ਪਾਕਿਸਤਾਨ ਵਿੱਚ ਪੂਰਨ ਭਗਤ ਦਾ ਖੂਹ 🇵🇰 Sialkot Pakistan | Punjabi Travel Couple | Ripan Khushi

  Рет қаралды 162,362

Punjabi Travel Couple

Punjabi Travel Couple

Күн бұрын

Пікірлер: 312
@Nothing-b5e6t
@Nothing-b5e6t 10 күн бұрын
ਬਹੁਤ ਬਹੁਤ ਧੰਨਵਾਦ ਜੀ, ਇਤਿਹਾਸਿਕ ਅਸਥਾਨ ਦਿਖਾਉਣ ਲਈ।
@sahibpreetsingh7233
@sahibpreetsingh7233 18 күн бұрын
ਮੇਰੇ ਨਾਨੀ ਜੀ ਦਾ ਛੋਟਾ ਨਾਮ ਪੂਰੋ ਸੀ , ਉਹ ਵੀ ਦੱਸਦੇ ਹੁੰਦੇ ਸੀ ਕੇ ਓਹਨਾਂ ਨੂੰ ਵੀ ਬਚਪਨ ਵਿੱਚ ਏਥੇ ਇਸ਼ਨਾਨ ਕਰਵਾਇਆ ਸੀ। ਓਹਨਾ ਦਾ ਪਿੰਡ ਕੋਈ ਭੋਜੋ ਕਰਕੇ ਹੁੰਦਾ ਸੀ ਨੇੜੇ ਪਸਰੂਰ ਤੇ ਚਵਿੰਡ ਕੁਸ਼ ਏਦਾਂ ਦੱਸਦੇ ਹੁੰਦੇ ਸੀ
@hardeepkaurgill6633
@hardeepkaurgill6633 18 күн бұрын
,ਰਿਪਨ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਇੰਨੀਆਂ ਪੁਰਾਣੀਆਂ ਇਮਾਰਤਾਂ ਦਿਖਾ ਦਿੱਤੀਆਂ ਹਨ
@MrBablabrar
@MrBablabrar 18 күн бұрын
ਲਾਇਲਪੁਰ। ਸ਼ਹਿਰ। ਵੀ। ਦਿਖਾਓ।
@jagsirTungwali041
@jagsirTungwali041 19 күн бұрын
ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਈ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@JaswinderSingh-io7uo
@JaswinderSingh-io7uo 12 күн бұрын
❤❤❤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਦਾ ਬਹੁਤ ਧੰਨਵਾਦ ਜੀ 👍👍💕💕💕❤❤❤
@ranjitpalsharma7858
@ranjitpalsharma7858 19 күн бұрын
ਕਵੀਸਰੀ ਚ ਗਾਇਐ ਗੋਰਖ ਨਾਥ ਨੇ ਕਿਹਾ ਸੀ ਕੱਚੇ ਧਾਗੇ ਦਾ ਸੰਗਲ ਬਣ ਜਾਊ ਜੇ ਭਗਤੀ ਤੇਰੀ ਪੂਰੀ ਪੂਰਨਾ
@parwindersingh1111
@parwindersingh1111 19 күн бұрын
ਸਾਡਾ ਸਾਰਾ ਪਰਵਾਰ ਵੀ ਸਿਆਲਕੋਟ ਤੋ ਉਠ ਕੇ ਆਇਆ ਤਹਿਸੀਲ ਨਾਰੋਵਾਲ ਪਿੰਡ ਫ਼ਤਿਹਪੁਰ,ਦਿਲ ਖੁਸ਼ ਹੋ ਗਿਆ
@hafeezawan9441
@hafeezawan9441 18 күн бұрын
ਸਤਿ ਸ੍ਰੀ ਅਕਾਲ ਤੁਸੀਂ ਸਿਆਲਕੋਟ ਸ਼ਹਰ ਤੋਂ ਗਏ ਸੀ ਯਾ ਕਿਸੇ ਪਿੰਡ ਤੋਂ ਗਏ ਸੀ। ਤੇ ਹੁਣ ਕਿਸ ਈਲਾਕੇ ਚ ਗਏ ਜੇ। ਮੈਂ ਸਿਆਲਕੋਟ ਤੋਂ ਆਂ । ਸਾਡੇ ਵੱਡੇ ਗੁਰਦਾਸਪੁਰ ਤੋਂ ਆਏ ਸਨ ਤੇ ਹੁਣ ਸਿਆਲਕੋਟ ਦੇ ਲਾਗੇ ਉੱਗੋਕੀ ਚ ਰੈਹਿ ਰਹੇ ਹਨ
@parwindersingh1111
@parwindersingh1111 17 күн бұрын
