ਪੰਜ ਪੰਜ ਤੋਲ਼ੇ ਸੋਨੇ ਦੀਆਂ ਚੈਨੀਆਂ ਨੇ ਮੈਚ ਫੁੱਲ ਗ਼ਰਮ ਕਰਤਾ Toot Vs Sarawan !! Best Match 403 !! Bargari 2008

  Рет қаралды 16,450

DPD Television

DPD Television

Күн бұрын

Пікірлер: 16
@JatinderSingh-o9t
@JatinderSingh-o9t Ай бұрын
ਤੇਜ਼ੀ ਦਾ ਘਾਟਾ ਕਦੇ ਨਹੀਂ ਪੁਰਾ ਹੋਣਾ ਰਾੜਾ ਸਾਹਿਬ ਇਲਾਕੇ ਨੁੰ ਅਤੇ ਪੁਰੇ ਭਾਰਤ ਨੁੰ
@PalaAULAKH
@PalaAULAKH Ай бұрын
ਦਿਲਜੀਤ ਰਾਏਕੇ ਕਲਾ ਵੀ ਬਹੁਤ ਘੈਂਟ ਕਮੈਂਟਰੀ ਕਰਦਾ ਸੀ ਬਾਈ ਪਤਾ ਨੀ ਕਿਉ ਕਮੈਂਟਰੀ ਕਰਨੀ ਬੰਦ ਕਰ ਗਿਆ ਲਵਜੂ ਟਰਾਲੀ ਭਰਕੇ ਬਾਈ ਜੀ❤❤❤
@DiljotsinghSidhu
@DiljotsinghSidhu Ай бұрын
ਪਹਿਲਾਂ ਕੋਈ ਜਾਲ ਨੀ ਹੁੰਦਾ ਸੀ ਰੱਸੇ ਦਾ ਹੁੰਦਾ ਸੀ ਲੋਕ ਬੈਠੇ ਵਧੀਆ ਮੈਚ ਦੇਖ ਦੇ ਸੀ
@balkarshah5374
@balkarshah5374 Ай бұрын
ਜੋ ਰੇਡਰ ਸੇਦੋਕੇ ਵੱਲੋ ਰੇਡਾ ਪਾ ਰਿਹਾ ਆ ਬੇਅੰਤ ਬਾਈ ਦਾ ਪਿੰਡ ਨਿਧਾਵਾਲਾ ਆ ਜਿਲਾ ਮੋਗਾ ਬਾਈ ਦਾ ਸੁਬਾਅ ਬਹੁਤ ਨਿਘਾ ਆ
@Swggersandhu.5753
@Swggersandhu.5753 Ай бұрын
Seera pitho 👌👌 dee hor match pao veer...dpd television veer
@bathindeaala
@bathindeaala Ай бұрын
ਕਮੈਂਟਰੀ ਦੇਖੋ ਕਿੰਨੇ ਸ਼ਾਂਤਮਈ ਤਰੀਕੇ ਨਾਲ ਕਮਾਲ ਸੀ ਯਾਰੋ ਆ ਟਾਇਮ ❤
@KauraRauli-jk4ss
@KauraRauli-jk4ss Ай бұрын
Pindi rauli bro apna ❤❤❤
@kulbindersingh9596
@kulbindersingh9596 Ай бұрын
Bai ji eho jehe match upload kareya karo bilkul siraa match hai jado enne top de khidari khed rahe hon ta match siraa hi hunda hai Nazara aa gaya
@Randhawa336
@Randhawa336 Ай бұрын
ਦਰਸਕਾਂ ਦਾ ਠਾਠਾਂ ਮਾਰਦਾ ਇਕੱਠ। 👍
@sarabjeetsingh8091
@sarabjeetsingh8091 Ай бұрын
Malwa Express sira Raidar
@balkarshah5374
@balkarshah5374 Ай бұрын
ਜਿਸ ਜਿਸ ਨੂੰ ਕਮੇਟੀ ਦਾ ਪਰਬੰਦ ਵਧੀਆ ਲੱਗਾ ਤਾ ਪਿੰਡ ਦਾ ਨਾ ਜਰੁਰੂ ਦੱਸੋ ਅਤੇ ਏਹ੍ਹ ਕਬੱਡੀ ਟੂਰਨਾਮੈਂਟ ਕਿਹੜੇ ਪਿੰਡ ਦਾ ਆ ਤਹਾਨੂੰ ਇਸ ਵਿੱਚ ਕੀ ਚੰਗਾ ਲੱਗਿਆ
@Suhkimaan
@Suhkimaan Ай бұрын
ਪਿੰਦੀ ਰੌਲੀ ਕਿੱਥੇ ਆ ਅੱਜ ਕੱਲ੍ਹ
@harjitsingh9107
@harjitsingh9107 Ай бұрын
Commentary simple te wadiya. Jadon de Rupinder Jalal, Aman Lopon te Amreek huni karn lage ne, wade kun khande ne - mute kar ke match dekhan lai da. Wadiya commentator Makhan Hakimpur, Makhan Ali, Gurpreet Ber Kalan. Ex. Bari Saab.
@arshdhaliwal4247
@arshdhaliwal4247 Ай бұрын
Daljeet sidhu raike di commentery
@pardeepkaler8043
@pardeepkaler8043 Ай бұрын
❤❤
@jagjeetbrar3730
@jagjeetbrar3730 Ай бұрын
Sukhver sarawa
黑天使只对C罗有感觉#short #angel #clown
00:39
Super Beauty team
Рет қаралды 36 МЛН
It works #beatbox #tiktok
00:34
BeatboxJCOP
Рет қаралды 41 МЛН
My scorpion was taken away from me 😢
00:55
TyphoonFast 5
Рет қаралды 2,7 МЛН
Shakarpur V/s Bopur II Best Match II
26:41
Kabaddi 123 kabaddi 123
Рет қаралды 366 М.
黑天使只对C罗有感觉#short #angel #clown
00:39
Super Beauty team
Рет қаралды 36 МЛН