Bhaana Sidhu ਦੀ ਜ਼ਿੰਦਗੀ ਦਾ ਇੱਕ ਆਹ ਸੱਚ ਵੀ। ਮਾਂ ਕੈਂਸਰ ਪੀੜਤ ਤੇ ਘਰ ਪੈਸੇ ਦੀ ਤੰਗੀ |

  Рет қаралды 250,145

RMB Television

RMB Television

Күн бұрын

#RMBTelevision #BhaanaSidhu #BhaanaSidhuInterview
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin / @rmbtelevisionofficial
Facebook- / rmbtelevision
Insatgram- / rmbtelevision

Пікірлер: 720
@Prauna
@Prauna 3 жыл бұрын
ਇਹ ਭਾਂਨੇ ਵਰਗੇ ਅਨੇਕਾ ਲੋਕ ਜੋ ਕਿਸਾਨ ਅੰਦੋਲਨ ਲਈ ਲਗਾਤਾਰ ਦਿਨ ਰਾਤ ਇਕ ਕਰ ਰਹੇ ਆ ,,,, ਹੁਣ ਤਾਂ ਇਹ ਸਭ ਆਪਣੇ ਭਰਾਵਾਂ ਦੋਸਤਾਂ ਵਰਗੇ ਲੱਗਦੇ ਆ🥰🌾🌾🌾🌾💪💪💪
@Titu.punjabi
@Titu.punjabi 3 жыл бұрын
Bhai sahib ji kise nu apni jwaan bicho je Changa ni bol sakde ta madha bi na bolo,ethe Galt Bolan naal Kush nahi hunda,gussa na Karna bhai sahib ji parmatma nu jaad kar ke bole
@sksidhu3056
@sksidhu3056 3 жыл бұрын
Happy Birthday veer g God bless you Wmk charddi kla vich rakhe rab waheguru ji waheguru ji waheguru ji 🌹🙏🌹🙏🌹🙏🌹
@gagansekhon7526
@gagansekhon7526 3 жыл бұрын
Waheguru kirpa rkhi oye sade punjab deh putt te es kissan deh putt jeounda rkhi tere nl ah bhana syea
@varinderkang8242
@varinderkang8242 3 жыл бұрын
Love❤ u Bhane Sidhu veere
@parmjitsingh7757
@parmjitsingh7757 3 жыл бұрын
Waheguru ji
@lovepreetkaursandhu4376
@lovepreetkaursandhu4376 3 жыл бұрын
Fully Agree a bhai bhana sidhu ji tuhade nal..
@jashanpreet9730
@jashanpreet9730 3 жыл бұрын
Happy birthday🎂🎉🎁 veer ji
@parmveersingh6394
@parmveersingh6394 3 жыл бұрын
Mehnat nu slaam.
@parmindersidhu9481
@parmindersidhu9481 3 жыл бұрын
bhaana sidhu veer👍🏻👍🏻♥️♥️
@MalkeetSingh-mn7tf
@MalkeetSingh-mn7tf 3 жыл бұрын
Very good Veer ji kisan majdoor akta jindabad
@baliharsingh5558
@baliharsingh5558 3 жыл бұрын
Full Spot Farmers
@sukhchainsinghsukh9480
@sukhchainsinghsukh9480 3 жыл бұрын
ਧੱਕੜ ਜੱਟ
@KulwinderSingh-ob1ww
@KulwinderSingh-ob1ww 3 жыл бұрын
Good
@laddikotra9714
@laddikotra9714 2 жыл бұрын
🙏👍👌✌️❤👏
@loveydhaliwal1888
@loveydhaliwal1888 3 жыл бұрын
Nyc
@gurmanbrar8945
@gurmanbrar8945 3 жыл бұрын
Veer g bhaane sidhu da number deyo g 🙏🙏
@bpeo9578
@bpeo9578 3 жыл бұрын
ਬਹੁਤ ਵਧੀਆ ਬੇਟਾ। ਤੇਰੇ ਵਰਗੇ ਉਦਮੀ ਜਵਾਨ ਤੇ ਪੰਜਾਬ ਨੂੰ ਮਾਣ ਹੈ। ਤੇਰੀ ਤੇ ਤੇਰੇ ਪਰਿਵਾਰ ਦੀ ਸਦਾ ਚੜਦੀ ਕਲਾ ਦੀ ਦੁਆ ਕਰਦੇ ਹਾਂ।
@brownboy1993
@brownboy1993 3 жыл бұрын
ਹੇਠਲੇ ਲੈਵਲ ਤੋਂ ਉਪਰ ਉੱਠਿਆ ਆ ਭਾਨਾ ਸਿੱਧੂ, ਸਾਰੇ ਹਾਲਾਤਾਂ ਬਾਰੇ ਚੰਗੀ ਤਰ੍ਹਾਂ ਜਾਣੂ ਆ ਭਾਨਾ ਸਿੱਧੂ, ਕਿਸਾਨ ਅੰਦੋਲਨ ਚ ਵੀ ਭਾਨੇ ਸਿੱਧੂ ਦਾ ਵੀ ਬਹੁਤ ਯੋਗਦਾਨ ਆ 👍👍👌👌
@kabaddi-zq1vs
@kabaddi-zq1vs 3 жыл бұрын
*ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏🙏🙏
@vickydhillon948
@vickydhillon948 3 жыл бұрын
Same to u ji
@khushkaranchhina2890
@khushkaranchhina2890 3 жыл бұрын
Dhanwad Sister
@monikagupta345
@monikagupta345 2 жыл бұрын
Same to you
@makhankalas660
@makhankalas660 3 жыл бұрын
ਭਾਨਾ ਸਿੱਧੂ ਘੈਟ ਇੰਨਸਾਨ ਆਮ ਬੰਦਾ ਬਣ ਕੇ ਰਹਿੰਦਾ ਹੈ ਆਮ ਲੋਕਾਂ ਦਾ ਸਾਥ ਦਿੰਦਾ ਹੈ ਪਟਿਆਲੇ ਬਾਈ ਨੂੰ ਅਸੀ ਵੀ ਮਿਲੇ ਸੀ ਬਹੁਤ ਇੱਜਤ ਕਰਦਾ ਹੈ
@SandeepSingh-up3lb
@SandeepSingh-up3lb 3 жыл бұрын
ਭਾਨਾ ਸਿੱਧੂ ਬਹੁਤ ਚੰਗਾ ਇਨਸਾਨ ਆ ਇਹਨਾ ਨੌਜਵਾਨਾਂ ਨੂੰ ਬਹੁਤ ਫਿਕਰ ਆ ਪੰਜਾਬ ਦਾ ਫੁੱਲ ਸਪੋਟ ਭਾਨੇ ਸਿੱਧੂ ਦੀ
@idhub6263
@idhub6263 3 жыл бұрын
ਜੁਗ ਜੁਗ ਜੀਅ ਭਾਨੇ ਵੀਰ ਹਮੇਸਾ ਕਿਸਾਨੀ ਦੀ ਗੱਲ ਕਰਦਾ ਤੇ ਕਿਸਾਨੀ ਮੁੱਦੇ ਚੱਕਦਾ ਰਹਿਣਾ🙏
@GurvinderSingh-li2nc
@GurvinderSingh-li2nc 3 жыл бұрын
ਭਾਨੇ ਬਿਲਕੁਲ ਤੇਰੀ ਗੱਲ ਸਹੀ ਆ ਲੱਖੇ ਵੀਰ ਨੂੰ ਪੰਜਾਬ ਦੀ ਅਗਵਾਈ ਕਰਨੀ ਚਾਹੀਦੀ ਆ ਮੈਨੂੰ ਤਾ ਸੰਤਾ ਤੋ ਬਾਅਦ ਲੱਖਾ ਹੀ ਯੋਗ ਆਗੂ ਲੱਗਦਾ
@manpreetmaan5356
@manpreetmaan5356 2 жыл бұрын
ke gal sode vich ha ne kus yr sonu eh keo rahda ve lakhe vere vrge lok loka de ghar paida hon
@manderbhullar9126
@manderbhullar9126 3 жыл бұрын
ਭਾਨਾ ਸਿੱਧੂ ਪੰਜਾਬ ਦੇ ਲੀਡਰਾਂ ਨੂੰ ਵਕਤ ਵਿੱਚ ਪਾਈ ਫਿਰਦਾ
@sidhudarshan3618
@sidhudarshan3618 3 жыл бұрын
ਕਿਸਾਨੀ ਉਦੋਲਨ ਚ ਬਹੁਤ ਵੱਡਾ ਯੋਗਦਾਨ ਆ ਭਾਨੇ ਸਿੱਧੂ ਵੀਰ ਦਾ
@kamaljeetkaur7876
@kamaljeetkaur7876 3 жыл бұрын
ਭਾਨੇ ਪੁਤਰਾ ਵਾਹਿਗੁਰੂ ਜੀ ਦਾ ਨਾਮ ਜਪਣਾ ਨਾ ਛਡੀ ਬਾਜਾ ਵਾਲਾ ਤੇਰੀ ਬਾਹ ਨੀ ਛਡੇਗਾ ਪੁਤਰ ਜੀ ਸਦਾ ਖੁਸ ਰਹੇ ਪੁਤਰਾ
@Grewalmada
@Grewalmada 3 жыл бұрын
ਇੰਡੀਆ ਦੀ ਇੱਕ ਸਭ ਤੋਂ ਵੱਡੀ ਸਚਾਈ ਆ, ਗਰੀਬ ਅਮੀਰ ਨੂੰ ਨਫ਼ਰਤ ਕਰਦੇ ਆ ਤੇ ਅਮੀਰ ਗਰੀਬ ਨੂੰ। ਇਹ ਨਫ਼ਰਤ 100 ਸਾਲ ਪਹਿਲਾਂ ਵੀ ਸੀ , ਅੱਜ ਵੀ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੂਗੀ।
@jaspalmahla8289
@jaspalmahla8289 3 жыл бұрын
ਸੱਚ ਦਾ ਪੱਲਾ ਨਾ ਸ਼ੱਡੀ ਬਹੁਤ ਵਧੀਆ ਫੇਮਸ ਆ ਤੁ ਕਾਕਾ ।
@makhankalas660
@makhankalas660 3 жыл бұрын
ਵਾਹਿਗੁਰੂ ਜੀ ਭਾਨੇ ਵੀਰ ਤੇ ਵੀਰ ਦੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@kourb6926
@kourb6926 3 жыл бұрын
ਵਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਿੱਧੂ ਜੀ।
@RandhirSingh-co4kp
@RandhirSingh-co4kp 3 жыл бұрын
ਰਤਨਦੀਪ,ਸਿੰਘ ਵੀਰ ਲੰਮੀ ਉਮਰ ਹੋਵੇ ਤੁਹਾਡੀ,,
@jagdeepsingh5666
@jagdeepsingh5666 3 жыл бұрын
ਗ਼ਰੀਬੀ ਮਾਨਵਤਾ ਦੀ ਸਭ ਵੱਡੀ ਦੁਸ਼ਮਨ ਏ ਹਮੇਸ਼ਾ ਹੀ ਭਾਨਾ ਗਹਿਰਾਈਆਂ ਤੋਂ ਹੀ ਗੱਲ ਕਰਦਾ ਲੋਕਾਂ ਨੂੰ ਜਾਗਰੂਕ ਕਰਨ ਕਲਪਦਾ ਵੀ ਹੈ ਲੱਖੇ ਸਿਧਾਣੇ ਦਿਨ ਰਾਤ ਏਨੀ ਮਹਿਨਤ ਕੀਤੀ ਲੋਕਾਂ ਇੱਕਠੇ ਕਰਨ ਲਈ,, ਵੋਟਾਂ ਵੇਲੇ ਸਭ ਫ਼ਰਿਸ਼ਤੇ ਬਣ ਜਾਣਗੇ, ਬਾਕੀ ਮੰਡੀਰ ਘੁਸੇ ਆਲੇ ਹਨੇਰੀ ਲਿਉਂਦੀ ਗਾਲਾਂ ਕੱਢਕੇ , ਬੇਤੁਕੀਆਂ ਬਿਆਨਬਾਜੀਆਂ ਬਹਿਸ ਬਸਾਈ, ਕੁਝ ਭਾਨੇ ਵਰਗੇ ਜੁਝਾਰੂ ਜਜ਼ਬੇ ਰੱਖਣ ਵਾਲਿਆਂ ਦੀ ਸੁਣ ਲਿਆ ਕਰੋ,,
@ravindergill8228
@ravindergill8228 3 жыл бұрын
na mooseale nu kyu bhen dyi jna vich leere
@jagdeepsingh5666
@jagdeepsingh5666 3 жыл бұрын
@@ravindergill8228 ਤੇਰਾ ਜੀਜਾ ਲੱਗਦਾ ਤੈਨੂੰ ਬਹੁਤ ਤਕਫੀਲ ਹੋਈ ,ਜੋਂ ਮੁੱਦਾ ਭੜਕਾਊ ਹੁੱਲੜਬਾਜ਼ਾਂ ਸਿਰ ਚੁੱਕਿਆ ,, ਕਤੀੜਪੁਣੇ ਦੇ ਹੱਕੀ ਭੇਡਾਂ ਦੇ ਹੀ ਲੀਜਿੰਡ ਹੁੰਦੇ ਆ ਸਮਾਜ ਦੇ ਨਹੀਂ 👈👈 ਸਾਰੇ ਪੰਜਾਬ ਨੂੰ ਮੱਤਾਂ ਦਿੰਦਾ ਭੇਡਾਂ ਦਾ ਲੰਡੂ ਲੀਜਿੰਡ ਆਪ ਲੀਡਰਾਂ ਦਾ ਪੂਰਾ ਪਾਲਤੂ ਬਣ ਪੰਜਾਬੀ ਨੌਜਵਾਨੀ ਨੂੰ ਕੁਰਾਹੇ ਪਾਉਣ ਦਾ ਠੇਕਾ ਲਿਆ ਲੋਟੂ ਲੀਡਰਾਂ ਤੋਂ ਇਹਨੇ ਜਿਹੜੇ ਅੰਧ ਫੈਨ ਅਜੇ ਵੀ ਇਹਦੀ ਸਪੋਟ ਕਰਦੇ ਆ ਪਹਿਲਾਂ ਚੰਗੀ ਤਰ੍ਹਾਂ ਪਤਾ ਪੜਚੋਲ ਕਰਨ ਇਹਦੇ ਬਾਰੇ ਫਿਰ ਆ ਕੇ ਦੂਜਿਆਂ ਨੂੰ ਮੱਤਾਂ ਦੇਣ , ਕੀ ਮਿਲਿਆ ਪੰਜਾਬ ਦੀ ਨੌਜਵਾਨੀ ਨੂੰ ਇਹਨਾਂ ਵਿੱਚੋਂ ਸਿਰਫ ਤੇ ਸਿਰਫ ਫੁਕਰੀਆਂ ਸ਼ੋਸ਼ੇਬਾਜੀਆ ਵੈਲੀਪੁਣਾ ਬਦਮਾਸ਼ੀ, ਬੁੱਜੜ ਮਾਨਸਿਕਤਾ ਨੈੱਟ ਇੱਕ ਦੂਜਿਆਂ ਨੀਚਾਂ ਦਿਖਾਵਾਂ ਕਰਨਾ ਹੋਰ ਕੁਝ ਵੀ ਨਹੀਂ । ਇਹ ਜੇ ਆਪਣੇ ਪਿਓ ਬਾਰੇ ਵੀ ਗ਼ਲਤ ਗਾਵੇ , ਤਾਂ ਕਹਿਣਗੇ ਇਸ ਬੁੱਢੇ ਚ ਈ ਗਲ਼ਤੀ ਹੋਣੀ ਐ ਬੁੱਜੜ ਮਾਨਸਿਕਤਾ ਕ੍ਰਾਂਤੀਕਾਰੀ ਲਹਿਰ ਚਾਵਲਾਂ ਫਜ਼ੂਲ ਦੀਆਂ ਬਹਿਸ ਬਸਾਈ ਛੱਡੋ ਯਾਰੋਂ
@jagdeepsingh5666
@jagdeepsingh5666 3 жыл бұрын
@@ravindergill8228 ਤੂੰ ਕਰਵਾੳਣਾ ਆਪਦੀ ਭੈਣ ਦਾ ਰਿਸ਼ਤਾ
@punjabisardar-ec3qx
@punjabisardar-ec3qx 3 жыл бұрын
ਭਾਨਾ ਵਧੀਆ ਬੰਦਾ ਹੈ ਪਰ ਜਿਹੜੀ ਗੱਲ ਭਾਨੇ ਨੇ ਆਖੀ ਹੈ ਕਿ ਜਿਨਾਂ ਚਿਰ ਅਸੀਂ ਗੰਦ ਦੀ ਢੇਰੀ ਨੂੰ ਕੋਲ ਜਾ ਕੇ ਨਹੀਂ ਦੇਖਦੇ ਸਮਝ ਨਹੀਂ ਆਉਂਦੀ ਕਾਂਗਰਸ ਨੂੰ ਨੇੜੇ ਜਾ ਕੇ ਦੇਖਿਆ ਦੀਪ ਸਿੱਧੂ ਨੇ ਵੀ ਬੀ ਜੇ ਪੀ ਨੂੰ ਨੇੜੇ ਜਾ ਕੇ ਦੇਖਿਆ ਫੇਰ ਦੀਪ ਸਿੱਧੂ ਗਦਾਰ ਕਿਉਂ
@bittudhillon7443
@bittudhillon7443 3 жыл бұрын
Yes brother I’m agree with u. Right answer 👍🏻
@punjab5431
@punjab5431 3 жыл бұрын
ਜਿਉਂਦਾ ਰਹਿ ਵੀਰੇ ❤️❤️
@NareshKumar-bc8xw
@NareshKumar-bc8xw 3 жыл бұрын
ਬਹੁਤ ਵਧੀਆ ਵਿਚਾਰ ਭਾਨੇ ਵੀਰ ਦੇ👍🏼🙋‍♂️ ਭਾਨੇ ਵੀਰ ਜੀ ਆਪ ਦੇ ਜਨਮ🎂ਦਿਨ ਦੀਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ💐🤝🏼🙋‍♂️ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ🙏🏼🙏🏼
@raghubirsinghdhillon2992
@raghubirsinghdhillon2992 3 жыл бұрын
Heera banda ah bhana sidhu veer
@nirbhaisinghsidhu3912
@nirbhaisinghsidhu3912 3 жыл бұрын
ਭਾਨਾ ਸਿੱਧੂ ਬਹੁਤ ਘੈਂਟ ਬੰਦਾ ਯਾਰ ਵਾਹਿਗੁਰੂ ਖ਼ੁਸ਼ ਰੱਖੇ ਬਾਈ ਨੂੰ
@gurbajhanda402
@gurbajhanda402 3 жыл бұрын
ਮੇਰੀ ਮਾਂ ਕੈਂਸਰ ਕਾਰਨ ਦੁਨੀਆ ਤੋਂ ਤੁਰ ਗਈ ਬਹੁਤ ਇਲਾਜ ਕਰਵਾਇਆ ਕੋਈ....... 😭😭😭😭😭😭😭😭😭😭😭
@babbubabbu3619
@babbubabbu3619 3 жыл бұрын
By g khull k dso . brha marha hoya by ma ta rb da dooja na hai
@amarjitsingh9089
@amarjitsingh9089 3 жыл бұрын
ਮੇਰੀ ਕਹਾਣੀ ਵੀ ਭਾਨੇ ਬਾਈ ਤੇਰੇ ਵਰਗੀ ਆ,ਜਦ ਮੈ ਇੰਗਲੈਡ ਤੋ ਪੱਕਾ ਹੋ ਕੇ ਪਿੰਡ ਗਿਆ ਤਾਂ ਮਾਂ ਕੈਂਸਰ ਨਾਲ ਮਰ ਚੁੱਕੀ ਸੀ। ਉਸ ਦਿਨ ਮੈ ਬਹੁਤ ਰੋਇਆ।ਹੁਣ ਵੀ ਜਦ ਪਿੰਡ ਜਾਂਦਾ ਹਾਂ ਤਾ ਬਹੁਤ ਰੋਂਦਾ ਹਾਂ ਅੱਜ ਸਾਡਾ ਸਾਰਾ ਪਰਿਵਾਰ ਇੰਗਲੈਡ ਵਿੱਚ ਸੈਟਲਡ ਆ ਪਰ ਮਾਂ ਨੇ ਬਹੁਤ ਦੁੱਖ ਝੱਲੇ ਤੇ ਸਾਨੂੰ ਕਾਮਯਾਬ ਕੀਤਾ।ਪਿਉ ਸਾਡਾ ਸ਼ਰਾਬੀ ਕਬਾਬੀ ਜਨਾਨੀਬਾਜ ਸੀ ਉਹ ਅੱਜ ਵੀ ਜਿਉਂਦਾ ਹੈ।ਅਸੀ ਸਾਰੇ ਭਰਾ ਹਮੇਸ਼ਾ ਝੂਰਦੇ ਹਾਂ ਕਾਸ਼ ਮਾਂ ਦੀ ਥਾਂ ਰੱਬ ਪਿਉ ਨੂੰ ਲੈ ਜਾਂਦਾ ਉਹ ਚਾਰ ਦਿਨ ਸੁੱਖ ਦੇ ਵੇਖ ਜਾਂਦੀ। ਜਨਮਦਿਨ ਮੁਬਾਰਕ ਬਾਈ
@hardeepaulakh7217
@hardeepaulakh7217 3 жыл бұрын
ਮੇਰੇ ਵੱਸ ਹੋਵੇ ਮੈਂ ਹਰ ਨੋਜਵਾਨ ਨੂੰ ਸਰਕਾਰੀ ਨੌਕਰੀਆਂ ਦੇਵੇਗੀ ਪਰ ਜਿਨ੍ਹਾਂ ਦੇ ਵੱਸ ਏ ਉ ਕੁਝ ਨਹੀਂ ਕਰ ਸਕਦੇ ਨਾ ਕਰਨਾ ਏ ਗੰਦੀਆਂ ਸਰਕਾਰਾਂ ਕਰਕੇ ਸਬ ਕੁਝ ਗ਼ਲਤ ਹੋ ਰਿਹਾ ਹੈ ਰੱਖ ਰਾਖਾ ਏ ਸੋਹਣੇ ਪੰਜਾਬ ਦਾ ਧੰਨਵਾਦ
@GurvinderSingh-li2nc
@GurvinderSingh-li2nc 3 жыл бұрын
ਵਾਹਿਗੁਰੂ ਭਾਨੇ ਵੀਰ ਤੈਨੂੰ ਹਮੇਸ਼ਾ ਚੜਦੀਕਲਾ ਚ ਰੱਖੇ
@SukhdevSingh-eq5nt
@SukhdevSingh-eq5nt 3 жыл бұрын
ਵੀਰ ਜੀ ਤੁਹਾਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਰਖੇ
@hartejsingh57
@hartejsingh57 3 жыл бұрын
ਵਾਹਿਗੁਰੂ ਜੀ
@simratpalsinghbrar5222
@simratpalsinghbrar5222 3 жыл бұрын
ਭਾਨਾ ਵਧੀਆ ਬੰਦਾ ਹੈ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਧੰਨਵਾਦ
@ravindermannmullanpur5709
@ravindermannmullanpur5709 3 жыл бұрын
ਮੁਬਾਰਕਾਂ ਜਨਮ ਦਿਨ ਦੀਆਂ ਜੱਟਾ
@kulveerbrar7985
@kulveerbrar7985 3 жыл бұрын
ਬਾੲੀ ਜੀ ਭੁਕੀ ਤੇ ਅਫੀਮ ਕੋਈ ਨਸਾਂ ਨਹੀਂ ਪੰਜਾਬ ਵਿੱਚ ਖੇਤੀ ਹੋ ਜਾਵੇ ਤਾਂ ਜਵਾਨੀ ਤੇ ਕਿਸਾਨੀ ਬਚ ਜਾਵੇਗੀ। ਖੇਤੀ ਹੋਣੀ ਚਾਹੀਦੀ ਹੈ
@Gurpreetsingh-gx3qy
@Gurpreetsingh-gx3qy 3 жыл бұрын
ਵਾਹ ਭਾਨੇ ਵੀਰ ਮਾਣ ਆ ਤੇਰੇ ਤੇ .....ਬਹੁਤ ਹੀ ਵਧੀਆ ਗੱਲਾ ਹੋਈਆ ਇੰਟਰਵਿਊ ਚ...ਸਦਾ ਚੜਦੀਕਲਾ ਚ ਰਹੋ।
@sukh.preetdoad2209
@sukh.preetdoad2209 3 жыл бұрын
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@sanimarbrar1901
@sanimarbrar1901 3 жыл бұрын
tower wale nu bcha lvo ohdi sar lvo veer
@sukhdeepsinghjalalana2604
@sukhdeepsinghjalalana2604 2 жыл бұрын
❣️❤❤❣️
@gurbachansingh2520
@gurbachansingh2520 2 жыл бұрын
@@sanimarbrar1901 m
@gurbachansingh2520
@gurbachansingh2520 2 жыл бұрын
@@sanimarbrar1901 mv
@sukhpalsidhu784
@sukhpalsidhu784 3 жыл бұрын
ਭਾਨਾ ਸਿੱਧੂ ਲੱਗੇ ਰਹੋ ਬਾਈ ਯੂਥ ਬਹੁਤ ਜਾਗਰੂਕ ਹੋਰਿਹਾ
@RandhirSingh-co4kp
@RandhirSingh-co4kp 3 жыл бұрын
ਵਾਹ ਬਾਈ ਭਾਨੇ ਸੂਰਮਾਂ ਬੰਦਾ ਨਿਕਲਿਆ ਤੂ,,ਮੈਂ ਤਾਂ ਤੇਨੂੰ ਹਾਸੇ ਠੰਠੇ ਕਰਦੇ ਨੂੰ ਵੇਖਦਾ ਸੀ,,ਬੱਸ ਇੱਕ ਆਮ ਨੌਰਮਲ ਬੰਦਾ ਸਮਝੀ ਗਿਆ ਤੇਨੂੰ,ਮੇਰੇ ਵੀਰ ਤੇਰੀ ਜਿੰਦਗੀ ਦੀਆ ਬੀਤੀਆਂ ਗੱਲਾਂ ਸੁਣ ਕੇ ਤਾਂ ਅੱਖਾਂ ਚੋਂ ਪਾਣੀ ਆ ਗਿਆ,,ਬਹੁਤ ਤਕੜਾ,,ਤੇ ਸੂਰਮਾਂ ਬੰਦਾ ਭਾਨੇ ਵੀਰ ਤੂੰ,,ਬਹੁਤ ਕੁੱਝ ਦੱਬੀਂ ਬੈਠਾ ਸੀ ਅੰਦਰ ਸਹੀ ਅਰਥਾਂ ਦੇ ਵਿੱਚ ਅੱਜ ਪਤਾ ਲੱਗਿਆ ਵੀ ਭਾਨਾ ਬਹੁਤ ਵਧੀਆ ਇਨਸ਼ਾਨ ਹੈ,,ਬਹੁਤ ਧੰਨਵਾਦ ਆਰ ਐਮ ਬੀ ,ਚੈਨਲ ਦਾ,
@jindavlog5678
@jindavlog5678 3 жыл бұрын
ਮੈਂ 8 ਸਾਲ ਦਾ ਸੀ ਜਦੋਂ ਕੰਮ ਕਰਨ ਲੱਗ ਗਿਆ ਸੀ 10 ਸਾਲਾਂ ਵਿੱਚ ਮੈਂ ਪੰਜ ਲੱਖ ਰੁਪਈਆ ਜੋੜਿਆ ਸੀ ਬਾਹਰ ਜਾਣ ਦੇ ਚੱਕਰ ਵਿਚ ਮੈਂ ਇਕ ਏਜੰਟ ਨੂੰ 6 ਲੱਖ ਰੁਪਏ ਦੇ ਦਿੱਤਾ ਅੱਜ ਮੈਂ ਸੌ ਰੁਪੀਏ ਨੂੰ ਵੀ ਤਰਸਦਾ ਹਾਂ
@sunildutt5654
@sunildutt5654 3 жыл бұрын
ओहो बहुत दुख की बात है फ्रेंड
@gaggi8289
@gaggi8289 2 жыл бұрын
ਬਾਹਰ ਕੀ ਕਰਨਾ ਸੀ ਉਹੀ ਕੰਮ ਏਥੇ ਕਰ ਲੈਂਦਾ ਵੀਰ ਜੀ
@pardeepkaile2991
@pardeepkaile2991 3 жыл бұрын
ਬਹੁਤ ਵਧੀਆ ਸੋਚ ਵਾਲੇ ਵੀਰ ਜੀ ਡਟੇ ਰਹੋ 🙏
@farmerjourney5974
@farmerjourney5974 3 жыл бұрын
22 ਜੀ ਮੈਂ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@sandhu_arts202
@sandhu_arts202 3 жыл бұрын
ਭਾਨਾ ਸਿੰਧੁ ਜ਼ਿੰਦਾਬਾਦ ਲੱਖੇ ਵੀਰ ਦਾ ਸਾਥ ਨਾ ਛੱਡੀ ਲੱਖਾਂ ਸਿਧਾਨਾ ਜਿੰਦਾਬਾਦ ਲੱਖਾਂ ਸਿਧਾਨਾ ਜਿੰਦਾਬਾਦ ਲੱਖਾਂ ਸਿਧਾਨਾ ਜਿੰਦਾਬਾਦ ਲੱਖਾਂ ਸਿਧਾਨਾ ਜਿੰਦਾਬਾਦ ਲੱਖਾਂ ਸਿਧਾਨਾ ਜਿੰਦਾਬਾਦ
@vickygill4079
@vickygill4079 3 жыл бұрын
Love you bhane veer..ਸਾਨੂੰ ਮਾਣ aa ਤੇਰੇ ਤੇ...tusi ਸਾਡੇ ਇਲਾਕੇ ਦੀ ਸ਼ਾਨ ਹੋ ਵੀਰ ਜੀ...We r always with you...nd keep supporting for you forever 🙏🙏🙏
@hardeepaulakh7217
@hardeepaulakh7217 3 жыл бұрын
ਇਹੋ ਜਿਹੇ ਨੋਜਵਾਨ ਵੀਰਾਂ ਦਾ ਰੱਬ ਹੀ ਰਾਖਾ ਹੈ ਕੁਝ ਮਾਪਿਆਂ ਦਾ ਸਤਾਈਆਂ ਕੁਝ ਸਰਕਾਰ ਨੇ ਸਤਾਏ ਨੋਜਵਾਨ ਵੀਰ ਕੀ ਕਰਨ ਗੇ ਤਾਂ ਕਿੱਧਰ ਨੂੰ ਜਾਵੇਂ
@charanpreet6301
@charanpreet6301 3 жыл бұрын
Bhana veer ❣️❣️❣️
@farrarjatt1363
@farrarjatt1363 3 жыл бұрын
Lakha sidhana te bhana sidhu pp sukhwinder randhwa sukh jagraon hor v boht munde boht mehant krr rhe aa andolan ch
@sourav7718
@sourav7718 3 жыл бұрын
Salute hai ehna veerAn nu!!
@GurpreetSingh-ne5tz
@GurpreetSingh-ne5tz 3 жыл бұрын
ਰਤਨ ਵੀਰੇ ਭਾਨੇ ਬਾਈ ਇੰਟਰਵਿਊ ਬਹੁਤ ਸੋਹਣੀ ਲੱਗੀ ਪਰ ਤੁਸੀਂ ਕੋਈ ਏਡ ਨਾ ਵਿੱਚ ਲਾਇਆ ਕਰੋ ਧੰਨਵਾਦ ਜੀ
@Svp745
@Svp745 3 жыл бұрын
Bahut vadiya veere god bless you always ☺👍
@simplex3483
@simplex3483 3 жыл бұрын
ਦਿਲੋ ਬੁਹਤ ਬੁਹਤ ਪਿਆਰ ਤੇ ਸਤਿਕਾਰ ਵੱਡੇ ਬਾਈ 😊 🙏
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ 3 жыл бұрын
ਭਾਨਾ ਸਿੱਧੂ ਹੀਰਾ ਬੰਦਾ ਐ
@deviljatt1220
@deviljatt1220 3 жыл бұрын
ਭਾਨਾ ਬਾਈ ♥️♥️♥️♥️
@gorasingh2642
@gorasingh2642 3 жыл бұрын
ਜਿਹੜੇ ਬੰਦੇ ਨੇ ਗਰੀਬੀ ਦੇਖੀ ਹੋਵੇ ਜਾਂ ਫਿਰ ਸੀਰੀ ਦੇ ਨਾਲ ਕੰਮ ਕੀਤਾ ਹੋਵੇ ਉਹ ਬੰਦਾ ਸੀਰੀ ਦਾ ਮਜ਼ਾਕ ਨਹੀਂ ਉਡਾਉਦਾ
@GurwinderSingh-fv1vo
@GurwinderSingh-fv1vo 3 жыл бұрын
ਕਰਜੇ ਵਾਲੀ ਗੱਲ ਸਹੀ ਕਹੀ ਆ ਭਾਨੇ ਨੇ
@gurjotsingh2217
@gurjotsingh2217 3 жыл бұрын
wmk..wmk..🙏🏻🙏🏻... ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ...🙏🏻🙏🏻🙏🏻🙏🏻🙏🏻
@harjitdhillon4432
@harjitdhillon4432 2 жыл бұрын
ਮੇਰੀ ਮਾਂ ਨੂੰ ਵੀ ਕੈਂਸਰ ਹੋ ਗਿਆ ਸੀ ਵੀਰ ਮੇਰਾ ਵੀ ਇਹੀ ਹਾਲ ਹੋਇਆ ਵੀਰ miss you mom 😭😭😭😭
@prabhjotkhalsa7038
@prabhjotkhalsa7038 3 жыл бұрын
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਭਾਨੇ ਵੀਰ ਦੀ ਇੰਟਰਵਿਊ ਤੋਂ
@jashandhalio5619
@jashandhalio5619 3 жыл бұрын
ਬਹੁਤ ਵਧੀਆ ਵੀਰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
@peetabrar5905
@peetabrar5905 3 жыл бұрын
Happy birthday ਬਾੲੀ ਭਾਨਾ ਜੀ
@dhudike8332
@dhudike8332 3 жыл бұрын
Worth watching this ...motivation & knowledge struggle..ghaint aa jatta..janamdin mubarak ..baba chardi kalan ch rakhey
@kaursingh8369
@kaursingh8369 2 жыл бұрын
ਬਾਈ ਜਵਾਂ ਈ ਮੇਰੇ ਵਾਲ਼ੀ ਕਹਾਣੀ ਮੇਰੀ ਮਾਂ ਨੂੰ ਵੀ ਕੈਂਸਰ ਹੋ ਗਿਆ ਸੀ ਪਰ ਮੇਰੇ ਕੋਈ ਹੋਰ ਭੈਣ ਭਰਾ ਨਹੀਂ ਮੇਰਾ ਛੋਟੀ ਉਮਰ ਵਿੱਚ ਈ ਪਿਓ ਮਰ ਗਿਆ ਸੀ ਤੇਰੇ ਵਾਂਗੂ ਮੈਂ ਤੇ ਮੇਰੀ ਮਾਂ ਖੇਤਾਂ ਵਿੱਚ ਕੰਮ ਕਰਦੇ ਰਹੇ ਐਂ ਕੱਚੇ ਰਸਤੇ ਗੱਡੀ ਬਲਦ ਨਾਲ ਪੱਠੇ ਵੱਢ ਕੇ ਲਿਆਉਣੇ ਨਰਮੇਂ ਗੁੱਡਣੇ ਨਰਮੇ ਚੁਗਣੇ ਹਾੜੀਆ ਵੱਡੀਆਂ ਤੂੜੀਆ ਢੋਈਆਂ ਮਾਂ ਪੁੱਤ ਨੇ ਪਰ ਅੱਜ ਭਰਾਵਾ ਰੱਬ ਦੀ ਕਿਰਪਾ ਨਾਲ ਸਭ ਕੁਸ਼ ਠੀਕ ਹੋ ਰਿਹਾ ਐ 🙏
@nanusodhi4081
@nanusodhi4081 3 жыл бұрын
Aida koi stand ni kadi sidhu moose kol kadi producer kol kadi lakhe kol vehla eh bhut vaddi felling hai qaya vadda bhana sidhu
@kaursingh8369
@kaursingh8369 2 жыл бұрын
ਭਾਨੇ ਸਿੱਧੂ ਵੀਰ ਤੁਸੀਂ ਅਤੇ ਲੱਖਾ ਸਿਧਾਣਾ ਨੌਜਵਾਨੀ ਦੇ ਰੋਲ ਮਾਡਲ ਬਣ ਗਏ ਐਂ ਦੋਵਾਂ ਨੂੰ ਬੇਨਤੀ ਐ ਪੱਗ ਬੰਨ੍ਹਿਆ ਕਰੋ
@Gs123-t3q
@Gs123-t3q 3 жыл бұрын
Bai apnia ik do gal ch sudhar kr Teri bolchal ny changi tu ewe gala kadi jana Te galt word use krda , gurbani eh by sikhaundi,, baki mein teria videos dxxx nal vekhya c jo behud luchya Te ghatia videos bnaude, gurbani eh tan ny sikaundi bai ji
@dharmindergill9823
@dharmindergill9823 3 жыл бұрын
Eh v gl sahi
@farmerboyvlog
@farmerboyvlog 3 жыл бұрын
ਛੋਟੇ ਜ਼ਿਮੀਂਦਾਰਾਂ ਦਾ ਇਹੀ ਹਾਲ ਹੈ ਬਾਈ ਜੀ।।
@sunilgujjargujjar6209
@sunilgujjargujjar6209 3 жыл бұрын
ਸਹੀ ਗੱਲ ਏ ਵੀਰ ਜੀ
@narinderjitkaurkaur2244
@narinderjitkaurkaur2244 3 жыл бұрын
ਵੀਰੇ ਮੈਂ ਵੀ ਨਿੱਕੀ ਹੁੰਦੀ ਖੇਲ ਸਾਹਿਬ ਜਾਦੀ ਹੁੰਦੀ ਸੀ,ਚੰਗਾ ਲੱਗਿਆ ਸੁਣ ਕੇ।ਰੱਬ ਲੰਮੀਆ ਉਮਰਾਂ ਬਖਸ਼ੇ ਚੜਦੀ ਕਲਾ ਚ ਰਹੇ ਵੀਰ।
@harnamsaini6243
@harnamsaini6243 3 жыл бұрын
ਵਾਹਿਗੁਰੂ ਜੀ ਦੀ ਮੇਹਰ ਆ
@randheermaan9741
@randheermaan9741 2 жыл бұрын
ਮਾਰੂਥਲਾਂ ਵਿੱਚੋਂ ਪਾਣੀ ਲੱਭ ਲੈਂਦੇ ਆ ਜਿਹੜੇ ਰੂਹ ਨਾਲ ਟਿੱਬਿਆਂ ਨੂੰ ਛਾਣਦੇ
@mpwazidke
@mpwazidke 2 жыл бұрын
ਮੇਰੀ ਬੇਬੇ ਕਰਤਾਰ ਕੌਰ ਦੀ ਉਮਰ 100 ਸਾਲ ਤੋਂ ਉਪਰ ਆ ਵਾਈ ਜੀ
@vickydauniya8021
@vickydauniya8021 8 ай бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਦਲੇਰ ਭਾਨੇ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਿੰਮਤ ਬਖਸੇ ਜੀ ਗਰੀਬਾਂ ਦਾ ਮਸੀਹਾ ਵੀਰ
@guriqbalsingh8026
@guriqbalsingh8026 3 жыл бұрын
Bout saaf Dil bnda rab ne enu bout trakki deniii ❤️❤️
@dollajatt2261
@dollajatt2261 2 жыл бұрын
Mein sariya video 📹 dekhda teriya
@husangill5411
@husangill5411 3 жыл бұрын
Indian Kisan mazdoor ekta ZINDABAD🌾💪✊🙏
@natt7484
@natt7484 3 жыл бұрын
ਜਨਮ ਦਿਨ ਮੁਬਾਰਕ ਛੋਟੇ ਵੀਰ ਵਾਹਿਗੁਰੂ ਹੋਰ ਮੇਹਰ ਕਰੇ💯💯💯💯
@goradhillonburjwalasingh3517
@goradhillonburjwalasingh3517 3 жыл бұрын
ਸਹੀ ਵੀਰ
@bellacheema8792
@bellacheema8792 3 жыл бұрын
Sat shri akil phaje how are you I listened your all interview your great man I learned some many things god bless you and your family 🙏🏼🙏🏼🙏🏼🙏🏼
@onkarsahota1677
@onkarsahota1677 3 жыл бұрын
ਭਾਨੇ ਸਿੱਧੂ ਨੇ ਜਿੰਦਗੀ ਦੇ ਤਜ਼ਰਬੇ ਛੋਟੀ ਉਮਰੇ ਲੈ ਲੲੇ
@Theveer911
@Theveer911 3 жыл бұрын
ਬਹੁਤ ਵਧੀਆ ਵੀਰ
@babbubabbu3619
@babbubabbu3619 3 жыл бұрын
Esi soch ale veeran noo waheguru chardi kla ch rakhe ghaint bnda bhana veer . Te lakha by vadya bnde a
@nikkatailor5991
@nikkatailor5991 3 жыл бұрын
Good veer best of luck best wishes 👍❤️🙏
@JATTLIFEBAEBY
@JATTLIFEBAEBY 3 жыл бұрын
Heera banda dil saff insan love u praaa
@sandeepdhillon6719
@sandeepdhillon6719 3 жыл бұрын
ਬਹੁਤ ਵਧੀਆ ਇਨਸਾਨ ਹੈ ਭਾਨਾ ਸਿੱਧੂ
@HappySingh-is2pw
@HappySingh-is2pw Жыл бұрын
Love you 22 🙏 Bhanna SiDHU 22 j janadabad Janadabad Janadabad 🙏🙏🌹🌹🌹🌹🌹🌹🌹🌹
@laxmansingh11
@laxmansingh11 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
@l.d.2742
@l.d.2742 2 жыл бұрын
तथाकथित किसान आंदोलन को समर्थन कर कौनसा भले का काम किया। ये तो अकाली आंतकी दल, कांग्रेस के खरबपति नेताओं, बेइमान बिचोलियों और तमाम बेइमान रिश्वतखोर घोटालेबाज कमीशनखोर झूठे लोगों का भला करना था। किसान मजदूर का हक खाया है तुम सब लोगो ने जिन्होंने किसान हितों वाले कानून का विरोध किया।
@pritpalrandhawa5578
@pritpalrandhawa5578 3 жыл бұрын
Salute brother god bless you
@harmankaur5157
@harmankaur5157 3 жыл бұрын
Salute putt g god bless you
@jattikaur1214
@jattikaur1214 3 жыл бұрын
ਚੋਲ ਬਰਲੀਆਂ ਕੰਟਰੀ ਚਾ ਵੀ ਇੰਨਾ ਨਹੀਂ ਚਲਦੀ. ਇਹ ਵੈਆਰੀ ਬਹੁਤ ਖਾ ਦੈ ਆ
@l.d.2742
@l.d.2742 2 жыл бұрын
पंजाब में बैंकों से कर्ज लेने वालों को कौनसा भरना पड़ता था। पैसा उठाकर खा जाते थे और पंजाब के बेईमान नेताओं ने वोटों, सत्ता के लिए मूर्ख पंजाबी सिखों को कर्ज माफी नाम की गंदी आदत लगा दी। और वो पैसा कांग्रेस सरकार अन्य राज्यों की सारी जनता से वसूलती थी।
@ravigajewas5911
@ravigajewas5911 3 жыл бұрын
RMB Wale Veero plz mari v interview karlo ji menu sport te help di load a ji veer 🙏🙏🙏
@gurbakshkaur224
@gurbakshkaur224 3 жыл бұрын
ਜਿਸ ਤਨ ਲਾਗੇ ਸੋ ਤਨ ਜਾਣੇ ਜੀ
отомстил?
00:56
История одного вокалиста
Рет қаралды 7 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
отомстил?
00:56
История одного вокалиста
Рет қаралды 7 МЛН