ਸਾਡੇ ਵਡੇਰੇ ਸਿਆਲਕੋਟ ਦੇ ਪਿੰਡ ਫਤਹਿਪੁਰ ਤੋ ਉਠ ਕੇ ਥੋੜਾ ਸਮਾ ਗੁਰਦਾਸਪੁਰ ਰਹਿ ਕੇ ਹੁੰਦੇ ਹੋਏ ਹੁਣ ਹੁਸਿਆਰਪੁਰ ਵਿੱਚ ਆ ਕੇ ਵਸ ਗਏ ਨੇ,ਉਹ ਕਹਿੰਦੇ ਸਨ ਕੇ ਆਪਣਾ ਪਿੰਡ ਪੂਰਨ ਦਾ ਖੂਹ ਦੇ ਕੋਲ ਸੀ .ਸਾਡਾ ਸਾਰਾ ਪਿੰਡ ਇੱਥੋ ਉੱਠ ਕੇ ਆਇਆ ਸੀ,ਕਲੇਰ ਤੇ ਬਾਜਵਾ ਪਰਵਾਰ ਧੰਨਵਾਦ 🙏
@baljitkaur691
@baljitkaur691 14 күн бұрын
ਬਹੁਤ ਵਧੀਆ ਕਿਸਾ ਭਗਤ ਪੂਰਨ ਸਿੰਘ ਜੀ ਦਾ ਆਪ ਜੀ ਦਾ ਬਹੁਤ ਧੰਨਵਾਦ
@Bhupinderdhaliwal123
@Bhupinderdhaliwal123 18 күн бұрын
ਪੂਰਨ ਭਗਤ ਦਾ ਖੂਹ ਪਾਕਿਸਤਾਨ ਵਿਖੇ ਵੇਖਿਆ ਬਹੁਤ ਵਧੀਆ ਲੱਗਾ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@gsssbhulleriansrimuktsarsa1778
@gsssbhulleriansrimuktsarsa1778 19 күн бұрын
ਬਿਲਕੁਲ ਠੀਕ ਹੈ👌 ਜਿਵੇਂ ਜਸਕਰਨ ਸਿੰਘ ਜੀ ਕਹਿ ਰਹੇ ਹਨ। ਕਿੱਸਾ ਪੂਰਨ ਭਗਤ ਜਮਾਤ ਗਿਆਰਵੀ ਲਾਜਮੀ ਪੰਜਾਬੀ ਵਿੱਚ ਵੀ ਇਵੇਂ ਹੀ ਹੈ✅
@sukhvirsinghkaur3284
@sukhvirsinghkaur3284 18 күн бұрын
ਵਾਹਿਗੁਰੂ ਚੜਦੀਕਲਾ ਰੱਖੇ ਤਹਾਨੂੰ ਐਸੇ ਤਰਾ ਤੁਸੀ ਪੁਰਾਤਨ ਇਤਿਹਾਸ ਜ਼ਦਗਰਾ ਦਿਖਾਂਦੇ ਰਹੇ। ਰੱਬ ਰਾਖਾ ❤
@MalookSingh-f8w
@MalookSingh-f8w 18 күн бұрын
Very Nice ਪੰਜਾਬੀ ਧਨਵਾਦ ਕਰਦੇ ਹਾ
@VickyBhardwajvlogs
@VickyBhardwajvlogs 19 күн бұрын
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੌ
@shinderbrar
@shinderbrar 19 күн бұрын
❤❤❤❤❤🤙🤙🤙🤙🙏🙏🙏🙏
@manikatron4278
@manikatron4278 19 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪ੍ਰਮਾਤਮਾ ਦੁਵਾਰਾ ਇਹਨਾ ਇਤਿਹਾਸਕ ਗੁਰਦੁਆਰਾ ਤੇ ਮੇਹਰ ਕਰਨ
@SukhwantSingh-f3o
@SukhwantSingh-f3o 18 күн бұрын
ਬਹੁਤ ਬਹੁਤ ਧੰਨਵਾਦ ਰਿਪਨ ਖੁਸ਼ੀ ਬੇਟਾ ਬਹੁਤ ਵਧੀਆ ਥਾਵਾਂ ਵਖਾਈਆ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤ 24:19
@ishvink
@ishvink 19 күн бұрын
meri dadi ji gallan krde hunde si sialkot diya 😢 hun dadi ji tan nhi rahe per eh vlog dekh ke mere samne dadi ji da face aagya 😢 onha nu gye kai saal hogye per sariya gallan yaad ne 😔 Thanks a lot tuhada keep shine rabb tuhanu bahot bahot khushiyan dein
@Khalilahmad-gm7dt
@Khalilahmad-gm7dt 19 күн бұрын
WELCOME SISTER G. TUSI CHAKAR LAWO ASI TWADI SEWA KARAN GY.
@HarpreetSingh-ux1ex
@HarpreetSingh-ux1ex 19 күн бұрын
ਚੜਦੇ ਪੰਜਾਬ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@Khalilahmad-gm7dt
@Khalilahmad-gm7dt 19 күн бұрын
WELCOME FROM LEHNDA PUNJAB ( MULTAN TON CHAUDHRY KHALIL JALANDHRI)
@HarpreetSingh-ux1ex
@HarpreetSingh-ux1ex 19 күн бұрын
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਮੂਲੇ ਖੱਤਰੀ ਦੀ ਕਹਾਣੀ ਬਚਪਨ ਤੋਂ ਸੁਣਦੇ ਤੇ ਨਾਲ ਹੀ ਸ੍ਵ ਢਾਡੀ ਸਰਦਾਰ ਗੁਰਬਖਸ਼ ਸਿੰਘ ਅਲਬੇਲਾ ਜੀ ਸੁਣਦੇ ਭਗਤ ਪੂਰਨ ਜੀ ਦੀ ਕਹਾਣੀ ਸੁਣਦੇ ਸੀ ਅੱਜ ਤੁਹਾਡੇ ਉਪਰਾਲੇ ਕਰਕੇ ਵਲੋਂ ਰਾਹੀਂ ਉਸ ਖੂਹ ਨੂੰ ਦੇਖਣ ਦਾ ਮੌਕਾ ਮਿਲਿਆ ਤੁਹਾਡਾ ਸਾਰਿਆਂ ਦਾ ❤ ਧੰਨਵਾਦ ਜੀ 🙏
@Digitalguru14
@Digitalguru14 17 күн бұрын
ਮੂਲੇ ਖੱਤਰੀ ਵਾਲਾ ਇਤਿਹਾਸ ਜਨਮ ਸਾਖੀ ਵਿੱਚ ਬਹੁਤ ਗ਼ਲਤ ਵਰਣਨ ਕੀਤਾ ਗਿਆ। ਜਾਦੂ ਚਮਤਕਾਰ ਜੋੜ ਦਿੱਤੇ ਗਏ, ਜਿਸਦਾ ਗੁਰੂ ਜੀ ਨੇ ਖੁਦ ਵਿਰੋਧ ਕੀਤਾ ਸੀ
@manjeetkaurwaraich1059
@manjeetkaurwaraich1059 19 күн бұрын
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲੋਕਾਂ ਨੂੰ ਪੰਜਾਬ ਨਾਲ ਬਹੁਤ ਪਿਆਰ ਹੈ ❤🎉❤🎉❤🎉🎉🎉🎉🎉🎉🎉🎉😢
@aqadeer7016
@aqadeer7016 19 күн бұрын
Veer ji This property should be repaired n looked after.thank you for showing old historical places
@AshokSharma-gu4co
@AshokSharma-gu4co 18 күн бұрын
G O Putra khush rah sanu khus kita tusi sanu jo sade badde bdere sunade si tusi sanudas dita sadi bhi isha hai siyalkot dekhn di sada bill hai Chakk Billaloch hai Nanka vill hai Tornwal hai khush rah O putra
@Eastwestpunjabicooking
@Eastwestpunjabicooking 18 күн бұрын
ਬਿਲਡਿੰਗ ਦਾ ਅਸਲੀ ਰੂਪ ਨਾ ਬਦਲਿਆ ਜਾਵੇ ਪਰ ਮੁਰੰਮਤ ਕਰਕੇ ਓਮਰ ਵਧਾਈ ਜਾਵੇ।
@manjeetkaurwaraich1059
@manjeetkaurwaraich1059 19 күн бұрын
❤🎉 ਸੀ੍ ਹਜ਼ੂਰ ਸਾਹਿਬ ਜੀ ਦੇ ਵਿੱਚ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ 🎉❤🎉🎉🎉🎉🎉🎉🎉🎉
@HardeepSingh-tr5qb
@HardeepSingh-tr5qb 18 күн бұрын
Ripan bhut changa lagia ji.bhakat puran de etihas te mula khatri bare jankari mili dhanwad ji.❤deepa bathinda to.❤❤❤
@SukhwinderSingh-wq5ip
@SukhwinderSingh-wq5ip 18 күн бұрын
ਬਹੁਤ ਵਧੀਆ ਬਾਈ ਜੀ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@MohammedRafiq-g5v
@MohammedRafiq-g5v 15 күн бұрын
MashaAllah nice video keep up with good work ❤❤❤❤❤❤❤❤❤
@kulwindersingh-id6xj
@kulwindersingh-id6xj 19 күн бұрын
ਰਿਪਨ ਜੀ ਪਾਕਿਸਤਾਨ ਦੀਆਂ ਸਕੂਲ ਦੀਆ ਕਿਤਾਬਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰੋ ਜੀ ਓਨਾ ਵਿੱਚ ਸਿੱਖ ਇਤਿਹਾਸ ਅਤੇ ਸਿੱਖਾਂ ਬਾਰੇ ਕੀ ਲਿਖਿਆ ਆ ਜੀ ਓਹ ਦਸਣ ਦੀ ਕੋਸ਼ਿਸ਼ ਕਰੋ ਜੀ
@GurnavSingh-x9d
@GurnavSingh-x9d 19 күн бұрын
Tattu v nhi likhya hoya sir apne schools ch ohna de itihas ware likhya Pakistan de ware
@sulakhandhaliwal6456
@sulakhandhaliwal6456 18 күн бұрын
Bilkul sahi gl hai ji.
