ਪਾਣੀ 'ਚ ਡੁੱਬ ਗਏ ਮਾਲਵੇ ਦੇ ਇਹ ਪਿੰਡ ਲੋਕਾਂ ਨੇ ਛੱਡੇ ਘਰ, ਫਸਲਾਂ ਹੋਈਆਂ ਤਬਾਹ | Akhar

  Рет қаралды 632,351

Mitti ਮਿੱਟੀ

Mitti ਮਿੱਟੀ

Күн бұрын

Пікірлер: 1 100
@manindersingh7856
@manindersingh7856 2 жыл бұрын
ਮੇਹਰਬਾਨੀ ਯਾਰ ਨਵਰੀਤ ਵੀਰੇ।। ਘੱਟੋ ਘੱਟ ਕੋਈ ਤਾਂ ਹੈ ਜਿਹੜਾ ਸੱਚ ਬੋਲਣ ਦੀ ਹਿੰਮਤ ਰੱਖਦਾ ਵਾਂ
@EarningMethods0271
@EarningMethods0271 2 жыл бұрын
Jatta nu ta bijli mahekme walean di badduaa laggi aa, jo kathe ho k ohna te hwaa Karn ja wadde c, oh vichare owe km krde c jive uppro hukm onda, eh ohna te hwaa krde c,saleya de khaane ch akal na di cheej hi hai ni vese rabbb ne swaad lyaa ta
@manindersingh7856
@manindersingh7856 2 жыл бұрын
@@EarningMethods0271..gud yaar kinni vadia soch aa teri verre..bahut vadia pariwar da lagda va tu...bahut vadia sanskaar dite aa tere tere maa baap ne tenu...jeonda wasda reh.
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਇਹਨਾਂ ਪਰਿਵਾਰਾਂ ਤੇ ਮੇਹਰ ਕਰੋ ਇਸ ਪਿੰਡ ਦੇ ਲੋਕਾਂ ਤੇ ਮੇਹਰ ਕਰੋ ਜੀ।
@karmjitsinghgill3323
@karmjitsinghgill3323 2 жыл бұрын
ਲੀਡਰਾਂ ਦਾ ਬੇੜਾ ਬੈਠਾ ਤਾਂ ਹੀ ਲੋਕਾਂ ਨੂੰ ਪਰੈਸਾਨੀਆ ਹੁੰਦੀਆਂ ਨਵਰੀਤ ਵੀਰ ਤੇਰੀ ਸੋਚ ਨੂੰ ਸਲਾਮ
@makhankalas660
@makhankalas660 2 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਪਿੰਡ ਵਾਲੀਆ ਤੇ ਸੁੱਖੀ ਸਾਂਦੀ ਰੱਖਿਓ ਜੀ ਜਾਨੀ ਨੁਕਸਾਨ ਤੋਂ ਬਚਾਅ ਰੱਖੀਓ ਜੀ ਨਵਰੀਤ ਵੀਰ ਜੀ ਦਿੱਲ ਤੋਂ ਸਲੂਟ ਹੈ ਜੀ ਤੁਹਾਡੀ ਇਮਾਨਦਾਰੀ ਨੂੰ ਪੱਤਰਕਾਰੀ ਨੂੰ ਸਭ ਤੋਂ ਵੱਡੀ ਗੱਲ ਤੁਹਾਡੀ ਇਨਸਾਨੀਅਤ ਨੂੰ ਪੱਤਰਕਾਰ ਹੋ ਕੇ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਹੋਰ ਪੱਤਰਕਾਰਾਂ ਵਾਂਗ ਪਾਣੀ ਨਹੀਂ ਮਾਰਦੇ ਝੂਠੇ ਵਿਊ ਦੇ ਕਾਰਨ ਝੂਠੀਆ ਖਬਰਾ ਨਹੀਂ ਦਿਖਾਉਂਦੇ ਸੱਚ ਇਹ ਹੈ ਕਿਸਾਨੀ ਪਰਿਵਾਰ ਵਿੱਚੋਂ ਹੈ ਨਵਰੀਤ ਵੀਰ ਨੇ ਆਪ ਜੀਰੀ ਲਾਈ ਹੈ
@deepdeep9903
@deepdeep9903 2 жыл бұрын
ਹੱਥ ਜੋੜ ਕੇ ਬੇਨਤੀ ਹੈ ਲੱਗ-ਲੱਗ ਦੀ ਜਿੰਨੇ ਵੀ ਪਿੰਡ ਨੇ ਕਿਰਪਾ ਕਰਕੇ ਜਰੂਰ ਪਹੁੰਚੋ ਮਦਦ ਕਰੋ ਦਰਦ ਭਰੀ ਅੱਖੀਂ ਡਿੱਠੀ ਹਕੀਕਤ ਦੇਖ ਕੇ ਰੋਨ ਆ ਰਿਹਾ ਸੰਗਤਾਂ ਦੇ ਚਰਨਾਂ ਚ ਬੇਨਤੀ ਜ਼ਰੂਰ ਪਹੁੰਚੋ ਬੇਨਤੀ ਪ੍ਰਵਾਨ ਕਰਨੀ ਜ਼ਰੂਰੀ ਜੀ 🙏🙏🙏
@manindersidhu6028
@manindersidhu6028 2 жыл бұрын
God bless you 😭
@balbirbasra3913
@balbirbasra3913 2 жыл бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਅੱਖਰ ਚੈਨਲ ਦੇ ਨਵਰੀਤ ਵੀਰ ਜੀ ਜਿਹੜਾ ਤੁਸੀਂ ਇਸ ਦੁੱਖ ਦੀ ਘੜੀ ਵਿੱਚ ਆਪਣੇ ਪੰਜਾਬੀ ਵੀਰਾਂ ਤੱਕ ਪਹੁੰਚੇ🙏🙏
@rachpalsingh1309
@rachpalsingh1309 2 жыл бұрын
ਬਹੁਤ ਮਾੜਾ ਹਾਲ ਹੈ ਮੇਰਾ ਤਾਂ ਰੋਣ ਨਿਕਲ ਗਿਆ ਪਰਮਾਤਮਾ ਜੀ ਤੁਸੀ ਸਾਥ ਦਿਉ
@rajabrar7879
@rajabrar7879 2 жыл бұрын
ਬਾਈ ਫਸਲਾ ਸਾਡੇ ਪਿੰਡ ਦੋਦੇ ਵੀ ਡੁਬ ਗਈਆ ਪਰ ਅਸੀ 1509ਝੋਨੇ ਦੀ ਪਨੀਰੀ ਅਜ ਬੀਜੀਆ ਵੀਰੇ ਸੋਨੂੰ ਫਰੀ ਵਿਚ ਦੇਵਾ ਗੇ ਵੀਹ ਦਿਨਾ ਤਕ ਹੋ ਜਾਉਗੀ ਪਿਡ ਦੋਦਾ ਜਿਲਾ ਮੁਕਤਸਰ
@amriksingh9589
@amriksingh9589 2 жыл бұрын
ਪੰਜਾਬੀ ਔ ਦੂਜੇ ਜਿਲੀਆ ਵਿਚ ਐਹੋ ਜਿਹਾ ਕੰਮ ਹੁੰਦਾ ਹੈ ਤੁਸੀਂ ਟਰੱਕਾ ਦੇ ਟਰੱਕ ਭਰ ਕੇ ਭੇਜਦੇ ਹੋ ਹੂਣ ਇਨਾ ਦੀ ਮੱਦਦ ਲਈ ਜਲਦੀ ਪਹੁਚੋ ਕਿਤੇ ਦੇਰ ਨਾ ਹੋ ਜਾਏ
@jassbajwa918
@jassbajwa918 2 жыл бұрын
ਸਾਡੇ ‌ਆਲੇ ਆਪਦਿਆ ਨੂੰ ਨਹੀ ਖਵਾ ਸਕਦੇ,,,ਇਰਾਕ ਦੇ ਬਾਰਡਰ ਤੇ ਬੰਗਲਾਦੇਸ਼ ਦੇ ਬਾਡਰਾ ਤੇ ਮਿੰਟ ਲਾਉਦੇ ਆ ਪਹੁੰਚਣ ਨੂੰ,,,ਕੇਰਲਾ ਵਿੱਚ ਹੜ ਆ ਜਾਣ ਤਾ ਚਿੱਤੜਾ ਨੂੰ ਅੱਗ ਲੱਗ ਜਾਦੀ ਆ,,, ਕਿਸਤੀਆ ਲੈ ਕੇ ਪਹੁੰਚ ਜਾਦੇ ਆ,,,
@rkkamboj5779
@rkkamboj5779 2 жыл бұрын
Sade v is tra Pani hga
@SukhjinderSingh-wu6sc
@SukhjinderSingh-wu6sc 2 жыл бұрын
Doojiaan states vich vee bhajdey aa , eh taa aapney pariwaar ne . Bilkul help karni chaahidi aa .
@amrindersinghbrar8804
@amrindersinghbrar8804 2 жыл бұрын
ਬਾਈ ਜੀ ਕਿਸਾਨਾਂ ਵੀਰਾਂ ਹਾਲਤ ਦੇਖ ਕੇ ਰੋਣਾ ਆ ਗਿਆ ਜੀ
@ranokaur3309
@ranokaur3309 2 жыл бұрын
ਵਾਹਿਗੁਰੂ ਵਾਹਿਗੁਰੂ ਸੱਭ ਨੂੰ ਸਾਥ ਦੇਣ ਦੀ ਬਹੁਤ ਜ਼ਰੂਰਤ ਹੈ
@manshahiajk6135
@manshahiajk6135 2 жыл бұрын
ਬਹੁਤ ਔਖਾਂ ਪਰਮਾਤਮਾ ਵਖ਼ਤ ਨਾਂ ਪਾਵੇਂ ਵੀਰੇ ਚਾਹੇ ਘਰ ਆ ਜਾ ਕੋਈ ਪਸ਼ੂ ਇਕ ਵਾਰੀ ਮਸਾਂ ਬਨਾਉਂਦੇ ਆ ਵੀਰੇ ਸਭ ਕੁਝ ਬਰਬਾਦ ਹੋ ਜਾਂਦਾ ਖੇਤੀ ਵਾਲੀਆਂ ਨੂੰ ਜਰਨਾ ਬਹੁਤ ਔਖਾਂ ਜੀ
@JOTKHAIRA
@JOTKHAIRA 2 жыл бұрын
ਅਖਰ ਵਾਲਾ ਬਾਈ ਬਹੁਤ ਵਧੀਆ ਵੇਖ ਕੇ ਹਲਾਤ ਰੋਣ ਨਿਕਲ ਗਿਆ
@parmjitkaur8149
@parmjitkaur8149 2 жыл бұрын
ਬਹੁਤ ਬਹੁਤ ਦੁੱਖ ਹੋਇਆ ਸਾਰਾ ਕੁੱਝ ਦੇਖ ਕੇ, ਚੈਨਲ ਵਾਲੇ ਵੀਰ ਜੀ ਨੂੰ ❤ਤੋਂ 👏👏👏👏👏🙏
@maanvlogs7951
@maanvlogs7951 2 жыл бұрын
ਬੋਹਤ ਮਾੜਾ ਹੋਇਆ ਬਾਈ , ਵਾਹਿਗੁਰੂ ਭਲੀ ਕਰੇ🙏🙏🙏ਅੱਖਰ ਚੈਨਲ ਵਾਲੇ ਬਾਈ ਦਾ ਧੰਨਵਾਦ ਜੋ ਆਪ ਖੁਦ ਗਰਾਉਂਡ ਲੈਵਲ ਤੇ ਜਾ ਕੇ ਲੋਕਾਂ ਤੱਕ ਖ਼ਬਰ ਪਹੁਚਾਉਦਾ ਹੈ।
@Gullaram11
@Gullaram11 2 жыл бұрын
Punjab de lalchi kisan ne koi panni wali canal, kudrati waha, khasi, darya , rukh boota, kush nahi sahdya te hun rurna he aa? *kudrat thonu ajje hor sabk sakhyo*
@tumerarakhatumerarakha9015
@tumerarakhatumerarakha9015 2 жыл бұрын
ਵਾਹਿਗੁਰੂ ਮੇਹਰ ਕਰੀ ਸੇਮ ਬਹੁਤ ਜਿਆਦਾ ਆ ਲਖਮੀਰਵਾਲਾ ਵੀ ਇਹੀ ਹਾਲ ਆ ਭਰਾ ਕੁੱਤੀਆਂ ਸਰਕਾਰਾ
@kanwarboys9149
@kanwarboys9149 2 жыл бұрын
@@Gullaram11 ਵਿਦਵਾਨ ਜੀ ਅਗਰ ਪੂਰੀ ਗੱਲ ਦਾ ਨਾ ਪਤਾ ਹੋਵੇ ਬਕਵਾਸ ਨਾ ਕਰਿਆ ਕਰੋ। ਪਿੰਡ ਡੁੱਬਣ ਦਾ ਕਾਰਨ ਬਾਦਲ ਸਰਕਾਰ ਹੈ ਕੁਦਰਤ ਨਹੀਂ ।
@riverocean4380
@riverocean4380 2 жыл бұрын
@@Gullaram11 tuhada BILLION bhukhe loka da dhid mufti anaj nal bhr lai!! Bhar ja ke dekh kive Shir Lanka ate Afghanistan, Middle East, Africa de lok bhukhe mar rhe hn!! Wheat da price 40% increase ho gia hai, Can you imagine importing Wheat and rice from abroad at U$= 80 rupees!! Fir tusi Votan la lio UP vich free anaj de ke!! March de vich Modi ne 8000 MT ton Punjab dii wheat bheji hai Afghanistan noo - nam ho gia modi da !! Jdo Panjab ne vii vechn dii gl keeti fir khinda nahi - lok bhukhe mar jange !!
@riverocean4380
@riverocean4380 2 жыл бұрын
@@Gullaram11 You're use to robbing farmers !!
@mrmrssidhu2909
@mrmrssidhu2909 2 жыл бұрын
ਵਾਹਿਗੁਰੂ ਸਾਡੇ ਸਾਰੇ ਮਿਹਨਤਕਸ਼ ਕਿਸਾਨ ਮਜ਼ਦੂਰ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖੇ. ਸਤਿਨਾਮੁ ਵਾਹਿਗੁਰੂ ਜੀ 🙏🙏🙏🙏🙏 ਵਾਹਿਗੁਰੂ ਜੀ ਕਿਰਪਾ ਕਰੋ ਬਾਈ ਜੀ ਇਹ ਹਾਲਤ ਦੇਖ ਕੇ ਦਿਲ ਭਰ ਆਇਆ. ਰੋਣਾ ਆਉਂਦਾ ਇਹ ਸੱਭ ਕੁਝ ਦੇਖ ਕੇ ਵਾਹਿਗੁਰੂ ਜੀ ਕਿਰਪਾ ਕਰੋ, ਇਹ ਸੱਭ ਕੁਝ ਛੇਤੀ ਠੀਕ ਹੋ ਜਾਵੇ, ਸਤਿਨਾਮੁ ਵਾਹਿਗੁਰੂ ਜੀ 🙏🙏🙏🙏🙏🙏🙏🙏🙏
@indianarmysikhregiment1364
@indianarmysikhregiment1364 2 жыл бұрын
23:00 ਬਿਲਕੁੱਲ ਸਹੀ ਗੱਲ੍ਹ ਹੈ ਨਵਦੀਪ ਵੀਰ ਤੁਹਡੀ,, ਦੂੱਜੇ ਦੇ ਘਰ ਲੱਗੀ ਅੱਗ ਦੀਵਾਲੀ ਲੱਗਦੀ ਹੈ, ਸੱਭ ਨੂੰ ਸਮਜਣ ਦੀ ਲੌੜ ਹੈ ਸਾਰਿਆਂ ਨੂੰ ਸਾਥ ਦੇਣ ਦੀ ਲੋੜ ਹੈ ਇਕ ਦੂੱਜੇ ਦਾ 🙏🏻 ਬਾਕੀ ਵਾਹਿਗਰੂ ਜੀ ਮਿਹਰ ਕਰਨ 🙏🏻
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
🙏🏻🙏🏻🙏🏻🙏🏻
@sidhuhappy6611
@sidhuhappy6611 2 жыл бұрын
ਵਾਹਿਗੁਰੂ ਜੀ ਬਹੁਤ ਹੀ ਮਾੜਾ ਹੋਇਆ 22 ਸਾਰੇ ਰਲ ਕੇ ਸਾਥ ਦਿਉੂ ਪਿੰਡ ਦਾ
@arshdeep-qq6dt
@arshdeep-qq6dt 2 жыл бұрын
ਦੁਆਬੇ ਕੋਲ ਪੈਸਾ ਵੀ ਬਹੁਤ ਆ ਇਹਨਾਂ ਲੋਕਾਂ ਨੇ ਮਾੜੇ ਵੇਲੇ ਮੱਦਦ ਵੀ ਬਹੁਤ ਕੀਤੀ ਹੁਣ ਉਨ੍ਹਾਂ ਦਾ ਵੀ ਫਰਜ ਬਣਦਾ ਸਬ ਦਾ ਹੀ ਫਰਜ ਬਣਦਾ ਕੇ ਇਹਨਾਂ ਦੀ ਮੱਦਦ ਕੀਤੀ ਜਾਵੇ
@KuldeepSingh-ct8zf
@KuldeepSingh-ct8zf 2 жыл бұрын
Asi karjdaar veer ehna de
@manjindersandhu4040
@manjindersandhu4040 2 жыл бұрын
Veer jaroor jawa ge
@jagatkamboj9975
@jagatkamboj9975 2 жыл бұрын
ਵਾਹਿਗੁਰੂ ਸਾਡੇ ਮਿਹਨਤਕਸ਼ ਕਿਸਾਨ ਮਜ਼ਦੂਰ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖੇ ੴ ਸਤਿਨਾਮੁ ਵਾਹਿਗੁਰੂ ਜੀ 🙏🙏🙏🙏🙏🙏🙏🙏
@riverocean4380
@riverocean4380 2 жыл бұрын
ਇਹ ਕੰਡੇ ਬੀਜੇ ਹੋਏ ਪਹਿਲਾ ਵਾਲੇ CMs ਦੇ ਅਤੇ corrupt govt officials ਦੇ !! 1947 ਤੋ ਪਹਿਲਾ ਸਿਰਫ ਇਕ ਗੈੰਗ ਕੈਨਾਲ ਹੀ ਰਾਜਸਥਾਨ ਨੂ ਜਾਂਦੀ ਸੀ ਪਾਣੀ ਦੇ ਪੈਸਾ ਵੀ ਦਿੰਦੇ ਸੀ ਅਤੇ ਜਿਸ ਦੀ maintenance ਵੀ ਬਹੁਤ ਵਧੀਆ ਹੁੰਦੀ ਸੀ . ਇਹ ਮੇਰੇ ਨਾਨਕੇ ਪਿੰਡ ਵਿਚ ਦੀ ਜਾਂਦੀ ਹੈ !! ਅਜਾਦੀ ਤੋ ਬਾਅਦ ਨਾ ਕੋਈ ਪੈਸਾ ਨਾ ਕੋਈ ਚੰਗੀ ਤਰਾ maintain ਕੀਤੀ ਉਪ੍ਰੋ ਇੰਦਿਰਾ ਗਾਂਧੀ ਇਕ ਹੋਰ ਵਡੀ ਨਹਿਰ ਚੋਰੀ ਕਰਕੇ ਲੈ ਗਈ - ਅਬੋਹਰ ਨੂ ਦੂਹਰੀ ਮਾਰ - ਪੀਣ ਵਾਸਤੇ ਪਾਣੀ ਵੀ ਨਹੀ ਹੁੰਦਾ ਗਰਮੀਆ ਵਿਚ !! ਨਰਮਾ ਲਗਾਓਣ ਨੂ ਮਜਬੂਰ ਘਟ ਆਮਦਣ ਉਪ੍ਰੋ ਵਾਟਰ logging ਸੇਮ !! ਮੇਰੇ ਨਾਨਕਿਆ ਕੋਲ 100 ਕਿਲੇ ਤੋ ਜਿਆਦਾ ਜਮੀਨ ਸੀ ਪਰ ਫਸਲ ਮਰ ਜਾਂਦੀ - ਕਈ ਸਾਲ ਬਹੁਤ ਔਖਾ ਸੀ ਜਿਨਾ ਚਿਰ ਸੇਮ ਨਾਲੇ ਨਹੀ ਨਿਕਲੇ ਅਤੇ ਝੋਨਾ ਨਹੀ ਬੀਜਣਾ ਸੁਰੂ ਕੀਤਾ !! ਦੂਸਰੀ ਗਲ ਇਨਾ ਸੇਮ ਨਾਲੀਆ ਦੀ maintenance ਦੇ ਪੈਸਾ ਵੀ ਸੰਚਾਈ ਵਿਭਾਗ ਨੇ ਖਾਧਾ ਹੈ politician ਨਾਲ ਮਿਲ ਕੇ ! ਲੋਕਾ ਨੂ ਆਪ ਨਿਗ੍ਹਾਹ ਰਖਨੀ ਚਾਹੀਦੀ ਅਤੇ pressure ਬਣਾ ਕੇ ਇਨਾ ਨੂ ਸਾਫ਼ ਕਰਵਾਓਣ - ਮਨਰੇਗਾ ਵਾਲਿਆ ਤੋ ਵੀ ਕਰਵਾ ਸਕਦੇ ਹੋਣੇ ਹਨ ਕਿ ਨਹੀ ?
@arman__90-e1q
@arman__90-e1q 2 жыл бұрын
Plz ਕਰੋ ਹੇਲਫ ਏਹਨਾ ਵੀਰਾ ਦੀ ਯਰ ਕੋਈ ਐਵੇਂ ਨਹੀਂ ਤਰਲੇ ਕਰਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੋਈ ਘਾਟਾ ਨਹੀਂ ਪੰਜਾਬੀਆਂ ਕੋਲ🙏🙏🙏
@Amarjits826
@Amarjits826 2 жыл бұрын
ਕਿਤੇ ਵੀਰੇ ਗਰਾਊਂਡ ਲੈਵਲ ਤੇ ਆ ਕੇ ਦੇਖੋ ਬਹੁਤ ਹੀ ਬੂਰੇ ਹਲਾਤ ਨੇ ਪਿੰਡ ਦੇ,ਮੇਰਾ ਪਿੰਡ ਆ ਵੀਰ ਜੀ
@arman__90-e1q
@arman__90-e1q 2 жыл бұрын
ਸਹੀ ਗੱਲ ਓਹੀ ਜਾਣਦਾ ਜੀ ਜਿਸ ਨਾਲ ਇਹ ਚੱਕਰ ਬਣਦਾ 🙏
@royalgamer6757
@royalgamer6757 2 жыл бұрын
ਵਾਹਿਗੁਰੂ ਜੀ ਮੇਹਰ ਕਰੋ,,, ਦੇਖ ਕੇ ਰੋਣਾ ਆ ਗਿਆ 🙏🏼
@Gullaram11
@Gullaram11 2 жыл бұрын
Punjab de lalchi kisan ne koi panni wali canal, kudrati waha, khasi, darya , rukh boota, kush nahi sahdya te hun rurna he aa? *kudrat thonu ajje hor sabk sakhyo*
@jkubali4131
@jkubali4131 2 жыл бұрын
Sgubvb
@balbirbasra3913
@balbirbasra3913 2 жыл бұрын
ਸਹੀ ਕਿਹਾ ਵੀਰ ਜੀ, ਅੱਜ ਸਾਡੇ ਪੰਜਾਬੀ ਕਿਸਾਨਾਂ ਵੀਰਾਂ ਨੂੰ ਇੱਕ ਜੁੱਟ ਹੋ ਕੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਬਹੁਤ ਜ਼ਿਆਦਾ ਲੋੜ ਹੈ
@balbirbasra3913
@balbirbasra3913 2 жыл бұрын
ਵਾਹਿਗੁਰੂ ਜੀ ਮੇਰੇ ਸੋਹਣੇ ਪੰਜਾਬ ਦੇ ਸਦਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣਾ 😭😭🙏🙏
@kanwarboys9149
@kanwarboys9149 2 жыл бұрын
@@Gullaram11 ਸਾਡੇ ਪਿੰਡ ਨੇ ਅਜਿਹਾ ਕੁਝ ਨਹੀਂ ਕੀਤਾ ਇਹ ਬਾਦਲ ਸਰਕਾਰ ਦੀ ਨਾਲਾਇਕੀ ਕਰਕੇ ਹੋਇਆਂ ।ਬਿਨਾ ਸੋਚੇ ਸਮਝੇ ਵਿਦਵਾਨ ਨਾ ਬਣਿਆ ਕਰੋ ਜੇ ਗੱਲ ਦਾ ਨਾ ਪਤਾ ਹੋਵੇ । ਅਸੀਂ ਵੀਹ ਸਾਲ ਤੋਂ ਸੰਤਾਪ ਭੋਗ ਰਹੇ ਹਾਂ ।
@sukhwindersinghlela5465
@sukhwindersinghlela5465 2 жыл бұрын
ਸੀਵਿਆ ਵੀਰ ਜੀ good ਕਿਸਾਨ ਦਾ ਦਰਦ ਦਖੂੰਨ ਲਈ
@kanwarboys9149
@kanwarboys9149 2 жыл бұрын
ਧੰਨਵਾਦ ਇਸ ਚੈਨਲ ਵਾਲ਼ਿਆਂ ਦਾ ਜਿੰਨਾ ਮੇਰੇ ਇਸ ਪਿੰਡ ਦੇ ਹਾਲ ਨੂੰ ਜਨਤਕ ਕੀਤਾ। ਪਿੰਡ ਦਾ ਅਜਿਹਾ ਹਾਲ 1997 ਤੋਂ ਹੁੰਦਾ ਆ ਰਿਹਾ ਹੈ ਕਿਉਂਕਿ ਇਸ ਪਿੰਡ ਵਿੱਚ ਸੇਮ ਆਉਣ ਕਾਰਨ ਫਸਲ ਹੋਣੋਂ ਹਟ ਗਈ ਸੀ ਜੇ ਫਸਲ ਹੋਣ ਲੱਗੀ ਤਾਂ ਰਹਿੰਦੀ ਕਸਰ ਬਾਦਲ ਸਰਕਾਰ ਨੇ ਕੱਢ ਦਿੱਤੀ ਪਿੰਡ ਵਿੱਚ ਸੇਮ ਨਾਲੇ ਵਾੜ ਕੇ । ਪਿਛਲੇ ਸਾਰੇ ਪਿੰਡਾ ਦਾ ਪਾਣੀ ਸਾਡੇ ਪਿੰਡ ਆ ਕੇ ਖੜਾ ਹੋ ਜਾਂਦਾ ਹੈ ਪਾਣੀ ਦਾ ਅੱਗੇ ਕੋਈ ਨਿਕਾਸ ਨਹੀਂ ਹੈ। ਇਹ ਸੇਮ ਨਾਲੇ ਸਾਡੇ ਪਿੰਡ ਵਿੱਚੋਂ ਬਾਹਰ ਕੱਢਣੇ ਚਾਹੀਦੇ ਹਨ। ਭਗਵੰਤ ਮਾਨ ਜੀ ਨੂੰ ਸਾਡੇ ਪਿੰਡ ਆ ਕੇ ਦੇਖਣਾ ਚਾਹੀਦਾ ਹੈ। ਸਾਡੀ ਜ਼ਮੀਨ ਵੀ ਬੰਜਰ ਹੋ ਗਈ ਅਤੇ ਜਨਰਲ ਕੈਟਾਗਿਰੀ ਕਾਰਨ ਨੌਕਰੀ ਤੋਂ ਵੀ ਵਾਂਝੇ ਰਹਿ ਗਏ। ਹੁਣ ਤਾਂ ਓਵਰ age ਵੀ ਹੋ ਚੱਲੇ। ਲੱਖ ਲਾਹਨਤਾਂ ਬਾਦਲ ਸਰਕਾਰ ਅਤੇ ਕੈਪਟਨ ਸਰਕਾਰ ਨੂੰ ਜਿੰਨਾ ਨੇ ਸਾਡੀ ਸਾਰੀ ਪੀੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਸਾਡੀ ਸਰਕਾਰ ਤੋਂ ਇਕ ਤਾਂ ਸੇਮ-ਨਾਲ਼ੇ ਦੇ ਹੱਲ ਦੀ ਮੰਗ ਹੈ ਦੂਸਰਾ ਸਾਡੇ ਪਿੰਡ ਵਿੱਚ ਕੋਈ ਵੱਡੀ ਫ਼ੈਕਟਰੀ ਲਗਾਈ ਜਾਵੇ ਜਿਸ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇ।
@jarnailsinghbal3709
@jarnailsinghbal3709 2 жыл бұрын
ਰੋਣ ਨਿਕਲ਼ ਗਿਆ, ਕਿਸਾਨਾਂ ਦੇ ਹਲਾਤ ਵੇਖ ਕੇ
@gagan_deon_0342
@gagan_deon_0342 2 жыл бұрын
Sai gal aa veer
@sarabjitsingh8827
@sarabjitsingh8827 2 жыл бұрын
ਨਵਰੀਤ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਬਹੁਤ ਧੰਨਵਾਦ ਤੁਸੀਂ ਇਹਨਾਂ ਜਰੁਰਤਮੰਦ ਪਿੰਡਾਂ ਦੇ ਲੋਕਾਂ ਨਾਲ ਖੜ੍ਹੇ ਹੋ
@harry-ms5zr
@harry-ms5zr 2 жыл бұрын
ਮੀਂਹ ਦੇ ਪਾਣੀ ਨੂੰ ਧਰਤੀ ਵਿੱਚ ਪਾੳੁਣ ਦਾ ਪ੍ਬੰਧ ਹੋ ਜਾਵੇ ਤਾਂ ਮੀਂਹ ਦੇ ਪਾਣੀੇ ਦਾ ਵੀੇ ਹੱਲ ਹੋ ਜਾੳੂ ਤੇ ਧਰਤੀ ਦੇ ਪਾਣੀ ਦਾ ਲੈਵਲ ਵੀ ੳੁੱਚਾ ਹੋ ਜਾੳੂ
@Cricketlove-l7u
@Cricketlove-l7u 2 жыл бұрын
Bai ji sada area pehla hi semm wala pani dharti de pani da level 5 foot h sade
@harry-ms5zr
@harry-ms5zr 2 жыл бұрын
Acha 22 fer ta kuj ni keh skde bt bakia de area ch eh kam ho skda aa ,mai ta khud aapne ghar banvuana aa meeh da paani boar krva k ohde ch pauna aa ,kuj na kuj ta fark painda aa
@karamjitsingh2648
@karamjitsingh2648 2 жыл бұрын
@@harry-ms5zr 22 filter karke fer Pani payeo
@harry-ms5zr
@harry-ms5zr 2 жыл бұрын
@@karamjitsingh2648 eda ee krna veer pura filter process krke ee pauna aa
@karamjitsingh2648
@karamjitsingh2648 2 жыл бұрын
@@harry-ms5zr good initiative
@deputysingh9352
@deputysingh9352 2 жыл бұрын
ਨਵਰੀਤ ਵੀਰ ਜੀ ਹਰ ਪ੍ਰਕਾਰ ਨਾਲ ਪੀੜਤ ਜਨਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
@Pritamsingh70097
@Pritamsingh70097 2 жыл бұрын
ਜਿਸ ਤਨ ਲੱਗੇ ਸੋਈ ਜਾਣੇ ਕੌਣ ਜਾਣੇ ਪੀੜ ਪਰਾਈ
@deepghuman4582
@deepghuman4582 2 жыл бұрын
ਬਹੁਤ ਮਾੜਾ ਹੋਇਆ ਜੀ ਪਰ ਇੱਕ ਗੱਲ ਇਹ ਵੀ ਆ ਵੀ ਆਪਾਂ ਆਪਣੇ ਖੇਤਾਂ ਚ ਝੋਨਾ ਲ੍ਗੁਨੇ ਆ ਜਿਸ ਕਰਕੇ ਆਪਣੇ ਖੇਤਾਂ ਦੀ ਪਾਣੀ ਸੋਖਨ੍ ਦੀ ਸਮ੍ਰ੍ਥਾ ਖ਼ਤਮ ਹੋ ਚੁਕੀ ਆ ਤੇ ਜੇ ਕੋਈ ਹੋਰ ਫ਼ਸਲ ਜਿਵੇ ਨਰਮਾ ਜਾ ਕੁਝ੍ਹ ਹੋਰ ਬੀਜਿਆ ਕਰੀਏ ਤਾ ਆਪਣੇ ਖੇਤ ਏਨੇ ਜ਼ਿਆਦਾ ਮੀਂਹ ਦਾ ਪਾਣੀ ਸੋਖਨ੍ ਦੇ ਕਾਬਿਲ ਹੋ ਜਾਣਗੇ ਆਪਾ ਝੋਨਾ ਲ੍ਗੁਨਾ ਬੰਦ ਕਰੀਏ ਤੇ ਪਾਣੀ ਪੰਜਾਬ ਕਿਸਾਨੀ ਬੱਚਾ ਲਇਏ
@B_S-H-I-V-A
@B_S-H-I-V-A 2 жыл бұрын
ਵਾਹਿਗੁਰੂ ਮੇਹਰ ਕਰੇ ਸਭਨਾਂ ਤੇ ਬਾਕੀ ਦੋਸਤੋ ਵੱਧ ਤੋਂ ਵੱਧ ਮਦਦ ਕਰੋ ਇਹਨਾਂ ਲੋਕਾਂ ਦੀ ਆਪਾਂ ਤਾਂ ਬੇਗਾਨੀਆਂ ਲਈ ਜਾਨ ਵਾਰ ਦੇਨੇ ਆ ਇਹ ਤਾਂ ਫੇਰ ਆਪਣੇ ਲੋਕ ਨੇ
@kirandeepkaur1206
@kirandeepkaur1206 2 жыл бұрын
ਬਾਦਲਾ ਦੇ ਪਾਪ ਬੋਲਦੇ ਆ
@balbirbasra3913
@balbirbasra3913 2 жыл бұрын
ਵਾਹਿਗੁਰੂ ਜੀ ਸਾਡੇ ਸੋਹਣੇ ਰੰਗਲੇ ਪੰਜਾਬ ਦੇ ਮਿਹਨਤੀ ਕਿਸਾਨਾਂ ਦੇ ਸਿਰ ਉਪਰ ਸਦਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣਾ, ਮੇਰੇ ਸੋਹਣੇ ਪੰਜਾਬ ਦੇ ਕਿਸਾਨਾਂ ਦੇ ਘਰ ਪਰਿਵਾਰਾਂ ਤੇ ਫਸਲਾਂ ਮਾਲ ਡੰਗਰ ਦੇ ਉਪਰ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣਾ 🙏🙏
@EarningMethods0271
@EarningMethods0271 2 жыл бұрын
Jatta nu ta bijli mahekme walean di badduaa laggi aa, jo kathe ho k ohna te hwaa Karn ja wadde c, oh vichare owe km krde c jive uppro hukm onda, eh ohna te hwaa krde c,saleya de khaane ch akal na di cheej hi hai ni vese rabbb ne swaad lyaa ta
@JagdeepSingh-fj5ds
@JagdeepSingh-fj5ds 2 жыл бұрын
Waheguru ji ਮਿਹਰ ਕਰੀ
@kulwindersinghninda375
@kulwindersinghninda375 2 жыл бұрын
ਨਵਦੀਪ,ਵੀਰੇ,ਵੜਾਧੰਨਵਾਦ,ਤੇਰਾ,,ਸੱਚੀ,ਯਾਰ,ਬੜਾ,ਬੁਰਾ,ਹਾਲ,ਆ,ਪਿੰਡ,ਵਾਲਿਆਂ,ਦਾ,ਸਾਰੇ,ਪਿੰਡ,ਤੋਂ,ਜਾਨਕਾਰੀ,ਲੈਣੀ,ਸੀ,ਪਸ਼ੂਆਂ,ਦਾ,ਚਾਰਾ,ਕਿਥੋਂ,ਲਿਉਦੇ,ਨੇ,,ਪਸ਼ੂਆਂ,ਦਾ,ਵੀ,ਔਖਾ,ਏਹੇ,ਦੇ ਵਿੱਚ,ਬਾਕੀ,ਹੈਲਪ,ਕਰੋ,ਪੰਜਾਬੀਓ,ਹੱਥ,ਬੰਨਕੇ,ਬੇਨਤੀਆਂ,ਸਾਰਿਆਂ,ਨੂੰ🙏
@guridevgun4615
@guridevgun4615 2 жыл бұрын
ਕਿਥੇ ਰਹਿ ਗਿਆ ਰਵੀ ਖਾਲਸਾ,ਹੁਣ ਨੀਂ ਨਜਰ ਆਉਂਦਾ ਪੰਜਾਬ ਕਿ ਸਿਰਫ ਗੈਰ ਪੰਜਾਬੀਆਂ ਲੲੀ ਹੀ ਤੇਰੀ ਕੜਸ਼ੀ ਬਾਲਟੀ ਬਣੀ ਆ।ਪਹਿਲਾਂ ਹੀ ਪੰਜਾਬ ਸਾਰੇ ਪਾਸਿਉਂ ਨੱਪਿਆ ਪਿਆ।ਪਹਿਲ ਦੇ ਅਧਾਰ ਤੇ ਪੰਜਾਬੀਆਂ ਦੀ ਬਾਂਹ ਫੜੋ ਤੇ ਬਾਅਦ ਚ ਇਨਸਾਨੀਅਤ ਕਿਤੇ ਹੋਰ ਦਖਾ ਲਿਆ ਕਰੋ।
@Satnamsingh-gw2rn
@Satnamsingh-gw2rn 2 жыл бұрын
ਨਾ ਸਾੜਿਆਂ ਕਰੋ ਵੀਰ ਜੀਵ ਜੰਤੂਆਂ ਨੂੰ ਰੱਬ ਦੀ ਸੋਟੀ ਆਵਾਜ ਨਹੀਂ ਕਰਦੀ ਬਸ ਇਸ ਤਰੀਕੇ ਮਾਰ ਕਰਦੀ 🙏
@kulwindersingh979
@kulwindersingh979 2 жыл бұрын
ਅੱਖਰ ਨਿਊਜ ਚੈਨਲ ਪੰਜਾਬ ਲੋਕਾਂ ਦਾ ਹੱਕ ਸੱਚ ਦਿਖਾਉਂਦਾ ਧੰਨਵਾਦ ਵੀਰ ਜੀ 🙏🙏
@makhankalas660
@makhankalas660 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਪਿੰਡ ਵਾਲੇ ਵਾਸ਼ੀਆ ਤੇ ਪਸ਼ੂਆ ਤੇ ਜੱਲਦੀ ਤੋਂ ਜੱਲਦੀ ਰਾਹਤ ਦਿਓ ਜੀ ਹੋਰ ਮੀਂਹ ਨਾ ਪਾਇਓ ਜੀ ਸੁੱਖੀ ਸਾਂਦੀ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@Amarjits826
@Amarjits826 2 жыл бұрын
ਵੀਰ ਜੀ ਬੇਨਤੀ ਆ ਸਾਰੇ ਪੰਜਾਬੀਆ ਨੂੰ ਸਾਡੇ ਪਿੰਡ ਦੀ ਬਾਂਹ ਫੜੌ , ਗਰਾਊਂਡ ਲੈਵਲ ਤੇ ਆ ਕੇ ਹਲਾਤ ਵੇਖੌ ਪਿੰਡ ਦੇ,ਜੇ ਕੌਈ ਸੰਸਥਾ ਜਾਂ ਕੋਈ ਹੋਰ ਸੱਜਣ ਕੌਈ ਪਿੰਡ ਦੀ ਮੱਦਦ ਕਰ ਸਕਦਾ ਆ ਤਾ ਜ਼ਰੂਰ ਕਰੋ, ਬੇਨਤੀ ਆ ਸਾਰੇ ਭਰਾਵਾਂ ਅੱਗੇ
@Jaskaransingh-on2bo
@Jaskaransingh-on2bo 2 жыл бұрын
ਵਾਹਿਗੁਰੂ ਮੇਹਰ ਕਰੀ ਜੀ
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਪਿੰਡ ਤੇ।
@brarphotographyshakoor4338
@brarphotographyshakoor4338 2 жыл бұрын
ਬਹੁਤ ਵਧੀਆ ਨਵਰੀਤ ਵੀਰੇ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਆ ਕਿੱਥੇ ਗਏ ਅੱਜ ਉਹ ਚੈਨਲ ਜਿਹੜੇ ਸਾਲੇ ਕੈਪਟਨ ਦੀ ਡਿੱਗੀ ਕੰਧ ਵੀ ਦਿਖਾਈ ਜਾਦੇ ਸੀ
@HarjotsinghgurmGurm
@HarjotsinghgurmGurm 2 жыл бұрын
ਵਾਹਿਗੁਰੂ ਜੀ ਤੁਸੀਂ ਹੀ ਮਿਹਰ ਕਰੋ ਜੀ ਇਸ ਪਿੰਡ ਦੇ ਲੋਕਾਂ ਤੇ
@ravibajwa6151
@ravibajwa6151 2 жыл бұрын
No words Nikke veer di Benti sareya nu aajo Hun sare jane es pind val nu
@BalkarSingh-gx8gi
@BalkarSingh-gx8gi 2 жыл бұрын
ਵੀਰ ਜੀ ਅਸੀ ਅ ਨਾਲ ਜੁੜੇ ਹੀ ਮੀਹ ਬੁਹਤ ਪਿਆ ਨੁਕਸਾਨ ਹੋਇਆ ਹੈ ਬੁਹਤ ਦੁੱਖ ਭਰੀ ਖ਼ਬਰ ਹੈ ਨਵਰੀਤ ਸੇਵਿਆ ਸਾਹਿਬ ਜੀ ਵੀਰ ਜੀ ਏਹ ਹਥਾ ਨਾਲ ਦੇਤਿਆ ਦੰਦਾ ਨਾਲ ਖੋਲਣ ਵਾਲੀ ਗੱਲ ਹੈ ਏਹ ਮਿੰਢਾ ਪਿੰਡ ਦੇ ਸਰਪੰਚ ਸਹਿਬ ਲੈਵਲ ਤੋ ਵਿਧਾਨ ਸਭਾ ਲੋਕ ਸਭਾ ਹਲਕਾ ਵਿਧਾਇਕ mla ਸਹਿਬ mp ਸਾਹਿਬ ਜੀ ਨੇ ਪਿੰਡ ਛੱਪੜ ਖਾਲਣ ਤੋ ਕੇ ਕਿ ਰੋਹੀਆਂ ਬਰਸਾਤੀ ਨਾਲਿਆਂ ਦੀ ਸਫ਼ਾਈ ਅਗਰ50/ਵੀ ਕੀਤੀ ਹੁੰਦੀ ਤੇ ਅੱਜ ਏਹ ਹਾਲਾਤ ਨਹੀਂ ਸੀ ਹੋਣਾ ਵੋਟਾਂ ਟਾਈਮ ਅਸੀ ਵੀ ਸ਼ਰਾਬ ਦੀਆਂ ਬੋਤਲਾਂ ਭੁੱਕੀ ਕਾਰਡ ਦੀ ਦੇਣ ਹੈ ਸਾਨੂੰ ਵੋਟਾਂ ਟਾਈਮ ਏਹ ਸਭ ਕੁਝ ਧਿਆਨ ਦੇਣਾ ਚਾਹੀਦਾ ਹੈ
@punjabisilayikadayi
@punjabisilayikadayi 2 жыл бұрын
waheguru
@sansharchandra3698
@sansharchandra3698 2 жыл бұрын
सभी भाई मिलकर इनकी सहयता के लिए आगे आए और इंसानियत का फर्ज निभाए जय जवान जय किसान
@bikkarjatt2827
@bikkarjatt2827 2 жыл бұрын
ਵਾਹਿਗੁਰੂ ਮੇਹਰ ਕਰੀ ਸੱਚੇ ਪਾਤਸਾਹ🙏
@bsbeantsharma
@bsbeantsharma 2 жыл бұрын
ਸਿਵੀਆ ਸਾਹਿਬ, ਸਲੂਟ ਹੈ ਤੁਹਾਨੂੰ, ਦੁਖੀਆਂ ਦੀ ਬਾਂਹ ਫੜਨ ਲਈ, ਹਾਅ ਦਾ ਨਾਅਰਾ ਮਾਰਨ ਲਈ 🙏🙏🙏🙏🙏
@GagandeepSingh-uv3dz
@GagandeepSingh-uv3dz 2 жыл бұрын
ਨਵਰੀਤ ਅਸੀ ਸੁਲਤਾਨਪੁਰ ਲੋਧੀ ਤੋ ਕੱਲ ਸਵੇਰ ਸਨੀਵਾਰ ਨੂੰ ਹਰਾ ਚਾਰਾ ਤੂੜੀ ਤੰਦ ਜੋ ਵੀ ਸਰਦਾ ਹੋਇਆ ਲੈ ਕੇ ਤੁਰਾਂਗੇ । ਜਿੰਨੀ ਇਹਨਾਂ ਭਰਾਵਾ ਨੇ ਹੜਾ ਵਿੱਚ ਸਾਡੀ ਮਦਦ ਕੀਤੀ ਸੀ ਸਾਡਾ ਇਲਾਕਾ ਇਹਨਾਂ ਦਾ ਲੇਖਾ ਰਹਿੰਦੀ ਦੁਨੀਆ ਤੱਕ ਨਹੀ ਦੇ ਸਕਦੇ ਜੀ
@reshamsingh9892
@reshamsingh9892 2 жыл бұрын
ਪੱਤਰਕਾਰ ਬਾਈ ਬਹੁਤ ਬਾਂਦੀਆਂ ਗੱਲਾਂ ਕਰਦਾ ਬਾਈ ਜੀ ਦਾ ਧੰਨਵਾਦ ਕਰਦੇ ਹਾਂ 👍👍
@jasskhunkhun
@jasskhunkhun 2 жыл бұрын
ਹਾਂ ਅਸੀਂ ਵੀ ਸਾਰੇ ਇਸ ਲਈ ਜੁੱਮੇਵਾਰ ਆ , ਸੋਚ ਕੇ ਦੇਖੋ ਪਾਣੀ ਥਰਤੀ ਚ ਕਿਉਂ ਨੀ ਸਿਰਦਾ , ਬਾਕੀ ਕੁਦਰਤ ਆ ਬਣੀ 2 ਹਫ਼ਤੇ ਪਈਲਾ ਹਾਏ ਮੀਂਹ ਹਾਏ ਮੀਂਹ ਨੀ ਪੈਦਾ ਹੁਣ ਕੋਈ ਸਰਕਾਰ ਜਾ ਸੰਸਥਾ ਕੀ ਕਰੇ ਕੁਦਰਤ ਮੋਹਰੇ , ਬਾਕੀ ਪੰਜਾਬੀ ਪੰਜਾਬੀਆ ਨਾਲ ਹਮੇਸ਼ਾ ਖੜਦੇ ਆ , ਪਾਣੀ ਸਾਰੇ ਪੰਜਾਬ ਚ ਈ ਆਈਆਂ ਤੇ ਆਹ ਬਾਈ ਜੋ ਪਿਸ਼ਲੇ ਵਾਰੀ ਕਿੱਤੀ ਮਦਦ ਦਾ ਅਹੀਸਾਨ ਜਤਾ ਜਤਾ ਮਿਹਣੇ ਮਾਰੀ ਜਾਂਦਾ , ਕਿੰਨਾ ਕ ਵਧੀਆ ਗੱਲ ਆ , ਮੈਨੂੰ ਨੀ ਲੱਗਦਾ ਜਿੰਨਾ ਨੂੰ ਮੇਹਣੇ ਜਹੇ ਦਈ ਜਾਂਦਾ ਉਹਨੂੰ ਉਹਨੀ ਉਦੋਂ ਵੀ ਤੇ ਹੁਣ ਵੀ ਕੁੱਝ ਮੰਗੀਆਂ ਕਿਹਾ ਹੋਣਾ , ਬਾਕੀ ਪਤਾ ਤਾ ਕਰ ਲਵੋ ਸਾਰੇ ਤਾ ਡੁੱਬੇ ਪਏ ਆ , ਬਾਕੀ ਰੱਬ ਤੇ ਲੋਕ ਵੀ ਉਹਨਾਂ ਦੀ ਮਦਦ ਲਈ ਆਉਂਦੇ ਹੁੰਦੇ ਜੋ ਆਪ ਵੀ ਹਿਮਤੀ ਹੋਣ , ਸਾਡੇ ਵੀ ਨਵੇਂ ਰੋਡ ਬਣਨ ਨਾਲ ਤੇ ਪਾਈਪਾਂ ਸ਼ੋਟੀਆ ਹੋਣ ਕਰਕੇ ਸਾਰਾ ਏਰੀਆ ਪਾਣੀ ਨਾਲ ਭਰੀਆਂ ਪਿਆ ਤੇ ਪਾਣੀ ਪਿੱਸ਼ਉ ਹੋਰ ਆ ਰਿਹਾ ਤੇ ਉਸ ਰੋਡ ਤੇ ਰੱਖ ਕੇ ਜਨਰੇਟਰਾ ਨਾਲ 1 ਵੱਡੇ ਜਨਰੇਰ ਤੇ 4 4 ਸਮਰਸੀਵਸ ਟੋਏ ਪੁੱਟ ਕੇ ਚਲਾਈਆਂ , ਕੀ ਕਰੀਏ ਇਹਨਾਂ ਵਾਂਗ ਪੱਤਰਕਾਰ ਸੱਦ ਕੇ ਰੋਈ ਜਾਈਏ ਕੀ ਜੋ ਹੋ ਸਕਦਾ ਕਰੀਏ ਤੇ ਜਿੱਨੀਆ ਕ ਫਸਲਾ ਬਚਦੀਆਂ ਬਚਾਈਏ ਘਰ ਬਚਦੇ ਬਚਾਈਏ , ਕੋਣ ਆਉ ਬਾਰੋ , ਮੀਂਹ ਸਾਰੇ ਪਿਆ ਸਾਰੇ ਖਤਰੇ ਚ ਆ , ਕੀ ਬਣਦਾ ਰੋ ਕੇ ਲੋਕਾਂ ਵੱਲ ਦੇਖ ਕੇ , 300 ਲੀਟਰ ਤੇਲ ਨੂੰ ਰੋਈ ਜਾਂਦੇ ਉ , ਜੇ ਮੀਂਹ ਨਾ ਪਈਦਾ ਤਾ ਰੋਜ ਜਨਰੇਟਰ ਚੱਲਣੇ ਸੀ ਇੰਜਣ ਟਰੈਕਟਰ ਚੱਲਣੇ ਸੀ ਪਾਣੀ ਦੇਣ ਲਈ ਝੋਨੇ ਨੂੰ , ਹੁਣ ਕਿਉਂ ਨੀ ਚੱਲ ਸਕਦੇ ਉਦੋਂ ਵੀ ਫਸਲਾ ਸੜਨ ਤੋਂ ਬਚੋਣੀਆ ਸੀ ਹੁਣ ਡੁੱਬਣ ਤੋਂ ਬਚਾ ਲਵੋ , ਵੀਰੇ ਰੋਣਾ ਸ਼ੱਡੋ ਕਿਸੇ ਤੇ ਆਸ ਨਾ ਰੱਖ ਕੇ ਆਪਣਾ ਆਪ ਬਚਾਉ , ਕੱਢ ਲਵੋ ਕੱਛਾ ਤੇ ਜੇਬਾਂ ਚੋ ਹੱਥ , ਕਰ ਕੇ ਗਿਣਾਈਆਂ ਨਾ ਤਾ ਮਦਦ ਹੁੱਦੀ ਨਾ ਸੇਵਾ , ਜੋ ਕਰੋ ਮੁੜ ਕੇ ਮਿਲੇ ਆਸ ਨਾ ਰੱਖੋ
@gurpreetkaur3024
@gurpreetkaur3024 2 жыл бұрын
ਬਹੁਤ ਹੀ ਮਾੜਾ ਕੀਤਾ ਵਾਹਿਗੁਰੂ ਜੀ ਭਲੀ ਕਰੇ ਜੀ 🙏🙏😭😭
@HarpreetKaur-zi4ib
@HarpreetKaur-zi4ib 2 жыл бұрын
ਵਾਹਿਗੁਰੂ ਜੀ ਰੋਣਾ ਆਉਦਾ ਮੇਹਰ ਕਰੋ 🙏🙏👏👏
@JaspreetKaur-fp2on
@JaspreetKaur-fp2on 2 жыл бұрын
ਵਾਹਿਗੁਰੂ!ਕਿੰਨੇ ਭਲੇ ਲੋਕ ਆ,ਰੱਬ ਮੇਹਰ ਕਰੇ🙏🙏
@RanjeetSingh-xo8rj
@RanjeetSingh-xo8rj 2 жыл бұрын
ਖਾਲਸਾ ਏਡ ਤਾ ਪਹਾੜਾ ਵਿੱਚ ਹੀ ਜਾਂਦੀ ਹੈ
@jaspalsangha2643
@jaspalsangha2643 2 жыл бұрын
ਵਾਹਿਗੁਰੂ ਜੀ
@jassaman8951
@jassaman8951 2 жыл бұрын
ਜਿਉਂਦੇ ਰਹੇ ਅੱਖਰ ਦੀ ਪੂਰੀ ਟੀਮ 🙏 ਰੱਬ ਭਲੀ ਕਰੇ ਪੰਜਾਬ ਤੇ ਮੁਫ਼ਤ ਦੇ ਚੱਕਰ ਵਿੱਚ ਬੇੜਾ ਗਰਕ ਕਰਵਾਉਂਦੇ ਰਹੇ ਤੇ ਕਰਵਾ ਰਹੇ ਹਨ ਹੁਣ ਤੱਕ ਪੰਜਾਬ ਦੇ ਲੋਕ!
@GurdeepSingh-jw6ie
@GurdeepSingh-jw6ie 2 жыл бұрын
ਵਾਹਿਗੁਰੂ ਮੇਹਰ ਕਰ
@Exaltedvenus453
@Exaltedvenus453 2 жыл бұрын
Thanks!
@kashmirattalan2538
@kashmirattalan2538 2 жыл бұрын
ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚਲਦਾ ਭਰਾਵੋ ਵਾਹਿਗੁਰੂ ਮੇਹਰ ਕਰੇ ਉਹ ਹੀ ਕਰ ਸਕਦਾ ਹੈ
@EarningMethods0271
@EarningMethods0271 2 жыл бұрын
Ha hun rabb nu draawo kathe ho k Jatta nu ta bijli mahekme walean di badduaa laggi aa, jo kathe ho k ohna te hwaa Karn ja wadde c, oh vichare owe km krde c jive uppro hukm onda, eh ohna te hwaa krde c,saleya de khaane ch akal na di cheej hi hai ni vese rabbb ne swaad lyaa ta
@mahinderpal9404
@mahinderpal9404 2 жыл бұрын
ਬਾਈ ਜੀ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸਪੱਸ਼ਟ ਬਹੁਮਤ ਹੈ, ਮੁਫਤ ਦੀਆਂ ਰਿਆਆਂਤਾਂ ਨਾਲੋਂ ਇਹਨਾਂ ਵੀਰਾਂ ਭੈਣਾਂ ਦੇ ਦੁੱਖ ਬਹੁਤ ਜਿਆਦਾ ਹਨ, ਹੁਣ ਵੀ ਇਹ ਸਰਕਾਰ ਜੇਕਰ ਕੁੱਝ ਨਾ ਕਰ ਸਕੀ ਤਾਂ ਬਹੁਤ ਅਚੰਭੇ ਭਰੀ ਅਤੇ ਰਵਾਇਤੀ ਸਰਕਾਰਾਂ ਵਾਂਗ ਹੀ ਸਾਬਿਤ ਹੋਵੇਗੀ ।
@sukhapurewal1632
@sukhapurewal1632 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@jasvirsinghjasvirsingh9092
@jasvirsinghjasvirsingh9092 2 жыл бұрын
ਵਾਹਿਗੁਰੂ ਜੀ 🙏 ਘਬਰਾਉ ਨਾ ਵੀਰੇ ਜਿੰਨੇ ਜੋਗੇ ਤੁੜ੍ਹੀ ਦਾਣੇ ਮੱਦਦ ਕਰਾਂਗੇ
@avtarbrar2275
@avtarbrar2275 2 жыл бұрын
ਬਹੁਤ ਬੁਰਾ ਹਾਲ ਹੈ ਵਾਹਿਗੁਰੂ ਜੀ ਮੇਹਰ ਕਰਨ
@JagdeepSingh-ef2to
@JagdeepSingh-ef2to 2 жыл бұрын
ਹੱਥ ਜੋੜ ਕੇ ਬੇਨਤੀ ਏ ਪੰਜਾਬ ਦੇ ਬਾਕੀ ਪਿੰਡਾਂ ਨੂੰ ਕੀ ਜ਼ਰੂਰ ਮੱਦਦ ਕਰੋ ਮੇਰੇ ਵੀਰ ਸਰਕਾਰਾਂ ਨੇ ਕੁਝ ਨੀ ਦੇਣਾ
@lakshdeepkaur5488
@lakshdeepkaur5488 2 жыл бұрын
Veer ji tusi bahut vadiya kaam karde o rabb tuhanu lambi umar bakshe jo lokan di awaj sarkaran tak pooncha rahe o sach veer eh sab dekh ke ronn aa riha ye
@JagdeepSingh-ef2to
@JagdeepSingh-ef2to 2 жыл бұрын
ਰੋਣਾ ਆ ਗਿਆ ਬਾਈ ਜੀ ਕਿਸਾਨਾਂ ਦਾ ਦਰਦ ਦੇਖ ਕੇ
@kalvantkaur6431
@kalvantkaur6431 2 жыл бұрын
Navreet ... this reporter stands out from the rest as he is v passionate & brings to light the common man issue in Panjab. Way to go Navreet.
@gurvinderkaur5528
@gurvinderkaur5528 2 жыл бұрын
ਧੰਨਵਾਦ ਨਵਰੀਤ ਵੀਰੇ .. ਹਲਾਤ ਦਿਖਾਉਣ ਲਈ |
@ManjeetKaur-dz4us
@ManjeetKaur-dz4us 2 жыл бұрын
ਅਤਿ ਦਰਦਨਾਕ ਹਾਲਾਤ। ਵਾਹਿਗੁਰੂ ਜੀ।⛳🤲🙏🙏🙏🙏🙏
@unknown-3630-
@unknown-3630- 2 жыл бұрын
ਸਹੀ ਗਲ ਘਰ ਬਣਉਦਿਆ ਸਾਰੀ ਉਮਰ ਲੰਗ ਜਾਦੀ । ਖਾਲਸਾ ਏਡ ਵਾਲਾ ਕਿਥੇ ਹੁਣ । ਦੇਖੋ ਅਸਾਮ ਕੇਰਲਾ ਤੋ ਮੁੜਿਆ ਕੇ ਨੀ । ਸਿੱਖਾ ਦਾ ਪੈਸਾ ਉਹ ਦੂਜੀਆ ਸਟੇਟ ਲਾਈ ਜਾਦਾ ।
@rj31aale57
@rj31aale57 2 жыл бұрын
Shi gl aa
@desmodijika8025
@desmodijika8025 2 жыл бұрын
Khalsa add wale pehrupiye ne dujiya state vich jake fukriya marde ne asi ameer ha tahi karke center government punjab piche pe gi khatm krn te oh paisa ta bahrla center nu lgda punjab kheti vich aina paisa bna raha
@gurlabhsingh8072
@gurlabhsingh8072 2 жыл бұрын
ਇਹ ਬਾਦਲਾਂ ਦੇ ਪੱਕੇ ਸਮਰਥਕ ਸੀ ਉਹਨਾਂ ਦਾ ਪਿੰਡ ਇਹ ਜਾਂਦਾ ਤਰ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਸਨ ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਹੈ ਇਹਨਾਂ ਦੀ ਮੱਦਦ ਕਰੇ ਅਤੇ ਸਰਕਾਰ ਵੀ ਮੱਦਦ ਕਰੇ
@HarwinderSingh-me1tr
@HarwinderSingh-me1tr 2 жыл бұрын
ਇਹੋ ਤਾ ਆਪਣੀ ਗਲਤੀ ਆ ਜਿਹੜੇ ਪਾਰਟੀਆ ਦੀ ਖਤਰ ਆਪਸ ਵਿਚ ਲੜਾਈ ਕਰਦੇ ਜਿਹੜੀ ਸਰਕਾਰ ਮੋਕੇ ਦੀ ਉਲਟ ਪਰਾਟੀਆ ਦੇ ਆਗੂ ਆ ਤੇ ਆਮ ਲੋਕਾ ਨਾਲ ਇਹੋ ਕੁਝ ਕਰਦੇ ਆ
@saab7205
@saab7205 2 жыл бұрын
Sara pind thodi akali dal nu thodi vote paunda hoyu
@kanwarboys9149
@kanwarboys9149 2 жыл бұрын
ਹਰ ਕੋਈ ਸਰਕਾਰ ਤੋਂ ਉਮੀਦ ਕਰਦਾ ਹੈ ਜੇ ਪਿੰਡ ਨੇ ਬਾਦਲ ਤੇ ਭਰੋਸਾ ਕੀਤਾ ਤਾਂ ਕੋਈ ਗੁਨਾਹ ਨਹੀਂ ਸੀ ਕੀਤਾ ਉਹ ਗੱਲ ਵੱਖਰੀ ਹੈ ਉਹਨਾ ਨੇ ਪਿੰਡ ਵਾਲ਼ਿਆਂ ਨਾਲ ਧੱਕਾ ਕੀਤਾ। ਪਿੰਡ ਵਾਲੇ ਤਾਂ ਹੁਣ ਭਗਵੰਤ ਮਾਨ ਤੋਂ ਵੀ ਉਮੀਦ ਕਰਦੇ ਆ ਦੇਖੋ ਇਹ ਮੁੱਖ ਮੰਤਰੀ ਵੀ ਕੁਝ ਕਰਦਾ ਹੈ ਜਾ ਨਹੀਂ । ਬਾਕੀ ਸਾਰਾ ਪਿੰਡ ਅਕਾਲੀ ਨਹੀਂ ਸੀ।
@jasveersingh8627
@jasveersingh8627 2 жыл бұрын
Waheguru Ji pind te mehar bhrea hath rakhna
@balbirbasra3913
@balbirbasra3913 2 жыл бұрын
ਵਾਹਿਗੁਰੂ ਜੀ ਮੇਹਰ ਕਰੋ 😭😭🙏🙏
@penduvirsa4970
@penduvirsa4970 2 жыл бұрын
ਵਾਹਿਗੁਰੂ ਜੀ ਮੇਹਰ ਕਰੋ,, ਦੇਖ ਕੇ ਰੋਣਾ ਆ ਗਿਆ 😭😭😭😭😭😭😭💔💔💔💔💔
@nirvalsingh6516
@nirvalsingh6516 2 жыл бұрын
ਵਾਹਿਗੁਰੂ ਚੜਦੀਆ ਕਲਾ ਕਰੇ ਵੀਰ ਜੀ
@germanpaddagermanpadda8283
@germanpaddagermanpadda8283 2 жыл бұрын
ਵਹਿਗੁਰੂ ਦਾ ਨਾਮ ਜਪੋ ਉਹੀ ਸੁਣ ਸਕਦਾ ਸਰਕਾਰਾਂ ਕੋਲੋਂ ਕੋਈ ਉਮੀਦ ਨਾਂ ਰੱਖੋ 🙏🙏🙏🙏🙏👏👏👏👏
@makhankalas660
@makhankalas660 2 жыл бұрын
ਪੰਜਾਬ ਵਿੱਚ ਪਿੰਡ ਹੋ ਕੇ ਵੀਰ ਕਹਿ ਰਹੇ ਹਨ ਰਾਜਸਥਾਨ ਵਾਲਾ ਹਾਲ ਹੋ ਰਿਹਾ ਹੈ ਇਹ ਸਾਰੀਆਂ ਨਿਲਾਕੀਆਂ ਸਰਕਾਰਾਂ ਦੀਆ ਹਨ ਹੁਣ ਭਗਵੰਤ ਮਾਨ ਨੂੰ ਬੇਨਤੀ ਹੈ ਹੈ ਪੰਜਾਬ ਵਿੱਚ ਜਿਹੜੇ ਪਿੰਡ ਇਸ ਸਥਿਤੀ ਵਿੱਚ ਹਨ ਮੁੱਖ ਮੰਤਰੀ ਹੋਣ ਦੇ ਨਾਤੇ ਭਗਵੰਤ ਮਾਨ ਨੂੰ ਇਹਨਾਂ ਸਾਰੇ ਪਿੰਡਾਂ ਦਾ ਜਾਇਜ਼ਾ ਲੈ ਕੇ ਇਹਨਾਂ ਨੂੰ ਮਾਲੀ ਸਹਾਇਤਾ ਸਿੱਧੀ ਕਰਨੀ ਚਾਹੀਦੀ ਹੈ ਸਾਰੇ ਭਰਾਵਾਂ ਦੇ ਖਾਤੀਆ ਵਿੱਚ ਪੈਸੇ ਆਉਣੇ ਚਾਹੀਦੇ ਹਨ, ਬਾਕੀ ਭਗਵੰਤ ਮਾਨ ਨੂੰ ਇਹਨਾਂ ਪਿੰਡਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ
@gurdialsingh5004
@gurdialsingh5004 2 жыл бұрын
ਵਹਿਗੁਰੂਜੀ. ਮੇਹਰ.ਕਰੇ
@gurjeetnumberdar2721
@gurjeetnumberdar2721 2 жыл бұрын
Y dhan da bnda veere tu jine ehna di sun li nhi kaun coverej krda ehne pani ch door tu video bna k pa dinde a good job bro waheguru tnu te eh pind khus rakhe ehna da koi hll ho j vdea gll a bhra
@makhankalas660
@makhankalas660 2 жыл бұрын
ਨੇੜੇ ਦੇ ਦਸ ਵੀਹ ਕਿਲੋਮੀਟਰ ਦੇ ਪਿੰਡਾਂ ਵਾਲੀਆ ਨੂੰ ਬੇਨਤੀ ਹੈ ਆਪਣੇ ਭਰਾਵਾਂ ਦਾ ਸਾਥ ਦੇਵੋ ਸਰਕਾਰਾਂ ਤੇ ਆਸ ਨਾ ਰੱਖੋ ਇਸ ਪਿੰਡ ਲੋਕ ਬੱਚੇ ਪਰਿਵਾਰ ਮੱਝਾ ਗਾਂਵਾ ਸਾਰੇ ਬਹੁਤ ਜਿਆਦਾ ਪਰੇਸ਼ਾਨੀ ਹੈ ਮੌਤ ਦੇ ਮੂੰਹ ਵਿੱਚ ਹਨ ਪਰਿਵਾਰ ਵੀ ਪਸ਼ੂ ਵੀ ਮੌਤ ਦੇ ਮੂੰਹ ਵਿੱਚ ਹਨ ਆਲੇ ਦੁਆਲੇ ਦੇ ਪਿੰਡਾਂ ਵਾਲੀਓ ਤੁਹਾਡੇ ਕੋਲ ਜੋ ਵੀ ਸਾਧਨ ਹਨ ਜੋ ਵੀ ਪਰਿਵਾਰਾਂ ਲਈ ਪੁੱਗਦਾ ਹੈ ਪਸ਼ੂਆ ਲਈ ਪੁੱਗਦਾ ਹੈ ਲੈ ਕੇ ਆਵੋ ਤੇ ਪਿੰਡ ਨੂੰ ਬਚਾਓ ਸਾਰੀਆ ਆਲੇ ਦੁਆਲੇ ਦੇ ਪਿੰਡਾ ਵਾਲੀਓ ਬੇਨਤੀ ਹੈ ਸਾਥ ਦੇਵੋ ਪਿੰਡ ਦਾ
@captainmalhi95
@captainmalhi95 2 жыл бұрын
ਵਾਹਿਗੁਰੂ ਜੀ ਮੇਹਰ ਕਰੋ
@marjanavellyjea3038
@marjanavellyjea3038 2 жыл бұрын
ਬਹੁਤ ਮਾੜਾ ਹੋਇਆ ਯਾਰ ਵੱਧ ਚੜ੍ਹ ਕੇ ਪੋਹਚੋ ਵੀਰੋ ਮੱਦਦ ਲਈ 🙏
@guridhaliwal7583
@guridhaliwal7583 2 жыл бұрын
Waheguru ji mehar kru plzzz
@baldevbhullar4584
@baldevbhullar4584 2 жыл бұрын
ਬਹੁਤ ਧੰਨਵਾਦ ਨਵਦੀਪ ਵੀਰ ਜੀ
@sukhvir4825
@sukhvir4825 2 жыл бұрын
ਵੀਰ ਜੀ ਪਿੰਡਾਂ ਦੇ ਨਾਮ ਤਹਿਸੀਲ ਅਤਾ ਪਤਾ ਦੱਸੋ ਮੁਕਤਸਰ ਜਿਲੇ ਚ ਕਿੱਥੇ ਕੁ ਪੈਂਦੇ ਹਨ ਕੋਸ਼ਿਸ਼ ਕਰਾਂਗੇ ਮੱਦਦ ਦੀ
@ਮਾਝੇਵਾਲੇਭਾਉ-ਬ5ਤ
@ਮਾਝੇਵਾਲੇਭਾਉ-ਬ5ਤ 2 жыл бұрын
ਪਿੰਡ ਮਿੱਡਾ। ਤਹਿਸੀਲ ਮਲੋਟ। ਜਿਲਾ ਸ੍ਰੀ ਮੁਕਤਸਰ ਸਾਹਿਬ ਮਲੋਟ ਤੋਂ ਫਾਜ਼ਿਲਕਾ ਰੋਡ ਉਪਰ ਆ ਪਿੰਡ ਮੇਰਾ ਈ ਪਿੰਡ ਆ ਇਸੇ ਪਿੰਡ ਦਾ ਵਸਨੀਕ ਆ ਮੈਂ
@gurjotbharur4450
@gurjotbharur4450 2 жыл бұрын
ਨਰਮੇ ਕਪਾਹ ਲਾਓ ਜੇ ਝੋਨਾਂ ਲਾਉਗੇ ਅਈ ਪੰਜਾਬ ਡੁੱਬੁ ਨਰਮੇ-ਕਪਾਹ ਲਾਉਂਣ ਨਾਲ ਧਰਤੀ ਖੁਸ਼ਕ ਰਹਿਦੀ ਆ ਅਤੇ ਮਿੱਟੀ ਸਾਰਾ ਪਾਣੀ ਸੋਖ ਲਹਿੰਦੀ ਆ ਜੀ ।ਸਾਰੇ ਸਿਆਣੇ ਬਣੋ ਜੇ ਤੁਸੀਂ ਝੋਨਾਂ ਲਾਉਣਾ ਨਾ ਛੱਡਿਆ ਹਰ ਸਾਲ ਇਸ ਤਰ੍ਹਾਂ ਹੀ ਹੜ੍ਹ ਆਉਣਗੇ।
@gurpreetwarring6460
@gurpreetwarring6460 2 жыл бұрын
Narma ek meeh nal marr janda ....chita machar ta marrda ne aawe na cartifate vadn lagg jaya karo 22
@vivaksharma3727
@vivaksharma3727 2 жыл бұрын
Dharana
@RavinderSingh-pq4ch
@RavinderSingh-pq4ch 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏
@gouravbansal2284
@gouravbansal2284 2 жыл бұрын
Waheguru mehar kareo pind te🥺🥺🥺🥺🙏🙏🙏🙏
@GurdeepSingh-pm2wb
@GurdeepSingh-pm2wb 2 жыл бұрын
Navneet wonderful job brother ਵਾਹਿਗੁਰੂ ਜੀ ਮਿਹਰ ਕਰੋ
@AmandeepSingh-vh8on
@AmandeepSingh-vh8on 2 жыл бұрын
Waheguru ji mehar kro
@ਬਾਸੀਸਾਬਬਾਸੀਸਾਬ
@ਬਾਸੀਸਾਬਬਾਸੀਸਾਬ 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurinderjhim.strugglerarti4901
@gurinderjhim.strugglerarti4901 2 жыл бұрын
Waheguru g 🙏🏻🙏🏻🙏🏻meher kro
@nishanmarmjeetkour.verygoo1903
@nishanmarmjeetkour.verygoo1903 2 жыл бұрын
ਸਲੂਟ ਐ ਸੀਵੀਆ ਸਾਹਿਬ ਤਹਾਨੂੰ। ਨਹੀ ਤਾਂ ਪੱਤਰਕਾਰ ਤੇ ਬੂਟਾ ਨੂੰ ਮਿਟੀ ਨਹੀ ਲੱਗਣ ਦੇਦੇ। ਹੋ ਸਕਦਾ ਸੀ ਐਮ ਸਾਹਿਬ ਦੇ ਧਿਆਨ ਚ ਇਹ ਵੀਡੀਓ ਆ ਜਾਵੇ।।
@bobbymahal4061
@bobbymahal4061 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏 waheguru ji wmk
@sandeepkaur8178
@sandeepkaur8178 2 жыл бұрын
Waheguru ji mehar krna 🙏🏼😭
@chahalsaabchahalsaab685
@chahalsaabchahalsaab685 2 жыл бұрын
ਬਹੁਤ ਜਿਆਦਾ ਮੀਂਹ ਪੈ ਗਿਆ ਸਾਰੇ ਪਾਸੇ 🌨🌨
@jagsirbrar9265
@jagsirbrar9265 2 жыл бұрын
ਵੀਰ ਇਸ ਤੋਂ ਵੀ ਜਿਆਦਾ ਪਾਣੀ ਇਸ ਪਿੰਡ ਤੋਂ ਚੜਦੇ ਵਾਲੇ ਪਾਸੇ 7 ਕਿਲੋਮੀਟਰ ਪਿੰਡ ਲਖਮਿਰੇਅਨਾ ਦਾ ਵੀ ਬਹੁਤ ਬੁਰਾ ਹਾਲ ਆ ਜੀ ਇਸ ਪਿੰਡ ਵਿੱਚ ਵੀ ਆਉ ਜੀ
@jashanpooni
@jashanpooni 2 жыл бұрын
Bhai oss pind da naam ja kisse veer da number mil skda ?
@maninderkaur5484
@maninderkaur5484 2 жыл бұрын
ਵਾਹਿਗੁਰੂ ਜੀ ਕਿਰਪਾ ਕਰਨੀ ਜੀ 🙏😭
Леон киллер и Оля Полякова 😹
00:42
Канал Смеха
Рет қаралды 4,7 МЛН
coco在求救? #小丑 #天使 #shorts
00:29
好人小丑
Рет қаралды 120 МЛН