Prime Focus (2477) || ਅਗਲਾ CM ਕੌਣ ? ਅਫ਼ਸਰ ਹੋ ਗਏ ਬਾਗੀ, ਭਾਰਤ ਨੂੰ ਗਵਾਢੋਂ ਖ਼ਤਰਾ

  Рет қаралды 37,020

Prime Asia TV

Prime Asia TV

Күн бұрын

Пікірлер: 63
@User.YouTube_creaters
@User.YouTube_creaters 15 сағат бұрын
ਰਾਜਿਆ ਰਾਜ ਕਰੇਂਦਿਆ! ਤੇਰੀ ਦੇਖ ਲਈ ਜਮਹੂਰ *ਜਿਥੇ ਅੱਜ ਵੀ ਹੱਕ ਦੇ ਵਾਸਤੇ ਸੂਲੀ ਚੜ੍ਹਨ ਮਨਸੂਰ*
@daljitsingh7980
@daljitsingh7980 15 сағат бұрын
ਦੀਪ ਬਰਾੜ 👌👌👍
@User.YouTube_creaters
@User.YouTube_creaters 14 сағат бұрын
@@daljitsingh7980 ਧੰਨਵਾਦ ਜੀ ਸੰਧੂ ਵੀਰੇ 😍😍
@daljitsingh7980
@daljitsingh7980 15 сағат бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@User.YouTube_creaters
@User.YouTube_creaters 15 сағат бұрын
ਦਾਅ ਤੇ ਸਭ ਕੁਛ ਲੱਗਿਆ ਹੈ, ਰੁੱਕ ਨਹੀਂ ਸਕਦੇ *ਟੁੱਟ ਸਕਦੇ ਹਾਂ ਮਗਰ ਅਸੀਂ ਝੁੱਕ ਨਹੀਂ ਸਕਦੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@SukhwinderSingh-wq5ip
@SukhwinderSingh-wq5ip 12 сағат бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@baldevjassar8059
@baldevjassar8059 15 сағат бұрын
*🙏🫧ਅੱਜ ਦਾ ਵਿਚਾਰ🫧🙏* *ਤੁਹਾਡੇ ਰਸਤੇ ਚ ਟੋਆ ਪੁੱਟਣ ਵਾਲਿਆਂ ਦਾ ਧੰਨਵਾਦ ਕਰੋ!ਕਿਉਕਿ ਉਹਨਾਂ ਦੀ ਵਜ੍ਹਾ ਕਰਕੇ ਤੁਸੀਂ ਛਲਾਂਗ ਲਗਾਉਣਾ ਸਿੱਖ ਜਾਦੇ ਹੋ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@User.YouTube_creaters
@User.YouTube_creaters 15 сағат бұрын
ਖੁਦ ਦੀ ਕੀਮਤ ਗਿਰ ਜਾਂਦੀ ਹੈ ... *ਕਿਸੇ ਨੂੰ ਕੀਮਤੀ ਬਣਾਉਣ ਦੀ ਚਾਹ ਵਿਚ*
@daljitsingh7980
@daljitsingh7980 15 сағат бұрын
ਦੀਪ ਬਰਾੜ 👌👌
@User.YouTube_creaters
@User.YouTube_creaters 15 сағат бұрын
@@daljitsingh7980ਧੰਨਵਾਦ ਜੀ ਸੰਧੂ ਵੀਰੇ 😍😍
@User.YouTube_creaters
@User.YouTube_creaters 15 сағат бұрын
ਪਦ ਸਿਰਫ ਇੱਕ ਸੰਬੋਧਨ ਦਿੰਦਾ ਹੈ *ਇੱਜ਼ਤ ਪਾਉਣ ਲਈ ਕਾਬਲ ਹੋਣਾ ਪੈਂਦਾ ਹੈ*
@daljitsingh7980
@daljitsingh7980 15 сағат бұрын
ਦੀਪ ਬਰਾੜ 🙏❤️👌👌
@User.YouTube_creaters
@User.YouTube_creaters 15 сағат бұрын
@@daljitsingh7980😍🙏 ਜੀ ਸੰਧੂ ਵੀਰੇ
@gurimangat2636
@gurimangat2636 15 сағат бұрын
DHAN DHAN SHRI GURU GOBIND SINGH JI MAHARAJ 🙏
@sukhchainsingh9449
@sukhchainsingh9449 12 сағат бұрын
ਵੀਰਾ ਜੀ ਜਿੰਨਾ ਚਿਰ ਅਸੀਂ ਕੰਮਕਾਜ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ,ਉਨਾਂ ਚਿਰ ਮੁਸ਼ਕਿਲ ਹੈ ।
@BalramDhaliwal-rb7no
@BalramDhaliwal-rb7no 13 сағат бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤
@Karmjitkaur-gk1xq
@Karmjitkaur-gk1xq 14 сағат бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@GobinderKaur-n9u
@GobinderKaur-n9u 15 сағат бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏🙏
@kaursingh1993
@kaursingh1993 13 сағат бұрын
ਸੱਤ ਸ਼੍ਰੀ ਆਕਾਲ ਜੀ ਸਾਨੂੰ ਸਾਰੇ ਪੰਜਾਬ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਕਿ ਕਿਸਾਨ ਯੂਨੀਅਨਾਂ ਦੇ ਲੀਡਰ ਸਿਆਸੀ ਲੀਡਰ ਵੱਧ ਕਰੱਪਟ ਹਨ ਜੇ ਇਹਨਾਂ ਦੇ ਮਨ ਸਾਫ ਹੁੰਦੇ ਤਾਂ ਡੱਲੇਵਾਲ ਨੂੰ ਬਾਹ ਤੋ ਫੜ ਖੜਾ ਕਰ ਸਕਦੇ ਸੀ ਕਿ ਇਹ ਕੰਮ ਸਾਡਾ ਤੁਸੀਂ ਸਾਡੇ ਮਗਰ ਖੜ ਕੇ ਸਪੋਟ ਕਰੋ
@DineshSharma-zo6ou
@DineshSharma-zo6ou 6 сағат бұрын
Sahi baat hai
@sidhudhurkotia9919
@sidhudhurkotia9919 13 сағат бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਨੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@penduTV973
@penduTV973 13 сағат бұрын
ਵੀਰ ਜੀ ਇਥੋਂ ਦੇ ਧਨਾੜ ਇਥੋਂ ਦੀ ਲੇਬਰ ਨੂੰ ਕੰਮ ਦੇ ਖੁਸ਼ ਨਹੀਂ ਹਨ ਤਾਂ ਹੀ ਪਰਦੇਸੀ ਆਉਂਦੇ ਹਨ ਇਥੋਂ ਦੇ ਮਜ਼ਦੂਰ ਜਮਾਤ ਪਰਦੇਸੀ ਲੇਬਰ ਨਾਲੋਂ ਜ਼ਿਆਦਾ ਪੈਸੇ ਲੈਂਦੇ ਹਨ
@jalourSingh-bz4dj
@jalourSingh-bz4dj 13 сағат бұрын
ਸੰਧਾਵਾਲੀਆ ਸਾਹਿਬ ਪੰਜਾਬ ਦੇ ਪੁਲੀਟੀਕਲ ਲੀਡਰਾਂ ਨੇ ਹਾਲਾਤ ਖਰਾਬ ਕਰ ਛੱਡੇ ਹਨ ਸਾਡੇ ਬੱਚੇ ਬਿਨਾਂ ਗੱਲ ਤੋਂ ਚੁੱਕ ਚੁੱਕ ਕੇ ਮਾਰ ਰਹੇ ਹਨ ਕੋਈ ਸੁਣਾਈ ਨਹੀਂ ਕੋਈ ਕੋਈ ਨਹੀਂ ਮਾਵਾਂ ਰੋਂਦੀਆਂ ਨਾ ਕੋਈ ਲੀਡਰ ਨਹੀਂ ਜਾਂਦਾ ਕੋਈ ਹੋਰ ਨਹੀਂ ਜਾਂਦਾ ਬਾਹਰਲੇ ਸੂਬਿਆਂ ਤੋਂ ਆ ਕੇ ਸਾਡੇ ਨਾਲ ਕੀ ਕਰਦੇ ਨੇ ਸਾਡੀਆਂ ਨੇ ਆਪਣੇ ਨੇ ਬਹੁਤ ਬੁਰਾ ਹਾਲ ਕੀਤਾ ਇਸ ਕਰਕੇ ਤੁਹਾਡੇ ਬੱਚੇ ਪੰਜਾਬ ਚ ਨਹੀਂ ਰਹਿਣਾ ਚਾਹੁੰਦੇ ਬਾਹਰ ਨੂੰ ਭੱਜਦੇ ਨੇ 40 40 ਲੱਖ ਰੁਪਏ ਲਾ ਕੇ ਜਮੀਨਾਂ ਵੇਚ ਕੇ ਸਾਨੂੰ ਵੀ ਬੁਰਾ ਲੱਗਦਾ ਪਰ ਕੀ ਕਰੀਏ ਬੱਚਿਆਂ ਨੂੰ ਕਿੱਥੇ ਬਚਾਈਏ ਇੱਕ ਇਹ ਇਹੀ ਹਾਲਤ
@gurimangat2636
@gurimangat2636 14 сағат бұрын
DHAN DHAN BABA JORAWAR SINGH JI BABA FATEH SINGH JI. MATA GUJRI JI. SARYAN DI LASANI ATE ADUTTI SHAHADAT NU KOT KOT PARNAM❤❤
@ParamjitSingh-f6c
@ParamjitSingh-f6c 15 сағат бұрын
HR 24ਫਸਲਾਂ ਤੇ msp ਦੇ ਰਿਹਾ ਹੈ ਪੰਜਾਬ ਕਿਉਂ ਨਹੀਂ ਦੇ ਰਿਹਾ ਪੰਜਾਬ ਦੇ ਨੇਤਾ ਸ਼ਰਮ ਕਿਉਂ ਨਹੀਂ ਕਰਦੇ ਡੁੱਲੇਵਾਲ ਦੀ ਜਾਨ ਬਚਾਉਣੀ ਚਾਹੀਦੀ ਹੈ ❤❤❤❤❤
@GopalKrishan-p1q
@GopalKrishan-p1q 9 сағат бұрын
ਵੀਰ ਜੀ ਹਰਿਆਣੇ ਵਿੱਚ ਵੀ 24,ਫਸਲਾ, ਤੇ ਐਮ ਐਸ ਐਸ ਪੀ ਨਹੀ ਮਿਲਦੀ ਹੈ ਜਾਣਕਾਰੀ ਰੱਖਿਆ ਕਰੋ
@ergurjantsingh3189
@ergurjantsingh3189 8 сағат бұрын
ਹਰਿਆਣਾ ਸਰਕਾਰ ਦਾ ਐਲਾਨ ਹੈ, ਐਮ ਐਸ ਪੀ ਦੀ ਕਾਨੂੰਨੀ ਗਰੰਟੀ ਕੋਈ ਨਹੀਂ।
@taswirsinghvirk2277
@taswirsinghvirk2277 6 сағат бұрын
Bhai saab,state govt msp di guarantee te msp nahin de sakdi,haryana govt da declaration declaration hawai hi hai,black money vaapis lai ke aun varga
@shinderbrar
@shinderbrar 3 сағат бұрын
❤❤🤙🤙❤❤🤙🤙❤🤙
@harbhajansingh4281
@harbhajansingh4281 3 сағат бұрын
Eh BJP di chaal hai. Eh BJP ne jhoothha ailan kraya hai desh de loka nu bewkoof bnaun layi. Modi apne kolo paise de devega Haryana nahi de sakda.
@cleverfox2879
@cleverfox2879 12 сағат бұрын
ਸੰਧਾਵਾਲੀਏ ਜੀ ਐਵੇਂ ਬਾਹਰ ਜਾਣ ਵਾਲਿਆਂ ਜਿਆਦਾ ਡਰਾਵਿਆਂ ਨਾ ਕਰੋ ਤੁਸੀਂ ਲੋੜ ਤੋਂ ਵੱਧ ਡਰਾ ਰਹੇਂ ਹੋ ਪੰਜਾਬੀਆਂ ਤੇ ਤਰਸ ਕਰੋ ਖਬਰਾਂ ਕਰੋਂ ਵਾਧੂ ਉਦਾਹਰਣਾਂ ਨਾ ਦਿਉ ਕਰੋਂ
@gurimangat2636
@gurimangat2636 15 сағат бұрын
SAT SHRI AKAL JI SARYAN NU 🙏
@balwindersinghpawar5024
@balwindersinghpawar5024 12 сағат бұрын
ਸਤਿ ਸ਼੍ਰੀ ਆਕਾਲ ਜੀ
@harpalsidhu9487
@harpalsidhu9487 13 сағат бұрын
Sat sri Akal ji 🙏
@HarkrishanLal-f9r
@HarkrishanLal-f9r 13 сағат бұрын
Satshiree akal ji good 🙏🪴⚘️🌷🌺❤️
@kuwar519
@kuwar519 10 сағат бұрын
ਪੰਜਾਬ ਵਿੱਚ 1000 ਮਿਲਦੇ ਹਨ ਦਿੱਲੀ ਵਿਚ ਰਹੇ ਗਏ ਬਾਠ ਸਾਬ 😂😂
@narinderjeetsingh3994
@narinderjeetsingh3994 15 сағат бұрын
Sat Sri akaal to all 🙏🎈
@JagtarGill-u1z
@JagtarGill-u1z 15 сағат бұрын
Very good ji bath shiab and sindawela Shihab ji thanks v rano the payal disaster ludhiana Punjab good morning
@kamalchaudhary9654
@kamalchaudhary9654 12 сағат бұрын
Good job great 👍
@kuwar519
@kuwar519 10 сағат бұрын
ਮਾਨ ਦੱਬਦਬਾ ਕਿਧੇ ਆ😅😂😂😂😂😂😂
@sukhjindersingh6278
@sukhjindersingh6278 15 сағат бұрын
🙏🏻🙏🏻
@darbarasingh6553
@darbarasingh6553 4 сағат бұрын
🙏🙏👍🏻👍🏻
@jaswinderkaur6041
@jaswinderkaur6041 15 сағат бұрын
Good morning ji 🌄🙏
@ArvinderRandhawa-q9t
@ArvinderRandhawa-q9t 4 сағат бұрын
🙏🏻🙏🏻
@JaswinderKaur-gp1on
@JaswinderKaur-gp1on 9 сағат бұрын
Good news
@jagjitsingh627
@jagjitsingh627 15 сағат бұрын
Veer g sat shri akal g,jagjit randhawa mimsa dhuri
@somnath4708
@somnath4708 15 сағат бұрын
किसे भी घर नूं तरककी करन बासते एक सोच होना जरुरी होता है बापूजी का खूंडा ( खूंडे दा जमाना रहा नहीं )
@DrAjaypalSinghBal
@DrAjaypalSinghBal 38 минут бұрын
Punjab ch bht kam hai ! Logg nikamme hoge bss mehnat krn nu tyaar ni koi
@lakhbirsinghkhatra917
@lakhbirsinghkhatra917 5 сағат бұрын
Bhat ji,he is announce in presence of CM 😂
@raghavsharma6430
@raghavsharma6430 14 сағат бұрын
Bhai saade malerkotle aale area ch saare dhaabe baharo aaye lokan de ne....punjabia ne dhaabe b Chad te
@DevinderSamra
@DevinderSamra 15 сағат бұрын
Rich people from India are going to Dubai due to system.Althow we can survive in Pajab but can we create system like developed contries
@KrishanSingh-gz3qu
@KrishanSingh-gz3qu 2 сағат бұрын
Bhut kuj a Punjab vch me 25000montly kmona over tym laaa ka me driver aaa
@tejinderahuja7095
@tejinderahuja7095 14 сағат бұрын
Sarkar nu koi fark ya asar nahi paina koi marre ya jeeye, sarkar vaste sirf ginti hundi, Dallewall g nu marn vart tyag dena chahida
@harwinderkaur9040
@harwinderkaur9040 12 сағат бұрын
Both brothers sat shri akal ji 🌷 🙏
@ਬਿੱਲੁਬਦਮਾਸ਼-ਚ6ਹ
@ਬਿੱਲੁਬਦਮਾਸ਼-ਚ6ਹ 14 сағат бұрын
ਇਹ ਤੰਬਾਕੂ ਖਾਣਾ ਢਿਲੌ ਇਸਲਾਮ ਦਾ ਸੇਵਾਦਾਰ ਹੇ 😍
@narinderjeetkaur2918
@narinderjeetkaur2918 4 сағат бұрын
🙏🙏
@darshankooner5231
@darshankooner5231 14 сағат бұрын
🙏🙏
The evil clown plays a prank on the angel
00:39
超人夫妇
Рет қаралды 53 МЛН