ਪੇਟ ਦੀ ਗਰਮੀ ਮਾਰੋ ਇਸ ਤਰਾਂ...By Dr. Ranjit Singh Pannu

  Рет қаралды 224,189

Chaj Di Gal : ਚੱਜ ਦੀ ਗੱਲ

Chaj Di Gal : ਚੱਜ ਦੀ ਗੱਲ

Күн бұрын

#Chajjdigal #chajdigall #Drsardar #Health #RanjitSinghPannu #Care #Healthcare
Video Credits :
Video Rights : Dr. Ranjit Singh pannu
Channel Management : Bizkro ( Yogesh Kumar )
For Any Kind Of Medical Service : Call On ( 9417021516 )

Пікірлер: 109
@bikramsingh9585
@bikramsingh9585 4 ай бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਦਾ ਬਹੁਤ ਬਹੁਤ ਧੰਨਵਾਦ ❤
@JasvirSingh-ri7zg
@JasvirSingh-ri7zg 4 ай бұрын
ਕੱਚੀ ਲੱਸੀ 🙏🏻🙏🏻
@manjujatti2247
@manjujatti2247 4 ай бұрын
Me kachi lassi daily peendi aa but menu aj pata laga ki us vih sugar add ni karni hundi
@Surinder.Surinder.Palsingh
@Surinder.Surinder.Palsingh 4 ай бұрын
@bhupinderkaur51
@bhupinderkaur51 4 ай бұрын
ਧੰਨਵਾਦ ਡਾਕਟਰ ਸਾਹਿਬ ਜੀ।🙏
@JagdeepKaur-x9j
@JagdeepKaur-x9j 4 ай бұрын
ਧਰਨ ਦਾ ਇਲਾਜ ਦੱਸੋ ਡਾਕਟਰ ਸਾਹਿਬ 🙏🙏
@lakhwindersinghlakha3732
@lakhwindersinghlakha3732 4 ай бұрын
ਤੁਸੀਂ ਕਿਥੋਂ ਹੋ, garanti ਆ ਜੀ, dharn duni ch ਕਰਕੇ ਭੇਜਾਂਗੇ ਜੀ
@ArmandeepSingh-qt5wn
@ArmandeepSingh-qt5wn 4 ай бұрын
Thuda khera pind aa ji
@rajinderkaur5215
@rajinderkaur5215 4 ай бұрын
ਧੰਨਵਾਦ ਡਾਕਟਰ ਜੀ❤🎉 ਵਾਹਿਗੁਰੂ ਜੀ ਮੇਹਰ ਕਰਨ
@BhimSingh-zv1gu
@BhimSingh-zv1gu 3 ай бұрын
ਆਪ ਜੀ ਦਾ ਬਹੁਤ ਬਹੁਤ ਧੰਨਵਾਦ
@ArmanSingh-u2x
@ArmanSingh-u2x 4 ай бұрын
ਧੰਨਵਾਦ ਜੀ
@GurvirSingh-nj4tp
@GurvirSingh-nj4tp 2 ай бұрын
Wah ji wah very nice 👍🙂
@kulwinderkaur3348
@kulwinderkaur3348 4 ай бұрын
Boht boht boht vadia
@Bhajansingh-js6nh
@Bhajansingh-js6nh 4 ай бұрын
ਕੀ ਵਧੀਆ
@sunnysimran699
@sunnysimran699 2 ай бұрын
Excellent God bless you Sir
@InderjitSingh-mu5co
@InderjitSingh-mu5co 4 ай бұрын
Bahot vadiya ilaaj, thanks.
@sangeetathakur5354
@sangeetathakur5354 4 ай бұрын
Waheguru Ji Mehar karna ji
@meenupawan5659
@meenupawan5659 4 ай бұрын
Bhut bhut danyawad dr shab ji
@sukhwindergrewal1356
@sukhwindergrewal1356 4 ай бұрын
God bless you Dr Sahib
@dalipsinghdalipsingh7726
@dalipsinghdalipsingh7726 4 ай бұрын
ਸਹੀ ਗੱਲ ਹੈ ਜੀ, ਮੈਨੂੰ ਵੀ ਖੁਦ ਮੇਰੇ ਇੱਕ ਡਾਕਟਰ ਦੋਸਤ ਨੇ ਇਸ ਤਰ੍ਹਾਂ ਪੀਣ ਦੀ ਸਲਾਹ ਦਿੱਤੀ ਸੀ,ਰੋਜ ਰੋਜ ਡੀ ਐਸ ਆਰ ਵੀ ਨੁਕਸਾਨ ਕਰਦੇ ਹਨ
@SinghGurmeen-rp4fv
@SinghGurmeen-rp4fv 4 ай бұрын
ਧੰਨਵਾਦ ਡਾਕਟਰ ਸਾਹਿਬ ਜੀ
@KirakabirajKabiraj-xt5ub
@KirakabirajKabiraj-xt5ub 4 ай бұрын
ਡਾਕਟਰ ਸਾਹਬ ਜੀ ਨੂੰ ਬਹੁਤ ਬਹੁਤ ਧੰਨਵਾਦ ਜਾਨਕਾਰੀ ਲਈ 🙏🙏🙏🙏 ਡਾਕਟਰ ਸਾਹਬ ਜੀ ਕੱਚੀਆਂ ਦੁਧ ਲੇਂਣਾ ਹੈ,,,,,,???? 💐
@HarwinderKaur-ei3hc
@HarwinderKaur-ei3hc 10 күн бұрын
ਡਾਕਟਰ ਸਾਹਿਬ ਮੇਰੇ ਬੇਟੇ ਦੀ ਉਮਰ 26 ਸਾਲ ਹੈ ਜੀ ੳਸ ਦੇ ਬਹੁਤ ਜ਼ਿਆਦਾ ਤੇਜ਼ਾਬ ਬਣਦਾ ਹੈ ਜੀ ਪੇਟ ਦੇ ਵਿਚ ਗੱਡਾ ਵੀ ਬਣ ਰਹੀਆਂ ਹਨ ਜੀ ਪਲੀਜ਼ ਕੋਈ ਇਲਾਜ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@RamghariaRamgharia-v6i
@RamghariaRamgharia-v6i 4 ай бұрын
ਕੱਚੀ ਲੱਸੀ ਪੀਣ ਨਾਲ ਵਾਈ ਹੋਜਾਂਦੀ ਹੈ ਬੀ ਪੀ ਹੈ ਐਸਿਡ ਬਹੁਤ ਬਣਦਾ ਹੈ ਡਾਕਟਰ ਸਾਹਿਬ ਜੀ ਐਸਿਡ ਬਹੁਤ ਬਣਦਾ ਹੈ ਲੱਸੀ ਪੀਣ ਨਾਲ ਦੰਦ ਦਰਦ ਕਰਨ ਲਗ ਜਾਂਦੇ ਹਨ ਇਲਾਜ ਦੱਸੋ ਪਲੀਜ਼ 🙏🙏
@manjeetsinghdeol9616
@manjeetsinghdeol9616 2 ай бұрын
🙏🙏
@SarwansinghSarwan-ik6og
@SarwansinghSarwan-ik6og 3 ай бұрын
Sir g great miss god bless you
@MandeepKaur-wf3br
@MandeepKaur-wf3br 4 ай бұрын
Thanks Dr sahib ji❤
@apdhilloneditz4628
@apdhilloneditz4628 4 ай бұрын
Thanku Dr sabji
@RavinderSingh-zr1fs
@RavinderSingh-zr1fs 4 ай бұрын
ਡਾਕਟਰ ਸਾਹਿਬ ਜੀ ਮੇਰੇ ਰੋਟੀ ਹਾਜ਼ਮ ਨਹੀਂ ਆਉਂਦੀ ਇਲਾਜ ਦੱਸੋ ਜੀ
@jatindersingh-pl2dp
@jatindersingh-pl2dp 4 ай бұрын
Mirch ghat khao cha ghat kro
@parmjitsinghwaheguruji7041
@parmjitsinghwaheguruji7041 4 ай бұрын
ਧੰਨਵਾਦ ਜੀ ਸਿੰਘ ਸਾਹਿਬ
@davinderkaur7008
@davinderkaur7008 4 ай бұрын
Thanks 🙏🏻
@daljeetdhaliwal9690
@daljeetdhaliwal9690 3 ай бұрын
Doctor sahib pet ch dharan pen bare v koi ilaaz dasso plz
@harjotsran4041
@harjotsran4041 4 ай бұрын
Thanks ji
@amarjitkaur990
@amarjitkaur990 2 ай бұрын
ਕੱਚੀ ਲੱਸੀ ਕਹਿਦੇਂ ਹਨ ਇਹ ਬਹੁਤ ਵਧੀਆ ਹੈ ਜੀ
@jasbirsingh-mk2td
@jasbirsingh-mk2td 3 ай бұрын
😮😮😊😊
@SandeepSingh-wn5vv
@SandeepSingh-wn5vv 4 ай бұрын
ਡਾਕਟਰ ਸਾਹਿਬ ਜੀ ਕੋਈ ਸੈਕਸ ਟਾਈਮ ਅਤੇ ਕਮਜ਼ੋਰੀ ਵਾਸਤੇ ਦੱਸੋ
@kulvirsingh7590
@kulvirsingh7590 4 ай бұрын
ਦੋ ਪੈੱਗ ਲਾ ਕੇ ਵੇਖੋ
@GurdeepSingh-u4s
@GurdeepSingh-u4s 3 ай бұрын
Waheguru ji wmk
@darshangill8510
@darshangill8510 3 ай бұрын
Thanks
@Paramjitkaur-hi4gw
@Paramjitkaur-hi4gw 4 ай бұрын
Thanks ji 👍
@JitenderpalSingh-c1u
@JitenderpalSingh-c1u 4 ай бұрын
Mauth vich chaleya bare daso ji
@kultarsingh3011
@kultarsingh3011 4 ай бұрын
👍🏻
@GenZGaming911
@GenZGaming911 4 ай бұрын
❤🎉🎉❤savan savan Mahina ya jo do barish hoti hai
@SatnamSingh-bm6rk
@SatnamSingh-bm6rk 4 ай бұрын
Thanks
@surjitsingh-ol6yo
@surjitsingh-ol6yo 4 ай бұрын
Good 👍
@musiclovers5387
@musiclovers5387 4 ай бұрын
ਸਤਿ ਸ੍ਰੀ ਆਕਾਲ ਜੀ, ਜਨਾਬ ਪੇਟ ਦੀ ਗਰਮੀ ਦੇ ਕਾਰਨ ਜੀਭ ਤੇ ਕੱਟ ਜਾਏ ਲੱਗ ਜਾਂਦੇ ਆ ਜੀ ਉਸ ਬਾਰੇ ਕੁਝ ਸਜ਼ਾ ਦਿਓ ਜੀ,
@rameshrani5966
@rameshrani5966 4 ай бұрын
Becosule z khao
@bschahal9453
@bschahal9453 3 ай бұрын
❤❤❤❤❤
@rajnidevi7690
@rajnidevi7690 4 ай бұрын
Sir g eh
@RajinderSingh-xt2bc
@RajinderSingh-xt2bc 4 ай бұрын
101 persent sahi ilaj
@AshokKumar-qt9ro
@AshokKumar-qt9ro 4 ай бұрын
Good
@anmoldeepkaur2747
@anmoldeepkaur2747 4 ай бұрын
Kacha ya ublya?
@Pawanabdal
@Pawanabdal 4 ай бұрын
Good 👍👍👍❤❤❤
@manpreetkaursohal709
@manpreetkaursohal709 4 ай бұрын
thnx sir
@karankohli5264
@karankohli5264 3 ай бұрын
Bachpan To Pinde Aa Rwhe Aan Baba Ji Ehnu Kehnde Ne Kachi Lassi
@Sachkiratkaur-d8t
@Sachkiratkaur-d8t 4 ай бұрын
Ehnu asi kaachi lassi kehde han
@JkHundal
@JkHundal 4 ай бұрын
ਕਚੀ ਲੱਸੀ ਬਣ ਜਾਂਦੀ ਐ ,,, ਵਾਈ ਵਾਲੇ ਮਰੀਜ਼ ਦੇ ਸਰੀਰ ਚ ਦਰਦ ਹੁੰਦਾ ਕੀ ਕਰੀਏ ? ਜੇ ਕਾਲਾ ਨਮਕ ਅਜਵੈਣ ਪਾੲਈਏ ਤਾਂ ਨਮਕ ਬੀ ਪੀ ਵਾਲੇ ਲੲਈ ਠੀਕ ਨਹੀਂ ਤੇ ਅਜਵੈਣ ਗਰਮ ? ਕੁਚੀ ਲੱਸੀ ਐਸਿਡ ਠੀਕ ਕਰਦੀ ਪਰ ਹਲ ਦਸੋ ਕੀ?🙏
@JagdeepSingh-tw5jg
@JagdeepSingh-tw5jg 4 ай бұрын
Kala loan ajwain paa lo nal
@sanjeevabishnoi5178
@sanjeevabishnoi5178 4 ай бұрын
🙏
@ArmanSingh-u2x
@ArmanSingh-u2x 4 ай бұрын
Sat Sri akal veer ji
@Meenu-h8g
@Meenu-h8g 4 ай бұрын
Mery husband kafisaloto tejab banda but koi fark na lagada daily kachi lassi peende nekoi hor remedy be pless daso
@iqbalsingh758
@iqbalsingh758 4 ай бұрын
ਦੁੱਧ ਕੱਚਾ ਚਾਹੀਦਾ ਜਾਂ ਉਬਲਿਆ ਹੋਇਆ ਵੀ ਵਰਤ ਸਕਦੇ ਹਨ ਜੀ ???
@harjindersingh7755
@harjindersingh7755 4 ай бұрын
ਉਬਾਲ ਕੇ ਠੰਡਾ ਕਰਲੋ ਤਾਂ ਠੀਕ ਰਹੇਗਾ ❤ ਫਰਿਜ਼ ਵਿੱਚ ਰੱਖ ਲਵੋ ਜਾਂ ਠੰਡਾ ਪਾਣੀ ਪਾ ਲਵੋ
@sarvjitkaur3349
@sarvjitkaur3349 4 ай бұрын
Gas ke liye btaye please sir
@MandeepKaur-wf3br
@MandeepKaur-wf3br 4 ай бұрын
Dr sahib menu weakness bohat rehndee sab kuj Khan nal v gal baat Krna tae body nu khitch pendee please koe nuska de do
@kuldeepSingh-u9y
@kuldeepSingh-u9y 4 ай бұрын
Thanks dr sabb ji 🙏🙏🙏
@harmanminhas9796
@harmanminhas9796 4 ай бұрын
Liver d grmi kidda door kr sakde?
@ramandeepsingh2896
@ramandeepsingh2896 3 ай бұрын
ਮੇਰਾ ਬੱਚਾ ਸੇ ਪੰਜ ਸਾਲ ਦਾ ਹੈ ਪਿਛਲੇ ਸਾਲ ਤੋਂ ਇਕ ਸਾਲ ਤੋਂ ਉਸਦੇ ਪੇਟ ਵਿੱਚ ਲਗਭਗ ਲਗਾਤਾਰ ਦਰਦ ਰਹਿੰਦਾ ਹੈ ਉਸ ਵਾਸਤੇ ਕੁਝ ਦੱਸੋ
@YashSingh-hs6ph
@YashSingh-hs6ph 2 ай бұрын
Gall 100 percent sahi aa per dudh kacha (bina obale de taja choya hoyia refrigerator ch la lavo)
@JagjitSingh-lw8fm
@JagjitSingh-lw8fm 3 ай бұрын
ਗੁਰਦੇ ਦੀ ਪਥਰੀ ਤੇ ਪ੍ਰੋਸਟੈਟ ਹੋਮੀਓਪੈਥੀ ਦਵਾਈ ਦੱਸੋ
@shakinakhan7926
@shakinakhan7926 4 ай бұрын
Eh ta kachi lasi bn gyyi mostly use krde ha
@goldydadar371
@goldydadar371 4 ай бұрын
Kachi lassi.
@tejinderB7281
@tejinderB7281 4 ай бұрын
What time can drink water & milk please tell 🙏
@SandeepKumar-be7re
@SandeepKumar-be7re 4 ай бұрын
❤❤
@satinderjitkaur2012
@satinderjitkaur2012 4 ай бұрын
Right ji
@prabhnainsingh5305
@prabhnainsingh5305 3 ай бұрын
ਕੱਚੀ ਲੱਸੀ ਦੇ ਬਹੁਤ ਫਾਇਦੇ ਹੁੰਦੇ ਹਨ❤
@BalvirSingh-mx5sw
@BalvirSingh-mx5sw 4 ай бұрын
🎉❤🎉
@SunitaDevi-xj7ns
@SunitaDevi-xj7ns 4 ай бұрын
Doctor sab gas bandi a us bare bhi kuch daso
@harjeetkaur1511
@harjeetkaur1511 4 ай бұрын
Doctor saab tuhada clinic kehre city vich hai agar medicine laini hove ta address jroor dasio please
@italianpunjabilifestyle3722
@italianpunjabilifestyle3722 4 ай бұрын
Kachi lasi peen nal mere gas bn jandi a
@sardajuitkaur9010
@sardajuitkaur9010 4 ай бұрын
💯🙏
@narayanacharya4814
@narayanacharya4814 4 ай бұрын
जय हो डा साब🙏🙏
@hardeepsinghhardeepsingh5344
@hardeepsinghhardeepsingh5344 4 ай бұрын
ਵਿਚ ਕਤੀਰਾ ਗੁਦ ਵੀ ਪਾਉ
@ekambrar3088
@ekambrar3088 4 ай бұрын
Hg doc.saab mai v pini a gurmesh v ght hundi a te zejb nu frk panda a
@sanjivsahota3404
@sanjivsahota3404 4 ай бұрын
ਡਾਕਟਰ ਜੀ ਫਿਸ਼ਰ ਦਾ ਇਲਾਜ਼ ਦਸੋ
@sukhkamal5843
@sukhkamal5843 4 ай бұрын
Minu v boht jada piles hogi ida ilaaj
@GurpreetSingh-t9j4u
@GurpreetSingh-t9j4u 4 ай бұрын
Sarkanda Pani vich
@invinciblebeast293
@invinciblebeast293 4 ай бұрын
Tuada clinic kithe wa?
@Punjab-cz7mz
@Punjab-cz7mz 4 ай бұрын
Dimag di tesion ਗਰਮੀ kihal
@Azadbirsingh-r6u
@Azadbirsingh-r6u 4 ай бұрын
ਡਾਕਟਰਸਾਹਿਬ ਫ਼ਲਵਾਰੀ ਦਾ ਇਲਾਜ ਦੱਸੋ
@SajjanKumar-kj1lj
@SajjanKumar-kj1lj 4 ай бұрын
बोलो श्री गुरू जम्भेश्वर भगवान की जय🙏
@AmanpreetKaur-hs5mg
@AmanpreetKaur-hs5mg 4 ай бұрын
Kachi lasi 🙏
@rajumaan97804
@rajumaan97804 4 ай бұрын
ਜੇਕਰ ਦੁੱਧ ਤੋ ਐਲਰਜੀ ਹੋਵੇ
@ਕਰਮਸਿੰਘ-ਸ4ਧ
@ਕਰਮਸਿੰਘ-ਸ4ਧ 4 ай бұрын
ਸਿੱਧਾ ਦੱਸ ਕੱਚੀ ਲੱਸੀ
@desibulls8600
@desibulls8600 4 ай бұрын
Dassya ta ohne binga e aa pr dsyaa thik aa Malak tuhanu v boln di kla bkhshe Waheguru...
@sahijdeepsingh5533
@sahijdeepsingh5533 3 ай бұрын
Kachi lassi
@lakhvirsingh9941
@lakhvirsingh9941 4 ай бұрын
ਪਹਿਲਾਂ ਆਪਣੇ ਪਿੱਛੇ ਲੱਗੀ ਜਾਤ ਮਿਟਾ ਦੇ ਫੇਰ ਗੱਲ ਕਰੀ ਮਾਨਸ ਦੀ ਜਾਤ ਸਭੇ ਏਕੇ ਪਹਿਚਾਨਬੋ
@harmandersingh7317
@harmandersingh7317 3 ай бұрын
Jaat te got ch fark hunda , o got likhea, nale j likh v lea Kia taklif aagla gal ta ਚੱਜ ਦੀ ਦਸ rea
@wwe.in.8476
@wwe.in.8476 4 ай бұрын
ਇਸ ਨੂੰ ਅਸੀ ਕੱਚੀ ਲੱਸੀ ਆਖਦੇ ਹਾ
@tonyathensgreece4133
@tonyathensgreece4133 4 ай бұрын
ਦੁਧ ਕਚਾ ਜਾਂ ਓਬਾਲ ਕੇ ਪਾਓਣਾ
@punjabilive8461
@punjabilive8461 3 ай бұрын
ਬੀਪੀ ਵਧਣ ਕਾਰਨ ਹਾਟ ਦਾ ਅਕਾਰ ਵੱਡਾ ਹੋ ਗਿਅਾ ੲਿਹਦਾ ਕੋੲੀ ੲਿਲਾਜ ਹੈ0
@JagmalgirJagmalgir
@JagmalgirJagmalgir 4 ай бұрын
ਕੱਚੀ ਲੱਸੀ ਪੁਰਾਣਾ ਨੁਸਖਾ
@tajinderkaur2383
@tajinderkaur2383 4 ай бұрын
Fatty. Liver. Barr. Dado. Medicine
@kanwaljitkaur4918
@kanwaljitkaur4918 4 ай бұрын
Mlk boled Hove
@GurpreetCheema-d6k
@GurpreetCheema-d6k 4 ай бұрын
Kaccha dudh ja pakka dudh
@Bhajansingh-js6nh
@Bhajansingh-js6nh 4 ай бұрын
ਇਹ ਕਿਸੇ ਵੀ ਪੇਟ ਦੀ ਬਿਮਾਰੀ ਦਾ ਇਲਾਜ ਨਹੀਂ ਜੈ ਤੁਸੀ ਤੰਦਰੁਸਤ ਹੋ ਤਾਂ ਇਹ ਥੋੜਾ ਫੇਦੇਮੰਦ ਜਰੂਰ ਹੋ ਸਕਦਾ Dont misguide the people Knowledge ਇਕਠੀ ਕਰੋ, practical ਕਰੋ, then make vedio ਲੋਕਾ ਨੂੰ ਮੂਰਖ ਨਾ ਬਣਾਓ
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 8 МЛН
哈莉奎因怎么变骷髅了#小丑 #shorts
00:19
好人小丑
Рет қаралды 55 МЛН
Dont Eat These Things in BreakFast ( Avoid These Foods ) By Dr. Ranjit Singh Pannu
9:37
Chaj Di Gal : ਚੱਜ ਦੀ ਗੱਲ
Рет қаралды 13 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 8 МЛН