ਪਾਕਿਸਤਾਨ ਵਿੱਚ ਸੁੰਨਸਾਨ ਪਈਆਂ ਹਵੇਲੀਆਂ Padhana Village Pakistan |Punjabi Travel Couple Ripan Khushi

  Рет қаралды 636,899

Punjabi Travel Couple

Punjabi Travel Couple

Күн бұрын

Пікірлер: 973
@amanria6297
@amanria6297 Жыл бұрын
ਜਿਉਂਦੇ ਵਸਦੇ ਰਹੋ ਪਾਕਿਸਤਾਨ ਵਾਲਿਓ ਬਾਈ❤ ਤੁਸੀਂ ਵਿਰਸਾ ਸੰਭਾਲ ਕੇ ਰੱਖਿਆ ਹੋਇਆ🙏
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Жыл бұрын
ਅੱਜ ਦੇ ਸਮੇਂ ਅਸੀ ਰਾਜਿਸਥਾਨ ਚ ਮਹਿਲ , ਦੇਖਣ ਜਾਂਦੇ ਆ , ਪਰ ਵੰਡ ਤੋਂ ਪਹਿਲਾਂ ਸਰਦਾਰਾਂ ਦੀ ਤੂਤੀ ਬੋਲਦੀ ਸੀ ,, ਕਿਆ ਬਾਤਾਂ ਹਵੇਲੀ 👌👌ਸਰਦਾਰ ਜਵਾਲਾ ਸਿੰਘ ਜੀ vs ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 🚩🚩❤️ ਰੀਪੇਨ ਵੀਰੇ ਪੁਰਾਣੀਆਂ ਸਾਂਝਾਂ ਤੇ ਯਾਦਾਂ ਦਰਸ਼ਕਾ ਦੇ ਝੋਲ਼ੀ ਪਾਉਣ ਲਈ thnx ❤️
@singhkanpur1
@singhkanpur1 Жыл бұрын
ਦਿਲੋਂ ਧੰਨਵਾਦ ਸ਼ਿਕਾਗੋ ਤੋਂ ❤ ਦਿਲ ਭਰ ਭਰ ਆਉਂਦਾ ਹੈ ਜਦੋਂ ਪੁਰਾਣੇ ਗੁਰੂ ਘਰਾਂ ਦੀਆਂ ਬੁਲੰਦ ਇਮਾਰਤਾਂ ਵੇਖਦੇ ਹਾਂ ਜਾਂ ਸਰਦਾਰ ਜਵਾਲਾ ਸਿੰਘ ਦੀ ਹਵੇਲੀ ਵੇਖਦੇ ਹਾਂ ਜਾਂ ਪੁਰਾਣੇ ਸਿੱਖਾਂ ਦੇ ਵੱਸਦੇ ਸ਼ਹਿਰ ਪਿੰਡ 😢 ਕਿੰਨਾ ਹਾਲਾਤਾਂ ਵਿੱਚ ਸਿੱਖਾਂ ਨੇ ਵੱਸਦੇ ਵਸਾਉਂਦੇ ਘਰ ਪਿੰਡ ਛੱਡੇ ਹੋਣਗੇ, ਦਿਲ ਭਰ ਆਉਂਦਾ ਹੈ ਖਿਆਲ ਕਰਕੇ ਹੀ ਜਦੋਂ ਜਾਨਾਂ ਬਚਾਉਣੀਆਂ ਔਖੀਆਂ ਹੋ ਗਈਆਂ।ਵਾਹਿਗੁਰੂ ਘਰੋਂ ਬੇਘਰ ਨ ਹੋਵੇ ਕਦੇ ਕੋਈ । ਇਕ ਗੱਲ ਸਮਝ ਨਹੀਂ ਲੱਗੀ ਕੀ ਜਵਾਲਾ ਸਿੰਘ ਜੀ ਦੇ ਰਹਿੰਦੀ ਪੀੜੀ ਨੇ ਇਸਲਾਮ ਧਾਰਨ ਕਰ ਲਿੱਤਾ ਜਾਂ ਮੋਨੇ ਸਿੱਖ ਵਾਂਗੂੰ ਰਹੀ ਜਾਂਦੇ ਹਨ। ਸਵਾਲ ਇਤਰਾਜ ਜੋਗ ਹੋ ਸਕਦਾ ਹੈ ਪਰ ਦਿਲ ਵਿਚ ਆ ਗਿਆ। ਮਾਫ਼ ਕਰਨਾ।
@harvindersingh5994
@harvindersingh5994 Жыл бұрын
Mere mann vch vi ehi swaal aaya hai
@manjinderfateh2136
@manjinderfateh2136 Жыл бұрын
Dukh laga hawali nal ehna da jameer v muk gaya
@yashpalkungru6988
@yashpalkungru6988 Жыл бұрын
ਇਹਨਾਂ ਦੇ ਦਾਦਿਆਂ ਪੜਦਾਦਿਆਂ ਨੇ ਹੀ ਧਰਮ ਪਰਿਵਰਤਨ ਕਰ ਲਿਆ ਸੀ ਉਹ ਦੱਸ ਰਿਹਾ ਹੁਣ ਉਹ ਮੁਸਲਿਮ ਧਰਮ ਵਿਚ ਨੇ, ਕੁਛ ਚਾਚੇ ਤਾਏ ਪੰਜਾਬ ਵਿੱਚ ਹੀ ਨੇ ਸਿੱਖ ਧਰਮ ਵਿਚ ਨੇ
@DP19880
@DP19880 Жыл бұрын
​@@manjinderfateh2136tusi ekdam sahi gal kiti veer ji....is video vich kisi bhi veer nu Haveli di jar jar halat nhi dikh di ki haal kita hega Haveli the je ehi Haveli wand de baad Bharat wich houndi ta is Haveli the haal ina bura kade vi ni hunda😢
@VillageFoodLab-dl2rn
@VillageFoodLab-dl2rn 7 ай бұрын
​@@DP19880India bombari se haveli khrab hovi hy video ich Munda das dea
@gurloveleenkaur2157
@gurloveleenkaur2157 Жыл бұрын
ਪੁਰਾਤਨ ਥਾਂ ਦਿਖਾਉਣ ਲਈ ਧੰਨਵਾਦ ਤੁਸੀਂ ਰੋਪੜ ਕੋਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਹੱਦ ਬਾਰੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਵਾਏ ਸੀ ਸਰਕਾਰ ਵੱਲੋਂ ਅਜ ਉਸ ਥਾਂ ਦੀ ਨਿਸ਼ਾਨ ਦੇਹੀ ਕਰ ਦਿੱਤੀ ਗਈ ਧੰਨਵਾਦ। ਜਿਉਂਦੇ ਵਸਦੇ ਰਹੋ।
@dharampal3864
@dharampal3864 Жыл бұрын
ਬਹੁਤ ਬਹੁਤ ਧੰਨਵਾਦ ਪਾਕਿਸਤਾਨੀ ਭਰਾਵਾਂ ਦਾ ਜਿਨ੍ਹਾਂ ਪੁਰਾਤਨ ਇਮਾਰਤਾਂ ਸਾਂਭ ਰੱਖੀਆਂ,ਰਿਪਨ ਖੁਸ਼ੀ ਨੂੰ ਅਕਾਲ ਪੁਰਖ ਚੜਦੀ ਕਲਾ ਬਖਸਿਸ਼ ਕਰਨ।
@singhdalwinder1332
@singhdalwinder1332 Жыл бұрын
ਵਾਹਿਗੁਰੂ, ਅੱਲਾ ਕਰੇ ਦੋਵੇਂ ਪੰਜਾਬ ਫੇਰ ਇਕੱਠੇ ਹੋਣ❤❤
