ਨਾਮਧਾਰੀਆਂ ਵੱਲੋਂ ਅਰਦਾਸ ਦੀ ਬੇਅਦਬੀ | ਕੂਕਾ ਗੁਰੂ ਡੰਮ ਦੇ ਖੁਲਾਸੇ | Namdhari | Bhai Panthpreet Singh Khalsa

  Рет қаралды 53,699

Sikh Bibek

Sikh Bibek

Күн бұрын

Пікірлер: 208
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 10 ай бұрын
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ਸਤਿਗੁਰ ਵਿਚਿ ਆਪ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ਜਗਜੀਵਨੁ ਦਾਤਾ ਪਾਇਆ ।।
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 10 ай бұрын
ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ਜੀ ।।
@ਖਾਲਿਸਤਾਨੀਰਣਬੀਰਸਿੰਘ
@ਖਾਲਿਸਤਾਨੀਰਣਬੀਰਸਿੰਘ 2 жыл бұрын
ਬਾਬਾ ਰਾਮ ਸਿੰਘ ਦੇ ਬੰਦਿਆਂ ਨੇ ਜਦੋ ਮਾਸ ਦੇ ਟੁਕੜੇ ਸਰੋਵਰ ਵਿੱਚ ਡਿਗਦੇ ਦੇਖੇ ਤਾਂ ਉਹਨਾ ਕੋਲੋ ਬਰਦਾਸ਼ਤ ਨਾ ਹੋਇਆ। ਇਸ ਲਈ ਉਹਨਾਂ ਨੇ ਬੁੱਚੜ ਮਾਰੇ ਸਨ। ਭਾਈ ਪਿੰਦਰਪਾਲ ਜੀ ਤੁਹਾਨੂੰ ਇਸ ਇਤਿਹਾਸ ਨੂੰ ਬਦਲਣ ਦੇ ਬਦਲੇ ਇਸਾਈਆਂ ਤੋ ਕੁਝ ਖਾਸ ਮਿਲਣ ਦੀ ਉਮੀਦ ਲੱਗਦੀ ਹੈ। ਪਹਿਲਾਂ ਵੀ ਤੁਹਾਡੇ ਦਾਦੇ ਪੜਦਾਦੇ ਇਸਾਈਆਂ ਦੇ ਝੋਲੀ ਚੁੱਕ ਬਣੇ ਹੋਏ ਸਨ
@sunnychouhan6340
@sunnychouhan6340 4 ай бұрын
Bhai pinderpal kitho age bhrawa
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 10 ай бұрын
ਗੁਰਬਾਣੀ ਦਾ ਫੁਰਮਾਨ ਹੈ ।।ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 10 ай бұрын
੧ਓ ਵਾਹਿਗੁਰੂ ਜੀ ਕੀ ਫਤਹਿ।। ਕਾਲ ਪਾਇ ਬ੍ਰਹਮਾ ਬਪੁ ਧਰਾ ਕਾਲ ਪਾਇ ਸਿਵਜੂ ਅਵਤਰਾ ਕਾਲ ਪਾਇ ਕਰ ਬਿਸਨੁ ਪ੍ਰਕਾਸਾ ਸਕਲ ਕਾਲ ਕਾ ਕਿਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ ਆਦਿ ਅੰਤਿ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੁ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਨ ਸੁਖ ਦੀਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁਚਰ ਅਸਥੂਲਾ ਸਭ ਪਰ ਕਿਰਪਾ ਕਿਰਪਾ ਦ੍ਰਿਸ਼ਟਿ ਕਰ ਫੁਲਾਂ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 10 ай бұрын
੧ਓ ਵਾਹਿਗੁਰੂ ਜੀ ਕੀ ਫਤਹਿ।। ਕਾਲ ਪਾਇ ਬ੍ਰਹਮਾ ਬਪੁ ਧਰਾ ਕਾਲ ਪਾਇ ਸਿਵਜੂ ਅਵਤਰਾ ਕਾਲ ਪਾਇ ਕਰ ਬਿਸਨੁ ਪ੍ਰਕਾਸਾ ਸਕਲ ਕਾਲ ਕਾ ਕਿਆ ਤਮਾਸ਼ਾ ।।ਕਾਲ ਪਾਇ ਬ੍ਰਹਮਾ ਬਪੁ ਧਰਾ ਦਾ ਅਰਥ ਹੈ ਵਾਰਮੇ ਨਾਨਕ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਸਰੂਪ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਾਹਿਗੁਰੂ ਜੀ
@rajkaur5850
@rajkaur5850 3 ай бұрын
Dhan satguru Ram singh ji🙏🏻🙏🏻🙏🏻🙏🏻🌺🌺❤️❤️❤️❤️
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 10 ай бұрын
ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ ।।
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 10 ай бұрын
ਅਰਦਾਸ ਨਾਨਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੇ ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚਤ੍ਰੇ ਸਵਾਈ ਸਾਰਾ ਕਲਿਜੁਗ ਭੋਗਸੀ ਨਾਨਕ ਧਰ ਅਵਤਾਰ ਜੋਤਿ ਓਹਾ ਜੁੱਗਤਿ ਸਾਇ ਸਹਿ ਕਾਇਆ ਫੇਰ ਪਲਟੀਐ ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ ਦਲਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ਵਿਦਿਆ ਦਾਤੇ ਦਸ਼ਮੇਸ਼ ਪ੍ਰਗਟੇ ਆਪ ਪਰਮੇਸ਼ ਯਾਹੀ ਕਾਜ ਧਰਾ ਹਮ ਜਨਮੰ ਸਮਝ ਲੇਹੁ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਬਾਰਨ ਦੁਸਟ ਸਭਨ ਕਉ ਮੂਲ ਉਪਾਰਿਨ ਰਾਮ ਸਿੰਘ ਹੋਇ ਮੇਰੋ ਨਾਮਾ ਬਾਢੀ ਸੁਤ ਭੈਣੀ ਕੋ ਧਾਮ ਕਲਿਜੁਗ ਮੈਂ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ।।
@jathatajpurwale5724
@jathatajpurwale5724 4 ай бұрын
ਇਹ ਕਿਸ ਦੀ ਲਿੱਖਤ ਹੈ ਇਹ ਵੀ ਦੱਸੋ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 10 ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ
@Sukhdevsingh-l7c
@Sukhdevsingh-l7c 4 ай бұрын
Dhan dhan shri satguru Ram singh ji 🙏 ❤
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ Жыл бұрын
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ਸਤਿਗੁਰ ਵਿਚਿ ਆਪ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ਜਗਜੀਵਨੁ ਦਾਤਾ ਪਾਇਆ
@jagdishsinghjagdishsingh2979
@jagdishsinghjagdishsingh2979 2 жыл бұрын
ਹਰ ਜਾਣਕਾਰੀ ਦੇ ਸਕਾੱਲਰ ਭਾਈ ਸਾਹਿਬ ਨੂੰ ਅਜੋਕੇ ਸਮੇਂ ਪੰਥ ਦੀ ਅਗਵਾਈ ਕਰਨ ਬੇਨਤੀ ਕਰਨੀ ਚਾਹੀਦੀ ਹੈ ਨਹੀਂ ਤਾਂ ਪਹਿਲੀ ਦੂਜੀ ਕਲਾਸ ਵਾਲੇ ਧਾਰਮਿਕ ਆਗੂ ਗੁਮਰਾਹ ਹੀ ਕਰ ਸਕਦੇ ਹਨ ਅਤੇ ਦੂਜਾ ਆਪੋ-ਧਾਪੀ ਲੀਡਰ ਪੰਥ ਦਾ ਕੁਝ ਨਹੀਂ ਸਵਾਰ ਸਕਦੇ। ਪੰਥ ਵਿੱਚ ਇਕਸੁਰਤਾ ਲਿਆਉਣੀ ਜ਼ਰੂਰੀ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਚਾਨਣ ਵਿੱਚ ਹੀ ਹੋਵੇਗੀ। ਧੰਨਵਾਦ।
@harjindersingh7755
@harjindersingh7755 2 жыл бұрын
Good.veer
@eakampreetsingh13
@eakampreetsingh13 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@namdharielectricamritsar270
@namdharielectricamritsar270 2 жыл бұрын
ਜੇ ਨਾਮਧਾਰੀ ਸਿੱਖ ਨਹੀ ਤਾ ਨਾਮਧਾਰੀਆ ਦਾ ਇਤਿਹਾਸ ਕਿਉ ਸੁਣਾਇਆ ਗਿਆ 22 ਅਪ੍ਰੈਲ 2020 ਤੇ 23 ਅਪ੍ਰੈਲ 2020 ਨੂੰ ਸਾਮ 4:50 ਤੋ 6 ਵਜੇ ਤੱਕ ਗੁਰੂਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦੀ ਅੰਮ੍ਰਿਤਸਰ ਤੋਂ । ਦੱਸੋ ਤੁਸੀ ਕਿਉ ਗੁਮਰਾਹ ਕਰ ਰਹੇ ਹੋ ਸਿੰਘ ਸੰਗਤਾ ਨੂੰ
@jaspreetsingh6080
@jaspreetsingh6080 4 ай бұрын
Dhan satguru ram singh ji patsahi 12v
@AmritSingh-hl3no
@AmritSingh-hl3no 4 ай бұрын
ਭਾਈ ਪੰਥਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਹੋ
@sukhrajsinghnaamdhari8599
@sukhrajsinghnaamdhari8599 2 жыл бұрын
ਉਹ ਕਿਹੜੀ ਬੀੜ ਸੀ ਜਿਸ ਨੂੰ ਗੁਰਗੱਦੀ ਦਿੱਤੀ ਸੀ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਸਾਹਿਬ ਵਿੱਚ ਜੋਤੀ ਜੋਤ ਸਮਾਏ ਸਨ ਫਿਰ ਉਨ੍ਹਾਂ ਦੀਆਂ ਹਸਤੀਆਂ ਨਹੀਂ ਮਿਲਿਆ ਨਾਲੇ ਇਹ ਕਿਉਂ ਕਿਹਾ ਕੀ ਮੇਰਾ ਅੰਗੀਠਾ ਨਹੀਂ ਫਰੋਲਨਾ ਅਤੇ ਮੇਰਾ ਦਿਹੋਰਾ ਨਹੀਂ ਬਨੋਣਾ ਇਹ ਕਿਉਂ ਕਿਹਾ ਅਤੇ ਅਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਨੰਦਪੁਰ ਸਾਹਿਬ ਵਿਖੇ ਦਿਹੋਰਾ ਕਿਉਂ ਬਨਾਇਆ
@hargunvlogs71
@hargunvlogs71 Жыл бұрын
ਭਾੲੀ ਸਾिਹਬ ਜੀ ੳੁਸ ਬੀੜ ਦਾ ਨਾਮ ਦਮਦਮੀ ਬੀੜ ਸੀ ਅਤੇ ਰਹੀ ਗॅਲ ਅਹਸਤੀਅਾਂ ਦੀ ਤਾਂ ਗੁਰੂ ਸਾिਹਬ ਅਾਪ ਅਕਾਲ ਪੁਰਖ ਸਨ िੲਸ ਲੲੀ ੳੁਨਾਂ ਦੇ ਅੰਗੀਠਾ ਸਾिਹਬ ਤੋਂ िਨਕਲੀ ਸਵਾਹ ਤੋਂ िੲॅਕ ਸ੍ੀ ਸਾिਹਬ ਤੋਂ ਬਗੈਰ ਹੋਰ ਕੋੲੀ ਵੀ ਵਸਤੂ ਨਹੀ िਮਲੀ ਨਾਲ ਹੀ ਨਾਲ ਮੈਂ ਦॅਸ ਦੇਣਾ ਚਾਹੁੰਨਾ िਕ ਗੁਰੂ ਸਾिਹਬ ਜੀ ਨੇ ਗੁ- ਸ੍ੀ ਸੀਸ ਗੰਜ ਸਾिਹਬ ਸ੍ੀ ਅਨੰਦਪੁਰ ਸਾिਹਬ ਵੀਖੇ ਸੀਰਫ िੲॅਕ िਸॅਖ ਭਾੲੀ ਗੁਰਬਖॅਸ਼ ਜੀ ਨੂੰ ਸੇਵਾ ਸੰਭਾਲ ਲੲੀ ਤੈਨਾਤ ਕੀਤਾ ਸੀ ਅਤੇ ੳੁॅਥੇ ਕੋੲੀ ਵੀ ਥॅੜਾ ਜਾਂ ਯਾਦਗਾਰ ਨਹੀ ਬਣਾੲੀ
@MohanSingh-jv8oc
@MohanSingh-jv8oc 11 ай бұрын
ਬੋਲੀ ਕੂਕੀ
@hargunvlogs71
@hargunvlogs71 10 ай бұрын
@@MohanSingh-jv8oc 😂
@hargunvlogs71
@hargunvlogs71 10 ай бұрын
ਬਾਕੀ ਅਗਰ िਫਰ ਵੀ ਤੁਸੀ ਓਹੀ ੧੧ਵੇਂ ੧੨ਵੇਂ ਦੇਹਧਾਰੀ ਗੁਰੂਅਾਂ ਵਾਲੀ ਗॅਲ ੳੁॅਤੇ ਅੜੇ ਹੋਏ ਅੋ ਤਾਂ ਤੁਹਾਢੇ ਲੲੀ िੲॅਕ ਕਹਾਵਤ ਹੈ ਸੁਣੋ= ਲੰਢੳੂਅਾਂ ਦਾ िਵਹੜਾ,ਸਮਝਾਵੈ िੲਨਾਂ ਨੂੰ िਕਹੜਾ😂😂
@parampalsingh6587
@parampalsingh6587 4 ай бұрын
Gasti dey pillay 1708 ch jam janda tannu diss janda ki kiss Guru Granth nu Gurta gadhi ditti hai.udo ta teri bura buri vi nahi jamey san.
@RanjitSingh-bo6fs
@RanjitSingh-bo6fs Жыл бұрын
Good judicious presentation ,fully agree.
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ Жыл бұрын
ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ।। ਦੁਆਦਸ ਦਾ ਭਾਵ 10 ਤੇ 2 ਵਾਰਾਂ।। ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ।।
@sukhdevsukhdevsingh2659
@sukhdevsukhdevsingh2659 2 жыл бұрын
ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇਹ ਧਾਰੀ ਗੁਰੂ ਦੀ ਵਕਾਲਤ ਕਰਦੀ ਹੈ, ਇਸ ਬਾਰੇ ਆਪ ਨੇ ਕੁਜ ਵੀ ਕਿਓਂ ਨਹੀਂ ਆਖੀਆ।
@RatanSingh-yc2cv
@RatanSingh-yc2cv 4 ай бұрын
ਨਾਮਧਾਰੀ ਸੰਪਰਦਾ ਦੀ ਕੁਰਬਾਨੀ ਬਹੁਤ ਵੱਡੀ ਹੈ ਪਰ ਸਿੱਖ ਇਤਿਹਾਸ ਨੂੰ ਨਾ ਤੌੜੋ ਆਪਣਾ ਗੁਰੂ ਧੰਨ ਧੰਨ ਸੀ੍ ਗੁਰੂ ਗਰੰਥ ਸਾਹਿਬ ਜੀ ਸਾਡੇ ਸਾਰਿਆਂ ਦੇ ਗੁਰੂ ਹਨ
@ਖਾਲਿਸਤਾਨੀਰਣਬੀਰਸਿੰਘ
@ਖਾਲਿਸਤਾਨੀਰਣਬੀਰਸਿੰਘ 2 жыл бұрын
ਜਿੱਥੋ ਤੱਕ ਮੈ ਪੜਿਆ ਹੈ ਅਮ੍ਰਿਤਸਰ ਸਾਹਿਬ ਦਾ ਸਾਕਾ ਤਾਂ ਵਾਪਰਿਆ ਕਿਓਕਿ ਅੰਗਰੇਜ ਇਸਾਈਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਜਾਣਬੁੱਝ ਕੇ ਬੁੱਚੜਖਾਨਾ ਦਰਬਾਰ ਸਾਹਿਬ ਕੋਲ ਖੋਲਿਆ ਸੀ । ਕੀ ਤੁਹਾਨੂੰ ਇਹ ਨਹੀ ਪਤਾ ??? ਜਵਾਬ ਹੈਗਾ ਤਾਂ ਦਿਓ
@sukhdevsukhdevsingh2659
@sukhdevsukhdevsingh2659 2 жыл бұрын
ਰੱਬ ਵਿਸ਼ਵਾਸ ਦਾ ਨਾਮ ਹੈ ਕਿਸੇ ਨੂੰ ਵੀ ਆਪਣੇ ਤਰੀਕੇ ਨਾਲ ਵਿਸ਼ਵਾਸ ਕਰਨ ਦਿਓ
@gurmailsingh6095
@gurmailsingh6095 2 жыл бұрын
ਭਾਈ ਸਾਹਿਬ ਜੀ ਸੱਚ ਦੇ ਪਹਿਰੇਦਾਰ ਹਨ 🙏 ਵਾਹਿਗੁਰੂ ਜੀ
@namdharielectricamritsar270
@namdharielectricamritsar270 2 жыл бұрын
ਜੇ ਨਾਮਧਾਰੀ ਸਿੱਖ ਨਹੀ ਤਾ ਨਾਮਧਾਰੀਆ ਦਾ ਇਤਿਹਾਸ ਕਿਉ ਸੁਣਾਇਆ ਗਿਆ 22 ਅਪ੍ਰੈਲ 2020 ਤੇ 23 ਅਪ੍ਰੈਲ 2020 ਨੂੰ ਸਾਮ 4:50 ਤੋ 6 ਵਜੇ ਤੱਕ ਗੁਰੂਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦੀ ਅੰਮ੍ਰਿਤਸਰ ਤੋਂ । ਦੱਸੋ ਤੁਸੀ ਕਿਉ ਗੁਮਰਾਹ ਕਰ ਰਹੇ ਹੋ ਸਿੰਘ ਸੰਗਤਾ ਨੂੰ ਮੇਰੇ ਕੋਲ ਸਾਰੀ ਰਿਕਾਰਡਿੰਗ ਹੈ ਆਡੀਓ ਤੇ ਵੀਡੀਓ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ Жыл бұрын
ਵੇਦ ਗ੍ਰੰਥ ਗੁਰੂ ਹੰਟ ਹੈ ਜਿਤ ਲੰਗ ਭਬ ਜਲ ਪਾਰ ਉਤਾਰਾ ਸਤਿਗੁਰੂ ਵਾਜ ਨ ਬੁਜਿਏ ਜਿਚਰ ਧਰੇ ਨ ਗੁਰੂ ਅਵਤਾਰਾ ।।
@AmandeepKaur-hv7hc
@AmandeepKaur-hv7hc 4 ай бұрын
ਬਾਬਾ ਜੀ ਗੁਰਬਾਣੀ ਵਿੱਚ ਲਿਖਿਆ ਹੈ ਸੁਚ ਹੋਵੇ ਤਾ ਸੱਚ ਪਾਇਏ ਨਾਮਧਾਰੀਆਂ ਜਿੰਨੀ ਸੁਚ ਕੋਈ ਨੀ ਰੱਖਦਾ ਕੇਸੀ ਇਸ਼ਨਾਨ ਕਰਕੇ ਬਾਣੀ ਪੜ੍ਹ ਦੇ ਨੇ
@SurjeetSingh-uo8ce
@SurjeetSingh-uo8ce 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@balvirsingh1116
@balvirsingh1116 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧਨਵਾਦ ਜੀ ਕੂਕਾ ਡੰਮ ਵਾਰੇ ਜਾਣਕਾਰੀ ਦੇਣ ਲਈ।
@harcharansingh9905
@harcharansingh9905 4 ай бұрын
Bahot khuli vichar mahan mehnt lai khas Dhanwad jeeo jee.........
@sukhrajsinghnaamdhari8599
@sukhrajsinghnaamdhari8599 2 жыл бұрын
ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਤੋਂ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਬਾਲਾ ਰਾਉ ਅਤੇ ਰੁਸਤਮ ਰਾਉ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹੇ ਵਿਚੋਂ ਬਾਹਰ ਕੱਢਣ ਦੀ ਸਾਖੀ ਉਹ ਕਿਵੇਂ ਬਣ ਗਈ ਸੀ
@arshdeepkaur793
@arshdeepkaur793 2 жыл бұрын
Te ki saboot aa ki oh sach aa
@SukhwinderSingh81548
@SukhwinderSingh81548 2 жыл бұрын
@@arshdeepkaur793 ਮੇਰੇ ਕੋਲ ਹੈਗਾ ਸਬੂਤ ਬੀਬੀ ਤੈਨੂੰ ਕੀ ਪਤਾ ਕੋਈ ਕਿਤਾਬ ਗੁਰਬਾਣੀ ਪੜੀ ਵੀ ਹੈ ਕਦੇ
@harvirandhawa
@harvirandhawa 6 ай бұрын
Keyonki guru sahib har ik mushkil vich apne peyareyan di rakheya karde haan bhanve oh joti jot hi Keyon naa smaa chuke hon nale satguru ji ne taan baba nidhan singh ji noon vi darshan dite san ate tuhade namdhariyan anusar taan satguru ji baba ji de janam 1882 ton taan pehlan hi joti jot samaa chuke san fer oh kestaran hoyeya
@dr.hardevsinghmander2788
@dr.hardevsinghmander2788 Жыл бұрын
ਦਸਮ ਗੁਰੂ ਸਾਹਿਬ ਜੀ ਚਲਾਈ ਨਾਮਧਾਰੀ ਟਕਸਾਲ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ Жыл бұрын
