Super Exclusive :- ਭਗਵੰਤ ਮਾਨ ਦੇ ਘਰ ਹੋਈ ਰੇਡ ਦਾ ਸੱਚ, ਦੇਖੋ ਅੰਦਰੋਂ ਕੀ ਕੁਝ ਮਿਲਿਆ ?

  Рет қаралды 35,570

Rozana Lok Naad TV

Rozana Lok Naad TV

Күн бұрын

Super Exclusive
ਭਗਵੰਤ ਮਾਨ ਦੇ ਘਰ ਹੋਈ ਰੇਡ ਦਾ ਸੱਚ
ਦੇਖੋ ਅੰਦਰੋਂ ਕੀ ਕੁਝ ਮਿਲਿਆ ?
ਸੁਣੋਂ ਕਿਸਨੇ ਤੇ ਕਿਉਂ ਮਰਵਾਇਆ ਛਾਪਾ
#rozanaloknaadtv #LatestPunjabiNews #LatestNews2024
For Advertising queries, please call on +91 7087641702

Пікірлер: 76
@ParamjitSingh-f6c
@ParamjitSingh-f6c 7 күн бұрын
ਦਿੱਲੀ ਵਿਚ ਸਰਕਾਰ ਤਾ ਬੀ ਜੇ ਪੀ ਬਣਾਏਗੀ ਨੋਟ ਕਰਲੋ ਸਿੱਧੂ ਜੀ ❤❤❤❤
@wahTerakyakehna
@wahTerakyakehna 7 күн бұрын
you are right bro
@ParamjitSingh-zd5mu
@ParamjitSingh-zd5mu 7 күн бұрын
ਕੇਜਰੀਵਾਲ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ
@wahTerakyakehna
@wahTerakyakehna 7 күн бұрын
@ParamjitSingh-zd5mu ji sahi kiha
@user-ke4xg8kf6i
@user-ke4xg8kf6i 6 күн бұрын
Je na bni fer ki krenga
@RameshKumar-fr1vz
@RameshKumar-fr1vz 6 күн бұрын
ਪੰਜਾਬ ਚ ਤਾਂ ਸਹੀ ਗੱਲ ਹੈ ਬੜੀ ਕਾਰਵਾਈ ਕੀਤੀ ਗਈ ਇਹੋ ਜਿਹੀ ਕਾਰਵਾਈ ਤਾਂ ਦੁਨੀਆਂ ਚ ਨਹੀਂ ਹੋ ਸਕਦੀ ਇਹ ਤਾਂ ਸੱਚ ਹੈ ਜੀ ਇੱਥੇ ਸੈਲੂਟ ਬੰਣਦਾ ਹੈ
@GurmeetSingh-lc5bh
@GurmeetSingh-lc5bh 7 күн бұрын
ਪੰਜਾਬ ਦਾ ਪੈਸਾ ਦਿੱਲੀ ਵਿੱਚ ਵਰਤ ਰਹੇ ਹਨ ਕਰਜਾ ਚੱਕ ਕੇ
@ParamjitSingh-zd5mu
@ParamjitSingh-zd5mu 7 күн бұрын
ਕੇਜਰੀਵਾਲ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ 😢😢😢
@JagjitSingh-c8l7j
@JagjitSingh-c8l7j 7 күн бұрын
ਓਏ ਬਾਹਲਿਆ ਸਿਆਣਿਆ ਐਵੇ ਬਾਂ ਬਾਂ ਕਰੀ ਜਾਦੈ ਬੀ ਜੇ ਪੀ ਗੁੰਡਾ ਗਰਦੀ ਦਾ ਵਿਖਾਵਾ ਤਾਕਤ ਦੇ ਨਸ਼ੇ ਕਰ ਰਹੀ ਹੈ ਪੰਜਾਬ ਵਿਚ ਨਾਸਾ ਭੰਨਾ ਗੇ ਅਲੈਕਸਨਾ ਮੌਕੇ ਗੰਦ ਪਾਰਟੀ ਤੂੰ ਭੌਕੀ ਜਾ ਕੋਈ ਫਰਕ ਨਹੀ ਪੈਣਾ
@harbhajansinghdua7281
@harbhajansinghdua7281 7 күн бұрын
ਸ਼ਰਮ ਕਰੋ, ਪੰਜਾਬ ਦਾ ਪੈਸਾ ਦਿੱਲੀ ਦੀਆਂ ਚੋਣਾਂ ਚ ਵਰਤੋਂ ਕੀਤੀ ਗਈ
@DarshanSingh-fb9fk
@DarshanSingh-fb9fk 7 күн бұрын
ਮੈਨੂੰ ਤਾਂ ਵੀਰੋ ਭਗਵੰਤ ਮਾਨ ਪੰਜਾਬੀ ਨਹੀਂ ਲੱਗਦਾ
@NirmalSingh-ep2hc
@NirmalSingh-ep2hc 6 күн бұрын
Very nice ji
@kuldipsaini2739
@kuldipsaini2739 7 күн бұрын
ਬਹੁਤ ਵਧੀਆ ਜੀ, ਆਪ ਜੀ ਦਾ ਧੰਨਵਾਦ 🙏🙏
@RanjitSingh-hq9jy
@RanjitSingh-hq9jy 7 күн бұрын
Very good Reporter
@jatinderdeol6942
@jatinderdeol6942 7 күн бұрын
ਬਹੁਤ ਹੀ ਖੁਸ਼ੀ ਵਾਲੀ ਖ਼ਬਰ ਹੈ। ਇਹਨਾਂ ਝੂਠੇ ਬਦਲਾਵ ਅਤੇ ਅਖੌਤੀ ਇਨਕਲਾਬੀਆਂ ਦੇ ਨਾਲ ਇਹੋ ਹੋਣਾ ਚਾਹੀਦਾ। ਖਾਸ ਆਦਮੀ ਪਾਰਟੀ ਮੁਰਦਾਬਾਦ।
@KulwinderSidhu-c6d
@KulwinderSidhu-c6d 6 күн бұрын
, ਸਹੀ ਗਲ ਹੈ ਪਹਿਲਾ ਪੁਲਿਸ ਵਾਲੇ ਆਮ ਲੋਕਾਂ ਦੇ ਚਲਾਨ ਕਰਦੇ ਸੀ ਤੇ ਅਸੀ ਖਾਸ ਟੌਹਰ ਨਾਲ ਚਲਦੇ ਜੇ ਕੋਈ ਰੋਕਦਾ ਸੀ ਤਾਂ ਫੋਨ ਕਰਵਾ ਦਿੰਦੇ ਸੀ ਹੁਣ ਸਾਡੀ ਕੋਈ ਟੌਹਰ ਹੀ ਨਹੀਂ ਰਹੀ ਅਕਾਲੀ ਬਾਦਲ good ਹੈ
@BhupinderSingh-ed2kg
@BhupinderSingh-ed2kg 6 күн бұрын
ਭਗਵੰਤੇ ਨਾਲ ਇਸੇ ਤਰਾ ਹੀ ਹੋੱਣਾ ਚਾਹੀਦਾ ਹੈ
@ChhinderpalSingh-t5z
@ChhinderpalSingh-t5z 7 күн бұрын
SSA ji 🙏 Sukhwinder Sidhu ji 🙏 Kaya Baat Super duper 👌
@joginderpal3329
@joginderpal3329 7 күн бұрын
ਭਗਵੰਤ ਮਾਨ ਜੀ ਅਗਰ ਇਹ ਪੈਸਾ ਆਸੇ ਪਾਸੇ ਜੇ ਖਰਚ ਕਰ ਰਹੇ ਜੇ ਪੰਜਾਬ ਦੇ ਸਰਕਾਰ ਤੇ ਖਰਚ ਕੀਤਾ ਹੁੰਦਾ ਤਾਂ ਇਦਾਂ ਤੁਹਾਨੂੰ ਚੰਡੀਗੜ੍ਹ ਪੰਜਾਬ ਚ ਦਿੱਲੀ ਨਹੀਂ ਘੁੰਮਣਾ ਪੈਂਦਾ ਵੋਟਾਂ ਆਪਣੇ ਆਪ ਪੈਣੀਆਂ ਸੀ ਤੁਸੀਂ ਗਲਤ ਤੇ ਗਲਤ ਕਰ ਰਹੇ ਹੋ ਤੁਹਾਨੂੰ ਨਹੀਂ ਵੋਟਾਂ ਮਿਲਣੀਆਂ ਮੋਲਣੀਆਂ
@HarjinderSingh-u6p
@HarjinderSingh-u6p 7 күн бұрын
Very nice sir ji
@paramjitlall3187
@paramjitlall3187 7 күн бұрын
ਪੰਜਾਬ ਵਿੱਚ ਵੀ ਅਪਦਾ ਭਜਾਉ ਬੀਜੇਪੀ ਜਿਤਾਉ❤
@HarpreetSingh-vw2ry
@HarpreetSingh-vw2ry 7 күн бұрын
ਇਹ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੇ ਕਾਂਗਰਸ ਵਾਲਿਆਂ ਦੀਆਂ ਬੱਸਾਂ ਦੀਆਂ ਬਾਡੀਆਂ ਦੀਆਂ ਫਾਈਲਾਂ ਖੋਲੀਆਂ ਹੁੰਦੀਆਂ ਅੱਜ ਚੀਕਾਂ ਨਾ ਪੈਂਦੀਆਂ ਸੀਐਮ ਸਾਹਿਬ ਯਾਰੀ ਪਗਾਹੀ ਪਿਛਲਿਆਂ ਨੇ ਉਹਨਾਂ ਦਾ ਹਾਲ ਵੇਖ ਲਓ ਕੀ ਹੋਇਆ ਸਾਨੂੰ ਲੱਗਦਾ ਤੁਹਾਡਾ ਵੀ ਉਹ ਹਾਲ ਹੋਏਗਾ ਜਿਹੜਾ ਤੁਸੀਂ ਕਾਂਗਰਸ ਦੇ ਪ੍ਰਧਾਨ ਨਾਲ ਨਿਭਾ ਰਹੇ ਹੋ ਬਹੁਤ ਬੁਰਾ ਹਾਲ ਹੋਣਾ ਹ ਆਪ ਵੀ ਡੁੱਬੇਗੀ ਤੇ ਕਾਂਗਰਸ ਵੀ ਡੁੱਬੇਗੀ ਯਾਦ ਰੱਖਿਓ?
@IqbalSingh-k8e
@IqbalSingh-k8e 7 күн бұрын
Very good report , maha corropt party,
@ramamaan
@ramamaan 7 күн бұрын
Bai ji AAP ne j Kam kite hongey 4th var kajriwal CM banange❤❤❤❤❤❤❤❤❤❤
@subhashchopra7404
@subhashchopra7404 7 күн бұрын
काम तो वहां जाकर ही देखेंगे तो पता चलेगा l वहां की जनता काम के आधार पर ही वोट करेगी l
@nareshbehal4926
@nareshbehal4926 7 күн бұрын
Sidhu Sab You r great pta nhi kitho aeh information Lbhi c,,,Any way God Bless You
@Gurmeetkaurarhi-jq2pm
@Gurmeetkaurarhi-jq2pm 7 күн бұрын
Bhut vadhia kita dili sarkar ne jo punjab de MLA de khar rade pae punjab sarkar vi punjab de loka de khar red mardi si😂😂
@harjinderghoman
@harjinderghoman 6 күн бұрын
B j p ਦੀ ਧੱਕੇਸ਼ਾਹੀ
@daljitvehniwalia2178
@daljitvehniwalia2178 7 күн бұрын
ਵਿਰੋਧੀਆਂ ਦਾ ਪ੍ਰਾਪੋਗੰਡਾ।
@yadwindersingh3213
@yadwindersingh3213 7 күн бұрын
Bai sada channi jindabad sarpanch basti himmatpura fraidkot sabka
@KuldeepSingh-gc4wc
@KuldeepSingh-gc4wc 6 күн бұрын
सिर्फ छापे आम आदमी पार्टी के नेताओं के घर ही डाला जाता है किसी भाजपाई चोर उठाई गिरो के घर पर क्यो नही होती 🤔
@AmreekSingh-q6t
@AmreekSingh-q6t 7 күн бұрын
Delhi ch sarkar ta AAP di hi bnegi
@GurdeepSingh-is8gj
@GurdeepSingh-is8gj 7 күн бұрын
Delhi vich bjp.di govt bnu
@jagdeepsandhu2144
@jagdeepsandhu2144 7 күн бұрын
ਆਮ ਆਦਮੀ ਦਿੱਲੀ ਵਿੱਚ ਹਾਰ ਜਾਉ ਗੀ
@BhupendraDave-ul5mv
@BhupendraDave-ul5mv 7 күн бұрын
Dear, Anchor ji, Wait for the few periods more because of the reports of the Related Raid should be happening in the press !!!
@DarshanSingh-l2d
@DarshanSingh-l2d 7 күн бұрын
Ppanjab. Dea. Lok. Murakh
@bsmaan5247
@bsmaan5247 7 күн бұрын
ਤੁੰ ਤੇ ਰਹਿਣ ਦੇ ਯਾਰ ਤਹਾਨੂੰ ਨੀਂਦ ਵਿੱਚ ਵੀ ਮਾਨ ਦੇ ਸੁਪਣੇ ਆਂਦੇ ਹੈ ਸੁਖਬੀਰ ਤਖਤ ਸਾਹਿਬ ਦਾ ਹੁਕਮ ਨਹੀਂ ਮੰਨ ਰਿਹਾ 😂
@SabhaBains
@SabhaBains 7 күн бұрын
Bhaji jo Bhagwant ne Amritsar kita ohh v dhakka a
@ShamsherSingh-yr8sx
@ShamsherSingh-yr8sx 7 күн бұрын
MANN PUNJAB NOO BARBAD KÀR RAYA HAI
@AjmerBhullar-i7y
@AjmerBhullar-i7y 5 күн бұрын
Sidhu saab drama jaande a
@balwindersinghmander.fresn3580
@balwindersinghmander.fresn3580 7 күн бұрын
Wyr maara hunda koyi v hove Party koyi v hove Program very nice hunda ❤️🙏🙏
@gurindersidhu1625
@gurindersidhu1625 7 күн бұрын
Sidhu sahib sat sheri akal
@AmreekSingh-q6t
@AmreekSingh-q6t 7 күн бұрын
Kejriwal naal BJP wale dhukka kar rahe . Sabh kush Ambani-Adani nu de reha , Gujrat nu Khushhaal kar reha aur Punjab da beda garak kar reha
@JagjitSingh-c8l7j
@JagjitSingh-c8l7j 7 күн бұрын
ਭੌਕੀ ਜਾਹ
@DarshanSingh-l2d
@DarshanSingh-l2d 7 күн бұрын
Delhi. Father. By. Bjp
@rajwindrbeasraja8868
@rajwindrbeasraja8868 7 күн бұрын
Punjab da peisa pani wang vahaya ja riha dehli election vicch Election commission de apne rool hunde je complete hoe c ta jaroor kuj ta sach. Hovegs siane kehnde dhua utho niklda jithe aag legi hove. Punjabi nu koy bhul nhi
@Amritsingh1919-s5n
@Amritsingh1919-s5n 7 күн бұрын
ਦੀਪ ਸਿੱਧੂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਭਗਵੰਤ ਮਾਨ ਬੇਅੰਤ ਬੁੱਚੜ ਦੀ ਲੀਹਾਂ ਤੇ ਚੱਲੇਗਾ
@JaswantSingh-l7v
@JaswantSingh-l7v 7 күн бұрын
Tu Hi kha lo Jara coca gana
@gurcharankulana
@gurcharankulana 7 күн бұрын
ਜਦ ਭਾਜਪਾ ਦੇ ਲੀਡਰ ਕੁਝ ਬੋਲਦੇ ਹਨ ਫਿਰ ਚੋਣ ਕਿਮਸਨ ਕਿਧਰ ਹੁੰਦੇ ਹੱਨ
@atmasingh2149
@atmasingh2149 7 күн бұрын
Sab mla mantrian de ghara te raid honi chahide hai
@rajwindrbeasraja8868
@rajwindrbeasraja8868 7 күн бұрын
Mari ghugi kaa badnam eh hal kejriwal da punjab mu khaa gia. Crora di kothi v pa li te badnam bjp
@savneetsinghrairai6823
@savneetsinghrairai6823 7 күн бұрын
Ghaola taan kitta enna kaafi vaade saatar teh ....EC /ED ....de power da enna nu nahi paata .....
@gurindersidhu1625
@gurindersidhu1625 7 күн бұрын
S sukhwinder singh sidhu ji dhanwad be baki nal gal bat karn da
@BhagwaansingnChahal
@BhagwaansingnChahal 7 күн бұрын
LOTTOO TOLLE NU BAHAR KARO LOKAN DE SAPPNE MAARU SARKAAR MURDABAAD
@RajanVadehra
@RajanVadehra 7 күн бұрын
3 sall cho 1 sall bm punjab to bahar reha...
@wahTerakyakehna
@wahTerakyakehna 7 күн бұрын
ik saal nhi bhaji, dedh saal ton vadh elections ch and delhi ch kad ditta.
@gurindersidhu1625
@gurindersidhu1625 7 күн бұрын
Bhagwant mana je mohinder da munda ta asteefa de k pase ho
@gurindersidhu1625
@gurindersidhu1625 7 күн бұрын
Sidhu kise tu dar de nahi hunde ghant
@gurindersidhu1625
@gurindersidhu1625 7 күн бұрын
Bhagwant mana hun murgi khana khool..ly
@gurindersidhu1625
@gurindersidhu1625 7 күн бұрын
Bhagwant man dukki banda
Khabar Di Khabar (2154) || Donald Trump deports how many more Punjabis
21:32
Вопрос Ребром - Джиган
43:52
Gazgolder
Рет қаралды 3,8 МЛН
Почему Катар богатый? #shorts
0:45
Послезавтра
Рет қаралды 2 МЛН