Our terrace tour with beautiful natural greenery scene by Pind Punjab de | Farmhouse in Punjab

  Рет қаралды 97,764

Pind Punjab de

Pind Punjab de

Күн бұрын

Пікірлер: 483
@amritsransran5638
@amritsransran5638 3 жыл бұрын
Didi tusi sadi family vagu bn gy e a roz udeek rehdi a kad vedio ava🥰🥰🥰
@PindPunjabde
@PindPunjabde 3 жыл бұрын
Thanq so much ji. Love you bhut Sara
@sohisaab5920
@sohisaab5920 3 жыл бұрын
Ryt ji
@homefsd3503
@homefsd3503 3 жыл бұрын
Ma sara nh ho ap ka m ap sa bohat chota ho api g
@amriksingh590
@amriksingh590 3 жыл бұрын
ਮਾਸ਼ ਅਗੇ amri l
@amriksingh590
@amriksingh590 3 жыл бұрын
ਅਮਰੀਕ ਸਿੰਘ ਗਾਣਾ
@bholasingh2501
@bholasingh2501 3 жыл бұрын
Excellent song. ਏਸ ਰੁੱਤੇ ਸੋਹਣਾ ਘਰੋਂ ਕਿਸੇ ਨਾ ਵਿਛੋੜਿਆ। ਵਾਹਿਗੁਰੂ ਜੀ ਕ੍ਰਿਪਾ ਕਰਨ ਸਾਰੇ ਘਰਾਂ ਵਿੱਚ ਇਸ ਤਰ੍ਹਾਂ ਹੀ ਰੌਣਕਾਂ ਲੱਗੀਆਂ ਰਹਿਣ।
@PindPunjabde
@PindPunjabde 3 жыл бұрын
🙏🙏🙏
@bholasingh2501
@bholasingh2501 3 жыл бұрын
ਇਹ ਗੀਤ ਵੀਡੀਓ ਦੀ ਖੂਬਸੂਰਤੀ ਲਈ ਬੜਾ ਮਕਬੂਲ ਮੰਨਿਆ ਜਾਂਦਾ ਹੈ।
@bikramjeetsingh4739
@bikramjeetsingh4739 3 жыл бұрын
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟਨ ਕੋਟ ਪ੍ਰਣਾਮ ਜੀ ਅਤੇ ਕਿਸਾਨ ਵੀਰ ਜੋ ਐਨੀ ਠੰਡ ਵਿੱਚ ਦਿੱਲੀ ਬੈਠੇ ਨੇ ਜੀ
@panveerjotsinghmaan2400
@panveerjotsinghmaan2400 3 жыл бұрын
ਬਹੁਤ ਵਧੀਆ ਜੀ। ਗੁਰਲੀਨ ਤੇ ਅਮਨ ਦੇ ਭਾਂਡੇ ਦੇਖ ਕੇ ਬਚਪਨ ਯਾਦ ਆ ਗਿਆ
@jaswinderkaurkaur5673
@jaswinderkaurkaur5673 3 жыл бұрын
ਮਾਸਟਰ ਜੀ ਤੇ ਮਾਸਟਰਨੀ ਜੀ ਦੋਵੇਂ ਬਹੁਤ ਸੋਹਣੇ ਲੱਗ ਰਹੇ ਓ...
@jaswinderkaurkaur5673
@jaswinderkaurkaur5673 3 жыл бұрын
ਬਾਜਰੇ ਦਾ ਸਿੱਟਾ .... ਸੁਣ ਕੇ ਮਜ਼ਾ ਆ ਗਿਆ..ਬਹੁਤ ਵਧੀਆ ਲੱਗਿਆ
@gursimran8282
@gursimran8282 3 жыл бұрын
ਬਹੁਤ ਵਧੀਆ ਵੀਡੀਓ
@ravndersinghbhullar4336
@ravndersinghbhullar4336 3 жыл бұрын
ਬਹੁਤ ਸੋਹਣੀ ਵਿਡਿੳ ਜੀ ਤੁਸੀਂ ਛੱਤ ਉੱਪਰ ਖੜੇ ਬਹੁਤ ਸੋਹਣੇ ਲਗਦੇ ਸੀ ਜੀ ਸਾਰਾ ਪਰਿਵਾਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਸਾਰੇ ਪਰਿਵਾਰ ਨੂੰ
@mohinderbrar2966
@mohinderbrar2966 3 жыл бұрын
Very nice video beta. ਬਹੁਤ ਸੋਹਣਾ ਹੈ ਚੁਬਾਰਾ। ਇਹਨੂੰ ਵੀ ਸਾਫ਼ ਰੱਖਿਆ ਕਰੋ। ਕਦੇ ਜ਼ਿਆਦਾ ਪਰੌਹਣੇ ਆ ਜਾਣ ਤਾਂ ਕਮਰੇ ਕੰਮ ਆਉਂਦੇ ਹਨ। ਬਹੁਤ ਸੋਹਣਾ ਘਰ ਹੈ ਗੁਰੂ ਭਾਗ ਲਾਵੇ। ਮਾਸਟਰ ਜੀ ਨੂੰ ਸਤਿ ਸ੍ਰੀ ਅਕਾਲ। ਖੁੱਛ ਰਹੋ ਹੱਸਦੇ ਰਹੋ
@DeepakKumar-pi2wz
@DeepakKumar-pi2wz 3 жыл бұрын
Very nice video
@sinderkaurdhalio771
@sinderkaurdhalio771 3 жыл бұрын
ਉਪਰ ਖੜੇ ਬਹੁਤ ਸੋਹਣੇ ਲਗਦੇ ਸੀ👌👌👌👌 ਵੀਡੀਓ ਬਹੁਤ ਸੋਹਣੀ ਲੱਗੀ 👍👍👍
@PindPunjabde
@PindPunjabde 3 жыл бұрын
🙏🙏🙏
@amandeepgrewal7926
@amandeepgrewal7926 3 жыл бұрын
Gurleen and Amans toys are sooo nice, it made me remember my childhood. Thank you for sharing that, very nice video! 🇨🇦👏👏🙏🌺❤️🙏🌺❤️🙏🌺❤️🙏🌺❤️🙏🌺❤️🙏🌺❤️🙏🌺❤️🙏🌺❤️🙏
@hafeezawan9441
@hafeezawan9441 3 жыл бұрын
ਸਤਿ ਸ੍ਰੀ ਅਕਾਲ ਦੀਦੀ ਜੀ ਬਹੁਤ ਵਧੀਆ ਵੀਡੀਓ ਹੈ ਜੀ اسلام علیکم بہن جی بہت ودیاہ ویڈیو ھے جی ਦੀਦੀ ਜੀ ਮਾਸਟਰ ਸਾਹਿਬ ਕਿਸ ਸਕੂਲ ਚ ਪੜ੍ਹਾਉਂਦੇ ਹਨ ਬੁਰਾ ਨਾ ਮਨਾਉਣਾ ਪਲੀਜ਼ ਮੈਂ ਵੀ ਪਾਕਿਸਤਾਨ ਅਪਨੇ ਪਿੰਡ ਚ ਸਕੂਲ ਮਾਸਟਰ ਸੀ ਹੁਣ ਮੈਂ ਜਰਮਨੀ ਹਾਂ ਘਰ ਦਾ ਵਿਜ਼ਿਟ ਬਹੁਤ ਵਧੀਆ ਲਗੱਆ ਜੀ ਧੰਨਵਾਦ
@huntersimran1820
@huntersimran1820 3 жыл бұрын
Bahut vadhia
@parmjitkaur8326
@parmjitkaur8326 3 жыл бұрын
Nice video ji
@singhjaspal2710
@singhjaspal2710 3 жыл бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਬੱਚਿਆ ਨੂੰ ਪਿਆਰ ਬਹੁਤ ਵਧੀਆ ਲੱਗਾ ਜੀ ਹੋਮ ਟੂਰ ਗੁਰਲੀਨ ਹੋਰਾ ਭਾਡੇ ਬਣਾਓਣ ਵਾਲੀ ਤਾ ਕਮਾਲ ਕਰਤੀ ਸਿਖਰ ਤੇ ਖੜੇ ਬਹੁਤ ਸੋਹਣੇ ਲੱਗਦੇ ਜੀ ਵਾਹਿਗੁਰੂ ਤੁਹਾਨੂੰ ਹਮੇਸਾ ਖੁੱਸ ਰੱਖੇ🙏🙏
@uppaltejinder1973
@uppaltejinder1973 3 жыл бұрын
ਗੁਰਮੀਤ ਬੇਟਾ ਜੀ ਸ਼ਤਿ ਸ਼੍ਰੀ ਅਕਾਲ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਜੀ ।ਮਾਸਟਰ ਜੀ ਸ਼ਤਿ ਸ਼੍ਰੀ ਅਕਾਲ ਜੀ ।ਘਰ ਦਾ ਵੀਓ ਬਹੁਤ ਵਧੀਆ ਲੱਗਾ ਬੇਟਾ ਜੀ ਬਾਹਰੋ ਹੇਠਾਂ ਤੋ ਦੇਖ ਕੇ ਬਹੁਤ ਹੀ ਸੋਹਣਾ ਚੁਬਾਰਾ ਲੱਗਾ ਇੱਕ ਗਾਣੇ ਦੀ ਟਿਓਨ ਬਹੁਤ ਵਧੀਆ ਲੱਗੀ।ਜਵਾਕ ਤਾਂ ਬਾਂਦਰਾਂ ਵਾਂਗ ਉਪਰ ਚੜ੍ਹ ਜਾਂਦੇ ।ਇਸ ਤਰ੍ਹਾਂ ਹੀ ਹੁੰਦਾ ਪਹਿਲਾਂ ਪਹਿਲਾਂ ।ਕਿਉਂਕਿ ਆਪਦੇ ਪੇਕਿਆਂ ਵਿੱਚ ਬਹੁਤ ਪਿਆਰ ਹੁੰਦਾ ਬਾਅਦ ਵਿੱਚ ਹੋਲੀ ਹੋਲੀ ਆਪਦੇ ਘਰ ਦਾ ਮੋਹ ਪੈ ਜਾਂਦਾ ।
@PindPunjabde
@PindPunjabde 3 жыл бұрын
🙏🙏🙏
@ranbirpattar5661
@ranbirpattar5661 3 жыл бұрын
lovly vidio to watch up stairs tour exela t good explation children toyes very preety your home is so nice waheguru ji blessi g you are a lovly alwayes look happy smile look very preety
@simranjeetkaursidhu2820
@simranjeetkaursidhu2820 3 жыл бұрын
ਮਾਸਟਰ ਜੀ ਅਤੇ ਮਾਸਟਰਨੀ ਜੀ ਬਹੁਤ ਸੋਹਣੇ ਲਗਦੇ ਸਨ
@happygoyal496
@happygoyal496 3 жыл бұрын
Very beautiful vlog I Love you
@NarinderKumar-pp7zf
@NarinderKumar-pp7zf 3 жыл бұрын
Very good video uk Narinder Kumar uk
@sarmukhdhillon3212
@sarmukhdhillon3212 3 жыл бұрын
ਬਹੁਤ ਵਧੀਆ ਵੀਡੀਓ ਜੀ
@jaspreetkaur5057
@jaspreetkaur5057 3 жыл бұрын
Very nice video di
@SandeepKaur-yq6ro
@SandeepKaur-yq6ro 3 жыл бұрын
ਸਤਿ ਸ੍ਰੀ ਆਕਾਲ ਦੀਦੀ ਜੀ ਸਾਨੂੰ ਤੁਹਾਡੀ ਵੀਡਿਓ ਬਹੁਤ ਵਧੀਆ ਲੱਗੀ🙏👍🌷🌺👌👌
@shhindersingh2499
@shhindersingh2499 3 жыл бұрын
Very nice g
@GurvinderSingh-jg4nn
@GurvinderSingh-jg4nn 3 жыл бұрын
ਸਤਿ ਸ੍ਰੀ ਅਕਾਲ ਭੈਣੇ🙏🙏ਇਹ ਬਚਪਨ ਦੇ ਦਿਨ ਜ਼ਿੰਦਗੀ ਦਾ ਸਭ ਤੋਂ ਅਨਮੋਲ ਖ਼ਜ਼ਾਨਾ ਹਨ ਭੈਣੇ ਜੋ ਦੁਬਾਰਾ ਕਦੇ ਵੀ ਨਹੀਂ ਮਿਲਣਾ 🙏🙏
@ਪੈਡਾ.zindgida.punjabi.kahaniya
@ਪੈਡਾ.zindgida.punjabi.kahaniya 3 жыл бұрын
ਦੀਦੀ ਜੀ ਤੁਸੀਂ ਉਪਰ ਖੜੇ ਤੇ ਗੀਤ ਵੀ ਬਹੁਤ ਸੋਹਣਾ ਜੀ
@dollykharbanda4029
@dollykharbanda4029 3 жыл бұрын
Waheguru ji 🙏🙏 bhout sunder hai ghar or mera fevret song 👌👌
@karamjeetkaur4497
@karamjeetkaur4497 3 жыл бұрын
NYC g
@DaljitKaur-fr4rc
@DaljitKaur-fr4rc 3 жыл бұрын
Nice g
@kulwantdosanjh7559
@kulwantdosanjh7559 3 жыл бұрын
very nice video thanks gurmeet ji
@sarabjotbajwa1472
@sarabjotbajwa1472 2 жыл бұрын
Very nice house de
@mannwarrior8308
@mannwarrior8308 3 жыл бұрын
ਸਤਿ। ਸ੍ਰੀ ਅਕਾਲ ਵੀਰ ਜੀ ਭੈਣ ਜੀ nice vedo 👌👌🙏🥰🥰
@tarlochanrai6339
@tarlochanrai6339 3 жыл бұрын
ਗੁਰਮੀਤ ਭੈਣ ਪਿੰਡਾਂ ਦਾ ਰਹਿਣਾ ਬਹੁਤ ਵਧੀਆ ਲਗਦਾ 🙏🙏👍
@ManjitKaur-lv6bi
@ManjitKaur-lv6bi 3 жыл бұрын
Bhot sohna ghar te bhot sohni family. Rab mehr rakhe. Ah bachya de bhande bnaye bhot sohne lg rhe
@PindPunjabde
@PindPunjabde 3 жыл бұрын
Thanks ji
@lakhvirnagra9431
@lakhvirnagra9431 3 жыл бұрын
Kids to baad aapnna ghar laggann laggde ne sauhre Fer ghar de kamm and responsibilities aapnna dil laggann lagg janda haulli haulli But pehla pehla Bahut aukha pekke sshaddnne Nice video 👍
@Harry_1410
@Harry_1410 3 жыл бұрын
Very nice song and video ji👌👌👌
@bhimsingh8112
@bhimsingh8112 3 жыл бұрын
V nice video ji ਭੈਣ ਗੁਰਮੀਤ ਜੀ ਹੱਸਦੀਆ ਦੇ ਘਰ ਵੱਸਦੇ ਹੱਸ ਦੇ ਵਸਦੇ ਰਹੋ ਜੀ ਯੁਜੋ ਯੁਗ ਜਵਾਨੀਆ ਮਾਣੋ ਜੀ🏠🏡🏄‍♀️
@prabhjotbrar1089
@prabhjotbrar1089 3 жыл бұрын
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਵਧੀਆ ਵੀਡੀਓ ਹੈ ਜੀ
@naheedqaiyum1364
@naheedqaiyum1364 3 жыл бұрын
Bout acha video hay
@balsahota3884
@balsahota3884 3 жыл бұрын
Nice video
@desibynature1713
@desibynature1713 3 жыл бұрын
ਮਿੱਟੀ ਦੇ ਭਾਂਡੇ ਬਹੁਤ ਵਧੀਆ ਬਣਾਏ ਬਚੀਆਂ ਨੇ🙏🏻🙏🏻
@kiranjitchahal1979
@kiranjitchahal1979 3 жыл бұрын
ਬਹੁਤ ਵਧੀਆ ਵੀਡੀਓ ਦੀਦੀ 😘😘😘
@SSMAAN-hg8ft
@SSMAAN-hg8ft 3 жыл бұрын
ਬਹੁਤ ਵਧੀਆ ਜੀ 🙏🙏 ਸਰਦਾਰ ਮੱਤਲਬ ਜੀ
@PindPunjabde
@PindPunjabde 3 жыл бұрын
ਜਿੰਨਾਂ ਕੋਈ ਬਹੁਤ ਜਿਆਦਾ ਜਮੀਨ ਹੁੰਦੀ ਹੈ ਸਾਡੇ ਵੱਲ ਉਹਨਾਂ ਨੂੰ ਸਰਦਾਰ ਕਹਿੰਦੇ ਹਨ
@ManjitKaur-dj1jj
@ManjitKaur-dj1jj 3 жыл бұрын
Right ji 🙏
@SSMAAN-hg8ft
@SSMAAN-hg8ft 3 жыл бұрын
🙏🙏
@rajwinderkaur-ei4iq
@rajwinderkaur-ei4iq 3 жыл бұрын
Ssa bhanji tuhadi video bhut vadia hundi a aj sb dakh k apna bachpan yad a j gyea asi v ada hi mitti de khidone bnonde c very nice
@PindPunjabde
@PindPunjabde 3 жыл бұрын
🙏🙏🙏
@nirmaljotsandhu1000
@nirmaljotsandhu1000 3 жыл бұрын
Really good talent of kids
@charanjeetkaur4703
@charanjeetkaur4703 3 жыл бұрын
ਸਤਿ ਸ੍ਰੀ ਆਕਾਲ ਪੁੱਤਰ ਜੀ ਦੋਵਾਂ ਨੂੰ,ਸੌਗ ਬਾਜਰੇ ਦਾ ਸਿੱਟਾ ਬਹੁਤ ਵਧੀਆ ਲੱਗਾ ਪੁੱਤ। ਪੇਕਿਆਂ ਦੇ ਘਰ ਦਾ ਮੋਹ ਤਾਂ ਪੁੱਤ ਸਾਰੀ ਉਮਰ ਹੀ ਨਹੀਂ ਭੁੱਲਦਾ।ਛੱਤ ਉਪਰ ਖੜੇ ਬਹੁਤ ਸੋਹਣੇ ਲੱਗ ਰਹੇ ਸੀ। ਵਾਹਿਗੁਰੂ ਜੀ ਇਸ ਤਰ੍ਹਾਂ ਹੀ ਖੁਸ਼ ਰੱਖਣ ਤੁਹਾਨੂੰ ਪੁੱਤ।
@harkeetbiroke6202
@harkeetbiroke6202 3 жыл бұрын
Very nice Gurmeet di
@ramanjitkaur5016
@ramanjitkaur5016 3 жыл бұрын
V nice video g
@yashanbrar3765
@yashanbrar3765 3 жыл бұрын
Very nice anti ji
@azhargujjar9007
@azhargujjar9007 3 жыл бұрын
zaberdest g super bot wadia mashallaha
@hehe007
@hehe007 2 жыл бұрын
Bahut hi vadiya video Ji...... bilkul sahi keha tussi ......viah ton baad 6mahine yaa phir saal tak hi pekaan daa moh zyada lagda hai.....jad apne bache ho jande hun taa phir apna ghar pariwar zyada changa lagda hai......
@tirathdhaliwal472
@tirathdhaliwal472 3 жыл бұрын
home tour vohot vadhia g. aman atay gurleen dhay toys dekh kay bachpan yaad aa gyia. vohot bhanday vonoday c. mera bhra jaan bhuj kay tor dinda c. fir wood dhay bazar ch aa milin lag gayai c. thank you. salam hay tuhadi soch nu. thank you aman gurleen. love u both beta. aman nu dekh kay vohot changa laga g.
@JasveerSingh-so2vd
@JasveerSingh-so2vd 3 жыл бұрын
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਸੋਹਣਾ ਘਰ ਲਗਦਾ ਹੈ ਜੀ ਦੀਦੀ ਸਾਡੇ ਵਲ ਮੋਮਟੀ ਕਹਿੰਦੇ ਹੈਜੀ
@renubala2371
@renubala2371 3 жыл бұрын
ਦਿਲ ਖੁਸ਼ ਹੋ ਗਿਆ ਵੀਡੀਉ ਦੇਖ ਕੇ
@BaljinderKaur-vo4sw
@BaljinderKaur-vo4sw 3 жыл бұрын
Nice
@amandeepsmagh2349
@amandeepsmagh2349 3 жыл бұрын
Very nice home ji
@hardevgill1039
@hardevgill1039 3 жыл бұрын
ਵਾਹ ਜੀ ਵਾਹ ਗੁਰਲੀਨ ਨੇ ਤਾ ਕਮਾਲ ਕਰਤੀ
@ekamjotsingh3624
@ekamjotsingh3624 5 ай бұрын
❤❤❤❤❤❤❤🎉🎉🎉🎉🎉🎉
@jagdishbahia9162
@jagdishbahia9162 3 жыл бұрын
Sat shri Akaal gurmeet didi ji and veer ji 🙏🙏 Beautiful house 🏡 Looks very beautiful from the top ❤️ very nice video and my favourite song😍 God bless you and your family from London🙏🙏❤️
@amarjithundaltg436
@amarjithundaltg436 3 жыл бұрын
Nice ji with beautiful song. Live long.💕🍁💐
@PindPunjabde
@PindPunjabde 3 жыл бұрын
🙏🙏🙏
@momsparadisekitchen8575
@momsparadisekitchen8575 3 жыл бұрын
Boht hi sohna view hai g,ki reesa punjab dia
@pammikaur8712
@pammikaur8712 3 жыл бұрын
Ssa g bht wdia a u ghar view vi bht wdia lag riha si upron v nice video love u all g 👌👌❣😘❣
@lovepreetjassar7535
@lovepreetjassar7535 3 жыл бұрын
Gurlin diya kheda dekh ke Mainu aawda bachpn jad aaygeyaji Master ji sat sri akaal ji
@gill3235
@gill3235 3 жыл бұрын
Sara kuj bahut vadia
@mandeepkaur8220
@mandeepkaur8220 3 жыл бұрын
Bhut vdia vedio nic 👍🏻👍🏻❣️
@kirandeepmalhi7249
@kirandeepmalhi7249 3 жыл бұрын
Asi b nikke hundeya ehme hi mitti de bartan banode c ohdo pinda vich mitti de bartan bikde hunde c gurleen beta nu dekh k bachpan yaad aa gaya sode chobare bhuat vadiya lage didi ji
@PindPunjabde
@PindPunjabde 3 жыл бұрын
Thankq ji
@nardevsinghbhuleria6627
@nardevsinghbhuleria6627 3 жыл бұрын
Very very nice vlog all family very nice ,loveeee u bhut sera sukhdeep
@dailydelicious7752
@dailydelicious7752 3 жыл бұрын
Nice ji bhot bdiya
@jagdishkaur3425
@jagdishkaur3425 3 жыл бұрын
Very nice god bless you
@harcharansingh8340
@harcharansingh8340 3 жыл бұрын
Very nice house tour
@samneerkaur2623
@samneerkaur2623 3 жыл бұрын
Bhot vadia g
@gekikhabra9486
@gekikhabra9486 3 жыл бұрын
Sat Shri Akal g di..nice song di..Bajre da shitta..👌👌vlog di..
@harminderkaur1491
@harminderkaur1491 3 жыл бұрын
very nice video good. 🙏🙏
@KuldeepKaur-xb9jk
@KuldeepKaur-xb9jk 3 жыл бұрын
Very nice
@KulwinderKaur-ff1xx
@KulwinderKaur-ff1xx 3 жыл бұрын
Very good👍👍👍
@satwantsingh3032
@satwantsingh3032 3 жыл бұрын
Nice didi
@PindPunjabde
@PindPunjabde 3 жыл бұрын
Thanq so much ji
@raghvirtakhar8154
@raghvirtakhar8154 3 жыл бұрын
Very nice didi ...
@joban417
@joban417 3 жыл бұрын
Very nyc dii Aman lehra to
@kulddepdhillon2800
@kulddepdhillon2800 3 жыл бұрын
Very nyc ji
@rajwinderkaur4421
@rajwinderkaur4421 3 жыл бұрын
Sat sri akala g God bless you
@gurlalsarpanch8360
@gurlalsarpanch8360 3 жыл бұрын
Good job
@homefsd3503
@homefsd3503 3 жыл бұрын
Bohat acha hai ap log 🎉
@rajabhindervlogs9204
@rajabhindervlogs9204 3 жыл бұрын
Nice video didi g god bless you
@ramanjeetkaur6284
@ramanjeetkaur6284 3 жыл бұрын
very nice parmatma ese tra hasde vasde rakhn from bathinda
@nargissultana2540
@nargissultana2540 3 жыл бұрын
Mashallha nyce view also music frm uk😀
@ramandhaliwal2086
@ramandhaliwal2086 3 жыл бұрын
Very nice video ji waheguru ji ka Khalsa waheguru ji ke Fateh 🙏🙏Kisan majdoor Ekta zindabad 🌾🌾🌾🌾🌾🌾👍
@kulddepdhillon2800
@kulddepdhillon2800 3 жыл бұрын
Ghar bahut sohna ha ji 2 brawa da brabar da
@dilrajsinghepd
@dilrajsinghepd 3 жыл бұрын
Dee bohut sohney lagdy kheta vich ghar khush raho🙏🙏
@ਬਲਵੀਰਸਿੰਘਬੇਗੋਵਾਲ
@ਬਲਵੀਰਸਿੰਘਬੇਗੋਵਾਲ 3 жыл бұрын
ਸਤਿਸੀ੍ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਜੀ
@yoghasingh5975
@yoghasingh5975 3 жыл бұрын
L
@gill._o3
@gill._o3 3 жыл бұрын
Good morning 🌞🌞🌞🌞🌞 full watch video
@Harman_Dhanoa
@Harman_Dhanoa 3 жыл бұрын
200k very soon Didi jii
@ramantoor7373
@ramantoor7373 3 жыл бұрын
Mere pind vich wasda rabb ve a akhi dekhla,,tu hor kite na labh ve aa akhi vekhla❤❤
@baggideo3160
@baggideo3160 3 жыл бұрын
Nice di video
@nishajangra2163
@nishajangra2163 3 жыл бұрын
Vary nic 👌 👌
@Anita_1
@Anita_1 3 жыл бұрын
Nice video di
@gurpreetkaursran737
@gurpreetkaursran737 3 жыл бұрын
God bless you
@simranjitgill7232
@simranjitgill7232 3 жыл бұрын
God bless you didi .Bhut sohna ghar aa
@kaurbalwinder2163
@kaurbalwinder2163 3 жыл бұрын
Very Nice House 🏠 👌
@sehajpreetsanghasehajpreet756
@sehajpreetsanghasehajpreet756 3 жыл бұрын
ਬਹੁਤ ਵਧੀਆ ਜੀ ਉੱਪਰੋਂ ਵੀ
Aaj Phir Alhamdulillah Khane Ka Dastarkhwan Sajj Gya 🥩🥗🍜
18:22
Happy Joint Family
Рет қаралды 36 М.
ROSÉ & Bruno Mars - APT. (Official Music Video)
02:54
ROSÉ
Рет қаралды 65 МЛН
Сюрприз для Златы на день рождения
00:10
Victoria Portfolio
Рет қаралды 2,3 МЛН
How to whistle ?? 😱😱
00:31
Tibo InShape
Рет қаралды 16 МЛН
ROSÉ & Bruno Mars - APT. (Official Music Video)
02:54
ROSÉ
Рет қаралды 65 МЛН