NRI ਸਣੇ 3 ਜਣਿਆਂ ਨੂੰ ਸਾੜਨ ਦੇ ਭੇਤ ਕਿਵੇ ਖੁੱਲ੍ਹੇ, ਤਫਤੀਸ਼ Police Officer ਵੱਲ ਕਿਉਂ ਪਹੁੰਚੀ || Arbide World।

  Рет қаралды 95,004

Arbide World

Arbide World

Күн бұрын

Пікірлер: 287
@gurdevsingh-zc5xw
@gurdevsingh-zc5xw Ай бұрын
ਧੰਨਵਾਦ ਜੀ ਦਵਿੰਦਰ ਜੀ ਐਸੇ ਕਰਮਯੋਗੀ ਇਮਾਨਦਾਰ ਅਤੇ ਕਿਸੇ ਦਾ ਦਬਾਅ ਨਾਂ ਮੰਨਣ ਵਾਲੇ ਸਤਿਕਾਰਯੋਗ ਪੁਲਿਸ ਅਫਸਰ ਦੇ ਰੂਬਰੂ ਕਰਵਾਇਆ । ਬਹੁਤ ਚੰਗਾ ਲੱਗਾ ਇੰਟਰਵਿੳ ਸੁਣਕੇ ਫਿਰ ਤੋ ਧੰਨਵਾਦ ਜੀ ।
@Avowadventure
@Avowadventure Ай бұрын
ਬਹੁਤ ਵਧੀਆ ਅਤੇ ਨੇਕ ਅਫ਼ਸਰ ਰਹੇ ਹਨ ਸਰਦਾਰ ਰਾਜਿੰਦਰ ਸਿੰਘ ਆਈਪੀਐਸ ਸਾਹਿਬ
@punjabitruckerinpunjabvlog5063
@punjabitruckerinpunjabvlog5063 Ай бұрын
ਇਹ ਹੋਂਦਾ ਚੰਗਾ ਅਫ਼ਸਰ ਕਿਸੇ ਦੀ ਈਨ ਨਹੀ ਮੰਨਿਆ ਆਪ ਤੰਗ ਹੋ ਲਿਆ ਸਲੂਟ ਆ ਇਦਾ ਦੇ ਅਫ਼ਸਰ ਨੂੰ 🎉🎉🎉
@tejasingh3597
@tejasingh3597 14 күн бұрын
ਇਮਾਨਦਾਰੀ ਜਿੰਦਾ ਹੈ, ਤਫਤੀਸ਼ੀ ਅਫਸਰ ਦੀ ਸ਼ਲਾਘਾ ਕਰਨੀ ਜਮੀਰ ਦੀ ਆਵਾਜ ਹੋਵੇਗੀ।
@HarbansSingh-oo5kt
@HarbansSingh-oo5kt Ай бұрын
ਬਹੁਤ ਵਧੀਆ ਅਫਸਰ ਹਨ ਸ ਰਜਿੰਦਰ ਸਿੰਘ ਡੀ ਜੀ ਪੀ ਸਹਿਬਾਨ ❤🎉
@gursewaksingh5618
@gursewaksingh5618 Ай бұрын
ਦਵਿੰਦਰਪਾਲ ਜੀ ਸਤਿ ਸ਼੍ਰੀ ਅਕਾਲ ਸਰਦਾਰ ਰਾਜਿੰਦਰ ਸਿੰਘ ਬਹੁਤ ਇਮਾਨਦਾਰ ਅਫਸਰ ਰਹੇ 1988 ਵਿਚ ਮੈਨੂੰ ਇਹਨਾਂ ਨੇ ਪੁਲਿਸ ਮਹਿਕਮੇ ਵਿਚ ਭਰਤੀ ਕੀਤਾ ਸੀ! ਬਹੁਤ ਹੀ ਸੁਲਝੇ ਹੋਏ ਅਫਸਰ ਨੇ 🙏🙏
@MurtiDevi-h7k
@MurtiDevi-h7k Ай бұрын
@manjeetstudiolehragaga5312
@manjeetstudiolehragaga5312 Ай бұрын
ਭੁੱਲਰ ਸਾਹਿਬ ਏਨੇ ਵਧੀਆ ਇਨਸਾਨ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਜੀ
@Punjabi-f9b
@Punjabi-f9b Ай бұрын
ਬਹੁਤ ਵਦੀਆਂ ਰਿਪੋਰਟਿੰਗ ❤️❤️👍👍
@BaldevSingh-on7vm
@BaldevSingh-on7vm Ай бұрын
ਵਾਹ ਜੀ ਵਾਹ , ਕਿਆ ਬਾਤ
@AmarjitSinghSidhu-vh2nt
@AmarjitSinghSidhu-vh2nt Ай бұрын
Davinder pal ji .1st Jan 1997 i met DiG Rajinder Singh In his office at Ludhiana for my some personal issues. He helped me. And solved my problem. Salute to honourable officer Rajinder Singh
@RaghveerSingh-v3g
@RaghveerSingh-v3g Ай бұрын
ਇਸ ਤੋ ਸਿਧ ਹੁੰਦਾ ਬਾਦਲ ਸਰਕਾਰ ਕਰੀਮੀਨਲ ਬੰਦਿਆ ਦੀ ਸਰਕਾਰ ਹੈ
@swarnjeet9705
@swarnjeet9705 Ай бұрын
Very honest police officer salam ji
@charnjitsingh56
@charnjitsingh56 3 күн бұрын
Ravinder pal ji Ravinder ji S S Akal ji Good News 🙏🇨🇦
@harvindersidhu530
@harvindersidhu530 Ай бұрын
great information --exposed -such a big officer
@Teksingh-qw4zu
@Teksingh-qw4zu Ай бұрын
ਰਾਜਿੰਦਰ ਸਿੰਘ ਜੀ ਵੋਹਥ ਵਿਧੀਆ ਕੀਤਾ ਧੰਨਵਾਦ ਜੀ
@dilbagrai4226
@dilbagrai4226 Ай бұрын
Salute to DGP ji
@ਫੈਸਲਾਬਾਦਆਲੇ
@ਫੈਸਲਾਬਾਦਆਲੇ Ай бұрын
ਦਵਿੰਦਰ ਪਾਲ ਸਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜਿਹੜੇ ਆਪਣੇ ਆਪ ਨੂੰ ਸਿੱਖ ਧਰਮ ਦੇ ਮੋਹਰੀ ਦੱਸਦੇ ਨੇ ਉਹਨਾਂ ਦੀ ਪੈਸੇ ਦੀ ਲਾਲਸਾ ਕਰਕੇ ਖ਼ੂਨੀ ਖੇਲ ਰਚਾਉਣ ਦਾ ਕੱਚਾ ਚਿੱਠਾ ਪੇਸ਼ ਕਰਦੇ ਓ ਹਰ ਐਪੀਸੋਡ ਚ। ਹੁਣ ਜੱਟਾਂ ਨੂੰ ਖੇਤੀ ਵਾਲੇ ਧੰਦੇ ਚੋਂ ਘਾਟਾ ਨਜ਼ਰ ਆਉਂਦਾ ਹੈ ਤੇ ਹੁਣ ਇਹਨਾਂ ਨੇ ਸੋਸ਼ਲ ਮੀਡੀਆ ਤੇ ਕਬਜ਼ਾ ਕਰ ਲਿਆ ਹੈ। ਪਹਿਲਾਂ ਇਹ ਫ਼ਸਲ ਵਾੜੀ ਬਾਰੇ ਪੁੱਛਦੇ ਸੀ ਰਿਸ਼ਤੇਦਾਰਾਂ ਨੂੰ ਹੁਣ ਪੁੱਛਦੇ ਆ ਫਾਲੋਅਰ ਕਿੰਨੇ ਨੇ, ਕੋਈ ਨਵੀਂ ਵੀਡਿਓ ਚੁੱਕੀ ਹੈ ਕਿਸੇ ਦੀ ਕਿ ਨਹੀਂ ? ਹੁਣ ਇਹਨਾਂ ਦੇ ਮੁੰਡੇ ਕੁੜੀਆਂ ਕਿਵੇਂ ਸੋਸ਼ਲ ਮੀਡੀਆ ਤੇ ਗੰਦ ਪਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਨੇ ਤੇ ਆਪਣੇ ਆਪ ਨੂੰ ਸਿੱਖ ਹੀ ਦੱਸ ਰਹੇ ਨੇ।
@AvtarSinghKang-z1h
@AvtarSinghKang-z1h Ай бұрын
ਸਲੂਟ ਹੈ ਇਹੋ ਜਿਹੇ ਅਫ਼ਸਰਾਂ ਨੂੰ
@jasveersingh9413
@jasveersingh9413 Ай бұрын
ਸਰਦਾਰ ਰਾਜਿੰਦਰ ਸਿੰਘ ਬਹੁਤ ਹੀ ਸੁਲਝੇ ਤੇ ਇਮਾਨਦਾਰ ਆਫਿਸਰ ਰਹੇ ਹਨ
@SurinderJohal-o8w
@SurinderJohal-o8w 19 күн бұрын
Sir g very proud of you. Took firm stand. Be proud ur a wonderful blessed man. May God bless you happy healthy life.
@kirpalsidhu44
@kirpalsidhu44 Ай бұрын
ਚੰਗੀ ਗੱਲਬਾਤ ਡੀਜੀਪੀ ਸਾਹਿਬ ਨੂੰ ਸਤਿਕਾਰ
@NAVDEEP-V9
@NAVDEEP-V9 Ай бұрын
ਇਸ ਤਰਾ ਦੀਆ ਹੋਰ ਵਿਡੀਉਜ ਪੁਲੀਸ ਅਫਸਰਾ ਦੇ ਤਜੁਰਬੇ ਹੋਰ ਲੈਕੇ ਆਉ ਜੀ ,
@manjits.kahlon5666
@manjits.kahlon5666 Ай бұрын
One of the most honest Police officer.. Punjab Police needs such officers.
@bikkarsinghgrewal658
@bikkarsinghgrewal658 10 күн бұрын
Very good very very honest officer
@yourwestwisher4259
@yourwestwisher4259 Ай бұрын
ਬਾਦਲਾਂ ਦਾ ਹਰ ਜੁਰਮ ਦੇ ਵਿਚ ਨਾਮ ਆਉਂਦਾ ਹੈ
@Agriculture_facts
@Agriculture_facts Ай бұрын
ਅੱਜ ਕਿੱਥੇ ਨੇ??
@malkitsidhu8098
@malkitsidhu8098 Ай бұрын
ਬਹੁਤ ਮਾੜ੍ਹੀ ਕਹਾਣੀ ਧੰਨਵਾਦ ਜੀ
@haravtarsingh611
@haravtarsingh611 Ай бұрын
Punjab police need such kind of officers, honest and competent
@harwindersingh-jl9mg
@harwindersingh-jl9mg Ай бұрын
ਬਾਦਲਾਂ ਬਹੁਤ ਵੱਡੇ ਪਾਪ ਕੀਤੇ ਜੀ ਰੱਬ ਕਦੇ ਮਾਫ਼ ਨਹੀਂ ਕਰੇ ਗਾ
@sunilkamboj3405
@sunilkamboj3405 Ай бұрын
Nitaja hun sahmne aa waheguru sab insaf kar raha aa
@Gurlalsinghkang
@Gurlalsinghkang Ай бұрын
1996 ਵਿੱਚ ਕਾਂਗਰਸ ਦੀ ਸਰਕਾਰ ਸੀ
@GurmeetsinghBrar-yq5yr
@GurmeetsinghBrar-yq5yr Ай бұрын
Ta karke badal ka beda gark ho gea kutea da
@rajindersinghdhiman1093
@rajindersinghdhiman1093 Ай бұрын
ਇਮਾਨਦਾਰ ਅਫਸਰਾਂ ਦੀ ਹੌਸਲਾ ਅਫਜਾਈ ਹੋਣੀ ਚਾਹੀਦੀ ਹੈ ।
@JasvinderSingh-dr7oi
@JasvinderSingh-dr7oi Ай бұрын
Thanks information realty and truth for honest officers
@Parmjit-w3d
@Parmjit-w3d 13 күн бұрын
Proud of you sir.
@anilsharma-kw5zt
@anilsharma-kw5zt 12 күн бұрын
Great honest, hardworker officer.salute to this officer.
@SatpalBrar-y7g
@SatpalBrar-y7g 16 күн бұрын
Thanks for a great interview 🤙🤙🤙🙏🏻
@budhsingh1722
@budhsingh1722 Ай бұрын
ਆਈ ਜੀ ਸਾਹਿਬ ਨੇ ਬਠਿੰਡੇ ਹੁੰਦੇ ਬਾਦਲਾਂ ਨੂੰ ਪਾਇਲਟ ਵੀ ਲੱਗਣ ਨਹੀਂ ਦਿੱਤੀ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@iqbalkallah
@iqbalkallah Ай бұрын
Brother aas case krr k cm badal ne Aana nu DGP ny layaa 😡😡😡
@baljeethansra5932
@baljeethansra5932 23 күн бұрын
Bahut hi vadiya ji
@dhanwantsingh8829
@dhanwantsingh8829 Ай бұрын
Thanks veer Devinderpal to promote honest police officers like sir Rajinder singh ji
@Neetamachhiketalks
@Neetamachhiketalks Ай бұрын
ਜੋ ਬਾਦਲਾਂ ਨੇ ਓਸ ਵੇਲੇ ਧੱਕੇ ਸ਼ਾਹੀਆਂ ਕੀਤੀਆਂ, ਓਸੇ ਦਾ ਫਲ਼ ਹੁਣ ਭੁਗਤ ਰਹੇ ਨੇ
@TalwinderSingh-b4r
@TalwinderSingh-b4r Ай бұрын
ਤੁਹਾਡੇ ਜੋ ਵੀ ਇੰਟਰਵਿਊ ਹੁੰਦੇ ਬਹੁਤ ਖੂਬ ਹੁੰਦੇ ਅਹ ❤
@gurditsingh1792
@gurditsingh1792 Ай бұрын
ਰਾਜਿੰਦਰ ਅੰਕਲ ਹੁਣ ਸੁੱਖੇ ਗੱਪੀ ਹੋਰੀਂ ਰੋਂਦੇ ਫਿਰਦੇ ਹਨ ਇਹ ਸਭ ਤੁਹਾਡੇ ਵਰਗਿਆਂ ਨਾਲ ਕੀਤਾ ਧੱਕਾ ਸਾਹਮਣੇ ਆ ਰਿਹਾ ਹੈ 🙏
@RanjitSingh-jl2jk
@RanjitSingh-jl2jk Ай бұрын
Good sahib g
@Gurlalsinghkang
@Gurlalsinghkang Ай бұрын
1996 ਵਿੱਚ ਕਾਂਗਰਸ ਦੀ ਸਰਕਾਰ ਸੀ ਐਵੇਂ ਝੂਠੀਆਂ ਟਿਪਣੀਆਂ ਨਾਂ ਕਰਿਆ ਕਰੋ
@DavinderSingh-sh4eq
@DavinderSingh-sh4eq 17 күн бұрын
​@@Gurlalsinghkang ਬਾਈ ਜੀ,Sh Rajinder Singh IPS ਜੀ ਨੇਂ 1996 ਵਿੱਚ ਬਾਦਲ ਸਾਬ੍ਹ ਨੂੰ upcoming CM ਕਿਹਾ ਸੀ ਕਿ 1997 ਵਿੱਚ badal Saab ਦਾ CM ਬਣਨਾ sure ਸੀ।
@savrupamsinghaulakh
@savrupamsinghaulakh Ай бұрын
Great news
@bablabrar4191
@bablabrar4191 18 күн бұрын
Good job sir ❤
@DavinderpalSingh-c6i
@DavinderpalSingh-c6i Ай бұрын
ਧੰਨਵਾਦ, ਵਧੀਆ ਲੋਕ ਦੇ ਦਰਸ਼ਨ ਕਰਾਉਣ ਲਈ
@SsPp-y6m
@SsPp-y6m Ай бұрын
DGP and his Brothers in law are very nice person in whole family
@gurpreetmallhi5840
@gurpreetmallhi5840 Ай бұрын
ਮੁੱਕਦੀ ਗੱਲ ਬਾਦਲ ਲਾਣੇ ਨੇ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ
@Gurlalsinghkang
@Gurlalsinghkang Ай бұрын
1996 ਵਿੱਚ ਕਾਂਗਰਸ ਦੀ ਸਰਕਾਰ ਸੀ ਐਵੇਂ ਝੂਠੀ ਕਹਾਣੀ ਨਾਂ ਬਿਆਨ ਕਰਿਆ ਕਰੋ
@surinderpal8298
@surinderpal8298 Ай бұрын
Great personality. Such a sincerity and honesty keeps a man light like a flower. Appears to be a pure hearted soul.
@harbindersinghdhaliwal2012
@harbindersinghdhaliwal2012 Ай бұрын
Very impressive presentation
@prof.dilrajdhaliwal3716
@prof.dilrajdhaliwal3716 Ай бұрын
ਦਵਿੰਦਰ ਪਾਲ ਜੀ ਉਸ ਵੇਲੇ ਅਖਬਾਰਾਂ ਵਿੱਚ ਇਸ ਬਾਰੇ ਬਹੁਤ ਕੁਝ ਛਪਿਆ ਇਹ ਕੰਪਨੀ ਹੋਲੋਗ੍ਰਾਮ ਬਣਾਉਂਦੀ ਸੀ ਜੋ ਕਿ ਬਿਲਕੁਲ ਨਵੀਂ ਟਕਨੀਕ ਸੀ ਖਰਚਾ ਬਹੁਤ ਘੱਟ ਸੀ ਤੇ ਬੱਚਤ ਬਹੁਤ ਬਹੁਤ ਜਿਆਦਾ ਸੀ ਇਸੇ ਗੱਲ ਤੋਂ ਕਿਹਾ ਗਿਆ ਕਿ ਰੌਲਾ ਪਿਆ ਤੇ ਇਸੇ ਗੱਲ ਦੇ ਨਾਲ ਹੀ ਜਿਹੜੇ ਭੁੱਲਰ ਪਰਿਵਾਰ ਦੱਸਿਆ ਜਾ ਰਿਹਾ ਉਹਦਾ ਸਾਰਾ ਇੱਕ ਤਰ੍ਹਾਂ ਦਾ ਉਜਾੜਾ ਹੋ ਗਿਆ ਸੀ ਉਸ ਵਕਤ ਦੇ ਅਖਬਾਰਾਂ ਵਿੱਚ ਇਹ ਸਭ ਕੁਝ ਬੜੀ ਚੰਗੀ ਤਰ੍ਹਾਂ ਛਪਿਆ ਸੀ
@GurdeepsinghDhillon-kn3ol
@GurdeepsinghDhillon-kn3ol Ай бұрын
Dhalival sahab a kehra bhular c
@dhiansinghbrar4394
@dhiansinghbrar4394 Ай бұрын
Daljit
@GursharanSingh-j9i
@GursharanSingh-j9i Ай бұрын
ਰਪਿੰਦਰ ਇਸ ਗੱਲ ਇਹ
@ajaibsingh6500
@ajaibsingh6500 Ай бұрын
ਦਵਿੰਦਰਪਾਲ ਜੀ ਧੰਨਵਾਦ
@AjaibSingh-j1g
@AjaibSingh-j1g Ай бұрын
Dhaliwal Ji hologram Kee hunda please.
@gurtejsingh6235
@gurtejsingh6235 Ай бұрын
ਸ ਰਾਜਿੰਦਰ ਸਿੰਘ ਜੀ ਨੂੰ ਸਲੂਟ ਆ🎉🎉
@shamshersingh-d9g1m
@shamshersingh-d9g1m Ай бұрын
ਪੰਜਾਬ ਦੇ ਲੋਕ ਬਹੁਤ ਜਲਦੀ ਭੁੱਲ ਜਾਂਦੇ ਹਨ ਕਿਉਂਕਿ ਇਹ ਸਰ SP ਰਜਿੰਦਰ D ਦੇ ਨਾਮ ਨਾਲ ਮਸ਼ਹੂਰ ਸਨ ਬਲਿਊ ਸਟਾਰ ਅਪਰੇਸ਼ਨ ਤੋ ਬਾਅਦ ਇਹਨਾਂ ਨੂੰ ਮਾਲ ਮੰਡੀ ਅਮ੍ਰਿਤਸਰ ਸਪੈਸਲ ਇੰਟੈਰੋਗਸ਼ਨ ਸੈਟਰ ਚ ਇੱਥੇ ਇਹਨਾਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਸਿੰਘ ਸ਼ਹੀਦ ਕੀਤੇ ਸਨ ਇਹ 1986 ਤੋ ਸ਼ਾਇਦ 88/89 ਲੱਗੇ ਰਹੇ ਸੀ ਇਹਨਾਂਦਾ ਅਤੰਕ ਏਨਾਂ ਸੀ ਕਿ ਇਹ ਕਹਿਚਹਰੀਆਂ ਤੇ ਜੇਲਾਂ ਦੇ ਅੰਦਰ ਜਾਕੇ ਸਿੰਘਾਂ ਨੂੰ ਪਹਿਚਾਣਕੇ ਲੈ ਆਉਦਾਂ ਹੁੰਦਾਂ ਸੀ ਜਦੋਂ ਇਹਨਾਂ ਨੇ ਨਾਭੇ ਜੇਲ੍ਹ ਦੇ ਅੰਦਰ ਜਾਣਾ ਸ਼ੁਰੂ ਕੀਤਾ ਤਾਂ ਬਹੁਤ ਰੋਲਾ ਪਿਆ ਸੀ ਅਮ੍ਰਿਤਸਰ ਜ਼ਿਲੇ ਦੇ ਕਾਫ਼ੀ ਸਿੰਘ ਯੂਰਪ ਤੇ ਕਨੇਡਾ ਅਮਰੀਕਾ ਜਿਊਂਦੇ ਹੋਣਗੇ ਜੋ ਮੇਰੀ ਇਸ ਗੱਲ ਦੀ ਸ਼ਾਇਦ ਪੁਸਟੀ ਕਰਨਗੇ 🙏
@JessiSingh.FX1
@JessiSingh.FX1 Ай бұрын
Tusi theek keh reh ho ji. Ehne bahut julam keeta c Amritsar area ch.
