ਪਾਕਿਸਤਾਨ ਦਾ ਬਾਰਡਰ ਟੱਪ ਕੇ ਮੈਂ ਸਿੱਧਾ ਚੌਂਕੀ 'ਚ ਗਿਆ

  Рет қаралды 37,031

Chann Pardesi Radio

Chann Pardesi Radio

Күн бұрын

Chann Pardesi Radio Need Help Please Donate
channpardesi.co...
Direct Link Or One Time Payment
tinyurl.com/ya...
Please use Our Official App
iPhone
tinyurl.com/yb...
3 Radio
tinyurl.com/y9...
Android
tinyurl.com/m5...
|Chann Pardesi Radio|Chicago|Live Punjabi Radio|Radio Show
#Kuljinder#Dhillon#Sukhnaib #Singh #Sidhu #CHD #Chandigarh #Covid #VIP #Corona #Virus #Lockdown #Corona #Lockdown #Impacts #Curfew #Covid #India #Punjab #Analysis
#nihang #Arrest #SocialMedia #Punjab #Police #Corona #newyork #Italy #China #Covid #Deaths #JatinderPannu

Пікірлер: 57
@vinylRECORDS0522
@vinylRECORDS0522 4 жыл бұрын
ਬਹੁਤ ਵਧੀਆ ਇੰਟਰਵਿਊ ਹੈ ।ਗੱਲਾਂ ਵਿੱਚ ਸੱਚਾਈ ਝਲਕਦੀ ਹੈ ਪਰ ਕਈਆਂ ਨੂੰ ਹਜ਼ਮ ਨਹੀਂ ਹੋਣੀ ।
@2.drparmindertaggarunivers948
@2.drparmindertaggarunivers948 4 жыл бұрын
Banda orator bahut vadhia...gall sunoun Da bahut vadhia tarika
@gurjantsinghsidhu3345
@gurjantsinghsidhu3345 3 жыл бұрын
Pakka ho geya ji oh rasta
@harjindersinghrandhava4415
@harjindersinghrandhava4415 4 жыл бұрын
ਸਰਕਾਰਾਂ ਦਾ ਬੰਦਾ ਲੱਗਦਾ ੧੦੦ ਸਹੀ
@sukhjindergill4345
@sukhjindergill4345 3 жыл бұрын
Veerji di interview is very motivational and tur general subeg Singh ji motivating to others to not became low in the moral
@HarjinderSingh-lm3rt
@HarjinderSingh-lm3rt 4 жыл бұрын
Very nice interweo
@navtejkhosa7210
@navtejkhosa7210 4 жыл бұрын
Waheguru Ji
@charanjitkaur6699
@charanjitkaur6699 4 жыл бұрын
I feel Dhillon is real man and true story.I appreciate his courage in young age and explanation by him true and clear hurt 🙏🏻
@ekamhathur2438
@ekamhathur2438 4 жыл бұрын
Very nice ji
@gillharpreet9
@gillharpreet9 4 жыл бұрын
Very proud
@jodhasandhusandhu441
@jodhasandhusandhu441 4 жыл бұрын
Sachai lgdiii
@baljindersinghlongowal4097
@baljindersinghlongowal4097 4 жыл бұрын
ਸੱਚ ਬੋਲਦਾ ਇਹ ਬੰਦਾ
@baldevsingh108
@baldevsingh108 4 жыл бұрын
ਢਿੱਲੋਂ ਨੇ ਜੋ ਕਿਹਾ ਠੀਕ ਹੈ ਲਗਦਾ ਪਰ ਫੁਦੂਆਂ ਨੂੰ ਹਾਕਮ ਨਹੀਂ ਹੁੰਦਾ ।
@rajdeepsingh6402
@rajdeepsingh6402 3 жыл бұрын
Bhauji Hunter Rasta Sara pakka bangash mein jagah theek hun
@VikramSingh-em4wv
@VikramSingh-em4wv 4 жыл бұрын
bnde d gall ch dum te lgda hai
@jsandhusandhu1383
@jsandhusandhu1383 4 жыл бұрын
gal sunan da trika vadhia hai gal ch sach kina eh nahi pta .. nehr ch duban to darda hai pr badar tapan di dleri hai rab jane sach ki hai .. kahani likhan lag jae ta kulwant singh virak nu mat pa sakda ..
@Sandhu203
@Sandhu203 4 жыл бұрын
ਸਹੀ ਕਿਹਾ ਵੀਰ ਭਾਈ ਸਾਹਿਬ ਸਾਰੀਆਂ ਗੱਲਾ ਕਰਦਾ ਪਰ ਇਹ ਨੀ ਦੱਸਦਾ ਕਿ ਕੋਈ ਐਕਸ਼ਨ ਵੀ ਕੀਤਾ ਜਾ ਨੀ ਬਸ ਦਰਬਾਰ ਸਾਹਿਬ ਬਾਰੇ ਦੱਸਿਆ ਉਹ ਸੱਚ ਲੱਗਦਾ ਬਾਕੀ ਕਹਾਣੀ ਹੀ ਘੜੀ ਲੱਗਦੀ ਮੈਂ ਸਾਰੇ ਐਪੀਸੋਡ ਦੇਖੇ
@dilavaruppal2749
@dilavaruppal2749 4 жыл бұрын
Sahi kiha
@harjindersinghrandhava4415
@harjindersinghrandhava4415 4 жыл бұрын
ਗੱਲ ਤੋਂ ਵੀ ਸਰਕਾਰਿਅਾ ਦਾ ਬੰਦਾ ਲੱਗਦਾ
@SS-bz6hw
@SS-bz6hw 4 жыл бұрын
ਉਹ ਕਿਵੇਂ? ਸਰਕਾਰੀ ਬੰਦਾ ਹੋਣਾ ਤਾਂ ਵਧੀਆ ਗੱਲ ਆ,ਗ਼ਲਤ ਕੀ ਆ?
@VivoY-ty1yp
@VivoY-ty1yp 3 жыл бұрын
ਸਰਕਾਰੀ ਬੰਦਾ ਲਗਦਾ ਨਹੀ ਹੈ
@2.drparmindertaggarunivers948
@2.drparmindertaggarunivers948 4 жыл бұрын
Banda baqaida practical hai jive waarta to lagda.
@TheHorseHub
@TheHorseHub 4 жыл бұрын
ਮੈਂਨੂੰ ਤਾ ਇਹ ਗਲਾ ਤੋ ਟੋਟ ਲਗਦਾ ਸਰਕਾਰੀ
@harrisingh2658
@harrisingh2658 4 жыл бұрын
Jo sawal bhindra wale te baki attwadiya te chuke ja rahe ne ohna da javab de diyo. Gal sari muk jo.
@SS-bz6hw
@SS-bz6hw 4 жыл бұрын
ਅੱਤਵਾਦੀ ਨਾਲੋਂ ਟਾਊਟ ਹੋਣਾ ਸਹੀ ਆ, ਨਿਰਦੋਸ਼ ਮਾਰਨ ਦੀ ਬਜਾਏ ਮੁਜ਼ਰਿਮ ਨੂੰ ਕਾਨੂੰਨ ਦੇ ਕਾਬੂ ਕਰਵਾਉਂਦੇ ਨੇ
@dilavaruppal2749
@dilavaruppal2749 4 жыл бұрын
@@SS-bz6hw jehre Delhi vich chote 2 Bache mare o nirdosh Nahi c
@SS-bz6hw
@SS-bz6hw 4 жыл бұрын
@@dilavaruppal2749 ਨਿਰਦੋਸ਼ ਸਨ ਬੱਚੇ, ਪਰ ਉਹ ਇਹਨੇ ਮਾਰਵਾਏ ਸਨ? ਉਹ ਤਾਂ ਸੰਤਵੰਤ ਤੇ ਬੇਅੰਤ ਨੇ ਹਲਕੀ ਹੋਈ ਭੀੜ ਹੱਥੋਂ ਮਰਵਾਏ ਸਨ ,ਕਾਂਗਰਸੀਆਂ ਦੇ ਸ਼ਹਿ ਤੇ, ਓਹੀ ਕਾਂਗਰਸ ,ਜਿਸਦੀ ਪ੍ਰਮੁੱਖ ਇੰਦਰ ਗਾਂਧੀ ਦਾ ਭਿੰਡਰੀ ਪਹਿਲਾਂ ਪਾਲਤੂ ਹੁੰਦਾ ਸੀ
@nothing445-j1m
@nothing445-j1m 4 жыл бұрын
Oh kihda Bombay rehnda app gal karla
@balkarbarkandi1569
@balkarbarkandi1569 4 жыл бұрын
My realtives...real sister in-law...of kotkpura also rejected me during police case
@nothing445-j1m
@nothing445-j1m 4 жыл бұрын
Sahi gal mushkil vich galian dai kakh ve dushman ho jandai han.teri gal theek ha veer
@RajvinderSingh-kv5lc
@RajvinderSingh-kv5lc 4 жыл бұрын
to the point gall kar oye gappiyaa
@Majhevalabhau786
@Majhevalabhau786 4 жыл бұрын
Veere tu ਓਥੇ c tenu jyada ਪਤਾ tu ਤੇ ਹੁਣ ਜੰਮਿਆ
@SS-bz6hw
@SS-bz6hw 4 жыл бұрын
ਤੈਨੂੰ ਗੱਲ ਚੰਗੀ ਨਹੀਂ ਲੱਗ ਰਹੀ ਤੇ ਐਥੇ ਕਰਦਾ ਕੀ ਆ? ਨਿਕਲ ਟਾਈਮ ਨਾਲ
@RajendraSingh-sq9gr
@RajendraSingh-sq9gr 4 жыл бұрын
Guru ki bani naal nahi jude kewal sangharsh naal jude .
@faujasinghsingh2360
@faujasinghsingh2360 4 жыл бұрын
ਹੁਣ ਅਾਪਣੀਂ ਮਸ਼ਹੂਰੀ ਕਰਕੇ ਕੀ ਲ਼ॅਭਦਾ ਹੈ.....?
@SS-bz6hw
@SS-bz6hw 4 жыл бұрын
ਭਿੰਡਰੀ ਦੀ ਮਸ਼ਹੂਰੀ ਕਰ ਰਿਹਾ, ਅੱਤਵਾਦ ਦੇ ਗੰਦ ਬਾਰੇ ਦੱਸ ਰਿਹਾ।
@sandhuboy653
@sandhuboy653 4 жыл бұрын
Paka ho giya
@khushwindersingh7570
@khushwindersingh7570 4 жыл бұрын
ਬਾਈ ਮੋਟੀ ਖਾਂਦਾ, ਖਾਣ ਵਾਲਾ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ।
@SS-bz6hw
@SS-bz6hw 4 жыл бұрын
ਬਾਹਲਾ experience ਆ ਤੈਨੂੰ, ਤੂੰ ਵੀ ਖਾਣਾ ਹੁੰਨਾ,?
@JagtarSingh-fv9bn
@JagtarSingh-fv9bn 4 жыл бұрын
Hmmm
@RajvinderSingh-kv5lc
@RajvinderSingh-kv5lc 4 жыл бұрын
afeem kha ke boli janda
@amarjeetsingh-of5cz
@amarjeetsingh-of5cz Жыл бұрын
Ĺ
@karandhillon9041
@karandhillon9041 4 жыл бұрын
Smgler c chota mota
@SS-bz6hw
@SS-bz6hw 4 жыл бұрын
ਤੂੰ ਕੀ ਖਰੀਦਿਆ ਇਹਦੇ ਕੋਲੋ?
@JagtarSingh-fv9bn
@JagtarSingh-fv9bn 4 жыл бұрын
ਜਦੋ ਪੈਂਦਾ ਨਾ ਵਕਤ।।। ਪਤਾ ਓਦੋਂ ਲਗਦਾ।।।। ਤੂੰ ਦਸਦੇ ਤੂ ਕੀ ਕੀਤਾ ਤੂ ਵੀ ਮਸ਼ਹੂਰ ਹੋਜਾ
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 15 МЛН
What's in the clown's bag? #clown #angel #bunnypolice
00:19
超人夫妇
Рет қаралды 33 МЛН
Prime Report #80 - Story of 1984 Bullets Point of View
46:18
Prime Asia TV
Рет қаралды 1,1 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 15 МЛН