Apple cider vinegar benefits! ਸੇਬ ਦਾ ਸਿਰਕਾ, ਗਜ਼ਬ ਦੇ ਫ਼ਾਇਦੇ ! ਕਿੰਨੀ ਮਾਤਰਾ ?(167)

  Рет қаралды 73,990

DR. HARSHINDER KAUR PATIALA

DR. HARSHINDER KAUR PATIALA

Күн бұрын

This is copyright property of Dr harshinder Kaur patiala KZbin channel. Subscribe this channel for watching various issues on health based on research. This channel gives authentic information about human body and various natural remedies.
contact details : drharshpatiala@yahoo.com
instagram: drharshinder
#health​​ #naturalremedy​​ #doctor​​ #diet​​ #doctortips​​ #punjabi​ #drharshinderkaurpatiala​​ #healthytips​​ #drharshinderkaur​​ #naturaldiet #newresearch​ #healthylifestyle​ #healthylife​ #excercise #symptoms #applecidervinegar #applecidervinegarbenefits

Пікірлер: 397
@dr.paramjitsinghsumra179
@dr.paramjitsinghsumra179 Ай бұрын
ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ। ਪ੍ਰੋਫੈਸਰ ਡਾਕਟਰ ਜੋੜੀ ਦਾ ਸੇਬ ਦੇ ਸਿਰਕੇ ਦੀ ਖੋਜ ਭਰਪੂਰ ਜਾਣਕਾਰੀ ਦੇਣ ਲਈ ਧੰਨਵਾਦ ਜੀ।
@surjitjatana468
@surjitjatana468 Ай бұрын
ਬਹੁਤਬਹੁਤ ਸੁਕਰੀਆ ਡਾਕਟਰ ਸਾਹਿਬਜੀ ।ਪਰਮਾਤਮਾ ਨੇ ਚੰਗੀਆਂ ਰੂਹਾਂ ਭੇਜੀਆਂ ਨੇ ਸਾਡੇ ਲਈ ।ਤੁੰਹਾਡੀਆ ਲੰਬੀਆਉਮਰਾ ਹੋਣ ਬੱਚਿਓ।
@drharshinder
@drharshinder Ай бұрын
God bless you
@kuldipsinghughra7948
@kuldipsinghughra7948 Ай бұрын
ਸਤਿ ਸ਼੍ਰੀ ਅਕਾਲ ਜੀ 🙏 ਮਨੁੱਖਤਾ ਦੀ ਉੱਤਮ ਸੇਵਾ , ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ
@yadwindersingh276
@yadwindersingh276 Ай бұрын
ਬੇਸ਼ਕੀਮਤੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਜਿਉਂਦੇ ਵਸਦੇ ਰਹੋ।
@drharshinder
@drharshinder Ай бұрын
Thank you
@sehajbirsingh.cubesolwer8878
@sehajbirsingh.cubesolwer8878 6 күн бұрын
Both of you are doing a great job hats off to you
@balbirsakhon6729
@balbirsakhon6729 29 күн бұрын
ਬਹੁਤ ਬਹੁਤ ਧੰਨਵਾਦ ਜੀ ਗੁਰੂ ਮਹਾਰਾਜ ਤੁਹਾਨੂੰ ਇਸੇ ਤਰਾਂ ਖੁੱਸ਼ ਰੱਖਣ ਹੱਸਦੇ ਵਸਦੇ ਰਹੋ 🙏🎉
@BalwinderSingh-ug2mf
@BalwinderSingh-ug2mf Ай бұрын
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@bhupinderkaur51
@bhupinderkaur51 Ай бұрын
ਧੰਨਵਾਦ ਡਾਕਟਰ ਸਾਹਿਬ ਜੀ। ਤੁਸੀਂ ਦੋਨੇ ਬੋਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਜੀ।♥️🙏♥️
@naranjansingh8808
@naranjansingh8808 Ай бұрын
ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ
@SukhwinderKaur-bp9wf
@SukhwinderKaur-bp9wf Ай бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ usaਤੋਂ
@harpreetvirk7247
@harpreetvirk7247 Ай бұрын
ਡਾਕਟਰ ਸਾਹਬ ਇਹ ਸਵੇਰੇ ਖਾਲੀ ਪੇਟ ਲੈਣਾ ਚਾਹੀਦਾ ਜਾਂ ਬਾਅਦ ਵਿੱਚ।
@surgeetkaur7686
@surgeetkaur7686 Ай бұрын
ਬਹੁਤ ਵਧੀਆ ਜਾਣਕਾਰੀ🙏
@rssidhu2852
@rssidhu2852 26 күн бұрын
ਬਹੁਤ ਖੂਬ good information thanks Dr's sahib ji
@deepakulkarni2207
@deepakulkarni2207 Күн бұрын
ਧੰਨਵਾਦ ਜੀ 🙏
@drharshinder
@drharshinder Күн бұрын
Thanks
@ministories_narinder_kaur
@ministories_narinder_kaur Ай бұрын
❤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ
@GurmeetKaur-vj1bh
@GurmeetKaur-vj1bh Ай бұрын
ਸਤਿ ਸ੍ਰੀ ਅਕਾਲ ਜੀ ਤੁਸੀਂ ਇਸ ਟਾਈਮ ਕੁਲੂ ਮਨਾਲੀ ਬੈਠੇ ਹੋ ਤੁਹਾਡੇ ਸਮਝਾਵਣ ਦਾ ਤਰੀਕਾ ਬਹੁਤ ਵਧੀਆ ਹੈ ਕੀ ਥਾਇਰਡ ਵਾਲੇ ਲੈ ਸਕਦੇ ਨੇ ਗੋਲੀ ਵਿੱਚ ਕਿਤਨਾ ਅੰਦਰ ਹੋਣਾ ਚਾਹੀਦਾ
@ਸ਼ਾਮਸੁੰਦਰ-ਧ1ਜ
@ਸ਼ਾਮਸੁੰਦਰ-ਧ1ਜ Ай бұрын
ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੀ ਜੀ ਤੁਸੀ। ਸ਼ੁਭ ਕਾਮਨਾਵਾਂ
@karnailkaur8261
@karnailkaur8261 Ай бұрын
ਬਹੁਤ ਵਧੀਆ ਜਾਣਕਾਰੀ 👍
@gurmeettiwana3952
@gurmeettiwana3952 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਸਾਨੂੰ ਸਾਈਆ ਬਾਰੇ ਜਾਣਕਾਰੀ ਦੇਣਾ ਜੀ ❤🎉
@BalwinderKaur-dy4se
@BalwinderKaur-dy4se Ай бұрын
ਬਹੁਤ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@Ramn439
@Ramn439 Ай бұрын
ਡਾ ਸਾਹਿਬ ਜੀ ਸਤ ਸ੍ਰੀ ਅਕਾਲ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਬਹੁਤ ਧੰਨਵਾਦ ❤
@lovie5h271
@lovie5h271 Ай бұрын
ਡਾਕਟਰ ਪਾਲ ਤੇ ਡਾਕਟਰ ਸ਼ਿੰਦਰ ਜੀ ਵਧੀਆਂ ਜਾਣਕਾਰੀ ਲਈ ਤਹਿਦਿਲੋਂ ਧੰਨਵਾਦ ਜੀ।
@karamjeetsingh17
@karamjeetsingh17 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@AkvinderKaur-wj2zm
@AkvinderKaur-wj2zm Ай бұрын
ਬਾਹਲਾ ਵਧੀਆ ਸਮਝਾਉਣ ਦਾ ਤਰੀਕਾ ਜੀ ਆਪ ਜੀ ਦਾ
@bindaladdysandhu6904
@bindaladdysandhu6904 Ай бұрын
ਸਤਿ ਸ੍ਰੀ ਅਕਾਲ ਡਾ ਜੀ ਮੈਂ ਬਲਵਿੰਦਰ ਤਰਕਸ਼ੀਲ ਨਿਊਜ਼ੀਲੈਂਡ ਤੋਂ ਸਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਮੈਂਬਰ ਸੁਆਲ ਇਹ ਜੀ ਮੇਰੀ ਪਤਨੀ ਉਮਰ 50 ਸਾਲ ਹੈ ਉਨ੍ਹਾਂ ਨੂੰ 20 ਦਿਨ ਹੋ ਗਏ ਪ੍ਰੀਅਡ ਆ ਰਹੇ ਹਨ ਲਗਾਤਾਰ ਨਹੀਂ ਥੋੜ੍ਹਾ ਕਾਲਾ ਰੰਗ ਖੁੱਲ ਕੇ ਨਹੀਂ ਆ ਰਹੇ ਇਸ ਕੋਈ ਪ੍ਰੋਗ੍ਰਾਮ ਘਰੇਲੂ ਇਲਾਜ ਦੱਸਣਾ ਸ਼ੁਕਰੀਆ ਭੈਣ ਜੀ
@jasbirsingh-s1w
@jasbirsingh-s1w Ай бұрын
Doctor saab ji waheguru always bless you ਬੋਥ ਲੌਂਗ live
@amninderattrivlog5080
@amninderattrivlog5080 Ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ।ਧੰਨਵਾਦ ।🎉🎉
@sukhvindergrewal1233
@sukhvindergrewal1233 Ай бұрын
ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏 ਬਹੁਤ ਵਧੀਆ ਜਾਣਕਾਰੀ ਦਿੰਦੇ ਹੋ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸਣ ਜੀ🙏🙏
@drharshinder
@drharshinder Ай бұрын
Thanks
@jagtargill6348
@jagtargill6348 Ай бұрын
ਬਹੁਤ ਵਧੀਆ ਜਾਨਕਾਰੀ ਧੰਨਵਾਦ ਜੀ
@balwinderkaur1483
@balwinderkaur1483 18 күн бұрын
Waheguru ji ka Khalsa waheguru ji ki Fateh ji jodieh bahut wdia trikae nal wdia daddy Ney ji thankyou ji Amritsar
@narindermaan7142
@narindermaan7142 Ай бұрын
Doctor saab ji SSA ji good information ❤❤
@kukusingh2845
@kukusingh2845 Ай бұрын
ਡਾਕਟਰ ਜੋੜੀ, ਅੱਜ ਕੱਲ ਤੁਸੀ ਕੱਲੂ ਹਿਮਾਚਲ ਗਏ ਹੋ। ਬਹੁਤ ਵਧੀਆ ਗੱਲ ਹੈ। ਸਰਦੀਆਂ ਚ ਕਿਥੇ ਜਾਓਗੇ। ਜਰੂਰ ਦੱਸੀਓ ਧੰਨਵਾਦ ਜੀ
@SukhwinderSingh-nk4wn
@SukhwinderSingh-nk4wn Ай бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ
@devindersingh6683
@devindersingh6683 16 күн бұрын
ਅੱਧਰਿਕ ਨਿੰਬੂ ਲਸਣ ਐਪਲ ਸਿਰਕਾ ਸ਼ਹਿਦ ਵਾਲਾ ਨੂੰਕਸਾ ਵੀ ਦੱਸੋ ਧੰਨਵਾਦ
@iqbalbrar6977
@iqbalbrar6977 Ай бұрын
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ
@baldevsingh-cs2gb
@baldevsingh-cs2gb Ай бұрын
Dr sahib Jo side effects dase o ਬੁਹਤ ਵਧੀਆ ਦਸੇ ੩to ੪ਘੰਟੇ ਵਾਲਾ ਫਾਸਲਾ ਵੀ
@HarpreetKaur-en8tt
@HarpreetKaur-en8tt Ай бұрын
Thanks a lot for sparing ur precious time from ur busy schedule for the welfare of people Hats off to both f u God bless you both always
@Bittacheema
@Bittacheema Ай бұрын
ਸਤਿ ਸਿਰੀ ਅਕਾਲ ਪਿਆਰੇ ਅਤੇ ਪਿਆਰੀ ਭੈਣ ਡਾਕਟਰ ਸਾਹਿਬਾ ਜੀ।
@MOHINDER-PAL-KAUR-CHAHAL
@MOHINDER-PAL-KAUR-CHAHAL Ай бұрын
ਬਹੁਤ ਵਧੀਆ ਜਾਣਕਾਰੀ ਜੀ ❤
@dharmindersingh4517
@dharmindersingh4517 Ай бұрын
ਡਾਕਟਰ ਸਾਹਿਬ ਜਾਮਣ ਦੇ ਸਿਰਕੇ ਬਾਰੇ ਵੀ ਵੀਡੀਓ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਿਓ। ਸਤਿ ਸ੍ਰੀ ਅਕਾਲ ਜੀ ।
@tejpreetsingh2080
@tejpreetsingh2080 Ай бұрын
ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ
@ParamjitSidhu-c4i
@ParamjitSidhu-c4i Ай бұрын
Sat shri Akal ji.Thanks ji God bless you always.good information.
@devindersingh6683
@devindersingh6683 16 күн бұрын
Very Nice knowledge
@MandeepkaurKhosa-t7v
@MandeepkaurKhosa-t7v Ай бұрын
ਸਤਿ ਸ੍ਰੀ ਅਕਾਲ ਜੀ ਮਨਦੀਪ ਕੌਰ ਫ਼ਿਰੋਜ਼ਪੁਰ ਬਹੁਤ ਵਧੀਆ ਜਾਨਕਾਰੀ ਦਿੰਦੇ ਹੋ ਤੁਸੀਂ🙏🙏
@JKj-b5x
@JKj-b5x 9 күн бұрын
very nice video 🇨🇦
@ramjoshi771
@ramjoshi771 Ай бұрын
Very good information. Thanks ji.
@DavinderkourRandhawa
@DavinderkourRandhawa 13 күн бұрын
Thanku ji dr Sab ji
@AkvinderKaur-wj2zm
@AkvinderKaur-wj2zm Ай бұрын
ਜਿਹੜੇ ਵੀਰ ਭੈਣ ਨੇ ਅਪਣੀ ਸ਼ੁਗਰ ਠੀਕ ਕੀਤੀ ਆ ਉਹ ਮੈਨੂੰ ਦਸ ਦੋ plz ਕੇ ਕਿਵੇ ਲਿਆ ਤੇ ਕਿੰਨਾ ਲਿਆ ਸੀ vinegar ਸੇਬ ਦਾ ਮੈਂ ਵੀ ਸ਼ੁਰੂ krla
@kulwantkaur1993
@kulwantkaur1993 Ай бұрын
ਬਹੁਤ ਬਹੁਤ ਧੰਨਵਾਦ ਡਾ਼ ਜੀਓ 🎉🎉❤❤
@narindermohansharma2250
@narindermohansharma2250 Ай бұрын
YOUR PRESENTATION IS GOOD AND YOUR VOICE IS SWEET. GOD BLESS YOU.
@amarjitkaur990
@amarjitkaur990 Ай бұрын
ਅੱਜ ਸਬਸਕਰਾਈਬ ਕੀਤਾ ਪਟਿਆਲਾ ਅਸਟ੍ਰੇਲੀਆ ਪਰਥ
@narindersandhu8298
@narindersandhu8298 Ай бұрын
ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜਾਣ ਕਾਰੀ ਵੱਧਦੀਆ ਲੱਗੀ
@karamjeetkaurguddi4284
@karamjeetkaurguddi4284 Ай бұрын
❤❤❤❤❤🎉🎉🎉🎉🎉ਧੰਨਵਾਦ ਜੀ
@balvirsingh4833
@balvirsingh4833 Ай бұрын
ਸੁਕਰੀਆ ਡਾਕਟਰ ਸਾਹਿਬ ਜੀ ।
@PradipKumar-hbkurb
@PradipKumar-hbkurb Ай бұрын
ਅੱਜ ਕਲ ਜਣਾ ਖਣਾ ਹੀ fake ਡਾਕਟਰ ਬਣਿਆ ਹੋਇਆ ਹੈ KZbin ਤੇ। ਜਦੋਂ ਤੁਹਾਡੇ ਵਰਗੇ experienced real doctor ਜਾਣਕਾਰੀ ਦਿੰਦੇ ਨੇ ਉਦੋਂ authentic ਲਗਦਾ।
@SatnamSingh-nz5uq
@SatnamSingh-nz5uq Ай бұрын
❤❤❤❤❤🎉
@inderarora9359
@inderarora9359 Ай бұрын
Rajindera Hospital patiala de Dr.
@GurmeetKaur-o6n
@GurmeetKaur-o6n 15 күн бұрын
Very ñice good viedo❤❤❤❤❤🎉🎉🎉🎉🎉🎉🎉🎉🎉🎉🎉
@drharshinder
@drharshinder 15 күн бұрын
Thanks
@amritpalkaur1822
@amritpalkaur1822 Ай бұрын
ਸਤਿ ਸ੍ਰੀ ਅਕਾਲ ਵੀਰ ਜੀ 🙏 ਤੇ ਭੈਣ ਜੀ ਮੈਨੂੰ ਤਾਂ ਅਦਰਕ ਨਾਲ ਗਰਮੀ ਕਰਦਾ 😊
@drharshinder
@drharshinder Ай бұрын
Use small amounts
@Agamdhaliwal6363
@Agamdhaliwal6363 Ай бұрын
ਧੰਨਵਾਦ ਜੀ
@sukhbirsinghdhanoa2692
@sukhbirsinghdhanoa2692 Ай бұрын
ਸਨਿਮਰ ਬੇਨਤੀ ਹੈ ਕਿ ਮੇਰੀ ਜੀਵਨ ਸਾਥਣ ਨੂੰ ਚਮੜੀ ਸਬੰਧੀ ਕੁਝ ਸਮੱਸਿਆ ਹੈ ਉਹ ਇਸਦੀ ਦਵਾਈ ਲੈ ਰਹੇ ਹਨ । ਕੀ ੳਹ apple cider vinegar ਦੀ ਵਰਤੋਂ ਕਰ ਸਕਦੇ ਹਨ ?
@AkvinderKaur-wj2zm
@AkvinderKaur-wj2zm Ай бұрын
Thanku ਜੀ
@hashreetmaan7411
@hashreetmaan7411 Ай бұрын
ਸਤਿ ਸ੍ਰੀ ਆਕਾਲ ਜੀ! ਖਾਲੀ ਪੇਟ ਪੀਣਾ ਜੀ? Baby feeding lai rha fer ਪੀ ਸਕਦੇ ਆ ਜੀ? 8 month old baby
@EkmanMann-x6c
@EkmanMann-x6c Ай бұрын
Sat Sri Akal Dr Saheban. Thanks very much
@drharshinder
@drharshinder Ай бұрын
Welcome
@jagdevgill1406
@jagdevgill1406 Ай бұрын
Sat shri Akal Dr Sahib ji 🙏 .Amazing information for everything. Thank you so much 🙏 God always bless you 🙏 ❤.
@yonepcwwy5mll
@yonepcwwy5mll Ай бұрын
🎉 Sat sari Akal ji thanks
@sukhbirsingh1099
@sukhbirsingh1099 Ай бұрын
ਰੱਬ ਭਲਾ ਕਰੇ
@rajdhaliwal5544
@rajdhaliwal5544 Ай бұрын
ਵਾਹਿਗੁਰੂ ਜੀ...thanks ਆਪ ਜੀ ਦਾ
@ramanpreetsajjan8715
@ramanpreetsajjan8715 Ай бұрын
Thanks tuhada tusi bahut useful information dinde o for example mainu Ginger de benefits ta pata c but side effects nahi pata c jive k j strong painkillers lainde o ta es nu use na karo
@harinkaur6900
@harinkaur6900 Ай бұрын
Bahut wadhiya ji , we can take by straw also to save teeth….Thanks ji🙏🏻🙏🏻
@HarjeetKaur-ki4nu
@HarjeetKaur-ki4nu Ай бұрын
Very good ji thanku so much dr,sab ji 🙏🥰
@surinderdhanjle3212
@surinderdhanjle3212 Ай бұрын
Thank you for sharing good information 🙏🙏
@parmjitkaur1255
@parmjitkaur1255 Ай бұрын
Thank you Dr sahib valuable information about apple cider vinegar have a nice day 🙏🙏
@drharshinder
@drharshinder Ай бұрын
God bless you
@hardipsingh7651
@hardipsingh7651 Ай бұрын
Very good idea ji
@SukhwinderSingh-l2r
@SukhwinderSingh-l2r Ай бұрын
ਪਰਮਾਤਮਾ ਤੁਹਾਨੂੰ ਸਦਾ ਸਲਾਮਤ ਰੱਖੇ
@drharshinder
@drharshinder Ай бұрын
Thank you
@savrooprani4645
@savrooprani4645 Ай бұрын
🙏🙏
@bhupinderkaur6626
@bhupinderkaur6626 Ай бұрын
Thanku beautiful dr jori for nice information
@MalkitSingh-xj3vz
@MalkitSingh-xj3vz Ай бұрын
Bahut vdyia Jankari Madem ji. From...Malkit Nakoder
@BaljitKaur-po8uh
@BaljitKaur-po8uh Ай бұрын
Beta ji thanks tuse saria nu jagrook kar rahe ho good
@sukhkaur730
@sukhkaur730 Ай бұрын
ਜੁੱਗ ਜੁੱਗ ਜੀਵਓ❤
@JaspreetKaur-zx5ir
@JaspreetKaur-zx5ir Ай бұрын
ਦੰਦਾਂ ਬਾਰੇ ਵੀ ਵੀਡੀਓ ਕੱਢਿਓ ਜੀ ਧੰਨਵਾਦ
@AkvinderKaur-wj2zm
@AkvinderKaur-wj2zm Ай бұрын
ਵਧੀਆ ਤੇ ਅਸਲੀ ਕਿਥੋਂ ਲਈਏ
@tahiraahmad8467
@tahiraahmad8467 Ай бұрын
Thank you so much Doctor Saheb Very informative Video.
@RajinderKaur-rh1oo
@RajinderKaur-rh1oo 25 күн бұрын
Sat shri akal ji
@drharshinder
@drharshinder 24 күн бұрын
SSA ji
@HarwinderKaur-ij4go
@HarwinderKaur-ij4go Ай бұрын
ਮੈਡਮ ਜੀ ਕਿਰਪਾ ਕਰਕੇ ਭੂਮੀ ਆਮਲਾ ਵਾਰੇ ਜਰੂਰ ਜਾਣਕਾਰੀ ਦੇਣ ਦੀ ਕਿਰਪਾਲਤਾ ਕਰੋ ਜੀ
@santokhkaur4474
@santokhkaur4474 Ай бұрын
ਬਠਿੰਡਾ ਆ ਜੋ ਡਾਕਟਰ ਸਾਹਬ ਜੀ, ਜੀ ਆਇਆ ਨੂੰ
@jasbirsingh-pn1rj
@jasbirsingh-pn1rj Ай бұрын
We can Apple cider vinegar use with onion and food. ਭੈਣ ਜੀ ਮੈ ਤੁਹਾਨੂੰ 4-5 ਸਾਲ ਤੌ ਸੁਣਦਾ ਆ ਰਿਹਾਂ ' ਤੁਸੀ ਬੁਤਾਲੇ ਕਸਬਾ ਅੰਮਿਤਸਰ ਪ੍ਰਚਾਰ ਲਈ ਆਏ ਸੀ Js shGpur Gsp
@cheematubewells9028
@cheematubewells9028 Ай бұрын
Very nice knowledge je
@Pardeep-go6bi
@Pardeep-go6bi Ай бұрын
ਮੈਂ 3 ਸਾਲ ਤੋਂ ਨੈਚੁਰਲ ਫਾਰਮਿੰਗ ਕਰ ਰਿਹਾ ਬਹੁਤ ਹੀ ਔਖਾ ਕੰਮ ਹੈ ਪਰ ਹੌਲੀ ਹੌਲੀ ਕੰਮ ਸੌਖਾ ਲਗ ਰਿਹਾ।
@Sutanter509
@Sutanter509 Ай бұрын
Valuable talk. Thanks sweet couple
@satdevsharma7039
@satdevsharma7039 Ай бұрын
Thx. Both of you, Doctor Sahib what time we can take it , ji. ( Chicago) ❤❤️🙏🙏🇺🇸
@mohindertatla9518
@mohindertatla9518 Ай бұрын
Thank you doctor sahib god bless both of you 🙏🙏
@baldevbrar4327
@baldevbrar4327 Ай бұрын
ਬਹੁਤ ਵਧੀਆ ਜਾਣਕਾਰੀ ।ਬਹੁਤ ਬਹੁਤ ਧੰਨਵਾਦ ਜੀ
@surinderkaur421
@surinderkaur421 Ай бұрын
ਸਾਈਦ ਹਿਮਾਚਲ ❤
@AkvinderKaur-wj2zm
@AkvinderKaur-wj2zm Ай бұрын
Mam ਤੁਸੀਂ ਕਿਹਾ ਵੀ acv ਪੀਣ ਤੋ ਬਾਅਦ ਸਲਾਦ ਖਾ ਲੈਣਾ. ਮੈਂ ਤਾਂ ਦੁਪਿਹਰੇ ਹੀ ਸ਼ੁਰੂ krna hai.ਰੋਟੀ ਤੋਂ ਪਹਿਲਾਂ ਨ੍ਹੀ ਲੈਣਾ, ਬਾਅਦ ਵਿੱਚ ਲੈ ਲਿਆ ਕਰਾ ਜੀ. ਇੱਕ ਘੰਟੇ ਬਾਅਦ ਜਾ ਅੱਧੇ ਘੰਟੇ ਬਾਅਦ Plzz ਹੈਲਪ ਜਰੂਰ ਕਰੋ ਦਸ ਕੇ. ਮੈਂਨੂੰ ਸ਼ੁਗਰ ਆ. ਬਾਕੀ ਸਾਰਾ ਸਮਝ ਆ ਗਿਆ ਵੀ ਦਵਾਈ ਤੋ 4 ਜਾ 5 ਘੰਟੇ ਬਾਅਦ ਪੀਣਾ..
@doctorkaur
@doctorkaur Ай бұрын
ਕਸ਼ਮੀਰ ਆਓ ਜੀ , ਮੈਂ ਘਰ ਦਾ ਬਨਿਆ ACV ਟੇਸਟ ਕਰਵਾਂਵਾਂਗੀ। 🙏🏼🌺
@harnoorsingh7892
@harnoorsingh7892 Ай бұрын
Thanks ji
@harbhajankaur4405
@harbhajankaur4405 Ай бұрын
ਹੇਲੋ ਜੀ ਡਾਕਟਰ ਸਾਹਿਬ ਜੀ ਮੇਨੁ ਭੁਖ ਨਹੀ ਲਗਦੀ ਪਰ ਮੇਰੀ ਹੇਬਟ ਇਹ ਹੈ ਕੇ ਕੁਝ ਨਾ ਕੁਝ ਖਾਦੀ ਰਵਾ 🙏🙏
@SukhwinderKaur-rh2hb
@SukhwinderKaur-rh2hb Ай бұрын
ਜੇਤੂਨ ਦੇ ਸਿੱਰਕੇ ਬਾਰੇ ਦੱਸਿਆ ਜਾਵੇ ਜੀ ਧਨਵਾਦ
@gurbaxsingh764
@gurbaxsingh764 Ай бұрын
Very good information dr saab good morning
@drharshinder
@drharshinder Ай бұрын
Welcome
@hardeepgill6808
@hardeepgill6808 Ай бұрын
Very nice good information ❤🎉
@geetandavanjara5122
@geetandavanjara5122 Ай бұрын
ਦਿਨ ਵਿੱਚ ਕਿੰਨੀ ਵਾਰ ਲੈਣਾ ਹੈ ?
@amarjitkaur990
@amarjitkaur990 Ай бұрын
ਹਫ਼ਤੇ ਵਿੱਚ ਕਿੰਨੇ ਦਿਨ ਲੈ ਕੇ ਬੰਦ ਤੇ ਫੇਰ ਕਿਲ੍ਹੇ ਦਿਨਾ ਬਾਅਦ ਜਾਂ ਫੇਰ ਲਗਾਤਾਰ ???????? ਦਸਿਓ ਪਲੀਜ
ROSÉ & Bruno Mars - APT. (Official Music Video)
02:54
ROSÉ
Рет қаралды 293 МЛН
Friends make memories together part 2  | Trà Đặng #short #bestfriend #bff #tiktok
00:18
REAL MAN 🤣💪🏻
00:35
Kan Andrey
Рет қаралды 15 МЛН