@NirmalSingh-z8o
@NirmalSingh-z8o Ай бұрын
Right💯 sp Rajendr JLAD
@Jassmann5459
@Jassmann5459 Ай бұрын
ਇਹਨਾ ਲੋਕਾ ਨੂੰ ਪਾਤਾ ਹੀ ਉਦੋ ਲੱਗਦਾ ਵਾ ਜਦੋ ਆਪਣੇ ਆਪ ਤੇ ਪੇਦੀ ਹੇ ਫਿਰ ਬਹੁਤ ਵੀਚਾਰੇ ਬੰਨਦੇ ਨੇ ਇਹ । ਵਰਦੀ ਚ ਇਹ ਬੰਦੇ ਨੂੰ ਬੰਦਾ ਨਹੀ ਸਮਝਦੇ
@najarsingh3234
@najarsingh3234 Ай бұрын
Rajinder jalad julmi eh pehla v 9293 vich dig reha patiala jado Fatehgarh sahib ssp sahota hunda csp d Bhargav hunda c ostime ma v ciastaf ਵਿੱਚ fadiaa hoiaa c bhout buchedkhana hunda c rajinder Singh di renj Fatehgarh patiala ਵਿੱਚ bhout julm hoiaa
@RajeshKumar-kt7gz
@RajeshKumar-kt7gz 28 күн бұрын
Koi v police vala imaandaar ni lagda ethe. isdi interview de comment box ch har kise nu salute, salute, salute likhya hoya dekh k mai kya k chal hona koi bahut imaandaar officer. But tuhada comment dekh ke iko gall kehanga. (Ek baag ko ujaadne ke liye ek hi ullu kafi hai...) (Yaha to har daall par ullu baitha hai is baag ka kya hogaa..?) 🤬🤬🤬🤬
@rajivsharma9096
@rajivsharma9096 Ай бұрын
Devinder Sir no words to for your excellent presentation and same is for your every guest Salute to both of You Honest officers and journalist are the back bone of society Thanks
@GurpreetnumberdarSidhu
@GurpreetnumberdarSidhu Ай бұрын
Good job sir ji
@nirmalcheema2191
@nirmalcheema2191 Ай бұрын
ਅੱਜ ਹਾਲ b ਦੇਖ ਲੋ ਸੁੱਖੇ ਹੋਣਾ ਦੇ ਕਿ ਹੋ ਗਏ ਨੇਂ ਸਭ ਕੁਝ ਇਥੇ ਹੀ ਆ
@NirmalsinghKhanna
@NirmalsinghKhanna Ай бұрын
Good sir ji
@harjugrajbhullar6829
@harjugrajbhullar6829 Ай бұрын
I salute this police officer.we need like these officers.
@swarngandhi9638
@swarngandhi9638 Ай бұрын
Proud of you Sir🙏
@gurminderdhillon9711
@gurminderdhillon9711 Ай бұрын
Very good
@melasinghsandhusandhu
@melasinghsandhusandhu 23 күн бұрын
V ery goood 🤙🤙👌
@karamjeetsingh2352
@karamjeetsingh2352 Ай бұрын
ਦਿਲੋਂ ਸਲਾਮ ਇਹੋ ਜਿਹੇ ਅਫਸਰਾਂ ਨੂੰ
@RajwantKaur-l1c
@RajwantKaur-l1c Ай бұрын
V good sir tuse great ho salute
@HardeepSingh-wd9is
@HardeepSingh-wd9is Ай бұрын
You are doing very good job. 🌷🙏🌷
@SurjitSingh-xm8ob
@SurjitSingh-xm8ob Ай бұрын
Good brother dvindet ji
@SurjitSingh-xm8ob
@SurjitSingh-xm8ob Ай бұрын
Very very excellent interweo
@DrAPSMann
@DrAPSMann Ай бұрын
Very important information and advice to Politicians
@manjitbola-j8r
@manjitbola-j8r 24 күн бұрын
salute to DGP, rare breed.
@avtarsinghsandhu9338
@avtarsinghsandhu9338 Ай бұрын
ਚੰਗੇ ਪੁਲਿਸ ਅਫਸਰ ਦੀ ਨਿਸ਼ਾਨੀ ਕਹਿਣ ਵਿੱਚ ਕੋਈ ਗੁਰੇਜ ਨਹੀ ਹੈ ਜੀ।
@GurpreetSingh-lk6hq
@GurpreetSingh-lk6hq Күн бұрын
ਜਿਹੜੇ ਸ੍ਰੀ ਰਜਿੰਦਰ ਸਿੰਘ ਜੀ ਨੂੰ ਤੰਗ ਕਰਦੇ ਰਹੇ ਹਨ ਉਹਨਾਂ ਬਾਦਲਾਂ ਨੂੰ ਪ੍ਰਮਾਤਮਾ ਨੇ ਸਜ਼ਾ ਦਿੱਤੀ ਹੈ ਬਾਦਲ ਪ੍ਰਵਾਰ ਇਹ ਭੁੱਲ ਗਿਆ ਸੀ ਕਿ ਉਹਨਾਂ ਤੋਂ ਉੱਤੇ ਪ੍ਰਮਾਤਮਾ ਵੀ ਬੈਠਾ ਹੈ
@balbirsingh4913
@balbirsingh4913 Ай бұрын
Very nice 👍
@santfarms6689
@santfarms6689 Ай бұрын
Good police officer
@dhiansinghbrar4394
@dhiansinghbrar4394 Ай бұрын
Honesty rewards respect.
@BittuChambal-vl4hr
@BittuChambal-vl4hr Ай бұрын
Good job sir ji 👍👍👍👏
@BENGAL-TIGER6791-b2l
@BENGAL-TIGER6791-b2l Ай бұрын
ਇਮਾਨਦਾਰ ਬੰਦੇ ਨੂੰ ਕੰਮ ਹੀ ਨਹੀਂ ਕਰਨ ਦਿੰਦੇ। ਸਾਡੇ ਪਿੰਡ ਦਾ ਇੱਕ DSP ਰਿਟਾਇਰ ਹੋਇਆ। ਉਹ ਬਹੁਤ ਜਿਆਦਾ ਇਮਾਨਦਾਰ ਸੀ। ਉਸਨੇ ਰਿਟਾਇਰ ਹੋਣ ਤੋਂ ਬਾਅਦ ਘਰ ਵੀ ਆਪਣੇ ਮੁੰਡੇ ਦੀ ਮਦਦ ਨਾਲ ਬਣਾਇਆ। ਉਹ ਮੈਨੂੰ ਦੱਸਦਾ ਸੀ, ਕਹਿੰਦਾ ਕੰਮ ਕਰਨ ਦਾ ਤਾਂ ਜਿਆਦਾ ਮੌਕਾ ਹੀ ਨਹੀਂ ਮਿਲਿਆ। ਜਾਂ ਕਹਿੰਦਾ line ਹਾਜਿਰ ਜਾਂ ਬਦਲੀਆਂ ਅਣਗਿਣਤ ਹੋਈਆਂ। ਕਹਿੰਦਾ ਬੈਗ ਹੱਥ ਚ ਹੀ ਰਹਿੰਦਾ ਸੀ
@MohinderSingh07
@MohinderSingh07 Ай бұрын
Salute brother AAP nu ve te pulic oficir nu ve
@ProGaming-yq7fe
@ProGaming-yq7fe Ай бұрын
Good. Sir. Ji
@paramjitisinghbaj
@paramjitisinghbaj Ай бұрын
salute to police officer
@harbhajansingh3415
@harbhajansingh3415 Ай бұрын
ਸੁਣ ਲਓ ਬਈ ਆਮ ਲੋਕਾਂ ਨਾਲ ਕਿੰਨਾ ਧੱਕਾ ਕੀਤਾ ਹੋਵੇਗਾ ਜਦ ਇਹੋ ਜਹੇ ਅਫਸਰ ਨਿ ਬਖਸ਼ੇ ਆ।
@rajvirbrar631
@rajvirbrar631 Ай бұрын
ਅਫਸਰ ਕਿਹੜਾ ਦੁੱਧ ਧੋਖਾ ਸੀ
@gvsingh8785
@gvsingh8785 Ай бұрын
Hats off to such honest officers.
@s.stoor.2964
@s.stoor.2964 Ай бұрын
Good, True story
@JarnailSingh-yg7cp
@JarnailSingh-yg7cp Ай бұрын
Good. Office. Sir. Ji
@tarandhillon-le3xo
@tarandhillon-le3xo Ай бұрын
Good Good
@Tangovlog_CHD
@Tangovlog_CHD Ай бұрын
Gud morning uncle Ji 🙏😊
@HarvinderKaur-tq6nu
@HarvinderKaur-tq6nu Ай бұрын
Very nice galbat
@gamechangers2014
@gamechangers2014 Ай бұрын
Very nice Interview
@Malhifarm9655
@Malhifarm9655 6 күн бұрын
Very good officer
@rajraj-m7l6q
@rajraj-m7l6q Ай бұрын
God bless you sir
@nachhattersingh3815
@nachhattersingh3815 Ай бұрын
ਮੈਂ ਸਲਾਮ ਕਰਦਾ ਹਾਂ ਅਜਿਹੇ ਅਧਿਕਾਰੀ ਦੀ ਦਿਆਨਤਦਾਰੀ ਮਿਹਨਤ ਈਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਨੂੰ।ਜੇ ਨੰਬਰ ਹੁੰਦਾ ਤਾਂ ਫੋਨ ਰਾਹੀਂ ਵੀ ਦਾਦ ਦੇਣੀ ਸੀ
@mintuhundal4019
@mintuhundal4019 Ай бұрын
I was very impressed by the professionalism of the interviewer; it has been a long time since I've encountered such a skilled Punjabi journalist.
@BENGAL-TIGER6791-b2l
@BENGAL-TIGER6791-b2l Ай бұрын
Rajinder Singh ਜੀ ਵਰਗੇ ਚੰਗੇ ਅਫ਼ਸਰ 10% ਹੀ ਹਨ। ਇਸ ਲਈ ਨਿਆਏ ਵੀ ਫਿਰ 10% ਲੋਕਾਂ ਨੂੰ ਹੀ ਮਿਲਦਾ
@jaspalsingh7429
@jaspalsingh7429 28 күн бұрын
Nice officer
@TejinderBrar-sw9lk
@TejinderBrar-sw9lk Ай бұрын
SIR U R V V NICE MAN❤
@surinderpal3563
@surinderpal3563 Ай бұрын
Salute u sir .
@TARUBALETIAUK
@TARUBALETIAUK Ай бұрын
Good
@rajusahota3800
@rajusahota3800 Ай бұрын
Good 👍 officer
@GurmailSingh-m7b
@GurmailSingh-m7b Ай бұрын
DGP Rajinder Singh has been victim of caste system.
@GurjitBhatti-lq7zh
@GurjitBhatti-lq7zh Ай бұрын
Salute ahh ESS Honest DiG sahib nu
@sohirajindersingh6980
@sohirajindersingh6980 Ай бұрын
ਨਿਧੱੜਕ ਅਫ਼ਸਰ ।
@KulwantSingh-lj2yw
@KulwantSingh-lj2yw Ай бұрын
ਦਵਿੰਦਰਪਾਲ ਵੀਰ ਜੀ ਵਧੀਆ ਅਤੇ ਇਮਾਨਦਾਰ ਅਫ਼ਸਰਾਂ ਨੂੰ ਸਰਕਾਰ ਚੰਗਾ ਕੰਮ ਕਰਨ ਨਹੀਂ ਦਿੰਦੀ
@jagjitsinghkubey145
@jagjitsinghkubey145 Ай бұрын
I am reagred Sr Rajinder Singh ji for honestly true job I meant him many times
@rajrai5657
@rajrai5657 Ай бұрын
Very good job god bless you
@balwindersandhu1457
@balwindersandhu1457 Ай бұрын
Very good Officer 👍
@kuldeepchand6461
@kuldeepchand6461 Ай бұрын
Sir, Rajinder Singh ji The Great.
@iamveryhappyseeyoubeautifu3271
@iamveryhappyseeyoubeautifu3271 Ай бұрын
Very good your story thanks
@GUNTANTR
@GUNTANTR Ай бұрын
ਪੱਤਰਕਾਰ ਹਰਜਿੰਦਰ ਸਿੰਘ ਲਾਲ ਨੇ ਸਭ ਤੋਂ ਪਹਿਲਾਂ ਸਰਚ ਰਿਪੋਰਟ ਕੀਤੀ ਸੀ
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Chain Game Strong ⛓️
00:21
Anwar Jibawi
Рет қаралды 41 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
“Don’t stop the chances.”
00:44
ISSEI / いっせい
Рет қаралды 62 МЛН
Ishrat Jahan Encounter
44:56
Nitish Rajput
Рет қаралды 9 МЛН
Understanding History: A review of Romila Thapar’s book OUR HISTORY, THEIR HISTORY, WHOSE HISTORY?
34:24
Satya Hindi सत्य हिन्दी
Рет қаралды 7 М.
Jaspreet Singh Attorney: USA Immigration Updates | January 26th, 2025
15:58
Jaspreet Singh Attorney
Рет қаралды 30 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН