ਗਿਆਨੀ ਹਰਪ੍ਰੀਤ ਸਿੰਘ ਹੋਣਗੇ ਅਕਾਲੀ ਦਲ ਨਵੇਂ ਪ੍ਰਧਾਨ ! ਨਰਾਇਣ ਚੌੜਾ ਨੂੰ ‘ਫ਼ਖ਼ਰ-ਏ-ਕੌਮ’ ! Oneindia Punjabi

  Рет қаралды 24,882

Oneindia Punjabi

Oneindia Punjabi

Күн бұрын

ਗਿਆਨੀ ਹਰਪ੍ਰੀਤ ਸਿੰਘ ਹੋਣਗੇ ਅਕਾਲੀ ਦਲ ਨਵੇਂ ਪ੍ਰਧਾਨ !
ਨਰਾਇਣ ਚੌੜਾ ਨੂੰ ‘ਫ਼ਖ਼ਰ-ਏ-ਕੌਮ’ !
ਇਸ਼ਤਿਹਾਰਾਂ ਵਾਲੇ ਪੈਸੇ ਭੁੱਲੇ ਤਨਖਾਈਏ ?
#oneindiapunjabi #punjabnews #cmbhagwantmann #aamaadmiparty #bjp #bjppunjab #suniljakhar #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

Пікірлер: 94
@gurmukhsingh5878
@gurmukhsingh5878 Сағат бұрын
ਬਿਲਕੁਲ ਨਰਾਇਣ ਸਿੰਘ ਚੌੜਾ ਜੀ ਨੂੰ ਫਖਰ ਏ ਕੌਮ ਜ਼ਰੂਰੀ ਮਿਲਣਾ ਚਾਹੀਦਾ ਹੈ
@sukhdevsinghbhatti3235
@sukhdevsinghbhatti3235 4 сағат бұрын
ਮਜੀਠੀਆ ਹੁਣ ਹਿਲ ਗਿਆ।ਹੁਣ ਅਕਾਲੀ ਦਲ ਨੂੰ ਦਵਾਰਾ ਸੁਰਜੀਤ ਮਜੀਠੀਆ ਨਹੀਂ ਕਰ ਸਕਦਾ।ਜਿਨਾ ਮਰਜੀ ਜਤਨ ਕਰਲੇ।
@gurcharansinghbasiala8790
@gurcharansinghbasiala8790 Сағат бұрын
ਪ੍ਰੌਗਰਾਮ ਬਹੁਤ ਵਧੀਆ ਸਹੀ ਵਿਸ਼ਲੇਸ਼ਣ ਕਰਕੇ ਕਰਦੇ ਹੋ, ਧੰਨਵਾਦ ਜੀ।
@sukhdevsinghbhatti3235
@sukhdevsinghbhatti3235 4 сағат бұрын
ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਦੀ ਕੋਸਿਸ ਭਾਂਵੇ ਜਰੂਰ ਕਰ ਰਹੇ।ਪਰ ਦੁਨੀਆ ਸਭ ਕੁਛ ਜਾਣਦੀ ਆ।ਹੁਣ ਏ ਦਲੇ ਪੁਣੇ ਤੇ ਉੱਤਰ ਆਏ।ਸਾਰੇ ਚਮਚੇ।
@khojikafir
@khojikafir Сағат бұрын
Sardar Bhaty you are great ... Knowlegeable .... Bold .... Logical..... Keep it up .... God blesss you
@gurdeepsidhu4216
@gurdeepsidhu4216 2 сағат бұрын
ਖਰਲ ਸਾਹਿਬ ਆਪ ਜੀ ਧੰਨਵਾਦ ਪੱਟੀ ਸਾਹਿਬ ਵਰਗੇ ਸੂਝਵਾਨ ਪੱਤਰਕਾਰ ਜਿੰਨਾ ਦੇ ਤਜਰਬੇ ਤੋਂ ਨਵੀਂ ਪੀੜੀ ਨੂੰ ਸਿਖਿਆ ਮਿਲਦੀ ਹੈ ਧੰਨਵਾਦ।
@KuljeetSinghkulgitsinghKuljeet
@KuljeetSinghkulgitsinghKuljeet Сағат бұрын
Ty.
@GurnamSingh-nm8pr
@GurnamSingh-nm8pr 2 сағат бұрын
ਪਰੈਸ ਰਿਪੋਰਟਰ ਸਾਹਿਬ ਨੂੰ ਬੇਨਤੀ ਹੈਞਕਿਞਅਆਪਣੀ ਅਵਾਜ ਅਤੇ ਪੱਟੀ ਸਾਹਿਬ ਦੀ ਅਵਾਜ ਨੂੰ ਇਕ ਸਾਰ ਰਖਣ ਦੀ ਕੋਸ਼ਿਸ਼ ਕਰਿਆ ਕਰੋ।
@RanjitSingh-um6nu
@RanjitSingh-um6nu 2 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਰਦਾਰ ਜਸਵੀਰ ਸਿੰਘ ਭੱਟੀ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@karmjitsingh2081
@karmjitsingh2081 2 сағат бұрын
ਸਤਿ ਸ੍ਰੀ ਅਕਾਲ
@prabhjinder8680
@prabhjinder8680 4 сағат бұрын
Beautiful news
@niranjansinghsandhu1520
@niranjansinghsandhu1520 3 сағат бұрын
ਬਹੁਤ ਵਧੀਆ ਜੀ
@kashmirsingh1859
@kashmirsingh1859 4 сағат бұрын
Good sir❤
@msrayat6409
@msrayat6409 11 минут бұрын
Good coverage 👍 👌 👏
@gurcharansinghbasiala8790
@gurcharansinghbasiala8790 2 сағат бұрын
ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹੁਣ ਤੱਕ ਤੱਖਤ ਸਾਹਿਬ ਦੇ ਜੱਥੇਦਾਰ ਵਜੋਂ ਜਿਸ ਤਰ੍ਹਾਂ ਸੇਵਾ ਨਿਭਾਈ ਹੈ ਅਸੀਂ ਪੰਥ ਪ੍ਰਸਤ ਹੋਣ ਦੇ ਨਾਤੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਖੜੇ ਹਾਂ ਅਤੇ ਉਨ੍ਹਾਂ ਨੂੰ ਕੌਮ ਦੀ ਅਗਵਾਈ ਕਰਨ ਲਈ ਬੇਨਤੀ ਕਰਾਂਗੇ। ਬਾਦਲਕਿਆਂ ਨੂੰ ਸੁਝਾਅ ਹੈ ਕਿ ਜੇ ਬਾਦਲਕੇ ਗਿਆਨੀ ਜੀ ਨਾਲ ਦੁਰਵਿਵਹਾਰ ਕਰਨਗੇ ਤਾਂ ਕੌਮ ਇਹ ਬਰਦਾਸ਼ਤ ਨਹੀਂ ਕਰੇਗੀ।
@surjeetsinghguliani3601
@surjeetsinghguliani3601 2 сағат бұрын
ਵਾਹ ਜੀ ਵਾਹ ਪੱਟੀ ਸਾਹਿਬ ਤੁਸੀ ਤਾਂ ਕਮਾਲ ਕਰ ਦਿੱਤੀ । ਪੰਥ ਤੇ ਸ੍ਰੀ ਅਕਾਲ ਤੱਖਤ ਸਾਹਿਬ ਦੇ ਜੱਥੇਦਾਰਾਂ ਨੂੰ ਜਗਾਉਣ ਦੀ ਲੋੜ ਹੈ ।ਖਰਲ ਸਾਹਿਬ ਤੁਹਾਡੀ ਪੱਟੀ ਨਾਲ ਡੀਬੇਟ ਵਧੀਆ ਲੱਗੀ ।
@JaswantSingh-lx9yj
@JaswantSingh-lx9yj 3 сағат бұрын
God bless you
@SurjitSingh-gh3yq
@SurjitSingh-gh3yq 4 сағат бұрын
Patti Sahib ❤
@gurmeetgill1898
@gurmeetgill1898 4 сағат бұрын
ਆ ਜਿਹੜੀਆਂ ਗੱਲਾਂ ਸੁਖਬੀਰ ਸਿੰਘ ਦੀ ਗੱਲ ਕੀਤੀ ਹੈ ਨਾ ਪੰਥ ਨੂੰ ਬਖਸ਼ਿਆ ਨਾ ਅਕਾਲ ਤਖ਼ਤ ਸਾਹਿਬ ਨੂੰ ਬਖਸ਼ਿਆ ਇਹ ਗੱਲਾਂ ਅੱਜ ਸੁਖਦੇਵ ਸਿੰਘ ਭੌਰ ਨੇ ਵੀ ਅਮਿਰਤ ਪ੍ਰਸ਼ਾਦ ਤੇ ਗੱਲਾਂ ਕਹੀਆਂ ਹਨ ਜੀ।।
@jagdishsingh-uc7ud
@jagdishsingh-uc7ud 3 сағат бұрын
Eh bhut vdhia khabar
@narinderpalsingh5349
@narinderpalsingh5349 4 сағат бұрын
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਮਹਾਨ ਸ਼ਖਸੀਅਤ ਹਨ ❤❤❤❤❤
@chandershekhar1707
@chandershekhar1707 3 сағат бұрын
ਨਵੇਂ ਪ੍ਰਧਾਨ ਤਾਂ ਜਥੇਦਾਰ ਵਡਾਲਾ ਹੀ ਬਣਦੇ ਨੇ ਜਿਹਨਾ ਪਿਛੇ ਅਕਾਲੀ ਜੁੜ ਸਕਦੇ ਹਨ। ਅਕਾਲੀ ਪਾਰਟੀ ਦਾ ਪੰਜਾਬ ਦੇ ਭਲੇ ਲਈ ਮੁੜ ਮਜਬੂਤ ਹੋਣਾ ਜਰੂਰੀ ਹੈ।ਮੁੜ ਮਜਬੂਤੀ ਸਿੱਖੀ, ਪੰਜਾਬੀ ਅਤੇ ਲੋਕ ਭਲਾਈ ਦੇ ਰਾਹ ਪੈਣ ਲਈ ਜਰੂਰੀ ਹੈ।
@KaurSharanjeet-gi3lx
@KaurSharanjeet-gi3lx 2 сағат бұрын
😂😂😂😂😂
@KuljeetSinghkulgitsinghKuljeet
@KuljeetSinghkulgitsinghKuljeet Сағат бұрын
Nice. Views
@AshokKumar-ut9ti
@AshokKumar-ut9ti 4 сағат бұрын
❤Patti Ji ❤
@sukhdevsinghbhatti3235
@sukhdevsinghbhatti3235 4 сағат бұрын
ਚੌੜਾ ਨੇ ਸਭ ਕੁਛ ਆਪਣੀ ਮਰਜੀ ਨਾਲ ਅਕਾਲ ਤਖ਼ਤ ਵਲੋ ਸਹੀ ਸਜਾ ਨਾ ਦੇਣ ਦੇ ਨਰਾਜਗੀ ਕਰਕੇ ਦਿੱਤਾ।ਧਾਰਮਿਕ ਸਜਾ ਦੇ ਨਾਲ ਨਾਲ ਸਿਆਸੀ ਸਜਾ ਭਾਂਵੇ ਇਕ ਹਫਤੇ ਦੀ ਦੇ ਦੇਂਦੇ।ਸਾਇਦ ਏਨੀ ਨਰਾਜਗੀ ਨਾ ਹੁੰਦੀ।
@Jupitor6893
@Jupitor6893 3 сағат бұрын
ਚੋੜਾ ਨਾ ਕਰਦਾ ਤਾ। ਕੋਈ ਹੋਰ ਕਰ ਦੇਂਦਾ। ਕਿਉਂਕਿ ਸਾਰੀ ਕੌਮ ਨੂੰ ਰੋਹ ਹੈ।
@amanjotsingh2345
@amanjotsingh2345 Сағат бұрын
ਮਾਨਯੋਗ ਜਥੇਦਾਰ ਸਾਹਿਬ ਵਲੋਂ ਅਸੂਲਨ ਤੂੰ ਕਹਿਣਾ ਹੀ ਬਣਦਾ ਹੈ
@karpal_pannu_12
@karpal_pannu_12 3 сағат бұрын
🌹🌹CHOURA SAB JE ZINDABAD ZINDABAD ZINDABAD ZINDABAD 🌹🌹🌹🌹🌹🌹
@bajwavikram
@bajwavikram Сағат бұрын
ਕਿਰਪਾ ਕਰਕੇ ਸਿੱਖ ਸੰਸਥਾਵਾਂ ਦੇ ਪ੍ਰਬੰਧਨ ਦੀ ਪ੍ਰਣਾਲੀ ਅਤੇ ਗੁਰੂ ਸਾਹਿਬ ਦੀ ਮੁੱਲ ਪ੍ਰਣਾਲੀ ਦਾ ਮਜ਼ਾਕ ਉਡਾਉਣਾ ਬੰਦ ਕਰੋ। ਸਾਨੂੰ ਸਭ ਤੋਂ ਉੱਚੀ ਸੀਟ ਦੇ ਪੱਧਰ 'ਤੇ ਕੁਝ ਮੂਰਖਾਂ ਦਾ ਨੋਟਿਸ ਕਿਉਂ ਲੈਣਾ ਪੈਂਦਾ ਹੈ?
@KuljeetSinghkulgitsinghKuljeet
@KuljeetSinghkulgitsinghKuljeet Сағат бұрын
Theek. Aaa
@JassiSroa
@JassiSroa 2 сағат бұрын
Patti saab great man
@hardevsinghsidhu4557
@hardevsinghsidhu4557 3 сағат бұрын
ਪੱਟੀ ਸਾਹਿਬ ਜਥੇਦਾਰ ਹੀ ਮੁੱਕਰ ਗਿਆ ਅਸਤੀਫੇ ਬਾਰੇ ਅੱਜ ਬਾਗੀ ਮਿਲੇ ਸੀ ਜਥੇਦਾਰ ਨੂੰ,ਜਥੇਦਾਰ ਕਹਿੰਦਾ ਕੱਲ ਅਰਦਾਸ ਹੋਵੇਗੀ ਬਸ,ਅਧੂਰੀ ਅਰਦਾਸ ਦਾ ਕੱਲ ਇਤਿਹਾਸ ਰਚਿਆ ਜਾਵੇਗਾ,ਇਸ ਨਾਲ ਜਨਤਾ ਦਾ ਅਕਾਲ ਤਖਤ ਅਤੇ ਸਿੱਖ ਸੰਸਥਾਵਾ ਪਰਤੀ ਵਿਸ਼ਵਾਸ ਟੁੱਟੇਗਾ। ਇਹ ਮਿਲ ਕੇ ਡਰਾਮਾ ਹੋਇਆ
@Jupitor6893
@Jupitor6893 3 сағат бұрын
SGPC ਵਾਲੇ ਆਪ ਹੁਦਰੇ ਹਨ। ਸ੍ਰੀ ਆਕਾਰ ਤੱਖਤ ਦਾ ਕੰਟਰਲ ਵਿਚ ਨਹੀ ਹਨ।
@KuljeetSinghkulgitsinghKuljeet
@KuljeetSinghkulgitsinghKuljeet Сағат бұрын
Hu🎉🎉🎉
@harnekmalhans7783
@harnekmalhans7783 Сағат бұрын
True true No they have not accepted Hukamnama iin full spirit People will never forgive
@vinodbagifaridkot158
@vinodbagifaridkot158 3 сағат бұрын
ਵੈਰੀ ਗੁਡ ਪੱਟੀ ਸਾਹਿਬ ਜੀ
@SukhwinderSingh-px7vt
@SukhwinderSingh-px7vt 2 сағат бұрын
Harjitkaur sahi galan
@David7823s
@David7823s 2 сағат бұрын
All tankhaiye must refund money as fine through cheque and not by cash, in favour of SGPC account.
@dalipsingh1507
@dalipsingh1507 3 сағат бұрын
Bhazemera dhami leadar
@manjeetsinghwaraich6422
@manjeetsinghwaraich6422 Сағат бұрын
Badal dala
@harnekmalhans7783
@harnekmalhans7783 Сағат бұрын
SS A Patti Sahib S Sandeep Singhji
@AmarjitDhaliwal-e6n
@AmarjitDhaliwal-e6n 4 сағат бұрын
Good job ji from Takhtu Pura Sahib
@PrinceKumar-cf7ek
@PrinceKumar-cf7ek 3 сағат бұрын
🙏🏻💐💐💐💐💐🙏🏻👍🤗🥰
@gurmailsingh3297
@gurmailsingh3297 3 сағат бұрын
ਪਟੀ ਸਾਹਿਬ ਜੀ ਬਾਦਲ ਦੇ ਹਕ ਵਿਚ ਹੋ ਤੁਸੀ ਕਿੳੁ ਨਹੀ ਚਹੁਂਦੇ ਬਾਦਲ ਨੂੰ ਸਜ਼ਾ ਦੇਣਾ ਚਹੁਾਦੰੇ
@amarjitkaur3694
@amarjitkaur3694 4 сағат бұрын
ੳਹ ਪੈਸੇ ਕਿਸ ਨੇ ਦੇਣੇ ਹਨ ਯਾਦ ਵੀ ਨਹੀ ਹੋਵੇ
@brarsingh6830
@brarsingh6830 3 сағат бұрын
वाहेगुरु जी का खालसा वाहेगुरु जी की फतेह
@brarsingh6830
@brarsingh6830 3 сағат бұрын
यह बदल दे सब सब गुंडे
@amrinderrandhawa432
@amrinderrandhawa432 2 сағат бұрын
ਜਸਬੀਰ ਸਿੰਘ ਮੰਡ ਨਹੀ ਧਿਆਨ ਸਿੰਘ ਮੰਡ ਸੀ
@khojikafir
@khojikafir Сағат бұрын
Dissgree .,.,Chaura did not fire at DARBAR SAHIB it was misdirected by the security.
@dalipsingh1507
@dalipsingh1507 3 сағат бұрын
S patti ji sat shri akal v intelligent anylsist
@rupinderpalsingh124
@rupinderpalsingh124 4 сағат бұрын
92 lakh kon devega interst nal khali dal waleo
@jagtarsingh-w5v
@jagtarsingh-w5v 3 сағат бұрын
ਹੋਰ ਕਰਾ ਦੋ ਬੇਅਬਦੀ ਹਲੇ ਕੋਈ ਕਸਰ ਬਾਕੀ ਹੈ ਤਾਉਟ ਨੇ ਬਾਦਲ ਕੇ ਸਾਰੇ ਗੋਲੀ ਤਾਂ ਛੋਟੀ ਸਜਾ ਸੀ ਮਰ ਜਾਂਦਾ ਵਦੀਆ ਸੀ ਹੁਣ ਬੜਾ ਕਰਨਾ ਪਉ ਪੰਥ ਨੂੰ ਜਥੇਦਾਰ ਤਾਂ ਬਾਦਲ ਪਰਿਵਾਰ ਦੇ ਆਪਣੇ ਹੀ ਸੀ ਓਨਾ ਨੇ ਕੋਈ ਸਜਾ ਨੀ ਦਿੱਤੀ ਮਜ਼ਾਕ ਕੀਤਾ ਪੰਥ ਨਾਲ
@mittiputtmajhail2960
@mittiputtmajhail2960 3 сағат бұрын
Ik Urdu da shyr hy Rafta rafta woh meri hasti ka samaa ho gaye, Aap se tum, tum se tu fir jane jana ho gaye. Jo vi dil de karib hoe ohnu tu keh k hi bulia janda. Guru Saab ne ta Rabb nu Tera Tera ja tera bhana mitha laage ja fir Tu mera Rakha Sabhni thain. So kise nu tu kehna koi gunah nahi.
@harvinderkumarsharma5168
@harvinderkumarsharma5168 36 минут бұрын
ਜੇੜ੍ਹੇ ਚੌੜਾ ਨੁ ਫਖ਼ਰੇ ਕੌਮ ਦੇਣ ਦੀ ਗੱਲ੍ਹ ਕਰਦੇ ਨੇ, ਓ ਅਕਾਲੀ ਦਲ ਦਾ ਤਾਲਿਬਾਨੀ ਕਰਨ ਕਰਨਗੇ।😂
@KuljeetSinghkulgitsinghKuljeet
@KuljeetSinghkulgitsinghKuljeet Сағат бұрын
Eah. Ve. Ek. Comptition. States. Ban. Gay. Aaaa...
@jagdishsingh-uc7ud
@jagdishsingh-uc7ud 3 сағат бұрын
Nirmal Singh kahlon Rural development department da mntri c usda munda faridkot medical College vich parhda c rehinda Zila parishad vich free vich rehinda Zila parishad vich J koi stay kre ta kujh rent dena painda oh rent v dabka mar k zila parishad de employees kol pay kraunda c
@AngelpreetKaur-n4c
@AngelpreetKaur-n4c 2 сағат бұрын
Goli narain singh chaura ne nhi chalai goli police waleyan ne chalai chaura sahib nu badnam karn lyi
@sukhwinderkhera9162
@sukhwinderkhera9162 Сағат бұрын
ਪੱਟੀ ਸਾਹਿਬ ਜੀ ਤੁਸੀ ਬਹੁਤ ਸਿਆਣੇ ਹੋ,ਬਹੁਤ ਖਬਰਾਂ ਦੀ ਜਾਣਕਾਰੀ ਤੁਹਾਥੋ ਮਿਲਦੀ ਹੈ ! ਪਰ ਜਦੋ ਤੁਸੀ ਕਦੀ ਕਦਾਈ ਇਕਪਾਸੜ ਹੁੰਦੇ ਹੋ ਤਾਂ ਸਾਨੂੰ ਯਾਦ ਕਰਾਉਣਾ ਪੈਦਾ ਹੈ।ਭਾਈ ਰਣਜੀਤ ਸਿੰਘ ਦੀ ਦਾੜੀ ਬੰਨੀ ਵਾਲੀ ਗੱਲ ਛੱਡੋ,ਕਿਰਪਾ ਕਰਕੇ ਜਿਹੜੇ "ਚਿੱਟੀ ਸਿੰਘਪੁਰਾ"ਜੰਮੂ ਚ ਸ਼ਹੀਦ ਸਿੱਖ ਪਰਵਾਰਾਂ ਦੇ ਮੇਰੇ ਸਾਹਮਣੇ 5 ਲੱਖ ਰੁਪੈ ਭਾਈ ਰਣਜੀਤ ਸਿੰਘ ਨੂੰ ਕਨੇਡਾ ਤੋ ਭਾਈ ਜਸਵਿੰਦਰ ਸਿੰਘ ਖੈਹਿਰਾ ਅਤੇ ਸਿੰਘਾਂ ਵੱਲੋ 20,22 ਸਾਲ ਪਹਿਲਾਂ ਦਿੱਤੇ ਸੀ, ਉਹ ਤੇ ਸ਼ਹੀਦ ਪਰਵਾਰਾਂ ਨੂੰ ਦਿਵਾ ਦਿਉ।ਧੰਨਵਾਦੀ ਹੋਵਾਗੇ। ਰਾਗੀ ਨਾਗੋਕੇ।
@chanansingh1566
@chanansingh1566 3 сағат бұрын
❤❤❤❤
@BawaSingh-yl6op
@BawaSingh-yl6op 4 сағат бұрын
Jekar Giani Harpreet singh Akali Dal de pardhan Ban jande han tan Agli sarkar Akali dal di hovegi. Jekar sukhbir sanda hai tan punjab vich kade v sarkar nahi Banegi
@lakhmirsinghkhalsa8282
@lakhmirsinghkhalsa8282 4 сағат бұрын
ਜਸਬੀਰ ਸਿੰਘ ਮੰਡ ਨਹੀਂ ਜਥੇਦਾਰ ਧਿਆਨ ਸਿੰਘ ਮੰਡ ਹੈ🚩
@navdeepsandhu4511
@navdeepsandhu4511 3 сағат бұрын
Ehda matlab sadu da ilzam sahi hai, tahi divorce hoya
@iqbalsinghsingh7997
@iqbalsinghsingh7997 Сағат бұрын
Indra nu vi sava lane si batti ji
@jagtarsingh-w5v
@jagtarsingh-w5v 3 сағат бұрын
Hor kra do je kasar baki aw
@KuljeetSinghkulgitsinghKuljeet
@KuljeetSinghkulgitsinghKuljeet Сағат бұрын
😂😂😂😂... Dakhan. Walee. Eah. Aaaa. Kee. Sukhveer. Day. Anti...... Sukhveer. Nu. Laambay. Kar. Sakday. Aaaa. Jaa. Nava. Akali. Dal. Bana. Kay. Sukhveer. Badal. Nu. Chunootee. Dee. Day. Aaaa
@SanjuHans-hf7xc
@SanjuHans-hf7xc 4 сағат бұрын
Sardar jee Indra na akall takht saheb dhaeaa ta banaa pher os noo maphee qeoo nahi
@iqbalsinghsingh7997
@iqbalsinghsingh7997 Сағат бұрын
Patti gi indra nu kay maria vote na danda tuhada eh matlab hai
@GurlalDanewalia
@GurlalDanewalia 3 сағат бұрын
Pati sabh double standard na hovo kehnha ta kuj hor see per tuhadi u.mer nehituhanu certificate denh di
@AmandeepSingh-eb7pk
@AmandeepSingh-eb7pk Сағат бұрын
Apni didi di ardaas poori krwauna chahunda hai MAJITHIA😂😂😂😂
@balbindrasinghbalbindra5692
@balbindrasinghbalbindra5692 4 сағат бұрын
Harpreet Singh Ji Khalsa pradhan Ban jange ta Akalidal 27 pakka jittega
@SukhwinderSingh-lx6cv
@SukhwinderSingh-lx6cv 3 сағат бұрын
Sir badal galti kar k man gaye
@bajwavikram
@bajwavikram Сағат бұрын
Please stop making mockery of the system of managing Sikh organizations & the value system of GURU sahib. Why do we have to give cognizance some idiots at the level of Highest seat .
@SurinderSingh-jc2uf
@SurinderSingh-jc2uf 4 сағат бұрын
Only talking about shiromani Akali dal why silent on atrocities committed by Congress and AAP today Sikh is enemy of Sikh
@hloji7953
@hloji7953 Сағат бұрын
ਵਿਰਸਾ ਵਲਟੋਹਾ ਨੂੰ ਤਾਂ ਹੀ ਕੱਢਿਆ ਕਿ ਨਵੇਂ ਅਕਾਲੀ ਦਲ ਦਾ ਪਰਧਾਨ ਨਾ ਬਣ ਜਾਵੇ😅😅😅😅😅😅😅😅😅
Как Я Брата ОБМАНУЛ (смешное видео, прикол, юмор, поржать)
00:59
Новости дня | 12 декабря - дневной выпуск
11:48
Euronews по-русски
Рет қаралды 56 М.