@منیب_آرائیں
@منیب_آرائیں 10 ай бұрын
❤❤❤
@labh-d3i
@labh-d3i Жыл бұрын
🦜🦜ਬਹੁਤ ਵਧੀਆ ਲੱਗਿਆ ਜੋ ਤੁਸੀਂ ਪੁਰਾਣੇ ਘਰ ਤੇ ਹਵੇਲੀਆਂ ਦਿਖਾਈਆਂ ਰਿਪਨ ਤੇ ਖੁਸ਼ੀ ਤੁਹਾਡਾ ਬਹੁੱਤ ਬਹੁੱਤ ਧੰਨਵਾਦ । ਕਿਤੇ ਸਾਡੇ ਵੀ ਇੱਥੇ ਅਜਿਹੀਆਂ ਯਾਦਗਾਰਾਂ ਸਾਭੀਆਂ ਹੁੰਦੀਆਂ ❤❤👌🙏🙏
@jagdishrana3254
@jagdishrana3254 Жыл бұрын
ਖ਼ੂਬ ਰੋਇਆ ਦੱਸਦਿਆਂ ਉਹ ਦਰਦ ਦਿਲ ਦੇ ਕਹਿ ਗਿਆ। ਵੰਡ ਵੇਲ਼ੇ ਪਿੰਡ ਮੇਰਾ ਓਸ ਪਾਸੇ ਰਹਿ ਗਿਆ। ਜਗਦੀਸ਼ ਰਾਣਾ
@Aaj361
@Aaj361 Жыл бұрын
ਜੋ ਵੰਡ ਨੇ ਪਰਲੇ ਪਾਸੇ ਛੱਡਤਾ ਉਸ ਪ੍ਰਾਪਰਟੀ ਦੇ ਜ਼ਿਆਦਾ ਮਾਲਿਕ ਹਿੰਦੂ ਸਿੱਖ ਹੀ ਸਨ ਇਹ 100% ਸਹੀ ਹੈ
@BalkarSingh-xs5zw
@BalkarSingh-xs5zw Жыл бұрын
ਰਿਪਣ ਵੀਰ ਜੀ ਸਾਨੂੰ ਬੜਾ ਸੋਹਣਾ ਲੱਗਦਾ ਜਦੋ ਪੁਰਣੇ ਗੁਰੂ ਘਰ ਜਾ ਆਮ ਘਰ ਵੇਖਦੇ ਹਾ ਪਰ ਕੀ ਕਰੀਏ ਅਸੀਂ ਗੁਲਾਮ ਹਾ ਜਦੋ ਅਸੀਂ ਅਜਾਦ ਹੋ ਗਏ ਅਸੀ ਪਾਕਿਸਤਾਨ ਜਾਈਆ ਕਰਾਗੇ
@MandeepDhillon-ge1xt
@MandeepDhillon-ge1xt Жыл бұрын
Sahi kaha verr tu
@dkmk6826
@dkmk6826 Жыл бұрын
Tussi azad hon to bad pakistan nikal jana tuhaddi dharam Parivartan lai saleya sharm karo
@Hardeep3600
@Hardeep3600 Жыл бұрын
Tusi hune he ja sakde aa
@Kuldeepsingh-wx9ps
@Kuldeepsingh-wx9ps Жыл бұрын
​@@dkmk6826har sikh da dil karda pakistan jan nu Lehnda Punjab dekhn nu tenu ki takleef saliya meriya
@harvindersingh5994
@harvindersingh5994 Жыл бұрын
​@@dkmk6826eh gaye ne ehna da dharam parivartan ho gya. Aven hi bakwas nahi kari di hundi
@Nagra1990mukerian
@Nagra1990mukerian Жыл бұрын
ਅੱਜ ਤੋਂ 30 ਸਾਲ ਪਹਿਲਾਂ ਆਪਣਾ ਵੀ ਪੰਜਾਬ ਏਦਾਂ ਦਾ ਹੀ ਸੀ ਜਿੱਦਾਂ ਪਿੰਡਾਂ ਵਿੱਚ ਜਾਣਾ ਬੱਚੇ ਇਕੱਠੇ ਹੋ ਜਾਣੇ ਦਰਖਤ ਇਦਾਂ ਕੱਚੀਆਂ ਗਲੀਆਂ ਕੱਚੇ ਘਰ ਸਾਰਾ ਕੁਝ ਸੇਮ ਉਦਾਂ ਦਾ ਹੀ ਹੈ
@rajabhullar8302
@rajabhullar8302 Жыл бұрын
1960 ਵਿਚ ਪੰਜਾਬ ਇਸ ਤਰਾ ਦਾ ਸੀ. ਪਾਕਿਸਤਾਨ ਵਿਚ ਕੋਈ ਡਿਵੈਲਪਮੈਂਟ ਨਹੀਂ ਹੋਈ. ਰਾਤੋ ਰਾਤ ਲੋਕ ਲਖਾ ਤੋ ਕੱਖਾ ਦੇ ਹੋਗੇ ਸੀ .
@rajinderbhogal9280
@rajinderbhogal9280 Жыл бұрын
Treu
@Deollivegaming
@Deollivegaming Жыл бұрын
ਬਹੁਤ ਵਧੀਆ ਲਗਾ ਲਹਿੰਦਾ ਪੰਜਾਬ ਵੇਖ ਕੇ , ਜਿਉਂਦੇ ਰਹੋ ਰਿਪੁਨ ਖੁਸ਼ੀ।
@bhupinderkaur8236
@bhupinderkaur8236 Жыл бұрын
ਰਿਪਨ ਪੁੱਤਰ ਇਹ ਸਭ ਵੇਖਕੇ ਦਿਲ ਰੋ ਪੈਦਾ ਹੈ🙏🙏
@KhivaSIDHU
@KhivaSIDHU Жыл бұрын
ਯਰ 22 ਜਿਹੜੇ ਪਿੰਡ ਤੂੰ ਜਾਨਾ ਮਾਸਟਰਾਂ ਨੂੰ ਕੀ ਪਤਾ ਲੱਗ ਜਾਂਦਾ ਜਵਾਕਾਂ ਨੂੰ ਓਹਦੀਂ ਛੁੱਟੀ ❤
@renusarwan9966
@renusarwan9966 Жыл бұрын
Jwaak bahut ne othe ikk de 4veah sab de 4 4 jwaak
@davinderpaljohal8229
@davinderpaljohal8229 Жыл бұрын
ਕਹਿੰਦੇ ਨੇ 1947 ਚ ਭਾਰਤ ਅਜ਼ਾਦ ਹੋਇਆ ਪਰ ਪੰਜਾਬ ਵਡਿਆ ਗਿਆ ਵੰਡਿਆ ਗਿਆ ਅਤੇ ਖ਼ਤਮ ਹੋ ਗਿਆ।😢😢😢😢❤❤
@HaseebShah92
@HaseebShah92 Жыл бұрын
Welcome to Punjab. I was born in Lahore now living in Europe. I wish one day I would be able to visit our ancestral town of Ludhiana and Malerkotla.
@harbanslalsharma4052
@harbanslalsharma4052 Жыл бұрын
Nobody pervents you, dear Haseeb. You are always welcome.
