Oh Guru Granth Sahib Da Saroop Kithe Hai Jis Nu Dasam Patshah Ne Gurtagadi Ditti | Dr. Udhoke

  Рет қаралды 56,098

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 182
@udhoke
@udhoke 2 жыл бұрын
4 ਫ਼ਰਵਰੀ 1986 ਸਾਕਾ ਨਕੋਦਰ, ਕਿਉਂ ਨਾ ਮਿਲਿਆ ਇਨਸਾਫ਼ ?, ਦੋਸ਼ੀ ਕੌਣ? kzbin.info/www/bejne/aauwdGeJjp5kaqM
@punia5709
@punia5709 2 жыл бұрын
Waheguru ji🌹🙏
@jasbirkaurmalhi4968
@jasbirkaurmalhi4968 2 жыл бұрын
Thanks 🙏
@balwantsingh4283
@balwantsingh4283 21 күн бұрын
WJKK WJKF bhai sahib aap ji ne Giani gurdit singh ji di kitaab ''Mundavi'' jaroor parhni. jis vich bahut ohna di research (he was SGPC researcher) vichon aa. ik bajurg mutabak ik saroop singha ne yudh to pahilan ik muslim de ghar chadd aayae si te oh naal hi pakistan lae gayae. Eh gal sheheed bhai Fauja singh ji kiha kardae san. jo SGGS ji sudhayee hundi aa te likhia eh hunda aa ke damdami beerh to sudhayee kiti aa te oh darbar sahib si to 1984 to baad nahi mili. te naal hi us vich ragmala nahi si.
@Lakhwinder-vu7ez
@Lakhwinder-vu7ez 2 жыл бұрын
ਡਾਕਟਰ ਸਾਹਿਬ ਜੀ ਸਿੱਖ ਕੌਮ ਵਿੱਚ ਇਹਨੇ ਉੱਚੇ ਤੇ ਸੁੱਚੇ ਕਿਰਦਾਰ ਵਾਲੇ ਜਰਨੈਲ ਹੋਏ ਹਨ ਕਿ ਸਿੱਖ ਹੋਣ ਤੇ ਮਾਣ ਮਹਿਸੂਸ ਹੁੰਦਾ! ਪਰ ਅੱਜ ਦੇ ਪੰਥਕ ਆਗੂ ਕਹੁਣ ਵਾਲੇ ਜਿਹਨਾਂ ਸਿੱਖ ਧਰਮ ਦਾ ਨੁਕਸਾਨ ਕਰ ਰਹੇ ਹਨ ਸੋਚ ਸੋਚ ਕੇ ਰਾਤ ਨੂੰ ਨੀਂਦ ਨਹੀਂ ਆਉਂਦੀ
@virtuosoproductions4589
@virtuosoproductions4589 2 жыл бұрын
Agreed. I don't find the way out.
@pack_9mm
@pack_9mm 2 жыл бұрын
Just set good examples for the next generation 🙏🏽
@palwindersingh526
@palwindersingh526 Жыл бұрын
ਬਾਈ ਤੂੰ ਲੋਕਾਂ ਦਾ ਠੇਕਾ ਲਿਆ ਤੂੰ ਅਪਣਾ ਫਿਕਰ ਕਰ. ਬਾਕੀ parmeshar ਤੇ ਛੱਡ ਦੇ. ਤੂੰ ਅਪਣਾ ਜੀਵਨ ਸਵਾਰ. ਏਥੇ ਕੋਈ ਕਿਸੇ ਦਾ ਨਹੀਂ
@kavitakaur2365
@kavitakaur2365 Жыл бұрын
​@@palwindersingh526 eho ji soch bande nu dhahandi kalan ch le jandi hai
@palwindersingh526
@palwindersingh526 Жыл бұрын
@@kavitakaur2365 where from u?
@Iqbalmomi1234
@Iqbalmomi1234 9 сағат бұрын
ਮਾਨਯੋਗ ਡਾ:ਸਾਹਿਬ ਮੇਰੀ ਇਕ ਵਾਰ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨਿਕੀ ਜਿਹੀ ਮੁਲਾਕਾਤ ਹੋਈ ਸੀ, ਉਹਨਾ ਦੱਸਿਆ ਸੀ ਕਿ ਜੋ ਨਗਰ ਕੀਰਤਨ ਸਚਖੰਡ ਸ੍ਰੀ ਹਜੂਰ ਸਾਹਿਬ ਤੋ ਆਇਆ ਸੀ ਉਸ ਦੀ ਅਗਵਾਈ ਉਸੇ ਬੀੜ ਸਾਹਿਬ ਨੇ ਕੀਤੀ ਸੀ।
@ManjitSingh-vq4ee
@ManjitSingh-vq4ee Жыл бұрын
ਡਾ ਸੁਖਪ੍ਰੀਤ ਸਿੰਘ ਉਦੋਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਸਿੱਖ ਚਿੰਤਕਾਂ ਦੀ ਉਮਰ ਲੰਬੀ ਕਰੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਜ਼ਰੂਰੀ ਹੈ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਗੁਰਦਾਸਪੁਰ ਪੰਜਾਬ
@jagirsingh7369
@jagirsingh7369 2 жыл бұрын
ਤੱਤ ਖਾਲਸਾ ਰਹਿਗਇਓ ਗਇਓ ਸੋ ਜੋ ਖੋਟ ਗਵਾਇ ਭਾਵ ਖਾਲਸੇ ਦਾ ਜੋਸ਼ (ਤੱਤ) ਬਰਕਰਾਰ ਰਿਹਾ ਅਤੇ ਜੋ ਸਿੰਘ ਸ਼ਹੀਦ ਹੋਏ ਉਹ ਕਈ ਖੋਟ(ਜਰਵਾਣਇਆਂ) ਦੀ ਜਾਨਾਂ ਲੈ ਕੇ ਗਏ ।
@jagirsingh7369
@jagirsingh7369 2 жыл бұрын
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
@jasveersharma6917
@jasveersharma6917 2 жыл бұрын
गुरु प्रसाद का अर्थ है कि गुरु से नामदान लेना ।
@jagbirsingh9900
@jagbirsingh9900 2 жыл бұрын
deh dhari gurus can give naam but guru grath sahib bani germinates and flourishes naam within and takes surat next jeevatma and next soul through different layers of regions of naam
@rasandeepkaurkular5524
@rasandeepkaurkular5524 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,ਬਹੁਤ ਜਿਆਦਾ ਮਹੱਤਵਪੂਰਣ ਜਾਣਕਾਰੀ ਦਿੱਤੀ ਹੈ,ਬਹੁਤ ਬਹੁਤ ਧੰਨਵਾਦ ਵੀਰ ਜੀ
@jatinderdeol6942
@jatinderdeol6942 2 жыл бұрын
ਮਾਣਮੱਤਾ ਇਤਿਹਾਸ। ਫ਼ਕਰ ਨਾਲ ਸਿਰ ਉੱਚਾ ਉੱਠ ਜਾਂਦਾ। ਵਾਹਿਗੁਰੂ ਜੀ।
@tarsemsingh8977
@tarsemsingh8977 2 жыл бұрын
ਉਧੋਕੇ ਸਾਹਿਬ ਨੇ ਹਮੇਸ਼ਾਂ ਅਸਲੀਅਤ ਅਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਸਿਖ ਇਤਿਹਾਸ ਬਾਰੇ 'ਚ, ਉਹ ਵੀ ਤੱਥਾਂ ਦੇ ਅਧਾਰ ਤੇ, ਅਗਰ ਕਿਸੇ ਘਟਨਾ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਨਹੀਂ ਤਾਂ ਉਹ ਸਾਫ਼ ਸਾਫ਼ ਦੱਸ ਦਿੰਦੇ ਹਨ, ਬਾਬਾ ਨਾਨਕ ਉਨਾਂ ਨੂੰ ਸਿਹਤ-ਮੰਦ ਰੱਖਣ ਤੇ ਲੰਮੀ ਉਮਰ ਬਖਸ਼ਣ, I've noticed after listening to some of his You Tube videos that he, always, tries to stand by truth and reality, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ,
@pawangarg1980
@pawangarg1980 2 жыл бұрын
@@warriorclan543 ji You are absolutely right.
@balbirsakhon6729
@balbirsakhon6729 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MalkeetSingh-lt8yq
@MalkeetSingh-lt8yq Жыл бұрын
Waheguru ji 🙏
@pawankuldeep7784
@pawankuldeep7784 Жыл бұрын
Waheguru ji
@GurmeetSingh-rf7dv
@GurmeetSingh-rf7dv Жыл бұрын
Raj karega khalsa
@lakhvirsingh5946
@lakhvirsingh5946 Жыл бұрын
Waheguru ji ka khalsa waheguru ji ki Fateh 🙏
@kulbirsingh8092
@kulbirsingh8092 Жыл бұрын
Weheguru ji
@onehope8779
@onehope8779 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏 ਵੀਰ ਜੀ😊
@balamangat8338
@balamangat8338 Жыл бұрын
Deep search of Sikh history by Doctor Sahib is appreciated. SATGURU Keep KEEP HOM IN HIGH SPIRIT TO CONTINUE PANTH SERVICE.
@joshansingh2014
@joshansingh2014 Жыл бұрын
Waheguru ji kirpa karan🌺🙏🌺
@singhdeep9169
@singhdeep9169 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@balwinderbrar3739
@balwinderbrar3739 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ 🙏🙏
@saranjitsinghravi8076
@saranjitsinghravi8076 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@sukhjeetkaur-ie6cw
@sukhjeetkaur-ie6cw Жыл бұрын
Waheguru ji Waheguru ji
@mandeepaulakh489
@mandeepaulakh489 2 жыл бұрын
ਜਿਹਡ਼ਾ ਸਰੂਪ ਪਿੰਡ ਕੁਠਾਲੇ ਬਾਬਾ ਸੁਁਧਾ ਸਿਘ
@BaljinderSingh-sr1is
@BaljinderSingh-sr1is 7 ай бұрын
🙏
@amritsingh6949
@amritsingh6949 Жыл бұрын
🙏🙏🙏🙏🙏
@SukhbirSingh-mi6dt
@SukhbirSingh-mi6dt Жыл бұрын
Kalgiyan Wale Sache Patshahaa mehar karan aap ji nu hamesha Chardikala baxish karan
@JagjitSingh-xv4br
@JagjitSingh-xv4br 2 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ 🙏💐💐💐💐💐🙏
@gharvinder55
@gharvinder55 2 жыл бұрын
ਭਾਈ ਸਾਹਿਬ ਗੁਰੂ ਅਮਰਦਾਸ ਜੀ ਦੇ ਜੀਵਨ ਦੀ ਕਥਾ ਵੀ ਕਰੋ🙏
@daulatsinghkhalsa1685
@daulatsinghkhalsa1685 2 жыл бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ
@MusicLover-wm8yg
@MusicLover-wm8yg 2 жыл бұрын
ਭਾਈ ਸਾਹਿਬ ਜੀ ਕਰਤਾਰਪੁਰ ਵਾਲੀ ਬੀੜ ਸਾਹਿਬ ਬਾਰੇ ਵੀ ਜਾਣਕਾਰੀ ਜਰੂਰ ਦਿਓ ਜੀ
@ਜਸਵਿੰਦਰਸਿੰਘ-ਸ3ਤ
@ਜਸਵਿੰਦਰਸਿੰਘ-ਸ3ਤ 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
@jagtarsingh8126
@jagtarsingh8126 Жыл бұрын
Veer ji bahut hi kamaal di jankari dende han
@devindarsingh8026
@devindarsingh8026 2 жыл бұрын
ਓਹਨਾਂ ਸਿੱਖ ਜਥੇਬੰਦੀਆਂ ਨੂੰ ਕੋਟਾਨ ਕੋਟ ਪ੍ਰਣਾਮ ਨਮਸਕਾਰ ਹੈ ਜੀ ।🙏🙏🙏🙏🙏🔅🔆🏓🥊🔅🔆👏
@simarjitkaut9797
@simarjitkaut9797 2 жыл бұрын
Very very thanks for knowledge sikh itehas
@randhirsingh21
@randhirsingh21 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@unlimitedpower2364
@unlimitedpower2364 2 жыл бұрын
🙏 WAHEGURU JI KA KHALSA WAHEGURU JI KI FATEH🙏
@harjeetkaur9682
@harjeetkaur9682 Ай бұрын
Please discuss the relrelated topic
@inderjitsingh893
@inderjitsingh893 Жыл бұрын
Hlo veer g 🙏 🙏
@panjabtech751
@panjabtech751 2 жыл бұрын
ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏
@Gurpretsingh_.01
@Gurpretsingh_.01 2 жыл бұрын
ਵਾਹਿਗੁਰੂ
@darshangarcha9666
@darshangarcha9666 Жыл бұрын
Thanks 🙏🏽 🙏🏽
@jagseersingh9363
@jagseersingh9363 2 жыл бұрын
Wahiguru ji
@billafauji9254
@billafauji9254 2 жыл бұрын
ਵਾਹਿਗੁਰੂ ਜੀ 🙏🙏
@AvtarSingh-ui7pv
@AvtarSingh-ui7pv 2 жыл бұрын
Dr.sukhprit.singhi.sat.sri.akal.baj
@bholikaur4622
@bholikaur4622 2 жыл бұрын
Waheguru ji kirpa karn veer ta🙏🙏
@bhimsainjindal2149
@bhimsainjindal2149 Жыл бұрын
Very clear
@sikanderpangli4535
@sikanderpangli4535 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੇਨਤੀ ਹੈ ਜੀ ਕਿ ਗੁਰਤਾਗੱਦੀ ਵਾਲੇ ਸਰੂਪ ਦੇ ਹੋਰ ਉਤਾਰੇ ਹੋਰ ਧਾਰਮਿਕ ਅਸਥਾਨਾਂ ਉੱਪਰ ਸੁਸੋਭਿਤ ਨਹੀਂ ਸਨ ਜਿਵੇ ਕਿ ਸ੍ਰੀ ਪਟਨਾ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਸ੍ਰੀ ਦਮਦਮਾ ਸਾਹਿਬ ਜੀ ਉੱਪਰ ਪ੍ਰਕਾਸ਼ ਨਹੀਂ ਸਨ ?
