ਪਾਕਿਸਤਾਨ ਵਿੱਚ ਭਗਤ ਸਿੰਘ ਦਾ ਅਸਲੀ ਘਰਬਾਰ ਤੇ ਖੇਤ🇵🇰 ਹੱਥੀ ਲਾਈ ਬੇਰੀ ਵੀ ਮੌਜੂਦ Bhagat Singh Real Village Vlog

  Рет қаралды 267,290

Navdeep Brar

Navdeep Brar

Күн бұрын

Пікірлер: 664
@Gurlal_60Sandhu
@Gurlal_60Sandhu 2 ай бұрын
ਬਾਬੇ ਨਾਨਕ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ
@AvtarSingh-pw7fv
@AvtarSingh-pw7fv 2 ай бұрын
ਛੋਟੇ ਬਾਈ ਸ਼ਹੀਦ ਭਗਤ ਸਿੰਘ ਦਾ ਘਰ ,ਖੇਤ ਤੇ ਇਤਹਾਸਕ ਥਾਵਾਂ ਦੇ ਦਰਸ਼ਣ ਕਰਵਾਉਣ ਤੇ ਉਨਾਂ ਥਾਵਾਂ ਬਾਰੇ ਢੁਕਵੀਂ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@chananvaltoha1536
@chananvaltoha1536 2 ай бұрын
ਸਰਦਾਰ ਭਗਤ ਸਿੰਘ ਜੀ ਨੂੰ ਲੱਖ ਲੱਖ ਵਾਰ ਪ੍ਰਣਾਮ
@RajKaran-oj7yg
@RajKaran-oj7yg 2 ай бұрын
🙏🏻🙏🏻🙏🏻🙏🏻bot bot dhanywaad bhai ji nu ..... bada achha laga .siyasat buri h log nhi . love Pakistan ❤❤❤❤
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਬਰਾੜ ਸਾਹਿਬ ਅਤੇ ਪਾਕਿਸਤਾਨ ਵਿਚਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ
@GurkiratSingh-fs1dx
@GurkiratSingh-fs1dx Ай бұрын
ਜਦੋਂ ਬਾਈ ਨਾਸਿਰ ਢਿੱਲੋਂ ਸਾਹਿਬ ਦਾ ਕੋਈ ਦੇਣ ਨਹੀਂ ਦੇ ਸਕਦੇ ਬਹੁਤ ਪਿਆਰਾ ਵਿਰ ਹੈ ਵਾਹਿਗੁਰੂ ਜੀ 🙏🙏
@daljitsingh7980
@daljitsingh7980 2 ай бұрын
ਸ੍ਰ ਭਗਤ ਸਿੰਘ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਬਹਾਦਰ ਜੋਧਾ ਸੀ🙏
@RaghveerSandhu-q4f
@RaghveerSandhu-q4f 2 ай бұрын
ਪਰ ਜੇ ਇਹ ਜਗ੍ਹਾ ਇੰਡੀਆ ਚ ਹੁੰਦੀ ਤਾ ਇਸਦੀ ਦਿੱਖ ਹੋਰ ਹੁੰਦੀ, ਅਫਸੋਸ 🤔 ਸੂਰਮੇ ਦੇ ਇਤਿਹਾਸ ਨੂੰ ਨਹੀ ਸਾਭਿਆ ਜਿਨ੍ਹਾ ਸਾਭਣਾ ਚਾਹੀਦਾ ਸੀ।
@vatishsunny5244
@vatishsunny5244 2 ай бұрын
Pakistan di Punjab Government ne 1 New Affidavit ditta hai High Court vich kal Parso oh dekho ikk baar. Fir dekho ki kiha Pakistan de Punjab Government ne Aatankwaadi kiha eh di Government ne Bhagat Singh Ji nu.
@manjindersinghbhullar8221
@manjindersinghbhullar8221 2 ай бұрын
ਦਲਜੀਤ ਸਿੰਘ ਸੰਧੂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 ай бұрын
​@@vatishsunny5244,bhaji par utho di public hero mandi aa ,,,??
@vatishsunny5244
@vatishsunny5244 Ай бұрын
@@ਪਿੰਡਾਂਵਾਲ਼ੇ22 Pr yaar mainu ikk gall samjh nhi aa rhi jehde hindu sikh india vich rehnde oh Ladh rhe aa jihna ne Guru Sahib de Chote Chote bachhe bhi nhi bakhshy ohna naal inna pyaar kyu??? Aisa kya kar ditta Muslim kaum ne Sikha layi jo Hindu nhi kar sake??? Lakha Hindu parivaar Guru Sahib naal khade c pr Muslim parivaar kinne k khade c jo inna pyaar aa riha inha te??? Ajj bhi Pakistan vich Sikha di jo halat hai oh kisi toh Luki hoyi nhi aa??? Baki tusi dss do eh kyu inna apnapan dikha rhe ne ohna naal???
@nishaahlawat9677
@nishaahlawat9677 2 ай бұрын
I am surprised that they maintained Bhagat Singh's home.I am really impressed
@Neel71
@Neel71 2 ай бұрын
Why not? Godi media taught nothing but hatred to the majority of Indians.
@gurwindersidhu6542
@gurwindersidhu6542 2 ай бұрын
Keuon ke unna de dada Bhagat Singh de fan cn es ly, eh ghar 5 brothers vich devide hai, dekhan vich hun eh shota lagda par baki hissa enna de cousins kol hai.
@Karanbir89
@Karanbir89 2 ай бұрын
ਸਾਡੇ ਨਾਲੋਂ ਤੇ ਇਹੋ ਚੰਗੇ ਆ. ਸਭ ਕੁਛ ਸਾਂਭੀ ਬੈਠੇ ਆ
@Believegod_1
@Believegod_1 2 ай бұрын
Tattu sambheya ..halat dekh ki kiti hoyi
@vatishsunny5244
@vatishsunny5244 2 ай бұрын
ਲੋਡੇਆ ਕਦੇ ਭਾਰਤੀ ਪੰਜਾਬ ਵਿੱਚ ਭਗਤ ਸਿੰਘ ਦੇ ਪਿੰਡ ਜਾ ਕੇ ਦੇਖ ਤੈਨੂੰ ਪਤਾ ਲੱਗੇ ਸਾਂਭ ਸੰਭਾਲ ਕਿਹਨੂੰ ਕਿਹਾ ਜਾਂਦਾ। ਏਵੇਂ ਮੂੰਹ ਚੱਕ ਕੇ ਜੋ ਮੂੰਹ ਆਇਆ ਬੋਲਣ ਨਾਲੋਂ ਪਹਿਲਾਂ ਦੇਖ ਕੇ ਆ।
@AmritpalSingh-uu7pq
@AmritpalSingh-uu7pq 2 ай бұрын
@@Believegod_1bhenchoda tu kina k sambhya muslmana da khuch
@gurwindersidhu6542
@gurwindersidhu6542 2 ай бұрын
​@@AmritpalSingh-uu7pqsb kuch pea Taz mehal kisda, Aurangzeb de kabar tak sambhi hai, tu jake halat dekh Multan vich Hindu mander de, ennia beautiful building da satyanash keeta pea, ese Chanel te Multan vali vedio dekh pehla.
@AmritpalSingh-uu7pq
@AmritpalSingh-uu7pq 2 ай бұрын
@@gurwindersidhu6542 dekh bau oh muslmaan desh a jinnna oh kr skde ohna kita taj mahal ta india de lok dekhde pyar di nshani a jinnna tu kise diaa masjid da khuch kita ta ds baki hinduaaa de temple sambh k ki milna ohna nu edr apne punjab dsde ki a jhra sambh k baitha tu hun ohna da desh a agle bund nhi marde jida tuci galla kddee muslmana nu jida khnde ki oh terrroist desh a grib a jo khuch sambhya ohi bht a apne punjab da hal dekh ly
@lovelinsharma5444
@lovelinsharma5444 2 ай бұрын
I love bhagat singh from childhood my birth place is ferojpur Punjab so real hero educated and most handsome hero all reel heros shame on you see how our brothers in other side love and honour him my heart is melted
@vatishsunny5244
@vatishsunny5244 2 ай бұрын
Shame on You. See how Punjab Government of India maintain Indian Village of Bhagat Singh in India.. Jado kuch pta na hove aiwen Muh Chakk k Comment na karn Lagg jaya karo... Kade ja k dekh India vichla jo Ghar aa Bhagt Singh te Pind jo Bhagat Singh da hai ohnu kinne pyaar naal rakhiya hoeya Bharat Sarkaar Ne...
@manjindersinghbhullar8221
@manjindersinghbhullar8221 2 ай бұрын
ਨਵਦੀਪ ਸਿੰਘ ਬਰਾੜ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਨੂੰ ਬਾਬੇ ਨਾਨਕ ਦੀ ਧਰਤੀ ਤੇ ਜਾਣ ਦਾ ਸੁਨਹਿਰੀ ਮੌਕਾ ਮਿਲਿਆ ਹੈ ਜੀ
@DavindarSingh-k7r
@DavindarSingh-k7r 2 ай бұрын
ਮਹਾਨ ਹਨ ਸਰਦਾਰ ਭਗਤ ਸਿੰਘ ਰਾਜਗੂਰੂ ਤੇ ਸੁਖਦੇਵ ਤਿਨਾ ਮਹਾਨ ਹਨ ਪਾਕਿਸਤਾਨ ਭਾਰਤ ਲਈ ਤੇ ਸਾਰੇ ਦੇਸਾ ਲਈ ਸਹੀਦੋ ਕੀ ਚਿਤਾਉ ਪਰ ਲਗੇਗੈ ਹਰ ਬਰਸ ਮੇਲੇ ਮਰਨੇ ਵਾਲੋ ਕਾ ਯਹੀ ਨਿਸਾਨ ਹੋਗਾ ਲਖ ਲਖ ਵਾਰ ਸਿਰ ਝੁਕਦਾ ਹੈ ਮਹਾਨ ਸ਼ਹੀਦਾ ਨੂੰ ਸ਼ਹੀਦ ਸਰਦਾਰ ਭਗਤ ਸਿੰਘ ਰਾਜਗੂਰੂ ਸੁਖਦੇਵ ਨੂੰ ਜੀ 🙏🙏🙏🙏🙏🙏
@Gurlal_60Sandhu
@Gurlal_60Sandhu 2 ай бұрын
ਸਰਦਾਰ ਨਵਦੀਪ ਸਿੰਘ ਬਰਾੜ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@sarbjitsara7615
@sarbjitsara7615 2 ай бұрын
We been watching all your Pakistani vlogs as a family as we understand watching all your videos Pakistani people are so friendly down to earth. Village life is so peaceful just like 90es. Great job done ❤
@ashleyalvi6629
@ashleyalvi6629 2 ай бұрын
I aM curious why you think Pakistani can't be nice ordinary people.....??? like why ????
@dragongamingyt4741
@dragongamingyt4741 2 ай бұрын
Bhai bas baat ye hai ki juh pakistan ki government hai unka connection bhot baar terrorist ke saath Mila hai or vhi terrorist india ke soldiers ko bhe maar deta hai aisa ak baar nhi bhot baar ho chuka hai isliye indians pakistao ko bhe vaisa samj te hai or koi baat nhi hai ​@@ashleyalvi6629
@bharatbhushan269
@bharatbhushan269 2 ай бұрын
Veere Othhe de Hindu pinda da hall vikhan nu kavo please
@Believegod_1
@Believegod_1 2 ай бұрын
​@@bharatbhushan269sikha te hindu lokan da haal bhut bura pakistan vich
@vatishsunny5244
@vatishsunny5244 2 ай бұрын
​@@Believegod_1 Bilkul Sahi kiha
@GurpreetChhina-tx4lv
@GurpreetChhina-tx4lv 2 ай бұрын
ਭੰਗਤ ਸਿੰਘ ਸੁਰਮਾਂ ਆਪ ਫਾਂਸੀ ਤੇ ਚੜਕੇ ਅੰਜਾਦ ਹਿੰਦੁਸਤਾਨ ਨੂੰ ਕਰਾਗੇਆ ਭੰਗਤ ਸਿੰਘ ਸੁਰਮਾਂ ਜਾਂਨ ਦੇਸ਼ ਦੇ ਲੇਖੇ ਲਾ ਗੇਆ ਭੰਗਤ ਸਿੰਘ ਸੁਰਮਾਂ ਜ਼ਿੰਦਾਬਾਦ ਜ਼ਿੰਦਾਬਾਦ ❤🙏
@bandnasidhu
@bandnasidhu 2 ай бұрын
LAKH VAARI MUBARAK to PAKISTANI CRICKET TEAM ,WHO WON MATCH .💃🏼💃🏼💃🏼💃🏼💃🏼💃🏼💃🏼💃🏼🤩🤩🤩🤩🤩🎺🎺🎺🏆🏆🥁🥁🥁🥁🥁🥁🥁
@Unknown.....35024
@Unknown.....35024 2 ай бұрын
Thanks . 🇵🇰 💕
@Gurlal_60Sandhu
@Gurlal_60Sandhu 2 ай бұрын
ਸੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ
@xnpoop811
@xnpoop811 2 ай бұрын
34:42 Apke back per Jo car guzr rahi hai woo main thaa red cultus gari per or main ney os time Dekha Nahi K app idhr ho main apka bhoot bara fan hn is time app ki sari video dakhi Hain main ney pechlay 2 din say 34:42
@redzone4259
@redzone4259 2 ай бұрын
Veer Shaheed Bhagat Singh ji Ko Grand se Grand Salute 🫡 from Delhi 😢😢
@Gurlal_60Sandhu
@Gurlal_60Sandhu 2 ай бұрын
ਸਰਦਾਰ ਭਗਤ ਸਿੰਘ ਨੂੰ ਲੱਖ ਲੱਖ ਵਾਰੀ ਪ੍ਰਣਾਮ
@kidcartoons-fr4pb
@kidcartoons-fr4pb 2 ай бұрын
ਨਵਦੀਪ ਸਿੰਘ ਵੀਰ ਜੀ ਠੀਕ ਹੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਫਤਿਹ ਧੰਨਵਾਦ ਜੀ ❤❤❤❤❤❤❤🎉🎉🎉🎉🎉
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@gurwindersidhu6542
@gurwindersidhu6542 2 ай бұрын
Pakistan de veer da sukarya, jinna ne shaheed bhagat singh de ghar nu sambhal ke rakhea, te us room nu ek mini museum bnaya, Bhagat Singh de Janam Sthan nu krantikaria dea original photo naal sajaya ehi Bhagat Singh nu sacha salute hai, keyon ke Bhagat Singh pehla krantikari ce jisne aapne to pehla hoye Shaheed krantikaria de history likhi, bhagat singh ne keha ce meri family mere krantikari hun, te aaj Bhagat Singh de room vich bhagat singh de family nu jagah deke tusi sb to sahi tarah Bhagat Singh nu janea te samjea, puri koshish rahege ke ek din mein Pakistan de vich Bhagat Singh de Janam Sthan nu dekhan aava, salute to Bhagat Singh, salute to Pakistani brothers jinna ne eh jagah nu sambhal ke rakhea, te salute bloggers nu Jo sanu ghar bethe eh jagah dekha rahe ne❤❤
@Believegod_1
@Believegod_1 2 ай бұрын
😂😂😂
@vatishsunny5244
@vatishsunny5244 2 ай бұрын
😂😂😂
@AmritpalSingh-uu7pq
@AmritpalSingh-uu7pq 2 ай бұрын
@@vatishsunny5244tuci kyu roi jande
@redzone4259
@redzone4259 2 ай бұрын
​@@Believegod_1Esme Hasne Ki Kya Baat Hai Gardule 😮😮
@gurwindersidhu6542
@gurwindersidhu6542 2 ай бұрын
​​@@Believegod_1has le beta tumare esi soch ke karan aaj be tumare Desh ke Canada mein aapne aap ko pakistani nhi Indian bolte hai, agar Bhagat Singh ke rah par chale hote to aaj Army vaale tumare ser nhi bethe hote, or ab to tumare baap Arabs ne be bol dea hai ke Pakistan Army ke liye bna Desh hai tum to bus ek greeb awam ho Army ke liye rule karne ke liye.
@somsinghbanga7896
@somsinghbanga7896 2 ай бұрын
Rana sab nu lakh lakh salama ji, Sign board nu revive karn di jimevari lain lai
@balwinderbrar3739
@balwinderbrar3739 2 ай бұрын
ਸ਼ਹੀਦ ਸਰਦਾਰ ਭਗਤ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ
@rajkumar-xv1ie
@rajkumar-xv1ie 2 ай бұрын
ਨਵਦੀਪ ਮੈਂ ਤੁਹਾਡੀ ਹਰੇਕ ਵੀਡੀਓ🎥 ਦੇਖਦਾ ਹਾਂ ਅੱਜ ਪੱਗ ਬਹੁਤ ਸੋਹਣੀ ਬੱਨ੍ਹੀ ਹੈ। ਪਾਕਿਸਤਾਨ ਦੇ ਬੰਦੇ ਪੂਰੇ ਖੁਸ਼ ਮਿਜਾਜ਼ ਨੇ
@somsinghbanga7896
@somsinghbanga7896 2 ай бұрын
Navdeep Singh de great , Bhai maza aa gia Teri Pakistan visit da.Tu Sanju apne naal Pakistan dikha dita- Thanks
@SINGHAMAND33P
@SINGHAMAND33P Ай бұрын
ਜੀਓ first off all ਸਰਦਾਰ ਭਗਤ ਸਿੰਘ ਜੀ ਦੂਜਾ ਹਜਰਾ ਸਾਬ ਹੀਰ ਰਾਂਝਾ ਮਿਰਜ਼ਾ ਸਾਹਿਬਾ Thnxx ਨਵੀ bro 🥰🥰
@eshleenkaur9454
@eshleenkaur9454 2 ай бұрын
Jebi saab nu asi jande han pehlan ton ,, jebi paji punjabi maa boli nu bhot piyaar karde aa,slaam ee jebi paji tuhanu
@Chahal197
@Chahal197 2 ай бұрын
ਢਿੱਲੋਂ ਸਾਂਬ ਰਾਣਾ ਜੀ ਸੰਮੀ ਬਾਈ ਅਤੇ ਨਵਦੀਪ ਬਾਈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ 🎉🎉🎉🎉🎉
@indiaindia7371
@indiaindia7371 2 ай бұрын
प्रणाम शहीदों को .🎉🎉. शुक्रिया पाकिस्तान .बहुत बहुत धन्यवाद 🎉🎉🎉
@chamkaur_sher_gill
@chamkaur_sher_gill 2 ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@spectrotsu6629
@spectrotsu6629 2 ай бұрын
india jindabad
@sirat_ul_jannah57
@sirat_ul_jannah57 2 ай бұрын
​@@spectrotsu6629Punjab zindabad
@spectrotsu6629
@spectrotsu6629 2 ай бұрын
@@sirat_ul_jannah57 India jindabad
@AmritpalSingh-uu7pq
@AmritpalSingh-uu7pq 2 ай бұрын
@@spectrotsu6629punjab zindabad a ghooosya j Pakistan nhi chnga lgda ta na dekh eve bhonki jana ethe
@SsSs-ww4je
@SsSs-ww4je 2 ай бұрын
Sare Pakistan nu dilo Sankar bhai h ji Rooh khus hundi ah ji❤❤❤❤❤❤🎉🎉🎉🎉🎉🎉🎉🎉🎉😢😢😢😢😢😂😂😂😂😊😊😊😊😊 singh surma sis tali te chalda he
@jarnailbalamgarh4449
@jarnailbalamgarh4449 2 ай бұрын
ਡੇਰਾ ਅਮ੍ਰਿਤਸਰ ਵਾਲੇ ਵੀ ਕਹਿੰਦੇ ਹਨ ਢਾਣੀ ਜਾਂ ਕਹੋ ਖੇਤ ਵਿੱਚ ਪਾਇਆ ਘਰ ਜਿਸ ਨੂੰ ਅੱਜਕੱਲ੍ਹ ਫਾਰਮ ਹਾਊਸ ਕਹਿੰਦੇ ਐ ।ਆਪਣਾ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ ਤੇ ਮਾਨਸਾ ਇਲਾਕੇ ਪੰਜਾਬ ਦੇ ਸੂਬਾ ਮੁਲਤਾਨ ਦੇ ਅਧੀਨ ਆਉਂਦੇ ਸਨ।ਸਲਾਮ ਐ ਚੌਧਰੀ ਸਾਹਿਬ ਨੂੰ ਜਿੰਨ੍ਹਾਂ ਨੇ ਐਨੇ ਅਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਲਾਇਆ ਤੇ ਸਰਕਾਰ ਭਗਤ ਸਿੰਘ ਜੀ ਦਾ ਘਰ ਸੰਭਾਲ ਰੱਖਿਐ। ਕੈਮਰਾ ਕੁਝ ਟਿਕਾਅ ਕੇ ਰੱਖਿਆ ਕਰ ਯਾਰ ਭਜਾਈ ਫਿਰਦੈਂ ਜਿਵੇਂ ਖੇਤ ਵਿੱਚ ਰੂੜੀ ਦੀ ਰੇਹ ਪਾ ਰਹੇ ਸੀ ਉਹ ਵੀ ਦੱਸਿਆ ਕਰ ਮੈਨੂੰ ਲੱਗਦਾ ਹੈ ਕਿ ਤੈਨੂੰ ਸ਼ਾਇਦ ਇਹਨਾਂ ਗੱਲਾਂ ਬਾਰੇ ਜਾਣਕਾਰੀ ਨਹੀਂ ਹੋਣੀ ਪੱਤਰਕਾਰ ਨੂੰ ਹਰ ਗੱਲ ਦੀ ਜਾਣਕਾਰੀ ਹੋਵੇ ਤਾਂ ਹੀ ਉਹ ਕਾਮਯਾਬ ਹੁੰਦਾ ਹੈ। ਹੰਜਰਾਂ ਸਾਹਿਬ ਵਰਗੀ ਸ਼ਖਸੀਅਤ ਨਾਲ ਤੁਹਾਨੂੰ ਜ਼ਰੂਰ ਖੁੱਲ੍ਹੀ ਗੱਲ ਕਰਨੀ ਚਾਹੀਦੀ ਸੀ ਭਾਵੇਂ ਇੱਕ ਵੱਖਰੀ ਵਲੌਗ ਬਣਾਉਣੀ ਪੈਂਦੀ
@DawiSolution
@DawiSolution 2 ай бұрын
Wow, Amazing Motorway
@BalkarSingh-dc1oq
@BalkarSingh-dc1oq 2 ай бұрын
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
@karamjeetsingh2352
@karamjeetsingh2352 2 ай бұрын
ਸਲਾਮ ਵਿਰਕ ਸਾਹਿਬ ਤੁਸੀ ਉਹ ਕੰਮ ਕੀਤਾ ਜੋ ਸਰਕਾਰਾਂ ਵੀ ਨਹੀਂ ਕਰਦੀਆਂ Salam sahib jo kam Sarkar nahi kardi Virak sahib tusi kar dita
@bandnasidhu
@bandnasidhu 2 ай бұрын
🎉👌🏼🤩MUBARAK for PAK CRICKET TEAM ,
@maakaBittoo
@maakaBittoo 2 ай бұрын
Bhagat Singh, Sukhdev, Rajguru, tinna nu Naman. 🙏 Naal Navdeep paaji, twaanu vi hathh jod ke Satt-sri-akaal.. 🙏 twaadde karke Lahore nu pyaar Karan laggeya... 😅🥰😊🙏
@sumitkamboj6633
@sumitkamboj6633 2 ай бұрын
Very nice Navdeep bro
@HarpalSingh-uv9ko
@HarpalSingh-uv9ko 2 ай бұрын
ਸਰਦਾਰ ਭਗਤ ਸਿੰਘ ਜੀ ਨੂੰ ਦਿਲ ਤੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਤੇ ਉਹਨਾਂ ਦੀ ਸਹਾਦਤ ਨੂੰ ਸਿਰ ਝੁਕਦਾ ਏ।
@JaspalSingh-ry8ng
@JaspalSingh-ry8ng 2 ай бұрын
Very nice good video 📸 bhagat singh I love you panjab
@vickygrewal1112
@vickygrewal1112 2 ай бұрын
Jeonda reh bai thode krk sardar bhagat singh de ghr de darshan ho gye bahut bahut thnwad te pyar vade veer love form Vancouver 🇨🇦
@277Gagan
@277Gagan Ай бұрын
Lehnde punjab lyi phla e bohot pyar c dil vich...pr ah Shaheed Bhagat Singh Ji di yaadgar dekhke hor khich pain lag gyi edr aoun di...bohot jaldi avange
@Sunam-l1m
@Sunam-l1m Ай бұрын
Selute sh.bhaghat singh🙏🙏🙏 thank you bhgat singh Sanu Azad kran de lyi.
@kisankaur4459
@kisankaur4459 2 ай бұрын
O V Sada Punjab, A V Sada Punjab Hai!! Just beautiful thanks
@muhammadhasan2160
@muhammadhasan2160 2 ай бұрын
Ni aay sada punjab bs😅
@createworld7385
@createworld7385 2 ай бұрын
Sada sab da panjab love from Pakistan 🇵🇰 panjab
@Believegod_1
@Believegod_1 2 ай бұрын
​@@muhammadhasan2160tuhadii te koi language v nai haigi apni ...tuc sare reality vich sikh ho ..tuhanu convert kitta gya muslim community vich
@AmritpalSingh-uu7pq
@AmritpalSingh-uu7pq 2 ай бұрын
@@Believegod_1haha chl vdia tu hr ik da reply kr te roi ja gobar bkt
@harmeetkaursohi
@harmeetkaursohi Ай бұрын
Oh Pakistan de Bache ne jina nu Shaheed Bhagat Singh ji baare nahi pataa par saade desh Bharat Punjab de saare Bachiya nu Shaheed Bhagat Singh ji Baare saari knowledge hai Bahut changi Lagi video veere te tussi saariya Thava wakhiya Dhanwaad 🙏❤️
@SsSs-ww4je
@SsSs-ww4je 2 ай бұрын
Navdeep singh S Baghat singh surma Sera tha ser s Bhagat singh surma or usde dost Jina ne Hindustan nu Azadi devai sare yar surmia nu Salut bhai ji❤❤❤❤❤🎉🎉🎉🎉🎉 sukdev or Rajgure or jitne ve ankhi Yara nu Salut sare babar sera nu dilo parnam❤❤❤❤❤❤🎉🎉🎉🎉
@khawajaammarofficial
@khawajaammarofficial 2 ай бұрын
Sardaara nu Punjab bara miss karda tihaday sari qom da ehi Punjab ha bas Allah karay Punjab sanjh ho javay
@anshumanshukla6741
@anshumanshukla6741 2 ай бұрын
Aaj apne desh ke asli hero ka gher dekh dil sach me khush ho gya
@Aanish_up11
@Aanish_up11 2 ай бұрын
ਭਗਤ ਸਿੰਘ ਜੀ ਅਮਰ ਰਹੇ ❤❤
@kuldipnandchahal8994
@kuldipnandchahal8994 Ай бұрын
ਅਸੀ ਸਕੂਲ ਵਿੱਚ ਪੜ੍ਹਦੇ ਸਮੇਂ ਸਰਦਾਰ ਭਗਤ ਸਿੰਘ ਵਾਰੇ ਪੜ੍ਹਿਆ ਕਰਦੇ ਸੀ ਅੱਜ ਦੇਖਣ ਦਾ ਵੀ ਮੌਕਾ ਮਿਲਿਆ ਅਜਿਹਾ ਦੇਖ ਕੇ ਮੇਰਾ ਹੀ ਨਹੀਂ ਸ਼ਾਇਦ ਸਾਰਿਆ ਦੇ ਦਿਮਾਗ ਤੇ ਬਹੁਤ ਅਸਰ ਹੁੰਦਾ ਹੈ ਬਹੁਤ ਬਹੁਤ ਸ਼ੁਕਰੀਆ
@RavinderKumar-qn1my
@RavinderKumar-qn1my 2 ай бұрын
Shaheed bhagat singh di havely di virasat nu kayam rkhan lai ch sakir virk ji da bahut bahut danbad ❤ ❤
@NavdeepSingh-g3m
@NavdeepSingh-g3m 2 ай бұрын
Paji tuhda tks sardar bagaht singh g da ghr da Darshan keran ta❤❤❤
@BKK454
@BKK454 2 ай бұрын
Bhathan wale bhaji nu salam 🤲 , 🇵🇰 waleo dill to pyar .....
@Struggler_seera_vlogs
@Struggler_seera_vlogs 2 ай бұрын
ਬਰਾੜ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਹਰ ਵਾਰ ਕੁਝ ਨਵਾਂ ਦਿਖਾਨੇ ਹੋ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 😊
@Soomro-o4c
@Soomro-o4c 2 ай бұрын
Proud to be a Pakistani 🇵🇰Pakistan🇵🇰 zindabad from sindh Karachi Summiya Soomro ALLHAMDHULILAH
@Soomro-o4c
@Soomro-o4c 2 ай бұрын
@ShaiziKhan-gw7fb mashaALLAH thanks welcome to🇵🇰 Pakistan sindh Karachi
@ShaiziKhan-gw7fb
@ShaiziKhan-gw7fb 2 ай бұрын
@@Soomro-o4c inshaallah coming soon Aap kis jagah s h karachi s
@Soomro-o4c
@Soomro-o4c 2 ай бұрын
Hamara ada khandan india ka kutcha mai hai. Kutchi Soomro
@ShaiziKhan-gw7fb
@ShaiziKhan-gw7fb 2 ай бұрын
@@Soomro-o4c jab m aya toh aoga Abhi meri czn sister apne husband k sath karachi pakistan aa rhi h 1st time December m
@ShaiziKhan-gw7fb
@ShaiziKhan-gw7fb 2 ай бұрын
@@Soomro-o4c apki inst id
@RanjeetSingh-vo3qp
@RanjeetSingh-vo3qp 2 ай бұрын
Rana saab nu bahut bahut payar...very nice Parson ......
@MianHaq-dn2vi
@MianHaq-dn2vi 2 ай бұрын
Navdeep Brar. Thanks for visiting Pakistan. I watch your videos from my home in USA. Your videos are very interesting and informative. I like to say that on your blogs titles you should also mention them in English so that non-Punjabis also understand them. Also, it would be nice if in your titles you mention about the place you visit so the viewers understand it your place. Thanks, have a good time.
@ferrypediafacts6000
@ferrypediafacts6000 2 ай бұрын
dr yatri ko dekh lijye aap , unka hindi urdu walaa hisab h , aap samjh jaaoge wo b inke saath pakistan mein hi h
@SsSs-ww4je
@SsSs-ww4je 2 ай бұрын
Bhagt singh surma sukdev or Raj gure or jitne ve dost sub nu dilo Sankar Jina ne Azadi dilvaie ji❤❤❤❤❤🎉🎉🎉🎉🎉
@SurjitKundu
@SurjitKundu 2 ай бұрын
ये भाई साहब जो चौ भगत सिंह जी के जन्म स्थान की इतनी अच्छी तरह से देख भाल कर रहे हैं इनको भी सत् सत् नमन हर हर महादेव
@lakhvindersingh4955
@lakhvindersingh4955 2 ай бұрын
Sarfaroshi ki Tamanna hamare Dil mein hai dekhna hai Jor Kitna katile Dil mein hai SARDAR BHAGAT SINGH ji ❤
@NSJAFFRY
@NSJAFFRY Ай бұрын
Ye kis ka shar ha?
@jssidhu782
@jssidhu782 2 ай бұрын
ਅੰਗੇਜੀ ਇੰਨਾ ਲਿਖੀ ਪਰ ਪੰਜਾਬੀ ਪਹਿਲਾ or ਹਰ ਬੋਰਡ ਤੇ ਲਿਖੀ ਹੋਵੇ। ਇੰਨ ਕਲਾਬ ਜਿੰਦਾਬਾਦ
@harafangle9473
@harafangle9473 2 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਹੀਦੇ ਆਜਮ ਭਗਤ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏
@rajwinder1968
@rajwinder1968 2 ай бұрын
ਬਹੁਤ ਵਧੀਆ ਉਪਰਾਲਾ ਵੀਰ ਦਾ
@ArunSingh-dx1zr
@ArunSingh-dx1zr Ай бұрын
Love u paji ani sari jankri den lyi❤❤❤❤thudya har ek videos koi na koi chiz sikhan nu milde hai❤❤
@amriksingh6828
@amriksingh6828 2 ай бұрын
ਸਾਡੇ ਵਡੇਰੇ ਚੱਕ ਨੰਬਰ 26 ਤਹਿਸੀਲ ਜੜਾਂ ਵਾਲਾ ਜਿਲਾ ਲੈਲਪੁਰ ਦੇ ਰਹਿਣ ਵਾਲੇ ਸਨ ਬਰਾੜ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਰਾਣਾ ਸਾਹਿਬ ਬੀ ਬਹੁਤ ਵਧੀਆ ਇਨਸਾਨ ਹਨ
@NuzhatSajjad
@NuzhatSajjad 2 ай бұрын
Last 3 vlog dykh k Maza a gyya.navdeep brar u r best velloger.
@BaljitSingh-vx8kp
@BaljitSingh-vx8kp 2 ай бұрын
ਭਾਜੀ ਮੈ ਭਗਤ ਸਿੰਘ ਦੇ ਪਿੰਡ ਦਾ ਆ ਖਟਕੜ ਕਲਾ ਤੋ
@giansingh9874
@giansingh9874 2 ай бұрын
Waheguru ji ka khalsa waheguru ji ki fateh, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।
@thecarzstudio183
@thecarzstudio183 Ай бұрын
🙏Bhaut Bhaut tnwaad veer g Waheguru g bhaut mehar krn thode te. . .
@JasPinder-gx3xs
@JasPinder-gx3xs 2 ай бұрын
MISE JUNM DA BHRA HORAN DA SABUNDH CEE BHUGET SINGH JI HORAN NAL, JINA NOO BHUGET SINGH DEE JAMIN AND GHR DE MALK BUNEN DA MAUKA WAHEGRU JI NE BUKHSHEAA JI THANKS GOD BLESH YOU RSDHALIWALL FDK PUNJAB ❤
@gurjantsingh2020
@gurjantsingh2020 2 ай бұрын
Chhote veer ,Brar sahib ,bahut bahut Dhanbad video dekhoun lei ,,aj tak kise n b eh jagsh nhi dikhai c ,,thks ❤❤❤❤❤
@ManinderKamboj-r5q
@ManinderKamboj-r5q 2 ай бұрын
ਸਰਦਾਰ ਸ਼ਹੀਦ ਭਗਤ ਸਿੰਘ ਜੀ ਲੱਖ ਲੱਖ ਪ੍ਰਣਾਮ ❤
@ombirbagnwala3485
@ombirbagnwala3485 Ай бұрын
सलाम ह इस गांव को और इस गांव की धरती को ❤
@himmatgill2090
@himmatgill2090 2 ай бұрын
bhut vadia lga bai navdeep barar vdo dekh ke bhut maja aya bhut vadia jankari fiti ajj bagt singh bare
@Avinoorsinghmaan
@Avinoorsinghmaan 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉🎉
@gsrupaul
@gsrupaul 2 ай бұрын
ਨਵਦੀਪ ਸਿੰਘ ਬਰਾੜ ਜੀ! ਮਜ਼ਾ ਆ ਰਿਹਾ ਤੁਹਾਡੀਆਂ vlogs ਵੇਖਕੇ। ਪਾਕਿਸਤਾਨ ਵਿੱਚ ਕਰ ਕਮਲਾਂ ਨੂੰ " ਦਸਤ ਏ ਮੁਬਾਰਕ " ਕਿਹਾ ਜਾਂਦਾ ਹੈ।
@deepgill4716
@deepgill4716 2 ай бұрын
ਬਰਾੜ ਸਾਬ ਜਦੋਂ ਤੁਸੀਂ ਇਹ ਬਲਾਗ ਬਣਾ ਰਹੇ ਸੀ ਪਾਕਿਸਤਾਨ ਦੀ ਅਦਾਲਤ ਤੇ ਸਰਕਾਰ ਨੇ ਭਗਤ ਸਿੰਘ ਨੂੰ ਅੱਤਵਾਦੀ ਤੇ ਨਾਸਤਿਕ ਮੁਸਲਮਾਨਾਂ ਦਾ ਦੁਸ਼ਮਣ ਕਰਾਰ ਦੇ ਦਿੱਤਾ ਹੈ
@gurwindersidhu6542
@gurwindersidhu6542 2 ай бұрын
Jhooti kahani na daso, Pakistan de adalat ne Pakistan de govt 3 month da time dita ke oh sadhman chownk da naam Bhagat Singh de naam te rakhan, Bhagat Singh de party vich 500 muslim ce, te nastik Bhagat Singh aaj varge nastika de tarah nhi ce, oh religion vich yakeen nhi karda ce par humanity us ly religion ce.
@gurwindersidhu6542
@gurwindersidhu6542 2 ай бұрын
Hun comment ta chod vich kar dita, eh daso eh news tusi kehde Chanel te dekhi hai usda naam likho.
@Farmergroup1
@Farmergroup1 2 ай бұрын
​@@gurwindersidhu6542 बिल्कुल भाई आपकी बात सही है शादमान चौक का नाम बदल कर शायद 2018 में बदल कर भगतसिंह चौक किया गया था।
@jasjas1731
@jasjas1731 2 ай бұрын
Hats off to Pakistani people who fought against some religious cult who didn't want it to call it Bhagat Singh chownk. I am not blaming Pakistani people because brainwashed people are everywhere who can't see things beyond religion. Also hats off to this gentleman who has converted Bhagat Singh s house to a library and is doing so much to maintain it and has plans to extend it further. He doesn't have to do all this because Bhagat Singh's house and land were officially allotted to his family. Actually it is Pakistan' s government who should take responsibility to run this place.
@jasjas1731
@jasjas1731 2 ай бұрын
​@@gurwindersidhu6542 ਇਹ news ਮੈਂ PTC channel ਉਤੇ ਦੇਖੀ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਲੀਡਰ ਇਸ ਫੈਸਲੇ ਦੀ ਨਿਖੇਦੀ ਕਰ ਰਹੇ ਹਨ।
@BhaskarJoshi-y2q
@BhaskarJoshi-y2q 2 ай бұрын
Emotional video for me and 1st video i ever feel from my heart to comment on in my life really it make me emotional . Salute to the real hero 🙏💞
@luckymalia1411
@luckymalia1411 2 ай бұрын
Very nice video & properly 👍🏻 like this video 🎉🎉🎉🎉🎉❤
@rcentertainment5674
@rcentertainment5674 Ай бұрын
Shaheed Bhagat Singh Ji amar rahe. This place has great historical importance, it should be well maintained, like a museum.
@manjitsinghkandholavpobadh3753
@manjitsinghkandholavpobadh3753 2 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤
@BaldevSinghBrar-z7r
@BaldevSinghBrar-z7r 2 ай бұрын
ਬਹੁਤ ਖੁਸ਼ੀ ਹੋਈ ਹੈ ਭਗਤ ਸਿੰਘ ਜੀ ਦਾ ਘਰ ਵੇਖ ਕੇ
@GurpreetSingh-bh3xi
@GurpreetSingh-bh3xi 2 ай бұрын
ਸਾਹਮਣੇ ਨਹੀ ਦਿੱਤੀ ਸੀ ਫਾਂਸੀ ਲੋਕ ਤਾਂ ਇੱਕ ਦਿਨ ਬਾਦ ਵਿੱਚ ਸਮਝਦੇ ਰਹੇ ਤੇ ਫਾਂਸੀ ਪਹਿਲਾ ਦੇ ਦਿੱਤੀ ਸੀ
@Harnek-ni9lr
@Harnek-ni9lr Ай бұрын
ਬਾਈ ਅਸੀਂ ਫਾਜ਼ਿਲਕਾ ਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ ਸਾਨੂੰ🙏🙏
@ApneShorts
@ApneShorts 2 ай бұрын
Bai bhot vadia siraa 💖💖💖💖💖☺️❤️🔥❤️🔥❤️❤️
@RinkuRickyvlogs
@RinkuRickyvlogs Ай бұрын
ਢਿੱਲੋਂ ਤੇ ਹੰਜਰਾ ਪੰਜਾਬ ਦੇ ਉਹ ਬੀਜ ਨੇ ਜਿਨ੍ਹਾਂ ਨੇ ਪੰਜਾਬ ਦੇ ਰਿਸ਼ਤਿਆਂ ਨੂੰ ਦੁਬਾਰਾ ਜ਼ਿੰਦਾ ਕਰਨ ਦਾ ਹੁਨਰ ਹੈ
@Manraj185
@Manraj185 2 ай бұрын
Virk saab nu hath jod ke sat sri akal allah pak ina nu sda slamat rakhn jina ne aaj v sb kuch uda hi rkhya haweli da🙏
@harpreetsinghjhanji5852
@harpreetsinghjhanji5852 2 ай бұрын
Bai g ਸ਼ਹੀਦ ਭਗਤ ਸਿੰਘ ਬੋਲੋ ਤੁਸੀਂ vilog ਵਿਚ ਗ਼ਲਤ ਲਿਖਿਆ ਕਲਾ ਭਗਤ ਸਿੰਘ ਇਕ ਵਾਰ ਦੇਖ ਲਓ।🇮🇳 ਇਨਕਲਾਬ ਜ਼ਿੰਦਾਬਾਦ 🙏
@hardyalsinghsekhon2474
@hardyalsinghsekhon2474 2 ай бұрын
ਸਰਦਾਰ ਭਗਤ ਸਿੰਘ ਨੂੰ ਫਾਂਸੀ 24 ਮਾਰਚ, 1931 ਨੂੰ ਸਵੇਰ ਵੇਲੇ ਦਿੱਤੀ ਜਾਣੀ ਸੀ। ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਜੇਲ ਦੇ ਬਾਹਰ ਲੋਕ ਇੱਕਠੇ ਹੋਣ ਲੱਗ ਪਏ। ਲੋਕਾਂ ਦੇ ਵੱਡੇ ਇਕੱਠ ਨੂੰ ਦੇਖਦੇ ਹੋਏ, ਅੰਗਰੇਜ਼ ਸਰਕਾਰ ਨੇ ਭਗਤ ਸਿੰਘ ਨੂੰ 23 ਮਾਰਚ ਦੀ ਰਾਤ ਨੂੰ ਹੀ ਫਾਂਸੀ ਦੇ ਦਿੱਤੀ। ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਲੋਕ ਕਿਤੇ ਜੇਲ ਤੇ ਹਮਲਾ ਕਰਕੇ ਭਗਤ ਸਿੰਘ ਹੋਰਾਂ ਨੂੰ ਛੁਡਵਾ ਨਾ ਲੈਣ। ਕਦੇ ਵੀ ਕਿਸੇ ਕੈਦੀ ਨੂੰ ਰਾਤ ਵੇਲੇ ਫਾਂਸੀ ਨਹੀਂ ਦਿੱਤੀ ਜਾਂਦੀ, ਪਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਰਾਤ ਵੇਲੇ ਫਾਂਸੀ ਦਿੱਤੀ ਗਈ।
@SukhwantSingh-f3o
@SukhwantSingh-f3o 2 ай бұрын
ਪਾਕਿਸਤਾਨ ਸਰਕਾਰ ਭਗਤ ਸਿੰਘ ਨਾਲ਼ ਕੀ ਰੋਸਾ ਹੈ ਵਾਹਿਗੁਰੂ ਭਲੀ ਕਰੇ ❤❤❤❤❤ 22:22
@SurjeetSingh-mu7is
@SurjeetSingh-mu7is 2 ай бұрын
Very good veer ji ese tarn video bana ke jaroorat bhejde riha Karo ji bahot vadhiya lagda hai
@ketan5thabanaj2ndc98
@ketan5thabanaj2ndc98 2 ай бұрын
Very appreciated. Love for Pakistan ❤
@multifandomeditsandclips1541
@multifandomeditsandclips1541 Ай бұрын
Maza agaya haveli dekh k first time dekhi from karachi
@jaspalmaanjaspalmaan9473
@jaspalmaanjaspalmaan9473 2 ай бұрын
ਬਾਈ ਨਵਦੀਪ ਬਹੁਤ ਵਧੀਆ ਨਜ਼ਾਰੇ ਬੰਨਤੇ
@sehajdeepsingh7397
@sehajdeepsingh7397 2 ай бұрын
Bohat hi zaada Khushi waali hai ki Navdeep bai poore saabat soorat ne ...te sikhi Promote kar rahe ne .......baaki jede punjabi lok bai hona nu sadak te mile bohat sharam waali gal hai ki kise ne vi daarha nahi rakheya ...pata ni ki banu sikh dharam da😢
@malikmoazamhaider-ul4fw
@malikmoazamhaider-ul4fw 2 ай бұрын
❤❤ good to see it, He save our Punjab Heritage, and pererve it, Bagat sing is freedom fighter,,
@kamaljitsingh7132
@kamaljitsingh7132 2 ай бұрын
very very good ❤👍👍👍👍👍 love you ,n,,singh and all 👏👏👏👏👏
@VINAY01131
@VINAY01131 2 ай бұрын
Bhagat singh was way ahead from his times. His thoughts is still relavant.
Traveling To Sargodha 🇵🇰 To Surprise Our Mamo 😍🔥
15:13
小丑教训坏蛋 #小丑 #天使 #shorts
00:49
好人小丑
Рет қаралды 54 МЛН
Сестра обхитрила!
00:17
Victoria Portfolio
Рет қаралды 958 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН