бұрын
Dhillllon mera Mama ka surname h. Jatt sirf India m baqi sab Naqli. Pathan original h quam h
@kamalsingh-dc1vs
@kamalsingh-dc1vs 5 ай бұрын
@@harshithmt7787 🤣🤣
@Waqar-qn4nu
@Waqar-qn4nu 5 ай бұрын
Me pashtoon ho ..or punjab sa be intiha pyr krta ho ..love punjab from London
@3dvisionstudio833
@3dvisionstudio833 5 ай бұрын
kzbin.info/www/bejne/jXavhJudnLJmlbs
@SS-ct4hv
@SS-ct4hv 6 ай бұрын
PUNJABI MAA BOLI ZINDABAAD 💪💪💪
@IftkharAhmad-tu4gm
@IftkharAhmad-tu4gm 6 ай бұрын
بڑے افسوس کی بات ہے جو یہ واقعہ ہوا ہم سب صوبوں کو مل جل کر رہنا چاہیے پاکستانوں کی طرح ہم سب پاکستانی ہیں
@PunjabiMuslim510
@PunjabiMuslim510 6 ай бұрын
Inshallah jido tak asi Zinda wah Punjab hasda wasda rawve Punjab Zindabad Punjabiyat Zindabad 🇵🇰
@AKBARKHAN-fu4yp
@AKBARKHAN-fu4yp 6 ай бұрын
Salaam , sir ,m khud Pathan hon lekin Meri pedaish Punjab ki ha , I love my Punjab ,lekin sir ye Jo balouch logo m se Jo thore se dehshart Grrd hn wo ye kam kr re hn ,baki koi aam Pathan ya koi Baloch esa ni kr sktaaa , Punjab m koi tasub ni ha I love my Punjab ❤️❤️🙏🙏 Great program sir always
@Aneel_Bishnoii
@Aneel_Bishnoii 6 ай бұрын
Agar tu punjabi aa te fer punjabi ch gall kar, mainu pata tusi nahi smajhdey punjabi taa tere layi roman hindi ch gall likh reha va Baluchistan se jo bhi madaniyaat nikalti hai wo baloch ko nahi milti lekin punjab ke gaon gaon tak pahunch jaati hai. Punjab ne balocho ki sui gass jala kar khtam kar di lekin kisi balouch ke ghar me gass nahi gayi wo aaj bhi lakddi jala kar chulah garam kartey hai, bloch regiment to naam rakh diya lekin oos regiment me koi baloch nahi hai. Agar koi baloch swal puchhta hai toh wo gayab ho jaata hai ya uski bori band lash helicopter se uskey ghar fenk di jaati hai, Baluchistan me ek bhi dhang ki university nahi hai, punjab ke gaon gaon tak bijli or sadak pahuncha di lekin baloch aaj bhi laalten use kar rahey hai, baluchistan ki jameen or samunder china ko bech diye ab china waley wahan sharab ki factory chala rahey hai or balocho ko unkey apney samunder me machhli pakddney ki azadi nahi hai kyonki saari machhliya ab china ja rahi hai ya china dusrey mulqo ko export kar raha hai Shaikh mujib ur rahman ka wo tarikhi fiqra aaz bhi bilkul satik baith raha hai ki " islamabad ki sadko se mujhey patsan ki khusboo aati hai,, or bangal alag ho gaya or aaz ek khushal mulq hai kisi se bheekh nahi maang raha. Balocho se sath jo bhi lootpaat 75 saal me huyi hai jitni unki laashey giri hai jitney unkey bachhey aaz bhi laapta hai punjab eska direct beneficiary hai, 75 saal se pakistan baloch bachho ki roti chheen kar punjabi bachho ko khilata aa raha hai, hisab to hoga bhai, bangaliyo ne bhi hisab liya tha bhaley hi tumney unkey 30 lakh log maar diye 5 lakh khwateen ko beaabru kiya, tum unki nasal badalney waaley they Kabhi tum bangaliyo ko bukha nanga bangali kahtey thhey aaz tum khud bheekhari ban chukey ho, poori duniya me maangtey feertey ho Tumharey punjabi prime minister ka wo fiqra "" mai maangney nahi aaya hu, majboori hai,, rah rah kar yaad aata hai Zara socho mere bhai 75 saal punjabiyo ne kya kiya ( dehsatgardi or maangney ke alawa )
@RazaJamali-urdad
@RazaJamali-urdad 6 ай бұрын
Love from Punjab
@QaisarAbbas-w4x
@QaisarAbbas-w4x 5 ай бұрын
Love u Bhai
@QaisarAbbas-w4x
@QaisarAbbas-w4x 5 ай бұрын
AP ne Punjab SE love show kia Thank bro
@MuhammadAsad-v5s
@MuhammadAsad-v5s 5 ай бұрын
وسلام❤ bahi hum ko ya baat samaj lani chia Ka hum Sab sa Pala Muslims ha hum Last Prophet Hazrat Muhammad SW❤❤Ka Aummati ha Par hum Pakistani ha Hum ko Quaid-e-Azam Muhammad Ali Jinnah Ka Farman ko Yaad rakna chia Ka hum ko Punjabi Sindhi Balti Balochi Kashmiri Pushtu sa Balatar ho Kar sochna chia Ka hum Pakistani Muslman ha Hum Pakistani ha Punjab Sindh Kabarpaktunkhawa Gillget Baltastan Kashmir Balochistan Sara Pakistan ha hum Sab ko Apas ma Payar sa Mohabat sa rana chia hamara dushman India Afghanistan America Israel ha hum ko Apna Religion Islam or Apna Dash Pakistan sa love Karna chia❤❤❤ Islam Zindabad Pakistan Zindabad 🇵🇰🇵🇰🇵🇰 Long Live Pakistan❤❤❤❤
@tabeebfahad146
@tabeebfahad146 5 ай бұрын
Punjab Walon Ki Qurbaniyan Qiyun Nahi Dikhtin Punjabi Apni Mehnat Koshish Aur Qurbaniyun Se Aage Jate Hain Love You Punjab Love You Punjabi Love You Punjabistan
@ahmedchaudharynaushahrofer5365
@ahmedchaudharynaushahrofer5365 6 ай бұрын
Tuseen perfect gallan kitian I m punjabi from sindh . Khuda di qasam punjabian te bera zulm wa ithe
@Dhillonjatt13
@Dhillonjatt13 6 ай бұрын
Har Thaa Te Sade Panjabi Veera Nal E Kyu Ena Dhakka Ho Raha Kyu Sanu Bina Gal Toh Marya Janda 🪯☪️ Waheguru Ji Sade Panjab Nu Hamsha Chardikalan Vich Rakhna Ji
@abubakarmubarak1684
@abubakarmubarak1684 6 ай бұрын
❤❤
@whatwillyousay3705
@whatwillyousay3705 6 ай бұрын
Ameen
@iftakharahmedkhan7255
@iftakharahmedkhan7255 6 ай бұрын
Min 2010,2011 min UN mition libaria Africa min tha from pak Army, wahan per crpf ki larki thi woh MP ki thi Meri us say dosti Jo Gai , woh mughy say pochti thi Keh ager Tum India jany Ka moqa Mily TU kea dakho gay, min kahta tha min India Punjab dakhna chahon ga , TU woh heran rah jati usy samgh na ATI Keh kahti thi Punjab min kea rakha hy, min usy kaisy samghata Keh min Punjab say hon aur mery ley Punjab kea hy??????
@Dhillonjatt13
@Dhillonjatt13 6 ай бұрын
@@iftakharahmedkhan7255 Veere Tusi Kite India Aye Tuhda Wel Come Krn Asi Wahga Bordar Te Hova Ge Wagha Borbar Mere Pind Toh Koi 19.20Km Door Hunna Te Nasir Dhillon Da Pajwar Pind Mere Pind toh 4.5km Door Va Tnu Oh V Dekhava Ge
@Dhillonjatt13
@Dhillonjatt13 3 ай бұрын
@@iftakharahmedkhan7255 😍😍😍
@hamidnasir1997
@hamidnasir1997 6 ай бұрын
Love You all Mere Panjabi Veero I'm from Mandi Bahauddin Bohat hi Zulam hoya ShukriAa Bohat Bohat tusa jedhi Ae Video Bnai Aa Bohat Bohat ShukriAa Sab Panjabi Veera da ❤️ 🙌 🙌
@swarnsingh6145
@swarnsingh6145 6 ай бұрын
ਹਾਏ ਉ ਰੱਬਾ। ਏਦਰ ਪੰਜਾਬੀਆਂ ਦੇ ਵੀ ਉਹ ਹਾਲ ਉਧਰ ਪੰਜਾਬੀਆਂ ਦੇ ਵੀ ਉਹ ਹਾਲ ਼਼਼ਕੀ ਲਿਆ ਪੰਜਾਬੀਆਂ ਦੇਸ ਅਜਾਦ ਕਰਾ ਕੇ ਵੰਡੇ ਗਏ ਲੁੱਟੇ ਗਏ। ਕੁਰਬਾਨੀਆਂ ਦਿੱਤੀਆਂ ਸਭ ਤੋਂ ਵੱਧ ਅੰਗਰੇਜ਼ਾਂ ਨੂੰ ਕੱਡਣ ਲਈ ਲੁੱਟੇ ਗਏ। ਕੁਰਬਾਨੀਆਂ ਜੇਲਾ ਸਹੀਦੀਆ ਕਾਲੇ ਪਾਣੀ। ਫਾਂਸੀ। ਘਰਾ ਦੀਆ ਇੱਜਤਾ। ਜਮੀਨ ਜਾਇਦਾਦ ਲੁਟੀ ਗਈ। ਪੱਲੇ ਕੀ ਰਿਹਾ ਪੰਜਾਬੀਆਂ ਦੇ ਼਼ਨਾ ਏਧਰ ਨਾ ਉਧਰ। ਼਼਼਼
@mehrankhan4255
@mehrankhan4255 6 ай бұрын
Boht dukh howa gareeb mazdoro aur logon ko shaheed kr diya Allah pak unke wursa ko sabar de Sindhi bhai apke sath han
@prabhjinderbhullar4549
@prabhjinderbhullar4549 6 ай бұрын
🙏ਵਾਹਿਗੁਰੂ ਸੱਚੇ ਪਾਤਸ਼ਾਹ ਮੇਹਿਰ ਕਰਨ ਜੀ ਸਾਰੇ ਪੰਜਾਬੀਆਂ ਤੇ
@jassi03purewal40
@jassi03purewal40 6 ай бұрын
ਵੀਰੋ ਬਹੁਤ ਦੁੱਖ ਹੋਇਆ ਸਾਰੇ ਪਾਸੇ ਧੱਕਾ ਕਰ ਰਹੇ ਵਾਹਿਗੁਰੂ ਜੀ ਸੁਮੱਤ ਬਖਸ਼ੋ ਇਹੋ ਜਿਹੇ ਲੋਕਾਂ ਨੂੰ। ਅਜੇ ਉਹ ਅਲਾਹ ਦੇ ਪਿਆਰ ਤੋਂ ਸਖਣੇ ਹਨ
@gurbhejsingh-jd7no
@gurbhejsingh-jd7no 6 ай бұрын
Veera same story India punjab de❤❤❤
@QaisarAbbas-w4x
@QaisarAbbas-w4x 5 ай бұрын
Waha b zulam hy kia AP logo k sath
@Harry2002-z9q
@Harry2002-z9q 5 ай бұрын
@@QaisarAbbas-w4xha bhai india ka punjab chota reh gya ye bhenkelode haryanvi galiya dete ha punjabiyo ko
@jashpalsingh1875
@jashpalsingh1875 6 ай бұрын
Akhri hal maha panjab hi hai❤❤
@arifnoor100
@arifnoor100 5 ай бұрын
I am Pashtoon ۔۔۔I Love My punjabi Brothers and Sisters
@MuhammadAli-hj2fe
@MuhammadAli-hj2fe 5 ай бұрын
😂😂😂😂
@3dvisionstudio833
@3dvisionstudio833 5 ай бұрын
kzbin.info/www/bejne/jXavhJudnLJmlbs
@QaisarAbbas-w4x
@QaisarAbbas-w4x 5 ай бұрын
Love u jnab We also love all Pakistani
@gagandhillon8974
@gagandhillon8974 Ай бұрын
@@MuhammadAli-hj2feTenu Ki hoya
@Zee_Sylvie
@Zee_Sylvie 6 ай бұрын
Punjab Zindabaad! 👍🏼 I love Punjab! 💚
@NASASpaOfficial2024
@NASASpaOfficial2024 5 ай бұрын
Slaam Punjabi ❤❤
@alisethi7505
@alisethi7505 6 ай бұрын
Broo I live in uk But i am from Sialkot i believed that we need a Strong Punjabi leader
@MuhammadAli-hj2fe
@MuhammadAli-hj2fe 5 ай бұрын
I'm from Sialkot also asi lagau dey aa kam karan Punjabi nationalism tay
@Harry2002-z9q
@Harry2002-z9q 5 ай бұрын
Veere tusi khatri ho
@sahil__10
@sahil__10 Ай бұрын
Khatri sethi❤
@satindersingh2706
@satindersingh2706 6 ай бұрын
Aksar jina de dil saaf hundeya dhakka v ohna naal hi hunda dona punjaba naal hor pta ni kdo tak eh kuz hona waheguru mehar krye👏🏼
@satindersingh2706
@satindersingh2706 3 ай бұрын
Galln ta boht ne per dil camera agye kise kise da hi khulda tuc vdia kam kr raheo sanu lagda hi ni tuc alag desh alag relegion de oh dhillon y ji di v boht respect krdea sada bhra ne oh
@Sindhabadforever
@Sindhabadforever 5 ай бұрын
i m sindhi and love punjabis❤❤❤
@user755b
@user755b 5 ай бұрын
All communities from different parts of Pakistan are living in Punjab peacefully and with harmony, studying in universities, working in different fields. Punjabis call them Khan sahib which is equal to Chaudhry sahib or sardar sahib (but no one call them khan sahib in their own area as most of them come from very humble families). Punjab is a peace loving and caring land.
@junaidimtiaz395
@junaidimtiaz395 6 ай бұрын
Bus paa g aisay wastay Allah nay Punjab tay Rehmat rakhi aye ... Assi khullay dil walay aan.
@KuldeepSingh-pc2zq
@KuldeepSingh-pc2zq 6 ай бұрын
ਇੱਕੋ ਹੀ ਹੱਲ ਸਾਰਾ ਹੀ ਪੰਜਾਬ ਵੱਖਰਾ ਦੇਸ਼
@khurramshahzad2204
@khurramshahzad2204 5 ай бұрын
ناصر بھائی ، امجد بھائی اپ کا بہت بہت شکریہ کہ اپ لوگ ہم پنجابیوں کی اواز بنے ہیں۔
@Harkeshsinghplumber4814
@Harkeshsinghplumber4814 6 ай бұрын
ਬਾਈ ਜੀ ਪੰਜਾਬ ਨੂੰ ਇਸ ਕਰਕੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਕੇ ਪੰਜਾਬੀ ਖਤਮ ਹੋ ਜਾਣ ਕਾਰਨ ਇਹ ਹੈ ਕਿ ਪੰਜਾਬੀ ਕੌਮ ਦਾ ਭਵਿੱਖ ਖਤਮ ਹੋ ਜਾਵੇ
@amrindersinghmander6458
@amrindersinghmander6458 6 ай бұрын
ਏਧਰ ਪੰਜਾਬ ਨੂੰ ਦਿੱਲੀ ਮਾਰੀਂ ਜਾਂਦੀ ਐ, ਰੱਬ ਕਰੇ ਪੰਜਾਬ ਮੁੜ ਤੋਂ ਇੱਕ ਦੇਸ ਬਣ ਜਾਵੇ
@kashmirsingh6991
@kashmirsingh6991 6 ай бұрын
ਵੀਰ ਜੀ ਬਿਲਕੁਲ ਸਹੀ✅
@kamalsingh-dc1vs
@kamalsingh-dc1vs 6 ай бұрын
ਜੱਟ ਕੌਮ ਮਾਰ ਰਹੀ ਹੈ ਪੰਜਾਬ ਨੂੰ
@amrindersinghmander6458
@amrindersinghmander6458 6 ай бұрын
@@kamalsingh-dc1vs ਆਹੋ ਸ਼ਹਿਰੀ ਬਾਹਮਣ ਬਾਣੀਏ ਜਿਹੜੇ ਹਿੰਦੀ ਬੋਲਦੇ ਨੇ ਓਹ ਬਚਾਅ ਰਹੇ ਨੇ ਪੰਜਾਬ ਨੂੰ
@kamalsingh-dc1vs
@kamalsingh-dc1vs 6 ай бұрын
@@amrindersinghmander6458 ਉਹ ਅੱਤਵਾਦੀ ਨਹੀਂ ਹਨ ਫੁਕਰੇ ਲੋਕ ਜੱਟਾ ਵਾਂਗੂੰ
@amrindersinghmander6458
@amrindersinghmander6458 6 ай бұрын
@@kamalsingh-dc1vs ਥੋਡਾ ਢਿੱਡ ਭਰਦਾ ਨਾ ਮੁਫਤ ਚ, ਤਾਹੀਂ ਅੱਤਵਾਦੀ ਲਗਦੇ ਨੇ ਜੱਟ ਮੋਦੀ ਦੇ ਹਿੰਦੂ-ਰਾਸ਼ਟਰ ਚ ਖਾ ਲਿਓ ਗੁਲਗੁਲੇ
@MubashirHussain-r5p
@MubashirHussain-r5p 6 ай бұрын
اسی آج تک اس طرح نہی کیتا الحمدللہ پنجابی
@samiashabbir7265
@samiashabbir7265 6 ай бұрын
Bht hi qabil e afsoos...Allah jan walyan di rooh no skoon de...or sanu sb no hidayat ata frmae....bilkul shi kha bhai tussiiii sb ne....
@kawan5851
@kawan5851 6 ай бұрын
Valid points. Real issue is that there is no political party that is representing Punjabis even in Punjab. Launch a local party and that is the only solution.
@QaisarAbbas-w4x
@QaisarAbbas-w4x 5 ай бұрын
Good suggestion bro
@muhammadarfan3565
@muhammadarfan3565 5 ай бұрын
پنجابی دی وی کوئی آواز ہونی چاہیدی آ بہت ودیا لگا تہاڈیاں گلاں سن کے میں تہاڈے نال آں سدا سلامت رہو
@wanderer09091
@wanderer09091 5 ай бұрын
Poori foj aur establishment AAP ki hai... Saray soobay pasmanda hain... AAP ka Punjab to phir bhi khushal hai
@HussainLatif-z4m
@HussainLatif-z4m 5 ай бұрын
​@@wanderer09091 کے پی میں 10 سال نیازی خان کی حکومت رھی اس نے ایک ارب روپے سے میٹرو کے علاوہ اور کیا بنایا ھے کسی نے احتجاج کیا کہ 18 کڑوڑ والی میٹرو ایک ارب تک کیسے پہنچ گئی اور صوبے کی ترقی کے لئے کے پی حکومت نے کیا کیا ھے؟
@khanhassan9402
@khanhassan9402 5 ай бұрын
@@wanderer09091JISNE AIK BEGUNAH KO QATAL KIYA GOYA USNE POORI INSANIYAT KA QATAL KIYA TUM NAHI JANTE KYA YA MUSALAMAN NAHI HO
@HarpreetSingh-gb8wu
@HarpreetSingh-gb8wu 3 ай бұрын
@@wanderer09091 fir bhi punjabi maare jaate hain
@chidrees9465
@chidrees9465 6 ай бұрын
Pore punjab de awaaz bnan lae me tawanu salute ada krnaa
@shahidhakeem9424
@shahidhakeem9424 6 ай бұрын
اسلام وعلیکم بھائی سزا آپ کی بات سو فیصد درست ہے پنجاب سے دوسرے صوبوں کے لوگ زیادہ تر نفرت ہی کرتے ہیں اور اس کے ذمہ دار ہم خود ہیں کیونکہ اپنے کاروبار کو ہم نے دوسرے صوبوں سے آئے لوگوں کے حوالے کر دیا کپڑے کے کاروبار سے لیکر بوٹ پالش تک قسطوں پر سامان دینے والے یا موٹرسائیکل قسطوں پر سب جگہ تو دوسرے صوبوں کے لوگ قابض ہیں ایک بات اور ان لوگوں کا آپس میں اتفاق بہت ہے کسی ایک کو کچھ کہہ کر دیکھیں آن کی آن میں سب اکٹھے ہو جائیں گے اس بات کا پنجاب کے لوگوں میں فقدان ہے ج طرح ان لوگوں نے پنجاب میں کاروبار اور جائدادیں بنا لی ہیں یہ پنجاب اور پنجاب کے کلچر کے لیے موزوں نہیں
@thelighthouse3548
@thelighthouse3548 6 ай бұрын
Tuhadi gal bilkul sahi aa ena ne punjabiya nu majbur kita ja ta tusi bahar jao ja fouj vich jao te punjab vich sarkari nokri bahar walea nu dinde ne mada time aun wala aa apa nu samajna pena aa eh sab chal kitho reha aa
@AzmatAli-yn8xd
@AzmatAli-yn8xd 6 ай бұрын
100% right
@QaisarAbbas-w4x
@QaisarAbbas-w4x 5 ай бұрын
Ye bat sab punjabion ko samjhana party ga bhai
@sunnyzafar858
@sunnyzafar858 6 ай бұрын
Bilkul sai bol rahy o Paji God bless you ❤
@dilpreet6835
@dilpreet6835 6 ай бұрын
Nasir Bai eder v sirf Punjab de nojwan marde ahh ehh mada system sirf Punjab nu khatam krna chonde ahh waheguru ji mehar karan thuade sare veer te Jo punjab da dukh rakhde ah
@MeenaMalhotra-yu4jb
@MeenaMalhotra-yu4jb 6 ай бұрын
Bai thonu pka pta k pak ch punjabi Mr rya,, Bai thonu ehna pta pak sirf or sirf Punjab nu hi apna desh bnai baithe ne..... Baki saare ta dhrne te hi rehnde aa...
@dilpreet6835
@dilpreet6835 6 ай бұрын
@@MeenaMalhotra-yu4jb haa mainu pata ahh kioke kafi frend mere lehnde punjab ch Jo Dubai ch 5 sall ikthe rehe ahh te ajj v hall chall phushde ahh te dasde ahh baki jina chir Modi di gandi sarkar ahh ohna time punjab da khuj ni ho sakda modi bare keha Bai gussa ta ni aia je aia fer indi jaswal dekh lami thanks
@sureshgera3995
@sureshgera3995 6 ай бұрын
Modi ji respect all punjabi
@MeenaMalhotra-yu4jb
@MeenaMalhotra-yu4jb 6 ай бұрын
@@dilpreet6835 bai modi kehra mera sala lgda jehra gussa ayu,,, but bai jo schai aa mai o ds rya c.. J mai juth bol rya ta bai ds de,,, fact de adar te..
@RajinderSingh-cw9wu
@RajinderSingh-cw9wu 6 ай бұрын
ਢਿਲੋਂ ਸਾਹਿਬ ਸਾਡੇ ਪੰਜਾਬ ਨੂੰ ਦੋ ਹਿਸਿਆਂ ਵਿੱਚ ਵੰਡਕੇ ਸਾਨੂੰ ਕਮਜੋਰ ਕੀਤਾ ਤੇ ਅੱਜ ਹਰ ਕੋਈ ਪੰਜਾਬ ਨੂੰ ਮਾੜਾ ਕਿਹਕੇ ਮਾਰਨ ਤੇ ਤੁਲਿਆ ਪਿਆ ਗੁਰੂ ਨਾਨਕ ਸਾਹਿਬ ਕਿਰਪਾ ਕਰਨ
@SS-ct4hv
@SS-ct4hv 6 ай бұрын
😢😢😢😢😢😢BOHOT DUKH DI GAL AA..... HAR JAGAH PUNJABI NU HI TARGET KEETA JANDA😢😢
@pcheekupadda
@pcheekupadda 6 ай бұрын
🇵🇰 🇮🇳 Love you PUNJAB ❤❤❤❤❤❤❤❤❤❤❤❤
@SukhchainsinghSSA
@SukhchainsinghSSA 6 ай бұрын
Sanja PUNJAB ZINDABAD Zindabad ❤
@shawindersingh6931
@shawindersingh6931 6 ай бұрын
ਨਾਸਰ ਬਾਈ ਜੀ ਪੰਜਾਬੀਆਂ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਆਇਆ ਪਹਿਲਾਂ ਤੋਂ ਹੀ l ਚੜ੍ਹਦੇ ਪੰਜਾਬ ਵਿੱਚ ਵੀ ਸ਼ਹੀਦੀਆਂ ਦੇਣ ਵੇਲੇ ਪੰਜਾਬ ਅੱਗੇ ਜਦੋਂ ਕੁਸ਼ ਸਰਕਾਰ ਨੇ ਦੇਣਾ ਹੁੰਦਾ ਉਦੋਂ ਪੰਜਾਬ ਪਿਛੇ l
@jagdeepwaraich3131
@jagdeepwaraich3131 6 ай бұрын
Iko hall dovo punjab ekathe hon te sher e punjab da sanjha punjab bne🙏🏻
@GurmailSingh-ge4yk
@GurmailSingh-ge4yk 6 ай бұрын
ਪੰਜਾਬ ਭਾਵੇ ਚੜਦਾ ਹੋਵੇ ਭਾਵੇ ਲਹਿਦਾ ਪੰਜਾਬ ਹੋਵੇ ਹਮੇਸ਼ਾ ਧੱਕਾ ਹੁਦਾ ਅੈ ।
@Sukhrajjs
@Sukhrajjs 6 ай бұрын
Lov punjabi punjab from tarntaran chrda
@AvtarSingh-rh1zt
@AvtarSingh-rh1zt 6 ай бұрын
Punjabi di sari Dunia vari a
@Dhillonjatt13
@Dhillonjatt13 6 ай бұрын
Sukar Va Praa Vlog Aya Shuba Di Waitt Kari Janda C kdo Vlog Aye
@sarabjitsingh6188
@sarabjitsingh6188 6 ай бұрын
Nasir bhaji alaahh tuhanu umardraz kare tusi bahut vadyea sewa kar rahe ho proud to be punjabi
@gsidhuvlogs4203
@gsidhuvlogs4203 6 ай бұрын
Kash kite koi camatkar Howe te sada Sanja punjab 1 howe Waheguru ji 🙏 wmk
@gurdavsingh874
@gurdavsingh874 6 ай бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ Punjab punjabiat zindabad 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯
@QaisarAbbas-w4x
@QaisarAbbas-w4x 5 ай бұрын
Love u all Punjabi Pakistani Punjabi and indian Punjabi love u all
@user-ci6zp6ud9
@user-ci6zp6ud9 6 ай бұрын
ਵਾਹਿਗੁਰੂ ਪੰਜਾਬੀਆਂ ਤੇ ਮਿਹਰ ਕਰੋ 🙏
@kulwinderjittiwana9857
@kulwinderjittiwana9857 6 ай бұрын
ਪੰਜਾਬੀਆ ਨੂੰ ਇੱਕਜੁੱਟ ਹੋਣਾ ਪਵੇਗਾ
@kahlsa4309
@kahlsa4309 6 ай бұрын
Har time punjabia nal hi kyu discrimination hunda. Request to all punjabi come together about this issue
@asghargujjar8323
@asghargujjar8323 6 ай бұрын
آپ تینوں نے بہت اچھی بات کی ھے محمد اصغر گجر کراچی
@khushpalsingh1654
@khushpalsingh1654 6 ай бұрын
punjab should be united.
@sahamsaham9766
@sahamsaham9766 6 ай бұрын
Love you Punjabi layer i am form mandi bhudine salam sir
@shahnawazhanjra6531
@shahnawazhanjra6531 6 ай бұрын
Hanjara sahab ne buht zabardasht baat ki hai , ‘
@HarpreetSingh-ux1ex
@HarpreetSingh-ux1ex 6 ай бұрын
ਸੇਰੇ ਪੰਜਾਬ ਮਹਾਰਾਜਾ ਸਰਦਾਰ ਰਣਜੀਤ ਸਿੰਘ ਜੀ ਦੇ ਜਾਣ ਮਗਰੋਂ ਸਾਰਿਆਂ ਰਲਕੇ ਪੰਜਾਬ ਦੀ ਵੰਡ ਕੀਤੀ ਭਰਾਵਾਂ ਤੋ ਭਰਾਵਾਂ ਨੂੰ ਕਤਲ ਕਰਵਾਇਆ ਦੋਨਾਂ ਪੰਜਾਬਾ ਨਾਲ ਇਹੋ ਹਾਲ ਹੋ ਰਿਹਾ ਆਜ਼ਾਦੀ ਤੋ ਪਹਿਲਾਂ ਪੰਜਾਬੀ ਲੜੇ ਆਜ਼ਾਦੀ ਲਈ ਸਭ ਤੋਂ ਵੱਧ ਪੰਜਾਬੀ ਅੱਜ ਵੀ ਹਰ ਪਾਸਿਓਂ ਪੰਜਾਬੀ ਮਰਦੇ ਕਦਰ ਕੋਈ ਨੀ ਅਸੀ ਇਨਸਾਨੀਅਤ ਦੇ ਪੁਜਾਰੀ ਸਰਬੱਤ ਦਾ ਭਲਾ ਮੰਗਦੇ ਹਾ ਰੱਬਾ ਤੂੰ ਹੀ ਨੇੜੇ ਹੋ ਪੰਜਾਬ ਦੇ ਦੁੱਖਾਂ ਨੂੰ ਖਤਮ‌ ਕਰਦੇ ਲੀਡਰਾਂ ਤੇ ਭਰੋਸਾ ਨਹੀਂ
@rajvinderaujla5191
@rajvinderaujla5191 6 ай бұрын
ਪੰਜਾਬ ਸਭ ਦਾ ਸੋਚਦਾ ਪਰ ਪੰਜਾਬ ਦਾ ਕੋਈ ਸਕਾ ਨਹੀਂ ਸਾਰੇ ਪੰਜਾਬ ਦਾ ਇਹੋ ਹਾਲ ਹੈ
@abaidullah9104
@abaidullah9104 6 ай бұрын
Sai gal keeti
@narinderdeepsingh5942
@narinderdeepsingh5942 6 ай бұрын
J Punjab ek ho gya ta kise di v himmat ni honi Punjabiya nu kuch v kehn di. Punjab Jindabad.
@YasirGujjjar
@YasirGujjjar 6 ай бұрын
Veer himat hon v koi ni..oh taa Musafir Honde jinna kol.kuch v ni honda una nu rook lende
@mandeepsandhu3436
@mandeepsandhu3436 6 ай бұрын
ਪੰਜਾਬੀਅਤ ਜ਼ਿੰਦਾਬਾਦ 🦅
@muhammadarshadjaved4415
@muhammadarshadjaved4415 5 ай бұрын
شاباش شیرو حق سچ گل کیتی اے
@MudassirSandhu
@MudassirSandhu 6 ай бұрын
Bilkul sai gal hai 👍
@amanchauke2499
@amanchauke2499 6 ай бұрын
ਬਾਈ ਜੀ ਆਪਣੀ ਆ ਸਰਕਾਰਾਂ ਮਾੜੀਆ ਨੇ ਆਪਣੇ ਚੜਦੇ ਵਿਚ ਵੀ ਇਹੋ ਹਾਲ ਹੈ
@amritpalkaur1822
@amritpalkaur1822 6 ай бұрын
ਸਾਡਾ ਵੀ ਇਹੀ ਹਾਲ ਹੈਂ ਪੁੱਤ 😢
@Aarv_virkk
@Aarv_virkk 6 ай бұрын
Bahut dukh de gal weguru mehar kre
@afzalsamad8519
@afzalsamad8519 5 ай бұрын
Punjab ,haamaaray Moooolk ka aek ahaaam Province haa, Allah Punjab aur Pakistan k Awaam ke madad aur hefazat frmae Aameen from Dr Afzal Samad Karachi Pakistan.
@RashidJMir
@RashidJMir 6 ай бұрын
Yes Zaibi is right Punjab is more welcoming for all other provinces .
@gurdavsingh874
@gurdavsingh874 6 ай бұрын
ਪੰਜਾਬ ਦਾ ਬੰਦਾ ਪੰਜਾਬੀ 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯
@Attractiveview07
@Attractiveview07 6 ай бұрын
Veri good ji Veri good😢😢😢jaag Punjabi jaag😢😢💔💔
@sufianmuhammad5961
@sufianmuhammad5961 6 ай бұрын
Punjabi & Punjab zindabad 🤝
@narinderwaraich7442
@narinderwaraich7442 6 ай бұрын
ਜਿੰਨਾ ਚਿਰ ਚੜਦਾ ਲਹਿੰਦਾ ਪੰਜਾਬ ਇੱਕ ਅਜ਼ਾਦ ਦੇਸ਼ ਨਹੀਂ ਬਣਦਾ ਓਨਾ ਚਿਰ ਅਸੀਂ ਜੁੱਤੀਆਂ ਈ ਖਾਨਿਆ
@kamalsingh-dc1vs
@kamalsingh-dc1vs 6 ай бұрын
ਇਹ ਜੱਟ ਸੋਚ ਹੈ ਤੇਰੀ ਗ਼ਲਤ ਗੱਲ ਕਰਦਾ ਹੈ ਤੂੰ
@Dosanjh84
@Dosanjh84 6 ай бұрын
​​@@kamalsingh-dc1vs, ਵਜ੍ਹਾ, ਜੱਟ ਸੋਚ ਦੰਦੀਆਂ ਵੱਢਦੀ ਆ ਤੇਰੇ।
@kamalsingh-dc1vs
@kamalsingh-dc1vs 6 ай бұрын
@@Dosanjh84 ਫਿਰ ਕਿਉਂ ਐਵੇਂ ਜੱਟਾ ਨੂੰ ਹੀ ਝੂਠ ਬੋਲ ਕੇ ਹਰੇਕ ਪਾਸੇ ਮੋਹਰੀ ਬਣਾਈ ਜਾਂਦੇ ਹੋ
@gurmitsingh4004
@gurmitsingh4004 6 ай бұрын
​@@kamalsingh-dc1vsਅਸਲੀ ਜੱਟ ਹੀ ਦੋਹਾਂ ਪੰਜਾਬਾਂ ਨੂੰ ਬਚਾ ਸਕਦੇ ਨੇ, ਤਾਂ ਹੀ ਪੰਜਾਬੀ ਵਿਰੋਧੀ ਜੱਟ ਕੌਮ ਨੂੰ ਬਦਨਾਮ ਕਰਾ ਰਹੇ ਨੇ, ਜੱਟ ਕੌਮ ਕਰਕੇ ਹੀ ਸਾਰੇ ਸੁਰਖਿਅਤ ਨੇ। ਨਹੀਂ ਤਾਂ ਬਿਹਾਰ ਦੀਆਂ ਖਬਰਾਂ ਵੇਖ ਲਿਆ ਕਰਨ ਜਿੰਨਾ ਨੂੰ ਜੱਟਾਂ ਦੀ ਢਿੱਡ ਪੀੜ ਹੈ
@sattibains4818
@sattibains4818 6 ай бұрын
​@kamalsingh-dc1vs tu ki chaona ki honna chahida
@mannusandhu3637
@mannusandhu3637 6 ай бұрын
Pyar Mohabbat Zindabad 🙏🙏 Insan Zindabad Insaniyat Zindabad 🙏🙏 Punjab Aukhe time aage hunda??? Punjab chardi kallan ch Rehna Bai g
@nmatacan6203
@nmatacan6203 6 ай бұрын
Zabardast jag Punjabi jag 🥰🥰🥰🥰🇪🇸🇪🇸🇪🇸🇪🇸🇪🇸👍👍👍
@bsingh7247
@bsingh7247 6 ай бұрын
ਬਹੁਤ ਦੁੱਖ ਹੋਇਆ ਜੀ ਜੋ ਸਾਡੇ ਪੰਜਾਬ ਦੇ ਪੁੱਤ ਮਾਰ ਦਿੱਤੇ ਅਸੀ ਪੰਜਾਬੀ ਹਰੇਕ ਬੰਦੇ ਨੂੰ ਜੀ ਆਇਆ ਕਹਿੰਦੇ ਹਾ ਪਰ ਸਾਡੇ ਨਾਲ ਇੰਜ ਕਿਓ ਉਹ ਚਾਹੇ ਚੜਦੇ ਪੰਜਾਬ ਜਾਂ ਲਹਿੰਦੇ ਪੰਜਾਬ ਵਿੱਚ ਹੋਵੇ 🙏🙏😚
@rashidgujjar1326
@rashidgujjar1326 6 ай бұрын
Bohat achi bata ki apna
@mohsinaziz2246
@mohsinaziz2246 6 ай бұрын
long live punjab. but punjabis should show unity from pothohar region to sindh border punjab is united.
@ParkashBrar-o4m
@ParkashBrar-o4m 6 ай бұрын
ਚੜਦੇ ਪੰਜਾਬ ਵਿੱਚ ਵੀ ਬਹੁਤ ਮਾੜਾ ਹਾਲ ਹੈ ਬਾਈ ਜੀ
@chamkaur_sher_gill
@chamkaur_sher_gill 6 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਜਿਉਦੇ ਵਸਦੇ ਰਹੋ ਵਰੋ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@yousafsardar8411
@yousafsardar8411 5 ай бұрын
wow you have beautiful name where are you from
@afzalsamad8519
@afzalsamad8519 5 ай бұрын
I Love's Punjab too, much.
@WOW__BRO...
@WOW__BRO... 6 ай бұрын
Bhut bhut bhut bhut bhut vadiya discuss bro, sanu v refugee ja lahoriye keha janda , punjabi hona taa govt nu raas nhi onda
@NeetuNavkaransandhu
@NeetuNavkaransandhu 6 ай бұрын
ਵਾਹਿਗੁਰੂ ਜੀ ਭਲੀ ਕਰਨ
@pinderbuttar6593
@pinderbuttar6593 6 ай бұрын
Both Punjab do make a one Country
@Villagelifediscovery
@Villagelifediscovery 6 ай бұрын
bhtt sohnyan ty kharyan gallan
@salmanrahim3850
@salmanrahim3850 6 ай бұрын
Allah hadayt daway blochan nu
@greatideas3251
@greatideas3251 6 ай бұрын
Very Good Podcast
@KidsToy22
@KidsToy22 5 ай бұрын
Ager dono punjab ek hote toh aaj ye din na dekhna parhta.
@talhahameed5005
@talhahameed5005 5 ай бұрын
Hanjra SB, Dillon SB and saroya SB Masha Allah your views reflects and reminds me the history when Maharaja Ranjeet Singh occupied the all dera jaaat areas of Balochistan and merge them into Punjab. This is the actually grudge of that people from that time to today that they don't do any progress but just criticized and sale the anger against Punjabis. Rab tuhanu salamat rkhy Ty esy trha sachy facts Ty apni awaz buland krdy raho . Just punjabiaaa wasty nai blky Kisi dy nal v koi zyadti hovy Ty odhy naal stand .
@warraichmnaumanjavaid
@warraichmnaumanjavaid 5 ай бұрын
Bohat shukrria Bhai No one highlight this topic
Sanjha Punjab Film shoot Da 4tha din | Gurchet Chitarkar, anjum saroya
19:39
pumpkins #shorts
00:39
Mr DegrEE
Рет қаралды 125 МЛН
the balloon deflated while it was flying #tiktok
00:19
Анастасия Тарасова
Рет қаралды 10 МЛН
Osman Kalyoncu Sonu Üzücü Saddest Videos Dream Engine 269 #shorts
00:26
Desi Podcast With Anjum Saroya | Nasir Dhillon
19:37
Nasir Dhillon PODCAST
Рет қаралды 65 М.
Hafiz Ahmed Podcast Featuring Anjum Saroya | Hafiz Ahmed
34:10
Hafiz Ahmed
Рет қаралды 55 М.
pumpkins #shorts
00:39
Mr DegrEE
Рет қаралды 125 МЛН