Off Roading (Official Video) l Khan Bhaini l Guri Nimana | Sam Malhi | New Punjabi Song 2023

  Рет қаралды 38,869,283

Khan Bhaini

Khan Bhaini

7 ай бұрын

#khanbhaini #newpunjabisong #offroading
Khan Bhaini Presents Khan Bhaini's track "Off Roading" . The Track is another composition that has been produced under the label "Khanbhaini". Having been sung and penned by Khan Bhaini, the track features a very light vibe that is bound to make you hum to its tune. The verses of the track are quite simple and meaningful in the melodious voice of Khan Bhaini. #KhanBhaini #offroading #reelmakerproduction
♪Spotify : cutt.ly/hwET2KJC
♪iTunes : cutt.ly/twET9pOp
♪Apple : cutt.ly/cwET9Pq4
♪Amazon : cutt.ly/swET99xG
♪Yt Music : cutt.ly/cwET3HUE
♪Resso : cutt.ly/H85dnXB
♪Reels : cutt.ly/W3urePf
♪Wynk :wynk.in/u/k8YFoAyTb
♪Hungama : cutt.ly/d85dWKt
Singer - Khan Bhaini
Lyrics/Composer- Khan Bhaini
Music - Guri Nimana
Mix Master - Sameer Charegoankar
Director & DOP - Sam Malhi
Video - Sam Malhi
Line Producer - Mandeep Hundal
Edit : Gs Bhari
Color : Onkar Colorist
VFX : Gagan matharo
Costumes - Mandy Bains
Poster by - Hungryman Designs
Hairstylist - Sahil
Project By - Jovan Johal & Teji Dhaliwal
Label- Khan Bhaini
Distribution & Promotions : Reel Maker Production (9809013786)

Пікірлер: 6 100
@Khanbhaini09
@Khanbhaini09 7 ай бұрын
Hnji Kiven Lagea Gaana #OffRoading ! Like Zarror Kareo te Comment ch Dseo ! Hor Nve Nve Ganea lyi Subscribe Kro Channel Nu ! #KhanBhaini 💥
@JassaDhillon-kw7pb
@JassaDhillon-kw7pb 7 ай бұрын
Sirraa song a bro ❤️❤️ Att chak rakhi A ❤️❤️ care on bro 🙏🙏
@Golubajwa298
@Golubajwa298 7 ай бұрын
Sir ਕੱਲ ਦਾ ਤੁਹਾਡਾ ਚੈਨਲ ਖੋਲ ਖੋਲ ਕੇ ਦੇਖੀ ਜਾਂਦਾ ਹਾਂ ਵੀਡੀਓ ਦਾ ਇੰਤਜ਼ਾਰ ਸੀ ਬਹੁਤ ਸੋਹਣਾ ਗਾਣਾ ਹੈ ਜੀ ਰੱਬ ਚੜ੍ਹਦੀਕਲਾ ਚ ਰੱਖੇ, love you ji 👍
@Sheikh_Rizy4912
@Sheikh_Rizy4912 7 ай бұрын
Sirra bro 😊
@jattmakmagillfarmer8313
@jattmakmagillfarmer8313 7 ай бұрын
Bhut Shona song aa bro repeat chalda
@jassdeepsingh5061
@jassdeepsingh5061 7 ай бұрын
Atttttttttt song ❤❤
@user-qg2ub6yt2x
@user-qg2ub6yt2x 7 ай бұрын
ਨਾ ਕਿਸੇ ਨੂੰ ਬਦਨਾਮ ਕੀਤਾ ਨਾ ਕਿਸੇ ਨਾਲ ਕੋੲੀ ਕੋਟਰੋਵਾਸੀ ਹਿੱਕ ਦੇ ਦਮ ਤੇ ਬਣਿਅਾ❤
@jaskaranjassu2010
@jaskaranjassu2010 7 ай бұрын
Bhai subscribe kar do
@jaskaranjassu2010
@jaskaranjassu2010 7 ай бұрын
itz_jaskaran jassu_xs
@anildholiya525
@anildholiya525 7 ай бұрын
Tu sala 19 niya di Kurd kou kusute raa murhi velly de parch muda pind vich Ben kant wala da fen really de caska
@karansharmasharma253
@karansharmasharma253 5 ай бұрын
Hnji bilkul right
@social_sj7227
@social_sj7227 3 ай бұрын
❤you must love this song kzbin.info/www/bejne/gGfLlIueadKEeKssi=MotYHxvVTrvyKO5j
@jattmakmagillfarmer8313
@jattmakmagillfarmer8313 7 ай бұрын
ਕੌਣ ਕੌਣ ਖਾਨ ਭੈਣੀ ਵਾਲੇ ਨੂੰ ਦਿਲੋਂ ਪਿਆਰ ਕਰਦਾ thoko like 👍👍💯💯
@user-jn3dv7ss8s
@user-jn3dv7ss8s 7 ай бұрын
❤❤
@kulwindernahar0786
@kulwindernahar0786 6 ай бұрын
❤❤❤❤❤
@goldymalhi3519
@goldymalhi3519 6 ай бұрын
M
@balwinder5162
@balwinder5162 3 ай бұрын
Mai
@MannuVirdi-zo4vu
@MannuVirdi-zo4vu Ай бұрын
My Fah bahhi ala guita vich jajda bara✔❤❤🎵🔥🔥🔥💯💯💯🆕💥💥
@gurmansinghayali9199
@gurmansinghayali9199 2 ай бұрын
Khan bhaini di koi Rees Nahi,Khan bhaini nu pasand Karan wale like Karo 💯💯
@gurmansinghayali9199
@gurmansinghayali9199 2 ай бұрын
😊
@jaspalchangal8274
@jaspalchangal8274 11 күн бұрын
ਵੀਰ ਖਾਂਨ ਜੀ ਬਹੁਤ ਹੀ ਜ਼ਿਆਦਾ ਵਧੀਆ ਲਿਖਤ ਤੇ ਜ਼ਿਆਦਾ ਵਧੀਆ ਗਾਇਆ ਮੇਰਾ ਵੀਰ ਸਾਡੇ ਸੰਗਰੂਰ ਜ਼ਿਲ੍ਹੇ ਦਾ ਮਾਣ ਖਾਂਨ ਭੈਣੀ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਵੀਰ ਜੀ ❤❤❤❤❤❤
@karanaujla9005
@karanaujla9005 7 ай бұрын
ਬਹੁਤ ਵਧੀਆ ਲਿਖ਼ਤ ਆ ਖ਼ਾਨ ਭੈਣੀ ਆਲ਼ੇ ਦੀ ਹਰ ਇੱਕ ਗੱਲ ਦਿਲ ਨੂੰ ਛੂਹ ਜਾਂਦੀ ਆ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
@social_sj7227
@social_sj7227 3 ай бұрын
❤you must love this song kzbin.info/www/bejne/gGfLlIueadKEeKssi=MotYHxvVTrvyKO5j
@HarpreetSingh-gq7bv
@HarpreetSingh-gq7bv 2 ай бұрын
Vir g likht tezi di aaa
@O.M.G.Gaming
@O.M.G.Gaming 7 ай бұрын
ਬਾਈ ਤੈਨੂੰ ਵੀ ਐਨੀ ਸਪੋਰਟ ਕਰਦੇ ਹਾਂ ਜਿੰਨੀ ਸਿੱਧੂ ਬਾਈ ਨੂੰ ਕਰਦੇ ਹਾਂ ਤੇਰੇ ਗੀਤ ਵਿਚ ਕੁਝ ਸਿੱਖਣ ਨੂੰ ਹੀ ਮਿਲਦਾ ਹੈ ❤ ਪਿਆਰ ਐ
@BHUPINDER55484
@BHUPINDER55484 7 ай бұрын
✌️
@gurjeetsingh3027
@gurjeetsingh3027 6 ай бұрын
❤❤❤❤❤
@gagandeepsingh9637
@gagandeepsingh9637 6 ай бұрын
Sahi gal pra ehdi likat ch pura dam haiga
@user-ko9yw1ic3p
@user-ko9yw1ic3p 6 ай бұрын
ryt 💯 darling ❤
@harman91626
@harman91626 6 ай бұрын
❤❤
@pargatsinghsingh7613
@pargatsinghsingh7613 5 ай бұрын
Very nyc veer tu te ਅਪਣੇ ਪਿੰਡ ਭੈਣੀ ਦਾ ਨਾਮ ਰੌਸ਼ਨ ਕਰਤਾ..veer ਕਦੋਂ ਆਉਣਾ ਪਿੰਡ...🎉🎉🎉❤❤❤❤❤❤🌹🌹🌹🌹🌹🌹🌹🌹🌹
@user-km6ji9ze6g
@user-km6ji9ze6g Ай бұрын
Kedi said aa bai thoda pind
@sukhdeepsingh4292
@sukhdeepsingh4292 3 ай бұрын
ਸਿੰਧੂ ਦੇ 295 ਗੀਤ ਤੋਂ ਬਾਅਦ ਸਭ ਤੋਂ ਵਧੀਆਂ ਗੀਤ
@user-yt8rq5is7t
@user-yt8rq5is7t 7 ай бұрын
ਕਿਸਮਤ ਮਿੱਤਰਾਂ ਦੀ ਚੰਗੀ ਗੋਰੀਏ..... ਜਿਵੇੰ ਕੋਲੇ ਬੈਠ ਕੇ ਲਿਖਾਈ ਹੋਈ ਆ..... 😍❤️💯👌🏻
@jugrajbal4285
@jugrajbal4285 6 ай бұрын
❤❤❤❤❤
@DeepSimgxh
@DeepSimgxh 6 ай бұрын
❤❤❤❤
@social_sj7227
@social_sj7227 3 ай бұрын
❤you must love this song kzbin.info/www/bejne/gGfLlIueadKEeKssi=MotYHxvVTrvyKO5j
@OfficialJakhuEdit
@OfficialJakhuEdit 7 ай бұрын
ਸਾਰੇ ਪੰਜਾਬੀ ਗਾਣਿਆਂ ਨੂੰ ਮਾਤ ਪਾ ਰਿਹਾ ਏ ਗਾਣਾ ਬਹੁਤ ਇੰਤਜ਼ਾਰ ਸੀ ਇਸ ਵੀਡੀਓ ਦੀ ❤
@gagandeepsingh9637
@gagandeepsingh9637 7 ай бұрын
