ਪਟਵਾਰੀ ਨੇ ਕਿਵੇਂ ਬਣਾਈ 20 ਸਾਲਾਂ ਚ 50 ਕਿੱਲੇ ਜ਼ਮੀਨ, ਮੈਂ ਪਟਵਾਰੀ ਆ ਵੱਡੇ ਵੱਡੇ ਭੰਭਲ ਭੂਸੇ ਚ ਪਾ ਕੇ ਰੱਖ ਦਿੰਨਾ

  Рет қаралды 221,893

Maluka TV

Maluka TV

10 ай бұрын

ਪਟਵਾਰੀ ਨੇ ਕਿਵੇਂ ਬਣਾਈ 20 ਸਾਲਾਂ ਚ 50 ਕਿੱਲੇ ਜ਼ਮੀਨ,
ਮੈਂ ਪਟਵਾਰੀ ਆ ਵੱਡੇ ਵੱਡੇ ਭੰਭਲ ਭੂਸੇ ਚ ਪਾ ਕੇ ਰੱਖ ਦਿੰਨਾ
ਕਲਮ ਤੋੜ ਹੜਤਾਲ ਨਾਲ ਮੇਰੇ ਸਾਥੀ ਪਟਵਾਰੀ ਸਰਕਾਰ ਨੂੰ ਭਾਜੜਾਂ ਪਾ ਦਿਆਂਗੇ
ਇਹ ਵੀਡਿਉ ਮਨੋਰੰਜਨ ਦੇ ਲਈ ਬਣਾਈ ਗਈ ਹੈ ਇਸ ਵੀਡਿਉ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ।

Пікірлер: 334
@rajindersingh2098
@rajindersingh2098 10 ай бұрын
ਮਾਲ ਮਹਿਕਮੇ ਦੇ ਅਫਸਰਾਂ ਦੀ ਵਿਜੀਲੈਂਸ ਜਾਂਚ ਕਰਵਾਓ ਤੇ ਜਮੀਨਾ ਸਰਕਾਰ ਜਬਤ ਕਰੇ ਰਿਟਾਇਰਮੈਂਟ ਹੋਏ ਮਾਲ ਮਹਿਕਮੇ ਦੇ ਅਫਸਰਾਂ ਦੀ ਵਿਜੀਲੈਂਸ ਜਾਂਚ ਕਰਵਾਓ ਤੇ ਜਮੀਨਾ ਸਰਕਾਰ ਜਬਤ ਕਰੇ
@shivanisharma5562
@shivanisharma5562 10 ай бұрын
ਸ਼ਹੀ ਕਿਹਾ ਹੈ ਵਿਰੇ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ 😢 ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😢😮
@nachhatersingh4566
@nachhatersingh4566 10 ай бұрын
ਵਾਹ ਉਏ ਢਟਿਆ ਨਜਾਰਾ ਲਿਆਇਆ ਹੈ।ਬਹੁਤ ਬਹੁਤ ਧੰਨਵਾਦ ❤❤❤❤❤❤❤
@jitenderbrar514
@jitenderbrar514 10 ай бұрын
ਬਹੁਤ ਮੇਹਨਤ ਕੀਤੀ ਗਰੀਬ ਜਿੰਮੀਦਾਰਾ ਦਾ ਖੂਨ ਪੀਣ ਦੀ,
@loktvofficial
@loktvofficial 10 ай бұрын
ਬਹੁਤ ਵਧੀਆ ACTING 👍
@ManjotSidhu-hr2zd
@ManjotSidhu-hr2zd 9 ай бұрын
Q¹¹1 ni😅😅😅😅qu1
@pritpalsinghbimbra3256
@pritpalsinghbimbra3256 10 ай бұрын
ਮਲੂਕਾ ਸਾਹਿਬ ਦੱਬੀ ਰੱਖ ਕੰਮ ਨੂੰ
@gaganmangla2204
@gaganmangla2204 10 ай бұрын
ਇਹਨੇ ਮੇਹਨਤ ਕੀਤੀ ਹੈ ਸਿਰਫ ਰਿਸ਼ਵਤ ਤੋਂ ਬਿਨਾ ਕੁਛ ਨਹੀਂ ਕੀਤਾ
@amriksingh9252
@amriksingh9252 10 ай бұрын
ਸਰਕਾਰ ਨੂੰ ਚਾਹੀਦਾ ਸਭ ਦੀ ਜਾਂਚ ਹੋਣੀ ਚਾਹੀਦੀ ਆ ਇਹ ਪਟਵਾਰੀਆਂ ਨੇ ਬਹੁਤ ਤੰਗ ਕੀਤਾ
@surjitkaur8577
@surjitkaur8577 10 ай бұрын
ਤਨਖਾਹਾਂ ਨਾਲ ਇਨ੍ਹਾਂ ਦਾ ਢਿੱਡ ਹੀ ਨੀ ਭਰਦਾ
@AbbasKhan-bu8uw
@AbbasKhan-bu8uw 10 ай бұрын
ਵੀਰ ਜੀ ਇਹ ਸਭ ਕੁਝ ਮਿਲੀਭੁਗਤ ਨਾਲ ਹੀ ਸਭ ਕੁਝ ਹੋ ਰਿਹਾ ਹੈ ਪਟਵਾਰੀ ਸਾਬ ਬਹੁਤ ਹੀ ਚਲਾਕ ਹੈ ਇਸ ਦੀ ਮਿਹਨਤ ਕੁਝ ਜਿਆਦਾ ਹੀ ਕੀਤੀ ਏ
@dalbarasingh7639
@dalbarasingh7639 10 ай бұрын
ਪਟਵਾਰੀ ਤਾਪੈਸਾ ਲੲ ਤੋ ਬਗੈਰ ਕੰਮ ਨਹੀ ਕਰਦੇ ਬਹੁਤ ਖਾਣ ਕੁੱਤੇ ਹਨ।
@balwindersingh2041
@balwindersingh2041 10 ай бұрын
ਭਗਵੰਤ ਮਾਨ ਪੁਤਰਾ ਪਰਮਾਤਮਾ ਤੈਨੂੰ ਸ਼ਕਤੀ ਬਖਸ਼ੇ ਹਰ ਪਲ ਚੜ੍ਹਦੀ ਕਲਾ ਵਿੱਚ ਰੱਖੇ ਜਿਉਂਦਾ ਰਹਿ ਪੁਤਰਾ ਸਤਾਂ ਜੁਗਾਂ ਤਕ
@user-tj2ir2cp4o
@user-tj2ir2cp4o 10 ай бұрын
❤❤wahegurujiDarshanHeer
@user-bg6et3ki7e
@user-bg6et3ki7e 10 ай бұрын
ਪਟਵਾਰੀ ਨੂੰ ਜੇਲਾਂ ਵਿੱਚ ਬੰਦ ਕਰੌ ।ਗਰੀਬ ਕਿਸਾਨਾਂ ਨੂੰ ਲੁੱਟਦੇ ਹਨ। ।
@nishansingh1138
@nishansingh1138 10 ай бұрын
Good
@RUPINDERSINGH-si8et
@RUPINDERSINGH-si8et 10 ай бұрын
ਚੰਗੇ ਚੈਨਲ ਵਾਈ ਜੀ ਚੰਗੇ ਨੇ ਮੀਡੀਆ ਲੋਕਾ ਦਾ ਥੰਮ ਆ
@gurcharansingh6902
@gurcharansingh6902 10 ай бұрын
ਸਾਰੇ ਰਿਸਵਤਖੋਰ ਕਰਮਚਾਰੀਆਂ ਦੀ ਪੜਤਾਲ ਹੋਣੀ ਚਾਹੀਦੀ ਹੈ ਸਾਰਾ ਕੁਝ ਜ਼ਬਤ ਹੋਣਾ ਚਾਹੀਦਾ ਹੈ
@RUPINDERSINGH-si8et
@RUPINDERSINGH-si8et 10 ай бұрын
ਸਰਮਕਰਨੀ ਚਾਹੀਦੀ ਪਟਵਾਰੀ ਨੂੰ ਬੋਲਦਾ ਐ ਜਿਵੇ ਚੋਣ ਜਿਤਿਆ ਹੋਵੇ
@dhillonsaab5513
@dhillonsaab5513 10 ай бұрын
ਪਟਵਾਰੀ ਨੇ ਤੇ ਚਾਚੇ ਨੇ ਸਾਨੂੰ ਦਿਹਾੜੀ ਜਾਣ ਲਈ ਮਜਬੂਰ ਕਰ ਦਿੱਤਾ
@pavittarsingh739
@pavittarsingh739 10 ай бұрын
ਕਿੰਨਾ ਬੇਸ਼ਰਮ ਪਟਵਾਰੀ !
@bikarsingh7551
@bikarsingh7551 10 ай бұрын
सलूट है मलूका साहब
@sishannosingh3003
@sishannosingh3003 10 ай бұрын
ਆਮ ਬੰਦਾ ਸਾਰੀ ਉਮਰ ਸਾਇਕਲ ਤੇ ਰਹਿਦਾ ਤੇ ਮੇਹਨਤ ਮਜ਼ਦੂਰੀ ਕਰਦਾ ਪਰ ਪਜਾਹ ਕਿਲੇ ਜ਼ਮੀਨ ਵਾਲੀ ਗੱਲ ਛੱਡੋ ਚਾਰ ਕਮਰੇ ਮਸਾ ਬਣਾਉਦਾ ਸਾਰੇ ਪਟਵਾਰੀਆਂ ਦੀ ਜਾਂਚ ਹੋਣੀ ਚਾਹੀਦੀ ਹੈ
@PardeepKumar-sg6kw
@PardeepKumar-sg6kw 10 ай бұрын
M mi
@KewalSingh-vi9zx
@KewalSingh-vi9zx 10 ай бұрын
਼ਕੇਵਲ ਸਿੰਘ
@manglal6009
@manglal6009 10 ай бұрын
@@PardeepKumar-sg6kw 0
@user-pz1ej5rz9y
@user-pz1ej5rz9y 5 ай бұрын
​@@PardeepKumar-sg6kw😅😅 2:17 de!1
@Mohalimunde
@Mohalimunde 10 ай бұрын
ਇਹ ਪਟਵਾਰੀ ਕੂੱਝ ਜਿਆਦਾ ਹੁਸਿ਼ਆਰ ਲੱਗਦਾ ਹੈ
@JaswantSingh-lk5qf
@JaswantSingh-lk5qf 10 ай бұрын
ਕਹਿੰਦੇ ਹੁੰਦੇ ਐ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਹੁਸ਼ਿਆਰੀ ਤਾਂ ਆਪੇ ਆ ਜਾਂਦੀ ਐ😅
@sukhchainsingh6563
@sukhchainsingh6563 7 күн бұрын
Good actions under the dynamic leadership of CM Sahib.
@user-bg6et3ki7e
@user-bg6et3ki7e 10 ай бұрын
ਪਟਵਾਰੀ ਕਿਸਾਨਾਂ ਨੂੰ ਲੁੱਟਦੇ ਹਨ ।
@roshirohit8367
@roshirohit8367 10 ай бұрын
BAGWANT..Mann..Jindabad
@pavittarsingh739
@pavittarsingh739 10 ай бұрын
ਨਾ ਲੱਕ ਤੋੜ, ਨਾ ਕਲਮ ਤੋੜ, ਭਾਈ ਕਲਮ ਛੋਡ ਹੜਤਾਲ
@user-nk7fy2mv1q
@user-nk7fy2mv1q 10 ай бұрын
ਬਹੁਤ ਵਧੀਆ ਵੀਰ ਪੱਤਰ ਕਾਰ ਜੀ
@jaspalsinghmaster5686
@jaspalsinghmaster5686 10 ай бұрын
very. good Maluka Shaib. very good message
@BaljitSingh-zk4fc
@BaljitSingh-zk4fc 10 ай бұрын
ਮੰਤਰੀਆਂ ਸੰਤਰੀਆ ਤੱਕ ਪੈਸਾ ਜਾਦਾਂ ਸੀ।
@hnsraj45
