ਪਾਖੰਡੀ ਨਾਮਧਾਰੀ ਨੂੰ ਠੋਕਵਾਂ ਜਵਾਬ

  Рет қаралды 121,074

Sikh Voice

Sikh Voice

Күн бұрын

Пікірлер: 361
@RajinderjitSingh-h2v
@RajinderjitSingh-h2v 11 ай бұрын
ਵਾਹਿਗੁਰੂ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਹੀ ਨਹੀਂ ਮੰਨਦਾ ਉਹ ਸਿੱਖ ਨਹੀਂ ਹੋ ਸਕਦਾ ਵਾਹਿਗੁਰੂ ਜੀ ਇਨ੍ਹਾਂ ਆਪੇ ਬਣੇ ਗੁਰੂਆਂ ਨੂੰ ਸੁਮੱਤ ਬਖਸ਼ਣ ਵਾਹਿਗੁਰੂ ਜੀ
@jhilmansingh2
@jhilmansingh2 2 жыл бұрын
ਨਾ ਹਿੰਦੂ ਨਾ ਮੁਸਲਮਾਨ ਨਾ ਇਸਾਈ ਨਾ ਹੋਰ ਕੋਈ ਵੀ ਜਾਤੀ ਵਾਲੇ ਸਿੱਖ ਨਹੀਂ ਹਨ। ਸਿੱਖ ਉਹੀ ਹੈ। ਜੋ ਸਿੱਖੀ ਨੂੰ ਧਾਰਨਗੈ
@surjitsingh1098
@surjitsingh1098 Жыл бұрын
ਧੰਨ ਸ਼੍ਰੀ ਗੁਰੂ ਰਾਮਦਾਸ ਜੀ ਪਖੰਡੀਆ ਨੂੰ ਵੀ ਸੁਮੱਤ ਬਖਸ਼ੋ
@balwindertiwana8806
@balwindertiwana8806 Жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ
@kirtansinghsangha3385
@kirtansinghsangha3385 5 жыл бұрын
ਸਿੱਖ ਸਿੱਖ ਹੀ ਹੈ
@rammaheshsingh256
@rammaheshsingh256 5 жыл бұрын
kirtan singh Sangha ਵੈਰੀ ਗੁਡ ਸੋਚ ਬਾਬਾ ਜੀ ਦੀ
@RajDeep-o6j
@RajDeep-o6j 5 ай бұрын
ਸੱਬ ਤ ਵੱਡਾ ਪਖੰਡੀ ਨਾਮਧਾਰੀ ਸਗਿਰਦਾ ਆ ਦੱਲਾ ਗੁਰੂ ਦੇ ਨਾ ਤੇ ਧੱਬਾ
@ਨਿਰਜਨDall
@ਨਿਰਜਨDall 11 ай бұрын
ਸਹੀ ਆਖਿਆ ਜਮਾ ਦੋਨਾਂ ਨੇ ‌ ਕਿਸੇ ਨੂੰ ਮਾੜਾ ਆਖਣ ਤੋਂ ਪਹਿਲਾਂ ਆਪਣੇ ਅੰਦਰ ਜਰੂਰ ਔਗੁਣ ਵੇਖਣੇ ਚਾਹੀਦੇ ਨੇ
@KashmirSingh-ps7rd
@KashmirSingh-ps7rd 11 ай бұрын
ਲੱਖ ਲਾਹਨਤ ਤੇਰੇ ਸਿਰ ਸੁਆਹ
@gursewaksingh3072
@gursewaksingh3072 6 жыл бұрын
ਵਾਹਿਗੁਰੂ ਜੀ ਇਹੋ ਜਿਹੇਆ ਨੂੰ ਸਮੱਤ ਬਖਸ਼ੇ🙏
@gurpreetgoraya2182
@gurpreetgoraya2182 6 жыл бұрын
ਤਪੇ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਭੰਡਣੀ ਕਰਨੀ ਚਾਹੀ ਅਕਾਲ ਪੁਰਖ ਤੋਂ ਆਵਾਜ਼ ਆਈ ਸੀ ਕੀ ਤਹਾਨੂੰ ਲੇਖਾਂ ਦੇਣਾ ਪਵੇਗਾ ਤੇਲ ਦੇ ਕੜਾਹਿਆ ਵਿੱਚ ਪਾਇਆ ਜਾਵੇ ਗਾ ਕੀ ਮਾੜਾ ਕਿਆਂ ਕਿਸੇ ਨੇ video ਵਿੱਚ ਜੇ ਬੁਰੇ ਹਨ ਤਾਂ ਤੁਸੀਂ ਕਿਹੜਾ ਹੁਕਮ ਮੰਨ ਰਹੇ ਹੋ ਫਰੀਦ ਜੀ ਵਰਾ ਨੇ ਕਿਹਾ ਸੀ ਬੁਰੇ ਦਾ ਭਲਾ ਕਰ ਕਿਉਂ ਸਿੱਖੀ ਦੇ ਵੈਰੀ ਬਣੇ ਹੋ ਤੁਸੀਂ ਭੰਡਣੀ ਕਰਨਾ ਚਾਹੁੰਦੇ ਹੋ ।
@tarvindersingh1556
@tarvindersingh1556 5 жыл бұрын
Gurpreet Goraya NAMDHARI" SIKH " NHI HANN,.
@tarvindersingh1556
@tarvindersingh1556 5 жыл бұрын
Gurpreet Goraya AGAR KOI MENNU KUJ KAE DWE MEIN USNOO MAAF KARR DEAANGA. AGAR KOI MENNU IKK THAPPAD MAARE, TE MEIN " JESUS" DA PAGAT NHI, MEIN USNOO 6 THAPPAD MAARANGA. ( ISAI VEE AGAR JESUS DI MATT TE CHALLE, TE KHATAM JO JANGE) JEKAR KOI TEE, PAINA , NOO, HATTH PAE TE UNNA DE PRA, PIU ODA PALA KARANGE ?. JAWAB HAI " NHI" . DHARAM SADDI MAA TE PIU HAI . USTE HATTH PAAN WALE DA HATTH " MARODKE " RAKKH DEANGE " KHALSA JI"
@harman_sidhu95
@harman_sidhu95 5 жыл бұрын
ਅਾਜਾ ਭਿਡਰਾ ਵਾਲੇਅਾ ਮੁੜ ਕੇ ਸਿਖ ਕੋਮ ਨੂੰ ਬੁਹਤ ਲੋੜ ਅਾ ਤੇਰੀ .
@PBX29.93
@PBX29.93 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@parmjitkaur1161
@parmjitkaur1161 11 ай бұрын
ਧੰਨ ਹਨ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 🌹🙏
@jaswindersingh-lq6sl
@jaswindersingh-lq6sl 4 ай бұрын
ਬੀ ਜੀ ਪੀ ਰ ਰ ਸ ਦਾ ਜੁਤੀ ਚੱਟ
@ravikumarravi8499
@ravikumarravi8499 Жыл бұрын
ਇਹ ਨਾਮਧਾਰੀ ਜੇਰੀਆ ਸਲਵਾਰਾ ਪਾਈਆ ਇਸ ਕਰਕੇ ਨਾ ਤੁਸੀਂ ਜਨਾਨੀਆ ਨਾ ਤੁਸੀਂ ਬੰਦੇ ਤੁਸੀਂ ਪੰਜਾਬ ਦਾ ਬੇਰਾ ਗ਼ਰਕ ਕੀਤਾ ਤੁਸੀਂ
@ManpreetSingh-xm4vv
@ManpreetSingh-xm4vv 5 жыл бұрын
ਇਹ ਏ ਚਿੱਟੀ ਸਿਓਂਕ ... ਸਿੱਖੀ ਦੀ ਜੜ ਖੋਖਲੀ ਕਰ ਰਹੇ ਨੇ
@PBX29.93
@PBX29.93 5 жыл бұрын
Manpreet Singh Kussa ji thoda mob no. Send kareo
@GurwinderSingh-hn1tb
@GurwinderSingh-hn1tb 5 жыл бұрын
@@PBX29.93 Jinab tusi Aapna de deo...oh Tuhan kr lao aape no aa jana...theek a ji
@GurwinderSingh-hn1tb
@GurwinderSingh-hn1tb 5 жыл бұрын
Bilkul Right veer ji. ..
@ManpreetSingh-xm4vv
@ManpreetSingh-xm4vv 5 жыл бұрын
@@PBX29.93ਤੁਸੀਂ ਕੌਣ ਓ ਆਵਦਾ ਨੰਬਰ ਦੱਸੋ
@oneandonly001
@oneandonly001 5 жыл бұрын
ਤੁਹਾਡੇ ਤੋਂ ਅਪਣੇ ਆਪ ਤਾਂ ਸੰਭਾਲਿਆ ਨਹੀਂ ਜਾਂਦਾ । ਤੁਰੇ ਨੇ ਦੂਜਿਆਂ ਨੂੰ ਗਾਲਾਂ ਕੱਢਣ ।
@PamjitSingh
@PamjitSingh 11 ай бұрын
ਨਾਮਧਾਰੀ ਸਿੰਘਾਂ ਦੇਦੁਸਮਨਹਨ
@harjeetsinghkhalsa9518
@harjeetsinghkhalsa9518 Жыл бұрын
ਸਾਬਤ ਸੂਰਤ ਦਸਤਾਰ ਸਿਰਾ ਬਾਣੀ ਗੁਰੂ ਗ੍ਰੰਥ ਸਾਹਿਬ ਜੀ
@ManveerSingh-ii3uh
@ManveerSingh-ii3uh 5 жыл бұрын
ਵਾਹਿਗੁਰੂ ਜੀ ਸੰਤ ਜੀ 🙏🏽 10,000% Right 😍👍
@kulwantsing3490
@kulwantsing3490 5 жыл бұрын
ਕਿਸੇ ਨੂੰ ਮਾੜੇ ਸ਼ਬਦ ਬੋਲ ਕੇ ਅਸੀਂ ਆਪਣੀ ਅਕਲ ਦੱਸਦੇ ਹਾਂ ਕਿਸੇ ਦੇ ਵੀਚਾਰਾਂ ਨਾਲ ਸਹਿਮਤੀ ਜਾ ਆਸਹਿਮਤੀ ਅਲੱਗ ਗੱਲ ਹੈ ਬਾਕੀ ਨਾਮਧਾਰੀਆਂ ਦੀਆਂ ਬਹੁਤ ਕੁਰਬਾਨੀਆਂ ਨੇ ਏਸ ਦੇਸ਼ ਲਈ ਆਪ ਜੀ ਨੂੰ ਇਤਿਹਾਸ ਪੜ੍ਹਨ ਦੀ ਜਰੂਰਤ ਹੈ
@jatindersingh-to8jn
@jatindersingh-to8jn 5 жыл бұрын
Namdhari Te nirankari Vich fark pata?
@oneandonly001
@oneandonly001 5 жыл бұрын
ਤੁਸੀਂ ਅੱਤਵਾਦੀ ਲੋਕ ਬਾਕੀ ਸਿੱਖਾਂ ਨੂੰ ਵੀ ਅਪਣੇ ਵਰਗਾ ਬਣਿਆ ਦੇਖਣਾ ਹੀ ਪਸੰਦ ਕਰੋਗੇ। ਉਹ ਇੱਕ ਸੰਤ ਹਨ ਜੋ ਗੁਰਬਾਣੀ ਦੇ ਸਹੀ ਅਰਥ ਕਰ ਰਹੇ ਹਨ ਤੇ ਸਿੱਖੀ -ਸਿਖੀ ਕਰਨ ਵਾਲਿਆਂ ਦੀਆਂ ਅੱਖਾਂ ਖੋਲ੍ਹਣਾ ਚਾਹੁੰਦੇ ਹਨ। ਇਹੀ ਸੱਚ ਹੈ।
@jatindersingh-to8jn
@jatindersingh-to8jn 5 жыл бұрын
Ehde vich gurbani kithe hai ? Vase v eh lok Granth sahib nu nahe Mande . J Mande hunde Te ghusia na bhorde. Ase atwadi he change Hindua Vang blatkari te nahe na he blatkaria nu bachon laye tirange chukan vale
@sukhdevsingh-fr8fm
@sukhdevsingh-fr8fm Жыл бұрын
ਅੱਤਵਾਦੀ ਸਭ ਤੋਂ ਵੱਡਾ ਤੂੰ ਹੈ ਮੂਰਖਾ ਗੱਲ ਨੂੰ ਸਮਜਨ ਦੀ ਕੋਸ਼ਿਸ਼ ਕਰ। ਨਫ਼ਰਤ ਨਾ ਫਲਾਓ।
@oneandonly001
@oneandonly001 Жыл бұрын
@@sukhdevsingh-fr8fm ਸਭ ਨੂੰ ਨਜ਼ਰ ਆ ਹੀ ਰਿਹੈ ਕਿ ਕੌਣ ਰਾਮ ਦੀ ਗੱਲ ਕਰ ਰਿਹਾ ਹੈ ਤੇ ਕੌਣ ਰਾਵਣ ਦੀ। ਭੱਜ ਇਥੋਂ।
@JaswinderSingh-mc3lw
@JaswinderSingh-mc3lw 5 жыл бұрын
ਠੀਕ ਤਾਂ ਹੈ ਗੱਲ ਨਾਮਧਾਰੀ ਦੀ ਸਿੱਖ ਹਿੰਦੂਆਂ ਚੋਂ ਹੀ ਤਾਂ ਪਰਿਵਰਤਿਤ ਹੋਏ ਨੇ ਸਿੰਧੀ ਹਿੰਦੂਆਂ ਦੇ ਵਿਆਹ ਸਿੱਖ ਰਵਾਇਤਾਂ ਮੁਤਾਬਕ ਹੁੰਦੇ ਹਨ ਤੇ ਪੰਜਾਬੀ ਹਿੰਦੂਆਂ ਦੇ ਕਈ ਗਰੁੱਪ ਹਨ ਜੋ ਸਿੱਖ ਰਵਾਇਤਾਂ ਮੁਤਾਬਕ ਵਿਆਹ ਮੁਤਾਬਕ ਕਰਾਉਂਦੇ ਹਨ ਕਪੂਰ ਹਿੰਦੂਆਂ ਦੇ ਖਾਸ ਕਰਕੇ,
@dinaarmychanel8453
@dinaarmychanel8453 11 ай бұрын
Gurbani cho likhya hai Alla pakam paak hai sak kare je dusar hoe
@rahulmalhotra2626
@rahulmalhotra2626 5 жыл бұрын
Bhinderanwala was absolutely right
@bikramsingh3157
@bikramsingh3157 5 жыл бұрын
Sach keha ji dhan Guru Granth Sahib ji
@ikodapasara8143
@ikodapasara8143 Жыл бұрын
ਪਿੰਦਰਪਾਲ ਮੂਲ ਮੰਤਰ ਦੇ ਉਲਟ ਬੋਲਦਾ ?
@nippybindra5020
@nippybindra5020 5 жыл бұрын
Bhindrawale Sant diya Tasveera vikk diya ne Naamdhari Tenu LAHNTAA pendiya rehn gia
@pavitersinghrandhawa6727
@pavitersinghrandhawa6727 5 жыл бұрын
Ki lanta pen giyan hain dass manu asi naamdhariyain hamesha sikh hai ne te sukh ekta wlo keha tu aap hi wakh karde o sarm kro panth nu wdona k jain ktona tuahde hath ch a naale naamdhari sikh ne jihna ne buchar mare c thike bhrisht raaj ch
@nippybindra5020
@nippybindra5020 5 жыл бұрын
@@pavitersinghrandhawa6727 chup kar naamdhari sikh nahi hunde sikh oh hai jo bss GURU GARANTH SAHEB JI nu manda Tuhade warge sikh nahi hunde Sikh koum ch DASAM GURU SAHEB JI to baad koyi v deh dhari Guru nahi hai Asi wakh nahi krde tusi Aap hi wakh hunde ho Sikh da matlab KI hunda pta tenu Rehat Maryada pad le jake apenpta lag jayega
@pavitersinghrandhawa6727
@pavitersinghrandhawa6727 5 жыл бұрын
@@nippybindra5020 ki proof a tuci sikh ho jain sada ki proof proof hai te sabat soort da jida babe nanak ne bnayea thike naale sikhi srda naal a prawa tu protest eda kar raha jida asi change des drohi a ok sanu ek hon di lorr awe fjool di gallan na kro veer kise changa nhi mara v nhi kehe ki gall ess nu tuci sikhi mande o hmm
@pavitersinghrandhawa6727
@pavitersinghrandhawa6727 5 жыл бұрын
@@nippybindra5020 manda tere kall jo guru granth sahib ji manda oh sikh fr ta namdhari tuhade naalo jyada prefer dende ne thike a veer fr tu kida keha ki namdhari sikh nhi dass hain main sant ji binderawale da fan main koi acter da fan nhi banda thike ji yaad rakho mara na kwo kujj galt kitta tain daso naale kise nu kehn to pehla aapni manji thalle sotta maro
@nippybindra5020
@nippybindra5020 5 жыл бұрын
@@pavitersinghrandhawa6727 menu ta eh lagda tenu history nahi pta Pehla history check kar ,, kuj khaas nahi bss 25 to 30 saal pehla back jale hostory pad Meri tere nal dishmani nahi hai brother SAB SIKHAN KO HUKAM HAI GURU MANEYO GARANTH is sidhant te challo
@manmeetkaur7553
@manmeetkaur7553 5 жыл бұрын
Lakh lahnta aho yehyaa namdhariyaa te
@boharsinghbaghian6178
@boharsinghbaghian6178 5 жыл бұрын
ਦਲੀਪ ਸਿੰਘ ਦੀਆਂ ਗੱਲਾਂ ਵਿਚ ਦਮ ਹੈ ਗਰੰਥ ਸਾਹਿਬ ਜੀ ਵਾਲੀ ਗੱਲ ਠੀਕ ਹੈ ਕੇਸ ਤੇ ਮੋਨੇ ਨਾਲ ਸਿੱਖੀ ਦਾ ਕੋਈ ਮੁੱਲ ਨਹੀਂ ਹੈ ਰੌਲਾ ਪਾਉਣ ਵਾਲੇ ਨੇ ਗ੍ਰੰਥ ਨੂੰ ਜਾਣਿਆ ਹੀ ਨਹੀਂ
@khalistanjindabad9729
@khalistanjindabad9729 5 жыл бұрын
Kesa to bina sikh nhi ho skda ji
@JaswinderSingh-mc3lw
@JaswinderSingh-mc3lw 5 жыл бұрын
ਮੈਨੂੰ ਲੱਗਿਆ ਭਾਈ ਪਿੰਦਰਪਾਲ ਸਿੰਘ ਕੋਈ ਠੋਸ ਗੱਲ ਕਰਨਗੇ, ਇਹ ਤਾਂ ਸਿੱਖੀ ਦੀ ਸਤਹੀ ਜੇਹੀ ਪਰਿਭਾਸ਼ਾ ਹੈ,,, ਸਿੱਖੀ ਵਿਚਾਰ ਨਾਲ ਜੁੜੇ ਲੋਕ ਹੀ ਸਿੱਖ ਹੋ ਸਕਦੇ ਹਨ ਨਾ ਕਿ ਸਿਰਫ ਬਾਹਰੀ ਸਰੂਪ ਵਾਲੇ
@gurwindersinghmaanmaan1992
@gurwindersinghmaanmaan1992 5 жыл бұрын
ਚਿਟੇ ਕਪੜੇ ਤੇ ਭੁੱਕੀ ਜਾਂਦਾ ਨਾਮਧਾਰੀ
@satnamsingh-wp5do
@satnamsingh-wp5do 5 жыл бұрын
ਬਾਬਾ ਇਤਿਹਾਸ ਨੂੰ ਬਦਲਣ ਦੀ ਜ਼ਰੂਰਤ ਨਹੀਂ ਹੈ।
@satwindersingh1757
@satwindersingh1757 5 жыл бұрын
ਕਿਆ ਤਿਸਰੀ ਵਾਰ ਜਰਨੈਲ ਸਿੰਘ ਨੂੰ ਬੁਲਾ ਕੇ ਤਿਸਰੀ ਵਾਰ ਹੀ ਹਰਮੰਦਰ ਸਾਹਿਬ ਢੁਹਾਣਾ ।
@ralasingh2692
@ralasingh2692 5 жыл бұрын
ਭਾਈ ਸਾਹਿਬ ਜੀ ਤੁਸੀ ਬਿੱਲਕੁਲ ਠੀਕ ਕਿਹਾ ਹੈ
@lakhvirsingh4738
@lakhvirsingh4738 5 жыл бұрын
ਸੋਧਾ ਭਾਲਦਾ
@rajindersingh-jv3vf
@rajindersingh-jv3vf 5 жыл бұрын
ਜੋ ਸਿਖਾ ਦਾ ਨੁਕਸਾਨ ਹਿੰਦੁ ਕੋਮ ਨ ਕਿੱਤਾ ਉਨਾ ਨੁਕਸਾਨ ਮੁਸਲਮਾਨ ਨੇ ਨਹੀ ਕਿੱਤਾ ਨਾਮਧਾਰੀ ਕੰਜਰਾ ਬਕਵਾਸ ਤੁਹਾਡੇ ਬਕਵਾਸ ਸੋਚ ਕੇ ਕਰ
@ਪੰਜਾਬੀਕੌਮਏਸ਼ੇਰਾਂਦੀ
@ਪੰਜਾਬੀਕੌਮਏਸ਼ੇਰਾਂਦੀ 5 жыл бұрын
Putt himt hegi Te hath LA k vekh dsage tenu Paar Dena jinde kutte nu bakwas krda aaaa
@ਪੰਜਾਬੀਕੌਮਏਸ਼ੇਰਾਂਦੀ
@ਪੰਜਾਬੀਕੌਮਏਸ਼ੇਰਾਂਦੀ 5 жыл бұрын
Sodda tera lGna Pehla lgda a
@GurwinderSingh-hn1tb
@GurwinderSingh-hn1tb 5 жыл бұрын
@@ਪੰਜਾਬੀਕੌਮਏਸ਼ੇਰਾਂਦੀ veere ki eh sach keh ria a
@parkashom4803
@parkashom4803 5 жыл бұрын
ਬਾਬਾ ਆਰ ਆਰ ਦਾ ਚਮਚਾ ਲਗਦਾ ਹੈ
@Reuelsamson
@Reuelsamson 11 ай бұрын
Jehra koi v apni gul rkhda oh rss da Banda 😂😂😂
@kulwantsing3490
@kulwantsing3490 5 жыл бұрын
ਅੱਜ ਕੱਲ ਹਰ ਕੋਈ ਸਰਟੀਫਿਕੇਟ ਚੁੱਕੀ ਫਿਰਦੇ BJP ਵਾਲੇ ਪਾਕਿਸਤਾਨੀ ਦਾ ਕੁੱਝ ਸਜਣ RSS ਏਜੰਟ
@nsgill2354
@nsgill2354 5 жыл бұрын
ਇਹ ਡੱਬੂ ਕੌਣ ਏਂ
@VinodKumarKumar-gd1zs
@VinodKumarKumar-gd1zs 5 жыл бұрын
ਬਾਬਾ ਜੀ ਬਿਲਕੁੱਲ ਠੀਕ ਕਹਿ ਰਹੇ ਹੋ, ਸੱਚ ਸੱਚ ਹੀ ਹੁੰਦਾ ਪ੍ਰੰਤੂ ਬੈਸ ਅਗੇ ਬੀਨ ਬਜਾਣਾ ਦਾ ਕੋਈ ਫਾਇਦਾ ਨਹੀਂ, ਆਹ ਗੰਦੇ ਲੋਕ ਆਪ ਦੇ ਸੱਚ ਬੋਲਣ ਤੇ ਇਕ ਪਾਗ਼ਲ ਕੁਤੇ ਤੋਂ ਵੱਧ ਭੋਕਨ ਲੱਗ ਗਏ ਨੇ, ਕਦੀ ਕਾਮੈਂਟ ਪੜ੍ਹ ਕੇ ਦੇਖੋ ਕਿਸ ਤਰ੍ਹਾਂ ਹਰਾਮਦਿਆਂ ਵਾਲੀ ਭਾਸ਼ਾ ਬੋਲਦੇ ਆਹ, ਜਿਸ ਤਰ੍ਹਾਂ ਕੁਤੇ ਨੂੰ ਦੇਸੀ ਸੁੱਧ ਘੀ ਹਜ਼ਮ ਨਹੀਂ ਹੁੰਦਾ ਉਸੇ ਤਰ੍ਹਾਂ ਇਨਾ ਕੁੰਜਰਾ ਨੂੰ ਸੱਚ ਰਾਸ ਨਹੀਂ ਆਉਂਦਾ, ਬਾਬਾ ਜੀ ਤੁਸੀਂ ਮਹਾਨ ਹੋ, ਅਸਲ ਗਿਆਨੀ ਹੋ, ਆਪਣਾ ਕਰਮ ਕਰਦੇ ਜਾਓ ਜੀ.
@ALLinONE-jc7mg
@ALLinONE-jc7mg 5 жыл бұрын
Veer am agree with u
@nishansingh8580
@nishansingh8580 5 жыл бұрын
Vinod Kumar Kumar ਵਾਹਿਗੂਰ ਜੀ
@JatinderSingh-dh6zi
@JatinderSingh-dh6zi 5 жыл бұрын
ਇਸ ਕੋਲ ਆਪਣੇ ਪਿਓ ਦਾ ਪਰੂਫ ਹੈ ਮੈਨੂੰ ਤੇ ਲਗਦਾ ਨਜਾਇਜ ਔਲਾਦ ਹੈ
@prabhleenkaursarao6147
@prabhleenkaursarao6147 5 жыл бұрын
@Vinod Kumar Kumar Ji very good reply of yours to these most illiterate so called Sikhs who do not read Shri Guru Granth Sahib Ji or even follow the bani they only follow people like Jairnail Singh Bhindranwala and Kanahiya Kumar of JNU. These people do not even know all the names of Ten Satguru Ji's parents their ancessetors their wifes or their children's names. The Khalistani Sikhs follow only and only traitors of Country for false fame and greed sake. Almost all commentators on this video have proven that they are fully drowned in their false ego. They don't even remember the bani in Sukhmani Sahib which tells the sequences of doing Saadh ki ninda, shame on them.
@jatindersingh-to8jn
@jatindersingh-to8jn 5 жыл бұрын
Hindustan deya bheda Sikha nu desan geya k tuse ke Ho Te ke Karna Chida fudu eho jehia de chele Ho sakde NE Sikh nahe . Tata Bolan GE he jado 2-3uth k Apne ap nu guru kahav Sikha ena jande NE Ohna da guru bas Granth sahib hai na k Chit kapriea ese laye eho jahe Chavla nu Garma Garam har ponde NE Jado Tera Sade guru Granth sahib de Te gurua de Sikhia Nal koi Lena Dena nahe fir ave sing arye jave koi
@RajbirSingh-vd6wg
@RajbirSingh-vd6wg 5 жыл бұрын
ਕੇਸਾਧਾਰੀਸਨ ਸਭ ਗੁਰੂ...ਕੇਸ ਗੁਰੂ ਕੀ ਮੋਹਰ...ਸਾਭਤ ਸੂਰਤ ਦਸਤਾਰ ਸਿਰਾ...ਤੂੰਹਾਨੂੰ ਕਿਸਨੇ ਕਿਹਾ...ਦੇਹਧਾਰੀ ਗੁਰੂ ਬਣਨ ਨੂੰ...ਹਿੰਦੂ ਸਿੱਖ ਬਣੇ...ਅਸੀ ਮੰਨਦੇ ਹਾ...ਹਿੰਦੂ ਲੀਡਰ ਕਦੇ ਸਿੱਖਾਂ ਦੇ ਨੲੀ ਬਣੇ...ਸਗੋਂ ਬ੍ਹਾਮਣਾਂ ਨਾਲੋਂ ਮੁਸਲਮਾਨਾਂ ਚੋ...ਜਿਨਾਹ ਵਰਗਿਅਾਂ ਕਿਹਾ ਸੀ ...ਤੁਸੀ ੲਿੰਨਾਂ ਨੂੰ ਅਾਪਣਾ ਨਾ ਮੰਨਿਓ...
@gurwindersinghmaanmaan1992
@gurwindersinghmaanmaan1992 5 жыл бұрын
ਵਾਹਿਗੁਰੂ ਜੀ
@mandeepaadiwal8703
@mandeepaadiwal8703 5 жыл бұрын
Namdari Shi khe reha aa bal di kll na laho
@verindersingh3484
@verindersingh3484 5 жыл бұрын
ਵਾਹਿਗੁਰੂ ਜੀਉ।।
@rishujitrehanji4231
@rishujitrehanji4231 Жыл бұрын
Baba namdari jiap ko naman koie Sacha Sikh hi sachi gal kar sakda ha Jin ka man bura on k khilaf v bura hunda han u ar grate
@ਦੇਸੀਮੁੰਡੇ-ਫ9ਧ
@ਦੇਸੀਮੁੰਡੇ-ਫ9ਧ 5 жыл бұрын
Sant bhindranwale g jindabad
@mrden5664
@mrden5664 5 жыл бұрын
Jadd bund te goliyan vajaniyan fer khae ga khalistan murdabaad
@royalramgharia2212
@royalramgharia2212 5 жыл бұрын
Sant jarnail singh ji di gal da jwab hai kise kol jehde sikhan nu kahnde firde hindu aw jwab dedo
@mrden5664
@mrden5664 5 жыл бұрын
Bhindran walla maha kateer..oh nu ghusse nu ehi nahi patta hajjaran salla ton ajj tak Rishi muni jehere Ram to vi phelan de ne sarre kesa dhari sun ohnna ne kadde kesh nahi katte fer ki oh sikh ho gaye ajj vi sadhu sant kesha dhari ne ohna ne ta kadde nahi keha oh sikh ne. ..jahal budhi bhindran walla kateer
@LakhwinderSingh-kr4gf
@LakhwinderSingh-kr4gf 5 жыл бұрын
@@mrden5664tu Hindu hai ta pakka reha apne dharam wich, baki ladai julam naal hai, tuhade dharam wangu nahe janani piche ladai Karde reha, Mahabharat wich ta ram di story wich v ehha Sab hai, agar luxman Ravan di sister da nose cut na karda fer Ravan sita na chuk da ta na ladai Hindi, ek side Kende ho apni Behan di Raksha Karo, ta ki gaal dujyia di Behan di izzat nahe hundi, ehha gaal ta soch fer jawab dawi
@mandeepsingh-nj1ef
@mandeepsingh-nj1ef 5 жыл бұрын
@@mrden5664 oye fudi dea boln to phela sikha da changi tra ithaas pd
@tervinderkalsi9628
@tervinderkalsi9628 5 жыл бұрын
Namdhari Indian government agent
@mangasandhu2807
@mangasandhu2807 5 жыл бұрын
ਗਿਆਨੀ ਹੁਣਾ ਦੀ ਰੀਸ ਤਾਂ ਬਹੁਤ ਕਰਦੇ
@amritpalsingh4268
@amritpalsingh4268 5 жыл бұрын
25 SAAL CH TAAN NAU BHI BADE LAMBE HO JAANGE
@surjitsinghlotey5125
@surjitsinghlotey5125 5 жыл бұрын
Eh noo pagal khane bharti karwaoo haraam dhari
@SidhuLegend5911
@SidhuLegend5911 6 жыл бұрын
Bhai Taru singh g ne kesan lai shahadat deti ki eh gal inu nhi pta. Nale le chak babea tenu sade Babe ne jwab deta....
@SidhuLegend5911
@SidhuLegend5911 6 жыл бұрын
@@gurpreetgoraya2182 bhai Guru Amardas aap sarb kala samrath, Partakh Guru Nanak Jot oh boht Mahan ne Ohna di upma maha pun te ninda maha paap. Eh Babe nu Guru Nanak jot Dhan Dhan sri Guru Amardas ji nal compre krna aapne aap vich hi murkhta te paap hai. Ehi jot shabad Guru ho k hun sikhan de Guru han . jo Guru Granth sahib nu Guru na manda hove asi ohnu kuj v nhi mannde . Nale Guru Gobind singh j ne v masanda nu sadya c.
@kulveersingh6123
@kulveersingh6123 6 жыл бұрын
@@gurpreetgoraya2182 ਆਪਣੇ ਦਲੀਪੇ ਨੂੰ ਕਹਿ ਸ਼ਹੀਦੀ ਦੇਵੇ ਕੌਮ ਲਈ🤣
@nissansing3626
@nissansing3626 5 жыл бұрын
Aaaa namdaree pagal aa?
@shingarasingh6858
@shingarasingh6858 5 жыл бұрын
Waheguru ji 🙏🙏🙏🙏🙏
@ersingh6936
@ersingh6936 6 жыл бұрын
Es bnde nu koi puche agle varn vand, Jaat paat to dukhi hoye ci. Julm bda kita gya uchi Jaat valiya vallo. Guru sahib humanity di gl krde. Sb nu Ik barabr kita. Jo es pakh ch ci ohi sikh bne. Gl da koi trk vi hove. Tobhe ch dla marn nl kuj ni hona.
@KashmirSingh-im2lf
@KashmirSingh-im2lf 5 жыл бұрын
Sahi baat hai unki Baba ji Sahi kah rahe hain Manas ki Jaat sabhe eke pehchanbo ek noor Te Sab Jag upja Kudrat ke sab Bande Sab Gobind Hai Sab Gobind Hai Govind Bin Nahi Koi
@lovedeepsingh9679
@lovedeepsingh9679 11 ай бұрын
🕉🔯✡️☸️✝️☦️☪️🪯🌄🇮🇳🙏jai jai jai shree waheguru sahib ji shree guru granth sahib ji shree waheguru sahib ji da khalsa shree waheguru sahib ji di fateh ji ji chardi kala jai jai jai bharat ji namaskar ji shubh sandhya ji good evening ji adab ji sat shree akal ji 🙏🌷🌺🌹🌲🌼🌴🪷🌸🌻💐ji,shubham 🙏🌷🌺🌹🌲🌼🌴🪷🌸🌻💐
@PamjitSingh
@PamjitSingh 11 ай бұрын
ਬਾਬਾ ਜਰਨੈਲ ਸਿੰਘ ਮਹਾਨਹਨ
@shrikantdevvrat3
@shrikantdevvrat3 5 жыл бұрын
Baba sach bol rha hai
@Navi-fitness
@Navi-fitness 5 жыл бұрын
Sahi bol rahe hai
@subashsharma9356
@subashsharma9356 5 жыл бұрын
Guru Gobind ji gave his sword to Hindu Mado Dass to fight with Sirhind Nawab. There was no Sikh to receive Guru ji sword.. Learn Guru ji history. Namdhari love Gurus more than anyone..
@gurlalsinghsingh3035
@gurlalsinghsingh3035 5 жыл бұрын
Guru ji ne muslmana nu v mada nhi keha,
@gurlalsinghsingh3035
@gurlalsinghsingh3035 5 жыл бұрын
Mado daas sikh bneya fer hi odi kadar pai os to pehla o jaadu tone karda c
@ransingh648
@ransingh648 5 жыл бұрын
Mado das guru ji ton amrit shak ke Singh banan ton baad Gurbakash Singh orf Banda Singh Bahadur Bania. After take amrit he Was great Sikh not Hindu
@ransingh648
@ransingh648 5 жыл бұрын
Guru Banda Singh Bhadur naal panj Singh bheje and panj teer vi dite san not sword. Kirpa ethas di Puri jankari lavo ji. All religions are good but everyone nu Hindu na bnao pls. Thx
@ransingh648
@ransingh648 5 жыл бұрын
Guru ji ne
@ramandeepkaur9847
@ramandeepkaur9847 5 жыл бұрын
Raj karega khalsa, khalsa zindabaad
@PamjitSingh
@PamjitSingh 11 ай бұрын
ਨਾਮਧਾਰੀ ਕੱਜਨਹਨ
@KusumLata-nt6px
@KusumLata-nt6px 5 жыл бұрын
Mans ki jaat sbe eko pehchanvo
@pakistaniparvez5867
@pakistaniparvez5867 5 жыл бұрын
Boht khoob...sardaar jee bikul theek farmaty hein.... pakistan eik qadam dosti ka barhata hey..tu hindu banya bahana bana ker du qadam peechy chala jata hey....kartaar por corridor ki misaal samny hey.......Hindu janta hey..k sikh aur muslim mey bhai chara hey...musalman ko hindu gurdwara mey nimaaz parhny ki permision nahi hey...Lekin sikh tample mey musalman ko nimaz parhney ki ijazat hey.....yahi baat hindu ko pata hey...k agar pakistan aur bharat tension khatam hogi...tu sikh pakistan key boht qareeb aa sakta hey. aur hindu sey door hosakta hey.... agar khalistan ban gaya...tu yeh bharat sey boht agay ja sakta hey...jo inko manjoor nahi..hindu yahan apni thaaney daari qayem karna chahta hey... ..... hum pakistani sikhon ki azadi ki dua kerty hein...khalistan..jindabad...
@mukeshkumarsharma5327
@mukeshkumarsharma5327 5 жыл бұрын
Such bol rea pr ajj kl de pkhandi sikha de gle nhi uterna kyuki ohna di dukan bnd ho jani...
@harjinderpannusinghpannu1766
@harjinderpannusinghpannu1766 5 жыл бұрын
Eh moorkh Namdhri hun, moorkh te moorkh hi vishwas kru
@damandeepsingh9503
@damandeepsingh9503 5 жыл бұрын
Tusi daso asli Sikh kaun hai fir😀
@lovedeepsingh9679
@lovedeepsingh9679 11 ай бұрын
🕉🔯✡️☸️✝️☦️☪️🪯🌄🇮🇳🙏jai jai jai shree maa ambe gauri ji shree maa lakshmi ji shree gaurishankar ji shree murugan ji shree siddhivinayak ji shree lakshmi narayan ji shree siya ram ji shree radhe Krishna ji shree god ji shree allah ji shree waheguru sahib ji ji chardi kala jai jai jai bharat ji namaskar ji shubh sandhya ji good evening ji adab ji sat shree akal ji 🙏🌷🌺🌹🌲🌼🌴🌸🪷🌻💐ji,shubham 🙏🌷🌺🌹🌲🌼🌴🌸🪷🌻💐
@harshalsingh8798
@harshalsingh8798 5 жыл бұрын
Right
@surjeetsinghsurjeetsingh9520
@surjeetsinghsurjeetsingh9520 6 жыл бұрын
eh bhai sahib namdhari sikh nu sikh hi nahi manda sikhi bahut aukhi hey sokhi nahi uniforn na hove nafrat karde ne mannan ja na mannan eh sachai hey asli sikh sarif 5 7 % hi kujh palna karde ne reality hey
@gurpreetgoraya2182
@gurpreetgoraya2182 6 жыл бұрын
ਤਪੇ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਭੰਡਣੀ ਕਰਨੀ ਚਾਹੀ ਅਕਾਲ ਪੁਰਖ ਤੋਂ ਆਵਾਜ਼ ਆਈ ਸੀ ਕੀ ਤਹਾਨੂੰ ਲੇਖਾਂ ਦੇਣਾ ਪਵੇਗਾ ਤੇਲ ਦੇ ਕੜਾਹਿਆ ਵਿੱਚ ਪਾਇਆ ਜਾਵੇ ਗਾ ਕੀ ਮਾੜਾ ਕਿਆਂ ਕਿਸੇ ਨੇ video ਵਿੱਚ ਜੇ ਬੁਰੇ ਹਨ ਤਾਂ ਤੁਸੀਂ ਕਿਹੜਾ ਹੁਕਮ ਮੰਨ ਰਹੇ ਹੋ ਫਰੀਦ ਜੀ ਵਰਾ ਨੇ ਕਿਹਾ ਸੀ ਬੁਰੇ ਦਾ ਭਲਾ ਕਰ ਕਿਉਂ ਸਿੱਖੀ ਦੇ ਵੈਰੀ ਬਣੇ ਹੋ ਤੁਸੀਂ ਭੰਡਣੀ ਕਰਨਾ ਚਾਹੁੰਦੇ ਹੋ ।
@graphixo7305
@graphixo7305 5 жыл бұрын
Bhut badiya sir That's a fact
@gurditsingh9154
@gurditsingh9154 5 жыл бұрын
Bhai pinderpal Singh ji best
@specialistfixmobile2526
@specialistfixmobile2526 5 жыл бұрын
Now adays people believe in God,not in races or religion,, live in peace,,
@siam4176
@siam4176 5 жыл бұрын
Hindu dharm vich rishi muni de vi Dhari, mouch va...
@biographychannel5094
@biographychannel5094 5 жыл бұрын
proud to be Indian teh fhr tuc log apne dharam to bhatak gye ho tuc v kesh rakho
@mohinderjitaujla6245
@mohinderjitaujla6245 4 жыл бұрын
Siam …Ki Fir oh Sikh hun ……??…I ask you . JagtarSinghAujla USA
@harjinderpannusinghpannu1766
@harjinderpannusinghpannu1766 5 жыл бұрын
Eh Namdhri hun moorkh te moorkh hi vishwas kru
@singhsingh8113
@singhsingh8113 5 жыл бұрын
Nrkdhari
@shrikantdevvrat3
@shrikantdevvrat3 5 жыл бұрын
Sare Sikh Hindus to jame Han ta Sare Sikh vi
@RajaSingh-dw5ve
@RajaSingh-dw5ve 7 күн бұрын
Ismein 10 Guru Govind Singh ji ne ki hansi mein pure sikhate hathiyar Bandhan movie
@harshalsingh8798
@harshalsingh8798 5 жыл бұрын
Theek a galt ta kuj ni bol reha
@amriksinghrandhawa8374
@amriksinghrandhawa8374 2 жыл бұрын
DAFFA HO JA PAKHANDIA
@Sandeepchambyal
@Sandeepchambyal 5 жыл бұрын
Bahi....ma jammu ka doda distt. (baderwah) sa hun...mara Jeeje ji sardaar ji han...our mara causion Babhi sikh daram sa belong karti han...to btaao farak kha han....nafrat mtt kro akk duja sa yr,.
@ReshamSingh-rm6yx
@ReshamSingh-rm6yx Жыл бұрын
Waheguru ji ka Khalsa waheguru Ji ki fateh
@jagdeepsinghmann7975
@jagdeepsinghmann7975 5 жыл бұрын
Tuse ta namdhari ho e nhe
@ManveerSingh-ii3uh
@ManveerSingh-ii3uh 5 жыл бұрын
Manuwadi Brahmina Ne Bharat Desh De Masom Loka Nu 👉🏽 SHUDER, ACHUTT Nich Jaat De Gulam Bnnya 😤 Dhan Dhan Guru Gobind Singh ji 🙏🏽 SHUDER, ACHUTT Nich Jaat To 👉🏽👳‍♂️ (SIKH) Singh & Kaur KHALSA Babber Sher Bnnya 🚩🐆
@punjabivideos5391
@punjabivideos5391 5 жыл бұрын
Rss de chamche ne eh
@aayushgrang1320
@aayushgrang1320 5 жыл бұрын
Veer g sab nu apeel hai ki shanti da mahaul banaye rakho... 🙏
@gursewaksingh3574
@gursewaksingh3574 5 жыл бұрын
Santa da koi jwab ni ,,
@ReshamSingh-rm6yx
@ReshamSingh-rm6yx Жыл бұрын
Sikh is Sikh
@JASPALSingh-mk9vm
@JASPALSingh-mk9vm 5 жыл бұрын
Thoughtful.real.sayings.
@ikattarsingh2453
@ikattarsingh2453 5 жыл бұрын
ਇਹਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਬਾਬੇਆ
@ManpreetSingh-ej1km
@ManpreetSingh-ej1km 5 жыл бұрын
ਏ ਬਾਬੇ ਨੀ ਹਰਾਮਦੇ ਆ
@gurditsingh9154
@gurditsingh9154 5 жыл бұрын
Wah ji wah Sant jarnail Singh ji 😊🙏👍👌
@AmrikSingh-vw3xo
@AmrikSingh-vw3xo Жыл бұрын
Very.good 🎉
@amrituppal1143
@amrituppal1143 5 жыл бұрын
ਬੇੜਾ ਗਰਕ ਕਰਨ ਦਿਆਂ ਇਹ ਕੌਮ ਦਾ
@satnamuppal9586
@satnamuppal9586 5 жыл бұрын
aaa sionk white snake de aaa namdhari fudu rss da spoon
@misal.shahidan.wali.
@misal.shahidan.wali. 5 ай бұрын
Janeyu video ta satguru jine bachaya taa hi hindu sikh bane te apni jaan bachaun lai bane
@dharamveersinghgill5315
@dharamveersinghgill5315 5 жыл бұрын
Na kessa tari na monna na Sikh na Hindu na Muslim na Christian na bodhi na jaini na yahudi kisse v karej te rub nahi milna na Guru Granth sahib ch na Geeta ch na Quran ch na Bible ch na Vedan ch laban to v rab nahi milna, ehna sarey Granthan vich rab da verva hai likhia hoya hai per apna nu nahi milna, kyonki hajje apan osnu lab nahi rahe, hajje apan Dharma de maslian tiker hi han, kon Hindu kon Sikh kon Muslman tiker hi han. Bohot anmol hai eh manukhi jivan bar bar nahi milda 84 lakh joon baad kitay change kerma kerke milda hai, tay fervi sacha Satguru bohot okha milda hai jehra eh samjha sakke ki ehna sarian Granthan vich ki likhia hai.
@Gogi2233
@Gogi2233 5 жыл бұрын
Pta ni kon sehi kon GalT but sikh aj sikh Dah vairi ee.
@dilbagrai6550
@dilbagrai6550 5 жыл бұрын
Baba g hindu sigh ke ha i am hindu i know vahgru only i do not know vad hunuman chalisa allin hindi us vahigru nu paun laye sigh hindu musliam banan de lor nahi
@ਪੰਜਾਬਬੋਲਦਾ-ਘ2ਢ
@ਪੰਜਾਬਬੋਲਦਾ-ਘ2ਢ 5 жыл бұрын
ਤੈਨੂੰ ਚਵਲਾ ਸਦਾ ਗਾਲਾਂ ਪੈਣੀਆਂ
@GurwinderSingh-hn1tb
@GurwinderSingh-hn1tb 5 жыл бұрын
Lakh Lahna tere Kanjra Kise Tha Dia ...SHRI GURU GOBIND SINGH JI NE KI KIHA C...TU FIR OH KIYU PUL GIA .SARI DUNIA JANDI A KE SIKHA DE 10 GURU SAHIBAN NE ...TE TUSI 11 ,12 KEHNE O. O H KI A ...O THETHRA TUSI SIKH O.KEHDE PULEKHE CH AAJE TAK PAE O TE LOKA NU PAEA A TUSI NAMDHARIE O...TERA SODHA LAG JANA A YAAD RAKH...
@KAMALJEETSINGH-bo2cq
@KAMALJEETSINGH-bo2cq 5 жыл бұрын
Bhindranwale time need you
@jatindersingh-to8jn
@jatindersingh-to8jn 5 жыл бұрын
Jis nu security chide hai, RSS de chum k pase Te hor saholta chidia oh ja Te Sikha to chapeda Kha lave ja ehde Vang Bina matlab de sir ara lave . Ane Dia Jado Tanu Sikh Apna dharam da hisa nahe Mande Tere Kam gurbani de khilaf jande NE fir maa bhan de ik Karon laye he pange Lenda. Bani Te kahde Pandit Mula chade doye Eh pandt nu khush Karan laye jute chumi Janda .
@satdaras9497
@satdaras9497 5 жыл бұрын
Roj hazaro sachhe badsha de samne mathha tekde hai... Ik muslim mainu sachhe badsha de samne mathha tek ke wakhau
@harpreetrandhawa6199
@harpreetrandhawa6199 5 жыл бұрын
Gandh paya aena dere waleaan ne Punjab ch Janta pagal hogi aena dereaan pishe oh guru granth sahib nu matha teko paglo ki bhed chal fri tusin lokaa ne..
@ਗੁਰਵਿਂਦਰਸਿੰਘ-ਦ2ਧ
@ਗੁਰਵਿਂਦਰਸਿੰਘ-ਦ2ਧ 5 жыл бұрын
Waheguru ji
@gursikh2960
@gursikh2960 Жыл бұрын
Dhan Dhan Satguru Dalip Singh ji ❤❤❤❤❤❤❤❤❤❤❤❤
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Bharpur Singh Balbir Archive Speech
20:45
NSYF UK
Рет қаралды 1,2 МЛН
Nirankari Kand : A Secret Historical Story of 1978 | Nek Punjabi History
21:05
"SAB TON VADDA PUNN" | New Katha | Bhai Pinderpal Singh Ji
24:23
RAJ KAREGA KHALSA
Рет қаралды 1,4 МЛН