ਬਾਹਾਂ ਚੋਂ ਨਹੀਂ ਉੱਤਰਿਆ ਚੂੜਾ, ਸਹੁਰੇ ਪਰਿਵਾਰ ਦੇ ਘਰ ਬਾਹਰ ਬੈਠੀਆਂ ਮਾਵਾਂ ਧੀਆਂ ਨੇ ਲਾਈ ਗੁਹਾਰ | On Air

  Рет қаралды 2,705,280

On Air

On Air

Күн бұрын

Пікірлер: 1 200
@simrankaur8946
@simrankaur8946 Жыл бұрын
ਵਾਹਿਗੁਰੂ ਜੀ ਮੇਹਰ ਕਰੌ ਜੀ ਲੜਕੀ ਸਹੁਰੇ ਘਰ ਵੱਸ ਜਾਵੇ ਦੋਨੋ ਪਰਵਾਰ ਮਿੱਲ ਕੇ ਸਮਜੋਤਾ ਕਰ ਲਵੋ ਕਿ ਕਿਸੇ ਦਾ ਘਰ ਖਰਾਬ ਨਾ ਹੋਵੇ ਜੀ ਲੜਕੀ ਦਾ ਬੀ ਪਿਉ ਨਹੀ ਹੈ ਕਿਓ ਕੀ ਮਾ ਕੀ ਕਰ ਸਕਦੀ ਆ ਗਰੀਬ ਦੀ ਮਦਦ ਕੀਤੀ ਜਾਵੇ ਕਪੜਾ ਫਟ ਜਾਦਾ ਲੇਕਿਨ ਕਪੜੇ ਕੋ ਨਾਂ ਸੀਤਾ ਜਾਵੇ ਤਾਂ ਓਹ ਫਟਿਆ h ਰਹਿਦਾ ਆ ਜੀ ਇਸ ਲਈ ਹਣ ਇੰਨਾ ਦਾ ਸਮਜੌਤਾ ਕੀਤਾ ਜਾਵੇ ਲੜਕੇ ਨੂੰ ਬੀ ਚਾਹੀਦਾ ਕਿ ਬਾਰ ਬਾਰ ਵਿਆ ਨਹੀ ਹੋਦੇ ਇਸ ਲਈ ਲੜਕੀ ਕੋ ਰਾਖੋ ਜੀ ਕਿਸੇ ਦੀ ਦੂਰ ਸੀਸ ਨਾ ਲਵੋ ਜੀ ਕਾਕਾ ਦੁਬਾਰਾ ਵਿਆ ਨਹੀ ਹੁਣਾ
@JaggaJagga-qs1zi
@JaggaJagga-qs1zi 2 ай бұрын
Z👍👌👌👌
@GagguSandhwan
@GagguSandhwan 2 жыл бұрын
ਬਾਬੇ ਜਰਨੈਲ ਸਿੰਘ ਹੋਣਾ ਦੇ ਹੁੰਦਿਆਂ ਇਹ ਕੰਮ ਕਦੇ ਨਹੀਂ ਹੁੰਦਾ ਸੀ miss you baba ji
@ArshdeepSingh-sn3jg
@ArshdeepSingh-sn3jg 6 ай бұрын
Ji Jarnail singh jajj c,,hun gund gardi nhi honi
@makhankalas660
@makhankalas660 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ
@ManpreetKaur-cm6qy
@ManpreetKaur-cm6qy 3 жыл бұрын
ਰੱਬਾ ਕਿਸੇ ਨੁੱ ਧੀਆ ਨਾ ਦਈ ਜੇ ਦੇਣਿਆ ਤੇ ਕਿਸਮਤ ਚੱਗੀ ਲਿਖੀ ਮਾਪੇ ਗਰੀਬ ਨਾ ਹੋਣ ਧੀਆ ਦੇ ਧੀਅ ਧੱਕੇ ਖਾਦਿਆ ਬਰਦਾਸ ਨਹੀ ਹੁੰਦਾ ਹੇ ਕਿਸੇ ਦਾ ਦੁੱਖ ਆਪਣਾ ਸਮਝੋ ਲੋਕੋ ਧੀਆ ਨੁੱ ਇਨਸਾਫ ਦਿਵਾਉ 🙏
@simran6149
@simran6149 3 жыл бұрын
Aaj Kal munde wale jada dukhi aa. Kudia ta Jada drame he kardiA. Sab ho chukeya saade nal b
@anshdeep3362
@anshdeep3362 2 жыл бұрын
Vir kudia dei kismt nei pr ona nu akl v dei te thoda sehn shilta v dei
@BalwinderSingh-fd4pj
@BalwinderSingh-fd4pj 2 жыл бұрын
​@@simran6149 n ni by
@BalwinderSingh-fd4pj
@BalwinderSingh-fd4pj 2 жыл бұрын
​@@simran6149 you 🥳
@BalwinderSingh-fd4pj
@BalwinderSingh-fd4pj 2 жыл бұрын
​@@simran6149 ni
@pardeeppassi8385
@pardeeppassi8385 3 жыл бұрын
ਬਹੁਤ ਮਾੜੀ ਗਲ ਆ,ਗਰੀਬ ਦੀ ਧੀ ਨੂੰ ਏਦਾਂ ਨਾ ਰੋਲੋ,ਪੁਲਿਸ ਨੇ ਕੀ ਇਨਸਾਫ ਕਰਨਾ,ਇਹਨਾਂ ਨੂੰ ਪਰਮਾਤਮਾ ਬੁੱਧੀ ਬਖਸ਼ੇ,ਕੁੜੀ ਦਾ ਘਰ ਵਸ ਜਾਵੇ,
@seemarani8347
@seemarani8347 2 жыл бұрын
Nahi ji, garib di dhi ch v basan de lachachan hone chahide a, sahure ghar pair jmaune bahut aukhe a
@seemarani8347
@seemarani8347 2 жыл бұрын
Chaar din ch hi kes pata daaj da, o kiven gate khol den
@ravinderkaur8057
@ravinderkaur8057 7 ай бұрын
Kudi bahut jyada chalak hai...ohdi awaz , way of talking to lag rya... jhooth boldi totally
@sahibsingh5302
@sahibsingh5302 6 ай бұрын
1¹¹1¹1¹
@baazsinghsher300
@baazsinghsher300 2 жыл бұрын
ਕਿ ਹੋ ਗਿਆ ਲੋਕਾ ਨੂੰ ਇਸ ਭੈਣ ਨੂੰ ਇਨਸਾਫ ਮਿਲੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
@sanveersingh5687
@sanveersingh5687 2 жыл бұрын
Bro pooa dekhla
@ManjitSinghmanjit-i9q
@ManjitSinghmanjit-i9q 2 ай бұрын
ਵੀਰ ਜੀ ਵੀਡਿਉ ਪੂਰੀ ਵੇਖੀ ਤੁਸੀ
@GurpreetSingh-ps3el
@GurpreetSingh-ps3el 3 жыл бұрын
ਦੇਖਣ ਚ ਬੰਦਾ ਸ਼ਰੀਫ ਲੱਗਦਾ ਜਿਹੜਾ ਪੁਲਸ ਨੂੰ ਜਿਆਦਾ ਪੈਸਾ ਦਿਉ ਗਾ ਉਹ ਜਿੱਤ🏆 ਸਕਦਾ ਅੱਜ ਕੱਲ ਇਨਸਾਫ਼ ਵਾਲੀ ਗੱਲ ਨਾ ਕਰਿਆ ਕਰੋ ਵੀਰ ਕਲ ਯੁੱਗ ਚੱਲੀ ਜਾਦਾਂ
@lifeofroopg7236
@lifeofroopg7236 3 жыл бұрын
Ryt
@gurvinderguri6057
@gurvinderguri6057 3 жыл бұрын
Right ji
@amanveer9307
@amanveer9307 3 жыл бұрын
Kudi taj lgdi aa
@simck158
@simck158 3 жыл бұрын
100 right ji
@ruhi_shah7506
@ruhi_shah7506 2 жыл бұрын
Ryt
@dawindersingh1646
@dawindersingh1646 3 жыл бұрын
ਮੁੰਡਾ ਸਹੀ ਬੋਲਦਾ ਵੀਰੋ ਇਹੋ ਜਿਹੀਆ ਕੁੜੀਆ ਘਰ ਪਰਿਵਾਰ ਬਰਾਬਾਦ ਕਰ ਦਿੰਦੀਆ
@agkhalsa4653
@agkhalsa4653 3 жыл бұрын
Nice veer g
@reetsharma7979
@reetsharma7979 2 жыл бұрын
Sade v ayi eho ji Odi v maa ayi c hasdi khed di nu lai gyi jandeya hi thane vaad gi ji ki hai ki hissa dwao bs mang ta bnda ta kre je pekeya to v apna hissa lyai hove had aa tmasa bnaya mundeya da aj kl
@ranjitsinghsandhu790
@ranjitsinghsandhu790 3 жыл бұрын
100% ਕੁੜੀ ਗਲਤ ਹੈ ।ਜਦੋਂ ਮੁੰਡੇ ਨੇ ਵਿਆਹ ਤੋਂ ਪਹਿਲਾਂ ਹੀ ਸਭ ਕੁਝ ਦੱਸਿਆ ਸੀ ਕੇ ਮੇਰੇ ਕੋਲ ਇਕ ਏਕੜ ਜਮੀਨ ਹੈ ਤੇ ਮੈ ਬਾਹਰ ਨਹੀਂ ਜਾ ਸਕਦਾ ਤੇ ਫਿਰ ਇਹਨਾਂ 25ਲੱਖ ਵਿਆਹ ਤੇ ਕਿਵੇਂ ਖਰਚ ਕਰ ਦਿੱਤਾ ਦੂਸਰੀ ਗੱਲ ਇਹ ਹੈ ਕੇ ਭਰਾ ਛੋਟਾ ਪਿਉ ਵੀ ਨਹੀਂ ਇਨ੍ਹਾਂ ਪੈਸਾ ਕਿਥੋਂ ਖਰਚ ਕੀਤਾ ਇਹ ਕੋਈ ਦਾਲ ਚ ਕਾਲਾ ਹੈ
@love-br3cg
@love-br3cg Ай бұрын
U r a horrible person
@pinkujasu4039
@pinkujasu4039 3 жыл бұрын
ਗਲਤ ਕਮੈਂਟ ਕਰਨ ਤੋਂ ਪਹਿਲਾਂ ਆਪਣੇ ਘਰ ਵੀ ਧੀਆਂ ਭੈਣਾਂ ਦੇਖ ਲਿਆ ਕਰੋ
@kanwarsahota115
@kanwarsahota115 3 жыл бұрын
Right ji
@jotkaur2414
@jotkaur2414 3 жыл бұрын
Right aa
@ramandeepkalyan8387
@ramandeepkalyan8387 3 жыл бұрын
Jaskaran singh tuhde ghr v betiya hon gyiya bhena hon gyiya tuhi ohna nu ahh sikhyaa hoyu ga ki eda tamasha kariyeoo agle da jalus kadiyeo sade ghr diya ne ahh chej ni sikhya pta lgn diya kuri tej va tuhi dso tuhde ghr diya kuri nu ki sikhya doo gye
@jesss2450
@jesss2450 3 жыл бұрын
Right Ji loka da barha gark gya
@Harmanpreet766
@Harmanpreet766 3 жыл бұрын
Right
@singhjeet2213
@singhjeet2213 3 жыл бұрын
ਇਨਸਾਫ ਮਿਲਣਾ ਚਾਹੀਦਾ ਹੈ ਭੈਣ ਨੂੰ🙏🙏
@tripplesttar9243
@tripplesttar9243 3 жыл бұрын
*ਇਹੋ ਜਿਹੀਆਂ ਕੁੜੀਆਂ ਚੰਗੇ ਭਲੇ ਹਸਦੇ ਖੇਡਦੇ ਪਰਿਵਾਰ ਬਰਬਾਦ ਕਰ ਦਿੰਦੀਆਂ*
@amitbhatia.
@amitbhatia. 3 жыл бұрын
ਸਹੀ ਕੀਆ ਯਾਰ ਮੇਰੇ ਨਾਲ ਵੀ ਇਦੇ ਹੋਇਆ bc ਹੱਸਦਾ ਵਸਦਾ ਪਰਿਵਾਰ ਉਜਾੜ ਦਿਤਾ ਜਨਾਨੀ ਦੇ ਸੁਣੀ ਜਾਂਦੀ ਬੰਦੇ ਦੀ ਨਹੀਂ ਅਖਵਾਰਾ ਚ ਪੜ੍ਹੀ ਦਾਂ ਸੀ ਬਤ ਖੁੱਦਾ ਨਾਲ ਇਦਾ ਹੋਈ ਮੇਰੇ ਤੇਂ ਰੇਪ ਦਾਂ ਇਲਜ਼ਾਮ ਲੱਗਿਆ ਆਪਣੀ ਹੀ ਬੇਟੀ ਨਾਲ ਜੋ ਕੀ 4 ਯਰ ਦੀ ਆ 😔😔😒😒😢😢😥😥😰
@prabhjotkaur270
@prabhjotkaur270 3 жыл бұрын
Sahi gal ah
@guwindersandhu495
@guwindersandhu495 3 жыл бұрын
@@amitbhatia. ਨਮ.9
@Lakhbirkaur-fw8ku
@Lakhbirkaur-fw8ku 6 ай бұрын
Tu es kuri bare janda hein...ja sirf ek vedio ton vekh k judge kr leya ....vichari nyani aa..chota jeha bhra te bajurg maa aa......kisda dil krda peke bethan nu...
@JaspreetKaur-q1q6c
@JaspreetKaur-q1q6c Ай бұрын
Hnji shi gll aa
@ranjatsingh238
@ranjatsingh238 3 жыл бұрын
ਇੰਝ ਰਿਸ਼ਤੇ ਨਹੀਂ ਨਿਭਦਾ ਮਾਤਾ ਜੀ
@Live_5911
@Live_5911 3 жыл бұрын
ਅੱਜ ਕੱਲ ਰੁਪਏ ਦਾ ਮੁੱਲ ਆ ਪਰ ਇਜ਼ਤ ਦਾ ਨੀ
@preetgillgill3775
@preetgillgill3775 2 жыл бұрын
ਵਾਹਿ ਗੁਰੂ ਜੀ ਕਿਰਪਾ ਕਰੋ🙏🤲🙏🤲
@vjkamboj6338
@vjkamboj6338 3 жыл бұрын
ਕੁੱਛ ਨਹੀਂ ਕਹਿ ਸਕਦੇ ਬਾਈ ਅੱਜ ਕੱਲ ਸਾਡੇ ਨੇੜੇ ਇੱਕ ਘਰ ਨੇ ਗਰੀਬ ਘਰ ਸਮਝ ਕੇ ਕੁੜੀ ਵਿਆਹ ਕੇ ਲਿਆਂਦੀ ਮਹੀਨੇ ਬਾਅਦ ਕਲੇਸ ਪਾਉਣ ਲੱਗ ਗਈ ਤੇ ਪੇਕੇ ਜਾ ਕੇ ਬਹਿ ਗਈ ਉੱਤੋ ਦਾਜ ਦਾ ਪਰਚਾ ਕਰਤਾ ਸਾਲ ਹੋ ਚੱਲਿਆ ਨਾ ਸਹੁਰੇ ਆਉਣ ਨੂੰ ਰਾਜੀ ਆ ਨਾ ਤਲਾਕ ਦੇਣ ਨੂੰ
@Pannu.kulwindersingh
@Pannu.kulwindersingh 3 жыл бұрын
ਇਦਾਂ ਹੀ ਧੱਕੇ ਹੋ ਰਹੇ ਨੇ ਲੜਕਿਆਂ ਨਾਲ
@lovethind5569
@lovethind5569 3 жыл бұрын
🤦‍♀️🤦‍♀️🤦‍♀️🤦‍♀️
@KaranSingh-jj1mw
@KaranSingh-jj1mw 3 жыл бұрын
Mera nal vi Ida hoya aa mere shore ne manu garo kad dita aa par vasna othe hi 9 month ho menu ayi nu koi menu len ni aya. Mera pti army vich aa meriya nanana te jeath ne mariya c mera pti viona de piche lag gya ded sal meri marrige nu ho gya aa meibuhad dukhi aa atam hatya karan nu tiaar hyi aa meri kite sunwai ni hoyi
@ramandeepkalyan8387
@ramandeepkalyan8387 3 жыл бұрын
Ryt sade lge v same hoyi greeeb te kheo na eniya tej hundiya unpar hundiya v
@RABB-DA-BANDA
@RABB-DA-BANDA 3 жыл бұрын
Waheguru
@GurdeepSingh-bk1fj
@GurdeepSingh-bk1fj 3 жыл бұрын
ਜੇਕਰ ਅੱਜ ਇਹ ਕੁਝ ਕਰ ਰਹੇ ਨੇ ਤਾਂ ਕੱਲ ਨੂੰ ਕੁੜੀ ਨੂੰ ਮਾਰ ਵੀ ਸਕਦੇ ਨੇ ਇਸ ਕਰਕੇ ਕੁੜੀ ਦਾ ਇਨਸਾਫ਼ ਹੋਣਾਂ ਚਾਹੀਦਾ ਲਿਖ ਪਰਤ ਹੋਣੀਂ ਚਾਹੀਦੀ ਜੇਕਰ ਇਹਨਾਂ ਨੇ ਕੁੜੀ ਨੲੀ ਰੱਖਣੀ ਤਾਂ ਜਿਨਾਂ ਵੀ ਖ਼ਰਚਾ ਕੁੜੀ ਵਾਲਿਆਂ ਦਾ ਹੋਇਆ ਉਹਨਾਂ ਨੂੰ ਵਾਪਸ ਕੀਤਾ ਜਾਵੇ
@fighter1756
@fighter1756 Жыл бұрын
Kudi bahut tez aaa 22
@Lakhbirkaur-fw8ku
@Lakhbirkaur-fw8ku 6 ай бұрын
Tusi kise nu boli ton judge na kro....hr ek da apna style hunda boln da...oh v muh bhola jeha bna k te mitha mitha bol skdi c....jo k fake hunda....pr oh real ch bol rehi ....
@ManjitChahal16
@ManjitChahal16 3 жыл бұрын
ਰੱਬ ਜਾਣੇ ਕੋਣ ਸਹੀ ਐ ਕੋਣ ਗਲਤ? ਹੋ ਸਕਦੈ ਮੁੰਡੇ ਵਾਲੇ ਗਲਤ ਹੋਣ ਤੇ ਆਹ ਵੀ ਹੋ ਸਕਦੈ ਕਿ ਓਹ ਮਾਵਾਂ ਧੀਆਂ ਦਾ ਈ ਦੋਸ਼ ਹੋਵੇ..ਪਿੱਛੇ ਜਹੇ ਸਾਡੇ ਨਾਲ ਵੀ ਇਕ ਫੈਮਿਲੀ ਮੈਟਰ ਕਰਕੇ ਕਲੇਸ਼ ਪਿਆ ਸੀ ਕੋਈ ਇਹੋ ਜਿਹਾ ਵਿਆਹ ਵਾਲਾ ਚੱਕਰ ਨੀ ਸੀ ਬਸ ਸਾਡੇ ਬਜੁਰਗਾਂ ਦੀਆਂ ਗਲਤੀਆਂ ਕਰਕੇ ਸੀ ਸਭ ਕੁਝ.....ਸਾਡਾ ਰੱਬ ਜਾਣਦੈ ਅਸੀਂ ਬਿਨਾਂ ਗਲਤੀ ਕਿੰਨਾ ਕੁਝ ਭੁਗਤਿਐ..ਜਿਵੇਂ ਕਈ ਘਰਾਂ ਚ ਬਜੁਰਗਾਂ ਦੀ ਸੇਵਾ ਤੇ ਕਦਰ ਨੀ ਹੁੰਦੀ ਪਰ ਕਈ ਘਰਾਂ ਚ ਬਜੁਰਗਾਂ ਸੇਵਾ ਕਰਾਓਣੀ ਨੀ ਆਓਂਦੀ,ਬਸ ਕੁਝ ਇਹੋ ਜਿਹਾ ਚੱਕਰ ਸੀ ਸਾਡਾ
@harjinderkaur8841
@harjinderkaur8841 Жыл бұрын
ਤੁਸੀ,ਸੱਰ,ਏਕ,ਪੱਖਰੱਖੋ,
@ManjitChahal16
@ManjitChahal16 Жыл бұрын
@@harjinderkaur8841 ਅਸੀਂ ਅੰਤਰਜਾਮੀ ਥੋੜਾ ਆਂ ਕੀ ਪਤਾ ਅਸਲੀ ਗੱਲ ਕੀ ਆ
@goldboy7521
@goldboy7521 3 жыл бұрын
ਰਿਸ਼ਤੇ ਨਰਮ ਸੁਭਾਅ ਨਾਲ ਚਲਦੇ ਨੇ 🙏
@samansaman4580
@samansaman4580 3 жыл бұрын
Hello, are u sure tuhada naram suba hegga ajkal de kalyoug ch, please jyada gyan nhi vandi da, jis tann lagge ohh hi jane, do not judge anyone, kudi da peo ne, bhra sir te ne vichari ki kare. Tuhade bhen nal eve hove firr....munda vekho kive jooth bolda, bhola jeya bann k story suna reya k loka nu emotional black mail kar sake. Eh na samjna k koi holi pyar nal bole ohh dil da changa hou, jede fake hunde oh mitha e bolde hunde
@harwinderkaur5335
@harwinderkaur5335 3 жыл бұрын
True
@kurpalsingh3376
@kurpalsingh3376 3 жыл бұрын
@@samansaman4580 11
@ManpreetKaur-bo6rv
@ManpreetKaur-bo6rv 3 жыл бұрын
Jis nal bande usnu pta hunda jis de zindgi barbad hundi
@JoginderSingh-xm8yv
@JoginderSingh-xm8yv 3 жыл бұрын
@@kukkusingh7911 z
@gopyjkgopyjk4159
@gopyjkgopyjk4159 Жыл бұрын
ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ਜੀਵੰਦਿਆਂ ਪੈਰਾਂ ਥੱਲੇ ਮਰਿਆ ਉਪਰ ਹੋਇ ।। ਵਾਹਿਗੁਰੂ ਮੇਹਰ ਕਰਨ ਜੀ ।। ਵਾਹਿਗੁਰੂ ਜੀ ਭੁੱਲ ਚੁੱਕ ਮੁਆਫ਼ ਕਰਨਾਂ ਜੀ
@rupindertiwana2925
@rupindertiwana2925 3 жыл бұрын
ਕੁੜੀ ਹੀ ਗਲਤ ਲੱਗ ਰਹੀ ਆ
@sweetsatnam3527
@sweetsatnam3527 3 жыл бұрын
Bolan wala ਗ਼ਲਤ nhi hunda hmesha
@sukhchainsinghsukh9480
@sukhchainsinghsukh9480 3 жыл бұрын
ਮੁੰਡੇ ਨੂੰ ਈਨਸਾਫ ਮਿਲਣਾ ਚਾਹੀਦਾ
@preetdhimaan1505
@preetdhimaan1505 2 жыл бұрын
ਬਾਈ ਜੀ ਸੋਢੀ ਗਲਤ ਗੱਲ ਆ ਪਹਿਲਾ ਪੂਰੀ ਗੱਲ ਤਾਂ ਪਤਾ ਲੱਗੇ ਫਿਰ ਈਨਾਸਾਫ ਦੀ ਗੱਲ ਕਰਨੀ
@Lakhbirkaur-fw8ku
@Lakhbirkaur-fw8ku 6 ай бұрын
Kuri naal koi dushmani aa bhai....Jaan fir dhee bhain honi nahi tuhadi ....
@navjotkaur8745
@navjotkaur8745 3 жыл бұрын
ਬਹੁਤ ਚਲਾਕ ਕੁੜੀ ਹੈ, ਹਰ ਵਾਰ ਮੁਡਾ ਗਲਤ ਨਹੀਂ ਹੁੰਦਾ
@Lakhbirkaur-fw8ku
@Lakhbirkaur-fw8ku 6 ай бұрын
Kuri chalak hunda taan ghron bahr na hundi ...ander hundi oh bahr hunde...kuri niyani aa ...gusse ch aa...apna subah hunda....koi changa dikhaun layi mitha bole taan lok os nu sahi smj lainde 😂😂😂
@manikaur8415
@manikaur8415 3 жыл бұрын
😥😥🤫🤫🤫 ਕੁੜੀ ਤਾਂ ਬੋਲਦੀ ਹੀ ਜਿਆਦਾ ਹੈ ਇਸ ਕਰਕੇ ਹੀ ਬਾਹਰ ਕੱਢ ਦਿੱਤੀ ਹੈ
@manrajgaming6314
@manrajgaming6314 3 жыл бұрын
Hm
@Lakhbirkaur-fw8ku
@Lakhbirkaur-fw8ku 6 ай бұрын
P
@Lakhbirkaur-fw8ku
@Lakhbirkaur-fw8ku 6 ай бұрын
Je kise di maa jeyada bole ja ghrwala jeyada bole taan us nu v ghron kd dinde o....
@hbmnmovies474
@hbmnmovies474 3 жыл бұрын
ਗਲਤ ਕਮੈਂਟ ਕਰਨ ਤੋਂ ਪਹਿਲਾਂ ਆਪਣੇ ਘਰ ਵੀ ਧੀਆਂ ਭੈਣਾਂ ਦੇਖ ਲਿਆ ਕਰੋ, WAHEGURU JI WAHEGURU JI Matt bakshan ehna loka nu Jinna ne es bachhi nu gharo bhar kaddiya a.
@sukhdevkaur9697
@sukhdevkaur9697 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🌹💛❤️‍🩹💛🌹🙏
@ranjatsingh238
@ranjatsingh238 3 жыл бұрын
ਮੁੰਡਾ ਸਹੀ ਲੱਗਦਾ
@zimidarveer996
@zimidarveer996 3 жыл бұрын
ਵੱਸਣ ਵਾਲਿਆਂ ਇਦਾ ਨਹੀਂ ਆਉਂਦੀਆਂ ਨਾ ਇਦਾ ਬੋਲਦੀਆਂ ਹੁਣ ਪਹਿਲਾ ਵਾਲੀ ਗੱਲ ਨਹੀਂ ਕੁੜੀ fir ਕਰਾ ਸਾਰਾ ਟੱਬਰ ਟੰਗ ਦਿੰਦੀ ਸੀ ਹੁਣ ਪੂਰਾ ਪਾਣੀ ਪੂਣੀਆਂ ਜਾਂਦਾ ਇਹ ਵੀ ਸਾਰੇ ਹੀਲੇ ਵਰਤ ਅੱਜ ਇਥੇ ਆਏ ਆ
@ramanbhullar5815
@ramanbhullar5815 3 жыл бұрын
Bikul
@ramanbajwabajwa5945
@ramanbajwabajwa5945 3 жыл бұрын
O v sachi wa
@manpreetbhullar831
@manpreetbhullar831 3 жыл бұрын
ਸਮੇਂ ਵਿੱਚ ਬੜੀ ਤਾਕਤ ਹੈ,, ਸਭ ਠੀਕ ਹੋ ਜਾਂਦਾ ਹੈ,, ਥੋੜਾ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ,, ਪਿੰਡਾਂ ਵਿੱਚ ਤੇ ਰਿਸ਼ਤੇਦਾਰੀ ਵਿੱਚ ਸਿਆਣੇ ਤੇ ਮੋਹਤਵਾਰ ਬੰਦੇ ਮਾਮਲਾ ਨਬੇੜ ਸਕਦੇ ਨੇ,
@manrajgaming6314
@manrajgaming6314 3 жыл бұрын
Ryt di
@HarwinderSingh-tg7ls
@HarwinderSingh-tg7ls 3 жыл бұрын
Nice
@kaurs2063
@kaurs2063 2 жыл бұрын
Kae loka ne eh Buiseness bna rakhea a ...takda ghar dekh ke jhoote Elzam launde a ...frr paise mangde a munde walea to .
@harvirsinghdeolharvirsingh8476
@harvirsinghdeolharvirsingh8476 2 жыл бұрын
ਮੋਹਤਵਾਰ ਧੀਆ ਭੈਣਾ ਨੋਹਾ ਤੇ ਅੱਖ ਵੀ ਰੱਖ ਦੇ ਆ ਰੱਬ ਨੂੰ ਹਮੇਸਾ ਸਾਥ ਰੱਖੋ ਸਾਸਤਰ ਬਿਨਾਂ ਕੁਝ ਨੀ ਸ਼ਰੀਫ਼ ਬੰਦਾ ਦਾ ਕੁਝ ਨੀ ਡੰਡਾ ਕੈਮ ਰੱਖੋ
@parminderkaursangha9427
@parminderkaursangha9427 2 жыл бұрын
100% right..tym sab kuz agge le aunda koi eh na soche k assi chlaakiya kr k aah pa leya oh pa leya ..waheguru smaa sb te le k aunda
@ravleenkaur4163
@ravleenkaur4163 3 жыл бұрын
ਮੁੰਡੇ ਨੂੰ ਸ਼ਰਮ ਨਹੀਂ ਆਉਂਦੀ ਜਿੱਥੇ ਮਾਂ ਫਿਕਰ ਆ ਉਥੇ ਘਰਵਾਲੀ ਦਾਨੀ
@kour......9970
@kour......9970 2 жыл бұрын
Kudian nu v rehna ni aaunda g.. Ki pta kisda ksoor a
@maradona1789
@maradona1789 3 жыл бұрын
ਮੇਰੀ ਗੱਲ ਸੁਣ ਲਵੋ ਮੇਰੇ ਪੰਜਾਬੀ ਵੀਰ ਭਰਾਵੋ ਮੈਂ ਰਿੱਟਾਇਰਡ ਪੁਲਿਸ SHO ਇਨਸਪੈਕਟਰ ਰਿਹਾ ਹਾਂ, ਕਦੀ ਵੀ ਨਹੀਂ, ਕਦੀ ਵੀ ਨਹੀਂ, ਕਦੀ ਵੀ ਨਹੀਂ, ਓਸ ਘਰ ਆਪਣੇ ਲੜਕੇ ਦਾ ਰਿਸ਼ਤਾ ਕਰਨਾ, ਜਿਥੇ ਲੜਕੀ ਦਾ ਭਰਾ ਜਾਂ ਪਿਓ ਨਾ ਹੋਵੇ, ਰੰਡੀ ਔਰਤ ਦੀ ਕੁੜੀ ਦਾ ਰਿਸ਼ਤਾ ਕਦੀ ਨਾਂ ਲਵੋ, ਨਤੀਜਾ ਚਿੰਤਾ ਤੇ ਮੌਤ ਹੈ, ਜਾ ਘਰ ਦੀ ਤਬਾਹੀ ਹੈ, ਰੰਡੀ ਔਰਤ ਦੀਆ ਧੀਆ ਕਦੀ ਅਪਨਾ ਘਰ ਨਹੀਂ ਵਸਾ ਸਕਦੀਆਂ,ਇਹ ਮੇਰਾ 37ਸਾਲ ਦੀ ਨੌਕਰੀ ਦਾ ਤਜ਼ਰਬਾ ਹੈ, ਹਾਂ ਜੇਕਰ ਦੋਨਾ ਚੋ ਇਕ (ਪਿਓ ਜਾ ਭਰਾ) ਜ਼ਿਓਦਾਂ ਹੈ,ਤਾਂ ਫਿਰ ਆਪਣੇ ਲੜਕੇ ਦਾ ਰਿਸ਼ਤਾ ਕਰ ਦਿਓ, ਕਿਉਂਕਿ ਪੇਕਿਆਂ ਘਰ ਭਰਾ ਭਰਜਾਈ ਦਾ ਛਿਤਰ ਕਾਇਮ ਹੋਣਾ ਜਰੂਰੀ ਹੈ, ਜਦੋਂ ਵਿਆਹੀ ਕੁੜੀ ਦੀ ਮਤ ਵਿਗ਼ੱੜਦੀ ਹੈ,ਓਸ ਵਿੱਚ ਮਾ ਦਾ ਯੋਗਦਾਨ ਜਰੂਰ ਹੁੰਦਾ ਹੈ। Sydney Aus.