Sahi gal bro alag hi feel hunda ,likt badi badi a khan bhaini di
@samihasarker5777
@samihasarker5777 7 ай бұрын
। প্লআ এক্স
@sandeepsingh-cz8xd
@sandeepsingh-cz8xd 7 ай бұрын
baut sohna gaana bai❤❤
@user-sq2op8cp3k
@user-sq2op8cp3k 7 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤z,Excellet music 🎶 song zlyrices
@kiratkotra
@kiratkotra 7 ай бұрын
Asha yr
@KhushkaranGill
@KhushkaranGill 3 ай бұрын
ਬਹੁਤ ਹੀ ਘੈਟ ਗੀਤ ਆ ਦਿਲ ਕਰਦਾ ਸੂਣੀ ਜਾਵਾ ਬਾਈ ਏਦਾ ਗੀਤ ਹੀ ਗਾਉਦੇ ਰਹਿਉ ਰਬ ਖੂਸ ਰਖੇ ਤੂਹਾਨੂ ਹੋਰ ਤਰਕੀ ਬਖਸੇ ❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌👌👍👍👍👍👍👍👍👍👍👍👍👍👍👍👍🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹so.nice song
@jeetkaur5493
@jeetkaur5493 5 ай бұрын
ਸੋਹਣਾ ਤੁਹਾਡਾ ਗੀਤ ਵੀਰੇ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਵੀਰੇ ਆ ਵੀਰੇ ਬਹੁਤ ਸੋਹਣਾ ਵੀਰੇ
@social_sj7227
@social_sj7227 3 ай бұрын
❤you must love this song kzbin.info/www/bejne/gGfLlIueadKEeKssi=MotYHxvVTrvyKO5j
@jattmakmagillfarmer8313
@jattmakmagillfarmer8313 7 ай бұрын
ਬਰਨਾਲੇ ਵਾਲੇ ਭੈਣੀ ਵਾਲੇ ਨੂੰ ਦਿਲੋਂ ਪਿਆਰ ਕਰਨ ਵਾਲੇ ਹਾਜ਼ਰੀ ਜ਼ਰੂਰ ਲਗਵਾਓ ਜੀ💯💯💯👍
@Lateststories0
@Lateststories0 6 ай бұрын
🎉❤
@sandeepkumar-li7yi
@sandeepkumar-li7yi 6 ай бұрын
100🎉
@gurtejmasih1270
@gurtejmasih1270 6 ай бұрын
Good 👍🏻
@the_hell_man
@the_hell_man 7 ай бұрын
ਬਾਈ ਤੂੰ ਬਹੁਤ ਕਿਮਤੀ ਆ ਸਾਡੇ ਲਈ ਤੇਰੇ ਗਾਣੇ ਆ ਦੀ ਗੱਲ ਬਾਤ ਵੱਖਰੀ ਹੀ ਹੁੰਦੀ ਆ।❤❤love you aa y
@ohiparvinder7603
@ohiparvinder7603 4 ай бұрын
ਬਾਈ ਸਲੂਟ ਆ ਤੇਰੀ ਯਾਰੀ ਨੂੰ ,ਹਰ ਗੀਤ ਚ ਹੀ ਤੇਜੀ ਬਾਈ ਦਾ ਨਾਮ ਆਉਂਦਾ ਲਵ ਯੂ ਵੀਰ ❤
@HarpreetSingh-gq7bv
@HarpreetSingh-gq7bv 2 ай бұрын
Vir g likht tezi di aa
@SarbjeetKaur-kz6om
@SarbjeetKaur-kz6om 2 ай бұрын
​@@HarpreetSingh-gq7bvnhi description ch dekho bhaini ne hi likhea
@rajkumar-fw5bl
@rajkumar-fw5bl 4 ай бұрын
Eh Bande Di Gaayaki Da Vi Ek Alag Hi Leval Hai Really....Te Os Leval Nu Haale Tak Ta Koi Singer Touch Nahi Kar Sakeya H Te Lagda Vi Ehi Hai Ke Kise To Touch Hona Vi Nahi 👌👌👌👌👌🙏🏻🙏🏻Har Bol Phnjab di Mitt Te Aapde Loka Nal Juddya hunda H
@Blaster2866
@Blaster2866 4 ай бұрын
@YashOpinion
@YashOpinion 7 ай бұрын
Don't Need Billboard Chart for Lyrics 🔥🔥
@umaryousaf9864
@umaryousaf9864 7 ай бұрын
Exactly 💯
@punjabijatt5323
@punjabijatt5323 6 ай бұрын
ਬਾਈ ਓਹਦੀ ਆਪਣੀ ਜਗ੍ਹਾ ਸਿੱਧੂ ਮੂਸੇਆਲਾ ਦੀ ਖਾਨ ਭੈਣੀ ਦੀ ਆਪਣੀ😊
@punjabiboy8012
@punjabiboy8012 6 ай бұрын
​@@punjabijatt5323acha veham😂
@RAHULMAHEY4
@RAHULMAHEY4 6 ай бұрын
Karan aujla lyrics are fire and on #5 billboard
@Batth2900
@Batth2900 6 ай бұрын
​@@punjabiboy8012tera
@Dreamxxq
@Dreamxxq 6 ай бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ ❤🙏🏻
@jagajagasidhu900
@jagajagasidhu900 6 ай бұрын
ਕਿਥੋ ਜੀ ਤੁਸੀ
@BalwinderSingh-rf1df
@BalwinderSingh-rf1df 6 ай бұрын
​@@jagajagasidhu900ok
@kanwallucky5826
@kanwallucky5826 Ай бұрын
ਲੋਕੀ ਕਹਿੰਦੇ ਗੀਤ ਨਹੀਂ ਹਲਾਤਾਂ ਦਾ ਬੰਬ ਗਾਇਆ ਖ਼ਾਨ ਨੇ
@h2sofficial432
@h2sofficial432 23 күн бұрын
Bhaini bhai ko shubh se zeyadha fame milta he because bhai Jo bhi bolta he that’s real life❤❤
@shellyRoojam
@shellyRoojam 6 ай бұрын
ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️ justiceforsidhumoosewala❤❤
@satnamsingh-pd1vi
@satnamsingh-pd1vi 3 ай бұрын
Hi
@virpalkaur9600
@virpalkaur9600 2 ай бұрын
Hi
@jattzimidar0
@jattzimidar0 7 ай бұрын
ਤਕੜਾ ਗਾਣਾ ਲਿਖਿਆ ਬਾਈ ਨੇ 🔥ਬਹੁਤ badia lyrics ਤੇ ਆਵਾਜ਼ ਏ ❤️। ਵਾਹਿਗੁਰੂ ਤਰੱਕੀ ਬਕਸ਼ਿਸ਼ ਕਰਨ 🙏
@surjeetshyoran4676
@surjeetshyoran4676 3 ай бұрын
Any Sidhu Moosewala fan here 😊
@bksv8900
@bksv8900 2 ай бұрын
fir usse keya ho jayaga
@rupinderkharoud8691
@rupinderkharoud8691 2 ай бұрын
Àà❤❤❤❤😊​@@bksv8900
@parmilakhan701
@parmilakhan701 Ай бұрын
Yes
@user-pk6ne1kh3y
@user-pk6ne1kh3y Ай бұрын
¹​@@parmilakhan701
@sanat_chhabra
@sanat_chhabra Ай бұрын
Bekar ha sidhu
@JaspalPal-zk8sg
@JaspalPal-zk8sg 4 ай бұрын
ਇਕ। ਗੰਗਾ ਨਹਾਉਣ ਵਾਲਾ ਦੂਜਾ ਮੁੱਕੇ ਦਾ ਪੁਜਾਰੀ ਸਾਰੀ ਜਿੰਦਗੀ ਨਾ ਟੁੱਟੀ ਦੋਵਾ। ਮਿਤਰਾ ਦੀ ਯਾਰੀ First Time
@kamalxmaan
@kamalxmaan 7 ай бұрын
ਬਹੁਤ ਸੋਹਣਾ ਗਾਣਾ ਬਾਈ ਵਾਹੇਗੁਰੂ ਹੋਰ ਤਰੱਕੀਆਂ ਬਖਸ਼ੇ♥️♥️♥️♥️🙏🏻🙏🏻🙏🏻🙏🏻🙏🏻
@Guri.naju.wala.05
@Guri.naju.wala.05 7 ай бұрын
❤️❤️ਖ਼ਾਨ ਭੈਣੀ ਨੂੰ ਪਿਆਰ ਕਰਨ ਵਾਲੇ 👇
@MandeepSingh-si6wr
@MandeepSingh-si6wr 20 күн бұрын
ਸਦਾਬਹਾਰ ਗੀਤ ਆ ਵੀਰ ਜੀ ਬਹੁਤ ਵਧੀਆ ਗਾਇਕੀ 👌🏻👌🏻👌🏻👌🏻👌🏻👌🏻
@user-yr2nj1fv1e
@user-yr2nj1fv1e Ай бұрын
ਵੀਰੇ ਦਿਲੋਂ ਪਿਆਰ ਕਰਦੇ ਆ ਤੈਨੂੰ ਗਾਣੇ ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤❤❤
@JassaDhillon-kw7pb
@JassaDhillon-kw7pb 7 ай бұрын
ਤੇਰੇ ਨੇਕਲੇਸ ਵਿੱਚ ਹੀਰੇ💎ਗੋਰਿਆ ❤️ ਸਾਡੇ ਲਈ ਤਾਂ 👍ਤੇਜੀ ਹੀ ਆ ਤਾਜ🤴 ਸਿਰ ਦਾ ❤️ ਵੈਰੀ ਵੀ ਹੈਰਾਨ ਕਰ ਰੱਖੇ ❤️ਜੱਟ ❤️ਨੇ ❤️ ਜੈਬਾ ਚ ਨੀ ਨਸ਼ਾ ਵਿ ਰੱਖੀ ਦਾ ਅੱਖ ਚ ❤️ Khan bhaini❤ yarra da yaar❤️❤️
@JassaDhillon-kw7pb
@JassaDhillon-kw7pb 7 ай бұрын
Kive lageyaa song like comments kar k daso ❤️❤️
@penduboy3994
@penduboy3994 7 ай бұрын
ਬੌਤ ਉਡੀਕ ਰੈਂਦੀ ਆ ਬਾਈ ਦੇ ਗਾਣੇ ਦੀ , ਬੌਤ ਗੱਲਾਂ ਲਿਖ ਦਿੰਦਾ ਭੈਣੀ ਆਲ਼ਾ ਇੱਕ ਸੌਂਗ ਚ, love u baai ,। ਬਰਕਤ ਬਖਸ਼ੇ ਬਾਬਾ ਕਲਮ ਨੂੰ....❤❤❤
@RajputSumit99
@RajputSumit99 7 ай бұрын
bhai aapne Jo likha hai iska hindi me translate karne par ajeeb lag raha check karo 🗿💀
@penduboy3994
@penduboy3994 7 ай бұрын
@@RajputSumit99 😇😄 aap English mein transfer krke dekhlo..😇😊😊😇
@RajputSumit99
@RajputSumit99 7 ай бұрын
@@penduboy3994 kaise kru copy karke
@godkumar
@godkumar 7 ай бұрын
Randi a bai translate ho raha hai 😂
@penduboy3994
@penduboy3994 7 ай бұрын
@@RajputSumit99 yes..
@samanpreet2685
@samanpreet2685 4 ай бұрын
22 ਤੇਰੇ ਗੀਤ ਮੇਰੀ ਲਾਈਫ ਸਟਾਇਲ ਦੇ ਨਾਲ ਬੋਤ ਜਾਦਾ ਮਿਲ ਦੇ ਨੇ ਬਾਕੀ ਤੇਰੀ ਲਿਖਤ ਦਾ ਕੋਈ ਜਵਾਬ ਨਹੀਂ Love you aa 22 Att aa 22 Att Chak k rakh kam nu tere nal aa 22 Jado marji vaj mar di agg thal da ge
@SikhsJustice
@SikhsJustice 6 ай бұрын
Lyrics for this song are very deep and mind blowing. 90% youtube reactionists wont get them.
@mumairali773
@mumairali773 6 ай бұрын
Can u tell me name of model in this song??
@sameersharma1073
@sameersharma1073 6 ай бұрын
​@@mumairali773 are you taking about the female?
@ssi291
@ssi291 4 ай бұрын
Sidhu reply to karan aujla 4 years ago kzbin.info/www/bejne/iZ_bpZebpraVpsU
@MMAFactoryTeam
@MMAFactoryTeam Ай бұрын
Give us translation in English
@ravinderchhapola1141
@ravinderchhapola1141 7 ай бұрын
ਸੱਚੀ ਸਵਾਦ ਆ ਗਿਆ.. ਗੌਰ ਨਾਲ ਸੁਣ ਮੁੰਡੇ ਨੂੰ.. ਤਿੰਨ ਮਿੰਟ ਚ.. Haqiqat ਦਸ ਗਿਆ ❤️❤️😍😍👍👍
@MadhuBala-zz9em
@MadhuBala-zz9em 3 ай бұрын
3.30 ਮਿੰਟ ਪੂਰਾ ਗੋਰ ਨਾਲ ਸੁਣਿਆ ਜੀ ਬੁਹਤ ਪਿਆਰਾ ਗੀਤ ਆ 🎉🎉
@Lubana.comedy88
@Lubana.comedy88 12 күн бұрын
ਬਾਈ ਚੱਕ ਕੇ ਰੱਖ ਬਹੁਤ ਵਦੀਆ ਗਾਇਆ ਮਿਸ ਜੁ ਸਿੱਧੂ ਮੂਸੇ ਵਾਲਾ 😢legend forever
@rupindersidhu2856
@rupindersidhu2856 7 ай бұрын
ਗਾਣਾ ਸੁਣ ਕੇ ਜੋ ਖੁਸ਼ੀ ਮਿਲੀ ਸ਼ਬਦਾਂ ਵਿੱਚ ਕੁਝ ਬਿਆਨ ਨਹੀਂ ਹੁੰਦੀ, ਜਿਉਂਦੇ ਵਸਦੇ ਰਹੋ...
@pammaalamgiriya1713
@pammaalamgiriya1713 7 ай бұрын
ਖਾਨ ਭੈਣੀ ਵਰਗਾ ਕਲਾਕਾਰ ਕੋਈ ਨੀਂ ❤❤❤❤❤ ਦਿਲ ਨੂੰ ਛੂਹ ਜਾਂਦੇ ਨੇ ਸਾਰੇ ਗੀਤ ਕਾਲ ਭੈਣੀ ਸਭ ਤੋਂ ਅਲੱਗ ਲਿਖਦਾ
@user-fu5vr3ss6u
@user-fu5vr3ss6u 2 ай бұрын
Sidha Mossewala ਕੋਈ ਨੀ ਮੁਕਬਲਾ ਨੀ ਭਰਾ
@BLOOMwithANSA
@BLOOMwithANSA 5 ай бұрын
You won't believe it but I have been listening to this song on Repeat for the last one Week. Entire freaking week! That's how good it is. ❤❤❤ I love you Khan Bhaini love!!!
@palbenipal
@palbenipal 2 ай бұрын
Am no that’s not because I’ve listened to lovesick by Sidhu moose wala for 3 months
@vikasthakur-nv3tj
@vikasthakur-nv3tj 5 күн бұрын
love you too
@Trending0636
@Trending0636 4 ай бұрын
ਜਿੰਨਾ ਲਿਖਾ ਉਨਾ ਘੱਟ ❤❤❤
@karmitakaur3390
@karmitakaur3390 7 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@iqbalsingh-dk9dl
@iqbalsingh-dk9dl 7 ай бұрын
😂😂
@JaswinderSingh-rg6vm
@JaswinderSingh-rg6vm 4 ай бұрын
🥰 koi alfaz nahi Geet Dil nu touch karda.❤
@gagan2002
@gagan2002 7 ай бұрын
Thode wrga koi ni likh skda thodi kalm ch ibadat aw bhut hi sohna ❤❤hor ki khiye thode bare no words to praise u👌👌amazing video
@aulakh3424
@aulakh3424 4 ай бұрын
Thoda song mnu motivational lagde aa...... Jado low feel hunda mnu Mai hamasha thoda song sunde a..... Bohat vadya feel hunda ❤❤❤
@Diffzone
@Diffzone 4 ай бұрын
Felt good after reading your comment
@KhushveerSingh-ep1gs
@KhushveerSingh-ep1gs 4 ай бұрын
ਯਾਰੀ ਦੀ ਮਿਸਾਲ ਆ ਖ਼ਾਨ ਸਾਬ ❤
@beimaan_maan12347
@beimaan_maan12347 7 ай бұрын
ਭੀੜ ਵਿਚ ਤੁਰੇ ਹੀ ਨਹੀਂ ਪਹਿਲੇ ਦਿਨ ਤੋਂ , ਤਾਂ ਹੀ ਗੱਡੀ ਕੱਚੇ ਕੱਚੇ ਪਾਈ ਹੋਈ ਹੈ,❤ ਬਹੁਤ ghaint Bai ji love ਯੂ
@sandeepwadhawan6084
@sandeepwadhawan6084 7 ай бұрын
Lyrics🔥🔥 Composition👌👌 Video💯💯 Khan Bhaini is one of the finest lyricist of Punjabi industry💯💯 No doubt✅ Ahh gaana 100M+ hona chaida yaa💯💯 Ehdan hi kich ke rakho veer and eh ho jaye gaane hor aane chaide yaa future ch🙏🙏 Rabb meher kare🙏🙏
@goldendream3431
@goldendream3431 3 ай бұрын
100-100 war sun laye geet fer vi dobara suni jaiye Dil krda love you bro 🙏🙏, waheguru ji lambian unran bakhshan g veer g nu
@JassaJattShorts
@JassaJattShorts 6 ай бұрын
ਵਿਡੀਓ+LYRICS+VOICE=ਤਬਾਹੀ💣🔥
@anusahota3209
@anusahota3209 6 ай бұрын
ਦੁੱਖ ਸੁੱਖ ਦੋਵੇਂ ਬਰਾਬਰ ਕੁੜੇ ਬੜੀ ਸਿੰਪਲ ਜੀ ਲਾਈਫ ਪਿੰਡ ਦੀ ❤❤❤❤❤
@Bhaibhaivlogs_
@Bhaibhaivlogs_ 4 ай бұрын
ਬਹੁਤ ਹੀ ਸੋਹਣਾ ਗੀਤ ਬਣਾ ਦਿਯਾ ਭਾਈ ਨੇ । ਹਰਿਆਣਾ ਸੇ ਪਿਆਰ ❤❤
@SukhrajSukh-ei2nc
@SukhrajSukh-ei2nc 29 күн бұрын
bai ji tuhanu vi dil to pyar a yaar tusi sade punjabi veera de gaane sunde je sade lyi ahi bhut vaddy gall a love u bro
@Bhaibhaivlogs_
@Bhaibhaivlogs_ 29 күн бұрын
@@SukhrajSukh-ei2nc ਵੱਖਰੇ ਲਗਦੇ ਬਾਈ ਦੇ ਗਾਣੇ 😍
@Million_record_music
@Million_record_music 2 ай бұрын
Sidhu bai Zindabaad Khan bai de gaane sidhu bai di yaad dva rhe ne khoda sach 🤘
@butasingh7094
@butasingh7094 6 ай бұрын
I Love song bro 👌👌🌹💐💐🌺💐💐💐🌺🌺 ਬਾਬਾ ਤੁਹਾਡੇ ਸਿਰ ਉੱਤੇ ਮਿਹਰ ਭਰਿਆ ਹੱਥ ਸਦਾ ਰੱਖੇ 🥰🥰🥰🥰🥰🥰
@charanvir_sharma
@charanvir_sharma 7 ай бұрын
ਕਿੱਥੋ ਲਿਖਦਾ ਜਰ ਹਰ ਵਾਰ ਹੀ ਦਿੱਲ ਜਿੱਤ ਜਾਨਾ ❤
@kulwindersingh-no2kj
@kulwindersingh-no2kj Ай бұрын
Any Khan bhaini fan here
@shanidev1930
@shanidev1930 20 күн бұрын
Bhai ye gaana bhut hi aachaa lagaa lagbhag hrr din 1 baar sunta hi hu
@ravinder_singh_benipal
@ravinder_singh_benipal 6 ай бұрын
Lyrics ✍️ ❤️ ਵਾਹਿਗੁਰੂ ਮੇਹਰ ਰੱਖੇ ਵੀਰ ਤੇ ' 🙏
@anurag_2233
@anurag_2233 7 ай бұрын
ਬਹੁਤ ਸੋਹਣਾ ਗਾਣਾ ❤ ਬਾਈ ਰੱਬ ਇਸੇ ਤਰ੍ਹਾਂ ਤੇਰੇ ਤੇ ਤੇ ਤੇਰੀ ਕਲਮ ਤੇ ਮੇਹਰ ਬਣਾਈ ਰੱਖੇ❤✨✍️
@Sandeepkaur-uc1se
@Sandeepkaur-uc1se 2 ай бұрын
Bhut vdiy song likhy ha. jini vr v suna Dil nhi bhrda ❤❤
@LovepreetSinghLovepreetS-kg2rx
@LovepreetSinghLovepreetS-kg2rx 7 күн бұрын
Khan Bhaini 💪💪💪💪
@endeditss
@endeditss 7 ай бұрын
ਸੁਕਰ ਆ ਵੀਰ ਜੀ ਤੁਸੀਂ ਵੀਡੀਓ ਅਪਲੋਡ ਕੀਤੀ ❤🔥🔥🔥🔥🔥
@SAHTV7
@SAHTV7 7 ай бұрын
Sahi gl a y kl di wait kri jne😂❤
@SunnyBhatti1322
@SunnyBhatti1322 7 ай бұрын
Hm bro prso di kr reha c m ta khan bhaini di jo story'payi hundi c jadi me likh Dida c kado chdo ge Chad do ajj 😂
@officialballisingh4623
@officialballisingh4623 7 ай бұрын
😂😂😂
@anuragthind8215
@anuragthind8215 7 ай бұрын
@@SunnyBhatti1322bai m v lrso di wait jri jnda c
@SunnyBhatti1322
@SunnyBhatti1322 7 ай бұрын
@@anuragthind8215 bro larso di ke prso di 😂
@MaurprinceMaurprince
@MaurprinceMaurprince 7 ай бұрын
ਬਾਈ ਗਾਣਾ ਥੋੜ੍ਹੇ ਸਮੇਂ ਬਾਅਦ ਲਿਖਦਾ ਪਰ ਹਰ ਵਾਰ ਸਿਰਾ ਲਾ ਦਿੰਦਾ,🔥🔥🔥🔥🔥
@vijaypangotra642
@vijaypangotra642 2 ай бұрын
Kya baat hai ustad ji🎉❤
@pushpindersinghmeerab7710
@pushpindersinghmeerab7710 28 күн бұрын
Marre ch jaan paun wala song,,,love u bro
@vloggerbhi8944
@vloggerbhi8944 7 ай бұрын
ਬਹੁਤ ਸੋਹਣਾ ਗਾਣਾ ਬਾਈ ਮੇਰਾ ਦਿਲ ਨੂੰ ਲੱਗ ਗਿਆ ❤❤❤❤❤❤❤❤
@social_sj7227
@social_sj7227 3 ай бұрын
❤you must love this song kzbin.info/www/bejne/gGfLlIueadKEeKssi=MotYHxvVTrvyKO5j
@Prince-mw5kh
@Prince-mw5kh 11 күн бұрын
Bhot ghaint gaana bai g nazara aagya loop te sunida aaj kal
@user-yz4lr8ln4v
@user-yz4lr8ln4v Ай бұрын
Sidhu bhai di feeling aa gyi bhai cho ❤❤❤❤
@user-ej1sk8le4q
@user-ej1sk8le4q 3 ай бұрын
ਖਾਨ ਭੈਣੀ ਬਾਈ ਤੇਰੀ ਅਵਾਜ਼ ਨੇ ਕੀਲੇ ਪਏ ਆ ਜਿਉਂਦਾ ਰਹਿ ਵੀਰਿਆ
@callmepiupiu
@callmepiupiu 6 ай бұрын
Bro how can you write such lyrics!! You’re not one in a million, you’re just one in this whole world!!! Bro!!! Legend!!! 😭😭❤️❤️🫰🏻🫰🏻
@nspunia
@nspunia 6 ай бұрын
Teji is lyricist Not Khan
@yoman4612
@yoman4612 6 ай бұрын
@@nspunia ap likhda teji ni likhda teji Yar a pakka ta name lenda ohda 🤣🤣🤣
@mirpirisportsclubsardharnp851
@mirpirisportsclubsardharnp851 5 ай бұрын
Haha😂 teji ta eda yaar a ta naam lenda 😂 likhda bhaini a ala😂
@ramansandhu3017
@ramansandhu3017 5 ай бұрын
❤❤❤❤
@inderarora9359
@inderarora9359 3 ай бұрын
Bhani val hi writer ha teji best friend ha
@GodLightLion
@GodLightLion 7 ай бұрын
ਬਹੁਤ ਵਧੀਆ ਗਾਣਾ ਵੀਰੇ❤
@KamaljeetKaur-vn4ls
@KamaljeetKaur-vn4ls Ай бұрын
Off roading❤ khan bhani❤
@ThakurtheHawck
@ThakurtheHawck 14 күн бұрын
ਚੰਗੀਆਂ ਗੱਲਾਂ ❤ khan bhaani🫡
@i_am_dynamic
@i_am_dynamic 6 ай бұрын
My fav. Punjabi singer ❤ Lyrics 💯🔥🔥
@mumairali773
@mumairali773 6 ай бұрын
Can u tell me name of model in this song??
@BillaAujlaOffcicial
@BillaAujlaOffcicial 7 ай бұрын
Bahut hi vadia likhat aa bai ✍️💯✔️ Gbu 🤗 waheguru chardikala ch rakhe thanu 🙏❤️🙌
@nspunia
@nspunia 6 ай бұрын
Teji is lyricist Not Khan
@Aman_gurjar163
@Aman_gurjar163 Ай бұрын
Legend khan bhaini ❤
@MohanSingh-mj9lr
@MohanSingh-mj9lr Ай бұрын
Love u meri Jaan aise hi jindagi Jio ❤❤
@pippalsingh9673
@pippalsingh9673 7 ай бұрын
ਬਹੁਤ ਵਧੀਆ ਗਾਣਾ ਬਾਈ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ 🙏🙏
@AnmolSharma-zx6bh
@AnmolSharma-zx6bh 6 ай бұрын
ਰੱਬ ਹੀ ਬਣ ਕੇ ਬਹਿ ਜਾਂਦੇ ਆ,, ਦਿੱਲ ਨੂੰ ਲੱਗ ਜਾਣ ਜਿਹੜੇ।। Eh gl ta puri heart touching likhi a baii tussi ❤️💯
@NetflexWithAnmol
@NetflexWithAnmol Ай бұрын
khan bhaini legend ❤
@ashishkatoch5931
@ashishkatoch5931 15 күн бұрын
Bheed vich ture ni pehle din to❤❤❤
@navtejkhehra1816
@navtejkhehra1816 7 ай бұрын
Bro is not living in different world,he is creating his own🔥
@BHUPINDER55484
@BHUPINDER55484 7 ай бұрын
@dupindersingh0059
@dupindersingh0059 7 ай бұрын
Sirra ❤ ਯਾਰਾ ਦੱਬੀ ਰੱਖ ਖਿੱਚ ਕੇ ਕੰਮ ਪਰਮਾਤਮਾ ਚੜਦੀਕਲਾ ਚ ਰੱਖੇ।
@kunaltewatia636
@kunaltewatia636 2 ай бұрын
Heart touching song hai bade bhai Dil khush hoo gya sun ke💖💖
@TajjosankurJosan
@TajjosankurJosan 9 күн бұрын
Shubh,sidhu Karan aujala, Fans Like 👇
@___terapio
@___terapio 7 ай бұрын
ਤੂੰ ਟਾਈਮ ਨਾਲ਼ ਆਲਣੇ ਨੂੰ ਮੁੜ ਘੁਗੀਏ , ਨਿ ਉੱਡਿਆ ਸ਼ਿਕਾਰ ਉੱਤੇ ਬਾਜ਼ ਫਿਰਦਾ ❤️‍🔥
@Village_lover1
@Village_lover1 6 ай бұрын
His lyrics give goosebumps 😊
@nspunia
@nspunia 6 ай бұрын
Teji is lyricist Not Khan
@Gamble_with_Harshi
@Gamble_with_Harshi 6 ай бұрын
Sahi keha
@judgegaming819
@judgegaming819 5 ай бұрын
​@@nspuniakhan bhaini de lyrics a ih
@ManpreetKaur-qk9hs
@ManpreetKaur-qk9hs 3 ай бұрын
ਕੋਈ ਸ਼ਬਦ ਨੀ ਮਿਲ ਰਿਹਾ ਕਿ ਕੀ ਕਹਾਂ🙏🤟
@SyedTanveer-tt4ih
@SyedTanveer-tt4ih 3 ай бұрын
Boht sohna song ❤ Love from 🇵🇰
@gurijassal77
@gurijassal77 7 ай бұрын
ਖ਼ਤਰਨਾਕ LYRICS ਬਾਈ ਜੀ 🔥
@GaganDeep-pz1ug
@GaganDeep-pz1ug 6 ай бұрын
Killing writing skills 👌with so peaceful voice . incredible talent ...God Gifted .
@user-ue3te4ol9j
@user-ue3te4ol9j 5 ай бұрын
Bhaini brother, tuhade sare song hi bht vadia hunde, par mainu lagda aah sbto vadia te isto vadia ganna hor ho v ni skda. Baar baar repeat te sun lo tah v ni bnda rajda. Simplicity totally in this song.
@kiratsingh5927
@kiratsingh5927 11 күн бұрын
Sidhu bai nd khan bhaini wala ghaint 🎉
@SharadProcha
@SharadProcha 7 ай бұрын
Banger🔥🔥🔥🔥 Bohat vadiya geet bai Likhat te composition bakamaal God bless you all team members ❤️❤️
@jattmakmagillfarmer8313
@jattmakmagillfarmer8313 7 ай бұрын
Song = end👍 Talent= 💯💯 Attitude=0 Lyrics= 💯💯 Voice= heart beat 💯👍 Music=💯🎵kaint culture= desi life 💯💯 Totally = 💯💯 end gall bat Lover you💕💕 Khan bhaini wala bai
@noorshort1777
@noorshort1777 Ай бұрын
Hun Tak ta best song aa Great 🎉
@user-is1xr7gp2l
@user-is1xr7gp2l 2 ай бұрын
Khan bhaini+sidhu moose wala=full punjabi industry
@Technicallyjaat
@Technicallyjaat 7 ай бұрын
Ni kismat Mitra di changi goriye ❤ Bohot badhiya song ❤️‍🔥
@jaggalikharitopic
@jaggalikharitopic 7 ай бұрын
ਕੁੱਝ ਵੱਖਰਾ ਹੀ ਲੈਕੇ ਆਉਂਦਾ ❤ਭੈਣੀ ਆਲਾ ਵੀ 🤟 ਬੰਬ ਗਾਣਾ 💣💣💪 ਖਾਨ ਬਾਈ 😘👌
@charanjitkaur9093
@charanjitkaur9093 Ай бұрын
Bomb aa veere CHAK k rakh Kamm From sukhwinder Singh LUDHIANA PANJAB india
@aakashyadav1932
@aakashyadav1932 5 ай бұрын
This song is on repeat since its launched, Love you #khanbhaini 🙌
@mohabatkohri1381
@mohabatkohri1381 7 ай бұрын
ਬਾਈ ਤੇਜੀ ਨੂੰ ਵੀ ਮਾਣ ਹੋਣਾ ਆ ਕੇ ਤੇਰੇ ਜਿਹਾ ਯਾਰ ਮਿਲਿਆ ਓਹਨੂੰ ਸਿਰਾ ਕਰਾਇਆ ਪਿਆ ਖਾਣ ਸਾਬ
it takes two to tango 💃🏻🕺🏻
00:18
Zach King
Рет қаралды 26 МЛН
Glow Stick Secret 😱 #shorts
00:37
Mr DegrEE
Рет қаралды 141 МЛН
ISSEI funny story😂😂😂Strange World | Magic Lips💋
00:36
ISSEI / いっせい
Рет қаралды 184 МЛН
QARAKESEK - ОРАМАЛДЫ ( audio )
3:01
QARAKESEK
Рет қаралды 877 М.
Қайдағы махаббат
3:13
Adil - Topic
Рет қаралды 124 М.
Jaloliddin Ahmadaliyev - Yetar (Official Music Video)
8:28
NevoMusic
Рет қаралды 1,6 МЛН
Sadraddin & IL’HAN - Aman bolşy suigenim | Official Visualizer
3:09
Жандос Қаржаубай - Не істедім?!
2:57
Dastan Orazbekov & Ayree - Ómir
3:06
AYREE
Рет қаралды 97 М.
Diana Ismail - Kezdeser (Official Music Video)
4:01
Diana Ismail
Рет қаралды 715 М.