ਪਿੰਡ ਮੁੜਨ ਤੋਂ ਪਹਿਲਾਂ ਲੁੱਟਿਆ ਲਾਹੌਰ ਦਾ ਮੇਲਾ Lahore Shopping | Punjabi Travel Couple | Ripan Khushi

  Рет қаралды 345,647

Punjabi Travel Couple

Punjabi Travel Couple

Күн бұрын

Пікірлер: 528
@bsbeantsharma
@bsbeantsharma 10 ай бұрын
ਵਿਕਾਸ ਜੀ, ਨਦੀਮ ਜੀ, ਨਦੀਮ ਜੀ ਦੇ ਭਾਣਜਾ ਜੀ ਅਤੇ ਖਾਸਕਰ ਨਾਸਿਰ ਢਿੱਲੋਂ ਜੀ ਬਹੁਤ ਪਿਆਰੇ ਇਨਸਾਨ ਹਨ ❤❤❤❤❤ਬਹੁਤ ਮਿਸ ਕਰਾਂਗੇ🎉ਸਾਡੇ ਕਲਾਕਾਰ ਵੀਰ ਸਾਮੀ ਦੇ ਗਾਣੇ ਯਾਦ ਰਹਿਣਗੇ
@RoyalStitch1
@RoyalStitch1 10 ай бұрын
Jawan shi kiha tci
@gurbachansingh1882
@gurbachansingh1882 10 ай бұрын
Apne com ts,ek,jese, hai
@AbhishekKumar-io5gy
@AbhishekKumar-io5gy 10 ай бұрын
❤️❤️❤️❤️❤️❤️❤️❤️❤️❤️❤️❤️❤️❤️
@Nisavarsingh
@Nisavarsingh 10 ай бұрын
Lohidiyadukanlahorbajar🎉
@BaljinderSingh-mh5gu
@BaljinderSingh-mh5gu 10 ай бұрын
Hdf
@sarbsingh4642
@sarbsingh4642 10 ай бұрын
ਰਿਪਨ ਵੀਰ ਜੀ ਜਿੰਨ੍ਹਾਂ ਪਿਆਰ ਤੁਹਾਨੂੰ ਲਹਿੰਦੇ ਪੰਜਾਬ ਵਾਲਿਆਂ ਨੇ ਕੀਤਾ ਹੋਰ ਕੀਤਿਓ ਵੀ ਨੀ ਮਿਲਿਆ ਹੋਣਾ ਸੱਚੀ ਬਹੁਤ ਖੁਸ਼ੀ ਹੋਈ ❤❤❤❤
@gurdeepdourka2882
@gurdeepdourka2882 10 ай бұрын
Patiala AC market sells garbage stuff at high price I shop last year
@harbhajansingh8872
@harbhajansingh8872 10 ай бұрын
ਮੇਲ ਕਰਦੇ ਰੱਬਾ ਦਿੱਲੀ ਤੇ ਲਾਹੌਰ ਦਾ 🙏🙏ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਪਾਕਿਸਤਾਨ ਦੀ ਸੈਰ ਕਰਵਾਈ ❤❤ ਸੈਮੀ ਜੱਟ ਧੂੜਾਂ ਪੱਟ👍
@RehanAli-fj1qw
@RehanAli-fj1qw 6 ай бұрын
Assalam walekum ji aapko maine bola tha aapane video mujhe WhatsApp mein apna number de please mera
@AmarjeetSingh-dm4mj
@AmarjeetSingh-dm4mj 10 ай бұрын
ਪਾਕਿਸਤਾਨ ਵਾਲੇ ਪੰੰਜਾਬ ਵਾਸੀਆਂ ਨੂੰ ਦਿਲੋਂ ਸਲੂਟ ਆ। ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸਭ ਨੂੰ ਸਰਬੱਤ ਦਾ ਭਲਾ ਹੋਵੇ। ਬਾਕੀ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਇਹਨਾਂ ਸਭ ਸੱਜਣਾਂ ਦਾ ਜੋ ਜੀਅ ਤੇ ਦਿਲ ਤੋੜ ਮਿਹਨਤ ਕੀਤੀ ਪਿਆਰ ਦਿੱਤਾ ਤੇ ਅਗਾਂਹ ਵੀ ਵਧੀਆ ਕੰਮ ਕਰ ਰਹੇ ਹਨ। ਖਾਸ ਧੰਨਵਾਦ ਇਹਨਾਂ ਸੱਜਣਾਂ ਦਾ ਨਾਸਿਰ ਢਿੱਲੋਂ ਵਿਕਾਸ ਸੈਮੀ ਨਾਦੀਮ ਸੰਧੂ ਸਾਬ ਅਲੀ ਭਾਣਜਾ ਸਾਬ ਹੋਰ ਵੀ ਜੋ ਸਭ ਸਨ ਇਸ ਸਫ਼ਰ ਵਿੱਚ ਸ਼ਾਮਲ। ਧੰਨਵਾਦ ਜੀ ਤੁਹਾਡਾ ਵੀ ਰਿਪਨ ਤੇ ਖੁਸ਼ੀ ਭੈਣਜੀ।
@tahirwaseemchaudhry
@tahirwaseemchaudhry 10 ай бұрын
All respected Guests from India 🇮🇳 are welcome to Pakistan 🇵🇰 G Ayaan Nu. ❤
@narinderpalsingh191
@narinderpalsingh191 10 ай бұрын
ਬਹੁਤ ਅਨੰਦ ਆਇਆ ਪਹਿਲਾਂ ਵੀ ਹੁਣ ਵੀ ਨਦੀਮ ਸੰਧੂ,ਅਲੀ ਭਾਣਜਾ, ਵਿਕਸ, ਨਾਸਿਰ ਢਿੱਲੋ, ਸੈਮੀਜੱਟ ਸਰੋਆ ਸਾਹਿਬ, ਸੋਲਾ ਦਰੀ ਵਾਲਾ ਵੀਰ, ਬੈਕਗਰਾਊਂਡ ਵਾਲਿਆਂ ਬੀਬੀਆਂ ਇਤਿਹਾਸ ਸਾਭ ਕੇ ਰੱਖਣ ਵਾਲੇ ਸਦਾ ਹੀ ਯਾਦ ਰਹਿਣਗੇ ਤੇਰਿਆਂ ਰਹਾਂਗੇ ਬਹੁਤ ਕੁਝ ਲਿਖਣਾ ਸੀ👏👏💕💕
@dollybhandari2574
@dollybhandari2574 10 ай бұрын
ਰਿਪਨ ਜੀ ਤੇ ਖੁਸ਼ੀ ਜੀ ਤੁਹਾਡਾ ਬਲੋਗ ਦੇਖ ਕੇ ਇਨਾ ਮਨ ਖੁਸ਼ ਹੁੰਦਾ ਹੈ ਮੇਰੇ ਕੋਲ ਕਹਿਣ ਲਈ ਅਲਫਾਜ਼ ਨਹੀਂ ਹਨ ਲਹਿੰਦੇ ਪੰਜਾਬ ਦੇ ਹਰ ਘਰ ਦੀ ਮੁਹੱਬਤ ਦੇਖ ਕੇ ਸੱਚਮੁੱਚ ਹੁਣ ਉਥੇ ਜਾਣ ਨੂੰ ਦਿਲ ਕਰਦਾ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।
@MandeepSingh-rv1wn
@MandeepSingh-rv1wn 10 ай бұрын
ਸਾਰੇ ਪਾਕਿਸਤਾਨੀ ਵੀਰਾਂ ਨੂੰ ਸਤਿ ਸ੍ਰੀ ਆਕਾਲ ਤੇ ਸਲਾਮ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਜੀ ਮਿਹਰ ਕਰਨ
@Mrs.Talwar_Canada
@Mrs.Talwar_Canada 10 ай бұрын
Menu v 🇨🇦 Canada bhejdo kuch. Wese main Canada v pakistani shop to e shopping krdi a.. I love Pakistani suits. 🥰🥰
@hassanzaka1156
@hassanzaka1156 10 ай бұрын
Tussi address daso sano suita de kehri gal ay❤
@Mrs.Talwar_Canada
@Mrs.Talwar_Canada 10 ай бұрын
@@hassanzaka1156 main sachi bhej dena J😄
@MangaLudhianvi
@MangaLudhianvi 10 ай бұрын
ਬਾਈ ਸਵੇਰ ਤੋਂ ਉਡੀਕ ਕਰ ਰਿਹਾ ਸੀ ਇਸ ਬਲੋਗ ਦੀ , ਬੜਾ ਦਿਲ ਖੂਸ਼ ਹੋ ਰਿਹਾ ਪਾਕਿਸਤਾਨ ਦੀ ਮਹੱਬਤ ਦੇਖਕੇ
@ManpreetKaur-hp2br
@ManpreetKaur-hp2br 10 ай бұрын
Bhot vadiya Lahore Di markit wake hi bhot piyar kr de ne Pakistan Wale ❤❤❤ hasde vasde raho sare veere 😊😊 Jo aap nu ghuma rahe hai ji 🙏 Waheguru 🙏🙏🙏🙏 Ripan Khusi 🙏🙏🙏❤❤❤
@manjindersinghbhullar8221
@manjindersinghbhullar8221 10 ай бұрын
ਰਿਪਨ ਬਾਈ ਤੇ ਖੁਸ਼ੀ ਜੀ ਨਾਸਿਰ ਢਿੱਲੋਂ ਜੀ ਵਿਕਾਸ ਜੀ ਸੈਮੀ ਜੱਟ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻👍 ਤੁਹਾਡੇ ਸਾਰਿਆਂ ਵੀਰਾਂ ਦਾਲਹਿੰਦੇ ਪੰਜਾਬ ਨੂੰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ
@shawindersingh6931
@shawindersingh6931 10 ай бұрын
ਬਾਈ ਰਿਪਨ , ਖੁਸ਼ੀ , ਨਾਸਰ ਢਿਲੋਂ ਐਂਡ ਸਾਰੀ ਟੀਮ ਸਾਡੇ ਪਿਆਰੇ ਜਿਹੇ ਗਾਇਕ ਸਮੀ ਖਰਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ l
@kanwarjeetsingh3495
@kanwarjeetsingh3495 10 ай бұрын
ਸਤਿ ਸ੍ਰੀ ਅਕਾਲ ਜੀ ਜਿਸ ਤਰਾਂ ਲਹੌਰ ਦੇ ਬਾਜ਼ਾਰ ਸੋਹਣੇ ਹਨ ਉਸ ਤਰਾਂ ਤੁਹਾਡਾ ਬਲੋਗ ਵੀ ਸੋਹਣਾ ਹੁੰਦਾ ਹੈ ਬੇਸਬਰੀ ਨਾਲ ਉਡੀਕ ਹੁੰਦੀ ਹੈ ਤੁਹਾਡੇ ਬਲੋਗ ਦੀ ।
@mangatsingh8880
@mangatsingh8880 9 ай бұрын
ਕੱਢ ਲਿਆ ਹੋਣਾ ਤੁਸੀ ਗੇੜਾ ਸਰਦਾਰਾ ਸ਼ਹਿਰ ਪਿਸ਼ੌਰ ਦਾ। ਹਾਲ ਸੁਣਾ ਹਾ ਯਾਰਾ ਮਹਾਰਾਜੇ ਦੇ ਲਾਹੌਰ ਦਾ। ਇਹ ਧਰਤੀ ਕਰਮਾਂ ਵਾਲੀ ਆ ਜਿੱਥੇ ਸਾਡੇ ਗੁਰੂ ਪੀਰਾਂ ਦਾ ਅਸਥਾਨ ਆ। ਭਾਰਤ ਵਾਂਗ ਹੀ ਸਾਡੇ ਦਿਲਾਂ ਵਿਚ ਅੱਜ ਵੀ ਵਸਦਾ ਪਾਕਿਸਤਾਨ ਆ।
@BaljeetKaur-xs5xl
@BaljeetKaur-xs5xl 10 ай бұрын
All pakistani brothers and sisters aap sab da bhout bhout thankuji 🙏🙏
@fakharhayyat9870
@fakharhayyat9870 10 ай бұрын
Shukria Pahen jee
@RanjitKaur-rb9bd
@RanjitKaur-rb9bd 10 ай бұрын
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰੋ ਕੇ ਇਹ ਲਹਿਂਦਾ ਪੰਜਾਬ ਤੇ ਚੜਦਾ ਪੰਜਾਬ ਫ਼ਿਰ ਤੋਂ ਇੱਕ ਹੋ ਜਾਵੇ ਹਰ ਗਰੀਬ ਤੇ ਅਮੀਰ ਲਈ ਐ ਸਾਰੇ ਰਸਤੇ ਖੁੱਲ ਜਾਨ ਮੇਰੀ ਨਿਮਾਨੀ ਦੀ ਏ ਅਰਜ ਵਾਹਿਗੁਰੂ ਜੀ ਸੁਣ ਲੋ ਏ ਖੁਸ਼ੀ ਰਿਪਨ ਜੀ ਤੁਹਾਡੇ ਵਲੋਗ ਦੇਖ ਕੇ ਬਹੁਤ ਮਨ ਕਰਦਾ ਲਹਿਂਦਾ ਪੰਜਾਬ ਦੇਖਣ ਨੂੰ🙏 ਕਿੰਨੇ ਚੰਗੇ ਨੇ ਇੱਥੋ ਦੇ ਲੋਕ ਵਾਹਿਗੁਰੂ ਜੀ ਇੰਨਾ ਸਾਰਿਆਂ ਨੂੰ ਸਦਾ ਖੁਸ਼ ਰੱਖੇ❤
@IPS_JAGRAON
@IPS_JAGRAON 10 ай бұрын
ਜਿਓੰਦੇ ਵਸਦੇ ਰਹੋ ਵੀਰੋ 🙏🏻🙏🏻... ਖੁਸ਼ੀ ਭੈਣੇ ਸਤਿ ਸ਼੍ਰੀ ਅਕਾਲ.. ਰਿਪਨ ਭਾਜੀ ਸਤਿ ਸ਼੍ਰੀ ਅਕਾਲ 🙏🏻🙏🏻♥️ਦਿਲੋਂ ਪਿਆਰ ਸਤਿਕਾਰ ਸਾਰਿਆਂ ਨੂੰ ਜੀ... ਨਾਸਿਰ ਬਾਈ ਦਾ ਵਿਸ਼ੇਸ ਤੋਰ ਤੇ ਧੰਨਵਾਦ. ਵਿਕਾਸ ਵੀਰੇ ਦਾ.. Sammy ਜੱਟ ਮਿਸ ਯੂ ਜੱਟਾ... 🙏🏻🙏🏻ਮਿਸ ਕਰਦਾਗੇ ਤੁਹਾਨੂੰ ਸਾਰਿਆਂ ਨੂੰ ਵੀਰੋ... Waqar bhinder ਬਾਈ.. Anjum saroya ਸਾਬ 🙏🏻🙏🏻ਸਬ ਦਾ ਦਿਲੋਂ ਧੰਨਵਾਦ.. ਤੇ ਧੰਨਵਾਦ ਸਾਰੇ ਪਾਕਿਸਤਾਨ ਆਲੇ ਭਰਾਵਾਂ ਦਾ.... Welcm in punjab .. ਖੁਸ਼ੀ ਭੈਣੇ ਤੇ ਰਿਪਨ ਭਾਜੀ... 🙏🏻🙏🏻ਮੈਂ jagraon ਜਿਲ੍ਹਾ ਲੁਧਿਆਣਾ.. ਤੋਂ ਜੀ 🙏🏻🙏🏻
@brarmogausa3415
@brarmogausa3415 10 ай бұрын
ਰਿਪਨ ਵੀਰ ਸੈਮੀ ਜੱਟ ਅਤੇ ਵਿਕਾਸ ਬਾਈ ਨੂੰ ਵੀ ਕੁੱਛ ਲੈ ਕੇ ਦਿਓ ਪਲੀਜ 🙏
@pinderthathgaria
@pinderthathgaria 10 ай бұрын
ਸਹੀ ਗੱਲ ਵੀਰ ਜੀ ਵਕਾਸ ਬਾਈ ਤੇ ਸੈਮੀ ਜੱਟ ਨੇ ਬਹੁਤ ਸਾਥ ਦਿੱਤਾ ❤❤
@sukhicheema7196
@sukhicheema7196 10 ай бұрын
ਵੀਰ ਜੀ ਤੁਹਾਡੇ vlogs ਵੇਖ ਕੇ ਦਿਲ ਬਾਗੋ ਬਾਗ ਹੋ ਜਾਂਦਾ ❤️
@kuldipkumar5322
@kuldipkumar5322 10 ай бұрын
ਪਰਾਂਦੇ ਬਹੁਤ ਵਧੀਆ ਨੇ , ਹੋਰ ਵੀ ਸਮਾਨ ਬਹੁਤ ਵਧੀਆ ਹੈ , ਉਮੀਦ ਹੈ ਜੇਬਾਂ ਖਾਲੀ ਕਰਾ ਦਿਤੀਆਂ ਹੋਣਗੀਆਂ ,
@Nevnoor-kz5sy
@Nevnoor-kz5sy 10 ай бұрын
Vir jeba ni jurt a
@HarpreetSingh-ux1ex
@HarpreetSingh-ux1ex 10 ай бұрын
❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@baldivsingh8675
@baldivsingh8675 10 ай бұрын
The seeds of love radiates from Punjabi unity & humanity in Oneness still prevails ❤
@SukhwinderSingh-wq5ip
@SukhwinderSingh-wq5ip 10 ай бұрын
ਸਾਰੇ ਜਿਊਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@narinderwaraich7442
@narinderwaraich7442 10 ай бұрын
ਇਹਨੂੰ ਕਹਿੰਦੇ ਆ ਪਿਆਰ ਸਾਡਾ ਲਾਹੌਰ ਜ਼ਿੰਦਾਬਾਦ ਦਿੱਲੀ ਤੋਂ ਅਸੀਂ ਕੁਛ ਨਹੀਂ ਲੈਣਾ ਦੇਣਾ
@saleembutt1399
@saleembutt1399 10 ай бұрын
sardar ji assi ik hi haan ... sadi zuban sada culture te sada khoon vi ik hai ... Jamna par waleya te sanu aapas ch larra ke charde punjab nu ghulam bnaa leya .... lahore sada te tuhada capital shehar hai . Eh sher e punjab maharaja Ranjeet Singh da shehar hai ....
@ravindersinghguru
@ravindersinghguru 10 ай бұрын
ਰਿਪਨ ਵੀਰ ਜੀ ਤੇ ਖੁਸ਼ੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ (ਰਵਿੰਦਰ ਸਿੰਘ ਮਾਹਣੀ ਖੇੜਾ)❤❤❤❤❤❤❤❤
@dharampal3864
@dharampal3864 10 ай бұрын
ਬਹੁਤ ਵਧੀਆ ਬਜ਼ਾਰਾਂ ਦੇ ਦ੍ਰਿਸ਼,ਪਾਕਿਸਤਾਨੀ ਭਰਾਵਾਂ ਦਾ ਦਿਲੋਂ ਧੰਨਵਾਦ,ਜਿਨ੍ਹਾਂ ਪੰਜਾਬੀ ਟਰੈਵਲ ਕਪਲ ਦੀ ਪਾਕਿਸਤਾਨੀ ਫੇਰੀ ਦੌਰਾਨ ਅਪਣੱਤ ਵਾਲਾ ਫਰਜ ਨਿਭਾਇਆ,ਧੰਨਵਾਦ ,ਖੁਸ਼ ਰਹੋ ਆਬਾਦ ਰਹੋ।
@kamaljit9055
@kamaljit9055 10 ай бұрын
ਜੇ ❤❤❤❤❤,ਆਹੀ ਠੀਕ ਐ,,ਬਾਰਾ ਨੰਬਰ ਦੇਖ ਕੇ, ਜੇ ਰਿਪਨ ਨਾ ਲਿਅਆੲਇਆ ਤਾ ਚੰਡੀਗੜ੍ਹ ਦੀ ਕਾਫੀ ਨੀ ਪਿਆਦਾ 🎉❤❤❤❤❤
@charanjitkaur2035
@charanjitkaur2035 10 ай бұрын
ਬਾਜ਼ਾਰ ਬਹੁਤ ਸੁੰਦਰ ਹੈ ਪ੍ਰਾਂਦੇ ਦੇਖ ਕੇ ਮਨ ਖੁਸ਼ ਹੋ ਗਿਆ
@mohindersingh8947
@mohindersingh8947 10 ай бұрын
ਬਹੁਤ ਆਨੰਦ ਆਉਂਦਾ ਪਾਕਿਸਤਾਨ ਦੇ ਬਲੌਗ ਦੇਖ ਕੇ ❤❤❤❤❤
@sukhicheema7196
@sukhicheema7196 10 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ 🙏🏻❤️💐
@surinderbrar4249
@surinderbrar4249 10 ай бұрын
Nur Jahan jiada popular si as singer par pehlan kai filman vich actress vajon vi mashoor si.
@JagtarSingh-wg1wy
@JagtarSingh-wg1wy 10 ай бұрын
ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@sattardoger
@sattardoger 10 ай бұрын
ਸਦਰ ਬਜ਼ਾਰ ਵਿੱਚ ਤੁਹਾਨੂੰ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਅਤੇ ਇਮਾਰਤਾਂ ਦੇਖਣ ਨੂੰ ਮਿਲਣਗੀਆਂ ਜੋ ਅੱਜ ਵੀ ਹਿੰਦੂ ਅਤੇ ਸਿੱਖ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ। ਜਿਵੇਂ ਭਗਵਾਨ ਦਾਸ ਬਿਲਡਿੰਗ। ਭੱਟਾ ਕਾਂਸੀ ਰਾਮ ਆਦਿ ਜੇ ਮੈਨੂੰ ਪਤਾ ਹੁੰਦਾ ਕਿ ਤੁਹਾਡਾ ਪ੍ਰਧਾਨ ਆ ਰਿਹਾ ਹੈ, ਤਾਂ ਮੈਂ ਉਸ ਦਿਨ ਤੁਹਾਨੂੰ ਭੋਜਨ ਦਿੱਤੇ ਬਿਨਾਂ ਨਹੀਂ ਜਾਣ ਦਿੰਦਾ।
@Humairam19
@Humairam19 10 ай бұрын
I am from Sadar cantt
@charanjitkaur2035
@charanjitkaur2035 10 ай бұрын
ਨਦੀਮ ਜੀ, ਢਿੱਲੋਂ ਜੀ, ਨਾਸਿਰ ਜੀ ਅਤੇ ਨਦੀਮ ਜੀ ਦੇ ਭਾਣਜਾ ਸਾਰੇ ਬਹੁਤ ਵਧੀਆ ਦਿਲ ਦੇ ਹਨ
@malkeetsarpanch4212
@malkeetsarpanch4212 10 ай бұрын
ਬਾਈ ਜੀ ਸਾਰੇ ਸਟਾਫ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਵਿਕਾਸ ਬਾਈ ਸ਼ੰਮੀ ਬਾਈ ਢਿੱਲੋਂ ਬਾਈ ਜੀ ਨਾਸਰ ਬਾਈ ਜੀ ਦਿਲੋਂ ਸਲਾਮ ਜੀ
@chamandeepdeolpbiurdupoet1170
@chamandeepdeolpbiurdupoet1170 10 ай бұрын
ਲੱਖ ਸ਼ੁਕਰ ਕਿ ਇੱਕ ਬੂਹਾ, ਖੁਲ੍ਹਵਾਇਆ ਨਾਨਕ ਨੇ। ਦੂਜੇ ਵੀ ਖੁੱਲ੍ਹ ਜਾਣੇ, ਜਦ ਚਾਹਿਆ ਨਾਨਕ ਨੇ। ਜੇ ਕੰਡੇ ਉੱਗੇ ਨੇ, ਕਲੀਆਂ ਵੀ ਖਿੜਨਗੀਆਂ। ਅੱਜ ਲਾਂਘਾ ਖੁੱਲ੍ਹਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।.... ©ਚਮਨਦੀਪ ਦਿਓਲ ਦੇਖੀਂ ਤੂੰ ਦੀਵਾਲ਼ੀ ਨੂੰ, ਮੈਂ ਈਦ ਮਨਾਵਾਂਗਾ। ਅੰਬਰਸਰ ਆਵੀਂ ਤੂੰ, ਲਾਹੌਰ ਮੈਂ ਆਵਾਂਗਾ। ਮੁੱਦਤਾਂ ਤੋਂ ਵੱਖ ਹੋਈਆਂ ਜਿੰਦਾਂ ਫਿਰ ਮਿਲਣਗੀਆਂ। ਅੱਜ ਲਾਂਘਾ ਖੁੱਲਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... ਨਾਨਕ ਦੀ ਮਿਹਰ ਸਦਕਾ, ਉਹ ਦਿਨ ਵੀ ਆਵੇਗਾ। ਸੰਸਾਰ 'ਚ ਇਹ ਖਿੱਤਾ, ਵਿਕਸਤ ਅਖਵਾਵੇਗਾ। ਬੰਦ ਹੋ ਜਾਵਣ ਛੇਤੀ, ਸੌਦੇ ਹਥਿਆਰਾਂ ਦੇ, ਆਪਾਂ ਵੀ ਲਗਾ ਲੲੀਏ, ਉਦਯੋਗ ਜੇ ਕਾਰਾਂ ਦੇ। ਦੁਨੀਆਂ ਵਿੱਚ ਆਪਣੀਆਂ ਵੀ ਗੱਲਾਂ ਛਿੜਨਗੀਆਂ ਅੱਜ ਲਾਂਘਾ ਖੁੱਲਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... ਭੁੱਖਮਰੀ ਖ਼ਤਮ ਹੋ ਜਾਊ, ਮੰਦਹਾਲੀ ਜਾਵੇਗੀ। ਦੋਵਾਂ ਦੇ ਘਰਾਂ ਅੰਦਰ, ਖੁਸ਼ਹਾਲੀ ਆਵੇਗੀ। ਨਾ ਅੱਤਵਾਦ ਰਹਿਣਾ, ਨਾ ਫ਼ੌਜਾਂ ਭਿੜਨਗੀਆਂ। ਅੱਜ ਲਾਂਘਾ ਖੁੱਲ੍ਹਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... ਆਖਣ ਨੂੰ ਪੰਜ ਦਰਿਆ, ਪਰ ਆਬ ਤਾਂ ਇੱਕੋ ਹੈ। ਪੰਜਾਬ ਤਾਂ ਇੱਕੋ ਸੀ, ਪੰਜਾਬ ਤਾਂ ਇੱਕੋ ਹੈ। ਜੋ ਲੀਕ ਬਣਾਈ ਸੀ, ਉਹ ਗੈਰਕੁਦਰਤੀ ਸੀ। ਮੌਕੇ ਦੇ ਨੇਤਾਵਾਂ ਦੀ, ਇੱਕ ਬੱਜਰ ਗ਼ਲਤੀ ਸੀ। ਗ਼ਲਤੀ ਨਾਲ਼ ਉੱਸਰੀਆਂਂ, ਇਹ ਕੰਧਾਂ ਗਿਰਨਗੀਆਂ। ਅੱਜ ਲਾਂਘਾ ਖੁੱਲਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... © ਚਮਨਦੀਪ ਦਿਓਲ
@TelawatQuran9636
@TelawatQuran9636 10 ай бұрын
Kamal hi 22 ji
@harjotsingh9124
@harjotsingh9124 10 ай бұрын
Aanndd gll 22 ji
@baljindersingh7802
@baljindersingh7802 10 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@hardeepbhullar5289
@hardeepbhullar5289 10 ай бұрын
ਬਹੁਤ ਵਧੀਆ ਬੰਦੇ ਹੈਂ ਪਕਾਸ ਬਾਈ ਤੇ ਦੂਸਰੇ ਬੰਦੇ ਵੀ ਬਹੁਤ ਵਧੀਆ ਹੈ ਬਹੁਤ ਪਿਆਰ ਕਰਦੇ ਹਨ ਸਾਡੇ ਦਿੱਲਾ ਦੀ ਜਾਨ ਹੈ ਸਾਰੇ ਭਾਈ ਸਾਨੂੰ ਬਹੁਤ ਵਧੀਆ ਲੱਗਿਆ ਹੈ
@imtiazanwar4140
@imtiazanwar4140 10 ай бұрын
waqas
@devindersaini6578
@devindersaini6578 10 ай бұрын
Dil karda ehna rab warge insaana nu milan nu
@SANDHUSAAB-s7j
@SANDHUSAAB-s7j 10 ай бұрын
🚩SHAAN💞PANJAB Di 🌹 🕊
@singersatpalkingra
@singersatpalkingra 10 ай бұрын
ਬਹੁਤ ਹੀ ਵਧੀਆ ਜੀ ਸਾਡੇ ਗੀਤਕਾਰ ਮਹਿਰਾਜ ਦੀਨ ਡੋਗਰ ਨੂੰ ਜ਼ਰੂਰ ਮਿਲਕੇ ਆਉਣਾ ਸੀ
@sandeepkaurkuthala911
@sandeepkaurkuthala911 10 ай бұрын
Sammi jatt ftte chk....waqas,Sammi,Nasar, hor v first day ton laike ho v vlogs ch aye.....Anjum sroya,Vikar bhinder,Nadeem sahib ,Ali ,........hor v behind v cemra km kr rhe c .....sbb da dil ton bhut bhut thanks....miss u all........lehnde Punjab de hor v vlogs dekh nu dil kr reha ..eh lehnde punjab wali series sb to best series lgi.......Ripan nd Khushi thank uh....... waheguru ji sanu v lehnde Punjab aun da moka wkhshe......❤❤
@satishtaneja1112
@satishtaneja1112 10 ай бұрын
ਬਾਈ ਜੀ ਤੁਸੀਂ ਇੰਨੇ ਦੇਸ਼ ਘੁੰਮ ਲਏ ਮੈਨੂੰ ਲੱਗਦਾ ਪਾਕਿਸਤਾਨ ਜਿੰਨੀ ਖੁਸ਼ੀ ਕਿਸੇ ਨੇ ਨਹੀਂ ਦਿੱਤੀ ਹੋਣੀ
@AmandeepSingh-x5x
@AmandeepSingh-x5x 10 ай бұрын
ਧੰਨਵਾਦ ਢਿੱਲੋਂ ਵੀਰ ਦਾ ਸੈਮੀ ਜੱਟ ਦਾ ਸਾਰੇ ਪਾਕਿਸਤਾਨੀ ਵੀਰਾ ਦਾ ਜਿੰਨਾ ਨੇ ਤੁਹਾਨੂੰ ਬਰਦਾਸਤ ਕੀਤਾ ਆਜੋ ਲਹਿੰਦੇ ਪੰਜਾਬ ਹੁਣ
@RajinderSingh-rl9mu
@RajinderSingh-rl9mu 10 ай бұрын
ਰਿਪਨ ਵੀਰ ਜੀ ਸਤਿ ਸ੍ਰੀ ਅਕਾਲ, ਵੀਰ ਜੀ ਤੁਸੀਂ ਅਮਿ੍ਤਸਰ ਸਾਹਿਬ ਜੀ ਦੇ ਆਸੇ ਪਾਸੇ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਦਿਖਾਉ, ਕੲੀ ਸੰਗਤਾ ਨੂੰ ਪਤਾ ਹੀ ਨਹੀਂ,ਕੇ ਅਮਿ੍ਤਸਰ ਸਾਹਿਬ ਦੇ ਆਲੇ ਦੁਆਲੇ ੨੦/੨੫ ਇਤਿਹਾਸਿਕ ਗੁਰਦੁਆਰਾ ਸਾਹਿਬ ਹਨ ਰਿਪਨ ਵੀਰ ਜੀ ਜੇ ਤੁਹਾਨੂੰ ਨਹੀਂ ਪਤਾ ਗੁਰਦੁਆਰਾ ਸਾਹਿਬ ਜੀ ਦਾ ,ਦਾਸ ਨਾਲ ਸੰਪਰਕ ਕਰੋ,੮੧੪੬੭੪੦੮੩੦
@harpreet746
@harpreet746 10 ай бұрын
Jihne Lahore ni na tkyea o kuj v ni dekhyea🥺❤❤❤Mera v supna m v auna Lahore te eve ee shopping krni aa bhut sari Lahore lut lena😅😅😅😅😂😂 Love u bhut Sara lehnda Punjab alyea nu 😢😢❤ Love from Sangrur Punjab ❤
@amirbhat6143
@amirbhat6143 10 ай бұрын
G aya nu veer g ❤
@harpreet746
@harpreet746 10 ай бұрын
@@amirbhat6143 bhain ji
@balbirkaur6014
@balbirkaur6014 10 ай бұрын
Waheguru ji tuhanu bhut khush aur chardi kala vich rakhan ji ❤❤🎉🎉
@HarmeetSingh-vy8hh
@HarmeetSingh-vy8hh 10 ай бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਸਾਰਿਆ ਨੂੰ
@raghbirsinghsalaria3548
@raghbirsinghsalaria3548 10 ай бұрын
ਸ਼ੰਮੀ ਜੱਟ ਨਸੀਰ ਢਿਲੋ ਬਹੁਤ ਵਧੀਆ ਸਾਥੀ ਹਨ ਇੰਡੀਆ ਆਓ ਜਰੂਰ ਮਿਲੋ
@budhsinghhalwai8322
@budhsinghhalwai8322 10 ай бұрын
ਰਿਪਨ ਖੁਸੀ ਦੀ ਜੋੜੀ ਪ੍ਮਾਤਮਾ ਲੰਬੀ ਉਮਰ ਅਤੇ ਤੰਦਰੁਸਤੀ ਬਖਸੇ. ਸੈਮੀ ,ਨਾਸਿਰ ਢਿੱਲੋ ਵੀਰ ਅਤੇ ਵਿਕਾਸ ਵੀਰ ਸਭਦਾ ਧੰਨਵਾਦ ਹੈ.ਰਿਪਨ ਖੁਸੀ ਨੂੰ ਨਰਾਜ ਨਾ ਕਰ.ਪਰਾਦਾ ਵੀ ਲੈ ਕੇ ਦੇ ਦਿੱਤਾ ਹੈ ..ਸਾਡਾ ਬਾਈ ਰਿਪਨ ਪਾਕਿਸਤਾਨੋ ਆਇਆ ਨੀ ,ਸਭ ਸੂਟ ਲੋਈਆਂ ਖਰੀਦ ਇੱਕ ਮਿਰਗ ਮਾਰਕੇ ਲਿਆਇਆ ਰੰਗ ਦੀ ਲਾਲ ਕੁੜੇ ,ਉਹਦਾ ਰਤਾ ਵਸਾਹ ਨਹੀ ਖਾਦਾ ਜਿਵੇ ਗੁਤਨੀ ਨਾਲ ਪਰਾਂਦਾ ਰਹਿੰਦਾ ਨਾਲ ਕੁੜੇ ......2
@Jammu_Ale69
@Jammu_Ale69 10 ай бұрын
Ik chiz bahut badiya aa ki sariya bibiya ne sirr takya hoya aa sade idr te beda hi bethya peya😢
@TelawatQuran9636
@TelawatQuran9636 10 ай бұрын
22 ji apny ghar tu tabdeli shuru karo te baqi ve apny ap sirr takya karn gay
@sohnapunjab1746
@sohnapunjab1746 10 ай бұрын
Tusi waps chly ho.. Pakistan is just Love❤
@MalkitSingh-cp6ju
@MalkitSingh-cp6ju 10 ай бұрын
Satshriakal/balakem Salam Pakistani Veera nu.
@JkHundal
@JkHundal 10 ай бұрын
ਰਿਪਨ ਕੋਲ ਸ਼ਬਦਾਵਲੀ ਦਾ ਤਕੜਾ ਭੰਡਾਰ ਐ ,,,, 🙏
@DilbagSingh-xh8sd
@DilbagSingh-xh8sd 10 ай бұрын
ਪਾਕਿਸਤਾਨ ਬਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਰਿਪਨ ਤੇ ਖੁਸ਼ੀ ਨੂੰ ਬਹੁਤ ਬਹੁਤਾ ਪਿਆਰ ਪਿੰਡ ਭੈਣੀ ਜੱਸਾ
@sam-dd9zh
@sam-dd9zh 10 ай бұрын
Very lucky, u enjoyed all other countries but in Pakistan no comparison really really great time full enjoyment 🎉🎉🎉
@MrSingh55
@MrSingh55 10 ай бұрын
ਰਿਪ ਨਾ ਵੀਰੇ ਜੁੱਤੀਆਂ ਦਾ ਭੀਖੀ ਤੇ ਵੀ ਵਧੀਆ ਮਿਲ ਜਾਂਦੀਆਂ ਨੇ ਇਧਰੋਂ ਭਾਰ ਚੱਕਣ ਦੀ ਕੀ ਲੋੜ ਆ
@gurwindersidhu6542
@gurwindersidhu6542 10 ай бұрын
Prande ta patiala de famous ne
@KamalSingh-dl6yc
@KamalSingh-dl6yc 10 ай бұрын
Ripan Khushi bhout vadhia kismat jo ka 1 month pak. reha ji vadhia jaankaari ditti
@sattakotliwala
@sattakotliwala 10 ай бұрын
ਸਾਮੀ ਵੀਰਾ ਗਾਉਂਦਾ ਬਹੁਤ ਵਧੀਆ ਕਰਦੇ ਹਾਂ ਗੀਤ
@luckychaundaluckychaunda9230
@luckychaundaluckychaunda9230 10 ай бұрын
Pakistan 🇵🇰 love from india 🇮🇳 malerkotla pind chaunda
@GuramritSingh-bz5nw
@GuramritSingh-bz5nw 10 ай бұрын
Bhut sohne vlog hunde a vera tuhde vlog dekhke man khus ho jnda.hasde wasde rkhn tuhnu waheguru ji ❤seami ver bhut wdea banda hai.khus dil❤
@og_gagan270
@og_gagan270 10 ай бұрын
aidi wife kar ke main aina nu unfollow karn laga aina di video dekh ni bad chawal aa aidi wife
@sunitasharma6697
@sunitasharma6697 10 ай бұрын
Bhut Acha LGA last blog..Malika tarunam noorjha Ka birthplace wala Ghar Dekh Kar man kkhus hua. Noorjha ki Gazal sunti hu mei Loi aur suit jutti Sab bhut sunder hei👍👍🙏
@allcolourofmylife
@allcolourofmylife 10 ай бұрын
Tusi Sammi de garh ni gye Shammy bahut hi pyara lagda
@gurdasnangal6144
@gurdasnangal6144 10 ай бұрын
ਬਹੁਤ ਵਧੀਆ ਬਾਈ ਜੀ। ਤੁਸੀ ਰੇਟ ਨਹੀਂ ਦੱਸਦੇ ਵਸਤਾਂ ਦੇ। ਤੁਹਾਨੂੰ ਸਸਤੀਆਂ ਮਿਲਦੀਆਂ ਹੋਣੀਆਂ।😅
@baljitkaur691
@baljitkaur691 10 ай бұрын
ਸਾਰੇ ਵਲੌਗ ਬਹੁਤ ਵਧੀਆ ਪਾਕਿਸਤਾਨ ਵਾਲੇ ਸਾਰੇ ਵੀਰਾ ਬਹੁਤ ਪਿਆਰ ਦਿਤਾ
@kaursimran436
@kaursimran436 10 ай бұрын
Ripan g vakas sammi te nasir ona nu v pleased gift de k ayo . Ohna ne kinna time kadhea tuhanu har cheeze dikhoun wich te. Bohut nice ne sare. Ehna di wife nu te bachea nu v gift de deo please. Agla v yaad rakhda hamesha.
@NoorNagri
@NoorNagri 10 ай бұрын
❤❤❤
@jatindersharma6925
@jatindersharma6925 10 ай бұрын
Ripan ek akhan hei jisne lohar nehi dekhiya oh jamiya hi nahi.....lucky e bai-
@rajpaltiwana9249
@rajpaltiwana9249 10 ай бұрын
ਕਿਆ ਬਾਤ ਹੈ ਲਾਹੋਰ ਵਾਲਿਓ ਸੈਮੀ ਜੱਟ ਨਾਇਸ ਬੰਦਾ
@mohindernagra4938
@mohindernagra4938 10 ай бұрын
This suit that Khushi is wearing in this episode seems to be her favourite.
@sukhdevkhan4430
@sukhdevkhan4430 10 ай бұрын
ਹਿਲੋ ਰਿਪਨ ਐਂਡ ਖੁਸ਼ੀ ਨਾਸਿਰ ਭਾਈ ਜਾਂਨ ਵਿਕਾਸ ਭਾਈ ਜਾਂਨ ਖਾਲੂ ਭਾਈ ਜਾਂਨ ਅਲੀ ਭਾਈ ਜਾਂਨ ਸੈਂਭੀ ਜੱਟ ਸਾਹਿਬ ਸੱਤ ਸ਼੍ਰੀ ਆਕਾਲ ਤੇ ਅਸਲਾਮ ਵਾਲੇਕੁਮ ਬਹੁਤ ਮਨ ਖੁਸ਼ ਹੋ ਗਿਆ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਏ ਪਿਆਰ ਦੇਖ ਕੇ ਰਿਪਨ ਐਂਡ ਖੁਸ਼ੀ ਗੁੱਸਾ ਨੀ ਕਰਨਾ ਮੈਂ ਬਲੌਗ ਇਸ ਵਿਚ ਹੀ ਆਪਣੀਂ ਮਨ ਦੀ ਭਾਵਨਾ ਭੇਜ ਰਿਹਾ ਹਾਂ ਵਾਹਿਗੁਰੂ ਜੀ ਅੱਲ੍ਹਾ ਤਾਲਾ ਸਾਰਿਆਂ ਨੂੰ ਹੋਰ ਤੱਕਰੀ ਦੇਵੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ ਸਾਰੀ ਉਮਰ ਪੰਜਾਬੀ ਮਾਂ ਬੋਲੀ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ ਆਈ ਮਿਸ ਯੂ
@MrXYZ-eq7zi
@MrXYZ-eq7zi 10 ай бұрын
ਆਜੋ ਹੁਣ ਵਾਪਸ।ਇਹ ਪਰਾਂਦੇ ਬੱਸਾਂ ਟਰੱਕਾਂ ਨੂੰ ਬੰਨੀਦੇ ਆ।
@kirandeep9186
@kirandeep9186 10 ай бұрын
Bhut miss kra ge hun pakistan waleya nu
@makhanbhikhi6068
@makhanbhikhi6068 10 ай бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤਾਂ ਤੇ ਹਮੇਸ਼ਾਂ ਹੱਸਦੇ ਵੱਸਦੇ ਰੱਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@rupindersharma7238
@rupindersharma7238 10 ай бұрын
Ripan te Khushi God bless you parmatma dona nu hamesha khush rekhe assi malerkotla ton a thonu Milana chonde a
@gurparwindersingh6511
@gurparwindersingh6511 10 ай бұрын
ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ
@gurdipsahni7982
@gurdipsahni7982 10 ай бұрын
Very nice and very supportive bikas bai and same jatt and Nasir dhillon bai And other brother's.. superb all trip 👍
@imtiazanwar4140
@imtiazanwar4140 10 ай бұрын
waqas
@jagsirsingh3898
@jagsirsingh3898 10 ай бұрын
Wahiguru g chadikala vich rakhe 🙏🙏🙏 g
@KulwinderSingh-dc6be
@KulwinderSingh-dc6be 10 ай бұрын
Ilove Lahore because i am old lahouria
@GurdeepSingh-su5ev
@GurdeepSingh-su5ev 10 ай бұрын
ਰਿੱਪਨ ਖੁੱਸ਼ੀ ਨਾਸਿਰ ਸਰੋਆ ਸਾਹਿਬ ਸੈਮੀ ਜੱਟ ਬਾਈ ਭਿੰਡਰ ਜੇਬੀ ਹਿੰਜਰਾ ਦੇ ਵਿਲੋਗਾ ਨੇ ਚੜਦੇ ਤੇ ਲਹਿੰਦੇ ਦਾ ਬਹੁਤ ਹੀ ਪਿਆਰ ਵਧਾਇਆ ਸਭ ਕੁਝ ਆਪਣਾ-2 ਲੱਗਣ ਲੱਗ ਪਿਆ ਹੈ ਵੀ ਆਪਣਾ ਈ ਆ ਗੁਰਚੇਤ ਚਿੱਤਰਕਾਰ ਦਾ ਰੋਲ ਵੀ ਬਹੁਤ ਆ
@gurwindersidhu6542
@gurwindersidhu6542 10 ай бұрын
Ekale lehnde a, chad de da ta hove je app edhar aoun
@kamaljit9055
@kamaljit9055 10 ай бұрын
Yyyyyyyyyyyyyyy,ggggggg,ਮੈ, ਬਾਰਾ ਨੰ, ਜੁਤੀ ਲਈ ਸਭ ਤੋ ਪਹਿਲਾ ਸੁਨੇਹਾ ਲਾਇਆ ਸੀ ਚੰਡੀਗੜ੍ਹ ਤੌ ਕ🎉ਲਿਆਂਦੀ ਬਾੲਈ ਜੀ ❤❤❤❤❤❤❤❤❤❤
@nardeep1632
@nardeep1632 10 ай бұрын
Assi Nasir veer said Vikas nu too much miss karaa gy
@NSਬਾਵਾ
@NSਬਾਵਾ 10 ай бұрын
Pk ਵੀਰ respect ਕਰਦੇ ਨੇ ਇਹ ਦੋਨੋ ਸੋਸਦੇ ਕੇ ਅਸੀ ਪਤਾ ਨੀ ਕੀ ਚੀਜ਼ ਆ ਫੁਕਰੀਆਂ ਮਰੀ ਜਾਂਦੇ ਆ
@VijayKumar-cp2kb
@VijayKumar-cp2kb 10 ай бұрын
Rab sacha india and Pakistan de halat theek krde, dono mulak sda hasde wasde rehn ji, Dhillon sahib and all members are very nice persons, sat sri akal ji to all pakistani awam from Indian families. Ok.
@RamanpreetToor
@RamanpreetToor 10 ай бұрын
We miss Nasir dhillon Vikas bro anjum Soraya samii jatt jabbi specially Sami da Mirza ajj Tak de sab toh wadiya vlog c thadee❤❤❤
@NirmalSingh-l1k
@NirmalSingh-l1k 10 ай бұрын
waheguru ji ka khalsa waheguru ji ki Fateh 🙏
@bahiabelt3402
@bahiabelt3402 10 ай бұрын
ਬਾਈ ਜੀ ਇੱਕ ਨਸ਼ੇ ਬਾਰੇ ਵੀ ਦੱਸਣਾ ਸੀ ਆਪਣੇ ਪੰਜਾਬ ਵਾਲੇ ਕਹਿੰਦੇ ਆ ਵੀ ਚਿੱਟਾ ਪਾਕਿਸਤਾਨ ਤੋਂ ਆਉਂਦਾ ਤੇ ਇੱਕ ਇਹ ਦਿਖਾਉਣਾ ਸੀ ਵੀ ਆਪਣੇ ਨਾਲੋਂ ਚਿੱਟਾ ਵੱਧ ਆ ਜਾ ਘੱਟ ਆ
@gurwindersidhu6542
@gurwindersidhu6542 10 ай бұрын
Chita eh nhi khande eh afeen kd ke chita edhar bhej dende a chita Afghanistan to leunde a, Afghanistan Pakistan te iraan eh drugs de trade da triangle a, tusi search kar lo drugs da triangle
@varinderbanth8384
@varinderbanth8384 10 ай бұрын
Love you lenda ਪੰਜਾਬੀ very very very nice love you ਲੈਂਦਾ ਪੰਜਾਬੀ ਪਾਕਿਸਤਾਨ
@kamaljit2806
@kamaljit2806 10 ай бұрын
ਲੋਈਆਂ ਬੜੀਆਂ ਘੈਂਟ ਆ
@devindersaini6578
@devindersaini6578 10 ай бұрын
Semi saab ,nasur dhillon saab nadeem khallu g te ali saab vikas bi rab roop insaan han g god ehna nu razi khushi rakhe Semi jatt jindawad
@HarpalkaurRandhawa-n9o
@HarpalkaurRandhawa-n9o 10 ай бұрын
Ripan ji lahore Amritsar de bara darvaje de anderle shaar varga a hall bazar guru bazar sara whole sale market same lagde a bhoot vdea vlogs se tuse indians nu pakistan dea oh jagha dekaeaa jo kde internet jarea v nhi dekh sakde se te sab to vdea vlogs Pakistan de se bhoot enjoy keta vlogs dekhke
@Nevnoor-kz5sy
@Nevnoor-kz5sy 10 ай бұрын
Vikas vir very very nice ;; Lahore sade ❤❤❤dil vich vasda ha
@gyankhosa7414
@gyankhosa7414 10 ай бұрын
ਵੀਪੇਨ।ਪਾਰੇਦੇ।ਵਾਵਸਾਰੇ।ਲੇਆਉ।ਗਿਆਨ।ਸਿੰਘ।ਤੂਰ
@chamkaur_sher_gill
@chamkaur_sher_gill 10 ай бұрын
ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sarbansingh966
@sarbansingh966 10 ай бұрын
Very nice valaug carry on bro.Nasir Bai.Vikas Bai Sammi Jatt sat Sri akal ji
@Searchboy77
@Searchboy77 10 ай бұрын
Waheguru ji 🙏 mehar kare ❤😊
@GurmeetKaur-ic4io
@GurmeetKaur-ic4io 10 ай бұрын
Bht sara pyar khushi, ripan vra, nasar dhillon sb, vikas vra, sammi jatt dhooran patt, khala ji, abira bhain 😍☺️luv u all❤😍🥰
@balkarsinghdhaliwal592
@balkarsinghdhaliwal592 10 ай бұрын
ਸਵਾਗਤ ਹੈ ਬਾਈ ਰਿਪਨ ਤੇ ਖੁਸ਼ੀ ਜੀ।ਬਹੁਤ ਮਿਸ ਕਰਾਂਗੇ ਲਹਿੰਦੇ ਪੰਜਾਬ ਦੇ ਸਾਰੇ ਪੰਜਾਬੀਆਂ ਨੂੰ।ਮਾਸਟਰ ਬਲਕਾਰ ਸਿੰਘ ਧਾਲੀ਼ਵਾਲ਼ ਰਾਏਪੁਰ ਮਾਨਸਾ।
@84manjit
@84manjit 10 ай бұрын
ਅਬੀਰਾ ਦੇ ਰੌਲ਼ੇ ਦਾ ਹੱਲ ਕਰਾ ਕੇ ਆਇਓ
@ShivinderKaur-x4q
@ShivinderKaur-x4q 10 ай бұрын
ਵਿਕਾਸ ਜੀ ਜ਼ਿੰਦਾਬਾਦ 👍👍👍👍👍👍👍
@friendsforeverofficial4951
@friendsforeverofficial4951 10 ай бұрын
Dear ripan brother and Khushi sister please india jaa k Pakistan tour da aik overview episode zaroor banana please humble request hai 🙏
БУ, ИСПУГАЛСЯ?? #shorts
00:22
Паша Осадчий
Рет қаралды 2,9 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 57 МЛН
Video wale munde da viah
18:37
Sandeep preet vlogs
Рет қаралды 71 М.
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 526 М.