@hnsraj45 10 ай бұрын
ਪਟਵਾਰੀਆਂ ਤੇ ਗਾਣੇ ਵੀ ਬਣੇ ਹੋਏ ਨੇ, ਗਾਣੇ ਨੇ ਸੱਚ ਸਾਬਿਤ ਕਰ ਦਿੱਤਾ😅😂 ।
@Mintu.warval-pw2zf
@Mintu.warval-pw2zf 10 ай бұрын
Bahut vadhia patrakaar
@malkitghai4314
@malkitghai4314 10 ай бұрын
ਸਭ ਨੇ ਬਹੁਤ ਵਧੀਆ ਰੋਲ ਕੀਤਾ ਹੈ
@HardeepSingh-bn6vg
@HardeepSingh-bn6vg 10 ай бұрын
🙏🙏🙏🙏🙏
@NirmalSingh-qr2jj
@NirmalSingh-qr2jj 10 ай бұрын
​@@HardeepSingh-bn6vgqàl 0. A😊😊
@karamjitsingh8427
@karamjitsingh8427 10 ай бұрын
ਇਹ ਪਟਵਾਰੀ ਆਪਣੀ ਡਿਊਟੀ ਕਰਦਾ ਸੀ ਜਾਂ ਖੇਤਾਂ ਚ ਮਿਹਨਤ ਕਰਦਾ ਸੀ 50ਕਿਲੇ ਮਿਹਨਤ ਨਾਲ ਜ਼ਮੀਨ ਬਣਨੀ ਸਰਕਾਰੀ ਮਹਿਕਮਿਆਂ ਨੇ ਪੰਜਾਬ ਲੁੱਟ ਕੇ ਖਾ ਲਿਆ
@surjitkaur8577
@surjitkaur8577 10 ай бұрын
ਤੇ ਸਾਰੇ ਪਟਵਾਰੀ ਲੋਕਾਂ ਨੂੰ ਬਹੁਤ ਪਰੇਸ਼ਾਨ ਨਾ ਕਰਦਿਆ ਦੀ ਜਾਂਚ ਹੋਣੀ ਚਾਹੀਦੀ ਪੈਸਾ ਲੋਕਾਂ ਦਾ ਤੇ ਪ੍ਰੋਪਟੀ ਇਹਨਾਂ ਦੀ
@simratkaur9679
@simratkaur9679 10 ай бұрын
ਬਹੁਤ ਢੀਠ ਪਟਵਾਰੀ ਆ
@surjitkaur8577
@surjitkaur8577 10 ай бұрын
ਚਹੁੰ ਕਿਲਿਆਂ ਚੋਂ ਭਰਾਵਾ ਗੱਡੀ ਵਿੱਚ ਤੇਲ ਨੀਂ ਪਿਦਾ
@veersinghv2702
@veersinghv2702 10 ай бұрын
Wa wa c m. Shab. Je
@amriksinghwaheguruji6191
@amriksinghwaheguruji6191 10 ай бұрын
Bhagwantmaan Jidabad
@Mintu.warval-pw2zf
@Mintu.warval-pw2zf 10 ай бұрын
Very good patrakaar and manyog CM sahib
@Screen_Play_Writer
@Screen_Play_Writer 10 ай бұрын
Very nice malooka saab
@sandhupreetvlogs
@sandhupreetvlogs 10 ай бұрын
ਅੱਜ ਦੱਸ ਸਾਲ ਹੋਗੇ ਮਿਹਨਤ ਕਰਦੇ ਨੂੰ ਤਿੰਨ ਕਿੱਲੀਆ ਵਿੱਚ ਆਜੇ ਤੱਕ ਨਵਾ ਮੋਟਰਸਾਈਕਲ ਨਹੀਂ ਲਿਆ ਗਿਆ
@sadhusingh3109
@sadhusingh3109 10 ай бұрын
ਬਹੁਤ ਵਧੀਆ ਰੋਲ ਆਦਾ ਕੀਤਾ ,ਜੈਤੋ ਗੰਗਸਰ, ਜਿਦਾਬਾਦ, ਧੰਨਵਾਦ।
@kisantv7230
@kisantv7230 10 ай бұрын
ਧੰਨਵਾਦ ਜੀ ❤🙏❤
@BalkarSingh-dc1oq
@BalkarSingh-dc1oq 10 ай бұрын
ਬਹੁਤ ਹੀ ਵਧੀਆ
@DavinderSingh-yn7du
@DavinderSingh-yn7du 10 ай бұрын
Bai sira kari janda veer
@HardeepSingh-li8zw
@HardeepSingh-li8zw 10 ай бұрын
Very good maluka ji
@satgursingh7121
@satgursingh7121 10 ай бұрын
ਬਾਈ ਦਬੀ ਰਖ ਕੰਮ ਬਹੁਤ ਵਧੀਆ
@user-qd2mt9bt3p
@user-qd2mt9bt3p 10 ай бұрын
Good job editor
@amarjitkaur8985
@amarjitkaur8985 10 ай бұрын
ਪਟਵਾਰੀਆਂ ਨੇ ਲੋਕਾਂ ਦੀ ਛਿੱਲ ਲਾਹੁਣ ਨੂੰ ਫਿਰਦੇ ਨੇ ਪਟਵਾਰੀਆਂ ਨੇ ਲੋਕਾਂ ਨੂੰ ਬਹੁਤ ਬਦੀਆਂ ਐ ਸਰਕਾਰ ਨੇ
@ikmoorakhsikh
@ikmoorakhsikh 10 ай бұрын
ਇਸ ਇਮਾਨਦਾਰ ਪਟਵਾਰੀ ਜਿਸ ਨੇ ਕਾਗਜਾਂ ਵਿਚ ਹੇਰਾਫੇਰੀਆਂ ਕਰ ਕਰ ਕੇ ਚਾਰ ਕਿਲੇ ਜਮੀਨ ਵਿੱਚੋੰ ਮਿਹਨਤ ਕਰ ਕਰ ਕੇ ਪੰਜਾਹ ਕਿਲੇ ਜਮੀਨ ਬਣਾ ਲਈ ਇਸਦਾ ਪਜਾਮਾ ਲਾਹ ਕੇ ਪਟਾ ਫੇਰ ਕੇ ਫਿਰ ਪੁੱਛੋ ਕਿ ਸਾਨੂੰ ਓਹੋ ਫ਼ਾਰਮੂਲਾ ਦਸ ਦੇ ਜਿਸ ਨਾਲ ਸਾਰੇ ਗਰੀਬ ਕਿਸਾਨ ਪੰਜਾਹ ਪੰਜਾਹ ਕਿਲੇ ਜਮੀਨ ਬਣਾ ਸਕਣ।
@pargatsingh5928
@pargatsingh5928 10 ай бұрын
ਸਰਪੰਚ ਸੀ ਹੁਣ ਪਟਵਾਰੀ ਬਣ ਗਿਆ
@balwindersingh-kj9rw
@balwindersingh-kj9rw 10 ай бұрын
Bhagwant maan zindabad
@kashmirmasih5569
@kashmirmasih5569 10 ай бұрын
Good reported
@SandeepSinghSonu-eh1yz
@SandeepSinghSonu-eh1yz 10 ай бұрын
ਸਾਡੇ ਕੋਲੋ ਤਾਂ ਦਸ ਕਿੱਲੇ ਸੀ ਹੁਣ ਤੱਕ ਤੇਰਾਂ ਕਿੱਲੇ ਹੀ ਬਨੇ ਇਹਨੇ ਸੋਨੇ ਦੀ ਖੇਤੀ ਕੀਤੀ ਮੋਟੇ ਪੈਸੇ ਲੇਦਾਂ ਸੀ
@raybanchandigarh3684
@raybanchandigarh3684 10 ай бұрын
Is Patwari Di akkarh dekho. List v Lao hore partners Di.
@balkaransandhu3475
@balkaransandhu3475 10 ай бұрын
Cm sahib es nu gift devo dissmis kr ky yad krn ea lok
@paramjitsharma4204
@paramjitsharma4204 10 ай бұрын
Good mann ji
@balwantnosingh5705
@balwantnosingh5705 10 ай бұрын
ਸਜ਼ਾ ੲਏ ਮੌਤ
@darshankumarlaleana383
@darshankumarlaleana383 10 ай бұрын
saria vani he
@manoharsinghindian8677
@manoharsinghindian8677 10 ай бұрын
Bale bale maluka ji
@Mintu.warval-pw2zf
@Mintu.warval-pw2zf 10 ай бұрын
Manu mulajam sir di gall bahut vadhia laggi is nu vigilence hi dassugi kive mehnat kari di
@pritpalsingh7180
@pritpalsingh7180 10 ай бұрын
ਬਹੁਤ ਵਧੀਆ ਪੱਤਰ ਕਾਰ ਵੀ ਰ ਨੂੰ ਸਲੂਟ
@lakhwinderSingh-hl2yy
@lakhwinderSingh-hl2yy 10 ай бұрын
Super reporter ❤❤
@mohinderpurewal9701
@mohinderpurewal9701 10 ай бұрын
Baghwant, man, vary, good
@jaitndersinghgill6101
@jaitndersinghgill6101 8 ай бұрын
ਵਾਹ ਮਲੂਕਾ ਸਾਹਿਬ
@user-nt4rv2ql7d
@user-nt4rv2ql7d 10 ай бұрын
ਇਹਦੀ ਮਿਹਨਤ ਤੇ ਬਾਥਰੂਮ ਸਰਕਾਰੀ ਬਣਾਉਂਣਾ ਚਾਹੀਦਾ ਹੈ
@baldevSingh-pd1ez
@baldevSingh-pd1ez 10 ай бұрын
JI SSA BATHINDA 🙏🌹🙏
@user-cq5bi4gx3j
@user-cq5bi4gx3j 10 ай бұрын
Very good report ji
@sohansinghdeol4130
@sohansinghdeol4130 10 ай бұрын
Weyman..patvari..hay..ji❤❤❤❤❤
@MrRaghavtaneja
@MrRaghavtaneja 10 ай бұрын
Pahji baki galan da ta sahi last vali gal bhai di bilkul sach hai koi ni kam hunda bina rishwat to. Sadi shop te chori hoiye ek v police vala ne camera check nahi kita me ta rishvat vaste hun paise ekatha karda pia tanhi kam hona bina paisia to koi nhi kam karda even gal v nahi sunda sab ne banda rakha private paise ekatha karn lai
@amitpreetsingh4390
@amitpreetsingh4390 10 ай бұрын
Video jma real lagdi aw
@user-sv7ie6vz1u
@user-sv7ie6vz1u 10 ай бұрын
Very nice ho gha.
@RajaSingh-mm7yc
@RajaSingh-mm7yc 10 ай бұрын
ਇਸ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਸੁਟੋ ਨਾਲ ਚੋਰ ਨਾਲੇ ਚੁਤਰਾੲਈ
@AjayKumar-ox2dw
@AjayKumar-ox2dw 10 ай бұрын
Good👍
@RajinderSingh-pe5yb
@RajinderSingh-pe5yb 10 ай бұрын
ਇਹਨਾਂ ਦੇ ਕੀੜੇ ਚੱਲਣਗੇ
@JagdevSinghPannu-zx9dm
@JagdevSinghPannu-zx9dm 10 ай бұрын
ਬਹੁਤ ਵਧੀਆ ਜੀ
@nishansingh1138
@nishansingh1138 10 ай бұрын
Good Patarkari Ji Sir 🙏 Nice Patarkari
@VIJAYSINGH-nz1ru
@VIJAYSINGH-nz1ru 10 ай бұрын
Patrakar ji Good.
@BalwinderSingh-gs8pd
@BalwinderSingh-gs8pd 10 ай бұрын
Nice bro vhot vadia video
@sadhusingh8152
@sadhusingh8152 10 ай бұрын
Mehant karke bahut khub tahen rang kala ho gia bahut mehnti priwar hakk sach de kmai
@PrabhNehmat
@PrabhNehmat 10 ай бұрын
ਹੱਕ ਦੀ ਕਮਾਈ ਦਾ ਤਾਂ ਪੈਂਦਾ ਨਹੀਂ ਸਕੂਟਰ ਚ ਤੇਲ ਸੱਜਣਾ।
@jesselakhan8457
@jesselakhan8457 10 ай бұрын
you will get the jail gift now patwaria
@balvirkaur778
@balvirkaur778 10 ай бұрын
ਲੋਕ ਝੂਠ ਨਹੀਂ ਬੋਲਦੇ।
@ParamjitKaur-dl1zd
@ParamjitKaur-dl1zd 10 ай бұрын
ਸਾਡੇ ਕੋਲੋਂ ਦਸ ਸਾਲ ਵਿੱਚ ਇੱਕ ਏਕੜ ਨਹੀਂ ਖਰੀਦ ਸਕੇ ਇਜੀਨਿਅਰ ਹੋਕੇ
@NirmalAulakhNA
@NirmalAulakhNA 10 ай бұрын
Sira la ta bai
@WILD_STAR759
@WILD_STAR759 10 ай бұрын
Good
@user-jg9zg8mk7u
@user-jg9zg8mk7u 10 ай бұрын
Maluka. Ji. Saluit. Ji
@balwindersidhu5201
@balwindersidhu5201 10 ай бұрын
Wah malooka sahb.bhut wadhia Roll nibha rhe ho sare cases wich
@gurbhejhundal-fn2ft
@gurbhejhundal-fn2ft 10 ай бұрын
ਇਸ ਪੱਤਰਕਾਰ ਦਾ ਇਹ ਪਤਾ ਨਹੀਂ ਲੱਗਦਾ ਕਿ ਇਸ ਦੀ ਵੀਡੀਓ ਅਸਲੀ ਹੁੰਦੀ ਜਾ ਨਕਲੀ।
@dharamjitsingh4331
@dharamjitsingh4331 10 ай бұрын
Gift is big crruption.Good hard worker Patwari full currept.
@hsgill4083
@hsgill4083 10 ай бұрын
Very good
@happysohal5244
@happysohal5244 10 ай бұрын
Very very good maluka ji❤
@pawanvashisht8184
@pawanvashisht8184 10 ай бұрын
Sach bole ta godi midia, rss har des drohi ah hi boldaah hi pessa
@Rajkumar10101
@Rajkumar10101 10 ай бұрын
20 ਸਾਲ ਦੀ ਗੱਲ ਕਰਦਾ ਅਸੀ ਸਾਰੀ ਉਮਰ ਕੰਮ ਕਰ ਲਾਈਏ ਫਿਰ ਵੀ 50 ਕਿਲੇ ਨਹੀ ਬਣਾ ਸਕਦੇ 😭😭😭😞😞😞😞😔😔🤔🤔🤔🤔🤔🤔🤔😱😱😱😱😱😱🙄
@saroopsingh8769
@saroopsingh8769 10 ай бұрын
Mann sir zidabad UAE
@amitpreetsingh4390
@amitpreetsingh4390 10 ай бұрын
❤❤
@gnawgurunanakagriculturewo7242
@gnawgurunanakagriculturewo7242 9 ай бұрын
Nice acting patvari di voice sarpch nale match kardi h😂😂
@dhiraj002singh3
@dhiraj002singh3 10 ай бұрын
Very good acting done.
@gurmitsingh4307
@gurmitsingh4307 10 ай бұрын
ਕਹਿੰਦਾ ਲੋਕਾਂ ਨੇ ਕਿੰਨੇ ਕੁਝ ਬਣਾਇਆ ਤੂੰ ਵੀ ਸੋਚਿਆ ਮੈਂ ਵੀ ਵੱਟ ਕੇ ਬਣਾ ਲਵਾਂ ਪਰ ਬਦ ਅਸੀਸ ਲੱਗਦੀ ਹੈਂ ਨਾ ਬੰਦਾ ਮੰਜੇ ਤੇ ਹੀਆਖਰੀ ਸਮਾ ਬੀਤਦਾ ਹੈ
@BhupinderSingh-px1sn
@BhupinderSingh-px1sn 10 ай бұрын
ਬਾ ਉਏ ਬਲਕਰੇ ਲੁੱਟ ਲਏ ਜੱਟ ਹੁਣ ਵਖਤ ਆ ਗਿਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ
@sarbjitbrar-vd3cn
@sarbjitbrar-vd3cn 10 ай бұрын
Maan Saab da saht devo
@amriksingh9252
@amriksingh9252 10 ай бұрын
Very nice jaskaran veer
@user-vd2ig1dt9q
@user-vd2ig1dt9q 10 ай бұрын
ਫੇਕ ਵੀਡੀਉ ਬਣਾ ਕੇ ਪੇਸ਼ ਕਰਦਾ ੲ ਚੈਨਲ
Зачем он туда залез?
00:25
Vlad Samokatchik
Рет қаралды 2,1 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,8 МЛН
KINDNESS ALWAYS COME BACK
00:59
dednahype
Рет қаралды 157 МЛН
Now THIS is entertainment! 🤣
00:59
America's Got Talent
Рет қаралды 33 МЛН
ਬੀੜ ਤਲਾਬ ਵਿਚ ਪੈ ਗਈ ਰੇਡ
12:45
Gill baladewala
Рет қаралды 8 М.
Зачем он туда залез?
00:25
Vlad Samokatchik
Рет қаралды 2,1 МЛН