ਪਾਣੀ ਚ ਰੁੜਣ ਵਾਲੇ ਪਰਿਵਾਰ ਬਾਰੇ ਖੁਲਾਸਾ | Viral Video | Pinda Vale Rider

  Рет қаралды 537,901

Pinda Vale Rider

Pinda Vale Rider

11 күн бұрын

ਪਾਣੀ ਚ ਰੁੜਣ ਵਾਲੇ ਪਰਿਵਾਰ ਬਾਰੇ ਖੁਲਾਸਾ | Viral Video | Pinda Vale Rider
#viralvideo #viral #viralnews l

Пікірлер: 311
@RanjitSingh-ti5nk
@RanjitSingh-ti5nk 8 күн бұрын
ਏਂ ਵਾਹਿਗੁਰੂ ਜੀ ਜੇ ਇਸ ਟੇਮ ਇੱਥੇ ਸਰਦਾਰ ਹੁਦੇ ਤਾਂ ਲੱਗਦਾ ਹੈ ਬਚਾਅ ਹੋ ਸਕਦਾ ਸੀ ਕਿਉਂਕਿ ਸਰਦਾਰਾਂ ਦੇ ਸਿਰਾਂ ਤੇ ਪੰਗਾ ਹੁੰਦੀਆਂ ਨੇ
@user-gi6ri8xm1q
@user-gi6ri8xm1q 8 күн бұрын
Bilkul shhi
@rajveerkaur9150
@rajveerkaur9150 8 күн бұрын
Bilkul sahi
@lifestruth9066
@lifestruth9066 8 күн бұрын
Rightt
@supinderkaurgill2371
@supinderkaurgill2371 8 күн бұрын
Bilkul Sahi
@SoniaKour.
@SoniaKour. 8 күн бұрын
Very well said🙏
@bodhrajsingh1705
@bodhrajsingh1705 8 күн бұрын
ਉੱਥੇ ਇਕ ਹੀ ਸਰਦਾਰ ਹੁੰਦਾ ਤਾਂ ਸਾਰੇ ਹੀ ਬਚਾ ਲੈਣੇ ਸੀ
@RAMSINGH-fh8kl
@RAMSINGH-fh8kl 8 күн бұрын
ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਦਸਤਾਰ ਦੀ ਕੋਈ ਕੀਮਤ ਨਹੀਂ ਉਤਾਰ ਸਕਦਾ ਸਦਕੇ ਜਵਾ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ
@tholla1233
@tholla1233 8 күн бұрын
ਹੁਣ ਪਤਾ ਲੱਗਾ ਦਸਤਾਰਾਂ ਕਿਉਂ ਸਜਾਉਣੀਆ ਜ਼ਰੂਰੀ ਏ।ਜੇਕਰ ਦੋ ਜਾਣਿਆ ਨੇ ਦਸਤਾਰਾਂ ਸਜਾਈਆਂ ਹੁੰਦੀਆਂ ਤਾ ਮੌਤਾਂ ਬਹੁਤ ਘੱਟ ਹੁੰਦੀਆਂ।
@nekjhawanwalajpproduction4474
@nekjhawanwalajpproduction4474 7 күн бұрын
ਅਗਰ ਜੇ ਇਹ ਹਾਦਸਾ ਕਿਸੇ ਬਾਹਰਲੇ ਮੁਲਕ ਵਿੱਚ ਹੁੰਦਾ ਤਾਂ ਹੈਲੀਕੈਪਟਰ ਨਾਲ ਚੁੱਕ ਲੈਣਾ ਸੀ
@RabiaSandhu2022
@RabiaSandhu2022 5 күн бұрын
ਉੱਥੇ ਲੋਕ ਪ੍ਰਸ਼ਾਸਨ ਦੁਆਰਾ ਦਿੱਤੀ ਗਈ ਚਿਤਾਵਨੀ ਨੂੰ ਫੌਲੋ ਕਰਦੇ ਨੇ...
@gurjantsingh9266
@gurjantsingh9266 8 күн бұрын
ਜਦੋ ਇੰਨਾ ਪਾਣੀ ਸੀ ਫਿਰ ਧੱਕੇ ਖਾਣ ਮੋਤ ਤਾ ਆਪਣੇ-ਆਪ ਸਹੇੜੀ ਆ ਫਿਰ ਰੱਬ ਨੂੰ ਦੋਸ਼ ਦਿੰਦੇ ਆ ਮੋਤ ਨੂੰ ਮਾਸੀ ਆਪ ਕਹਿੰਦੇ ਆ ਲੈ ਲਓ ਹੋਰ ਸੈਲਫੀਆ
@RabiaSandhu2022
@RabiaSandhu2022 5 күн бұрын
ਸਹੀ ਕਿਹਾ। ਮੈਨੂੰ ਇਹੋ ਜਿਹੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੁੰਦੀ....
@AmansKitchen_10M
@AmansKitchen_10M 4 күн бұрын
Sahi gal
@user-nj7tg9yn8s
@user-nj7tg9yn8s 2 күн бұрын
ਇਹ ਸਭ ਹਰ ਸਾਲ ਹੁੰਦਾ ਹੈ। ਫਿਰ ਵੀ ਲੋਕ ਫੁਕਰਪੁਣਾ ਕਰਦੇ ਹਨ।
@gorakapoor3477
@gorakapoor3477 8 күн бұрын
2 ਸਰਦਾਰ ਹੁੰਦੇ ਉਸ ਨੇ ਬੱਚਾ ਲੈਣਾ ਸੀ ਪੱਗ ਸੁੱਟ ਕੇ ਤਾਂ ਕਹਿਣ ਪੱਗ ਬੰਨ੍ਹਣ ਲੋਕ
@YaadveerSingh-bq9rh
@YaadveerSingh-bq9rh 7 күн бұрын
ਬਾਈ ਆਪਾਂ ਪੰਜਾਬੀ ਸੀ ਮੈਨੂੰ ਇਹ ਕੁਝ ਵੀ ਲਗਦਾ ਮੈਂ ਕੋਲ ਹੁੰਦਾ ਵਾਹਿਗੁਰੂ ਨਾਮ ਲੈਕੇ ਬਚਾ ਲੈਂਦਾ ਇਹ ਸਾਰੇ ਟੱਲੀਆਂ ਵਜਾਉਣ ਵਾਲੇ ਸੀ ਵਾਹਿਗੁਰੂ ਭਲਾ ਕਰੇ
@d.s.dhaliwal8209
@d.s.dhaliwal8209 8 күн бұрын
ਬਾਰਸ਼ ਦੇ ਮੌਸਮ ਵਿੱਚ ਆਪਣੇ ਘਰੇ ਹੀ ਰਹੋ।ਖਾਸ ਕਰਕੇ ਜੂਨ, ਜੁਲਾਈ, ਅਗਸਤ ਵਿੱਚ ਤਾਂ ਬਿਲਕੁੱਲ ਨਾ ਜਾਓ । ਮਾਰਚ ਅਪ੍ਰੈਲ ਵਿੱਚ ਅਜੇ ਮੀਂਹ ਘੱਟ ਪੈਂਦੇ ਨੇ ਬੱਦਲ ਵੀ ਨਹੀ ਫਟਦੇ 6,7,8, ਮਹੀਨੇ ਜ਼ਿਆਦਾ ਖ਼ਤਰਾ ਰਹਿੰਦਾ ਹੈ ।ਝਰਨੇ ਵਿੱਚ ਅਤੇ ਸੂਏ,ਨਹਿਰ ਵਿੱਚ ਕਦੇ ਵੀ ਨਾ ਵੜੋ ਦਰਿਆ ਤਾਂ ਦੂਰ ਦੀ ਗੱਲ ਹੈ ।
@surinderpalkaur5273
@surinderpalkaur5273 6 күн бұрын
ਬਹੁਤ ਮਾੜਾ ਹੋਇਆ ਪਰਿਵਾਰ ਦੀ ਗਲਤੀ ਹੈ ਜੀ ਕਿਸੇ ਦਾ ਵੀ ਦਿਮਾਗ਼ ਕੰਮ ਨਹੀ ਕੀਤਾ ਕਿ ਇੰਨੇ ਤੇਜ਼ ਪਾਣੀ ਨਹੀ ਜਾਣਾ ਚਾਹੀਦਾ ਵਹਿਗੁਰੂ ਜੀ 🙏🙏
@BalwinderSingh-zb6gc
@BalwinderSingh-zb6gc 8 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@surjitseet797
@surjitseet797 8 күн бұрын
ਕਾਫੀ ਸਮਾਂ ਇਹ ਲੋਕ ਫਸੇ ਰਹੇ ਘਟੀਆ ਮੁਲਕ ਵਿੱਚ ਕੋਈ ਵੀ ਬਚਾਅ ਸਾਧਨ ਉੱਥੇ ਮੌਜੂਦ ਨਹੀਂ ਸੀ। ਜਦੋਂ ਕਿ ਇਹ ਥਾਂ ਯਾਤਰੀਆਂ ਦੇ ਮਨੋਰੰਜਨ ਲਈ ਬਣਾਏ ਗਏ ਹਨ।
@rajgoyal526
@rajgoyal526 8 күн бұрын
Teri soch to he pata chalda tu kis tera daa hon sun tu uthy kity gaya uthy tha tha broad lagy hondy ki ethy naa jao per eni aawadi koy manda Jan bujh ke jandy ne phir sarkar daa dosh nikalna sharu kar dindy ne
@VickySharma-rb8kq
@VickySharma-rb8kq 7 күн бұрын
Bai ehde ch sarkar di ki galti a othe ki karan gye si jado pta miha da time chali janda Pani jado marji a sakda akhe pic click karoni a hogi pic akhbar ch agi
@WmkWaheguru
@WmkWaheguru 7 күн бұрын
Eh gall ta samj nhi aundi ajy than ty koi parband keo nhi pahela hi kity jandy
@satinderpalsingh538
@satinderpalsingh538 8 күн бұрын
ਘੁੰਮਣਾ ਫਿਰਨਾ ਚੰਗੀ ਗੱਲ ਹੈ ਬਸ਼ਰਤੇ ਆਪਣਾ ਖ਼ਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ,
@gurwinderkaur9415
@gurwinderkaur9415 8 күн бұрын
ਬੇੜਾ ਗਰਕ ਕਿਸੇ ਨੇ ਕੋਈ ਕੋਸ਼ਿਸ਼ ਨੀ ਕੀਤੀ
@tholla1233
@tholla1233 8 күн бұрын
ਖਾਲਸਾ ਜੀ।ਜੇਕਰ ਗੁਰੂ ਜੀ ਦੇ ਦੋ ਹੀ ਖਾਲਸੇ ਹੁੰਦੇ ਆਪਣੀ ਜਾਨ ਤੇ ਖੇਡ ਕੇ ਹਿੰਦੂਆਂ ਦੀਆਂ ਜਾਨਾਂ ਬਚਾ ਲੈਂਦੇ।
@tholla1233
@tholla1233 8 күн бұрын
ਖਾਲਸਾ ਜੀ।ਜੇਕਰ ਗੁਰੂ ਜੀ ਦੇ ਦੋ ਹੀ ਖਾਲਸੇ ਹੁੰਦੇ ਆਪਣੀ ਜਾਨ ਤੇ ਖੇਡ ਕੇ ਹਿੰਦੂਆਂ ਦੀਆਂ ਜਾਨਾਂ ਬਚਾ ਲੈਂਦੇ।
@paramjeetkor
@paramjeetkor 8 күн бұрын
Sahi gall aa pagl jhe mardeyan nu dekh rhe bss kosish kiti hi ni
@rajgoyal526
@rajgoyal526 8 күн бұрын
Ku jandy uthy jindo sarkar walo pehla he boliya janda is jagha ty naa jao
@amarjitbhullar1469
@amarjitbhullar1469 7 күн бұрын
​@@paramjeetkorਸਹੀ ਗੱਲ ਤੁਹਾਡੀ ਕਿ ਕਿਸੇ ਨੇਂ ਇਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ ਬਸ ਟਹਿਣੀਂਆਂ ਹੀ ਤੋੜੀ ਗਏ ਹਨ। ਨਹੀਂ ਤੇ ਜਿੰਨਾ ਮੌਕਾ ਸੀ ਜਿੰਨਾਂ ਟਾਈਮ ਸੀ ਓਥੇ ਉਹ ਮਦਦ ਦੀ ਗੁਹਾਰ ਲਗਾਉਂਦੇ ਰਹੇ ਇਹਨੇ ਟਾਈਮ ਵਿਚ ਤਾਂ ਲਾਗੋਂ ਕੋਈ ਜਾਨਾਂ ਭੱਜਕੇ ਰੱਸਾ ਲੈਕੇ ਆ ਸਕਦਾ ਸੀ।ਅਤੇ ਉਸ ਪਰਿਵਾਰ ਨੇਂ ਵੀ ਥੋੜੀ ਬਹੁਤੀ ਹਿੰਮਤ ਨਹੀਂ ਕੀਤੀ।ਜਿਸ ਤਰਾਂ ਲਾਗੇ ਰੁੱਖ ਵੀ ਸੀ ਟਹਿਣੀਆਂ ਵੀ ਸਨ।ਪਰ ਘਬਰਾ ਗਏ ਜਿਆਦਾ।ਲੋਕਾਂ ਨੇ ਤਾਂ ਸਿਰਫ ਤਮਾਸ਼ਾ ਹੀ ਵੇਖਿਆ ਹੈ।ਤੇ ਵੀਡੀਓ ਬਣਾਂਉਣੀਂ ਬਹੁਤ ਜਰੂਰੀ ਸੀ ਉਹ ਬਣਾਈ ਸਾਰਿਆਂ ਨੇ।
@motherz_care_preschool
@motherz_care_preschool 7 күн бұрын
ਜੇ ਸਰਦਾਰ ਸਾਡੇ ਸਿੱਖ ਕੌਮ ਦੇ ਪੁੱਤ ਹੁੰਦੇ ਤਾਂ ਪੱਗਾਂ ਨਾਲ ਬਚਾ ਲੈਂਦੇ, ਤਾਂ ਸਾਰਾ ਪਰਿਵਾਰ ਬਚ ਜਾਂਦਾ, waheguru ji
@NarinderSingh-qu9gy
@NarinderSingh-qu9gy 8 күн бұрын
ਲੋਕ ਪ੍ਰਸ਼ਾਸ਼ਨ ਦੀ ਚੇਤਾਵਨੀ ਨੂੰ ਟਿੱਚ ਸਮਝਦੇ ਨੇ
@rajwinderghumait8718
@rajwinderghumait8718 7 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jarnailsingh6276
@jarnailsingh6276 8 күн бұрын
ਦੇਖਕੇਬਹੁਤਮਨਦੁਖੀਹੋਇਆਪਰ‌ਅਫਸੋਸਹੈਕੇਕੋਈਵੀਮੱਦਦਨਹੀਕਰਸਕਿਆਵੜੀਮਾੜੀਹੋਈਦੇਖਿਆਨਹੀਗਿਆਪ੍ਰਮਾਤਮਾਰੂਹਾਂਨੂੰਆਪਣੇਚਰਨਾਵਿੱਚਨਿਵਾਸਬਖਸੇ
@mohinderpal1322
@mohinderpal1322 7 күн бұрын
ਬਹੁਤ ਮਾੜਾ ਹੋਇਆ.. ਵਾਹਿਗੁਰੂ ਜੀ ਮੇਹਰ ਕਰੋ
@sarajjaitu4900
@sarajjaitu4900 7 күн бұрын
ਹੁਣ ਇਸ ਸਰਕਾਰ ਦਾ ਕੋਈ ਦੋਸ਼ ਨਹੀਂ ਜਦੋਂ ਅਗਲੇ ਮਨਾਂ ਕਰਦੇ ਖਤਰੇ ਵਾਲੀ ਜਗਾ ਤੇ ਨਾਂ ਜਾਉ ਪਰ ਸੈਲਫੀਆ ਦਾ ਫੂਤ ਜਦੋਂ ਸਵਾਰ ਹੋ ਜਾਂਦਾ ਲੋਕਾਂ ਤੇ ਫਿਰ ਨਹੀਂ ਦੇਖਦੇ ਅਸੀ ਕਿੱਥੇ ਤੁਰੇ ਜਾ ਰਹੇ ਸਲਫੀਆ ਪਹਿਲਾਂ ਵੀ ਕਈਆਂ ਦੀਆਂ ਜਾਨਾਂ ਲਈਆਂ ਹੁਣ ਇਹਨੂੰ ਰੱਬ ਦਾ ਭਾਣਾ ਕਹੀਏ ਕਿ ਪ੍ਰਵਾਰ ਦੀ ਗਲਤੀ
@VickySharma-rb8kq
@VickySharma-rb8kq 7 күн бұрын
Galti khage veer ehnu te apa jan buch ke mare a ehe te
@RabiaSandhu2022
@RabiaSandhu2022 5 күн бұрын
ਬਿਲਕੁਲ ਸਹੀ ਕਿਹਾ 😐😐
@sukhsukhvirsingh1043
@sukhsukhvirsingh1043 6 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ ਮੇਹਰ ਕਰੀ ਦਾਤਿਆ
@kulwantkaur1184
@kulwantkaur1184 8 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bachitarsadhu9283
@bachitarsadhu9283 8 күн бұрын
ਵਾਹਿਗੁਰੂ ਜੀ
@kulbirsingh4238
@kulbirsingh4238 8 күн бұрын
ਅਗਰ ਇਕ ਵੀ ਮੇਰਾ ਸਰਦਾਰ ਵੀਰ ਉਥੇ ਹੁੰਦਾ ਤਾਂ ਇਕੱਲੇ ਨੇ ਸਾਰਿਆਂ ਨੂੰ ਪੱਗ ਦੇ ਕਲਾਵੇ ਨਾਲ ਬਾਹਰ ਖਿੱਚ ਲੈਣਾ ਸੀ ਬੇਸ਼ਕ ਇਹ ਲੋਕ ਸਾਡੀ ਦਸਤਾਰ ਦਾ ਮਜ਼ਾਕ ਉਡਾਉਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ੇ ਕਕਾਰ ਸਾਡੀ ਜਾਨ ਮਾਲ ਦੀ ਰਾਖੀ ਲਈ ਕੰਮ ਆਉਂਦੇ ਹਨ ਮੂਰਖਤਾ ਹੈ ਇਹਨਾਂ ਲੋਕਾਂ ਦੀ ਜੋਂ ਨਿੱਕੇ ਨਿੱਕੇ ਬੱਚਿਆ ਨਿੱਕੇ ਬੱਚਿਆ ਨੂੰ ਵੀ ਲੈਅ ਡੁੱਬੇ ਇਕ ਸੈਲਫੀ ਲਈ ਹੱਥ ਜੋੜ ਕੇ ਬੇਨਤੀ ਹੈ ਇੰਝ ਆਪਣੀ ਕੀਮਤੀ ਜਾਨਾਂ ਨੂੰ ਖਤਰੇ ਵਿਚ ਨਾਂ ਪਾਉ ਦਿਲ ਬਹੁਤ ਦੁਖੀ ਹੋਇਆ ਜਦੋਂ ਬੱਚੇ ਬਚਣ ਲਈ ਤਰਲੇ ਲੇ ਰਹੇ ਸੀ ਬਹੁਤ ਅਫਸੋਸ ਦੀ ਗੱਲ ਹੈ ਕਿ ਏਨੀ ਖਤਨਕ ਜਗਹ ਤੇ ਕੋਈ ਗਾਰਡ ਹੀ ਨਹੀਂ
@ranbirpalsingh1220
@ranbirpalsingh1220 8 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼🙏🏼
@BalrajSingh-vk8of
@BalrajSingh-vk8of 7 күн бұрын
ਕਾਫੀ ਸਮਾਂ ਖੜ੍ਹੇ ਰਹੇ ਲਾਗੇ ਖੜ੍ਹੇ ਲੋਕਾਂ ਦਾ ਕੋਈ ਵੀ ਮਦਦ ਕਰਨ ਦਾ ਯਤਨ ਨਹੀਂ ਕੀਤਾ ਤਾਂ ਹੀ ਕਿਹਾ ਜਾਂਦਾ ਸਾਰੇ ਸਿੰਘ ਸਜੋ ਜੇਕਰ ਓਥੇ ਕੋਈ ਸਿੱਖ ਗੁਰੂ ਜੀ ਦਾ ਸਿੰਘ ਹੁੰਦਾ ਤਾਂ ਆਪਣੀ ਪੱਗ ਨਾਲ ਹੀ ਬਚਾ ਲੇਣਾ ਸੀ
@rsbrar7113
@rsbrar7113 7 күн бұрын
ਬਾਕੀ ਤਾਂ ਇਹ ਕੁਦਰਤੀ ਹਾਦਸਾ ਹੋਇਆ ਹੈਨਾ ਵੈਸੇ ਪਾਣੀ 'ਚ ਨਹੀਂ ਵੜਨਾ ਚਾਹੀਦਾ ਸੀ ਇਹਨਾਂ ਨੂੰ ਸਿਆਣੇ ਵੀ ਵਿੱਚ ਮੈਂਬਰ ਵੈਸੇ ਜੇ ਕੋਈ ਇਥੇ ਸਿੱਖ ਵੀਰ ਹੁੰਦਾ ਨਾ ਸ਼ਾਇਦ ਇਹਨਾਂ ਨੂੰ ਜਰੂਰ ਬਚਾ ਲੈਂਦਾ ਕਿਉਂਕਿ ਸਿੱਖ ਵੀਰ ਨੇ ਆਪਣੀ ਪੱਗ ਦੇ ਡਲੇ ਡੋਲੇ ਬੰਨ ਕੇ ਵਿੱਚ ਸੁੱਟ ਦੇਣਾ ਸੀ ਤੇ ਉਹਦੇ ਰਾਹੀਂ ਬਚਾ ਲੈਣਾ ਸੀ
@dastanapunjab123
@dastanapunjab123 7 күн бұрын
ਟਟੁ ਕੋਸਿਸ ਕੀਤੀ ਹੈ ਗੇੜੇ ਕੱਡੀ ਗਏ je ਉਹਨਾਂ ਨੂੰ ਖੁਦ ਕੋਸ਼ਿਸ਼ ਕਰਨ ਦਿੰਦੇ ਤਾਂ ਉਹ ਬਚ ਸਕਦੇ ਸਨ ਜਦ ਪਹਿਲਾਂ ਪਾਣੀ ਘਟ ਸੀ ।ਬਾਅਦ ਤੇਜ ਹੋ ਗਿਆ। ਖ਼ੁਦ ਆਪ ਕੁੱਝ ਵੀ ਨਹੀਂ ਕੀਤਾ ਉਹਨਾ ਨੂੰ ਵੀ ਰੋਕੀ ਰੱਖਿਆ
@dkkhalsa1551
@dkkhalsa1551 6 күн бұрын
ਪਹਿਲਾਂ ਤਾਂ ਜਾਣ ਵਾਲੇ ਗ਼ਲਤ,ਫੇਰ ਕੋਲ ਖੜ੍ਹੇ ਲੋਕ ਤਮਾਸ਼ਬੀਨ,ਗੋਤਾਖੋਰਾਂ ਨੂੰ ਪਹਿਲਾ ਬੁਲਾ ਲੈਂਦੇ ਅਧਾ ਘੰਟਾ ਓਹ ਪਾਣੀ ਚ ਖੜ੍ਹੇ ਰਹੇ
@mandeepramgarh1912
@mandeepramgarh1912 2 күн бұрын
ਸਹੀ ਹੈ bro
@sukhmanpreetsingh7294
@sukhmanpreetsingh7294 5 күн бұрын
ਸਿਰ ਤੇ ਚੁੰਨੀਆਂ ਨੀ ਹੈਗੀਆ ਸੀ ਉਹ ਬਨ ਕੇ ਬਾਹਰ ਸੁਟਦੀਆ ਵੀਰੇ ਖਿੱਚ ਲੈਂਦੇ
@ManjitSingh-f9s
@ManjitSingh-f9s 3 күн бұрын
Right
@user-zr2bv9vi3s
@user-zr2bv9vi3s 7 күн бұрын
ਹਮੇਸ਼ਾ ਸੁਣਦੇ ਆਏ ਹਾਂ ਪਤਾ ਲੋਕਾਂ ਨੂੰ ਅਕਲ ਪਤਾ ਨਹੀਂ ਕਦੋਂ ਆਓਣੀ
@inderpreetsingh6145
@inderpreetsingh6145 8 күн бұрын
ਹੋਰ ਜਾਉ ਘੁੰਮਣ
@rajwinder1968
@rajwinder1968 8 күн бұрын
ਲੱਖ ਦੀ ਲਾਹਨਤ ਉਥੇ ਖੜੇ ਲੋਕਾਂ ਦੇ ਇੱਥੈ ਦੋ ਤਿੰਨ ਸਰਦਾਰ ਹੁੰਦੇ ਉਹਨਾਂ ਸਾਰੇ ਬਚਾ ਲੈਣਗੇ ਸਨ
@RajinderSingh-cp5gg
@RajinderSingh-cp5gg 8 күн бұрын
काश उधर कोई सरदार जी होते तो उन्होंने सभी को बचा देना था 😭
@kuldeepsandhu7545
@kuldeepsandhu7545 6 күн бұрын
Waheguru ji waheguru ji waheguru ji waheguru ji waheguru ji
@HARJEETSINGH-yv1np
@HARJEETSINGH-yv1np 6 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurmejsingh5624
@gurmejsingh5624 6 күн бұрын
ਵਾਹਿਗੁਰੂ 😢
@RAJWINDER457
@RAJWINDER457 8 күн бұрын
ਗੁਰੂ ਗੋिਬੰਦ िਸੰਘ ਜੀ ਦੇ ਦੋ िਸਖ ਸਰਦਾਰ ਹੁੰਦੇ ਤਾਂ ਏਨਾ ਕिਹਰ ਨਹੀ ਸੀ ਵਾਪਰਨਾ ਅਜ ਪਤਾ ਲਗਾ िਕ ਪॅਗ िਕੳੁ ਜਰੂਰੀ ਅਾ ਧੰਨ ਗੁਰੂ ਗੋिਬੰਦ िਸੰਘ ਜੀ 🙏🙏
@HarjitSingh-qb7hp
@HarjitSingh-qb7hp 7 күн бұрын
ਕਿਉ ਕਿਸੇ ਧਰਮ ਨੂ ਮਾੜਾ ਬੋਲੀੲਏ ਇਹ ਗਲ ਬਿਲਕੁਲ 100 ਸਹੀ ਹੈ ਇਕ ਵੀਰ ਸਿੰਘ ਪੁੱਤਰ ਪਗ ਵਾਲਾ ਹੁੰਦਾ ਸਾਈਦ ਵਧੀ ਹੁੰਦੀ ਸਾਰਿਆ ਦੀ ਜਾਨ ਬਚ ਜਾਣੀ ਸੀ ਵਾਹਿਗੁਰੂ ਮੇਅਰ ਰਖੇ
@jaggirai4812
@jaggirai4812 8 күн бұрын
Waheguru ji 🙏🙏🙏 kise te vi eda da sma na ave please mehar karyo mahraj ji 🙏
@RanjitKaur-vg9eu
@RanjitKaur-vg9eu 8 күн бұрын
Waheguru ji mehar krio sab te g
@user-gy3el9ty6t
@user-gy3el9ty6t 6 күн бұрын
ਤਾ ਹੀ ਕਹਿਂਦੇ ਪਗੱ ਇਜੱਤ ਦੀ ਪ੍ਰਤੀਕ ਹੁੰਦੀ ਹੈ ਅਤੇ ਜ਼ਿੰਦਗੀ ਦੀ ਵੀ
@ckcheemainterlock6556
@ckcheemainterlock6556 8 күн бұрын
ਬੱਚੀਅਾ ਦਾ ਬਹੁਤ ਦੁਖ ਹੈ ਞੱਡੇ ਮੁਕਤੀ ਪਾਗੲੇ
@LakhwinderKaur-tr2zx
@LakhwinderKaur-tr2zx 8 күн бұрын
Waheguru ji mehar Karo 🙏🙏
@sukhmanbal1348
@sukhmanbal1348 6 күн бұрын
ਜੇ ਇਹਨਾਂ ਮੈਂਬਰਾਂ ਦੇ ਕੋਲ ਅੱਜ ਹਜ਼ੂਰ ਦੀਆਂ ਪੱਗਾਂ ਹੁੰਦੀਆਂ ਨਾ ਦਸਵੇਂ ਪਾਤਸ਼ਾਹ ਦੇ ਨਿਸ਼ਾਨੀਆਂ ਹੁੰਦੀਆਂ ਜਾਂ ਪੱਗਾਂ ਵਾਲੇ ਵੀਰ ਹੁੰਦੇ ਦਾ ਤਾਂ ਵੀ ਬਚ ਸਕਦੇ ਸੀ ਖਾਸ ਕਰਕੇ ਸਿੱਖ
@parmjeetkaur2738
@parmjeetkaur2738 6 күн бұрын
O my. God. ਕਦੇ। ਵੀ। ੲਇਹੋ। ਜਹੀ। ਗਲਤੀ। ਨਾ। ਕਰੇਔ
@simarjitsingh7912
@simarjitsingh7912 6 күн бұрын
Waheguru ji mehar Kari sab te ji waheguru ji
@user-cf3du7qm3p
@user-cf3du7qm3p 6 күн бұрын
ਓਹਨਾਂ ਦੀ ਉਮਰ‌ ਤਾ ਭਵਾ ਕਿੰਨੀ ਸੀ ਗਲ਼ ਉਹਨਾਂ ਵਿਚਾਰਿਆਂ ਨੂੰ ਬਚਾਉਣ ਦੀ ਇੱਕ ਨਿੱਕਾ ਜਾ ਬੱਚਾ ਸੀ video ਦੇਖੀ ਨੀ ਜਾਂਦੀ। ਉਥੇ ਇਕ ਵੀ ਪੰਜਾਬੀ ਬੰਦਾ ਹੁੰਦਾ ਉਹ ਬਚ ਜਾਂਦੇ
@BillingKing-dy7pu
@BillingKing-dy7pu 4 күн бұрын
ਹੈਲੀਕਾਪਟਰ ਦਾ ਅਰੇਂਜਮੈਂਟ ਕਰਕੇ ਇਹਨਾਂ ਦੀ ਜਾਨ ਬਚਾਈ ਜਾ ਸਕਦੀ ਸੀ😮
@RAMSINGH-fh8kl
@RAMSINGH-fh8kl 8 күн бұрын
ਬਹੁਤ ਮਾੜੀ ਗਲ ਹੋਈ
@user-yv8wg8eq8u
@user-yv8wg8eq8u 8 күн бұрын
Waheguru ji 🙏
@user-gz4of9xy1q
@user-gz4of9xy1q 7 күн бұрын
ਸਰਦਾਰ ਦੀ ਪੱਗ ਕੋਈ ਦੋ ਗਜ ਕੱਪੜਾ ਨਹੀ ਇੱਜ਼ਤ ਹੇ ਮੋਕਾਂ ਪੇਚ ਬਚਾਉਣ ਦੇ ਕੰਮ ਆਉਂਦੀ
@user-eg1iw6vd3m
@user-eg1iw6vd3m 8 күн бұрын
Waheguru ji ish paribaar te mehar bhareya hath rakhna ji Plz Waheguru ji 🙏
@__ruby472
@__ruby472 6 күн бұрын
Waheguru ji ❤️🙏❤️ mehrrrr krnaa😮😮😮
@Jaskaran-xc3rr
@Jaskaran-xc3rr 7 күн бұрын
Waheguru ji🙏 waheguru ji🙏
@RajaSahibji-gs5mq
@RajaSahibji-gs5mq 8 күн бұрын
Jai Raja Sahib ji mhr karyo sarya Tay 👏
@gurkirpashoot6245
@gurkirpashoot6245 7 күн бұрын
Waheguru ji.... Plz ehda
@sajjansingh2070
@sajjansingh2070 8 күн бұрын
Waheguru ji
@mangakalkat5141
@mangakalkat5141 6 күн бұрын
ਹੱਦ ਹੋ ਗਈ, ਕੀ ਅਕਲ ਇਨ੍ਹਾਂ ਦੀ, ਏਨੇ ਚਾਂਸ ਹੋਏ ਅੱਗੇ, ਹੁਣ ਉਪਰ ਪਿਕਨਿਕ ਮਨਾਉਣ
@AmandeepSingh-ms3cp
@AmandeepSingh-ms3cp 8 күн бұрын
Waheguru g 😢😢😢😢Shotte bache da ki kasoor c
@deepaaggarwal7839
@deepaaggarwal7839 3 күн бұрын
Bilkul sahi
@user-kt2jp5cw8f
@user-kt2jp5cw8f 8 күн бұрын
ਮਨਾ ਲਵੋ ਹੁਣ ਪਿਕਨਿਕ।
@rsbrar7113
@rsbrar7113 7 күн бұрын
ਸਿੱਖ ਵੀਰ ਡਰਦੇ ਨਹੀਂ ਹੁੰਦੇ ਮੌਤ ਤੋਂ ਉਹਨੇ ਪਾਣੀ ਚ ਹੀ ਵੜ ਜਾਣਾ ਸੀਗਾ ਕਿਉਂਕਿ ਗੁਰੂ ਦੀ ਸ਼ਕਤੀ ਇਨੀ ਹੁੰਦੀ ਸੀ ਸਿੱਖਾਂ ਕੋਲ ਕਿ ਸਿੱਖ ਕਦੇ ਮੌਤ ਤੋਂ ਨਹੀਂ ਡਰਦੇ
@balrajsingh5699
@balrajsingh5699 7 күн бұрын
Waheguru ji mehar kro
@JassKur
@JassKur 8 күн бұрын
So so sad wahegrue ji baut dukh laggha kissae nae bchan dee kosis he nhy kity
@pindawale-bi5vi
@pindawale-bi5vi 8 күн бұрын
Shi gal j kini der pani agge khare rhe vichre.. Kise ne koi koshis ni kiti bachon di 😢
@pindawale-bi5vi
@pindawale-bi5vi 8 күн бұрын
Shi gal j kini der pani agge khare rhe vichre.. Kise ne koi koshis ni kiti bachon di 😢
@sukhdevsinghkhalsa1921
@sukhdevsinghkhalsa1921 6 күн бұрын
ਕੋਈ ਗੱਲ ਨਹੀਂ ਲੋਕ ਆਪਣੀ ਮੌਤ ਆਪ ਮਰਦੇ ਹਨ ।ਪਾਣੀ ਤੇ ਸਰਕਾਰ ਨੂੰ ਕੇਸ ਕਰਨਾ ਚਾਹੀਦਾ ਹੈ ।ਇਹ ਲੋਕ ਇਥੇ ਆਉਂਦੇ ਮਰਨ ਵਾਸਤੇ ਹਨ ।ਇਹਨਾ ਦਾ ਅਫਸੋਸ ਕੀ ਕਰਨਾ। ਜੇ ਕਿਸੇ ਨੇ ਧੱਕਾ ਮਾਰ ਕੇ ਸੁੱਟੇ ਹੋਣ ਅਫਸੋਸ ਕਰਨਾ ਵੀ ਬਣਦਾ ਹੈ ।
@N.K1313
@N.K1313 7 күн бұрын
Waheguru nike bache v waheguru
@muskanchahal7103
@muskanchahal7103 8 күн бұрын
Waheguru ji mehar karo lokka te
@sukhmanjeetsingh4999
@sukhmanjeetsingh4999 8 күн бұрын
😢 waheguru ji waheguru ji
@sukhveerkaur8446
@sukhveerkaur8446 8 күн бұрын
Waheguru ji 😢😢
@ShamsherSingh-yx3gj
@ShamsherSingh-yx3gj 8 күн бұрын
Punjabi hunde ta kisi ki bhe jaan nhi jane dete kitne lok baha pe khare ne kisi ne koi Himmat nhi ke
@latathakur7121
@latathakur7121 6 күн бұрын
5 ਮੈਂਬਰ ਬੋਲ ਰਹੇ ਪਰ ਵੀਡਿਉ ਵਿਚ ਇਹ 9 ਮੈਂਬਰ ਨਜ਼ਰ ਆ ਰਹੇ ਨੇ ।
@rameshkaur7842
@rameshkaur7842 5 күн бұрын
ਪਾਗਲ ਇਥੇ ਕੀ ਕਰਦੇ ਸੀ, ਨਾਲ ਜਵਾਕ ਵੀ ਡੁਬੋ ਲੲਏ,ਉਨਾ ਦਾ ਕੀ ਕਸੂਰ ਸੀ ਵਿਚਾਰੇ
@jaspreetsingh4909
@jaspreetsingh4909 8 күн бұрын
Bhut .marra hoia bhai ji
@rajinderkaur5213
@rajinderkaur5213 8 күн бұрын
Ohde hukm nu koyi v tal nhi skda 🙏🙏🙏🙏
@RajbirSingh-qh7gg
@RajbirSingh-qh7gg 7 күн бұрын
Waheguru ji 💐🌹
@AvtarSingh-px4fj
@AvtarSingh-px4fj 7 күн бұрын
Loka da kasoor nahi Mout hi ade auni sigi
@manjitji4495
@manjitji4495 5 күн бұрын
Hanji a gal ta hun ho gai hai hun baki loke smj jn te changa hovega
@rajindersingh-co4ys
@rajindersingh-co4ys 7 күн бұрын
🙏🙏🌹 waheguru waheguru ji
@RkKumar-ou5ev
@RkKumar-ou5ev 5 күн бұрын
Bahut dukh hua local madad karni chahie
@agamorganicfarm7290
@agamorganicfarm7290 8 күн бұрын
ਬਹੁਤ ਹੀ ਦੁਖਦਾਈ ਘਟਨਾ ਹੈ
@harjinderdhaliwal7428
@harjinderdhaliwal7428 6 күн бұрын
Waheguru 🙏
@SandeepChahal-cw5mc
@SandeepChahal-cw5mc 7 күн бұрын
Yr ਪਤਾ ਨਹੀ ਲੋਕ ਕਿਉ ਮੌਤ ਨੂੰ ਮਖੌਲ ਸਮਝਦੇ ਆ ਨਾ ਹੁਣ ਲੈ ਲਈ selfie 🤳ਆਵਦੀ ਜਾਨ ਗਵਾ ਦਿਤੀ selfie ਦੇ ਚੱਕਰ ਚ, daily news ਆਉਂਦੀਆਂ ਨੇ ਪਹਾੜੀ ਇਲਾਕਿਆਂ ਚ ਨਾ ਜਾਓ, ਲੋਕ ਫੇਰ ni ਹਟਦੇ, ਹੁਣ A ਤਾਂ ਜਾਣ-ਬੁਝ ਕੇ ਗਏ ਨੇ, ਹੁਣ ਇਸ ਵਿੱਚ ਸਰਕਾਰਾਂ ki ਕਰਨ
@WmkWaheguru
@WmkWaheguru 7 күн бұрын
Waheguru Mehar kry ji 🙏🙏
@rajsidhu7169
@rajsidhu7169 8 күн бұрын
Waheguru ji waheguru ji
@JasvirKaur-sp1cq
@JasvirKaur-sp1cq 7 күн бұрын
Wahaguru ji 🙏
@jagdevsingh-my5hw
@jagdevsingh-my5hw 8 күн бұрын
🙏🏻Rip so sad news
@piaralal862
@piaralal862 6 күн бұрын
Waheguru Ji.
@sukhdevsingh6078
@sukhdevsingh6078 7 күн бұрын
ਓ ਹਿਮਾਚਲੀਓ ਸ਼ਰਮ ਨੀ ਆਓਂਦੀ ਜੇ ਇਕ ਵੀ ਪੰਜਾਬੀ ਹੁੰਦਾ ਆਵਦੀ ਜਾਨ ਤੇ ਖੇਡਕੇ ਬਚਾ ਲੈਂਦਾ
@Jagsir_Chahal91
@Jagsir_Chahal91 7 күн бұрын
Wahiguru ji
@user-gz4of9xy1q
@user-gz4of9xy1q 7 күн бұрын
ਹਿੰਦੂਆਂ ਮੇ ਿੲਨੀ ਸੁਝ ਬੁੜ ਹੁੰਦੀ ਤਾਂ ਆਪਣੀਆਂ ਧੀਆਂ ਭੇਣਾ ਦੀ ਰਾਖੀ ਨਾ ਕਰਦੇ ਸਰਦਾਰਾ ਦਿਲ਼ੋੜਕਿਉ ਪੈਦੀ
@VickySharma-rb8kq
@VickySharma-rb8kq 7 күн бұрын
Ehde ch hindu kitho age salyo hatyo na jat pat karno ehe te jede firde si ohi ehoje si apne warga hunda tan kad hi lenda bahr je tu jatta da munda ik gal hor sun har jatt da jigra ni hunda te har hindu da jigra ni hunda 🙏🙏 har pase jat pat dharm na vadya karo nai tan apni pain na hi chudvaya karo loka to
@indersaini7737
@indersaini7737 7 күн бұрын
waheguru ji
@user-jw1ll9jv7b
@user-jw1ll9jv7b 7 күн бұрын
ਸੈਲਫੀ ਲੈਣੀ ਜ਼ਰੂਰੀ ਨਹੀਂ ਹੁੰਦੀ ਹਰ ਥਾਂ
@sukhvinderkalsi715
@sukhvinderkalsi715 6 күн бұрын
Waheguru g Mehar karo
@sarbjeetbhatt9374
@sarbjeetbhatt9374 4 күн бұрын
ਜਾਦੇ ਕਿ ਕਰਨ ਪਾਣੀ ਵਿੱਚ
@gurisingh9717
@gurisingh9717 3 күн бұрын
🙏🙏🙏🙏🙏🙏
@fatehmaan1048
@fatehmaan1048 7 күн бұрын
Waheguru ji 😢
@gorakapoor3477
@gorakapoor3477 8 күн бұрын
ਜੱਟ ਦੇ ਮੁੰਡੇ ਹੁੰਦੇ ਉਹਨਾਂ ਨੇ ਬਚ ਲੈਣਾ ਸੀ
@BalbirSingh-ur8dt
@BalbirSingh-ur8dt 8 күн бұрын
Jattan de munde kehra rabb ne
@user-mb1sq2rb3p
@user-mb1sq2rb3p 8 күн бұрын
😅😅😅😅
@DeepMehra-lt8pc
@DeepMehra-lt8pc 8 күн бұрын
Eh kehdi gall hoyi , j eis di jagah gursikh keh dinda taan
@RajeshKumar-ty6tq
@RajeshKumar-ty6tq 8 күн бұрын
Hr.jagah.fukri.marni.hundi
@VickySharma-rb8kq
@VickySharma-rb8kq 7 күн бұрын
Good good bohot vadiya ehoje jaldi jan duniya to te vadiya a nal dujeya nu v leke jande ne pani ch karan ki vade si jado pta miha da time a galti si te sja milgi kam khatam kyo rola paya
@user-zc8yq5mb7c
@user-zc8yq5mb7c 7 күн бұрын
bout hi mari gal hoi a
@Krishna-g5i
@Krishna-g5i Күн бұрын
❤❤❤❤🎉🎉
@SukhwinderKaur-me4ti
@SukhwinderKaur-me4ti 8 күн бұрын
Loka kol pesey jiaads hon ty lok kman ty rahnde ny kise greeb di madad ni kar sakde
Can You Draw A PERFECTLY Dotted Line?
00:55
Stokes Twins
Рет қаралды 103 МЛН
Survival skills: A great idea with duct tape #survival #lifehacks #camping
00:27
| Punjabi Stories | Punjabi kahani | Punjabi kahaniya |
26:40
PB PUNJABI KAHANIYA
Рет қаралды 598 М.
Can You Draw A PERFECTLY Dotted Line?
00:55
Stokes Twins
Рет қаралды 103 МЛН