@samarjeetsingh2191
@samarjeetsingh2191 2 жыл бұрын
Waheguru ji💐💐🙏🏻🙏🏻🙇‍♂️🙇🏻‍♀️🌹🌹🌺🌺🙏🏻🙏🏻
@hskhks14
@hskhks14 2 жыл бұрын
Bahut achha te nek uprala kar rehe ho
@drgurnam6486
@drgurnam6486 2 жыл бұрын
Dr saab , God bless you
@BalwinderSingh-vh6oz
@BalwinderSingh-vh6oz 2 жыл бұрын
Waheguru Waheguru ji Dhan Dhan Sahib Shri Guru Granth Sahib ji Dhan Dhan Sahib Shri Guru Granth Sahib ji
@jaspreet3444
@jaspreet3444 Жыл бұрын
ਏਕ ਪਾਵਨ ਸਰੂਪ ਪਿੰਡ ਫਿਰੋਜ਼ਪੁਰ ਕੁਠਾਲਾ ਵਿਖੇ ਹੈ ਜੀ ਗੁਰੂ ਘਰ ਸ਼ਹੀਦ ਬਾਬਾ ਸੁਧਾ ਸਿੰਘ ਜੀ ਵਿਖੇ ਹੈ ਜੀ ਹੱਥ ਲਿਖਤ ਸਰੂਪ ਹੈ ਜੀ ਇਹ ਉਹ ਸਰੂਪ ਦਸਿਆ ਜਾਂਦਾ ਹੈ ਜਉ ਕੇ ਵੱਡੇ ਘੱਲੂਘਾਰੇ ਵੇਲੇ ਘੁੰਮ ਹੋ ਗਿਆ ਸੀ
@joshansingh2014
@joshansingh2014 Жыл бұрын
Waheguru ji kirpa karan🌺🙏
@godisone5932
@godisone5932 2 жыл бұрын
Great philosopher uddoke
@ਸੁਰਿੰਦਰਕੋਰਹਰਚਰਨਗਰੇਵਾਲ
@ਸੁਰਿੰਦਰਕੋਰਹਰਚਰਨਗਰੇਵਾਲ 2 жыл бұрын
ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਵੀਰ ਜੀ🙏🙏
@well.punjab
@well.punjab 4 күн бұрын
Ki jankari diti ...smj te lgi nhi kuj
@well.punjab
@well.punjab 4 күн бұрын
Jo swal c ome da ome e aa
@guri786guri
@guri786guri 2 жыл бұрын
Waheguru waheguru waheguru waheguru waheguru ji
@LovepreetSingh-mf9mf
@LovepreetSingh-mf9mf 2 жыл бұрын
Wahaguru ji Dr.saab nu lambi Umar baksan ji
@RamSingh-gx5fw
@RamSingh-gx5fw 2 жыл бұрын
ਡੇਰਾ ਬੱਲਾਂ ਬਸਪਾ ਗੁਰਨਾਮ ਸਿੰਘ ਮੁਕਤਸਰ ਇਹਨਾਂ ਵੱਲੋਂ ਨਿਸ਼ਾਨ ਸਾਹਿਬ ਉਤਾਰੇ ਜਾ ਰਹੇ ਹਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਠਾਅ ਕੇ ਆਪਣੀ ਹੀ ਲਿਖੀ ਕਿਤਾਬ ਨੂੰ ਰੱਖਿਆ ਜਾ ਰਿਹਾ ਹੈ ਧੰਨ ਧੰਨ ਭਗਤ ਰਵਿਦਾਸ ਜੀ ਨੂੰ ਗੁਰੂ ਜਾਂ ਸਤਿਗੁਰੂ ਕਹਾਇਆ ਜਾ ਰਿਹਾ ਹੈ ਹਰਿ ਜਾਂ ਸੋਹੰ ਲਿਖੇ ਝੰਡੇ ਲਾਏ ਜਾ ਰਹੇ ਹਨ ਰਾਗੀ ਢਾਡੀ ਕਵੀਸ਼ਰ ਜਿਨ੍ਹਾਂ ਨੂੰ ਪੈਸੇ ਨਾਲ ਜਾਂ ਆਪਣੀ ਅਖੌਤੀ ਜ਼ਾਤ ਨਾਲ ਪਿਆਰ ਹੈ ਸਿੱਖ ਧਰਮ। ਸਿੱਖ ਇਤਿਹਾਸ। ਸਿੱਖ ਰਹਿਤ ਮਰਯਾਦਾ ਨਾਲ ਇਨ੍ਹਾਂ ਨੂੰ ਬਿਲਕੁਲ ਵੀ ਪਿਆਰ ਨਹੀਂ ਹੈ ਇਹ ਸਿੱਖ ਇਤਿਹਾਸ ਨੂੰ ਮਨਮਾਨੇ ਢੰਗ ਨਾਲ ਵਿਗਾੜ ਰਹੇ ਹਨ ਭਾਈ ਸਾਹਿਬ ਜੀ ਕਿਰਪਾ ਕਰਕੇ ਇਸ ਵਿਸ਼ੇ ਉਪਰ ਵਿਦਵਤਾ ਭਰਪੂਰ ਲੈਕਚਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@palklair6228
@palklair6228 2 жыл бұрын
Rsm Singh ਜੀ! 👉🏿⭕ਜਹਿਰ ਵਰਗਾ **ਕੌੜਾ"ਸੱਚ:-** ਡਾ:ਸੁਖਪ੍ਰੀਤ ਸਿੰਘ ,ਉਦੋਕੇ ਜੀ & ਹੋਰ ਸ੍ਰੋਤੇ ਨੋਟ ਕਰਨ ਜੀ! ਸੋ ਇਸ ਬੀਡੀਓ ਦੇ ਟਾਈਟਲ (ਸਿਰਲੇਖ) ਦਾ ਜਵਾਬ:- 👉🏿ਕਿ ਲੋਕ ਡੇਰਿਆ ਤੇ ਕਿਉ ਜਾਂਦੇ??, & ਕਿਉ ਮੱਥਾ ਟੇਕਦੇ? 👉🏿ਉਤੱਰ:- ਆਮ ਲੋਕਾ ਨੂੰ ਤਾ ਛਡੋ ! ਜੋ ਕੁਝ ਸਿਖ ,, ਖੰਡੇ ਬਾਟੇ ਦੀ ਪਾਹੁਲ ਛਕਕੇ, ਤੇ ਪੰਜ ਕੱਕਾਰ ਪਹਿਨਕੇ ਵੀ ਡੇਰਿਆ ਤੇ ਜਾਂਦੇ ਹਨ। ਉਸਦਾ ਕੋੜਾ ਸੱਚ ਇਹ ਹੈ ਕਿ,, ਕੁਝ ਮਿਸਨਰੀ ਪ੍ਰਚਾਰਕ ਹਨ ਤੇ ਦੂਜਾ ਮੇਨ ਕਾਰਣ, ਸਿਖ ਧਰਮ ਵਿਚ **((ਸਬਦ-ਕੀਰਤਨ))** ਪੋਥੀ ਜੋ ਹਜਾਰ ਪੰਨਿਆ ਤੋ ਵੀ ਜਿਆਦਾ , ਪੰਨਿਆ ਵਾਲੀ ਹੈ। ਕਿਉਕਿ ਜਦੋ ਕੋਈ ਖੰਡੇ ਦੀ ਪਾਹੁਲ ਛਕਕੇ, ਗੁਰਬਾਣੀ ਪੜ੍ਹਕੇ, ਡੂੰਘੀ ਬਿਚਾਰ ਕਰਦੈ, ਤਾ ਗੁਰਬਾਣੀ ਵਿਤ਼ਚ ਪੰਜ ਸਬਦ, ਼& ਦਸਮ ਦੁਆਰ, ਤੇ ਅਨਹਦ ਸਬਦ, ਦਾ ਜਿਕਰ ਆਉਦਾ ਹੈ। ਤਾ ਸਿਖ & ਹੋਰ ਲੋਕ ਇਨਾ ਤਿੰਨਾ ਦੀ, ਕਿਸੇ ਗੁਰਮੁਖਾ ਰਾਹੀ ਖੋਜ ਕਰਨਾ ਚਾਹੁੰਦੇ ਹਨ। ਪਰ ਅਫਸੋਸ!! **((ਕੌੜਾ-ਸੱਚ)(** ਇਹ ਹੈ ਕਿ, ਆਪਣੇ ਕੁਝ ਮਿਸਨਰੀ ਪ੍ਰਚਾਰਕ & ***(((ਸਬਦੁ-ਕੀਰਤਨ))** ਦੇ ਫੁਟ-ਨੋਟ ਵਿਚ ਇਨਾ ਲੇਖਕਾਂ ਨੇ, ਗੁਰਬਾਣੀ ਵਿਚਲੀਆਂ, ਚਾਰ ਗੱਲਾਂ :- 1- ਦਸਮ-ਦੁਆਰ 2- ਵਾਜੇ ਪੰਚ-ਸਬਦ-- 3-ਅਨਹਦ-ਸਬਦ 4-ਕੁਝ ਮਿਸਨਰੀ ਪ੍ਰਚਾਰਕ ਕਹਿੰਦੇ ਗੁਰਬਾਣੀ ਮੁਤਾਬਕ ਕੋਈ **(((ਸੰਤ)))*** ਹੀ ਨਹੀ ਹੁੰਦੇ। ਸੋ ਅਨਹਦ ਸਬਦ ਬਗੈਰਾ ਨੂੰ ਜੋਗੀਆਂ ਦਾ ਮਾਰਗ ਕਹਿ ਕੇ **(ਰਿਜੈਕਟ)* ਕਰ ਦਿਤੈ। ਤੇ ਮਿਸਨਰੀ ਪ੍ਰਚਾਰਕ, ਸਿਖ ਧਰਮ ਦੇ ਸਬਦ-ਅਭਿਆਸੀ *ਪੂਰਨ*ਸੰਤਾ* ਦੀ ਰੱਜਕੇ ਨਿੰਦਿਆ ਕਰਦਿਆ ਦੀ ਮੂੰਹ ਤੋ ਝੱਗ ਨਿਕਲਦੀ ਨਹੀ ਹਟਦੀ। ਸੰਤਾਂ ਦੀ ਨਿੰਦਿਆ ਤੋ ਡਰਕੇ, ਭਾਈ ਰਣਜੀਤ ਸਿੰਘ **((ਢਢਰੀ))** ਨੇ ਸੰਤਗਿਰੀ ਹੀ ਛੱਡ ਦਿਤੀ। ਤੇ, **((ਭਾਈ))** ਬਣਕੇ, ਹੁਣ ਆਪਹੀ, ਸਾਰੇ ਸੰਤਾ ਦੀ ਨਿੰਦਿਆ ਕਰਕੇ, ਰਹਿੰਦੀ*ਖੂੰਹਦੀ ਕਸਰ ਪੂਰੀ ਕਰ ਦਿੱਤੀ। ਸੋ ਕੁਝ ਮਿਸਨਰੀ ਪ੍ਰਚਾਰਕ & **((ਸਬਦ-ਕਹਰਤਨ))** ਪੋਥੀ ਦੇ ਫੁਟ ਨੋਟ ਕਾਰਣ, ਆਮ ਲੋਕਾ ਨੇ ਤਾ ਡੇਰਿਆ ਵਿਚ ਜਾਣਾ ਹੀ ਹੈ, ਪਰ!! ਅੰਮ੍ਰਿਤਧਾਰ ਸਿਖ ਵੀ,, ਇਨਾ ਦੀ ਵਜ੍ਹਾ ਨਾਲ, ਡੇਰਿਆ ਤੇ ਜਾਂਦੇ ਹਨ। ਸੋ ਕਸੂਰ ਆਪਣੀ ਸਿਖਕੌਮ ਦਾ ਹੈ। ਤੇ ਹੁਣ ਅਸੀ ਚੀਕਾਂ ਮਾਰਦੇ ਕਾੰ, ਕਿ ਲੋਕ ਡੇਰਿਆ ਤੇ ਜਾ ਕੇ ਮੱਥਾ ਕਿਉ ਟੇਕਦੇ ਹਾ। ਸੋ ਜੇ ਸਿਖ ਮਿਸਨਰੀ ਕਟੜਾ ਪ੍ਰਚਾਰਕਾ ਦਾ ਮੂੰਹ ਬੰਦ ਕੀਤਾ ਜਾਵੇ, ਤੇ ਸਬਦ-ਕੀਰਤਨ ਪੋਥੀ ਦੇ **((ਫੁੱਟ-ਨੋਟ))* ਨੂੰ ਸੋਧਿਆ ਜਾਵੇ, ਤਾਂ ਕਾਫੀ ਠੱਲ੍ਹ ਪੈ ਸਕਦੀ ਹੈ। ਨਹੀਂ ਤਾਂ-- ਪੈਸਾ ਖੋਟਾ ਆਪਣਾ,, ਬਾਣੀਏ ਨੂੰ ਕਿਉਂ ਦੋਸ?????? ਵਾਲੀ ਗੱਲ ਹੈ ਜੀ!!! **ਵਾਹਿਗੁਰੂ ਜੀ ਕਾ ਖਾਲਸਾ।।** **ਵਾਹਿਗੁਰੂ ਜੀ ਕੀ ਫਤਹਿ।।**
@chananrayat7267
@chananrayat7267 2 жыл бұрын
Vaheguru ji, Excellent informations.
@satwantsinghsssnahal8120
@satwantsinghsssnahal8120 2 жыл бұрын
Dhan guru de saheed Singh
@sheshpalsingh9854
@sheshpalsingh9854 2 жыл бұрын
Satnam shri waheguru ji 🙏🙏
@KulwantSingh-rc8ex
@KulwantSingh-rc8ex 2 жыл бұрын
Waheguru Ji Waheguru Ji 🙏🙏❤🙏🙏
@makhansinghmakhansingh1329
@makhansinghmakhansingh1329 2 жыл бұрын
Wahegaru Wahegaru ji 🙏
@paramsandhu3887
@paramsandhu3887 2 жыл бұрын
Sat siri akal veer g ke apa ral ke koi eho jiha uprala kar skde han jive ik month vich ik vaar sikh ithaas te smenaar kreye jis vich loka nu ekatha krke ithaas bare jaankari diti jave
@surjeetkaur4323
@surjeetkaur4323 2 жыл бұрын
Thank you so much
@daljitkaur2851
@daljitkaur2851 2 жыл бұрын
Thanku Dr sahib for valuable knowledge 🙏
@misal.shahidan.wali.
@misal.shahidan.wali. 11 ай бұрын
Es wele oh saroop kutha le pind hay g
@jasbirmarjara2710
@jasbirmarjara2710 2 жыл бұрын
Wala guru ji🙏🏻
@amarjitsingh8059
@amarjitsingh8059 2 жыл бұрын
ਮੈਂ ਕਾਫੀ ਸਮੇਂ ਤੋਂ ਇਸ ਬਾਰੇ ਸੋਚ ਰਿਹਾ ਸੀ
@SinghMaAn123
@SinghMaAn123 2 жыл бұрын
WAHEGURU JI 🙏❤️🙏
@jasssohii4577
@jasssohii4577 Жыл бұрын
ਜਿਹੜੀ ਬੀੜ ਆਦਿ ਗ੍ਰੰਥ ਸਾਹਿਬ ਦੀ ਸਭ ਤੋਂ ਪਹਿਲਾਂ ਪ੍ਕਾਸ਼ ਕੀਤੀ ਸੀ 1604 ਵਿੱਚ ਉਹ ਕਿੱਥੇ ਹੈ ਜੀ
@narinder5389
@narinder5389 Жыл бұрын
Kartarpur sahib .jalandher tou agay
@niranjansinghjhinjer1370
@niranjansinghjhinjer1370 2 жыл бұрын
Waheguru ji 🙏 Panth Ki Jeet 👏 Sarbat Da Bhala
@jasbirkaurmalhi4968
@jasbirkaurmalhi4968 2 жыл бұрын
🙏🙏🙏❤️🙏
@amarjitsingh8059
@amarjitsingh8059 2 жыл бұрын
❤️ ❤️ 🧡 💜 💚
@baljitratol2981
@baljitratol2981 2 жыл бұрын
🙏🙏
@harpreetsingh5290
@harpreetsingh5290 2 жыл бұрын
👍
@RamanjotSinghSandhu-i3o
@RamanjotSinghSandhu-i3o Жыл бұрын
Paji ehs te video bano guru manyo granth kithe likhya hai te saboot ki ne ki eh Guru Granth Sahib ch likhya hai
@jagbirsingh9900
@jagbirsingh9900 2 жыл бұрын
bundle of thanks. is there any historical evidence in other than sikh sources about rasam of gurugadi by dashmesh pita to ggsahib
@kuldeepkaur-wy1cl
@kuldeepkaur-wy1cl 2 жыл бұрын
Waheguruji,bhai sahib ji eh saroop guru granth sahib ji da ,nanded to punjab koan le ke aaya si, or kisne us saroop di sambhal kiti ,je is bare tusi koe vedio payee h tan usda link bhejna ji
@damandeepsingh9503
@damandeepsingh9503 2 жыл бұрын
Dr Sahib Ek sawal hai jo Guru maharaj ka swaroop . Kartarpur vich hai ,udha uppar bhi ek video banno
@princebhullar5660
@princebhullar5660 2 жыл бұрын
🙏🏻🙏🏻🐯🐯🙏🏻🙏🏻
@Gurpreet-Singh.
@Gurpreet-Singh. 2 жыл бұрын
ਮੈਨੂੰ ਕਿਸੇ ਨੇ ਜਾਣਕਾਰੀ ਦਿੱਤੀ ਕੇ ਜਿਸ ਸਰੂਪ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾਗਦੀ ਦਿੱਤੀ ਸੀ ਉਹ ਸਰੂਪ ਹੁਣ ਜਿਲਾ ਮਾਲੇਰਕੋਟਲਾ ਦੇ ਪਿੰਡ ਕੁਠਾਲਾ (ferozepur kuthala) ਵਿੱਚ ਹੈ ਤੇ ਹਰ ਸੰਗਰਾਂਦ ਨੂੰ ਉਸ ਸਰੂਪ ਦੇ ਦਰਸ਼ਨ ਕਰਵਾਉਂਦੇ ਹਨ।
@KuldipSingh-st7lc
@KuldipSingh-st7lc 2 жыл бұрын
Why it is not in Nander saheb . How it was move away from Nander Saheb. Please clarify. Kuldip Singh. Sr. Citizen Kolkata
@ManpreetSingh-ix6kl
@ManpreetSingh-ix6kl 2 жыл бұрын
Hun nanded saheb Haiga kehnde ne log damdami saroop ki a sahi gal h
@rattankharbanda1930
@rattankharbanda1930 2 жыл бұрын
SSA, Dr Sahab, Who brought this Beed of Sahib Sri Guru Granth Sahib Ji Maharaj, from Nanded Hazoor Sahib to Punjab, Baba Banda Singh Bahadar, or someone else, pls also clarify this. Wahi Guru Ji Ka Khalsa, Sri Wahiguru Ji Ki Fatheh. !!
@bsghumaan8501
@bsghumaan8501 2 жыл бұрын
ਹਾਂ ਜੀ , ਸਵਾਲ ਸਹੀ ਹੈ ਨਾਂਦੇੜ ਸਾਹਿਬ ਵਿਖੇ ਓਸ ਸਮੇਂ ਸਿੱਖ/ਸਿੰਘ ਤਾਂ ਰਹਿੰਦੇ ਹੀ ਹੋਣਗੇ ,ਜਿਆਦਾ ਨਹੀਂ ਤਾਂ ਥੋੜ੍ਹੇ ਫਿਰ ਵੀ ਗੁਰੂਤਾ ਗੱਦੀ ਵਾਲੀ ਬੀੜ ਸਾਹਿਬ ਪੰਜਾਬ ਕਿਉਂ ਕਰ ਲਿਆਂਦੀ ਗਈ ਸ਼ਾਇਦ ਓਸ ਸਮੇਂ ਦੱਖਣ ਭਾਰਤ ਵੱਲ ਬਾਹਰਲੇ ਹਮਲਾਵਰ ਵੀ ਨਹੀਂ ਜਾਂਦੇ ਹੋਣਗੇ ਕਿਉਂਕਿ ਲੜਾਈ ਦਾ ਮੈਦਾਨ ਤਾਂ ਬਾਹਰਲੇ ਹਮਲਾਵਰਾਂ ਵਾਸਤੇ ਦਿੱਲੀ ਤੋਂ ਏਧਰ ਪੰਜਾਬ ਵਿੱਚ ਹੀ ਰਿਹਾ ਸੀ ਵਾਹਿਗੁਰੂ ਜੀ ਦੀਆਂ ਵਾਹਿਗੁਰੂ ਜੀ ਹੀ ਜਾਣੇ ਕੌਮ ਕੋਲ ਆਪਣਾ ਇਤਿਹਾਸ ਸਾਂਭਣ ਲਈ ਸਮਾਂ ਹੀ ਨਹੀਂ ਸੀ ਜੰਗਾਂ ਤੋਂ ਹੀ ਵਿਹਲ ਨਹੀਂ ਸੀ ਹੁਣ ਸਮਾਂ ਹੈ ਪਰ ਹੁਣ ਕੌਮ ਦਾ ਲੀਡਰ ਹੀ ਨਹੀਂ ਪੁਰਾਤਨ ਇਮਾਰਤ ਢਾਹੁਣ ਤੇ ਪੂਰਾ ਜੋਰ ਲਗਿਆ ਹੋਇਆ ਹੈ ਕੋਈ ਵੀ ਰੋਕਣ ਵਾਲਾ ਨਹੀਂ ਜੇ ਕੋਈ ਰੋਕਣਾ ਚਾਹੁੰਦੀਆਂ ਹਨ ਤਾਂ ਪਰਚੇ ਦਰਜ ਮੁੜਕੇ ਕੋਈ ਸਾਰ ਨਹੀਂ
@singhchanneljammu3111
@singhchanneljammu3111 2 жыл бұрын
Veer ji oh beerh sahib burhan pur maharstra vich rakhi hai..
@tarlsingh5244
@tarlsingh5244 8 ай бұрын
At what place which gurdwara bhai sahib ji
@GurmeetSingh-yc3nr
@GurmeetSingh-yc3nr 2 жыл бұрын
ਭਾਈ ਸਾਹਿਬ ਜੀ ਅਜ ਤੇਆੳਣ ਵਾਲਾ ਕਲ ਪੰਜਾਬ ਤੇ ਸਿੱਖ ਕੌਮ ਦਾ ਹੀ ਬਾਰੇ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਹੈ ਕਠੇ ਕਰੋ ਕਠੇ ਕਰੀਏ ਅਜ ਹੀ
@GagandeepSingh-bc9fw
@GagandeepSingh-bc9fw 2 жыл бұрын
Veer ji menu ik gal di samaj nahi aundi ke kuj saal Pelham gurta gadhi nu gurgadhi keha janda c ,mata gujri ji nu gujar kaur kehna kis di kaadh jan khuj c please let me get these two questions answer respect G SINGH
@pawangarg1980
@pawangarg1980 2 жыл бұрын
Udo ke Sahib jab chhote sahibjade neehan vich chine gaye si tab Kahan thay.
@slaveofimmortal4678
@slaveofimmortal4678 2 жыл бұрын
SAT SRI AKAL sir ji....sir mera ik swal hai ki Jatt veera kol eni zameen kitho ayi....ki a pehla pandit ya rajpoot si....kyuki Meri soch hai ki Jatt hi Punjab di barbadi de zimmewar ne....kyuki cm sare Jatt c....mp mla v jyada Jatt si....zameen karobar v jyada ena de....hamesha hr mamle che Jatt hi mohri hunde
@surindersharma4509
@surindersharma4509 2 жыл бұрын
Veer kamboj sikh bradri kol v kafi jada jameen hai a .bamboj bradri sab toh mehnti bradri a .jatt ik bradri hi a pr punjabi vich zameen wohan wale nu jatt bol ditta janda a .north india di dharti te jada ginti ch jatt bradri hi a te ehe lok ldaku bradri a iss lyi zameen de ehe malak bne .ehna nu zameen rajyea walo mili zimidarian miliyan .
@kambojashu1681
@kambojashu1681 Жыл бұрын
🥺🥺
@manjotsingh1772
@manjotsingh1772 2 жыл бұрын
ਉਦੋਕੇ ਸਾਹਿਬ ਜੀ , ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਨਾਂਦੇੜ ਵਿਖੇ ਗੁਰਤਾ ਗੱਦੀ ਪ੍ਰਾਪਤ ਹੋਈ। ਉਹ ਵਾਪਿਸ ਪੰਜਾਬ ਕਿੱਦਾ ਆ ਗਈ । ਮੈਂ ਸੁਣਿਆ ਹੈ ਉਹ 2 ਸਾਲ ਪਹਿਲਾਂ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੀ ਪਰ RSS ਨੇ ਗਾਇਬ ਕਰ ਦਿੱਤੀ ਹੈ । ਤੁਸੀਂ RSS ਦੇ ਹੱਥੋਂ ਵਿਕ ਕੇ ਗਲਤ ਕਿਉ ਕਹਿ ਰਹੇ ਹੋ ਕਿ ਇਹ ਬੀੜ ਘੱਲੂਘਾਰੇ ਦੌਰਾਨ ਗੁੰਮ ਹੋ ਗਈ ।ਤੁਸੀ ਇਹ RSS ਦੇ ਇਸ਼ਾਰੇ ਤੇ ਕਹਿ ਰਹੇ ਹੋ ਤਾਂ ਕਿ ਪੰਥ ਨੂੰ ਭੁਲੇਖਾ ਪੈ ਸਕੇ।
@harjeetkaur9682
@harjeetkaur9682 Ай бұрын
relrelated
@KulwantSingh-gg5qe
@KulwantSingh-gg5qe 2 жыл бұрын
ਇਹ ਹੁਣ ਵਾਲੀ ਬੀੜ ਦਾ ਕੀ ਪਤਾ ਲੱਗੇਗਾ ਅਸਲੀ ਵਿਚ ਕੀ ਲਿਖਿਆ ਸੀ ਤਾਂਹੀ ਹਰ ਬੀੜ ਵਿੱਚ ਫਰਕ ਹੈ
@punjabpunjab1973
@punjabpunjab1973 2 жыл бұрын
punjabiyo,partiya nu vota chahidiya hundiya fir v kise v party ne kisana da sath nai dita, khalse panth ne kise to kuj ni laina fir v kisana da end tak sath dita, khalistan banao guru Gobind singh ji de puttra da raj lai k aaiye 🙏.
@pargatsanghera6296
@pargatsanghera6296 2 жыл бұрын
Sahi gal aa bai Khalistan Zindawad
@slaveofimmortal4678
@slaveofimmortal4678 2 жыл бұрын
Sikh misllan kthiya hoyiya....maharaja Ranjit Singh ji de under KHALSA raaj aya....pr hun leader kursi nu Pye...ena thugga nu kon ktha kru....padd ke rkhta Kom nu veriyan ne....te Kom Anni nasheya che binni pyi aa
@slaveofimmortal4678
@slaveofimmortal4678 2 жыл бұрын
Kisaan eka kr ke party ni bna skde....is war moka c....loka ne Saab dekheya....suneya yaad v aa...pr a kisaan leader kursi nu pe gye....ena nu ni pta kidda Sikh missla kthiya hoyiya....vota kejriwal ne le janiya.....Khan peen nu bandri....dande Khan nu richh
@ManpreetSingh-ix6kl
@ManpreetSingh-ix6kl 2 жыл бұрын
Fer hazur saheb waste v passport bnwana paina te Patna saheb waste v na jive pakistan de gurdwAreya di sambh ni ove hi ithe ho jana Punjab ta sambhalda ni in neteya tou veerji
@karnailkahlon9542
@karnailkahlon9542 2 жыл бұрын
WAHEGURU ji bless All
@manjindersingh00
@manjindersingh00 2 жыл бұрын
ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਸੀ ਉਹਨਾਂ ਨੂੰ ਗੱਦੀ ਦਿੱਤੀ ਸੀ ਤੇ ਉਹਨਾਂ ਤੋ ਖੁਦ ਪਹੁਲ਼ ਲਿੱਤੀ ਅਤੇ ਪਿਆਰਿਆਂ ਦੇ ਹੁਕਮ ਥੱਲੇ ਹੀ ਅਨੰਦਪੁਰ ਦਾ ਕਿਲ੍ਹਾ ਅਤੇ ਚਮਕੌਰ ਦੀ ਗੜ੍ਹੀ ਛੱਡੀ, ਅੱਗੇ ਗੁਰਤਾ ਗੱਦੀ ਦੇਣ ਦਾ ਅਧਿਕਾਰ ਪੰਜ ਪਿਆਰਿਆਂ ਪਾਸ ਸੀ, ਉਹ ਦੇ ਸਕਦੇ ਸੀ ਗੱਦੀ ਅੱਗੇ। ਖੁਦ ਵਿਚਾਰ ਕਰਕੇ ਦੇਖੋ ਇਸ ਗੱਲ ਤੇ ਉਦੋਕੇ ਜੀ
@Canadadebadmash
@Canadadebadmash Жыл бұрын
Bakwas ni kridi
@baldevsingh3568
@baldevsingh3568 Жыл бұрын
Veer g granth sahib di bani hai paati tode Malini paati paati jeo jis pahan ko paati tode so pahan nirjeo pathar di bejan murti te jandar full chadaun da khandan hai Matlab bejaan di Pooja da khandan hai fer ki.koi guru gurbani soch de khilaf bejaan granth nu poijan da furmaan kar sakde ne ki 42 saal di Umar vich guru sahib nu gaddi den di kahli c guru sahib di death zakham fatan te zyada khoon veh jaan Karan hoyi ki is halat vich oh gaddi den Wala kum ho sakda c agya bhayi akal ki dohre Bhai parlad Singh di likhat han Jo usne guru sahib da mukhwak kehke likhe ne par parlad Singh da apna Janam 1714 vich hoya c ohne mukhwak kis to sunia apne ik dohe vich oh guru sahib di sift karda hai khanda ja k haath me kalgi sohe sees so hamri raksha kre kalgidhar Jagdish eh doha guru sahib di apni likhat nahi ho sakda Jain Islam isai dharam vich koi gaddi nahi ditti oh dharam v chalde ne ki sikhi vich gaddi deni jaruri c
@taraaalam9867
@taraaalam9867 Жыл бұрын
ਭਾਈ ਸਾਹਿਬ ਜੀ ਏਨਾ ਲੰਮਾ ਇਤਿਹਾਸ ਸੁਣਾਇਆ ਵਧੀਆ ਜਾਣਕਾਰੀ ਦਿੱਤੀ ਹੈ ਪਰ ਜਿਸ ਗੱਲ ਦਾ ਵੇਰਵਾ ਦੇਣਾ ਚਾਹੀਦਾ ਸੀ ਉਹ ਤੁਸੀਂ ਅਖੀਰ ਵਿੱਚ ਦੋ ਅੱਖਰਾਂ ਚ ਨਬੇੜਾ ਕਰਤਾ ਕੋਈ ਠੋਸ ਸਬੂਤ ਨਹੀਂ ਦਿੱਤਾ। ਬਾਕੀ ਗੁਰੂ ਸਾਹਿਬਾਨ ਦੀਆਂ ਹੱਥ ਲਿਖਤਾਂ ਵੀ ਸਾਡੇ ਕੋਲ ਹੈ ਨਹੀਂ।
@manigaming5270
@manigaming5270 2 жыл бұрын
Eh tasveer galt aa kyuki jad maharaj ji sikh ban ke gaye fer oh nilla bana paunde si . Te Gurtagaddi Aad Guru Granth Sahib Dasam Shri Guru Granth Sahib te khalse kol hai
@usman3819
@usman3819 2 жыл бұрын
ਵੀਰ ਜੀ ਇਸਲਾਮ ਵਿੱਚ ਤੇ ਔਰਤਾਂ ਤੇ ਬੱਚਿਆਂ ਤੇ ਜੁਲਮ ਨਹੀਂ ਕਰਦੇ ਇਸ ਤੇ ਦੱਸਿਆ
@agnostic4806
@agnostic4806 2 жыл бұрын
ਦੁਨੀਆਂ ਦਾ ਸਭ ਤੋਂ ਵੱਡਾ ਝੂਠ ਹੈ ਕੇ ਇਸਲਾਮ ਵਿਚ ਬੱਚਿਆਂ ਤੇ ਔਰਤਾਂ ਉੱਤੇ ਜ਼ੁਲਮ ਨਹੀਂ ਕੀਤੇ ਜਾਂਦੇ ....ਖੁਦ ਕੁਰਾਨ ਤੇ ਹਦੀਸਾਂ ਗਵਾਹੀ ਭਰਦੀਆਂ ਕੇ ਔਰਤਾਂ ਉੱਤੇ ਖੁਦ ਮੁਹੰਮਦ ਦਾ ਨਜ਼ਰੀਆ ਕਿੰਨਾ ਗੰਦਾ ਤੇ ਘਟੀਆ ਸੀ ....ਔਰਤ ਨੂੰ ਸਭ ਤੋਂ ਵੱਧ ਇੱਜ਼ਤ ਪਾਤਸ਼ਾਹਾਂ ਨੇ ਦਿੱਤੀ ਹੈ ਸਿੱਖੀ ਨੇ ਦਿੱਤੀ ਹੈ
@slaveofimmortal4678
@slaveofimmortal4678 2 жыл бұрын
@@agnostic4806 prayi aurat tuadi bhen beti dhee ya insaan ho skdi....pr londi nahi....jdo tk oh londi bn nu khud Razi na hove....pr Islam dushman diya aurta nu londi bna ke rkhde si
@MandeepSingh-yo7zt
@MandeepSingh-yo7zt 2 жыл бұрын
@@agnostic4806 👍
@JagroopSingh-no7xy
@JagroopSingh-no7xy 2 жыл бұрын
ਉਹ ਮੂਰਖ ਗਧੇ ਛੋਟੇ ਸਹਿਬਜਾਦੇ ਵੀ ਤੇਰੇ ਇਸਲਾਮ ਨੇ ਸ਼ਹੀਦ ਕੀਤੇ
@usman3819
@usman3819 2 жыл бұрын
@@JagroopSingh-no7xy ਵੀਰ ਜੁਬਾਨ ਕੰਟਰੋਲ ਰੱਖਣੀ ਸਿੱਖੋ ਤੇ ਸੁਣਿਆ ਸੁਣਾਇਆ ਨਹੀਂ ਇਤਹਾਸ ਪੜੋ ਫੇਰ ਦੱਸਿਔ
@AngrejSingh-oo3zq
@AngrejSingh-oo3zq 2 жыл бұрын
KHALSA JI A JAANKARI SROMNI GURDWARA KAMETTEE KIO NAHI DENDI,,,,,
@AngrejSingh-oo3zq
@AngrejSingh-oo3zq 2 жыл бұрын
KHALSA JI A JANKARI SHOTIYA DHOTI YA BOOK SHAP K,,,, SADR PENDA VICH VANDNIYA CHAI DIYA HAN
@5aab65
@5aab65 6 ай бұрын
A akel das naranjniye de putt ne hi Bhai Bale wali janam sakhi likhi si. Kion je tusi aise kitab nu pardo ta pata lag da ke aise kime guru nanak ji nu nivaa te Naranjaniye nu bada bana ke paish kita. Sikha di mat daikho kime marr gi aa ke puratan janam sakhi jo 6vi patshahi wale likhi si ouse nu hataa ke bhai bale wali janam sakhi nu apnaa ke apni akel da diwala kadiya. Nale pata ke a janam sakhi 1761 to baad di hai te aise vich kina jhooth te karamata dakhaiya ne, ju Gurua di sikhiya to ulaat ne. Guru nanak ji naal ik ta bhai bala jord ta jo history vich kitey ni milda te dusra jo koor pap sikh ajj kamaa rahe ne o hai Guru nanak ji da janam dihaarda asal din visaakh sudhi 3 1469 hai jo sariya puraniya likhta vich darz hai, sirf ik hi bale wali janam sakhi hai jis vich katak di puranmashi likhi hai. Sikh aina lazy ne ke a aina ni pata kar sakde ke je bhai bala guru ji de nal si ta bhai gurdas ji ne kiyon na ona da naa apniya varaa vich likhiya hale ke ona ne sare sikha da naam likhiya jo guru ji de parsidh sikh sun. Bhai bale nal kadi dushmani si bhai gurdas ji di? Fer Baba Meharvaan vali pothi daikh lo, Baba Meharvaan pancham patsha te shevain patsha ji de samkaali sun. A sariya nalo purani pothi hai.
@gurdipsingh8076
@gurdipsingh8076 2 жыл бұрын
ਮੈਨੂੰ ਇਸ ਗੱਲ ਵਿੱਚ ਕੋਈ ਸਚਾਈ ਨਹੀਂ ਲਗਦੀ ਕਿ ਗੁਰੂ ਸਾਹਿਬਾ ਕਿਸੇ ਵਿਸ਼ੇਸ਼ ਗਰੰਥ ਨੂੰ ਕੋਈ ਗੱਦੀ ਦਿਤੀ ਸੀ ਜਿਸ ਸ਼ਖਸ ਨੇ ਬੰਦਾ ਸਿੰਘ ਬਹਾਦਰ ਨੂੰ ਜ਼ੁਮੇਵਾਰੀ ਦੇ ਕੇ ਪੰਜਾਬ ਭੇਜਿਆ ਉਸ ਵੱਲੋਂ ਵੀ ਅਜੇਹਾ ਕੋਈ ਜ਼ਿਕਰ ਨਹੀਂ ਤੇ ਗੁਰੂ ਸਾਹਿਬਾ ਦੇ ਚਲਾਣੇ ਬਾਹਦ ਇਕ ਸਦੀ ਤੱਕ ਕੋਈ ਐਸਾ ਪ੍ਰਚਾਰ ਨਹੀਂ ਜਾ ਸਰੋਤ ਨਹੀਂ ਹੈ ਜੋ ਇਸ ਗੱਲ ਦੀ ਪੁਂਸਟੀ ਕਰੇ ਅਗਲੀ ਗੱਲ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਜਿਹੜਾ ਮਨੁੱਖ ਆਖਰੀ ਸਾਹਾ ਤੇ ਹੋਵੇ ਉਹ ਇੰਜ ਦਾ ਐਲਾਨ ਕਰੇ । ਬਲਕਿ ਕੋਈ ਕਾਰਵਾਈ ਕਰਨ ਯੋਗ ਹੀ ਨਹੀਂ ਹੁੰਦਾ ਕਿ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਪਰਕਰਮਾ ਕਰਕੇ ਗੁਰਗੱਦੀ ਗਰੰਥ ਸਾਹਿਬ ਨੂੰ ਦੇਵੇ ਨਾ ਹੀ ਉਸ ਸਮੇਂ ਉਹਨਾ ਕੋਲ ਮੌਜੂਦ ਸਿੰਘਾਂ ਵਿਚੋ ਕਿਸੇ ਦਾ ਡਿਕਲੇਰੇਸਨ ਬਿਆਨ ਹੈ ਕਿ ਉਹਨਾ ਆਖਰੀ ਸਮੇਂ ਕੀਹ ਕਿਹਾ ਕਿਸਨੂੰ ਗੁਰਗੱਦੀ ਦਿਤੀ ਜਾ ਦੋਹਿਰਾ ਜੋ ਇਸ ਪਰਥਾਏ ਪ੍ਰਚਾਰਿਆ ਉਚਾਰਿਆ ਗਿਆ ਦਸਿਆ ਜਾਦਾ ਹੈ ਇਸਦਾ ਕੋਈ ਉਸ ਵਕਤ ਦਾ ਗਵਾਹ ਹੀ ਨਹੀਂ ਹੈ ਜੇ ਬੰਦਿਆ ਤੇ ਵਿਸ਼ਵਾਸ ਨਾ ਹੋਕੇ ਗਰੰਥ ਹੀ ਸਭ ਕੁਝ ਹੁੰਦਾ ਤਾ ਉਹ ਬੰਦਾ ਸਿੰਘ ਬਹਾਦਰ ਤੇ ਕਦੀ ਯਕੀਨ ਕਰਕੇ ਉਹਨਾ ਨੂੰ ਮਾ ਭੇਜਦੇ ਹਾ ਵਿਚਾਰਨ ਲਈ ਕਹਿੰਦੇ ਤਾ ਗੱਲ ਮੰਨ। ਯੋਗ ਹੈ ਕਿ 35 ਪਰਵਾਨਿਤ ਮਨੁੱਖਾ ਦੇ ਬੋਲ ਹਨ ਉਹਨਾ ਦੇ ਜੀਵਨ ਤਜਰਬੇ ਵਿਚੋ ਨਿਕਲੇ ਹੋਏ ਜ਼ਰੂਰ ਜੀਵਨ ਵਿੱਚ ਕੰਮ ਆਉਣ ਵਾਲੇ ਹੋਣਗੇ ਉਹਨਾ ਤੋ ਗਿਆਨ ਤਾ ਲਿਆ ਜਾ ਸਕਦਾ ਹੈ ਤੇ ਗਿਆਨ ਹਰ ਧਰਮ ਦੀ ਪੁਸਤਕ ਉਹਨਾ ਦੇ ਧਰਮ ਦੀ ਮਾਨਤਾ ਅਨੁਸਾਰ ਦਿੰਦਾ ਹੀ ਹੈ ਇਸ ਸੰਭਵ ਹੀ ਨਹੀਂ ਜੇ ਐਸਾ ਹੁੰਦਾ ਕਾ ਗੱਦੀ ਦੇਣ ਦਾ ਦਾ ਗੁਰੂ ਦੀ ਮਨਸ਼ਾ ਦਾ ਬਿਆਨ ਬੰਦਾ ਸਿੰਘ ਬਹਾਦਰ ਪੰਜਾਬ ਆਕੇ ਪਹਿਲੋਂ ਪ੍ਰਚਾਰਦਾ
@shantu3556
@shantu3556 2 жыл бұрын
Kahna kya chahte ho
@shantu3556
@shantu3556 2 жыл бұрын
Hale luiya karni a fer
@JagroopSingh-no7xy
@JagroopSingh-no7xy 2 жыл бұрын
ੲੁਹ ਢੰਡਰੀ ਨੇਕੀ ਦੀਆ ਭੇਡਾਂ ਕੁਝ ਵੀ ਕੁਤਰਕ ਕਰ ਸਕਦੀਆਂ ਇਹ ਸਰਕਾਰ ਦੇ ਦੱਲੇ
@manigaming5270
@manigaming5270 2 жыл бұрын
Salea hun ohne parchar ki karna si jehda khud nu guru kahoda si
@manigaming5270
@manigaming5270 2 жыл бұрын
Maharaj ji ne Gurtagaddi Aad Guru Granth Sahib Dasam Shri Guru Granth Sahib te khalse panth nu ditti hai
Миллионер | 1 - серия
34:31
Million Show
Рет қаралды 2,8 МЛН
Mom had to stand up for the whole family!❤️😍😁
00:39
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
Chabeel Da Itihas - Dr.Sukhpreet singh udhoke
7:23
Punjab Topic ਪੰਜਾਬ, ਪੰਜਾਬੀ ਅਤੇ ਪੰਜਾਬੀਅਤ
Рет қаралды 14 М.
Akali Phula Singh | Jathedar Akali Phoola Singh | Akali Phoola Singh by Dr  Sukhpreet Singh Udhoke
1:13:29
Sarkar A Khalsa (ਸਰਕਾਰ ਏ ਖਾਲਸਾ)
Рет қаралды 196 М.
Guru Nanak Sahib Ate Bhai Mardana Ji Di Vaartalabh | Dr. Sukhpreet Singh Udhoke
57:11
Dr.Sukhpreet Singh Udhoke
Рет қаралды 36 М.
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
Миллионер | 1 - серия
34:31
Million Show
Рет қаралды 2,8 МЛН