ਪਾਕਿਸਤਾਨ ਤੋਂ ਵਾਪਸੀ ਪਿੰਡ ਨੇ ਕੀਤਾ ਸਵਾਗਤ Punjabi Travel Couple | Ripan Khushi Pakistan Tour

  Рет қаралды 266,682

Punjabi Travel Couple

Punjabi Travel Couple

Күн бұрын

Пікірлер: 786
@parmjitkaurwaheguruji5292
@parmjitkaurwaheguruji5292 Жыл бұрын
ਸਤਿ ਸ੍ਰੀ ਅਕਾਲ ਰਿਪਨ ਵੀਰ ਜੀ ਖੁਸ਼ੀ ਭੈਣ🥰 ਬਹੁਤ ਬਹੁਤ ਧੰਨਵਾਦ ਜੀ🥰 ਰਿਪਨ ਵੀਰ ਤੁਸੀਂ ਬਹੁਤ ਚੰਗੇ ਓ ਜੋ ਇਕੱਲੇ ਜਾਣ ਦਿੱਤਾ 🥰🙏
@Punjabilogtravel
@Punjabilogtravel Жыл бұрын
I am Pakistani
@shagandeepkaur5059
@shagandeepkaur5059 Жыл бұрын
Nepal dekhna bhaji
@AsifShaheenMayo
@AsifShaheenMayo Жыл бұрын
Thanks
@jagirsingh723
@jagirsingh723 9 ай бұрын
​@@Punjabilogtravel❤ 50 ni😂😂 to stop fr C5
@minkabarnla1111
@minkabarnla1111 Жыл бұрын
ਮੇਰੀਆਂ ਅੱਖਾਂ ਨਮ ਹੋਈਆਂ ਏਦਾਂ ਲੱਗਿਆ ਮੈਂ ਖੁਦ ਸੈਰ ਕੀਤੀ ਪੰਜਾਬ ਲਹਿੰਦੇ ਦੀ,ਨਮ ਤਾਂ ਹੋਈਆਂ ਕਿ ਮੇਰੀ ਖੁਦ ਦੀ ਖਵਾਇਸ਼ ਅਜੇ ਅਧੂਰੀ ਏ,ਤੁਹਾਨੂੰ ਰੱਬ ਚੜ੍ਹਦੀ ਕਲਾ ਚ ਰੱਖੇ,
@reshamchahal4992
@reshamchahal4992 Жыл бұрын
ਇਨ੍ਹਾਂ ਮਾਣ ਸਤਿਕਾਰ ਤਾਂ ਖੁਸ਼ੀ ਭੈਣ ਦਾ ਹੱਕ ਹੈ ਜੋ ਸਾਨੂੰ ਘਰ ਬੈਠਿਆਂ ਨੂੰ ਬਾਬਾ ਨਾਨਕ ਜੀ ਦਾ ਜਨਮ ਦਿਹਾੜੇ ਦੀਆਂ ਵੀਡੀਓਜ਼ ਬਣਾ ਕੇ ਦਿਖਾਈਆਂ ਹਨ
@DSR888
@DSR888 Жыл бұрын
ਇਤਿਹਾਸ ਚ ਖੁਸ਼ੀ ਭੈਣ ਦਾ ਨਾਮ ਲਿਖਿਆ ਜਾਣਾ। ਕਿਉਂਕਿ ਇਹ ਇਕੱਲੇ ਪਾਕਿਸਤਾਨ ਜਾ ਕੇ ਆਏ ਨੇ, ਪਰ ਉਥੋਂ ਦੇ ਵੀਰਾਂ ਨੇ ਤੇ ਭੈਣ ਆਬੀਰਾ ਖ਼ਾਨ ਨੇ ਬਹੁਤ ਪਿਆਰ ਦਿੱਤਾ 🙏🙏
@gurpreetsinghgurpreetsingh2923
@gurpreetsinghgurpreetsingh2923 Жыл бұрын
ਅਵੀਰਾ ਭੈਣ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਓਹਨਾ ਦੀ ਮਹਿਮਾਨ ਨਿਵਾਜੀ ਦਾ ਧੰਨਵਾਦ ❤❤🙏🙏
@sukhravi6815
@sukhravi6815 Жыл бұрын
ਪਿੰਡ ਵਾਲਿਆਂ ਦਾ ਧੰਨਵਾਦ ਜੋ ਖੁਸ਼ੀ ਪੁੱਤਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ।ਚੜਦੀ ਕਲਾ 🙏
@sukhpalsingh9970
@sukhpalsingh9970 Жыл бұрын
ਰਿਪਨ ਵੀਰ ਨਜ਼ਾਰੇ ਆ ਗਏ ,ਜੋ ਬਲੌਗ ਖ਼ੁਸ਼ੀ ਜੀ ਨੇ ਬਣਾਏ, ਬਹੁਤ ਵਧੀਆ ਜਾਣਕਾਰੀ ਦਿੱਤੀ, ਕਿਉਂਕਿ ਅੱਜ ਤੱਕ ਕਿਸੇ ਨੇ ਐਨੇ ਵਧੀਆ ਢੰਗ ਨਾਲ ਜਾਣਕਾਰੀ ਨਹੀਂ ਦਿੱਤੀ। ਪਰ ਵੀਰ ਨਾਲ ਤੁਸੀਂ ਵੀ ਹੁੰਦੇ, ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ। ਲਹਿੰਦੇ ਪੰਜਾਬ ਨੂੰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ।
@raialihaideradv
@raialihaideradv Жыл бұрын
Thanks for appreciation Our Country is peaceful and peoples are friendly...... Weather is full of love Pakistan Zindabad 🇵🇰 Love from Pakistan 🇵🇰
@ranjitsinghrai5332
@ranjitsinghrai5332 Жыл бұрын
ਖੁਸ਼ੀ ਦਾ ਨਾਮ ਇਤਿਹਾਸ ਵਿੱਚ ਲਿਖਿਆ ਜਾਵੇਗਾ ਕਿਉ ਕਿ ਜੋ ਕੰਮ ਖੁਸ਼ੀ ਨੇ ਕੀਤਾ ਉਹ ਕੰਮ ਇਤਿਹਾਸ ਵਿੱਚ ਅੱਜ ਤੱਕ ਕੋਈ ਹੋਰ ਨਹੀਂ ਕਰ ਸਕਿਆ ਤੇ ਨਾ ਹੀ ਕੋਈ ਅੱਗੇ ਲਈ ਕਰੇਗਾ...
@user-rm4vb4wb9x
@user-rm4vb4wb9x Жыл бұрын
ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਨਨਕਾਣਾ ਸਾਹਿਬ ਵਿੱਚ ਜਗਾਈ ਗਈ ਗਿਆਨ ਦੀ ਜੋਤ ਅੱਜ ਦੁਨੀਆਂ ਭਰ ਵਿੱਚ ਲਟ ਲਟ ਬਲ਼ ਰਹੀ ਹੈ।
@pakistantimeslikeandsharep4598
@pakistantimeslikeandsharep4598 Жыл бұрын
ਬਾਜੀ ਦਾ ਉਸੇ ਤਰ੍ਹਾਂ ਸਵਾਗਤ ਕੀਤਾ ਗਿਆ ਜਿਵੇਂ ਕੋਈ ਹੱਜ ਕਰਨ ਤੋਂ ਬਾਅਦ ਮੱਕਾ-ਮਦੀਨਾ ਤੋਂ ਆਉਂਦਾ ਹੈ, ਉਸ ਦਾ ਬਹੁਤ ਸੁਆਗਤ ਹੁੰਦਾ ਹੈ।، ਲਹਿੰਦੇ ਪੰਜਾਬ ਸਿਆਲਕੋਟ ਤੋਂ ਬਹੁਤ ਸਾਰਾ ਪਿਆਰ, ਦੁਆਵਾਂ, ਸ਼ੁਭਕਾਮਨਾਵਾਂ, ਧੰਨਵਾਦ
@harpalsinghsidhu1264
@harpalsinghsidhu1264 Жыл бұрын
ਧੰਨ ਮੇਰੀਏ ਭੈਣੇ ਜਿਸ ਮਾਂ ਨੇ ਤੈਨੂੰ ਜਨਮ ਦਿੱਤਾ ਧੰਨ ਹੈ ਉਹ ਕਰਮਾਂ ਵਾਲੀ ਮਾ
@basantsingh5840
@basantsingh5840 Жыл бұрын
Bahut bahut dhan wad Khushi beta
@kartikgarg4446
@kartikgarg4446 Жыл бұрын
🤣🤣
@jattshikari7753
@jattshikari7753 Жыл бұрын
😂🤣🤣😂🤣🤣😂🤣 🤣🤣🤣
@zsrvlogs8401
@zsrvlogs8401 Жыл бұрын
@@tajinderbrar4108 ਤੁਸੀਂ ਵੀ ਚਲੇ ਜਾਓ!!! ਛੋਟੀ ਜਿਹੀ ਗੱਲ ਤਾਂ ਹੈ💁‍♀️
@zsrvlogs8401
@zsrvlogs8401 Жыл бұрын
@@tajinderbrar4108 good
@SatnamSingh-rt6sp
@SatnamSingh-rt6sp Жыл бұрын
ਬਹੁਤ ਵਧੀਆ ਬਾਈ ਬੱਸ ਪੰਜਾਬੀ ਬੋਲਣੀ , ਪੜਨੀ ਤੇ ਲਿਖਣੀ ਨਾ ਛੱਡੇਓ ਤੇ ਸਾਰਿਆ ਨੂੰ ਇਹ ਸੁਨੇਹਾ ਜ਼ਰੂਰ ਲਾਏਓ ਵੀ ਪੰਜਾਬੀ ਨੂੰ ਪਹਿਲ ਦੇ ਅਧਾਰ ਤੇ ਬੋਲਣ ਲਿੱਖਣ ਤੇ ਪੜਨ🙏🙏🙏🙏🙏
@meharsingh9033
@meharsingh9033 Жыл бұрын
ਖੁਸ਼ੀ ਯਾਤਰਾ ਕਰਵਾਉਣ ਲਈ ਸ਼ੁਕਰੀਆ। ਘਰ ਬੈਠਿਆਂ ਨੂੰ ਪਾਕਿਸਤਾਨ ਦੇ ਧਾਮਾਂ ਦੇ ਦਰਸ਼ਨ ਕਰਵਾਏ।ਧਨਵਾਦ।
@farooqnadeem8490
@farooqnadeem8490 Жыл бұрын
Lahore ! Lahore aa ❣️💕😍🇵🇰❣️💕 A Like from Lahore Pakistan 🇵🇰
@AsifShaheenMayo
@AsifShaheenMayo Жыл бұрын
Khushi! You are daughter of West Punjab. Inj lagda a k sadi dhee sohre tur gaie a. We proud to host Khushi.
@JaspreetSingh-wu2sx
@JaspreetSingh-wu2sx Жыл бұрын
ਧੰਨਵਾਦ ਮੇਰੀ ਭੈਣ ਦੇ ਜਿਸ ਨੇ ਸਾਨੂੰ ਐਨਾ ਕੁਝ ਦਿਖਾਇਆ
@pinkykaur7833
@pinkykaur7833 Жыл бұрын
ਸਤਿ ਸ਼ੀ ਅਕਾਲ ਜੀ। 🙏 ਬਹੁਤ ਖੁਸ਼ੀ ਹੋਈ ਖੁਸ਼ੀ ਭੈਣ ਨੂੰ ਇਹਨਾ ਖੁਸ਼ ਦੇਖ ਕੇ ਔਰ ਸਭ ਨੇ ਉਹਨਾ ਦਾ ਇਹਨਾ ਮਾਣ ਸਨਮਾਨ ਕਰਿਆ।🙆 ਖੁਸ਼ੀ ਭੈਣ ਤੁਸੀ ਸੱਚੀ ਬਹੁਤ ਲੱਕੀ ਹੋ ਜੋ ਬਾਬਾ ਨਾਨਕ ਜੀ ਨੇ ਤੁਹਾਨੂੰ ਇਹਨਾ ਮਾਣ ਸਨਮਾਨ ਦਿਵਾਇਆ । 💖 ਵਾਹਿਗੁਰੂ ਪਰਮਾਤਮਾ ਤੁਹਾਨੂੰ ਦੋਵਾ ਨੂੰ ਐਦਾ ਈ ਖੁਸ਼ ਔਰ ਚੜਦੀ ਕਲਾ ਵਿਚ ਰੱਖੇ। 🙏💖
@sukdevsingh7087
@sukdevsingh7087 Жыл бұрын
Bhot sohna all suit Attt
@thankyoutube2826
@thankyoutube2826 Жыл бұрын
ਖ਼ੁਸ਼ੀ ਵੀ ਓਨਾ ਹੀ ਪਿਆਰ ਕਰਦੀ ਆ, ਸੰਗਤ ਨੂੰ ਜਿੰਨਾ ਲੋਕ ਕਰਦੇ ਨੇ , ਨਈ ਤਾਂ ਐਨੇ ਹਾਰ ਪਵਾਕੇ ਕੋਈ ਨੇਤਾ ਵੀ 5 ਮਿੰਟ ਨਹੀਂ ਰੱਖਦਾ 😂🥰 ਖ਼ੁਸ਼ੀ ਨੇ ਗੁਰੂ ਘਰ ਜਾਣ ਤੱਕ ਨਹੀਂ ਲਾਹੇ 😍😍🥰😂🥳🥳🥳 so cute ਸਾਡੀ ਪਿਆਰੀ ਜੋੜੀ ripn, khushi 😘😘😍🥰🥰
@gurmeetsingh3869
@gurmeetsingh3869 Жыл бұрын
Bilkul sachian gallan hain veer ji God bless you
@Sohanlal-ov1ou
@Sohanlal-ov1ou Жыл бұрын
ਤੁਹਾਡੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@purewalji5979
@purewalji5979 Жыл бұрын
ਸੱਚ ਮੁਚ ਖੁਸ਼ੀ ਨੇ ਇੱਕ ਮਿਸਾਲ ਕਾਇਮ ਕਰ ਦਿਤੀ ਧੰਨਵਾਦ ਖੁਸ਼ੀ ਸਾਨੂਂ ਏਥੇ ਬੈਠਿਆ ਨੂਁ ਬਹੂਤ ਵਧੀਆ ਫੀਲਿਂਗ ਆ ਰਹੀ ਸੀ
@paramjitjodhpur8224
@paramjitjodhpur8224 Жыл бұрын
ਖੁਸ਼ੀ ਬੇਟੇ ਘਰ ਪਹੁੰਚਣ ਤੇ ਨਿੱਘਾ ਸਵਾਗਤ। ਖੁਸ਼ੀ ਜੋ ਮਾਨ ਸਨਮਾਨ ਕੀਤਾ ਗਿਆ ਇਸਦੀ ਇਹ ਹੱਕਦਾਰ ਸੀ। ਸੱਚ ਖੁਸ਼ੀ ਤੇਰਾ ਬਹੁਤ ਬਹੁਤ ਧੰਨਵਾਦ ।
@Jamil-Minhas
@Jamil-Minhas Жыл бұрын
BANNU is a city in province of KPK (Khyber Pakhtunkhaw) which is famous of woolen prodicts. As shalwar kameez suits and LOEE (Wool is spun traditionally on looms). You are welcome again and again in Pakistan. You will feel at home always.
@gursharanjeetkaur5469
@gursharanjeetkaur5469 Жыл бұрын
ਪਰਮਾਤਮਾ ਨੇ ਤੁਹਾਡੀ ਯਾਤਰਾ ਸਫਲ ਕੀਤੀ ਜਿਉਂਦੇ ਰਹੋ ਬੇਟਾ❤❤🎉🎉
@gurpreetsinghgurpreetsingh2923
@gurpreetsinghgurpreetsingh2923 Жыл бұрын
ਵਾਹਿਗੁਰੂ ਸੁੱਖ ਰੱਖੇ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਜੀ ❤❤🙏🙏
@sandhusaab6635
@sandhusaab6635 Жыл бұрын
ਧੰਨ ਆ ਮੇਰੀ ਭੈਣ ਪਾਕਿਸਤਾਨ ਵੀ ਆਪਣਾ
@nirvairsohi122
@nirvairsohi122 Жыл бұрын
Khushi should not be at background. She did an excellent job. All the vlogs she made are superb. Her way of making vlogs was extraordinary. Literally showed us how Lahore looks like, the culture of Lahore, antique places in Lahore and most importantly the birth place of our first Guru, Nankana Sahib. All that was impossible to see without you Khushi. We want more vlogs by you. Thank you so much Khushi.
@GurmeetSingh-cg9dp
@GurmeetSingh-cg9dp Жыл бұрын
Nice
@Sk-hw1rt
@Sk-hw1rt Жыл бұрын
ਸੱਚਮੁੱਚ
@tariq94
@tariq94 Жыл бұрын
Lots of love and respect from Punjab Pakistan 'Waheguru ji da Khalsa waheguru ji di fateh
@Azmatkhan-xe1mr
@Azmatkhan-xe1mr Жыл бұрын
Love from UK
@ishaqqureshi4414
@ishaqqureshi4414 Жыл бұрын
Beta Ripan aor beti Khushi .. Assalamualaikum!! Sada Khush raho phoolon ki trha mehkrty rho..kehkashan ki trah chamakty rho.. Rab tuanu bad Nazar tu bachai... Khushi beta mne ap k 29 blak dekhy hain Pakistan waly ye Mera Zindagi ka pehla moqa h k mne kisi larki k 20 blak dekhy hain...boht piyary blak banai hain Apne ap charhty punjab ki safeer ban kr ai thi... Jo Apne sub ko Pakistan k darshan karai hain boht acha lg rha hai jab ap wapis punjab (India) pohnchi is trha ap ka istaqbal Kiya gya Dil Khush ho gya k ap k logon ne kitna istaqbal kiya aor ap k khawand rippan ne jis trah pyaar dikhaya dil boht Khush hua rabb es trha apki muhabbat salamat rkhy ameen..rippan ik both Bry Dil wala admi h jisne apna pyaar dikhaya..aor Jo Apne Pakistan sy shopping ki wo b both piyarii thi... Jo Apne rippan k liye suit liya tha currendy ka es ki mill Allah wasaya Multan mein hai...behtreen kapra h Jo khareda h apne..Allah Tala apki jori salamat rkhy ameen...ap k liye dua go Muhammad Ishaq qureshi...Zilla multan tehseel jalal pur peer wala... contact info..03078001973
@Sk-hw1rt
@Sk-hw1rt Жыл бұрын
ਮਨ ਗਦਗਦ ਹੋ ਗਿਆ ਰੀਪਨ ਤੇ ਖੁਸ਼ੀ ਜੀ ਇਹ ਵਲੋਗ ਵੇਖ ਕੇ । ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੁਸੀਂ ਇਸੇ ਤਰ੍ਹਾਂ ਆਪਣੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਦੀ ਸਜਾਈ ਹੋਈ ਸੁੰਦਰ ਰੰਗ ਬੇਰੰਗੀ ਧਰਤੀ ਦੇ ਦਰਸ਼ਨ ਕਰਾਉਂਦੇ ਰਹੋ।
@Dhillon5657
@Dhillon5657 Жыл бұрын
ਵਾਹਿਗੁਰੂ ਜੀ ਭੈਣੇ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@kulwinder4271
@kulwinder4271 Жыл бұрын
ਬਹੁਤ ਬਹੁਤ ਵਧਾਈ ਦੇ ਪਾਤਰ ਹੋ ਭਾਈ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਰੱਖਣ ਜੀ 🙏
@abbasnazar21
@abbasnazar21 Жыл бұрын
Pakistan aane ka shukriya ❤ Allah aap ko aur khushi bhen ko humesh khush rkhe ❤
@HoT_GuJJar
@HoT_GuJJar Жыл бұрын
Hamesha Khush Raho ... Shayed Khushi sis Ay tour kadi Ni pol sakdi . Sadi Duaa k tosi 2No Husband Wife Dubara PAKISTAN aooo . Ty baqi Sadi Punjabi Veer Ty Sisters v lazmi aan . Love From LAHORE PAKISTAN
@bachittarhakumatpuria2863
@bachittarhakumatpuria2863 Жыл бұрын
ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ , ਸਾਨੂੰ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਨੂੰ ਦਿਖਾਉਣ ਲਈ ਤੁਹਾਡਾ ਧੰਨਵਾਦ ਜੀ 🙏🙏🙏🙏🙏
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜੋੜੀ ਸੋਹਣੀ ਫੈਮਿਲੀ, ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ
@RanjitSingh-dc9ze
@RanjitSingh-dc9ze Жыл бұрын
ਸਤਿ ਸ੍ਰੀ ਅਕਾਲ ਰਿਪਨ ਵੀਰ ਅਤੇ ਖੁਸ਼ੀ ਭੈਣ ਧੰਨਵਾਦ ਕਰਦੇ ਹਾਂ ਭੈਣ ਦਾ ਜਿਸ ਨੇ ਸਾਡੀ ਆਸ ਤੋਂ ਵੀ ਵੱਧ ਵਧੀਆ ਵਲੌਗ ਬਣਾ ਕੇ ਸਾਨੂੰ ਗੁਰਧਾਮਾ ਦੇ ਦਰਸ਼ਨ ਕਰਾਏ
@kashmirkaur6827
@kashmirkaur6827 Жыл бұрын
Waheguru ji Khushi Ripan nu chardi kala ch rakhe 🙏🏻🙏🏻❣️
@jasmersinghjassbrar3673
@jasmersinghjassbrar3673 Жыл бұрын
ਖੁਸ਼ੀ ਅਜ ਦਾ episode ਸਾਰਿਆਂ ਤੋਂ ਉੱਚਤੱਮ ਹੋ ਨਿਬੜਿਆ ਕਿਉਂਕੇ ਲਾਸ੍ਟ ਬਲਾਗ ਸੀ ਉੱਤੋਂ ਆਪਦਾ ਸਵਾਗਤ ਧੰਨਵਾਦ ਹੈ ਪਿੰਡ ਵਾਸੀਆਂ ਦਾ ਵੀ. ਤੇ overall ਲਾਹੌਰ ਦੀ ਲੁੱਟ ਵੀ ਮਾਇਨਾ ਰੱਖਦੀ ਹੈ ਤੇ ਅਬੀਰਾਂ ਤੇ ਉਹ ਭਾਈ ਸਾਹਿਬ ਜੋ ਸਮੇਂ ਸਮੇਂ ਆਪ ਨੂੰ ਗਾਇਡ ਕਰਦੇ ਰਹੇ ਸੱਭ ਦਾ ਮੇਰੇ ਵਲੋਂ ਹਾਰਦਿਕ ਧੰਨਵਾਦ. ਤੇ ਸੱਭ ਤੋਂ ਵੱਧ ਤੇਰਾ ਤੇ ਉਸ ਤੋਂ ਵੱਧ ਰਿਪਨ ਜਿਸ ਨੇ ਹੌਸਲਾ ਕਰਕੇ ਤੇ ਹੌਸਲਾ ਦੇਕੇ ਤੈਨੂੰ ਵਿਦਾ ਕੀਤਾ ਤੇ ਤੂੰ ਸੱਭ ਲਈ ਪ੍ਰੇਰਨਾ ਸਿੱਧ ਹੋਈ. ਸ਼ਬਦ ਬਹੁਤ ਹਨ ਪਰ ਬਲਾਗ ਵੱਢਾ ਹੁੰਦਾ ਜਾਂਦਾ ਹੈ ਸੌ ਬਹੁਤ ਮੇਹਰਬਾਨੀ.
@sahilkapoor200
@sahilkapoor200 Жыл бұрын
Waheguru mehar kare so proud of you didi ...
@gajansingh7873
@gajansingh7873 Жыл бұрын
Dhan Dhan shri guru Nanak Dev ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬💐🚩
@harmanbains3159
@harmanbains3159 Жыл бұрын
Bahut sohne suits ❣️❣️ khush reho hemesha ede baba ji chardikla ch rekhn tuhnu😍
@janjua.2937
@janjua.2937 Жыл бұрын
Masha Allah bahen . Behan ab kab ayagi ap dobara pakistan 🇵🇰🇵🇰🇵🇰. 6 episode 444 K view two week ripan veer ko bi pichay choar deya aap ny Good job behan🇵🇰👍
@suvreenkaurmatharoo
@suvreenkaurmatharoo Жыл бұрын
I felt very emotional 😢becoz I also want that happy proud moment
@mandeepkaur12529
@mandeepkaur12529 Жыл бұрын
😊😊😊💐💐💐 Thanku❤️ khushi ji ,veer ji Waheguru inj hi tuhade te mehar 🙏 banai rakhan ji. Tuhade rahi assi v dunnia dekhde rahie😊😊
@lovelyarora5263
@lovelyarora5263 Жыл бұрын
ਬਹੁਤ ਹੀ ਸਕੂਨ ਮਿਲਦਾ ਤੁਹਾਡੀਆ ਵੀਡੀਉਜ਼ ਦੇਖ ਕੇ
@maslammudassar3479
@maslammudassar3479 Жыл бұрын
Very Very great ho aap madam je from punjab Pakistan 🇵🇰
@pushpinderkaurtv
@pushpinderkaurtv Жыл бұрын
Khushi bht vadia lagga dekh k mainu ta dekh dekh k bht pyar aanda hai dhan dhan oh maa baap dona de jinah ne tuhanu janam ditta ohdu jyada khushi jihnu Ripan naal rabb ne jorheaa ❤️👍🙏
@Punjabilogtravel
@Punjabilogtravel Жыл бұрын
I am Pakistani good ripan
@dinenathdinenath1434
@dinenathdinenath1434 Жыл бұрын
Vee ji mere walo v Khushi nu lukh lukh vdhaya jodi hamesha kayam hare
@faysalfaysi6907
@faysalfaysi6907 Жыл бұрын
Great vids , i spent 4 hours watching Pakistani Vlogs. awesome Love from Lehda Punjab
@SK-nc6mn
@SK-nc6mn Жыл бұрын
You two are a great couple. Always keep supporting and appreciating each other. Good luck on the next adventure.
