ਪੰਜਾਬ ਸ਼ੇਅਰ ਮਾਰਕਿਟ ਕੋਰਸਾਂ ਆਲੇ ਲੁੱਟ ਰਹੇ? ਸੱਚ ਸੁਣੋ । Podcast on Share market | Mitti

  Рет қаралды 103,214

Mitti ਮਿੱਟੀ

Mitti ਮਿੱਟੀ

Күн бұрын

Пікірлер: 664
@shivanisharma5562
@shivanisharma5562 4 ай бұрын
ਤੇਰੀਆਂ ਗੱਲਾਂ ਸ਼ਭ ਤੋ ਵਧਿਆ ਹਨ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@dawindersingh5824
@dawindersingh5824 4 ай бұрын
Number devo ਪਹਿਲਾ ਗੱਲ ਤਾਂ ਕਰੋ ਫਿਰ ਅਸੀਂ help ਕਰਾ ਗੇ ਤੁਹਾਡਾ ਕਮੈਂਟ ਕਈ vaar study ਕੀਤਾ
@Msivia1
@Msivia1 4 ай бұрын
Trading na karo investment kare fundamental stock vich
@shahbazsingh9366
@shahbazsingh9366 4 ай бұрын
Ok
@venusfurniturebarnala1905
@venusfurniturebarnala1905 4 ай бұрын
ਭਾਰਤ ਸਰਕਾਰ , ਚਿੰਤਾ ਕੀਤੀ ਸ਼ੈਅਰ ਮਾਰਕਿਟ ਮੱਧਵ ਵਰਗ ਘਾਟੇ ਵਿੱਚ ਜਾ ਰਿਹਾ ਵੀਰੋ ਇਹ ਉਹ ਗੱਲ ਹੋਈ ਸਮੁੰਦਰ ਵਿੱਚ ਵੱਡੀ ਮਛਲੀ ਛੋਟੀਆਂ ਨੂੰ ਖਾਂਦੀ ਹੈ
@MrVINAYBANGER
@MrVINAYBANGER 4 ай бұрын
ਭਾਈ ਮੈਂ ਤਾਂ ਇੱਕੋ ਗੱਲ ਕਹਿਨਾ ਸੋ ਹੱਥ ਰੱਸਾ ਸਿਰੇ ਤੇ ਗੰਢ ਮੇਰਾ ਪਿਛਲੇ ਚਾਰ ਸਾਲ ਦਾ ਤਜਰਬਾ ਹੈ ਸ਼ੇਅਰ ਬਾਜ਼ਾਰ ਵਿੱਚ ਪੈਸਾ ਸਿਰਫ ਤੇ ਸਿਰਫ ਲੰਬੇ ਸਮੇਂ ਵਾਸਤੇ ਵਧੀਆ ਸ਼ੇਅਰ ਖਰੀਦ ਕੇ ਹੀ ਬਣਦਾ ਹੈ
@RakeshKumar-ue5td
@RakeshKumar-ue5td 4 ай бұрын
Ryt
@cake_making_tricks
@cake_making_tricks 4 ай бұрын
Bilkul Sahi Gal Veer Ji...... Trading ch 95 loss hi hunda
@navdeepsingh4429
@navdeepsingh4429 4 ай бұрын
ਆਪਣਾ ਤਾਂ ਬਾਈ 130,000 ਦੇ ਕਰੀਬ ਲੋਸ ਆ 11 ਮਹੀਨਿਆ ਦਾ
@marjidemalik2487
@marjidemalik2487 4 ай бұрын
ਬਿਲਕੁਲ ਸਹੀ ਕਿਹਾ inraday ਪਿੱਛੇ ਨਾ ਲੱਗੇ ਕੋਈ ,ਮੈ ਕਰੀ ਸੀ 10, ਹਜ਼ਾਰ ਦਾ ਨੁਕਸਾਨ ਹੋਇਆ ਮੁੜਕੇ ਲੰਬੇ ਸਮੇਂ ਲਈ ਕਰਿਆ ਹੁਣ ਜਾਕੇ ਕੰਮ ਸੈੱਟ ਆ।
@gurpreetsandhu2493
@gurpreetsandhu2493 4 ай бұрын
@@MrVINAYBANGER ਜਿੰਨੇ ਵੀ ਗੁਰੂ ਘੰਟਾਲ ਨੇ, ਸਾਰੇ option buying ਸਿਖਾਉਂਦੇ ਨੇ, ਜੋ ਕਿ ਸੱਭ ਤੋਂ ਖਤਰਨਾਕ segment ਹੈ। ਪਤਾ ਉਹਨਾਂ ਨੂੰ ਵੀ ਹੈ ਕਿ long run ਵਿੱਚ lloss ਹੀ ਕਰਨਾ ਲੋਕਾਂ ਨੇ , ਪਰ course ਵੀ ਤਾਂ ਹੀ ਵਿਕਣਗੇ
@DbCooper15
@DbCooper15 3 ай бұрын
ਮਾਂ ਦੇ ਪੁੱਤ ਨੇ ਖੁੱਲ ਕੇ ਕੋਈ ਗੱਲ ਨ੍ਹੀ ਦੱਸੀ... ਇਹ ਸਿਰਫ਼ ਆਵਦੀ ਪ੍ਰਮੋਸ਼ਨ ਲਈ ਆਇਆ l ਬਾਅਦ ਚ ਚੈਨਲ ਸ਼ੁਰੂ ਕਰੂ paid ਕੋਰਸ ਦੇਊ l
@TS-TechWorld
@TS-TechWorld 3 ай бұрын
100% correct bai ji
@dharamveersingh7627
@dharamveersingh7627 4 ай бұрын
ਵਧੀਆ ਗੱਲਬਾਤ✨👍💫
@manindersingh7913
@manindersingh7913 4 ай бұрын
Lakh Rupey Diyaan Gllan... Bhai ji da experience chnga Lgda ❤❤
@GurmeetTradingWarrior
@GurmeetTradingWarrior 2 ай бұрын
ਫ੍ਰੀ ਟ੍ਰੇਡਿੰਗ ਕੋਰਸ.......
@gurpreetsandhu2493
@gurpreetsandhu2493 4 ай бұрын
One of the best podcast . This person is telling the harsh reality of the market
@Walkamritsar02
@Walkamritsar02 4 ай бұрын
ਮਾਰਕੀਟ ਨੂੰ 2 ਸਾਲ ਦੇਣ ਤੋਂ ਬਾਅਦ ਸਟਾਕ ਦੀ ਜਾਣਕਾਰੀ ਹੁੰਦੀ ਆ, 6 ਮਹੀਨੇ ਚ ਕੋਈ ਸਫਲ ਨਹੀਂ ਹੁੰਦਾ। ਮਾਰਕੀਟ ਚ ਤੂਕੇ ਨਹੀਂ ਚਲਦੇ, ਤਜ਼ਰਬਾ ਬਹੁਤ ਜ਼ਰੂਰੀ।
@cake_making_tricks
@cake_making_tricks 4 ай бұрын
Sahi keha Veer jii .... Yeh sate marda peya
@AjitPratapSingh-vz6wy
@AjitPratapSingh-vz6wy 3 ай бұрын
Veer bahut vdiya lggya phaaji da concept...pls ik hor video upload kro jis vich hor detail naal smjha skan veer 🙏👍
@exploremann
@exploremann 4 ай бұрын
ਮੈਨੂੰ 4 ਸਾਲ ਹੋ ਗਏ ਮਾਰਕਿਟ ਵਿੱਚ ਤੇ ਮੈਂ ਇੱਕ ਗੱਲ ਸਿੱਖੀ ਆ ਨਵੇਂ ਬੰਦੇ ਮਿਊਚਲ ਫੰਡਾ ਨਾਲ ਸ਼ੁਰੂ ਕਰੋ ਤੇ ਸਬਰ ਨਾਲ ਇੰਤਜ਼ਾਰ ਕਰੋ ਪੱਕੀ ਕਮਾਈ ਹੋਵੇਗੀ
@GURDEEPSingh-ff1tv
@GURDEEPSingh-ff1tv 3 ай бұрын
Yes
@Sainivlog19
@Sainivlog19 3 ай бұрын
💯% right mera 2yr da profit 17000/- investment 42000/-
@jassgraphicsproduction901
@jassgraphicsproduction901 3 ай бұрын
15 saal study karke 10000 milda market ch job karke tuhanu ki lagda 4 saal da tazarba bahut aa..
@sarwanjeet4800
@sarwanjeet4800 3 ай бұрын
Hello me angel one app use krta hu mera maine 50000 ki investment ki hai .aur mera account aaaj overall loss bta rha hai .0 bta rha hai inactive stoks bta rha hai .koi bta skta hai aisa ku😢
@jassgraphicsproduction901
@jassgraphicsproduction901 3 ай бұрын
@@sarwanjeet4800 KONSE STOCKS THE NAAM BATAO TOH ZRA
@ginnieseerha1077
@ginnieseerha1077 4 ай бұрын
ਕਿੰਨੀ ਵਾਰੀ ਪੁੱਛਿਆ ਬਾਈ ਨੇ ਵੀ ਚਾਰਟ ਚ ਕੀ ਦੇਖਦਾ ਪਰ ਮਾਂ ਦੇ ਪੁੱਤ ਨੇ ਦਸਿਆ ਨੀ .. ਵੀ ਤੇਰਾ ਕੀ ਜਾਂਦਾ ਦਸਦੇ ਵੀ ਮੈ open interest ਕਿੰਨਾ change ਹੁੰਦਾ ਦੇਖਦਾ . Open interest value ਦੇਖਦਾ . Candle ਦੀ volumn ਦੇਖਦਾ . ਕੁਝ ਤਾ ਦਸ ਜਿਹਦੇ ਨਾਲ ਕਿਸੇ ਦਾ ਭਲਾ ਹੋਵੇ
@bhupendersingh6046
@bhupendersingh6046 4 ай бұрын
Jma sahi gl ..
@manjeetsinghlakhian6672
@manjeetsinghlakhian6672 4 ай бұрын
Enu khud ni pta hona y youtube to leke telgram bhut bethe jo es bai vang gallan dasde esne otho hi sikhya hona bolna
@ginnieseerha1077
@ginnieseerha1077 4 ай бұрын
ਉਹ ਬਾਈ ਨੇ ਇਹਨੂੰ 2100 ਚ ਗੁਣ ਦੇਤਾ ਪਰ ਇਹਨੇ ਓਹਦੀ ਇਕ ਚੀਜ਼ ਨੀ ਦਸੀ ਵੀ ਓਹਨੇ ਕੀ ਸਿਖਾਇਆ .. ਊਈਂ time ਖ਼ਰਾਬ ਕਰਲਿਆ .. ਅੱਗੇ ਨੂੰ ਜੇ ਕੁਝ ਦਸਣ ਦਾ ਮਨ ਹੋਵੇ ਤਾਂ ਆਯਾ ਕਰੋ ਚੈਨਲ ਤੇ
@kulwinderchohan872
@kulwinderchohan872 4 ай бұрын
Discipline ਤਾਂ ਕਹਿਣਾ ਨਹੀਂ ਆਉਂਦਾ, ਕਹਿੰਦਾ ਮੈਂ MA Bed ਆ। ਇੱਕ ਵੀ ਕੰਮ ਦੀ ਗੱਲ ਨਹੀਂ ਦੱਸੀ ਬਾਈ ਨੇ। ਲਿਟਿਆ ਪਿਆ ਕੁਰਸੀ ਤੇ। ਮਾਰੀ ਜਾਂਦਾ ਗੱਪ। ਚੈਨਲ ਬੰਦ ਕਰਾਉਣਾ ਏਨਾ ਦਾ । ਪੱਤਰਕਾਰ ਨੇ ਦੋ ਚਾਰ ਗੱਲਾਂ ਵਧੀਆ ਦੱਸੀਆਂ ਪਰ ਬਾਈ ਨੇ ਤਾਂ ਕੁੱਝ ਪੱਲੇ ਨਹੀਂ ਪਾਇਆ ਜ਼ੀਰੋ knowledge episode ਆ। ਸਮਾਂ ਖਰਾਬ ਕਰਤਾ 😂😂 ਪੱਤਰਕਾਰ ਨੂੰ ਬੇਨਤੀ ਆ ਬਾਈ ਨੂੰ ਘਰ ਛੱਡ ਕੇ ਆਇਓ। ਕੋਈ ਕਿਡਨੈਪ ਨਾ ਕਰ ਲੇਂ ਵਿਚਾਰੇ ਨੂੰ।
@ginnieseerha1077
@ginnieseerha1077 4 ай бұрын
@@kulwinderchohan872 ik strategy ni ਦਸੀ ਵੀ
@rajivnarru8766
@rajivnarru8766 2 ай бұрын
Bro salute to you for true experience 🎉
@LearningTrader2545
@LearningTrader2545 4 ай бұрын
ਸਤਿ ਸ੍ਰੀ ਅਕਾਲ ਵੀਰ ਜੀ ਮੈਂ ਵੀ ਟ੍ਰੇਡਿੰਗ ਕਰਦਾ ਹਾਂ ਮੈਂ ਵੀ ਟ੍ਰੇਡਿੰਗ ਵਿੱਚ 2 ਲੱਖ 30 ਹਜਾਰ ਦਾ ਲਾਸ ਕੀਤਾ ਸੀ ਅਤੇ ਹੁਣ ਮੈਂ ਪ੍ਰੋਫਾਇਲ ਟਰੇਡਰ ਹਾਂ ਇੱਕ ਟਰੇਡਰ ਦੀ ਸਾਈਕੋਲੋਜੀ ਸਿੱਖਣ ਲਈ ਬਹੁਤ ਸਮੇਂ ਲੱਗਦਾ ਹੈ ਘੱਟ ਤੋਂ ਘੱਟ ਵੀਜੇ ਜਿਆਦਾ ਨਹੀਂ ਤਾਂ ਇੱਕ ਸਾਲ ਲਗਾਤਾਰ ਚਾਰਟ ਨੂੰ ਦੁਰ ਰਾਤ ਬੈਠ ਕੇ ਦੇਖਣਾ ਚਾਹੀਦਾ ਹੈ ਉਸ ਤੋਂ ਬਾਅਦ ਫਿਰ ਜਾ ਕੇ ਪੇਪਰ ਟਰੇਡ ਕਰਨੀ ਚਾਹੀਦੀ ਹੈ ਅਤੇ ਫਿਰ ਜਾ ਕੇ ਰੀਅਲ ਟਰੇਡਿੰਗ ਕਰਨੀ ਚਾਹੀਦੀ ਹੈ ਜੋ ਕਿ ਇੱਕ ਛੋਟੇ ਕੈਪੀਟਲ ਨਾਲ ਕਰਨੀ ਚਾਹੀਦੀ ਹੈ
@manudutta
@manudutta 3 ай бұрын
Kine samay ton profitable ho ji?
@beuniqueshinchan5413
@beuniqueshinchan5413 3 ай бұрын
Paper trading shi a beginner lyi
@khalsa90
@khalsa90 3 ай бұрын
No. Send kri bro
@KULDEEPSINGH-iq1gx
@KULDEEPSINGH-iq1gx 4 ай бұрын
aj tak da sab to best explain good bro
@brarsahab411
@brarsahab411 4 ай бұрын
ਮੈਂ ਵੀ ਆਪਸ਼ਨ ਟਰੇਡਿੰਗ ਦੇ ਵਿੱਚ 3 ਲੱਖ ਦਾ ਲੋਸ ਖਾਧਾ ਪਰ ਜਿਹਨੇ ਇਕ ਲੱਖ ਰੁਪਏ ਤੋਂ ਸ਼ੁਰੂ ਕਰਨਾ ਉਸ ਸਟੋਕ ਦੇ ਵਿੱਚ ਟਰੇਡ ਕਰੇ ਵਧੀਆ ਪੈਸਾ ਬਣਦਾ ਮੈਂ ਖੁਦ ਟਰੇਡਿੰਗ ਵਧੀਆ ਕਰਦਾ ਸੀ ਪਰ ਮੈਨੂੰ ਕਿਸੇ ਨੇ ਲੋਸ ਕਰਵਾ ਦਿੱਤਾ ਐਡਵਾਈਜ਼ਰ ਕੰਪਨੀ ਸੀ ਜਿਸ ਨੇ ਕਰਨਾ ਖੁਦ ਕਰੋ ਥੋੜੇ ਪੈਸੇ ਤੋਂ ਸਟਾਰਟ
@nspb007
@nspb007 4 ай бұрын
ਵੀਰ ਬਹੁਤ ਵਧੀਆ podcast
@mpeducationalgroup
@mpeducationalgroup 3 ай бұрын
ਕਿਸੇ ਤੋਂ ਸਟਾਕ ਟਿਪਸ ਲੈਣਾ ਗਲਤ ਹੈ, ਤੁਸੀਂ ਖੁਦ ਰਿਸਰਚ ਕਰੋ, ਜੇ ਤੁਸੀਂ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਟਿਪਸ ਲੈਂਦੇ ਹੋ ਤਾਂ ਮਾਰਕੀਟ ਵਿੱਚ ਤਬਾਹੀ ਯਕੀਨੀ ਹੈ.
@aaakash75
@aaakash75 3 ай бұрын
Bai de khi galla kam krdiya ne market ch mainu profit ho reha thx g
@sarassinghjoy9734
@sarassinghjoy9734 2 ай бұрын
Veer ji mein ik kudi ਹਾਂ ਤੇ 2 ਸਾਲ ਤੋਂ Forex ch self trading kr k 4 lakh ਤਕ earn ਕੀਤਾ c But 29th April 2024 ਨੂੰ suddenly market ne 36 saal da record Break kr dita subha 6am hi mera 4 ਲੱਖ ਰੁਪਏ Liqudate ਹੋ ਗਿਆ😭😭 ਬਹੁਤ ਬੜਾ ਦਿਮਾਗ਼ ਤੇ ਅਸਰ ਹੋਇਆ ਮੈਂ ਇੱਕ ਕੁੜੀ ਹੋ k ghar ch ਬਚਿਆ ਦੀ take care krde hi earn ਕੀਤਾ c mere lei bahut mushkil hai mud k ਖੜੀ ਹੋਣਾ ਤੇ ਹੁਣ ਸ਼ਰੇ ਮਾਰਕੀਟ ਤੋਂ v meinu darr ਲਗਦਾ
@bobbysransran1516
@bobbysransran1516 2 ай бұрын
Bhene teri hi galati aw kise nu dsna da koi fhdy ni jdo tnu ana profit hogyea ta frr kio gye c
@bobbysransran1516
@bobbysransran1516 2 ай бұрын
Bhene tuc risk management sikho Bahut vdia tuc 4 profit bnayea c
@OnlyPositiveVibes96
@OnlyPositiveVibes96 Ай бұрын
@@bobbysransran1516 jis trade ch menu mota profit milna hunda oh me chota profit leke exit kr dina jis wich loss hona hunda oh me hold kr lena, dsso psucholgy kida built kriye te risk management v dsso veer plz
@JagtarSingh-kr3ki
@JagtarSingh-kr3ki 4 ай бұрын
99%ਲੋਕ ਪੈਸੇ ਗੁਆ ਲੈਂਦੇ ਨੇ ਕਦੇ ਭੁਲ ਕੇ ਵੀ intra day ਨਾ ਕਰੀਉ
@VeerSingh-pi1nj
@VeerSingh-pi1nj 4 ай бұрын
Ha 22 ohi lok paise lose karde ne Jo sikhde nahi,learn ni karde
@satwindermatharu3855
@satwindermatharu3855 4 ай бұрын
​@@VeerSingh-pi1nj ਬਿਲਕੁਲ ਬਾਈ ..ਇਸ ਚ ਨਵਾ ਬੰਦਾ manipulate ਹੁੰਦਾ .. ਵੱਡੇ ਪਲੇਅਰ ਗੁੰਮਰਾਹ ਕਰਦੇ ਆ...ਲੌਂਗ ਟਰਮ ਇਨਵੈਸਟਮੈਂਟ ਵਦੀਆ ਤਰੀਕਾ
@pargatrandhawa2137
@pargatrandhawa2137 3 ай бұрын
Total loss aa
@gurbeerfateh2906
@gurbeerfateh2906 2 ай бұрын
Mai v yr 50,000 khrab kr betha
@satwindermatharu3855
@satwindermatharu3855 2 ай бұрын
@kidsfun8354 chngi gall aa...
@Vpbhullar
@Vpbhullar 4 ай бұрын
Bohat wadiya podcast ek ek gall sirree di. Simple mindset nall hi paisa banda ya market ch main v 5 lakh de loss to bad paisa kamona shuru kita c ga🙏🙏
@AmarjeetSharma-v5r
@AmarjeetSharma-v5r 3 ай бұрын
Ah vdia treeka .....apna ghata loka nu basic jia sikha ke fees leke pora krna...
@satwindermatharu3855
@satwindermatharu3855 4 ай бұрын
ਹੁਣ ਪੰਜਾਬੀ ਸ਼ੇਅਰ ਮਾਰਕਿਟ ਨੂੰ ਫੇਲ੍ਹ ਕਰਨਗੇ...trading ਚ 90% ਲੋਕ loss ਚ ਜਾਂਦੇ ਆ.... ਮਾਰਕਿਟ ਚ ਲੌਂਗ ਟਰਮ ਇਨਵੈਸਟਮੈਂਟ ਕਰੋ ਸਭ ਤੋਂ ਵਦੀਆ ਕੰਮ ਆ..ਟੈਂਸ਼ਨ ਫਰੀ ਰਹੋ....
@Jatinder_AProInvestor
@Jatinder_AProInvestor 4 ай бұрын
Eh ni fail hundi bro ji,bhot trillions ch paisa invest hai es ch
@allkindknowledge4082
@allkindknowledge4082 3 ай бұрын
​@@Jatinder_AProInvestor your contact bro?
@nkumar3913
@nkumar3913 3 ай бұрын
Sahi guide kita bhai ne
@manjeetnarang6011
@manjeetnarang6011 4 ай бұрын
Paji experience is the best teacher
@Winder3630
@Winder3630 4 ай бұрын
Ustad kiya baat aa ❤❤
@AJayKumar-jz2dc
@AJayKumar-jz2dc 4 ай бұрын
Paaji thonu vadiya knowledge hai market di
@SarbjeetKaur13
@SarbjeetKaur13 2 ай бұрын
ਕੋਰਸਾਂ ਦੀ ਲੋੜ ਨਹੀਂ basic japanese candlestick patterns ਵਿਚੋਂ ਕੋਈ 2 ਹੀ youtube ਯਾ ਗੂਗਲ ਤੋਂ ਪੜ੍ਹ ਕੇ entry ਲੈਣੀ ਤੇ exit ਕਰਨਾ ਚੰਗੀ ਤਰ੍ਹਾਂ ਸਿੱਖੋ, ਫਿਰ ਅਪਣੀ watchlist ਦੇ ਸਾਰੇ ਚਾਰਟ ਖੋਲ ਕੇ ਦੇਖੋ ਜਿਸ ਵਿੱਚ ਤੁਹਾਡਾ pattern ਦਿਖਿਆ ਤੇ ਤੁਹਾਨੂੰ 100% surety ਲੱਗੀ ਓਸੇ ਚ ਟ੍ਰੇਡ ਕਰੋ! ਮੈਂ 5-7 ਪੈਟਰਨ ਸਿੱਖ ਕੇ 3 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਦੁਬਾਰਾ ਨਵੇਂ ਸਿੱਖਣ ਦੀ ਲੋੜ ਹੀ ਨਹੀਂ ਪਈ!
@SarbjeetKaur13
@SarbjeetKaur13 2 ай бұрын
ਤੇ ਪੈਟਰਨ ਯਾਦ ਰੱਖਣ ਦੀ ਵੀ ਲੋੜ ਨਹੀਂ, ਤੁਹਾਨੂੰ ਪਛਾਣ ਆ ਗਈ ਕੇ ਏਥੇ ਪੈਟਰਨ ਬਣ ਰਿਹਾ, ਫਿਰ ਚਾਰਟ ਚ ਪਿੱਛੇ ਜਾ ਕੇ ਹੀ ਦੇਖ ਲਓ ਕੇ ਪਿਛਲੇ ਮਹੀਨੇ ਏਹ pattern ਸੀ ਤੇ pattern ਟੁੱਟਦੇ ਹੀ ਮਾਰਕਿਟ ਚੜ੍ਹੀ ਯਾ ਡਿੱਗੀ ਸੀ!
@GurmeetTradingWarrior
@GurmeetTradingWarrior 2 ай бұрын
​@@SarbjeetKaur13ਭੈਣੇ ਇਥੇ ਸਬ ਪੱਕਿਆਂ ਪਕਾਈਆਂ ਭਾਲ਼ਦੇ ਨੇ, ਅਗਰ ਕਿਸੇ ਨੂੰ ਕੋਈ ਨੁਕਤਾ ਦਸ ਕੇ ਬੈਕ ਟੈਸਟ ਕਰਨ ਨੂੰ ਕੈਹਦੋ ਤਾਂ ਅਗੋਂ ਜਵਾਬ ਮਿਲਦਾ ਕੇ ਏਨਾ time ਹੈਨੀ ਮੇਰੇ ਕੋਲ, ਤੂੰ ਸਟੋਕ ਦਸਦੇ ਬਸ
@NaturalContents
@NaturalContents 2 ай бұрын
ਮੈ ਵੀ ਸਿੱਖਣਾ ਜੀ ਦੱਸੋ ਕੁਸ਼​@@SarbjeetKaur13
@BalwinderSingh-eb3wr
@BalwinderSingh-eb3wr 2 ай бұрын
@@SarbjeetKaur13your right
@BalwinderSingh-eb3wr
@BalwinderSingh-eb3wr 2 ай бұрын
@@SarbjeetKaur13mainu v sikha do
@jaspalsidhu6614
@jaspalsidhu6614 4 ай бұрын
2100 ਵਾਲੇ ਦਾ ਨਾਮ ਪਤਾ ਹੋਈ ਦੱਸ ਦਿੰਦਾ ਵੀਰ ਜੇ ਕੁਝ ਹੋਰ ਨਹੀਂ ਦੱਸਣਾ ਸੀ ਤਾਂ, ਕੋਰਸ ਲੈਣ ਵਾਲਿਆਂ ਦਾ ਭਲਾ ਹੋ ਜਾਂਦਾ।
@harmeetsingh5280
@harmeetsingh5280 3 ай бұрын
Kujh nahi daseya es ne
@JASVINDERSINGH-zq8zp
@JASVINDERSINGH-zq8zp 3 ай бұрын
ਬਾਈ ਜੀ ਤਜਰਬਾ ਮਿਹਨਤ ਨਾਲ ਹਾਸਲ ਹੁੰਦਾ । ਜੇਕਰ ਤੁਹਾਡੇ ਕੋਲ ਮਿਹਨਤ ਲਈ ਸਮਾਂ ਹੈ ਤਾਂ ਇਸ ਮਾਰਕੀਟ ਵਿੱਚ ਕਾਮਯਾਬੀ ਹੈ । ਕਿਸੇ ਦੀ ਗੱਲ ਤੇ ਵਿਸ਼ਵਾਸ ਨਾ ਕਰੋ ।
@GurmeetTradingWarrior
@GurmeetTradingWarrior 3 ай бұрын
Sahi gall aa veer... 3 saal hoge roz 6-8 hrs chart study krda, te ethe coruse vechan wale do month di trainig to bad roz paise kmon de supne dikha ke bardadi wall dhkk rhe ne loka nu....
@JASVINDERSINGH-zq8zp
@JASVINDERSINGH-zq8zp 3 ай бұрын
@@GurmeetTradingWarrior ਵੀਰ ਜੀ ਮੈਂ ਵੀ 5-6 ਸਾਲਾਂ ਤੌ ਸਟੋਕ ਮਾਰਕੀਟ ਵਿੱਚ ਕੰਮ ਕਰ ਰਿਹਾ ਹਾਂ । ਮੈਂ ਕਦੇ ਕੋਈ ਕੋਰਸ ਨਹੀਂ ਲਿਆ ਸਿਰਫ਼ ਆਪਣੀ ਸਟੱਡੀ ਨਾਲ ਕੰਮ ਕਰਦਾ ।
@jassseera6286
@jassseera6286 4 ай бұрын
Karhakedaar gallan veer diyaa 🫡
@SARVANAFILMS
@SARVANAFILMS 4 ай бұрын
ਬਾਈ ਜੀ ਕਿਸੇ ਦੀ ਵੀ interview ਤੋਂ ਪਹਿਲਾਂ ਕਿਸੇ ਜਾਣਕਾਰ ਤੋਂ pnl verify ਕਰਵਾ ਲਿਆ ਕਰੋ ਅੱਜਕੱਲ ਪੰਜਾਬ ਦੀ ਹਰੇਕ ਗਲੀ ਚੋ ਗੱਲਾਂ ਦਾ ਕੜਾਹ ਬਣਾਉਣ ਵਾਲੇ trader ਮਿਲ ਰਹੇ ਨੇ ,
@teraterahosiery
@teraterahosiery 4 ай бұрын
je p and l dikhaata fer course kiwe vikuga haha
@guri1514
@guri1514 4 ай бұрын
J enna paisa bnaa reha aa trading cho fr course bechan di ki load aa 😂😂😂 sochan wali gal aa bai ji ​@@teraterahosiery
@VishalKumar-sn3or
@VishalKumar-sn3or 4 ай бұрын
@@guri1514 tainu eh gallan smjh ni ania soch limited a bro teri, aja banda mia dena jehda saal da 1 crore kmanda nale course bechda... multiple source of earning v hunda kyi vari, banda 2 jgh ton earn krda
@guri1514
@guri1514 4 ай бұрын
@@VishalKumar-sn3or oh prava ehi kam krda aa 2 saal ton utte hogye iss field ch pushkar raj thakur nu jaanda nahi jaanda taan search karli soch ton Ameer hoja tu fer oda Ameer hovi Halle tu greeb aa soch pakho Mera praa ek taan eh bhut bhaidi aadat aa sade bandeya ch shi dsso te galt lagda agleya nu tu v ohna cho ek aa Mera veer araam kr j Jayda trading krli aa taan kyunki booming bulls tu bann ni jana 😮🤣
@spiderman9508
@spiderman9508 4 ай бұрын
@@guri1514haiga pushkar 2 numbri e
@cryptoinvestors5891
@cryptoinvestors5891 4 ай бұрын
🎉 good if u follow trend u wouldn't loss in the share market
@harmeetgill3631
@harmeetgill3631 4 ай бұрын
Very good brother ji interviews 💯💯💯💯💯💯💯💯✍️☝ mony soch samj Ke loni chahi di aa✍️
@MeharSingh-ro5cr
@MeharSingh-ro5cr 4 ай бұрын
ਸਭ ਤੋਂ ਪਹਿਲਾ ਪਰਾਇਜ਼ੇ ਐਕਸ਼ਨ ਸਿੱਖਣਾ ਬਹੁਤ ਜਰੂਰੀ ਹੈ
@Sandeepkotla375
@Sandeepkotla375 4 ай бұрын
Comment ਵਿੱਚ ਕਈ ਭਰਾ ਬਹੁਤ ਬੁਰਾ ਬੁਰਾ ਕਹਿ ਰਹੇ ਨੇ ਇਸ ਬਾਈ ਉਹ ਭਰਾਵੋ ਪਹਿਲਾਂ ਅਗਲੇ ਦੀ ਪੂਰੀ ਇੰਟਰਵਿਊ ਤਾਂ ਸੁਣ ਲਵੋ ਕ ਅਗਲਾ ਕਹਿ ਕੀ ਰਿਹਾ ਨਾਲ਼ੇ ਅਗਲਾ ਕਿਹੜਾ ਤੋਹਾਨੂ ਕਹਿ ਰਿਹਾ ਕ ਤੁਸੀਂ ਸ਼ੁਰੂ ਕਰੋ 🧐🧐
@BalvirGurdeep
@BalvirGurdeep 4 ай бұрын
Manu market di psychology 3yers Baad pata lagi mehanat bhut karni payi hun samjj lagdi aaaa
@allkindknowledge4082
@allkindknowledge4082 3 ай бұрын
ਆਪਣਾ ਨੰਬਰ ਦਸੋ
@gursahilsinghpandher
@gursahilsinghpandher 4 ай бұрын
Intraday Future Options vich 90% lok ghate vich ne , Long term Invest karo vadiya stocks vich
@VJEUROPEVLOGS-8892
@VJEUROPEVLOGS-8892 3 ай бұрын
ਸ਼ੇਅਰ ਮਾਰਕੀਟ ਦੀ ਇਹ ਗੱਲ ਸੱਚ ਹੈ ਕਿ ਜਿੰਨਾ ਕਿਸੇ ਨੂੰ ਤਜਰਬਾ ਹੈ ਉਨਾ ਹੀ ਉਹ ਕਮਾ ਸਕਦਾ ਹੈ ਉਸ ਤੋਂ ਵੱਧ ਨਹੀਂ ਕਮਾ ਸਕਦਾ । ਤੇ ਇਸ ਨੂੰ ਸਿੱਖਣ ਲਈ ਸਾਲਾਂ ਹੀ ਲੱਗ ਜਾਂਦੇ ਨੇ। ਤੇ ਬਹੁਤ ਹੀ ਜਿਆਦਾ ਪੈਸਾ ਅਗਰ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਸਿਰਫ ਇਨਵੈਸਟਮੈਂਟ ਨਾਲ ਬਣਾ ਸਕਦੇ ਹੋ ਦੂਜਾ ਕੋਈ ਸ਼ਾਰਟਕਟ ਨਹੀਂ ਹੈ
@GurmeetTradingWarrior
@GurmeetTradingWarrior 3 ай бұрын
ਸਹੀ ਕਹਿ veer
@Sidhu7156
@Sidhu7156 4 ай бұрын
Bhut vdai bai🎉🎉
@mangalsingh-xm5bh
@mangalsingh-xm5bh 4 ай бұрын
ਆਪਣੇ ਦਿਲ ਦਿਮਾਗ ਤੇ ਕੰਟਰੋਲ ਰੱਖਣਾ ਪੈਂਦਾ ਹੈ ਤਾਂ ਜਾ ਕੇ ਕਿਤੇ ਸਹੀ ਪੈਟਰਨ ਦੀ ਚੋਣ ਹੋਣ ਤੇ ਹੀ ਟਰੇਡ ਕੀਤੀ ਜਾਂਦੀ ਹੈ
@AmanDeep-zx1db
@AmanDeep-zx1db 4 ай бұрын
Share Bazar vich long term lai vadiya Company de Share le k rakh lo bas hor kuj nhi....baki loss profit Chalda Rehnda ..........
@jagrajsingh3049
@jagrajsingh3049 4 ай бұрын
Very good bai ji your advise is good
@PUBG_LOVERS_BRO
@PUBG_LOVERS_BRO 3 ай бұрын
ਕੁਮੈਂਟਾਂ ਤੇ ਯਕੀਨ ਕਰਨ ਵਾਲੇ ਹਾਜ਼ਰ ਹੋਣ😂
@Garcha-m4s
@Garcha-m4s 4 ай бұрын
Last moment vich good idea
@harshpreet2804
@harshpreet2804 4 ай бұрын
true market based on the SMC and ICT this is my thinking..
@Prabhdeepstoor
@Prabhdeepstoor 4 ай бұрын
Genuine people are there, no fake person.
@thesmartpunjabitrader6653
@thesmartpunjabitrader6653 4 ай бұрын
Good information y g👍
@skanwargill
@skanwargill 4 ай бұрын
Bht vdiya ji
@Mr.Stocks-Official
@Mr.Stocks-Official 4 ай бұрын
Goooood job brother
@BhawandeepBhullar-mn1ii
@BhawandeepBhullar-mn1ii 4 ай бұрын
ਇਹਹੇ ਜੇ ਲੋਕ ਇੰਟਰਵਿਊਆਂ ਦੇਕੇ ਲੋਕਾਂ ਨੂੰ ਵਿਸ਼ਵਾਸ਼ ਵਿੱਚ ਲੈਕੇ ਆਂਵਦਾ ਕਲਾਸਾਂ ਟਿਊਸ਼ਨਾਂ ਦਾਂ ਬਿਜ਼ਨਸ ਸ਼ੁਰੂ ਕਰਦੇ ਨੇਂ
@mTradingWarrior
@mTradingWarrior 3 ай бұрын
@@BhawandeepBhullar-mn1ii veer kr ke free learning deni shuru kiti aa videos bna ke
@GurmeetTradingWarrior
@GurmeetTradingWarrior 4 ай бұрын
ਮੈਨੂੰ 5 ਸਾਲ ਹੋਗੇ ਮਾਰਕੀਟ ਚ.. ਪਹਿਲੇ ਸਾਲ ਨੁਕਸਾਲ ਹੋਇਆ.. 2.5 ਲੱਖ ਕੋਰਸਾ ਤੇ ਖਰਚ ਕੀਤਾ ਕੋਈ ਖਾਸ ਫਾਇਦਾ ਨਹੀਂ ਹੋਇਆ.. ਫੇਰ ਰੋਜ਼ 6-8 ਘੰਟੇ chart ਸਟੱਡੀ ਕੀਤੇ ਦੋ ਸਾਲ ਫੇਰ ਕੁਝ ਨੁਕਤੇ ਹੱਥ ਲਗੇ, ਹੁਣ ਦੋ ਸਾਲ ਤੋਂ ਲਗਾਤਾਰ ਪ੍ਰੋਫਿਟ ਵਿਚ ਹਾਂ.. ਆਪਣੇ ਵੀਰ ਭੈਣਾਂ ਲਇ ਮਾਰਕੀਟ ਦੀ ਜਾਣਕਾਰੀ ਲਇ ਵੀਡਿਓਜ਼ ਬਣੌਣੀਆਂ ਸ਼ੁਰੂ ਕੀਤੀਆਂ ਨੇ, ਤੁਸੀਂ ਚਾਹੋ ਤਾਂ ਦੇਖ ਸਕਦੇ ਹੋ...
@Arshdeep-singh-chahal.
@Arshdeep-singh-chahal. 4 ай бұрын
Channel name bro
@GurmeetTradingWarrior
@GurmeetTradingWarrior 4 ай бұрын
@@Arshdeep-singh-chahal. Veere meri id te click krlo, ehi channel aa ji
@GurmeetTradingWarrior
@GurmeetTradingWarrior 4 ай бұрын
Meri id te click krlo veer, direct channel te pohnch jaoge
@jaspalsingh-cz5db
@jaspalsingh-cz5db 4 ай бұрын
Chanel name
@GurmeetTradingWarrior
@GurmeetTradingWarrior 4 ай бұрын
@@jaspalsingh-cz5db veer meri id te click kro, eh channel di hi id aa
@manudutta
@manudutta 3 ай бұрын
Being a profitable trader With experience of 10 years New traders plz note some point 1 start with 10k rs 2 do not do intraday trade 3 in initial face trade only for learnig 4 if yo loose some money.. Its ok.. Don't try to recover 5 watch lots of videos 6 investment v karo 7 if u profitable in cash for one year.. Then try options in demo accounts at least one year 8 minimum 3 year experience require to earn 1-2 ℅ monthly 9 never trade on tips 10 trade only in nifty 50 stocks
@daljinder_singh
@daljinder_singh 3 ай бұрын
I add 11 no. point.....swing trdading or intraday cash trading or options...you must create your own strategy which is only your creation to understand the market behaviour....copy others will alwys like ride on two boats...for own strategy you must spend couple of years seriously in market
@manudutta
@manudutta 3 ай бұрын
@@daljinder_singh you are absolutely right... 👍
@Manpritkour5
@Manpritkour5 3 ай бұрын
Thanks
@khushgill9410
@khushgill9410 9 күн бұрын
Why trade only in nifty 50
@PBTraderzone
@PBTraderzone 4 ай бұрын
ਸਹੀ ਆ punjab ch bhut bde ਟ੍ਰੇਨਰ ਬਣੇ ਫਿਰਦੇ ਫੀਸਾਂ ਲਈ ਇੰਸਟਾ ਤੇ ਮਹੀਨੇਂ ਵਿਚ ਪ੍ਰੋ trader ਬਣ ਜਾਉਗੇ ਕਹਿੰਦੇ, ਗਰੀਬ ਬੰਦਾ ਫਸ ਜਾਂਦਾ
@jagtarsinghguggi6833
@jagtarsinghguggi6833 3 ай бұрын
ਭਾਜੀ ਤੁਸੀ ਆਪਣੀ ਨੋਲੇਜ਼ ਨਾਲ ਬਹੁਤ ਸਾਰੇ ਆਪਣੇ ਭਰਾ ਫਸੇ ਹੋਏ ਕਰਜ਼ੇ ਵਿੱਚੋਂ ਕਦ saktey ਹੋ।
@jaspreetsinghsandhu6568
@jaspreetsinghsandhu6568 2 ай бұрын
ਜਿਵੇਂ ਭਰਾ ਦਸ ਰਿਹਾ ਅਜੇ ਇਹਨੂੰ ਕਾਫ਼ੀ ਸਿੱਖਣ ਦੀ ਲੋੜ ਆ । ਬਾਕੀ ਕੋਰਸ ਵੇਚਣ ਦਾ ਧੰਦਾ ਜੋਰਾ ਤੇ ਆ ਆਪ trading ਨਹੀਂ ਕਰਦੇ ਇਹ ਸਾਰੇ
@Gurfatehmangat-o3z
@Gurfatehmangat-o3z 2 ай бұрын
Sebi report: 93 percent traders loss ch ne. Long term buy karo
@gsstudycurrentaffairs
@gsstudycurrentaffairs 4 ай бұрын
Bai ji sahi gal kiti a🎉
@ygyan
@ygyan 4 ай бұрын
Gyan dena bahut saukha. Jehre bande ne market ch 1-2 saal laaye hon ohnu aam ee eh gallan pata hundia. Aa jehra host aa ehnu benti aa ke jado v share market related jado kise nu bulanada ta oda Profit te loss statement v jaroor share kare naal. Note:- Saanu pata sooraj vaali bibi da proof nae milna par Profit te loss vaala proof share kar sakda.
@manjeetsinghlakhian6672
@manjeetsinghlakhian6672 4 ай бұрын
Bilkul shi gal youtube to eho jehi jankari aam mil jandi. Mnu ni lgda ene kuk khas profit kita ja enu pta
@ygyan
@ygyan 4 ай бұрын
@@manjeetsinghlakhian6672 Bai sab view len di khed aa iko ee gallan bas ghuma ghuma ke Kari jaande. Koi Navi jaankaari nae aa.
@CriptoBaljindrsingh
@CriptoBaljindrsingh 3 ай бұрын
Bilkul sahi sir Airdrop talygarm oh ve bilkul Free sayar cripto Bitcoin
@jaswantrauke5149
@jaswantrauke5149 3 ай бұрын
ਵਧੀਆ ਜਾਣਕਾਰੀ ਪਰ ਆਮ ਆਦਮੀ ਦੀ ਸੋਚ ਤੋਂ ਬਾਹਰ ਦੀਆਂ ਗੱਲਾਂ ਨੇ । ਬਿੰਨਾਂ ਗਿਆਨ ਤੋਂ ਪੰਗਾ ਨਾ ਲਵੋ ।
@garychahal5348
@garychahal5348 2 ай бұрын
Bro that is called morning panic when the sunami of sellers hit the stop loss price.
@wood365day
@wood365day 2 ай бұрын
ਸਹੀ ਗੱਲ ਦੱਸੋਗੇ ਪੈਸੇ ਬਣਦੇ ਕਿੱਦਾਂ ਐਵੇਂ ਆਪਣੀਆਂ ਜਬਲੀਆਂ ਮਾਰੀ ਜਾਂਦੇ ਆ
@ਰੋਕਣੀਅਮਲੀ
@ਰੋਕਣੀਅਮਲੀ 4 ай бұрын
Super g super 💯
@Navrooopsingh
@Navrooopsingh 3 ай бұрын
ਜਿਹੜੇ ਪੰਜਾਬੀ ਬੰਦੇ ਆਪਣੇ ਨੌਕਰੀ ਕਰਦੇ ਨੇ ਜਿੰਨਾ ਕੋਲ ਪੈਸੇ ਬਚਦੇ ਨੇ ਉਹ ਕਿਸੀ ਵੀ ਉਹ ਹੋਰ ਸਕੀਮ ਨਾਲੋਂ ਅੱਖਾਂ ਬੰਦ ਕਰਕੇ mutual fund sip ਸ਼ੁਰੂ ਕਰਦੋ। ਤੇ ਨਹੀਂ ETF khreedo daily base te. ਜਿਨਾਂ ਖਾਂਦੇ ਹੋਂ ਉਹਨਾਂ ਖਰੀਦੇਦੇ ਹੋ,ਜਿੰਨੀ shopping krde ਹੋਂ ਉਹਨਾਂ ਹੀ ਖਰੀਦੋ।
@PawanKumar-vo5hg
@PawanKumar-vo5hg 2 ай бұрын
अगर मार्केट में पैसा कमाना है तो इंट्राडे नहीं लॉन्ग टर्म इन्वेस्टमेंट करनी होगी
@legend_gurpyar_133
@legend_gurpyar_133 Ай бұрын
ਜੇ ਕਿਸੇ ਬਾਈ ਨੂੰ ਇਹਨਾਂ ਦਾ ਪਿੰਡ ਸ਼ਹਿਰ ਪਤਾ ਹੋਵੇ ਤਾਂ ਦੱਸੋ ਕਿੰਨਾ ਦਾ
@parveenbhatti6340
@parveenbhatti6340 4 ай бұрын
Market nu laike brother di approach sahi hai gud1 te atleast psychology di gal kiti.
@kabaddi9999
@kabaddi9999 2 ай бұрын
Y hega kitho a ds skde o j pta
@idavinder
@idavinder 4 ай бұрын
2 saal ho gye mnu market ch Daily thoda thoda loss krde krde aj 2 lakh plus loss ho gya hun F&O nu shd ta just analysis kri da but kdi course nhi lya
@honeydjstudio5377
@honeydjstudio5377 3 ай бұрын
Podcast sunan lai vdia c bs Sikhan lai kuj v nhi
@jagmeetmultanian9992
@jagmeetmultanian9992 3 ай бұрын
ਸਤਿ ਸ੍ਰੀ ਅਕਾਲ ਬਾਈ ਸ਼ੇਅਰ ਮਾਰਕਿਟ think and quick react ਦੀ ਖੇਡ ਐ,, ਜਦ ਸਾਡੀ ਸੋਚ ਵੱਡੇ buyer/ seller ਨਾਲ ਮਿਲਣ ਲੱਗ ਜਾਵੇਗੀ ਜਾਂ ਅਸੀਂ ਓਹਨਾਂ ਦਾ ਪਾਇਆ ਜਾਲ ਸਮਝਣ ਲੱਗ ਜਾਵਾਂਗੇ , ਇਹ ਸਭ ਕੁਝ ਚਾਰਟ ਨੂੰ ਸਮਝਣ ਤੋਂ ਬਾਅਦ ਸੰਮਭਵ ਹੈ,,
@Sukhpalgill75
@Sukhpalgill75 4 ай бұрын
ਇਕ ਗੱਲ ਸਮਜ ਨੀ ਆਉਂਦੀ ਜਦੋ ਤਾ ਆਪਾ ਸਕੂਲਾ ਚ ਪੜ ਦੇ ਆ ਓਦੋ ਤਾ ਸਕੂਲ ਚੋ ਪੜ੍ਹਨਾ ਉਹ ਵੀ ਘਰੇ ਬੈਠ ਕੇ ਪੜ੍ਹ ਸਿੱਖ ਲਿਆ ਕਰੋ ਕੀ ਲੋੜ ਆ ਸਕੂਲ ਕਾੱਲਜ ਦੀ.. ਦੂਜੀ ਗੱਲ ਜਦੋ ਮੈਂ ਸਿੱਖਣੀ ਸਟਾਰਟ ਕੀਤੀ ਸੀ ਸ਼ੇਅਰ ਮਾਰਕੀਟ ਓਦੋ ਨਾਰਮਲ ਕੁਸ ਨੀ ਪਤਾ ਲਗਦਾ ਕਿਵੇਂ ਕੰਮ ਕਰਨਾ ਕਿਵੇਂ ਪੈਸੇ ਬਣ ਦੇ ਆ ਉਹ ਕਿਸੇ ਨਾ ਕਿਸੇ ਕੋਲ ਬੈਠ ਕ ਐਕਸਪੀਰੀਨਿਸ ਵਾਲੇ ਤੋ ਈ ਪਤਾ ਲੱਗਿਆ। ਇਕ ਗੱਲ ਠੀਕ ਆ ਵੀ ਕਈ ਹੈਗੇ ਆ ਜਿਹੜੇ ਕੋਰਸ ਵੀ ਦਿੰਦੇ ਆ ਤੇ ਓਨਾ ਪੈਸਿਆ ਚ ਵੈਲਯੂ ਵੀ ਨੀ ਦਿੰਦੇ ਓਨਾ ਤੋ ਬਚਣਾ ਚਾਹੀਦਾ ਪਰ ਸਹੀ ਨੋਲੇਜ ਐਕਸਪੀਰੀਐਂਸ ਵਾਲੇ ਤੋ ਹੀ ਮਿਲਦੀ ਆ. ਸਟਰੈਟਜੀ ਦੇ ਨਾਲ 80% ਆਪਣਾ ਮਾਈਂਡ ਸੈੱਟਅਪ ਹੁੰਦਾ ਕੰਮ ਕਰਨ ਲਈ। ਬਾਕੀ ਸਾਰੇ ਸਿਆਣੇ ਈ ਆ ਆਪਾ
@Gurpreetvander
@Gurpreetvander 4 ай бұрын
Options vich startgy bna ke kam kro waise seller de jitan de chance jayda ne buying de nalo ... Waise option ik lottery hai bro... Real business fut hai bro.. hedge kro je markeet uppar jandi selling side put lao ohnu fir hedge kro
@Jatinder_AProInvestor
@Jatinder_AProInvestor 4 ай бұрын
Veer ji es bai nu kaho live trade krke dikhawe,or awda pnl dikhawe,fir asi sare course lai lwange...
@legend_gurpyar_133
@legend_gurpyar_133 Ай бұрын
ਬਾਈ ਦਾ ADDRESS ਦੱਸੋ ਜੀ, ਕੋਈ ਸੰਪਰਕ ਨੰਬਰ ਹੋਵੇ, ਕਿਹੜਾ ਪਿੰਡ ਸ਼ਹਿਰ ਆ ਜੀ
@sonugill6716
@sonugill6716 4 ай бұрын
Swing trade sab to vadia te safe hai
@GurmeetTradingWarrior
@GurmeetTradingWarrior 4 ай бұрын
ਭਰਾਵੋ ਕਿਸੇ ਦੀਆਂ ਗੱਲਾਂ ਚ ਆ ਕੇ ਕਦੇ ਵੀ intraday ਟ੍ਰੇਡਿੰਗ ਤੋਂ ਸ਼ੁਰੂਵਾਤ ਨਾ ਕਰਿਓ ਬੋਹਤ ਫਾਸਟ game ਆ ਜਲਦੀ ਸਮਜ ਨੀ ਆਓਂਦੀ, ਜਦ ਮਾਰਕੀਟ ਚ ਘੱਟੋ ਘੱਟ 3 ਸਾਲ ਦਾ experience ਹੋਜਵੇ ਫੇਰ intraday try ਕਰਿਓ ਓਹ ਵੀ ਘੱਟ ਪੈਸੇ ਨਾਲ.....
@surindersingh4925
@surindersingh4925 4 ай бұрын
@@GurmeetTradingWarrior manu 4 saal + ho gye hale v only 5% samj keh skde 30/30 saal experience Wale v fail ho jnde Kai war ethe
@GurmeetTradingWarrior
@GurmeetTradingWarrior 4 ай бұрын
@@surindersingh4925veer punjab ch bohat sare trainer bne firde ne jo biggenrs nu intrady ch daily profit de supne dikha k market ch enter krva rhe ne bhole bhale loka nu.,
@Gurpreetvander
@Gurpreetvander 4 ай бұрын
Bai teria galan sahi ne but markeet te price nu track karda main now time bull run hai nifty too
@newlyrics-bariwal
@newlyrics-bariwal 3 ай бұрын
bs interview aa na app dsni bai ne na tuhanu koi strategy dsni na chart baare. me hun trading nhi invest krda te njare aa 🥰
@Techxcaffe
@Techxcaffe 4 ай бұрын
Hun jihnu trade krna aunda..ohnu ta sahi laggu ehe kamm.. Kise doctor di dwai nahi laggi ta apa keh dinne aa k doctor vadia nahi haiga.. Lokaa nu pta hee nahi trading kive krni hai..kive sab cheeja kamm krdiya trading ch....
@maurspeaks503
@maurspeaks503 4 ай бұрын
ਗੱਲ ਸਿਰਫ ਰਿਸਕ ਅਤੇ ਮਨੀ ਮਨੇਜਮੈਂਟ ਦੀ ਸਾਈਕੋਲੋਜ਼ੀ ਦੀ ਹੈ
@kksgrocerystorekks1805
@kksgrocerystorekks1805 4 ай бұрын
Oh veer data te shift ho javo agar option vich kam karna nahi to roj loss hi karoge ja phir option chad davo long term vich shift ho javo
@gurpreetsran1413
@gurpreetsran1413 4 ай бұрын
discipline sab to vadia
@SukhDhillon-xx2oo
@SukhDhillon-xx2oo 4 ай бұрын
ਉਈ ਸੁਣੀ ਸੁਣਾਈ ਗੱਲਾਂ ਦੱਸੀ ਜਾਂਦਾ
@MandeepSingh-py8wp
@MandeepSingh-py8wp 3 ай бұрын
crudeoil and stock option ch vich trade krn lyi hazari lagwao
@GurmeetTradingWarrior
@GurmeetTradingWarrior 3 ай бұрын
ਹਾਂਜੀ ਦੱਸੋ ਭਰਾ ਜੀ
@SikanderSingh-dl2fl
@SikanderSingh-dl2fl 4 ай бұрын
Good veer
@ManjinderSingh-lh6nk
@ManjinderSingh-lh6nk 4 ай бұрын
Long term layi aao soch ke je market ch join hona, je tusi sochde ho main 2-4 mahine ch lakh pati yaan crorepati bn ju, not possible. Je aida hon lag je. Tan ambani tata birla adani warge business chad ke share market ch invest kr kr paisa kmaan.
@NSMann-Investing
@NSMann-Investing 4 ай бұрын
Sahi gal kar reha bai
@NavneetKaur-vn3ow
@NavneetKaur-vn3ow 2 ай бұрын
M ta axis bank thru paisey laaye aa vadia chalda janda oh kamm v
@jugrajsingh7325
@jugrajsingh7325 4 ай бұрын
Ma 2018 ton kr rha bahut wadia kam chl rha
@SatnamSingh-bj7hs
@SatnamSingh-bj7hs 3 ай бұрын
Veer ji last 3 sal to ta sb frofit vich ne. COVID to bahd Market ne boom kita . Pr hun age age kun ni hona sb loos hi hona . World war v lagan nu tear a veer.
@gopi7330
@gopi7330 4 ай бұрын
ਕੋਈ ਨਾ ਮਗਰ ਲੱਗ ਵੀਰੋ option trading ਬਿਲਕੁਲ ਜੂਆ ਹੈ ਮੇਰੀ ਚੈਨਲ ਵਾਲੇ ਵੀਰ ਨੂੰ ਬੇਨਤੀ ਹੈ ਇਸ ਨੂੰ ਪ੍ਰਮੋਟ ਨਾ ਕਰੋ 6 ਮਹੀਨੇ ਦਾ experience ਕੁਝ ਵੀ ਨਹੀ market ਲਈ ਇਸ ਵੀਡੀਓ ਨੂੰ ਕਿਰਪਾਕਰਕੇ ਹਟਾ ਦਿਓ 🙏🙏 ਲੌਗ ਟਰਮ ਚ ਇਨਵੈਸਟਮੈਂਟ ਕਰੋ
@VishalDeepEmonneyy
@VishalDeepEmonneyy 4 ай бұрын
Right.
@Printpaisa
@Printpaisa 3 ай бұрын
ਬਾਈ ਜੀ ਆਪਸ਼ਨ ਕਰਨ ਦਾ ਕੋਈ ਫਾਇਦਾ ਨਹੀਂ। ਜੇਕਰ ਕਰਨਾ ਹੈ ਤਾਂ ਸਟਾਕ swing trading ਕਰੋ ਨਾਲ਼ੇ ਦਿਮਾਗ ਨੂੰ ਪ੍ਰੇਸ਼ਾਨੀ ਘੱਟ। ਵਾਲੀ ਪ੍ਰੇਸ਼ਾਨੀ ਲੈ ਕੇ ਦਿਮਾਗ ਹਿੱਲ ਜਾਓ
@Gaganbalmusic
@Gaganbalmusic 4 ай бұрын
Point te gal karda bai
@Punjabi-trader1q
@Punjabi-trader1q 2 ай бұрын
Bai do lakh loss 😢aa trading na kro j karni ta long time invest kro stock ch
@Printpaisa
@Printpaisa 3 ай бұрын
ਸਾਡੇ ਘੱਟੋ ਘੱਟ ਦੋ ਤੋਂ ਡੇਢ ਸਾਲ ਲੱਗਣੇ ਹੈਗੇ ਇਸ ਚ। 6 ਮਹੀਨੇ ਚ ਕੋਈ ਨੀ ਸਿੱਖਦਾ। । ਤੇ ਨਾਲੇ ਡਿੱਗ ਡਿੱਗ ਕੇ ਹੀ ਸਵਾਰ ਹੁੰਦਾ ਬੰਦਾ।
@newsandeducation3799
@newsandeducation3799 4 ай бұрын
Bhai saab nu knowledge kafi hai.. But meri guarantee hai k 50000 nai kma skde.. Ya fer P n L show kro... 5 saal to 7 saal lgde aa... J kise ne basic padai wadia keeti hai.. Rote learning nai keeti... Ya person genuinely technical howe.. O pehle 4/5 saal ch loss krna bnd krda.. Kdi v 10000 to wad nhi lao.. Or cash market ch intraday kro..) 4/5 saal baad).. Shuru ch long term ya swing trading kro
@sevenriversrummi5763
@sevenriversrummi5763 4 ай бұрын
100% Right same thinking SURE h brother
@Gurpreetvander
@Gurpreetvander 4 ай бұрын
Correct 💯
@mTradingWarrior
@mTradingWarrior 4 ай бұрын
Bhra ji kafi tjurba lagda tuhanu v....?
@abhisharma__
@abhisharma__ 3 ай бұрын
Bai tu vi youtube ta ho giyan leta eddi vi ni gal
@abhisharma__
@abhisharma__ 3 ай бұрын
Tu ki kar liya
@gurbhejhanzra
@gurbhejhanzra 4 ай бұрын
Please 🙏 Vedos dak ka koi Eva na market vich fas ja o ja kesa kol Pessa haga , gold la k rakh lo
@djmitthuvfx7526
@djmitthuvfx7526 4 ай бұрын
Koi Ek Strategy Ta Das Dinde Paji Jehra Tusi Use Karde O 😊
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Their Boat Engine Fell Off
0:13
Newsflare
Рет қаралды 15 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН