NPK 13 0 45 spray on wheat crop.

  Рет қаралды 6,160

ਜੰਕਸ਼ਨ ਖੇਤੀਬਾੜੀ Junction Khetibadi

ਜੰਕਸ਼ਨ ਖੇਤੀਬਾੜੀ Junction Khetibadi

Күн бұрын

NPK 13045 spray on wheat crop.
wheat crop
farming
farming business
farming tips
fertilizer management and wheat crop
npk spray on wheat crop
#farming #farmingbusiness#wheat
#crop#crops#farming#ਕਣਕ#ਫਸਲ

Пікірлер: 37
@RajbirSingh-qh7gg
@RajbirSingh-qh7gg 13 күн бұрын
Good 👍
@amritpalsandhu4831
@amritpalsandhu4831 14 күн бұрын
Good information waheguru je
@gurnamsingh9578
@gurnamsingh9578 9 күн бұрын
Thanks pa ji
@nirmalsohi937
@nirmalsohi937 14 күн бұрын
Good information
@JunctionKhetibadi
@JunctionKhetibadi 14 күн бұрын
thanks Ji
@gursharnsingh1180
@gursharnsingh1180 14 күн бұрын
ਜਾਣਕਾਰੀ ਬਹੁਤ ਵਧੀਆ ਜੀ ਪਰ n p k ਬਜ਼ਾਰ ਵਿੱਚ ਦੋ ਤਰ੍ਹਾਂ ਦੀ ਆ ਰਹੀ ਹੈ HD ਜਾਂ ਫਿਰ ਪਹਿਲਾਂ ਵਾਲੀ ਕਿਹੜੀ ਠੀਕ ਰਹੇਗੀ ਜੀ
@JunctionKhetibadi
@JunctionKhetibadi 14 күн бұрын
hd ਮਹਿਗੀ ਹੈ ਆਪਾ ਕਰਕੇ ਨਹੀਂ ਦੇਖੀ।ਪੁਰਾਣੀ ਹੀ ਠੀਕ ਹੈ। ਬਾਕੀ ਥੋੜੀ ਥਾਂ ਵਿੱਚ ਕਰਕੇ ਵੇਖ ਲਵੋ। ਜੇਕਰ ਰਿਜਲਟ ਆਉਦੇ ਤਾਂ ਠੀਕ ਹੈ।
@malkiatsingh6589
@malkiatsingh6589 14 күн бұрын
Thanks for wounderful information❤
@gurnamsingh9578
@gurnamsingh9578 9 күн бұрын
Pa ji born tat kis coy da result Asha ji plz
@simransaini2133
@simransaini2133 14 күн бұрын
Bai ji npk 05234 + amistar fungicide + biovita kr skda 150 litre Pani vich
@ManmeetKaur-zx9fj
@ManmeetKaur-zx9fj 5 күн бұрын
Sat Sri akal bai ji. Jekar 70 din di kank te 13 0 45. Sprey kriya jhande patte de nisare to pehla koi nuksan ta nahi ji. Kirpa krke jrur dasna ji. From gurjeet Singh Sidhu
@JunctionKhetibadi
@JunctionKhetibadi 5 күн бұрын
ਨੁਕਸਾਨ ਤਾਂ ਕੋਈ ਨਹੀਂ ਜੀ ਪਰ 13045 ਜਦੋਂ ਫਸਲ ਗੋਭ ਦੇ ਵਿੱਚ ਹੁੰਦੀ ਹੈ ਤੇ ਝੰਡਾ ਪੱਤਾ ਕੱਢਣ ਦੇ ਨੇੜੇ ਹੁੰਦੀ ਹੈ ਉਸ ਵੇਲੇ ਹੀ ਵਧੀਆ ਕੰਮ ਕਰਦੀ ਹੈ
@ajaibdhillon8751
@ajaibdhillon8751 12 күн бұрын
13045ਤੇ ਬੋਰਨ ਦੀ ਸਪੇਰੇ ਵਿਚ ਜਿੰਕ। 21%ਵਾਲੀ ਪਾ ਸਕਦੇ ਜੀ
@PreetSingh-o1x
@PreetSingh-o1x 8 күн бұрын
Uncle ji sundi dikhdi a kehra insectide mix kariye
@JunctionKhetibadi
@JunctionKhetibadi 8 күн бұрын
sundi wali tan haly koi problem bhauti lagdi nahi. j kar karni hi hai tan emamectin benzoate proclaim wala technical kar sakde ho
@GurpreetSingh-m3t3t
@GurpreetSingh-m3t3t 12 күн бұрын
Uncle ji sadi cow nu hon 50 din ho gye a ai hoe nu par cow nai har 20 din vich bhut mota discharge kita va please dso ki cow pregnant va asi docter nu chak karwai va kal doctor nai keha ki khali va par cow nu dekh kai nhi lagda ki khali va please dso uncle ji a vali cow asi ta nehar to fari si assi ta aiss di bhut seva kiti please dso jrr
@GurjinderSingh-uj4un
@GurjinderSingh-uj4un 10 күн бұрын
O5234 ch nano urea pa sakda ha ji
@JunctionKhetibadi
@JunctionKhetibadi 10 күн бұрын
ji
@GurlalSidhu-n2i
@GurlalSidhu-n2i 11 күн бұрын
ਵੀਰ ਜੀ 13045 ਦੀ ਇਕ ਸਪਰੇਅ 80 Din ਤੇ ਕਰਤੀ ਅਾ ਤੇ ਹੁਣ ਦੂਜੀ ਕਦੋ ਕਰ ਸਕਦੇ ਅਾ ਤੇ ਦੂਜੀ ਕਰਨੀ ਚਾਹੀਦੀ ਅਾ ਜਾ ਨਹੀ
@GurlalSidhu-n2i
@GurlalSidhu-n2i 11 күн бұрын
ਦਸੇੳੁ ਵੀਰ ਜੀ
@baljinderthind7094
@baljinderthind7094 12 күн бұрын
NPK 52 /34 +ਯੂਰੀਆ +12%EDT ਜਿੰਕ ਕੇ ਸਾਥ ਸਪਰੈ ਕਰ ਸਕਦੇ ਹਾਂ ਯੂਰੀਆ ਕਿੰਨੀ ਡੋਜ ਹੋਣੀ ਜਰੂਰ ਦੱਸੋ ਜੀ
@JunctionKhetibadi
@JunctionKhetibadi 12 күн бұрын
1kg
@ajaibdhillon8751
@ajaibdhillon8751 12 күн бұрын
200ਲ ਲੀਟਰ ਪਾਣੀ ਵਿੱਚ 13045ਤੇ ਬੋਰਨ ਦੀ ਕਿੰਨੀਂ ਡੋਜ਼ ਪਾ ਸਕਦੇ ਜੀ
@JunctionKhetibadi
@JunctionKhetibadi 12 күн бұрын
4kg per acre
@armaansingh8391
@armaansingh8391 13 күн бұрын
Verr ji ਕਣਕ 70 dina di ho gye hai npk 130045 kar sakde ha
@JunctionKhetibadi
@JunctionKhetibadi 13 күн бұрын
05234
@JagdeepSingh-v8f
@JagdeepSingh-v8f 13 күн бұрын
ਕਣਕ ਵਿੱਚ ਲੋਹੇ ਤੱਤ ਦੀ ਘਾਟ ਦੀ ਨਿਸ਼ਾਨੀਆਂ ਆ ਰਹਿਆਂ ਨੇ।ਕਣਕ 90 ਦਿਨ ਦੀ ਹੇ ਗੀ ਕੀ ਕਰੀਏ
@JunctionKhetibadi
@JunctionKhetibadi 13 күн бұрын
ਕਣਕ ਦੀ ਫਸਲ ਵਿੱਚ ਲੋਹੇ ਤੱਤ ਦੀ ਘਾਟ ਜਲਦੀ ਕੀਤੇ ਨਹੀਂ ਆਉਂਦੀ। ਜਿਆਦਾਤਰ ਮੈਗਨੀਜ ਜਾਂ ਫਿਰ ਜਿੰਕ ਅਤੇ ਸਲਫਰ ਦੀ ਘਾਟ ਆਉਂਦੀ ਹੈ । ਇਸ ਲਈ ਇਹਨਾਂ ਤੱਤਾ ਦੀ ਸਪਰੇ ਕਰੋ
@GurlalSidhu-n2i
@GurlalSidhu-n2i 14 күн бұрын
ਵੀਰ ਜੀ 13045 ਦੀ ਸਪਰੇਅ kine ltr ਪਾਣੀ ਚ ਕਰਨੀ ਅਾ
@JunctionKhetibadi
@JunctionKhetibadi 14 күн бұрын
200 liter
@GurlalSidhu-n2i
@GurlalSidhu-n2i 12 күн бұрын
ਵੀਰ ਜੀ ਮੈ 80 Din ਦੀ ਕਣਕ ਤੇ 13045 ਤੇ ਬੋਰੋਨ ਦੀ ਸਪਰੇਅ ਕਰਤੀ ਅਾ ਹੁਣ ਕਣਕ ਪਕਣ ਤਕ ਹੋਰ ਵੀ ਕੋਈ ਸਪਰੇਅ ਕਰਨੀ ਅਾ ਜਾ ਨਹੀ
@JunctionKhetibadi
@JunctionKhetibadi 12 күн бұрын
ਤੇਲੇ ਵਾਲੀ ਅਤੇ ਉਲੀਨਾਸ਼ਕ ਵੀ ਕਰਨੇ ਪੈ ਸਕਦੇ ਨੇ ਸਮੇਂ ਮੁਤਾਬਿਕ
@GurlalSidhu-n2i
@GurlalSidhu-n2i 11 күн бұрын
@@JunctionKhetibadiਵੀਰ ਜੀ ਤੇਲੇ ਵਾਲੀ ਤਾ ਤੇਲਾ ਦੇਖ ਕੇ ਕਰਨੀ ਅਾ ਪਰ ੳੁਲੀਨਾਸ਼ਕ ਦੀ ਸਪਰੇਅ ਕਰਨ ਦੀਅਾ ਕੀ ਨੀਸਾਨੀਆ ਨੇ
@JunctionKhetibadi
@JunctionKhetibadi 11 күн бұрын
ਪੀਲੀ ਕੁੰਗੀ ਦੀ ਜਿਆਦਾ ਜਰੂਰਤ ਪੈਂਦੀ ਹੈ ਪੀਲੇ ਰੰਗ ਦਾ ਪਾਊਡਰ ਜਿਹਾ ਬਣਦਾ ਪੱਤਿਆਂ ਉਤੇ।ਕਣਕ ਵਿੱਚੋ ਲੰਘਣ ਵੇਲੇ ਕਪੜੇ ਪੀਲੇ ਹੋ ਜਾਂਦੇ ਨੇ 😀
@GurlalSidhu-n2i
@GurlalSidhu-n2i 11 күн бұрын
ਧੰਨਵਾਦ ਵੀਰ ਜੀ
@IqbalSingh-t6x
@IqbalSingh-t6x 13 күн бұрын
13045 ਵਿੱਚ ਨੈਨੋ ਯੂਰੀਆ ਮਿਕਸ ਕਰ ਸਕਦੇ ਹਾ ਜੀ ਸਰ ਇਸ ਬਾਰੇ ਜਾਣਕਾਰੀ ਦਿਉ ਜੀ
@JunctionKhetibadi
@JunctionKhetibadi 13 күн бұрын
13 0 45 ਵਿੱਚ ਨੈਨੋ ਯੂਰੀਆ ਕਿਉਂ ਮਿਕਸ ਕਰਨਾ ਹੈ 13045 ਵਿੱਚ ਨਾਈਟ੍ਰੋਜਨ ਤਾਂ ਪਹਿਲਾਂ ਹੀ ਹੈ ਫਿਰ ਵਿੱਚ ਨੈਨੋ ਯੂਰੀਆ ਪਾਉਣ ਦੀ ਕੀ ਜਰੂਰਤ ਹੈ ਜੇਕਰ ਨੈਨੋ ਯੂਰੀਆ ਵਰਤਣਾ ਹੀ ਹੈ ਤਾਂ ਫਿਰ ਜੀਰੋ 52 34 ਇਸ ਵਿੱਚ ਵਰਤ ਸਕਦੇ ਹਾਂ ਇਸ ਵਿੱਚ ਨਾਈਟ੍ਰੋਜਨ ਨਹੀਂ ਹੁੰਦੀ
right time of npk spray on wheat crop  0 52 34 or 13 0 45.
9:07
ਜੰਕਸ਼ਨ ਖੇਤੀਬਾੜੀ Junction Khetibadi
Рет қаралды 13 М.
SLIDE #shortssprintbrasil
0:31
Natan por Aí
Рет қаралды 49 МЛН
Жездуха 42-серия
29:26
Million Show
Рет қаралды 2,6 МЛН
Animals do not give milk after pregnancy.
11:02
ਜੰਕਸ਼ਨ ਖੇਤੀਬਾੜੀ Junction Khetibadi
Рет қаралды 76 М.
NPK 13 0 45 ਅਤੇ HD 13 0 45 ਦੋਨਾਂ ਚ ਵੱਡਾ ਫਰਕ ਹੈ❓
4:24
Agriculture Information Punjabi
Рет қаралды 7 М.
सिलिकॉन/Importance of silicon in agriculture/silicon fertilizer🔥
9:46
AnnaNirmata Divyaraj Kotkar
Рет қаралды 223 М.
SLIDE #shortssprintbrasil
0:31
Natan por Aí
Рет қаралды 49 МЛН