ਪਾਖੰਡੀਆਂ ਨੇ ਦਿੱਤੇ ਘਰ ਬਨਾਉਣ ਦੇ ਲਾਲਚ, ਪਰ ਸਿੱਖੀ ਸਿਦਕ ਨਹੀਂ ਡੋਲਿਆ

  Рет қаралды 34,441

Jasveer Singh Show

Jasveer Singh Show

10 күн бұрын

ਧਰਮ ਪਰਿਵਰਤਨ ਕਰਨ ਵਾਲੇ ਸੁਣਨ ਮਾਤਾ ਦਾ ਇੰਟਰਵਿਊ
#interview #sikh #jasveersinghshow

Пікірлер: 426
@JasveerSinghShow
@JasveerSinghShow 8 күн бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
@Singh-vk8bk
@Singh-vk8bk 8 күн бұрын
ਰੂਹ ਨੂੰ ਸਕੂਨ ਦੇਣ ਵਾਲੀ ਗੱਲਬਾਤ ਐ, ਜਸਵੀਰ ਵੀਰ ਬਹੁਤ ਸ਼ੁਕਰੀਆ ਏਨਾ ਕੀਮਤੀ ਮੁੱਦਾ ਚੁੱਕਣ ਲਈ
@SandipDhillon-PB46Vall
@SandipDhillon-PB46Vall 8 күн бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ 🙏 ਵਾਹਿਗੁਰੂ ਜੀ ਤਰੱਕੀਆਂ ਬਖਸ਼ੀ ਅਤੇ ਚੜ੍ਹਦੀ ਕਲਾ ਵਿੱਚ ਰੱਖਿਓ ਵੀਰ ਨੂੰ🙏
@vickysingh-vt4te
@vickysingh-vt4te 8 күн бұрын
Full suppot veer g
@jasspreetsingh8925
@jasspreetsingh8925 8 күн бұрын
Jasvir Singh g Waheguru mihar rakhan thade uper
@tapindermangat891
@tapindermangat891 8 күн бұрын
Jasvir veer you apne mata nu tu kanda pls ans
@gurnamkaurdulat3883
@gurnamkaurdulat3883 8 күн бұрын
ਸਿੱਖੀ ਸਿਦਕ ਵਾਲੀਆਂ ਰੂਹਾਂ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਧੰਨਵਾਦ ਬੇਟਾ ਜਸਵੀਰ ਸਿੰਘ ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਕਰਾਉਣ ਲਈ।
@moujkardi2796
@moujkardi2796 12 сағат бұрын
😂😂😂hsa onda tohdy loka te sidhk fek news ae checha
@tarvindersingh6735
@tarvindersingh6735 8 күн бұрын
ਇਸ ਮਾਂ ਨੂੰ ਖੂਨ ਦੇ ਕਤਰੇ ਕਤਰੇ ਤੋਂ ਸਲਾਮ 🫶. ਕੈਨੇਡਾ ❤️ਤੋਂ ❤️ ਚਰਨਾਂ ਚ ਨਮਸਕਾਰ ❤️
@moujkardi2796
@moujkardi2796 12 сағат бұрын
Help kro mata kotha pva nmskar naal kujh nehi hona 😂😂
@user-tg7wn6iz4i
@user-tg7wn6iz4i 8 күн бұрын
ਇਹ ਹੇ ਅਸਲੀ ਸਿੱਖੀ ਸਿਦਕ ਧੰਨ ਹੇ ਮਾਤਾ❤❤❤❤❤❤❤❤❤❤❤❤❤❤
@moujkardi2796
@moujkardi2796 12 сағат бұрын
Dhan hai mata 😂😂😂 Jo eni joth moh sawar sawar ke bol rehi
@Charatsingh1984
@Charatsingh1984 8 күн бұрын
ਸਿਰ ਜਾਵੇ ਤਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ
@moujkardi2796
@moujkardi2796 12 сағат бұрын
😂😂😂
@sukhpreetkaur4899
@sukhpreetkaur4899 2 сағат бұрын
​@@moujkardi2796 ki gal mircha lag gyi ehne dand nikl.de
@nanakepaigam4990
@nanakepaigam4990 2 күн бұрын
ਹਰ ਸਿੱਖ ਨੂੰ ਏਹ ਵੀਡਿਉ ਜਰੂਰ ਦੇਖਣੀ ਚਾਹੀਦੀ ਐ, ਸੱਚੀਂ ਸੁਣ ਕੇ ਇੱਕ ਹਲੂਣਾ ਮਿਲਦਾ ਐ ਕਿ ਮਾਤਾ ਨੇ ਇੰਨੇ ਔਖੇ ਵੇਲੇ ਵੀ ਗੁਰੂ ਦਾ ਲੜ ਨਹੀਂ ਛੱਡਿਆ ਪਰ ਸਾਡੇ ਕੋਲ ਸਭ ਕੁਝ ਹੈ ਅਸੀਂ ਕਿਤੇ ਨਾ ਕਿਤੇ ਗੁਰੂ ਕੋਲੋਂ ਅੱਜ ਵੀ ਭੁੱਲੇ ਭਟਕੇ ਫਿਰਦੇ ਹਾਂ, 🙏🏻 ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਅੰਦਰ ਵੀ ਸਿੱਖੀ ਭਰੋਸਾ ਦਾਨ ਬਖਸ ਦੇਣ 🙏🏻
@Naresh-hz6ks
@Naresh-hz6ks Күн бұрын
ਇਨ ਗਰੀਬ ਸਿਖਨ ਕਉ ਦੇ ਪਾਤਸ਼ਾਹੀ ਧੰਨ ਧੰਨ ਮੇਰੇ ਬਾਜ਼ਾਂ ਵਾਲੇ ਪਿਤਾ ਜੀਉ ਤੁਸੀਂ ਧੰਨ ਹੋ ਜੋ ਨਿਮਾਣਿਆਂ ਨੂੰ ਮਾਣ ਬਖਸ਼ਿਆ 🙏🙏
@kamalpreetkaur7489
@kamalpreetkaur7489 8 күн бұрын
ਭਾਈ ਜਸਵੀਰ ਸਿੰਘ ਜੀ, ਤੁਹਾਂਨੂੰ ਸਲੂਟ ਏ ਤੁਸੀਂ ਇੱਕ ਗਰੀਬ ਤੇ ਸੱਭ ਤੋਂ ਅਮੀਰ ਤੇ ਕਈ ਸਿੱਖਾਂ ਤੋਂ ਵੀ ਅਮੀਰ ਖ਼ਿਆਲਾਂ ਵਾਲੀ ਰੱਬੀ ਰੂਹ ਦੇ ਦਰਸ਼ਨ ਕਰਵਾਏ, ਮੰਨ ਬਹੁਤ ਖ਼ੁਸ਼ ਹੋਇਆ ਵੀਰ ਜੀ ਤੁਹਾਡਾ ਬਹੁਤ ੨ ਧੰਨਵਾਦ, ਗੁਰ ਫਤਿਹ ਪ੍ਰਵਾਨ ਹੋਵੇ ਜੀ ।।
@Singh-vk8bk
@Singh-vk8bk 8 күн бұрын
ਹਲੇ ਲੂਈਆ ਆਲੇ ਗਰੀਬਾਂ ਦੀ ਮਜਬੂਰੀ ਦੇਖਕੇ ਲਾਲਚ ਦੇਂਦਾ ਕਈ ਡੋਲ ਜਾਂਦੇ ਪਰ ਸਿਲਕ ਵਾਲੇ ਨਹੀਂ ਡੋਲਦੇ ਧੰਨ ਹੋ ਮਾਤਾ ਜੀ
@naunihalsingh4108
@naunihalsingh4108 8 күн бұрын
Sidhak wale ta khala luha jande ney
@prmjitkaur1448
@prmjitkaur1448 8 күн бұрын
100 % true
@ABIkumar-iz4sy
@ABIkumar-iz4sy 8 күн бұрын
ਲਨ ਤੇ ਚੂਸੇ ਮਾਰਦੇ ਤੂੰ ਜਾਕੇ
@sukhdevsinghchahal2222
@sukhdevsinghchahal2222 8 күн бұрын
​@@ABIkumar-iz4syਕਿਨੋ ਕਿਹਾ ਭਾਈ
@SatpalSingh-xn8xr
@SatpalSingh-xn8xr 5 күн бұрын
​@@ABIkumar-iz4sy kihnnu keha a?
@meradeshowepunjab3155
@meradeshowepunjab3155 8 күн бұрын
ਐਸਾ ਸਿਦਕ ਭਰੋਸਾ ਸਾਰਿਆਂ ਨੂੰ ਬਖਸ਼ੀਂ ਦਾਤਿਆ
@sonypumar3884
@sonypumar3884 8 күн бұрын
ਪੰਜਾਬੀਓ ਗੋਰ ਕਰੋ । ਬਾਰਹ ਜਾਣ ਦੇ ਪਰਵਾਸ ਨਾਲੋ ਵੀ ਬਹੁਤ ਬਹੁਤ ਵੱਡਾ ਮੁੱਦਾ ਪੰਜਾਬ ਵਿੱਚ ਹੋ ਰਹੇ up , ਬਿਹਾਰੀਆਂ ਦੇ ਪਰਵਾਸ ਦਾ । ਉੱਤਰਾਖੰਡ , ਹਿਮਾਚਲ , ਕੇਰਲਾ , ਆਂਧਰਾ ਪ੍ਰਦੇਸ਼ , ਤਮਿਲ ਨਾਢੂ ਸੱਭ ਸੂਬਿਆ ਦੇ ਕਾਨੂੰਨ ਬਣੇ ਨੇ ਨਾ ਕੋਈ ਜ਼ਮੀਨ ਖਰੀਦ ਸਕਦਾ ਨਾ ਵੋਟ ਪਾਂ ਸਕਦਾ । ਪੰਜਾਬ ਦਾ ਕਲਚਰ , ਬੋਲੀ , ਪਹਿਰਾਵਾ , ਧਰਮ ਫ਼ਿਰ ਵੀ ਇਹਨਾਂ ਸੂਬਿਆ ਤੋ ਕਿਤੇ ਉੱਤੇ ਆ । ਇਹ ਪੰਜਾਬ ਵਿੱਚ ਧੜਾਧੜ ਜ਼ਮੀਨਾਂ ਖਰੀਦ ਰਹੇ ਆ ਤੇ ਪੰਜਾਬ ਦੇ ਕਲਚਰ ਨੂੰ ਵੀ ਬਹੁਤ ਵੱਡੀ ਸੱਟ ਮਾਰੀ ਆ । ਪੰਜਾਬ ਦੇ ਸ਼ਹਿਰ up Bihar ਦੇ ਸ਼ਹਿਰ ਲੱਗਦੇ ਆ । ਹਾਲੇ ਵੀ ਟਾਈਮ ਆ ਕਾਨੂੰਨ ਦੀ ਮੰਗ ਕਰੋ । 2027 ਲਈ ਸੱਭ ਤੋਂ ਵੱਡਾ ਮੁੱਦਾ ਇਸਨੂੰ ਬਣਾਓ । ਨਹੀਂ ਤਾਂ ਪੰਜਾਬੀਆਂ ਦਾ ਹਾਲ ਪੰਜਾਬ ਵਿੱਚ ਹੀ Palestine ਵਰਗਾ ਹੋਜੂ । ਬਿਨਤੀ ਕਰ ਰਿਹਾ ਪੰਜਾਬੀਓ ਆਵਾਜ਼ ਉਠਾਓ । ਰਾਜਨੀਤੀ ਵਿੱਚ ਵੀ ਤੁਹਾਨੂੰ ਪਤਾ ਇਹ ਕਿਹੜੀ ਅਨਪੜ੍ਹ ਪੰਜਾਬ ਦੀ ਦੁਸ਼ਮਣ ਪਾਰਟੀ ਨੂੰ ਸਪੋਰਟ ਕਰਦੇ । ਆਵਾਜ਼ ਉਠਾਓ ਭਈਏ ਭਜਾਓ ਪੰਜਾਬ ਬਚਾਓ
@naunihalsingh4108
@naunihalsingh4108 8 күн бұрын
Jina time Punjab to chalan wali hakumat hond wich nahi auandi ohna time' Punjab pakhi koi law nhi Ban sakda
@sandhujugrajsingh9635
@sandhujugrajsingh9635 5 күн бұрын
ਬਿਲਕੁੱਲ ਸਹੀ ਕਿਹਾ ਵੀਰ ਜੀ
@bikkarsingh194
@bikkarsingh194 5 күн бұрын
ਭਾਈ ਜਸਬੀਰ ਸਿੰਘ ਜੀ ਪੱਤਰਕਾਰਜਿੰਨਾ ਕੋਲ ਪਰਮਾਤਮਾ ਦੀ ਬਖਸ਼ੀ ਹੋਈ ਸਿੱਖੀ ਵੀ ਹੈ ਅਤੇਸੱਚ ਵੀ ਇਹਨਾਂ ਦੇ ਪੱਲੇ ਹੈ ਜਦੋਂ ਵੀ ਕਿਸੇਲੀਡਰ ਕੋਲ ਉਸਦੀ ਇੰਟਰਵਿਊ ਆਮ ਵਧੀਆ ਸਵਾਲ ਪੁੱਟ ਕਰਦੇ ਨੇ ਮਾਤਾ ਅਤੇਭਾਈ ਜਸਵੀਰ ਸਿੰਘ ਨੂੰ ਪਰਮਾਤਮਾ ਲੰਮੀ ਉਮਰ ਬਖਸ਼ਣ ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੇ ਸਵਾਰਿਆ ਉਹ ਪਰਮਾਤਮਾ ਗਰੀਬਾਂ ਦਾ ਆਪ ਹੀ ਸਵਾਰ ਦਿੰਦਾ ਹੈ ਪਰਮਾਤਮਾ ਜਿਸ ਨੂੰਸਿੱਖੀ ਅਤੇ ਸਿਦਕ ਬਖਸ਼ ਦਿੰਦਾ ਹੈ
@dkkhalsa1551
@dkkhalsa1551 8 күн бұрын
ਬਾਜਾਂ ਵਾਲੇ ਪਾਤਸ਼ਾਹ ਜੀ ਦੇ ਚਰਨਾਂ ਦੀ ਲੋੜ ਆ , ਚਰਨਾਂ ਚ ਸਭ ਕੁਝ ਐ ਓਹ ਦਿਆਲੂ ਦਾਤਾ ਏ ਮਾਤਾ ਜੀ ,ਗੁਰੂ ਵਿਚਾਰਾ ਨਹੀਂ ਓਹ ਵਿਚਾਰਿਆਂ ਦਾ ਸਹਾਰਾ ਹੈ ਮੇਰੀ ਮਾਂ,ਤੂੰ ਭਾਗਾਂ ਵਾਲੀ ਹੈ ਜਿਸ ਨੂੰ ਗੁਰੂ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਆ,❤❤❤❤❤❤
@KirtisinghPunjabto
@KirtisinghPunjabto 8 күн бұрын
ਡੇਰਿਆਂ ਵਾਲੇ ਗਰੀਬਾਂ ਨੂੰ ਸਭਤੋਂ ਵੱਧ ਧਰਮ ਪਰਿਵਰਤਨ ਕਰਦੇ ਐ ਕਿਓਂਕਿ ਮਜਬੂਰ ਤੇ ਦੁਖੀ ਬੰਦਾ ਛੇਤੀ ਡੋਲਦਾ, ਧੰਨ ਹੋ ਮਾਤਾ ਜੀ ਤੁਸੀਂ ਡੋਲੇ ਨ੍ਹੀਂ
@vickysingh-vt4te
@vickysingh-vt4te 8 күн бұрын
ਸਾਡੀ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਗਰੀਬਾਂ ਲਈ ਕੁਝ ਨਹੀਂ ਕੀਤਾ ਸਾਰਾ ਪੈਸਾ ਬਾਦਲਾਂ ਨੇ ਖਾ ਲਿਆ ਇਡਾ ਵੱਡਾ ਬਜਟ ਸ਼੍ਰੋਮਣੀ ਕਮੇਟੀ ਦਾ ਕਿੱਥੇ ਜਾਂਦੇ ਪੈਸੇ ਇਸ ਗਰੀਬਾਂ ਨੂੰ ਦੇਣ ਸਾਰੇ ਰਲ ਮਿਲ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਬਚਾਇਆ ਜਾਵੇ🙏🙏
@moujkardi2796
@moujkardi2796 12 сағат бұрын
😂😂pta kujh nehi mata Jothi ae checha
@BALDEVSINGH-uf1po
@BALDEVSINGH-uf1po 8 күн бұрын
ਬੀਬੀ ਜੀ ਅਤੇ ਪੱਤਰਕਾਰ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@Guriboparai366
@Guriboparai366 8 күн бұрын
ਇਹ ਗੁਰੂ ਦੀ ਸਿੱਖੀ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ ਇਹ ਵੱਖਰੀ ਕੌਮ ਹੈ ਜਿਹੜੇ ਕੁੱਝ ਲਾਲਚ ਪਿੱਛੇ ਸਿਦਕ ਤੋਂ ਡੋਲ ਜਾਂਦੇ ਹਨ ਉਹ ਅੰਦਰੋਂ ਕਦੇ ਪਹਿਲਾਂ ਸਿੱਖ ਹੀ ਨਹੀਂ ਸਨ ਫਿਰ ਇਹੋ ਜਿਹੇ ਲੋਕ ਜਾ ਰਹੇ ਹਨ ਤਾਂ ਕੋਈ ਚਿੰਤਾ ਨਾ ਕਰੋ ਕਿਉਂਕਿ ਲਾਲਚ ਲੋਕਾਂ ਦਾ ਜਾਣਾ ਸ਼ੁੱਧੀਕਰਨ ਹੀ ਹੈ ਤੇ ਇਹ ਉਹਨਾਂ ਦੀ ਜੀਵਨ ਜਾਚ ਤੇ ਹੈ ਪਰ ਸਾਡੇ ਲਈ ਕੋਈ ਬੁਰਾ ਨਹੀਂ ਇਹ ਕੌਮ ਦੀ ਗਿਣਤੀ ਮਾਇਨੇ ਨਹੀਂ ਰੱਖਦੀ ਇਹਨਾਂ ਦਾ ਜਜ਼ਬਾ ਮਾਇਨੇ ਰੱਖਦਾ ਹੈ,,, ਗਰੀਬ ਸਿੱਖਾਂ ਦੀ ਘੱਟ ਤੋਂ ਘੱਟ ਜਿਨੀਂ ਵੀ ਮੱਦਦ ਹੋ ਸਕੇ ਕਰੋ ਜਿਆਦਾ ਸੰਗਮਰਮਰ ਲਾਉਣ ਨਾਲੋਂ ਤੇ ਲੋਕਾਂ ਨੂੰ ਹੱਥ ਦੇ ਦੇ ਕੇ ਲੰਗਰ ਛਕਾਉਣ ਸ਼ਰਦਾਈ ਪਿਲਾਉਣ ਨਾਲੋਂ ਬੇਹਤਰ ਹੈ ਕਿ ਆਪਣੇ ਗੁਰੂ ਚ ਯਕੀਨ ਰੱਖਣ ਵਾਲਿਆਂ ਨੂੰ ਤਕੜਾ ਕੀਤਾ ਜਾਵੇ ਇਹਨਾਂ ਪਰਿਵਾਰਾਂ ਵਿੱਚ ਹੀ ਕਦੇ ਉਹ ਭੀਮ ਸਿੰਘ ਵਰਗੇ ਸੈਨਿਕ ਯੋਦੇ ਪੈਦਾ ਹੋਏ ਸੀ ਜੋ ਜਰਨੈਲਾ ਤੋ ਵੀ ਅੱਗੇ ਵੱਧ ਕੇ ਸ਼ਾਹ ਨਿਵਾਜ਼ ਵਰਗੇਆ ਦੇ ਸਿਰ ਵੱਢਿਆ ਕਰਦੇ ਸੀ
@neeta34
@neeta34 5 күн бұрын
ਬੇਬੇ ਦੇ ਚਿਹਰੇ ਦਾ ਨੂਰ ਦੱਸ ਰਿਹਿਆ ਗੁਰੂ ਪਾਤਸ਼ਾਹ ਤੇ ਭਰੋਸਾ ਕਿੰਨਾ ਹੈ 🙏🏽
@user-nz3vs7dl4h
@user-nz3vs7dl4h 8 күн бұрын
ਸਲਾਮ ਹੈਂ ਇਹੋ ਜਿਹੀਆਂ ਗੁਰੂ ਦੀਆਂ ਸਿੰਘਣੀਆਂ ਨੂੰ ।
@moujkardi2796
@moujkardi2796 12 сағат бұрын
Salam 😂😂😂 tusi khud Christian sabdh jujh krde ho pra eh singni Jothi ae eda na bhorsha krr
@user-pb2no5fp7v
@user-pb2no5fp7v 5 күн бұрын
ਮਾਤਾ ਜੀ ਦਿਲੋਂ ਸਤਿਕਾਰ ਹੈ ਤੁਹਾਡਾ,,, ਲਾਹਨਤ ਹੈ ਉਹਨਾ ਤੇ ਜਿਹੜੇ ਇਕ ਪਿਉ ਦੇ ਨਹੀਂ ਬਣੇ
@ArshGillsaab
@ArshGillsaab 14 сағат бұрын
22‌ ਜੀ ਇਹੋ ਜਿਹੇ ਲੋਕਾਂ ਨਾਲ ਇੰਟਰਵਿਊ ਕਰਿਆ ਕਰੋ ਤਾਂ ਜੋ ਲੋਕਾਂ ਪ੍ਰੇਰਨਾ ਮਿਲ ਸਕੇ ਬਾਕੀ ਵੀਰ ਜੀ ਬਹੁਤ ਬਹੁਤ ਵਧੀਆ ਇੰਟਰਵਿਊ ਹੈ। ❤❤🙏🙏 ਬਹੁਤ ਵਧੀਆ ਮਾਤਾ ਜੀ 🙏
@renurattanpall7937
@renurattanpall7937 8 күн бұрын
ਸਿਦਕ ਭਰੋਸੇ ਨੂੰ ਸਲਾਮ ❤, ਬਹੁਤ ਕਿਰਪਾ ਹੈ ਬੇਬੇ ਤੇ
@harwinderkaur6430
@harwinderkaur6430 8 күн бұрын
ਭਾਈ ਜਸਵੀਰ ਸਿੰਘ ਜੀ ਚੰਗੀ ਤੇ ਗੁਰੂ ਪਿਆਰੀ ਰੂਹ ਦੇ ਦਰਸ਼ਨ ਕਰਾਉਣ ਲਈ ਧੰਨਵਾਦ ,ਤੁਸੀ ਆਪ ਵੀ ਤਾਂ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਤੇ ਸੱਚੇ ਸਿੱਖ ਹੋ ਜੀ
@anshveerhayer9593
@anshveerhayer9593 7 күн бұрын
Waheguru ji waheguru ji waheguru ji
@singh0174
@singh0174 8 күн бұрын
ਮਾਤਾ ਦੀਆਂ ਗੱਲਾਂ ਸੁਣ ਕੇ ਮਨ ਭਰ ਆਇਆ ਅੱਖਾਂ ਚੋਂ ਪਾਣੀ ਵਹਿਣ ਲੱਗ ਪਿਆ, ਇਨ੍ਹਾਂ ਭਰੋਸਾ ਗੁਰੂ ਤੇ🙏 ਧੰਨ ਗੁਰੂ ਤੇ ਧੰਨ ਗੁਰੂ ਦੀ ਸਿੱਖੀ🙏
@deepinder8484
@deepinder8484 8 күн бұрын
ਬੇਬੇ ਜੀ ਨੂੰ ਦੇਖ ਕੇ ਆਪਣੀ ਮਾਂ ਯਾਦ ਆ ਗਈ। ਵਾਹਿਗੁਰੂ ਜੀ
@kulwantkaur3588
@kulwantkaur3588 9 сағат бұрын
ਮਾਤਾ ਦੀ ਜਮੀਰ ਨੂੰ ਸਲਾਮ❤❤❤❤❤
@DEEPSHOTA149
@DEEPSHOTA149 8 күн бұрын
ਉਨ੍ਹਾਂ ਯੋਧਿਆਂ ਤੇ ਵੀਡੀਓ ਬਣਾ ਰਿਹਾ ਜਿਨ੍ਹਾਂ ਸਿੱਖੀ ਲਈ ਸਭ ਕੁਝ ਬਾਰ ਦਿੱਤਾ ਬੱਸ ਤੁਸੀ ਜਰੂਰ ਸਪੋਰਟ ਕਰਨਾ ਚੈਨਲ ਨੂੰ
@AKFKhalsa
@AKFKhalsa Күн бұрын
ਮਾਤਾ ਜੀ ਦਾ ਗੁਰੂ ਜੀ ਪ੍ਰਤੀ ਭਰੋਸਾ ਦੇਖ ਕੇ ਰੂਹ ਖੁਸ਼ ਹੋ ਗਈ ਜੀ
@hardipsingh4234
@hardipsingh4234 8 күн бұрын
ਡੁੱਬ ਕੇ ਮਰ ਜਾਵੋ ਜਿਹੜੇ ਲਾਲਚ ਵੱਸ ਧਰਮ ਬਦਲਦੇ ਨੇ ਅਤੇ ਇਲਜ਼ਾਮ ਸ਼ਰੋਮਣੀ ਕਮੇਟੀ ਤੇ ਲਾਉਂਦੇ ਨੇ ਕਿ ਸਾਰ ਨਹੀਂ ਲੈਂਦੀ। ਧੰਨ ਹੈ ਬੇਬੇ ਤੂੰ ਵਾਹਿਗੁਰੂ ਤੇਰੀ ਹਰ ਅਰਦਾਸ ਪੂਰੀ ਕਰਨ। ❤🙏
@Singh-vk8bk
@Singh-vk8bk 8 күн бұрын
ਧੰਨ ਐਸੇ ਕਿਰਤੀ ਸਿੱਖ ਇਹਨਾਂ ਨੂੰ ਗੁਰੂ ਜੀ ਨੇ ਗਲ ਨਾਲ ਲਾਇਆ ਸੀ ਤੇ ਗੁਰੂ ਕੇ ਬੇਟੇ ਕਿਹਾ
@SarvansinghSingh-hw5wt
@SarvansinghSingh-hw5wt 8 күн бұрын
ਇਹ ਜਿਹੜੇ ਭਟਕੇ ਹੋਏ ਸਿੱਖ ਨੇ ਇਹ ਗੁਰੂ ਘਰ ਤੇ ਭਰੋਸਾ ਨਹੀਂ ਹੈਗਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਚ ਸੱਚੇ ਦਿਲੋਂ ਅਰਦਾਸ ਕਰੋ ਮੇਰਾ ਸੱਚੇ ਪਾਤਸ਼ਾਹ ਜਰੂਰ ਸੁਣਦਾ ਜਿੰਦਗੀ
@sakinderboparai3046
@sakinderboparai3046 8 күн бұрын
❤💚❤💚💚❤💚❤💚❤💚❤❤ ਸਾਰੀ ਦੁਨੀਆ ਤੋ ਅਮੀਰ ਮਾਤਾ ਹੈ। ਮੈ ਤਾਂ ਮਾਤਾ ਦੇ ਚਰਨਾਂ ਦੀ ਧੂੜ ਵਰਗਾ ਵੀ ਨਹੀ। ਸਿਖੀ ਸਿਦਕ ਭਰੋਸਾ । ਇਹ।ਵੀਡੀਓ ਕਰੋੜਾਂ ਲੋਕਾਂ ਦਾ ਜੀਵਨ ਬਦਲ ਦੇਵੇਗੀ ।
@rajvinderaujla5191
@rajvinderaujla5191 4 күн бұрын
ਨਹੀਂ ਲਫਜ ਕੋਈ ਮਾਤਾ ਜੀ ਤਰੀਫ਼ ਵਿੱਚ 🥰💐🙏
@lakhbirkaur7263
@lakhbirkaur7263 8 күн бұрын
ਧੰਨ ਧੰਨ ਕਲਗੀਧਰ ਪਾਤਸ਼ਾਹ ਜੀ ਧੰਨ ਧੰਨ ਗੁਰੂ ਪਾਤਸ਼ਾਹ ਦੇ ਸਿੱਖ
@shinderk5986
@shinderk5986 Күн бұрын
ਜਿਉਂਦਾ ਰਹਿ ਸ਼ੇਰਾ ਰੱਬ ਦੇ ਦਰਸ਼ਨ ਕਰਵਾਏ
@user-jatindersingh
@user-jatindersingh 8 күн бұрын
ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਸਿਦਕ ਭਰੋਸਾ ਦਾਨ ਬਖਸ਼ੋ ਜੀ 🙏🙏
@harsimranfitness9521
@harsimranfitness9521 8 күн бұрын
ਰੂਹ ਖੁਸ਼ ਹੋ ਗਈ ਭਾਜੀ
@amarjitbhandal3919
@amarjitbhandal3919 8 күн бұрын
ਭਾਈ ਜਸਵੀਰ ਸਿੰਘ ਜੀ ਤੁਹਾਡੀ ਇੰਟਰਵਿਊ ਦਾ ਵਿਸਾ ਹੀ ਵੱਖਰਾ ਹੀ ਹੁੰਦਾ ਮਾਤਾ ਜੀ ਨੂੰ ਵੀ ਪ੍ਰਨਾਮ ਹੈ
@harvinderkamra9126
@harvinderkamra9126 8 күн бұрын
ਸਿਦਕ ਵਾਲੀ ਮਾਤਾ 🎉🎉🎉🎉🎉🎉🎉
@KuldeepBhuchaal
@KuldeepBhuchaal 8 күн бұрын
ਮੇਰਾ ਦਿਨ ਬਣ ਗਿਆ ਅੱਜ ਇਹ ਵੀਡੀਓ ਦੇਖ ਕੇ❤❤❤❤❤
@jaimalsidhu607
@jaimalsidhu607 6 күн бұрын
ਮਾਤਾ ਦੇ ਭਰੋਸੇ ਤੇ ਸਿਦਕ ਨੂੰ ਸਿਰ ਝੁਕਦਾ ਵਾਹਿਗੁਰੂ ਜੀ ਹੋਰ ਸਿਦਕ ਭਰੋਸਾ ਬਖ਼ਸ਼ੇ।
@GurumeetSingh-yj1lp
@GurumeetSingh-yj1lp 8 күн бұрын
ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਰਿਆਂ ਤੇ ਹੀ ਕਿਰਪਾ ਕਰੇ ਤੇ ਅਸੀਂ ਇਸੇ ਤਰ੍ਹਾਂ ਹੀ ਗੁਰੂ ਦੇ ਚਰਨਾਂ ਨਾਲ ਜੁੜੇ ਰਹੀਏ
@RanjeetsinghRanasandhu
@RanjeetsinghRanasandhu 7 күн бұрын
ਮਾਤਾ ਜੀ ਬੇੜੇ ਵੀ ਤੁਹਾਡੇ ਵਰਗੇ ਗੁਰੂ ਤੇ ਯਕੀਨ ਰੱਖਣ ਵਾਲੇਆ ਦੇ ਪਾਰ ਹੁੰਦੇ ਨੇ ਗਰੀਬ ਦੀ ਮਦਦ ਆਪ ਗੁਰੂ ਮਹਾਰਾਜ ਕਰਦੇ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏 🙏
@sukhwindersinghnoorpuri5008
@sukhwindersinghnoorpuri5008 6 сағат бұрын
ਧੰਨ ਮਾਤਾ ਧੰਨ ਤੇਰੀ ਕਮਾਈ
@jagroopkaur3241
@jagroopkaur3241 7 күн бұрын
ਧੰਨ ਸਿਖੀ ❤❤❤
@BhagatSingh-wf7mv
@BhagatSingh-wf7mv 3 күн бұрын
ਜਸਬੀਰ ਸਿੰਘ ਵੀਰ ਜੀ ਧੰਨਵਾਦ ਬਾਈ ਜੀ ਬਹੁਤ ਵਧੀਆ ਕੰਮ ਵਹਿਗੁਰੂ ਜੀ ਕਿਰਪਾ ਕਰਨ ਜੀ
@rattandhaliwal
@rattandhaliwal 7 күн бұрын
ਵਾਹ ਮਾਤਾ ਜੀ ਯੁੱਗ ਯੁੱਗ ਜੀਓ।
@prabhjotPandher493
@prabhjotPandher493 7 күн бұрын
ਸਾਲੂਟ ਮਾਤਾ ਜੀ ਨੂੰ
@bsingh7247
@bsingh7247 8 күн бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਮਾਤਾ ਜੀ ਤਾਂ ਬੀਬੀ ਦੇਸ਼ਾਂ ਹੀ ਬਣ ਗਈ
@Sandeep.Singh62
@Sandeep.Singh62 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@BaljinderKaur-xx5wg
@BaljinderKaur-xx5wg 8 күн бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਾਤਾ ਜੀ ਦੀਆਂ ਗੱਲਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ
@renurattanpall7937
@renurattanpall7937 8 күн бұрын
ਕਿਆ ਬਾਤ , ਬਹੁ ਧੰਨਵਾਦ ਜੀ ਬੀਬੀ ਨਾਲ਼ ਮੁਲਾਕਾਤ ਕਰਵਾਉਣ ਲਈ,
@peterp5813
@peterp5813 7 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਈ ਜਸਵੀਰ ਸਿੰਘ ਜੀ ਮਨ ਚਿਤ ਨਿਹਾਲ ਹੋ ਗਿਆ ਇੰਟਰਵਿਊ ਸੁਣ ਕੇ 🙏🏻
@AvtarSingh0590
@AvtarSingh0590 7 күн бұрын
ਬਹੁਤ ਵਧੀਆ ਵੀਡੀਓ ਵੀਰੇ, ਗੁਰੂ ਸਾਹਿਬ ਜੀ ਮੇਹਰ ਕਰਿਓ ਚੜ੍ਹਦੀ ਕਲਾ ਵਿੱਚ ਰੱਖਿਓ ਮਾਤਾ ਜੀ,
@JasssidhuJass-or7mn
@JasssidhuJass-or7mn 8 күн бұрын
ਇਹ ਹੈ ਅਸਲੀ ਸਿੱਖ ਹੈ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਜੀ 🙏🙏🙏
@GurwinderSingh-zi4fd
@GurwinderSingh-zi4fd 8 күн бұрын
ਸੱਚੇ ਪਾਤਸ਼ਾਹ ਮਾਤਾ ਜੀ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ,,ਬਹੁਤ ਹੀ ਸਿਆਣੇ ਬਚਨ ਕੀਤੇ ਮਾਤਾ ਜੀ ਨੇ,,
@Rana19754
@Rana19754 7 күн бұрын
ਮਾਤਾ ਦਾ ਸਾਥ ਦੇਣਾ ਬਣਦਾ 100%
@GurmeetSingh-ud1dv
@GurmeetSingh-ud1dv 8 күн бұрын
ਏ ਗੁਰੂ ਪਰਖ ਰਿਹਾ ਜੋ ਕੋਠੇ ਪੜਾਈ ਇਲਾਜ ਲਾਲਚ ਵਿੱਚ ਧਰਮ ਇਮਾਨ ਛੱਡਤਾ ਤਾ ਪਲੇ ਕੱਖ ਨਹੀ
@gurpalgill9314
@gurpalgill9314 7 күн бұрын
ਮਾਤਾ ਜੀ ਤੁਹਾਨੂੰ ਕੋਟਿ - ਕੋਟਿ ਨਮਸਕਾਰ ਜ਼ਿਹਨਾਂ ਨੂੰ ਮੇਰੇ ਕਲਗ਼ੀਆਂ ਵਾਲੇ ਤੇ ਇੰਨਾਂ ਭਰੋਸਾ।
@sahibsingh7487
@sahibsingh7487 8 күн бұрын
ਜਿਉਂਦੀ ਰਹਿ ਬੇਬੇ ❤
@user-mf9en1se1s
@user-mf9en1se1s 8 күн бұрын
ਮੱਥਾ ਟੇਕ ਦਾ ਬੇਬੇ ਜੀ ❤❤❤
@Baljitriar84
@Baljitriar84 6 күн бұрын
ਇਹ ਮਾਤਾ ਦੀਆਂ ਗੱਲਾਂ ਸੁਣ ਕੇ ਜਦ ਮੈਂ ਛੋਟਾ ਸੀ ਸਾਡੇ ਪਿੰਡ ਦੀ ਇਕ ਬਜ਼ੁਰਗ ਮਾਤਾ ਯਾਦ ਆ ਗਈ ਜੋ ਸਾਡੇ ਘਰ ਗੋਹਾ ਕੂੜਾ ਕਰਨ ਆਉਂਦੀ ਸੀ ਸ਼ਕਲ ਵੀ ਉਸ ਦੇ ਵਰਗੀ ਏ ਗੱਲਾਂ ਵੀ ਉਹਦੇ ਵਰਗੀਆਂ ਉਸ ਨੇ ਵੀ ਅੰਮ੍ਰਿਤ ਛਕਿਆ ਹੋਇਆ ਸੀ ਤੇ ਬਹੁਤ ਗੁਰੂ ਦੀਆਂ ਗੱਲਾਂ ਬਾਤਾਂ ਸੁਣਾਉਂਦੀ ਰਹਿੰਦੀ ਸੀ ਉਸ ਨੂੰ ਵੀ ਗੁਰੂ ਤੇ ਬਹੁਤ ਭਰੋਸਾ ਸੀ
@sukhjitsingh6551
@sukhjitsingh6551 8 күн бұрын
ਸੱਚੀ ਰੱਬ ਭੋਲਿਆ ਤੇ ਭਗਤਾ ਨੂੰ ਮਿਲਦਾ
@HarjinderSINGH-gh6hr
@HarjinderSINGH-gh6hr 8 күн бұрын
ਮਾਤਾ ਜੀ, ਜਿੱਥੇ ਐਨੀਆਂ ਪੱਠਾਂ ਲਈਆਂ ਓਥੇ ਇੱਕ ਹੋਰ ਲੈ ਲਾ, ਇੱਕ ਪਠੋਰਾ ਜਸਵੀਰ ਸਿੰਘ ਵੱਲ ਵੀ ਭੇਜ ਦੇਹ! ਇਹ ਵੀ ਤੇਰਾ ਪੁੱਤ ਆ! ਆਪਣੇ ਸਿੱਖ ਦੀ ਨੇੜਿਓਂ ਸੁਣਦਾ, ਇਹਦੇ ਚ ਕੋਈ ਛੱਕ ਨਹੀਂ! 👍😀
@Harpalsingh-nt3zb
@Harpalsingh-nt3zb 8 күн бұрын
ਵਾਹ ਮਾਤਾ ਤੇਰਾ ਭਰੋਸਾ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ! ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
@sukhversingh4421
@sukhversingh4421 8 күн бұрын
ਬੇਬੇ ਦੇ ਨਾਲ ਮੁਲਾਕਾਤ ਕਰਵਾਉਣ ਲਈ, ਬਹੁਤ ਧੰਨਵਾਦ ਵੀਰੇ ਮਹਰਾਜ ਚੜ੍ਹਦੀ ਕਲਾ ਵਿੱਚ ਰੱਖਣ
@Pargatsinghkhera-fh2iq
@Pargatsinghkhera-fh2iq 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਬੇ ਜੀ
@virsasingh6859
@virsasingh6859 8 күн бұрын
ਵਾਹ ਮਾਤਾ ਵਾਹ ਸਾਬਾਸ ਜਿਊਦੀ ਰਹਿ 🙏🙏
@Kulbirsandhu-lb1dd
@Kulbirsandhu-lb1dd 7 күн бұрын
ਮਾਤਾ ਦਾ ਬੈਕ ਖਾਤਾ ਖੁਲਵਾਅ ਕਿ ਸੰਗਤ ਦਸਵੰਧ ਕੱਢਣ ...
@BhindersinghBhinder-bq9lg
@BhindersinghBhinder-bq9lg 8 күн бұрын
🙏🙏ਧੰਨ ਹੋ ਮਾਤਾ ਜੀ। ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ 🙏🙏
@kalaanmol
@kalaanmol 7 күн бұрын
ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਮਾਤਾ ਜੀ ਤੇ
@Mrpubgshorts
@Mrpubgshorts 8 күн бұрын
ਐਵੇ ਦੀ ਮਾਂ ਰੱਬ ਸਭ ਨੂੰ ਦਵੇ ਜੀ ਸ਼ੁਕਰ ਮੇਰੇ ਵਾਹਿਗੁਰੂ ਜੀ
@mrskaur539
@mrskaur539 8 күн бұрын
ਵਾਹਿਗੁਰੂ ਜੀ ਬੇਬੇ ਜੀ ਦੀ ਵੱਡੀ 2 ਉਮਰਾ ਹੋਣ ਪੱਤਰ ਕਾਰ ਜੀ 🙏🏽🙏🏽
@HarmanSingh-lk3ix
@HarmanSingh-lk3ix 8 күн бұрын
ਵਾਹ ਮਾਤਾ ਧੰਨ ਧੰਨ ਤੂੰ ਤੇਰੀ ਸਿਦਕ ਬਹੁਤ ਵੱਡਾ ਰੱਖਿਆ ਪਰ ਮੁੱਲ ਪੇਗੀਆ
@jatindersingh1572
@jatindersingh1572 7 күн бұрын
Waheguru ji🙏🙏🙏🙏🙏🌹🌹🌹🌹🌹
@mannnandgarhia9858
@mannnandgarhia9858 7 күн бұрын
ਵਾਹ ਕਿਆ ਬਾਤਾਂ ਬੇਬੇ ਦੀਆਂ ਜਸਵੀਰ ਬਾਈ ਸਿਰਾ ਹੀ ਹੋ ਗਿਆ ਬਹੁਤ ਢੁਕਵਾਂ ਸੰਦੇਸ਼ ਵੀਰ ਜੀ ਬਹੁਤ ਬਹੁਤ ਅਸੀਸ਼ਾਂ ਵੀਰ ਜੀ ਤੁੰਨੂ ਵਹਿਗੁਰੂ ਤੁੰਨੂ ਹੋਰ ਤਰੱਕੀਆਂ ਬਖ਼ਸ਼ੇ
@lagerBadshah
@lagerBadshah 8 күн бұрын
ਇਕ ਸੱਚੀ ਰੂਹ ਨੇ ਮਾਤਾ ਜੀ, ਰੱਬੀ ਰੂਹ ਗੁਰੂ ਮੇਹਰ ਕਰੇ ਮਾਤਾ ਜੀ ਤੇ
@sirfsikh5019
@sirfsikh5019 6 күн бұрын
ਧੰਨ ਹੈਂ ਮਾਂ ਤੂਸੀਂ 🙏🙏🙏🙏🙏🙏
@shivjeetsingh3746
@shivjeetsingh3746 8 күн бұрын
ਬਹੁਤ ਸੋਹਣੀ ਲੱਗੀ ਗੱਲ ਬਾਤ ਜਸਵੀਰ ਵੀਰੇ,ਬਹੁਤ ਸਿਦੱਕ ਵਾਲੀ ਬੇਬੇ ਆ,ਵਾਹਿਗੁਰੂ ਤੰਦ ਰੁਸਤੀ ਬਕਸ਼ਣ🙏🙏
@Naresh-hz6ks
@Naresh-hz6ks Күн бұрын
ਆਨੰਦ ਆ ਗਿਆ ਵੀਡੀਓ ਦੇਖ ਕੇ
@GurpreetSingh-km4of
@GurpreetSingh-km4of 4 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@RajaKahlon-wf3nu
@RajaKahlon-wf3nu 8 күн бұрын
ਦਿਲ ਖੁਸ਼ ਹੋ ਗਿਆ ਮਾਤਾ ਜੀ ❤❤❤❤❤
@arpitkahlon1813
@arpitkahlon1813 7 күн бұрын
Kina siddak aa bebe da rooh khush ho gyi. Baba Nanak mahar kare mata tey.
@sukhwindersinghgill622
@sukhwindersinghgill622 8 күн бұрын
ਵਾਹਿਗੁਰੂ ਜੀ । ਧੰਨ ਸਿੱਖੀ 🙏
@kulwindersingh-dh1hq
@kulwindersingh-dh1hq 8 күн бұрын
ਧਨ ਆ ਮਾਤਾ ਦਾ ਸਿਧਕ। ਧਨਵਾਦ ਵੀਰ ਜਸਵੀਰ ਸਿੰਘ ਜੀ ਐਸੀ ਗੁਰੂ ਪ੍ਰੇਮ ਚ ਭਿਜੀ ਰੂਹ ਦੇ ਦਰਸ਼ਨ ਕਰੋਨ ਲੀ
@dayalnagi102
@dayalnagi102 6 күн бұрын
ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ ਬਚਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ
@JagtarSingh-cj4ve
@JagtarSingh-cj4ve 8 күн бұрын
🙏🙏ਵਾਹਿਗੁਰੂ ਜੀ ਤੁਸੀਂ ਬਹੁਤ ਬੇਅੰਤ ਜੋ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਪ੍ਰਮਾਤਮਾ ਦਾ ਵਾਹਿਗੁਰੂ ਜੀਓ 🙏🙏ਮਾਤਾ ਜੀ ਦਾ 🌹❤️🌸💐🌷🙏ਧੰਨਵਾਦ ਜੀ 🙏🙏ਮਾਤਾ ਦੇ ਵੀਚਾਰ ਸੁਣਕੇ ਮਨ ਖੁਸ਼ ਹੋ ਗਈਆਂ ਜੀ ਮਨ ਨੂੰ ਠੰਡ ਪੈ ਗਈ ਆ ਜੀ 🙏
@kulvindersingh6918
@kulvindersingh6918 6 күн бұрын
ਬਹੁਤ ਬਹੁਤ ਧੰਨਵਾਦ ਜਸਵੀਰ ਸਿੰਹਾ ਬਹੁਤ ਵਧੀਆ ਗੱਲਬਾਤ ਲੱਗੀ ਮਾਤਾ ਜੀ ਨਾਲ ਧੰਨਵਾਦ
@user-em3ss2es9w
@user-em3ss2es9w 5 күн бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਦੇ ਸਿੱਖ ਮਾਤਾ ਵਿਚਾਰੀਂ ਸਿਦਕ ਵਾਲ਼ੀ ਹੈਂ
@SandipDhillon-PB46Vall
@SandipDhillon-PB46Vall 8 күн бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 🙏 ਦਿਲੋਂ ਸਲੂਟ ਹੈ ਮਾਤਾ ਦੇ ਸਬਰ ਅਤੇ ਸੰਤੋਖ ਨੂੰ ਬਹੁਤ ਜਿਆਦਾ ਸੰਤੋਖ ਹੈ ਮਾਤਾ ਵਿੱਚ🙏🙏 ਮਾਤਾ ਜੀ ਦੀ ਇੰਟਰਵਿਊ ਸੁਣ ਕੇ ਬਹੁਤ ਮਜ਼ਾ ਆਇਆ 🙏 ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਜਿਆਦਦਾ ਇੰਟਰਵਿਊ ਸੋਣੀਆਂ ਹਨ ਪਰ ਇਹੋ ਜਿਹੀ ਇੰਟਰਵਿਊ ਕਦੀ ਨਹੀਂ ਦੇਖੀ ਮਾਤਾ ਬਹੁਤ ਸੋਹਣੀਆਂ ਗੱਲਾਂ ਕਰਦੀ ਹੈ 👏ਵਾਹਿਗੁਰੂ ਤੋਂ ਕਿੰਨਾ ਭਰੋਸਾ ਹੈ ਮਾਂ ਨੂੰ 👏 🙏🙏🌂ਵਾਹਿਗੁਰੂ ਮਾਤਾ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਅਤੇ ਆਪਣੇ ਚਰਨਾਂ ਚ ਚੜਾਈ ਰੱਖੀ ਹੋਏ🙏
@sandhusahil3275
@sandhusahil3275 8 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@harpreet301
@harpreet301 5 күн бұрын
ਵਾਹ ਬੇਬੇ ਵਾਹ ਸ਼ੁਕਰ ਚ ਰਹਿਣਾ ਇਹ ਹੁੰਦਾ ਬਹੁਤ ਬਹੁਤ ਵਧੀਆ ਗੱਲਬਾਤ ਬਾਈ ਜਸਵੀਰ ਸਿੰਘ
@RanjitSingh-wt3ft
@RanjitSingh-wt3ft Күн бұрын
ਐਨ ਆਰ ਆਈ ਵੀਰਾ ਨੂੰ ਬੇਨਤੀ ਆ ਕੇ ਇਸ ਮਾਤਾ ਦੀ ਸਹਾਇਤਾ ਕਰੋ ਨਚਾਰਾਂ ਦੀ ਬੜੀ ਸੇਵਾ ਕਰਦੇ ਓ ਗਰੀਬਾਂ ਨੂੰ ਅਣਗੌਲਿਆਂ ਕਰ ਦਿੰਦੇ ਓ
@gurtejshing6785
@gurtejshing6785 8 күн бұрын
ਧੰਨ ਹੋ ਮਾਤਾ ਜੀ ਅਤੇ ਧੰਨ ਧੰਨ ਮੇਰੇ ਕਲਗੀਧਰ ਸਾਹਿਬ ਪਾਤਸ਼ਾਹ ਜੀ
@HarmanDeep-yq4mw
@HarmanDeep-yq4mw 8 күн бұрын
ਧੰਨ ਬਾਬਾ ਬੑਰਮ ਦਾਸ ਜੀ ਤੁਸੀਂ ਜਾਨੀ ਜਾਨ ਹੋ ਧੰਨ ਹੋ ਤੁਸੀਂ ਤੇ ਤੁਹਾਡਾ ਪਰਿਵਾਰ ਨੂੰ ਸਲਾਮ ਆ
@sarabjitSingh-vd2lz
@sarabjitSingh-vd2lz 8 күн бұрын
ਬਾਈ ਜਸਵੀਰ ਸਿੰਘ ਜੀ ਇਹ ਵੀਡੀਓ ਬਹੁਤ ਵਧੀਆ ਹੈ। ਨਤੀਜੇ ਸਾਹਮਣੇ ਆਉਣਗੇ। ਵਾਹਿਗੁਰੂ ਜੀ ਤੇ ਯਕੀਨ ਬੱਣਦਾ ਹੈ ਇਸ ਵੀਡੀਓ ਨਾਲ।
@BhaiAmritpalKhalsa
@BhaiAmritpalKhalsa 8 күн бұрын
@sulakhansinghmanghal8308
@sulakhansinghmanghal8308 8 күн бұрын
ਮਾਤਾ ਦਾ ਭਰੋਸਾ ❤❤❤❤ ਤੇ ਸਿੱਖੀ ਤੇ ਮਾਨ 🙏🙏
@School_of_Engineers
@School_of_Engineers 8 күн бұрын
ਮਾਤਾ ਜੀ ਦੇ ਚਰਨਾਂ ਵਿੱਚ ਨਮਸਕਾਰ 🙏
@ManpreetKaur-sx9qi
@ManpreetKaur-sx9qi 6 күн бұрын
Kotan kotan parnam sukarana tera akal purakh sahib jiyo...❤dhan teri sikhi akal purakh jiyo....❤
@JagtarSingh-cj4ve
@JagtarSingh-cj4ve 8 күн бұрын
ਮਾਤਾ ਜੀ ਚੜ੍ਹਦੀਕਲਾ ਚ ਆ ਖੁਸ਼ ਦਿਲ ਵਾਲੀ ਆ ਮਾਤਾ ਜੀ ਵਾਹਿਗੁਰੂ ਜੀ ਨੇ ਤਾ ਹੀ ਮਾਤਾ ਜੀ ਨੂੰ ਖੁਸ਼ ਰੱਖਿਆ ਜੀ 🙏🙏
@malkitsingh6103
@malkitsingh6103 8 күн бұрын
ਬਹੁਤ ਵਧੀਆ ਵਿਸ਼ਾ ਲ ਕੇ ਆਏ ਸਮੇਂ ਦੀ ਲੋੜ ਸੀ ਵਾਹਿਗੁਰੂ
Wait for the last one! 👀
00:28
Josh Horton
Рет қаралды 105 МЛН
孩子多的烦恼?#火影忍者 #家庭 #佐助
00:31
火影忍者一家
Рет қаралды 2,1 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 6 МЛН
Show with Baba Pala Singh | EP 447 | Talk With Rattan
43:54
Talk with Rattan
Рет қаралды 18 М.
Wait for the last one! 👀
00:28
Josh Horton
Рет қаралды 105 МЛН