ਪਾਕਿਸਤਾਨ ਦੀ yero line cross ਕੀਤੀ " ਆਰਮੀ ਵਾਲਿਆਂ ਨੇ ਰੋਕ ਲਏ ਸੀ "

  Рет қаралды 339,708

AMAN MAHAL VLOGS

AMAN MAHAL VLOGS

Күн бұрын

Пікірлер
@annabaaabvdhdbfjfbc9071
@annabaaabvdhdbfjfbc9071 5 ай бұрын
ਕਦੇ ਨਾ ਕਦੇ ਇਹ ਤਾਰ ਵੀ ਚੁੱਕਵਾ ਦੇਣੀ ਐ ,ਬਾਬਾ ਨਾਨਕ ਜੀ ਨੇ ।
@ਨੈਬਸਿੰਘਸਿੰਘ
@ਨੈਬਸਿੰਘਸਿੰਘ 5 ай бұрын
ਭਰਾ ਨਹੀਂ ਰਿਹਾ ਜਿਹੜੀ ਵੀਡੀਓ ਬਣਾ ਕੇ ਸਾਨੂੰ ਵਿਖਾਈਏ ਤੇਰੇ ਬੱਚੇ ਜੀਂਦੇ ਰਹਿਣ ਦੇਰੀ ਉਮਰ ਲੰਬੀ ਹੁੰਦੀ ਰੇ ਧੰ ਧੰਨ ਧੰਨ ਗੁਰੂ ਨਾਨਕ ਦੇਵ
@rajwinder1968
@rajwinder1968 5 ай бұрын
ਬਹੁਤ ਬਹੁਤ ਵਧਾਈਆਂ ਟਰੈਕਟਰ ਟਰਾਲੀ ਤੇ ਪਾਕਿਸਤਾਨ ਜਾਣ ਤੇ
@KanwaljitDhaliwal
@KanwaljitDhaliwal 5 ай бұрын
Kahdian. Vadhiya. Tractor. Trali. agleian. ne. Pishe. e. rok. lai. Swad. tan. c. Je. Kartar. Sahib. tak. Tractor. Trali. jandi sale. Fuddu. Lok
@avjindersinghsodha3633
@avjindersinghsodha3633 5 ай бұрын
ਪਾਕਿਸਤਾਨ ਵਿੱਚ ਨੀ ਜਾਣ ਦਿਤਾ ਹੋਣਾ ਇੰਡੀਅਨ ਪੁਲਿਸ ਨੇ ਟਰੈਕਟਰ
@satnamrandhawa1199
@satnamrandhawa1199 4 ай бұрын
Waheguru ji ❤️🙏🚩
@takhigeeta8798
@takhigeeta8798 5 ай бұрын
mubarika ਬਾਈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਤੇ ਪਹਿਲੀ ਵਾਰ ਪਾਕਿਸਤਾਨ ਵਿਚ ਟਰੈਕਟਰ ਟਰਾਲੀ ਤੇ ਜਾਣ ਲਈ
@RajuSingh-gd3or
@RajuSingh-gd3or 8 сағат бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@MintuDhaliwal-eg1yx
@MintuDhaliwal-eg1yx 5 ай бұрын
ਸਤਿ ਸੀ੍ ਅਕਾਲ ਬਾਈ ਜੀ ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@GopiGill-uv8eu
@GopiGill-uv8eu 5 ай бұрын
ਤੁਸੀਂ ਵੀਰ ਭਾਗਾਂ ਵਾਲੇਉ ਬਾਬੇ ਨਾਨਕ ਦੇ ਘਰ ਜਾ ਆਏ ❤
@b.scheema6392
@b.scheema6392 5 ай бұрын
ਧੰਨਵਾਦ ਬਾਈ ਜੀ ਦਾ ਜੋ ਕੇ ਸੰਗਤਾਂ ਨੂੰ ਦਰਸ਼ਨ ਕਰਵਾਏ ਬਾਬਾ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@punjabiludhiana332
@punjabiludhiana332 5 ай бұрын
ਸਾਰੇ ਪੰਜਾਬੀ ਕਰ ਦਿਓ ਟਰੈਕਟਰ ਸਿੱਧੇ ਪਾਕਿਸਤਾਨ ਨੂੰ ਜਿਵੇ ਸ੍ਰੀ ਆਨੰਦਪੁਰ ਸਾਹਿਬ ਜਾਈ ਦਾ ਵੱਡੇ ਵੱਡੇ ਟਰੈਕਟਰ ਲੈਕੇ ❤❤❤
@beantsingh7951
@beantsingh7951 4 ай бұрын
ਉਹ ਇੰਡੀਆ ਨਹੀਂ ਹੈਗਾ ਗੋਲੀ ਮਾਰਨ ਲੱਗੇ ਨਹੀਂ ਦਿਖਦੇ ਉਹ
@punjabiludhiana332
@punjabiludhiana332 4 ай бұрын
@@beantsingh7951 ਉਹ ਭਰਾਵਾਂ ਕਬਜ਼ਾ ਕਰਨ ਨੂੰ ਨੀ ਕਿਹ ਰਿਹਾ । ਜਿਵੇ ਆ ਪਿੰਡ ਵਾਲੇ ਗਏ ਆ ਸਾਰੇ ਪਿੰਡਾਂ ਦੀਆਂ ਟ੍ਰਾਲੀਆਂ ਕਿਹਾ ਜਾਣ ਲਈ ਯਾਤਰਾ ਤੇ ।😂😂
@beantsingh7951
@beantsingh7951 4 ай бұрын
@@punjabiludhiana332 ਮੈਂ ਕਿਹੜਾ ਕਿਹਾ ਭਰਾ ਉਥੇ ਕਬਜ਼ਾ ਕਰਨ ਜਾਂਦੇ ਨੇ ਮੈਂ ਤਾਂ ਐ ਕਿਹਾ ਵੀ ਉਥੇ ਨੀ ਆ ਕੰਮ ਚਲਦਾ ਪੰਜਾਬ ਵਾਲਾ ਉਥੇ ਗੋਲੀ ਮਾਰਨ ਲੱਗੇ ਘੌਲ ਨਹੀਂ ਕਰਦੇ ਉਹ ਮੁਸਲਮਾਨ ਨੇ ਉਹ
@punjabiludhiana332
@punjabiludhiana332 4 ай бұрын
@@beantsingh7951 ਉਹ ਨਹੀਂ ਵੀਰ ਸਾਰੇ ਇੱਕੋ ਜਿਹੇ ਨਹੀਂ ਬਹੁਤ ਇੱਜ਼ਤ ਕਰਦੇ ਆ ।ਸਾਡਾ ਅੱਧਾ ਪਿੰਡ ਜਾਕੇ ਆਇਆ ਸ੍ਰੀ ਕਰਤਾਰਪੁਰ ਸਾਹਿਬ ਲੀਗਲ ਤੋਰ ਤੇ ਜਾਵੋ ਆਪਣੀ ਗੱਡੀ ,ਮੋਟਰਸਾਈਕਲ,ਟਰੈਕਟਰ ਜਿਸ ਤੇ ਮਰਜ਼ੀ ਜਾਵੋ ।ਗੁਰਦੁਆਰੇ ਦੇ ਨੇੜੇ ਪਾਰਕਿਗ ਬਣਾਈ ਆ ।ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨੇੜੇ ਤੱਕ ਆਪਣੇ ਬਾਹਨ ਤੇ ਜਾ ਸੱਕਦੇ ਹੋ ।ਜਿਸ ਨੇ ਵੀ ਜਾਣਾ ਐਟਰੀ ਪਾਸ ਲੈਕੇ ਜਾਵੋ ਕੋਈ ਸਮੱਸਿਆ ਨਹੀ ।ਸਾਡੇ ਪਿੰਡੋ ਇੱਕ ਟਰੈਕਟਰ ਟਰਾਲੀ ਜਾਕੇ ਆਏ ਆ 20 ਬੰਦੇ ਤੇ ਬੁੜੀਆ ਸੀ । ਹੁਣ ਤਾਂ ਬਹੁਤ ਲੋਕ ਜਾਣ ਲੱਗ ਗਏ ।ਜਾਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਦੀ ਧਰਤੀ ਆ ।🙏
@amritsingh1534
@amritsingh1534 5 ай бұрын
ਨਵਜੋਤ ਸਿੱਧੂ ਤੇ ਇਮਰਾਨ ਖਾਨ ਦੀ ਦੋਸਤੀ ਦੀ ਦੇਣ ਆ,,,,
@gurbhejhundal-fn2ft
@gurbhejhundal-fn2ft 5 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਤੇ ਮੈਨੂੰ ਵੀ ਦਰਸ਼ਨ ਕਰਨ ਦੀ ਆਗਿਆ ਬਖ਼ਸ਼ੋ।
@HarjeetSinghGill1
@HarjeetSinghGill1 5 ай бұрын
ਧੰਨਵਾਦ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੇ ਦੋਵੇ ਦੇਸਾ ਦੇ ਪ੍ਰਧਾਨ ਮੰਤਰੀਆਂ ਦਾ
@KulwindermaanSingh-v3o
@KulwindermaanSingh-v3o 5 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 💐🌹🥀🌺🌷🪷🙏🙏
@gurvindersinghbawasran3336
@gurvindersinghbawasran3336 5 ай бұрын
ਇਹ ਸੇਵਾ ਕਰ ਗਏ ਵੀਰ ਨਵਜੋਤ ਸਿੰਘ ਸਿੱਧੂ ਤੇ ਭਾਈ ਇਮਰਾਨ ਖਾਨ ❤❤ ਜਿਹਨਾ ਨੇ ਸਿੱਖ ਸੰਗਤਾਂ ਤੇ ਬਹੁਤ ਵੱਡਾ ਇਹਸਾਨ ਕੀਤਾ,,, ਬਾਬਾ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਓਹਨਾ ਤੇ ਆਪਣੀ ਕਿਰਪਾ ਬਣਾਈ ਰੱਖਣ 🙏🙏
@beantsingh7951
@beantsingh7951 4 ай бұрын
ਮੋਦੀ ਸਦਕਾ ਹੋਇਆ ਸਾਰਾ ਕੁਛ ਨਾ ਕਿ ਨਵਜੋਤ ਸਿੱਧੂ
@narinderpal1854
@narinderpal1854 5 ай бұрын
ਸਾਡੀ ਧਰਤੀ ਸਾਡਾ ਮਾਣ,,, ਸਾਡਾ ਪੰਜਾਬ ਤੇ ਸਾਡਾ ਪਾਕਿਸਤਾਨ।
@Gill-mp9vt
@Gill-mp9vt 5 ай бұрын
ਇਸ ਤਰ੍ਹਾਂ ਬਿਨਾਂ ਵੀਜੇ ਤੋਂ ਜਾਈਏ, ਫੇਰ ਹੋਰ ਵੀ ਵਧੀਆ ਹੈ, ਸਾਈਕਲਾਂ ਉੱਤੇ ਟੱਲੀਆਂ ਮਾਰਦੇ ਜਾਈਏ, ਬਾਰਡਰ ਵਗੈਰਾ ਚੱਕੇ ਜਾਣ, ਇਹ ਦੋਵੇਂ ਪਾਸੇ ਲੋਕਾਂ ਨੂੰ ਚਾਹੀਦਾ ਹੈ ਕਿ ਸਾਡੇ ਪੰਜਾਬ ਨੂੰ ਇੱਕ ਕਰ ਦਿਉ, ਬਾਕੀ ਜਿੱਥੇ ਮਰਜ਼ੀ ਤਾਰ ਲਾ ਲਵੋ,
@sukhrajsinghsukhi1745
@sukhrajsinghsukhi1745 5 ай бұрын
ਸਵਾਦ ਤਾ ਫੇਰ ਜਦੋ ਮਰਜੀ ਜਾਵੋ ਜਦੋ ਮਰਜੀ ਆਵੋ ਕੋਈ ਰੋਕ ਟੋਕ ਨਾ ਹੋਵੇ
@Gill-mp9vt
@Gill-mp9vt 5 ай бұрын
@@sukhrajsinghsukhi1745 ਬਿਲਕੁਲ ਬਾਈ ਜੀ
@user-sb4yo6hr7j
@user-sb4yo6hr7j 5 ай бұрын
ਅਸੀਂ ਟਿਕਟ ਲਈਏ ਨਨਕਾਣੇ ਦਾ ਤੁਸੀਂ ਟਿਕਟ ਲਵੋ ਲੁਧਿਆਣੇ ਦਾ ਕੋਈ ਨਾ ਪੁੱਛੇ ਮੁਨਸ਼ੀ ਥਾਣੇ ਦਾ
@ShivJi-ee4cx
@ShivJi-ee4cx 5 ай бұрын
ਅਸੀਂ ਵੀ ਬਾਡਰ ਤੇ ਈ ਬੈਠੇ ਆਂ ਇਹੇ ਸਭ ਕੁਝ ਖਤਮ ਹੋ ਜਾਣਾ ਗੁਰੂ ਨਾਨਕ ਦੇਵ ਜੀ ਦੇ ਬਚਨ ਆ
@JaswinderKumar-j9p
@JaswinderKumar-j9p 5 ай бұрын
Saidee kismat bee zamagaa
@MohinderSingh-kj4vo
@MohinderSingh-kj4vo 5 ай бұрын
ਬਹੁਤ ਬਹੁਤ ਵਧਾਈ। ਗੁਰੂ ਸਹਾਈ ਹੋਣ ਜੀ। ਧੰਨ ਗੁਰੂ ਦੀ ਧਰਤੀ ਕੋਟ ਕੋਟ ਪ੍ਰਣਾਮ।
@GurmeetKaur-iz1sk
@GurmeetKaur-iz1sk 5 ай бұрын
ਵਾਹਿਗੁਰੂ ਜੀ,ਉੱਚਾ ਦਰ ਬਾਬੇ ਨਾਨਕ ਦਾ ਧੰਨ ਨਾਨਕ ਤੇਰੀ ਵਡੀ ਕਮਾਈ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਧਰਤੀ ਨੂੰ ਕੋਟਿ ਕੋਟਿ ਪ੍ਰਣਾਮ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਦਰਸ਼ਨ ਕਰਾਉਣੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰੇ ਕਿਹੜੇ ਜਿਲੇ ਚੋ ਗਏ ਟਰੈਕਟਰ ਤੇ ਕਿੰਨੇ ਘੰਟੇ ਲੱਗੇ ਦੱਸਿਆ ਨਹੀਂ ਵੀਰੇ ਕਿੰਨੇ ਦਿਨਾਂ ਬਾਅਦ ਆਏ ਰੱਛ ਜਰਾ, ਨਹੀਂ ਸਾਡੇ ਤਾਂ ਇੱਥੇ ਗੁਰਦੁਆਰਿਆਂ ਵਿੱਚ ਬਹੁਤ ਰੱਛ ਹੁੰਦਾ ਸਾਫ ਸਫਾਈ ਸੰਭਾਲ ਵਧੀਆ ਰੱਖਦੇ ਆ ਬਹੁਤ ਵਧੀਆ ਲੱਗਿਆ ਜੀ ਧੰਨਵਾਦ ਜੀ
@MohinderSingh-kj4vo
@MohinderSingh-kj4vo 5 ай бұрын
ਨਮਸਕਾਰ ਲੱਖ ਵਾਰ ਗੁਰੂ ਦੇ ਚਰਨਾਂ ਤੇ।ਵਾਹਿਗੁਰੂ ਜੀ ਮਿਹਰ ਕਰਨ ਜੀ।
@mohinderdhiman4860
@mohinderdhiman4860 5 ай бұрын
ਨਾਨਕ ਨਾਮ ਚੜ੍ਹਦੀਕਲਾ, ਤੇਰੇ ਭਾਣੇ ਸਰਬੱਤ ਦਾ ਭਲਾ. ਵਾਹਿਗੁਰੂ ਜੀ. 🌹🌹🌹❤️❤️❤️🙏🙏🙏
@Wahegurusangat
@Wahegurusangat 5 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਵਾਹਿਗੁਰੂ
@gurpreetrai3755
@gurpreetrai3755 5 ай бұрын
ਨਵਜੋਤ ਸਿੱਧੂ ਦੀ ਮਹਿਰਬਾਨੀ ਨਾਲ ਦਰਸ਼ਨ ਹੋ ਗਏ ਸਭਤੋ ਵਧੀਆ ਕੰਮ ਕਰ ਗਿਆ ਉਸਨੂੰ ਵੀ ਭੁੱਲਣਾ ਨਹੀਂ ਚਾਹੀਦਾ
@yadwindersingh2118
@yadwindersingh2118 5 ай бұрын
Dr iqtidar cheema di interview sun bhra sikh press channel te eh navjot sidhu krke nhi khulya bhra eh gen bajwa and pak army and imran khan ne krya c Fer navjot sidhu ne india ale pasyon kio ni pura krvaya kam kartarpur coridor da Main v pehla tere vaang sochda c bhra sikh press channel sun akhan khul jangian
@gurbhejsingh-q2k
@gurbhejsingh-q2k 5 ай бұрын
baba nanek ne khollia vir sabna de dil di ........
