ਨੌਜਵਾਨ ਸਰਦਾਰ ਮੁੰਡੇ ਨੇ ਕੁੜੀ ਨਾਲ ਵੇਖੋ ਕੀ ਕੀਤਾ

  Рет қаралды 1,402,071

Punjabi Lok Channel

Punjabi Lok Channel

Күн бұрын

Пікірлер: 1 800
@billakaler7592
@billakaler7592 2 жыл бұрын
My sister ਡੰਡਾ ਚਕ ਲੈ ਏਡਾ ਇਨਸਾਫ਼ ਨਹੀਂ ਮਿਲਣਾ ਸਹੁਰਾ ਪਿੰਡ ਤੇਰਾ ਬਹੁਤ ਚੰਗਾ ਆ ਸਦਕੇ ਜਾਈਏ ਏਦਾ ਦੀ ਪੰਚਾਇਤ ਦੇ ਜੋ ਇਨਸਾਫ਼ ਲਈ ਤੇਰੇ ਨਾਲ ਖੜੇ ਨੇ veri good ਰੱਬ ਤੇਰੇ ਨਾਲ ਆ
@Major.Singh69
@Major.Singh69 3 жыл бұрын
ਬਹੁਤ ਗਲਤ ਆ ਮੁੰਡੇ ਤੇ ਪਰਚਾ ਦਰਜ ਹੋਵੇ , ਜਦੋ ਮੁੰਡੇ ਤੇ ਜਦੋ ਪਿਆਰ ਦੀਆ ਪੀਘਾ ਪਾਈਆ ੳਦੋ ਜਾਤ ਨੀ ਦਿਖੀ, ਮੁੰਡੇ ਤੇ ਛਿਤਰ ਫੇਰੋ
@prabjit7425
@prabjit7425 3 жыл бұрын
ਜਿਸ ਦਿਨ ਇਹ ਮਾਪਿਆਂ ਦੇ ਘਰੋਂ ਨਿੱਕਲੀ ਹੋਵੇਗੀ, ਉਸ ਦਿਨ ਇਸ ਦੇ ਮਾਪੇ ਵੀ ਇਸੇ ਤਰ੍ਹਾਂ ਹੀ ਰੋਏ ਹੋਣਗੇ । ਜਿਸ ਨੇ ਮਾਪਿਆਂ ਦਾ ਦਿੱਲ ਦੁੱਖਾਇਆ, ਉਸ ਨੇ ਕਦੀ ਸੁੱਖ ਨਹੀਂ ਪਾਇਆ । ਧੀਆਂ ਤਾਂ ਮਾਪਿਆਂ ਦੀ ਇੱਜ਼ਤ ਹੁੰਦੀਆਂ ਹਨ ।
@harmailsingh6472
@harmailsingh6472 3 жыл бұрын
ਇਸ ਤਰ੍ਹਾਂ ਕੋਈ ਧੀ ਹੀ ਸੋਚਦੀ ਹੈ।
@amandeepkaurgill8187
@amandeepkaurgill8187 3 жыл бұрын
ਮਾਪਿਆਂ ਦਾ ਦਿਲ ਦਿਖਾ ਕੇ ਕਿਥੋਂ ਸੁੱਖ ਭਾਲਦੇ ਹੈ
@jaswantthind6493
@jaswantthind6493 3 жыл бұрын
ਜਿਉਂਦੇ ਰਹੇ ਵੀਰ ਜੀ ਤੁਸੀਂ ਦਿਲ ਛੂਹਣ ਦੀ ਗੱਲ ਕੀਤੀ
@prabjit7425
@prabjit7425 3 жыл бұрын
ਨਿੱਕਲ ਕੇ ਆਈਆਂ ਦੀਆਂ ਕਦਰਾਂ ਕੋਈ ਨਹੀਂ ਕਰਦਾ। ਇੱਥੇ ਤਾਂ ਸਿਹਰੇ ਬੰਨ੍ਹ ਕੇ ਵਾਜਿਆਂ ਨਾਲ ਲਿਆਂਦੀਆਂ ਰੁੱਲ ਜਾਂਦੀਆਂ ਹਨ। ਨਿੱਕਲ ਕੇ ਆਈਆਂ ਇੱਜ਼ਤ ਨਾਲ ਵੱਸਣ ਦੀ ਕਿਵੇਂ ਉਮੀਦ ਕਰ ਲੈਣਗੀਆਂ ।
@DeepSingh-rj8pp
@DeepSingh-rj8pp 3 жыл бұрын
jo munda ena kuj hon to baad pishe hat rea o ki pun kama rea aa
@Pilchian
@Pilchian 3 жыл бұрын
ਮੁੰਡਾ ਗਲਤ ਆ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ
@vijaykumar-wz3yq
@vijaykumar-wz3yq 3 жыл бұрын
ਪਹਿਲਾਂ ਤਾ ਮੁੰਡੇ ਨੂੰ ਚੰਗੇ ਲੱਤਰ‌ ਫੇਰੋ, ਜਿਸ ਨੇ ਤੇਰੇ ਪਿੱਛੇ ਮਾ ਬਾਪ ਛੱਡ ਦਿੱਤਾ ਕੰਜਰਾ ਤੂੰ ਉਸ ਨੂੰ ਛੱਡ ਕਿ ਧੱਕੇ ਮਾਰ ਰਿਹਾ ਹੈ ਮੁੰਡਾ ਗੱਲਾਂ ਵਿਚ ਬਹੁਤ ਤੇਜ ਹੈ
@prabjit7425
@prabjit7425 3 жыл бұрын
ਬਿੱਲਕੁਲ ਛਿਤਰੌਲ ਫਿਰਨਾ ਚਾਹੀਦਾ ਹੈ । ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਅਤੇ ਉਸ ਦੇ ਮਾਪਿਆਂ ਦਾ ਬੁਢਾਪਾ ਰੋਲ ਦਿੱਤਾ । ਇਹੋ ਜਿਹੇ ਮੁੰਡਿਆਂ ਦਾ ਤੇ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ ।
@davindersardarG1990
@davindersardarG1990 3 жыл бұрын
Comment tan banda ghar bethe kari jande ne sach ni pata kise nu । Eh gal munde de pakh toh v soch ki jad kudi apne ghar se sadd I। Saute parivar de 4 saal viah nu ho ਚੁੱਕੇ ਨੇ 40ਵੱਲ ਠਾਣੇ comlates ਕਰ ਕ ਜਲੀਲ ਕਰ ਚੁੱਕੀ a oh husband te ਝੂਟੇ ਪਰਚੇ ਪਾਵੈ ਜਾਂਦੀ a agge hor uss ne kithe jana ki soch rahi a
@preetKaur-mw6cx
@preetKaur-mw6cx 3 жыл бұрын
Ryt
@itzsaajan1075
@itzsaajan1075 3 жыл бұрын
376 da jhotha parcha ki hunda pta veer.. jis ty peya oss tuo puchoo..
@JagtarSingh-lh4hd
@JagtarSingh-lh4hd 3 жыл бұрын
Tusi kiha y ji
@BalwinderSingh-yu4tq
@BalwinderSingh-yu4tq 3 жыл бұрын
ਮੁੰਡਾ ਗਲਤ ਹੈ। ਪਿਆਰ ਕੋਈ ਮਾੜੀ ਮੋਟੀ ਸ਼ੈ ਨਹੀਂ। ਕੰਜਰਾ ਪਿਆਰ ਨੂੰ ਤੂੰ ਕੀ ਸਮਝਿਆ। ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਦਾ ਕੀ ਹੱਕ ਹੈ।ਨਾ ਕਰਦਾ ਪਿਆਰ
@rakeshmp7174
@rakeshmp7174 3 жыл бұрын
Ea glat a
@naitikyt3556
@naitikyt3556 3 жыл бұрын
Right g
@naitikyt3556
@naitikyt3556 3 жыл бұрын
Help
@ramandeepsingh8756
@ramandeepsingh8756 2 жыл бұрын
Right ji galt gl ji
@pardeeppassi8385
@pardeeppassi8385 3 жыл бұрын
ਗਲ ਕੋਈ ਵੀ ਹੋਵੇ ਮਜਹਬੀ ਸਿਖ ਤੇ ਮੁਸਲਮਾਨ ਦਾ ਕੀ ਮਤਲਬ, ਐਵੇ ਖਬਰ ਨੂੰ ਸਨਸਨੀਖੇਜ਼ ਬਨਾਉਣ ਲਈ ਜਾਤ ਪਾਤ ਜਾ ਧਰਮਾ ਦੇ ਨਾਲ ਜੋੜ ਕੇ ਮਨੁੱਖੀ ਮਨਾਂ ਵਿੱਚ ਜਹਿਰ ਨਾ ਘੋਲੋ,
@AnilSharma-yi2is
@AnilSharma-yi2is 3 жыл бұрын
Bilkul Shi gal passl saab but media Hindu Muslim kita Bina trp nhi mildi
@surjansingh5913
@surjansingh5913 3 жыл бұрын
ਰਾਈਟ
@musafiranjaanrastonke6730
@musafiranjaanrastonke6730 3 жыл бұрын
Sahi gal
@RajinderKumar-nk1vy
@RajinderKumar-nk1vy 3 жыл бұрын
Belkul thik
@SandeepKumar-mf4sw
@SandeepKumar-mf4sw 3 жыл бұрын
A julli chak ok Mike te camera lake apne aap nu top de reporter show krde aa sale fudu log
@trending-f9g
@trending-f9g 3 жыл бұрын
Relation ਬਣਾਉਦਿਆ ਕਿਊ ਨੀਂ ਸੋਚਿਆ ਕੁੜੀਏ, ਸਾਫ ਨੀਅਤ ਨਾਲ ਪੜ੍ਹਦੀ ਰਹਿੰਦੀ ਤਾਂ ਸ਼ਾਇਦ ਕੁਸ਼ ਬਣ ਜਾਂਦੀ !! ਆਪਣੇ ਪੈਰੀਂ ਆਪ ਕੁਲਹਾੜੀ ਮਾਰੀ !!
@jasminderhari7150
@jasminderhari7150 3 жыл бұрын
ਲੜਕਾ ਬਿਲਕੁੱਲ ਝੂਠ ਬੋਲ ਰਿਹਾ ਕੋਈ ਪੈਸਾ ਨਹੀਂ ਮੰਗਦੀ ਬੱਸ ਮੁੰਡੇ ਨੂੰ ਛਿੱਤਰਾਂ ਦੀ ਲੋੜ ਆ
@deepsahil9651
@deepsahil9651 3 жыл бұрын
KAL NU TERI SISTER NAAL IDA HOWE FER KI KARE GA
@sukhsukh1015
@sukhsukh1015 3 жыл бұрын
Ryt
@rvsie._park
@rvsie._park 3 жыл бұрын
Munde de jutiya maro jad is bande ne kisi di beti kharab kiti
@kisankaur4459
@kisankaur4459 3 жыл бұрын
Munda fudo hai
@deepkaur8284
@deepkaur8284 3 жыл бұрын
Faro ede juttiya
@BalwinderSingh-yu4tq
@BalwinderSingh-yu4tq 3 жыл бұрын
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ। ਇਸ ਤਰਾਂ ਦੇ ਦੋਗਲੇ ਲੋਕਾਂ ਨੇ ਪਿਆਰ ਬਦਨਾਮ ਕਰ ਦਿੱਤਾ
@HARPREETSINGH-mf6fn
@HARPREETSINGH-mf6fn 3 жыл бұрын
Sahi gall bai
@Amandeep88886
@Amandeep88886 3 жыл бұрын
Right
@manpreetbrar4134
@manpreetbrar4134 3 жыл бұрын
Rgt bro
@msgill4307
@msgill4307 3 жыл бұрын
ਨੀਂਦ ਨਾ ਦੇਖੇ ਬਿਸਤਰਾ, ਭੁੱਖ ਨਾ ਦੇਖੇ ਮਾਸ, ਵਕਤ ਨਾ ਪੁਛੇ ਮੌਤ ਨੂੰ, ਇਸਕ ਨਾਂ ਪੁਛੇ ਜਾਤ। ਫਿਰ ਕੀ ਹੈ ਧਰਮ ਅਲਗ ਅਲਗ ਹੈ ਸਰੀਰਾਂ ਵਿੱਚ ਖੂਨ ਤਾਂ ਲਾਲ ਹੀ ਹੈ ਇਕੋ ਜਿਹਾ
@arsharsh2184
@arsharsh2184 3 жыл бұрын
的话题了吗??
@amandeepkaurgill8187
@amandeepkaurgill8187 3 жыл бұрын
right
@tirathsingh6539
@tirathsingh6539 3 жыл бұрын
ਬਿਲਕੁਲ ਸਹੀ
@mentucheema7917
@mentucheema7917 3 жыл бұрын
Ms gill tu apdi behn da rishta up de bhaiye nl v krdega ?
@anjnaanjna1695
@anjnaanjna1695 3 жыл бұрын
Ha sab ka ek He Dharam hai sanatan Dharam jo ke aatama ka Dharam hota hai Sikh ek mat hai Muslim mat hai Aur bhook ne dekhe maas haha janwar hota hai Aur payar haha koi Nani kar saktA Aap film bhut dekhte ho Hahaha
@musicwitharshpreetmehra6242
@musicwitharshpreetmehra6242 3 жыл бұрын
ਇਸ਼ ਰਜੀਆ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ
@jaspreetjass1361
@jaspreetjass1361 3 жыл бұрын
ਮੁੰਡਾ ਗਲਤ ਆ ਜੀ ਕੁੜੀ ਸਹੀ ਆ ਮੁੰਡੇ ਤੇ ਘਰਦਿਆਂ ਨੇ ਮਿਲਕੇ ਕੰਮ ਕੀਤਾ ਕੁੜੀ ਨੂੰ ਉਸਦੇ ਹਕ ਮਿਲਣਾ ਚਾਹੀਦਾ ਹੈ ਜਦੋ ਸਰੀਰਕ ਸਬੰਧ ਬਣਾਏਆ ਤਾ ਕਰਨਾ ਹੀ ਪੈਣਾ
@balwinder3322
@balwinder3322 3 жыл бұрын
ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਜਾਓ, ਮੈਡਮ ਮਨੀਸ਼ਾ ਗੁਲਾਟੀ ਕੋਲ ਫਰਿਆਦ ਕਰੋ, ਬੀਬਾ ਜੀ। ਉਹ ਤੇਰੀ ਮਦਦ ਕਰਨਗੇ ਜਰੂਰ
@jhujarrajput8145
@jhujarrajput8145 3 жыл бұрын
Sahi gl aa ji
@roopdhanju1770
@roopdhanju1770 3 жыл бұрын
Shi gall a ji
@jagmeetbrar3742
@jagmeetbrar3742 3 жыл бұрын
Ja gulati kol biba g j teri beba di galati hoye fer gulati ki karugi ghar vala ghar vali di gal oh he jaande ne jis naal beetdi hai patha os nu hunda akal daan karda free vich har koi
@paranjeetkaur2665
@paranjeetkaur2665 3 жыл бұрын
Manisha gulati kol jao sister g.munda jhuha.but bolda
@prathamjotsingh4456
@prathamjotsingh4456 3 жыл бұрын
Kudi jdo gharo ayi hou maa baap v eda hi roye honge hun sister tainu v eda hi rona paina jdo maa baap di ijat nhi dekhi tusi
@gurpreetsinghshimlapuri8470
@gurpreetsinghshimlapuri8470 3 жыл бұрын
ਟਾਈਟਲ ਸਹੀ ਲਿਖੋ ਇਸ ਨਾਲ ਮਜ਼ਬਾਂ ਦੀ ਏਕਤਾ ਵਿੱਚ ਫਰਕ ਪੈਂਦਾ ਹੈ ਜੀ।
@amandeepkaurgill8187
@amandeepkaurgill8187 3 жыл бұрын
right
@JM-pr3my
@JM-pr3my 3 жыл бұрын
Right
@jaswantgharu6565
@jaswantgharu6565 3 жыл бұрын
Sahi gall Veer ji
@maanmaan4606
@maanmaan4606 3 жыл бұрын
bilkul sahii keya ji kise di cast nu headline bnona kisne hak dita ena nu
@Diamond_khan786
@Diamond_khan786 3 жыл бұрын
right pardhan g
@jatindertiwana7363
@jatindertiwana7363 3 жыл бұрын
ਮਾਪਿਆ ਨੂੰ ਦੁਖੀ ਕਰਨ ਵਾਲੀਆਂ ਕਦੇ ਸੁੱਖੀ ਨੀ ਵੱਸਦੀਆ ਜਦੋ ਤੂੰ ਮਾਪਿਆ ਦੀ ਨੀ ਹੋਈ 30 ਸਾਲ ਨਾਲ ਰਹਿ ਕੇ ਮੁੰਡਾ ਤੇਰਾ ਕਿਵੇ ਹੋਜੂ 2 ਸਾਲ ਵਿੱਚ
@sukhwinderkaur7145
@sukhwinderkaur7145 3 жыл бұрын
ਤੇਰੇ ਵਰਗੀ ਕੋਈ ਪਾਗਲ ਕੁੜੀ ਨਹੀ ਹੋਣੀ, ਪਰਚਾ ਰੱਦ ਕਰਨ ਵੇਲੇ ਦਾ ਕੋਈ ਸਬੂਤ ਰੱਖ ਲੈਂਦੀ, ਜਿਹੜਾ ਹੁਣ ਕੰਮ ਆਉਂਦਾ ਪੜੀ ਲਿਖੀ ਆ,ਸਮਝ ਤੋ ਕੰਮ ਲੈਦੀ
@gurpreetgill2270
@gurpreetgill2270 3 жыл бұрын
Ajkl kudi 18+ Te munda 21 saal too vada hove tan koi Case ni penda, je munde te kudi ne relation bnaya hove , court ne vese vi munde nu chad dena si but kudi nu relation bnon too phela sochna cahida si, ghardiya nu puch ke bnaye si relation, jehri ghardiya de against ja ke eh kaam viya too phela krdi aa, hun ehi hona si,
@gurpreetgill2270
@gurpreetgill2270 3 жыл бұрын
@bittu singh bai kuch ni hona sade vi ethe kudi ne paya si munde te jdo munde ne nah krti si vya lyi, kehdi 4 months phela kita si, kuch ni hoya munda bri hogya, je hunda banda ussi time police kol janda medical kronda, ja phir kudi 18 too ghat hove fr keh skde aa ke kudi ne drke ghar late days, but ethe kuch ni hona
@gurpreetgill2270
@gurpreetgill2270 3 жыл бұрын
@bittu singh nale je rape hoya si Tan uss too badth vi munde naal contact vich kyo si kyu gla krdi si, eh kudiya ne aaj kl ehi km start kr lya
@khushdeep7172
@khushdeep7172 3 жыл бұрын
Sachi gall a sister
@cheemarecords18
@cheemarecords18 3 жыл бұрын
RAkh lendi tan vi bai reopen ni hunda
@dhillonsaab3241
@dhillonsaab3241 3 жыл бұрын
ਮੇਰੀ ਬੇਨਤੀ ਕੁੜੀ ਨੂੰ ਮਾਪੇ ਤੋਂ ਵੱਧ ਕੋਈ ਨੀ ਪਿਆਰ ਕਰ ਸਕਦਾ ਇਸ ਕਰਕੇ ਮਾਪੇ ਤੋਂ ਬਾਹਰ ਹੋ ਕੇ ਨਾ ਚਲੋ 90ਪਰਸਟ ਇਹ ਨਤੀਜੇ ਨੇ ਬਾਕੀ ਨੂੰ ਸਬਕ ਸਿਖਾਉਣ ਲੈਣਾ ਜੇ ਕਿਸੇ ਨੇ ਇਸ ਤਰ੍ਹਾਂ ਦਾ ਕਦਮ ਚੁੱਕਣ ਦੀ ਸੋਚ ਆ ਤਾਂ
@gurfateh3209
@gurfateh3209 Жыл бұрын
😊😊😊😊
@Balbirsinghusa
@Balbirsinghusa 3 жыл бұрын
ਜਦੋਂ ਕਿਸੇ ਦੀ ਇੱਜ਼ਤ ਨਾਲ ਖੇਲਦੇ ਓਂ ਉਦੋਂ ਕਾਸਟ ਨਹੀਂ ਦਿਸਦੀ?
@deepsahil9651
@deepsahil9651 3 жыл бұрын
HNJI BAI JI SAHI GAL HUN OSNU GARH TO BAHAR KRTA KUDI NU
@op_wallpaper
@op_wallpaper 3 жыл бұрын
ਸਹੀ ਗੱਲ ਆ ਬਾਈ
@deeps6276
@deeps6276 3 жыл бұрын
Shi kea ji
@GurjeetSingh-ff4oi
@GurjeetSingh-ff4oi 3 жыл бұрын
Sahi gl a ji
@BsBeats816
@BsBeats816 3 жыл бұрын
Bilkul
@amanpreetgill773
@amanpreetgill773 3 жыл бұрын
ਜਦੋ ਮੁੰਡੇ ਨੇ ਸਰੀਰਕ ਸੰਬੰਧ ਬਣਾਏ ਸੀ ਓਹਦੋ ਇਹ ਕੁੜੀ ਸੁੱਤੀ ਪਈ ਸੀ ਓਹਦੋ ਇਸਨੇ ਇਸ ਕੁੜੀ ਨੇ ਇਹ ਨੀ ਸੋਚਿਆ ਆਪਣੇ ਮਾ ਬਾਪ ਦੀ ਇੱਜਤ ਬਾਰੇ ਹੁਣ ਰੋ ਰਹੀ ਆ ਇਹ ਕੁਝ ਕਰਨ ਤੋ ਪਹਿਲਾ ਸੋਚਣਾ ਚਾਹੀਦੀ ਏ ਅੱਜ ਕੱਲ ਇਹੀ ਕੁਝ ਹੁੰਦਾ ਏ ਪਿਆਰ ਨੀ ਹੁੰਦਾ ਅੱਜ ਕੱਲ ਬਸ ਜਿਸਮ ਹੰਢਾਉਣ ਲਈ ਪਿਆਰ ਕਰਦੇ ਆ ਜੇ ਇਹ ਮੁੰਡਾ ਸਰੀਰਕ ਸੰਬੰਧ ਬਣਾਉਣ ਲਈ ਕਹਿੰਦਾ ਸੀ ਕੁੜੀ ਮਨਾ ਵੀ ਕਰ ਸਕਦੀ ਸੀ ਗਲਤੀ ਦੋਵਾ ਦੀ ਆ ਮੁੰਡੇ ਦੀ ਵੀ ਕੁੜੀ ਦੀ ਆ
@heerasingh6027
@heerasingh6027 3 жыл бұрын
ਮੁੰਡੇ ਦੀ ਗਲਤੀ ਹੈ ਇਹ ਬਿਆਨ ਬਦਲ ਰਿਹਾ ਹੈ
@Pritamsingh70097
@Pritamsingh70097 3 жыл бұрын
ਧੀਆਂ ਦੇ ਏਹੋ ਦੁਖ ਮਾਪਿਆਂ ਨੂੰ ਮਾਰਦੇ ਹਨ ਇਸ ਲਈ ਮਾਪੇ ਧੀਆਂ ਜੰਮਣ ਤੋਂ ਡਰਦੇ ਹਨ ਹੋਰ ਇਹ ਵਿਚਾਰੀਆਂ ਕਿਹੜਾ ਰਾਤ ਨੂੰ ਉਠ ਕੇ ਖਾਂਦੀ ਆ ਨੇ 🤔🤔🤮
@lifeandlearning7760
@lifeandlearning7760 3 жыл бұрын
Sahi gall aa.. Ik dard bacheya da v.. Jo pain hundi born vele.. Mere mummy eda kehnde hunde v dheeyan putt dukh ch koi ni dekh skda.. Sadi sis nal v boht kuj hoyea.. ਵਾਹਿਗੁਰੂ sareya de dhee putt khush ਰੱਖੇ
@avinavkahlon7158
@avinavkahlon7158 3 жыл бұрын
sahi gl aa ji
@harmankaur8571
@harmankaur8571 3 жыл бұрын
Mere nl v aeda hi ho rehya aa
@balveersingh6108
@balveersingh6108 3 жыл бұрын
@@lifeandlearning7760 Vjbmk
@khushvindersingh5642
@khushvindersingh5642 3 жыл бұрын
@@harmankaur8571 tusi kitho ho sister, mai help krni a tuhadi dso kida kr skde aa ???
@amritpalsingh1425
@amritpalsingh1425 3 жыл бұрын
ਪਿੰਡ ਵਾਸੀ ਸਾਥ ਦਿੰਦੇ ਪਾਏ ,, ਕੁੜੀ ਸੱਚੀਂ
@bahadurbatth8437
@bahadurbatth8437 3 жыл бұрын
ਕੁੜੀਆਂ ਘਰ ਵਿੱਚੋਂ ਭੱਜ ਜਾਦੀਆਂ ਹਨ ਮਗਰੋਂ ਧੱਕੇ ਹੀ ਖਾਦੀਆਂ ਹਨ
@SharanjeetKaurSohal
@SharanjeetKaurSohal 3 жыл бұрын
Bahut glt a eh baap kina b greeb hove bhve baap baap hi hunda....bhjna glt aa ....te hun mrn nal ki hoju apne aap nu strong kre hor kuj hall ni aa
@ishaakkaran1arora603
@ishaakkaran1arora603 3 жыл бұрын
ਲਕੜਾ ਗਲਤ ਅਾ ੳੁਸ ਨੂੰ ਅਾਪਣੀ ਪਤਨੀ ਨਾਲ ਰिਹਣ ਚਾਹੀਦਾ ਅਾ ਤੁਸੀ ਗੁਰੂ ਗ੍ੰਥ ਸਾिਹਬ ਜੀ ਦੇ ਅॅਗੇ ਲਾਵਾਂ ਹੋਈ ਨੇ ਸਰਮ ਕਰੋ
@sukhmeetkaur1834
@sukhmeetkaur1834 3 жыл бұрын
Right
@ranigoswami9272
@ranigoswami9272 3 жыл бұрын
Sharm hi ta ni rahi aaj kal de ghatia loka nu jehde edda karde ne.... hunn ta lok vihah karwa ke bhi duje din hi mukar jande ne......ehh haal ho reha hai kalyug vich
@jathatajpurwale5724
@jathatajpurwale5724 3 жыл бұрын
ਪ੍ਰੇਮ ਵਿਆਹ ਕਰਨ ਦਾ ਏਹੀ ਨਤੀਜਾ ਹੁੰਦਾ ਹੈ ਇਸੇ ਕਰਕੇ ਕੁੜੀਆਂ ਨੂੰ ਮੇਰੀ ਸਲਾਹ ਹੈ ਕਿ ਮਾਪਿਆਂ ਦੇ ਰਾਹੀਂ ਚਲਣਾ ਚਾਹੀਦਾ ਹੈ
@suchasingh9231
@suchasingh9231 3 жыл бұрын
ਜੱਦ ਜਗਾ ਕੁੜੀ ਦੇ ਨਾਮ ਹੈ ਉਸ ਜਗਾ ਤੋਂ ਉਸ ਨੂੰ ਕੋਈ ਬੇ ਦਖ਼ਲ ਨਹੀਂ ਕਰ ਸਕਦਾ ਨਗਰ ਨਿਵਾਸੀ ਵੀਰਾ ਨੂੰ ਇੰਨਾਂ ਵਿੱਚ ਦਖ਼ਲ ਦੇ ਸਮਝੌਤਾ ਕਰਾਉਣਾ ਚਾਹੀਦਾ ਹੈ ਇਹ ਕੁੜੀਆਂ ਜ਼ਿੰਦਗੀ ਬਰਬਾਦ ਕਰ ਰਹੇ ਨੇ
@rubbibano1112
@rubbibano1112 2 жыл бұрын
Tu bhi galat insan aah
@mehrajdhindsa4136
@mehrajdhindsa4136 3 жыл бұрын
ਮੁੰਡਾ ਲਗਦਾ ਤੇ ਝੂਠਾ ਹੀ ਆ, ਜਿਵੇਂ ਦੀਆ ਗੱਲਾਂ ਕਰਦਾ ਉਲ ਜਲੂਲ,ਪਿੰਡ ਦੀ ਪੰਚਾਇਤ ਵੀ ਕੁੜੀ ਦੇ ਹੱਕ ਵਿੱਚ ਲਗਦੀ
@amarjitpannu135
@amarjitpannu135 3 жыл бұрын
6
@harjinderaulakh9542
@harjinderaulakh9542 3 жыл бұрын
ਕੁੜੀ ਚੰਗੀ ਹੁੰਦੀ ਤੇ ਵਿਆਹ ਤੋਂ ਪਹਿਲਾਂ ਰਿਲੇਸ਼ਨ ਨਾ ਬਣੌ ਦੀ🤦🏻‍♀️
@gurusabsingh2135
@gurusabsingh2135 3 жыл бұрын
Galt Kar kese Dee ejat nal Kalvar Kar hon bakwas karda
@lovedeepkaur6770
@lovedeepkaur6770 3 жыл бұрын
Keo munda ne ni bnayee klli kudi ne bna lyee ...cheap mentality
@kuldeepkuldeepkaur1555
@kuldeepkuldeepkaur1555 3 жыл бұрын
Marji hi mardi a eho kujh hona hun
@harvinderbanur
@harvinderbanur 3 жыл бұрын
kudi galat character di aa te munda v......
@ReenaSian
@ReenaSian 3 жыл бұрын
Ajj kl de Sardar munde v kuj krn lgg pye ne Shame on us vaise ta Sardar dujeyan diyaan mavaa behnaa di respect krna dujeya nu sikhande aa khud khee swaaa khnade aa use hi krde aa ajj kl de munde marjoo dubbb ke edda de bande
@gulabkhan7825
@gulabkhan7825 3 жыл бұрын
ਵਿਆਹ ਤੋਂ ਪਹਿਲਾਂ ਸ਼ਰੀਰਕ ਸੰਬੰਧ ਬਣਾਉਂਣਾ, ਮੁਸਲਿਮ ਧਰਮ ਵਿੱਚ ਇੱਕ ਬਹੁਤ ਵੱਡਾ ਗੁਨਾਹ ਹੈ। ......ਇਹ ਸਭ ਉਸਦੀ ਹੀ ਸਜ਼ਾ ਹੈ।।। ਹੁਣ ਭੁਗਤੋ
@parmmall5561
@parmmall5561 3 жыл бұрын
ਜੇ ਕੁੜੀ ਕੁਝ ਖਾਕੇ ਮਰਗੀ ਸਾਰਾ ਟੱਬਰ ਜੇਲ ਜਾਣ ਗੇ
@navidhaliwal2312
@navidhaliwal2312 3 жыл бұрын
Ahi ta roula jeonde ji ta ahdi kadar v ni paini mari vad sunvai v hoju ahi sistem aa atho da
@sukhpreetkaur4105
@sukhpreetkaur4105 3 жыл бұрын
Shi aaa
@navirock1392
@navirock1392 3 жыл бұрын
Kyu khà k maregi ...aap kuj khàn to pehla agle nu maaro,.aida v taà marnà ee a...baki pulice fudhu
@SharanjeetKaurSohal
@SharanjeetKaurSohal 3 жыл бұрын
@@navirock1392 mrke b insaf ni hona j jeende jee nhi hoya ...
@SharanjeetKaurSohal
@SharanjeetKaurSohal 3 жыл бұрын
@@bikramjitsingh8071 mada hoya tuhade nl ...os dharm ch mnu ena pta a serial dekhn krke cousin nl b marriage kr dinde a kudi di
@topper3774
@topper3774 3 жыл бұрын
ਗਲਤੀ ਦੋਹਾਂ ਧਿਰਾਂ ਦੀ ਆ, ਮੁੰਡਾ ਵੀ ਗਲਤ ਤੇ ਕੁੜੀ ਵੀ। ਬਾਕੀ ਪਰਚਿਆਂ ਨਾਲ ਕਦੇ ਰਿਸ਼ਤਿਆ ਦੀ ਸ਼ੁਰੂਆਤ ਹੁੰਦੀ ਆ।।
@samralamusicstudio550chann9
@samralamusicstudio550chann9 3 жыл бұрын
ਟਾਈਟਲ ਤਾਂ ਸਹੀ ਲਿਖੋ , ਕਿਸੇ ਦੀ ਜਾਤ ਨੂੰ ਟਾਰਗੇਟ ਨਾ ਕਰੋ
@riverocean4380
@riverocean4380 3 жыл бұрын
Veer ji Ideal world ਵਿਚ ਕੋਈ ਜਾਤ ਪਾਤ ਮਹਿਨਾ ਨਹੀ ਰਖਦੀ - ਪਰ ਕਿਓ ਕੀ ਇਹ ਇੰਡੀਆ ਹੈ ਤੇ ਜੇ ਇਕਲਾ ਸਿਖ ਲਿਖਿਆ ਹੁੰਦਾ ਫਿਰ ਇਹ ਗਲ ਬਹੁਤ ਦੂਰ ਤਕ ਫੈਲ ਜਾਣੀ ਸੀ - ਪਾਕਿਸਤਾਨ ਵਿਚ ਸਿਖਾ ਨੂ ਟਾਰਗੇਟ ਕਰਨਾ ਸੀ - ਇੰਡੀਆ ਵਿਚ bjp ਦੇ IT cell ਨੇ ਸਿਖ - ਮੁਸਲਮਾਨ ਭਾਈ ਚਾਰੇ ਵਿਚ ਦਰਾੜ ਪੈਦਾ ਕਰਨੀ ਸੀ - ਇੰਡੀਆ - ਪਾਕਿਸਤਾਨ ਵਿਚ ਦੋਨੇ ਜਗਾ ਤੇ communal govt ਹੀ ਹਨ ਜੀ!!
@anjnaanjna1695
@anjnaanjna1695 3 жыл бұрын
@@riverocean4380 haha pm modi pm 💪 💪 Aur jab Punjab Me Muslim naam rakh kar muhmad naam raka kar film bante hai aur hero dekhia jata hai Tab? Jab ki pta hota hai ke Muslim pakistan Me Hindu Sikh par zulam hota hai Bjp 💪 💪
@sarojrani7468
@sarojrani7468 3 жыл бұрын
ਮੁੰਡਾ ਝੂਠ ਬੋਲ ਰਹੇ ਕਿਸੇ ਦੀ ਇੱਜਤ ਨਾਲ ਖਿਲਵਾੜ ਕਰਨਾ ਸੌਖਾ ਨੀ
@Vicks234
@Vicks234 3 жыл бұрын
I agree but why have relationships before marriage. Not everyone will get married so think before
@hardevsingh3101
@hardevsingh3101 3 жыл бұрын
ਮੁੰਡਾ ਝੂਠ ਬੋਲਦਾ ਹੈ ਕੁੜੀ ਨਾਲ ਧੋਖਾ ਕਰਦੇ ਹਨ ਮੁੰਡੇ ਨੂੰ ਉਸਦੇ ਪਿਉ ਨੂੰ ਅੰਦਰ ਕਰੋ ਛਲ ਛਪਟ ਕਰਦੇ ਹਨ
@davindersardarG1990
@davindersardarG1990 3 жыл бұрын
@@hardevsingh3101 j tere nal eve hunda viah v kara lainda 4 saal viah nu v ho chuke ne .teri ghar vali var var ja k ਝੂਠੀਆਂ complaint dindi tu ki karda ।
@0008-v9m
@0008-v9m 3 жыл бұрын
ਕੁੜੀਆਂ ਦੇ ਨਾਂ ਤੇ ਕਲੰਕ ਨੇ ਏ ਕੁੜੀਆਂ ਜੋ ਮਾਂ ਬਾਪ ਜ਼ਲੀਲ ਕਰਦੀਆ ਨੇ
@veerpalkaur2500
@veerpalkaur2500 3 жыл бұрын
Munde v glt aa
@0008-v9m
@0008-v9m 3 жыл бұрын
Sister je munde shi vi hon te kudi de ma bap fir vi jalil hi hunde smaj vich kudiyan nu sochna chahida ma bap lyi
@veerpalkaur2500
@veerpalkaur2500 3 жыл бұрын
Meri v love marriage hoyi 5year hogai meinu koi problem ni meri dono families Khush aa
@veerpalkaur2500
@veerpalkaur2500 3 жыл бұрын
Eh gl v meinu galat lggi k jddo boy ek waar dhokha kr geya dobara girl ne ohde nll marriage krwaun da disign ni laina c
@0008-v9m
@0008-v9m 3 жыл бұрын
@@veerpalkaur2500 sorry sister je sonu bura lagiya howe
@ManiSingh-hy8fy
@ManiSingh-hy8fy 3 жыл бұрын
ਮੈਂਨੂੰ ਤਾਂ ਇੱਕ ਹੀ ਗੱਲ ਸਮਝ ਆਈ ਆ ਖਬਰ ਸੁਣ ਕੇ ਧੱਕੇਸ਼ਾਹੀ ਨਾਲ ਘਰ ਨਹੀਂ ਵੱਸ ਦੇ ਹੁਣ ਏਹ ਦੋਵੇਂ ਖੁਸ਼ ਨਹੀਂ ਰਿਹ ਸਕਦੇ
@GurdeepSingh-bk1fj
@GurdeepSingh-bk1fj 3 жыл бұрын
ਜ਼ਿੰਦਗੀ ਖ਼ਰਾਬ ਤੇਰੀ ਭੈਣੇਂ ਕੁਝ ਵੀ ਬੋਲਣ ਨੂੰ ਦਿਲ ਨੲੀ ਕਰਦਾਂ ਸਾਡਾ 😭
@prabhsandhu2689
@prabhsandhu2689 2 жыл бұрын
😥
@rodwillerdog9606
@rodwillerdog9606 Жыл бұрын
​@@prabhsandhu2689 bi hu
@gurmailsinghgill4971
@gurmailsinghgill4971 3 жыл бұрын
ਕਈ ਅਜਿਹੇ ਲੋਕਾਂ ਦੀਆਂ ਹੱਡ ਬੀਤੀਆਂ ਤੇ ਸੱਚੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ, ਕਈ ਦਾਜ ਦੇ ਲਾਲਚੀ ਹੁੰਦੇ ਹਨ, ਕੋਈ ਜਾਤੀ ਵਿਤਕਰਾ ਕਰਨ ਕਰਕੇ, ਅਤੇ ਕਈ ਜਮੀਨਾਂ ਦੀ ਮਾਲਕੀ ਦੀ ਹੈਂਕੜ ਕਾਰਨ ਰਿਸ਼ਤੇ ਤਾਰ ਤਾਰ ਹੁੰਦੇ ਵੇਖੇ ਹਨ। ਪਰ ਕੋਈ ਵੀ ਮਜ੍ਹਬੀ ਸਿੱਖ ਪਰਿਵਾਰ ਅਜਿਹੇ ਘਿਨਾਉਣੇ ਕੰਮ ਕਰਦਾ ਨਹੀਂ ਵੇਖਿਆ, ਇਹ ਸ਼ਾਇਦ ਪਹਿਲਾ ਪਰਿਵਾਰ ਹੈ, ਜਿਸਨੇ ਲੜਕੀ ਨਾਲ ਜਬਰ ਜਨਾਹ ਕਰ ਕੇ ਧੋਖਾ ਕਰ ਰਿਹਾ ਹੈ,ਅਤੇ ਇਹ ਮਜ੍ਹਬੀ ਸਿੱਖਾਂ ਦੇ ਕਿਰਦਾਰ ਨੂੰ ਕਲੰਕਿਤ ਕਰ ਰਿਹਾ ਹੈ। ਇਹ ਲੜਕੀ ਤੇ ਰੁਪਏ ਲੈਣ ਵਾਲੇ ਦੋਸ਼ ਬੇਬੁਨਿਆਦ ਲਗਦੇ ਹਨ।ਜੋ ਵੀ ਰਿਸ਼ਤੇਦਾਰ ਲੜਕੀ ਦੀ ਮਦਦ ਕਰਦੇ ਹਨ ਉਨ੍ਹਾਂ ਤੇ ਲਗਾਏ ਜਾਂਦੇ ਦੋਸ਼ ਵੀ ਬੇਬੁਨਿਆਦ ਲਗਦੇ ਹਨ, ਇਹ ਲੜਕਾ ਆਪਣੇ ਆਪ ਨੂੰ ਬਹੁਤ ਚਲਾਕ ਚੁਸਤ ਸਮਝ ਰਿਹਾ ਹੈ। ਲੜਕੀ ਨਾਲ ਸਬੰਧ ਬਣਾ ਕੇ ਦੁਬਈ ਭੱਜ ਗਿਆ ਤਾਂ ਪਰਚਾ ਹੋਣਾ ਚਾਹੀਦਾ ਵੀ ਸੀ ਅਤੇ ਅੱਜ ਵੀ ਨਜਾਇਜ਼ ਦੂਸ਼ਣਬਾਜ਼ੀ ਕਰ ਰਿਹਾ ਹੈ। ਪੰਚਾਇਤ ਨੂੰ ਬੇਨਤੀ ਹੈ ਕਿ ਇਸ ਤੇ ਕਾਨੂੰਨੀ ਕਾਰਵਾਈ ਕਰਵਾ ਕੇ ਲੜਕੀ ਵਸਾਈ ਜਾਵੇ।
@preetKaur-mw6cx
@preetKaur-mw6cx 3 жыл бұрын
Ryt ji
@amandeepsingh-yk4nt
@amandeepsingh-yk4nt 3 жыл бұрын
ਲਵ ਮੈਰਿਜ ਦਾ ਪਤਾ 1,2ਸਾਲ ਬਾਦ ਪਤਾ ਲਗਦਾ 🙏ਬਚੋ ਇਸ ਲਵ ਮੈਰਿਜ ਦੀ ਬਿਮਾਰੀ ਤੋਂ🙏🙏
@makeupwithpriya8910
@makeupwithpriya8910 3 жыл бұрын
Love marriage buri nahi ajj Kal de sare rishty hi kamjoor ho gai ne ristyia vich trust hai ne
@amandeepsingh-yk4nt
@amandeepsingh-yk4nt 3 жыл бұрын
@@makeupwithpriya8910 ਜਿਸ ਨੂੰ ਜੌ ਚੰਗਾ ਲੱਗੇ , ਪਰ ਸਚਾਈ ਕੌੜੀ ਹੁੰਦੀ ਆ 🙏🙏
@kiranpreet5317
@kiranpreet5317 3 жыл бұрын
Mrg arrange howe ya love j relation kharab hona ta ho hi jana
@mehto..boy9362
@mehto..boy9362 3 жыл бұрын
@@makeupwithpriya8910 right
@punjabivillagersardar4996
@punjabivillagersardar4996 3 жыл бұрын
Bibea badea love marriage di supporrer ne
@ludhianaghsboparaikhurd6325
@ludhianaghsboparaikhurd6325 3 жыл бұрын
ਮੁਸਲਮਾਨ ਧਰਮ ਹੁੰਦਾ ਪੱਤਰਕਾਰ ਸਾਬ
@o.pgorakapoorpind6908
@o.pgorakapoorpind6908 3 жыл бұрын
ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇ ਜ਼ਰੂਰੀ ਹੈ ਕਿਉਂਕਿ ਇਹ ਇਸ ਤਰ੍ਹਾਂ ਦੇ ਲੋਕ ਲੜਕੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿਦੇ ਹਨ ਜੋਂ ਠੀਕ ਨਹੀਂ ਹੈ ਇਸ ਕਰਕੇ ਇਸ ਲੜਕੀ ਨੂੰ ਇਸੇ ਘਰ ਵਿਚ ਰੱਖਿਆ ਜਾਵੇ ਜ਼ਰੂਰੀ ਹੈ
@BalwinderSingh-yu4tq
@BalwinderSingh-yu4tq 3 жыл бұрын
ਝੂਠਾ ਪਰਚਾ ਕਿਉਂ।ਉਸ ਦੀ ਇੱਜਤ ਬਰਬਾਦ ਕੀਤੀ ਹੈ ਤੂੰ।ਧਰਮ ਤਬਦੀਲ ਕਿਹ ਕੇ ਲੋਕਾਂ ਦਾ ਸਹਾਰਾ ਭਾਲ ਰਿਹਾਂ।
@anwerkhan161
@anwerkhan161 3 жыл бұрын
ਜਦੋ ਮਲੰਗਾ ਖੰਨੇ ਲੈਕੇ ਜਾਦਾ ਸੀ ੳੁਸ ਟੈਮ ਨੂੰ ਯਾਦ ਕਰ
@electricalstudygroup7070
@electricalstudygroup7070 3 жыл бұрын
Ryt g
@daljitsingh6498
@daljitsingh6498 3 жыл бұрын
Sahii gall
@satnambrar4318
@satnambrar4318 3 жыл бұрын
Sahi kya veer
@manpreetsinghbhangu860
@manpreetsinghbhangu860 3 жыл бұрын
Kudi ethe vsni chahidi aa, munda jma galat aa, nale kudi ch kmi ki aa, jo nahi rakhda
@Sukhwinder351
@Sukhwinder351 3 жыл бұрын
ਮੁੰਡੇ ਵਾਲੇ ਗਲਤ ਹਨ।ਮੁੰਡੇ ਵਾਲਿਆਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
@DaljeetSingh-kz9bm
@DaljeetSingh-kz9bm 3 жыл бұрын
ਕੀ ਮਾਪਿਆਂ ਨੇ ਤੁਹਾਡਾ ਵਿਆਹ ਨਹੀਂ ਸੀ ਕਰਨਾ?ਖਾਓ ਜੁੱਤੀਆਂ
@bg-zj6td
@bg-zj6td 3 жыл бұрын
The one who are torched by Boy's family and the one girl who's father died _ brother is 7 years_ Boy's family went to Canada. _ After 4 Days she went to parents_ now she's sitting outside the house of Boy _ with her Mother and 7 years Brother. _ it's in Terntar or Amritsar area yesterday_ Are you going to help that girl. _ _ Girl should call _ Women Commissioner Manisha Gulati_ to solve Her problem _ to get the Justice. Or Call Joginder Bassi BBC Toronto Canada 🙏_ He is working for Indian Crime Branch Officially. _ he will talk to Police Commissioner of that Area. _ Don't divorce _ Talk to Manisha Gulati women Commissioner. _ Or Joginder Bassi BBC Toronto Canada_ Find his Number on KZbin or Google. _ BBC Toronto Canada Bassi Show. _ To get Justice by calling these people. _ Bless you _ From USA 🇺🇸🇺🇸💐💐🙏🙏
@jagdeepsingh2861
@jagdeepsingh2861 3 жыл бұрын
Hun hor da lan chup
@Apna-punjab.
@Apna-punjab. 3 жыл бұрын
👍👍👍🆗🆗🆗🆗🆗@ HOLLAND
@kaurgill867
@kaurgill867 3 жыл бұрын
Jehde ghrde wi viah krde aa odo wi dheea mariya jandiyan aa viah koi wi a nibhd koi koi hunda aa
@bg-zj6td
@bg-zj6td 3 жыл бұрын
Jagdeep Shaw _ Salute to your mother_ And can judge _ What are the Values of your family. 🤸🤸🤸🤸
@parminderjit1499
@parminderjit1499 3 жыл бұрын
Sarpanch vdiaa banda, jo apne pind de bande da saath den di vjae sach da saath de reha...
@rajinabegam6503
@rajinabegam6503 3 жыл бұрын
Right
@Live_5911
@Live_5911 3 жыл бұрын
ਹੋਰ ਕਰਵਾ ਲੳ ਲਵ ਮੈਰਿਜ
@mannusran3053
@mannusran3053 3 жыл бұрын
Lan leni diya arrrige marriage da vi ehi hall hoyi jda
@honeysahi3509
@honeysahi3509 3 жыл бұрын
ਰੱਬ ਜ਼ਰੂਰ ਸਜ਼ਾ ਦੇਵੇਗਾ ਇਹ ਮੁੰਡੇ ਨੂੰ ਝੂਠ ਬੋਲਦਾ ਏ ਮੁੰਡਾ
@rsidhu250
@rsidhu250 3 жыл бұрын
ਮਾਪੇ ਆਪਣੇ ਲਈ ਵਧੀਆ ਹੀ ਲੱਭਦੇ ਆ ਕੁਝ ਸੋਚ ਸਮਝ ਕੇ ਪਰ ਲਵ ਮੈਰਿਜ ਕਰਾ ਕੇ ਆਪਾ ਆਪ ਜ਼ਿੰਮੇਵਾਰ ਆ ,,,, ਦੂਜੀ ਗੱਲ ਰਿਸ਼ਤਾ ਕੋਈ ਵੀ ਹੋਵੇ ਉਹਦੇ ਚ ਇੱਜ਼ਤ ਵਿਸ਼ਵਾਸ ਪਿਆਰ ਹੋਣਾ ਚਾਹੀਦਾ ਹੈ ਤਾਂ ਹੀ ਸਾਰੀ ਜ਼ਿੰਦਗੀ ਰਿਸ਼ਤਾ ਕਾਇਮ ਰਹਿੰਦਾ 🙏🙏🙏 waheguru ਭਲੀ ਕਰੇ 🙏🙏
@sirat7411
@sirat7411 3 жыл бұрын
Je koi GL bt hundi aa ta parents di responsibility hundi aa g
@rsidhu250
@rsidhu250 3 жыл бұрын
@@sirat7411 hm
@manikaur8415
@manikaur8415 3 жыл бұрын
ਕੁੜੀ ਨੂੰ ਮਦਦ ਦੀ ਲੋੜ ਹੈ ਲੋਕ ਨੂੰ ਕੁੜੀ ਦੀ ਮਦਦ ਕਰਨੀ ਚਾਹੀਦੀ ਹੈ ਕੁੜੀ ਨੂੰ ਈ ਸਾਫ ਮਿਲ ਚਾਹੀਦਾ ਹੈ
@rajdeepsinghdhanju9824
@rajdeepsinghdhanju9824 6 ай бұрын
ਕਿਸੇ ਨੇ ਨਾਲ ਨਹੀਂ ਖ਼ੜਨਾ ਨਾ ਹੀ ਕਿਸੇ ਨੇ ਕੋਈ ਧੇਲਾ ਦੇਣਾ
@balvindergill8744
@balvindergill8744 3 жыл бұрын
ਜੇ ਕੁੜੀ ਇੰਨਾਂ ਸਿੱਧੀ ਹੁੰਦੀ ਤਾਂ ਅਪਣੇ ਮਾਂ ਬਾਪ ਨਾਲ ਧੋਖਾ ਨਾਂ ਕਰਦੀ।।
@kindasingh730
@kindasingh730 3 жыл бұрын
Pind da sarpach te panchait juthi aaa eh sara tabar shi aa
@malkeetkaur5585
@malkeetkaur5585 3 жыл бұрын
Vere chlo man Lene aa kudi munde ne galti kr lyi . Jdo ohna di viah to pehla nhi bni fir viah nhi krna se. Kudi apne Ghar chli jandi ta zindgi Bach Jani se.
@vicsingh5102
@vicsingh5102 3 жыл бұрын
@@malkeetkaur5585aje ta hor b bhura hal hona dunia da
@malkeetkaur5585
@malkeetkaur5585 3 жыл бұрын
@@vicsingh5102 bs vere end hon wala dunia da. Koi rule ne hega Punjab ch .harek warg dukhi to dukhi aa
@sunitagoswami329
@sunitagoswami329 3 жыл бұрын
@@vicsingh5102 Duniya bahut achhi hey punjab ka nam liya kro.
@harmanmundi9726
@harmanmundi9726 3 жыл бұрын
ਕੀ ਬੀਤਦੀ ਹੋਊ ਕੁੜੀ ਦੇ ਦਿਲ ਤੇ ਕੋਈ 1ਇੱਕ ਮਿੰਟ ਲਈ ਸੋਚ ਕੇ ਦੇਖੋ ਯਾਰ 😢🥺
@batthpoultry9256
@batthpoultry9256 3 жыл бұрын
ਪੈਲਾ ਤਾ ਮੁੰਡਾ ਸੁਆਦ ਲੈਣ ਦਾ ਮਾਰਾ ਸਬ ਕੁਸ ਮੰਨੀ ਜਾਦਾ ਸੀ ਹੁਣ ਜਦ ਪਿਆਰ ਘੱਟ ਗੇਆ ਹੁਣ ਖਾਉ ਧੱਕੇ
@swarnjeetkaurmattu1315
@swarnjeetkaurmattu1315 4 ай бұрын
ਪਰਚੇ ਤੋਂ ਬਚਣ ਲਈ ਵਿਆਹ ਕਰਵਾਇਆ। ਮੁੰਡੇ ਤੇ ਕਾਰਵਾਈ ਹੋਣੀ ਚਾਹੀਦੀ
@yaartera383
@yaartera383 3 жыл бұрын
ਮੂੰਢੇ ਦੀ ਗਲਤੀ ਸ਼ਿਤਰ ਫੇਰੋ ਸਾਲੇ ਦੇ ਝੂਠ ਬੋਲਦਾ
@KamaljeetKaur-rz4wy
@KamaljeetKaur-rz4wy 3 жыл бұрын
Sarpanch shb nicee persion ...sach boln di himat rakhde ah ..thnks sarpanch shb...kudi da sath den lai
@Sukhwinder5567.
@Sukhwinder5567. 3 жыл бұрын
ਜੇ ਅੱਜ ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁੱਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਾ ਖਾੜਕੂ ਸਿੰਘ ਹੁੰਦੇ ਤਾ ਇਹੋ ਜਿਹੇ ਲੋਕਾਂ ਨੂੰ ਗੱਡੀ ਚੜ ਦੇਣਾ ਚਾਹੀਦਾ ਸੀ ਜਿਹੜੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਧੀ ਜਾ ਮੁੰਡਾ ਦੇ ਨਾਲ ਲਾਵਾਂ ਲੇ ਕੇ ਤਾ ਫਿਰ ਉਹੀ ਮੁੰਡੇ ਨੂੰ ਤੇ ਕੁੜੀ ਨੂੰ ਸਹੁਰਾ ਪਰਿਵਾਰ ਵਸਾਉਦਾ ਨਹੀਂ ਹੈ ਸਗੋਂ ਉਨ੍ਹਾਂ ਨੂੰ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਦਾ, ਦਾਜ ਦੀ ਮੰਗ ਕਰਦੇ ਨੇ, ਕੋਟ ਮਾਰ ਕਰਦੇ ਨੇ ਤੇ ਤਸ਼ੱਦਦ ਢਹਿ ਦੇ ਨੇ। ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹੀ ਜਾਣੇ। ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹਦਾ ਦੇ ਗੰਦੇ ਮੁੰਡੇ ਨੂੰ ਤੇ ਸਹੁਰੇ ਪਰਿਵਾਰ ਨੂੰ ਜਿਸ ਨੇ ਮੁਸਲਿਮ ਧੀ ਨਾਲ ਸਭ ਤੋਂ ਪਹਿਲਾਂ ਨਜਾਇਜ਼ ਸੰਬੰਧ ਬਣਾਏ ਤਾ ਫਿਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਚਾਰ ਲਾਵਾਂ ਲੈ ਕੇ ਤਾ ਫਿਰ ਆਪਣੀ ਨੂੰਹ ਕੁਝ ਦਿਨ ਆਪਣੇ ਘਰੇ ਰਖਿਆ ਤਾ ਫਿਰ ਕੁੜੀ ਨੂੰ ਮੁੰਡੇ ਨੇ ਤੇ ਉਸ ਦੇ ਪਰਿਵਾਰ ਵਾਲਿਆਂ ਘਰੋਂ ਬਾਹਰ ਕੱਢ ਦਿੱਤਾ ਹੈ। ਵਾਹਿਗੁਰੂ ਜੀ ਇਨਸਾਫ ਮਿਲਣਾ ਚਾਹੀਦਾ ਹੈ ਸਾਡੀ ਵੱਡੀ ਭੈਣ ਜੀ ਨੂੰ, ਭੈਣ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ। ਵਾਹਿਗੁਰੂ ਜੀ ਮੇਹਰ ਕਰਿਓ ਜੀ ਸਾਡੀ ਵੱਡੀ ਭੈਣ ਜੀ, ਭੈਣ ਦੇ ਪਿਤਾ ਜੀ, ਮਾਤਾ ਜੀ, ਭੈਣਾਂ, ਭਰਾਵਾਂ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਉਪਰ ਜੀ।
@sarabjitsingh7070
@sarabjitsingh7070 3 жыл бұрын
ਸਭ ਤੋ ਵੱਡੀ ਗਲ ੲੇ ਕੇ ਮਾ ਪਿੳ ਦੀ ਸਹਿਮਤੀ ਨਾਲ ਵਿਅਾਹ ਕਰੋ ਲਵ ਮੈਰਿਜ ਨਹੀ ਨਬਦੀ ਦੋ ਚਾਰ ਸਾਲ ਬਾਦ ਖਾਲਰਾ ਪੈ ਹੀ ਜਾਦਾ ਅਾ
@KaurNav3856
@KaurNav3856 3 жыл бұрын
Hnji parents kdi v glt ni soch de apne bachya lai.. Jime Ghr de krde Ome e krna chida 😊😊
@sarabjitsingh7070
@sarabjitsingh7070 3 жыл бұрын
@@KaurNav3856 ਹਾਜੀ ਬਿਲਕੁਲ ਸਹੀ ਗਲ ਤਾਹੁਡੀ
@punjabitvddpunjabi8549
@punjabitvddpunjabi8549 3 жыл бұрын
ਮੁੰਡੇ ਨੂੰ ਛਿੱਤਰ ਫੈਰੋ
@sarvpreetsingh5167
@sarvpreetsingh5167 3 жыл бұрын
Kyn ferro ehna ght kiti a asi apne veer nal khade a apni kaum naaal punjabi veer sada
@pallichahal4894
@pallichahal4894 3 жыл бұрын
E munda bot chalu e
@sikhtraveller8860
@sikhtraveller8860 3 жыл бұрын
Tainu vi fero
@janjotsingh596
@janjotsingh596 3 жыл бұрын
Veer ji munda bhut tej hai daram da sahara laa rha sikh daram vh kisa di kudi nall edaa karna galt hai galti kudi di v hai but munda jada galat hai 3 saal marriage noo ho gai ja kudi khandi c muslim ban fer gurudwara shiab marriage kiva ho gai munda a sab bakwaas mardaa
@simranthandi8513
@simranthandi8513 3 жыл бұрын
@@pallichahal48943D TV uu
@sukhwantsingh356
@sukhwantsingh356 3 жыл бұрын
ਇਹ ਬੰਦਾ ਝੂਠ ਬੋਲਦਾ ਜਬਲੀਆਂ ਮਾਰੀ ਜਾਂਦਾ ਐ
@avtarsinghsandhu9338
@avtarsinghsandhu9338 3 жыл бұрын
ਬੇਨਤੀ ਹੈ ਕਿ ਇਹ ਜਾਸੂਸ ਨਾ ਕਢੋ,,ਆਪਣੇ ਘਰ ਰਾਜੀ ਖੁਸ਼ੀ ਵਸੋਂ ਦੋ ਧਰਮਾ ਦੀ ਗੱਲ ਹੈ, ਐਵੇਂ ਪੰਜਾਬ ਦਾ ਜਾਸੂਸ ਨਾ ਕਢੋ।
@bahadursinghlali9139
@bahadursinghlali9139 3 жыл бұрын
ਵੀਰ ਜੀ ਜਿਹੜਾ ਮਕਾਨ ਅੈਗਰੀ ਮੈਟ ਵਿੱਚ ਇਸ ਕੁੜੀ ਨੂੰ ਆਪਣੇ ਆਪ ਦਿੱਤਾ ਸੀ ਉਹ ਮਕਾਨ ਇਸ ਕੁੜੀ ਦਿੱਤਾ ਜਾਵੇ ਉਸ ਤੋਂ ਇਕ ਆਸਟਾਮ ਲੈ ਲਵੋ ਕਿ ਇਹ ਵੇਚਣਾ ਨਹੀਂ ਇਸ ਮਸਲੇ ਦਾ ਇਹੋ ਹੱਲ ਹੈ ਵੀਰ ਜੀ ਪਤਾ ਨਹੀਂ ਕੋਣ ਝੂਠਾ ਕੋਣ ਸੱਚਾ ਹੈ 🙏🙏🙏🙏🙏
@deepsahil9651
@deepsahil9651 3 жыл бұрын
ਝੂਠ ਬੋਲ ਦਾ ਇਹ ਮੁੰਡਾ ਆਪ ਤਾ ਘਰ ਵਿਚ ਫਿਰਦਾ ਉਹ ਬਾਹਰ ਸੜਕ ਤੇ ਬੈਠੀ ਆ ਸੱਚਾ ਸੀ ਤਾਂ ਘਰੋ ਬਾਹਰ ਦੁਬਈ ਕਿਉ ਗਿਆ ਸੀ
@parkashkaur4086
@parkashkaur4086 3 жыл бұрын
ਇਹ ਲੜਕਾ ਬਿਲਕੁਲ ਗਲਤ ਹੈ।ਇਸ ਲੜਕੀ ਨੇ ਕਿਸ ਕਾਰਨ ਝੂਠੀਆਂ ਦਰਖਾਸਤਾਂ ਦਿੱਤੀਆਂ ਪੁਛੋ ਲੜਕੇ ਨੂੰ ਅਤੇ ਇਸ ਦੇ ਮਾਤਾ-ਪਿਤਾ ਨੇ ਇਸ ਨੂੰ ਬੇਦਖਲ ਕਿਉਂ ਨਹੀਂ ਕੀਤਾ
@sukhwinderkaur7145
@sukhwinderkaur7145 3 жыл бұрын
ਮੁੰਡਾ ਝੂਠ ਬੋਲ ਰਿਹਾ ਗਲਬਾਤ ਕਰਨ ਤੋ ਪਤਾ ਲੱਗ ਦਾ, ਕਿਸੇ ਨਾਲ ਧੋਖਾ ਨਹੀ ਕਰਨਾ ਚਾਹੀਦਾ, ਕਿਸੇ ਦੇ ਵਿਸਵਾਸ਼ ਦਾ ਫਾਇਦਾ ਨਹੀ ਚੁੱਕੀ ਦਾ
@navjotsinghjosan7204
@navjotsinghjosan7204 3 жыл бұрын
Hji ryt g sachi gal g tudi
@matharuagroindustrieskaunk9546
@matharuagroindustrieskaunk9546 3 жыл бұрын
ਦੋਨਾਂ ਦੀ ਗ਼ਲਤੀ ਆ... ਪਹਿਲੀ ਗੱਲ ਕੁੜੀਆਂ ਨੂੰ relation ਬਣਾਉਣ ਦੇਣੇ ਨੀ ਚਾਹੀਦੇ ਮੁੰਡਿਆਂ ਨੂੰ... ਦੂਸਰੀ ਗੱਲ ਆਪਣੇ ਮਾਂ ਪਿਓ ਨੂੰ ਧੋਖਾ ਨਾ ਦਿਓ... ਓਹਨਾ ਦੀ ਹੀ ਹਾ ਲਗਦੀ ਆ... ਇਹੋ ਜੀਆ ਨੂੰ..
@gurbhejgill7451
@gurbhejgill7451 3 жыл бұрын
ਚੈਨਲ ਵਾਲਿਓ ਉਹ ਤਾਂ ਦੋਨੋ ਬੇਸ਼ਰਮ ਸੀ ਤੁਸੀਂ ਹੈਡਿੰਗ ਲਿਖਣ ਲੱਗਿਆ ਤਾਂ ਸ਼ਰਮ ਕਰ ਲੈਂਦੇ। ਜਾਤ ਪਾਤ ਨੂੰ ਅੱਗੇ ਰੱਖਕੇ ਕੀ ਸਾਬਿਤ ਕਰਨਾ ਚਾਹੁੰਦੇ ਹੋ ਤੁਸੀਂ।ਦੁਨੀਆ ਚ ਜਾਤੀ ਪਾੜਾ ਤੇ ਧਾਰਮਿਕ ਵਖਰੇਵਾਂ ਤੁਹਾਡੀ ਵਜ੍ਹਾ ਕਰਕੇ ਵਧ ਰਿਹਾ।ਸ਼ਰਮ ਕਰੋ
@riverocean4380
@riverocean4380 3 жыл бұрын
Veer ji Ideal world ਵਿਚ ਕੋਈ ਜਾਤ ਪਾਤ ਮਹਿਨਾ ਨਹੀ ਰਖਦੀ - ਪਰ ਕਿਓ ਕੀ ਇਹ ਇੰਡੀਆ ਹੈ ਤੇ ਜੇ ਇਕਲਾ ਸਿਖ ਲਿਖਿਆ ਹੁੰਦਾ ਫਿਰ ਇਹ ਗਲ ਬਹੁਤ ਦੂਰ ਤਕ ਫੈਲ ਜਾਣੀ ਸੀ - ਪਾਕਿਸਤਾਨ ਵਿਚ ਸਿਖਾ ਨੂ ਟਾਰਗੇਟ ਕਰਨਾ ਸੀ - ਇੰਡੀਆ ਵਿਚ bjp ਦੇ IT cell ਨੇ ਸਿਖ - ਮੁਸਲਮਾਨ ਭਾਈ ਚਾਰੇ ਵਿਚ ਦਰਾੜ ਪੈਦਾ ਕਰਨੀ ਸੀ - ਇੰਡੀਆ - ਪਾਕਿਸਤਾਨ ਵਿਚ ਦੋਨੇ ਜਗਾ ਤੇ communal govt ਹੀ ਹਨ ਜੀ!!
@harjindersekhonmani6802
@harjindersekhonmani6802 3 жыл бұрын
Hun tusi ap socho eh smaaz nu ki sesh deange
@garmalsingh4181
@garmalsingh4181 3 жыл бұрын
Sab to bad gand hed line ch likh ke pounde han jes den kade kese ne dahke chda ke police rahe do ke tang te v ehe apne app dgp samjde apne heenvstegateion kar ke kese nu khuj v titel ch likh dende han fer jado ke ne kanun rahe he do ke tang dete mud jo koe sher de kahl ch behdea lukeya howega ne mele ga apne app nu jarnlest he bane hoe dea aeuketeda da te tareningvda ethu pta lagda v kene ke bbc londen wale marq talley ban sakde han chak ke cemra patrkar banan waleo hed line ch titel ta dekhke likh lea karo ferctheek karunge jado agg sode apne ghar ch lage te camra mice lae ke koe hor a badeya fer dekheo a ke likh deeta
@bahadursingh5896
@bahadursingh5896 3 жыл бұрын
ਬੰਦਾ ਬਣਜਾ ਜੈ ਕੁੜੀ ਨੇ ਕੋਈ ਵੀ ਗਲਤ ਕਦਮ ਚੁੱਕ ਲਿਆ ਤੁਹਾਡੇ ਗਲ ਪੈ ਕਿ ਮਰ ਗਈ ਸਾਰਾ ਟੱਬਰ ਜੇਲ੍ਹ ਵਿੱਚ ਬੈਠੂ ਹਲੇ ਵੀ ਸਮਜ ਕਰੋ ਚੰਗੇ ਰਹੁਗੇ
@davindersardarG1990
@davindersardarG1990 3 жыл бұрын
Y 5 saal ho gay enu comments dini nu . ਔਰਤ ਦੇ ਸਾਰੇ ਜਿਨੂੰ ਵਿਆਹ ਤੋਂ 4saal vich eh ni samaj ਲੱਗੀ ਕਿ ਘਰ ਰਲ ਕ ਰਹਿਣ ਨਾਲ ਵਸਦੇ ਨੇ ਪੁਲਿਸ ਵਾਰ ਵਾਰ ਜਲੀਲ ਕਰਨ ਨਾਲ ਨੀ ਵਸਦੇ . ਇਹ v apne app nu ਵਕੀਲ ਦਾਸ ਦੀ a baki apni v eh soch ban gai ki mard hemesa galt hune ne ਔਰਤ ਸਹੀ ਹੁੰਦੀਆਂ ਨੇ ।ਬੰਦੇ ਨੂੰ ਮਿਲ ਕ ਦੇਖ ਲਈ ਕਿੰਨਾ ਕਿ ਦੁਖੀ ਕੀਤਾ ਪਰਿਵਾਰ ਇਸ ਜਨਾਨੀ ਨੇ .ਘਰ ਬੈਠ ਕ ਗੱਲਾਂ ਸਭ ਕਰੀ ਜਾਨੇ ਨੇ .ਕਿਸੇ ਨੂੰ ਸੱਚ ਨੀ ਪਤਾ .
@manjitsingh4053
@manjitsingh4053 3 жыл бұрын
ਵਿਆਹ ਤੋਂ ਪਹਿਲਾਂ ਸੰਬੰਧ ਬਨਾਉਣ ਲਈ ਕੀ ਅੱਗ ਲੱਗੀ ਸੀ ??
@babaamardass8852
@babaamardass8852 3 жыл бұрын
Nazare
@liakatali3549
@liakatali3549 3 жыл бұрын
Enu yar kon samjeve
@manikaur8415
@manikaur8415 3 жыл бұрын
ਮੁੰਡੇ ਨੇ ਕੁੜੀ ਨਾਲ ਗਲਤ ਕੀਤਾ ਹੈ
@JagtarSingh-bj9hy
@JagtarSingh-bj9hy 3 жыл бұрын
ਮੁੰਡਾ ਝੂਠ ਬੋਲ ਰਿਹਾ ਹੈ ਅਤੇ ਕੁੜੀ ਦੀ ਮੱਤ ਗਿਚੀ ਪਿਛੇ ਹੈ
@sunnyvirk2040
@sunnyvirk2040 3 жыл бұрын
Sahi keha veer
@balkarsingh2911
@balkarsingh2911 3 жыл бұрын
ਪਿਉ ਦੀ ਪੱਗ ਰੋਲ ਕੇ ਹੁਣ ਸੁਖ ਨੀ ਪਾਉਂਦੀ
@samardeep5626
@samardeep5626 3 жыл бұрын
ਪਹਿਲੀ ਗਲਤੀ ਕੁੜੀ ਦੀ ਆ ਚਵਲਂ ਬੰਦੇ ਪਿਛੇ ਆਪਣਾਂ ਘਰ ਛੱਡਿਆ ਮੁੰਡਾ ਤਾਂ ਬੋਲ ਹੀ ਝੂਠ ਰਿਹਾ ਹੁਣ ਪਤਰਕਾਰ ਵੀਰ ਇਸ ਕੁੜੀ ਨੂੰ ਮਨੀਸ਼ਾ ਗੁਲਾਟੀ ਕੋਲ ਪਹੁੰਚਣ ਦਾ ਇੰਤਜਾਮ ਕਰੋ ਮੈਡਮ ਪੂਰੀ ਘੱਟ ਅਫਸਰ ਆ ਉਦੋਂ ਜੇਲ ਜਾਣ ਦਾ ਡਰ ਸੀ ਤਾਂ ਜਗ੍ਹਾ ਨਾਂ ਕਰਾਈ ਸੀ ਮਿੱਤਰਾਂ ਜਿੱਥੇ ਮਰਜ਼ੀ ਚਲੇ ਜਾ ਹੁਣ ਖਹਿੜਾ ਨਹੀਂ ਛੁਟਣਾ
@gurjotsingh799
@gurjotsingh799 3 жыл бұрын
ਮਾਪਿਆ। ਤੋ ਵਧਕੇ ਕੋਈ। ਪਿਆਰ। ਨਹੀਂ। ਕਰ। ਸਕਦਾ। ਆਪ ਬਚੋ। ਤੇ। ਮਾਪਿਆ। ਦੀ। ਇਜ਼ਤ ਦਾ। ਖਿਆਲ। ਕਰੇਆ। ਕਰੋ। ਹੁਣ। ਪਛਤਾਏ। ਕੀ। ਬਣਦਾ। ਏ।
@creazyentertainment6674
@creazyentertainment6674 3 жыл бұрын
Change the title Plz 🙏 Sikh ,Hindu, Muslim we are all family Don't Compare 🤗
@Sanj2020
@Sanj2020 6 ай бұрын
Tusi Muslim nal viha kra launge
@gurmailsinghgill4971
@gurmailsinghgill4971 3 жыл бұрын
ਚੰਗਾ ਹੋਵੇਗਾ ਵੀਰ ਮੇਰਿਆ ਇਹ ਲੜਕੀ ਨੂੰ ਜਿਵੇਂ ਵਰਗਲਾ ਕੇ ਲਿਆਇਆ ਸੀ, ਹੁਣ ਵੀ ਪਿਆਰ ਨਾਲ ਘਰੇ ਵਸਾ ਲੈ, ਆਪਣੇ ਮਾਪਿਆਂ ਨੂੰ ਵੀ ਸਮਝਾ ਲੈ ਕਲੇਸ਼ ਤੋਂ ਬਚਣ ਲਈ ਭਾਵੇਂ ਅੱਡ ਹੋ ਕੇ ਰਹਿ ਲੈ, ਜਾਤਾਂ ਪਾਤਾਂ ਵਿੱਚ ਕੁੱਝ ਨਹੀਂ ਪਿਆ। ਦਿਲੋਂ ਪਿਆਰ ਕਰਨ ਵਾਲਿਆਂ ਦੀ ਕੋਈ ਵੀ ਜਾਤ ਨਹੀਂ ਹੁੰਦੀ, ਕੁੜੀ ਨੇ ਆਪਣੇ ਮਾਪਿਆਂ ਦੀ ਮਰਜੀ ਖਿਲਾਫ ਚੱਲ ਕੇ ਤੇਰੇ ਲਈ ਕੁਰਬਾਨੀ ਕੀਤੀ ਹੈ। ਹੁਣ ਜੇਕਰ ਉਸ ਨੇ ਕੋਈ ਗਲਤ ਕਦਮ ਚੁੱਕ ਲਿਆ ਤਾਂ ਤੈਨੂੰ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ। ਸਾਡੇ ਗੁਰੂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਤੀਜਾ ਵਿਆਹ ਮੁਸਲਮਾਨ ਭਾਈਚਾਰੇ ਵਿੱਚ ਹੋਇਆ ਸੀ। ਮੁਸਲਮਾਨ ਵੀ ਗੁਰੂ ਸਾਹਿਬਾਨ ਦੇ ਉਪਾਸ਼ਕ ਰਹੇ ਹਨ। ਤੈਨੂੰ ਖੁਦ ਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ।ਤੇਰੇ ਤੇ ਗੁੱਸਾ ਵੀ ਆਉਂਦਾ ਹੈ ਤੇ ਤਰਸ ਵੀ ਆਉਂਦਾ ਹੈ। ਮੈਂ ਵੀ ਮਜ੍ਹਬੀ ਸਿੱਖ ਪਰਿਵਾਰ ਨਾਲ ਸਬੰਧਤ ਹਾਂ। ਤੇਰੇ ਘਰ ਦੀ ਤੇ ਮਜ਼ਹਬੀ ਸਿੰਘ ਪਰਿਵਾਰ ਦੀ ਬਦਨਾਮੀ ਹੋਣ ਤੇ ਸਾਨੂੰ ਵੀ ਸਾਰਿਆਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ।
@sewakhanzra1230
@sewakhanzra1230 3 жыл бұрын
ਮੁੰਡਾ ਝੂਠ ਬੋਲ ਰਿਹਾ ਲਗਦਾ
@ballu99
@ballu99 3 жыл бұрын
ਹੁਣ ਸਿੱਖ ਜਥੇਬੰਦੀਆਂ ਨੂੰ ਅੱਗੇ ਵਧਣ ਦੀ ਜਰੂਰਤ ਹੈ । ਇਹ ਨਹੀਂ ਦੇਖਣਾ ਚਾਹੀਦਾ ਕਿ ਕੁੜੀ ਸਿੱਖ ਹੈ ਜਾਂ ਗੈਰ ਸਿੱਖ ਹੈ। ਜਿਹੜਾ ਜੁਲਮ ਦੇ ਖਿਲਾਫ ਕਾਰਵਾਈ ਕਰਦਾ ਹੈ ਓਹੀ ਸਿੱਖ ਹੈ। ਕੁੜੀ ਨੇ gurdwara ਸਾਹਿਬ ਵਿੱਚ ਮੈਰਿਜ ਕਾਰਵਾਈ ਹੈ ਹੁਨ ਕੁੜੀ ਕਿਵੇ ਕਹਿ ਸਕਦੀ ਹੈ ਕਿ ਮੁਸਲਿਮ ਬਣਨ ਲਈ ਅਗਰ ਕੁੜੀ ਪਹਿਲਾਂ ਕਹਿਦੀ ਤਾਂ ਗੱਲ ਸਮਜ ਲਗਦੀ ਹੈ।
@gurmeetsingh7314
@gurmeetsingh7314 3 жыл бұрын
ਮੁੰਡਾ ਅਤੇ ਉਸਦਾ ਪਰਿਵਾਰ ਬੇਈਮਾਨ ਆ , ਕੁੜੀ ਸਹੀ ਅ।
@sandhumajor2854
@sandhumajor2854 3 жыл бұрын
ਮੁੰਡਾ ਬਿਲਕੁਲ ਝੂਠਾ ਹੈ, ਵਾਰ ਵਾਰ ਝੂਠ ਬੋਲ ਰਿਹਾ ਹੈ, ਜੋ ਵੀ ਗੱਲ ਸ਼ੁਰੂ ਕਰਦਾ ਹੈ, ਗੱਲ ਸ਼ੁਰੂ ਕਰ ਤਾਂ ਲੈਂਦਾ ਹੈ ਪਰ ਸਿਰੇ ਨਹੀਂ ਲੱਗਦੀ
@Er.Rajasingh
@Er.Rajasingh 3 жыл бұрын
20:10 munda jhota hai, ਵਿਆਹ ਤੋਂ ਪਹਿਲਾਂ ਇਹ ਸਰੀਰਕ ਸੰਬੰਧ ਕਿਉਂ ਬਣਾਉਂਦੀਆਂ ਹਨ I
@matharuagroindustrieskaunk9546
@matharuagroindustrieskaunk9546 3 жыл бұрын
ਕੁੜੀਆਂ ਦੀ ਪਹਿਲੀ ਗ਼ਲਤੀ ਹੀ ਇਹ ਹੁੰਦੀ ਆ ਕੇ ਮੁੰਡਿਆਂ ਨੂੰ ਰੋਕਦਿਆਂ ਨੀ relation ਬਣਾਉਣ ਤੋਂ....
@Er.Rajasingh
@Er.Rajasingh 3 жыл бұрын
Munda ya kudi dono galat hai marriage to pehla eh kaam nahi karna...nahi te court kachari police de chakkar lao..
@jigardeep3590
@jigardeep3590 2 жыл бұрын
ਮਾਂ ਬਾਪ ਦੇ ਪਿਆਰ ਵਿੱਚ ਕੀ ਕਮੀ ਰਹਿ ਜਾਦੀਤੁਸੀ ਦੋ ਦਿਨ ਦੇ ਪਿਆਰ ਪਿੱਛੇ ਮਾਂ ਪਿਉ ਨੂੰ ਭੁੱਲ ਜਾਂਦੇ ਹੋ ਮਾਂ ਬਾਪ ਕਿਸੇ ਦਾ ਬੁਰਾ ਨਹੀਂ ਸੋਚਦੇ ਹੁਣ ਭੁਗਤੋ
@frozfrozkhan7150
@frozfrozkhan7150 3 жыл бұрын
ਚਲੋ ਕੋਈ ਗੱਲ ਨੀ ਪੜਦੇਆ ਤੋਂ ਗਲਤੀ ਹੋ ਗੀ ਪਰ ਸਾਲੇਆ ਇਸ ਨੂੰ ਵਸਾਲੈ਼਼ਨਹੀ ਤੇਰਾ ਪਤਾ ਵੀ ਨੀ ਲੱਗਣਾ ਤੈਨੂ ਲੋਕਾ ਨੇ ਠੋਕ ਦੇਣਾ ਇਹ ਝੂਠੀਆਂ ਗੱਲਾਂ ਮਾਰਨੀਆਂ ਸੱਡ ਦੇ
@IkTuhitu1
@IkTuhitu1 3 жыл бұрын
Bilkul
@DavinderSingh-mn9jk
@DavinderSingh-mn9jk 3 жыл бұрын
ਜਦੋਂ ਪਤੰਦਰਾ ਨਜਾਰੇ ਲੈਂਦਾ ਸੀ ਉਦੋਂ ਨਹੀਂ ਸੀ ਪਤਾ, ਇਹ ਤਾਂ ਤੈਨੂੰ ਪਹਿਲਾਂ ਹੀ ਪਤਾ ਸੀ ਬਈ ਇਹ ਇੰਟਰਕਾਸਟ ਹੈ ਇਹਦਾ ਬਾਅਦ ਵਿੱਚ ਰੱਪੜ ਪੈ ਸਕਦਾ ਹੈ, ਤਾਂਹੀ ਕਹਿੰਦੇ ਨੇ ਪਹਿਲਾਂ ਸੰਭਲ ਕੇ ਚੱਲੋ, ਹੁਣ ਫਸ ਗਿਆ, ਇਹੋ ਜਿਹੇ ਕੰਮ ਕਰਨ ਤੋਂ ਪਹਿਲਾਂ ਆਪਣੇ ਮਾਪਿਆਂ ਦੀ ਰਾਇ ਜਰੂਰ ਲੈ ਲਿਆ ਕਰੋ, ਬਈ ਬਾਅਦ ਵਿੱਚ ਸਾਨੂੰ ਪਛਤਾਉਣਾ ਨਾ ਪਵੇ
@amandeepsingh-yk4nt
@amandeepsingh-yk4nt 3 жыл бұрын
ਕਿਰਪਾ ਕਰਕੇ ਧਰਮਾਂ ਦਾ ਜਿਕਰ ਨਾ ਕਰਿਆ ਕਰੋ🙏🙏
@anmolasif7180
@anmolasif7180 3 жыл бұрын
ਇਦਾ ਹੀ ਹੁੰਦਾ ਜਿਹੜੀਆ ਘਰੋ ਭੱਜਦੀਆ
@IkTuhitu1
@IkTuhitu1 3 жыл бұрын
Munda v galat
@Pinder-ms1og
@Pinder-ms1og 3 жыл бұрын
ਟਾਈਟਲ ਸਹੀ ਲਿਖੋ ਭਾਈਚਾਰੇ ਵਿੱਚ ਫਰਕ ਪੈਂਦਾ
@beantsingh4670
@beantsingh4670 3 жыл бұрын
ਹੋਰ ਕਰਾਂ ਲੋ ਲਵ ਮੈਰਿਜ ‌ਹੁਣ ਖਾਂ ਲੋ ਧੱਕੇ ਇਸ ਦੇ ਹੀ ਕਾਵਲ ਹੋ ਤੁਸੀਂ
@davinderrandhawa9511
@davinderrandhawa9511 3 жыл бұрын
veera eva da kuch nai h mai v karwai aa sab khus aa
@kundanmeghwal224
@kundanmeghwal224 3 жыл бұрын
Tu khada dhud da dhota hvaga jo ave bol rya h apna adar dhak pla🙏🙏🙏
@GaganSingh-zc1lh
@GaganSingh-zc1lh 3 жыл бұрын
@Sahib Sandhu HLO
@panagsaab8492
@panagsaab8492 3 жыл бұрын
ਇਹੋ ਜਿਹੀਆਂ ਨਾਲ ਇਵੇਂ ਹੀ ਹੋਣਾ ਚਾਹੀਦਾ ਜਿਹੜੀਆਂ ਮਾਂ ਬਾਪ ਦੀਆਂ ਨਹੀਂ ਬਣੀਆਂ
@vjkamboj6338
@vjkamboj6338 3 жыл бұрын
ਚੈਨਲ ਵਾਲਿਓ ਤੁਸੀਂ ਵੀ ਕਿਸੇ ਤੋ ਘੱਟ ਨਹੀਂ ਪੁੱਛਣਾ ਚਾਉਣਾ ਕਿ ਮਜਬੀ ਸਿੱਖ ਲਿਖਣ ਨਾਲ ਤੁਹਾਨੂੰ ਜਿਆਦਾ ਸਕੂਨ ਮਿਲਦਾ ???
@bikramjitrathi8876
@bikramjitrathi8876 3 жыл бұрын
ਪਹਿਲਾਂ ਤਾਂ ਇੱਕ ਵਾਰ ਬਲਾਤਕਾਰ ਕੀਤਾ ਹੁਣ ਤਾਂ ਮੇਰਾ ਸਾਲਾ ਤਿੰਨ ਸਾਲ ਬਲਾਤਕਾਰ ਕਰਦਾ ਰਿਹਾ।
@preetkaurgrewal7077
@preetkaurgrewal7077 3 жыл бұрын
ਸ਼ਰਮ ਤਾਂ ਦੋਵਾਂ ਨੂੰ ਆਉਣੀ ਚਾਹੀਦੀ ਹੈ, ਇਕੱਲਾ ਮੁੰਡਾ ਜਾਂ ਇਕੱਲੀ ਕੁੜੀ ਨੂੰ ਨਹੀਂ, ਗਲਤੀ ਦੋਵਾਂ ਦੀ ਹੈ। ਦੋਵਾਂ ਕੋਲ ਅਕਲ ਤੇ ਸਮਝ ਏ, ਕੋਈ ਬੱਚੇ ਨਹੀਂ। ਆਪਣੀ ਆਪਣੀ ਗਲਤੀ ਦੀ ਸਜ਼ਾ ਕੱਟ ਰਹੇ ਨੇ,
@polasingh6018
@polasingh6018 3 жыл бұрын
ਟਾਈਟਲ ਵਿਚ ਜਾਤਾ ਪਾਤਾ ਦਾ ਫਰਕ ਨਾ ਲਿਖਿਆ ਕਰੋ ਸਹੀ ਢੰਗ ਨਾਲ ਲਿਖਿਆ ਕਰੋ
@veerpunjabi3984
@veerpunjabi3984 3 жыл бұрын
ਧੀ ਧੀਆਣੀ ਆ ਇੱਦਾਂ ਧੱਕਾ ਨਹੀਂ ਕਰਨਾ ਚਾਹੀਦਾ ਮੁੰਡਾ ਗਲਤ ਆ
@cyprusnews5552
@cyprusnews5552 3 жыл бұрын
ਭੈਣ ਜੀ ਜੇ ਤੁਸੀਂ ਇਨਸਾਫ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬਾਸੀ ਸਾਹਿਬ ਦੇ ਸ਼ੋਹ ਵਿੱਚ ਜਾਵੋ ਇਨਸਾਫ ਮਿਲੇਗਾ
@allgood2887
@allgood2887 3 жыл бұрын
Bassi ne jo rehndi izzat aa oh v kharab Jr deni aa
@jasbirsingh1107
@jasbirsingh1107 3 жыл бұрын
Oh come on baby ! Tussin ki kehna chah rehe ho ? I am shocked .
@gurleenkaur8170
@gurleenkaur8170 3 жыл бұрын
Bassi da kinu pta ke o insaf divanda ,,, bs show ch chaske lgde fr show bnd ,, kise nu ki pta baad ch ki hunda ,, bachi khuchi izat v nai rehndi
@rubykn8030
@rubykn8030 3 жыл бұрын
Bassi ji very nice person he help from hart we proud him God bless him.
@sukhdevsingh6078
@sukhdevsingh6078 Жыл бұрын
ਜਿਹੜਾ ਬੱਚਾ ਮੁੰਡਾ ਜਾਂ ਕੁੜੀਏ ਆਵਦੇ ਮਾਂ ਬਾਪ ਦਾ ਨੀ ਬਣਿਆ ਉਹ ਕਿਸੇ ਦਾ ਨੀ ਬਣ ਸਕਦਾ
@sukhwinderkaur7145
@sukhwinderkaur7145 3 жыл бұрын
ਕੀ ਬਣੂ ਕੁੜੀਆ ਦਾ ਸਰਮ ਦਾ ਘਾਟਾ,ਮਾ ਬਾਪ ਦੀ ਇੱਜਤ ਰੋਲ ਕੇ ਕੀ ਭਾਲਦੀ ਆ
@navjotsinghjosan7204
@navjotsinghjosan7204 3 жыл бұрын
Hji ryt g sachi gal g tudi
@ajitsidhu2338
@ajitsidhu2338 3 жыл бұрын
ਮੈਡਮ ਮਨੀਸ਼ਾ ਗੁਲਾਟੀ ਕੋਲ਼ ਜਾ ਉਹ ਮਦਦ ਕਰਨ ਗੇ
@RavinderSinghSpain
@RavinderSinghSpain 3 жыл бұрын
ਜਬਰਦਸਤੀ ਰਿਸ਼ਤੇ ਕਿਨਾ ਟਾਈਮ ਨਿਬਣਗੇ
@akkihomestudio1051
@akkihomestudio1051 3 жыл бұрын
Comments padan da maza a janda 👍👍👍👍90% = munda galat (by comments)
IL'HAN - Qalqam | Official Music Video
03:17
Ilhan Ihsanov
Рет қаралды 700 М.
IL'HAN - Qalqam | Official Music Video
03:17
Ilhan Ihsanov
Рет қаралды 700 М.