@ManjeetKaur-qk9sn
@ManjeetKaur-qk9sn Жыл бұрын
ਵਧਾਈਆਂ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬੇਟੀ ਜੀ ਮੈ ਬੁਹਤ ਦੇਰ ਤੋ ਤੁਹਾਡੇ ਪਰੋ ਗਰਾਮ ਦੇਖਦੀ ਆ ਰਹੀਆਂ ਬੁਹਤ ਖੁਸ਼ੀ ਹੋਈ 🙏🏼🌷
@hardishdhillon98
@hardishdhillon98 Жыл бұрын
Kushi ur Pakistani blogs are 👌 👍 😍 ur down to earth girl Ripan ur best 👌 too God bless both of u nice shopping Ripan the way you talk with each other looks so good 👍
@pushpinderkaurtv
@pushpinderkaurtv Жыл бұрын
Khushi teri choice jiven suit te hor chijan bht vadia lajwaab ❤️❤️👍🙏
@sahdevsingh9057
@sahdevsingh9057 Жыл бұрын
ਖੁਸ਼ੀ ਵਾਪਸੀ ਦੀ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖਣ👍🌹🌹
@anmolkaur640
@anmolkaur640 Жыл бұрын
Khushi bhut kismat vali he jo ena vdhia privar milya bhut sohni shopping kiti pr papa ji nu v ek suit le ke dena chahida kyuke oh v tuhade lai bhut kuj leke aunde a🙏🙏🙏
@hansaliwalapreet812
@hansaliwalapreet812 Жыл бұрын
Meri pyari sister khushi dil deain gheriya to lakh2 dhanbaad mharaj mehar krn aap sab te Ripan veer ji dilo slute ha aap nu jina ne dii nu hosla dkha k Pakistan yatra te bhejea mharaj aap sab te 💖 pal2 kirpa krn ji. God bless 🙌 🙏 ❤ 💖 you ♥ always ✨ 🙏 ji
@pawandeol971
@pawandeol971 Жыл бұрын
Mai kde blog ni c vekhdi pr soh lge veere te bhene tohde sare blog vekhle te jdo khushi bhen ne keha v mera last day a pakistan ch mera rona a reha c v hun vekhn nu ni milna sada vicheda punjab . Thank you bhene darshan krvon lyi 👏🏻rabb aa moka sab nu deve💫
@mandeepchahal3181
@mandeepchahal3181 Жыл бұрын
ਰਿਪਨ ਵੀਰੇ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਵਾਲਿਆਂ ਨੇ ਬਹੁਤ ਵਧੀਆ ਸਵਾਗਤ ਕੀਤਾ
@SukhwinderSingh-py7yg
@SukhwinderSingh-py7yg Жыл бұрын
Pind Dasna chahida
@majorkang700
@majorkang700 Жыл бұрын
ਵਾਹਿਗੁਰੂ ਚੜਦੀ ਕਲਾ ਰੱਖੇ
@AngrejSingh-yk2pv
@AngrejSingh-yk2pv Жыл бұрын
ਵੀਰ ਜੀ ਪਤਾ ਨੀ ਕੀ ਆ ਤੁਹਾਡੀਆਂ ਵੀਡੀਉ ਦੇਖਕੇ ਬਹੁਤ ਸਕੂਨ ਮਿਲਦਾ
@singhjaspal2710
@singhjaspal2710 Жыл бұрын
ਬਹੁਤ ਵਧੀਆ ਲੱਗਾ ਜੀ ਬਹੁਤ ਬਹੁਤ ਧੰਨਵਾਦ ਜੀ ਦੱਰਸਣ ਕਰਾਉਣ ਲਈ ਬਹੁਤ ਕਰਮਾ ਵਾਲੇ ਜੀ 🙏🙏
@balvirsingh4973
@balvirsingh4973 Жыл бұрын
ਸਤਿ ਸ਼੍ਰੀ ਅਕਾਲ ਜੀ ਵੀਰ ਜੀ ਅਤੇ ਭੈਣ ਜੀ ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ, ਇਹ ਪਾਕਿਸਤਾਨ ਦੇ ਵੀਜੇ ਵਾਲਾ ਵਹਿਮ ਹੈ ਵੀਰ ਜੀ, ਮੇਰੇ ਪਿੰਡ ਦਾ ਮੇਰਾ ਮਿੱਤਰ 29 ਸਾਲ ਦੀ ਉਮਰ ਵਿੱਚ 2003 ਵਿੱਚ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਬਣਿਆ, 2005 ਵਿੱਚ ਉਹਦਾ ਵਿਆਹ ਹੋਇਆ, ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਦੋਵੇਂ ਜਾਣੇ ਪਾਕਿਸਤਾਨ ਹੀ ਗਏ ਉਸ ਤੋਂ ਬਾਅਦ ਹੁਣ ਤੱਕ 30 ਦੇਸ਼ਾਂ ਵਿੱਚ ਜਾ ਆਏ ਹਨ
@sarnailsingh137
@sarnailsingh137 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kkaur3118
@kkaur3118 Жыл бұрын
ਅੱਜਕਲ ਮੰਤਰੀ ਬੈਠੇ ਦੇਖਦੇ ਹੋਣੇ ਓਹਨਾ ਨੂੰ ਕੋਈ ਪੁਸ਼ਦਾ ਹੀ ਨੀ। ਲੋਕਾਂ ਦੇ ਹੀਰੋ ਆਮ ਆਦਮੀ ਬਣ ਗਏ।।।
@Janibhai78
@Janibhai78 Жыл бұрын
bahut maja Aaya jitne bhi vlog Khushi sister ne Pakistan mein Banai hain.O Sare vlog Maine Dekhe Hain. Love from Pakistan Lahore . Lahore Lahore Paji♥️🇵🇰
@JoginderSingh-ul8jn
@JoginderSingh-ul8jn Жыл бұрын
Khushi tey abeera ney dikhaya pura panjabi culture tey sada purana panjab 🌹🌹👌👌
@shafiqurrehman787
@shafiqurrehman787 Жыл бұрын
Love and respect Multan Punjab Pakistan
@lubanaparabhjot88
@lubanaparabhjot88 Жыл бұрын
Nice blog veer Ji God bless 👍 🙌 🙏 veer j
@byblispersephone2.094
@byblispersephone2.094 Жыл бұрын
Khushi’s journey to see the dharmic sthans was amazing
@Rashid-ali36
@Rashid-ali36 Жыл бұрын
Mera pyara Pakistan 🇵🇰
@paramjitkaur2735
@paramjitkaur2735 8 ай бұрын
ਬਿਲਕੁਲ ਸਹੀ ਜੀ ਪਰਿਵਾਰ ਦਾ ਸਹਿਯੋਗ ਬਹੁਤ ਹੈ ਪਰਿਵਾਰ ਵਧਾਈ ਦਾ ਪਾਤਰ ਹੈ ਜੀ 🎉🎉
@JoginderSingh-wl1du
@JoginderSingh-wl1du Жыл бұрын
Abeera Khan Zinda abad Well accamodate Khushi In Pakistan .Abeera Khan No.1 In my Top 10 list now she is so expert in entertainment good mind and smile also,,,,,,,,,,
@BinderThind-di1ie
@BinderThind-di1ie Жыл бұрын
ਤੁਹਾਡੀ ਜੋੜੀ ਬਹੁਤ ਸੋਹਣੀ ਲਗਦੀ ਆ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਵੀਰ 🙏🏻🙏🏻
@ParwinderSingh-iu1zx
@ParwinderSingh-iu1zx Жыл бұрын
ਵਾਹਿਗੁਰੂੂ ਵਾਹਿਗੁਰੂੂ ਵਾਹਿਗੁਰੂੂ ਵਾਹਿਗੁਰੂੂ ਵਾਹਿਗੁਰੂੂ ਵਾਹਿਗੁਰੂੂ ਵਾਹਿਗੁਰੂੂ ਵਾਹਿਗੁਰੂੂ ਵਾਹਿਗੁਰੂੂ ਵਾਹਿਗੁਰੂੂ ਜੀ
@muhammadshaoor2763
@muhammadshaoor2763 Жыл бұрын
Rippan pa g. Unfortunately, Khushi is not the 1st one. Sringanganar walay KZbinrs had visited Pakistan twice, and uploaded videos of that too.
@PB_Flop_
@PB_Flop_ Жыл бұрын
ਓਹ ਭਰਾਵਾਂ ਤੁਸੀ ਤਾਂ ਮੇਰੇ ਪਿੰਡ ਦੇ ਗੁਆਂਢੀ ਹੋ ਜੀ
@abadmuhammad4775
@abadmuhammad4775 Жыл бұрын
Sister Khushi is Ambassador of Pakistan in India.we love you behn ji.God bless you.from lehnda Punjab.
@shoukatali3381
@shoukatali3381 Жыл бұрын
Aapki Pakistan serial sabse acchi thi shukriya Khushi, 🇵🇰🇵🇰🇵🇰🇵🇰
@komalkhinda2361
@komalkhinda2361 Жыл бұрын
ਵਾਹਿਗੁਰੂ ਜੀ ਮੇਹਰ ਕਰੇ ਜੀ😊 ਸਾਡੇ ਨਿਮਾਣਿਆਂ ਦੇ ਕਰਮਾਂ ਭਾਗਾਂ ਵਿੱਚ ਵੀ ਪਾਕਿਸਤਾਨ ਦੇ ਗੁਰੂਧਾਮਾਂ ਦੇ ਦਰਸ਼ਨ ਦੀਦਾਰੇ ਦੀਆਂ ਦਾਤਾਂ ਬਖਸ਼ਣ 😊 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙇🙏🙇🙏🙇🙏🙇🙏🙇🙏🙇🙏🙇
@Amanjotsinghraja93
@Amanjotsinghraja93 Жыл бұрын
Sat shri akal ripan veere and Khushi bhen, TUC apne naal naal Sanu v pekistan ch gurudhama de darshan karvaaye ohde lyi bahut thanwaad, TUC bahut sohne vlog bnaaye ehde vich koi shak nhi, pr ripan veer di Kami mehsoose hundi rhi je ripan veer naal hunda ta hor v jaada Anand auna c waheguru ji tuhade te hmesha mehar bnayi rakhan 🙏
@muhammadzaheer5601
@muhammadzaheer5601 Жыл бұрын
Zindabad pein khushi g 🎉 Lehndhe Punjab tu slam te sat Sri akal
@jasbirpalsingh8910
@jasbirpalsingh8910 Жыл бұрын
Waheguru ji khushi pure panjab kushi
@user-mw3fh5qs3q
@user-mw3fh5qs3q Жыл бұрын
ਬਹੁਤ ਬਹੁਤ ਵਧੀਆ ਬੇਟਾ ਜੀ।ਚੜ੍ਹਦੀ ਕਲਾ ਰਹੇ।
@MannatandAshmeet0911
@MannatandAshmeet0911 Жыл бұрын
ਬਹੁਤ ਵਦਿਆ ਖੁਸ਼ੀ ਬੇਟਾ ਜੀ ਸੁਟ ਵੇਖ ਕੇ ਰੁਹ ਖੁਸ਼ ਹੋ ਗਈ 🥰🥰🙏
@RamandeepKaur-ye8hn
@RamandeepKaur-ye8hn Жыл бұрын
ਖੂਸੀ ਭੈਣ ਰਿਪਨ ਦਾ ਵੀ ਜੋਗਦਾਨ ਆ ਜੋ ਤੁਹਾਨੂੰ ਏਨੀ ਇਜਾਜ਼ਤ ਦੇਦੇ ਆ ਏਦਾ ਦਾ ਪਤੀ ਸਭ ਨੂੰ ਮਿਲੇ ਜੀ God bless you❤
@rehanshahid6688
@rehanshahid6688 Жыл бұрын
Big love from Pakistan ripen and khoshi
@Qadeerkhan-xv6tq
@Qadeerkhan-xv6tq Жыл бұрын
Love from Pakistan 🇵🇰💚
@ibharat6000
@ibharat6000 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ
@gillsaab-mo4nu
@gillsaab-mo4nu Жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣੇਂ 👌👌👌❤❤❤❤
@sukhamson1
@sukhamson1 Жыл бұрын
Thank you so much for showing us everything what you saw. I am so excited I am going to Pakistan this April too. Waheguru ji bless you as a couple sariyan khushiyan milan. Ripan you are the best example for our Punjabi people seems like you have so much patience for all that. 🙏🙏wish you millions of subscribers. Much deserved ❤️❤️
@bablu2964
@bablu2964 Жыл бұрын
Just concluded watching EP 20 . Thanks Khushi ji and her friends for detailed Darshan Dedare of Gurudwara Sahibs & Legacy of Shere Punjab - Lion of Punjab Maharaja Ranjit Singh💐🙏🏻
@muhammadashrafkhan5533
@muhammadashrafkhan5533 Жыл бұрын
SsA ji very sweet couple Rab mahr kar Ripan TU Khushi nu Ameen
@HarinderSingh-zb1gn
@HarinderSingh-zb1gn Жыл бұрын
ਖੁਸ਼ੀ ਬੇਟਾ ਜੀ ਸਾਡੀਇਹ ਪੁਰਾਤਨ ਰੀਤ ਹੈ ਜੀ ਵਾਹਿਗੁਰੂ ਜੀ ਨੇ ਮਾਣ ਬਖਸ਼ਿਆ ਸਦਾ ਖੁਸ਼ ਰਹੋ ਜੀ🙏🙏
@trueman7226
@trueman7226 Жыл бұрын
Mashallah ji good vlog ♥️ khushi sahiba and vipon sahib bhout khoob
@ranaaamiriqbalchouhan100
@ranaaamiriqbalchouhan100 Жыл бұрын
Jog jog geo sikh veero lehnda punjab ve twada apna jadon dill kray ao most welcome sikh behan bhaian nu g
@SukhpalSinghDhaliwal-xt2rt
@SukhpalSinghDhaliwal-xt2rt 8 ай бұрын
❤❤ ਬਾਈ ਜੀ ਖੁਸ਼ੀ ਘੈਂਟ ਪੰਜਾਬੀ ਜੱਟ ਦੀ ਧੀ ਭੈਣ ਖੁਸ਼ੀ ਹੋਈ ਘੈਂਟ ਪੰਜਾਬੀ ਜੱਟ ਦੀ ਧੀ ਹੈ ਭੈਣ ਖੁਸ਼ੀ ਪੰਜਾਬ ਦੇ ਲੇਦਾ ਪੰਜਾਬ ਕੰਠਾ ਹੋਜੇ ਬਾਈ ਜੀ ❤❤❤❤
@jashanpreet9458
@jashanpreet9458 Жыл бұрын
Sat shri akal Ripan and Kushi sister ji very nice ji waheguru ji
@AmandeepKaur-kl6vr
@AmandeepKaur-kl6vr Жыл бұрын
Khushi is really lucky girl
@faizanartwithroadmaster7083
@faizanartwithroadmaster7083 Жыл бұрын
I watched all sister khushi videos She did best I start watching just because of sister khushi... God bless you....
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
Dad Makes Daughter Clean Up Spilled Chips #shorts
00:16
Fabiosa Stories
Рет қаралды 8 МЛН
Ripan Khushi Anjum Saroya di 16 Dari Vich | Khushi Ne kitiyan Juggtan
21:45