ਨਹੀਂ ਰਹੇ ਸੁਰਾਂ ਦੇ ਬਾਦਸ਼ਾਹ, ਅਲਵਿਦਾ ਸਰਦੂਲ ਸਿਕੰਦਰ

  Рет қаралды 336,096

Prime Asia TV

Prime Asia TV

3 жыл бұрын

#PrimeAsiaTV #SardoolSikander
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 398
@matwalamehtanwala4901
@matwalamehtanwala4901 9 ай бұрын
ਪੰਜਾਬ ਅਤੇ ਪੰਜਾਬੀਅਤ ਦਾ ਮਾਣ, "ਜਨਾਬ ਸਰਦੂਲ ਸਿਕੰਦਰ" ਜੀ 'ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ ਜੀ। ਪ੍ਰਮਾਤਮਾ ਉਨ੍ਹਾਂ ਦੀ ਰੂਹ ਦਾ ਵਾਸਾ ਸਵਰਗਾਂ ਵਿੱਚ ਕਰੇ ਜੀ।
@GurjitSingh-mu9si
@GurjitSingh-mu9si Жыл бұрын
ਸੁਰਾ ਦੇ ਸਕੱਦਰ ਸਰਦੂਲ ਸਕੱਦਰ ਸਾਡੇ ਵਿਚ ਨਹੀ ਰਹੇ ਬੜੀ ਮਦਭਾਗੀ ਗੱਲ ਸੁਨਣ ਨੂੰ ਮਿਲੀ ਵਾਹੇਗੁਰੂ ਉਹਨਾ ਨੂੰ ਚਰਨਾ ਵਿਚ ਨਿਵਾਸ ਬਕਸਨ
@gypsypunjabi9482
@gypsypunjabi9482 5 ай бұрын
ਜੱਮਲੇ ਜੋ ਜੰਮਣੇ ਸੀ ਹੁਣ ਆਉਣੇ ਨੀ ❤❤❤❤❤
@yaadwinderdandiwal9480
@yaadwinderdandiwal9480 3 жыл бұрын
ਏਹੋ ਜਾ LEGEND ਬੰਦਾ ਆਜੁ ਗਾ ਮੁੜਕੇ ਦੁਨੀਅਾ ਤੇ ਯਰ
@rakeshchander9170
@rakeshchander9170 2 жыл бұрын
ਤੇਰੇ ਕੋਲੋਂ ਯਾਰਾਂ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ
@sukhabrar2279
@sukhabrar2279 3 жыл бұрын
ਸੁਰਾਂ ਦਾ ਸਿਕੰਦਰ....ਸਰਦੂਲ ਸਿਕੰਦਰ। ਹਮੇਸ਼ਾਂ ਯਾਦ ਰਹੂ ਸਾਨੂੰ।🙏🙏
@sonuchauhan2358
@sonuchauhan2358 6 ай бұрын
ਰਹਿੰਦੀ ਦੁਨੀਆਂ ਤੱਕ ਤੁਸੀਂ ਸਭ ਦੇ ਦਿਲਾਂ ਵਿੱਚ ਜਿਊੁਂਦੇ ਵੱਸਦੇ ਰਹੋਗੇ ਜਨਾਬ ❤❤❤😢😢
@manjitsinghsingh1003
@manjitsinghsingh1003 3 жыл бұрын
ਨੀ ਤੂੰ ਕਰਕੇ ਸਿਕੰਦਰ ਕੰਗਾਲ ਪੁੱਛਦੀ ਏਂ ਤੂੰ ਜਾਣ ਜਾਣ ਕੇ ਪੱਤਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਏਂ ਬਹੁਤ ਮਾੜਾ ਹੋਇਆ ਸਿਕੰਦਰ ਜੀ ਜਲਦੀ ਚਲੇ ਗਏ ਦੁਨੀਆ ਤੋ ਅਲਵਿਦਾ
@parkfieldofflicence3447
@parkfieldofflicence3447 3 жыл бұрын
ਕਿੱਦਾਂ ਰੂਹ ਜਿਸਮ ਚੋ ਨਿਕਲ ਕੇ kidar ਚਲੀ ਜਾਂਦੀ jakeen nai ਆਉਂਦਾ ਜਦੋ ਕੇ ਵਾਰੀ ਸਭ ਦੀ ਆਉਣੀ rip ਸਰਦੂਲ ਸਿਕੰਦਰ
@AshwaniKumar-qe7jt
@AshwaniKumar-qe7jt 3 жыл бұрын
ਵਿਛੜਾ ਕੁਛ ਇਸ ਤਰਾਂ ਕੀ ਰੁੱਤ ਹੀ ਬਦਲ ਗਈ, ਏਕ ਸਕਸ਼ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ !!
@sabirahmed8261
@sabirahmed8261 3 жыл бұрын
ੴਐਨਾ ਨਾ ਪਿਆਰ ਕਰ ਝੱਲਾ ਕਿਤੇ ਹੋ ਜਾਵਾਂੴ 🙏🏻ਰੱਬ ਨਾ ਕਰੇ ਨੀ ਮੈਂ ਕੱਲਾ ਕਿਤੇ ਹੋ ਜਾਵਾਂ🙏🏻
@jsmotorworks5686
@jsmotorworks5686 Жыл бұрын
ਸਮਾਂ ਦੋ ਸਾਲ ਬਾਅਦ ਵੀਡੀਓ ਦੇਖ ਰਿਹਾ ਪਰ ਸਲੂਟ ਸਰਦੂਲ ਸਕੰਦਰ ਜੀ ਨੂੰ ਸਮਾਂ 2023 ਮੇਰੀ ਰੂਹ ਦੀ ਖੁਰਾਕ ਜਨਾਬ ਸਰਦੂਲ ਸਕੰਦਰ ਸਾਹਿਬ ਮੇਰਾ ਬਾਜਾਂ ਵਾਲਾ ਮਾਹੀ ਮੇਰੀ ਫ਼ੇਵਰੇਟ ਕੈਸਟ
@charanjitsingh422
@charanjitsingh422 3 жыл бұрын
ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੁਰਾਂ ਦੇ ਸਿਕੰਦਰ ਨੂੰ
@headmasterzthebeautycafe1459
@headmasterzthebeautycafe1459 3 жыл бұрын
Thanks🙏 ਪ੍ਰਾਇਮ ਏਸ਼ੀਆ TV 🙏 For the telicast SARDOOL SIKANDAR G 🎶 ਸੁਰਾ ਦੇ ਸਿਕੰਦਰ 🙏🙏🙏RIP 🙏🙏🙏
@rsingh4628
@rsingh4628 3 жыл бұрын
ਵਿਛੇ ਤੇਰੀਆਂ ਰਾਹਾਂ ਵਿੱਚ ਫੁੱਲ ਬਣਕੇ ਤੈ ਸਾਨੂੰ ਰਾਹਾਂ ਦੇ ਰੋੜ ਜਾਣਿਆ ,, ਗੀਤਕਾਰ ਦੇਬੀ ਮਖਸੂਸਪੁਰੀ ਗਾਇਕ ਸਰਦੂਲ ਸਿਕੰਦਰ
@jagroopuddat5746
@jagroopuddat5746 3 жыл бұрын
ਦਿਲਾਂ ਨੂੰ ਜਿੱਤਿਆ ਉਸਤਾਦ ਜੀ ਨੇ ਮਾਲਿਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਉਸਤਾਦ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ
@ArjunSingh-pm1jj
@ArjunSingh-pm1jj 3 ай бұрын
ਬਹੁਤ ਵਧੀਆ ਲੱਗਿਆ ਸਰਦੂਲ ਭਾਜੀ ਦੀਆਂ ਗੱਲਾਂ ਬਾਤਾਂ ਸੁਣ ਕੇ ਬਹੁਤ ਵਧੀਆ ਜੀ
@mukhtarsingh9432
@mukhtarsingh9432 3 жыл бұрын
ਮਹਾਨ ਕਲਾਕਾਰ ਇਨਸਾਨ ਸਰਦੂਲ ਸਿਕੰਦਰ ਵਹਿਗੁਰੂ ਜੀ 🙏 ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ
@jagdevrampura6492
@jagdevrampura6492 2 жыл бұрын
ਏਸਾ ਗਾਇਕ ਨਹੀਂ ਮਿਲਣਾ ਪੰਜਾਬ ਨੂੰ ਗੀਤਕਾਰ ਜਗਦੇਵ ਰਾਮਪੁਰਾ
@SatnamSingh-py7nl
@SatnamSingh-py7nl 3 жыл бұрын
ਅੱਜ ਦੁਆਰਾ ਫ਼ਿਰ ਪੂਰਾ ਪ੍ਰੋਗਰਾਮ ਸੁਣ ਕੇ, ਮਹਿਸੂਸ ਹੀ ਨਹੀਂ ਹੋ ਰਿਹਾ ਕਿ ਸਿਕੰਦਰ ਸਾਬ ਸਰੀਰਕ ਪੱਖੋਂ ਸਾਡੇ ਚ ਨਹੀਂ ਰਹੇ
@MajorSingh-mm7so
@MajorSingh-mm7so 3 жыл бұрын
Qq
@harbhanbhatwa3657
@harbhanbhatwa3657 3 жыл бұрын
@@MajorSingh-mm7so è
@varinderdhaliwal8794
@varinderdhaliwal8794 3 жыл бұрын
@@MajorSingh-mm7so qà
@lakhandhaliwal9314
@lakhandhaliwal9314 3 жыл бұрын
@@varinderdhaliwal8794🙏 ko I'm Ji ko
@GurpreetSingh-le7vc
@GurpreetSingh-le7vc 3 жыл бұрын
😭😭😭😭😭ਬਹੁਤ ਸੋਹਣੇ ਵਿਚਾਰ ਸਾਂਝੇ ਕੀਤੇ.. ਪਰ ਜਲਦੀ ਸਾਥ ਛੱਡ ਗਿਆ ਸੱਜਣਾਂ
@gurbhajansinghgill
@gurbhajansinghgill 3 жыл бұрын
ਜਦ ਸਰਦੂਲ ਸਿਕੰਦਰ ਪਹਿਲੀ ਵਾਰ ਪਰਦੇਸ ਗਿਆ ਇੱਕ ਘਟਨਾ ਚੇਤੇ ਆਈ। ਕਿਸੇ ਪਰਮੋਟਰ ਨਾਲ ਸਵਰਨ ਲਤਾ ਜੀ ਦੇ ਪਤੀ ਗੁਪਤਾ ਜੀ ਨੇ ਸਰਦੂਲ ਸਿਕੰਦਰ ਨਾਲ ਗੱਲ ਕਰਵਾਈ ਤੇ ਉਹ ਪਰਦੇਸ ਚਲਾ ਗਿਆ। ਸ਼ਾਇਦ ਦੋਵੇਂ ਵੱਡੇ ਵੀਰ ਗਮਦੂਰ ਤੇ ਭਰਪੂਰ ਵੀ ਨਾਲ ਸਨ। ਮਾਂ ਨੂੰ ਕਹਿ ਗਏ ਕਿ ਜਲਦੀ ਮੁੜ ਆਵਾਂਗੇ। ਮਾਂ ਨੁੰ ਕਿਸੇ ਦੱਸ ਦਿੱਤਾ ਕਿ ਉਸ ਦੇ ਪੁੱਤਰ ਤਾਂ ਸੱਤ ਸਮੁੰਦਰੋਂ ਪਾਰ ਗਏ ਨੇ ਜਹਾਜ਼ ਚੜ੍ਹ ਕੇ। ਭੋਲ਼ੀ ਮਾਂ ਹੌਕਾ ਖਾ ਗਈ। ਬੀਮਾਰ ਪੈ ਗਈ। ਗੁਪਤਾ ਜੀ ਨੂੰ ਬੰਦਾ ਭੇਜ ਕੇ ਸੁਨੇਹਾ ਘੱਲਿਆ ਮੇਰੇ ਪੁੱਤਰ ਮੋੜ ਦੇ। ਤੂੰ ਹੀ ਘੱਲੇ ਨੇ। ਸਬੱਬੀਂ ਉਸ ਵੇਲੇ ਮੈਂ ਤੇ ਇੰਦਰਜੀਤ ਹਸਨਪੁਰੀ ਸਾਹਿਬ ਗੁਪਤਾ ਜੀ ਦੇ ਹਰਨਾਮ ਨਗਰ ਵਾਲੇ ਘਰ ਚ ਬੈਠੇ ਸਾਂ। ਗੁਪਤਾ ਜੀ ਪਰੇਸ਼ਾਨ ਹੋ ਗਏ। ਟੂਰ ਲੰਮਾ ਹੈ, ਕਿਵੇਂ ਬੁਲਾਵਾਂ? ਬੜੀ ਮੁਸ਼ਕਿਲ ਨਾਲ ਮਾਂ ਸਮਝਾਈ ਕਿ ਕਮਾਉਣ ਗਏ ਨੇ,ਜਲਦੀ ਮੁੜ ਆਉਣਗੇ। ਹੁਣ ਜੇ ਮਾਂ ਹੁੰਦੀ ਤਾਂ ਰੱਬ ਨੂੰ ਜ਼ਰੂਰ ਕਹਿੰਦੀ ਮੇਰਾ ਗਮਦੂਰ, ਭਰਪੂਰ, ਸਰਦੂਲ ਮੋੜ ਦੇ। ਸਮੁੰਦਰੋਂ ਪਾਰ ਜਾ ਕੇ ਤਾਂ ਉਹ ਕਈ ਵਾਰ ਪਰਤ ਆਇਆ ਪਰ ਹੁਣ ਜਿੱਧਰ ਗਿਆ ਹੈ, ਉਥੋਂ ਕੋਈ ਵੀ ਮੋੜਿਆਂ ਨਹੀਂ ਮੁੜਦਾ। ਗੁਰਭਜਨ ਗਿੱਲ
@preetam3415
@preetam3415 3 жыл бұрын
ਤੇਰੇ ਕੋਲੋ ਯਾਰਾ ਸਾਨੂੰ ,ਇਹੋ ਜਹੀ ਉਮੀਦ ਨਹੀਂ ਸੀ😭
@gurmusic458
@gurmusic458 3 жыл бұрын
ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਸਰਦੂਲ ਸਿਕੰਦਰ ਜੀ
@karmjitrai146
@karmjitrai146 2 жыл бұрын
ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸਦਾ ਯਾਦ ਕੈਮ ਰਹੂ ਦਿਲਾਂ ਵਿਚ ਸਰਦੂਲ ਸਿਕੰਦਰ ਜੀ
@surinderpal953
@surinderpal953 2 жыл бұрын
सरदूल सिकन्दर जी जितने महान गायक, उतने ही महान इंटरव्यू लेने वाले प्राइम चैनल वाले । बहुत बहुत धन्यवाद । मास्टर सुरिंदर पाल, चीका, जिला कैथल, हरियाणा ।
@nirmalchoudhary2500
@nirmalchoudhary2500 3 жыл бұрын
ਸਰਦੂਲ ਸਿਕੰਦਰ ਭਾਜੀ ਇੱਕ ਵਾਰ ਸਾਡੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਏ ਸੀ ਜੀ ਇਹਨਾਂ ਤੋਂ ਪਹਿਲਾਂ ਸਵਰਗਵਾਸੀ ਕੁਲਦੀਪ ਪਾਰਸ ਵੀਰ ਜੀ ਤੇ ਸਲੀਮ ਜੀ ਵੀ ਆਏ ਸੀ ਜਿਹੜੇ ਉਦੋਂ ਬਚਪਨ ਵਿੱਚ ਹੀ ਸਨ ਚਰਖੇ ਦੀ ਘੂਕ ਉਦੋਂ ਆਈ ਹੀ ਸੀ ਤੇ ਮਾਸਟਰ ਸਲੀਮ ਇਹਨਾਂ ਨੂੰ ਕਹਿੰਦੇ ਸੀ ਨਾਲ ਉਸਤਾਦ ਪੂਰਨ ਸ਼ਾਹ ਕੋਟੀ ਵੀ ਸੀਗੇ ਚੰਗਾ ਸਮਾਂ ਬੰਨ੍ਹਿਆ ਜੀ ।ਪਰ ਜਦੋਂ ਸਰਦੂਲ ਵੀਰ ਨੇ ਸਟੇਜ ਤੇ ਕਦਮ ਰੱਖਿਆ ਤਾਂ ਸਿਕੰਦਰ ੲ ਗਿਆ ਸਿਕੰਦਰ ਬਾਈ ਆ ਗਿਆ ਸਾਲ ਯਾਦ ਨਹੀਂ ਕਿਹੜਾ ਸੀ ਪਰ ਉਦੋਂ ਬਾਜ਼ੀਗਰ ਫਿਲਮ ਆਈ ਸੀ ਇੱਕ ਪਾਸੇ ਮੇਲੇ ਵਿੱਚ ਇਸ ਫਿਲਮ ਦੇ ਗੀਤ ਚੱਲ ਰਹੇ ਸੀਗੇ ਸਰਦੂਲ ਜੀ ਨੇ ਹਾਸੇ ਵਿੱਚ ਕਿਹਾ ਕਿ ਯਾਰ ਇਹ ਬਰੈਡਾਂ ਨਾਲ ਸਾਗ ਚੰਗਾ ਨਹੀਂ ਲਗਦਾ ਇਹ ਮੱਕੀ ਦੀ ਰੋਟੀ ਨਾਲ ਹੀ ਚੰਗਾ ਲਗਦਾ ਹੈ ਪਰ ਉਹ ਗੀਤ ਬੇਨਤੀ ਕਰਨ ਦੇ ਬਾਵਜੂਦ ਵੀ ਬੰਦ ਨਾ ਕੀਤੇ ਤਾਂ ਸਰਦੂਲ ਜੀ ਹੱਸ ਕੇ ਕਹਿੰਦੇ ਕੋਈ ਗੱਲ ਨਹੀਂ ਇਹ ਆਪੇ ਬੰਦ ਹੋ ਜਾਣਗੇ ਜਦੋਂ ਸਰਦੂਲ ਜੀ ਨੇ ਗਾਇਆ ਨੇੜੇ ਤੇੜੇ ਦੇ ਸੈਕਟਰਾਂ ਵਿੱਚੋਂ ਵੀ ਲੋਕ ਉਹਨਾਂ ਦੀ ਮਾਖਿਓਂ ਮਿੱਠੀ ਆਵਾਜ਼ ਸੁਣ ਕੇ ਭੱਜੇ ਆਏ ਸੀ ਜੀ । ਅੱਜ ਵੀ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਉਸ ਸਟੇਜ ਵਾਲੀ ਜਗ੍ਹਾ ਤੋਂ ਲੰਘਦਾ ਹਾਂ ਬਾਈ ਸਰਦੂਲ ਜੀ ਦੀ ਯਾਦ ਆ ਜਾਂਦੀ ਐ ਜੀ ਮਿਸ ਯੂ ਸਰਦੂਲ ਸਿਕੰਦਰ ਭਾਜੀ
@anwarbhatti9418
@anwarbhatti9418 3 жыл бұрын
ਅੱਲ੍ਹਾ-ਮੀਆਂ,, ਐਸੇ ਪਿਆਰੇ-ਮਿੱਠੇ ਸੁਰ 'ਤੇ ਸੰਗੀਤ ਦੇ ਰੱਬ ਦੀ ਪਾਕ ਪਵਿੱਤਰ ਰੂਹ ਨੂੰ ਹਮੇਸ਼ਾਂ ਆਪਣੇ ਸੀਨੇ ਨਾਲ ਲਗਾ ਕੇ ਰੱਖਣ॥ 💓LOVE💓YOU💓ਖ਼ਾਨ💓ਸਾਬ੍ਹ💓
@tarsemchand8661
@tarsemchand8661 2 жыл бұрын
ਤੇਰੇ ਕੋਲੋਂ ਯਾਰਾਂ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ ❤️❤️❤️
@veerpaltoor3197
@veerpaltoor3197 3 жыл бұрын
ਰੱਬਾ ਕਿਉ ਕਰਤਾ ਇੱਕ ਦੁਜੇ ਤੋ ਦੂਰ 😭😭😭😭😭
@satpalsidhu266
@satpalsidhu266 3 жыл бұрын
ਜਬਾਨ ਨਾਲ਼ ਜਿੱਤਿਆ ਹੈ, ਸੱਚ ਨੇ ਸਰਦੂਲ ਸਿਕੰਦਰ ਦੀਆਂ, ਗੱਲਾਂ
@RameshKumar-cu8yu
@RameshKumar-cu8yu 3 жыл бұрын
Prime asisa ਦੀ ਇਹ ਕਾਲ਼ੇ ਹੀਰੇ ਸਰਦੂਲ ਦੀ ਅਮੁੱਲ ਯਾਦ ਹੈ ਜੋ ਲਮਬੇ ਸਮੇਂ ਤਕ ਯਾਦ ਰਹੇਗੀ ਰੱਬ ਨੇ ਵੀ ਇਸ ਹੀਰੇ ਨੂੰ ਅਪਨੀ ਅੰਗੂਠੀ ਵਿਚ ਜਡ ਲਿਆ ਹੈ ਜਿੰਨਾ ਦੁਨਿਆਈ ਜ਼ਿੰਦਗੀ ਵਿਚ ਵਿਚਰਿਆ ਓਹ milestone ਹੈ। ਨੂਰੀ ਦਾ ਸਿਕੰਦਰ ਅਮਰ ਰਹੇ 🙏
@pankajsandhu5281
@pankajsandhu5281 3 жыл бұрын
Outstanding person
@manjitsinghsingh1003
@manjitsinghsingh1003 3 жыл бұрын
ਜਦੋਂ ਹੋ ਗਈ ਮੈਂ ਮਾਏਂ ਅੱਖੀਆਂ ਤੋਂ ਉਹਲੇ ਪਿੱਛੋਂ ਵੇਖ ਵੇਖ ਰੋਵੀ ਮੇਰੇ ਗੁੱਡੀਆਂ ਪਟੋਲੇ
@tangocharly4217
@tangocharly4217 3 жыл бұрын
Sardool saab vakia ,,,, Music 🎶🎵de Sikander hi rehan ge rehdi dunya takk,,
@gurpreetsingh-po9mb
@gurpreetsingh-po9mb 3 жыл бұрын
Sardool.saab.att
@shivdeepkartik5032
@shivdeepkartik5032 3 жыл бұрын
ਬਹੁਤ ਵਧੀਆ
@VanshKumar-fo8od
@VanshKumar-fo8od 3 жыл бұрын
ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲ਼ਾ ਦੁਨੀਆਂ ਵਿੱਚ ਇੱਕ ਕਲਾਕਾਰ ਹੈ ਜਿਸ ਦਾ ਨਾਮ ਸਰਦੂਲ ਸਿਕੰਦਰ ਜੀ ਜਿਨ੍ਹਾਂ ਨੂੰ ਪੰਜਾਬੀ ਲੋਕਾਂ ਨੇ ਸੰਗੀਤ ਦਾ ਸਿਕੰਦਰ ਕਿਹਾ ਹੈ ਦਿੱਲ ❤️ ਤੋਂ ਸਲਾਮ ਕਰਦਾ ਹਾਂ ਗਾਇਕੀ ਦੇ ਅਸਲੀ ਸਿਕੰਦਰ ਜੀ ਨੀਟਾ ਨਵਾਂਸ਼ਹਿਰ ਦੋਆਬਾ ਜੈ ਵਾਲਮੀਕਿ ਜੀ 🙏🤔🤔
@gurwindersingh7336
@gurwindersingh7336 3 жыл бұрын
I miss you ਸਰਦੂਲ ਭਾਜੀ ❤️😭😭
@harbhajanvirk9594
@harbhajanvirk9594 3 жыл бұрын
🙏🙏🙏🙏👏👏👏👏👏👏👏
@sukhwinderkaur7145
@sukhwinderkaur7145 3 жыл бұрын
ਦੇਖ ਕੇ ਲਗਦਾ ਨਹੀ ਕਿ ਸਰਦੂਲ ਸਿਕੰਦਰ ਜੀ ਚਲੇ ਗਏ, 😢😢😢😢😢😢
@naamnishan6485
@naamnishan6485 3 жыл бұрын
ਹੀਰਾ ਬੰਦਾ ਰੱਬ ਦਾ ਇਹ ਘਾਟਾ ਨੀ ਕਦੀ ਪੂਰਾ ਹੋਣਾ
@harinderharindersingh3342
@harinderharindersingh3342 3 жыл бұрын
ਸਰਦੂਲ ਜੀ ਨੂੰ ਚਾਹੁਣ ਵਾਲਿਆਂ ਨੂੰ ਬੜਾ ਵੱਡਾ ਘਾਟਾ ਪੈ ਗਿਆ /
@ranjeetsinghsandhu8635
@ranjeetsinghsandhu8635 5 ай бұрын
ਭਾਜੀ ਤੁਸੀ ਰਹਿਦੀ ਦੁਨੀਆਂ ਤੱਕ ਰਹੋਗੇ miss U❤❤😭😭😭😭😭😭😭❤️❤️❤️❤️❤️🌹🌹🌹🌹🌹🌹🌹🌹🌹🌹
@avtarmahey6312
@avtarmahey6312 3 жыл бұрын
Veer g veer g chahe saanu chad k chal ge paar awaaz raahi yug yug tak saade vich Rehan ge😭😭😭😭😭🙏🙏🙏🙏
@nasarkhan9573
@nasarkhan9573 3 жыл бұрын
Jpjj
@shaanvlogs780
@shaanvlogs780 3 жыл бұрын
ਬਹੁਤ ਹੀ ਵਧੀਆ ਲੱਗਿਆ ਅੱਜ ਦਾ ਪ੍ਰੋਗਰਾਮ
@kulwantsingh9430
@kulwantsingh9430 3 жыл бұрын
ਰੱਬਾ ਅਨੁ u। Apna। Varna raba niwas dana jj
@harpreetSinghsidhu22
@harpreetSinghsidhu22 3 жыл бұрын
ਬਹੁਤ ਵਧੀਆ ਲੱਗਿਆ ਜੀ ਸੁਣ ਕੇ ਸਾਰੀ ਇੰਟਰਵਿਊ ਪਤਾ ਹੀ ਨਹੀ ਲੱਗਿਆ ਟਾਈਮ ਦਾ
@AS-ot1ng
@AS-ot1ng Жыл бұрын
🥺🙌 SARDOL SIKANDER SAAB G .. legend never die ❤🙌
@satinder5696
@satinder5696 3 жыл бұрын
ਸੰਗੀਤ ਦਾ ਯੁੱਗ ਸਦਾ ਲਈ ਅਲਵਿਦਾ ਕਹਿ ਗਿਆ ਸਾਨੂੰ, ਯਕੀਨ ਨਹੀਂ ਹੋ ਰਿਹਾ ਸਰਦੂਲ ਜੀ ਨੂੰ ਵੇਖਕੇ ਕਿ ਹੁਣ ਸਾਡੇ ਵਿੱਚ ਨਹੀਂ ਰਹੇ 😢😢
@jatindersingh6769
@jatindersingh6769 2 жыл бұрын
Shi kha tusi veer ji Miss u uastaad ji
@manpreetkaler5285
@manpreetkaler5285 3 жыл бұрын
ਸਰਦੂਲ ਸਿਕੰਦਰ ਜੀ ਬਾਦਸ਼ਾਹ ਨੇ ਪੰਜਾਬੀ ਸੰਗੀਤ ਦੇ.. ਸਾਡੇ ਨੁਸਰਤ ਸਾਹਿਬ ਨੇ.. ਇੰਨੀ ਨਿਮਰਤਾ ਚਂ ਰਹਿਣਾ ਹਰ ਕਿਸੇ ਦੇ ਬੱਸ ਦੀ ਗੱਲ ਨੀ ਕਿਉਂਕਿ ਉਹ ਸ਼ੋਹਰਤ ਦੀ ਪੌੜੀ ਦੇ ਸਭ ਤੋਂ ਸਿਖਰਲੇ ਡੰਡੇ ਤੇ ਸਨ।
@SukhdevSingh-zv4hw
@SukhdevSingh-zv4hw 3 жыл бұрын
Aisa sikander jo dunia ko jeet kar chla gya
@AmanDeep-lo3zx
@AmanDeep-lo3zx 3 ай бұрын
ਪ੍ਰਨਾਮ ਉਸਤਾਦ ਜੀ❤❤🙏
@kulvindersingh7452
@kulvindersingh7452 2 жыл бұрын
sardul bhaji nu me bot sunia Maa song Gaia c live sare hi ruate c bhaji ne swrga ch Gia hona sada sardul Bai 👋👋👋👋👋👋😘👋👏👏👏👏👏👏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️To piyar love yuo
@SukhdevSingh-he4vh
@SukhdevSingh-he4vh 3 жыл бұрын
Sardool ji nu waheguru sahib ji apne charna vich niwas Bakhshn ji 🙏🙏🙏🙏🙏
@preetgs5209
@preetgs5209 2 жыл бұрын
Great singer sardool sikander.sahab.parmatma ina Di rooh nu shanti bakshe.
@user-of4uu8qe4e
@user-of4uu8qe4e 3 жыл бұрын
ਹਰਮਨ ਜੀ ਟਹਿਣਾ ਜੀ ਆਪ ਕੋ ਸਵੇਰ ਕੀ ਸ਼ੁੁੂਬ ਕਾਮਨਾੲੈ ਆਪ ਕੀ ਵਿਜੈ ਹੋ ਭਗਵਾਨ ਕਰੇ ਆਪ ਤੰਦਰੁਸਤ ਰਹੋ
@Harpreet-ie6dm
@Harpreet-ie6dm 2 жыл бұрын
Kamle aaaa OH lok job akhde aaa sikander sahab nhi rahe sade ch ese lok kade ni mareya karde 🤲🤲🤲🤲🤲🤲🤲🤲🤲🙏🙏🙏🙏🙏🙏🙏🙏
@anwarbhatti9418
@anwarbhatti9418 3 жыл бұрын
ਸੁਰ ਨੂੰ ਪਿਆਰ ਕਰਨ ਵਾਲੇ ਸਾਰੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ॥ ❣️LOVE❣️YOU❣️ਖ਼ਾਨ❣️ਸਾਬ੍ਹ❣️
@parkashnandra3013
@parkashnandra3013 3 жыл бұрын
ਸਰਦੂਲਜੀ ਦੇ ਜਾਣ ਦੀ ਖ਼ਬਰ ਸੁਣ ਕੇ ਵਾਕਿਆ ਹੀ ਦਿਲ ਵਲੂੰਧਰਿਆ ਗਿਆ ਬਹੁਤ ਬਹੁਤ ਅਫ਼ਸੋਸ ਹੈ ਜੀ ਵਾਹਿਗੁਰੂ ਜੀ ਉਂਨਾਂ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਰੱਖਣ ਤੇ ਪਿੱਛੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਛਣ 😭
@anwarbhatti9418
@anwarbhatti9418 3 жыл бұрын
ਬਾਬਾ ਜੀ,, ਸਾਬਰ ਭਾਅ ਜੀ ਦੇ ਸ਼ਰੀਰਕ ਤੌਰ ਤੇ ਅਲਵਿਦਾ ਕਹਿ ਜਾਣ ਦਾ ਦੁੱਖ ਹਾਲੇ ਘੱਟ ਨਹੀਂ ਹੋਇਆ ਸੀ 'ਕਿ ਸੰਗੀਤ ਪਰਿਵਾਰ ਦੇ ਇੱਕ ਮੇਨ ਥੰਮ੍ਹ ,, ਸੰਗੀਤ ਪ੍ਰੇਮੀਆਂ ਨੂੰ ਅਲਵਿਦਾ ਕਹਿ ਗਏ!!
@ranbirsingh532
@ranbirsingh532 3 жыл бұрын
My favourite singer Sardool ji waheguru hona di rooh nu Shanti deve
@bhushansharma2510
@bhushansharma2510 3 жыл бұрын
Uche vicharan vala te sache suran da ustad behad shandar insan
@rajwindersingh4962
@rajwindersingh4962 3 жыл бұрын
ਸੱਚੀਂ ਹੀਰਾ ਬੰਦਾ ਸੀ ਸੁਰੀਲਾ ਸਰਦੂਲ ਵਾਕਿਆ ਹੀ ਸਿਕੰਦਰ ਬਣ ਕੇ ਗਿਆ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@charanjitsingh422
@charanjitsingh422 3 жыл бұрын
ਸਤਨਾਮ ਸ੍ਰੀ ਵਾਹਿਗੁਰੂ ਜੀ
@deeprataindia1170
@deeprataindia1170 Жыл бұрын
ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਜੀ ਰਾਗ ਦੇ ਧਨੀ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੀ ਇੰਨਸਾਨ ਦੇ ਜਾਣ ਮਗਰੋਂ ਪਤਾ ਲੱਗਦਾ ਅਸੀ ਕਿੰਨੀ ਕੀਮਤੀ ਚੀਜ ਗੋਆ ਲੈਂਦੇ ਹਾਂ ਜੀ। ,,Ballu ਰਟੈਂਡਾ,,
@AshwaniKumar-qe7jt
@AshwaniKumar-qe7jt 3 жыл бұрын
ਕਰਕੇ ਹੁਕਮ ਖੁਦਾ ਦਾ ਕਬੂਲ ਚਲਾ ਗਿਆ, ਜਿੰਦਗੀ ਦੇਕੇ ਗੀਤਾਂ ਨੂੰ ਸਰਦੂਲ ਚਲਾ ਗਿਆ !!
@Nristudentlife
@Nristudentlife 3 жыл бұрын
Menu phela lageya c roads ways di larri manak ne gaeya... sardool Sachi sikander c 👌👌👌❤️
@navkang7606
@navkang7606 3 жыл бұрын
Unforgettable soul. RIP
@SinghSingh-ld7vj
@SinghSingh-ld7vj 3 жыл бұрын
Waheguru sardool ji di aatma nu apne charna vich tha den Rest in peac
@musafir855
@musafir855 3 жыл бұрын
ਸਾਂਝਾ ਬੰਦਾ
@jeetsingh3172
@jeetsingh3172 2 жыл бұрын
Sikandar saab sada sangeet jagat de sikandar rahnge
@vindersalar3147
@vindersalar3147 2 жыл бұрын
Very good man c Sardool sabh 1 var meri gall phone te hoe c 1999 ch odon main bacha hee c sanu bahut vadda ghata pai giaa sacha banda hea rabba Sardool Amar rahe es rooh di sambhal krin
@vicky-dhillxn
@vicky-dhillxn 3 жыл бұрын
Parmatma apne charna ch nivaas bakhshe suran de sikandar nu
@rbrar3859
@rbrar3859 3 жыл бұрын
ਵਾਹਿਗੁਰੂ ਜੀ, ਬਹੁਤ ਖੁਸ਼ੀ ਹੋਈ
@mukhtarsingh9432
@mukhtarsingh9432 3 жыл бұрын
Very good 👍 Interview Great artist Sardool Sakander🙏🙏🙏🙏🙏
@GURDEEPSINGH-fw4gl
@GURDEEPSINGH-fw4gl 3 жыл бұрын
Waheguru ji mehar rakhi priwar ta
@jaepeejohnson3205
@jaepeejohnson3205 3 жыл бұрын
My all time favourite . Bhut nice person and true soul. Mzaa aa gya interview dekh k..!!
@goldengoldy5185
@goldengoldy5185 3 жыл бұрын
ਸਚਮੁੱਚ ਗਾਇਕੀ ਦੇ ਯੁੱਗ ਦਾ ਅੰਤ ਹੋ ਗਿਆ ਹੈ ਜੀ ਅਸੀਂ ਸਦਾ ਹੀ ਉਨ੍ਹਾਂ ਨੂੰ ਮਿਸ ਕਰਦੇ ਰਹਾਂਗੇ
@jasis6492
@jasis6492 3 жыл бұрын
Waheguru waheguru Bahut dukh ho riha ke sardool ji noori ji vichar gaye waheguru vichari rooh nu shakti bakhshi te noori ji te bachchiya nu te faimily nu bhana manan da ball bakhshi 🙏🙏🙏
@jagdevsinghmaan7257
@jagdevsinghmaan7257 3 жыл бұрын
ਅਨੰਦ ਆ ਗਿਆ ਸਾਰੀ ਇੰਟਰਵਿਊ ਸੁਣ ਕਿ ਧੰਨਵਾਦ ਜੀ 💐👍🙏🏽
@TonySuhronWala
@TonySuhronWala 3 жыл бұрын
ਸਰਦੂਲ ਸਿਕੰਦਰ ਦੀ ਯਾਦ ਵਿੱਚ ਇੱਕ ਯਾਦਗਾਰੀ ਗੀਤ ਸੁਣੋ ਤੇ ਸ਼ੇਅਰ ਵੀ ਕਰਿਓ on my facebook
@kulwantsingh9577
@kulwantsingh9577 3 жыл бұрын
ਮਲਕਤ ਮੋਤ ਜਬ ਆਵਸੀ ਸਭ ਦਰਵਾਜ਼ੇ ਭੰਨ
@harpreetbhullar5034
@harpreetbhullar5034 3 жыл бұрын
Salute a sir medam tuhanu
@Lamba1909
@Lamba1909 2 жыл бұрын
ਮੇਰੇ ਨਾਨਕੇ ਪਿੰਡ ਦੇ ਨੇ “ ਖੇੜੀ ਨੌਧ ਸਿੰਘ”। ਸਾਡੇ ਘਰ ਵੀ ਆਏ ਸੀ 97-98 ਦੀ ਗੱਲ ਹੈ। ਮੇਰੇ ਮੰਮੀ ਜੀ ਹੁਣ ਵੀ ਦਸਦੇ ਹੁੰਦੇ ਆ ਬਈ ਭੈਣ ਮੰਨਦੇ ਸੀ। ੧੦ ਰੁਪਏ ਦਿੱਤੇ ਸੀ।
@sandeepsingh7102
@sandeepsingh7102 3 жыл бұрын
good parson sardool sikander ji love you very nice punjab da good singar best singar proud ji
@jujharraj150
@jujharraj150 3 жыл бұрын
Saari jindgi loka de Dil ch rehange sardool saab
@VishalSharma-kf9ob
@VishalSharma-kf9ob 3 жыл бұрын
Lovely interviews. RIP. Sardool ji.🥰🥰🙏🙏🙏🙏
@shridurgabhajanmandli6705
@shridurgabhajanmandli6705 3 жыл бұрын
Aapa ek duje toh door ek pal na hoyiye ... Waheguru G eda na kreya kro Ehnia Paak roohan ek duje toh door na kreya kro Sardool paji meri Dandot tuhade charna vich...
@vardhmanispat8835
@vardhmanispat8835 3 жыл бұрын
Program and apne bachia de names nu kinj kini sohni shabdawali ch sardool ji neh vikhian kita aa eeh ha sda lae es program ch apni amiit shaap shad gae sade dono klakaar.vdaee de patar ho puri team .dhanvaad sahit
@harmailsingh6313
@harmailsingh6313 3 жыл бұрын
Waheguru ji 😭😭😭😭😭
@dharmindersinghvlogs5375
@dharmindersinghvlogs5375 3 жыл бұрын
Gallan sun k akkhan nam ho gyia, sardool saab ji dila ch hje v jeonde rho ge....
@amritpal1014
@amritpal1014 2 жыл бұрын
Sardul skinder de Geet ve vadia ney te Gallan ve miss u paa G
@GurwinderSingh-fr8ij
@GurwinderSingh-fr8ij 3 жыл бұрын
ਵਾਹਿਗੁਰੂ ਜੀ
@MalkeetSingh-mn7tf
@MalkeetSingh-mn7tf 3 жыл бұрын
Miss u sardool paji and thanks tehna saab
@avtarmahey6312
@avtarmahey6312 3 жыл бұрын
Bahut dukh hoya veer g. RIP veer g
@NareshKumar-bc8xw
@NareshKumar-bc8xw 3 жыл бұрын
🗣ਤੇਰੇ ਕੋਲੋ ਯਾਰਾ ਸਾਨੂੰ, ਇਹੋ ਜਿਹੀ ਉਮੀਦ ਨਹੀ ਸੀ...❤ਸਰਦੂਲ ਸਿਕੰਦਰ ਸਾਹਿਬ ਜੀ❤RIP🙏 😭😭😭
@rehatsandhu8101
@rehatsandhu8101 3 жыл бұрын
ਚਲਾ ਗਿਆ ਸਾਡਾ ਮੰਨਪਸੰਦੀਦਾ ਸਿੰਗਰ😢
@Raj.Sandhu
@Raj.Sandhu 3 жыл бұрын
Tuhada Show Mainu bhut Pasand hai ji🙏🙏🙏🙏🙏
@KuldeepSingh-nm1mc
@KuldeepSingh-nm1mc 3 жыл бұрын
Ok ji Good night
@baldevsinghmankoo3774
@baldevsinghmankoo3774 3 жыл бұрын
🎻🎷🎷📢Charde punjab ne gwa lia hai 2ra Nusrat Fteh Ali Khan,,,Sardul Sikandar
@BalbirSinghNalagarh
@BalbirSinghNalagarh 3 жыл бұрын
Tohadiyan yadan sda u rehngiyan nhi lbhna Sardool siknder jeha nek dil te khusmijaj 💞💞💞🌹🌹suran da siknder
@tegbirsingh909
@tegbirsingh909 3 жыл бұрын
“Teri yaad ayi tere jane k baad”😭😭😭😭😭😭
@ParamjitSingh-dw5ob
@ParamjitSingh-dw5ob 3 жыл бұрын
Best singer golden voice . R. I. P
@ramankamaljit325
@ramankamaljit325 3 жыл бұрын
😭
@ianmol4644
@ianmol4644 2 жыл бұрын
c, f,,,, xf,
Happy 4th of July 😂
00:12
Alyssa's Ways
Рет қаралды 63 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 6 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 41 МЛН
Shamsher Sandhu - Sade Samian Da Chashamdid Gavah (70)
52:15
Sangtar
Рет қаралды 173 М.
Exclusive Interview | Sardool Sikander | Dainik Savera
35:24
Savera Star Talks
Рет қаралды 29 М.
Happy 4th of July 😂
00:12
Alyssa's Ways
Рет қаралды 63 МЛН