ਆਗੀਆ ਭੇਈ ਅਕਾਲ ਕੀ ਤਬੇ ਚਲਾਏਓ ਪੰਥ ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨੀਉ ਗ੍ਰੰਥ ਭਾਈ ਪ੍ਰਲਾਦ ਸਿੰਘ ਜੀ ਨੇ 70 ਹਜਾਰ ਰੁਪਏ ਲੈ ਕੇ ਲਿਖਿਆ ਸੀ ਭਾਈ ਮਨੀ ਸਿੰਘ ਜੀ ਨੇ ਪੰਥ ਖਾਲਸਾ ਲਿਖਿਆ ਸੀ
@hargunvlogs71
@hargunvlogs71 10 ай бұрын
Te fir eh vi suno guru granth sahib ji da eh vaak ethe naa hun koi milavati nakli granth hai ate naa hi koi kitaab suno guru arjan dev ji ne likhya hai bani guru guru hai bani vich bani amrit sare gurbani kahe sewak jan mane partakh guru nistaare hun jadon Puran satguru sri guru arjan dev ji hi guru granth sahib nu bhav gurbani noon hi guru da roop das rahe han taan asi kaun hunde haa kintu parantu karan ate apniyan gadiyan chalaun vale
@CharanjitSingh-pq8px
@CharanjitSingh-pq8px Жыл бұрын
Bhai sahab de Anmol vichar
@suryasolarandpipeandpipe6561
@suryasolarandpipeandpipe6561 Жыл бұрын
Dhan Sri satguru Ram Singh ji
@JaswinderSingh-xc9zu
@JaswinderSingh-xc9zu 2 жыл бұрын
ਬਹੁਤ ਧੰਨਵਾਦ ਜੀ l
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ Жыл бұрын
ਕਲਿਯੁਗ ਮੇ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@hargunvlogs71
@hargunvlogs71 Жыл бұрын
Eh sab kuj jhooth hai tusi namdhariyan ne dasam bani vich tod marod kiti hai nale eh gorindnama patshahi 10 vi jhooth hai
@hajarasingh5129
@hajarasingh5129 4 ай бұрын
ਬਹੁਤ ਬਧੀਆ ਵੀਚਾਰ ਦਸੀ ਧੰਨਤਾ ਯੋਗ ਹੈ ਜੀ ।
@gurvarindersingh4217
@gurvarindersingh4217 2 жыл бұрын
ਇਕ ਵਾਰੀ ਇਕ ਪਾਖੰਡੀ 5 ਵੇ ਪਾਤਸ਼ਾਹ ਸਾਹਿਬ ਜੀ ਦਾ ਰੂਪ ਦਸਨ ਲੱਗਾ ਕਹਿੰਦਾ ਮੈ 5 ਵੇ ਗੁਰੂ ਹਾ। ਤਾ ਇਕ ਗੁਰੂ ਸਿੱਖ ਉਸ ਪਾਖੰਡੀ ਨੂੰ ਕਹਿਣ ਲੱਗਿਆ। ਕਿ ਮੈ ਚੰਦੂ ਦਾ ਰੂਪ ਹਾ ਮੈ ਤੇਨੂ ਤੱਤੀ ਤਵੀ ਤੇ ਵਿਠਾਵਾਗਾ। ਤਾ ਉਸੇ ਸਮੇ ਉਹ ਨਕਲੀ ਗੁਰੂ ਆਵਾਤਾਵਾ ਬੋਲਣ ਲੱਗ ਪਿਆ ਅਤੇ ਫਰਾਰ ਹੋਣ ਦੀ ਤਿਆਰੀ ਕਰ ਲਈ। ਇਸ ਲਈ ਸਚਾਈ ਤਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੁਰੀ ਕਰ ਸਕਦੇ ਹਨ ਇਸ ਡੱਬੀ ਪਾਖੰਡੀ ਦੀ ਪਰਖ ਕਰਨੀ ਚਾਹੀਦੀ ਹੈ
@Harpreetsingh-sz4kj
@Harpreetsingh-sz4kj 2 жыл бұрын
GOOD EXAMPLE .
@namdharielectricamritsar270
@namdharielectricamritsar270 2 жыл бұрын
ਜਰੂਰ ਕਰੋ
@gurmailkaur6164
@gurmailkaur6164 2 жыл бұрын
Waheguru ji ka khalsa waheguru ji ki fateh ji aa sar hi guru sahib de shrrek hun guru ta guru hi os barga na koi ho aa na koi hon hi 👍👍👏👏🙏🙏
@kewalsinghramgarhia
@kewalsinghramgarhia 2 жыл бұрын
Very. Nice. Bhai. Panth. Preet. Singh. Ji
@sukhdevsukhdevsingh2659
@sukhdevsukhdevsingh2659 2 жыл бұрын
ਤੁਸੀਂ ਗੁਰੂਆਂ ਲਈ ਕਿਸ ਕਿਸਮ ਦੀ ਭਾਸ਼ਾ ਵਰਤੀ ਹੈ। ਨਾਮਧਾਰੀ ਦਸ ਗੁਰੂਆਂ ਅਤੇ ਗੁਰਬਾਣੀ ਨੂੰ ਵੀ ਮੰਨਦੇ ਹਨ।
@jaspalsingh4921
@jaspalsingh4921 2 жыл бұрын
ਨਾਮਧਾਰੀਆਂ ਗੁਰੂ ਡੰਮ ਦੇ ਮਗਰ RRs ਕੰਮ ਕਰਦੀ ਹੈ ਇਹ ਸਿੱਖ ਧਰਮ ਦੇ ਖਿਲਾਫ਼ ਚਲਦੇ ਹਨ
@Parsh_Tv
@Parsh_Tv 2 жыл бұрын
ਵਾਹਿਗੁਰੂ।ਜੀ।ਸੱਚ। ਦੇ।ਪਹਿਰੇਦਾਰ।ਹਨ
@smsmahal3805
@smsmahal3805 2 жыл бұрын
Disclosure of true facts revealed by Bhai Sahib is suparab.True Sikhs should not be misled.
@Shinning_star_891
@Shinning_star_891 7 ай бұрын
Dhan dhan 12vin patshah Satguru ram singh ji
@sunnychouhan6340
@sunnychouhan6340 4 ай бұрын
Chall oye klanna
@namdharielectricamritsar270
@namdharielectricamritsar270 2 жыл бұрын
ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸ਼ਹੀਦ ਹੋਏ ਨਾਮਧਾਰੀ ਸਿੰਘ। ਤੋਪਾਂ ਨਾਲ 150 ਸਿੰਘ ਸ਼ਹੀਦ ਹੋਏ ਨਾਮਧਾਰੀ। ਕਾਲੇਪਾਣੀ ਦੀਆ ਸਜਾਵਾ ਝੱਲੀਆਂ ਨਾਮਧਾਰੀਆ। ਸਮੁੰਦਰਾਂ ਵਿੱਚ ਪੱਥਰ ਬੰਨ੍ਹ ਬੰਨ੍ਹ ਡੋਬੇ ਨਾਮਧਾਰੀ। ਹਜੇ ਵੀ ਨਾਮਧਾਰੀ ਸਿੱਖ ਨਹੀ ਕਿਉ.......?
@sukhmani_vishav
@sukhmani_vishav Жыл бұрын
Jina ne aap kuj na kita Hove ohna kol dusreya vich nukas labhan da Kam bht vadia aunda hai ji Dhan satguru Ram singh ji
@yadwindersingh6098
@yadwindersingh6098 Жыл бұрын
Mere ko ik namdhari ne kdah parshad nhi si liya na guru granth sahib nu matha tekya fir ohnu ki kshiye sikh te oh ni sakda
@AmritBawa-l7o
@AmritBawa-l7o 4 ай бұрын
Namdhari jindabad jindabad jindabad​@@yadwindersingh6098
@23manraj
@23manraj 4 ай бұрын
Gll ki kahyi aa bhai ਸਾਹਿਬ ne oh dskho suno
@ranjitkaursandhu7846
@ranjitkaursandhu7846 2 жыл бұрын
ਬਹੁਤ ਬਹੁਤ ਧੰਨਵਾਦ ਜੀ🙏🏽
@gurpreetsinghkhalsa2552
@gurpreetsinghkhalsa2552 2 жыл бұрын
ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ ਵਾਹਿਗੁਰੂ🙏🙏
@ranjitkaur1731
@ranjitkaur1731 8 ай бұрын
Dhan satguri partap singh ji patcha
@chamelsingh8304
@chamelsingh8304 2 жыл бұрын
ਖਾਲਸਾ ਜੀ ਕੂੜਿਆਰਾਂ ਨੇਂ ਤਾਂ ਕੂੜਾ ਹੀ ਇਕੱਠਾ ਕਰਨਾਂ ਹੈ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਧੰਨ ਧੰਨ ਗੁਰੂ ਸਾਹਿਬ ਜੀ ਦਾ ਖਾਲਸਾ ਪੰਥ ਧੰਨਵਾਦ ਖਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@namdharielectricamritsar270
@namdharielectricamritsar270 2 жыл бұрын
ਜੇ ਨਾਮਧਾਰੀ ਸਿੱਖ ਨਹੀ ਤਾ ਨਾਮਧਾਰੀਆ ਦਾ ਇਤਿਹਾਸ ਕਿਉ ਸੁਣਾਇਆ ਗਿਆ 22 ਅਪ੍ਰੈਲ 2020 ਤੇ 23 ਅਪ੍ਰੈਲ 2020 ਨੂੰ ਸਾਮ 4:50 ਤੋ 6 ਵਜੇ ਤੱਕ ਗੁਰੂਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦੀ ਅੰਮ੍ਰਿਤਸਰ ਤੋਂ । ਦੱਸੋ ਤੁਸੀ ਕਿਉ ਗੁਮਰਾਹ ਕਰ ਰਹੇ ਹੋ ਸਿੰਘ ਸੰਗਤਾ ਨੂੰ
@chamelsingh8304
@chamelsingh8304 2 жыл бұрын
@@namdharielectricamritsar270 ਗੱਡੀ ਓਨਾਂ ਚਿਰ ਹੈ ਜਿਨਾਂ ਚਿਰ ਲੀਹ ਤੇ ਚਲਦੀ ਹੈ ਲੀਹੋਂ ਲੱਥੀ ਨੂੰ ਗੱਡੀ ਨਹੀਂ ਕਿਹਾ ਜਾ ਸਕਦਾ ਬੋਲੋ ਜੀ ਵਾਹਿਗੁਰੂ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 10 ай бұрын
ਸ਼ਬਦ ਗੁਰੂ ਤਾ ਸ਼੍ਰੀ ਸਤਿਗੁਰੂ ਨਾਨਕ ਦੇਵ ਜੀ ਨੇ ਬਰਤੀਆ ਫੇਰ 10 ਗੁਰੂਆਂ ਦੀ ਲੋੜ ਸੀ ਫੇਰ ਗਿਆਰਮੀ ਗੁਰਬਾਣੀ ਨੂੰ ਸਤਿਗੁਰੂ 11 ਗੁਰੂ ਗ੍ਰੰਥ ਸਾਹਿਬ ਹਨ ਫੇਰ ਅੰਗ ਤਾ ਦੇਹਿ ਧਾਰੀ ਦੇ ਹੁਦੇ ਹਨ ਕਾਗਜ ਨੂੰ ਅੰਗ ਕਿਉਂਕਿ ਆਖਿਆ ਜਾਂਦਾ ਹੈ ਵਾਹਿਗੁਰੂ ਜੀ ਜੇ ਅੰਗ ਹੈ ਫੇਰ ਇਸ਼ਨਾਨ ਕਰਵਾਕੇ ਕੇ ਦੇਖੋ ਵਾਹਿਗੁਰੂ ਜੀ ਜੇ 1330 ਪੰਨੇ ਦਾ ਗ੍ਰੰਥ ਤੇ ਹਿਰ ਰਾਜੇ ਦੇ ਨਾਵਲ ਲਿਖੇ ਹੋਣ ਉਸ ਨੂੰ ਵੀ ਗੁਰਬਾਣੀ ਦਾ ਫੁਰਮਾਨ ਲਿਖੋ ਗੇ ਉਹੋ ਵੀ ਅੰਗ ਮੰਨੋ ਗੇ ਕੇ।। ਗੁਰਬਾਣੀ ਨੂੰ ਪੋਥੀ ਪਰਮੇਸ਼ ਦੇ ਅੱਖਰ ਹਨ ਆਸੀ ਉਸ ਅੱਖਰਾਂ ਨੂੰ ਸ਼੍ਰੀ ਸਤਿਗੁਰੂ ਅੰਗਦ ਦੇਵ ਜੀ ਦੇ ਪ੍ਰਚਲਿਤ ਕਿਤੇ ਅੱਖਰਾਂ ਨੂੰ ਸ਼੍ਰੀ ਮੁੱਖ ਵਾਕ ਮੰਨਦਿਆਂ ਵਾਹਿਗੁਰੂ ਜੀ
@gurpreetSingh-qz8sk
@gurpreetSingh-qz8sk 2 жыл бұрын
Hanji bilkul sahi keha ji
@ParminderKaur-v4y
@ParminderKaur-v4y Ай бұрын
ਤੂਸੀਦਹਿਧਾਰੀਨੂੰਨਹੀਮਨਦੇੲਿਹੇਬਾਨੀਦਹਿਧਾਰੀਗੂਰੂਦੀਹੈਜਿਸਨੂੰਤੂਸੀਗੂਰੂਮਨੰਦੇਹੋ
@sukhdevsukhdevsingh2659
@sukhdevsukhdevsingh2659 2 жыл бұрын
ਨਾਮਧਾਰੀ ਆਪਨਾ ਪੂਰਾ ਜੀਵਨ ਗੁਰਬਾਣੀ ਅਨੁਸਾਰ ਹੀ ਜਿੰਦੇ ਹਨ
@arshdeepkaur793
@arshdeepkaur793 2 жыл бұрын
Biggest joke😂😂
@SukhwinderSingh81548
@SukhwinderSingh81548 2 жыл бұрын
@@arshdeepkaur793 ਹੈਲੌ
@pb0644
@pb0644 Жыл бұрын
Guru de tha khud beth gy, saab to vada paap
@hargunvlogs71
@hargunvlogs71 Жыл бұрын
Acha 😂
@AmarjeetKaur-p4w2i
@AmarjeetKaur-p4w2i 5 ай бұрын
❤l😂😂l​@@SukhwinderSingh81548
@gurmejsidhu2711
@gurmejsidhu2711 2 жыл бұрын
ਦੂਜਾ ਪੱਖ ਨੂੰ ਸੁਣੇ ਬਿਨਾਂ ਕੁਮੇਂਟ ਕਰਨਾ ਵੀ ਗ਼ਲਤ ਹੈ
@namdharielectricamritsar270
@namdharielectricamritsar270 2 жыл бұрын
ਜੇ ਨਾਮਧਾਰੀ ਸਿੱਖ ਨਹੀ ਤਾ ਨਾਮਧਾਰੀਆ ਦਾ ਇਤਿਹਾਸ ਕਿਉ ਸੁਣਾਇਆ ਗਿਆ 22 ਅਪ੍ਰੈਲ 2020 ਤੇ 23 ਅਪ੍ਰੈਲ 2020 ਨੂੰ ਸਾਮ 4:50 ਤੋ 6 ਵਜੇ ਤੱਕ ਗੁਰੂਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦੀ ਅੰਮ੍ਰਿਤਸਰ ਤੋਂ । ਦੱਸੋ ਤੁਸੀ ਕਿਉ ਗੁਮਰਾਹ ਕਰ ਰਹੇ ਹੋ ਸਿੰਘ ਸੰਗਤਾ ਨੂੰ ਮੇਰੇ ਕੋਲ ਸਾਰੀ ਰਿਕਾਰਡਿੰਗ ਹੈ ਆਡੀਓ ਤੇ ਵੀਡੀਓ
@charanjitsingh4388
@charanjitsingh4388 2 жыл бұрын
ਨਾਮਧਾਰੀਆਂ ਵਿੱਚ ਈਰਖਾ ਬਹੁਤ ਹੈ ਇਹ ਗੁਰੂ ਕਿਸ ਤਰ੍ਹਾਂ ਬਣਗੇ ਇਹ ਲੋਕ ਸੰਤ ਕਹਾਉਣ ਦੇ ਲਾਇਕ ਨਹੀਂ ਹੈ । ਇਹ ਲੋਕ ਸਿੱਖ ਵੀ ਨਹੀ ਹੈ । ਇਨ੍ਹਾਂ ਦਾ ਕੋਈ ਧਰਮ ਨਹੀਂ ਹੈ। ਇਨਾ ਤੇ ਕਤਲ ਦੀ ਦੇ ਵੀ ਇਲਜਾਮ ਲੱਗੇ ਹਨ ।
@narindergill2850
@narindergill2850 2 жыл бұрын
Very good bhai sahib ji dhanvad
@ParamjeetKaur-zy3km
@ParamjeetKaur-zy3km 2 жыл бұрын
10वें guru ने 14 जंग किते. Bcche, माता पिता te putra to प्यारे सिख शहीद kraae. कूके kahinde ने 12वा guru ऐना दा है te जगत जल reha, dwe क़ुरबानी. E bcchiya पढ़िया लिखिया ने sikhi इतिहास पढ़ो te अमृत छक के guru गोविन्द सिंह जी de धीया पुत्र bno🙏🏻
@waheguru-nm9wu
@waheguru-nm9wu 4 ай бұрын
ਨਾਮਧਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਬਣ ਕੇ ਫਿਰ ਕਹਿੰਦੇ ਅਸੀਂ ਗੁਰਬਾਣੀ ਅਨੁਸਾਰ ਚਲਦੇ ਆ
@ManpreetSingh-po8ox
@ManpreetSingh-po8ox 2 жыл бұрын
ਗੁੱਡ
@sukhdevsukhdevsingh2659
@sukhdevsukhdevsingh2659 2 жыл бұрын
ਤੁਸੀਂ ਗੁਰੂਆਂ ਲਈ ਅਪਮਾਨਜਨਕ ਸ਼ਬਦ ਕਿਉਂ ਵਰਤ ਰਹੇ ਹੋ। ਨਾਮਧਾਰੀਆਂ ਦਾ ਦਸ ਗੁਰੂਆਂ ਅਤੇ ਗੁਰੂਬਾਣੀ ਵਿੱਚ ਵੀ ਡੂੰਘਾ ਵਿਸ਼ਵਾਸ ਹੈ। ਨਾਮਧਾਰੀ ਆਪਣਾ ਜੀਵਨ ਗੁਰਬਾਣੀ ਦੀ ਸਿੱਖਿਆ ਅਨੁਸਾਰ ਬਤੀਤ ਕਰਦੇ ਹਨ।
@jagirsingh7369
@jagirsingh7369 2 жыл бұрын
ਇੱਥੋਂ ਇਹ ਗੱਲ ਸਮਝ ਪੈਂਦੀ ਹੈ ਕਿ ਗੋਰਿਆਂ ਨੇ ਸਿੱਖਾਂ ਨੂੰ ਗੁਰੂ ਗਰੰਥ ਸਾਹਿਬ ਤੋਂ ਤੋੜਨ ਲਈ ਬਾਬਾ ਰਾਮ ਸਿੰਘ ਦੀਆਂ ਚਿੱਠੀਆਂ ਵਿੱਚ ਰੱਲਗੱਡ ਝੂਠੇ ਨਾਮਧਾਰੀਆਂ ਰਾਹੀਂ ਕਰਵਾਈ ਹੋਈ ਹੈ ਜਿਵੇਂ ਕਿ ਹੋਰ ਪੰਜਾਬੀ ਬਾਬਿਆਂ ਨੂੰ ਵੀ ਗੋਰਿਆਂ ਨੇ ਤਿਆਰ ਕਰਕੇ ਪੰਜਾਬੀਆਂ ਨੂੰ ਗੁਰੂ ਗਰੰਥ ਸਾਹਿਬ ਤੋ ਤੋੜਨ ਲਈ ਡੇਰੇ ਕਾਇਮ ਕਰਵਾਇ । ਅਫਸੋਸ ਕਿ ਪੜ੍ਹੇ ਲਿਖੇ ਖੁਦਗਰਜ ਅਤੇ ਬੇਸਮਝ ਪੰਜਾਬੀ ਹੁਣ ਵੀ ਉਨ੍ਹਾਂ ਡੇਰਿਆਂ ਤੇ ਜਾਂਦੇ ਹਨ ।
@HARPREETSINGH-z2d
@HARPREETSINGH-z2d 4 ай бұрын
Namdhari real sikh
@kuldeepveertegurudikirpaha7774
@kuldeepveertegurudikirpaha7774 2 жыл бұрын
Naamdhari Brahmanwaad promote krde ne jisda Guru Sahib ne Khandan Keeta hai. Sab Sikhan ko hukam hai Guru Maniyo Granth
@dr.amarsingh9775
@dr.amarsingh9775 2 жыл бұрын
ਇੱਕ ਬੜੀ ਕੌੜੀ ਸੱਚਾਈ ਇਹ ਵੀ ਹੈ ਕਿ ਸਾਡੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁਝ ਬੋਲਦੇ ਨਹੀ ਕਿਸੇ ਨੂੰ ਝਿੜਕਦੇ ਵੀ ਨਹੀ ਇਸੇ ਗੱਲ ਦਾ ਫਾਇਦਾ ਉਠਾ ਕੇ ਤੁਸੀ ਲੋਗ ਸਿੱਖ ਪੰਥ ਵਿਚ ਦਿਨ ਪਰ ਦਿਨ ਵਿਵਾਦ ਖੜੇ ਕਰ ਰਹੇ ਹੋ। ਤੁਹਾਨੂੰ ਪਤਾ ਜੋ ਹੈ ਕਿਸੇ ਕਿ ਕਹਿੜਾ ਕੁਝ ਕਹਿਣਾ
@MakhanSingh-p5j
@MakhanSingh-p5j 4 ай бұрын
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਹਾਦੁਰ ਜੀ ਨੂੰ ਕਿਹਾ ਸੀ ਗੁਰੂ ਨਾ ਬਣੀ ਜਿਹੜਾ ਗੁਰੂ ਬਣੇਗਾ ਉਸਦਾ ਮਾੜਾ ਹਾਲ ਹੋਏ ਗਾ
@GurjeetSingh-kj3ti
@GurjeetSingh-kj3ti 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪ ਜੀ ਨੇਂ ਇਹਨਾਂ ਪਖੰਡੀ ਭੇਖੀ ਕੇਸਾਂ ਧਾਰੀ ਬ੍ਰਾਹਮਣ ਹਿੰਦੂ ਦੇਹ ਧਾਰੀ ਨਾਮਧਾਰੀ ਮਸੰਦਾਂ ਬਾਰੇ ,, ਸੱਚ ਇਤਿਹਾਸ ਆਪ ਜੀ ਨੇਂ ਸੰਗਤਾਂ ਨੂੰ ਸੰਬੋਧਨ ਕਿਤਾ ,, ਸਿੱਖ ਸੰਗਤਾਂ ਨੂੰ ਖਾਲਸਾ ਪੰਥ ਨੂੰ ,, ਇਹਨਾਂ ਨਾਮਧਾਰੀ ਬ੍ਰਾਹਮਣ ਹਿੰਦੂ ਦੇਹ ਧਾਰੀ ਮਸੰਦਾਂ ਬਾਰੇ, ਬਿਆਨ ਕਿਤਾ ਆਪ ਜੀ ਨੇਂ
@HarjitSingh-ol8ou
@HarjitSingh-ol8ou 2 жыл бұрын
Muh sambal ke gal kar kute dea olede
@GurjeetSingh-kj3ti
@GurjeetSingh-kj3ti 2 жыл бұрын
@@HarjitSingh-ol8ou ਉਏ ਮੁੱਖ ਸੰਭਾਲ ਕੇ ਗਲ ਕਾਰ ਨਾਗਧਾਰੀ ਕੁੱਤੇ ਦੀ ਉਲਾਦ
@namdharielectricamritsar270
@namdharielectricamritsar270 2 жыл бұрын
ਜੇ ਨਾਮਧਾਰੀ ਸਿੱਖ ਨਹੀ ਤਾ ਨਾਮਧਾਰੀਆ ਦਾ ਇਤਿਹਾਸ ਕਿਉ ਸੁਣਾਇਆ ਗਿਆ 22 ਅਪ੍ਰੈਲ 2020 ਤੇ 23 ਅਪ੍ਰੈਲ 2020 ਨੂੰ ਸਾਮ 4:50 ਤੋ 6 ਵਜੇ ਤੱਕ ਗੁਰੂਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦੀ ਅੰਮ੍ਰਿਤਸਰ ਤੋਂ । ਦੱਸੋ ਤੁਸੀ ਕਿਉ ਗੁਮਰਾਹ ਕਰ ਰਹੇ ਹੋ ਸਿੰਘ ਸੰਗਤਾ ਨੂੰ ਮੇਰੇ ਕੋਲ ਸਾਰੀ ਰਿਕਾਰਡਿੰਗ ਹੈ ਆਡੀਓ ਤੇ ਵੀਡੀਓ
@waheguru-nm9wu
@waheguru-nm9wu 4 ай бұрын
ਨਹਿਰੂ ਨਾਲ ‌ਇਨਾ ਦੀ ਦੋਸਤੀ ਜ਼ਾਹਰ ਕਰਦੀ ਇਹ ਕੌਣ ਹਨ
@satpalsingh8836
@satpalsingh8836 2 жыл бұрын
ਨੂਰਮਹਿਲੀਆ ਭੀ ਕਹਿੰਦਾ ਹੈ ਕਿ ਇਹਨਾਂ ਦੀ ਵਿਰੋਧਤਾ ਨਹੀ ਕਰਨੀ
@khushbrar828
@khushbrar828 2 жыл бұрын
ਸੱਚ ਸੁਨਣ ਦੀ ਆਦਤ ਪਾਓ ਜੀ
@gurjeetvirk8709
@gurjeetvirk8709 4 ай бұрын
Baba ji Guru Granth sahib ji da savroop kithe aa jisnu Guru Gobind Singh ji ne gurtagaddi diti c duji gall Guru Gobind singh ji di koi likhat hai jis wich Guru Granth Sahib ji nu Gaddi diti hove
@mandeepsingh-ut9bc
@mandeepsingh-ut9bc 2 жыл бұрын
Namdari no Sikh
@RamSingh-fd5dw
@RamSingh-fd5dw 2 жыл бұрын
Dhan dhan satguru jagjit singh JI sab te kirpa kro
@simranjeetsinghbedi4799
@simranjeetsinghbedi4799 2 жыл бұрын
guru sirph guru granth shahib ji ne
@dr.amarsingh9775
@dr.amarsingh9775 2 жыл бұрын
ਭਾਈ ਸਾਹਿਬ ਜੀ ਬਾਬਾ ਰਾਮ ਸਿੰਘ ਵੇਲੇ ਤਾਂ ਸਿੰਘ ਸਭਾ ਲਹਿਰ ਵਾਲੇ ਸ਼ਰੇਆਮ ਅੰਗਰੇਜ ਦੇ ਹੱਕ ਵਿੱਚ ਭੁਗਤਦੇ ਸਨ।ਸੱਚਾਈ ਇਹ ਹੈ ਕਿ ਜੋ ਤੁਹਾਡੇ ਪੁਰਖੇ ਸਨ ਉਹਨਾਂ ਦੀ ਗੱਦਾਰੀ ਨੂੰ ਲੁਕਾਉਣ ਲਈ ਤੁਸੀ ਮਨਘੜਤ ਗੱਲਾਂ ਕਰ ਰਹੇ ਹੋ। ਜਿਆਦਾ ਜਾਣਕਾਰੀ ਲਈ ਖਾਲਸਾ ਲਾਇਲਟਰੀ ਨਾਮ ਦੀ ਪੁਸਤਕ ਪੜ ਸਕਦੇ ਹੋ
@parmjotsidhu-u5w
@parmjotsidhu-u5w 8 ай бұрын
ਭਾਈ ਪਥਪਰੀਤ ਸਿਘ ਜੀ ਵਾਹੇਗੁਰੂ ਜੀਕਾ ਖ਼ਾਲਸਾ ਵਾਹੋ ਗੁਰੂ ਜੀ ਕੀਫਹਿਤਿ ਜੀ ਤੂਸੀ ਸਾਟੇ ਭਲੇਖੇ ਦੂਰ ਕਰ ਦਿੱਤੇ ਹਨ ਜੇ ਅਜੇ ਵੀ ਜੇ ਇਹ ਨਾ ਸਮਝਣ ਤਾਂ ਇਹ ਗੁਰੂ ਡਮ ਹੀ ਹਨ ਤੁਸੀ ਠੀਕ ਹੀਕਿਹਾ ਹੈ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ Жыл бұрын
ਗੁਰਬਾਣੀ ਵਿੱਚ ਲਿਖਿਆ ਹੈ ।।ਕਾਲ ਪਾਏ ਬ੍ਰਹਮਾ ਬੰਬ ਧਰੇ।। ੧੨ ਵਾਰਮੇ ਨਾਨਕ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ।।
@RanjodhSingh-r4f
@RanjodhSingh-r4f 3 ай бұрын
ਜਿਸ ਜੀਵ ਗੁਰੁ ਬਾਰੇ ਗੁਰਬਾਣੀ ਬਾਰੇ ਸਤਿਗੁਰ ਬਾਰੇ ਜਾਂ ਗੁਰਮਖਿ ਬਾਰੇ ਜਾ ਗੁਰਗੱਦੀ ਬਾਰੇ ਜਾਣਕਾਰੀ ਨਹੀਂ ਹੈ ੳਸਤੋ ਸੰਸਾਰੀ ਜੀਵ ਪਰਮਾਤਮਾ ਬਾਰੇ ਜਾਂ ਗੁਰੁ ਬਾਰੇ ਕੀ ਜਾਣਕਾਰੀ ਲੈ ਸਕਦੇ ਹਾਂ।। ਗੁਰਬਾਣੀ ਦੇ ਵਿਚ ਸਤਿਗੁਰ ਜੀ ਦੇ ਬਚਨ ਹਨ। ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ੳਸ ਤੁਕ ਦੇ ਅਰਥ ਕੀ ਹਨ।। ਜੀ ਧੰਨਵਾਦ।।
@balwinderkaur4759
@balwinderkaur4759 2 жыл бұрын
Waheguru waheguru waheguru ji
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ Жыл бұрын
ਨਾਨਕ ਆਖੇ ਰੁਕਨਦੀਨ ਸਿੰਘ ਕਰੇਗੇ ਰਾਜ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦਿੱਲੀ ਤਖਤ ਪਰ ਬੈਹੇਗੀ ਆਪ ਗੁਰੂ ਕੀ ਫੌਜ ਸੰਤਰ ਝੁਲੇਗਾ ਸੀਸ ਪਰ ਬਤ੍ਰੀ ਕਰਗੇ ਮੌਜ ਖੰਡਾ ਜਾ ਕੇ ਹਾਥ ਮੇ ਕਲਗੀ ਸੋਹੇ ਸੀਸ ਸੋ ਹਮਰੀ ਰੱਖਿਆ ਕਰੇ ਕਲਗੀਧਰ ਜਗਦੀਸ ਰਾਮ ਸਿੰਘ ਹੋਇ ਮੇਰੋ ਨਾਮਾ ਬਾਢੀ ਸੁਤ ਭੈਣੀ ਕੋ ਧਾਮ ਕਲਿਜੁਗ ਮੈਂ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@ParminderKaur-v4y
@ParminderKaur-v4y Ай бұрын
ਕੂਕੇਗੁਰੂਦੇਸਚੇਸਿਖਹਨਤੂਨਹੀਜਾਨਦਾ
@Gurjantsingh-ov9bo
@Gurjantsingh-ov9bo 2 жыл бұрын
ਸਿੰਘ ਸਾਹਿਬ ਜੀ ਇੱਕ ਪਾਸੇ ਪਖੰਡ ਹੋਣ ਦਾ ਨਾਮ ਦੇ ਰਹੇ ਹੋ ਇੱਕ ਪਾਸੇ ਬਾਬਾ ਬਾਬਾ ਕਹੀ ਜਾਂਦੇ ਹੋ
@ratansingh7128
@ratansingh7128 17 сағат бұрын
Pehla. Shri. Satguru Dalip Singh Ji de. Updesh sunno fer commentaan de vich aa bolyo😅 asi namdhari nachan tapan nhi ooh guru ji de divane hunde han
@sukhdevsukhdevsingh2659
@sukhdevsukhdevsingh2659 2 жыл бұрын
ਗੁਰਬਾਣੀ ਦੇਹਧਾਰੀ ਗੁਰੂ ਦੀ ਪੁਰਜੋਰ ਵਕਾਲਤ ਕਰਦੀ ਹੈ। ਤੁਸੀਂ ਇਸ ਬਾਰੇ ਕੁਝ ਕਿਉਂ ਨਹੀਂ ਕਿਹਾ।
@jasvirmaan2074
@jasvirmaan2074 2 жыл бұрын
💐💐🌻🌻🌹🌹🙏🙏💯💯
@khushbrar828
@khushbrar828 2 жыл бұрын
ਡੇਰੇ ਦਾਰਾਂ ਦੇ ਜੁੱਤੀ ਚੱਟ ਵੀ ਸੁਣ ਰਹੇ ਹਨ
@iArshdeepSingh
@iArshdeepSingh Жыл бұрын
24:00
@wisakhasingh8556
@wisakhasingh8556 2 жыл бұрын
Verynice
@ParminderKaur-v4y
@ParminderKaur-v4y Ай бұрын
ਕੂਕੇਗੁਰੂਦੇਸਚੇਸਿਖਹਨਤੂਨਹੀਜਾਨਸਕਦਾ
@Shinning_star_891
@Shinning_star_891 7 ай бұрын
Dhan dha hazra hazoor satguru uday singh ji
@namdharielectricamritsar270
@namdharielectricamritsar270 2 жыл бұрын
ਮੇਰੇ ਦੁਆਰਾ ਕੀਤਾ ਕੁਮੈਂਟ ਕਿਉ ਡਲੀਟ ਕੀਤਾ...? ਤੇਰੇ ਕੋਲ ਕੋਈ ਉੱਤਰ ਨਹੀ
@rajsandhu4219
@rajsandhu4219 Жыл бұрын
@satinderjitsingh7493
@satinderjitsingh7493 4 ай бұрын
ਇਹ ਬੈਹਰੁਪਿਏ ਸਿੱਖ ਹਨ ਸਿੱਖੀ ਦੇ ਦੁਸ਼ਮਨ ਗ਼ੌਰ ਮਿੰਟ ਦੇ ਟਾਉਟ
@ralasingh2692
@ralasingh2692 4 ай бұрын
ਸਤਿਕਾਰ ਯੋਗ ਭਾਈ ਸਾਹਿਬ ਜੀ ਦਾਸ ਨਾਮਧਾਰੀਆਂ ਵਿੱਚੋ ਨਹੀ ਪਰ ਸੌ ਸਾਖੀ ਭਾਈ ਪਰਤਾਪ ਸਿੰਘ ਮਹਿਤਾ ਦਾ ਟੀਕਾ ਕਿੱਤਾ ਦੌ ਭਾਗਾਂ ਚ ਹੈ ਜੀ ਉਸ ਵਿੱਚ ਸਤਿਗੁਰੂ ਰਾਮ ਸਿੰਘ ਜੀ ਦੇ ਜਾਮੇ ਬਾਰੇ ਸਪੱਸਟ ਲਿਖਿਆ ਹੈ ਹੋਰ ਸੁਣੋ ਸ੍ਰੀ ਦਸਮੇਸ਼ ਜੀ ਅਪਣੇ ਅਗਲੇ ਅਵਤਾਰ ਬਾਰੇ ਜਗਾ ਦਾ ਨਾਮ ਸੰਨ ਤੇ ਕੀ ਨਾਮ ਹੋਵੇ ਗਾ ਗੁਪਤ ਜਾਮਾ ਸਪੱਸਟ ਲਿਖਿਆ ਹੈ ਪਰ ਸਿੱਖ ਬਾਣੀ ਨੁੰ ਵੇਚਣ ਵਾਲੇ ਗੋਲਕਾਂ ਪਿੱਛੇ ਲੜਨ ਵਾਲੇ ਕੱਟੜਤਾ ਨਾਲ ਭਰੇ ਹੋਏ ਸੱਚ ਨਹੀ ਸੁਣ ਸਕਦੇ ਗੁਰੂ ਗ੍ਰੰਥ ਸਾਹਿਬ ਦੇ ਰੇਟ ਰੱਖ ਤੇ ਪਾਠ ਦੇ ਰੇਟ ਕਿਰਤਨ ਦੇ ਰੇਟ ਫਿਰ ਸੱਚ ਕਿੱਵੇ ਹੱਥ ਲੱਗੇ ਭਾਈ ਬਾਲੀ ਵਾਲੀ ਸਾਖੀ ਚ ਗੁਰੂ ਦੇ ਚੌਦਾ ਜਾਮੇ ਲਿੱਖੇ ਨੇ ਜੀ ਦੇਹਧਾਰੀ ਗੁਰੂ ਤੌ ਬਿਨਾ ਦੇਸ ਦੂਨੀਆਂ ਦੀ ਰੱਖਿਆ ਨਹੀ ਹੋ ਸਕਦੀ ਗੁਰੂ ਗ੍ਰੰਥ ਸਾਹਿਬ ਜੀ ਸਬਦ ਅਵਤਾਰ ਹਨ ਪਰ ਸਾਨੁੰ ਬਾਣੀ ਵੇਚਣ ਵਾਲੇ ਲਾਣੇ ਨੇ ਉਲਟ ਪੜਾਇਆ ਤੇ ਸੱਚ ਤੌ ਕੋਹਾਂ ਦੁਰ ਸਾਖੀ ਪੜ ਕੇ ਦੱਸੋ ਜੇ ਝੁੱਠ ਹੈ
@sukhdevsukhdevsingh2659
@sukhdevsukhdevsingh2659 2 жыл бұрын
ਕਿਰਪਾ ਕਰਕੇ ਮੇਰੀਆਂ ਟਿੱਪਣੀਆਂ ਨੂੰ ਨਾ ਮਿਟਾਓ, ਸੋਚੋ ਅਤੇ ਸਮਝੋ ਕਿ ਜੀਵਨ ਅਤੇ ਸਿੱਖੀ ਦੀ ਅਸਲੀਅਤ ਕੀ ਹੈ। ਧੰਨਵਾਦ।
@waheguru-nm9wu
@waheguru-nm9wu 4 ай бұрын
ਖੁਆਰ ਹੋ ਕੇ ਪੰਥ ਵਿੱਚ ਆਉਣਗੇ
@Mittar-xj8to
@Mittar-xj8to 4 ай бұрын
Je meat khan bare likheya te daso
@RamSingh-fd5dw
@RamSingh-fd5dw 2 жыл бұрын
Dhan dhan satguru jagjit singh ji
@JaswinderSingh-xc9zu
@JaswinderSingh-xc9zu 2 жыл бұрын
Evidence according to this right
@Mittar-xj8to
@Mittar-xj8to 4 ай бұрын
Jankari chahidia j namdharia di te Amritsar shahida de etehas bare pta kar
@gurpreetranouta5252
@gurpreetranouta5252 2 жыл бұрын
ਇਹ ਹੋਰ ਕੱਰ ਵੀ ਕੀ ਕੱਰ ਸੱਕਦੇ ਆ
Мясо вегана? 🧐 @Whatthefshow
01:01
История одного вокалиста
Рет қаралды 7 МЛН
We Attempted The Impossible 😱
00:54
Topper Guild
Рет қаралды 56 МЛН
nitnem panj bania | japji sahib path | ਨਿਤਨੇਮ  |charanjeet Hamidpur Channel
1:16:38
Sukhmani Sahib Da Path | Gur Shabadi Jatha | Full Path | Fateh TV
1:07:02
Fateh TV - 24 Hrs Gurbani Channel
Рет қаралды 13 МЛН
Namdhari Diwan by Jathedar Niranjan Singh ji kakar
1:27:57
Ragi Balvir Singh Barnala
Рет қаралды 16 М.