NRI ਦੀ Car 'ਚ ਖੁਦ ਹੀ ਅਫ਼ੀਮ ਰੱਖਕੇ 7 Lac ਮੰਗਣ ਵਾਲਾ ਕਾਬੂ Chandigarh Police ਦਾ ਸਿਪਾਹੀ ਕਾਬੂ, ਬਾਕੀ ਫਰਾਰ

  Рет қаралды 55,892

ABC Punjab

ABC Punjab

Күн бұрын

NRI ਦੀ ਕਾਰ 'ਚ ਖੁਦ ਹੀ ਅਫ਼ੀਮ ਰੱਖਕੇ 7 ਲੱਖ ਮੰਗਣ ਵਾਲਾ ਕਾਬੂ
Chandigarh Police ਦਾ ਸਿਪਾਹੀ ਕਾਬੂ ਬਾਕੀ ਫਰਾਰ
#abcpunjab #punjab #nri #chandigard #police
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 88
@gurarpansingh3475
@gurarpansingh3475 2 ай бұрын
ਪਾਰਟੀ ਤਾਂ ਕਹਿੜੀ ਮਰਜ਼ੀ ਆ ਜਾਵੇ ਇਹੋ ਗੂੰਡਾਂ ਗਰਦੀ ਰਹਿਣੀ ਫਿਰ ਕਹਿੰਦੇ ਪੁਲਿਸ ਵਾਲੇ ਕਰਪਾਨਾ ਨਾਲ ਵੱਢ ਦਿੱਤੇ ਜਿਸ ਦੀ ਗੱਡੀ ਵਿੱਚ ਅਫ਼ੀਮ ਰੱਖਕੇ ਫਸਾਉਣਾ ਸੀ ਪਤਾ ਨਹੀਂ ਕੀ ਹਸ਼ਰ ਹੋਣਾ ਸੀ ਉਸ ਦਾ ਸ਼ੁਕਰ ਆ ਵਾਹਿਗੁਰੂ ਨੇ ਹੱਥ ਦੇਕੇ ਬਚਾ ਲਿਆ 7ਲੱਖ ਲੈਕੇ ਵੀ ਕੀ ਗਰੰਟੀ ਸੀ ਉਸ ਨੂੰ ਛੱਡ ਦਿੰਦਾ ਇਸ ਨੂੰ ਬਰਖਾਸਤ ਕਰਨਾਂ ਚਾਹੀਦਾ ਪਤਾ ਨਹੀਂ ਕਿੰਨੇ ਕੁਝ ਬੰਦਿਆਂ ਤੋਂ ਝੂੱਠੇ ਕੇਸ ਕਰਕੇ ਪੈਸੇ ਲੲਏ ਹੋਣੇ ਪਾਪ ਦਾ ਘੜਾ ਭਰ ਗਿਆ ਵਾਹਿਗੁਰੂ ਜੀ ਨੇ ਡੋਲ ਦਿੱਤਾ ਕਲਯੂਗ ਹੈ
@satnamsingh8411
@satnamsingh8411 2 ай бұрын
dissmiss hona chida
@SatnamSingh-kc1fo
@SatnamSingh-kc1fo 2 ай бұрын
Ehde property te baldojar chalna chaheda
@DarshanSingh-q3l
@DarshanSingh-q3l 2 ай бұрын
ਪਿਛਲੇ ਕੁਝ ਦਿਨਾਂ ਤੋਂ ਪੁਲੀਸ ਦੀਆਂ ਕਰਤੂਤਾਂ ਜੱਗ ਜ਼ਾਹਿਰ ਹੋ ਰਹੀਆਂ ਹਨ।ਇਸ ਵਾਰੇ ਕੀ AIG ਸਾਹਿਬ ਕਾਨਫਰੰਸ ਕਰਨਗੇ। ਕਿਉਂਕਿ ਤਸਕਰ ਉਹਨਾਂ ਦੇ ਘਰਾਂ ਵਿਚ ਹੀ ਬੈਠੇਂ ਹਨ। ਕਿਓਂ ਕਾਨਫਰੰਸਾਂ ਕਰਨਗੇ।5 ਗ੍ਰਾਮ ਪਿਛੇ ਤਾਂ ਕਾਨਫਰੰਸ ਕਰਨ ਬੈਠ ਗਏ ਸਨ।
@onkarsinghpurewal990
@onkarsinghpurewal990 2 ай бұрын
ਪੁਲਿਸ ਵਾਲੇ ਨੂੰ ਡਿਸਮਿਸ ਕਰਕੇ ਜੇਲ ਭੈਜਨਾ ਚਾਹੀਦਾ ਹੈ ॥ ਕਾਨੂੰਨ ਦੇ ਜਾਣਕਾਰ ਨੂੰ ਡਬਲ ਸਜਾ ਹੋਣੀ ਚਾਹੀਦੀ ਹੈ ॥
@gurmukhsingh9717
@gurmukhsingh9717 2 ай бұрын
ਜਿਹੜੇ ਲੋਕ ਬਹਾਰ ਲੇ ਦੈਸਾ ਵਿਚ ਰਹਿੰਦੇ ਜਦੋਂ ਪੰਜਾਬ ਵਿੱਚ ਆਪਣੇ ਘਰਾਂ ਵਿੱਚ ਆਉਂਦੇ ਜਿਹੜੀ ਜਨਾਨੀ ਨੂੰ ਆਪਣੇ ਘਰ ਵਿੱਚ ਰੱਖਿਆ ਸੀ ਉਸ ਨੇ ਪੁਲਿਸ ਵਾਲੇ ਨਾਲ ਮਿਲ ਕੇ ਕੰਮ ਕੀਤਾ ਅਮਰੀਕਾ ਤੋਂ ਆਏ ਬੰਦੇ ਦੀ ਗੱਡੀ ਵਿੱਚ ਵਿਚ ਫ਼ੀਮ ਰੱਖ ਕੇ ਉਸ ਤੋਂ ਪੈਸੇ ਦੀ ਮੰਗ ਕੀਤੀ ਪੁਲਿਸ ਵਾਲੇ ਨੂੰ ਸ਼ਰਮ ਉਣੀ ਚਾਹੀਦੀ ਤੁਸੀਂ ਪੈਸੇ ਦੇ ਭੁੱਖੇ ਰਹਿੰਦੇ ਪੁਲਿਸ ਵਾਲੇ ਪੈਸੇ ਕਰਕੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਨੇ ਪੁਲਿਸ ਵਾਲੇ ਦੀ ਤਨਖ਼ਾਹ 70+80 ਹਜ਼ਾਰ ਰੁਪਏ ਮਹੀਨਾ ਹੁੰਦੀ ਫਿਰ ਵੀ ਪੈਸੇ ਦੀ ਭੁੱਖ ਹੁਣ ਪੁਲਿਸ ਵਾਲੇ ਨੂੰ ਨੋਕਰੀ ਤੋਂ ਕੱਢ ਦੇਣਾ ਚਾਹੀਦਾ
@mann-kg4pg
@mann-kg4pg 2 ай бұрын
ਪੰਜਾਬ ਪੁਲਿਸ ਵਿਚ ਆ ਕੁਝ ਵੀ ਕਰ ਸਕਦਾ। ਇਹੋ ਜਿਹੇ ਚਿੱਕੜ ਬਹੁਤ ਆ ਪੁਲਿਸ।
@BalkarSingh-dc1oq
@BalkarSingh-dc1oq 2 ай бұрын
ਪੁਲਿਸ ਵਾਲੇ ਡਿਸਮਿਸ ਕਰੋ ਫਿਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ
@baldevbhullar7688
@baldevbhullar7688 2 ай бұрын
ਰੱਬ ਭੱਲੀ ਕਰੇ ਐੱਨਆਰਆਈ hi vadda gunah ਅ
@baljindershah9373
@baljindershah9373 2 ай бұрын
ਜੇ ਕਨੂੰਨ ਦੇ ਰਖਵਾਲੇ ਹੀ ਕਨੂੰਨ ਨਾਲ ਖਿਲਵਾੜ ਕਰਨ ਤਾਂ ਇਹੋ ਜਹੇ ਕਨੂੰਨ ਧ੍ਰਹੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਏ ।
@dsgpatwari4285
@dsgpatwari4285 2 ай бұрын
ਕੀ ਭੰਗ ਮਾਨ ਤੇ ਭੰਗ ਮਾਨ ਦੇ ਅਫਸ਼ਰ ਇਸ ਪੁਲੀਸ ਵਾਲੇ ਉਤੇNSAਲਾਕੇ ਡਿਬਰੂਗੜ ਭੇਜਣਗੇ
@JagjitSingh-kt9rf
@JagjitSingh-kt9rf 2 ай бұрын
ਬਹੁਤ ਗ਼ਲਤ ਗੱਲ ਆਪਣੀ ਪੈਮੇਂਟ ਨਾਲ ਪਾ ਟਿਡ ਨੀ ਪਰਦਾ
@avtarsingh2531
@avtarsingh2531 2 ай бұрын
ਸਰਕਾਰਾਂ ਨੂੰ ਪੰਜਾਬ ਵਿੱਚ ਅਫੀਮ ਭੁੱਕੀ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ ਇਹ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਚਿੱਟੇ ਵਰਗੇ ਨਸ਼ਿਆਂ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ।
@mankiratsingh-mp1iq
@mankiratsingh-mp1iq 2 ай бұрын
ਬਹੁਤ ਹੀ ਵਧੀਆ ਹੌਇਆ ਜੀ
@atmasingh5372
@atmasingh5372 2 ай бұрын
ਅਸੀਂ ਪਠਾਨਕੋਟ ਚਾਹ ਪੀਣ ਲੱਗੇ ਦੋ ਜਣੇ ਸੀ ਉੱਥੇ ਪੁਲਿਸ ਵਾਲਿਆਂ ਨੇ ਆ ਕੇ ਥੀਮ ਦਾ ਲਿਬੜਿਆ ਕਾਗਜ ਸਾਡੇ ਟੇਬਲ ਤੇ ਰੱਖ ਦਿੱਤਾ ਕਹਿਣ ਲੱਗਾ ਵੀ ਖਾ ਲਓ ਲਿਬੜਿਆ ਹੋਇਆ ਕਾਗਜ ਫਿਰ ਕਹਿੰਦਾ ਤੁਹਾਡੀ ਹੋਣੀ ਆ ਅਸੀਂ ਉਥੋਂ ਉੱਠ ਬੈਠੇ ਚਾਹ ਵੀ ਨਹੀਂ ਪੀਤੀ ਇਹੀ ਆਪਦਾ ਪਾਸਾ ਕੱਟ ਕੇ ਚਲੇ ਗਏ ਇਦਾਂ ਦੇ ਤਾਂ ਪੁਲਿਸ ਵਾਲੇ ਕੰਮ ਕਰਦੇ ਆ
@randhirkaur5356
@randhirkaur5356 2 ай бұрын
ਬੇੜਾ ਹੀ ਗਰਕ ਹੋਇਆ ਪਿਆ ਹੈ
@sukhramrajpal8379
@sukhramrajpal8379 2 ай бұрын
ਅੱਜ ਕੱਲ੍ਹ ਜਨਾਨੀਆਂ ਨੂੰ ਪੈਸੇ ਦੀ ਕਾਫੀ ਭੁੱਖ ਵਧੀ ਹੋਈ ਹੈ ਹੁਣ ਆਪਣੇ ਜਾਲ ਵਿੱਚ ਆਪੇ ਫਸ ਗਏ।
@ramanjanagal6140
@ramanjanagal6140 2 ай бұрын
ਹੁਣ ਗੱਡੀਆਂ ਵਿੱਚ ਵੀ ਹਿਡਨ ਕੈਮਰੇ ਲਾਗਾਉਣੇ ਪੈਣੇ ਬਾਈ ਜੀ
@prabhjotkaurdhillon5177
@prabhjotkaurdhillon5177 2 ай бұрын
ਹੱਦ ਹੀ ਹੋ ਗਈ ਹੈ।ਵਾੜ ਹੀ ਖੇਤ ਨੂੰ ਖਾਣ ਲੱਗ ਗਈ ਹੈ
@jaigill918
@jaigill918 2 ай бұрын
❤🙏👍
@rameshbansal1991
@rameshbansal1991 2 ай бұрын
ਤੁਰੰਤ ਕਾਰਵਾਈ ਕੀਤੀ ਜਾਵੇ ਜੀ
@piarasingh928
@piarasingh928 2 ай бұрын
ਇਹੋ ਜਿਹੀ ਸਜਾ ਮਿਲਣੀ ਚਾਹੀਦੀ ਹੈ, ਕਿ ਇਹੋ ਜਿਹੀ ਗੱਲ ਸੋਚ ਵੀ ਨਾ ਸਕਣ।
@sukhbhullarfzk3012
@sukhbhullarfzk3012 2 ай бұрын
ਵਾਹਿਗੁਰੂ ਪੈਸਾ ਪੈਸਾ ਕਰਦੀ ਫਿਰਦੀ ਪੁਲਿਸ ਇਹਨੂੰ ਸਵਾਰ ਕੇ ਲਾਓ ਘੋੜਾ ਪੁਲਸੀਏ ਨੂੰ
@rakeshraswanta1312
@rakeshraswanta1312 2 ай бұрын
ਫੀਮ ਤਾਂ ਦਸਦੇ ਕਿੰਨੀ ਰੱਖੀ ਸੀ ਖ਼ਬਰ ਤਾਂ ਢੰਗ ਨਾਲ਼ ਪੜ ਲਿਆ ਕਰੋ ਜਗਬਾਣੀ ਵਾਂਗੂੰ ਤੂੰ ਵੀ ਲਮਕਾ ਲਮਕਾ ਗਲ ਕਰਦਾਂ
@hsrania8345
@hsrania8345 2 ай бұрын
SSAKAL Ji Very bad Sistam Ji
@varinderkumar4161
@varinderkumar4161 2 ай бұрын
NRI 👌👌👌👌👌👌👌👍👍👍👍👍👍👍👍 great
@desraj7837
@desraj7837 2 ай бұрын
Dismiss karo.
@NavdeepSingh-s9o
@NavdeepSingh-s9o 2 ай бұрын
Govt is no only dismiss kare nal konney karvahi kare
@mankiratsingh-mp1iq
@mankiratsingh-mp1iq 2 ай бұрын
ਭਗਵੰਤੇ ਹੁਣ ਭੇਜ ਪੁੱਲਸ ਵਾਲੇ ਨੂੰ ਡਿੱਬਰੂਗੜ ਜੇਲ੍ਹ ਭਗਵੰਤਾ ਕਹਿੰਦਾ ਮੈਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ
@harpreetsinghdhillon8371
@harpreetsinghdhillon8371 2 ай бұрын
ਜਿਹੜੇ ਲੋਕ ਕਹਿੰਦੇ ਸਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਭਰਾ ਹਰਪ੍ਰੀਤ ਸਿੰਘ ਨਸ਼ੇੜੀ ਹੈ ਅਤੇ ਨਸ਼ਾ ਤਸ਼ਕਰੀ ਕਰਦਾ,ਆਹ ਦੇਖ ਲਵੋ ਪੁਲਿਸ ਵਾਲੇ ਦੀ ਕਰਤੂਤ ਜੇਕਰ ਇਸ ਐਨ ਆਰ ਆਈ ਨੇ ਇਸ ਤਰ੍ਹਾਂ ਹੋ ਸਕਦਾ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨਾਲ ਪੁਲਿਸ ਨਿਜਾਇਜ ਕਿਵੇਂ ਨਹੀਂ ਕਰ ਸਕਦੀ।
@r.jawandha5343
@r.jawandha5343 2 ай бұрын
100%ਸਹੀ ਗੱਲ ਹੈ
@harry_singh777
@harry_singh777 2 ай бұрын
Good 👍
@NarindersinghGill-c5e
@NarindersinghGill-c5e 2 ай бұрын
Sahi aa
@MohinderSingh-rw1cn
@MohinderSingh-rw1cn 2 ай бұрын
ਪੁਲਿਸ ਨਜਾਇਜ਼ ਹੀ ਕਰ ਰਹੀ ਹੈ😢
@gurbakhsingh9665
@gurbakhsingh9665 2 ай бұрын
Eh ta ek sepy cc. BADE ADKARI KI KERDE HONGE
@jagdevsandhu6186
@jagdevsandhu6186 2 ай бұрын
Policemen like this should be dismissed immediately and sent to Jail
@ranjetbal2202
@ranjetbal2202 2 ай бұрын
ssp sahib g amritpal de bhra nu adict dsn waleo jra tshreef liao g
@nishansran7672
@nishansran7672 2 ай бұрын
Dismiss karke fansi lawo ejehe policea noo
@JagjitSingh-mn4wv
@JagjitSingh-mn4wv 2 ай бұрын
ਕੀ ਬੰਦਾ ਕਿਸੇ ਤੇ ਵਿਸ਼ਵਾਸ ਕਰੂਗਾ ਇੱਕ ਤੇ ਕੁੜੀ ਜਿਹਾ ਵੇਦੀ ਤੈਨੂੰ ਘਰ ਦਿੱਤਾ ਰਹਿਣ ਵਾਸਤੇ ਮਾੜੀ ਮੋਟੀ ਸ਼ਰਮ ਕਰ ਲੈਂਦੀ
@bootaboota4391
@bootaboota4391 2 ай бұрын
Waheguru ji
@jaskarandas8351
@jaskarandas8351 2 ай бұрын
Waheguru ji punjab police de kae ni bhute mulgam jihre a nri loka nu lutan ch koi kasar ni Rehn dinde parche dea dhamkiea dinde a
@KhushpalSingh-sx7zw
@KhushpalSingh-sx7zw 2 ай бұрын
Spread the news.
@HarjinderSingh-eg8hw
@HarjinderSingh-eg8hw 2 ай бұрын
ਕਈ ਗਰੀਬ ਜਿੰਨਾ ਦੀ ਪਹੁੰਚ ਨਹੀ ਝੂਠੇ ਕੇਸਾ ਚ ਇਸੇ ਤਰਾ ਰਗੜੇ ਜਾਦੈ
@sukhdevshing409
@sukhdevshing409 2 ай бұрын
Ena. Te. Keas. Pa. Ke. Dibrogadh. Pejo Ahe Aasli. Mojlma
@ramindersingh2246
@ramindersingh2246 2 ай бұрын
Shameful
@meetlubana1
@meetlubana1 2 ай бұрын
Punjab nu hun barbaad hon te koi ni rok sakda
@pushpinderkaurtv
@pushpinderkaurtv 2 ай бұрын
Ek ta agley ne 6saal rakh k os aurat di help kiti naal preshani sehni pae,ajj kal kise te vishwash kiven koi karu jamana bht khraab hair.
@jeetsurtia6850
@jeetsurtia6850 2 ай бұрын
ਚੰਗੇ ਭੱਲੇ ਬਾਹਰਲੇ ਮੁਲਕਾਂ ਵਿੱਚ ਬੈਠੇ ਉ
@KashmirKaur-k3l
@KashmirKaur-k3l 2 ай бұрын
ਡੁੱਬ ਕੁ ਮਰ ਜਾਣਾ ਚਾਹੀਦਾ ਇਸ ਤਰਾਂ ਦੇ ਮੁਲਾਜ਼ਮਾਂ 80 85 ਹਜ਼ਾਰ ਲੈ ਕੇ ਢਿੱਡ ਨਹੀ ਭਰਿਆ ਇਕ ਪਬਲਿਕ ਨੂੰ ਚਿਚੱੜ ਚੁੰਬੜੇ ਆ ਜੀਣਾ ਹਰਾਮ ਕੀਤਾ ਲੋਕਾ ਦਾ
@avtargill3678
@avtargill3678 2 ай бұрын
Police wale nu DIG bana deo
@darbarasinghbajwa3195
@darbarasinghbajwa3195 2 ай бұрын
VVBad
@ranjodhsingh5210
@ranjodhsingh5210 2 ай бұрын
ਇਦਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਬਦਨਾਮ ਕਰ ਰਹੀ ਸਰਕਾਰ ਅਤੇ ਪੰਜਾਬ ਪੁਲਿਸ
@Amarjitsingh-dz9lu
@Amarjitsingh-dz9lu 2 ай бұрын
A sall nu saja malani chadide hai
@ranjetbal2202
@ranjetbal2202 2 ай бұрын
ohna de gut te kann na vdhn lok te hor ki krn
@HarmailSingh-i1m
@HarmailSingh-i1m 2 ай бұрын
J asll janiaa jai eas tra de police balay bhut ne oor bhutiaa dey ghar tbah kitay jo dbara appnay peaara te nhi chll pai
@SatnamSingh-xs5rf
@SatnamSingh-xs5rf 2 ай бұрын
N s a tah mulajma te lgni chahidi aa swidhan di soh kha k desh di soh kha k jhuthe mukdme moti rishwat sarkeri sman vech rhe ne ehna loka di sari proprty jbt karo Desh wich koi guna nhi kar skda
@rakeshraswanta1312
@rakeshraswanta1312 2 ай бұрын
ਪੜਨਾ ਤਾਂ ਸਿੱਖ ਲਓ ਕੋਈ ਪ੍ਰਵਾਹ ਨਹੀਂ ਹੁੰਦਾ ਖ਼ਬਰ ਚ
@AmarjitSingh-v7h
@AmarjitSingh-v7h 2 ай бұрын
Ehe police mulajamterminait karne chahide aa
@ravinderkaur3905
@ravinderkaur3905 2 ай бұрын
Knoon de rakhe hi sb jga chor ho gye ki bni duniya da
@JasPinder-gx3xs
@JasPinder-gx3xs 2 ай бұрын
POLICE AAM HEE EHA KUME KURN LUG GUEE HAI EHA KUME SSP NAL RULKE KITA JADALUGDA HAI JI RS DHALIWALL ❤
@RanjitSingh-x2n
@RanjitSingh-x2n 2 ай бұрын
A. Koi. Nya. Kam. Nahi. Hai. Aj. Tak. Aho. Hunda. Aya. Hai.
@hardialsinghkang7807
@hardialsinghkang7807 2 ай бұрын
Police ne chunga kum kita fir durj kurke . J aha sipahi sho bun giya fir ta rate hor v bdha lvega
@GurjitSingh-rz4jp
@GurjitSingh-rz4jp 2 ай бұрын
Eh ta koi nwa Kam nhi aa police krdi eda aa khas karke Punjab police
@MeraPunjab514
@MeraPunjab514 2 ай бұрын
Eho jehe pta ni kinne hi case pa rakhe aa police ne loka te es bande nu pta c kithe jana c jinna nu nahi pta oh case ch fass jande aa te police waleya nu trakki mil jandi aa.. Police de camera lageya hove jis di live footage vadhe adhkari dekhan kise nu v fadan to pehla camera chalda hoona jaroori aa ehna te koi jakeen ni
@jagseersingh1898
@jagseersingh1898 2 ай бұрын
NRI ne paise de zor te masla hal kr lia greeb banda tan hun nu jail hona c...
@charanjitsingh3622
@charanjitsingh3622 2 ай бұрын
Reha deep sidhu de katal tey nahi
@bootaboota4391
@bootaboota4391 2 ай бұрын
Police hi eda di hove ki desh traki kruga.
@rajsidhu7169
@rajsidhu7169 2 ай бұрын
Enna nu chittar farro
@ASingh1699k
@ASingh1699k 2 ай бұрын
Karo hor reverse migration 😂
@harjitsingh-oc5gt
@harjitsingh-oc5gt 2 ай бұрын
Gandian kartoootan
@JagrupDeol-p8s
@JagrupDeol-p8s 2 ай бұрын
Lahnat ha aisa police vala aur vali nu chd police da aksh khurab kar raha na
@harbakhshishsingh9825
@harbakhshishsingh9825 2 ай бұрын
Very bad
@CharanjitKaur-ln2vu
@CharanjitKaur-ln2vu 2 ай бұрын
Bahut ghatya ne kai police wale Sade nal v ise tran hoya Punjab police murdabad 😡
@charanjitsingh3622
@charanjitsingh3622 2 ай бұрын
Clear ho gya Punjab vich Nasha,afim, chars sab punjab police kar rahee hai.eve hi Greeb lokaan nu badnaam tey drama search kiti jaandi hai.samjo,samjo jago jago.loko
@SatnamSingh-zk4ce
@SatnamSingh-zk4ce 2 ай бұрын
Lantha ena nu
@Sohaaaaaaaaaaaaaa
@Sohaaaaaaaaaaaaaa 2 ай бұрын
ਇਹਨਾਂ ਦੀ ਬੁੱਡ ਪਾੜੋ
Não sabe esconder Comida
00:20
DUDU e CAROL
Рет қаралды 36 МЛН
Kluster Duo #настольныеигры #boardgames #игры #games #настолки #настольные_игры
00:47
MY HEIGHT vs MrBEAST CREW 🙈📏
00:22
Celine Dept
Рет қаралды 78 МЛН
Fake watermelon by Secret Vlog
00:16
Secret Vlog
Рет қаралды 26 МЛН
Não sabe esconder Comida
00:20
DUDU e CAROL
Рет қаралды 36 МЛН