NRI ਪਰਿਵਾਰ ਦੀ ਕੋਠੀ ਤੇ k*ਬਜ਼ਾ, ਕੋਠੀ ਦਾ ਮਾਲਿਕ USA ਤੋਂ ਆ ਕੇ ਰਹਿ ਰਿਹਾ ਕਿਰਾਏ ਤੇ ਹੋਟਲ ਚ

  Рет қаралды 110,876

Maluka TV

Maluka TV

Күн бұрын

NRI ਪਰਿਵਾਰ ਦੀ ਕੋਠੀ ਤੇ k*ਬਜ਼ਾ
ਕੋਠੀ ਦਾ ਮਾਲਿਕ USA ਤੋਂ ਆ ਕੇ ਰਹਿ ਰਿਹਾ ਕਿਰਾਏ ਤੇ ਹੋਟਲ ਚ
#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #loktv #australiapr #fraud #canada #canadaimmigration
#cmbhagwantmaan #AamAdmiParty #policepunjab #instagram #facebook #youtube #amritsar #amritsarnews #punjab #punjabi #hospital #drpunjab #doctor #marriagecomedy #smiles
#punjabifaimlyvlog

Пікірлер: 216
@avtarsinghsandhu9338
@avtarsinghsandhu9338 15 күн бұрын
ਐਸ ਐਸ ਪੀ ਅਤੇ ਡੀ ਸੀ ਸਾਹਿਬ ਜੀ ਨੂੰ ਤੁਰੰਤ ਕਾਰਵਾਈ ਕਰ ਕੇ ਮਕਾਨ ਖਾਲੀ ਕਰਵਾ ਕੇ ਦਿੱਤਾ ਜਾਏ ਜੀ,
@BannyJodhan
@BannyJodhan 27 күн бұрын
ਬਾਈ ਹੁਣਾ ਨੂੰ ਜਦੋਂ ਨੌਜਵਾਨ ਕੁੜੀ ਦਾ ਵਾਸਤਾ ਹੀ ਪਾ ਦਿੱਤਾ ਤਾਂ ਬਾਈ ਹੁਣਾ ਨੇ ਵਿਸ਼ਵਾਸ ਕਰ ਲਿਆ ਤੇ ਮਕਾਨ ਕਿਰਾਏ ਤੇ ਦੇ ਦਿੱਤਾ ਬਿਲਕੁੱਲ ਸਹੀ ਕੀਤਾ ਪਰ ਬਾਈ ਸਮਾਂ ਨਹੀ ਹੈ ਕਿਸੇ ਤੇ ਤਰਸ ਕਰਨ ਦਾ ਅੱਜਕੱਲ ਜਿਹੜਾ ਤਰਸ ਕਰਦਾ ਉਹਦੇ ਨਾਲ ਹੀ ਹਮੇਸ਼ਾ ਧੱਕਾ ਹੁੰਦਾ।ਬੜੇ ਗੰਦੇ ਲੋਕ ਨੇ ਇਸ ਦੁਨੀਆਂ ਦੇ ਵਿੱਚ ਇੱਥੇ ਤਾਂ ਸਕੇ ਭਰਾ ਬੇਈਮਾਨ ਹੋ ਜਾਂਦੇ ਨੇ।ਮੈਂ ਵੀ ਇਹ ਦਿਨ ਦੇਖੇ ਨੇ।
@CanadaKD
@CanadaKD 27 күн бұрын
ਪਾਣੀ ਅਤੇ ਬਿਜਲੀ ਦੀ ਸਪਲਾਈ ਬੰਦ ਕਰਦੋ ਇਹ ਤਾਂ ਰਿੰਗ ਕੇ ਬਹਾਰ ਭੱਜੂਗੀ ਘਰ ਛੱਡਕੇ।
@user-hh6dm2ug4q
@user-hh6dm2ug4q 27 күн бұрын
Bilkul shi hai g
@rajivmalhan8484
@rajivmalhan8484 26 күн бұрын
U r right sir
@GurmeetSingh-vu9ef
@GurmeetSingh-vu9ef 25 күн бұрын
ਬਿਜਲੀ ਪਾਣੀ ਦੀ ਸਪਲਾਈ ਬੰਦ ਕਰ ਈ ਨੀ ਸਕਦੇ । ਪਹਿਲਾਂ ਕਾਨੂੰਨ ਪੜ੍ਹ ਲਓ
@rajkumarikumari5143
@rajkumarikumari5143 21 күн бұрын
​@u888888i888iiii888888i8ii8i8u8iiiii8ii88888888i888888888888888888ii88iiuiukiiiiiiiiiiiiiiiuik8iiiiiiiiikiiiiuukiiiiiiii8iiiiuiiiiiiiiiiiiiiiiiiikuiiiuiiukiikiiiiiuiiiukkuukkikiiiiiiiiikikiiikiiikiuiiiiiuiiuiiiiiiiiiuikiiiii8ui8ii8i88k8**i8#*i8i#*8**8jijijiiii8#888*8j*88k8i8k8*ki8ik88kk*kikkk*8kkik**k**ikk*kkk8kkkk*kkkk*k*kikkkkkkkk*kkkkkkkkkkkkkikkikkk8kkkkkkkkkikkkkkkkkkkiiki*kkkkkiikkkiikkkikiikiikikk*kkkkikikkkkikkiikkkikikiik**ikkikkkkikkkkkkkkkikkkiiiikikkiikkk8kiikkiikikiiii*iiiiikkkkkkkkkkiki8ikiiiiikiikkiiik*kkkkkiikkkkkkkkkkikkkkkkkiki*kkkkkkkkkkkiikkiikkkkkkiik*kk*kkkkkikkkkikiikkkik*kkikikkkkkkkkkikkkiiiikkk*kkkkkkkkkkkkkkiiiiikkkkkki8kkkkkikikkikkkkkikkkkkkkiikkki*kkkkkkkkkkkkikikkkikkikkkikikk8kkkkikkikkiikiikkkkkik8iikikk*kkkkikkkikikkiikiik88ik*ikkikkkikkikikiiiki88kiiikkk*kikkkkiikkkikkkikiiikkkkkiiiki*ikkkkkkkkkiiiikkkkikkkkiiiikkkkikiik*kkikkikkkkkkiikkkkkkkikikkiiikikkikii*kkkkkkiiiikkkikkikkkkkkiiikkiki*k*kkikkkikikkkkkkkkkikkkkk*kkikkk*iikkkikkkkikiiiiikikikkkk*8ikkkikikikikkkiiikki8kiikkkkkkkkikiiikkkkkkiikikikkiikkkikkk8kkkkkikkikikkikikiikkikikkiki8kkkkikkiikikkiikkkkkkkkkkkkk*kkkkkikkkkkkiikkkkkkkkkkk*kk****kkkk*kkkkkk***k8kikkkkk*kkkkkkkkkiikkkkkkk**kkkkkkikkki*k*kkikkk**kkkkkkk*kk*kk*kkkkkkkkkkkk*kkkkkkkkkkkk*ĺ😮😢ser-hh6dm2ug4q
@KartarSingh-es8mo
@KartarSingh-es8mo 27 күн бұрын
ਲੋਕ ਠੱਗੀਆਂ ਠੋਰੀਆ ਤੇ ਹੋ ਗਏ ਪਿਛਲੀ ਉਮਰੇ ਏਹੋ ਜੇਹੋ ਲੋਕਾਂ ਨੂੰ ਕੀੜੇ ਪੈਦੇ ਨੇ ਤੇ ਫੇਰ ਇਹਨਾਂ ਨੂੰ ਮਨੁੱਖਤਾ ਦੀ ਸੇਵਾ ਵਾਲਾ ਗੁਰਪ੍ਰੀਤ ਸਿੰਘ ਸਾਭਦਾ ਫਿਰ ਉਸ ਵੀਰ ਮੂਹਰੇ ਇਹ ਬੜੇ ਨਿਮਾਣੇ ਜੇ ਬੰਣਦੇ ਨੇ ਨੰਬੇ ਪਰਸੈਂਟ ਲੋਕਾਂ ਨੇ ਜਨਾਨੀਆਂ ਮੂਹਰੇ ਕੀਤੀਆਂ ਵਾ
@NarinderPal-ul8id
@NarinderPal-ul8id 27 күн бұрын
ਇਹੋ ਜਿਹੀਆਂ ਚੱਵਲਾਂ ਦਾ ਕਰਕੇ ਸਹੀ ਬੰਦਿਆਂ ਨੂੰ ਕਿਰਾਏ ਤੇ ਮਕਾਨ ਦੁਕਾਨ ਮਿਲਣਾਂ ਮੁਸ਼ਕਲ ਹੋਇਆ
@ਪੰਜਾਬਸਿੰਘ-ਙ6ਯ
@ਪੰਜਾਬਸਿੰਘ-ਙ6ਯ 27 күн бұрын
ਕਿਰਾਏਦਾਰ ਦੀ ਫੋਟੋ ਦਿਖਾਵੋ, ਜੋ ਕਿ ਕੋਈ ਵੀ ਉਹਨੂੰ ਆਪਣਾ ਘਰ ਕਿਰਾਏ ਤੇ ਨਾ ਦੇਵੇ,
@PardeepPassi1
@PardeepPassi1 27 күн бұрын
ਪੁਲਿਸ ਨੂੰ ਲੈ ਕੇ ਛਿੱਤਰ ਫੇਰ ਕੇ ਮਕਾਨ ਖਾਲੀ ਕਰਵਾਉ.
@rajivmalhan8484
@rajivmalhan8484 26 күн бұрын
Sahi bolya bhai
@Sidhupawan001
@Sidhupawan001 27 күн бұрын
ਇਹੋ ਜਿਹੀਆਂ ਚਵਲਾ NRI ਦੀਆਂ property ਲੱਭਦੀਆ ਤੇ ਕਬਜੇ ਕਰਦੀਆਂ ਠੱਗਣੀਆ।
@daljitlitt9625
@daljitlitt9625 16 күн бұрын
ਵਾਹਿਗੁਰੂ ਜੀ ਇਕ ਇਨਸਾਨ ਨੇਐਨਾ ਫਾਇਦਾ ਕੀਤਾ ਉਸਦੇ ਛਿੱਤਰਪਰੇਡ ਹੋਣੀ ਚਾਹੀਦੀ ।
@user-ns6oc2im5v
@user-ns6oc2im5v 27 күн бұрын
ਬਹੁਤ ਗਲਤ ਹੋ ਰਿਹਾ ਹੈ ਇਨ ਆਰ ਆਈ ਵੀਰਾ ਨਾਲ
@ArshdeepSingh-oh4qk
@ArshdeepSingh-oh4qk 27 күн бұрын
ਆਪਣੇ ਰਿਸ਼ਤੇਦਾਰਾਂ ਨੂੰ ਸੱਦ ਕੇ ਸਮਾਨ ਬਾਹਰ ਮਾਰ ਚੁੱਕ ਕੇ
@rajanpreetsinghrajanpreets794
@rajanpreetsinghrajanpreets794 27 күн бұрын
ਬੀਬੀ ਨੂੰ ਛਿੱਤਰ ਪਰੇਡ ਕਰ ਦਿੱਤਾ ਜਾਵੇ
@JaswinderJagal-e8q
@JaswinderJagal-e8q 21 күн бұрын
ਨਹਿੰਗ ਸਿੰਘਾ ਦੀ ਸੇਵਾ ਲੳੁ ਜੀ ਗੁਰੂ ਦੀਆ ਲਾਡਲੀਆ ਫੌਜਾ ਕਿਸੇ ਸੱਚੇ ਇਨਸਾਨ ਨਾਲ ਜੁਲਮ ਨਹੀ ਹੋਣ ਦਿੰਦੀਆ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਫਤਿਹ
@gcsharma310
@gcsharma310 27 күн бұрын
, ਸਮਾਂ ਆ ਰਿਹਾ ਹੈ ਜਦੋਂ ਲੱਗਦਾ ਹੈ ਕਿ ਘਰ ਤਾਂ ਕੀ ਪੂਰੇ ਪੰਜਾਬ ਤੇ ਹੀ ਕਿਸੇ ਨੇ ਕਬਜ਼ਾ ਕਰ ਲੈਣਾਂ ਹੈ ਕਿਉਂਕਿ ਜਵਾਨ ਬੱਚੇ ਬਾਹਰ ਚਲੇ ਜਾ ਰਹੇ ਹਨ ਬਜ਼ੁਰਗ ਕਿੰਨੇ ਦਿਨ ਰਹਿਣਗੇ।
@GurjeetSingh-ry5mf
@GurjeetSingh-ry5mf 27 күн бұрын
ਔਰਤਾ ਨੇ ਤਾ ਹੱਦਾ ਪਾਰ ਕਰਤੀਆ ਵਿਸਵਾਸ ਵੀ ਕੋਈ ਚੀਜ ਆਕਿਸੇ ਨਾਲ ਧੌਖਾ ਕਰਨਾ ਤਾ ਬਹੂਤ ਵੱਡਾ ਜੂਲਮਆ
@miss_jasn_
@miss_jasn_ 27 күн бұрын
ਬਿਜਲੀ ਪਾਣੀ ਘਰ ਦਾ ਬੰਦ ਕਰਾ ਦੋ ਜਿਨੇ ਦਿਨ ਖ਼ਾਲੀ ਨਹੀਂ ਕਰਦੇ ਉਹਨੇ ਦਿਨ ਦਾ ਹੋਟਲ ਦਾ ਖਰਚਾ ਪਾਉ
@rbrar3859
@rbrar3859 27 күн бұрын
ਮਾਨ ਸਾਹਬ ਜੀ, ਅਕਾਲੀਆਂ ਤੋਂ ਲੋਕ ਇਸ ਕਰਕੇ ਅੱਕੇ ਸੀ, ਉਹ ਲੋਕਾ ਮਕਾਨ- ਦੁਕਾਨ ਨੱਪ ਲੈਦੇ ਸੀ। ਹੁਣ ਮਾਨ ਸਰਕਾਰ ਨੂੰ ਬੇਨਤੀ ਇਹਨਾਂ ਠੱਗਾਂ ਦੇ ਨੱਥ ਪਾੳ ਜੀ।
@nareshkumartondwal4573
@nareshkumartondwal4573 27 күн бұрын
ਬਾਈ ਕਿਸੇ ਸਿਆਣੇ ਬੰਦੇ ਨੂੰ ਮਕਾਨ ਦਿਓ , ਔਰਤਾਂ ਨੂੰ ਕਦੇ ਵੀ ਨਹੀਂ।
@avtarsaini735
@avtarsaini735 21 күн бұрын
ਇਹ ਸਭ ਕਹਿਣ ਦੀਆਂ ਗੱਲਾਂ ਹਨ ,ਇਥੇ ਕੋਈ ਸੁਣਵਾਈ ਨਹੀਂ ਹੁੰਦੀ । ਮਨਿਸਟਰ, ਡੀਸੀ,ਐਸ ਐਸ ਪੀ ਕੋਈ ਨਹੀਂ ਸੁਣਦਾ । ਸਰਦਾਰ ਜੀ ਠੀਕ ਬੋਲ ਰਹੇ ਹਨ ਜੀ ।
@JatinderSingh-mr3tt
@JatinderSingh-mr3tt 27 күн бұрын
ਬਹੁਤ ਚੰਗੇ ਟੰਗ ਨਾਲ ਮਾਲਕਾ ਦਾ ਪੱਖ ਰੱਖਕੇ ਤੁਸੀਂ tenant ਨਾਲ ਗੱਲ ਕੀਤੀ ਹੈ
@satinderdeol4290
@satinderdeol4290 27 күн бұрын
ਬਿਲਕੁਲ ਗਲਤ ਕੀਤੀ 1ਮਹੀਨੇ ਲਈ ਹੋਰ ਦੇ ਦਿੱਤੱਾ ਭਾਈ ਸਾਹਿਬ ਮਹੀਨਾ ਬਾਹਰ ਰਹਿਣਗੇ
@RajinderSingh-pz8dt
@RajinderSingh-pz8dt 27 күн бұрын
ਚੱਕ ਕਿ ਸਮਾਨ ਬਾਹਰ ਮਾਰੋ ਇਹੋ ਤੱਪੜੀ ਦੀਆਂ ਨਿਸ਼ਾਨੀਆਂ ਨੇ
@lallytoor1507
@lallytoor1507 27 күн бұрын
NRI’s ਨਾਲ ਪੰਜਾਬ ਵਿੱਚ ਇਸ ਤਰ੍ਹਾਂ ਹੀ ਹੋ ਰਿਹਾ ਹੈ !
@nonu2210
@nonu2210 25 күн бұрын
ਯਾਰ ਚੱਕ ਕੇ ਸਮਾਨ ਬਾਹਰ ਸੁੱਟੋ।ਇਹ ਕੋਈ ਗੱਲ ਹੈ ਜੇ ਅਗਲੇ ਨੇ ਤੇਰੀ ਮਜਬੂਰੀ ਸਮਝ ਕੇ ਤੈਨੂੰ ਘਰ ਦੇ ਦਿੱਤਾ।
@gurdevkaur1209
@gurdevkaur1209 27 күн бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਚੰਗੇ ਸੁਭਾਅ ਤੇ ਨੇਕ ਸੋਚ ਵਾਲੇ ਇਨਸਾਨ ਹੋ ਲੋਕ ਬੋਹਤ ਹੀ ਬੇਈਮਾਨ ਹੋ ਜਾਂਦੇ ਹਨ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@GamdoorSingh-q6s
@GamdoorSingh-q6s 16 күн бұрын
ਕਮਾਲ ਹੋ ਗਈ ਯਰ ਮਾਲਕ ਧੱਕੇ ਖਾ ਰਿਹਾ ਹੱਦ ਹੋ ਗਈ ਦੋ ਮਾਰੋ ਢੂਕਨੇ ਵਿੱਚ ਇਹ ਲੋਕ ਇਮਾਨਦਾਰੀ ਵਾਲੀ ਭਾਸ਼ਾ ਨਹੀਂ ਸਮਝਦੇ
@Kamaljit270
@Kamaljit270 24 күн бұрын
NRi pariwar nu Insaf milnna chahhida a🙏 N.Ri kamaljit kaur from Italy toh ji
@sonymaan331
@sonymaan331 26 күн бұрын
ਜੇ ਬੀਬੀ ਆਪਣੀ ਜੁਬਾਨ ਤੋਂ ਮੁੱਕਰਦੀ ਹੈ ਤਾਂ ਫਿਰ ਸੇਵਾਦਾਰ ਬਹੁਤ ਨੇ ਪੰਜਾਬ ਚ ਉਹਨਾਂ ਤੋਂ ਸੇਵਾ ਦਾ ਮੌਕਾ ਲੈਣ
@nareshkumartondwal4573
@nareshkumartondwal4573 27 күн бұрын
ਲਾਲਚ ਮਰਵਾ ਦਿੰਦਾ ਹੈ। ਅਮਰੀਕਾ ਰਹਿ ਕੇ ਵੀ ਪ੍ਰੇਸ਼ਾਨੀ
@sukhmandersingh5332
@sukhmandersingh5332 26 күн бұрын
ਲਾਲਚ ਹੈ ਨਾ ਦਿਓ ਕਿਸੇ ਨੂੰ ਕਰਾਏ ਤੇ ਕੋਠੀ ਪਿਛੋਂ ਪਛਤਾਓਗੇ
@kulwindermander1721
@kulwindermander1721 17 күн бұрын
Very honest and brave reporting
@GurmeetKaur-f1s
@GurmeetKaur-f1s 15 күн бұрын
ਬਾਈ ਜੀ ਮਾਲਕ ਬਾਹਰ ਕਿਓ ਰਿਹ,ਰਿਆ ਹੈ ਇਹੇ ਆਪਣੇ ਘਰ ਵਿਚ ਖੁਦ ਰਹਿਣ ਦੀ ਕੋਸ਼ਿਸ਼ ਕਰਨ ਮਕਾਨ ਤੁਹਾਡਾ ਤੁਹਾਨੂੰ ਕਾਹਦਾ ਡਰ ਹੈ ਧਕੇ ਨਾਲ ਘਰ ਵਿਚ ਵੜੇ
@khushsinghvlog
@khushsinghvlog 27 күн бұрын
ਬਾਪੂ ਜੀ proper ਨੋਟਿਸ ਦੇਵੋ ਜੀ advocate then ਤੁਸੀ ਸਮਾਨ ਚੁੱਕ ਕੇ ਬਾਹਰ ਸੁੱਟ ਸਕਦੇ ਓ ਫਿਰ ਕੋਈ ਡਰ ਨਹੀਂ ਜੀ,,,ਸੋ ਹੁਣ ਸਬਰ ਤਾਂ ਕਰਨਾ ਪੈਣਾ ਆਪ ਜੀ ਨੂੰ,,ਥੋੜਾ ਜਿਹਾ ਹੋਰ,,,ਬਾਕੀ NRI wing ਵਿਚ ਸ਼ਿਕਾਇਤ ਦਰਜ ਕਰਵਾਓ ਜਰੂਰ ਜੀ,,,
@GamdoorSingh-q6s
@GamdoorSingh-q6s 16 күн бұрын
ਹੁਣ ਵਾਪਸ ਨਾਂ ਜਾਈਂ ਘਰ ਵਿਹਲਾ ਕਰਾਏ ਬਿਨਾਂ
@kikarsinghbrar6414
@kikarsinghbrar6414 27 күн бұрын
ਵਾਹਿਗੁਰੂ ਜੀਉ, ਇਹ ਪੂਰਾ ਗੈਂਗ ਹੈ , ਇਹ ਇਕੱਲੇ ਨਹੀਂ ਹਨ, ਇਨਾਂ ਨਾਲ ਹੋਰ ਵੀ ਗੁੰਡੇ ਬੰਦੇ ਹਨ ., ਇਹ ਬਾਗੇਨਿੰਗ ਕਰਕੇ ਖਾਲੀ ਕਰਣਗੇ
@BalbirSingh-ph7oe
@BalbirSingh-ph7oe 27 күн бұрын
Why we have to beg, our court system should be perfect to evict the people like this
@sukhramrajpal8379
@sukhramrajpal8379 27 күн бұрын
ਅੌਰਤਾਂ ਨੂੰ ਮਕਾਨ ਬਿਲਕੁਲ ਨਾ ਦਿਉ। ਇਹ ਖਾਲੀ ਨਹੀਂ ਕਰਦੀਆਂ। ਨਾ ਇਹ ਦੂਸਰੇ ਦੀ ਗੱਲ ਸੁਣਦੀਆਂ ਨੇ।
@GamdoorSingh-q6s
@GamdoorSingh-q6s 16 күн бұрын
ਥਾਣੇਦਾਰ ਤੇ ਜਨਾਨੀ ਰਲ਼ੇ ਹੋਏ ਨੇ
@bootasingh4992
@bootasingh4992 19 күн бұрын
NRI and NRI property is not Safe sare chore ral jande ne
@RanjeetsinghRanasandhu
@RanjeetsinghRanasandhu 18 күн бұрын
ਮਲੁਕੇ ਵਿੱਰ ਮੇਰਾ ਨੰਬਰ ਦੇ ਏਨਾ ਨੂੰ ਮੇਰੇ ਨਾਲ ਸੰਪਰਕ ਕਰਾ ਏਨਾ ਦਾ ਵੇਖੀ ਏ ਬੀਬੀ ਜਾਦੀਂ ਕਿੱਧਰ ਨੂੰ ਸਾਡਾ ਪਹਿਲਾ ਵੀ ਵਾਹ ਵਾਸਤਾ ਪੈ ਚੁੱਕਾ ਏਹੋ ਜਹੇ ਬਿਬੇ ਬਿਬੀਆਂ ਨਾਲ ਅਸੀ ਏਸੇ ਇਲਾਕੇ ਦੇ ਹੈਗੇ ਆ
@TilakRaj-uh3ix
@TilakRaj-uh3ix 17 күн бұрын
ਮੈ ਞੀ ਮਕਾਨ ਕਿਰਾਏ ਦਿਤਾ ਸੀ ਲੋਕ ਡਾਊਨ ਪਹਿਲਾ ਫੇਰ ਲਾਕ ਡਾਊਨ ਲੌਗੋਵਾਲ ਗਿਆ ਮੈ ਕਿਰਾਇਆ ਞੀ ਨਹੀ ਲਿਆ ਪੁਲਿਸ ਕੌਰ ਞਾਰ ਞਾਰ ਗਿਆ ਕੁਝ ਨਹੀ ਬਾਅਦ ਞਿਚ ਝਗੜਾ ਹੋਣਦੇ SHO ਨੇ ਪਰਚਾ ਕਰ ਦਿਤਾ 32000 ਬਿਲ ਞੀ ਮੈ ਤਰਿਅ
@SurinderKaur-td8ye
@SurinderKaur-td8ye 27 күн бұрын
ਬਿਜਲੀ ਪਾਣੀ ਬੰਦ ਕਰ ਦੋ ਅਪੇ ਭਜੂ ਗੀ
@NarinderPal-ul8id
@NarinderPal-ul8id 27 күн бұрын
ਸਰਦਾਰ ਜੀ ਕਿਰਾਏ ਦੇ ਲਾਲਚ ਨੂੰ ਛੱਡੋ ਕੋਠੀ ਖਾਲੀ ਕਰਵਾ ਕੇ ਜ਼ਿੰਦਾ ਲਾਓ ਇਨ੍ਹਾਂ ਨੇ ਇਸ ਕਰਕੇ ਘਰ ਲਿਆ ਹੁਣਾ ਸਿਆਣੀ ਉਮਰ ਹੈਗੀ ਏਹਨੇ ਕਿਨਾਂ ਚਿਰ ਬੈਅ ਰਹਿਣਾਂ
@manjitkaurpelia3506
@manjitkaurpelia3506 27 күн бұрын
Werybad
@GurmeetKaur-q2u
@GurmeetKaur-q2u 27 күн бұрын
Ppq0❤❤
@IqbalSingh-qk5qt
@IqbalSingh-qk5qt 17 күн бұрын
Progress of Kuldeep Singh Dhaliwal Minister NRI is zero.He is only master of speaking. NRI property is in danger. New mafia is created in AAP govt. Very sad. Jungle Raj
@harbhajansingh220
@harbhajansingh220 26 күн бұрын
ਬੜੀ ਚਲਾਕ ਜਨਾਨੀ ਹੈ ਸਮਾਨ ਚੁਕ ਕੇ ਬਾਹਰ ਮਾਰੋ
@sonnysingh859
@sonnysingh859 27 күн бұрын
ਹਰੇਕ NRI ਇਸੇ ਤਰਾ ਹੋਵੇ ਗਈ ਕਿਸੇ ਨੂੰ ਨਾ ਦੋ half price ਤੇ ਤੁਹਾਡੀ ਕੋਠੀ ਲੈਣ ਗਏ
@harjeetsingh9645
@harjeetsingh9645 27 күн бұрын
Veer tu bhut himmat wala km krda aa
@PardeepPassi1
@PardeepPassi1 27 күн бұрын
ਕੁਲਦੀਪ ਸਿੰਘ ਧਾਲੀਵਾਲ ਨੇ ਕਾਹਦਾ ਫਰਜ ਨਿਭਾਇਆ? ਮਕਾਨ ਤਾਂ ਖਾਲੀ ਨਹੀਂ ਹੋਇਆ .ਐਵੇ ਫੋਨ ਕਰਕੇ ਲੀਡਰਾਂ ਵਾਲਾ ਪੱਤਾ ਖੇਡਿਆ ਹੈ
@user-pc5tt6gz6i
@user-pc5tt6gz6i 27 күн бұрын
Joba Chd Ke Time Kad Ke Aaunde Inda Vich Sire Di Gundagardi Hundi Eh Dunian Dhokebaja Di Ethe Koi Kise Da Ska Nahi Sade Naal Vi Kuch Eho Jiha Ska Bhra Sadi Jamin Te Ghar Te Kabja Kita Hoya Inha Loka Da Buhat Bura Haal Hona Eh Lok Paap Karde Paap Di Sja Parmeshar Dinda Uh Hai Narak Eho Jhe Lok Narak Vich Jange ENGLAND ( UK )
@SukhwinderSingh-fm7xh
@SukhwinderSingh-fm7xh 27 күн бұрын
ਬੀਬਾ ਤੂੰ ਵੀ ਤਾਂ ਹੋਟਲ ਵਿੱਚ ਰਹਿ ਸਕਦੀ ਏ
@TilakRaj-uh3ix
@TilakRaj-uh3ix 17 күн бұрын
ਕੋਰਟ ਕਚਹਿਰੀ ਞਿਚ ਲਿਖਤ ਨਹੀ ਚਲਦੀ ਲੰਮਾ ਸਮਾ ਤਰੀਕਾ ਹੀ ਤਰੀਕਾ
@paramjitsingh6295
@paramjitsingh6295 27 күн бұрын
ਲੱਪੜ ਮਾਰ ਮਾਰ ਕੱਡੌ ਬਾਹਰ
@sukhmanjotsingh7427
@sukhmanjotsingh7427 27 күн бұрын
ਚੱਕ ਕੇ ਸਾਰੇ ਸਮਾਨ ਨੂੰ ਬਾਹਰ ਮਾਰੂ ਸਖ਼ਤ ਹੋਵੇ ਤਾਂ ਇਹ ਕੰਮ ਕਰੋ ਸਖਤੀ ਪੂਰੀ ਕਰੋ
@AvtarSinghBaidwan-mq2vs
@AvtarSinghBaidwan-mq2vs 18 күн бұрын
ਗਲਤ ਹੌਇਆ ਜੀ
@sanjeetsingh9832
@sanjeetsingh9832 17 күн бұрын
Dardiya.da.dard.vandoda.maluka.balle. bai.malukeya
@sarabpalboparai2431
@sarabpalboparai2431 17 күн бұрын
She is lair, unnecessary She is harassing to sarup Singh honour of house.
@shamdhiman8717
@shamdhiman8717 26 күн бұрын
ਸਮਾਨ ਚੁੱਕ ਕੇ ਬਾਹਰ ਮਾਰੋ ਘਰ ਵਿਚੋ
@SukhwinderSingh-fm7xh
@SukhwinderSingh-fm7xh 27 күн бұрын
ਉ ਭਰਾ ਕਿਸੇ ਮੈਂਬਰ ਸਰਪੰਚ ਨੂੰ ਪੁੱਛੋ ਪੁਲਿਸ ਵਾਲਿਆਂ ਤੋਂ ਕਿਵੇਂ ਕੰਮ ਕਰਾਈਦਾ ਇਹ ਮੰਤਰੀਆਂ ਦੀ ਘੱਟ ਹੀ ਮੰਨਦੇ ਹਨ ਬਾਕੀ ਤੁਸੀਂ ਸਮਝਦਾਰ ਹੋ ਇਹ ਪੰਜਾਬ ਪੁਲਿਸ ਆ ਭਾਈ
@GamdoorSingh-q6s
@GamdoorSingh-q6s 16 күн бұрын
ਜਿਹੜਾ ਮਰਜ਼ੀ ਘਰ ਵੜ ਕੇ ਬੈਹਿਜੇ
@surindersekhri7394
@surindersekhri7394 26 күн бұрын
ਕੁੱਝ ਵੀ ਲਿਖ ਲਿਖੀ ਨਾਲ ਵੀ ਨਹੀਂ ਹੁੰਦਾ
@shamdhiman8717
@shamdhiman8717 26 күн бұрын
ਬਹੀਏ ਨੂੰ ਪੰਜਾਬ ਤੋਂ ਬਾਹਰ ਕੱਢੋ ਲੋਕੋ ਕੱਠੇ ਹੋ ਕੇ
@KULWANTSINGH-kc2lu
@KULWANTSINGH-kc2lu 27 күн бұрын
Malika sahib ji inna nu gehne di likhat 25 lakhs ch karva deo te 31 dec 2024 nu khali kare
@shamdhiman8717
@shamdhiman8717 26 күн бұрын
ਵਿਸ਼ਵਾਸ ਨਾ ਤੋੜੋ ਤੇ ਘਰ ਖਾਲੀ ਕਰਾਊ
@veenagupta636
@veenagupta636 26 күн бұрын
Time aesa aa gaya Hai ki sare punjab te kabje karnge. Kyoki young generation Bahar ja rahi hai
@DeeAar-ot5lm
@DeeAar-ot5lm 27 күн бұрын
Kkuldeep Singh ji da jagrava wale mla de kabze makan te koi faraz nahi
@dhanwantmoga
@dhanwantmoga 27 күн бұрын
Bhau na dya karo makan rint te jaker tuhada USA di income naal nahi sar reha tan es 7,8000 naal ki banu khali rahan dao….es taraha di masebat ton tan bach jaoge
@SatpalSingh-vm4vu
@SatpalSingh-vm4vu 26 күн бұрын
Thanks for k8nd help for manuka TV channel
@jagdevbrar6100
@jagdevbrar6100 25 күн бұрын
ਥੋੜੀ ਬਹੁਤੀ ਸੇਵਾ ਪਾਣੀ ਦੇ ਕੇ ਪੁਲੀਸ ਤੋਂ ਛਿੱਤਰ ਪਰੇਡ ਕਰਵਾਈ ਜਾਵੇ ਆਟੋਮੈਟਿਕ ਅਕਲ ਟਿਕਾਣੇ ਆ ਜਾਵੇਗੀ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ
@sukhjindertoor3995
@sukhjindertoor3995 25 күн бұрын
ਇਸ ਜ਼ਨਾਨੀ। ਨੇ ਘਰ ਨਹੀਂ ਛਡਣਾ
@hakamsinghhakamsinghhakams4664
@hakamsinghhakamsinghhakams4664 22 күн бұрын
ਇਸ ਵੀਰ ਦੀ ਮੱਦਦ ਕੀਤੀ ਜਾਵੇ ।ਉਹ ਤਾ ਗੱਡੇ ਨਾਲ਼ ਕੱਟਾ ਬੰਨ੍ਹਿਆ ਹੋਇਆ ਹੈ ।ਜਨਾਨੀ ਨੂੰ ਘਰ ਮਿਲੇ ਨਾ ਵੀਰ ਖਾਲੀ ਕਰੇ ਨਾ।
@kanwaljeetsingh5193
@kanwaljeetsingh5193 18 күн бұрын
Ese karke lokki punjab chdnaa chaunde ne ki punjab da system fail hai . Bhagwant Mann fail ho gya. Hun ta mehnat karam wale nu v mehnatt nahi akran dende. Fer ki kare
@user-cf3vx3uc9k
@user-cf3vx3uc9k 14 күн бұрын
Galt ho reha n r I singh nal
@user-nd2st2zt7q
@user-nd2st2zt7q 26 күн бұрын
ਮਕਾਨ ਮਾਲਕ ਮਕਾਨ ਕਿਰਾਏ ਤੇ ਦੇਕੇ ਫਸ ਗਿਆ, ਤਰਸ ਨਹੀਂ ਕਰਨਾ ਚਾਹੀਦਾ, ਭਾਵੇਂ ਲਿਖ ਕੇ ਵੀ ਦਿੱਤਾ ਪਰ 03 ਸਾਲਾਂ ਬਾਦ ਕਦੇ ਵੀ ਨਹੀਂ ਕੱਢ ਸਕਦੇ, modhi ਨੇ ਕਨੂੰਨ ਬਣਾ ਦਿੱਤਾ. ਹੁਣ ਹੀ ਵਾਪਸ ਲਓ
@jogindersandhu2309
@jogindersandhu2309 23 күн бұрын
Sunwaee nhi honi. Punjab da system sarkar ne dubo ditta
@JugnuSingh-qx5bl
@JugnuSingh-qx5bl 18 күн бұрын
ਮੇਰੇ ਨਾਲ਼ ਸੰਪਰਕ ਕਰੋ ਬਾਈ ਜੀ ਤਰਸ ਆਉਂਦਾ ਸੋਢੇ ਵਰਗੇ ਭੋਲੇ ਭਾਲੇ ਸਿੱਖਾਂ ਤੇ
@devinderdhillon8564
@devinderdhillon8564 19 күн бұрын
Why you are rent your whole house then you have a 2story house and you rent both porch why not you keep one floor you live in u s a what you make only 120 u s doller now you’re in trouble face it
@gurbakhsingh9665
@gurbakhsingh9665 26 күн бұрын
Aourat
@JaswinderSingh-dq1ki
@JaswinderSingh-dq1ki 25 күн бұрын
Punjab hun bihar ban gya Time te Aapni Property Sale kro aapna Pessa aapne bacheya nu dewo
@user-uv7zc5by2e
@user-uv7zc5by2e 26 күн бұрын
Oh my god
@PreetSandhu-m6h
@PreetSandhu-m6h 27 күн бұрын
Usa jaan le pata c par jethe apna ghar eda sadke chale ge par thanu ik bande de pahchan karne nhi aunde ji bai nu sad k bhut vdea kita
@novpreetbajwa8279
@novpreetbajwa8279 25 күн бұрын
ਪਤਰਕਾਰ ਜੀ ਮੰਤਰੀ ਧਾਲੀਵਾਲ ਜੀ ਦੀ ਇੰਟਰਵਿਊ ਲਵੋ ਤੇ ਵੀਡੀਓ ਦਿਖਾ ਕੇ ਪੁੱਛੋ ਕਿੰਨੇ NRI ਲੋਕਾਂ ਦੇ ਛੁਡਵਾਏ। ਫਿਰ ਅਸਲੀਅਤ ਸਰਕਾਰ ਦੀ ਲਿਆਉ। ਮੈੰ ਵੀ ਧਾਲੀਵਾਲ ਤੇ ਪੁਲਿਸ ਦਾ ਪੀੜਤ ਹਾਂ ।
@AshokSingh-cu5th
@AshokSingh-cu5th 18 күн бұрын
Give her one room for one or two months
@NareshKumar-qy1hk
@NareshKumar-qy1hk 22 күн бұрын
ਈਮਾਨ ਪਿੱਛੇ ਜਾਂਦੀ ਆ ਤੇ ਜਾਨ ਜਾਣ ਦੇ ਝੂਠੀ ਦੋਸਤੀ ਜਹਾਨ ਦੀ ਜਹਾਨ ਜਾਣ ਦੇ
@baljeetkaur2072
@baljeetkaur2072 25 күн бұрын
Kiraedar nu hotel vich bhejo chahe kujh kiraea hi bharna pave tanjo oh doosara ghar labh sakan
@KULWANTSINGH-kc2lu
@KULWANTSINGH-kc2lu 27 күн бұрын
Agar makan rent te dena tan proper paper karvai karke deo. Pehli gal tan rehne karo makan
@Jass4412
@Jass4412 27 күн бұрын
Chitar maaar k gharo kado ehna chora Nu
@sukhmindersingh4222
@sukhmindersingh4222 27 күн бұрын
Government karwai
@BalwinderKaur-nx4kv
@BalwinderKaur-nx4kv 22 күн бұрын
ਗਲਤੀ ਆਵਦੀ ਕਿਓ ਨੀ ਮੰਨਦੇ ਏਹਦੇ ਚ ਸਰਕਾਰ ਕੀ ਕਰੇ ।
@SantoshKumari-ro9lt
@SantoshKumari-ro9lt 26 күн бұрын
Hun malik Kithey jave ih jnani da koi rishtedar ni aa
@JarnailKaur-r6t
@JarnailKaur-r6t 21 күн бұрын
Veer ji police di help lao
@jogindersandhu2309
@jogindersandhu2309 23 күн бұрын
Punjab ch kanoon khatam ho gyaa. Koee waris nhi Punjab da.
@jasbirkaur5322
@jasbirkaur5322 23 күн бұрын
Same Sade naal ve hon lagga se but asse dhake naal Khali karta . Bina rent layye he kadya. Tusi tight hove veer ji. .
@jogindersandhu2309
@jogindersandhu2309 23 күн бұрын
Veer sarey sansar da medea Dass chukya ki ih Mafia sarkar hi hai.Ih Eve bhkaee mar rahi hai. Rent dena kisi hor jgah mkan lai skdi hai
@BikarSingh-qd6kq
@BikarSingh-qd6kq 27 күн бұрын
Chawal Janani barcode Kothi ho jotai mark hora da v var khab karde
@jasvindersingh4813
@jasvindersingh4813 27 күн бұрын
Without Likhat kio Dita
@VikramSend
@VikramSend 27 күн бұрын
Ikali jnani nu mkan na deo
@harbhinderkaur7466
@harbhinderkaur7466 20 күн бұрын
Veer ji Vijay nagar bazaar vich Surjit Dairy vale property diller vale Munne nu milo g oh es to tuada ghr khali krwa dewega bahut changa ldka hai us nal gl kro asi v ehe kol hi ehnde ha g
@BawaSingh-yl6op
@BawaSingh-yl6op 26 күн бұрын
Sarup singh ji SHO di jeb vich 5 ja 10Hazar pao sab kujh ho jaiga
@devinderkaur3283
@devinderkaur3283 10 күн бұрын
bibi ji shiv colony wich 29 lack wich new ghar . milda ha.bank karja vee da rha hun.mahal ram third road te bypass nal lagda ha.bibi ji ghsr appana la sakda hu dealer nal gullbatt ka lawo.
Sister Meets Her Brother After 27 Years|Sukh Gill|Emotional Interview|Mani Parvez|@kaintpunjabi
52:34
Kaint Punjabi (ਘੈਂਟ ਪੰਜਾਬੀ)
Рет қаралды 278 М.
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 38 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 120 МЛН