NRI ਜੋੜੇ ਦੀ ਕੁੱਟ ਮਾਰ ਦਾ ਅਸਲੀ ਸੱਚ ! ਵਿਸ਼ਵਦੀਪ ਦੀ ਗ੍ਰਿਫ਼ਤਾਰੀ ਤੇ Lakha Sidhanaਅਤੇ Bhana Sidhu ਚੁੱਪ !

  Рет қаралды 1,412

Pno Media Group

Pno Media Group

Күн бұрын

Пікірлер: 10
@AmanDeep-st2pk
@AmanDeep-st2pk 4 ай бұрын
ਸੁਖਨੈਬ ਬਾਈ ਤੁਸੀ ਹਮੇਸ਼ਾ ਜ਼ਰੂਰੀ ਮੁੱਦਿਆਂ ਤੇ ਗੱਲ ਕਰਦੇ ਓ ਬਹੁਤ ਵਧੀਆ ਪੱਤਰਕਾਰੀ ਕਰਦੇ ਓ
@simarjitgarcha3873
@simarjitgarcha3873 4 ай бұрын
ਬਾਈ ਐਵੇਂ ਜਾਬਾਂ ਦਾ ਭੇੜ ਆ, ਅਸਲ ਚ ਸਾਡੇ ਤੇ ਪਹਾੜੀਆਂ ਦੇ ਸੁਭਾਅ ਚ ਬਹੁਤ ਵੱਡਾ ਫਰਕ ਆ ਜੋ ਟਕਰਾ ਦਾ ਕਾਰਨ ਬਣਦਾ, ਪਹਾੜੀਏ ਫ੍ਰੀ ਚ ਤੁਹਾਡੇ ਹੱਥ ਤੇ ਥੁੱਕਦੇ ਵੀ ਨਹੀਂ, ਉਹ ਆਪਣੇ ਏਰੀਆ ਚ ਤੁਹਾਡੇ ਲਏ ਹਰ ਸਾਹ ਦੀ ਵੀ ਕੀਮਤ ਵਸੂਲਦੇ ਨੇ, ਆਪਣੇ ਬੰਦੇ ਮਸਤੀ ਚ ਹੀ ਰਹਿੰਦੇ ਨੇ ਤੇ " ਚੱਲ ਕੋਈ ਨੀ" ਆਲਾ ਪਾਸਾ ਭਾਰੂ ਰਹਿੰਦਾ
@navreetdhillon-tq1bn
@navreetdhillon-tq1bn 4 ай бұрын
ਸਿੱਧੂ ਸਾਹਿਬ ਆਪਾਂ ਪੰਜਾਬੀ ਦੁਨੀਆਂ ਦੀ ਸਭ ਤੋਂ ਵੱਧ ਫੁਕਰੀ ਕੌਮ (community) ਹਾਂ। ਮੈਂ ਸ਼ਿਮਲਾ ਮਨਾਲੀ ਵਗੈਰਾ ਬਹੁਤ ਜਾਂਦਾ ਰਿਹਾ ਪਰ ਆਪਣੇ ਲੋਕ ਦਾਰੂ ਪੀ ਕੇ ਓਹਨਾ ਨਾਲ ਬਦਸਲੂਕੀ ਕਰਦੇ ਹਨ ਫਿਰ ਜਦੋਂ ਜੁੱਤੀਆਂ ਪੈਂਦੀਆਂ ਫੇਰ ਕਹਿਣਗੇ ਸਾਡੇ ਉੱਤੇ ਜ਼ੁਲਮ ਹੋ ਰਿਹਾ। ਸਾਡੇ ਨਾਲ ਤਾਂ ਪਿਛਲੇ 20-25 ਸਾਲਾਂ ਵਿੱਚ ਕਦੇ ਕਿਸੇ ਨੇ ਬਦਸਲੂਕੀ ਨਹੀਂ ਕੀਤੀ। ਦੂਜੀ ਗੱਲ ਜਿਹੜੀ ਮੰਡੀਰ ਸਿਨੇਮਾ ਘਰਾਂ ਵਿੱਚ ਹੁਲੜਬਾਜੀ ਕਰਦੀ ਹੈ ਓਹ ਕਿਸ ਭਾਈਚਾਰੇ ਨਾਲ ਤਾਅਲੁਕ ਰੱਖਦੀ ਹੈ ਸਭ ਨੂੰ ਪਤਾ ਹੀ ਹੈ। ਧੰਨਵਾਦ 🙏🙏
@pritvirk1
@pritvirk1 4 ай бұрын
ਡਾਕਟਰ ਸਾਬ੍ਹ ਗਵਾਹ ਨੇ ਪੈਨਟਿਕਟਨ ਆਲੇ
@gurdeepsingh1403
@gurdeepsingh1403 4 ай бұрын
Sat sri akaal Rao Sahab . Sukhnaib Singh Ji as well all listeners....
@simarjitgarcha3873
@simarjitgarcha3873 4 ай бұрын
ਸੁਖਨੈਬ ਬਾਈ ਨੇ ਤਾਂ ਲਗਦਾ ਸ਼ਿਮਲੇ ਦੇ ਬਾਹਰਵਾਰ ਕੋਈ ਪਲਾਟ ਅੜਕਾ ਲਿਆ 😜😜
@ajmerdhillon3013
@ajmerdhillon3013 4 ай бұрын
ਇਸ ਮੁੱਦੇ ਨੂੰ ਪੰਜਾਬ ਹਿਮਾਚਲ ਦਾ ਮੁੱਦਾ ਨਹੀ ਬਣਾਉਣਾ ਚਾਹੀਦਾ।
@pritvirk1
@pritvirk1 4 ай бұрын
ਸਿੱਧੂ ਸਾਬ੍ਹ ਝੂਠ ਨਾ ਬੋਲੋ
@sukhchainsingh8820
@sukhchainsingh8820 4 ай бұрын
Majdoor da koi nahi banda.
Mom had to stand up for the whole family!❤️😍😁
00:39
ПРЯМОЙ ЭФИР. Золотой мяч France Football 2024
4:41:06
Osman Kalyoncu Sonu Üzücü Saddest Videos Dream Engine 275 #shorts
00:29
小蚂蚁会选到什么呢!#火影忍者 #佐助 #家庭
00:47
火影忍者一家
Рет қаралды 126 МЛН
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 460 М.
Mom had to stand up for the whole family!❤️😍😁
00:39