@HaseebShah92
@HaseebShah92 Жыл бұрын
@harbanslalsharma4052 Thank you so much for your welcome and kindness 😊
@AnjuSharma-it1nu
@AnjuSharma-it1nu Жыл бұрын
🏵️💐🌹🏵️💐🌹🏵️💐🌹🏵️💐🌹🏵️💐🌹
@aamnarawat6446
@aamnarawat6446 Жыл бұрын
I'm from Malerkotla❤😍⭐
@jatt00100
@jatt00100 Жыл бұрын
haseeb brother mai bhut video vich vekhya k lehde punjab de lok sikha nall bhut vdia bahave karde ne man stkaar v karde ne par jehre lehnde ch sikh rehande ohna da dharam convert kyu ho reha aw fer jida k es video vich dsde ne k sade grandfather convert hoye aw
@sandeepdeep3277
@sandeepdeep3277 Жыл бұрын
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਸਾਨੂੰ ਘਰ ਬੈਠਿਆਂ ਨੂੰ ਇੰਨੀਆਂ ਵਧੀਆ ਜਗ੍ਹਾ ਦਿਖਾਉਣ ਲਈ
@harpalsingh1449
@harpalsingh1449 Жыл бұрын
ਰਿੰਪਨ ਵੀਰ ਸੱਤ ਸ੍ਰੀ ਅਕਾਲ ਤੁਸੀ ਜੋ ਇਹ ਪਿੰਡ ਪਡਾਣਾ ਅਤੇ ਹਵੇਲੀ ਵਿਖਾ ਰਹੇ ਅਤੇ ਸਰਦਾਰ ਜਵਾਲਾ ਸਿੰਘ ਬਾਰੇ ਮੈ ਸੁਰਿੰਦਰ ਕੋਛੜ ਦੀ ਲਿਖੀ ਕਿਤਾਬ ਸਰਹੱਦ ਪਾਰ ਗੁਰਧਾਮ ਵਿੱਚ ਪੜ ਲਿਆ ਹੈ ਜੋ ਇਹ ਪੱਥਰ ਲੱਗੇ ਹਨ ਇੰਨਾ ਬਾਰੇ ਵੀ ਪੜਿਆ ਹੈ ਤੁਹਾਡਾ ਭਰਾ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
@ਤੂਤਾਂਵਾਲਾਖੂਹ-ਮ6ਜ
@ਤੂਤਾਂਵਾਲਾਖੂਹ-ਮ6ਜ 11 ай бұрын
ਭੰਡਾਣਾ ਪਿੰਡ ਸਾਹਮਣੇ ਇਧਰ ਪੰਜਾਬ ਦਾ ਬਹੁਤ ਵਡਾ ਪਿੰਡ ਨਸ਼ਹਿਰਾ ਢਿਲਾ ਹੈ।ਨਹਿਰੂ ਢਾਕਾ ਦੇ ਲੋਕ ਬਹੁਤ ਸੇਵਾਦਾਰ ਹਨ ।ਮੈਂ ਇਸ ਪਿੰਡ ਚ ਸਰਕਾਰੀ ਡਿਊਟੀ ਕੀਤੀ ਹੈ।
@satwantchahal5547
@satwantchahal5547 Жыл бұрын
ਪਰਮਾਤਮਾ ਕਰਕੇ ਲਹਿੰਦੇ ਪੰਜਾਬ ਦੇ ਚੜਦੇ ਪੰਜਾਬ ਵਿੱਚ ਪਿਆਰ ਹਮੇਸ਼ਾ ਇਸੇ ਤਰ੍ਹਾਂ ਹੀ ਬਣਿਆ ਰਹੇ
@pinderthathgaria
@pinderthathgaria Жыл бұрын
ਭਡਨਾ ਪਿੰਡ ਤੋ ਨੁਸਿਹਰਾ ਢਾਲਾ ਚੜਦਾ ਪੰਜਾਬ ਦਿੱਖ ਦਾ ❤ਗੁਰਦੁਵਾਰਾ ਬਾਬਾ ਜਲਨ ਜੀ ਦਿਖ ਦਾ ❤❤
@labh-d3i
@labh-d3i Жыл бұрын
ਕਿਉਂ ਵੰਡਿਆ ਸਾਡਾ ਪੰਜਾਬ ਗਿਆ ? ਕਿਉਂ ਵੰਡਿਆ ਸਾਡਾ ਆਬ ਗਿਆ ? ਦਿਲਾਂ ਵਿੱਚ ਵੰਡੀਆਂ ਪਾ ਦਿੱਤੀਆਂ , ਧਰਮ ਦੇ ਠੇਕੇਦਾਰਾਂ ਨੇ । ਅਜੇ ਵੀ ਅੱਖ ਪੰਜਾਬ ਤੇ ਰੱਖੀ ਹੋਈ ਕਈਂ ਗਦਾਰਾਂ ਨੇ ।ਪਰ ਅੱਜ ਵੀ ਪੰਜਾਬ ਨੂੰ ਖਤਮ ਕਰਨਾ ਚਹੁੰਦੇ ਨੇ ਬੱਸ ਰੱਬ ਖੈਰ ਕਰੇ ।🙏🙏 ਅਸੀਂ ਤਾਂ ਅਰਦਾਸ ਹੀ ਕਰ ਸਕਦੇ ਰੱਬ ਅੱਗੇ ਬਾਕੀ ਉਸ ਨੂੰ ਕੀ ਭਾਉਦਾਂ ਉਹੌ ਜਾਣੇ 🙏🙏
@ChibbRajput
@ChibbRajput Жыл бұрын
Punjab vandaya gaya te vadaya gaya. Ae hy saari Hindustan dei vandd.
@ArshNaushera-jl8fr
@ArshNaushera-jl8fr Жыл бұрын
ਵੀਰ ਜੀ ਏਸ ਤੋ ਸਾਹਮਣਾ ਪਿੰਡ ਸਾਡਾ ਨੌਸ਼ਹਿਰਾ ਢਾਲਾਂ (ਚੜਦਾ ਪੰਜਾਬ)❤
@dalbirsinghsingh8144
@dalbirsinghsingh8144 Жыл бұрын
ਬਹੁਤ ਅਮੀਰ ਲੋਕ ਹੋਣੇ ਆ ਪਹਿਲੇ ਪੰਜਾਬ ਦੇ ਲੌਕ
@BoSS-tu1df
@BoSS-tu1df Жыл бұрын
ਵੀਰ ਜੀ ਤੁਸੀਂ ਸਾਨੂੰ ਇਕੱਲਾ ਪਾਕਿਸਤਾਨ ਦਾ ਪੰਜਾਬ ਹੀ ਨੀ ਦਿਖਾਇਆ ਨਾਲ ਨਾਲ ਸਾਡੇ ਬਚਪਨ ਦੀਆਂ ਸਬ ਓਹ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ। ਕਿਉਂਕਿ ਆਹੀ ਓਹ ਸਾਡਾ ਬਚਪਨ ਵਾਲ਼ਾ ਪੰਜਾਬ ਸੀ। Same ਜੌ ਹੁਣ ਸਿਰਫ ਤੇ ਸਿਰਫ Reality ਚ ਲੇਹੰਦੇ ਪੰਜਾਬ ਚ ਹੀ ਰਹਿ ਗਿਆ ਬਸ 🙏 ਬਾਕੀ ਵੀਰ ਜੀ ਵੀਡਿਓ ਚ ਤੁਸੀਂ ਭਡਾਣੇ ਪਿੰਡ ਦਾ ਜਿਕਰ ਕੀਤਾ ਓਹ ਪਿੰਡ ਸਾਡੇ ਚੜ੍ਹਦੇ ਪੰਜਾਬ ਦੇ ਅੰਮ੍ਰਿਤਸਰ ਦੇ ਬਾਰਡਰ ਦੇ ਪਿੰਡ ਤੋਂ ਵੀ ਦਿਖਦਾ ਹੈ
@harmandeepharman-js6gx
@harmandeepharman-js6gx Жыл бұрын
Eh sade bapu da pind c, bhadana. 😢😢😢
@bawa_pics
@bawa_pics Жыл бұрын
ਬਹੁਤ ਸਕੂਨ ਮਿਲਦਾ ਵੀਡੀਓ ਦੇਖ ਕੇ ਪਰ ਦੁਖ ਜਿਹਾ ਵੀ ਲੱਗਦਾ ਕਿ ਕਿਉ ਵੰਡਿਆ ਗਿਆ ਪੰਜਾਬ ਸਾਡਾ 💔💔
@sukhdevsingh-tt4gm
@sukhdevsingh-tt4gm Жыл бұрын
18:12 ਤੇ ਤੁਸੀਂ ਸੰਃ ੧੯੯੭ ਨੂੰ ਸੰਨ 1947 ਪੜਿਆ ਸੀ ਏਹ ਸੰਮਤ 1997 ਲਿਖਿਆ ਹੈ ਜੋ ਕਿ ਸ਼ਾਇਦ ਸੰਨ 1940 ਬਨਦਾ ਹੈ ਭੁਲਚੁਕ ਲਈ ਮਾਫੀ 🙏| ਬਾਕੀ ਪੁਰਾਨੇ ਸਾਂਝੇ ਪੰਜਾਬ ਦੀਆਂ ਨਿਸ਼ਾਨੀਆ ਦਿਖਾਉਨ ਲਈ ਬਹੁਤ -ਬਹੁਤ ਧੰਨਵਾਦ ।ਲੇਕਿਨ ਖੰਡਹਰ ਬਿਲਡਿੰਗਾ ਨੂੰ ਦੇਖਕੇ ਮੰਨ ਬੜਾ ਦੁਖੀ ਹੁੰਦਾ ਜੇ ਪੰਜਾਬ ਦੀ ਵੰਡ ਨਾ ਹੁਦੀਂ ਤਾਂ ਇਹ ਸਬ ਗੁਰੂਦਵਾਰੇ ਬਿਲਡਿੰਗਾ ਆਬਾਦ ਹੋਨੀਆ ਸਨ ਖੁੱਲੇ ਦਰਸ਼ਨ ਦੀਦਾਰੇ ਹੁਦੇਂ
@sardulsingh2637
@sardulsingh2637 Жыл бұрын
ਬਹੁਤ ਵਧੀਆ ਲਗਦਾ ਇਸ ਤਰ੍ਹਾਂ ਲਗਦਾ ਜਿਵੇਂ ਅਸੀਂ ਨਾਲ ਘੁੰਮ ਰਹੇ ਹਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
@ravinderkumar4094
@ravinderkumar4094 10 ай бұрын
19:36 love from village chhangla city dasuya district hoshiarpur chrda punjab❤
@GurmeetSingh-yu2kp
@GurmeetSingh-yu2kp Жыл бұрын
3:04 ਰਿਪਨ ਵੀਰ ਬਾਬਾ ਬੋਤਾ ਸਿੰਘ ਜੀ ਦਾ ਪਿੰਡ ਵੀ ਪੜਾਣਾ ਸੀ ਉਹਨਾਂ ਦੀ ਕੋਈ ਵੀ ਨਿਸ਼ਾਨੀ ਨਹੀਂ ਵਖਾਈ
@parteekdahuja1387
@parteekdahuja1387 10 ай бұрын
ਸਾਡੇ ਫਿਰੋਜ਼ਪੁਰ ਵਿਚ ਵੀ ਇੱਕ ਪਿੰਡ ਭੜਾਣਾ ਹੈ 😊😊
@gurdipsahni7982
@gurdipsahni7982 Жыл бұрын
Old memories of Sikh culture.. thanks for exploring Pakistan 👍
@harbhajansingh8872
@harbhajansingh8872 Жыл бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏 🙏
@sukhdevsinghsandhu2257
@sukhdevsinghsandhu2257 Жыл бұрын
Amritsar to Lahore tak sandhuan da ilaka see is nu Sandhu belt kiha janda see
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਗੁਰਦੁਵਾਰਾ ਸਾਹਿਬ ਅਤੇ ਹਵੇਲੀ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਿਕਾਸ ਭਾਈ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਬਹੁਤ ਧੰਨਵਾਦ ਜੀ ਜੋ ਪੁਰਾਤਨ ਗੁਰਦੁਆਰਾ ਸਾਹਿਬ ਅਤੇ ਇਮਾਰਤਾਂ ਦੇ ਦਰਸ਼ਨ ਕਰਵਾਏ।
@nishanchattha5614
@nishanchattha5614 Жыл бұрын
ਬਹੁਤ ਦਿਲ ਕਰਦਾ ਏ ਸਾਡੇ ਬਜ਼ੁਰਗਾਂ ਦੀ ਜਨਮ ਭੂਮੀ ਤੇ ਲਹਿੰਦਾ ਪੰਜਾਬ ਵੇਖਣ ਨੂੰ ਛੋਟੇ ਵੀਰ ਜਦੋਂ ਤੂੰ ਸਾਨੂੰ ਪੁਰਾਣੀਆਂ ਹਵੇਲੀਆਂ ਘਰ ਗਲੀਆਂ ਛੱਪੜ ਵਿਖਾਉਂਦਾ ਹੈ ਤਾਂ ਬਹੁਤ ਹੀ ਚੰਗਾ ਲੱਗਦਾ ਹੈ ਬਾਕੀ ਗੱਲ ਵੀਰ ਜੀ ਕਦੇ ਗੁਜਰਾਂਵਾਲ ਜਿਲੇ ਵਿੱਚ ਵੀ ਜਾਇਓ ਸਾਨੂੰ ਉਥੋਂ ਦੇ ਪਿੰਡ ਬਗੈਰਾ ਵਿਖਾਇਓ ਸਾਡੇ ਬਜ਼ੁਰਗਾਂ ਦਾ ਪੁਰਾਣਾ ਪਿੰਡ ਸੀ ਰੁੱਖਾਂ ਵਾਲੀ ਤੇ ਨਾਲ ਸਿੰਘਪੁਰਾ ਪਿੰਡ ਵੀ ਸੀ, ਡਾਕਖਾਨਾ ਅਕਾਲਗੜ੍ਹ ਸੀ ਤੇ ਤਹਸੀਲ ਵਜ਼ੀਰਾਂ ਸੀ ਤੇ ਰਾਮ ਨਗਰ ਨੇੜੇ ਸ਼ਹਿਰ ਸੀ ਜੋ ਹੁਣ ਰਸੂਲ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਥੇ ਮਹਾਰਾਜਾ ਰਣਜੀਤ ਸਿੰਘ ਨੇ 12 ਦਰੀ ਬਣਾਈ ਹੋਈ ਸੀ ਸਾਡੇ ਉਸ ਪੁਰਾਣਾ ਪਿੰਡ ਵਿੱਚ ਸਾਰੇ ਚੱਠਾ ਗੋਤ ਦੇ ਜ਼ਿਆਦਾ ਘਰ ਸਨ।
@SinghGill7878
@SinghGill7878 Жыл бұрын
Dil krda apna lehnda punjab othe jake dekhiye bhut vdhia lgda Ripan nd Khushi tuhada bhut bhut dhanwad darshan karwon ly Mere lehnde punjab de bhrawa nu Sat shri akaal ❤❤🙏🙏
@haroonrashid4668
@haroonrashid4668 Жыл бұрын
Well come sardar ji kbi Ayo na Punjab Pakistan
@sufyanyaqoobofficial1346
@sufyanyaqoobofficial1346 Жыл бұрын
Welcome sardar ji tusi ao lende Punjab asi tuwanu welcome karny aan
@SinghGill7878
@SinghGill7878 Жыл бұрын
@@haroonrashid4668 Hanji bhra je Waheguru ji ne chahiya tan jaroor avagay ji 🙏
@SinghGill7878
@SinghGill7878 Жыл бұрын
@@sufyanyaqoobofficial1346 Thanks bhra ena pyaar jiton ly kdi Baba Nanak ji di kirpa hoiy jaroor avagay ji 🙏
@haroonrashid4668
@haroonrashid4668 Жыл бұрын
@@SinghGill7878 Pakistan ma kis city ma app Ka dill krta ha any ko ma Lahore se HON
@avtargrewal3723
@avtargrewal3723 Ай бұрын
ਰਿਪਨ ਪੁੱਤਰ ਖੁਸੀ ਪੁੱਤਰ ਧੰਨਵਾਦ ਸਾਨੂੰਪਾਕਿਸਤਾਨ ਵਿਚ ਪੁਰਾਣੀਆਂ ਹਵੇਲੀਆਂ ਤੇ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਵਾੲਏ
@satwinderdhaliwal2124
@satwinderdhaliwal2124 Жыл бұрын
ਬਹੁਤ ਬਹੁਤ ਧੰਨਵਾਦ ਜੀ ਸ਼੍ਰੀ ਮੁਕਤਸਰ ਸਾਹਿਬ ਗੁਰੂਸਰ ਤੋਂ
@bhinderduhewala2853
@bhinderduhewala2853 11 ай бұрын
ਪਿੰਡ ਭੜਾਣਾ ਬਹੁਤ ਵਧੀਆ ਲੱਗਾ ਜੀ ਲੋਕ ਬਹੁਤ ਚੱਗੇ ਹਨ ਜੇਕਰ ਵੱਡੀਆ ਨਾ ਹੁੰਦੀਆ ਤਾ ਕਿਆ ਬਾਤਾਂ ਸੀ ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@agamkhaira7144
@agamkhaira7144 Жыл бұрын
ਚੜ੍ਹਦੇ ਦੇ ਪੰਜਾਬ ਨੇ ਤਰੱਕੀ ਬਹੁਤ ਕੀਤੀ ਪਰ ਸਾਡੀ ਸੋਚ ਗੁਲਾਮ ਹੋ ਗਈ 😢😢
@muhammadimrankhankhiyara6583
@muhammadimrankhankhiyara6583 Жыл бұрын
السلام علیکم میرا نام عمران ہے میں اپ سے رابطہ کرنا چاہتا ہوں
@tamannasandhu5434
@tamannasandhu5434 11 ай бұрын
ਮੇਰੇ ਸਹੁਰੇ ਪਰਿਵਾਰ ਦਾ ਪਿੰਡ ਪਡਾਨਾ ਇਥੋਂ ਦੇ Royal sardar ਜਿਹਨਾਂ ਦੀਆਂ ਇਹ ਹਵੇਲੀਆਂ ਨੇ ਉਜਾੜੇ ਨੇ ਪੂਰੀ ਰਿਆਸਤ ਹੀ ਖੋਹ ਲਈ ਸ਼ੁਕਰ ਵਾਹਿਗੁਰੂ ਦਾ ਹਾਲੇ ਵੀ ਇਜ਼ਤਾਂ ਸ਼ੌਹਰਤਾਂ ਦੀ ਬਖਸ਼ਿਸ਼ ਕੀਤੀ ਇਸ ਪਰਿਵਾਰ ਤੇ 🙏
@VillageFoodLab-dl2rn
@VillageFoodLab-dl2rn 7 ай бұрын
The haveli 's presnt owner is also sandhu.and his ancestors was juwala Singh now Pakistani generation are muslim.r u from canada
@JarnailKumar-f2j
@JarnailKumar-f2j Жыл бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ❤🇮🇳🙏
@gursharansinghdhillon2568
@gursharansinghdhillon2568 Жыл бұрын
ਪਹਿਲਾਂ ਪੜ ਲੈ ਚੰਗੀ ਤਰਾਂ ਪਢਾਣਾ ਜਿਲਾ ਲਹੌਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਨ 1887 ਨਾਂ ਕਿ ਸੰਨ 1947😢
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Chadhadi Kala rakhna 🙏🙏
@GurdeepSingh-su5ev
@GurdeepSingh-su5ev 11 ай бұрын
ਪੰਜਾਬ ਪੰਜਾਬੀਅਤ ਚੜ੍ਹਦਾ ਲਹਿੰਦਾ ਸਾਂਝਾ ਪੰਜਾਬ ਜਿੰਦਾਬਾਦ ਦੋਨੋ ਪੰਜਾਬ ਚੜ੍ਹਦਾ ਤੇ ਲਹਿੰਦਾ ਅੱਜ ਤੋ ਪ੍ਰਣ ਕਰੋ ਕਿ ਆਉਣ ਵਾਲੇ ਸਮੇ ਵਿੱਚ ਅਜਾਦੀ ਦਿਵਸ ਨਹੀ ਮਨਾਉਣਾ ਪੰਜਾਬ ਦੀ ਬਰਬਾਦੀ ਹੀ ਹੋਈ ਆ ਪੰਜਾਬ ਦੀ ਬਰਬਾਦੀ ਦਾ ਸੋਗ ਮਨਾਉਣਾ ਚਾਹੀਦਾ ਹਿੰਦੂਸਤਾਨ ਅਜਾਦੀ ਲਈ ਪੰਜਾਬ ਨੇ ਆਪਣੇ ਦਿੱਲ ਦੇ ਦੋ ਟੁਕੜੇ ਕਰਵਾ ਲਏ ਹਿੰਦੂਸਤਾਨ ਵਾਲੇ ਧੰਨਾਢ ਅੱਜ ਵੀ ਪੰਜਾਬ ਤੇ ਬੁਰੀ ਅੱਖ ਰੱਖਦੇ ਨੇ ਪਰ ਹੁਣ ਪੰਜਾਬ ਤੋ ਨਹੀ ਸਹਿ ਹੋਣੀ ਹੋਰ ਬਰਬਾਦੀ ਹੁਣ ਤਾ ਪੰਜਾਬ ਇੱਕ ਪਾਸਾ ਹੀ ਕਰੇਗਾ
@RajwinderKaur-eq2xn
@RajwinderKaur-eq2xn Жыл бұрын
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਇੰਨੀਆਂ ਵਧੀਆ ਜਗ੍ਹਾ ਦਿਖਾਉਣ ਲਈ ♥️
@ChibbRajput
@ChibbRajput Жыл бұрын
You people must visit this Punjab ❤❤❤❤
@balvirslnghsahokesingh7446
@balvirslnghsahokesingh7446 Жыл бұрын
ਬਿਲਕੁਲ ਜੀ,,, ਅਸਲ ਵਿੱਚ ਇਹ ਸਾਰਾ ਸਿਹਰਾ,,,,, ਵੀਰ ਨਾਸਿਰ ਢਿੱਲੋਂ ਜੀ, ਹੰਜਰਾ ਜੀ, ਦੀ ਕਰਮਾਂ ਵਾਲੀ ਜੋੜੀ ਨੂੰ ਜਾਂਦਾ ਹੈ ਜੀ। ਵਾਹਿਗੁਰੂ ਲੰਬੀਆਂ ਲੰਬੀਆਂ ਉਮਰਾਂ ਬਖਸ਼ਿਸ਼ ਕਰਨ ਜੀ। ਧਨਵਾਦ ਮਿਹਰਬਾਨੀ।
@balwinderbatth5319
@balwinderbatth5319 Жыл бұрын
ਰਿਪਨ ਤੇ ਖੁਸ਼ੀ ਜੀ ਸਤਿ ਸ੍ਰੀ ਅਕਾਲ ਤੁਹਾਡੇ ਅੱਗੇ ਬੇਨਤੀ ਮੈਂ ਰੋਜ ਕਰਦੇ ਰਹਿਣਾ ਕਿ ਸਾਡਾ ਪਿੰਡ ਕਰਬਾਠ ਜਰੂਰ ਦਿਖਾਉ ਲਹੌਰ ਦੇ ਨੇੜੇ ਹੈ ਲਾਗਲੇ ਪਿੰਡ ਹਢਿਆਰਾ ਧੀਰਕੇ ਵਗੈਰਾ ਹਨ ਸਾਡੇ ਦਾਦਾ ਜੀ ਕਹਿੰਦੇ ਸਨ ਕਿ ਥਾਣਾ ਬਰਕੀ ਪੈਂਦਾ ਸੀ ਇਸ ਵੇਲੇ ਦਾਦਾ ਜੀ ਨਹੀ ਰਹੇ ਨਹੀਂ ਤਾਂ ਹੋਰ ਜਾਣਕਾਰੀ ਲੈਂਦੇ🙏
@vatandeepkaur4936
@vatandeepkaur4936 Жыл бұрын
M from INDIA Punjab distt Tarn Taran ... ਮੈਂ ਝਬਾਲ ਪਿੰਡ ਤੋਂ ਹਾਂ । ਨਾਸਿਰ ਭਾਜੀ ਦੇ ਪਿੰਡ ਪੰਜਵੜ ਦੇ ਕੋਲ । ‌ਮੈਨੂੰ ਬਹੁਤ ਆਪਣਾਪਣ ਮਹਿਸੂਸ ਹੋ ਰਿਹਾ ਪਾਕਿਸਤਾਨ ਦੇ ਪਿੰਡ ਦੇਖ ਕੇ।
@pardeepdevgan7768
@pardeepdevgan7768 Жыл бұрын
ਪਡਾਣਾ ਪਿੰਡ ਸਾਡੇ ਪਿੰਡ ਹਵੇਲ਼ੀਆਂ ਤੋ ਸਾਰਾ ਦਿਖਦਾ ।
@deepcartruckwash....3195
@deepcartruckwash....3195 Жыл бұрын
Ripon bai eh pind baba botta singh garja singh da v aha ਤੇ ਚੜਦੇ ਪੰਜਾਬ ਚ੍ਹ ਵੀ ਭੜਾਣਾ ਹੈਗਾ (ਮੇਰਾ ਪਿੰਡ) ਜਿਲਾ ਫਿਰੋਜਪੁਰ ਨੇੜੇ ਜੀਰਾ
@SukhpalSinghDhaliwal-xt2rt
@SukhpalSinghDhaliwal-xt2rt Жыл бұрын
❤ਰਿਪਣ ਦੀ ਸੇਵਾ ਬਹੁਤ ਵਧੀਆ ਸੇਵਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਖੁਸ਼ੀ ਦੀ ਸੇਵਾ ਬਹੁਤ ਵਧੀਆ ਹੈ ਵਾਹਿਗੁਰੂ ❤❤
@dsmultanilivetv1786
@dsmultanilivetv1786 Жыл бұрын
ਰਿਪਨ ਸਦਾ ਖੁਸ਼ ਰਹੋ❤❤
@InderjitSingh-sk2kf
@InderjitSingh-sk2kf Жыл бұрын
ਪਾਕਸਿਤਾਨੀ ਵੀਰਾਂ ਦਾ ਧੰਨਵਾਦ ਪੁਰਾਣਾ ਵਿਰਸ਼ਾ ਸਾਂਭ ਕੇ ਰੱਖਿਆ ਜਿਓੰਦੇ ਵਸਦੇ ਰਹੋ
@education0057
@education0057 Жыл бұрын
ਧੰਨਵਾਦ ਪਾਕਿਸਤਾਨੀਆਂ ਦਾ ਛਿੱਲੜ। ਓਹਨਾਂ ਕੋਲੋਂ ਇੰਨੇ ਪੈਸੇ ਹੀ ਹੈਨੀ ਕਿ ਇੰਨਾ ਬਿਲਡਿਗਾਂ ਨੂੰ ਮੋੜੀਫਾਈ ਵੀ ਕਰ ਸਕਣ।
@sushilgarggarg1478
@sushilgarggarg1478 Жыл бұрын
Enjoy a tour of Pakistan 🇵🇰 ❤❤❤❤
@surinders86
@surinders86 Жыл бұрын
ਜਿਹੜੇ ਵੀਰ ਗੁਰਦਵਾਰੇ ਦੀ ਇਮਾਰਤ ਚ ਰਹਿੰਦੇ ਨੇ ਓ ਪਿੰਡ ਸੰਾਗਲਾ ਦਸੂਹਾ ਜਿੱਲ੍ਹਾ ਹੋਸ਼ਿਆਰਪੂਰ ਦੇ ਰਹਿਣ ਵਾਲੇ ਸਨ
@GurnamSingh-tz2kv
@GurnamSingh-tz2kv 5 ай бұрын
ਵੀਰ ਜੀ ਤੁਹਾਨੂੰ ਕਿਦਾਂ ਪਤਾ
@MaanSaab-un8pb
@MaanSaab-un8pb Жыл бұрын
ਬੁਹਤ ਬੁਹਤ ਧੰਨਵਾਦ ਵੀਰ ਜੀ ਪਡਾਣਾ ਪਿੰਡ ਦਾ ਵਲੋਗ ਬਣਾਉਣ ਲਈ 🙏
@MaanSaab-un8pb
@MaanSaab-un8pb Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਤੇ
@VijayKumar-eu9po
@VijayKumar-eu9po 11 ай бұрын
ਲੱਖ ਲਾਹਨਤ ਉਨਾ ਲੋਕਾ ਨੂ ਜੇਹੜੇ ਏਡੀ ਬੜੀ ਬਰਬਾਦੀ ਤੋ ਬਾਅਦ ਵੀ ਧਰਮ ਵਿਚ ਕੱਟੜਵਾਦ ਰਖਦੇ ਇਨਸਾਨੀਅਤ ਧਰਮ ਹੋਣਾ ਚਾਹੀਦਾ
@VickyBhardwajvlogs
@VickyBhardwajvlogs Жыл бұрын
Thanks for sharing such a beautiful video
@SarabjeetSingh-su3qh
@SarabjeetSingh-su3qh Жыл бұрын
ਪੁਰਾਣੇ ਘਰ ਵੇਖ ਕੇ ਬਹੁਤ ਵਧੀਆ ਲੱਗਿਆ ਰਿਪਨ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਜੇ ਰਾਜੇ ਜੰਗ ਪਿੰਡ ਇੱਥੇ ਨੇੜੇ ਹੈ ਤਾਂ ਵਿਖਾਓ
@ਸੁਰਿੰਦਰ007
@ਸੁਰਿੰਦਰ007 Жыл бұрын
ਵਿਕਾਸ ਬਾਈ ਤਾਂ ਦੁਬਈ ਚਲੇ ਗਏ ਸੀ ਮੈਨੂੰ ਲੱਗਦਾ ਜੇ ਇਹ ਪਹਿਲਾਂ ਤੋਂ ਫ਼ਿਲਮਾਂਇਆ ਹੋਇਆ ਬਲੋਗ ਏ।
@fearlesshrtrading2028
@fearlesshrtrading2028 Жыл бұрын
No
@karandeepsingh1721
@karandeepsingh1721 Жыл бұрын
Ripan ❤Khushi ਮੈਨੂੰ ਤੁਹਾਡੇ ਲਹਿੰਦੇ ਪੰਜਾਬ ਦੇ ਸਾਰੇ ਵਲੌਗ ਬਹੁਤ ਹੀ ਪਸੰਦ ਹਨ ।ਤੁਹਾਡਾ ਬਹੁਤ ਬਹੁਤ ਧੰਨਵਾਦ ।❤❤💐💐🙏🙏🙏🎉🎉
@jatinderb7595
@jatinderb7595 Жыл бұрын
Dhan Dhan Guru Gobind Singh Ji who gave us turban by sacrifice His family!
@funtoenjoy
@funtoenjoy Жыл бұрын
ਮੇਰੇ ਦਾਦਾ ਜੀ ਦਾ ਜਨਮ ਵੀ "ਘਨ੍ਹੀਏ ਕੇ" ਪਿੰਡ ਹੋਇਆ ਸੀ। ਉਹਨਾਂ ਦੀ ਉਮਰ 1947 ਦੀ ਵੰਡ ਸਮੇਂ 8-9 ਸਾਲ ਸੀ। ਉਹਨਾਂ ਨੇ ਵੀ ਆਪਣੀ ਜਨਮ ਭੂਮੀ ਵੇਖੀ ਹੈ।
@RajinderSingh-ds3mf
@RajinderSingh-ds3mf Жыл бұрын
ਸਤਿ ਸ੍ਰੀ ਆਕਾਲ ਬਾਈ ਜੀ ( ਰਾਜ ਗਿੱਲ ਦਿੜ੍ਹਬਾ)
@rajbindersingh5777
@rajbindersingh5777 5 ай бұрын
ਇਸ ਪਿੰਡ ਚੋਂ ਗਏ ਜਿਲਾ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਵਿਖੇ ਰਹਿ ਰਹੇ ਹਨ
@HardevsinghSihra-br2yy
@HardevsinghSihra-br2yy Жыл бұрын
ਸਾਡੇ,, ਵੱਲੋਂ ,, ਭੜਾਣੇ, ਵਾਲੇ,, ਸਭ ,, ਮੇਰੇ ਪਨਜਾਬੀਆ,, ਨੂੰ ,, ਸਲਾਮ ਏ ਲਕਮ,, ਜੀ,, ਜਿਉਂਦੇ ਰਹੋ,, ਖੁਸ਼ ਰਹੋ ਜੀ।
@amrikgoraya580
@amrikgoraya580 Жыл бұрын
This is Bikrmi Sambht 1997. Sambht year is approximately 57 years ahead of A Normal Gregory year. So that means 1997-57=1940. So this Gurudwara was built in 1940.
@vickyasr
@vickyasr Жыл бұрын
Thanks for explean.😊🙏.
@tamannasandhu5434
@tamannasandhu5434 11 ай бұрын
ਗੁਰਦੁਆਰਾ ਸਾਹਿਬ ਵਿਚ ਜੌ ਦਿਉੜੀ ਦੀਆਂ ਸੰਗਮਰਮਰ ਦੀਆਂ ਚੌਗਾਠਾ ਉਹਨਾਂ ਦੀ ਸੇਵਾ ਮੇਰੇ ਸਹੁਰਾ ਪਰਿਵਾਰ ਵਲੋਂ ਕੀਤੀ ਗਈ ਸੀ ਮਾਰਬਲ ਉਪਰ ਉਹਨਾਂ ਦੇ ਨਾਂ ਅਜੇ ਵੀ ਲਿਖੇ ਹਨ 🙏
@palsinghverygoodsir
@palsinghverygoodsir 4 ай бұрын
Shi kiha brother Ji 1940
@SSMaanEnglishChannel
@SSMaanEnglishChannel Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਪੰਜਾਬ ਦੀਆ ਹੋਰ ਵੀ ਨਿਸ਼ਾਨਾ ਦਿਖਾਈ ਹੋ ਸਕੇ ਤਾਂ ਕੋਈ ਜੁਦਾ ਜਾਗਦਾ ਬਜੁਰਗ ਲੱਭ ਕੇ ਇੰਟਰਵਿਊ ਕਰੋ ਇਹਨਾ ਥਾਂਵਾਂ ਵਾਰੇ ਮੇਰਾ ਵੀ ਦਿਲ ਕਰਨ ਲਾਤਾ ਲਹਿੰਦਾ ਪੰਜਾਬ ਵੇਖਣ ਨੂੰ।
@hitechburner2547
@hitechburner2547 Жыл бұрын
I also visited padhana village❤
@paramjittenny3042
@paramjittenny3042 4 ай бұрын
ਤਸੀਂ ਭਾਗਾਂ ਵਾਲੇ ਹੋ।ਮੇਰੇ ਮਾਤਾ ਪਿਤਾ ਵੂੀ ਇੱਥੋਂ ਦੇ ਜੰਮਪਲ ਸਨ।ਨਾਨੇ ਨੂੰ ਵੰਡ ਦੂੀ ਤਰਾਸਦੀ ਖਾ ਗਈ।ਪਿਓ ਨੂੰ ਪੰਜਾਬ ਚ ਭਰਾਵਾਂ ਦੀ ਵੰਡ ਖਾ ਗਈ।
@shanuchahal3649
@shanuchahal3649 Жыл бұрын
ਬੁਹਤ ਵਧੀਆ ਕੰਮ ਕਰ ਰਹੇ tusi rapin 22 ❤
@sandhu.7597
@sandhu.7597 Жыл бұрын
ਰਿਪਨ ਭਾਈ ਸ,ਠਾਕਰ ਸਿੰਘ ਪਿੰਡ ਭਡਾਣਾ ਸਾਡੇ ਪੜਦਾਦਾ ਜੀ ਹਨ । ਪਿੰਡ ਅਵਾਣ ਨੇੜੇ ਰਮਦਾਸ ਅਜਨਾਲਾ ਅਮ੍ਰਿਤਸਰ
@RavinderMultani-uk-italy
@RavinderMultani-uk-italy Жыл бұрын
Very nice work.👌 I am very happy for you shote vir Waheguru tuhanu crdikla bakhan 🙏🏼
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤
@Harry-561
@Harry-561 Жыл бұрын
ਵੀਰਾ ਜੀ ਸਾਨੂੰ ਉੱਥੇ ਦੇ ਸਿੱਖਾਂ ਦੇ ਸਿੱਖਾਂ ਦੇ ਪਰਿਵਾਰਾਂ ਨਾਲ ਮਿਲਾਓ ਤੇ ਉਹਨਾਂ ਦੇ ਰਹਿਣ ਸਹਿਣ ਬਾਰੇ ਵੀ ਜਾਣੂ ਕਰਵਾਓ
@KamalSingh-dl6yc
@KamalSingh-dl6yc Жыл бұрын
ਵਾਹਿਗੁਰੂ, ਅੱਲਾ ਕਰੇ ਦੋਵੇਂ ਪੰਜਾਬ ਫੇਰ ਇਕੱਠੇ ਹੋਣ,,ਬਹੁਤ ਵਧੀਆ ਲਗਾ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@ajaydeepsingh5911
@ajaydeepsingh5911 11 ай бұрын
ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ 🙏
@Gaganjalaliya8080
@Gaganjalaliya8080 Жыл бұрын
Waheguru ji 🙏 tuhanu hamesha khush rakhe ❤😊🥰👩‍❤️‍👨
@BB-xg6nt
@BB-xg6nt Жыл бұрын
ਸਰਦਾਰ ਨਿਸ਼ਾਨ ਸਿੰਘ ਆਸਟ੍ਰੇਲੀਆ ਜੀ ਨੇ ਭਡਾਣਾ ਪਿੰਡ ਦੇ ਇਤਿਹਾਸ ਤੇ ਵੀਡੀਓ ਪਾਈ ਹੋਈ ਜੀ ਬਹੁਤ ਵੱਡਾ ਇਤਿਹਾਸਕ ਪਿੰਡ ਇਹ
@GurpreetSingh-ii3gt
@GurpreetSingh-ii3gt Жыл бұрын
❤❤❤ ਬਾਈ ਜੀ ਮੈ ਕੋਟਕਪੁਰੇ ਤੋਂ ਜਿਲ੍ਹਾ ਫਰੀਦਕੋਟ ਤੋਂ ਆ ਜੀ
@MehakDeepKaur-zh3wt
@MehakDeepKaur-zh3wt Жыл бұрын
Asi v Kotkapura to
@GurpreetSingh-ii3gt
@GurpreetSingh-ii3gt Жыл бұрын
@@MehakDeepKaur-zh3wt ਕਿਹੜੇ ਏਰੀਏ ਚੋਂ ਉਹ ਤੁਸੀ g kotkapure ਤੋਂ
@MehakDeepKaur-zh3wt
@MehakDeepKaur-zh3wt Жыл бұрын
Hri Nau
@parteekdahuja1387
@parteekdahuja1387 10 ай бұрын
ਮੇਰੇ ਪੇਕੇ ਆ ਕੋਟਕਪੂਰੇ, 😊😊
@kanwarjeetsingh3495
@kanwarjeetsingh3495 Жыл бұрын
ਸਤਿ ਸ੍ਰੀ ਅਕਾਲ ਵਧੀਆ ਲੱਗਿਆ ਪੁਰਾਣਾ ਗੁਰੂ ਘਰ ਅਤੇ ਹਵੇਲੀ ਵੇਖ ਕੇ । ਧੰਨਵਾਦ ।
@jagatkamboj9975
@jagatkamboj9975 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@techkaran3653
@techkaran3653 Жыл бұрын
❤❤❤ Love you ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਲਿਹਦਾ ਪੰਜਾਬ ਵਖਾ ਰਹੇ ਹੋ
@wanikaisersaleem5814
@wanikaisersaleem5814 Жыл бұрын
Pakistan zindabad..love you pakistan punjab
@manjeetfatehpuriya6995
@manjeetfatehpuriya6995 Жыл бұрын
ਬਹੁਤ ਵਧੀਆ ਇਤਿਹਾਸ ਹਵੇਲੀ ਸਰਦਾਰ ਜਵਾਲਾ ਸਿੰਘ ਸੰਧੂ
@Gaganjalaliya8080
@Gaganjalaliya8080 Жыл бұрын
Waheguru ji 🙏 mehar kare ❤😊👩‍❤️‍👨🥰
@sanamdeep007
@sanamdeep007 11 ай бұрын
EH Mere dada g da pind Padhana a 😢 Sandhu Family ❤
@swarnsingh6145
@swarnsingh6145 Жыл бұрын
ਰਿੰਪਨ ਖੁਸ਼ੀ ਧੰਨਵਾਦ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@virksaab6123
@virksaab6123 Жыл бұрын
Village,daroli
@KarnailSingh-r8d
@KarnailSingh-r8d 4 ай бұрын
ਬਾਈ ਸਾਡੀ ਤਾਂ ਫਰਿਆਦ ਗੁਰੂ ਨਾਨਕ ਜੀ ਉਤੇ ਸਾਡੇ ਤੇ ਇੱਕ ਕਿਰਪਾ ਕਰ ਦਿਓ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਇਕੱਠਿਆਂ ਕਰ ਦਿਓ ਵਿਛੜੇ ਭਾਈਆਂ ਦਾ ਵਿਛੋੜਾ ਸਹਿ ਨਹੀਂ ਹੁੰਦਾ ਨਨਕਾਣਾ ਸਾਹਿਬ ਤੋਂ ਵਾਜੋ ਹੁਣ ਸਾ ਤੋਂ ਰਹਿ ਨਹੀਂ ਹੁੰਦਾ ਪਟਣਾ ਸਾਹਿਬ ਦੇ ਬਾਜੂ ਉਹਨਾਂ ਤੋਂ ਵੀ ਰਹਿ ਨਹੀ ਹੁੰਦਾ ਪਾਕਿਸਤਾਨੀ ਵੀਰਾਂ ਤੋਂ ਧੰਨ ਗੁਰੂ ਨਾਨਕ ਪੂਰੇ ਪੰਜਾਬ ਨੂੰ ਇਕੱਠਾ ਕਰ ਦਿਓ ਕੀ ਲੈਂਦਾ ਕੀ ਚੜਦਾ ਸਭ ਇੱਕੋ ਜਗ੍ਹਾ ਹੋਵੇ ਕੋਈ ਵਿਜਾ ਨਾ ਲੱਗੇ ਜਿਥੇ ਜੀ ਕਰੇ ਜਾ ਸਕੀਏ ਧੰਨ ਗੁਰੂ ਨਾਨਕ
@Jasmeet727
@Jasmeet727 Жыл бұрын
❤Love you Punjab
@HassanMehadi-jy7vi
@HassanMehadi-jy7vi Жыл бұрын
❤❤❤
@amarjeetkaurreeta
@amarjeetkaurreeta 29 күн бұрын
ਵਾਹਿਗੁਰੂ ਜੀ ਇਹੋ ਜਿਹੀ ਕਰਾਮਾਤ ਕਰੋ ਕਿ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਹੋ ਜਾਵੇ। 🙏
@nkdilli3065
@nkdilli3065 Жыл бұрын
मेरे दादा और नाना जी 1947 विच सब कुछ छड के हिंदुस्तान आ गए ओ दस दे सी सारिया गल्ला आज वीरे सब कुछ तुसी दिखा दित्ता मुसलमान वीरा दा प्यार देख्या। रब करके एह प्यार बनया रहे। वाहेगुरू जी सबते मेहर कारण जी।
@satwindersingh-s2l
@satwindersingh-s2l Ай бұрын
1897ਦਾ ਬਣਿਆ ਗੁਰੂਘਰ
@hardeepsingh-ko
@hardeepsingh-ko Жыл бұрын
Waheguru ji ka Khalsa waheguru ji ki Fateh 🙏🙏🙏🙏🙏
@sukhpalsingh4523
@sukhpalsingh4523 Жыл бұрын
ਹਵੇਲੀ ਦੇਖਕੇ ਰੁਤਬੇ ਦਾ ਅੰਦਾਜਾ ਲੱਗੀ ਜਾਂਦਾ ਹੈ 🙏🙏🙏🙏🙏
@kaurjasbir2758
@kaurjasbir2758 Жыл бұрын
Bless you guys Take care both.. Rab rakha 🙏
@brarsingh6830
@brarsingh6830 Ай бұрын
ਦਿਲੋਂ ਧੰਨਵਾਦੀ ਹਾਂ ਤੁਹਾਨੂੰ ਪੁਰਾਣੀਆਂ ਯਾਦਾਂ ਲੁਕਾਉਣ ਤੇ ਯਾਦਾਂ ਦਿਖਾਉਣ ਤੇ
@AkbarKhan-yl7qg
@AkbarKhan-yl7qg Жыл бұрын
Akalgarh (now Alipur Chatta) was famous Sikh town in Gujranwala Wazirabad/Hafizabad area. You may find historic Bara Dari and Ashnan pools worth visiting / exploring for Sikh past.
@ahmadcheema4202
@ahmadcheema4202 Жыл бұрын
Ali pur or Rasool Nagar b us k bad Talwandi khajur wali Rawali k nazdeeq GHakhar k nazdeeq benka cheema
@ahmadcheema4202
@ahmadcheema4202 Жыл бұрын
How Do do you know Ali pur? Where are you From?
@BarinderSinghKamboj
@BarinderSinghKamboj Жыл бұрын
ਉਸ ਟਾਈਮ ਪਤਾ ਨਹੀ ਕਿੰਨੇ ਸਿੱਖ ਪਰਿਵਾਰ ਮੁਸਲਮਾਨ ਬਣੇ ਤੇ ਕਿੰਨੇ ਹੀ ਮੁਸਲਮਾਨ ਸਿੱਖ ਬਣੇ। ਆਪਾ ਧਰਮ ਪਿਛੇ ਦੂਜੇ ਨੂੰ ਮਾਰਨ ਤੱਕ ਜਾਦੇ ਹਾ। ਪਰ ਡੰਡੇ ਨਾਲ ਧਰਮ ਵੀ ਬਦਲ ਲੈਦੇ ਹਨ ਪਰ ਗੋਤ ਕਿਉ ਨਹੀ ਬਦਲੀਆ
@FUNNYSHOOT01
@FUNNYSHOOT01 Жыл бұрын
❤❤❤❤ LOVE THIS PLACE
REAL or FAKE? #beatbox #tiktok
01:03
BeatboxJCOP
Рет қаралды 18 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Bapu de Pakistan wale Pind Da Safar (part2) Native Village In Pakistan
19:48
india pakistan border zero line Area qreeb
5:02
Visit Punjab Border
Рет қаралды 837
Amazing Cholistan | Villages Life of Cholistan vlog 1
31:50
Punjabi Lehar
Рет қаралды 56 М.
🇵🇰Pakistan  de pind da viah
29:21
Yadpreetsandhuvlogs
Рет қаралды 2,1 М.
REAL or FAKE? #beatbox #tiktok
01:03
BeatboxJCOP
Рет қаралды 18 МЛН