PODCAST With Anjum Saroya | Discussion On Social And Political Issues Of Punjab & Farmers

  Рет қаралды 487,360

Punjabi Lehar

Punjabi Lehar

Күн бұрын

Пікірлер: 1 400
@Punjabilehar6
@Punjabilehar6 Жыл бұрын
Thankyou all keep supporting share and comments 🙏🏻
@shanitatla
@shanitatla Жыл бұрын
Maa boli panjabi
@kukusandhu3126
@kukusandhu3126 Жыл бұрын
ਖਖਖਖ
@kukusandhu3126
@kukusandhu3126 Жыл бұрын
ਅਖਖ
@kukusandhu3126
@kukusandhu3126 Жыл бұрын
ਖਖਸਖਖਖਖ
@kukusandhu3126
@kukusandhu3126 Жыл бұрын
ਚੇਅਰਮੈਨ ਚੇਅਰਮੈਨ ਪ੍ਰਧਾਨ ਸ ਖਖਖਖਖਖਖਖਖ ਖਖਸਖਖ ਚ ਇਕ ੲ ਗੲ ਨਾਲ ਖਖਸਖਖ ਇਸ ਖਖਖਖਖਖ
@sukhbirsinghbajwa3040
@sukhbirsinghbajwa3040 Жыл бұрын
ਛੋਟੇ ਵੀਰ ਨਾਸਿਰ ਢਿੱਲੋਂ ਸਤਿ ਸ੍ਰੀ ਅਕਾਲ, ਤੁਹਾਡੇ ਬਹੁਤ ਐਪੀਸੋਡ ਵੇਖੇ ਨੇ..ਪਰ ਜੈਬੀ ਹੰਝਰਾਅ ਅਤੇ ਸਰੋਆ ਸਾਹਿਬ ਨਾਲ ਹੋਈ ਗੱਲਬਾਤ ਵੇਖ ਕੇ ਦਿਲ ਖੁਸ਼ ਹੋਇਆ ਹੈ ਕਿ ਤੁਸੀਂ ਪੰਜਾਬੀ ਜ਼ਬਾਨ ਲੲੀ ਬਹੁਤ ਵੱਡਾ ਯੋਗਦਾਨ ਪਾਉਣ ਡਹੇ ਓ.. ਧੰਨਵਾਦ ..
@gurnoorsingh9881
@gurnoorsingh9881 11 ай бұрын
❤😮😮🎉 27:10 ,,,
@clickonelimo5206
@clickonelimo5206 6 ай бұрын
Bhai u speak English but program is Punjabi so funny
@Ranjitsingh-jt1jd
@Ranjitsingh-jt1jd Жыл бұрын
ਵਾਹਿਗੁਰੂ ਮੇਹਰ ਕਰੇ ਦੋਨਾਂ ਪੰਜਾਬਾ ਅਤੇ, ਪੰਜਾਬੀ ਭਾਸ਼ਾ, ਪੰਜਾਬੀਆ ਤੇ
@rajvirsingh4558
@rajvirsingh4558 Жыл бұрын
ਸਤਿ ਸ੍ਰੀ ਅਕਾਲ ਦੋਵੇਂ ਭਰਾਵਾਂ ਨੂੰ 🙏... ਤੁਸੀਂ ਦੋਵੇਂ ਬਹੁਤ ਹੀ ਸ਼ਲਾਘਾਯੋਗ ਤੇ ਸ਼ਾਨਦਾਰ ਕੰਮ ਕਰ ਰਹੇ ਹੋ... ਲੱਗੇ ਰਹਿਓ ... ਇਸ ਖਿੱਤੇ ਦੇ ਲੋਕਾਂ ਨੂੰ ਬਹੁਤ ਉੱਚੀਆਂ ਉਮੀਦਾਂ ਹਨ ਤੁਹਾਡੇ ਤੋਂ... ਰੱਬ ਦੀ ਮੇਹਰ ਹੋਈ ਤਾਂ ਕਿਸੇ ਦਿਨ ਤੁਹਾਡੇ ਦਰਸ਼ਨ ਜ਼ਰੂਰ ਕਰਾਂਗੇ...ਰੱਬ ਰਾਖਾ...🙏
@sattitaprianwala
@sattitaprianwala Жыл бұрын
ਵਾਹਿਗੁਰੂ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ
@NavjotSingh-bh3ol
@NavjotSingh-bh3ol Жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਵੀਰਾਂ ਦਾ ਜਿਹੜੇ ਮਾਂ ਬੋਲੀ ਨੂੰ ਜਿਉਂਦਾ ਰੱਖਣ ਵਾਸਤੇ ਜੋ ਉਪਰਾਲਾ ਕਰ ਰਹੇ ਜੇ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ❤️❤️
@Ankhibande
@Ankhibande Жыл бұрын
Love you brother ਮੋਗਾ ਪੰਜਾਬ
@amritpalsingh-px1fb
@amritpalsingh-px1fb Жыл бұрын
ਤੁਹਾਡੀ ਵੀਡੀਓ ਦੇਖ ਕੇ ਮੇਰਾ ਦਿਲ ਖੁਸ਼ ਹੋ ਗਿਆ। 🙏🏻 ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ !
@afzalsiddiqui1614
@afzalsiddiqui1614 Жыл бұрын
اس ویلاگ پروگرام میں جس طرح ماں بولی زبان اوت محب وطنی پر ھمارے دوستوں نے درس دیا ھے بخدا اس سے بہتر کوئی محب وطنی نہیں ھو سکتی۔ شاباش ھے آپ سب کو ایسے پروگرام کرنے کی۔
@karanjit2010
@karanjit2010 Жыл бұрын
ਚੜ੍ਹਦੇ ਪੰਜਾਬ ਤੋਂ ਬਹੁਤ ਪਿਆਰ ਤੇ ਸਤਿਕਾਰ 🙏
@Rajumeen172
@Rajumeen172 Жыл бұрын
ਬਹੁਤ ਵਧੀਆ ਨਜ਼ਾਰਾ ਆ ਗਿਆ ਗੱਲਾਂ ਸੁਣ ਕੇ ❤❤❤ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਮਾਨਸਾ ਪੰਜਾਬ ਇੰਡੀਆ।
@varindersharma1686
@varindersharma1686 Жыл бұрын
ਬਹੁਤ ਵਧੀਆ ਮਾਂ ਬੋਲੀ ਪੰਜਾਬੀ ਜੀਂਦਾ ਬਾਦ ਬਾਈ ਜੀ ਢਿੱਲੋਂ ਸਾਹਿਬ ਜੀ ਜੀੳਦੇ ਰਹੇ
@Jassmann5459
@Jassmann5459 Жыл бұрын
ਜੀਉਦੇ ਵੱਸਦੇ ਰਹੋ ਵੀਰੋ ਰੱਬ ਤੁਹਾਨੂੰ ਚੜਦੀਕਲਾ ਚ ਰੱਖਣ । ਆਪਣੀ ਪੰਜਾਬੀ ਨਹੀ ਮਰਦੀ ਮਰ ਗਿਏ ਇਸ ਨੂੰ ਮਾਰਨ ਵਾਲੇ ਸਾਡੇ ਗੁਰੂਆ ਦੀ ਬੋਲੀ ਹੇ ਇਹ ਤੇ ਪੀਰਾ ਫਕੀਰਾ ਦੀ ਬੋਲੀ੍ ਕਦੇ ਨਹੀ ਮਰ ਸਕਦੀ
@jasjeetnayar1638
@jasjeetnayar1638 Жыл бұрын
Great job. Punjabi language is the sweetest language and we must keep it alive as a priority.
@inderjitsinghsekhon4146
@inderjitsinghsekhon4146 Жыл бұрын
My great grandfather Sardar Nihal Singh had once visited village Jhang Sial,he was gifted a Pilkan plant by the Chaudhry of the village to plant on his farm with the wisdom words " that your great children will enjoy the shade". He was right, a 125 years later I am enjoying it's shade and so do thousands of birds. The birds chirping is pure music to the years.
@sandeeprai708
@sandeeprai708 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਜੀ ਤੁਹਾਨੂੰ।
@inderjitkaur9611
@inderjitkaur9611 Жыл бұрын
Anjum veera tah Pakistan da lakha sidana hy sade veere lakhe wang hi dard aa Punjab ly punjabi lyi waheguru hor lumbi umar deve
@rupindersingh1052
@rupindersingh1052 11 ай бұрын
Anjum saroya very nice promoter of punjabi language.. 😊sira aa bhra apna.
@gurdeepkaur1128
@gurdeepkaur1128 Жыл бұрын
Very proud to be Punjabi🙏🙏
@zeemanwarrich6841
@zeemanwarrich6841 Жыл бұрын
Very nice
@b3sarkaryt746
@b3sarkaryt746 Жыл бұрын
bol punjabi punjab zindabad mah boli punjabi
@zeemanwarrich6841
@zeemanwarrich6841 Жыл бұрын
@@b3sarkaryt746 zindabad zindabad
@kakakids188
@kakakids188 Жыл бұрын
Punjabi zindabaad
@ਔਜਲਾਔਜਲਾਸਾਬ
@ਔਜਲਾਔਜਲਾਸਾਬ Жыл бұрын
ਲਿਖੋ ਵੀ ਪੰਜਾਬੀ ਵੀਰੋ ਕੱਲੀ ਬੋਲੋ ਹੀ ਨਾ
@arvindsahai552
@arvindsahai552 Жыл бұрын
A genuine and healthy talk with no hidden agenda. Really worth appreciable. Wishes from Jalandhar, Punjab.
@MrXYZ-eq7zi
@MrXYZ-eq7zi Жыл бұрын
ਜਿਉਂਦੇ ਵਸਦੇ ਰਹੋ ਨਾਸਰ ਭਾਜੀ ਤੇ ਅੰਜੁਮ ਵੀਰ। ਪੰਜਾਬੀ ਬੋਲੀ ਲਈ ਤੁਸੀਂ ਜੋ ਕੰਮ ਰਹੇ ਓ , ਮਾਣਯੋਗ ਕੰਮ ਹੈ। ਅੰਮ੍ਰਿਤਸਰ ਤੋਂ ਬਹੁਤ ਪਿਆਰ ਜੀਓ।
@ਇਬਾਦਤਰੱਬਦੀ
@ਇਬਾਦਤਰੱਬਦੀ Жыл бұрын
ਵੀਰੇ ਤੁਹਨੂੰ ਲਗਦਾ ਏਥੇ ਤਰੱਕੀ ਆਂ ਪਰ ਤੁਸੀ ਬੁਹਤ ਵਿਰਸਾ ਸੰਭਾਲ ਕੇ ਰੱਖਿਆ ਹੈ, ਏਥੇ ਪਿਆਰ ਮੁੱਕਦਾ ਜਾਂਦਾ ।
@ravindersingh6117
@ravindersingh6117 Жыл бұрын
I am Hindu Punjabi. Love from India Punjab, dist-Ropar. Jyonde vasde reho verro
@malikyasir454
@malikyasir454 Жыл бұрын
Enna e bht a k punjabi wa
@ravindersingh6117
@ravindersingh6117 9 ай бұрын
@@malikyasir454 acha g, pakki gall
@ravindersingh6117
@ravindersingh6117 9 ай бұрын
@gulrezrana3710 acha g, pakki gall aa
@ਪਿੰਦਾਰੋੜੀਵਾਲਾ
@ਪਿੰਦਾਰੋੜੀਵਾਲਾ Жыл бұрын
ਬਾਈ ਜੀ ਬਹੁਤ ਸਵਾਦ ਆਇਆਂ ਤੁਹਾਡੀਆਂ ਸੁਣਕੇ ਪੰਜਾਬੀ ਬੋਲੀ ਦਾ ਤਾਂ ਸਾਡੇ ਵੀ ਹਾਲ ਮੰਦਾ ਹੀ ਹੈ ਪਰ ਖੁਸ਼ੀ ਹੁੰਦੀ ਹੈ ਤੁਹਾਡੀਆਂ ਗੱਲਾਂ ਸੁਣਕੇ ਮਨ ਨੂੰ ਬਹੁਤ ਧਰਵਾਸ ਮਿਲਦਾ ਰੱਬ ਤੁਹਾਨੂੰ ਹਮੇਸ਼ਾ ਸੱਚ ਤੇ ਪਹਿਰਾ ਦੇਣ ਦਾ ਬਲ ਬਖਸ਼ੇ
@talwindersekhon5449
@talwindersekhon5449 Жыл бұрын
Love you punjabio. Dhillon Sahib and Anjum bhai tussi punjab di Shaan Ho
@SatpalSingh-rx9dr
@SatpalSingh-rx9dr Жыл бұрын
ਪੰਜਾਬੀ ਮਾਂ ਪੰਜਾਬੀ ਜਮੀਨ ਪੰਜਾਬੀ ਬੋਲੀ ਪੰਜਾਬ ਜਿੰਦਾਬਾਦ punjabi only punjabi na hindu na sikh na muslim ਸਿਰਫ਼ ਪੰਜਾਬੀ
@rafiahmad7589
@rafiahmad7589 Жыл бұрын
ماشاءاللہ جی بڑی خوشی دی گل اے پنجاب دی آن پنجاب دی شان ڈھلوں سرویا بھنڈر تے ساری پنجابی زبان تے پاکستان سدا خوش رھو جی اللہ تعالیٰ سلامت رکھے جی
@SatpalSingh-rx9dr
@SatpalSingh-rx9dr Жыл бұрын
ਮੰਜੇ ਬਾਈ ਤੁਸੀ ਸਾਂਭੇ ਬੋਹੜਾਂ ਦੀ ਛਾਂ ਮੁਬਾਰਕ ਹੋਵੇ
@baljindersingh1950
@baljindersingh1950 Жыл бұрын
Very proud to be punjabi , we love both Punjab ( charda, lehnda )
@SatnamSinghSivia
@SatnamSinghSivia Жыл бұрын
ਬਹੁਤ ਵਧੀਆ ਪੋਡਕਾਸਟ ਇਸੇ ਤਰ੍ਹਾਂ ਲੱਗੇ ਰਹੋ ਵਾਹਿਗੁਰੂ ਜੀ ਤਰੱਕੀਆਂ ਦੇਣ
@amritsinghminhas8355
@amritsinghminhas8355 Жыл бұрын
Anjumji You are Great Hope the audiences take you in right spirit 🙏
@MuhammadAwais-yr4pu
@MuhammadAwais-yr4pu Жыл бұрын
I am also minhas from Punjab Pakistan district Chakwal
@amritsinghminhas8355
@amritsinghminhas8355 Жыл бұрын
@@MuhammadAwais-yr4pu I am from India 🇮🇳 from Adampur in Punjab near Jalandhar City
@deeppunjabi90
@deeppunjabi90 Жыл бұрын
ਬਹੁਤ ਹੀ ਵਧੀਆ ਲੱਗਾ ਜੀ ਤੁਹਾਡੀਆਂ ਗੱਲਾਂ ਬਾਤਾਂ ਸੁਣਕੇ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ ਚੜ੍ਹਦੇ ਪੰਜਾਬ ਵੱਲੋਂ ਬਹੁਤ ਸਾਰਾ ਪਿਆਰ ਜੀ
@APNAPAKISTANAp
@APNAPAKISTANAp Жыл бұрын
*Very good video.Anjum Saroya great person*
@arshadjamil4977
@arshadjamil4977 Жыл бұрын
سرویا صاحب نے بہت زبردست بات کی کہ بیٹیوں کو انکی شادی سے پہلے اس کا حصہ ادا کر دیں وراثت میں کوئی امتیاز نہیں جس کا جتنا اسلامی طور پر طے کر دیا دینا لازم ھے پنجابی زبان کو اتنا نقصان دوسروں نے نہیں جتنا پنجابیوں نے پہنچایا جسے دو وقت کی سکون سے ملنے لگے وہ اردو بولنے لگ جاتا ھے سندھی بلوچی پٹھان جب آپس میں بولیں گے اپنی بولی میں مگر ھم پنجابیوں کو موت پڑتی ھے
@ManpreetSingh-uq3ku
@ManpreetSingh-uq3ku Жыл бұрын
Kya battan wah ji wah
@sukhjitpandher7281
@sukhjitpandher7281 Жыл бұрын
Anjam bha je I am from Punjab india live in canada 🇨🇦 tusi punjabi de gal kar ke dil nu spoon dita jeonda wasda reh Anjam and love ❤️ mere Nasir son nu jo ina kuch kar reha punjabi waste tusi dono hi punjab india 🇮🇳 wale de hero ho always khuda thonu tarki bakshe naal main punjabi de comment dekh reha c lok thonu dona nu kina pyat
@baldishkaur9953
@baldishkaur9953 Жыл бұрын
Nasir bete tusi is video ch bohat vadia vishe rakhe 🥰🥰🥰🥰🥰🥰
@AmarinderSinghDhaliwal
@AmarinderSinghDhaliwal 11 ай бұрын
ناصر ڈھلوں صاحب اور انجم سرویا صاحب، مجھے آپ پر بہت فخر ہے جو پنجابی کے لیے بہت کچھ کر رہے ہیں۔ کاش دونوں اجڑے ہوئے بھائی اور پنجاب ایک ہو جائیں۔ انشاء اللہ
@ParamjitSingh-co1fv
@ParamjitSingh-co1fv Жыл бұрын
ਬਾਈ। ਜੀ। ਆਪਾ। ਸਾਰੀਆ। ਨੁੰ। ਆਪਣੀ। ਜੁਮੇਵਾਰੀ। ਸਮਜਣੀ। ਪੈਣੀ। ਪੰਜਾਬੀ। ਨੁੰ। ਕੌਈ। ਨੀ। ਮਾਰ। ਸਕਦਾ💪🙏🙏🙏🙏
@navdipsingh8568
@navdipsingh8568 Жыл бұрын
ਆਪਾਂ ਸਾਰਿਆਂ ਨੂੰ ਆਪਣੀ ਜ਼ੁਮੇਵਾਰੀ ਸਮਝਣੀ ਪੈਣੀ ਹੈ| ਕੋਈ
@jugroopjugroop6253
@jugroopjugroop6253 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@gurmailbath16
@gurmailbath16 Жыл бұрын
Anjum brother very nice 👍 Love from California 🙏🙏
@saleemchishti3330
@saleemchishti3330 9 ай бұрын
شاباش انجم بھائی ماشاءاللہ اس طرح پنجابی کو پرموٹ کرتے رہیں یہ سکول سسٹم میں جو پنجابی کے خلاف ہو رہا ہے اس کے خلاف بھی بولے
@GurjantSingh-ri3bl
@GurjantSingh-ri3bl Жыл бұрын
Ma boli punjabi jandabaad. Waheguru ji dona veera nu chardikla vich rakhan
@A.S.Bhullar3602
@A.S.Bhullar3602 Жыл бұрын
Bahot sohni video gal baat da swaad aa gaya veer ji 🙏🇮🇳
@rananaeemullahkhan9170
@rananaeemullahkhan9170 Жыл бұрын
Anjum Saroya is genious❤✨
@GALAVNAGARI
@GALAVNAGARI Жыл бұрын
ਬਹੁਤ ਹੀ ਮਜ਼ੇਦਾਰ, ਵਿਚਾਰਸ਼ੀਲ ਤੇ ਢੁੱਕਵੀਂ ਗੱਲਬਾਤ। ਦੋਹਾਂ ਪੰਜਾਬਾਂ ਦੇ ਪਿੰਡਾਂ ਤੇ ਸ਼ਹਿਰਾਂ ਦੇ ਸਮਾਜਿਕ, ਆਰਥਿਕ ਤੇ ਰਾਜਨੀਤਕ ਮਹੌਲ ਦੇ ਦਰਦ ਨੂੰ ਬਿਆਨ ਕਰਦੀ ਹੋਈ ਗੱਲਬਾਤ। ਪੰਜਾਬੀ ਮਾਂ ਬੋਲੀ ਤੇ ਆਏ ਸੰਕਟ ਨੂੰ ਵੀ ਬਿਆਨ ਕਰਦੀ ਹੋਈ ਗੱਲਬਾਤ। 55 ਮਿੰਟ ਕਦੋਂ ਲੰਘ ਗਏ ਪਤਾ ਹੀ ਨਹੀਂ ਲੱਗਿਆ।
@gurpreetsinghkamboj4889
@gurpreetsinghkamboj4889 Жыл бұрын
Punjab, Punjabi, Punjabi ma boli zindabad.insaniyat zindabad.🙏🙏❤️
@MuhammadImranMuhammadImr-lb3qk
@MuhammadImranMuhammadImr-lb3qk Жыл бұрын
Great
@AkramAli-mo5lw
@AkramAli-mo5lw Жыл бұрын
@@MuhammadImranMuhammadImr-lb3qk 1
@deepcheema4627
@deepcheema4627 Жыл бұрын
Thank dikh k asi pakistan dekh leyi da thank you 🙏 vir ji
@pammabrar5171
@pammabrar5171 Жыл бұрын
ਬਹੁਤ ਈ ਞਧੀਆ ਞੀਰ ਗੁੱਡ ਜੀ ਸੁਣ ਕੇ ਸੁਆਦ ਆਇਆ ਜੀ
@sarbjitsingh2747
@sarbjitsingh2747 Жыл бұрын
Punjabi nu promote karo ma boli hai Punjab di cahe charda hove cahe lehnda hove
@hanmindersinghpurba706
@hanmindersinghpurba706 Жыл бұрын
ਦਿਲ ਦੀਆ ਗੱਲਾ ਵੀ ਸਣਾ ਦਿਤੀਆ ਤੇ ਹਸਾ ਵੀ ਦਿਤਾ ਬਹੁਤ ਖੂਬ
@JagdeepSingh-fd5gr
@JagdeepSingh-fd5gr Жыл бұрын
Narsir sab tuhadi Punjabi bhute vadiya a
@rajvirsingh4484
@rajvirsingh4484 Жыл бұрын
ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ।
@harindersingh7965
@harindersingh7965 Жыл бұрын
ਬਾੲੀ ਜੀ ਬਹੁਤ ਵਧੀਅਾ
@SurjitSingh-tp8im
@SurjitSingh-tp8im Жыл бұрын
ਢਿੱਲੋਂ ਸਾਹਿਬ ਅਤੇ ਸਰੋਆ ਜੀ ਤੁਹਾਡੀਆਂ ਗਲਾਂ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਅਸੀਂ ਲਹਿੰਦੇ ਪੰਜਾਬ ਵਾਲੀਆਂ ਦੀਆਂ ਵਡਿਉ ਵੇਖਦੇ ਹਾਂ ਇਸ ਤਰ੍ਹਾਂ ਦੀਆਂ ਵਡਿਉ ਵਿਖਾਉਂਦੇ ਰਹੀਆ ਕਰੋ ਤੁਸੀ ਪੰਜਾਬੀ ਬੋਲੀ ਨੂੰ ਪ੍ਰਮੋਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਰਬ ਰਾਖਾ
@KaramjitSingh-yv6tj
@KaramjitSingh-yv6tj Жыл бұрын
Dhillon veer and saroya veer aap ji Gallan sunn ke ruh khus ho jaandi hai
@AmrinderSingh-tq5ci
@AmrinderSingh-tq5ci Жыл бұрын
ਨਾਸਿਰ ਵੀਰ ਜੀ ਅੰਜੁਮ ਵੀਰ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਤੁਸੀਂ ਸਾਡੇ ਭੈਣ-ਭਰਾ ਹੋ ਸਰਹੱਦਾਂ ਸਾਡੇ ਸਰੀਰਾਂ ਨੂੰ ਤਾਂ ਰੋਕ ਸਕਦੀਆਂ ਨੇ ਪਰ ਰੂਹਾਂ ਪਿਆਰ ਤੇ ਖਿਆਲਾਂ ਨੂੰ ਕਦੇ ਕੈਦ ਨਹੀਂ ਕਰ ਸਕਦੀਆਂ ਉਹ ਸਰਹੱਦਾਂ ਟੱਪ ਕੇ ਮਿਲ ਹੀ ਜਾਂਦੇ ਨੇ
@devindersingh4581
@devindersingh4581 10 ай бұрын
Voot vadiea veer ji keeped up 🙏
@Aman-ev2wb
@Aman-ev2wb Жыл бұрын
Nasir 22 g saroya saab bahut vadiya gal baat kiti sadi poori support aa
@SukhdevSingh-bp6yf
@SukhdevSingh-bp6yf 11 ай бұрын
Dhillon and Saroya ji Slama lecum. You both are nice Persons. God bless you both long and healthy life 🙏
@mandeeprandhawa8852
@mandeeprandhawa8852 Жыл бұрын
superb . love from east punjab . we also support punjabi laguage . good conversation with anjum saab & specially salute to dhillon saab who is working for punjabi language .
@parminderdhillon454
@parminderdhillon454 Жыл бұрын
Fantastic discussion & show! Long live Punjabi & Punjab..
@JotPb31
@JotPb31 Жыл бұрын
❤️ਸਿਆਣੇ ਆਖਦੇ ਜੇ ਰੱਜਾ ਗੇ ਤੇ ਭੱਜਾ ਗੇ ਨਹੀ ਤੀ ਮੂੰਹ ਪਰਣੇ ਵੱਜਾ ਗੇ, ਹੁਣ ਸਰੋਏ ਵੀਰ ਰੱਜ ਬੜੇ ਲੈਦੇ ਆ ਫਿਰ ਫਲਾਈਟ ਲੈ ਬਾਹਰ ਭੱਜਦੇ ਆ,ਬੱਸ ਢਿੱਲੋਂ ਵੀਰ ਸਿਆਸਤ ਆ ਲੈ ਬੈਠੀਆਂ ਸਾਰੇ ਮੁਲਕਾਂ ਨੂੰ ਪਰ ਰੱਬ ਦੀ ਚਪੇੜ ਵੱਜਦੀ ਤਾ ਮੱਤ ਵੱਜਦੀ ਆ, ਪੰਜਾਬੀ ਦੋਵਾਂ ਦੇਸ਼ਾਂ ਦੀ ਸਾਂਝੀ ਦੋਵਾਂ ਵੀਰਾਂ ਸਮਾਂ ਬੰਨ ਦਿੱਤਾ ਹੋਰ ਲੰਮੀ ਵੀਡੀਓ ਹੋਣੀਆਂ ਚਾਹੀਦੀਆ ਆ,ਸੋਸਲ ਮੀਡੀਆ ਵਿਚ ਮਾਤ ਭਾਸ਼ਾ ਵਰਤੋ ਕਰੋ ਤੇ ਹੋਰਾਂ ਨੂੰ ਆਖੋ ਤਾ ਹੀ ਆਪਾ ਇਸਦਾ ਮੁੱਲ ਦੇ ਸਕਦੇ ਆ।❤️ਸਲਾਮ ਦੁਆਂ ਸਭ ਟੀਮ ਨੂੰ, ਸਰੋਏ ਵੀਰ ਤੁਸੀ ਵੀਡੀਓ ਲੰਮੀਆ ਰੱਖਿਆ ਕਰੋ ❤️ । 🙏
@takdeerrana6196
@takdeerrana6196 Жыл бұрын
ਸਵਾਦ ਆ ਗਿਆ❤ ਨਾਸਿਰ ਪਾਜੀ ਦਿਲੋ ਧਾਨੰਵਾਦ❤
@RanjitSingh-gg1lv
@RanjitSingh-gg1lv Жыл бұрын
ah dhrwaas ho gea jive tosi chal pae o, Punjabi boli chaa Jaegi,
@amjadali26
@amjadali26 11 ай бұрын
Great work. May Allah give u all many successes and security and happiness
@binderpalsingh
@binderpalsingh Жыл бұрын
Bahut vadiya galbaat hoyi Ji tuhade dovan di..Anjum di gal rakhan da tareeka bahut vadiya hai..bahut kahawat sanjhi krde ne..jeonde vasde rho. Rab Mehar Kare dovan te ..Dhillon saheb tuhanu b bahut mubharkha jo tussi chad de te lehande de vichode hoyea nu milaonde ho..
@hafeezranjha-lo6tl
@hafeezranjha-lo6tl Жыл бұрын
Shukr a koi punjabi d gall ty punjabian dy siyapian ty mudah chukn wala aya ay... Donu veera nu puri support kran gy
@GurcharanDhillon
@GurcharanDhillon Жыл бұрын
Panjaab, Panjaabi utte Maaan kariye. Saanu Panjaabi veeran nu ser jor behna chaahida wa. Panjaabi saadi maa boli wa, Panjaabi bolde jamme haan, Panjaabi bolde bolde hi marna wa... Panjab, Panjaabi zindabaad.
@narsiram8316
@narsiram8316 2 ай бұрын
I Love Anjum Saroya from the core of my heart by God 🎉🎉🎉🎉🎉
@jass4375
@jass4375 Жыл бұрын
ਅੰਜੁਮ ਸਾਹਿਬ ਤੇ ਭਾਈ ਸਾਹਿਬ ਇਨਸਾਨੀਅਤ ਦਾ ਸੁਨੇਹਾ ਦੇ ਰਹੇ ਬਹੁਤ ਮੁਬਾਰਕ👍👍👍🙏🙏🙏
@RajinderSingh-lv5wk
@RajinderSingh-lv5wk Жыл бұрын
Very good ਥਾਈ
@gurmejsingh4261
@gurmejsingh4261 Жыл бұрын
ਨਾਸਰ ਵੀਰ ਜੀ ਅੰਜੁਮ ਵੀਰ ਜੀ ਆਪ ਜੀ ਨੇ ਬਹੁਤ ਵਧੀਆ ਗੱਲ ਬਾਤ ਕੀਤੀ ਹੈ ਸਤਿ ਸ੍ਰੀ ਆਕਾਲ ਸਲਾਮ
@rajindersinghsingh2542
@rajindersinghsingh2542 Жыл бұрын
Waheguru ji tuhanu hmesha chrdi kla ch rakhn.
@jagjeetsinghbrar9584
@jagjeetsinghbrar9584 Жыл бұрын
ਬਹੁਤ ਵਧੀਆ ਨਾਸਿਰਢਿੱਲੋਂ ਅਤੇ ਸਰੋਆ ਵੀਰ ਜਿਓਇੰਦੇ ਵੱਸਦੇ ਰਵੋ🎁🎁👍👍
@NIRMALSINGH-yb8hn
@NIRMALSINGH-yb8hn Жыл бұрын
ਬਹੁਤ ਵਧੀਆ ਵਿਚਾਰ ਨੇਂ ਵੀਰ ਦੇ ਹਾਸੇ ਪਾ ਪਾ ਕੇ ਸੁਣਾਉਂਦੇ ਹਨ
@atherwattoo6492
@atherwattoo6492 Жыл бұрын
Assalam 0 alikum pra ji Nasir bhai ki Hal chal ne te anjum Soraya SB to good 👍 slamt rho
@sukhjeewandullat8819
@sukhjeewandullat8819 10 ай бұрын
bhut sohna anjum sahb har ik gll di jugat nal tyar hundi anjum kol
@harpreetsingh-es7hd
@harpreetsingh-es7hd Жыл бұрын
Nasir Saab please do more episodes like this ... Get more interviews from more people of west Punjab.
@sukhwinderbadesha9949
@sukhwinderbadesha9949 Жыл бұрын
ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ ਖੁਸ਼ ਰਹੋ
@KakaSingh-n3p
@KakaSingh-n3p Жыл бұрын
Nasir dhillo bhut vidiya lagia sat shri akal
@baldevsidhu7719
@baldevsidhu7719 Жыл бұрын
Very funny bro. Saroya sahib comedian hn $ bhut kma skde hn !
@jagrajsingh1690
@jagrajsingh1690 11 ай бұрын
ਵੀਰ ਨਾਸਿਰ ਸਤਿ ਸ੍ਰੀ ਆਕਾਲ ਵਹਿਗੁਰੂ ਥੋਨੂੰ ਦੋਨੋਂ ਵੀਰਾਂ ਦੀ ਚੜ੍ਹਦੀ ਵਿੱਚ ਰੱਖੇ
@santoshrani5353
@santoshrani5353 Жыл бұрын
Bai Ji ,Sat Shri Akal Ji .jug jug jio
@alipulmbar9608
@alipulmbar9608 Жыл бұрын
انجم پائی دیاں گلاں سچیاں تے کھریاں نے
@rachhpalsinghbajwaawan6166
@rachhpalsinghbajwaawan6166 Жыл бұрын
ਜੀਉਂਦੇ ਵੱਸਦੇ ਰਹੋ ਮੇਰੇ ਵੀਰ
@kuldippurba2485
@kuldippurba2485 11 ай бұрын
ਵੀਰ ਤੁਹਾਨੂੰ ਦੋਵਾ ਨੂੰ ਪਰਮਾਤਮਾ ਲੰਬੀ ਉਮਰ ਦੇਵੇ।ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ।ਅਸੀਂ ਤੁਹਾਡਾ ਪ੍ਰੋਗਰਾਮ ਸਾਰੇ ਦੇਖਦੇ ਹਾ।
@bhushankaul2913
@bhushankaul2913 Жыл бұрын
ਬੋਹਤ ਸੋਹਣੀ ਗੱਲ ਪੰਜਾਬੀ ਬੋਲੀ ਸੰਭਾਲ ਲਵੋ ।
@narsiram8316
@narsiram8316 3 ай бұрын
I Love Anjum Saroya from the core of my heart by God
@samsingh5067
@samsingh5067 11 ай бұрын
Very proud of you guys Hun tan charda Linda punjab akahan nu ji hi nahi karda Sada Punjab Dona Mulka de hukamrano sonu fir ek kardo ❤❤🥰🥰love you veereo junde vasde raho Allaha pak tuhanu hor Tarakiyan bakshan 🙌🙌
@majidsattowal9939
@majidsattowal9939 Жыл бұрын
MashAllah Allah paak hiffazat kare thuddi
@MrAgmoga
@MrAgmoga Жыл бұрын
Proud of both you! Rabb ne chahya., I will meet both of you in person. Rab rakha!
@AmarinderSinghDhaliwal
@AmarinderSinghDhaliwal 11 ай бұрын
ناصر ڈھلوں جی اور انجم سرویا صاحب آپ کی گفتگو سن کر میرا دل خوش ہو گیا۔ سچی باتیں میں پنجاب سے امریندر سنگھ ہوں۔
@Punjab_5rivers
@Punjab_5rivers Жыл бұрын
very nice -- ਬਹੁਤ ਅੱਛਾ
@gurjitkaur1623
@gurjitkaur1623 Жыл бұрын
ਨਾਸਿਰ ਜੀ ਅੰਜੁਮ ਜੀ 🙏🙏
@user-gurdeepsingh
@user-gurdeepsingh 11 ай бұрын
ਆਈ ਲਵ ਯੂ ਲਹਿੰਦੇ ਪੰਜਾਬ ਵਾਲਿਓ ਜੁਗ ਜੁਗ ਜਿਓੰਦੇ ਰਹੋ 🙏🙏🌹🌹❤️❤️❤️
@sonusingh1642
@sonusingh1642 Жыл бұрын
Bai g sare veeran nu sat Shri Akal Veere mera vadianda 5:04 pind 84 and 85 c I m in time USA vich an…. I meet you next year brother tihadian gallan bahut sohian ne
@Gurveerpeet
@Gurveerpeet Жыл бұрын
ਬਾਈ ਚੜਦੇ ਪੰਜਾਬ ਤੋ ਲਹਿੰਦੇ ਪੰਜਾਬੀ ਵੀਰਾ ਨੂੰ ਸੱਤ ਸ੍ਰੀ ਅਕਾਲ ਜੀ 🙏🙏🙏🙏
@sukhjeewandullat8819
@sukhjeewandullat8819 10 ай бұрын
bhut sohna work kr o nasir te anjum veere..
@harrymahi1784
@harrymahi1784 Жыл бұрын
ਚੜਦਾ ਤੇ ਲੇਦਾ ਪੰਜਾਬ ਤੇ ਪੰਜਾਬੀ ਮਾਂ ਬੋਲੀ ਜੀਦਾਵਾਦ ❤👏🙏❤
@kashifimran5413
@kashifimran5413 Жыл бұрын
اسلام علیکم جناب بہت ہی اچھی ویڈیو ں 😂😂😂 ہنس ہنس کر بورے ہال بہت شکریہ ویڈیوز بنانے کا
@atmaram6934
@atmaram6934 Жыл бұрын
Dear Saoya ji you or your elders from SAROYA District Hoshiarpur. Thanks for dedication to PUNJABI.
@sonyjamarai9159
@sonyjamarai9159 Жыл бұрын
ਭਾਜੀ,ਇਹ ਵੀਰ ਬਹੁਤ ਸੋਹਣੇ ਤਰੀਕੇ ਨਾਲ ਗੱਲਬਾਤ ਕਰਦਾ😁😀😃😇😅😆😁😄😃😀😅😊☺️
@makhandhaliwal4659
@makhandhaliwal4659 Жыл бұрын
ਪੰਜਾਬੀ ਭਾਸ਼ਾ ਤੇ ਵਾਹਿਗੁਰੂ ਮਹੇਰ ਕਾਰਨ ਦੋਨਾਂ ਪੰਜਾਬ ਤੇ ਪਜਾਬੀਅਤ ਮਹੇਰ ਕਾਰਨ
@rajindersingh8536
@rajindersingh8536 11 ай бұрын
Love u chotta veer Nasser dhelon Chandigarh 🎉🎉🎉🎉🎉
@dasiexperts1003
@dasiexperts1003 Жыл бұрын
Love for Indian Punjab from where we migrated after partition.. Love from Pakistan
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 52 МЛН
I thought one thing and the truth is something else 😂
00:34
عائلة ابو رعد Abo Raad family
Рет қаралды 21 МЛН
Abdullah Asim Podcast Featuring  Anjum Saroya !!
29:24
Abdullah Asim
Рет қаралды 28 М.