@DavinderSingh-lm3jv
@DavinderSingh-lm3jv 5 ай бұрын
Sahi a ohna d Mrs nu Baba g tandrusti bakshan 🙏🙏
@IndianPakmujicindustry
@IndianPakmujicindustry 5 ай бұрын
Oh ja parawa asli gl pta kro aa sidhu warge hor sikha de kateliaam krn wali kom rss de tot ne ek sikh jo england da waasi aa usne deete si jo imran khan te modi punjab sarkar jdo caiptal amrider di sarkar ne milke khaade te apna naam le liya vota len lati ke aapa kholia paise de naal kholia gya wa sikh de
@sikandersingh6507
@sikandersingh6507 5 ай бұрын
ਕਿਉਂ ਕੇ ਉਹ ਸ਼ਿਵ ਲਿੰਗ ਉੱਤੇ ਚੜਦੀ ਹੈ😂😂😂😂​@@DavinderSingh-lm3jv
@jagtarsinghsingh3144
@jagtarsinghsingh3144 5 ай бұрын
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਾਹਰਾਜ
@Wahegurusangat
@Wahegurusangat 5 ай бұрын
ਧੰਨ ਗਰੂ ਨਾਨਕ ਦੇਵ ਜੀ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਰਾਇ ਸ਼੍ਰੀ ਹਰਕ੍ਰਿਸ਼ਨ ਧਿਆਇਐ ਜਿਸ ਡਿਠੇ ਸਭ ਦੁਖ ਜਾਇ ਗੁਰੂ ਤੇਗਬਹਾਦਰ ਸਿਮਰਿਆ ਘਰ ਨੌਨਿਧ ਆਵੈ ਧਾਇ ਧੰਨ ਧੰਨ ਗਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗਿਆਰਵੀ ਪਾਤਸ਼ਾਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ
@jagsirgill7695
@jagsirgill7695 5 ай бұрын
ਸਤਿ ਸੀ੍ ਅਕਾਲ ਬਾਈ ਜੀ 🙏👍👍👍🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤ਸ੍ਰ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉
@SubegSingh-s4c
@SubegSingh-s4c 5 ай бұрын
ਵਧਾਈਆਂ ਬੀ ਟਰੈਕਟਰ ਤੇ ਜਾਣ ਵਾਲਿਓ ਸਾਨੂੰ ਤਾ ਦਸਦੇ ਨੇ ਬੀ ਪਾਸਪੋਰਟ ਦੀ ਲੋੜ ਨਹੀਂ
@GurjeetSingh-mx9bt
@GurjeetSingh-mx9bt 5 ай бұрын
Bahut achcha laggaya dill Khush Ho gaya 🙏 waheguru ji ka Khalsa waheguru ji ki Fateh 🙏
@b.scheema6392
@b.scheema6392 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@azamsaify8954
@azamsaify8954 5 ай бұрын
Very nice mitro Dil khush ho gia ..From Malerkotla Punjab.❤❤❤❤❤
@sarbjitsandhu2531
@sarbjitsandhu2531 5 ай бұрын
❤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਸਹਿਬ ਜੀ ਦਇਆ ਬਖ਼ਸ਼ੋ ਜੀ ❤
@SukhBeer-hc8vf
@SukhBeer-hc8vf 5 ай бұрын
ਵਾਹਿਗੁਰੂ ਜੀ ਮੇਹਰ ਕਰਨ ਇਕ ਹੋ ਜਾਵੇ
@HarpreetSingh-we6dt
@HarpreetSingh-we6dt 5 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@mudassargujjar8277
@mudassargujjar8277 5 ай бұрын
I love Pakistan 🇵🇰 ♥
@gagandeepboparai7477
@gagandeepboparai7477 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🎉
@balvirsinghsnehi_
@balvirsinghsnehi_ 4 ай бұрын
ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੀ ਦੋਸਤੀ ਸਦਕਾ ਇਹ ਸਭ ਕੁੱਝ ਸੰਭਵ ਹੋ ਸਕਿਆ ਹੈ।ਰੱਬ ਉਹਨਾਂ ਦੀ ਉਮਰ ਲੰਮੀ ਕਰੇ।
@raoisrar1741
@raoisrar1741 5 ай бұрын
waheguru ji himsha chardikla rke ❤. 🙏🙏🙏
@Harpreetsingh-jk7vl
@Harpreetsingh-jk7vl 5 ай бұрын
ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ
@SukeersinghSatveer
@SukeersinghSatveer 5 ай бұрын
ਵਾਹਿਗੁਰੂ ਜੀ ਸਤਿਨਾਮ ਜੀ 🙏🌷🙏
@dalbirsinghsingh8144
@dalbirsinghsingh8144 5 ай бұрын
ਬਹੁਤ ਕਰਮਾ ਵਾਲੇ ਨੇ ਜੋ ਗੁਰੂ ਨਾਨਕ ਦੇ ਘਰ ਦੇ ਦਰਸ਼ਨ ਕਰਦੇ ਪਏ ਨੇ
@BuggaKamina
@BuggaKamina 4 ай бұрын
🌸🙏🏼🌸ਸੱਤਨਾਮ ਸ਼ਿਰੀ ਵਾਹਿਗੁਰੂ ਜੀ🌸🙏🏼🌸
@yadveer_
@yadveer_ 4 ай бұрын
Dhan Dhan Shree Guru. Nanak Dev Ji 🎉🎉🎉🎉🎉
@Sarbjeet-sy4pf
@Sarbjeet-sy4pf 5 ай бұрын
Thanks to Navjot Singh sidhu .He made history.
@desijattstudio8240
@desijattstudio8240 5 ай бұрын
ਵੀਰ ਜੀ ਪਾਕਿਸਤਾਨ ਵਿਚ ਬਹੁਤ ਘੱਟ ਏਰੀਏ ਵਿੱਚ ਝੋਨੇ ਦੀ ਖੇਤੀ ਹੁੰਦੀ ਆ ਨਨਕਾਣਾ ਸਾਹਿਬ ਨਾਲ ਲੱਗਦੇ ਇਲਾਕਿਆਂ ਵਿੱਚ ਡਬਲ ਜੀਰੀ ਝੋਨਾ ਲੱਗਦਾ ਪਾਕਿਸਤਾਨ ਦੇ ਯੂਟਿਊਬਰ ਵਕਾਰ ਭਿੰਡਰ ਨੇ ਪੰਜਾਹ ਕਿਲੇ ਦੇ ਲੱਗਭਗ ਦੋ ਵਾਰ ਝੋਨਾ ਲਾਇਆ
@dalbirsinghsingh8144
@dalbirsinghsingh8144 5 ай бұрын
ਬਹੁਤ ਪਿਆਰ ਕਰਦੇ ਨੇ ਪਾਕਿਸਤਾਨੀ ਵੀਰ
@jasbirsing6568
@jasbirsing6568 5 ай бұрын
Dan dan Dan dan guru ramdas ji tara shukar ha
@sukhdevsingh6078
@sukhdevsingh6078 5 ай бұрын
ਸਚਿਆ ਪਾਤਸ਼ਾਹ ਕਦੇ ਸਾਨੂੰ ਵੀ ਦਰਸ਼ਨ ਹੋਣਗੇ
@SarbjitSingh-vl6tm
@SarbjitSingh-vl6tm Ай бұрын
ਪਾਕਿਸਤਾਨ ਵਾਲ਼ੇ ਪਾਸਪੋਰਟ ਤੇ 20 ਡਾਲਰ ਦੀ ਫੀਸ ਮੁਆਫ ਕਰ ਦੇਣ ਤਾਂ ਮੇਰੇ ਖਿਆਲ ਚ ਪੰਜਾਬੀ ਟਰਾਲੀਆਂ ਭਰ ਭਰ ਕਰਤਾਰਪੁਰ ਸਾਹਿਬ ਜਾਣਗੇ 20 ਡਾਲਰ ਨਾਲੋਂ ਵੱਧ ਕਮਾਈ ਹੋਵੇਗੀ ਪਾਕਿਸਤਾਨ ਨੂੰ
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 4 ай бұрын
ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੇ ਯਤਨਾਂ ਸਦਕਾ ਸੰਭਵ ਹੋਇਆ ਜੀ
@beantsingh7951
@beantsingh7951 4 ай бұрын
ਨਵਜੋਤ ਸਿੱਧੂ ਪ੍ਰਧਾਨ ਮੰਤਰੀ ਦੀ ਇਹ ਮੋਦੀ ਸਦਕਾ ਹੋਇਆ ਸਾਰਾ ਕੁਛ
@sodhist
@sodhist 5 ай бұрын
Veere thanks ਸਾਨੂੰ ਘਰ ਬੈਠ ਦਰਸ਼ਨ ਕਰ ਦਿਤੇ
@PargatSingh-vo5ob
@PargatSingh-vo5ob 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@shawindersingh6931
@shawindersingh6931 5 ай бұрын
🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🌹
@rajwinder1968
@rajwinder1968 5 ай бұрын
ਉਹਨਾਂ ਸਾਰਿਆਂ ਦਾ ਧੰਨਵਾਦ ਜਿੰਨਾ ਨੇ ਲਾਂਘਾਂ ਖੋਲਿਆ🙏🙏🙏🙏🙏
@singhsandeep1483
@singhsandeep1483 5 ай бұрын
Waheguru ji DHAN DHAN SRI GURU NANAK DEV JI MAHARAJ KIRPA KRO JI 🙏🙏🙏
@DarshanSingh-jf5uc
@DarshanSingh-jf5uc 4 ай бұрын
ਧਨ ਬਾਬਾ ਤੇਰੀ ਸੰਗਤ
@beantsingh7951
@beantsingh7951 4 ай бұрын
ਧੰਨਵਾਦ ਮੋਦੀ ਸਰਕਾਰ ਦਾ ਜਿਹਨੇ ਸਾਨੂੰ ਦਰਸ਼ਨ ਕਰਨ ਦਾ ਰਸਤਾ ਖੋਲਿਆ
@gursharanrai6406
@gursharanrai6406 5 ай бұрын
Dhan Dhan guru Nanak sahib Ji 🖐️☝️🙏
@kakabullethomeroyalenfield7297
@kakabullethomeroyalenfield7297 5 ай бұрын
🙏Aah Raah Khulwaya Navjot Singh Sidhu te Imraan khan de meharbani aa. Jo Ajj Guru Ghar de Darshan kar rahe ho VEERO. RAB Tuhanu Khushiya bakhshe 🌹🌹🙏⛳️⛳️🙏
@gurdialsingh1248
@gurdialsingh1248 4 ай бұрын
❤️
@arwindersinghaujla7218
@arwindersinghaujla7218 5 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@JaspalSingh-jm6xm
@JaspalSingh-jm6xm 4 ай бұрын
Satnaam.waheguru.ji.ji🙏🙏🙏🙏🙏👌👍
@malkitkaur527
@malkitkaur527 5 ай бұрын
Wahguru jeo wahguru jeo 🙏🙏🌹🌹🌹
@GaganDeep-dv4bb
@GaganDeep-dv4bb 5 ай бұрын
❤Waheguru ji Waheguru ji Waheguru ji Waheguru ji Waheguru ji Waheguru ji ❤🌹💕👏💓🙏❤🙏🏻
@avtarsingh4833
@avtarsingh4833 5 ай бұрын
ਪ੍ਰਮਾਤਮਾ ਕਰੇ ਕਿ ਬਿਨਾਂ ਪਾਸਪੋਰਟ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਖੁੱਲ ਮਿਲ ਜਾਵੇ। ਇੱਕ ਗੱਲ ਬਹੁਤ ਦਿਮਾਗ ਵਿਚ ਆ ਰਹੀ ਕਿ ਗੁਰੂ ਘਰ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਕੋਈ ਗ੍ਰੰਥੀ ਸਿੰਘ ਦਿਖਾਈ ਨਹੀਂ ਦਿੱਤਾ ਅਤੇ ਨਾ ਹੀ ਗੁਰੂ ਘਰ ਅੰਦਰ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਜਾ ਰਹੀ ਹੈ।
@gurdialsingh1248
@gurdialsingh1248 4 ай бұрын
👍
@ParamjeetKaur-b9x
@ParamjeetKaur-b9x 5 ай бұрын
Waheguru waheguru waheguru waheguru waheguru waheguru waheguru ji
@Alonegaming12573
@Alonegaming12573 5 ай бұрын
Waheguru ji mehar Karen ji ❤
@lalshinghpandher
@lalshinghpandher 4 ай бұрын
ਬਾਬਾ ਨਾਨਕ ਜੀ
@JagtarSingh-wk9cc
@JagtarSingh-wk9cc 5 ай бұрын
Satnam Shri Waheguru ji 🙏
@ParamjitSingh-o5w
@ParamjitSingh-o5w 4 ай бұрын
Raj karega khalsa
@jashpalsingh1875
@jashpalsingh1875 5 ай бұрын
Pakistan nahi ਇਹ ਪੰਜਾਬ ਆ ❤❤❤
@NirvairSekhon-ir4gu
@NirvairSekhon-ir4gu 5 ай бұрын
Nice 👍🏻👍🏻👍🏻👍🏻🎉🎉🎉🎉🎉
@davinderkaur2580
@davinderkaur2580 5 ай бұрын
Thank Veer ji tusi darshan karwe
@tajindersinghmaan8814
@tajindersinghmaan8814 5 ай бұрын
Waheguru ji ka khalsa Waheguru ji ki fathe 💖🌹🌹❤
@harbanschhina555
@harbanschhina555 5 ай бұрын
Waheguru ji waheguru ji waheguru ji waheguru ji waheguru ji, Sabb toh jeyda meherbanni jasveer mahal de hai jo ajj sara pind he vlogger bann geya .assi sabb parmatama de darshan karr laye ,kadde kesse da keeta na bhullo .ekk sarbjeet hai jo hemsha jasveer nu chette karda hai
@balwinderram400
@balwinderram400 5 ай бұрын
ਦੇਖਲਓ ਆਪਣੇ ਵਾਲੇ ਦਿੱਲੀ ਨੀ ਜਾਣ ਦਿੰਦੇ
@navreetbala1644
@navreetbala1644 5 ай бұрын
ਵਾਹਿਗੁਰੂ ਜੀ
@skymaster825
@skymaster825 5 ай бұрын
Wahe Guruji 🙇‍♀️🙇‍♀️🙏🙏
@PrinceSingh-d2h
@PrinceSingh-d2h 5 ай бұрын
Dhan dhan guru nanak dev ji waheguru ji mere kro AAP sab jani jan hai ji
@jatinderpalsinghgill
@jatinderpalsinghgill 5 ай бұрын
Dhan Dhan Shri Guru NankDevji 🌹🙏🌷🙏
@ManiSingh-wy8le
@ManiSingh-wy8le 4 ай бұрын
Tracter BOHAT y ji bhaaga wala Jo nankana sahib Jaa k darshan kar ayea,🙏🙏🙏🙏🙏👍👍👍
@HarwinderSingh-wj3fv
@HarwinderSingh-wj3fv 4 ай бұрын
🙏 ਬਾਈ ਜੀ ਤੁਸੀਂ ਡੇਰੇ ਬਾਬੇ ਨਾਨਕ ਵੀ ਹੋ ਕੇ ਆਉਣਾ ਸੀ ਉਹ ਵੀ ਨਾਲ ਹੀ ਗੁਰਦੁਆਰਾ ਸਾਹਿਬ ਉੱਥੇ ਗੁਰੂ ਨਾਨਕ ਦੇਵ ਜੀ ਦਾ ਚੋਲਾ ਸਾਹਿਬ ਹੈ ਤੁਸੀਂ ਦਰਸ਼ਨ ਕਰਕੇ ਆਉਣਾ ਸੀ
@sikandersinghdhillon2811
@sikandersinghdhillon2811 5 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@rbrar3859
@rbrar3859 5 ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ।
@singhsandeep1483
@singhsandeep1483 5 ай бұрын
Baba ji TANDRUSTI baksho ji sab nu1🙏🙏🙏❤❤❤
@rameshmehra7327
@rameshmehra7327 5 ай бұрын
Waheguru.ji.
@amritsinghdhanoa5434
@amritsinghdhanoa5434 5 ай бұрын
Waheguru ji ❤❤❤❤❤
@TejindersinghSingh-wc4lw
@TejindersinghSingh-wc4lw 4 ай бұрын
Satnam shri waheguru ji 🙏
@InderjeetSinghNikku
@InderjeetSinghNikku 5 ай бұрын
Bhai Ji waheguru Tanu chadhadi Kala vich rakhe Sanu kar baithe Anu Darshan karva dete
@Beyondlimits0001
@Beyondlimits0001 5 ай бұрын
Navjot sidhu nu ess gl krk show cho kadta si ohne fer v koi prwah nhi kiti langha khulwa k hi hatea
@GursewakSingh-ds9xs
@GursewakSingh-ds9xs 5 ай бұрын
By ji bohot badia darshan karwata dhan guru nanak ji
@SarwansinghSamma
@SarwansinghSamma 5 ай бұрын
Waheguru g
@JaspalSingh-fo9hh
@JaspalSingh-fo9hh Ай бұрын
🙏 Dhan 🌹 dhan 🌹 shree 🌹 guru 🙏 nanak 💐 dev 🙏 ji 🙏 Maharaj 🌹 ji 🙏🌹🌹🌹🙏💐🙏
@Charjitsingh-i5b
@Charjitsingh-i5b 5 ай бұрын
Satnam Shre Waheguru ji
@SinghGill7878
@SinghGill7878 5 ай бұрын
ਵਾਹਿਗੁਰੂ ਜੀ 🙏
@MastanSinghDulai
@MastanSinghDulai 5 ай бұрын
ਵਾਹਿਗੁਰੂ
@NickSingh-fo2zb
@NickSingh-fo2zb 3 ай бұрын
Very nice ☺️
@HarpalSingh-ki7ck
@HarpalSingh-ki7ck 5 ай бұрын
ਸਤਿਨਾਮ ਵਾਹਿਗੁਰੂ
@bablihunjan3737
@bablihunjan3737 5 ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru ji 🙏🙏🙏🙏🙏🙏🙏🙏🙏🙏❤❤❤❤
@sohailabbas7693
@sohailabbas7693 5 ай бұрын
Welcome to pakistan
@BhagSingh-r8c
@BhagSingh-r8c Ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕੀਤੀ ਅੰਮ੍ਰਿਤ ਵੇਲੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਏ ਆਪ ਜੀ ਦਾ ਧੰਨਵਾਦ ਤੇ ਆਪ ਜੀ ਨੂੰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SimranCheema-p1b
@SimranCheema-p1b 5 ай бұрын
Wahiguru g
@ramsukhsinghpp
@ramsukhsinghpp 5 ай бұрын
Waheguru Waheguru Waheguru g
@naseerjutt9724
@naseerjutt9724 5 ай бұрын
Welcome to Pakistan ❤
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
How Strong Is Tape?
00:24
Stokes Twins
Рет қаралды 96 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН