Now India eyeing on Bhai Amritpal Singh? Talking Punjab Live Episode 47

  Рет қаралды 25,609

Satluj TV

Satluj TV

Күн бұрын

#bhaiamritpalsinghkhalsa #bhaiamritpalsingh #amritpalsinghMP #sikhs #punjabpolitics #politics #sikhhistory #history #mystory #talkingpunjab #satlujtv #satluj #damdamitaksal #amritsar #chandigarh #bjp #aap #bhagwantmann #simranjitsinghmann #sarabjitsinghkhalsa #surindersingh #santbhindranwale #akalidal #badaldal #sukhbirbadal #harsimratkaurbadal #akalipolitics #anandpursahib #environment #air #cleanwater #cleanlakes #rivers #mountains #truth #life #villagelife #punjablife #neversaydie

Пікірлер: 151
@SubegSingh-rv3nr
@SubegSingh-rv3nr 3 ай бұрын
ਭਾਜੀ ਸੁਰਿੰਦਰ ਸਿੰਘ ਜੀ ਤੁਸੀਂ ਬੇਸ਼ਕੀਮਤੀ ਜਾਣਕਾਰੀ ਦੇ ਰਹੇ ਹੋ ਆਪਣਾ ਧਿਆਨ ਰੱਖਿਆ ਕਰੋ ਦੁਸ਼ਮਣ ਬਹੁਤ ਕਮਿਨਾ ਹੈ
@gazgaz6737
@gazgaz6737 3 ай бұрын
ਕਮੀਨਾ **
@karnailsinghkhalsausa176
@karnailsinghkhalsausa176 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਹੁਤ ਸਿਆਣਾ, ਦੂਰਅੰਦੇਸ਼ੀ ਵਾਲਾ ਅਤੇ ਦ੍ਰਿੜ੍ਹ ਇਰਾਦੇ ਵਾਲਾ ਨੌਜਵਾਨ ਹੈ। ਭਾਈ ਸੰਦੀਪ ਸਿੰਘ ਦੀਪ ਦੀ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਾਲਸਾ ਪੰਥ ਨੂੰ ਬਹੁਤ ਅੱਗੇ ਲੈ ਕੇ ਜਾ ਸਕਦਾ ਹੈ। ਧੰਨਵਾਦ
@ManpreetSingh-bi2cn
@ManpreetSingh-bi2cn 3 ай бұрын
Veham he aa...
@rsingh8250
@rsingh8250 3 ай бұрын
Amritpal ਪੰਥ ਨੂੰ ਖੂਹ ਚ ਸਿੱਟੂਗਾ
@narindersinghmarway9332
@narindersinghmarway9332 3 ай бұрын
When other religionsoter than Sikh religion do effort to spread their religion in Punjab Government of Punjab and central government give all the help they can. Same is done for drugs business, new religious sect are being promote. If a sikh or sikh bodies do anything to promote sikh religion then government of India through them in jails by false allegation or by fabricated cases.
@amriksingh8888
@amriksingh8888 3 ай бұрын
@@rsingh8250tere vrge gand nu
@user-sd7dm2zg7b
@user-sd7dm2zg7b 3 ай бұрын
Planted by BJP. Deep sidhu apni movie promote krn pastor kol janda si. Nale odar nale idhar duniya badi hisabi.
@innocenthappy3795
@innocenthappy3795 3 ай бұрын
ਚਾਹੇਂ ਮੈਂ ਸਿੱਖ ਨਹੀਂ ਦਸਤਾਰ ਧਾਰੀ ਜ਼ਰੂਰ ਹਾ ਜਦੋਂ ਤੁਸੀਂ ਐਵੈਂ ਕਹਿੰਦੇ ਤਿਆਰ ਰਹੋਂ ਸਿੱਖੋ ਵੀਰੇ ਲੂ ਕੰਡੇ ਖੜ੍ਹੇ ਹੋ ਜਾਂਦੇ ਨੇਂ ਹੱਲ ਹੀ ਖਾਲਿਸਤਾਨ ਹੈ ਪੰਜਾਬ ਦਾ ❤❤❤❤❤
@MrCanadiansingh
@MrCanadiansingh 2 ай бұрын
ਬਣ ਕੇ ਰਹਿਣਾ ਵੀਰ ਟੇਂਸ਼ਨ ਨਾ ਲੈ! ਪਤਾ ਨੀ ਕਦੋ ਡਿਊਟੀ ਲੈ ਲੈਣੀ ਗੁਰੂ ਸਾਹਬ ਨੇ
@singh.pradeep
@singh.pradeep 3 ай бұрын
ਅੱਜ ਸਿੱਖ ਰਾਜ ਦੀ ਆਖ਼ਰੀ ਨਿਸ਼ਾਨੀ ਰੋਪੜ੍ਹ ( ਆਸਰੋਂ ) ਦੀ ਪਹਾੜੀ ਉੱਤੇ ਜੰਗਲ ਵਿੱਚ, ਅਣਜਾਨੀ ਜਗ੍ਹਾ ਵਿੱਚ ਇਕੱਲਾ ਖਲੋਤਾ ਹੈ : ਸਰਕਾਰੇ ਖ਼ਾਲਸਾ ਦਾ ਹਲੀਮੀ ਝੰਡਾ
@karnailsinghkhalsausa176
@karnailsinghkhalsausa176 3 ай бұрын
ਨਾਨਕਸ਼ਾਹੀ ਖ਼ਾਲਸਤਾਨ ਲਈ ਸਦਾ ਤਿਆਰ ਬਰ ਤਿਆਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਕੋਈ ਵੀ ਇਮਾਨਦਾਰ ਅਤੇ ਸਰਗਰਮ ਸਿੱਖ ਜਦ ਮਰਜ਼ੀ ਆਵਾਜ਼ ਮਾਰੋ ਜੀ।
@gazgaz6737
@gazgaz6737 3 ай бұрын
ਭਾਈ ਸਾਬ ਤੁਹਾਡੇ ਤੇ ਵੀ ਹਮਲਾ ਹੋ ਸਕਦਾ ।
@moesander7790
@moesander7790 3 ай бұрын
Bhai amirtpal singh khalsa ji zindabad
@SubegSingh-rv3nr
@SubegSingh-rv3nr 3 ай бұрын
ਭਾਜੀ ਸੁਰਿੰਦਰ ਸਿੰਘ ਜੀ ਆਜੋ ਤੁਹਾਡੀ ਉਡੀਕ ਹੈ
@Reckless5115Mohie
@Reckless5115Mohie 3 ай бұрын
Waheguru jio ਖਾਲਿਸਤਾਨ ਜ਼ਿੰਦਾਬਾਦ ਜੀ 🦅
@gurmeetsingh5457
@gurmeetsingh5457 2 ай бұрын
ਵਾਹਿਗੁਰੂ ਜੀ
@gurpalcheema6870
@gurpalcheema6870 3 ай бұрын
Waheguru ji 🙏
@SukhchainBatth-ct5bv
@SukhchainBatth-ct5bv 3 ай бұрын
KHALISTAN ZINDABAD
@bikarjitsingh34bikarjitsin10
@bikarjitsingh34bikarjitsin10 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@parmindersandhu2727
@parmindersandhu2727 3 ай бұрын
ਸੁਰਿੰਦਰ ਭਾਜੀ ਇਕ ਬਹੁਤ ਤਰੀਕੇ ਨਾਲ ਸਿੱਖ ਜੁਆਨਾਂ ਨੂੰ ਪੰਜਾਬ ਵਿਚ ਪ੍ਰਾਈਵੇਟ ਕੰਪਨੀਆਂ ਦੁਆਰਾ ਰੋਜ਼ਗਾਰ ਤੋ ਕੱਢਿਆ ਜਾ ਰਿਹਾ ਹੈ ਜਾ ਓਹਨਾ ਨਾਲ ਗਲਤ ਵਤੀਰਾ ਕੀਤਾ ਜਾਂਦਾ ਗਾਲਾਂ ਤੱਕ ਕੱਢੀਆ ਜਾਂਦੀਆਂ ਹਨ। ਮੇਰਾ ਇਕ ਰਿਸ਼ਤੇਦਾਰ ਨੇ ਵਾਲ ਕੱਟੇ ਹੋਏ ਸਨ ਪਿਛਲੇ ਦੋ ਤਿੰਨ ਮਹੀਨੇ ਤੋ ਉਹਨੇ ਪੱਗ ਬੰਨ ਕੇ ਦਫ਼ਤਰ ਜਾਣ ਲੱਗ ਪਿਆ। ਕੰਪਨੀ ਮੋਹਾਲੀ ਹੈ ਤੇ ਕੰਪਨੀ ਡਾਇਰੈਕਟਰ ਦੋ ਪੰਜਾਬੀ ਹਿੰਦੂ ਤੇ ਇੱਕ ਦਿੱਲੀ ਤੋਂ ਹੈ। ਉਹ ਜਾਣ ਬੁੱਝ ਕੇ ਮੇਰੇ ਰਿਸ਼ਤੇਦਾਰ ਨੰੂ ਅਪਣੇ ਕਮਰੇ ਵਿਚ ਬੁਲਾ ਕੇ ਸਿਗਰੇਟ ਪੀਂਦੇ ਨੇ ਨਾਲੇ ਜਾਣ ਬੁੱਝ ਕੇ ਪਰੇਸ਼ਾਨ ਕਰਦੇ ਨੇ। ਪਿਛਲੇ ਹਫ਼ਤੇ ਉਸਨੇ ਕੰਮ ਛੱਡ ਦਿੱਤਾ ਹੈ।
@manjitsandhu9927
@manjitsandhu9927 3 ай бұрын
Waheguru ji 🙏🙏
@bachitersingh-ge3it
@bachitersingh-ge3it 3 ай бұрын
🙏Khalstan zindabad
@hardialsingh612
@hardialsingh612 3 ай бұрын
Thanks 🙏 Bhai ji. The truth. The poem is wonderful and may our dreams come true. May the land of pure comes reality.❤🙏👍
@SwinderGill-r4w
@SwinderGill-r4w 3 ай бұрын
ਬਹੁਤ ਹੀ ਤਸੱਲੀ ਦੇਣ ਵਾਲੀ ਗੱਲ ਬਾਤ
@ManjitKaur-fg9iy
@ManjitKaur-fg9iy 3 ай бұрын
ਸਤਿ ਸ੍ਰੀ ਅਕਾਲ ਜੀ
@KeharSingh-h9e
@KeharSingh-h9e 3 ай бұрын
ਸੁਪਰ ਜਾਣਕਾਰੀ
@RANJITSINGH-xc5iy
@RANJITSINGH-xc5iy 3 ай бұрын
Khalistan Zindabad
@deepkatnoria1841
@deepkatnoria1841 3 ай бұрын
ਬਹੁਤ ਵਧੀਆ ਵਿਸ਼ਲੇਸ਼ਣ 🙏
@KalaBaaz-d7g
@KalaBaaz-d7g 3 ай бұрын
We are fully suport Khalistan Jindabad ❤
@SukhchainBatth-ct5bv
@SukhchainBatth-ct5bv 3 ай бұрын
Thanks good job
@kulwant747
@kulwant747 3 ай бұрын
Waheguruji
@hrrrjindrrsnghh7338
@hrrrjindrrsnghh7338 3 ай бұрын
Khalistanzindabaad
@langeriboys
@langeriboys Ай бұрын
Waheguru meher kern ji Veer ji te
@jojo-sy3qu
@jojo-sy3qu 2 ай бұрын
❤❤❤❤
@Kulwantsingh-ks5ss
@Kulwantsingh-ks5ss 3 ай бұрын
ਸਰਦਾਰ ਸੁਰਿੰਦਰ ਸਿੰਘ ਜੀ ਸੋਚਣ ਵਾਲੀ ਗੱਲ ਹੈ ਕਿ ਜੇ ਦਸ਼ਮੇਸ਼ ਪਿਤਾ ਜੀ ਔਰੰਗਜੇਬ ਦੇ ਸਾਰੇ ਜੁਲਮਾ ਨੂੰ ਭੁਲਾ ਕੇ ਉਸਦੇ ਲੜਕੇ ਬਹਾਦਰ ਸ਼ਾਹ ਨਾਲ ਸੁਲਾਹ ਕਰਦੇ ਹੈਨ ਤਾ ਸਿੱਖ ਕੌਮ ਰਾਹੁਲ ਗਾਧੀ ਨੂੰ ਮੁਆਫ ਕਿਉ ਨਹੀ ਕਰ ਸਕਦੀ ਜੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਿੱਚ ਤਾ RSS ਤੇ ਬਾਕੀ ਪਾਰਟੀਆ ਵੀ ਬਰਾਬਰ ਦੀਆ ਭਾਈਵਾਲ ਹਨ ਇੱਥੋ ਤੱਕ ਕਿ ਬਾਦਲ ਦੱਲ ਵੀ ਇਸ ਵਿੱਚ ਸਾਮਲ ਸੀ
@amarjitsinghsidhu
@amarjitsinghsidhu 2 ай бұрын
ਬਿਲਕੁੱਲ ਠੀਕ ਵਿਚਾਰ।
@gurmeetkaurbrar
@gurmeetkaurbrar 2 ай бұрын
ਬਹਾਦਰ ਸ਼ਾਹ ਆਪਣੇ ਪਿਤਾ ਦੀ ਨੀਤੀ ਨਾਲ sehmat ਨਹੀਂ ਸੀ ਭਾਈ ਨੰਦ ਲਾਲ ਜੀ ਦਾ ਓਸ ਤੇ ਬਹੁਤ ਪ੍ਰਭਾਵ ਸੀ ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਚੋਣਾਂ ਦੇ ਸਮੇਂ ਆ ਕੇ ਸੇਵਾ ਕੀਤੀ ਪਰ ਓਸ ਤੋਂ ਕੁੱਝ ਸਮਾਂ ਪਹਿਲਾਂ ਦਿੱਲੀ ਵਿੱਚ ਇੱਕ ਬਿਆਨ ਵਿੱਚ ਐਮਰਜੈਂਸੀ ਬਾਰੇ ਤਾਂ ਕਿਹਾ ਕਿ ਮੇਰੀ ਦਾਦੀ ਦੀ ਗ਼ਲਤੀ ਸੀ ਪਰ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਬਾਰੇ ਚੁੱਪ ਵੱਟੀ ਰੱਖੀ ਇਹੀ ਹੈ ਦੋਗਲੇ ਲੋਕਾਂ ਦੀ ਨੀਤੀ
@baljndersingh5738
@baljndersingh5738 3 ай бұрын
Waheguru ji ka. Khalsa Waheguru ji ke fatha
@skaur-fc2ce
@skaur-fc2ce 3 ай бұрын
Freedom of PANJAAB Khalistan
@hardeepgosal6992
@hardeepgosal6992 3 ай бұрын
Waheguru ji ka Khalsa waheguru ji ke Fateh 🙏🙏👍
@SukhchainBatth-ct5bv
@SukhchainBatth-ct5bv 3 ай бұрын
AKAL HE AKAL 🎉🎉
@Sukhraj_Kahlon
@Sukhraj_Kahlon 2 ай бұрын
💯
@Reckless5115Mohie
@Reckless5115Mohie 3 ай бұрын
Khalistaan zindabaad 🦅🦅👏
@harmanmalhi7202
@harmanmalhi7202 3 ай бұрын
waheguru tnu chrdikla ch rkhn vde veero
@bhupindersingh5311
@bhupindersingh5311 3 ай бұрын
Waheyguru chardikala rakhey ❤💪🏽💪🏽🙏🙏🙏🙏🙏
@deepkatnoria1841
@deepkatnoria1841 3 ай бұрын
ਖਾਲਿਸਤਾਨ ਜਿੰਦਾਬਾਦ
@SukhwinderSingh-jb2oy
@SukhwinderSingh-jb2oy 3 ай бұрын
Satnam waheguru khalsa Raj jindabad
@malkitsingh5925
@malkitsingh5925 6 күн бұрын
Wahegurugi Wahegurugi ❤️ 🙏🏻 👍
@kulwinderbhullar8851
@kulwinderbhullar8851 3 ай бұрын
God bless veer ji ap nu and bhai amrit pal singh nu
@sheikhfareed2369
@sheikhfareed2369 3 ай бұрын
❤❤❤❤
@ninderpanglia5248
@ninderpanglia5248 3 ай бұрын
Great work Surninder ..Ji
@singh.pradeep
@singh.pradeep 3 ай бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@gurpreetbrar2194
@gurpreetbrar2194 3 ай бұрын
Waheguru ji ka khalsa Waheguru ji ki fathe ji save punjab and sikhi only one way khalstan khalstan and khalstan jindabaad jindabaad ❤❤❤❤❤
@swaransingh4701
@swaransingh4701 3 ай бұрын
Waheguru ji karpa Karan ji Mehar Karan ji 🙏 😳
@bootasingh4992
@bootasingh4992 3 ай бұрын
Waheguru ji in Bharat or India No justice for Sikhs on that Land call Bharat mata
@kantakaur4364
@kantakaur4364 3 ай бұрын
Bhai AMRITPAL SINGH ji koi v nahi fasaa sacda bcuz qio k bhai sahib noo koi nahi khareerd sackda 🎉🎉🎉🎉
@shamsherdhillon640
@shamsherdhillon640 3 ай бұрын
🙏🙏🙏
@gurdevsingh7404
@gurdevsingh7404 3 ай бұрын
Veer i have been saying for years that khalistan will come from uk 🇬🇧 or USA 🇺🇸 or Canada 🇨🇦 waheguru ji ki khalsa waheguru ji fata waheguru ji sant ji jarnal singh ji and all sant solders waheguru ji khalistan zindabaad waheguru ji 🙏
@ranjodhsingh879
@ranjodhsingh879 3 ай бұрын
Khalistan jindabad
@MandeepSingh-nn5pz
@MandeepSingh-nn5pz 3 ай бұрын
🙏
@harvindersingh6152
@harvindersingh6152 3 ай бұрын
ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
@GhotraSimranjit
@GhotraSimranjit 3 ай бұрын
🙏🏻🙏🏻
@surjitkalhar6688
@surjitkalhar6688 3 ай бұрын
🙏🏻🙏🏻
@khalstanijatt7969
@khalstanijatt7969 3 ай бұрын
KHALISTAN ENTERED IN VERY SENSITIVE AND COMPLEX JOURNEY WALK VERY CAREFULLY WITH LONG AND WIDE VISION
@KK145-v4u
@KK145-v4u 3 ай бұрын
Jatt soodra ne hi Punjab noo barbad Kita.
@Charanjit4
@Charanjit4 3 ай бұрын
🙏🙏🏻🙏🙏🏻🙏
@ManpreetSingh-qe8wn
@ManpreetSingh-qe8wn 3 ай бұрын
Sikhs all over the world and especially in India need to be very careful and not fall into the traps of Indian regime. Now that the Indian regime is getting exposed, they will try to show their friendliness with Sikhs in order to appease them etc. Don't fall in their trap and focus on the struggle that will result in a free Sikh nation.
@gurpreetsinghsaab-tm6zn
@gurpreetsinghsaab-tm6zn 3 ай бұрын
@bootasingh4992
@bootasingh4992 3 ай бұрын
Homeland Khalistan we must need it
@thekingzofforbiddenkingdom4379
@thekingzofforbiddenkingdom4379 2 ай бұрын
ਆਜਾਦ ਪੰਜਾਬ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ
@kamboz6043
@kamboz6043 3 ай бұрын
🙏🙏
@legendneverdie5454
@legendneverdie5454 3 ай бұрын
Bhai Saab tuhadi awaaj bahot pyari hai te Eda hi sach di awaaj nu buland kar k rakho .ehna mootpeeneya nu expose krna DUNIYA agge jaruri c hai te rahuga bt rang vekho kartaar kehde,” takdeer badaldi KOMA di jad dulda khoon SHAHEEDA da” jado RAB hankare bande di matt marda hai ta oh Nikhil gupte vaang aap apne hi jaaal vich fas jande hn .JO UTE AKAAL PURAKH BAITHA OH AAP INSAAF KRDA .
@godisone1203
@godisone1203 3 ай бұрын
INDIAN GOVT ਵੀ ਵੈਸੇ ਏਹੀ ਚਾਹੁੰਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਸੰਵਿਧਾਨ ਦੀ ਸਹੂ ਚੁੱਕੇ ਤੇ ਵੱਖਰਾ KHALASTAN ਦੀ ਮੰਗ ਬੰਦ ਹੋ ਜਾਏਗੀ ਫਿਰ ਦੇਸ਼ ਦੀ ਏਕਤਾ ਅਖੰਡਤਾ ਹੀ ਬੰਧਨ ਬਣ ਜਾਏਗੀ ਬਾਕੀ ਸਿੱਖ ਕੌਮ ਨੂੰ ਅਵੇਅਰਨੈੱਸ ਦੀ ਲੋੜ ਹੈ 🙏🙏
@JaisinghDhillon-m7i
@JaisinghDhillon-m7i 3 ай бұрын
gl panjab de hakka di.... khalistan di mang nahi c kiti... but jdo darbar se attack kita.. panjab de hakk lyi nahi manne... Fer lokaa mang kiti thik aa khalistan banega.
@bikarjitsingh34bikarjitsin10
@bikarjitsingh34bikarjitsin10 3 ай бұрын
​@@JaisinghDhillon-m7iਬਿਲਕੁਲ ਸਹੀ ਕਿਹਾ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ
@Reckless5115Mohie
@Reckless5115Mohie 3 ай бұрын
ਪਹਿਲਾਂ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਇੰਟਰਵਿਊ ਦੇਖੋ ਪਤਾ ਲੱਗਜੂ ਕੀ ਮੰਗਦਾ ਸੀ ਕੀ ਨਹੀਂ, ਖਾਲਿਸਤਾਨ ਦੀ ਗੱਲ ਨੀ ਮੰਗ ਵੀ ਕਰਦਾ ਰਿਹਾ ਅੰਮ੍ਰਿਤਪਾਲ😊​@@JaisinghDhillon-m7i
@amarjitjawanda8769
@amarjitjawanda8769 3 ай бұрын
ਵੀਰ ਜੀ ਤੁਹਾਡੀ ਅਵਾਜ ਬਹੁਤ ਧੀਮੀ ਆਉਂਦੀ ਹੈ, ਟੀ.ਵੀ ਦੀ ਅਵਾਜ ਬਹੁਤ ਜ਼ਿਆਦਾ ਰੱਖਣੀ ਪੈਂਦੀ ਹੈ , ਪਰ ਜਦੋ ਕੋਈ ਐਡ ਆਉਂਦੀ ਹੈ ਤਾਂ ਐਨੀ ਉੱਚੀ ਹੋ ਜਾਂਦੀ ਹੈ ਕੇ ਛੇਤੀ ਨੀਵੀਂ ਕਰਨੀ ਔਖੀ ਹੋ ਜਾਂਦੀ ਹੈ.
@satlujtv
@satlujtv 3 ай бұрын
ਯੂਟਿਊਬ 'ਤੇ ਯਾ ਸਤਲੁਜ ਪਲੇਟਫਾਰਮ 'ਤੇ?
@HarwinderSingh-jn8mq
@HarwinderSingh-jn8mq 3 ай бұрын
Veer ji weheguro ji Ka khalsa weheguro ji fathay veer Sawinder Singh veer ji Sari Sikh Kum nu ek zunday thalay khatay Hun saada dhu veer ji chand dina vach shik kum de charde kala ho jahvay gae veer ji
@jaspalchathaful
@jaspalchathaful 3 ай бұрын
Veer ji, can you please add more about Sikh freedom in the poem so this can be shared with non Sikhs and non punjabi
@gazgaz6737
@gazgaz6737 3 ай бұрын
ਖਾਲਸਤਾਨ ਜਿੰਦਾਬਾਦ
@Human19007
@Human19007 3 ай бұрын
Sikhs should stay with NATO agenda. We believe in human rights and vocal but it’s also important we care about our self interest and we stick with NATO agenda . Mobilize resources to support NATO agenda .
@AmrikSingh-up4gd
@AmrikSingh-up4gd 3 ай бұрын
What is NATO agenda?
@banvindersingh2725
@banvindersingh2725 3 ай бұрын
Tuhadi har ak gall true true true. I was told also before . I’m declaring one this jooo India de which Guru Granth Sahib ji de badbe we Indian Government krvaa rahi vaa . Share Punjabi nachar filma Punjabi politics also involved with Indian government to killed and kill Sikhs. Please open over eyes sikhoo
@bootasingh4992
@bootasingh4992 3 ай бұрын
Waheguru ji in Bharat or India No justice for Sikhs on that Land call Bharat mata
@sandeepsinghuk911
@sandeepsinghuk911 3 ай бұрын
🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️
@DeepSingh-j1d
@DeepSingh-j1d 3 ай бұрын
Wahe guru mehar karan jaldi Khalistan banega
@baljndersingh5738
@baljndersingh5738 3 ай бұрын
To all 🙏🙏🙏🙏🙏🙏🙏🙏🙏🙏🙏🙏👍🇺🇸
@kamaljitjawanda6260
@kamaljitjawanda6260 3 ай бұрын
🙏❤️🙏👍
@lakheeaulakh2475
@lakheeaulakh2475 3 ай бұрын
Beta dadi daa badla pote to NAHI laina chahidaa. Sikha ne hamesha hee julam Karan vale bande to hee badla lya hai . Sikha ne family nu Kade vee nuksaan NAHI keeta. Rahul Ghandi Dee maa ikk Italian Mool Dee hai, ho sakdaa hai USS de vichar Indira naal nas mildew hon. Rahul nu USS Dee maa ne palia hai, usne hee USS nu values ditia hann naa ke Indira ne. So Rahul nu USS dee dadi de Pappa vich NAHI ghasitana chahidaa
@baldevkaur1161
@baldevkaur1161 2 ай бұрын
Wahguru ji ka Khalsa wahguru ji ki fathe veer Surinder ji please don't call everyone like bhucard badal or captain or mahjitha canjjar party people a Singh or sikh or Sardar kirpakarke thanks and other wise youths program is allways good thanks veerji Surinder Singh.wahguru ji ka Khalsa wahguru ji ki fathe and to everyone
@AmanjotSinghKhalsa019
@AmanjotSinghKhalsa019 3 ай бұрын
Bai Sound nhi haigi
@sabi-mansa
@sabi-mansa 2 ай бұрын
🪯 ਭਾਈ ਅੰਮ੍ਰਿਤਪਾਲ ਖਾਲਸਾ 🚩 AAP 🐒🐒BJP Murdabad ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏
@mehindersingh4012
@mehindersingh4012 3 ай бұрын
USMI SFJ Zindabad ❤🎉❤
@jashanpreetsingh7955
@jashanpreetsingh7955 3 ай бұрын
ethe ki krda fe
@amritpal4964
@amritpal4964 3 ай бұрын
Guru Nanak aapji di zubaan te aap bedhe hn 🙏🏻
@daljitsingh5275
@daljitsingh5275 2 ай бұрын
bai g beard na colour krya kro , tusi eni vdya soch de maalk ho baaki tusi aap syaane o 🙏🏻🙏🏻
@langeriboys
@langeriboys 2 ай бұрын
Waheguru sukh rakhey hun Khalistan on the Way
@MrCanadiansingh
@MrCanadiansingh 2 ай бұрын
ਜਿਹੜੇ ਲੰਡੂ ਕਹਿੰਦੇ ਖਾਲਿਸਤਾਨ ਬਣਾ ਕੇ ਬਾਕੀ ਗੁਰੂਘਰਾਂ ਤੇ ਤਖਤਾਂ ਦੇ ਵੀਜ਼ੇ ਲੈ ਕੇ ਜਾਣਾ??? ਓਹਨਾ ਨੂੰ ਜਵਾਬ ਆ ਜਦ ਖਾਲਿਸਤਾਨ ਬਣਨਾ ਸ਼ੁਰੂ ਹੋਇਆ ਤੇ ਇਹਨਾਂ ਬਾਂਦਰਾ ਨੇ ਟੱਟੇ ਫੜ੍ਹ ਫੜ੍ਹ ਕੇ ਸਮਝੌਤੇ ਕਰਨੇ ਸਿੰਘਾਂ ਨਾਲ 😂😂😂😂 ਕਿਓਂਕਿ ਖਾਲਿਸਤਾਨ ਦੀ ਕੋਈ ਹੱਦ ਨਹੀਂ ਮਿੱਥੀ ਅਜੇ ਤਕ,ਮੇਰੀ ਗੱਲ ਪੱਥਰ ਤੇ ਲਕੀਰ ਸਮਝ ਲਓ
@KulwinderSingh-ut1db
@KulwinderSingh-ut1db 2 ай бұрын
Surinder Singh ji loka de put na marvao Punjab de wicked wich
@ravinderjeetsingh3726
@ravinderjeetsingh3726 2 ай бұрын
ਖਾਲਿਸਤਾਨ ਜ਼ਿੰਦਾਬਾਦ
@Aman2111
@Aman2111 3 ай бұрын
Paaji i am hindu and i usually listen to u from long time. Paaji even i am in ur side.. but i bet u it will be same or worse shit whatever things going in it..i also read gurrbani but only 1 percent of people are good. 99 percent are corrupt. See bhagwant maan what he said before elections and now it seems he is speaking against hia thayghts
@dil221
@dil221 3 ай бұрын
Khalistan Zindabad !!!
@DeepSingh-hm8ye
@DeepSingh-hm8ye 2 ай бұрын
😜😜😜😜
@langeriboys
@langeriboys 2 ай бұрын
Hun ni pehla bahut ho geya hun kewal te kewal Khalistan Jindawad
@lakheeaulakh2475
@lakheeaulakh2475 3 ай бұрын
BJp want sawidhaan finished, they have no interest in the constitution of India.
@SS-xu4gh
@SS-xu4gh 3 ай бұрын
Sikh Punjab vich Christian missionary barre v gal apne uthon
@paul14ify
@paul14ify 2 ай бұрын
Rahul gandhi ek politician h je na pta lagge
@bintykala686
@bintykala686 3 ай бұрын
Bamana dia challa da sikha nu pta hi nahi
@gurmeetsingh5457
@gurmeetsingh5457 2 ай бұрын
.
@harmanpreetsingh7471
@harmanpreetsingh7471 3 ай бұрын
🙏🏻🪯
@langeriboys
@langeriboys 2 ай бұрын
Ehna de shiter rakho takra
@khallastv2832
@khallastv2832 3 ай бұрын
ਅਮ੍ਰਿਤਪਾਲ ਸਿੰਘ ਖਾਲਸਤਾਨ ਦਾ ਹਾਮੀ ਨਹੀਂ
@AmritpalSingh-b7n
@AmritpalSingh-b7n 3 ай бұрын
Pagi tusi Europe bhul gae time dasna
@razaqureshi-zr3ie
@razaqureshi-zr3ie 3 ай бұрын
Owaisi is a bjp tout.
Will A Guitar Boat Hold My Weight?
00:20
MrBeast
Рет қаралды 264 МЛН
Which One Is The Best - From Small To Giant #katebrush #shorts
00:17
Bike Vs Tricycle Fast Challenge
00:43
Russo
Рет қаралды 105 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 13 МЛН
Japji Sahib (Read Along Path) | Nitnem Bhai Manpreet Singh Ji Kanpuri | Shabad Gurbani Kirtan Live
19:20
Shabad Kirtan Gurbani - Divine Amrit Bani
Рет қаралды 6 МЛН
Bharpur Singh Balbir Archive Speech
20:45
NSYF UK
Рет қаралды 1 МЛН
Will A Guitar Boat Hold My Weight?
00:20
MrBeast
Рет қаралды 264 МЛН