@h.s.gill.4341
@h.s.gill.4341 6 күн бұрын
ਜੇ ਲਿਖਿਆ ਹੋਉ ਤਾ ਉਹ ਵੀ ਉਰਦੂ ਚ ਲਿਖਿਆ ਹੋਉ ਜ਼ੋ ਸਾਨੂੰ ਪੜਨਾ ਨਹੀਂ ਆਉਂਦਾ
@kulwindersingh-id6xj
@kulwindersingh-id6xj 6 күн бұрын
@@GurnavSingh-x9d MAINU PATA AA JI SAB KUCH NEGATIVE LIKHYA HOYEA AA JII
@kulwindersingh-id6xj
@kulwindersingh-id6xj 6 күн бұрын
@@h.s.gill.4341 ਹਾਂਜੀ ਪਰ ਜਾਨਣਾ ਚਾਹੋਂ ਤਾਂ ਜਾਣ ਸਕਦੇ ਹੋਂ ਜੀ ਇਸ ਦੇਸ ਵਿੱਚ ਘਟਗਿਣਤੀ ਲੋਕਾਂ ਦੀ ਹਾਲਤ ਮਾੜੀ ਆ ਜੀ
@avtarsinghthind6162
@avtarsinghthind6162 18 күн бұрын
ਵੀਰ ਜੀ ‌ਵੱਢ ਕੇ ‌ਸੁਟਣ ਵਾਲੀ ਗੱਲ ‌ਸਹੀ ਹੈ ‌ਜੀ ਸਾਡੇ ‌ਕੋਲ‌‌ ਪੁਰਾਣਾ ਰਸਾਲਾ ਸੀ‌‌ ਜੀ ‌ਸਾਇਦ‌ ਕਾਦਰ‌ ਯਾਰ‌ ਦਾ ਲਿਖਿਆ ਹੋਇਆ ਸੀ
@randhirsingh-vj9cj
@randhirsingh-vj9cj 18 күн бұрын
ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਇਹ ਕੰਮ ਕਰ ਰਹੇ ਹੋ ਤੁਸੀਂ ਇਹ ਪੁਰਾਤਨ ਸਮੇਂ ਨੂੰ ਯਾਦਾ ਨੂੰ ਯਾਦ ਕਰਵਾ ਦਿੱਤਾ ❤
@Neelam-t1l
@Neelam-t1l 17 күн бұрын
Mere parents bi is jagah ho aaye theh .magar afsos wo aaj jinda hote aur aap ki mehnat se unko bahut khusi milti Sukria
@mangalsingh8905
@mangalsingh8905 19 күн бұрын
Kye baat he Puttar Ripan khusi Very Nice Very Beautiful Rab Sukhrakhe
@chamkaur_sher_gill
@chamkaur_sher_gill 18 күн бұрын
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
@dailypunjabnews5699
@dailypunjabnews5699 19 күн бұрын
ਬਹੁਤ ਚੰਗਾ ਲੱਗਦਾ ਤੁਹਾਨੂੰ ਵੇਖ ਕੇ ਰਿਪਨ ਖੁਸ਼ੀ ਜੀ
@rajveervirk6874
@rajveervirk6874 19 күн бұрын
ਬਹੁਤ ਵਧੀਆ ਸੀ ਅੱਜ ਦਾ ਬਲੌਗ ਪੂਰਨ ਭਗਤ ਦਾ ਵੀ ਜ਼ਿਕਰ ਹੋਇਆ
@starbug928
@starbug928 19 күн бұрын
عمران خان صاحب وزیراعظم پاکستان ہمیشہ زندہ باد پاکستان تحریک انصاف ہمیشہ زندہ و پائیندہ باد
@ManjeetSingh-ll9io
@ManjeetSingh-ll9io 18 күн бұрын
Ripan dilo salot mere walo veer g kashoor dist v dakhai veer g❤❤❤❤❤
@dalbirsingh2719
@dalbirsingh2719 19 күн бұрын
ਸਤਸ੍ਰੀਆਕਾਲ ਵੀਰ ਜੀ ਮੈ ਦਲਬੀਰ ਅਮਰੀਕਾ ਤੋਂ ਮੈਸਜ ਕਰ ਰਿਹਾਂ ਮੈ ਆਪ ਜੀ ਦੇ ਤਕਰੀਬਨ ਸਾਰੇ ਹੀ ਐਪੀਸੋਡ ਦੇਖਦਾ ਹਾਂ ਬੇਨਤੀ ਹੈ ਜੀ ਸਾਡਾ ਪੁਰਾਣਾ ਪਿੰਡ ਘੋਗਾ ਏਥੇ ਸਿਆਲਕੋਟ ਦੇ ਨਜ਼ਦੀਕ ਹੀ ਹੈ ਜੇ ਆਪ ਜੀ ਕੋਲ ਸਮਾਂ ਹੈ ਤਾਂ ਕਿਰਪਾ ਕਰਕੇ ਦਿਖਾਉਣ ਦੀ ਕਿਰਪਾ ਕਰਨੀ ਜੀ ਬਹਾਉਤ ਬਹਾਉਤ ਧੰਨਵਾਦ ਜੀ ਸਤਸਰੀਆਕਾਲ ਜੀ ਦਲਬੀਰ ਸਿੰਘ ਵਲੋਂ ❤
@GurmeetSingh-q9j8e
@GurmeetSingh-q9j8e 19 күн бұрын
Mere dadaji ka jila hai Sialkot❤❤❤❤❤❤❤
@shakeelahmed1573
@shakeelahmed1573 19 күн бұрын
Kera pind see
@JoginderSingh-yq7hj
@JoginderSingh-yq7hj 19 күн бұрын
ਰਿਪਣ ਜੀ ਮੇਰਾ ਜਨਮ ਵੀ ਸਿਆਲਕੋਟ ਲਾਗੇ ਇਕ ਪਿੰਡ ਵਜ਼ੀਰੇ ਚਕ ਦਾ ਹੈ ਤੇ ਸਾਡੇ ਬਜ਼ੁਰਗ ਵੀ ਪੂਰਨ ਦੇ ਖੂਹ ਦੀ ਹੋਂਦ ਨੂੰ ਮੰਨਦੇ ਸਨ ,ਉਸ ਮੋਕੇ ਕਿਲੇ ਤੇ ਜੋਗੀ ਰਿਹਾ ਕਰਦੇ ਸਨ ਤੇ ਮੇਰੀ ਵੱਡੀ ਭੈਣ ਦਾ ਨਾਂ ਵੀ ਪੂਰੋ ਹੀ ਸੀ । ਧੰਨਵਾਦ ਦਰਸ਼ਨ ਕਰਾਉਣ ਲਈ, ਜੋਗਿੰਦਰ ਕਾਹਲੋੱ
@sushilgarggarg1478
@sushilgarggarg1478 19 күн бұрын
THANKS FOR SEE POORAN KHOO IN SIALKOT CITY IN PAKISTAN 🇵🇰 🙏 😀 🙌 ❤️ 😊 🇵🇰 🙏
@QamarAbbasGondal007
@QamarAbbasGondal007 18 күн бұрын
Gurdwara Sri Kair Sahib Location - Jaisak, Mandi Bahauddin, Punjab, Pakistan Associated with - Sri Guru Nanak Sahib Ji Sikh Artifacts - None Sarovar - Yes Sarai - Yes
@Jaggatailor
@Jaggatailor 19 күн бұрын
ਬਹੁਤ ਵਧੀਆ ਬਲੌਗ ਪਰ ਮਨ ਭਰ ਆਇਆ ਵੇਖ ਸੁਣ ਕੇ ਸਭ ਕੁੱਝ
@Daivik001
@Daivik001 19 күн бұрын
ਮੰਦਰ ਖਲੀ ਨਹੀਂ ਹੈਗਾ ਬਾਈ, ਅੰਦਰ ਸ਼ਿਵਾਲਿਆ ਹੈ।
@KewalSingh-tj6xi
@KewalSingh-tj6xi 17 күн бұрын
ਰਿਪਨ। ਖੁਸ਼ੀ। ਵਾਹਿਗੁਰੂ ਜੀ ਮੇਹਰ ਕਰਨਾ
@ReshamDhillon-uh2uu
@ReshamDhillon-uh2uu 18 күн бұрын
My son you both lovely and laky ❤🎉i can say it’s God Blessing and gift so enjoy and going on get and deliver ok carry on God bless you and all thanks
@inderpalsingh7623
@inderpalsingh7623 18 күн бұрын
Satnam waheguru ji 🙏🏼 Dhan Dhan Shri Guru Nanak Dev Ji Maharaj ji 🙏🏼 Jai Guru Gorakhnath Ji Maharaj 🙏🏼 Jai Bhagat puran Ji 🙏🏼
@ਇਕਬਾਲ
@ਇਕਬਾਲ 19 күн бұрын
Ripan ਜੀ ਦੋਵਾਂ ਮੁਲਕਾਂ ਦੀ ਨਹੀਂ ਹਿੰਦੋਸਤਾਨ ਦੀ ਵੰਡ ਹੋਈ ਸੀ ਪਾਕਿਸਤਾਨ ਤਾਂ ਹੋਂਦ ਵਿੱਚ ਆਇਆ ਸੀ
@banipreet7992
@banipreet7992 18 күн бұрын
ਪੂਰਾ ਪਾਕਿਸਤਾਨ ਹੀ ਪੰਜਾਬ ਵਿਚੋਂ ਹੀ ਨਿਕਲਿਆ ਹੈ ਇਸ ਲਈ ਪੰਜਾਬ ਦੀ ਵੰਡ ਹੋਈ ਸੀ ਨਾ ਕਿ ਹਿੰਦੋਸਤਾਨ ਦੀ , ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਜ਼ਿੰਦਾਬਾਦ।
@Somnath_ranaji
@Somnath_ranaji 12 күн бұрын
ਹਿੰਦੁਸਤਾਨ ਦੀ ਕਲੇ ਪੰਜਾਬ ਦੀ ਵੰਡ ਹੋਈ ਆ ❤️‍🩹
@hafeezawan9441
@hafeezawan9441 18 күн бұрын
Bahut khoob ਬਹੁਤ ਖ਼ੂਬ ਜਨਾਬ بہت خوب جناب ਮੈਂ ਸਿਆਲਕੋਟ ਕਿਲੇ ਤੇ ਕਮਰਸ਼ਲ ਕਾਲਜ ਵਿੱਚ 83 ਤੋਂ 85 ਤਕ ਪੜ੍ਹਾਈ ਕਰ ਦਾ ਸੀ سیالکوٹ توں زندہ رہے گا ਸਿਆਲਕੋਟ ਤੋਂ ਜ਼ਿਣਦਾ ਰਹੇ ਗਾ
@rajwantkaur4033
@rajwantkaur4033 18 күн бұрын
God bless you beta very nice ❤❤
@harbhajansingh8872
@harbhajansingh8872 19 күн бұрын
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@SatnamSingh-fe3tg
@SatnamSingh-fe3tg 19 күн бұрын
Dhan Guru Nanak Dev g Chadikala Rakhna 🙏
@QamarAbbasGondal007
@QamarAbbasGondal007 18 күн бұрын
Gurdwara Kair Sahib was built to commemorate the visit of Sri Guru Nanak Sahib Ji. The Gurdwara is located in the village of Jai Sukh Wala which is located on the main road from Mandi Bahauddin Punjab Pakistan
@rajpalkaur21
@rajpalkaur21 19 күн бұрын
ਰਿਪਨ ਸਾਡੇ ਪੁਰਖੇ ਸਿਆਲਕੋਟ ਤੋਂ ਹੁਣ ਉਠ ਕੇ ਗੲਏ ਸਨ ਮੇਰੀ ਮਾਤਾ ਦੱਸਦੀ ਹੈ ਪੂਰਨ ਭਗਤ ਦੇ ਖੂਹ ਬਾਰੇ ਮਾਤਾ ਜੀ ਨੇ ਦੇਖਿਆ ਵੀ ਸੀ
@homeaccount-s6l
@homeaccount-s6l 19 күн бұрын
Shandar
@binasidhu7530
@binasidhu7530 19 күн бұрын
Ripen khushi godbless both ❤
@ghotralobanasingh1910
@ghotralobanasingh1910 19 күн бұрын
My father was born by grace of Bhagat puran as my grandmother took Bath at this well and after that my father born and also his name was Puran Singh also before that all children were died after birth so she went to the well took bath,and everything was ok after that.
@sulakhandhaliwal6456
@sulakhandhaliwal6456 18 күн бұрын
🎉🎉
@NirmalSingh-g4h
@NirmalSingh-g4h 8 күн бұрын
Bauht e vadhia ethahsik jankari den li bauht bauht dhanbad sardar sahib ji
@GagandeepSingh-sj9mm
@GagandeepSingh-sj9mm 19 күн бұрын
Waheguru Ji Khalsa Ripan and Khushi Waheguru Ji Fateh Good Information 👍 ❤
@kiranjeetsidhu6901
@kiranjeetsidhu6901 19 күн бұрын
ਜੇਕਰ ਪਾਕਿਸਤਾਨ ਦੇ ਲੀਡਰਾਂ ਨੂੰ ਅਕਲੋ ਤੇ ਹੱਥ ਮਾਰਨ ਕਿੰਨਾ ਇਤਿਹਾਸ ਮਥਿਹਾਸ ਇੱਥੇ ਪਿਆ ਹੈ ਇਮਾਰਤਾਂ ਨੂੰ ਰਿਪੇਅਰ ਕਰਵਾ ਕੇ ਲੋਕ ਆਉਣ ਜਾਣ ਕਿੰਨਾ ਇਨਾਂ ਦਾ ਫਾਇਦਾ ਹੋ ਸਕਦਾ ਹੈ ਪਰ ਅਕਲ ਦੇ ਅੰਨਿਆਂ ਨੂੰ ਕੌਣ ਸਮਝਾਵੇ ਕਿ ਲੋਕਾਂ ਤੇ ਪੈਸਾ ਖਰਚ ਕਰਕੇ ਲੋਕਾਂ ਲਈ ਬਹੁਤ ਕੁਝ ਬਣਾਇਆ ਜਾ ਸਕਦਾ ਹੈ
@riazshaheen1189
@riazshaheen1189 9 күн бұрын
❤❤❤❤Good vedeo Riaz ch chunian kasur😅😅😅😅😅😅😅😅😅😅😅😅😅😅😅😅😅😅
@AvneetBajwa-nj2tz
@AvneetBajwa-nj2tz 19 күн бұрын
We are also from sailkot 1947
@hardevsinghchauhan5961
@hardevsinghchauhan5961 18 күн бұрын
ਗੁਰੂ ਗੋਰਖ ਨਾਥ ਦਾ ਟਿੱਲਾ ਜ਼ਰੂਰ ਦੇਖਣਾ ਸੀ ਭਾਵੇਂ ਕਿਸੇ ਵੀ ਹਾਲਤ ਵਿੱਚ ਹੋਵੇ ਉਹ ਉੱਥੋਂ ਹੀਰ ਦੀ ਸ਼ਰਤ ਦਿਖਦੀ ਸੀ
@JagtarSingh-wg1wy
@JagtarSingh-wg1wy 19 күн бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਿਆਰਿਆਂ ਦੇ ਅਸਲੀ ਘਰ ਵਿਖਾਏ ਹਨ ਜੀ ਬਹੁਤ ਬਹੁਤ ਧੰਨਵਾਦ ਜੀ ਵਿਕਾਸ ਹੈਦਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਕੀਮਤੀ ਟਾਇਮ ਕਡਕੇ ਸਾਨੂੰ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@manjindersinghbhullar8221
@manjindersinghbhullar8221 17 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ
@HassanSialkoti96
@HassanSialkoti96 16 күн бұрын
Love from sialkot ❤
@amitthakur8569
@amitthakur8569 18 күн бұрын
ਸਤਿ ਸ੍ਰੀ ਆਕਾਲ ਜੀ 🙏
@davinderpal987
@davinderpal987 19 күн бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੂਲੇ ਖੱਤਰੀ ਨਾਲ ਮਿਲਾਪ ਅਤੇ ੳਧਾਰ ਦੀਆਂ ਯਾਦਾਂ ਦੇਖ ਕੇ ਮਨ ਬਹੁਤ ਉਦਾਸ ਹੋ ਗਿਆ, ਕਿੰਨੀ ਇਤਿਹਾਸਕ ਜਗ੍ਹਾ ਅਤੇ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਦੀ ਕੀ ਹਾਲਤ ਹੈ ।। ਰਿਪਨ ਖੁਸ਼ੀ ਜੀ ਵਾਹਿਗੁਰੂ ਜੀ ਨੇ ਆਪਣੀ ਕਿਰਪਾ ਨਾਲ ਤੁਹਾਨੂੰ ਉਸ ਧਰਤੀ ਉੱਤੇ ਲਿਆਂ ਕੇ ਪਰਉਪਕਾਰ ਕੀਤਾ
@ninderkaur1080
@ninderkaur1080 19 күн бұрын
Waheguru ji ka khalsa waheguru ji ki Fateh 🙏❤️
@tejpalpannu2293
@tejpalpannu2293 19 күн бұрын
Waheguru ji 🎉🎉🎉❤🎉🎉🎉
@dalbirsingh2719
@dalbirsingh2719 19 күн бұрын
ਪਿਤਾ ਜੀ ਦਾ ਨਾਮ ਦੱਸਣਾ ਭੁੱਲ ਗਿਆ ਸ੍ਰੀ ਸੁੰਦਰ ਦਾਸ ਸਪੁੱਤਰ ਸ੍ਰੀ ਵਧਾਵਾ ਮੱਲ ਗੋਤ ਪ੍ਰਜਾਪਤ ਪੰਜਾਬ ਮੈ ਗੁਰਦਾਸਪੁਰ ਨਜ਼ਦੀਕ ਕਾਦੀਆਂ ਬਟਾਲਾ ਤੋਂ ੧੭ ਕਿਲੋਮੀਟਰ ਹੈ ਸ਼ੁਕਰੀਆ ਧੰਨਵਾਦ
@mangakakru1861
@mangakakru1861 18 күн бұрын
Waheguru.waheguruuuuuu🙏🙏🙏🙏🙏🙏🙏🙏🙏🙏🙏
@jatinderkaur4685
@jatinderkaur4685 19 күн бұрын
Very nice good video Congratulations ji Waheguru ji thunu Saryan nu Khasian deveye ❤🎉
@sushilgarggarg1478
@sushilgarggarg1478 19 күн бұрын
Thanks for see all things about pooran bhagat ji in SIALKOT CITY IN PAKISTAN 🇵🇰 ❤️ 😍 😀 😘 ♥️ 🇵🇰 ❤️
@sushilgarggarg1478
@sushilgarggarg1478 19 күн бұрын
Thanks for see story of pooran bhagat singh ji in SIALKOT CITY IN PAKISTAN 🇵🇰 ❤️ 😍 😀 😘 ♥️ 🇵🇰 ❤️
@shawindersingh6931
@shawindersingh6931 8 күн бұрын
🌹ਬਹੁਤ ਸੋਹਣਾ ਵਲੋਗ🌹
@qaisartufail4341
@qaisartufail4341 18 күн бұрын
People of Sialkot know this place very well and stories related to it
@KulwinderKaur-us9jy
@KulwinderKaur-us9jy 18 күн бұрын
God bless you 🙌🙌
@KARANBOPARAI69
@KARANBOPARAI69 18 күн бұрын
ਭਗਤ ਪੂਰਨ ਜੀ ਬਹੁਤ ਹੀ ਵਡੇ ਦਰਜੇ ਦੇ ਭਗਤ ਹਨ ਖੁਦ ਅਕਾਲ ਪੁਰਖ ਦੇ ਅਵਤਾਰ ਦੇ ਚੇਲੇ ਰਹੇ ਹਨ ❤
@avtarcheema3253
@avtarcheema3253 19 күн бұрын
ਬਹੁਤ ਵਧੀਆ ਜੀ 👍👍🙏
@surindersinghbittu
@surindersinghbittu 17 күн бұрын
Nice information bro 👌👌👌👌❤
@ManjeetSingh-ll9io
@ManjeetSingh-ll9io 18 күн бұрын
Veer g gurdwara kar seea waliya nu ke bnaun waheguru mehar kre sab te
@smartphonedoctor1242
@smartphonedoctor1242 19 күн бұрын
Waheguru ji kirpa rakhe ji
@PunjabHP
@PunjabHP 19 күн бұрын
65 di jung toh baad sb kuch band ho giya us toh pehla loki aam he border cross krde si
@jaijogidi5963
@jaijogidi5963 14 күн бұрын
Very good❤❤❤❤❤❤❤
@noshiaqeel6093
@noshiaqeel6093 16 күн бұрын
You came to Sialkot, I didn't even know you were in my city. I wanted to meet Khushi.
@bhajanbhentejoshi3508
@bhajanbhentejoshi3508 14 күн бұрын
Bahut achha laga or jo gurudwara ka dikhaya khandhar jo bana hua hai...usko theek save karna chahiye guru nanak dev g wala
@SukhdeepSingh-ww3qq
@SukhdeepSingh-ww3qq 19 күн бұрын
ਮੇਰੇ ਪਿੰਡ ਭੁੱਟੀਵਾਲਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਬਾਬਾ ਪੂਰਨ ਭਗਤ ਦਾ ਟਿੱਲਾ ਬਣਿਆਂ
@Bhangujatt3191
@Bhangujatt3191 19 күн бұрын
ਰਾਜੇ ਸਿਆਲੂ ਨੇ ਹੱਥ ਪੈਰ ਵੱਢ ਕੇ ਖੂਹ ਚ ਸੁੱਟਣ ਲਈ ਕਿਹਾ ਸੀ ਪਰ ਨੋਕਰਾ ਨੇ ਤਰਸ ਖਾ ਕੇ ਹੱਥ ਪੈਰ ਵੱਢੇ ਨਹੀ ਰੱਸੇ ਨਾਲ ਬੰਨ ਕੇ ਖੂਹ ਚ ਸੁੱਟ ਦਿਤਾ ਸੀ।
@GurpreetSingh-ws9gz
@GurpreetSingh-ws9gz 17 күн бұрын
Very Very nice video bro 👌 👍 👏 😀
@dineshjoshi136
@dineshjoshi136 18 күн бұрын
Loona book written by Shiv kumar Batavi Punjabi Sahitya Academy award winner in 1966😂
@sushilgarggarg1478
@sushilgarggarg1478 19 күн бұрын
Iam always first looking daily vlog 8P.M.on you tube and 7A.M on face book 📖
@HardeepSingh-h5v
@HardeepSingh-h5v 18 күн бұрын
💞💕💕💕🙏🏿ਸਤਿ ਸ੍ਰੀ ਅਕਾਲ ਵੀਰ ਜੀ ਪਿੰਡ ਵਾਪਸੀ ਕਿਤੇ ਕਰ ਰਹੇ ਆ ਨਾਲੇ ਆਪਣੇ ਪਿੰਡ ਦਾ ਬਲੋਗ ਬਣਾ ਵੀ ਦੇਖ ਕੇ ਯਾਰ 💞💞💞💞💞💞
@MastLalijatt
@MastLalijatt 19 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@saman2156
@saman2156 18 күн бұрын
God bless you ❤️❤️🙏
@zahoorahmad456
@zahoorahmad456 19 күн бұрын
Love 💕💕 you work bro thanks Love ❤ from Pakistan
@zahoorahmad456
@zahoorahmad456 18 күн бұрын
Well come bro
@MajorSingh-po6xd
@MajorSingh-po6xd 18 күн бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਵਿਕਾਸ ਜੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ਇਹ ਬਲੌਗ ਕਈ ਦਿਨਾਂ ਬਾਅਦ ਦੇਖਣ ਨੂੰ ਮਿਲਿਆ ਮੇਜਰ ਸਿੰਘ ਜੈਤੋ ਫਰੀਦਕੋਟ
@NirmalBhangu-lv6rf
@NirmalBhangu-lv6rf 3 күн бұрын
ਵਾਹਿਗੁਰੂ ਜੀ ਗੁਰੂ ਕਿਰਪਾ ਕਰੈ
@parmjitkaurjattana
@parmjitkaurjattana 19 күн бұрын
ਬਹੁਤ ਵਧੀਆ ਵਲੌਗ ਜੀ👍😍
@WaqasDogar
@WaqasDogar 17 күн бұрын
Kahani
@PremSingh-ly7lx
@PremSingh-ly7lx 19 күн бұрын
👍 👌 ❤sunam udham singh wala 22g sangrur 🎉Thanks
小丑教训坏蛋 #小丑 #天使 #shorts
00:49
好人小丑
Рет қаралды 54 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН