No video

ਬਾਗੀ ਧੜਾ ਪਹੁੰਚ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਰੱਖ'ਤੀਆਂ ਨਵੀਆਂ ਮੰਗਾ,ਸੁਖਬੀਰ ਦਾ ਪੱਤਾ ਸਾਫ਼

  Рет қаралды 4,649

Oneindia Punjabi

Oneindia Punjabi

Күн бұрын

ਬਾਗੀ ਧੜਾ ਪਹੁੰਚ ਗਿਆ ਸ਼੍ਰੀ ਅਕਾਲ ਤਖਤ ਸਾਹਿਬ
ਰੱਖ'ਤੀਆਂ ਨਵੀਆਂ ਮੰਗਾ,ਸੁਖਬੀਰ ਦਾ ਪੱਤਾ ਸਾਫ਼

Пікірлер: 56
@bhupindersinghmann5096
@bhupindersinghmann5096 Ай бұрын
ਘਟੋ ਘਟ ਸਾਰਿਆ ਤੋ ਅਸਤੀਫੇ ਲੈਕੇ ਅਕਾਲੀ ਦਲ ਚੋ ਪੰਜ ਸਾਲ ਲਈ ਕੱਢੋ ਪਿਉ ਬਣੇ ਬੈਠੇ ਹਨ
@charanjeetsingh7782
@charanjeetsingh7782 Ай бұрын
ਜੇਕਰ ਜਥੇਦਾਰ ਹੀ ਗ਼ਲਤ ਹੋਵੇ ਫੈਸਲਾ ਗ਼ਲਤ ਕਰੇਂ ਫਿਰ ਉਸ ਨੂੰ ਸ਼ਜ਼ਾ ਕੌਂਣ ਦੇਵੇ
@user-lw3wh9dc5q
@user-lw3wh9dc5q Ай бұрын
ਬਾਈ ਜੀ ਸਵਾਲ ਵਧੀਆ ਕੀਤਾ।ਇਹ ਕ੍ਰਿਪਾ ਵੀ ਪ੍ਰਮਾਤਮਾ ਦੀ ਹੋਣ ਵਾਲੀ ਹੈ।। ਜੱਥੇਦਾਰੀ ਦੀ ਚਾਬੀ ਵੀ ਸਾਧ ਸੰਗਤ ਦੇ ਹੱਥ ਹੋਵੇਗੀ।
@jassbir1363
@jassbir1363 Ай бұрын
ਅੱਜ ਧਰਮ ਅਤੇ ਰਾਜਨੀਤੀ ਦਾ ਸੁਮੇਲ ਕਿਊਂ ਨਹੀ ਰਿਹਾ ਹੈ ਜੀ , ਧਰਮ ਤਿਆਗ ਅਤੇ ਮਾਨਵਤਾ ਦੀ ਗੱਲ ਕਰਦਾ ਹੈ , ਰਾਜਨੀਤੀ ਪੁੱਤਰ ਮੋਹ ਅਤੇ ਕੁਰਸੀ ਮੋਹ ਚ ਫੱਸ ਕੇ ਰਹਿ ਗਈ ਹੈ ।
@BalbirSingh-hy5qp
@BalbirSingh-hy5qp Ай бұрын
ਸੁਖਬੀਰ ਸਿੰਘ ਬਾਦਲ ਕੋਲੋ ਪਹਿਲਾਂ ਨਬੇ ਲਖ ਦੇ ਇਸ਼ਤਿਹਾਰ ਦੇ ਪੈਸੇ ਵਸੂਲ ਕਰੋ ਜਿਹੜੇ ਗੁਰੂ ਦੀ ਗੋਲਕ ਵਿਚੋਂ ਖਰਚ ਕੀਤੇ ਹਨ ਇਹ ਪੈਸੇ ਲੋਕਾਂ ਨੇ ਗੋਲਕ ਵਿਚ ਪਾਏ ਹਨ।ਇਹਨਾਂ ਖਰਚਣ ਦਾ ਸੁਖਬੀਰ ਸਿੰਘ ਬਾਦਲ ਨੂੰ ਕੋਈ ਅਧਿਕਾਰ ਨਹੀਂ ।
@amandeepkaur7064
@amandeepkaur7064 Ай бұрын
ਤੁਹਾਡਾ ਵਾਹਿਗੁਰੂ ਨੇ ਬੇੜਾ ਗਰਕ ਕਰਨਾ ਹਲੇ
@amandeepkaur7064
@amandeepkaur7064 Ай бұрын
ਤੁਹਾਡੀ ਹੁਣ ਲੋਕਾਂ ਗਾਣ ਦੇ ਵਿੱਚ ਬਾਂਹ ਪਈ ਆ ਫਿਰ ਤੁਹਾਨੂੰ ਯਾਦ ਆਇਆ
@sukhrajsingh9327
@sukhrajsingh9327 Ай бұрын
ਮੇਰੇ ਸੋਹਣੇ ਪੰਜਾਬ ਦੇ ਵਾਸੀਓ ਇਹਨਾ ਸਾਰੇ ਕੰਜਰਾਂ ਤੇ ਜਕੀਨ ਨਾ ਕਰਿਓ
@jassbir1363
@jassbir1363 Ай бұрын
ਤੁਹਾਡੇ ਮਨ ਤੇ ਬੋਝ ਹੈ ਜਾਂ ਅੱਜ ਸੀਟਾਂ ਨਾ ਜੀਤਣ ਦਾ ਬੋਝ ਹੈ ਜੀ ਤੁਹਾਡੇ ਮਨ ਉੱਤੇ ।
@amandeepkaur7064
@amandeepkaur7064 Ай бұрын
ਤੁਹਾਡਾ ਤੇ ਰੱਬ ਨੇ ਹੁਣ ਬੇੜਾ ਗਰਕ ਕਰਨਾ ਤੁਹਾਡਾ
@amandeepkaur7064
@amandeepkaur7064 Ай бұрын
ਭਾਈ ਸਾਹਿਬ ਜੋ ਤੁਸੀਂ ਗਲਤੀਆਂ ਕੀਤੀਆਂ ਉਹਦੀ ਮਾਫੀ ਨਹੀਂ ਹੁੰਦੀ ਉਹ ਤੁਹਾਨੂੰ ਛਿੱਤਰ ਤੁਹਾਡੇ ਸਿਰ ਚ ਪੈਣੇ ਚਾਹੀਦੇ ਆ
@dalbirsingh5890
@dalbirsingh5890 Ай бұрын
ਸ੍ਰੀ ਮਾਨ ਸੰਗਤਾਂ ਨੇ ਤਾਂ ਕੋਸ਼ਿਸ਼ ਕੀਤੀ ਪਰ ਇਹ ਲੀਡਰ ਹੀ ਗੋਲੀਆਂ ਮਾਰਦੇ ਰਹੇ
@GurmailSingh-qf7ni
@GurmailSingh-qf7ni Ай бұрын
ਪਹਿਲਾਂ ਤੁਸੀਂ ਗਦਾਰੋ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਣ ਵਾਲਿਆਂ ਦੀਆਂ ਚੌਂਕੀਆਂ ਭਰਦੇ ਰਹੇ ਪੰਜਾਬ ਨੂੰ ਲੁੱਟ ਲੁੱਟ ਕੇ ਖਾਣ ਵਾਲੇ ਬਰਾਬਰ ਦੇ ਹਿੱਸੇ ਦਾਰ ਰਹੇ ਸਿੱਖਾਂ ਦੇ ਔਖੇ ਵੇਲੇ ਹਮੇਸ਼ਾ ਗਦਾਰਾਂ ਦੇ ਕੋੜ੍ਹਮੇਂ ਨਾਲ ਖੜਦੇ ਰਹੇ ਤੁਹਾਡੇ ਹਾਥੀਆਂ ਦੇ ਦੰਦਾਂ ਨੂੰ ਚੰਗੀ ਤਰ੍ਹਾਂ ਸਿੱਖਾਂ ਨੇ ਵੇਖੇ ਬਹਿਰੂਪੀਏ ਸਿੱਖਾਂ ਤੋਂ ਅੱਗੇ ਵਾਸਤੇ ਸ਼ਿਰੋਮਣੀ ਕਮੇਟੀ ਅਕਾਲ ਤਖ਼ਤ ਸਾਹਿਬ ਜੀ ਨੂੰ ਅਜ਼ਾਦ ਕਰਵਾਉਣ ਲਈ ਪੰਥਕ ਹਿਤੈਸ਼ੀ ਜਥੇਬੰਦੀਆਂ ਨੂੰ ਅੱਗੇ ਆਉਣ ਦੀ ਲੋੜ ਹੈ
@jassbir1363
@jassbir1363 Ай бұрын
ਪਹਿਲਾ ਇਹ ਜੀ ਕੁਰਸੀ ਅਤੇ ਪੁੱਤਰ ਮੋਹ ਕਰਕੇ ਵਿਚਾਰੇ ਚੁੱਪ ਰਹੇ ਹਨ ਜੀ , ਅੱਜ ਡੁੱਬਦੀ ਬੇੜੀ ਚੋ ਛਾਲਾ ਮਾਰ ਰਹੇ ਹਨ ।
@savleensinghnony5574
@savleensinghnony5574 Ай бұрын
Akal Takhat Sahib ji
@amandeepkaur7064
@amandeepkaur7064 Ай бұрын
ਤੁਹਾਨੂੰ ਧਰਮ ਨਹੀਂ ਦਿਖਦਾ ਤੁਹਾਨੂੰ ਉਹਦੇ ਦਿਖਦੇ ਆ ਸਾਨੂੰ ਲੀਡਰਸ਼ਿਪ ਦਿਖਦੀ ਆ ਭੁੱਖ ਤੁਹਾਨੂੰ ਲੀਡਰਸ਼ਿਪ ਦੀ ਆ
@tejindersingh4588
@tejindersingh4588 Ай бұрын
ਜੇ ਲੋਕਾਂ ਮੁਤਾਬਿਕ ਜਥੇਦਾਰ ਕਾਰਵਾਈ ਨਹੀ ਕਰਦੇ ਤਾਂ ਸਿੱਖ. ਜਥੇਦਾਰਾਂ ਦਾ ਫੁਰਮਾਨ ਨਹੀ ਮੰਨਣਗੇ..ਕੋਈ ਅਕਾਲੀਆਂ ਨੂੰ ਵੇਟ ਨਹੀ ਪਾਉਗਾ..ਜਿੰਨਾ ਚਿਰ ਬਾਦਲ ਮੁਕਤ ਅਕਾਲੀ ਦਲ ਨਹੀ ਬਣ ਜਾਂਦਾ..ਨਹੀ ਤਾਂ ਘਸਾਈ ਜਾਰੀ ਰਹੇਗੀ
@amandeepkaur7064
@amandeepkaur7064 Ай бұрын
ਜੋ ਮਰਜ਼ੀ ਕਰ ਲਓ ਤੁਹਾਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਹੁਣ
@amandeepkaur7064
@amandeepkaur7064 Ай бұрын
ਪੰਜਾਬ ਨੂੰ ਬਰਬਾਦ ਕਰਨ ਦੀ ਤੁਹਾਡੀ ਦੇਣ ਆ ਨਸ਼ਿਆਂ ਦੀ ਤੁਹਾਡੀ ਦੇਣ ਆ ਗੈਗਸਟਰਾਂ ਦੀ ਤੁਹਾਡੀ ਦੇਣ ਆ ਪੰਜਾਬ ਨੂੰ ਤੁਸੀਂ ਬੇੜਾ ਗਰਕ ਕੀਤਾ
@amandeepkaur7064
@amandeepkaur7064 Ай бұрын
ਜਿਹੜੀਆਂ ਦੋ ਚਾਰ ਵੋਟਾਂ ਪੈਂਦੀਆਂ ਉਹ ਵੀ ਨਹੀਂ ਪੈਣੀਆਂ ਗਾਂਹ ਤੁਹਾਨੂੰ
@amandeepkaur7064
@amandeepkaur7064 Ай бұрын
ਅਕਾਲੀ ਦਲ ਬਹੁਤ ਪੁਰਾਣੀ ਆ ਤੇ ਆਪਣੇ ਪਿਓ ਨੂੰ ਲੈ ਆਓ ਨਾ ਸਰਸੇ ਵਾਲੇ ਨੂੰ ਆਪਣਾ ਪ੍ਰਧਾਨ ਬਣਾ ਲਓ
@balbirsingh-mn4uf
@balbirsingh-mn4uf Ай бұрын
ਸਾਰੇ ਡਰਾਮਾ ਕਰਦੇ ਹਨ ਇਕੋ ਚਟੇ ਵਟੇ ਹਨ ਇਹਨਾਂ ਨੂੰ ਬਾਹਰ ਕੱਢੋ
@amandeepkaur7064
@amandeepkaur7064 Ай бұрын
ਪਹਿਲਾਂ ਖਾਲਿਸਤਾਨ ਦੇ ਨਾਰੇ ਰਾਓ ਖਾਲਿਸਤਾਨ ਜ਼ਿੰਦਾਬਾਦ ਕਹੋ
@SukhvirSangha-z2v
@SukhvirSangha-z2v Ай бұрын
Wadala Saab bahut vadiaa Insaan hun akali dal zindabad
@amandeepkaur7064
@amandeepkaur7064 Ай бұрын
10 ਸਾਲ ਤੁਹਾਨੂੰ ਵੋਟਾਂ ਲੋਕਾਂ ਨੇ ਪਾ ਤੀਆਂ ਤੁਸੀਂ ਫਿਰ ਫਿਰ ਉਹੀ ਕੜੀ ਘੋਲਣੀ ਬਾਦ ਚ
@gurindersidhu1625
@gurindersidhu1625 Ай бұрын
Muafffi mang k loka nu bevkoof bana rehe je
@amandeepkaur7064
@amandeepkaur7064 Ай бұрын
ਆਪਣੇ ਪਿਓ ਸਰਸੇ ਵਾਲੇ ਨੂੰ ਪ੍ਰਧਾਨ ਬਣਾ ਲਓ
@amandeepkaur7064
@amandeepkaur7064 Ай бұрын
ਸਿੱਖ ਕੌਮ ਦੇ ਪੱਲੇ ਤੋਂ ਹੀ ਕੀ ਛੱਡਿਆ ਤੁਸੀਂ ਦੇ ਸਪੋਰਟ ਕਰਦੇ ਰਹੇ ਸਰਸੇ ਵਾਲੇ ਦੀ
@Deep_vlogz13
@Deep_vlogz13 Ай бұрын
Wadala Saab zindabad ❤ ah bande bhut shi aa ⚖️ akali dal zindabad si zindabad rhega💎
@jagdeepsinghwalia9875
@jagdeepsinghwalia9875 Ай бұрын
Mr badala you are talking as you are very honest Have you done any work of any body
@GurpreetSingh-rn9yq
@GurpreetSingh-rn9yq Ай бұрын
Akali dal nu eh mashand hi kahttam karn te tule ne
@GianiBachittarSingh
@GianiBachittarSingh Ай бұрын
ਤੁਸੀਂ ਹੀ ਕੌਮ ਦਾ ਭੱਠਾ ਬਠਾਇਆ
@savleensinghnony5574
@savleensinghnony5574 Ай бұрын
Akal Dakhat Sahib dey jathedar Bhai AmritPal Singh ji
@iqbalsinghsingh7997
@iqbalsinghsingh7997 Ай бұрын
Badal ta badal temm dismiss kar ka navi commeti banhi jai
@gurindersidhu1625
@gurindersidhu1625 Ай бұрын
Muaffi den nal banda dhudh dhuta ho janda
@jagdeepsinghwalia9875
@jagdeepsinghwalia9875 Ай бұрын
What ever loan on Panjab That should be deposited in panjab treasury by you all You all are responsible for panjab ruin
@savleensinghnony5574
@savleensinghnony5574 Ай бұрын
Agle cm Bhai AmritPal Singh
@gurindersidhu1625
@gurindersidhu1625 Ай бұрын
Chandu dheendsa malouka charnjit barar bibi jagero ih barabar de jume war party da nuksan karn wale
@user-oi7of1no8i
@user-oi7of1no8i Ай бұрын
Pahala aamrit sako ji Badla
@jagdeepsinghwalia9875
@jagdeepsinghwalia9875 Ай бұрын
Your tension is only that how can we looted the panjab again But forget it can not be repeated again Please stop to make fool of people of panjabi
@amandeepkaur7064
@amandeepkaur7064 Ай бұрын
ਤੁਹਾਡੇ ਮਨ ਤੇ ਕੋਈ ਕੋਈ ਬੋਝ ਨਹੀਂ ਆ ਤੁਹਾਨੂੰ ਬਸ ਵੋਟਾਂ ਦੀ ਵੋਟਾਂ ਦੀ ਭੁੱਖ ਆ
@iqbalsinghsingh7997
@iqbalsinghsingh7997 Ай бұрын
Eh sab sangat nu bafkoof bana raha na badal teem bagao sangat gi
@Deep_vlogz13
@Deep_vlogz13 Ай бұрын
Comment Banda dekh ke kareaa Kro 💎⚖️
@GianiBachittarSingh
@GianiBachittarSingh Ай бұрын
ਬੇਵਕੂਫੋ ਬੰਦੇ ਬਨੋ
@jagdeepsinghwalia9875
@jagdeepsinghwalia9875 Ай бұрын
You all are cheeter of panjabi You all you should do sewa at guru ghar till last breath Perhaps Shri waheguru Maharaj ji forgive you all
@gregrathor6419
@gregrathor6419 Ай бұрын
Hun fasia sukha
@Gurmail-uk8ox
@Gurmail-uk8ox Ай бұрын
Sari.umr.sukhweer.dia.lala.chdbe.aj.akali.dal.no.sudarn.dia.gla.krde.hn..tusi.glti.nhi.jurm.kita.h
Or is Harriet Quinn good? #cosplay#joker #Harriet Quinn
00:20
佐助与鸣人
Рет қаралды 14 МЛН
When you discover a family secret
00:59
im_siowei
Рет қаралды 23 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 17 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 14 МЛН