ਪਾਂਗੀ ਵੈਲੀ ਦਾ ਰਾਹ।ਟੁੱਟੀਆਂ ਸੜਕਾਂ ।ਹਿਮਾਚਲ|ਰਾਹ ਭੁੱਲਕੇ ਗਏ ਅਜਨਬੀ ਪਿੰਡ ਚ।

  Рет қаралды 29,707

dev kuraiwala

dev kuraiwala

Күн бұрын

Пікірлер: 99
@vishavdeep3828
@vishavdeep3828 5 ай бұрын
ਜੰਗਲ ਚ ਮੰਗਲ ਲਾਯੀ ਬੈਠੇ ਹੋ ਪੰਜਾਬੀਯੋ ਜਿਉਂਦੇ ਰਹੋ ਪੰਜਾਬੀਓ, ਦੇਵ ਕੁਰਾਈਵਾਲਾ ਸਾਬ੍ਹ, ਹਿਮਾਚਲ ਦੇ ਆਮ ਲੋਕ ਚੰਗੇ ਵੀ ਬਹੁਤ ਨੇ, ਸਾਰਾ ਹਿਮਾਚਲ ਨੂੰ ਮਾੜਾ ਕਹਿਣਾ ਸਹੀ ਨਹੀਂ, ਕੁੱਝ ਕੁ ਸ਼ਰਾਰਤੀ ਅਨਸਰ ਹੁੰਦੇ ਨੇ ਮਾਹੌਲ ਖਰਾਬ ਕਰਨ ਵਾਲੇ, ਉਹਵੀ ਬਸ ਸੋਸ਼ਲ ਮੀਡਿਆ ਤੇ......
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@MohinderSingh-y4g
@MohinderSingh-y4g 2 ай бұрын
ਪਾਗੀ ਵੈਲੀ ਆਪ ਜੀ ਦੀ ਕੈਂਪਿੰਗ ਦਾ ਦਾ ਨਜ਼ਾਰਾ ਵੱਖਰਾ ਦਿਲ ਨੂੰ ਛੂਹ ਗਿਆ
@rickgill160
@rickgill160 5 ай бұрын
32:05 u should try to give the poor man something even though he refused to take anything
@punjabimedia9647
@punjabimedia9647 5 ай бұрын
ਦੇਣਾ ਚਾਹੀਦਾ ਸੀ ਕੁਛ ਨਾ ਕੁਛ ,, ਓਹ ਖੁੱਸ਼ ਹੋ ਜਾਂਦਾ ਵਿਚਾਰਾ 👍👍
@HarpreetSingh-ux1ex
@HarpreetSingh-ux1ex 4 ай бұрын
ਚੰਗੇ ਲੋਕ ਬਹੁਤ ਨੇ ਦੁਨੀਆਂ ਵਿੱਚ ਬਹੁਤ ਸਤਿਕਾਰ ਕਰਦੇ ਪਿੰਡ ਵਾਲੇ , ਸਤਿ ਸ੍ਰੀ ਆਕਾਲ ਤਿੰਨਾਂ ਭਰਾਵਾਂ ਨੂੰ 🙏
@hansenjo2011
@hansenjo2011 5 ай бұрын
Try to add some music in between when u r cruising in scenic valleys 😊
@DocsUnistar
@DocsUnistar 5 ай бұрын
NICE VLOG
@hsmohi2948
@hsmohi2948 5 ай бұрын
ਇਸ ਵਾਰੀ ਇਥੇ ਹੀ ਜਾਣਾ ਬਾਈ
@gursewakgill2616
@gursewakgill2616 5 ай бұрын
39:03 ਬੌਲੰਦ ਹੌਸਲੇ ਬਾਈ ਸੁਨੇ ਰਾਹ ਸਲੂਟ ਐ ਬਾਈ ਤਹਾਨੂੰ ਬਾਈ ਹਿਮਾਚਲ ਦੇ ਪਿੰਡਾਂ ਦੇ। ਲੋਕ ਬਹੁਤ ਮਿਲਨ ਸਾਰ ਨੇ ਗੁਡ ਵਿਲ ਬਾਈ 👍 ਗਿੱਲ ਸ਼ਿਮਲਾ
@gurdhian2840
@gurdhian2840 5 ай бұрын
ਦੇਵ ਬਾਈ ਕੱਲ ਮੈ ਤੁਹਾਡੇ ਨਾਲ ਗੱਲ ਕੀਤੀ ਕਾਜ਼ਾ ਤੋਂ ਮਨਾਲੀ ਬਾਰੇ ਤੁਸੀ ਮੈਨੂੰ ਜੋ ਜਾਣਕਾਰੀ ਦਿੱਤੀ ਅਸੀਂ ਕਲ ਉਹ ਫਤਹ ਕਰ ਲਿਆ ਨਜ਼ਾਰਾ ਆ ਗਿਆ ਰਾਹ ਦੇਖ ਕੇ ਤੁਹਾਡਾ ਧੰਨਵਾਦ ਤੁਸੀ ਸਾਨੂੰ ਉਤਸ਼ਾਹਿਤ ਕੀਤਾ 🙏❤️
@kanwarjeetsingh3495
@kanwarjeetsingh3495 5 ай бұрын
ਬਲੋਗ ਵਿੱਚ ਇਲਾਕੇ ਬਾਰੇ ਜਾਣਕਾਰੀ ਘੱਟ ਹੀ ਦਿੱਤੀ ਗਈ ਹੈ । ਲੋਕ ਹਰ ਜਗਾ ਚੰਗੇ ਮਾੜੇ ਹੁੰਦੇ ਹਨ।
@SarupinderSingh
@SarupinderSingh 5 ай бұрын
Sikam wala Kam hi hoyia pia
@jaggajatt3084
@jaggajatt3084 5 ай бұрын
@Rachhpalsingh90
@Rachhpalsingh90 5 ай бұрын
ਸਤਿ ਸਤਿ ਸ੍ਰੀ ਆਕਾਲ ਦੇਵ ਭਾਜੀ ਬਹੁਤ ਵਧੀਆ ਬਲੋਗ ਜੀ ਹਿਮਾਚਲ ਵਾਲਿਆ ਨੇ ਵਧੀਆ ਖਾਤਿਰਦਾਰੀ ਕੀਤੀ ❤❤❤❤❤
@sukhpreetsinghartist6080
@sukhpreetsinghartist6080 5 ай бұрын
Dev is progressing ,,carry on,,,sukhpreet singh artist from toronto
@gurjantsingh54410
@gurjantsingh54410 5 ай бұрын
Platina leke chl gya bhai...end hi krta ❤❤❤
@BalwinderSingh-bm9yq
@BalwinderSingh-bm9yq 5 ай бұрын
ਦੇਵ ਜਿੰਦਾਬਾਦ
@gurjantsingh54410
@gurjantsingh54410 5 ай бұрын
ਕਿਵੇਂ o ਦੇਵ ਵੀਰ ਜੀ ❤❤
@kuljitsinghsekhon2014
@kuljitsinghsekhon2014 5 ай бұрын
ਸੋਹਣੇ ਰਾਹਾਂ ਤੇ ਸੋਹਣੇ ਵੀਰ
@AmanDeep-bs8hf
@AmanDeep-bs8hf 5 ай бұрын
ਸਾਤਿ ਸ੍ਰੀ ਆਕਾਲ ਵੀਰ ਜੀ🎉😂🎉❤❤❤❤❤
@annierandhawa9652
@annierandhawa9652 5 ай бұрын
Nice place
@manjindersinghsidhu1275
@manjindersinghsidhu1275 5 ай бұрын
Sat sri akal Dev
@satvindersandhu2156
@satvindersandhu2156 4 ай бұрын
ਕਿਲਾੜ ਤੋਂ ਕਿਸ਼ਤਵਾੜ ਬਹੁਤ ਸੋਹਣਾ ਤੇ ਅਡਵੈਂਚਰਸ ਰੋਡ ਆ
@satnamSingh-uu4ck
@satnamSingh-uu4ck 5 ай бұрын
ਚੰਗਿਆੜਾ💪ਚੰਗਿਆੜਾ💪ਚੰਗਿਆੜਾ💪ਚੰਗਿਆੜਾ💪
@Vlogshoot775
@Vlogshoot775 5 ай бұрын
Jionde Wasde rawwo punjabio 😊😊😊😊😊
@DeepakVerma-xj1wx
@DeepakVerma-xj1wx 5 ай бұрын
Very beautiful place and blog. Real life explore. New people hard work but kind people
@SurjeetSingh-bt2mg
@SurjeetSingh-bt2mg 5 ай бұрын
ਦੇਬ ਬਾਈ ਛੋਟਾ ਮੋਟਰਸਾਈਕਲ ਵਧੀਆਂ ਕੰਮ ਦੀਦਾ
@khokharvlogs4732
@khokharvlogs4732 5 ай бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
@GurBrarVlogs
@GurBrarVlogs 5 ай бұрын
😍👍🏻
@GagandeepSingh-oz7lj
@GagandeepSingh-oz7lj 5 ай бұрын
ਸਤਿ ਸ਼੍ਰੀ ਅਕਾਲ ਦੇਵੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️❣️🙏🙏🙏
@satvindersandhu2156
@satvindersandhu2156 4 ай бұрын
ਸੁਰਾਲ ਭਡੋਰੀ ਬਹੁਤ ਸੋਹਣਾ ਏਰੀਆ
@iqbalsidhu6651
@iqbalsidhu6651 5 ай бұрын
Well come my dear brother ji
@JassDeep-sj1pv
@JassDeep-sj1pv 5 ай бұрын
ਦੇਵ ਬਾਈ ਜੀ ❤❤❤❤
@amitthakur8569
@amitthakur8569 5 ай бұрын
Sat Shri Akal ji 🙏🙏
@AmarjitKaur-s2m6e
@AmarjitKaur-s2m6e 5 ай бұрын
Sat sri akal bai g
@jeethanda230
@jeethanda230 5 ай бұрын
❤ very good g 🙏👍 have a safe journey 🎉
@SukhjinderSingh-yk3qu
@SukhjinderSingh-yk3qu 5 ай бұрын
ਦੇਵ ਬਾਈ ਸਤਿ ਸ੍ਰੀ ਅਕਾਲ ਬਹੁਤ ਸੋਹਣਾ ਬਲੌਗ ਆ ਬਾਈ ਜਿਉਂਦਾ ਵੱਸਦਾ ਤੇ ਸਦਾ ਹੱਸਦਾ ਰਹੇ ਸੱਜਣਾਂ ਇਹੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ 🙏🏻
@sukhdebgill4016
@sukhdebgill4016 5 ай бұрын
ਸਤਿ ਸ੍ਰੀ ਅਕਾਲ ਦੇਵ ਵੀਰ ਜੀ❤❤
@Takdir-Singh_Gill
@Takdir-Singh_Gill 5 ай бұрын
Nice blog good luck.
@rajindersaini1563
@rajindersaini1563 5 ай бұрын
Sat Sri akal ji ❤❤
@RinkuSharma-dg9ml
@RinkuSharma-dg9ml 5 ай бұрын
❤❤❤❤❤👍👍👍👍👍👍
@Sarblow
@Sarblow 5 ай бұрын
Bohot vdiya vir
@ProGurdeep
@ProGurdeep 5 ай бұрын
ਹਾਹ ਕਮਲ ਮੇਰੇ ਪਿੰਡ ਆਲਾ ਫੋਟੋਗ੍ਰਫ਼ਰ ਲੱਗਦਾ
@MANJEETSINGH-nz1qh
@MANJEETSINGH-nz1qh 5 ай бұрын
ਘੈਂਟ ਬਲੌਗ ਏ ਸਤਿ ਸ੍ਰੀ ਆਕਾਲ ਬਾਈ ਜੀ
@DarshanSingh-kl2xp
@DarshanSingh-kl2xp 5 ай бұрын
❤❤ nice
@JassMann-hx9rj
@JassMann-hx9rj 5 ай бұрын
Good morning g
@GurpreetSingh-os4gn
@GurpreetSingh-os4gn 5 ай бұрын
ਦੇਵ ਬਾਈ ਜਿੰਦਾਬਾਦ
@JassMann-hx9rj
@JassMann-hx9rj 5 ай бұрын
ਸਤਿ ਸ੍ਰੀ ਆਕਾਲ ਜੀ
@madhomalli7321
@madhomalli7321 5 ай бұрын
Good morning bro ❤️❤️❤️💐💐💐🌹🌹🌹
@gurbaazsingh603
@gurbaazsingh603 5 ай бұрын
ਸਤਿ ਸ੍ਰੀ ਆਕਾਲ ਦੇਵ ਵੀਰ ❤❤❤❤
@BaljeetSingh-pf4qw
@BaljeetSingh-pf4qw 5 ай бұрын
Pahle mubarkan ji ramchand nuramram and love 💕 Dev and Kamal Parkash ji rab Rakha sajna AAP sare Veera Da waheguru chardi kala rakhe hasde t wasdey Milo sajna bhot bhot acha laga mujhe bhi sath me kya kahun up jila pilibhit Wale hai neoria to nanakmattaa Saheb ji Maher Karan mere moala ❤❤ God bless you all bhi jaan ❤
@jaspalmaanjaspalmaan9473
@jaspalmaanjaspalmaan9473 5 ай бұрын
ਸਤਿ ਸ੍ਰੀ ਆਕਾਲ ਦੇਵ ਬਾਈ ਜੀ
@sarbjitkaur4559
@sarbjitkaur4559 5 ай бұрын
Waheguru Ji Chardikla Rakhe 🙏
@manjotgrewal5819
@manjotgrewal5819 5 ай бұрын
GBU veer sab nu thanu 🥰👌👍
@HarmanKahlon-p3t
@HarmanKahlon-p3t 5 ай бұрын
❤❤❤❤
@sirajdeol9713
@sirajdeol9713 5 ай бұрын
Sat sriakal bai ji GBU 👍❤️🙏🏻
@JasbirKaur-fo3jh
@JasbirKaur-fo3jh 5 ай бұрын
Sat shri akal bir ji Jasbirkaur Ambala City very nice Beautiful video 🎉🎉🎉🎉🎉🎉🎉🎉🎉🎉❤❤❤❤❤❤❤❤❤
@amarjitsingh-hd4md
@amarjitsingh-hd4md 5 ай бұрын
🙏🙏🙏🙏🙏🙏🙏
@satnamSingh-uu4ck
@satnamSingh-uu4ck 5 ай бұрын
ਚੰਗਿਆੜਾ💪ਚੰਗਿਆੜਾ💪ਚੰਗਿਆੜਾ💪ਚੰਗਿਆੜਾ💪ਚੰਗਿਆੜਾ💪
@amarjeetsingh8614
@amarjeetsingh8614 5 ай бұрын
Very nice video best regards from Europe
@lalliatwal4614
@lalliatwal4614 5 ай бұрын
बेशक गाँव वाले जेब से गरीब हैं पर दिल के अमीर हैं , पैसे लेने से मना कर दिया।
@jagtardhah9406
@jagtardhah9406 4 ай бұрын
Well done dev . I love your blogs. I am your regular viewer .I love himachal . I live in London but Every year I visit Himachal . Jagtar dhah panjabi poet
@satnamkaur2616
@satnamkaur2616 5 ай бұрын
Well done
@gursewakdhillon7773
@gursewakdhillon7773 5 ай бұрын
ਸਤਿ ਸ੍ਰੀ ਅਕਾਲ ਵੀਰ
@harpreetsaini8933
@harpreetsaini8933 5 ай бұрын
Nice 👍
@shergillsandeep
@shergillsandeep 5 ай бұрын
Dev bai 1st comment 😊 video bhut vdia Ty books bare v jankari sanji kreya kro
@kamaldhillon638
@kamaldhillon638 5 ай бұрын
Very nice
@CharanjitSingh-sk9ox
@CharanjitSingh-sk9ox 5 ай бұрын
Very nice gbu
@inderjitsinghinderjeetsing8511
@inderjitsinghinderjeetsing8511 5 ай бұрын
Dev apka bike kon sa ha
@DilbagSingh-vz2cs
@DilbagSingh-vz2cs 5 ай бұрын
Good
@Gill_cinematographer
@Gill_cinematographer 5 ай бұрын
Dev bai ik jaruri benti aa Apne helmet wale cam di sharp thodi ght kro .. bahut jada shard aa
@jatindersaini5034
@jatindersaini5034 5 ай бұрын
sasi kal dev bai
@baldeepsohal7028
@baldeepsohal7028 5 ай бұрын
bai plantina enne muskil raste ch aukha ta nhi krr reha ????
@balbirkumar1625
@balbirkumar1625 5 ай бұрын
Dev bhaji ek bar chamba to badrbah Bala road trip bhi kar ke dekho ji
@pachitarsingh9580
@pachitarsingh9580 5 ай бұрын
👍👍👍👍👍👍
@shivambti
@shivambti 4 ай бұрын
waah bai dev sinha i have been to zanskar and consider that remote but pangi is at another level will go there
@jasspanech
@jasspanech 5 ай бұрын
where is dev Ghudda bro ?
@Sarblow
@Sarblow 5 ай бұрын
Vir hun India to bahar da kro vloge ghuda vir te tusi jida pehla kitte aw 🙏🏻
@VijayChechi-y7f
@VijayChechi-y7f 5 ай бұрын
ਵੀਰ ਜੀ ਅਸੀਂ ਗੱਡੀ ਵਿੱਚ ਗਿਆ ਸੀ ਬਹੁਤ ਔਖਾਂ ਰਸਤੇ ਸਫਰ ਸਿਰਫ਼ ਦਿਨ ਵਿਚ ਹੀ ਕਰੋ
@sssingh9037
@sssingh9037 4 ай бұрын
Hlo bhi ji ❤❤❤ kive oo
@hsmohi2948
@hsmohi2948 5 ай бұрын
ਲੀਡਰ ਤਕੜਾ ਨਹੀ ਤਾ ਜਿਹਜੇ ਰਾਹ ਨਾਲਦੇ ਢਿੱਲ ਛੱਡ ਰਹੇ ,ਪਲਾਟਿਨੇ ਦੀ ਲੱਸੀ ਵੀ ਕਰਤੀ ਕਹਿਕੇ ( ਚੱਕ ਕੇ ਲੇਜਾਗੇ ਤੇਰੇ ਆਲਾ ਤਾਂ )
@ankitsharma_2703
@ankitsharma_2703 5 ай бұрын
jihre kehinde boycott himachal, Himachal de Loki maade aa, dev te ghudde nu kyu nhi koi nhi odaa de maade bande milde. Moral:- Pange loki aap lainde aa te kehinde himachal aale maade aa.
@GurpreetSingh-z6n9i
@GurpreetSingh-z6n9i 5 ай бұрын
Hun shety na Ghar vaps avi 1mahina lavo ght ght
@jasspanech
@jasspanech 5 ай бұрын
Bike te video sahi nhi bandi jo cyiale te bandi se ghudda nu video bani ondi aaa sahi
@NoorSandhu-q1v
@NoorSandhu-q1v 5 ай бұрын
Ghudda bai nahi aya ohnu nal rakhya karo Jodi vadia a dona di
@ravindersingh9409
@ravindersingh9409 5 ай бұрын
2018 vich kar Lea c 22
@deepbrar6294
@deepbrar6294 5 ай бұрын
ਪਲਟੀਨਾ ਮੋਟਰ ਸਾਇਕਲ ਜਿਆਦਾ ਤੰਗ ਤਾਂ ਨੀ ਕਰਦਾ ਚੜਾਈ ਤੇ
@theuntravelstories9797
@theuntravelstories9797 5 ай бұрын
Khud val naa utrea kro motorcycle ton.
@ਪਿੰਡਾਂਆਲੇਵਲੋਗਸ
@ਪਿੰਡਾਂਆਲੇਵਲੋਗਸ 5 ай бұрын
2 din ho gye video nhi ayi kite himachal waliya ne kujh kr ta nhi ditta
@satnamSingh-uu4ck
@satnamSingh-uu4ck 5 ай бұрын
ਚੰਗਿਆੜਾ💪ਚੰਗਿਆੜਾ💪ਚੰਗਿਆੜਾ💪
@RinkuSharma-dg9ml
@RinkuSharma-dg9ml 5 ай бұрын
❤❤❤❤❤❤❤❤❤👍👍👍👍
@kaptanjatt4981
@kaptanjatt4981 5 ай бұрын
❤❤❤
@satnamSingh-uu4ck
@satnamSingh-uu4ck 5 ай бұрын
ਚੰਗਿਆੜਾ💪ਚੰਗਿਆੜਾ💪ਚੰਗਿਆੜਾ💪ਚੰਗਿਆੜਾ💪
@gurtejsingh965
@gurtejsingh965 5 ай бұрын
❤❤❤❤❤
@AmarbirSingh-mz8pm
@AmarbirSingh-mz8pm 5 ай бұрын
❤❤
@harbindermohem
@harbindermohem 5 ай бұрын
❤❤❤❤❤❤❤
@RajKumar-wv8zx
@RajKumar-wv8zx 2 ай бұрын
❤❤
@sonusabri4511
@sonusabri4511 5 ай бұрын
❤❤❤❤❤
One day.. 🙌
00:33
Celine Dept
Рет қаралды 65 МЛН
小路飞和小丑也太帅了#家庭#搞笑 #funny #小丑 #cosplay
00:13
家庭搞笑日记
Рет қаралды 12 МЛН
Why no RONALDO?! 🤔⚽️
00:28
Celine Dept
Рет қаралды 101 МЛН
One day.. 🙌
00:33
Celine Dept
Рет қаралды 65 МЛН