ਡੀਪੂ ਦੇ ਮਾਲਕਾਂ ਵੱਲੋਂ ਪੱਤਰਕਾਰ ਨਾਲ ਕੀਤਾ ਗਿਆ ਇਹ ਕੰਮ ! Prime Uday | Manoj Heera | Ludhiana |

  Рет қаралды 217,644

PRIME UDAY

PRIME UDAY

11 ай бұрын

ਡੀਪੂ ਦੇ ਮਾਲਕਾਂ ਵੱਲੋਂ ਪੱਤਰਕਾਰ ਨਾਲ ਕੀਤਾ ਗਿਆ ਇਹ ਕੰਮ ! Prime Uday | Manoj Heera | Ludhiana |
Copyright Disclaimer under Section 107 of the copyright act 1976, allowance is made for fair use for 112 Replies
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#primeuday #latestnews #breakingnews

Пікірлер: 1 100
@Rajkumar10101
@Rajkumar10101 11 ай бұрын
ਪੱਤਰਕਾਰ ਨੂੰ ਇਨਸਾਫ ਦਿਵਾਉ ਮਨੋਜ ਹੀਰਾ ਜੀ 🙏
@karamjitsinghsidhu3420
@karamjitsinghsidhu3420 11 ай бұрын
Yaar bai g e apna sab da farz aa insaf davon da e ena ikallan da kam ni g ga
@jai.shri-ram449
@jai.shri-ram449 11 ай бұрын
Dowe patarkar sach di awaaj chakde ne bhohat vadia patarkar 😘😘😘
@amanohri7742
@amanohri7742 11 ай бұрын
Ptarkar ne theka leya asi ni kuj krna
@jaspalsinghkohli864
@jaspalsinghkohli864 11 ай бұрын
Officer mile hoy ne
@dashmeshtrading307
@dashmeshtrading307 11 ай бұрын
​@@karamjitsinghsidhu34200:36
@swaranverygoodsingh8501
@swaranverygoodsingh8501 11 ай бұрын
ਹੀਰਾ ਜੀ ਇਕ ਸਮਝ ਤੋਂ ਬਾਹਰ ਹੈ ਇਹ ਸਰਕਾਰੀ ਮੁਲਾਜਮ ਡੀਪੂ ਵਾਲਿਆ ਦੀ ਵਕਾਲਤ ਕਿਓਂ ਕਰਦੇ ਹਨ
@AvtarSingh-om1dq
@AvtarSingh-om1dq 11 ай бұрын
CM ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਪੱਤਰਕਾਰ ਤੇ ਹਮਲਾ ਕਰਨ ਵਾਲੇ ਗੁੰਡਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਜੋ ਸਰਕਾਰੀ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਇਹ ਕੰਮ ਚੱਲਦਾ ਹੈ, ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇ
@rajwantsingh2523
@rajwantsingh2523 11 ай бұрын
ਭਗਵੰਤ ਤੇ ਕੇਜਰੀਵਾਲ ਸਾਰੇ ਰਲਕੇ ਖਾਂਦੇ ਹਨ, ਕਾਰਵਾਈ ਕਿਵੇਂ ਕਰਨਗੇ।
@Plwnder1550
@Plwnder1550 10 ай бұрын
​@@rajwantsingh2523Maan ni khanda ehnu tan Mohra bna k Kejriwal Punjab nu kha reha ,,,,te baad ch jwabdari Maan di lokan nu ....fer panga pena fass ehne jana Punjab lutt k Kejriwal ne lay jana.. Jive pehlan apne lokan de Card cut krke Delhi ch advance Rashan ditta gya ,,vdee Ghotale chal rahe aw Kejriwal luttda pya Maan do peg Marda apna Sau janda Aram naaal pta kuch hai ni v kive ehdian Jaddan ch datri fer reha Kejriwal sirf Punjabi CM face e use kr reha ...bhut vaddi game layi jande aw Sade local Ex MLA's nd official nu use kr reha ek bahar da Banda sari Home ministry Power Kejriwal kol aw j koi bolda usnu drawn lyi.... Baki MLA's nu avdi lutt di payi aw avde kam kaarrr da te duty da pta nhi...Es pojition nu jo wangaar te income aw oh tan hil gye Hafle Pye aw Sambhan ch...Hamesha Apni State di local Party local hi hundi aw veero...beshak dova vicho koi v hunda...tan e haal ni c hona Punjab Da Na. Hi mundey Jailn ch sutty jandey...lok Samjhe ni v kejri ne Punjabi CM face clear kyu ni kita c last time ...te es vaar oh kamyab ho gya Sirf CM naam da te face use krke Punjab nu luttan da plan C te hai usda...Bss ena ku Pta v Hamesha Punjab Da Rakha Malik khud Aap aw ji 🙏 Baki reply karke apni rai devo veero masla Gambhir aw ji..
@parmjitsingh3396
@parmjitsingh3396 11 ай бұрын
ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਦਲੇਆ ਨੂੰ
@amriksingh9589
@amriksingh9589 11 ай бұрын
ਬਾਈ ਜਿਨੇ ਵੀ ਪੰਜਾਬ ਵਿੱਚ ਡੀਪੂ ਨੇ ਇਨਾ ਦੀ ਈ ਡੀ ਜਾਚ ਕਰੇ ਇਨਕਮਕ ਟੈਕਸ ਵਾਲੇ ਇਨਾ ਦੀ ਸਾਰੀ ਪ੍ਰੋਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਇਨੇ ਪੈਸੇ ਤਾ ਸਰਕਾਰੀ ਮੁਲਾਜ਼ਮਾਂ ਨੇ ਨਹੀ ਕਮਾਏ ਹੋਣੇ ਜਿਨੀ ਜਾਇਦਾਦ ਕਾਰੋਬਾਰ ਇਨਾ ਨੇ ਡੀਪੂ ਤੋ ਖੜੇ ਕਰ ਲੲੇ ਹਜੇ ਲੋਕਾਂ ਨੂੰ ਧਮਕੀ ਦੇਂਦੇ ਨੇ ਅਸੀ ਤਾ ਦੁਖੀ ਹਾ ਕੁਝ ਬਣਦਾ ਨਹੀਂ ਅਸੀਂ ਡੀਪੂ ਹੀ ਛੱਡ ਦਿਆ ਗੇ ਇਨਾ ਨੇ ਆਪਣੇ ਅਮੀਰ ਰਿਸ਼ਤੇ ਦਾਰਾ ਦੇ ਕਾਰਡ ਤੱਕ ਬਣਾ ਦਿਤੇ ਸਰਮ ਆਉਦੀ ਹੈ ਜਦੋ ਦੇਖਦੇ ਹਾਂ ਇਹ ਬੰਦੇ ਵੀ ਗਰੀਬਾਂ ਦਾ ਚੁਗਦੇ ਨੇ
@NarinderSingh-od9kr
@NarinderSingh-od9kr 11 ай бұрын
ਏਹ ਤਾਂ ਪੂਰੇ ਪੰਜਾਬ ਨੂੰ ਪਤਾ,,,,, ਗਰੀਬਾਂ ਦੀ ਕਣਕ ਗਰੀਬਾਂ ਤੱਕ ਨਹੀਂ ਪਹੁੰਚਦੀ,,,, ਗਰੀਬਾਂ ਦਾ ਤਾਂ ਨਾਮ ਹੀ ਚੱਲਦਾ ਕਾਗਜਾਂ ਤੇ
@swaranamishah
@swaranamishah 11 ай бұрын
ASPEKTAR NAL RALE HOEA EHNA NU SASPEND KRAO
@swaranamishah
@swaranamishah 11 ай бұрын
Deepu band krao dusrea nu Aakl Aweghi
@Rajkumar10101
@Rajkumar10101 11 ай бұрын
🙏ਮਨੋਜ ਹੀਰਾ ਜ਼ਿੰਦਾ ਬਾਦ ਦਿਲੋ ਸਲੂਟ 🙏
@googleuser747
@googleuser747 11 ай бұрын
ਹੀਰਾ 22 ਸਾਡਾ ਪੰਜਾਬ ਦਾ ਦਲੇਰ ਪੰਜਾਬੀ ਪੱਤਰਕਾਰ ਜਿਉਂਦਾ ਰਹਿ ਸ਼ੇਰਾ!!
@harcharansingh1737
@harcharansingh1737 11 ай бұрын
ਪਤਰਕਾਰ ਦੇ ਨਾਲ ਆਮ ਲੋਕਾਂ ਨੂੰ ਖੜਨਾਂ ਚਾਹੀਦਾ ਹੈ ਇਹੋ ਜਿਹੇ ਲੋਕਾਂ ਤੇ ਪਰਚਾ ਦਰਜ ਕਰੋ
@hardeepsinghhardeepsingh949
@hardeepsinghhardeepsingh949 11 ай бұрын
ਬਾਈ ਹੀਰਾ ਸੱਚੀਂ ਅਸਲ ਹੀਰਾ ਹੈ। ਵੀਰ ਜੀ ਤੇਰੀ ਪੱਤਰਕਾਰੀ ਨੂੰ ਸਲੂਟ
@gurwantsingh1895
@gurwantsingh1895 11 ай бұрын
ਹੀਰਾ ਜੀ ਅੱਗੇ ਕਿੱਸੇ ਸਰਕਾਰ ਵੇਲੇ ਹਮਲਾ ਹੋਇਆ ਪੱਤਰਕਾਰਾ ਤੇ ਤੁਸੀ ਦੱਸੋ
@bhejabhullar3923
@bhejabhullar3923 11 ай бұрын
ਪੂਰੀ ਧੱਕ ਪੈ ਰਹੀ ਆ ਪੱਤਰਕਾਰੀ ਵਿੱਚ ਮਨੋਜ ਹੀਰਾ ਜੀ ਦੀ ਖਿੱਚ ਕੇ ਰੱਖੋ ਕੰਮ
@jashanpreetsingh111
@jashanpreetsingh111 11 ай бұрын
ਮਨੋਜ। ਹੀਰਾ। ਜੀ। ਸਾਰੇ। ਇਨਸਾਫ਼। ਪਸੰਦ। ਲੋਗ। ਤੁਹਾਡੇ। ਨਾਲ। ਹਨ
@iqbalbrar2942
@iqbalbrar2942 11 ай бұрын
💯💯💯
@chamkau
@chamkau 11 ай бұрын
ਇਹ ਚੋਰ ਉਨ੍ਹਾਂ ਦੇ ਨਾਲ ਰੱਲੇ ਹੋਏ ਇਹ ਤਾਂ ਪੱਕਾ ਪਤਾ ਲੱਗ ਗਿਆ ਇਹ ਡੀਪੂ ਵਾਲੇ ਨੂੰ ਬਚਾਉਣਾ ਚਾਹੁੰਦੇ ਨੇ ਇਨ੍ਹਾਂ ਨੂੰ ਵੀ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ
@gurchransingh5674
@gurchransingh5674 11 ай бұрын
ਧੰਨਵਾਦ ਦਿਲੋ ਸਲੂਟ ਹੀਰਾ ਵੀਰ ਸੱਚ ਵਿੱਚ ਹੀ ਹੀਰੇ ਹੋ ਤੁਸੀ ਕਿਤੇ ਨਕਲੀ ਸਿਵਸੈਨਾ ਵਾਲਿਆਂ ਦੀਆ ਠੱਗੀਆਂ ਸਾਹਮਣੇ ਲਿਆਕੇ ਉਹਨਾਂ ਦਾ ਪਰਦਾਫਾਸ਼ ਕਰਦੇ ਹੋ ਕਿਤੇ ਸਰਕਾਰੀ ਡੀਪੂ ਹੋਲਡਰਾਂ ਦੀਆ ਠੱਗੀਆਂ ਸਾਹਮਣੇ ਲਿਆਕੇ ਸੋਡੇ ਵਰਗੇ ਇਮਾਨਦਾਰ ਨਿਧੱੜਕ ਬੇਬਾਕ ਨਿੱਡਰ ਨਿਰਪੱਖ ਪੱਤਰਕਾਰ ਹੋਣ ਸਾਰੇ ਪੰਜਾਬ ਸੋਨੇ ਦੀ ਚਿੜੀ ਬਣ ਜਾਉ
@School_of_Engineers
@School_of_Engineers 11 ай бұрын
ਮਨੋਜ ਹੀਰੇ ਵੀਰ, ਸੱਚ ਦੀ ਆਵਾਜ਼ ਬੁਲੰਦ ਰੱਖੋ 🙏 ਵਾਹਿਗੁਰੂ ਮੇਹਰ ਕਰੂ ਤੁਹਾਡੇ ਤੇ 🙏
@AjayKumar-kb5cq
@AjayKumar-kb5cq 11 ай бұрын
Sab pata ehna nu himmat haine jannde chor afsar
@Plwnder1550
@Plwnder1550 10 ай бұрын
​@@AjayKumar-kb5cqSale jo Maa de Mummy de dudh naal ni Rajay,,Tan krke hi peo da lun Chung de Pye aw ..... govt job nal ni srda pya ehna es lyi Greeb lokan nu Aya Rashan khandey Pye aw .... Kanjroo eh nikldaa bdaa okha hraam deo jo haram da khane o?? Baki apni Salah deo reply krke tan jo Sanu hor jaankari pta lag ske veero 🙏 ji
@GurkiratSingh-fs1dx
@GurkiratSingh-fs1dx 11 ай бұрын
ਕਿਸੇ ਨੇ ਜੇਕਰ ਸਚ ਦਿਖਵਾਣਾ ਹੋਏ ਤਾ ਸਮਪਰਕ ਮਨੋਜ ਹੀਰਾ ਹੈ ਸਚ ਹੀ ਹਿਰਾ ਹੈ
@amriksingh9589
@amriksingh9589 11 ай бұрын
ਜਿਥੇ ਆ ਗਿਆ ਮਨੋਜ ਹੀਰਾ ਕਹਿਦੇ ਕਹਾਉਦਿਆ ਦਾ ਮੂਤ ਨਿੱਕਲ ਜਾਂਦਾ ਹੈ ਮਨੋਜ ਹੀਰੇ ਵਰਗੇ ਬਣੋ ਹੱਥ ਲਾ ਕੇ ਦੇਖੋ ਨਾ ਹੀਰੇ ਵਰਗੀ ਪੱਤਰ ਕਾਰੀ ਕਰੋ ਇਹੋ ਜਹੇ ਲੋਕ ਹੱਥ ਲਾ ਲਾ ਦੇਖਣ
@luckymaan9928
@luckymaan9928 11 ай бұрын
ਸਹੀ ਗੱਲ ਐਂ ਵੀਰ
@Dhaliwal_tile_contractar
@Dhaliwal_tile_contractar 11 ай бұрын
Right aa veer jji
@amriksingh9589
@amriksingh9589 11 ай бұрын
@@luckymaan9928 ਹੀਰੇ ਬਾਈ ਨੂੰ ਫੁੱਲ ਸਪੋਟ ਕਰਦੇ ਹਾ ਜੈਸਾ ਨਾਮ ਵੈਸਾ ਹੀ ਕਾਮ
@jaswantsingh-kv8ep
@jaswantsingh-kv8ep 11 ай бұрын
ਮਨੋਜ ਹੀਰਾਂ ਸੱਚਾ ਸੁੱਚਾ ਝੋਟਾ ਪਤਰਕਾਰ ਜਿੰਦਾ ਬਾਦ
@amriksingh9589
@amriksingh9589 11 ай бұрын
ਆ ਗਿਆ ਹੀਰਾ ਛਾ ਗਿਆ ਹੀਰਾ ਕੱਲੇ ਕੱਲੇ ਨੂੰ ਬੰਦੇ ਦਾ ਪੁੱਤ ਬਣਾ ਗਿਆ ਹੀਰਾ ਹੀਰਾ ਜੀ ਇਹ ਅਫਸਰ ਵੀ ਡੀਪੂ ਵਾਲਿਆਂ ਦੀ ਹੀ ਸਾਇਡ ਲੈਂਦੇ ਤੇ ਉਨਾ ਦੀ ਹੀ ਭਾਸਾ ਬੋਲਦੇ ਨੇ ਜਦੋ ਲੋਕ ਕੱਠੇ ਹੋ ਕੇ ਕੰਪਲੇਟ ਕਰਦੇ ਨੇ
@SabarSall
@SabarSall 11 ай бұрын
ਇਹ ਇੱਕ ਰਲੀ ਮਿਲੀ ਭੁਗਤ ਆ,ਪੰਜਾਬ ਪੁਲਿਸ, ਅਫਸਰਾਂ, ਦੀ,,ਇਹ ,ਸਭ ਚੋਰ ਆ,,ਜਿਹੜਾ ਬੰਦਾ ਸੱਚ ਬੋਲਣ ਤੇ ਬੰਦੇ ਦੇ ਕੁਟਾਪਾ ਕਰਦੇਆ ,,ਹੀਰਾ ਜੀ ਕੱਢੋ,ਇਹਨਾ ਦਾ ਜਲੂਸ,,
@GurpreetSingh-mu1xd
@GurpreetSingh-mu1xd 11 ай бұрын
ਹੀਰਾ ਬਾਈ ਸਚੀ ਹੀਰਾ ਹੈ
@jagjitsinghbangarh6231
@jagjitsinghbangarh6231 11 ай бұрын
ਹੀਰਾ ਜੀ ਦਿਲੋਂ ਸਲੂਟ ਹੈ
@ranjitsinghnagpal8843
@ranjitsinghnagpal8843 11 ай бұрын
ਹੀਰੇ ਵੀਰ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀ ਵੱਡੇ ਵੱਡੇ ਸੱਪਾਂ ਨੂੰ ਜੱਫੇ ਪਾਉਂਦੇ ਓ
@BinderSinghkhalsa1987
@BinderSinghkhalsa1987 11 ай бұрын
ਹੀਰਾ ਬਾਈ ਜਿੰਦਾਬਾਦ
@ParamjitSingh-jp8fz
@ParamjitSingh-jp8fz 11 ай бұрын
ਮਹੱਲੇ ਵਾਲਿਆਂ ਨੂੰ ਕੱਠੇ ਹੋਣਾ ਚਾਹੀਦਾ
@jasmersingh5814
@jasmersingh5814 11 ай бұрын
ਹੀਰਾ ਜੀ ਇਹ ਅਫਸਰ ਸਾਰੇ ਚੋਰ ਹਨ।
@iqbalbrar2942
@iqbalbrar2942 11 ай бұрын
Right
@sardarsaab1007
@sardarsaab1007 11 ай бұрын
ਪਤਰਕਾਰ ਜੀ ਪਹਿਲਾਂ ਤਾਂ ਇਹਨਾਂ ਦੋਨੋ ਮੁਲਾਜ਼ਮਾਂ ਤੇ ਕਾਰਵਾਈ ਕਰਵਾਓ ਇਹਨਾਂ ਨੂੰ ਕੋਕ ਪਲਾਓ
@officialdeep5635
@officialdeep5635 11 ай бұрын
Vakai 22 eh jehre kehan daye aaa k sanu pani ni pucheya kisey ne pehla ehna nu piayo thanda batta ghol k 😂😂
@dalbirsingh6368
@dalbirsingh6368 11 ай бұрын
ਸੱਭ ਤੋੰ ਪਹਿਲਾਂ ਅਫਸਰਾਂ ਨੂੰ ਗੋਲੀ ਆਲਾ ਬੱਤਾ ਪਿਲਾਉ ਹੀਰਾ ਜੀ ਬਾਕੀ ਕੰਮ ਬਾਅਦ ਵਿਚ (ਸਾਲੇ ਬਣਦੇ ਪਾਣੀ ਦੇ)
@gurmeetbhupal6724
@gurmeetbhupal6724 11 ай бұрын
ਬਹੁਤ ਵਧੀਆ ਹੀਰਾ ਜੀ ਤੁਸੀਂ ਇੱਕ ਸੱਚੇ ਪੱਤਰਕਾਰ ਹੋ ਹਰ ਟਾਇਮ ਸਚਾਈ ਦਿਖਾਉਂਦੇ ਹੋ ਦਿਲੋ ਸਲੂਟ ਆ ਤੁਹਾਨੂੰ
@sonuchauhan2358
@sonuchauhan2358 11 ай бұрын
ਚੈੱਕ ਕਰਨ ਵਾਲਾ ਤਾਂ ਆਪ ਚੋਰਾਂ ਨਾਲ ਰਲਿਆ ਹੋਇਆ ਹੈ। ਭ੍ਰਿਸ਼ਟ ਹੈ ਇਹ 100 % ।
@Singh-r5e
@Singh-r5e 11 ай бұрын
ਹੀਰਾ ਨਾਮ ਦਾ ਨਹੀਂ ਦਿਲ ਦਾ ਵੀ ਹੀਰਾ ਆਂ
@bhindersran2170
@bhindersran2170 11 ай бұрын
ਪੱਤਰਕਾਰ ਨੂੰ ਇਨਸਾਫ ਦਿਵਾਉਣ ਲਈ ਪੰਜਾਬੀ ਨੂੰ ਕੰਠੇ ਹੋਣਾ ਚਾਹੀਦਾ ਹੈ ਜੀ ਗੁਡੇ ਲੋਕ ਬਹੁਤ ਗੁਰਦੀ ਕਰ ਦਏ ਹਨ
@ParamjitSingh-jp8fz
@ParamjitSingh-jp8fz 11 ай бұрын
ਲੁਧਿਆਣੇ ਦੇ ਲੋਕ ਓਦਾਂ ਵੀ ਮਰੀ ਜਮੀਰ ਵਾਲੇ ਹੁੰਦੇ ਨੇ
@BaljinderSingh-ds8yh
@BaljinderSingh-ds8yh 11 ай бұрын
100% ਲੁਧਿਆਣੇ ਵਾਲੇ ਪੰਜਾਬੀ ਵੀ ਭਈਆ ਨਾਲ ਰਲਕੇ ਭਈਆਂ ਵਰਗੇ ਡਰਪੋਕ ਬਣ ਗਏ।
@keshugoray7717
@keshugoray7717 9 ай бұрын
Shi aw bhaa ithe sb ohdo ronde aa jd apne b..d te dande lgde aa
@jass2965
@jass2965 11 ай бұрын
ਲੁਧਿਆਣਾ ਦੇ ਦੋ ਹੀਰੇ ਪੱਤਰਕਾਰ ਜੋ ਸੱਚ ਤੇ ਬਿਨਾ ਡਰ ਤੋਂ ਪੱਤਰਕਾਰੀ ਕਰਦੇ ਨੇ,,ਏ ਪੰਜਾਬ ਚ ਥੋੜ੍ਹੇ ਗਲਤ ਹੈਗੇ ਨੇ ਪੱਤਰਕਾਰ ਪਰ ਬਦਨਾਮ ਸਾਰੇ ਪੱਤਰਕਾਰ ਹੋ ਜਾਂਦੇ ਨੇ ਏਦਾਂ ਨਹੀਂ ਹੋਣਾ ਚਾਹੀਦਾ
@SarbjitSingh-ez2pv
@SarbjitSingh-ez2pv 11 ай бұрын
ਮਨੋਜ ਹੀਰਾ ਜੀ ਬਹੁਤ ਵਧੀਆ ਪੱਤਰਕਾਰੀ ਤੁਹਾਡੀ ਇਹ ਅਫਸਰ ਨੀ ਸਰਕਾਰੀ ਗੁੰਡੇ ਆ
@thewarrior679
@thewarrior679 11 ай бұрын
ਹੀਰਾ ਬ੍ਰੋ ਜ਼ਿੰਦਾਬਾਦ
@gurmeetgarry2063
@gurmeetgarry2063 11 ай бұрын
ਬਾਈ ਹੀਰਾ ਇਹਨੇ ਚੰਗੇ ਓ ਤੁਸੀਂ ਵਾਹੇਗੁਰੂ ਜੀ ਲੰਮੀ ਉਮਰ ਕਰੇ
@chamkau
@chamkau 11 ай бұрын
ਹੀਰਾ ਜੀ ਇਹ ਜਿਹੜੇ ਅਫ਼ਸਰ ਨੇ ਇਹ ਵੀ ਚੋਰ ਨਾਲ ਰਲੇ ਹੋਵੇ ਨੇ ਇਹ ਡੀਪੂ ਵਾਲੇ ਦੇ ਪੱਖ ਦੀ ਗੱਲ ਕਰਦੇ ਨੇ ਇਹ ਲੋਕ ਪੈਸੇ ਲੈ ਕੇ ਸਾਰੇ ਕੰਮ ਕਰਵਾਉਦੇ ਇਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰਚਾ ਹੋਣਾ ਚਾਹੀਦਾ ਇਨ੍ਹਾਂ ਦੋਵਾਂ ਤੇ
@oldvirsa01
@oldvirsa01 11 ай бұрын
ਹੀਰਾ ਜੀ ਤੁਸੀਂ ਠੀਕ ਕੰਮ ਕਰ ਰਹੇ ਹੋ
@gurdhiansingh866
@gurdhiansingh866 11 ай бұрын
ਹੀਰਹੀਰਾ ਸੱਚ ਦਾ ਹੀਰਾ ਆ
@user-mg3ks2rv4b
@user-mg3ks2rv4b 11 ай бұрын
ਮਾਨ ਸਾਹਿਬ ਪਹਿਲਾਂ ਏਨੀਂ ਬੁਰਛਾਗਰਦੀ ਨਹੀਂ ਸੀ ਼ਥੋੜਾ ਧਿਆਨ ਦਿਓ, ਮਾਨ ਸਾਹਿਬ ਥੋਡੇ ਹੁੰਦੇ ਹੋਏ ਇਹੋ ਜਿਹੇ ਲੀਡਰਾਂ ਨੂੰ ਤੁਸੀਂ ਕਿਉਂ ਨਹੀਂ ਦੇਖਦੇ। ਜਿਹੜੇ ਲੋਕਾਂ ਨੂੰ ਹੀ ਨਹੀਂ ਸਰਕਾਰ ਨੂੰ ਵੀ ਲੁਟਦੇ ਹਨ
@user-dq8wm3jf4x
@user-dq8wm3jf4x 11 ай бұрын
ਪੱਤਰਕਾਰ ਮਨੋਜ ਹੀਰਾ ਨੂੰ ਦਿਲੋਂ ਸਲੂਟ ਜੀ
@baldevsingh8255
@baldevsingh8255 11 ай бұрын
ਇਹ ਸਰਕਾਰੀ ਅਧਿਕਾਰੀ ਵੀ ਡਿਪੂ ਹੋਲਡਰ ਦੇ ਪੱਖ ਵਿੱਚ ਖੜੇ ਲੱਗਦੇ ਹਨ।
@sharanjitkaur4731
@sharanjitkaur4731 11 ай бұрын
ਪਤਰਕਾਰ ਵੀਰ ਜੀ ਸਚਾਈ ਦਿਖਾਉਣਾ ਲਈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣਗੇ ਵੀਰ ਜੀ ਦੋਗਲੇ ਲੋਕਾਂ ਨੂੰ ਸਚ ਬੋਲਣਾ ਬੜਾ ਔਖਾ ਲਗਦਾ
@bhindersran2170
@bhindersran2170 11 ай бұрын
ਮਨੋਜ਼ ਹੀਰਾ ਬਹੁਤ ਵਧੀਆ ਸੱਚ ਬੰਦਾ ਰੱਬ ਵਰਗਾ ਬੰਦਾ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ
@dhalvindersingh6501
@dhalvindersingh6501 11 ай бұрын
ਹੀਰਾ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੁਫਤ ਦੀ ਕਣਕ ਖਾਣ ਵਾਲਿਆਂ ਵਿਚੋਂ ਜਾਗਦੀ ਜਮੀਰ ਵਾਲਾ ਲੱਭਣ ਲੱਗੇ ਇਸ ਤਰ੍ਹਾਂ ਲਗਦਾ ਇਲਾ ਦੇ ਆਪਣੇ ਵਿਚੋ ਮਾਸ
@malkeetpannu1447
@malkeetpannu1447 11 ай бұрын
ਵਾਹ ਹੀਰਾ ਜੀ ਸਲੂਟ ਆ ਦਿਲ ਖੁਸ਼ ਹੋ ਜਾਂਦਾ ਇਸ ਤਰ੍ਹਾਂ ਦੀ ਪੱਤਰਕਾਰੀ ਦੇਖ ਕੇ ਵਾਹਿਗੁਰੂ ਜੀ ਆਪਣਾਂ ਹੱਥ ਤੁਹਾਡੇ ਤੇ ਹਮੇਸ਼ਾ ਬਣਾਈ ਰੱਖਣ
@user-dt5vi1wf7j
@user-dt5vi1wf7j 11 ай бұрын
ਅਫ਼ਸਰ ਹੀ ਵੀਕਾਉ ਹਨ ਪੱਤਰਕਾਰ ਹੀਰਾ ਸਾਹਿਬ ਜੀ
@Magharrai-jr8ii
@Magharrai-jr8ii 11 ай бұрын
ਪੱਤਰਕਾਰ ਹੀਰਾ
@rajindersingh-oz5jh
@rajindersingh-oz5jh 11 ай бұрын
ਹੀਰਾ machaan ਜ਼ਿੰਦਾਬਾਦ
@rajwantsingh2523
@rajwantsingh2523 11 ай бұрын
ਭ੍ਰਿਸਟਾਚਾਰੀ ਸਰਕਾਰ ਨੂੰ ਬਦਨਾਮ ਨਹੀਂ ਕਰਦੇ, ਹਿੱਸਾ ਪੱਤੀ ਦੇਂਦੇ ਹਨ।
@luckymaan9928
@luckymaan9928 11 ай бұрын
ਇਹਨਾ ਦੇ ਡੀਪੂ ਰੱਦ ਹੋਣੇਂ ਚਾਹੀਦੇ ਹੋਰ ਲੋਕਾਂ ਨੂੰ ਦੇ ਦੇਣੇ ਚਾਹੀਦੇ ਐਂ ਵਿੱਚੇ ਚੱਕੀ ਐਂ ਵਿੱਚੇ ਡੀਪੂ ਆਹ ਤਾਂ ਥੱਕਾ ਐਂ
@ranjitathwal3891
@ranjitathwal3891 11 ай бұрын
Very good Heera 22 G
@singhcollectionFirozpur
@singhcollectionFirozpur 11 ай бұрын
ਬਹੁਤ ਵੱਧੀਆ ਬਾਈ ਜੀ
@singhcollectionFirozpur
@singhcollectionFirozpur 11 ай бұрын
ਹੀਰਾਂ ਜੀ ਲੋਕ ਤਾਂ ਡਰਦੇ ਆ ਕਿ ਲੋਕਾਂ ਦਾ ਕਾਰਡ ਕੱਟ ਦੇਣ ਗੇ
@singhcollectionFirozpur
@singhcollectionFirozpur 11 ай бұрын
ਮਰੀਆਂ ਜਮੀਰਾਂ ਵਾਲੇ ਲੋਕ ਖੁੱਸਰੇ
@gurveerkaur1807
@gurveerkaur1807 11 ай бұрын
ਸਹੀ ਹੈ ਹੀਰਾ ❤❤ਲੋਕਾਂ ਦੇ ਲਈ ਲੜ ਰਹੇ ਨੇ veer ji ਸਤਿ ਸ਼੍ਰੀ ਅਕਾਲ ❤❤great job
@KaranKumar-ji9ox
@KaranKumar-ji9ox 11 ай бұрын
Bai heera jindabaad team jindabaad 🙏🙏
@user-tq3sq9lj3w
@user-tq3sq9lj3w 11 ай бұрын
Excellent reporter Heera paji
@smarttips2793
@smarttips2793 11 ай бұрын
Hirra Banda Sach vich hirra hai 😍😍😍😍
@simratkaur4298
@simratkaur4298 11 ай бұрын
Hira veer ji Esda ਪੱਕਾ ਹਿੱਸਾ ਹੋਣਾ ਚਸ਼ਮੇ ਵਾਲੇ ਦਾ !!! ਜੇ action ਲੈਣ ਜਾਏਗਾ ਤਾਂ ਆਪਣੀ ਪੋਲ ਖੁੱਲ ਸਕਦੀ 😅
@harjindersingh4797
@harjindersingh4797 11 ай бұрын
ਨੱਬੇ ਪਰਸੈਂਟ ਸਾਰੇ ਡੀਪੂ ਵਾਲੇ ਇਹੋ ਕੰਮ ਕਰਦੇ ਨੇ ਮਾਨ ਸਰਕਾਰ ਨੂੰ ਚਾਹੀਦਾ ਸਾਰੇ ਡਿਪੂਆਂ ਦੀ ਇਨਕੁਆਰੀ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ
@gagandeep2625
@gagandeep2625 11 ай бұрын
Heera bai jindabad
@gurdeepsinghsidhu4457
@gurdeepsinghsidhu4457 11 ай бұрын
ਮਹੀਨਾ ਮਿਲਦਾ ਹੋਣਾ
@kulwinderbrar883
@kulwinderbrar883 11 ай бұрын
ਮਨੋਜ ਹੀਰਾ ਬਾਈ ਜ਼ਿੰਦਾਬਾਦ ਖਿੱਚ ਕੇ ਰੱਖ ਕੰਮ ਬਾਈ
@mantajjatana5223
@mantajjatana5223 11 ай бұрын
ਬਹੁਤ ਵਧੀਆ ਪੱਤਰਕਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏿
@sukhdevsingh-je6hp
@sukhdevsingh-je6hp 11 ай бұрын
Good nice हीरा जी
@baljitsingh9283
@baljitsingh9283 11 ай бұрын
ਪੰਜਾਬ ਵਿਚ ਕਿਸੇ ਚੀਜ਼ ਦਾ ਘਾਟਾ ਨਈਂ ਬੱਸ ਕਰੱਪਟ ਲੋਕਾ ਝੋਰਾ ਲਾਇਆ ਹੋਆ
@JagtarSingh-vz9ho
@JagtarSingh-vz9ho 11 ай бұрын
ਪਤਰਕਾਰ ਇਕ ਅਸਲੀ ਹੀਰਾ ਹੈ ਵਰ ਜੀ ਅਸੀਂ ਤੁਹਾਡੇ ਨਾਲ ਵਾਹਿਗੁਰੂ ਜੀ ਤੁਹਾਡੇ ਨਾਲ ਵਾਹਿਗੁਰੂ ਜੀ ਕਿਰਪਾ ਕਰਨਗੇ
@gumeetsingh5106
@gumeetsingh5106 11 ай бұрын
ਬਹੁਤ ਵਧੀਆ ਹੀਰਾ ਜੀ ਬਹੁਤ ਵਧੀਆ ਲੋਕ ਮਸਲੇ ਉਠਾਉਣ ਲਈ ਬਹੁਤ ਬਹੁਤ ਧੰਨਵਾਦ ਇਹੋ ਹੀ ਸੱਚੀ ਪੱਤਰਕਾਰੀ ਹੁੰਦੀ ਹੈ।
@HarpalSingh-ju9et
@HarpalSingh-ju9et 11 ай бұрын
Heera veer buhat kanit bnda va ji god job sir
@jaswantsingh5607
@jaswantsingh5607 11 ай бұрын
I love you Hera 22❤
@user-mu7bx7le1h
@user-mu7bx7le1h 11 ай бұрын
ਸੁਸੀਲ ਮਚਾਨ ਜੀ ਤੁਸੀਂ ਫਿਕਰ ਨਹੀਂ ਕਰਨਾ ਪੱਤਰਕਾਰ ਮਨੋਜ ਹੀਰਾ ਤੁਹਾਡੇ ਨਾਲ ਹੈ
@ranjeetsandhu3484
@ranjeetsandhu3484 11 ай бұрын
ਮਨੋਜ਼ ਹੀਰਾ ਜ਼ਿੰਦਾਬਾਦ
@ParamjitSingh-dc9px
@ParamjitSingh-dc9px 11 ай бұрын
Hira verr j ur good parson public thudy nal wa whuguru whuguru lami lami umer kar hira verr j de❤❤❤❤❤❤❤❤❤
@amarjeetsinghjohal5899
@amarjeetsinghjohal5899 11 ай бұрын
Good job sir ji
@davindersinghdavindersingh3943
@davindersinghdavindersingh3943 11 ай бұрын
Asali patrakaar jindabad patrakaar veer ji very good 👌👌👌👌👌❤️
@kuldeepsinghlahoria5268
@kuldeepsinghlahoria5268 11 ай бұрын
ਜਿਥੇ ਹੀਰਾ ਪੌਂਹਚ ਗਿਆ ਸਮਜੋ ਇਨਸਾਫ਼ ਮਿਲ ਗਿਆ
@user-jl4gb8ib3s
@user-jl4gb8ib3s 11 ай бұрын
Good job 👍👍
@indibal6323
@indibal6323 11 ай бұрын
Vry gud heera bnda gud job
@harcharansingh6037
@harcharansingh6037 11 ай бұрын
ਬਹੁਤ ਮਾੜੇ ਹਾਲਾਤ ਹੋਗੇ ਪੰਜਾਬ ਦੇ ਕਿਸੇ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ
@sonuchauhan2358
@sonuchauhan2358 11 ай бұрын
ਹੀਰਾ ਭਾਜੀ ਨੂੰ, ਰਿਪੋਟਰ ਨਹੀਂ ਬਲਕਿ SSP ਹੋਣਾ ਚਾਹੀਦਾ ਹੈ, ਦੇਖਣਾ ਕਿਵੇਂ ਵੱਟ ਕੱਢਦੇ ਫਿਰ 😂
@karanbeersingh-ui2yh
@karanbeersingh-ui2yh 11 ай бұрын
I slute to patrkar heera veer ji nu ❤❤❤❤👍👍👍👍🙏🙏🙏🙏🙏🙏🙏🙏🙏
@hardipsingh4234
@hardipsingh4234 11 ай бұрын
ਨਾਮ ਹੀਰਾ! ਕੰਮ ਵੀ ਹੀਰਿਆਂ ਵਾਲੇ। ਜਿਉਂਦਾ ਵੱਸਦਾ ਰਹਿ ਵੀਰਿਆ। ਇਹ ਜੋ ਆਪਣੇ ਆਪ ਨੂੰ ਅਫ਼ਸਰ ਦੱਸਦੇ ਨੇ ਸਭ ਤੋਂ ਵੱਡੇ ਭਰਸ਼ਟ ਤਾਂ ਇਹ ਲੱਗਦੇ ਨੇ। ਇਹਨਾਂ ਦੀਆਂ ਗੱਲਾਂ ਤੋ ਸਪਸ਼ਟ ਹੁੰਦਾ।
@anshsingh3441
@anshsingh3441 11 ай бұрын
ਮਨੋਜ ਹੀਰਾ ਵੀਰ ਜੀ ਦਿਲ ਤੋ ਸਲੂਟ ਆ
@dahiyadiscovery1313
@dahiyadiscovery1313 11 ай бұрын
Khich ke rakho kamm heera ji
@amandhaliwal5568
@amandhaliwal5568 11 ай бұрын
Great Heera🎉ji
@Sandeep_Sandhu
@Sandeep_Sandhu 11 ай бұрын
Good work Manoj Heera👍, Waheguru Ji Mehar Kryo Ji 👏🏼
@goldengurdeep6443
@goldengurdeep6443 11 ай бұрын
Heere chhotte veer ji Salute aa ji, radar kadd ti,Salle deepu de😊
@harryhundal694
@harryhundal694 11 ай бұрын
Kyaa baat a yr reporter siraaa banda ❤️
@daveywaraich7033
@daveywaraich7033 11 ай бұрын
Keep up the good work Heera sir 🫡
@narinder_singh_1965
@narinder_singh_1965 11 ай бұрын
ਸਾਰੇ ਪਤਰਕਾਰ ਵੀਰਾਂ ਨੂੰ ਪੀੜਤ ਪਤਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਡੀਪੂ ਹੋਲਡਰ ਗੁੰਡੇ ਬੰਦਿਆਂ ਨੂੰ ਸਖਤ ਸਜ਼ਾ ਦਿਵਾਈ ਜਾਵੇ ਤ ਆ ਜੇਹੜੇ ਅਫਸਰ ਇਨਕੁਆਰੀ ਕਰਨ ਆਏ ਹਨ ਏ ਵੀ ਡੀਪੂ ਹੋਲਡਰ ਤੋਂ ਹਿਸਾ ਖਾਂਦੇ ਹਨ ਏਨੀ ਦੀ ਐਕਟਿੰਗ ਏ ਦਸ ਰਹੀ ਹੈ ਏ ਭਰਸਟ ਹਨ ਮਨੋਜ ਹੀਰਾ ਜੀ ਦੀ ਦਲੇਰੀ ਨੂੰ ਸੈਲੂਟ
@RanjitSingh-cu8we
@RanjitSingh-cu8we 11 ай бұрын
ਧੰਨਵਾਦ ਹੀਰਾ 22 and ਸ਼ੁਸ਼ੀਲ ਜੀ
@DaljitSingh-tv8eb
@DaljitSingh-tv8eb 11 ай бұрын
ਹੀਰਾ ਪੰਜਾਬ ਦਾ ਹੀਰਾ❤
@narinderpal884
@narinderpal884 11 ай бұрын
Very good veer ji heera saheb ji sach da sath deo
@ssisingh
@ssisingh 11 ай бұрын
This Man is Solid .don't mess with this Man Reporting 🙏
@SarwanSingh341
@SarwanSingh341 11 ай бұрын
ਜਿਥੇ ਕੋਈ ਨਾ ਪਹੁੰਚੇ ਹੋਥੇ ਵੀਰ ਹੀਰਾ
@gurujisingh584
@gurujisingh584 11 ай бұрын
ਮਾਨ ਸਾਹਿਬ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਚੋਣਾਂ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੇ ਵਾਅਦੇ ਕੀਤੇ ਸਨ ਹੁਣ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਉ ਅਜਿਹੇ ਲੋਕਾਂ ਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਗਰੀਬ ਲੋਕਾਂ ਦਾ ਹੱਕ ਮਾਰ ਰਹੇ ਹਨ ਗੁੰਡਾਗਰਦੀ ਕਰਕੇ ਪੱਤਰਕਾਰਾਂ ਨੂੰ ਕੁਟ ਮਾਰ ਕੀਤੀ ਜਾਂਦੀ ਡੀਪੂ ਮਾਲਕ ਵਲੋਂ ਡਿਪੂ ਮਾਲਕ ਵਲੋਂ ਜਾਅਲੀ ਪੱਤਰਕਾਰ ਦਾ ਆਈ ਕਾਰਡ ਬਣਾ ਕੇ ਲੋਕਾਂ ਨੂੰ ਧਮਕਾਇਆ ਜਾਂਦਾ ਹੈ ਗਰੀਬ ਲੋਕਾਂ ਦੀ ਕਣਕ ਖਾਂਦਾ ਹੈ ਇਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਹੈ ਕਿ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਵੀ ਡੀਪੂ ਮਾਲਕ ਨਾਲ ਰਲੇ ਹੋਏ ਹਨ
@sapinderrakkar4588
@sapinderrakkar4588 11 ай бұрын
ਇਹਨਾ ਦੋਨਾਂ ਆਫਿਸਰ ਨੂੰ ਵੀ ਸੁਸਪੈਂਡ ਕਰਨਾ ਚਾਹੀਦਾ ਇਹ ਦੋਨੋ ਵੀ ਡੀਪੋ ਵਾਲਿਆਂ ਦੀ ਮਦਦ ਕਰ ਰਹੇ ਨੇ ਇਹ ਡੀਪੋ ਵਾਲਿਆਂ ਦੀ ਹੀ ਬੋਲੀ ਬੋਲ ਰਹੇ ਦੋਨੋ ਅਫਸਰ ਜਿਹੜੇ ਟਾਈਮ ਤੇ ਆਏ ਨੇ
@JasvirSingh-pp8cb
@JasvirSingh-pp8cb 11 ай бұрын
ਬਹੁਤ ਵਧੀਆ ਪੱਤਰਕਾਰੀ ਮਨੋਜ ਹੀਰਾ ਜੀ
@ParminderSingh-ei8vu
@ParminderSingh-ei8vu 11 ай бұрын
Very good job bro 👏 👍 Waheguru ji 🙏
@deep_2113
@deep_2113 11 ай бұрын
Very good job sir please carry on 💪💪👍👍
@JaswinderSingh-ou1sq
@JaswinderSingh-ou1sq 11 ай бұрын
Great investigation 👍
DAD LEFT HIS OLD SOCKS ON THE COUCH…😱😂
00:24
JULI_PROETO
Рет қаралды 13 МЛН
Beautiful gymnastics 😍☺️
00:15
Lexa_Merin
Рет қаралды 12 МЛН
100❤️
00:19
MY💝No War🤝
Рет қаралды 23 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 13 МЛН