Kuldeep Manak Special Interview With Harjinder Thind On Des Pardes TV

  Рет қаралды 312,949

Music Waves

Music Waves

Күн бұрын

Пікірлер: 172
@guriqbaldhaliwal6702
@guriqbaldhaliwal6702 3 жыл бұрын
The LEGEND ਮਾਣਕ ਸਾਹਬ ਵਰਗਾ ਨਾ ਕਦੇ ਪਹਿਲਾ ਪੈਦਾ ਹੋਇਆ ਤੇ ਨਾ ਕਦੇ ਪੈਦਾ ਹੋਣਾ
@amanshehbazpura
@amanshehbazpura 3 жыл бұрын
ਮਾਣਕ ਗੀਤਾਂ ਵਿੱਚ ਸਦਾ ਜਾਉਂਦਾ ਰਹੂ
@tarsemlal4576
@tarsemlal4576 Жыл бұрын
My favourite legend
@harbansbadesha
@harbansbadesha Ай бұрын
ਇਸਤੋਂ ਵਧੀਆ ਕੋਈ ਇੰਟਰਵਿਊ ਕੋਈ ਅਸਲੀਅਤ ਨੇੜੇ ਨਹੀਂ ਦੇਖੀ
@kuldipsinghladhroia
@kuldipsinghladhroia 7 жыл бұрын
ਮਹਾਨ ਗਾਇਕ ਕੁਲਦੀਪ ਮਾਣਕ ਦੇ ਜਾਣ ਤੋਂ ਬਾਅਦ ਸੰਗੀਤ ਵਿੱਚੋਂ ਮੇਰੀ ਦਿਲਚਸਪੀ ਖਤਮ ਜਿਹੀ ਹੋ ਗਈ।
@sidhustatuschannel6203
@sidhustatuschannel6203 4 жыл бұрын
kzbin.info/www/bejne/pWnbhqqMjcmlhNU 🙏🙏🙏
@jshinda7708
@jshinda7708 3 жыл бұрын
ਬਾਈ ਜੀ ਮੇਰਾ ਵੀ ਇਹ ਹਾਲ ਹੈ ।ਹੋਰ ਕਲਾਕਾਰ ਸੁਣ ਨੂੰ ਜੀਆ ਨਹੀ ਕਰਦਾ ਜਸਵਿੰਦਰ ਸਿੰਘ ਸ਼ਿੰਦਾ ਠੁਆਣਾ
@bhuvandeepsingh4178
@bhuvandeepsingh4178 3 жыл бұрын
Bhaaji hassan manak nu sun ke vekho ❤❤
@nanakchandkamboj5844
@nanakchandkamboj5844 3 жыл бұрын
ਬਿਲਕੁਲ ਸੋਲ੍ਹਾਂ ਆਨੇ ਸੱਚ ਕਿਹਾ ਵੀਰ ਤੁਸੀਂ। ਵਾਕਈ ਮਾਣਕ ਸਾਹਬ ਦੇ ਵਿਛੋੜੇ ਤੋਂ ਬਾਦ ਸੰਗੀਤ🎤🎼🎹🎶 ਅਲੂਣੀ ਸਿੱਲ ਵਰਗਾ ਬੇਸਵਾਦਾ ਹੋ ਗਿਆ ਹੈ।
@baldevsingh9391
@baldevsingh9391 2 жыл бұрын
ਬਿਲਕੁਲ ਸਹੀ ਗੱਲ ਬਾਈ ਜੀ ਮਾਨਕ ਦੀ ਆਵਾਜ਼ ਬਹੁਤ ਵਧੀਆ ਸੀ
@varindersinghbrar5665
@varindersinghbrar5665 2 жыл бұрын
ਮਾਣਕ ਮਣਕਾ ਮੋਤੀ ਦਾ 💎 ਗਾਇਕ ਸੀ ਮਿੱਤਰੋ ਚੋਟੀ ਦਾ 👌
@AvtarSingh-rg9hy
@AvtarSingh-rg9hy Жыл бұрын
ਮਾਣਕ ਜੀ ਦੀ ਅਵਾਜ ਵਿਚ ਜਾਦੂ ਹੈ 🌹🙏❤️👌🌹.
@harnetchoudhary1782
@harnetchoudhary1782 8 ай бұрын
❤ ਕਲੀਆਂ ਦੇ ਬਾਦਸ਼ਾਹ ਪੰਜਾਬ ਦੇ ਸਟਾਰ ਕੁਲਦੀਪ ਮਾਣਕ ਜੀ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਜੀ❤
@bababoharmanak864
@bababoharmanak864 2 жыл бұрын
ਜੋ ਕਹਿਣਾ ਉਹ ਪੁਗਾਇਆ ਇਹ ਮਾਣਕ ਸਾਹਿਬ ਦੇ ਹਿੱਸੇ ਹੀ ਆਇਆ
@jagtarmaan2653
@jagtarmaan2653 3 жыл бұрын
ਮਾਣਕ ਸਾਹਬ ਜਿੰਦਾਬਾਦ👍
@Sunnynimana
@Sunnynimana 3 жыл бұрын
Saaaf suthri gayeki , te saaf suthriaa gallaaan 🙏 saaf suthraa dil ❤
@pardhanbobbybrarmohanpura2373
@pardhanbobbybrarmohanpura2373 2 жыл бұрын
ਨਾ ਕੋਈ ਕੁਲਦੀਪ ਮਾਣਕ ਸਾਹਿਬ ਵਰਗਾ ਗਾਇਕ ਪੈਦਾ ਹੋਇਆ ਨਾ ਕੋਈ ਪੈਦਾ ਹੋਵੇਗਾ
@jagmeetsingh3122
@jagmeetsingh3122 5 ай бұрын
yes bro❤❤
@harjasssingh9876
@harjasssingh9876 3 ай бұрын
Very nice kaldeep manak ji😊
@nanakchandkamboj5844
@nanakchandkamboj5844 4 жыл бұрын
ਹਰ ਆਦਮੀ ਦੀ ਕਲਾਕਾਰਾਂ ਬਾਰੇ ਆਪਣੀ ਆਪਣੀ ਪਸੰਦ ਹੁੰਦੀ ਹੈ ਪਰ ਮੇਰੇ ਨਜਰੀਏ ਮੁਤਾਬਕ ਸ਼੍ਰੀ ਕੁਲਦੀਪ ਮਾਣਕ ਸਾਹਬ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਭਵਿੱਖ ਵਿੱਚ ਉਨ੍ਹਾਂ ਵਰਗਾ ਫਨਕਾਰ ਪੈਦਾ ਹੋਣਾ ਨਾਮੁਮਕਿਨ ਹੈ।
@JaswinderSingh-ze6qm
@JaswinderSingh-ze6qm 3 жыл бұрын
ਬਿਲਕੁਲ ਸਹੀ ਹੈ
@daljindersumra3473
@daljindersumra3473 2 жыл бұрын
Waheguru g ❤️ 💖 ♥️
@daljindersumra3473
@daljindersumra3473 2 жыл бұрын
Very nice g 👌 👏
@raghbirsingh3455
@raghbirsingh3455 2 жыл бұрын
@@daljindersumra3473 wppwpaaaee0awawl0awpawpa
@Purple_world_22
@Purple_world_22 Жыл бұрын
​@@JaswinderSingh-ze6qm😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@HarpalSingh-zx1gv
@HarpalSingh-zx1gv 3 жыл бұрын
Ustad Kuldeep Manak ji.
@bestbest8957
@bestbest8957 4 жыл бұрын
Rooh khush hogi Manak Saab nu dekh k
@sukhwantsingh8772
@sukhwantsingh8772 6 ай бұрын
ਹੀਰਾ। ❤❤❤❤❤❤❤
@Gurvinderromana007
@Gurvinderromana007 10 ай бұрын
ਮਹਾਨ ਰੂਹ ਸੀ ਮਾਣਕ ਸਾਬ❤🙏,,,ਹੁਣ ਵੀ ਸਾਡੇ ਦਿਲਾਂ ਚ ਜਿੰਦਾ ਨੇ
@paljeetsingh7494
@paljeetsingh7494 Жыл бұрын
Jionde rho thind sahib Rooh khush ho gayi
@AnilKumar-gk8up
@AnilKumar-gk8up 2 жыл бұрын
Always respect for you ustaad ji ❤❤❤❤❤❤❤❤Miss u always ☺️Manak nehi dubara aaa sakda is duniya ch 🙏🙏Thok ke gaal kiti aur thok ke gayea ustaad ji ne ❤️❤️
@HarpalSingh-zx1gv
@HarpalSingh-zx1gv 3 жыл бұрын
WAHEGURUJi WAHEGURUJi Kuldeep Manak ji ne Thodi eni sewa kiti Gaa k. Thode Shabad gaa k WAHEGURUJi es nu es Di sewa da fal deo. Es da bachha youdh Veer Manak Theek hoje. Mud to Gayeki vich aa j. WAHEGURUJi WAHEGURUJi.
@satgursohi1630
@satgursohi1630 3 жыл бұрын
waheguru ji
@SwaranSingh-kq9ui
@SwaranSingh-kq9ui Жыл бұрын
ਮਾਣਕ ਜੀ ਬਹੁਤ ਹੀ ਹਰਮਨ ਪਿਆਰੇ ਗਾਇਕ ਨੇ ਜੀ
@BaljeetSingh-j8w
@BaljeetSingh-j8w 11 ай бұрын
Very nice singer ce. Manak. Saab
@harindersidhuadvisoratlico6908
@harindersidhuadvisoratlico6908 8 ай бұрын
The Great Singer Kuldeep Manak
@GurpreetSingh-tw7lx
@GurpreetSingh-tw7lx 8 ай бұрын
Love' you and miss you legend ustaj g 😢😢😢😢😢😢
@tejindersingh6665
@tejindersingh6665 3 жыл бұрын
Very innocent personality real singer
@SPNEWS786
@SPNEWS786 4 жыл бұрын
Very good sir
@harpreetkumar467
@harpreetkumar467 3 жыл бұрын
Manak is very nice singer
@gabr0o
@gabr0o 8 жыл бұрын
No more words "Legend" 🙏
@sidhustatuschannel6203
@sidhustatuschannel6203 4 жыл бұрын
kzbin.info/www/bejne/pWnbhqqMjcmlhNU 🙏🙏
@SHARANJITBAINS
@SHARANJITBAINS 3 жыл бұрын
Ramandeep Singh 5 years ago No more words "Legend" 🙏
@charanjeetsingh9799
@charanjeetsingh9799 10 ай бұрын
ਓ ਏ ਹੋ ਏ ਮਾਣਕ ਕੁਲਦੀਪ ਮਾਣਕ ਪੰਜਾਬੀ ਗਾਇਕੀ ਦਾ ਸ਼ਾਹ ਅਸਵਾਰ ਲੋਕ ਗਾਥਾਵਾਂ ਦਾ ਬਾਦਸ਼ਾਹ !! ਮਾਣਕ ਜੀ ਨੂੰ ਸੁਣਕੇ ਰੂਹ ਰੱਜ ਜਾਂਦੀ ਹੈ ਸਿਰੇ ਦਾ ਗਾਇਕ ਹੈ ਕੁਲਦੀਪ ਮਾਣਕ
@smartgaming9116
@smartgaming9116 Жыл бұрын
Geo ustad g
@tuhadaapnaveer2731
@tuhadaapnaveer2731 10 жыл бұрын
Kuldeep Manak is great singer as well as a human
@sidhustatuschannel6203
@sidhustatuschannel6203 4 жыл бұрын
kzbin.info/www/bejne/pWnbhqqMjcmlhNU 🙏🙏
@Jass-n2h
@Jass-n2h 2 күн бұрын
Kuldeep manak saab ji ajj vi Sade Dil de vich dhadkan banke dhark reha 2025 vich vi te marde dam tak rahuga
@jaspreetdhillon2359
@jaspreetdhillon2359 9 ай бұрын
ਸੁਨੇਹਾ ਬਹੁਤ ਸੋਹਣਾ ਦਿੱਤਾ ਅਖੀਰ ਵਿੱਚ
@rupindersingh3035
@rupindersingh3035 2 жыл бұрын
Great legend
@gurditsingh2290
@gurditsingh2290 10 ай бұрын
kalia da badhahs kuldeep manak hmesha jeonda rhe mera fvrt singer
@GurnekSingh-l6c
@GurnekSingh-l6c 6 ай бұрын
ਗੀਤਾਂ ਦੇ ਬਾਦਸ਼ਾਹ ਸ੍ਰੀ ਮਾਣਕ ਜੀ, ਮਾਣਕ ਅਜਿਹਾ ਪੁੱਤਰ ਨਹੀਂ ਜੰਮਦਾ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
@Sukhwindersingh-nr6so
@Sukhwindersingh-nr6so Жыл бұрын
ਸੱਚੀ ਗਾਇਕੀ ਦੇ ਮਹਾਨ ਗਾਇਕ ਮਾਣਕ ਜੀ ਜਦੋਂ ਸਕੂਲ ਵਿੱਚ ਵਿਦਿਆਰਥੀ ਸੀ ਇਨ੍ਹਾਂ ਦੀਆਂ ਤੋਂ ਬਗੈਰ ਆਪਾਂ ਕੁੱਝ ਨਹੀਂ ਗਾਇਆ ❤️❤️❤️🙏🙏🌹
@MamanDeepAllmovies
@MamanDeepAllmovies 10 ай бұрын
❤Punjab di shaan kuldeep manak saab ji😔😔miss you
@ajaibsingh3548
@ajaibsingh3548 2 жыл бұрын
Legend manak ji
@neerajlakha6344
@neerajlakha6344 3 жыл бұрын
2021 he is still legend
@yarasingh4040
@yarasingh4040 3 жыл бұрын
ਵਾਹ ਮਾਣਕਾ ਥਰੀਕੇ ਵਲਿਆ॥
@kaursinghkaursingh2549ਗੁਰਬਾਣੀ
@kaursinghkaursingh2549ਗੁਰਬਾਣੀ 11 ай бұрын
ਅੱਜ ਤੱਕ ਜਿਨੀਆਂ ਇੰਟਰਵਿਊ ਸੁਣਿਆ ਸਭ ਤੋਂ ❤
@DharmPal-mv4mh
@DharmPal-mv4mh Жыл бұрын
ਮਾਣਕ ਦਿਲਾਂ ਦੀ ਦਵਾ ❤❤
@luckyjalal5526
@luckyjalal5526 2 ай бұрын
Sade jalal pind di shan c kuldeep manak miss u goat 💔
@BALDEVSINGH-tk4rz
@BALDEVSINGH-tk4rz Жыл бұрын
Heera gaik Kuldeep manak je god bless you 🙏
@jazsandhu6975
@jazsandhu6975 3 жыл бұрын
Miss you ❤️❤️ legend ❤️
@AmritSingh-sc7fr
@AmritSingh-sc7fr 9 ай бұрын
Love you and miss you Mank saheb
@KamalSingh-jg6hv
@KamalSingh-jg6hv 3 ай бұрын
In the school in gurdwara I sing all manak dharmik songs ❤great MANAK❤
@SurjitSingh-nf4ih
@SurjitSingh-nf4ih Жыл бұрын
Both Good manak and Thind Paji
@sushillovetomusic2164
@sushillovetomusic2164 8 ай бұрын
इतनी खूबसूरती से सादगी से परिपूर्ण माणक साहब ❤❤❤
@shivam___kalia
@shivam___kalia 5 жыл бұрын
Miss u
@sidhustatuschannel6203
@sidhustatuschannel6203 4 жыл бұрын
kzbin.info/www/bejne/pWnbhqqMjcmlhNU 🙏🙏
@robinamsingh1
@robinamsingh1 Жыл бұрын
Mighty Manak 🔥❤️🔥
@jaskaranSingh-kq3hf
@jaskaranSingh-kq3hf 11 ай бұрын
ਪੰਜਾਬ ਦੀ ਆਵਾਜ਼ ਸ਼੍ਰੀ ਕੁਲਦੀਪ ਮਾਣਕ ਜੀ
@balwindersingh-nz2hm
@balwindersingh-nz2hm 10 ай бұрын
ਮਹਾਨ ਗਾਇਕ ਮਾਣਕ ਵੀਰ
@bhinderbal2925
@bhinderbal2925 11 ай бұрын
Manak saab di great ❤❤
@ashasukhwindersinghheer1441
@ashasukhwindersinghheer1441 2 жыл бұрын
I miss too much manak ji
@AmritSingh-kp1yd
@AmritSingh-kp1yd 6 ай бұрын
ਮਾਣਕ ਬਾਈ ਵਰਗਾ ਕਲਾਕਾਰ ਕੋਈ ਨਹੀਂ। ਮਾਣਕ ਤਾਂ ਮਾਣਕ ਹੀ ਸੀ। ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਕਲਾਕਾਰ।
@sukhjeet.singh_dalla.
@sukhjeet.singh_dalla. 3 ай бұрын
ਮਹਾਨ ਗਾਇਕ
@shivam___kalia
@shivam___kalia 5 жыл бұрын
Alla vismilla meri jugni, ho saia ve meri jugni, teri aa jugni
@sidhustatuschannel6203
@sidhustatuschannel6203 4 жыл бұрын
kzbin.info/www/bejne/pWnbhqqMjcmlhNU 🙏🙏
@bser73
@bser73 2 жыл бұрын
Ustad mansab
@sahiljaat4351
@sahiljaat4351 3 жыл бұрын
🙏🙏 Badshah
@RaviKumar-mo3vj
@RaviKumar-mo3vj 4 ай бұрын
ਬਹੂਤ ਖੂਬ ਸੂਰੀਲਾ ਤੇ ਬੇਮਿਸਾਲ ਕਲਾਕਾਰ ਸੀ
@HarjinderDhillon-mx1yv
@HarjinderDhillon-mx1yv Жыл бұрын
Very nic
@SukhdeepSingh-ks1fe
@SukhdeepSingh-ks1fe 10 ай бұрын
ਵਧੀਆ ਗੀਤਾ ਦਾ ਬਾਦਸ਼ਾਹ ਸੀ ਮਾਣਕ
@sushillovetomusic2164
@sushillovetomusic2164 8 ай бұрын
इतना जिंदादिल इंसान ,,, आज़ के दौर में ऐसी शख्सियत मिलना असंभव,,, माणक साहब ❤❤❤❤
@Omniscientbobby
@Omniscientbobby 2 ай бұрын
ਝੰਡੇ ਖ਼ਾਲਸਾ ਰਾਜ ਦੇ ਬਚਨ ਬੇਦਿਲ ਬਡਰੁੱਖਾ ਲੇਖਕ ਤੇ ਕੁਲਦੀਪ ਮਾਣਕ ਦੀ ਆਵਾਜ਼ ਸੁਪਰਹਿੱਟ❤❤
@kirpalsingh9650
@kirpalsingh9650 2 ай бұрын
ਬਹੁਤ ਬਹੁਤ ਹੀ ਵਧੀਆ ਕਮਾਲ ਦਾ ਗਾਇਕ
@KarnailKarnail-si2tc
@KarnailKarnail-si2tc 6 ай бұрын
Best singer during his period.
@arshdeeosingh6674
@arshdeeosingh6674 2 жыл бұрын
Legend kuldeep manak
@JasbirSingh-tx8ki
@JasbirSingh-tx8ki 2 жыл бұрын
Legends is not die
@manusagoo1622
@manusagoo1622 4 жыл бұрын
Thind Saab Ne Baut Jyaada Respect Naal Gal Kiti.. Manak Saab Ne Baut Pyaar Te Rooh Naal Thind Saab De Swaal Sune te Jwaab Ditte..
@gurpreetsingh6650
@gurpreetsingh6650 6 жыл бұрын
Huge respect to thind saab for asking question about drinking
@sidhustatuschannel6203
@sidhustatuschannel6203 4 жыл бұрын
kzbin.info/www/bejne/pWnbhqqMjcmlhNU 🙏🙏
@sidhustatuschannel6203
@sidhustatuschannel6203 4 жыл бұрын
kzbin.info/www/bejne/pWnbhqqMjcmlhNU 🙏🙏
@HARBANSSingh-fu9pc
@HARBANSSingh-fu9pc 10 ай бұрын
ਦਰਵੇਸ਼ ਬੰਦਾ ਸੀ ਮਾਣਕ
@gulshanawal2877
@gulshanawal2877 Жыл бұрын
❤.❤️.❤️
@dilbagbassi5952
@dilbagbassi5952 Жыл бұрын
ਗੱਲਾਂ ਤਾਂ ਬਹੁਤ ਵਧੀਆ ਪਰ ਆਵਾਜ਼ ਕਿਓਂ ਨਹੀਂ ਆਉਂਦੀ
@pbx-preetsingh295
@pbx-preetsingh295 3 жыл бұрын
Real king of punjabi singing line
@jiqbal8480
@jiqbal8480 3 жыл бұрын
Muhammad lateef urf kuldip manak sahab was a great singer
@DanyalMalik-qw4rd
@DanyalMalik-qw4rd 11 ай бұрын
Legend ❤
@rickmaan1733
@rickmaan1733 2 жыл бұрын
ਅਮਰ ਸਿੰਘ ਚਮਕੀਲਾ। Legend Si, Hai Te Rahuga Rehndia Dunia tak
@BhupinderSingh-ht4wv
@BhupinderSingh-ht4wv Жыл бұрын
👍👍👍👍👍
@rupindersingh3035
@rupindersingh3035 2 жыл бұрын
ਪੰਜਾਬ ਦਾ ਹੀਰਾ
@BKMUNADA
@BKMUNADA 3 ай бұрын
Love you, sir
@Kuldeepchahal929
@Kuldeepchahal929 Жыл бұрын
❤❤❤❤❤❤
@ramcosmeticarora7853
@ramcosmeticarora7853 8 ай бұрын
6:59 😂❤😅
@romeogamingyt8675
@romeogamingyt8675 6 ай бұрын
2024 ch kon kon dekh reya interview like kardo pta lagee
@ThatAbhi
@ThatAbhi 8 ай бұрын
ਬਹੁਤ ਸਾਰਾ ਪਿਆਰ ਸਤਿਕਾਰ ਪੰਜਾਬੀ ਸੱਭਿਆਚਾਰ ਦੇ ਅਣਮੋਲ ਹੀਰੇ ਮਾਣਕ ਸਾਬ ਜੀ ਨੂੰ ❤️🥰
@Kuldeepsingh-gt1dj
@Kuldeepsingh-gt1dj Жыл бұрын
❤,,Hmv,,ਦਾ,,ਬਾਪੁ,ਮਾਣਕ,❤
@charanjitdhillon8117
@charanjitdhillon8117 9 ай бұрын
ਮਾਣਕ ਤਾਂ ਮਾਣਕ ਸੀ ❤
@ashokkumar-uv5ko
@ashokkumar-uv5ko Жыл бұрын
Yaar pta v ni lageya interview kdo mook gi a hundi bande di ijjat onnu dekhna onnu sunna Dil karda suni jayia dekhi jayia bhut wadiya lageya manak Saab
@AMANKUMAR-nl9xr
@AMANKUMAR-nl9xr Жыл бұрын
❤❤
@sayamlal4314
@sayamlal4314 Жыл бұрын
ਬਾਈ ਜੀ ਖੁੱਡੀਆਂ ਤੋਂ 40=45ਕਿਲੋਮੀਟਰ ਤਕ ਨਹੀਂ। ਅਖਾੜਾ ਨਹੀਂ ਮਿਸ ਕੀਤਾ ਸੀ
@premmittal7111
@premmittal7111 Жыл бұрын
Chader 🎉🎉
@vickysingh8071
@vickysingh8071 Жыл бұрын
ਮਾਣਕ ਜੀ ਵਰਗਾ ਕੋਈ ਨੀ ਹੋ ਸਕਦਾ ਮਾਣਕ ਮਾਣਕ ਹੀ ਵੀ
@AmandeepKaur-p3y
@AmandeepKaur-p3y 2 ай бұрын
2024 listening ❤❤
@raminderpalchahal4236
@raminderpalchahal4236 Жыл бұрын
@user-rl8nv9mm2z
@user-rl8nv9mm2z 9 ай бұрын
Kuldeep manak great singer
@inderjitgabrie835
@inderjitgabrie835 2 жыл бұрын
👍
@baversingh257
@baversingh257 11 ай бұрын
ਕਾਸ਼ ! ਮਹਾਨ ਗਾਇਕ ਸਦਾ ਦਿਲਾਂ ਤੇ ਰਾਜ ਕਰਨ ਵਾਲੇ ਕੁਲਦੀਪ ਮਾਣਕ ਜੀ ਅੱਜ ਵੀ ਜਿਉਂਦੇ ਹੁੰਦੇ।
@erjaspreet007
@erjaspreet007 10 ай бұрын
E lagda suni jave banda
Kuldeep Manak And Iqbal Mahal 2005
29:46
Iqbal Mahal
Рет қаралды 524 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
The Best Band 😅 #toshleh #viralshort
00:11
Toshleh
Рет қаралды 22 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Last TV Interview Sidhu Show Kuldeep Manak Seg 3
11:27
gaurav sharma
Рет қаралды 518 М.
Kuldeep Manak ਦੀ Same Ditto Copy Hassan Manak
11:32
JP LIVE NAKODER
Рет қаралды 874 М.
Candid Conversation: Nana Patekar & Aamir Khan | On Set Off Script
25:36
Zee Music Company
Рет қаралды 3,5 МЛН
Kuldip Manak and Dev Dilgir 2011
22:13
Iqbal Mahal
Рет қаралды 301 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН