ਪਾਕਿਸਤਾਨ ਤੋਂ ਵਾਪਸ ਮੁੜਨ ਨੂੰ ਕਰਦਾ ਨੀ ਦਿਲ Punjabi Travel Couple | Ripan Khushi Pakistan Tour । Wahga

  Рет қаралды 669,927

Punjabi Travel Couple

Punjabi Travel Couple

Күн бұрын

Пікірлер: 688
@gurpreetsinghsidhu9861
@gurpreetsinghsidhu9861 2 жыл бұрын
ਬਹੁਤ ਵਧੀਆ ਜੀ ਪਾਕਿਸਤਾਨੀ ਪੰਜਾਬੀ ਵੀਰ ਵੀ ਬਹੁਤ ਹਸਮੁੱਖ ਨੇ ਵਾਹਿਗੁਰੂ ਜੀ ਦੋਨਾ ਪੰਜਾਬਾ ਨੂੰ ਚੜਦੀ ਕਲਾ ਵਿੱਚ ਰੱਖੇ
@gurisingh4914
@gurisingh4914 2 жыл бұрын
@gandharamuslim8630 ਰ ਲ
@lalitdixit2378
@lalitdixit2378 Жыл бұрын
Ye log jo Hindu aur sikho ki ladkiyo ko utha ke le jate he uske bare me tera kiya khna he
@saiboutique7869
@saiboutique7869 Жыл бұрын
​@@lalitdixit2378😂😂 seraf hindu dharm ke ladko ka la jata ta
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਆਪ ਨੇ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਬੇਟਾ ਜੀ।ਚੜ੍ਹਦੀ ਕਲਾ ਰਹੇ।
@sukhravi6815
@sukhravi6815 2 жыл бұрын
ਅਸੀਂ ਖੁਸ਼ ਕਿਸਮਤ ਹਾਂ ਅਸੀਂ ਪੰਜਾਬੀ ਹਾਂ ਦੋਨੋ ਪੰਜਾਬ ਅਮਰ ਰਹਿਣ ਪੰਜਾਬੀ ਜਿਦਾੰਬਾਦ ।God bless both Punjab
@skvlogpunjabi1806
@skvlogpunjabi1806 2 жыл бұрын
Kushi tusi bhut vdea vlog banae lehnde Punjab de .first time de vlog👍👍 kushi g jdo aamira India aunge jroor dsna
@mjamil3043
@mjamil3043 2 жыл бұрын
Love 💕 you ok
@IrfanBacher
@IrfanBacher Жыл бұрын
ap ay ho bahot khoshi ki bt hy.... dua hy ap log with family members atay raha krooo❤❤❤... respect and love for our wada Punjab ❤❤
@ਜੂਨ84ਰਿਸਦੇਜਖਮ
@ਜੂਨ84ਰਿਸਦੇਜਖਮ 2 жыл бұрын
ਆਬੀਰਾ ਭੈਣ ਜੀ ਦੀ ਆਵਾਜ ਬਹੁਤ ਵਧੀਆ ਆ
@daljeet376
@daljeet376 2 жыл бұрын
ਅਬੀਰਾ ਖਾਨ ਤੁਹਾਨੂੰ ਬਹੁਤ ਸਾਰਾ ਪਿਆਰ ਵਾਹਿਗੁਰੂ ਇਹ ਮੁਹੱਬਤ ਹਮੇਸ਼ਾ ਬਣਾਈ ਰੱਖਣ
@aksandhu344
@aksandhu344 2 жыл бұрын
ਦੀਦੀ ਬਹੁਤ ਆਨੰਦ ਆਇਆ ਇਹ ਪਾਕਿਸਤਾਨ ਵਾਲੇ ਵਲੌਗ ਦੇਖ ਕੇ ਸਚੀ 🙏🙏🙏
@sumanrandhawa8977
@sumanrandhawa8977 2 жыл бұрын
ਬਹੁਤ ਬਹੁਤ ਵਧੀਆ ਲੱਗਾ ਵਲੋਂਗ ਵੇਖ ਕੇ 👌 ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਖੁਸ਼ੀ ਭੈਣ ਨੇ ‌ ਗੁਰਦੁਆਰਾ ਸਾਹਿਬ ਦੇ ਬਹੁਤ ਵਧੀਆ ਦਰਸ਼ਨ ਕਰਵਾਏ ਧੰਨਵਾਦ 🙏 ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 👌👍
@baljitrandhawa8705
@baljitrandhawa8705 2 жыл бұрын
ਆਬੀਰਾ ਭੈਣ ਜੀ ਬਹੁਤ ਵਧੀਆ ਰੱਬ ਤੁਹਾਨੂੰ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਜੀ
@sawaransingh1948
@sawaransingh1948 2 жыл бұрын
ਖੁਸ਼ੀ ਭੈਣ ਤੁਸੀਂ ਬਹੁਤ ਵਧੀਆ ਕੀਤਾ ਇਹ ਵੀਡੀਓ ਬਣਾ ਕੇ ਸਾਨੂੰ ਘਰ ਬੈਠਿਆਂ ਨੂੰ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਾ ਦਿੱਤੇ, ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾ ਬਖਸ਼ਿਸ਼ ਕਰੇ,,
@thankyoutube2826
@thankyoutube2826 2 жыл бұрын
ਰੱਬ ਦਿਲ ਵਿੱਚ ਆ ਲੋਕੀ ਬਾਹਰ ਲੱਭ ਦੇ ਨੇ, ਲਾਹੌਰ ,ਲਹਿੰਦਾ ਪੰਜਾਬ,ਚੜ੍ਹ ਦੇ ਪੰਜਾਬ ਦੀ ਬੁੱਕਲ ਵਿੱਚ ਹੀ ਆ ਪਰ ਪਤਾ ਨੀ ਕਿਉ ਇਸ ਨੂੰ ਦੇਖਣ ਲਈ ਵੀਜੇ ਲੱਗਦੇ ਨੇ 🥺🥺🥺🥺😘🥰😍😍😍🥳🥳🥳😭😭
@Dilshansingh1234
@Dilshansingh1234 Жыл бұрын
Mera ve Dil krda Jaan nu ❤❤❤ main ve jana PR ja nhi skdi 🎉🎉❤❤😢😢
@JagjeetSingh-nj7xj
@JagjeetSingh-nj7xj 2 жыл бұрын
Bahut vadiya.... Thanks to nasir dhillon, abira khan, vikas paa ji ... For warm welcome given to our sister..
@varindersingh6181
@varindersingh6181 2 жыл бұрын
ਖ਼ੁਸ਼ੀ ਤੇਰਾ ਦੇਣ ਨੀ ਦੇ ਸਕਦੇ ਅਸੀਂ ਜੌ ਤੁਸੀ ਗੁਰੂ ਧਾਮਾਂ ਦੇ ਦਰਸ਼ਨ ਕਰਾਏ ਸੱਚੀ ਦਿਲ ਤੋਂ ,❣️❣️❣️❣️❣️❣️❣️🙏🙏🙏🙏
@harjitsandhu5779
@harjitsandhu5779 2 жыл бұрын
Thanks Khushi bhen
@AdnanAli-rq3ex
@AdnanAli-rq3ex 2 жыл бұрын
50000
@MannatandAshmeet0911
@MannatandAshmeet0911 2 жыл бұрын
ਖੁਸ਼ੀ ਬੇਟਾ ਤੇਰਾ ਬਹੁਤ ਧੰਨਵਾਦ ਕਰਦੇ ਹਾਂ ਐਨੀ ਮਸੂਮੀਅਤ ਅੇਨੀਆ ਸੋਹਣੀਆਂ ਗੱਲਾਂ ਤੇ ਏਨੇ ਸੋਹਣੇ ਦਰਸ਼ਨ ਕਰਵਾਏ ਗੁਰੂ ਧਾਮਾਂ ਦੇ🙏🙏🥰😇
@gursharnsingh1180
@gursharnsingh1180 2 жыл бұрын
ਵਾਹਿਗੁਰੂ ਨੇ ਤੁਹਾਡੀ ਯਾਤਰਾ ਸਫ਼ਲ ਕਰਾਈ ਏਸੇ ਤਰ੍ਹਾਂ ਅੱਗੇ ਤੋਂ ਵੀ ਵੀਡੀਓ ਬਣਾਉਂਦੇ ਰਿਹਾ ਕਰੋ ਜੀ ਧੰਨਵਾਦ ਜੀ
@sonu_warval
@sonu_warval 2 жыл бұрын
ਬਹੁਤ ਹੀ ਸ਼ਾਨਦਾਰ ਸਫਰ ਰਿਹਾ ਪਾਕਿਸਤਾਨ ਦਾ...ਸੱਚਮੁੱਚ ਦਿਲ ਬਾਗੋ ਬਾਗ ਹੋ ਗਿਆ ਸਾਡਾ ਆਪਣਾ ਲਹਿੰਦਾ ਪੰਜਾਬ ਦੇਖ ਕੇ 👍👍🤗🤗😍😍
@jassi.tv6860
@jassi.tv6860 2 жыл бұрын
ਬਾਬਾ ਨਾਨਕ ਜੀ ਨੇ ਆਪਦੀ ਯਾਤਰਾ ਸਫ਼ਲ ਕੀਤੀ ਬਹੁਤ ਵਧੀਆ ਲੱਗਾ ਹਰ ਵੀਡੀਓ ਦੇਖਕੇ ਗੁਰੂ ਘਰਾ ਦੇ ਦਰਸ਼ਨ ਦੀਦਾਰੇ ਕਰਕੇ ਵਹਿਗੁਰੂ ਜੀ ਸਰਬਤ ਦਾ ਭਲਾ ਕਰਨ
@babasomasinghji3026
@babasomasinghji3026 2 жыл бұрын
ਬਹੁਤ ਬਹੁਤ ਧੰਨਵਾਦ ਭੈਣ ਖੁਸ਼ੀ ਸਚਮੁੱਚ ਹੀ ਖੁਸੀ ਆ ਵਾਹਿਗੁਰੂ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਸਦਾ ਹੀ ਖੁਸ਼ ਰੱਖੇ ਬਹੁਤ ਬਹੁਤ ਧੰਨਵਾਦ ਜੀ ਵਲੋਂ ਬਾਬਾ ਸੋਮਾ ਸਿੰਘ ਭੂਰਿਆ ਵਾਲੇ ਤਰਨਤਾਰਨ ਤੋਂ
@DSR888
@DSR888 2 жыл бұрын
ਪਾਕਿਸਤਾਨ ਦੇ ਸਾਰੇ vlogs ਬਹੁਤ ਸੋਹਣੇ ਸੀ । ਤੇ ਏਥੋਂ ਦੇ ਲੋਕ ਵੀ ਬਹੁਤ ਚੰਗੇ ਨੇ 🙏🙏
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ, ਸਰਬੱਤ ਦਾ ਭਲਾ
@amreekkaur4136
@amreekkaur4136 2 жыл бұрын
ਵਾਹਿਗੁਰੂ ਲਹਿੰਦੇ ਚੜਦੇ ਪੰਜਾਬ ਦੀ ਚੜਦੀ ਕਲਾ ਰੱਖੇ ਤੇ ਵਾਹਿਗੁਰੂ ਸਰਹੱਦਾ ਨੂੰ ਖਤਮ ਕਰੇ ॥
@jitendersingh-gs9bi
@jitendersingh-gs9bi 2 жыл бұрын
love u pakistan from germany 🇩🇪🇩🇪🇩🇪
@princessdora9030
@princessdora9030 2 жыл бұрын
O really 😊I also love Germany 🇩🇪❤️🇵🇰❤️😉
@globalvillage3788
@globalvillage3788 2 жыл бұрын
Punjab te Punjabi zindabad.... Love n respect from Pakistan Punjab
@navmeetsingh7816
@navmeetsingh7816 Жыл бұрын
❤❤love from Charda PANJAB
@manjeetmahal1673
@manjeetmahal1673 2 жыл бұрын
Welcome back ਖੁਸ਼ੀ ਬਹੁਤ ਸੋਹਣੇ ਦਰਸ਼ਨ ਕਰਵਾਏ ਤੁਸੀਂ ਦਿਲ ਤੋਂ ਧੰਨਵਾਦ ਤੁਹਾਡਾ ਸਾਰਾ ਪੰਜਾਬ ਦੇਖਣ ਨੂੰ ਮਿਲਿਆ ਲਾਹੌਰ ਵੀ ਦੇਖਿਆ ਤੁਸੀਂ ਨਾ ਹੁੰਦੇ ਤਾਂ ਅਸੀਂ ਕਿੱਥੇ ਦੇਖਣਾ ਸੀ ਲਵ ਯੂ ਤੁਹਾਨੂੰ ਦੋਨਾਂ ਨੂੰ ਪਰਮਾਤਮਾ ਤੁਹਾਡੀ ਜ਼ੋਰੀ ਸਲਾਮਤ ਰੱਖੇ
@kamalpreetsingh5858
@kamalpreetsingh5858 2 жыл бұрын
Sister jaruri nahi sub kuch vlog he way. Tusi suit nahi dekhe kadi. Jay dekhe nay taih. Lehnde Punjab wal tusi vlog ch ohna nu keh rahay ho. Paise inch karo. Sister ek vloger Pakistan di jo nall way tuhade tusi fir we oh live minta kerde firde paye ho. Tuhanu kisi nay invite nahi kita sade kol aayo. Koi nahi janda tuhanu ohte. Tusi app dasse firde paye ho maih chadde Punjab toh aayi ha. Ki izat de rahay ho Punjab nu tusi. Sister paise laih jande vipen toh tusi. Ehyo Jay Kam on vlog ch na karo jis vich sub punjabiya da Dil dukhe. Ehna we ki Rona ho gaya ki tusi 1 person de guest ho. Ohnu vlog ch he luti jao. Pehla tusi apna status nall he dekho tuhade nall Punjab da status we hai. Tuhade toh eh umeed nahi si. Tuhanu jina saahu samaj de si. Tusi ohna nichay Tak uter aaye. Apne vlog jarur dekhna pichlay. Ki mazak bana aaye tusi Punjab da. Suit taih culcher nall Sadghi nahi hundi. Ander toh nichay pan Tak ja sakde ho tusi. Kadi nahi sochya si maih tusi eh sub ker sakde ho. Maan hunda tusi Abhera sister nu apne paise nall suit laih Kay dende. Tusi ki laih Kay Dene si. Tusi vlog ch he ohna da mazak banade paye ho. Nasir dhillon paji sorry veer ji 🙏 Eh vlog walay Sanu nahi pata si ehyo Jay Kam karan gay. Paji ehna dena ki si. Ulta vlog ch mazak banade firde rahay. Nasir paji asi Punjab di taraf toh maffi mangde ha. Pata nahi ehna di keho ji soch way. Paji Punjab chado India cho koi we lehnde Punjab ch aawe oh sub di respect karuga. Sunya bahut si jo dhake hunde nay oh Ander toh kehyo jay ho sakde nay. Vipan paji India walya da ehna we jameer nahi Marya jo sharam saar de hadda he paar ker dewe. Tusi 1 waar nahi sochya tusi vlog jarur karde ho per jo ker rahi sister vlog ch Pakistan ch sub Indian da mazak bana rahi way. Paji Jay paise hon tahoyo behjya karo kithay. Mang mang Kay laih rahi way. Kehna bahut kuch si per sharam ker leyo. Tusi vloger ho India de Malik nahi. Jo marzi karde firo Besharam de we hadh paar ker ditiya sister ehna attitude
@dalbirsinghsingh8144
@dalbirsinghsingh8144 2 жыл бұрын
ਬਹੁਤ ਹੀ ਵਧੀਆ ਵਾਹਿਗੂਰ ਮੇਅਰ ਕਰੀਓ ਫੇਰ ਪੰਜਾਬ ਦੇ ਮੇਲ ਹੋ ਜਾਣ
@jagsirsingh5430
@jagsirsingh5430 2 жыл бұрын
ਖੁਸ਼ੀ ਮੇਰੇ ਮਾਮਾ ਜੀ ਦੀ ਲੜਕੀ ਵੀ ਤੁਹਾਡੇ ਨਾਲ ਯਾਤਰਾ ਤੇ ਪਾਕਿਸਤਾਨ ਗਏ ਸਨ
@manajoban3734
@manajoban3734 2 жыл бұрын
ਸਤਿ ਸ੍ਰੀ ਅਕਾਲ ਖੁਸ਼ੀ ਭੈਣ ਬਹੁਤ ਵਧਿਆ ਲੱਗੇ ਸਾਰੇ ਵਲੋਗ ਸਾਨੂੰ ਤੁਸੀ ਘਰੇ ਬੈਠੇ ਆ ਨੂੰ ਹੀ ਸਾਰੇ ਗੁਰੂਦੁਆਰੇ ਦੇ ਦਰਸ਼ਨ ਕਰਵਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣ ਵੀਰ ਜੀ ਤੁਹਾਡਾ ਵੀ ਧੰਨਵਾਦ ਤੁਸੀ ਖੁਸ਼ੀ ਭੈਣ ਨੂੰ ਭੇਜਿਆ ਤੇ ਅਸੀ ਇਨਾ ਕੁਝ ਵੇਖ ਸਕੇ ਵਾਹਿਗੁਰੂ ਮਿਹਰ ਕਰਨ
@jagjeetsingh6049
@jagjeetsingh6049 2 жыл бұрын
ਚੰਗ਼ੀ ਧਰਤੀ ਚੰਗ਼ੇ ਲੋਕ ਨਹਿਰੂ ਵਰਗੇ ਦੱਲਿਅਾ ਨੇ ਅੱਡ ਅੱਡ ਕਰਤੇ
@gurvindersinghbawasran3336
@gurvindersinghbawasran3336 2 жыл бұрын
Sare vera nu te bhena nu bahut bahut piyar muhabat te sat Sri akal ji 🙏🏻 waheguru ji sade dono desha vich piyar muhabat da rista banai rakhan 🙏🏻❤️
@muhammadsharif1209
@muhammadsharif1209 2 жыл бұрын
Proud to be punjabi thanks for coming Pakistan love you khushi gi
@kamaljit2806
@kamaljit2806 2 жыл бұрын
Pak people are very humble
@ubaidbaloch
@ubaidbaloch 2 жыл бұрын
@@kamaljit2806 bus dukh yahi hy k Indian humen bahot ghlt samjhty hen
@kamaljit2806
@kamaljit2806 2 жыл бұрын
@@ubaidbaloch Veer g dona country da media bhut nafrat paida kr riha. Khushi de vlogs ne das ditta k Pak log bhut wadhia nature de ne. Meri dili isha hai k main Pak awan
@ubaidbaloch
@ubaidbaloch 2 жыл бұрын
@@kamaljit2806 most welcome very
@ubaidbaloch
@ubaidbaloch 2 жыл бұрын
@JHAJJ Ye na ap kah skty ho na men q k kulbhusan bh to yahan sy mila hy wo kam hy sarkaron k or ap ki media ka hr Pakistani ko esy bata rhy jesy hum handook lekr paida hoty hen or khilono ki jagah bombs sy khelty hen
@nishansinghdhillon1034
@nishansinghdhillon1034 2 жыл бұрын
ਵਾਹਿਗੁਰੂ ਜੀ ਖੁਸ਼ੀ ਤੈਨੂੰ ਬਹੁਤ ਤਰੱਕੀ ਬਖਸ਼ੇ।ਮੇਰੀ ਦਿਲੌ ਅਰਦਾਸ ਹੈ।🙏🙏🙏🙏🙏
@laddisingh7926
@laddisingh7926 2 жыл бұрын
Baba nanak dove punjaba nu chardikala ch rakhe ese tra milaunda rhe dove punjaba de punjabia nu dila vich saanjh bani rhe pyar bnia rhe🙏🙏🙏🙏
@chamkorsingh158
@chamkorsingh158 2 жыл бұрын
ਅਬੀਰਾ ਖ਼ਾਨ ਕਿੰਨੀਂ ਸੋਹਣੀ ਆ ਖੁਸ਼ੀ ਦੀਦੀ ਅਬੀਰਾ ਖ਼ਾਨ ਨੂੰ ਜਾਲਦੀ ਇੰਡੀਆ ਬੁਲਾਂ ਲੋ ਅਸੀਂ ਵੀ ਅੰਬੀਰਾਂ ਭੈਣ ਨੂੰ ਮਿਲ ਲਵਾਂਗੇ ਆ ਵਾਲ਼ੀ ਸੰਗਤ ਪਾਕਿਸਤਾਨ ਜਾ ਰਹੀ ਆ
@schoolgam5106
@schoolgam5106 2 жыл бұрын
ਬਹੁਤ ਬਹੁਤ ਧੰਨਵਾਦ ਖੁਸ਼ੀ ਭੈਣ ਜੀ। ਤੁਸੀਂ ਸਾਨੂੰ ਘਰ ਬੈਠਿਆ ਨੂੰ ਦਰਸ਼ਨ ਕਰਵਾਏ ਹਨ। God bless you.
@europeanbeauti7642
@europeanbeauti7642 2 жыл бұрын
ਮੇਰਾ ਬਾਬਾ ਨਾਨਕ ਦੋਵੇ ਪੰਜਾਬਾ ਤੇ ਕਿਰਪਾ ਰੱਖੇ ਤੇ ਇਹਨਾ ਰਾਜਨੀਤਿਕਾ ਤੋ ਦੂਰ ਰੱਕੇ
@gursharanjeetkaur5469
@gursharanjeetkaur5469 2 жыл бұрын
ਬਾਬੇ ਨਾਨਕ ਹਰ ਖੁਸ਼ੀ ਦੋਵੇਂ ਬੇਟਾ❤❤🎉🎉
@Raulfremont
@Raulfremont 2 жыл бұрын
Always loves our Pakistani brothers and sisters ❤️❤️❤️🙏🙏🙏 Love from Punjab India ❤️❤️❤️🙏🙏🙏
@ParamjeetKaur-hj4hb
@ParamjeetKaur-hj4hb 2 жыл бұрын
Shane Punjab Punjab de Beti Khushi Always ChardiKala Welcome Back Home 🙏🙏
@muneebali245
@muneebali245 2 жыл бұрын
proud to be Punjabi
@iyi4322
@iyi4322 2 жыл бұрын
Me too. 😍
@kamalpreetsingh5858
@kamalpreetsingh5858 2 жыл бұрын
Sister jaruri nahi sub kuch vlog he way. Tusi suit nahi dekhe kadi. Jay dekhe nay taih. Lehnde Punjab wal tusi vlog ch ohna nu keh rahay ho. Paise inch karo. Sister ek vloger Pakistan di jo nall way tuhade tusi fir we oh live minta kerde firde paye ho. Tuhanu kisi nay invite nahi kita sade kol aayo. Koi nahi janda tuhanu ohte. Tusi app dasse firde paye ho maih chadde Punjab toh aayi ha. Ki izat de rahay ho Punjab nu tusi. Sister paise laih jande vipen toh tusi. Ehyo Jay Kam on vlog ch na karo jis vich sub punjabiya da Dil dukhe. Ehna we ki Rona ho gaya ki tusi 1 person de guest ho. Ohnu vlog ch he luti jao. Pehla tusi apna status nall he dekho tuhade nall Punjab da status we hai. Tuhade toh eh umeed nahi si. Tuhanu jina saahu samaj de si. Tusi ohna nichay Tak uter aaye. Apne vlog jarur dekhna pichlay. Ki mazak bana aaye tusi Punjab da. Suit taih culcher nall Sadghi nahi hundi. Ander toh nichay pan Tak ja sakde ho tusi. Kadi nahi sochya si maih tusi eh sub ker sakde ho. Maan hunda tusi Abhera sister nu apne paise nall suit laih Kay dende. Tusi ki laih Kay Dene si. Tusi vlog ch he ohna da mazak banade paye ho. Nasir dhillon paji sorry veer ji 🙏 Eh vlog walay Sanu nahi pata si ehyo Jay Kam karan gay. Paji ehna dena ki si. Ulta vlog ch mazak banade firde rahay. Nasir paji asi Punjab di taraf toh maffi mangde ha. Pata nahi ehna di keho ji soch way. Paji Punjab chado India cho koi we lehnde Punjab ch aawe oh sub di respect karuga. Sunya bahut si jo dhake hunde nay oh Ander toh kehyo jay ho sakde nay. Vipan paji India walya da ehna we jameer nahi Marya jo sharam saar de hadda he paar ker dewe. Tusi 1 waar nahi sochya tusi vlog jarur karde ho per jo ker rahi sister vlog ch Pakistan ch sub Indian da mazak bana rahi way. Paji Jay paise hon tahoyo behjya karo kithay. Mang mang Kay laih rahi way. Kehna bahut kuch si per sharam ker leyo. Tusi vloger ho India de Malik nahi. Jo marzi karde firo Besharam de we hadh paar ker ditiya sister ehna attitude
@rickysingh3156
@rickysingh3156 2 жыл бұрын
Sab to best 💯tour Pakistan da. Bht hi vadiya.. Laga... Thanks🙏🙏🙏🙏 you🙏🙏
@butasinghpunia4648
@butasinghpunia4648 2 жыл бұрын
🇵🇰🇵🇰🇵🇰🇵🇰Pakistani lok sachi vadya ne sister gg
@dharmindersekhon9680
@dharmindersekhon9680 2 жыл бұрын
ਬਹੁਤ ਬਹੁਤ ਧੰਨਵਾਦ ਭੈਣ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਵਾਏ,,
@drsarvjeetbrarkundal2858
@drsarvjeetbrarkundal2858 2 жыл бұрын
ਜੀ ਅਾਂਿੲਅਾਂ ਨੂੰ .ਹਰ ਪਾਸੇ ਖੁਸ਼ੀ ਹੀ ਖੁਸ਼ੀ ਰਿਪਨ ਅਤੇ ਖੁਸ਼ੀ ....
@guntassohi8626
@guntassohi8626 2 жыл бұрын
Thanks Khushi Pakistan de darshN karwan lai
@ifthikarlaligill9342
@ifthikarlaligill9342 2 жыл бұрын
Nice comments thanks
@imaankaur8309
@imaankaur8309 2 жыл бұрын
Asli Purana Punjab Pakistan Ch hai(Area wise, historical buildings and Culture)India vala Punjab(Punjab,Haryana,Himachal Pradesh).Bahoot dukh Hunda vekh k.Aun valia generations lai Kuch Nahi shadna ehna.WAHEGURU ji mehar Karan🙏🙏
@amanpreetsinhamanpreet3002
@amanpreetsinhamanpreet3002 2 жыл бұрын
@@MahboobAlam-et8je tusi mule sikha de dushman ho tere Kom nal dosti mere lun te tusi mule gadar ho
@narendersingh7396
@narendersingh7396 2 жыл бұрын
@@MahboobAlam-et8je mahboob saab Guzarish aey ki comment dobara parho ji Baaji ney Pakistan di tareef kiti aa Naale Afsos kita aey ki.hindustan punjab nu barbad kar riya aey
@talwindersingh463
@talwindersingh463 Жыл бұрын
Pakistsni. Darame. Baz. Yar. Mar. Lok. Pkistsn. Sikh. No. Saf. Sikh. Laday. No. Saf. So. Sad. 😭😭😭😭
@sukhdevkhan4430
@sukhdevkhan4430 2 жыл бұрын
ਬਹੁਤ ਮੁਬਾਰਕਾਂ ਖੁਸ਼ੀ ਭੈਣੇ ਕੱਲੀ ਨੇ ਜਿਹੜੇ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਉਜਾਗਰ ਕੀਤਾ ਬਹੁਤ ਧੰਨਵਾਦ ਖੁਸ਼ੀ ਭੈਣੇ ਬਿਸਟ ਔਫ ਲੱਕ
@vickyabab1200
@vickyabab1200 2 жыл бұрын
ਤੁਸੀਂ ਵੀ ਜਲਦੀ ਚੜ੍ਹਦੇ ਪੰਜਾਬ ਆਓ ਜੀ ਅਸੀਂ ਤੁਹਾਡਾ ਦਿਲੋਂ most welcome ਕਰਾਂਗੇ ਜੀ, ਹਾਸੇ ਮਜ਼ਾਕ ਇਵੇਂ ਹੀ ਚੱਲਦੇ ਰਹਿਣ ਜੀ👍💕💕😆
@surmallsing1104
@surmallsing1104 2 жыл бұрын
🙏👍
@maqsoodali3776
@maqsoodali3776 2 жыл бұрын
Enjoying watching this video,, as Punjabi how we respect and love our guest example you guys are watching,,, be united for peace and love between India and Pakistan 👍🤗❤️🇵🇰☮️🇮🇳❤️🇵🇰☮️🇮🇳❤️🇵🇰☮️🇮🇳❤️👈
@amanpreetsinhamanpreet3002
@amanpreetsinhamanpreet3002 2 жыл бұрын
Mulo ka bap modi yogi hai
@NirmalSingh-ln2po
@NirmalSingh-ln2po 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਖੁਸ਼ੀ ਬੇਟਾ ਜੀ
@swarnjeetsinghbhatia4143
@swarnjeetsinghbhatia4143 2 жыл бұрын
Very nice video. I also thanx to lovely Pakistanis punjabi 's who gave extrem love to Khushi .Abira khan is also reQuested to come india
@suhaibsheikh6375
@suhaibsheikh6375 2 жыл бұрын
Khushi,please make a video on ur experience in pakistan to motivate more indians towards travelling
@fatehveersingh4026
@fatehveersingh4026 2 жыл бұрын
Bhut vdia videos c di tusi bhut sohna describe kita hrik jagah nu te bhut vdia lga otho de loka Thanu ina pyar dita abira di te jo veere shasan aye Thanu sare bhut hasmukh ne baba g kirpa bnayi rakhn tuhade sab te👏🤩🤩
@alirazanaseerahmad2522
@alirazanaseerahmad2522 2 жыл бұрын
یہ ہمارا حق تھا حق ہے کہ ہم اورسیز کو پیار دے کسی کو ہم سے کوئی گلہ شکوہ نہ ہو
@SinghGill7878
@SinghGill7878 2 жыл бұрын
Bahut vadhia lok aa lehnde Punjab vale hasmukh rabb kre dono Punjab ik ho jaab Wel come khushi bhen ji
@parwinderkaur4413
@parwinderkaur4413 2 жыл бұрын
Soooooo nice…..friendship has no boundaries 👍👍👍👍
@HarwinderSingh-me1tr
@HarwinderSingh-me1tr 2 жыл бұрын
ਗੁਰੂ ਧਾਮ ਦੇ ਦਰਸਾਨ ਕਰਵਾਏ ਖੁਸੀ ਭੈਣ ਜੀ ਬਹੁਤ ਬਹੁਤ ਧੰਨਵਾਦ
@GurmeetSingh-rl9fd
@GurmeetSingh-rl9fd 2 жыл бұрын
VERY VERY NICE EMOTIONAL VEDEO WAHEGURU MEHER KARN NANAK NAM CHARDI KALA TERE BGANE SARBAT DA BHALA
@bunnysharma0642
@bunnysharma0642 2 жыл бұрын
Waheguru ji bot kushi wali journey c tuhadi bot enjoy kita gud luck pabi ji and ripan veer ji bot vdia nature tuhadi
@parmjitkaurwaheguruji5292
@parmjitkaurwaheguruji5292 2 жыл бұрын
ਸਤਿ ਸ੍ਰੀ ਅਕਾਲ ਖੁਸ਼ੀ ਭੈਣ🥰 ਤੇਰਾ ਬਹੁਤ ਬਹੁਤ ਬਹੁਤ ਧੰਨਵਾਦ 🥰🙏
@ranaabduljabbar6058
@ranaabduljabbar6058 2 жыл бұрын
Good bye Khushi sister, Rab tuhanu Khush rakhe. Thanks to visit Pakistan
@dineshbadhan5914
@dineshbadhan5914 2 жыл бұрын
Bhut vdia blog.. Pakistan people bhut chnge aa.. Me sb blog dekhe.. Tee menu hr blog da besbri nal intjar rehnda c.. Aapa nu aap ne Pakistan tee GURUDVARE de drshn krwa dite.. Thanks.
@SinghGill7878
@SinghGill7878 2 жыл бұрын
ਸਾਰੇ ਵਲੋਂਗ ਬੜੀ ਰੀਝ ਨਾਲ ਦੇਖੇ ਖੁਸ਼ੀ ਭੈਣ ਦੇ ਇਹਦਾ ਕਾਰਨ ਸੀ ਗੁਰੂ ਧਾਮਾ ਦੇ ਦਰਸ਼ਨ ਦੀਦਾਰੇ ਅਤੇ ਪਹਿਲੀ ਵਾਰ ਖੁਸ਼ੀ ਵੱਲੋਂ ਵਲੌਗ ਬਣਾਉਣੇ ਵਾਹਿਗੁਰੂ ਜੀ ਸਦਾ ਚੜਦੀ ਕਲਾ ਕਰਨ ਜੀ 🙏🙏🌹🌹🌹🌹
@trueman7226
@trueman7226 2 жыл бұрын
Mashallah khushi sahiba another beautiful vlog. Khushi sahiba aap sada khush rao thanks 💕
@rajudhiman3527
@rajudhiman3527 2 жыл бұрын
ਅਸੀਂ ਖੁਸ਼ਕਿਸਮਤ ਵਾਲੇ ਆ ਕਿ ਅਸੀਂ ਵੀ ਬਰਨਾਲੇ ਰਹਿਣੇ ਆ ਪਰ ਹੁਣ ਅਸੀਂ ਵੀ ਪਾਕਿਸਤਾਨ ਨੂੰ ਜਾਣਾ ਇਕ ਨਾ ਇਕ ਦਿਨ 😊😛
@sukhdevsingh4796
@sukhdevsingh4796 2 жыл бұрын
Waheguru jio Kripa karo aap jio Pakistan Sade guru Sahib ji da home 🌸🌺💐🇺🇦🇺🇦🇺🇦🇺🇦🇺🇦🤲🤲🤲🤲🤲🤲🤲🤲🤲🤲🤲🤲🤲
@palwindersingh3731
@palwindersingh3731 2 жыл бұрын
Bhut asha lag riha dono PUNJABA da piar bania rahe Sidhe hi raste te vappar khul jaan ta kini khusi mildi rahe.
@palwindersingh3731
@palwindersingh3731 2 жыл бұрын
Nasir veere da thanks khushi nu look after karan da so much respect pakistani veera Abira bhen da vi
@RanjitSingh-yd7gm
@RanjitSingh-yd7gm 2 жыл бұрын
ਵਹਿਗੁਰੂ ਜੀ।।। ਚੜ੍ਹਦੇ ਤੇ ਲੈਂਦੇ ਪੰਜਾਬ ਤੇ ਮੇਹਰ ਭਰਿਆ ਹੱਥ ਰਖਣ।।।।
@janjua.2937
@janjua.2937 2 жыл бұрын
Allah pak kuash abad rakhay behan ap ko 🇵🇰🇵🇰🤲
@saeedahmed7352
@saeedahmed7352 Жыл бұрын
🎉🎉🎉🎉
@sarbjeetsinghkotkapuracity7206
@sarbjeetsinghkotkapuracity7206 2 жыл бұрын
ਖੁਸ਼ੀ ਬੇਟਾ ਜੀ ਤੁਸੀਂ ਬਹੁਤ ਹੀ ਵਧੀਆ ਕੀਤਾ ਜੀ ਜੇਹੜਾ ਪਾਕਿਸਤਾਨ ਦੇ ਆਪਣੇ ਭੈਣ ਭਰਾਵਾਂ ਦੇ ਦਰਸ਼ਨ ਕਰਵਾਏ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ 🌹🌹🙏
@sukhikaur8784
@sukhikaur8784 2 жыл бұрын
Bhut bhut thanx khushi main b jana pak par ja nhi hunda
@GurjantJatana
@GurjantJatana Жыл бұрын
ਬਹੁਤ ਵਧੀਆ ਲੱਗਿਆ ਜੀ, ਮੇਰਾ ਵੀ ਦਿਲ ਕਰਦਾ ਦੇਖਣ ਨੂੰ
@monikumar8516
@monikumar8516 2 жыл бұрын
thank you pak walyo tussi sadi Bahan da khayal rakhya Dil toh THANKS🤔😎
@MohinderSingh-kc4lq
@MohinderSingh-kc4lq 2 жыл бұрын
Ambira ji bahut vadhia Ldki aa ji,Rabb kde sanu v Milave ji,Allah tala ji.🙏🙏🙏🙏🙏
@SandeepSingh-ul5qj
@SandeepSingh-ul5qj 2 жыл бұрын
Very Beautiful conversation between brother and sister
@amanpreet980
@amanpreet980 2 жыл бұрын
Mam ਤੁਹਡਾ ਬਹੁਤ ਬਹੁਤ ਧੰਨਵਾਦ 🙏 ਐਨਾ ਸੋਹਣਾ ਸਫ਼ਰ ਕਰਵਾਉਣ ਲਈ ❤️❤️
@vikramjeet4152
@vikramjeet4152 2 жыл бұрын
👍👍👍
@birshasingh8373
@birshasingh8373 2 жыл бұрын
Ripan veer nu wekh k dil nu bhut khushi milli
@nathasinghkahlon8425
@nathasinghkahlon8425 2 жыл бұрын
Beta Khushi waheguru ap nu sada khush rakhe dhanvad
@pritpalsingh5872
@pritpalsingh5872 2 жыл бұрын
Khushi and abheera khan tanvaad de patar han thanks for very nice and heart touching 💖videos 👍
@jatt_boy_
@jatt_boy_ 2 жыл бұрын
Bhut vdeaa lgaa aa lahore di series vaikh k bhut sunya c lahore da ki bhut khoobsurat va ajj sra kuj dekh k mza hi agyaa isse trha tuci sanu khoobsurat vlog dikhonde rehia kro waheguru mehr bnyi rkhe
@balbirkaur6014
@balbirkaur6014 2 жыл бұрын
Bhut vdiya ji bhut sonne darshan karaye tuci khush ji wahe guru thode te mehar karan ji 🙏🙏🙏🙏
@Inside_Europe
@Inside_Europe 2 жыл бұрын
Aapi khushi dobara zaroor ayo family alyan naal♥️...khush rwo
@KASHIFKHAN-qk1pv
@KASHIFKHAN-qk1pv 2 жыл бұрын
That was v good get to gather Mashallah sister abera ka Bohat sukrea 🇵🇰🇺🇸
@sukhjeetsingh5448
@sukhjeetsingh5448 2 жыл бұрын
Waheguru ji Dona Punjab da appsi milap banai rakhna 🙏
@kaurjasskaur7660
@kaurjasskaur7660 2 жыл бұрын
Ik tym lyi rooh fr anvnde punjab ch jndiaa khushh hundiaa pr Dil jyaa tutdaa jd aa zero line diaa hddaa aa jndiaa assi tn ni dekhyaa o saanja punjab pr dil feel puraa krdaa 🙏🙏rb kre aa hdda sb tut jn sb pyr nl rl mil k rhn 🙏🙏🙏🙏
@Gujjar347
@Gujjar347 2 жыл бұрын
kash a zero line htm ho javy ty dono punjab khushi khushi ek ho javan love from Italy 🇵🇰
@Harry420Potter-k5g
@Harry420Potter-k5g Жыл бұрын
ਆਬੀਰਾ ਭੈਣਜੀ ਅਤੇ ਖੁਸ਼ੀ ਭੈਣ ਬਹੁਤ ਵਧੀਆ ਜੀ ਵੀਰਾ ਨੂੰ ਵੀ ਸਤਿ ਸ੍ਰੀ ਅਕਾਲ ਜੀ
@mrmanjitarora
@mrmanjitarora 2 жыл бұрын
Wkwkf ..Khushi ji ...bahut acha laga tuhade nal u tube te pakistan gum ke ...bahut pyaar ...eda hi baba g tuhanu chardikala ch rakhan .. with RegardsGurpreet Kaur
@jassasingh6848
@jassasingh6848 2 жыл бұрын
Khushi didi ne buot badiya pakisetan lahor ka nazara hame dikhaya thanku you so mauch abira khan and khushi
@vickysinghvicky5193
@vickysinghvicky5193 2 жыл бұрын
ਬਹੁਤ ਵਧੀਆ ਵਲੋਗ ਜੀ ਧੰਨਵਾਦ ਜੀ
@bhupinderkaur8236
@bhupinderkaur8236 Жыл бұрын
ਪੁੱਤਰ ਵਾਹਿਗੁਰੂ ਜੀ ਲੰਮੀਆਂ ਉਮਰਾ ਬਖ਼ਸ਼ੇ🙏🙏
@avtarcheema3253
@avtarcheema3253 2 жыл бұрын
ਬਹੁਤ ਵਧੀਆ ਰਿਹੀ ਪਾਕਿਸਤਾਨ ਦੀ ਯਾਤਰਾ 👍👍👍🙏🙏
@darshansinghpherurain2154
@darshansinghpherurain2154 2 жыл бұрын
ਬਾਬਾ ਧੰਨ ਗੁਰੂ ਨਾਨਕ ਦੇਵ ਜੀ ਤੁਹਾਨੂੰ ਚੜਦੀਕਲਾ ਬਖਸੇ ਜੀ
@muhammadzaheer5601
@muhammadzaheer5601 2 жыл бұрын
Boht hi vadiya. Boht hi vadiya. Boht hi vadiya g🎉
@sumanlata8950
@sumanlata8950 2 жыл бұрын
We must visit to lehnda punjab and they should also visit to charda punjab, I think sare gille chhikwe khatam ho jange, jehde bi Sade dillan wich pa dite gaye ne siasatdana ne ya kuchh muthi bhar Logan dwara. We are together due to Punjabiat and i m proud of that I'm Punjabi. Charda te lehnda Punjab hamesha hasda vasda rahe.
@ranjitkaur2802
@ranjitkaur2802 2 жыл бұрын
Mera v bhut dil krda jan nu paksan
@shahzadali8100
@shahzadali8100 2 жыл бұрын
Most wellcome ranjit g I m nankana sahib
@jassasandhujassasandhu1050
@jassasandhujassasandhu1050 2 жыл бұрын
Siraaaaaaaaaaa poora kam Kushi madam ji buhat vadia ji Jassa Sandhu Jagraon tu
@khawarsaeedqurashi
@khawarsaeedqurashi 2 жыл бұрын
To all our Indian students, we Pakistanis request you to come to Pakistan once, then you will get so much love that you will wish to come to Pakistan again and again. Some news channels have created hatred between us.
@jasmeetsingh1982
@jasmeetsingh1982 2 жыл бұрын
ਅਸੀ ਵੀ ਪੰਜਾਬ ਰਹੇ ਕੇ ਤੁਹਾਡੇ ਨਾਲ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਸ਼ੁਰੂ ਤੋ ਲੈਕੇ ਅਖੀਰ ਤੱਕ ਅਸੀਂ ਤੁਹਾਡੇ ਨਾਲ ਅਤੇ ਲਹਿੰਦੇ ਪੰਜਾਬ ਨੂੰ ਛੱਡਣਾ ਬੁਹਤ ਹੀ ਔਖਾ ਲਗ ਰਿਹਾ ਸੀ
@shoaibmaitlashoaibmaitla3220
@shoaibmaitlashoaibmaitla3220 2 жыл бұрын
Thanks Khushi Behan Ap Pakistan aye🥰🥰
@JoginderSingh-ul8jn
@JoginderSingh-ul8jn 2 жыл бұрын
Wah khushi maza aaya agly war abeera nu rippan horan nu jaroor bulao 🌹🌹🙏🏻🙏🏻
@sumanlata8950
@sumanlata8950 2 жыл бұрын
Bahut badhiya laga chadde te lehnde Punjab nu ek sath dekh ke. Now it is turn abira to come to chadda punjab.
@jasnoorsingh2430
@jasnoorsingh2430 2 жыл бұрын
Baba nanak mehar bhrya hath bnye rkhe wlcm back bhene
@mirzahanif1566
@mirzahanif1566 2 жыл бұрын
واہ پنجاب اللہ تعالیٰ سلامت رکھے آمین ثم آمین
@ਪਿੰਡਾਂਦੀਭੜਾਸ
@ਪਿੰਡਾਂਦੀਭੜਾਸ 2 жыл бұрын
ਬਹੁਤ ਵਧੀਆ ਜਿਉਂਦੀ ਰਹਿ ਭੈਣੇ 🙏🙏
Sigma Kid Mistake #funny #sigma
00:17
CRAZY GREAPA
Рет қаралды 30 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
黑天使被操控了#short #angel #clown
00:40
Super Beauty team
Рет қаралды 61 МЛН
Punjabi Travel Couple arrived in Bahawal Nagar ||Shehzad Joyia Official ||
21:13
Shehzad Joyia Official
Рет қаралды 58 М.