Online ਕਮਾਈ ਕਰਨ ਦੇ 10 ਅਸਾਨ ਤਰੀਕੇ, easy skills that can earn you money

  Рет қаралды 277,367

Anmol Grewal Vlogs

Anmol Grewal Vlogs

Күн бұрын

The topic of this video is: “how to make money online”, if you enjoyed the video make sure to like, share, comment and subscribe.
Instagram: ...
#sidehustle #onlinemoney #punjabi #money #youtubeindia #hindi #punjab

Пікірлер: 735
@SK-dd8vb
@SK-dd8vb 10 ай бұрын
ਵੀਰ ਤੁਸੀ ਸਾਰੇ ਕੰਮਾਂ ਤੇ videos ਬਣਾਓ ਇੱਕ ਇੱਕ ਕਰਕੇ ਇਸ ਸਭ ਦੀ ਅਲੱਗ ਤੋ playlist ਬਣਾ ਦਿਉ ਬੱਸ ❤❤❤❤❤❤
@SukhbeeerSingh
@SukhbeeerSingh 8 ай бұрын
Iam proud of you Brother Pehla Punjabi munda ya Jo jindgi vich Kam ann valiya gala dasda waheguru tenu chd di Kala vich rakhe
@dsmail9524
@dsmail9524 10 ай бұрын
😊😊 ਬਹੁਤ ਵਧੀਆ ਕਿ ਪੰਜਾਬੀ ਚ ਵੀ ਐਸੀ ਵੀਡੀਓ ਬਣਨ ਲੱਗੀਆਂ
@Stories_jokes833
@Stories_jokes833 9 ай бұрын
ਬਹੁਤ ਵਧੀਆ ਦੱਸਿਆ ਤੁੱਸੀ ਵੀਰੇ ਪੰਜਾਬੀ ਵਿਚ ਹੋਰ ਵੀ ਬਹੁਤ ਵਧੀਆ ਸਮਝ ਆਇਆ
@Samandeepsingh-jp8gb
@Samandeepsingh-jp8gb 9 ай бұрын
ਵੀਰ ਜੀ plz ਗੂਗਲ ਏਡਜ਼ ਉਪਰ ਇਕ complete videos ਬਣਾ ਦਵੋ ਕਿਉਕੀ ਹੋਰ youtubers ਆ ਉਹ complete details ਨਹੀਂ ਦੱਸਦੇ ਸੋ ਕਿਰਪਾ ਕਰਕੇ complete videos ਗੂਗਲ ਏਡਜ਼ ਤੇ ਬਣਾ ਦੋ 🙏🙏
@Navdeepkaur-cb4qx
@Navdeepkaur-cb4qx 7 ай бұрын
Hnji Google ads te e-books, shopify te vv
@Preetsekhon2829
@Preetsekhon2829 10 ай бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਵੀਰ, ਧੰਨਵਾਦ ਜੀ🙏🙏🙏🙏🙏🙏
@MehtabbirSINGH-l6e
@MehtabbirSINGH-l6e 10 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹ੍ਹੋ ਮੈਂ ਨੂੰ ਬਹੁਤ ਪਸੰਦ ਆਇਆ
@sabhisingh2402
@sabhisingh2402 10 ай бұрын
ਵੀਰ ਜੀ drupshiping ਤੇ ਵੀਡੀਓਜ਼ ਜ਼ਰੂਰ ਬਣਾਇਉ
@Relaxing-Meditation_Music.13
@Relaxing-Meditation_Music.13 10 ай бұрын
ਬਾਈ e book ਬਣਾਉਣ ਲਈ ਅਤੇ ਵੇਚਣ ਲਈ ਇੱਕ ਸਪੈਸ਼ਲ ਵੀਡੀਓ ਜ਼ਰੂਰ ਬਣਾਓ...
@jassgholia1117
@jassgholia1117 10 ай бұрын
ਬਹੁਤ ਵਧੀਆਂ ਗੱਲਾਂ ਦੱਸੀਆ ਬੇਟਾ। ਇੱਕ ਹਾਊਸ ਲੇਡੀ ਲਈ ਕੀ ਕੰਮ ਹੋ ਸਕਦਾ
@BhagtiDevotional
@BhagtiDevotional 6 ай бұрын
Ryt
@youtude_shorts126
@youtude_shorts126 5 ай бұрын
House wife lai come daso
@Dollaroscar99
@Dollaroscar99 3 ай бұрын
Anmol ਤੁਸੀਂ ਪੰਜਾਬੀ ਨੂੰ promote ਕਰ ਰਹੇ ਹੋ... ਪੰਜਾਬੀਆਂ ਨੂੰ ਸਹੀ ਗਾਈਡ ਕਰ ਰਹੇ ਹੋ...... ਧੰਨਵਾਦ 🙏🏻🙏🏻🙏🏻🙏🏻🙏🏻 ਤੁਹਾਡੇ ਵਰਗੀ ਸੋਚ ਹਰ ਯੂਥ ਦੀ ਹੋਣੀ ਚਾਹੀਦੀ ਆ...
@Panjabistatuspaglamunda
@Panjabistatuspaglamunda 9 ай бұрын
ਬਹੁਤ ਵਧੀਆ ਵੀਡੀਓ ਬਣਾਈ ਆ ਵੀਰੇ ਧਨਵਾਨ 🙏🙏
@basheerahamed101
@basheerahamed101 10 ай бұрын
ਥੋਡੀ ਵੀਡੀਓ ਬਾਈ ਚੰਗੀ ਲੱਗੀ। ਧੰਨਵਾਦ ਸਾਂਝੀ ਕਰਨ ਲਈ। 🙏
@HarpalSingh-th4ll
@HarpalSingh-th4ll 9 ай бұрын
ਚੰਗੇ ਤਰੀਕੇ ਨਾਲ ਸਮਝਾਉਂਦਾ ਹੈ ਵੀਰ
@jswebcode
@jswebcode 5 ай бұрын
ਵੀਰੇ ਗੱਲਾਂ ਕਰਨੀਆਂ ਸੋਖੀਆਂ ਹੁੰਦੀਆਂ ਹਨ Pracitacl ਬੁਹਤ ਔਖਾ ਹੁੰਦਾ ਏ ਗੁੱਸਾ ਨਾ ਕਰੀ ਜਦੋਂ ਬੈਕਗਰਾਉਂਡ ਸੋਖੀ ਗੁੰਦੀ ਏ ਫਿਰ ਸਾਰੇ ਸਲਾਹ ਦੇਣ ਚ ਅੱਗੇ ਹੁੰਦੇ ਨੇ ਪਰ ਜਿਨ੍ਹਾਂ ਨੇ ਕਿਸਮਤ ਨਾਲ ਮੱਥਾ ਲਾਉਣਾ ਹੁੰਦਾ ਓਹਨਾ ਦਾ experience ਕੁਜ ਹੋਰ ਹੁੰਦਾ ਬਾਕੀ ਤੁਹਾਡੇ ਵਿਚਾਰ ਬੁਹਤ ਵਦੀਆਂ ਹਨ
@jaspreetkaur593
@jaspreetkaur593 9 ай бұрын
Veer g mnu bht Khushi hoyi ki sadi community da ve koi agge aa reha hai. Veer g ma drop shopping krna chundi aa ma bht videos dekhi phela ve try ve kita pr smj ni aa rahi kida krni. Please ehde TE ve video bnayo.
@gurichandher
@gurichandher 10 ай бұрын
Ebook ਬਾਰੇ ਜਰੂਰ ਵੀਡਿਓ ਬਣਾਉਣਾ ਜੀ, create to sell ਤੱਕ
@JiyakaurJiyakaur
@JiyakaurJiyakaur 27 күн бұрын
❤ bohot vdia..ji...mai house wife a...ki kmm mv kr skdi....mtlb ke koi...issue ni na hga
@MandeepKaur-my4be
@MandeepKaur-my4be 10 ай бұрын
Mnu tada E-books da idea bhut vadia lga, Q k abroad E-books nu bhut preference diti jndi a. Kindly, iste video bna dao & thanks a lot inne ideas laii😊
@OfficalGur
@OfficalGur 10 ай бұрын
tci keta try ?
@manimeghowal
@manimeghowal 7 ай бұрын
kita tuci try ?
@legend_gurpyar_133
@legend_gurpyar_133 10 ай бұрын
ਮੈਂ affiliate marketing ਸਿੱਖ ਰਿਹਾ , 35 thousand pay ਕੀਤਾ, ਸਿੱਖਣ ਲਈ ਤੇ ਇਸ ਵਿੱਚ ਮਾਸਟਰੀ ਕਰਨ ਤੋਂ ਬਾਅਦ ਮੈਂ ਅਗਲੀ skill ਸਿੱਖਾਗਾ, dropshiping , e commerce , ਫਿਰ ਇਸ ਤੋਂ ਬਾਅਦ trading , ❤ ਪਰ ਆਪਣੇ ਪੰਜਾਬੀਆਂ ਨੂੰ ਬਹੁਤ ਘੱਟ ਪਤਾ ਇਹਨਾਂ ਕੰਮਾਂ ਬਾਰੇ ਵੀਰ , ਜਿਨ੍ਹਾਂ ਨੂੰ ਪਤਾ ਉਹ ਲੱਖਾ ਰੁਪਏ ਮਹੀਨੇ ਦੇ ਕਮਾ ਰਹੇ ਨੇਂ,
@Sidhu00209
@Sidhu00209 10 ай бұрын
Bai youtube ta bohut videos aa affliate marketing deya ta tuc oo to sakna si
@GURWINDERSINGH-uv3qb
@GURWINDERSINGH-uv3qb 10 ай бұрын
22 trading set aa puri forex. oh v punjab ch
@Sidhu00209
@Sidhu00209 10 ай бұрын
@@GURWINDERSINGH-uv3qb hm bai
@Status.love_9
@Status.love_9 10 ай бұрын
Veer mai v sikhi reha digital marketing affiliate marketing
@GURWINDERSINGH-uv3qb
@GURWINDERSINGH-uv3qb 10 ай бұрын
@@Status.love_9 vdiaa
@sumandeep13
@sumandeep13 8 ай бұрын
Vere I stock te and canva te kiwe book create krni te amazon di drop shipping kiwe kr skde eh video jrur payeo full details vich g ..... thanwad Sari information lai😊
@aulakh779
@aulakh779 10 ай бұрын
Broo tuhadia videos bhut knowledgeable hudea han That helps a lot in life Stay blessed 🙏
@HilarityHub786
@HilarityHub786 10 ай бұрын
Ajj de time ch network marketing naal hi success hona asan hai thodi mehnat zroor lagugi par jehde supne oh eh online km krke paisa kma sakda aaa, skills tuhanu aa jangiyaa jado tusi es km ch pegye 🎉🎉
@Ramandeepkaur-xo6pd
@Ramandeepkaur-xo6pd 10 ай бұрын
Please daso g
@Jas-zg7up
@Jas-zg7up 10 ай бұрын
Drop shipping without website toh nhi ho skti??? Ya ho skti h sir. ?
@sukh_pbx7
@sukh_pbx7 6 ай бұрын
Brother.. KZbin de topic te bnao video ke kis topic te bnaya ja ske channel.. J kise ne face ni show krna hoye apna ta kida ki kre koi person... Baki thodi full video dekhi bai bot vdia laggi❤
@sardarravinderkaur8207
@sardarravinderkaur8207 9 ай бұрын
ਤੁਹਾਡੇ ਸਾਰੇ ਸੁਝਾਅ ਚੰਗੇ ਲੱਗੇ ਸਾਰੇ ਵੀਡੀਓ ਬਣਾ ਦਿਉ ਕਿਸੇ ਨਾ ਕਿਸੇ ਨੂੰ ਜ਼ਰੂਰ ਫਾਇਦਾ ਹੋਵੇਗਾ
@ManveerSingh895
@ManveerSingh895 10 ай бұрын
Video editing in mobile te video banaeo minu kaafi knowledge hegi video editing vaare but earn kidda krna nhi pta ❤❤❤❤
@ManjeetSingh-dc2ht
@ManjeetSingh-dc2ht 10 ай бұрын
ਯੂਟੀਊਬ ਚੈਨਲ ਬਣਾਉਣ ਤੇ ਚਲਾਉਣ ਬਾਰੇ ਜਾਣਕਾਰੀ ਦਿਆ ਕਰੋ ਵੀਰ ਪਲੀਜ਼ ਵੈਸੇ ਤਾਂ ਯੂਟਬ ਬਣਾਉਣ ਤੇ ਚਲਾਉਣ ਦੀਆਂ ਬਹੁਤ ਸਾਰੀਆਂ ਵੀਡੀਓ ਪਈਆਂ ਨੇ ਲੇਕਿਨ ਵੀਰ ਜੀ ਤੁਹਾਡੀ ਸਾਨੂੰ ਸਮਝ ਚੰਗੀ ਤਰ੍ਹਾਂ ਆ ਜਾਂਦੀ ਹੈ ਨਾ ਕੀ ਹਿੰਦੀ ਬੋਲਣ ਵਾਲਿਆਂ ਦੀ ਤੇ ਇੱਕ ਹੋਰ ਗੱਲ ਤੁਹਾਡੇ ਵੀਡੀਓ ਬਣਾਉਣ ਤੇ ਸਮਝਾਉਣ ਦੇ ਤਰੀਕੇ ਵਿੱਚ ਅਪਨਾ ਪਨ ਜੀਆ ਲੱਗਦਾ ਹੈ ਜਿਵੇਂ ਕਿ ਸਾਨੂੰ ਕੋਈ ਆਪਣਾ ਸਮਝਾ ਰਿਹਾ ਹੋਵੇ ਜ਼ਿੰਦਗੀ ਬਾਰੇ
@khalsaboutique61
@khalsaboutique61 7 ай бұрын
ਹਾਂ ਜੀ
@MannuMachakikllan
@MannuMachakikllan 9 ай бұрын
Bahut khushi 😊 hoyi video nu pura dekh ke
@Jaspreetsinghdhinjan
@Jaspreetsinghdhinjan 9 ай бұрын
ਸੱਤ ਸ਼੍ਰੀ ਅਕਾਲ ਵੀਰੇ। ਮੈਂ ਪੰਜਾਬੀ ਲਿਖਦਾ ਹਾਂ ਜਿਵੇਂ ਕੀ ਸ਼ੇਅਰੋ ਸ਼ਾਇਰੀ ਆਦਿ। ਮੈਂ ਫਾਈਬਰ ਸਾਈਟ ਤੇ ਕਰ ਸਕਦਾਂ ਕੁੱਝ ? ਜਿਸ ਨਾਲ ਪੈਸਾ ਕਮਾ ਸਕਾਂ ,???
@inderpreetsingh3570
@inderpreetsingh3570 10 ай бұрын
Hlo brother Tuci dropshiping bare jan deyoo ?? Reply jrur kreyoo ❤
@Khanrangian
@Khanrangian 9 ай бұрын
Drop shipping te video bnado y Kive create krna Kive work krna
@blocksingh8216
@blocksingh8216 10 ай бұрын
Very nice young man. God bless you Australia 🇦🇺 🙏.
@Soulspideryt
@Soulspideryt 10 ай бұрын
ਬਾਈ ਜੀ ਮੈ Graphic Designer ਆ ਔਨਲਾਈਨ ਜੋਬ ਕਿਹੜੇ ਕਿਹੜੇ platfom ਤੇ ਮਿਲ ਸਕਦੀ ਆ ਫੁੱਲ details ਤੇ ਇੱਕ ਵੀਡੀਓ ਜਾ ਸ਼ੋਟ ਬਣਾਓ ਜੀ 🙏
@jaandarsingh252
@jaandarsingh252 8 ай бұрын
Thoda number ki aa bro... I need a graphic designer for my KZbin channel.
@RamsinghJassi
@RamsinghJassi 5 ай бұрын
Y ji ds skde o dropshiping nd shopify ki process nd y video throw hi ds skde o l..
@anchalsharma54
@anchalsharma54 9 ай бұрын
Heloo vir ji ...vir kuch esa online km lyi dso Jo house wife Jo bhar ja nhi skdiya na una nu bhar km krn di permission hegi o girls ladys apne gujare lyi apne bacheya lyi ki km kr skdiya ny online ezy Way naal plz vir ji is te jrur jrur video bnao te sari details dyo ji
@navrajkaur7664
@navrajkaur7664 9 ай бұрын
Hlo Veere shopy te online store Kive open krna pura ds do
@ravinderjitsingh1168
@ravinderjitsingh1168 6 ай бұрын
ਵੀਰ ਜੀ ਇਕ ਇਕ ਤਰੀਕੇ ਦੀ ਇਕ ਵੀਡਿਉ ਬਣਾਇਆ ਕਰੋ ਤੇ ਪੂਰਾ ਕਿਸ ਤਰਾ ਕਰਦੇ ਆ proper ਢੰਗ ਦੱਸਿਆ ਕਰੋ ਧੰਨਵਾਦ
@Sajangill05
@Sajangill05 Ай бұрын
ਬਹੁਤ ਵਧੀਆ ਵੀਰ ਜੀ
@cssahotacssahota4295
@cssahotacssahota4295 10 ай бұрын
Top video, please make full proper video On these topics one by one ...... Thank you..... Specially for unemployed people.... Again thanks..
@Simrankaurdairies
@Simrankaurdairies 10 ай бұрын
Satshri akal veerji menu ecommerce wala option best lageya mere lae so please tusi ede ch complete video bna sakde oo ki account kive creat kreye and products kive listing kreye and baki sari details jo we useful ho..
@HarryCheema-e6v
@HarryCheema-e6v 10 ай бұрын
Sat sri akal ji
@rinkurk5552
@rinkurk5552 9 ай бұрын
Bhaji mai eh krna te chunda but menu es bare knowledge hani ki tuci kuch dass sakde ho video editing bare
@jaspalkaur4694
@jaspalkaur4694 10 ай бұрын
E - book selling te vedio bando Ik te Ik Apne products shopping apps to Kive sell kriye ehde te bando step by step
@ShagunMehra-vd8sd
@ShagunMehra-vd8sd 10 ай бұрын
ਜਦੋਂ ਉਹ ਪੰਜਾਬੀ ਚ ਬੋਲ ਰਿਹਾ ਫਿਰ ਇੱਥੇ ਅੱਧੇ ਜਣੇ ਅੰਗਰੇਜ਼ੀ ਚ ਕਮੈਂਟ ਕਿਉਂ ਕਰਦੇ ਉ
@deeppannu100
@deeppannu100 10 ай бұрын
ਵੱਡੀ ਗੱਲ ਇਹ ਹੈ ਕਿ ਇੱਕ ਕੁੜੀ ਪੰਜਾਬੀ ਚ ਟਿੱਪਣੀ ਕਰ ਰਹੀ ਹੈ। ਕਿਉਕਿ ਜ਼ਿਆਦਾ ਅੰਗਰੇਜ਼ੀ ਕੁੜੀਆਂ ਹੀ ਘੋਟਦੀਆਂ ਨੇ। ਧੰਨਵਾਦ ਤੁਹਾਡਾ ਪੰਜਾਬੀ ਲਈ। ਮੈਂ ਆਸ ਕਰਦਾ ਹਾਂ ਕਿ ਇਹ ਖਾਤਾ ਅਸਲ ਹੋਵੇਗਾ ਨਾ ਕਿ ਮੁੰਡੇ ਵੱਲੋਂ ਕੁੜੀ ਦੇ ਨਾਂ 'ਤੇ ਬਣਾਇਆ ਖਾਤਾ
@ShagunMehra-vd8sd
@ShagunMehra-vd8sd 10 ай бұрын
@@deeppannu100 ਜੀ ਜੀ ਅਸਲ ਹੀ ਆ ਸਰ ਮੈਂ ਇਕ ਕੁੜੀ ਆ fake ਵਾਲੇ ਆਪਾਂ ਹੈਣੀ ਧੰਨਵਾਦ ਜੀ 😊
@Raivick
@Raivick 10 ай бұрын
Me v eh baut notice krda .. angreji bolan waleya nu . 😅
@ShagunMehra-vd8sd
@ShagunMehra-vd8sd 10 ай бұрын
@@Raivick hor ki Kai vaar samj v ni lgdi🤭🤭
@Raivick
@Raivick 10 ай бұрын
@@ShagunMehra-vd8sd samjhde samjhde chakar aun lg jande aa . 😇
@inderjitsinghinderjitsingh6839
@inderjitsinghinderjitsingh6839 10 ай бұрын
Menu bai ji tuhade voice te samjawan da treeka bahut vadiya laga.
@Avi_Bhullar
@Avi_Bhullar 9 ай бұрын
Bohot vdia jyada ta sab de thumbnail paye hunde jobs de dasde kuj ni Educational video hai bohot ❤
@manjubhattti4413
@manjubhattti4413 10 ай бұрын
Hnji vere plzzz ebook bre dsyo mnu channel bnuna v ds skde ho vere boht thanwad hoyega tuhda je me onlin km kr ska
@lovedeepsingh2387
@lovedeepsingh2387 10 ай бұрын
Indian dropshipping and international dropshipping, please both explain in depth
@navreetkaur1845
@navreetkaur1845 10 ай бұрын
Yes drop shipping
@ramankaur7433
@ramankaur7433 9 ай бұрын
Sir ee sare tarake te practical videos banao ❤❤❤❤❤
@harshpreetkaur2967
@harshpreetkaur2967 9 ай бұрын
Drop-shipping and affiliate marketing baare hor knowledge chahidii c veere. Mai e-bboks vaali video dekhi aa, menu kaafi useful content lggeya, bhot easily smjhaya tusi and mai start krn di soch rahi a. Please dropshipping and affiliate te vi videos bnaa deyo. Thank you for such knowledgeable content veere!
@ParminderSingh-pq2pk
@ParminderSingh-pq2pk 9 ай бұрын
Yes dear drop Shipping best mivi drop shipping krn dya
@jasrajdhillon7195
@jasrajdhillon7195 9 ай бұрын
ਬਹੁਤ ਵਧੀਆ👍💯
@gurneetkaur05
@gurneetkaur05 9 ай бұрын
KZbin channel pe reach aani band hogyi hai.. wat to do??
@ManinderSingh-gw2lc
@ManinderSingh-gw2lc 10 ай бұрын
Amazon store bnon li bnayo veere and products kitho list kr sakde aa apne ac te with good quality
@HarpreetKaur-dr4di
@HarpreetKaur-dr4di 9 ай бұрын
Hnji bhaji plz E-books te video bnado how we can make or sell E-books
@Kaushik2930
@Kaushik2930 10 ай бұрын
ਸਰ ਤੁਸੀਂ ਈ ਬੁੱਕ ਬਾਰੇ ਵੀਡੀਓ ਫੁੱਲ ਜਰੂਰ ਬਣਾਈਓ ਪਲੀਜ਼
@kanchandhamija1379
@kanchandhamija1379 9 ай бұрын
Very informative vedio sir ..sir plss drop shopping PE vedio bnaye plsss
@SarabjitDhiman-jc6tc
@SarabjitDhiman-jc6tc 10 ай бұрын
ਨੌਜਵਾਨ ਪੀੜੀ ਨੂੰ ਇਕ ਸੌਖਾ ਤਰੀਕਾ ਪੈਸੇ ਕਮਾਉਣ ਦਾ ਦੱਸਿਆ ਧੰਨਵਾਦ ਜੀ
@jassalkaur3548
@jassalkaur3548 10 ай бұрын
🙏🙏🙏🙏
@GurdeepGippy-x1e
@GurdeepGippy-x1e 10 ай бұрын
🎉🎉
@kuldeepkaur-hk5ms
@kuldeepkaur-hk5ms 7 ай бұрын
veer dropshipping da 2 part leky aauo tuc bhut vdhiaa samjhde o
@HarwinderKaur-d7s
@HarwinderKaur-d7s 10 ай бұрын
Veer g typing vich data entry ch koi online job ho skdi?
@futureenglish99
@futureenglish99 10 ай бұрын
Hey brother... Please make a full fledge videos whatever you mentioned skills in this informative videos... Thanks alot for guiding us!!
@Browncoconut1
@Browncoconut1 9 ай бұрын
Plz shopify wale te detailed video bnao
@HarpreetKaur-us8lg
@HarpreetKaur-us8lg 10 ай бұрын
Hnji bro..j video banaoge than clearly inform provide hoyegi ,pls video jarur bnao
@GoldyChandel
@GoldyChandel 9 ай бұрын
Hnji kive e book bnoni a te plz full video
@sunny-do1xs
@sunny-do1xs 10 ай бұрын
Drop shipping te paji video Bnayo t Ik video bana k dasio kewa Ali baba to la k Amazon te sell karni
@tarangill2019
@tarangill2019 10 ай бұрын
Trading kiven start ਕਰੀਏ
@jagdeepsingh-sj2in
@jagdeepsingh-sj2in 6 ай бұрын
Bai g Ali express naal paisean da lain den kime hovega ? Ik gall hor return product shopify ape handle kro jan store owner ? Nale bai main mail bheji c usda v koi reply bhej deo. Dhanvad.
@bootasingh1816
@bootasingh1816 5 ай бұрын
ਫੇਸਬੁੱਕ ਪੇਜ ਬਾਰੇ ਪੂਰੀ ਜਾਣਕਾਰੀ ਦੇ ਕੇ ਪੂਰੀ ਵੀਡੀਓ ਬਣਾਓ ਜੀ।
@armansingh9270
@armansingh9270 10 ай бұрын
Paji me dropshopping wala kaam shutu krna pls help kro
@khushyad12
@khushyad12 3 ай бұрын
Pajji misho da link kithe liye ki asi paise,lmao skiye😊
@sardarni_ammy
@sardarni_ammy 9 ай бұрын
Veere dropshiping te proper video bna Dena please,an store kive creat karna h o v das dena
@JASKULPREETSINGH
@JASKULPREETSINGH 10 ай бұрын
SERIES LAI K Aao VEERE JO KUCH TUC DAS RHE HO . Vdia way naal design krke lai k aao videos nu. Har week ik video upload krti .
@gagansidhu6908
@gagansidhu6908 9 ай бұрын
Hnji veer dropshipping te video bnao please Ode vich ave dso v apa kive koi cheej nu khreed ke aghe vech skde aa oh cheej kise kol kive jau gi please ik video bnado veere g🙏🙏🙏
@Bainssaab86
@Bainssaab86 10 ай бұрын
Bhaji online sale karan da sokha treka daso... Koi b product te Please
@kaurjot8338
@kaurjot8338 10 ай бұрын
Sir please dsdo detail ch v koi product kive krna
@jagdeepsingh-sj2in
@jagdeepsingh-sj2in 6 ай бұрын
ਅੱਜ ਕੱਲ ਏ ਬੁੱਕ ਦੇ ਨਾਲ਼ ਨਾਲ਼ ਆਡੀਓ ਬੁੱਕ ਦਾ ਟਰੈਂਡ ਚੱਲ ਰਿਹਾ ਉਸ ਬਾਰੇ ਵੀ ਦੱਸਿਓ
@SoniaRajan-js9bp
@SoniaRajan-js9bp 10 ай бұрын
Affiliate link kiwe bna skde ? Ede te video bnao bro
@gurnoorsingh7153
@gurnoorsingh7153 10 ай бұрын
Mai ecommerce bare vdiya information rkhda and apne 2-3 store vi hege jo ki hun band aa but profitable si. Je koi mere nal eh karm kar skda ya fer information leni ess bare ta contact kar skde mainu. Only serious people pls. Thank you❤ btw sahi das rhe paji tuc full support tuhanu
@gurnoorsingh7153
@gurnoorsingh7153 10 ай бұрын
Indian te canada ch vi drop shipping vi kiti hoyi aa but complications and finances vgera krke continue ni kr skya mai.
@gurwinderchauhan2247
@gurwinderchauhan2247 5 ай бұрын
Data centre business te particle SLB sale and lease model bare v koi video banao
@DilbagSingh-db6zp
@DilbagSingh-db6zp 5 ай бұрын
ਬਹੁਤ ਹੀ ਵਧੀਆ ਪਰ ਇਹ ਗੱਲਾਂ ਮੇਰੇ ਉਪਰ ਤੋਂ ਲੰਘ ਰਹੀਆਂ ਹਨ ਜੇਨਰੇਸ਼ਨ ਦਾ ਫਰਕ ਆ ਪਰ ਮੈਂ ਸ਼ੇਆਰ ਜਰੂਰ ਕਰੂੰਗਾ
@AmreekSinghMalhi
@AmreekSinghMalhi 9 ай бұрын
Veer affiliate marketing te bnao video.. Sab to easy
@BigThing6
@BigThing6 7 ай бұрын
Very nice Bahut vedya baji baba Nanak bless you
@komalpreetkaur1570
@komalpreetkaur1570 9 ай бұрын
Plz E-books te video banna do detail ch...🙏
@amrindersandhu001
@amrindersandhu001 10 ай бұрын
Veere sikha ei dyo yrr online earning krni me ta vehla ghr laptop hega phone hega km sikha dvo help us😍😍🙏🙏
@Sabiranu
@Sabiranu 9 ай бұрын
Dropshipping related banao veer ik video vadiya details provide kareyo canada ch kive kar sakde a eh
@sukhjit14344
@sukhjit14344 10 ай бұрын
Bhaji dropshiping , and affiliate market bary video bnayo g
@muskaankalra4099
@muskaankalra4099 10 ай бұрын
Kida bnani ebook ali videos bre dssoo video bnaaa k
@Miss-13
@Miss-13 10 ай бұрын
Dropshipping te detail video bnao pls
@jeevansinghwaraich8779
@jeevansinghwaraich8779 10 ай бұрын
Hnji veer drop shiping te amazon seller te affiliate marketing
@nehchalhanda
@nehchalhanda 4 ай бұрын
ਵੀਰੇ Google Ads ਦੀ mail 💌 ਆਉਂਦੀ ਆ । ਇਹਦੇ ਤੇ ਵੀਡੀਓ ਬਣਾਓ ਪਲੀਜ਼ ਕੁਝ ਸਮਝ ਨਹੀਂ ਆਉਂਦਾ ਉਸ 💌 mail ਦਾ।
@amritpal5821
@amritpal5821 10 ай бұрын
Trading bree je ds skde ta jrur dsio nd e-commerce amazon breee brother ...Thnku
@123hackspunjabi
@123hackspunjabi 10 ай бұрын
Bro drop shipping te banao video pls kiwe start kr skde and kiwe work krda.
@satvirkaur9949
@satvirkaur9949 10 ай бұрын
You are doing really great work. Could you please make a video on Canvaa for e-books?
@Punjabi_jutti_clutcg
@Punjabi_jutti_clutcg 10 ай бұрын
Bro canva to earning kive kr skde ede te video bnao plz
@neelkamalcreation2744
@neelkamalcreation2744 10 ай бұрын
Bhaji apni website kiwein bna skde aa ....ede te video zrur bnao plz......
@RajwinderProduction
@RajwinderProduction 10 ай бұрын
Bro mai song remix karda ha kuch ho sakda mera v ke nhi
@jackamritforever
@jackamritforever 10 ай бұрын
Pls make detailed videos on All 10 ways earning options....pls jrur bnao videos
@kudeepsinghjassi6410
@kudeepsinghjassi6410 9 ай бұрын
Dropshiping te video jaroor banao
@TOP5-f2m7p
@TOP5-f2m7p 9 ай бұрын
Online store kive kholne aado te vedio bnao veer
@Nailartbyibadat.
@Nailartbyibadat. 10 ай бұрын
Hlo brother mnu e.book bare information de skde oo menu plz
@BIR_LINKS
@BIR_LINKS 10 ай бұрын
Ma veer game bno ni aa play store te Jo upload hoje playstore kida km krda Ovi video bna de oo
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 6 МЛН
1 сквиш тебе или 2 другому? 😌 #шортс #виола
00:36
Seja Gentil com os Pequenos Animais 😿
00:20
Los Wagners
Рет қаралды 26 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 114 МЛН
My new side hustle | Earn $5000 per month working from home
25:41
Sandy Talks Canada
Рет қаралды 1,6 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 6 МЛН