@Waraich_vlogs19
@Waraich_vlogs19 2 ай бұрын
ਤੁਹਾਡੀ ਗੱਲ 100% ਸਹੀ ਆ
@KaranLahoria280
@KaranLahoria280 2 жыл бұрын
ਕਮੈਂਟਸ ਚ ਕੋਈ ਕੁੜੀ ਨੂੰ ਗਲ਼ਤ ਕਹਿ ਰਿਹਾ ਕੋਈ ਮੁੰਡੇ ਨੂੰ ! ਇਹ ਕਲਯੁਗ ਅਾ ਕਲਯੁਗ ਅੱਗੇ ਕਿਸੇ ਦਾ ਜੋਰ ਨੀ ! ਵਾਹਿਗੁਰੂ ਸੱਚੇ ਪਾਤਸ਼ਾਹ ਪਿਰਪਾ ਕਰੇਓ ਸੱਭ ਤੇ 🙏
@sharansingh171
@sharansingh171 3 жыл бұрын
ਅੱਜ ਕੱਲ ਪਹਿਲਾਂ ਨੀਂ ਮੰਗਦੇ ਕੁੜੀ ਦੀ ਇਜਤ ਰੋਲਕੇ ਫਿਰ ਮੰਗਣਾ ਸੁਰੂ ਕਰ ਦੇਆ ।
@rajwantkaur7175
@rajwantkaur7175 3 жыл бұрын
Ryt
@karamjits1614
@karamjits1614 3 жыл бұрын
ਬਾਹਰਲੇ ਮੁੰਡੇ ਵਾਲੇ ਲੜਕੀ ਸਮਝਦਾਰ ਚਾਹੁੰਦੇ ਹਨ ਦਾਜ ਨਹੀਂ ਪਰ ਕੲੀ ਵਾਰੀ ਲੜਕੀ ਵਾਲੈ ਜਦੋਂ ਲੜਕਾ ਤੇ ਲੜਕੀ ਦੀ ਨਹੀਂ ਬਣਦੀ ਤਾਂ ਦਾਜ ਦਾ ਮੁਕਦਮਾ ਕਰਕੇ ਲੱਖਾਂ ਰੁਪਏ ਲੈਂਦੇ ਹਨ
@dakkublike
@dakkublike 2 жыл бұрын
Bhen meriye waheguru simran kro path kro, parmatma sab di sunda ae🙏🏻🙏🏻
@simranjeetkaur1818
@simranjeetkaur1818 2 жыл бұрын
Hnji
@virksaab7394
@virksaab7394 2 жыл бұрын
ਪਤਾ ਨੀ ਦੁਨੀਆ ਕਿੱਧਰ ਨੂੰ ਤੁਰੀ ਜਾਂਦੀ ਏ ਹਰ ਇਨਸਾਨ ਨੂੰ ਆਪਣੇ ਤੋਂ ਮਾੜਾ ਨਾਲ ਵਿਆਹ ਕਰਵਾਲੋ ਪਰ ਕਿਸੇ ਪੈਸੇ ਵਾਲੇ ਪਿੱਛੇ ਲੱਗਕੇ ਆਪਣੀ ਜਿੰਦਗੀ ਨਾ ਖ਼ਰਾਬ ਕਰੋ ਏਦਾਂ ਰੋਣ ਨਾਲੋਂ ਤੇ ਚੰਗਾ ਵਾਂ ਕੇ ਘੱਟ ਖਾਏ ਗੋਜਾਰਾ ਕਰਲੋ ਯਾਰ 🙏🏽🙏🏽
@kamalpreet812
@kamalpreet812 3 жыл бұрын
ਜਦੋਂ ਕੁੜੀ ਵੱਸਣਾ ਚੋਹਂਦੀ ਆਂ ਫੇਰ ਇਹ ਘਰ ਕਿੰਓ ਨੀ ਰੱਖ ਰਹੇ? ਮੁੰਡੇ ਦੀਆਂ ਗੱਲਾਂ ਵਿੱਚ ਕੋਈ ਦੱਮ ਨੀ, ਕਿਸੇ ਦੀ ਧੀ ਨਾਲ ਏਦਾਂ ਨੀ ਕਰਨਾ ਚਾਹੀਦਾ.
@hardeepaulakh7217
@hardeepaulakh7217 3 жыл бұрын
ਰਿਸ਼ਤੇ ਨਰਮ ਸਬਾਹ ਦੇ ਨਾਲ ਹੀ ਨਿਬ ਦੇ ਨੇ ਬਿਲਕੁਲ ਠੀਕ ਆ ਪਰ ਸਟੋਰੇਜ ਠੀਕ ਭਲੇ ਮਾਨਸ ਹੋਣ ਤਾਂ ਨੂੰਹ ਆਪਣੀਆਂ ਮਰਜ਼ੀਆਂ ਕਰੇ ਤਾਂ ਉਦੋਂ ਕਿ ਕਿਤਾ ਜਾਵੇ ਧੰਨਵਾਦ
@Lakhbirkaur-fw8ku
@Lakhbirkaur-fw8ku 6 ай бұрын
Tusi v eho jihe hi hone aa
@manjeetkaur6023
@manjeetkaur6023 3 жыл бұрын
ਮਾਂ ਧੀ ਦੋਨੋ ਹੀ ਤੇਜ ਨੇ ਅੱਜ ਕੱਲ ਇਹਨਾ ਲੋਕਾ ਨੇ ਪੈਸੇ ਇਕੱਠੇ ਕਰਨ ਦਾ ਬਿਜਨੈਸ ਬਣਾ ਲਿਆ
@Arpitasharmavlogs
@Arpitasharmavlogs 3 жыл бұрын
GAl pKki aaa
@PositiveVibes7786
@PositiveVibes7786 2 жыл бұрын
Tusi vi business Kar lo mera NAL vi hoi same is kudi vali
@PositiveVibes7786
@PositiveVibes7786 2 жыл бұрын
Manjeet kaur
@No_Name9046
@No_Name9046 2 жыл бұрын
,ਕੀ ਕਰਨਗੇ ਧੀਆਂ ਵਾਲੇ ਯਾਰ😭😭😭
@jatt4169
@jatt4169 3 жыл бұрын
ਜਦ ਤਕ ਪੂਰੀ ਗੱਲ ਦਾ ਨੀ ਪਤਾ ਲਗਦਾ ਉਦੋਂ ਤਕ ਗਲਤ ਨਾ ਬੋਲਿਓ ਕਿਸੇ ਨੂੰ ਕਿਓ ਕ ਸੱਚ ਤਾਂ ਥੋੜੇ ਦਿਨ ਬਾਅਦ ਚ ਪਤਾ ਲਗਦਾ,,ਪਤਾ ਨੀ ਕੌਣ ਸੱਚਾ ਕੌਣ ਝੂਠਾ ਕਿ ਗਲ ਆ
@Harmanpreet766
@Harmanpreet766 3 жыл бұрын
Right
@akashdeepmaan394
@akashdeepmaan394 3 жыл бұрын
@@Harmanpreet766 1y
@ramangrover4483
@ramangrover4483 3 жыл бұрын
Sahi gl aa G
@SUKHDEVSingh-ve8me
@SUKHDEVSingh-ve8me 3 жыл бұрын
ਹਾਂ ਜੀ ! ਤਾ ਹੀ ਕੋਰਟ ਚ ਤਰੀਕਾਂ ਪੈਦੀਅਾਂ ਹਨ।
@PardeepSingh-zn3gp
@PardeepSingh-zn3gp 3 жыл бұрын
Dono hi jimmedar aa
@happysinghsidhuhappysinghs4790
@happysinghsidhuhappysinghs4790 2 жыл бұрын
ਇਹ ਕੁੜੀ ਨੂੰ ਇਨਸਾਫ ਮਿਲਣ ਚਾਈ ਦਾ
@jatthundeaa9112
@jatthundeaa9112 3 жыл бұрын
Dar hi lagda viah krwaun nu pr kahida sare lok iko jehe ni hunde pr galt hon krke raule painde a 🙏🙏🙏🙏👍
@LovePreetsingh-id8up
@LovePreetsingh-id8up 3 жыл бұрын
Hnji ji gl sai a tuhade yr loki eve kive koi kr sakda yr koi glte ve ne dsn de gate tkr ne kholn de koi na rab sab theek kru
@balwinderkaur6462
@balwinderkaur6462 2 жыл бұрын
ਹੁਣ ਭਗਵੰਤ ਮਾਨ ਦੀ ਸਰਕਾਰ ਹੈ ਜੈ ਹੁਣ ਵੀ ਨਾ ਸੁਣਾਈ ਹੋਵੇ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ
@asmmusic4499
@asmmusic4499 7 ай бұрын
ਭਗਵੰਤ ਮਾਨ ਨੇ ਆਪ ਪਹਿਲੀ ਘਰਵਾਲੀ ਬੱਚੇ ਛੱਡ ਕੇ, ਦੂਜਾ ਵਿਆਹ ਕਰਾਇਆ, ਓਹ ਕਿੱਥੋਂ ਇਨਸਾਫ਼ ਕਰਦੋ
@pritamsingh3273
@pritamsingh3273 3 жыл бұрын
ਕੁੜੀਆਂ ਨੇ ਵਿਆਹ ਇੱਕ ਧੰਦਾ ਬਣਾ ਲਿਆ ਹਰ ਘਰ ਵਿਚ ਵਿਆਹ ਦੇ ਨਾਂ ਤੇ ਲੁੱਟ ਰਹੀਆਂ ਨੇ
@monikakaur447
@monikakaur447 3 жыл бұрын
Veere har kuri vi Galt ni hundi mera dhoke naal ik mental nal viah kar dita 4 month ch mera divorce ho gya ulta munda bolda si Mai ni rakhni naa saanu koi kharcha pani dita baut mushkil naal mere maa baap ne kita si har kuri Galt ni hundi veere
@sindasingh7839
@sindasingh7839 Жыл бұрын
ਮੁੱਖ ਮੰਤਰੀ ਭਗਵੰਤ ਮਾਨ ਜੀ ਇਸ ਭੈਣ ਦੀ ਮਦਤ ਕੀਤੀ ਜਾਵੇ
@manikaur8415
@manikaur8415 3 жыл бұрын
ਮੁੰਡੇ ਨਹੀਂ ਗਲਤ ਹੋ ਸਕਦਾ ਕੁੜੀ ਵੀ ਗਲਤ ਹੋ ਸਕਦੀ ਹੈ ਗੱਲ ਦਾ ਪਤਾ ਕੌਰ ਜੀ ਬਕੀ ਰੱਬ ਨੂੰ ਪਤਾ ਹੈ ਕੌਣ ਸਹੀ ਬੋਲਦਾ ਕੌਣ ਨਹੀਂ
@preetgill9363
@preetgill9363 2 жыл бұрын
Ja ker kudi glt a Tai ohh kon sa kah re aa ka mai vasnaa nhi ohh Tai rehn nu tyaar a thoda soch samj ka bolo🤨
@harpalsingh3870
@harpalsingh3870 2 жыл бұрын
Jai mata vaishno Devi ki Jai Ho 🌹🙏🌹🙏🌹🙏🌹🙏🌹🙏🌹🙏🌹🙏🌹
@ravleenkaur4163
@ravleenkaur4163 3 жыл бұрын
ਵੀਰੋ ਤੇ ਭੈਣੋ ਸੱਚ ਦਾ ਹੋਕਾ ਵੀ ਸਾਥ ਵੀ ਦਿੳ
@prabhjotkaur629
@prabhjotkaur629 7 ай бұрын
ਭੈਣੇ ਬਹੁਤ ਭੈਣਾਂ ਨਾਲ ਹੋ ਰਿਹਾ ਹੈ ਇਹ ਸਭ ਕੁਝ ਮੇਰੀ ਬੇਨਤੀ ਹੈ ਕਿ ਇਹਨਾਂ ਤਾਲਾ ਅੰਦਰੋਂ ਲਾਇਆਂ ਹੈ ਤੁਸੀ ਬਾਹਰੋ ਲਾਕੇ ਨਵਾਂ ਮੋਟਾ ਤਾਲਾ ਤੇ ਬਾਹਰ ਬੈਠੋ ਬਦਮਾਸ਼ਾਂ ਨਾਲ ਬਦਮਾਸ਼ ਬਣਨਾ ਹੀ ਚਾਹੀਦਾਹੈ ਸਮਾਜ ਵਿੱਚ ਬਹੁਤ ਧੀਆਂ ਦੁੱਖੀ ਹਨ
@ParamjitKaur-rm8yg
@ParamjitKaur-rm8yg 3 жыл бұрын
ਰਹਿਣ ਵਾਲੀ ਤੇ ਗੱਲ ਨਹੀਂ ਕੀਤੀ ਕੁੜੀ ਨੇ ਉਹ ਦਿਲ ਨਹੀਂ ਮਿਲਦੇ ਮੁੜਕੇ ਅਚਾਰੀਆ ਕੋਟਾਂ ਵਿਚ ਗੱਲ ਚਲੀ ਜਾਏ ਤਾਂ ਫਿਰ ਔਖਾ ਹੋ ਜਾਂਦਾ
@avtarsamra2823
@avtarsamra2823 3 жыл бұрын
ਵਾਹਿਗੁਰੂ ਜੀ
@jobanpreetriar8703
@jobanpreetriar8703 2 жыл бұрын
Right
@kissandragonandpapayafarmi1742
@kissandragonandpapayafarmi1742 2 жыл бұрын
ਭਾਈ ਬੀਬਾ ਜੀ ਜਦੋਂ ਸ਼ਾਈਨ ਹੋਗੇ ਹੈ ਤਾਂ ਹੱਥ ਵੱਡੇ ਗੲਏ
@sukhkaur1195
@sukhkaur1195 3 жыл бұрын
Kuri de brother dakho waheguru ji kirpa karo 🙏
@KalaDhaliwal-pt8kx
@KalaDhaliwal-pt8kx 3 жыл бұрын
kudi da bhai te bahut chota je ohnu hale akal ni hai aini par kudi de zuban te dekho kida chaldi je Kenchi vangh muskil je ieh kudi ni vasdi iethe talk le la ai changa rahega tenu te vech den gia kudi te ma dono jania
@navjitsingh4322
@navjitsingh4322 3 жыл бұрын
Sukh ji tusi shi kiha
@harpalpandher9116
@harpalpandher9116 2 жыл бұрын
Theek didi God bless
@Major.Singh69
@Major.Singh69 3 жыл бұрын
ਕਿਹੜਾ ਰਾਜੀਨਾਮਾ ਕੁੜੀ ਦੀ ਜਿੰਦਗੀ ਕਿਉਂ ਖਰਾਬ ਕਰੀ
@preetgill7856
@preetgill7856 3 жыл бұрын
ਅੱਜ ਕੱਲ ਕੁੜੀਆ ਤੋਬਾ ਰੱਬਾ ਤੋਬਾ ਕੋਈ ਇੱਜ਼ਤ ਕੋਈ ਸਲੀਕਾ ਕੋਈ ਸ਼ਰਮ ਕੋਈ ਨਿਮਰਤਾ ਨਹੀਂ ਸਿਖਾਈ ਜਾਂਦੀ ਮਾਂਵਾਂ ਆਪ ਹੁਦਰੀਆ ਹੋਈਆ ਫਿਰਦੀਆਂ ਧੀਆਂ ਕੌਣ ਸੱਮਝਾਵੇ ਰੱਬ ਹੀ ਬਚਾਵੇ ਤਾ ਬੱਚ ਸਕਦੇ ਨਹੀਂ ਕੋਈ ਰਾਹ ਨਹੀਂ
@tpbal8368
@tpbal8368 3 жыл бұрын
ਉਹ ਵਿਚਾਰੇ ਨਿੰਕੇ ਨਿੰਕੇ ਬੱਚੇ ਆ ਉਹ ਤਾਂ ਲੱਗਦੇ ਹੀ ਨਹੀ ਕੇ ਬਹੁਤ ਚਲਾਕ ਆ ਕੁੜੀ ਵਾਲੇ
@bkm9849
@bkm9849 2 жыл бұрын
Right, I was thinking the same 🧐
@nehaparam1919
@nehaparam1919 2 жыл бұрын
Kuri galt aa kyu gye aapna ghar
@nehaparam1919
@nehaparam1919 2 жыл бұрын
Meri ve mrig hoye menu ve shora tang karda na bt ja kuri aapni family de gal son sakhde fr shorya de kyu nai son sakhde oove aapna ma bap hunda na
@amarjitdhillon3995
@amarjitdhillon3995 2 жыл бұрын
Girl looks like very clever
@JagjitSingh-hp4jz
@JagjitSingh-hp4jz 3 жыл бұрын
ਲੜਕੀ ਬੋਲਦੀ ਜਿਆਦਾ ਹੈ
@amarjitkaur458
@amarjitkaur458 3 жыл бұрын
Yes
@SudhaChumber2018
@SudhaChumber2018 3 ай бұрын
Jdo Kise te pye Howe bolna e penda nal jdo peo na ser te Howe fer koi ni puchda
@lovekaur7602
@lovekaur7602 2 жыл бұрын
ਇਨਸਾਫ਼ ਮਿਲਣਾ ਚਾਈਦਾ
@ਗੱਲਾਂਸੱਚੀਆਂ
@ਗੱਲਾਂਸੱਚੀਆਂ 3 жыл бұрын
ਕਿਸ ਵੀ ਮੁੰਡੇ ਨਾਲ ਕੁਝ। ਵੀ ਗ਼ਲਤ ਹੁੰਦਾ ਕੋਈ ਕੁੜੀ ਐਵੇਂ ਤੰਗ ਕਰਦੀ ਆ । ਡਰਨਾ ਦੀ ਲੋੜ ਨਹੀਂ ਕਿਸ ਨੂੰ ਵੀ ਮੁੰਡਾ ਨੂੰ ਮੱਦਦ ਦੀ ਲੋੜ free ਕੀਤੀ ਜਾਵੇ ਗਈ। ਤੁਸੀ comment kar share kar sakda ਆ
@naviofficial6362
@naviofficial6362 3 жыл бұрын
Vir g kon kru hlep
@mkdimondboy2878
@mkdimondboy2878 3 жыл бұрын
Dso 22 kon help kru
@ਗੱਲਾਂਸੱਚੀਆਂ
@ਗੱਲਾਂਸੱਚੀਆਂ 3 жыл бұрын
Apen number send kardo । ਸਾਡਾ 5ਜਾਣਾ ਦਾ ਗਰੁੱਪ ਆ ਜਿਸ ਵਿਚ ਵਕੀਲ ਵੀ ਆ ਕੋਈ ਵੀ ਸੰਪਰਕ ਕਰੋ ।
@mkdimondboy2878
@mkdimondboy2878 3 жыл бұрын
9700020700
@hardeepaulakh7217
@hardeepaulakh7217 3 жыл бұрын
ਸਹੋਰੇ ਭਲੇਮਾਣਸ ਹੋਂਣ ਤਾਂ ਉਦੋਂ ਕਿ ਕਿਤਾ ਜਾਵੇ ਧੰਨਵਾਦ
@AmritSingh-tq8jd
@AmritSingh-tq8jd 3 жыл бұрын
ਪਿੰਡ ਕਿਹੜਾ ਵੀਰ ਜੀ ਦੱਸੋਂ ਕੁਝ
@parwindersingh2672
@parwindersingh2672 3 жыл бұрын
Sultaan pur
@rajbeeruppal6317
@rajbeeruppal6317 3 жыл бұрын
@@parwindersingh2672 veer g koi contact mil skda va a sister da
@parwindersingh2672
@parwindersingh2672 3 жыл бұрын
@@rajbeeruppal6317 sorry uppal g
@gurpreetghotra5372
@gurpreetghotra5372 3 жыл бұрын
@@parwindersingh2672 munda da nam Ki ha veer ji ?
@KAUR_SHINGNI
@KAUR_SHINGNI 2 ай бұрын
ਭੈਣੇ ਤੁਸੀਂ ਕਿਉਂ ਇਹਨਾਂ ਦੀ ਡਿਮਾਂਡ ਪੂਰੀਆਂ ਕੀਤੀਆਂ ਤੁਹਾਡੇ ਦਿਲ ਦੇ ਵਿੱਚ ਵੀ ਤਾਂ ਲਾਲਚ ਸੀ ਜਿਸ ਰਿਸ਼ਤੇ ਦੀ ਨੀਵ ਕਾਮ ਅਤੇ ਲਾਲਚ ਹੋਵੇ ਉਹ ਕਦੇ ਨਹੀਂ ਨਿਭ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🗡
@rinkuarora5094
@rinkuarora5094 3 жыл бұрын
Waheguru ji 🙏🙏🙏🙏🙏🙏
@shamindersingh4627
@shamindersingh4627 3 жыл бұрын
ਕੁੜੀ ਦੇ ਨਿੱਕੇ ਭਰਾ ਤੇ ਤਰਸ ਆਉਂਦਾ ਜੀਹਨੂੰ ਪਤਾ ਵੀ ਨੀ ਹੋਣਾ ਵੀ ਅਸਲ ਚੱਕਰ ਕੀ ਐ. ਬਾਕੀ ਅੱਜ ਕੱਲ ਏਹੋਜੇ ਮਸਲੇ ਆਲਾ ਸਾਰਾ ਟੱਬਰ ਮੀਡੀਆ ਦੇਖਣ ਸਾਰ ਈ ਡਿਪਰੈੱਸ਼ਨ ਚ ਚਲਿਆ ਜਾਂਦਾ.
@harrykang6478
@harrykang6478 3 жыл бұрын
ਕੁੜੀ ਗਲਤ ਆ ਬੋਲ ਬਾਣੀ ਤੋਂ ਹੀ ਪਤਾ ਲੱਗ ਰਿਹਾ ਇਹਨੇ ਕੁਆਰੀ ਹੁੰਦੀ ਨੇ ਬਹੁਤ ਲੰਗਾਏ ਹੋਣੇ ਆ ਉਪਰੋਂ ਦੀ,,, ਇਹਨੂੰ ਕੋਈ ਫਰਕ ਨਹੀਂ ਪੈਣਾ, ਇਹ ਮੁੰਡਾ ਤਾਂ ਬਹੁਤ ਸ਼ਰੀਫ਼ ਆ
@sandhulahoria8372
@sandhulahoria8372 3 жыл бұрын
sahi gll aa
@Lakhbirkaur-fw8ku
@Lakhbirkaur-fw8ku 6 ай бұрын
Moorakh log kise di boli ton judge krde ne...kuri v mitha mitha bol k te shreef jehi bn k bol skdi c...jis trah Munda kr reha.......pr jd kise te bni hundi aa na taan os time eh galan nahi sujdiyan...Banda gusse ch hunda.....
@gagansidhudeepsidhu7386
@gagansidhudeepsidhu7386 3 жыл бұрын
ਏਹੋ ਜੇ ਲੋਕਾਂ ਨੂ ਨਰਕ ਚ be ਥਾ ਨਹੀ ਮਿਲੇ ਅੱਜ ਕੱਲ ਲੋਕ ਇਹਦਾ ਹੀ ਕਰਨ ਲੱਗ ਗਏ ਰਬ ਯਾਦ ਹੀ ਨਾਹੀ ਕਿਸੇ ਨੂ
@sksahota77
@sksahota77 3 жыл бұрын
Sahi gal ae duhno respect eachother and live happily money comes and goes 🙏
@ਨਰਕਾਂਦਾਪਾਪੀ
@ਨਰਕਾਂਦਾਪਾਪੀ 3 жыл бұрын
ਕੁੜੀ ਬਹੁਤ ਚਲਾਕ ਲੱਗ ਰਹੀ ਐ ਮੁੰਡਾ ਸਹੀ ਲੱਗ ਰਿਆ ਯਾਰ
@BalwinderSingh-nd6sx
@BalwinderSingh-nd6sx 3 жыл бұрын
ਮਾਵਾਂ ਧੀਆਂ ਤੇਜ
@geeturai2053
@geeturai2053 2 жыл бұрын
Sab comments vch kudi nu galt kyu keh rahe ho....J kudi galt hundi ta minnat kde v na krdi....jina diya kudiya di zindagii barbaad hundi aa pta ohnu hunda...andr luk k baithe aa
@rupinderkaur2452
@rupinderkaur2452 2 жыл бұрын
Right
@RaviSingh-jt3px
@RaviSingh-jt3px 2 жыл бұрын
ਭੈਣੇ ਤੇਰੇ ਨਾਲ ਬਹੁਤ ਗ਼ਲਤ ਹੋ ਰਿਹਾ ਹੈ
@rajvirkaur6674
@rajvirkaur6674 2 жыл бұрын
Waheguru ji waheguru ji 🙏🙏🙏
@krishanjassal4082
@krishanjassal4082 3 жыл бұрын
ਕੈਂਚੀ ਵਾਂਗ ਜਵਾਨ ਚਲਦੀ
@JaspalSingh-oc6rf
@JaspalSingh-oc6rf 3 жыл бұрын
Hamesha Rishta apne status di family naal hi krna chahida aa .kuj loka di. Apni izat hundi Ni dujea di shad de Ni.
@harjinderbadyal6016
@harjinderbadyal6016 3 жыл бұрын
Bhut mari gall a kurri shi a
@LovepreetKaur-ql7bj
@LovepreetKaur-ql7bj 2 жыл бұрын
ਯਾਰ ਕੋਈ ਹਾਲ ਨਹੀਂ ਅੱਜ ਦੇ ਟਾਈਮ ਵਿਆਹ ਕਰੋਣ ਦਾ ਬਹੁਤ ਕੁੱਤੇ ਆ ਲੋਕ ਆਵਦੀ ਨਾਲ ਹੁੰਦਾ ਜਦ ਓਹਦੋਂ ਪਤਾ ਲਗਦਾ
@bhupindersidhuvlogs8142
@bhupindersidhuvlogs8142 3 жыл бұрын
ਕੁੜੀ ਜਿਆਦਾ ਬੋਲ ਰਹੀ ਹੈ ਮੁੰਡਾ ਸ਼ਰੀਫ਼ ਲੱਗਦਾ ਬੋਲਣ ਤੋਂ
@ANGELPOWER24
@ANGELPOWER24 3 жыл бұрын
Eda ni vasya jnda eni juban nal behne... Pyar nal dil ch jga bnoni pendi
@Pannu.kulwindersingh
@Pannu.kulwindersingh 3 жыл бұрын
Good Idea
@Mannu19974
@Mannu19974 3 жыл бұрын
Right
@Lakhbirkaur-fw8ku
@Lakhbirkaur-fw8ku 6 ай бұрын
Moorkho us di situation dekho...oh manage nahi kr pa rehi...gusse ch aa.....fake bnke mitha bolke vadia v bn skdi c
@HarwinderSingh-me1tr
@HarwinderSingh-me1tr 2 жыл бұрын
ਕੁੜੀ ਨੂੰ ਇਨਸਾਫ ਮਿਲਣ ਚਾਹੀਦਾ ਜੇ ਇਹ ਹੁਣ ਸਫਾਈ ਦਿੰਦਾ
@rightbro265
@rightbro265 3 жыл бұрын
ਬਾਈ ਜੀ ਜ਼ਰੂਰੀ ਨਹੀਂ ਕਿ ਮੁੰਡੇ ਵਾਲੇ ਗਲਤ ਹੋਣ ਕੁੜੀ ਵਾਲੇ ਦਾ ਵੀ ਕਸੁਰ ਹੋ ਸਕਦਾ ਧੰਨਵਾਦ ਜੀ
@RanjodhSingh-lh3hx
@RanjodhSingh-lh3hx 2 жыл бұрын
ਪਹਿਲਾਂ ਤਾਂ ਵਿਆਹ ਹੁੰਦਾ ਜੇ ਹੋ ਜਾਂਦਾ ਫਿਰ ਭੁੱਲ ਜਾਂਦੇ ਜਾ ਉਹ ਭੁੱਲਦੇ ਜਿਹੜੇ ਦਾਜ ਦੇ ਲਾਲਚੀ ਜਿਨ੍ਹਾਂ ਦਾਜ ਘੱਟ ਮਿਲਿਆ ਜਾਂ ਜਿਨ੍ਹਾਂ ਦੇ ਧੀਆਂ ਨਾ ਹੋਣ ਉਹ ਇਸ ਤਰ੍ਹਾਂ ਕਰਦੇ ਹਨ ਕਿਉਂਕਿ ਧੀ ਪਿਆਰ ਨਹੀ ਵੇਖਿਆ ਨਾ ਪਿਆਰ ਕੀਤਾ ਉਨਾਂ ਕੀ ਪਤਾ ਕਿ ਧੀਆਂ ਦਾ ਦਰਦ ਕੀ ਹੁੰਦਾ ਇਹ ਬਿਲਕੁਲ ਝੂਠ ਹੈ ਕੋਈ ਹੋਰ ਲੜਕੀ ਮਿਲ ਗਈ ਤਾਂ ਚੋਰੀ ਦਾ ਨਾਂ ਲਾ ਦਿੱਤਾ ਬੜੀ ਮਾੜੀ ਗੱਲ ਹੈ ਜੇ ਆਪ ਦੀ ਭੈਣ ਨਾਲ ਹੋਵੇ ਤਾਂ ਫਿਰ ਪਤਾ ਲੱਗੇ ਕਿ ਕਿਸੇ ਦੀ ਧੀ ਨਾਲ ਇਸ ਧੱਕਾ ਕੀਤਾ ਜਾ ਰਿਹਾ ਹੈ ਬਾਕੀ ਸਚਿਆਈ ਦਾ ਪਤਾ ਲੱਗਣੋ ਨਹੀ ਰਹਿਣਾ ਕਿਉਂਕਿ ਸੱਚ ਤਾਂ ਆਖ਼ਰ ਸੱਚ ਹੈ ਇਨਸਾਫ਼ ਮਿਲਣਾ ਚਾਹੀਦਾ ਹੈ
@karmjitsidhu2332
@karmjitsidhu2332 3 жыл бұрын
Mera according munda sahi a
@HarpalSingh-uv9ko
@HarpalSingh-uv9ko 3 жыл бұрын
WAHEGURU JI WAHEGURU JI Matt bakshan ehna loka nu Jinna ne es bachhi nu gharo bhar kaddiya a.
@harneksingh4908
@harneksingh4908 3 жыл бұрын
Gharon bahr nhi kadya aap gyi si . 4 din baad hi kite peke lain aa jande ne
@sheratalwandi2545
@sheratalwandi2545 3 жыл бұрын
Boys good
@sukhrajwaraich9600
@sukhrajwaraich9600 3 жыл бұрын
U have proof
@msidhu3601
@msidhu3601 3 жыл бұрын
ਕੁੜੀਆਂ ਬਹੁਤ ਤੇਜ ਹਨ
@satwinderpanju9049
@satwinderpanju9049 3 жыл бұрын
ਕੋਠੀਆਂ ਕਾਰਾਂ ਜ਼ਮੀਨ ਨੋਕਰੀ, ਹਰੇਕ ਨੂੰ ਵਧੀਆ ਲੱਗਦੀਆ ਨੇ ਪਰ ਆਪਣੀ ਚਾਦਰ ਦੇਖ ਪੈਰ ਪਸਾਰਨੇ ਚਾਹੀਦੇ ਹਨ ਲਾਲਚ ਵਿੱਚ ਨਹੀਂ ਆਉਣਾ ਚਾਹੀਦਾ ਮਗਰੋਂ ਪਛਤਾਵਾ ਹੁੰਦਾ ਹੈ
@harwinderkaur5335
@harwinderkaur5335 3 жыл бұрын
Don’t blame each other please find the solution wahaguru Ji Mehar Karo
@nationbuilder1406
@nationbuilder1406 2 жыл бұрын
Bilkul ji
@swaranverygoodsingh8501
@swaranverygoodsingh8501 2 жыл бұрын
ਪੁਲਸ ਨੂੰ ਸਚਾਈ ਦੇਖ ਕੇ ਮਦਦ ਕਰਨੀ ਚਾਹੀਦੀ ਹੈ
@SurjitSingh-mu2yw
@SurjitSingh-mu2yw 3 жыл бұрын
ਕੁੜੀ ਤੇਜ਼ ਬਹੁਤ ਆ
@sarowsarv5446
@sarowsarv5446 2 жыл бұрын
Jine moo de mithe one dil de kaale... Aho je loka da rab hi rakha
@hardeepkaur5922
@hardeepkaur5922 3 жыл бұрын
ਮੁੰਡਾ ਸਹੀ ਹੈ
@sukhchainsinghsukh9480
@sukhchainsinghsukh9480 3 жыл бұрын
ਝੂਠ ਬੋਲ ਰਹੀ ਹੈ ਕੁੜੀ ਸਾਫ਼ ਪਤਾ ਲੱਗ ਰਿਹਾ
@sukhdevsingh-jg4sw
@sukhdevsingh-jg4sw 3 жыл бұрын
ਕਤਿਉ ਸੋਚੋ ਜਰਾ ਤਹਾਡੇ ਧੀ ਹੋ ਸਕਦੀ
@simranjeetkaur1983
@simranjeetkaur1983 3 жыл бұрын
Girl saying truth ✔️✔️✔️✔️
@DavinderDavinder-kl1nw
@DavinderDavinder-kl1nw 3 ай бұрын
ਜਹਿੜੇ ਦਰਵਾਜਾ ਨੀ ਖੋਲਦੇ ਕੀ ਉ ਗਲਤ ਆ
@wangxian140
@wangxian140 2 жыл бұрын
Every girl shuld be successful and well knowledgeable. Than she can live her life by herself and no one can bring her down.
@gurimattugurimattu1410
@gurimattugurimattu1410 Жыл бұрын
Lp
@subasingh3648
@subasingh3648 2 жыл бұрын
Shi gal veer teri
@yuvidhiman
@yuvidhiman 3 жыл бұрын
ਕੁੜੀ ਦਾ ਪਰਿਵਾਰ ਹੀ ਕਿਤੇ ਨਾ ਕਿਤੇ ਗ਼ਲਤ ਲੱਗ ਰਿਹਾ ਹੈ ਕੁੜੀ ਦੇਖ ਲਓ ਉਹਦੀ ਮਾਂ ਦੇਖ ਲਓ ਅੱਖ ਨਹੀਂ ਮਿਲਾ ਰਹੇ
@singhisking5365
@singhisking5365 3 жыл бұрын
ਮੈਨੂੰ ਤਾਂ ਥੋੜੀ ਜਿਹੀ ਇਹ ਬਾਬੇ ਰਾਮਦੇਵ ਵਾਂਗ (ਟੀਰ) ਲਾਈਨਮੈਂਟ ਗਲਤ ਲਗਦੀ ਹੈ ਵੇਖਣ ਤੋਂ ਸੱਜੇ ਪਾਸੇ ਵੀਡੀਓ ਚੋਂ
@choamkoursingh530
@choamkoursingh530 3 жыл бұрын
Shi keha
@ramandeepdhiman2285
@ramandeepdhiman2285 3 жыл бұрын
Galti aah Canada piche lg k pessa fuki jande a daaj dinde a lok fr dhokha khande a.
@gurjeet7169
@gurjeet7169 3 жыл бұрын
Jaruri ni hunda.
@reetsharma7979
@reetsharma7979 2 жыл бұрын
U r right
@luckygill5675
@luckygill5675 3 жыл бұрын
Munda sahi aa vichara
@shavx0578
@shavx0578 3 жыл бұрын
Thanu kida pata munda sahi,
@HMT5911di
@HMT5911di 3 жыл бұрын
Dekhan sunan to lgda a vichara kahinda 1 majj te 1 killa a
@amarjitkaur458
@amarjitkaur458 3 жыл бұрын
@@luckygill5675 tell me
@luckygill5675
@luckygill5675 3 жыл бұрын
@@amarjitkaur458 eh jo case c na mere sis nal v eda e hoya . Eni tenshion nal meri mom di deth ho gye
@luckygill5675
@luckygill5675 3 жыл бұрын
@@amarjitkaur458 😢
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
Russian secret base uncovered / Russia abandons the region
14:15
NEXTA Live
Рет қаралды 796 М.
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН