ਬੀਬੀ ਜਾਗੀਰ ਕੌਰ ਨਾਲ ਖੜ ਗਏ CM ! ਲੱਗੀ ਧਾਮੀ ਨੂੰ ਤਨਖ਼ਾਹ ਹੋਣਗੇ ਬਹਾਲ ਗਿਆਨੀ ਹਰਪ੍ਰੀਤ ਸਿੰਘ | Oneindia Punjabi

  Рет қаралды 36,886

Oneindia Punjabi

Oneindia Punjabi

Күн бұрын

Пікірлер: 110
@shivdevsingh4287
@shivdevsingh4287 15 сағат бұрын
ਪੱਟੀ ਸਾਹਿਬ ਜੀ ਨੂੰ ਮੈਂ ਜਿੰਨਾ ਚਿਰ ਨਹੀਂ ਸੁਣਦਾ ਤਾਂ ਆਪਣੇ ਆਪ ਨੂੰ ਅਧੂਰਾ ਜਿਹਾ ਹੀ ਜਾਪਦਾ ਰਹਿੰਦਾ ਹਾਂ। ਤੁਹਾਡੇ ਵੱਲੋਂ ਇੱਕ ਵੱਖਰੇ ਜਿਹੇ ਢੰਗ ਨਾਲ ਪ੍ਰੋਗਰਾਮ ਪੇਸ਼ ਕਰਨ ਕਰਕੇ ਰੌਚਿਕਤਾ ਭਰਪੂਰ ਬਣ ਜਾਂਦਾ ਹੈ।ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ ਜੀ।
@BrotherCollection-w1s
@BrotherCollection-w1s 17 сағат бұрын
ਪੱਟੀ ਸਾਹਿਬ ਇਹ ਕੰਮ ਤਾਂ ਬਹੁਤ ਸਾਰੀ ਸੰਗਤ ਕਰਦੀ ਹੈ ਫਿਰ ਤਨਖਾਹ ਕਾਹਦੀ
@malkitsingh418
@malkitsingh418 16 сағат бұрын
ਜਸਬੀਰ ਸਿੰਘ ਨੂੰ ਸਤ ਸ੍ਰੀ ਆਕਾਲ ਐਨਾ ਸੱਚ ਬੋਲਣ ਲਈ ਬਹੁਤ ਧੰਨਵਾਦ
@jasbirkaurchahal1021
@jasbirkaurchahal1021 16 сағат бұрын
ਪੰਜਾਬ ਦਾ ਮਾਲ ਮਹਿਕਮਾ ਅਤੇ ਪੰਜਾਬ ਪੁਲਿਸ ਸਭ ਤੋਂ ਜਿਆਦਾ ਭ੍ਰਿਸ਼ਟ ਹੈ ਜੀ ।
@SandeepSingh-te9zg
@SandeepSingh-te9zg 16 сағат бұрын
ਸੰਦੀਪ ਬਾਈ ਬਹੁਤ ਵਧੀਆ ਉਪਰਾਲਾ ਪੱਟੀ ਸਾਹਿਬ ਸਿੱਖ ਸਿਆਸਤ ਬਾਰੇ ਬਹੁਤ ਵਧੀਆ ਬਰੀਫ ਕੀਤਾ
@Imblack0798
@Imblack0798 16 сағат бұрын
ਪੀਲੀਭੀਤ ਵਿਚ ਜਿਸ ਅਜੇ ਮਿਸ਼ਰਾ ਟੇਨੀ ਨੇ ਕਿਸਾਨਾਂ ਤੇ ਜੀਪ ਚੜਕੇ ਕਤਲੇਆਮ ਕੀਤਾ ਸੀ ਉਸ ਟੇਨੀ ਮਿਸ਼ਰੇ ਦਾ ਜਵਾਈ ਪੀਲੀਭੀਤ ਵਿਚ SSP ਲਗਾ ਹੈ ਉਸ ਨੇ ਅਤੇ ਗੁਰਦਾਸਪੁਰ ਦੇ ਪੁਲਿਸ ਨੇ ਇਹਨਾਂ ਮੁੰਡੀਆ ਦਾ ਕਤਲੇਆਮ ਕੀਤਾ ਹੈ 😢😢
@Trectors
@Trectors 7 сағат бұрын
ਸੰਦੀਪ ਸਿੰਘ ਖਰਲ ਵੰਨ ਇੰਡੀਆ ਦੇ ਐਂਕਰਾਂ ਚੋਂ ਸਭ ਤੋਂ ਬਹੁਤ ਵਧੀਆ ਐਂਕਰ ਹਨ ਪੱਟੀ ਸਾਬ ਬਹੁਤ ਵਧੀਆ ਪੱਤਰਕਾਰ ਹਨ।
@pritpalSingh-pe8cc
@pritpalSingh-pe8cc 17 сағат бұрын
ਧਾਮੀ ਤੇ ਕੇਸ ਲਗਣਾ ਚਾਹੀਦਾ ਹੈ। ਇਸਨੇ ਅਤਿ ਚੱਕੀ ਹੋਈ ਹੈ ।
@gurdeepsidhu4216
@gurdeepsidhu4216 16 сағат бұрын
ਗਿਆਨ ਪੱਟੀ ਸਾਹਿਬ ਦੇ ਖਜ਼ਾਨੇ ਵਿੱਚ ਜਮ੍ਹਾਂ ਹੈ ਜੋ ਖਰਲ ਸਾਹਿਬ ਤੁਸੀਂ ਨਿਤਾਰ ਕੇ ਲਿਆ ਰਹੇ ਹੋ ਬਾਬਾ ਨਾਨਕ ਸਦਾ ਚੜਦੀ ਕਲਾ ਬਖਸ਼ੇ ਜੀ
@sukhdevsinghbhatti3235
@sukhdevsinghbhatti3235 17 сағат бұрын
ਬੀਬੀ ਜੰਗੀਰ ਕੌਰ ਵੀ ਦੋਗਲੀ ਗਲ ਹੀ ਕਰੀ ਜਾਂਦੀ ਆ ਧਾਮੀ ਦੇ ਖਿਲਾਫ ਕਰਵਾਈ ਕਰਕੇ ।ਕਇਆ ਦੀ ਅਕਲ ਟਿਕਾਣੇ ਲਿਆ ਦੇਵੇ
@BaljinderSingh-wv1vz
@BaljinderSingh-wv1vz 17 сағат бұрын
ਸ੍ ਜਸਬੀਰ ਸਿੰਘ ਜੀ ਪੱਟੀ ਸਾਹਿਬ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਜੀ ਸਾਨੂੰ ਮਾਣ ਹੈ। ਸਿੱਖਾਂ ਦਾ ਆਪਣਾ ਪੱਤਰਕਾਰ ਹੈ ਜੋ ਸੱਚੀ ਸੁੱਚੀ ਪੱਤਰਕਾਰੀ ਕਰਦੇ ਤੁਸੀਂ ਤਹਾਨੂੰ ਸਾਡੇ ਵੱਲੋਂ ਸਲੂਟ ਦਿਲੋ ਸਲਾਮ ਹੈ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ।
@ParamjitsinghButtar
@ParamjitsinghButtar 17 сағат бұрын
ਬਾਦਲਾਂ ਦੀ ਕਿਰਪਾਨਾਲ ਧਾਮੀ ਬਾਰ ਬਾਰ ਜਥੇਦਾਰਾਂ ਕੋਲ ਜਾਂਦਾ
@ajaibsingh1445
@ajaibsingh1445 6 сағат бұрын
ਪੰਥ ਲਈ ਮੰਦਭਾਗਾ ਸਮਾਂ ਅਕਾਲੀ ਦਲ ਦਾ ਪ੍ਰਧਾਨ ਤਨਖਾਹੀਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਨਖਾਹੀਆ
@jaswinderkaur5030
@jaswinderkaur5030 17 сағат бұрын
ਬਾਈ ਖਰਲ ਸਾਬ ਤੇ ਬਾਈ ਪੱਟੀ ਸਾਬ ਬਹੁਤ ਬੇਖ਼ੌਫ ਤੇ ਨਿਡਰ ਪੱਤਰਕਾਰੀ ਕੋਈ ਵੀ ਡਰ ਨਹੀਂ ਬਹੁਤ ਸੱਚੀਆਂ ਗੱਲਾਂ ਇਹ ਇੱਕ ਨਿਰਪੱਖ ਪੱਤਰਕਾਰ ਹੀ ਕਰ ਸਕਦਾ। ਬਹੁਤ ਵਧੀਆ ਖਰਲ ਸਾਬ ਏਡੇ ਸੀਨੀਅਰ ਪਤਰਕਾਰ ਨਾਲ ਗੱਲ ਬਾਤ ਕਰਵਾਉਣੀ ਤੇ ਵਿਸ਼ਲੇਸ਼ਣ ਕਰਨਾ ਉਹ ਵੀ ਬਿਲਕੁਲ ਤੱਥਾਂ ਦੇ ਅਧਾਰ ਤੇ। ਇਹ ਦਿਲ ਨੂੰ ਸਕੂਨ ਪਹੁੰਚਾਉਂਦਾ ਹੈ। ਬਹੁਤ ਬਹੁਤ ਧੰਨਵਾਦ।
@niranjansinghsandhu1520
@niranjansinghsandhu1520 4 сағат бұрын
ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਗਈਆਂ ਹਨ
@balwindersidhu4463
@balwindersidhu4463 10 сағат бұрын
S S Akal Sandeep ji Ty Patti Sahib ji Good Information ji🙏👏✅👌👍✌️❤️
@RanjitSingh-pv4fk
@RanjitSingh-pv4fk 17 сағат бұрын
ਅੱਜ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਤੇ ਪੱਤਰਕਾਰ ਭਾਈਚਾਰਾ ਇਸ ਦੀ ਜਾਂਚ ਕਰਨ ਪੀਲੀਭਾਂਤ ਜਾਣਗੇ
@GurmukhSingh-mz5it
@GurmukhSingh-mz5it 17 сағат бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ
@jeetkaurGuddi2.0
@jeetkaurGuddi2.0 17 сағат бұрын
ਬੜਾ ਸੌਖਾ ਤਰੀਕਾ ਐ, ਪਹਿਲਾਂ ਜਾਨ ਬੁੱਝਕੇ ਗਲਤੀ ਕਰੋ ਫਿਰ ਜੋੜੇ ਸਾਫ਼ ਕਰੋ ਭਾਂਡੇ ਮਾਂਜੋ ਤੇ ਮਾਮਲਾ ਖ਼ਤਮ। ਘਰ ਦਾ ਅਕਾਲ ਤਖ਼ਤ ਸਾਹਿਬ ਘਰ ਦੇ ਹੀ ਜਥੇਦਾਰ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਤੇ ਜਥੇਦਾਰਾਂ ਦੀ ਸਰਾਸਰ ਤੌਹੀਨ ਹੋ ਰਹੀ ਐ ਕੌਮ ਮੂਕ ਦਰਸ਼ਕ ਬਣ ਕੇ ਦੇਖ ਰਹੀ ਐ।
@kulwindersingh3912
@kulwindersingh3912 16 сағат бұрын
Bhaoo guru ghar ate kaoum MASSANDAN DE KABBZEY HEITH HAI...Thalley paee Janaani vala haal hai kaoum da ...guru fateh
@KaurSharanjeet-gi3lx
@KaurSharanjeet-gi3lx 15 сағат бұрын
ਓਸ ਵਕਤ ਤੂੰ ਕਿਹੜੇ ਭੋਰੇ ਚ ਵੜ ਜਾਨੈ ਜਦੋਂ ਆਏ ਦਿਨ ਗੁਰੂ ਦੀ ਬੇਅਦਬੀ ਕਰਕੇ ਅਗਲੇ ਮਾਫ਼ੀ ਮੰਗ ਲੈਂਦੇ ਤੇ ਸੰਗਤ ਓਨਾ ਨੂੰ ਮਾਫ ਵੀ ਕਰ ਦਿੰਦੀ ਓਦੋਂ ਜੁਬਾਨ ਨੂੰ ਲਕਵਾ ਮਾਰ ਜਾਂਦੈ ਓਦੋਂ ਨੀ ਕੇਹ ਹੁੰਦਾ ਕੇ ਮਾਫ਼ੀ ਨਹੀਂ ਦੇਣੀ ਚਾਹੀਦੀ
@AnkitGrak-zj8xg
@AnkitGrak-zj8xg 11 сағат бұрын
6th
@ਰਾਜਵੀਰਰਟੋਲ
@ਰਾਜਵੀਰਰਟੋਲ 13 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KISHANSINGH-ji5hi
@KISHANSINGH-ji5hi 17 сағат бұрын
ਧਾਮੀ, ਕਾਲੀ ਜੁੱਤੀ ਤੇ ਲਾਲ ਪਾਲਿਸ਼ ਲਾਈ ਜਾਂਦਾ ਹੈ। ਸਾਫ਼ ਦੇਖਿਆ ਜਾ ਸਕਦਾ ਹੈ।😀😀😀😀😀😀😀😀😀😀
@ਰਾਜਵੀਰਰਟੋਲ
@ਰਾਜਵੀਰਰਟੋਲ 13 сағат бұрын
ਸਾਡੀ ਭੱਟੀ ਸਾਹਿਬ ਨੂੰ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BhupinderSingh-j1h
@BhupinderSingh-j1h 17 сағат бұрын
Patti sahab sat shri akal ji
@ramdass4095
@ramdass4095 16 сағат бұрын
Kharal te bhatti sahib nirpakh paterkarta karan lai app da bahut dhanbadi han please continue the same practice in future satsriakal ji
@tejaspreetsingh6090
@tejaspreetsingh6090 14 сағат бұрын
ਪੱਟੀ ਸਾਬ ਵਾਹੇਗੁਰੂ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ। ਜਿੱਸ ਬੇਬਾਕੀ ਨਾਲ ਆਪ ਜੀ ਆਪਣੇ ਵਿਚਾਰ ਰੱਖਦੇ ਹੋ ਉਸ ਤੋਂ ਅੱਜ ਦੇ ਪੱਤਰਕਾਰਾਂ ਨੂੰ ਸੇਧ ਲੈਣੀ ਚਾਹੀਦੀ ਹੈ।
@singhjaspal863
@singhjaspal863 15 сағат бұрын
Sat Sri Akal Bhatti Sahib Ji Thank you ji
@GurmailSingh-jv5uh
@GurmailSingh-jv5uh 17 сағат бұрын
ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਐਸਜੀਪੀਸੀ ਅਤੇ ਅਕਾਲੀ ਦਲ ਬਹੁਤ ਹੀ ਗੂੜ੍ਹਾ ਗਿਆਨ ਰੱਖਦੇ ਹਨ। ਚਲੰਤ ਮਾਮਲਿਆਂ ਬਾਰੇ ਵੀ ਜਾਣਕਾਰੀ ਰੱਖਦੇ ਹਨ। ਮੇਰੇ 🙏🙏
@ranjitsinghchhabra1165
@ranjitsinghchhabra1165 17 сағат бұрын
ਸਤਿ ਸ਼੍ਰੀ ਅਕਾਲ ਜੀ, ਬੇਨਤੀ ਹੈ ਕਿ ਬੀਬੀ ਜਗੀਰ ਕੌਰ ਜੀ ਨੂੰ ਗਾਲ੍ਹਾਂ ਕੱਢੀਆਂ ਧਾਮੀ ਸਾਹਿਬ ਨੇ ਪਰ ਜੇ ਬੀਬੀ ਜਗੀਰ ਕੌਰ ਜੀ ਕੋਈ ਸ਼ਿਕਾਇਤ ਦਰਜ ਨਹੀਂ ਕਰਾਂਦੇ ਤਾਂ ਧਾਮੀ ਸਾਹਿਬ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ। ਇਹ ਮੇਰਾ ਵੀਚਾਰ ਹੈ।
@patwindersingh1737
@patwindersingh1737 13 сағат бұрын
Good morning pate saB ji
@LalSingh-bm3fi
@LalSingh-bm3fi 17 сағат бұрын
Patti sahib good news ji
@gurcharansingh4251
@gurcharansingh4251 9 сағат бұрын
ਬਾਦਲ ਦੱਲ ਦੇ ਵਿੱਚ ਖੁੱਲਕੇ ਗਲਤੀ ਕਰੋ ਤੇ ਬੱਜਰ ਗਲਤੀਆਂ ਕਰੋ ਫਿਰ ਅਕਾਲ ਤਖ਼ਤ ਦੀ ਮਰਜ਼ਦਾ ਨੂੰ ਛਿੱਕੇ ਟੱਗ ਕੇ ਮਾਫ਼ ਕਰ ਦਿਓ ਤੇ ਸੇਵਾ ਦੇ ਨਾਂ ਤੇ ਸੇਵਾ ਕਰਕੇ ਮਾਫੀ ਲੈ ਲਓ ਤਾ ਸਿੱਘ ਸਹਾਬ ਕੁਸ ਨਹੀ ਕਰ ਸਕਦੇ
@labhsingh8134
@labhsingh8134 16 сағат бұрын
Very good analysis sir thanks
@GsinghSran
@GsinghSran 7 сағат бұрын
ਬਹੁਤ ਸਾਰੇ ਪੱਤਰਕਾਰ ਅਤੇ ਵਿਦਵਾਨ ਨਿਰਪੱਖਤਾ ਨਾਲ ਗੱਲਬਾਤ ਨਹੀਂ ਕਰਦੇ ਸੱਚ ਨੂੰ ਸੱਚ ਕਹਿਣਾ ਚਾਹੀਦਾ ਹੈ
@RajKumar-tz1yy
@RajKumar-tz1yy 16 сағат бұрын
Patti sahib ji nu her video dekhde hann.aapp ji vichar bahut vadhia hann.aapp bahut anmol vichar rakhde hann.
@KewalSingh-r8e
@KewalSingh-r8e 7 сағат бұрын
Wahaguruji
@HarjeetSingh-p4b
@HarjeetSingh-p4b 15 сағат бұрын
ਸੱਨਦੀਪ ਸਿੰਘ ਜੀ ਮੇਰੀ ਫ਼ਤਿਹ ਭੱਟੀ ਸਾਬ ਨੂੰ ਬੁਲਾ ਦੈਣੀ ਜੈ ਮਾਝੈ ਦਾ ਜਰਨੇਲ ਹੈ ਤਾਂ ਭੱਟੀ ਸਾਬ ਹੱਨ ਜੋ ਹੱਕ ਸੱਚ ਤੇ ਬੋਲਦੇ ਹੱਨ
@amritpalwaraich6339
@amritpalwaraich6339 17 сағат бұрын
ਪੱਟਿਆ ਸਤਿ ਸ੍ਰੀ ਅਕਾਲ ਦੋਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ
@jassbir1363
@jassbir1363 16 сағат бұрын
ਜੋ ਫੈਸਲੇ ਅਕਾਲੀ ਦਲ ਦੀ ਲੀਡਰਸਿਪ ਦੇ ਖਿਲਾਫ ਆਏ ਹਨ 1 - ਵਿਧਾਨ ਸਭਾ ਚੋਣਾਂ ਚ 3 ਸੀਟਾਂ ਹੀ ਜਿੱਤ ਸਕਣਾ । 2 - ਝੂੰਧਾ ਕਮੇਟੀ ਚ ਲੀਡਰਸਿਪ ਚ ਬਦਲਾਅ ਦੀ ਸਿਫਾਰਿਸ ਕਰਨਾ 3- ਲੋਕ ਸਭਾ ਚੋਣਾ ਚ ਸਿਰਫ ਬਠਿੰਡਾ ਸੀਟ ਹੀ ਜਿੱਤ ਸਕਣਾ । 4 - ਸਰੋਮਣੀ ਅਕਾਲੀ ਦਲ ਦੀ ਲੀਡਰਸਿਪ ਨੂੰ ਸਿੰਘ ਸਾਹਿਬਾਨ ਵਲੋ ਅਯੇਗ ਕਰਾਰ ਦੇਣਾ । ਉਪਰੋਕਤ ਚਾਰ ਫੈਸਲੇ ਸਰੋਮਣੀ ਅਕਾਲੀ ਦੀ ਲੀਡਰਸਿਪ ਨੂੰ ਸੋਚਣ ਅਤੇ ਅਹਿਮ ਤਬਦੀਲੀ ਕਰਨ ਦੇ ਸੰਕੇਤ ਦਿੰਦੇ ਹਨ । ਤਾਂ ਕਿ ਪੰਜਾਬ ਦੀ ਖੇਤਰੀ ਪਾਰਟੀ ਮੁੜ ਲੀਹਾਂ ਤੇ ਆ ਕੇ ਪੰਥ ਅਤੇ ਪੰਜਾਬੀਅਤ ਦੇ ਮਸਲਿਆਂ ਦੀ ਪਹਿਰੇਦਾਰ ਬਣ ਸਕੇ ।
@Balwindersingh-oj2eb
@Balwindersingh-oj2eb 15 сағат бұрын
ਸਤਿ ਸ੍ਰੀ ਅਕਾਲ ਜੀ
@Trectors
@Trectors 7 сағат бұрын
ਆਹ ਕੰਮ ਸ਼ੁਰੂ ਤੋਂ ਹੀ ਕਰ ਰਹੇ ਹਨ ਵਾਟੀਆਂ ਮਾਂਜੋ ਪਾਠ ਸੁਣੋ ਤੇ ਹੋ ਜਾਓ ਪਵਿੱਤਰ, ਇਨ੍ਹਾਂ ਨੇ ਸਿੱਖ ਧਰਮ ਦਾ ਸਿੱਖ ਸੰਸਥਾਵਾਂ ਦਾ ਮਜ਼ਾਕ ਬਣਾ ਰੱਖਿਆ ਹੈ।
@surinderpal2623
@surinderpal2623 17 сағат бұрын
Good
@kanwarbirsingh1159
@kanwarbirsingh1159 16 сағат бұрын
🌹
@achharsinghgill466
@achharsinghgill466 17 сағат бұрын
Thanks Patti Sahab for very very steak analysis..
@RajuKuar-bu4vt
@RajuKuar-bu4vt 2 сағат бұрын
🙏🏼🙏🏼🙏🏼🙏🏼
@beantsingh-ke4em
@beantsingh-ke4em 17 сағат бұрын
Bhatti sahib nice person thanks
@tajindersohal890
@tajindersohal890 14 сағат бұрын
Good patti sab
@HarjinderSingh-ku9bh
@HarjinderSingh-ku9bh 16 сағат бұрын
Patti Saab u r doing great job
@harbantsingh1522
@harbantsingh1522 16 сағат бұрын
ਪੱਟੀ ਸਾਹਿਬ ਜੀ ਕੱਲ ਨੂੰ ਪ੍ਰਧਾਨ ਮੰਤਰੀ ਵਾਪਸ ਲੈਣਗੇ ਕਾਨੂੰਨ ਦਿੱਲੀਵਾਲ ਸਾਹਿਬ ਦੀਆਂ ਮੰਗਾਂ ਮੰਨਣਗੇ ਡੱਲੇਵਾਲ ਸਾਹਿਬ ਦੀਆਂ ਮੰਗਾਂ ਮੰਨਣਗੇ
@hardipsingh7651
@hardipsingh7651 15 сағат бұрын
Very good
@gurmeetgill1898
@gurmeetgill1898 17 сағат бұрын
ਖਰਲ ਸਾਹਿਬ ਜੀ ਜੇ ਧਾਮੀ ਸਿਆਣਪ ਵਰਤਦਾ ਇਸ ਨੂੰ ਪਤਾ ਸੀ ਕਿ ਮੇਰੇ ਕੋਲੋਂ ਗਲਤ ਸ਼ਬਦ ਵਰਤੇ ਹਨ ਉਦੋਂ ਉਸ ਪਤਰਕਾਰ ਨੂੰ ਕਹਿ ਕੇ ਇਹ ਵੀਡੀਓ ਡੀਲੀਟ ਕਰਵਾ ਲੈਂਦੇ।ਇਹ ਗੱਲ ਤਾ ਹਰ ਇਕ ਪਤਾ ਹੁੰਦਾ ਜਿਹੜਾ ਪਤਰਕਾਰ ਗੱਲ ਕਰਦੇ ਹਨ ਉਹ ਫੀਡ ਤਾ ਬਿਲਕੁਲ ਹੁੰਦੀ ਹੈ ਜੀ।।
@ReshamSingh-n1k
@ReshamSingh-n1k 15 сағат бұрын
WAHEGURU.JIO.KIRPA.KARO
@AmarjitDhaliwal-e6n
@AmarjitDhaliwal-e6n 17 сағат бұрын
Good job ji from Takhtu Pura Sahib
@dalipsingh1507
@dalipsingh1507 17 сағат бұрын
Sat shri akal v nice vieows
@devinderpaldhillon9627
@devinderpaldhillon9627 13 сағат бұрын
ਪੱਟੀ ਜੀ ਕਲੀਅਰ ਕਰੋ ਕਿ 1992 ਵਾਲ਼ੇ ਪੀਲੀਭੀਤ 11 ਸਿੱਖ ਟੂਰਿਸਟਾਂ ਦੇ ਝੂਠੇ ਮੁਕਾਬਲੇ ਵਿੱਚਲੇ ਪੁਲਸੀਏ ਕੀ ਜੇਹਲਾਂ ਵਿੱਚ ਹੀ ਹਨ ? ਕਿਉਂਕਿ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਉਹ ਪੁਲਸੀਏ ਕੇਂਦਰੀ ਮੰਤਰੀ ਰਾਜਨਾਥ ਦੇ ਕਹਿਣ ਤੇ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਸਿਫਾਰਸ਼ ਤੇ ਸਾਰੇ ਰਿਹਾ ਕਰ ਦਿੱਤੇ ਗਏ ਸਨ ?
@Harmanpreet-ml2jl
@Harmanpreet-ml2jl 16 сағат бұрын
Waheguru ji
@surindersingh-xp9ie
@surindersingh-xp9ie 17 сағат бұрын
Durfuttemooh iho ji tankhah de. Jo koi jonana Ganda kum karke a jave par 4 din bayian manj ke Saaf suthra ho javega. Durfuttemooh iho jihe system te. Lok nu sochna pavega ki is jmane vich gande kum karke istran banda pavittar ho janda.
@JaspalSingh-kz8lp
@JaspalSingh-kz8lp 17 сағат бұрын
Bhatty sahib very right
@rupinderpalsingh124
@rupinderpalsingh124 17 сағат бұрын
Great man patti saab.
@gurmailsingh3297
@gurmailsingh3297 11 сағат бұрын
ਖਰਲ ਸਾਹਿਬ ਪੱਟੀ ਸਾਹਿਬ ਦਾ ਫੋਨ ਨੰ ਦੇਣਾ ਜੀ
@ShivBharwal
@ShivBharwal 18 сағат бұрын
Ok
@BhupinderSingh-j1h
@BhupinderSingh-j1h 17 сағат бұрын
Eh saza tan drama kita
@balbindrasinghbalbindra5692
@balbindrasinghbalbindra5692 16 сағат бұрын
Appe Mai Rajji pujji Appe mere Bache jiyon Appe Apeel Appe daleel Appe Gunah Appe Saja
@ReshamSingh-n1k
@ReshamSingh-n1k 15 сағат бұрын
PATTI.SAHIB.JI
@Gurtej321
@Gurtej321 17 сағат бұрын
🙏
@PritamSingh-mn5ff
@PritamSingh-mn5ff 17 сағат бұрын
Case must in court
@SukhdevSingh-bp6yf
@SukhdevSingh-bp6yf 10 сағат бұрын
Patti ji SSA
@Obogaming
@Obogaming 17 сағат бұрын
And be aware of C M as well
@AmarjitSingh-lc8qx
@AmarjitSingh-lc8qx 17 сағат бұрын
Is faisle naal eh sandesh janda hai ke koi vi insaan jo dharmik adalat vich dharmik saza lwaa ke aage lie vi gustakhi kar sakda hai is lai ajehe case civil adalat te hi chhad dene chahide han
@drkuldipsingh1400
@drkuldipsingh1400 17 сағат бұрын
CM ta Australia ch property purchase karn gia hai 😂😂 Khooh ch jave Panjab 😂😂
@amarjitkaur8000
@amarjitkaur8000 16 сағат бұрын
Safari akaal
@amrikwahla
@amrikwahla 13 сағат бұрын
Cm is specially interfering in the bagi dagi affairs against badal and dhami it all depend on bibi what she want to do further
@bhindermangat2777
@bhindermangat2777 12 сағат бұрын
SGPC and akal takhat should be free from traitors and masands who control now they looted golk and ruined panth
@kulwindersingh3912
@kulwindersingh3912 16 сағат бұрын
Dhaami nu JAGIRO de dhol da dhaama Laggu hi Laggu...Moujjan Lagg gaeean CM Jhandhey dee AAP nu ...Guru fateh
@VikramSingh-qm5hc
@VikramSingh-qm5hc 17 сағат бұрын
ਜਿਸ ਗੁਰੂ ਨੇ ਸੰਗਤ ਦੀਆੰ ਜੂੱਤੀਆੰ ਵਿਚ ਵਿਚ ਬੱਠਾਤਾ ਬਾਕੀ ਕੀ ਰੇਹੈਗਿਆ
@balbindrasinghbalbindra5692
@balbindrasinghbalbindra5692 16 сағат бұрын
Jad Tak SUKHBIR Insa Nu Panth Cho Chekya Nahi janda Odo Tak A pange Rahne
@Kuldeepdhillon67
@Kuldeepdhillon67 4 сағат бұрын
Pakhpati patarkar
@harpreetharpreet5795
@harpreetharpreet5795 9 сағат бұрын
Agar Narayan Singh cheka agar check a Gaya to ham akali dal ko jindagi bhar vote nahin dalenge
@BaldwinderSingh-w7c
@BaldwinderSingh-w7c 16 сағат бұрын
I don't expect so much low deviation from dr Cheema
@dilawarsingh5244
@dilawarsingh5244 2 сағат бұрын
Akal Takhat hun nu mamuli jehi sewa la ke doshiyan nu dosh mukat karan wali Sikh sanstha ban ke reh gaya hai .
@amrikwahla
@amrikwahla 13 сағат бұрын
Bagi and dagi are equally responsible for all act and deeds and sgpc jut put oil on fire being frustrated on badal punishment being his fast friend
@Obogaming
@Obogaming 17 сағат бұрын
Be careful about RSS
@ashcroftriverinn5790
@ashcroftriverinn5790 17 сағат бұрын
Can Dhami elaborate to Khalsa Panth ? Who is supreme? * Sukhbir Badal * Akal Takhat Sahib Not going to Double Work Double Standard.
@balbindrasinghbalbindra5692
@balbindrasinghbalbindra5692 16 сағат бұрын
Giyani Harpreet Singh Ji Da ta Koi dosh V Nahi Jathedaar Saab Nu Bahaal karna chahida Hai
@baljitsinghsaini9713
@baljitsinghsaini9713 Сағат бұрын
ਆਪਣੀਆਂ ਦਾਹੜੀਆਂ ਕਿਉਂ ਦੂਜਿਆਂ ਨੂੰ ਫੜਾ ਰਹੇ ਹੋ।ਘਰ ਬੈਠ ਕੇ ਇਸ ਨੂੰ ਖਤਮ ਕਰੋ ਜੀ।ਬੇਨਤੀ ਤੇ ਵਿਚਾਰ ਕਰਨੀ ਜੀ।
@AtamSingh-cl9yy
@AtamSingh-cl9yy 4 сағат бұрын
Dekho sir tusi kush bhi kaho jitani dair ehana jamkar nu parmama nahin torhada uhana chor yih log sidhe nahin ho sakade
@ਜਗਦੇਵ.ਬਰਾੜ.ਖੌਟਿਅ.ਵਾਲਾ
@ਜਗਦੇਵ.ਬਰਾੜ.ਖੌਟਿਅ.ਵਾਲਾ 2 сағат бұрын
ਡਰਾਮੇ ਕਰਦੇ ਨੋ
@SimranPreet-u4u
@SimranPreet-u4u 17 сағат бұрын
K
@balboora8092
@balboora8092 11 сағат бұрын
Dhami noo bahr da raah dikhao!
@BaljitSingh-wc6ws
@BaljitSingh-wc6ws 17 сағат бұрын
Bibi kade vee karawai nai kregi
@BhupinderSingh-j1h
@BhupinderSingh-j1h 17 сағат бұрын
Bibi ne vi kujh karna nahin badl aa ne khatam karva denli
@nachhatarsingh8833
@nachhatarsingh8833 12 сағат бұрын
Suk beer badel
@rameshchander-jy3bj
@rameshchander-jy3bj 17 сағат бұрын
Please 🙏❤❤❤tell everyone sgp big or mihalacomessn
@ParamjitsinghButtar
@ParamjitsinghButtar 17 сағат бұрын
ਬਾਦਲਾਂ ਦੀ ਕਿਰਪਾਨਾਲ ਧਾਮੀ ਬਾਰ ਬਾਰ ਜਥੇਦਾਰਾਂ ਕੋਲ ਜਾਂਦਾ
@magharsingh7831
@magharsingh7831 17 сағат бұрын
Patti sahab sat shri akal.
@ReshamSingh-n1k
@ReshamSingh-n1k 15 сағат бұрын
Waheguru.ji
@dilawarsingh5244
@dilawarsingh5244 2 сағат бұрын
Akal Takhat hun nu mamuli jehi sewa la ke doshiyan nu dosh mukat karan wali Sikh sanstha ban ke reh gaya hai .
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
How Economics (Not Technology) Will Save Our Climate
20:14
Gita Wirjawan
Рет қаралды 10 М.