ਪੀਲੀਭੀਤ ਦਾ ਝੂਠਾ ਪੁਲਿਸ ਮੁਕਾਬਲਾ/ Pilibhit Fake Encounter (Balwinder Singh Pakhoke Show)

  Рет қаралды 284,657

PTN24

PTN24

Күн бұрын

Пікірлер: 454
@jspannupannu4437
@jspannupannu4437 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਜੋ ਸੰਘਰਸ਼ ਦੌਰਾਨ ਪਰਿਵਾਰ ਤੇ ਮੁਸਕਲਾ ਆਈਆਂ ਵਾਹਿਗੁਰੂ ਜੀ ਚੜਦੀ ਕਲਾਂ ਰੱਖਣ
@Mann251
@Mann251 5 жыл бұрын
ਧੰਨ ਹੈ ਇਹ ਭੈਣ ਮਹਾਰਾਜ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ , ਤੇ ਇਨ੍ਹਾਂ ਨੂੰ ਜਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਨਾਲ ਨਵਾਜੇ 🙏🙏🙏🙏
@jagmohansinghbajwa2047
@jagmohansinghbajwa2047 5 жыл бұрын
ਹੇ ਅਕਾਲ ਪੁਰਖ ਵਾਹਿਗੁਰੂ ਮਾਤਾ ਜੀ ਨੂੰ ਚੜ੍ਹਦੀ ਕਲਾ ਬਖਸ਼ੋ ਭੁਝੰਗੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ
@jasbirsinghgill1512
@jasbirsinghgill1512 5 жыл бұрын
ਬਹੁਤ ਵਧੀਆ ੳੁਪਰਾਲਾ ਤੁਸਾ ਦਾ ਭਾਈ ਸਾਬ ਜੀ ਤੁਸਾ ਨੂੰ ਵिਹਗੁਰੂ ਹੋਰ ਬਲ ਬਕਸੇ
@adash5175
@adash5175 4 жыл бұрын
Bhtrin avaz hy
@baljitsinghkhalsa2830
@baljitsinghkhalsa2830 5 жыл бұрын
ਵਾਹਿਗੁਰੂ ਜੀ, ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਬਲ ਬਖਸ਼ਣ ਜੀ🙏
@gurdevballdev3611
@gurdevballdev3611 5 жыл бұрын
ਧੰਨ ਹੈ ਇਹੇ ਭੈਣ ਮਹਾਰਾਜ ਚੜਦੀ ਕਲਾਂ ਰੱਖੇ ਭੈਣ ਨੂੰ
@ਕੁਲਵਿੰਦਰਜੀਤਸਿੰਘਧਾਲੀਵਾਲ
@ਕੁਲਵਿੰਦਰਜੀਤਸਿੰਘਧਾਲੀਵਾਲ 5 жыл бұрын
ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ । ਸ਼ਹੀਦ ਦੀ ਪਤਨੀ ਅਖਵਾਉਣ ਤੇ ਮਾਣ ਹੋਣਾ । ਪਰ ਇੱਕ ਅੌਰਤ ਨੂੰ ਭਰ ਜਵਾਨੀ ਵਿਚ ਵਿਧਵਾ ਹੋ ਜਾਣਾ ਇਸ ਦਾ ਦਰਦ ਉਹ ਹੀ ਜਾਣਦੀ ਹੁੰਦੀ ਹੈ ਜਿਹੜੇ ਵੀ ਸ਼ਹੀਦ ਪਰਿਵਾਰਾਂ ਦੀ ਮਦਦ ਕੀਤੀ ਹੈ ਕਰਦੇ ਹੈ ਰੱਬ ਉਨ੍ਹਾਂ ਦੀ ਕਮਾਈ ਚ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਵਾਹਿਗੁਰੂ
@harpreetkaur5022
@harpreetkaur5022 2 жыл бұрын
Bilkul sahi Bhaji
@angrejparmar6637
@angrejparmar6637 4 жыл бұрын
ਸਲੂਟ ਪੱਖੋਕੇ ਸਾਬ. ਧੰਨਵਾਦ ਤੇ ਭੈਣ ਜੀ ਨੂੰ ਪ੍ਰਤਮਾਮਾ ਖੁਸ਼ੀ ਦੇਵੇ ਜੀ.
@aimtocricket4471
@aimtocricket4471 5 жыл бұрын
ਵਾਹਿਗੁਰੂ ਜੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ
@sajansandhu9732
@sajansandhu9732 5 жыл бұрын
ਪਰਣਮ ਸ਼ਹੀਦਾਂ ਨੂੰ ਪ੍ਰਣਾਮ ਵਹਿਗੁਰੂ
@rajinderpal9663
@rajinderpal9663 5 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਬਲਵਿੰਦਰ ਸਿੰਘ ਪੱਖੋਕੇ ਤੇ ਜੋ ਲੋਕਾਂ ਦਾ ਦਰਦ ਸਭ‌ਦੇ ਸਾਹਮਣੇ ਲੈ ਕੇ ਆੳਦੇ
@ਸਿੰਘਅਬਰਾਵਾ
@ਸਿੰਘਅਬਰਾਵਾ 5 жыл бұрын
ਸੰਘਰਸ਼ੀਲ ਸਿੰਘਾਂ ਸਿੰਘਣੀਆਂ ਨੇ ਬਹੁਤ ਮੁਸ਼ਕਲ ਦੇ ਨਾਲ ਸਮਾਂ ਕੱਢਿਆ ਧੰਨ ਬੀਬੀ ਤੁਸੀਂ ਸਿੱਖ ਕੌਮ ਵਾਸਤੇ ਤਸੀਹੇ ਝੱਲੇ ਬਹੁਤ ਵੱਡੀ ਕੁਰਬਾਨੀ ਭੈਣੇ ਹੋਰ ਨਹੀਂ ਲਿਖਿਆ ਜਾਂਦਾ ਭੈਣੇ ਮੇਰੀਏ ਫਤਹਿ ਪ੍ਰਵਾਨ ਕਰਨੀ ਜੀ।
@kaursingh127
@kaursingh127 4 жыл бұрын
Lutere si Sab Sikh kom lai kush Nani kita
@ਸਿੰਘਅਬਰਾਵਾ
@ਸਿੰਘਅਬਰਾਵਾ 4 жыл бұрын
@@kaursingh127 ਖੁਲ ਕੇ ਲਿਖੋ ਦੋ ਸਬਦ ਲਿਖਣ ਨਾਲ ਦਾਸ ਦੇ ਸਮਝ ਕੁੱਝ ਨਹੀਂ ਪਿਆ।
@satpalguraya6684
@satpalguraya6684 5 жыл бұрын
ਭਣੈ ਰੱਬ ਤੇਨੂੰ ਤੈ ਤੇਰੇ ਪੂਤਰ ਨੂੰ ਹਰ ਖੁਸ਼ੀ ਦੇਵੈ
@tarsamsandhu6401
@tarsamsandhu6401 5 жыл бұрын
ਬਲਵਿੰਦਰ ਸਿੰਘ ਪਖੋਕੇ ਦੀ ਅਵਾਜ਼ 'ਚੋਂ ਚਿਹਰੇ ਤੋਂ ਹਮਦਰਦੀ ਕੌਮ ਪ੍ਰਤੀ ਦਰਦ ਝਲਕਾਰੇ ਮਾਰਦਾ ਹੈ great work
@jymlovervillagerking2732
@jymlovervillagerking2732 5 жыл бұрын
Paji number send kroo plzzz
@jaswindersingh1408
@jaswindersingh1408 5 жыл бұрын
Tarsam Sandhu v)
@jaswindersingh1408
@jaswindersingh1408 5 жыл бұрын
Tarsam Sandhu v)
@sajansandhu9732
@sajansandhu9732 5 жыл бұрын
ਡਛਪਥਸ਼ਥਬਜਘਛਗਧਤਕੋਏਠਫਛੰ
@sarbjitsinghsidhu5141
@sarbjitsinghsidhu5141 4 жыл бұрын
@@sajansandhu9732 ji.... Ih Kehrhi Bhaasha vrti hai Jiiiiiiiii......... 😍
@harjindersingh3375
@harjindersingh3375 4 жыл бұрын
ਵਾਹਿਗੁਰੂ ਜੀ🙏
@SANDHU1538
@SANDHU1538 4 жыл бұрын
Balwinder singh veerji, sachi mai thodya sarea videoes dekhnea start kitya 2015 to hi koi episode ni shdya. Thode varga koi v ni es world vech jehda eni vadya interview lave. Thode gal karan da dhand te savaal pushan da tareeka vakhra ee aa. you aare great person👍👍👍
@jagroopkaur7118
@jagroopkaur7118 5 жыл бұрын
ਵੀਰ ਬਲਵਿੰਦਰ ਸਿੰਘ ਜਿਸ ਤਰ੍ਹਾਂ ਤੁਸੀਂ ਕਮਰੇ ਚ ਸੱਚ ਬੋਲਦੇ ਓ ਕਾਸ ਸਾਡੇ ਪੰਜਾਬ ਦਾ ਕੋਈ ਲੀਡਰ ਇਸ ਤਰ੍ਹਾਂ ਦਾ ਵਿਚਾਰਾਂ ਹੋਏ ਕਦੇ ਪੰਜਾਬ ਦਾ ਮਹੌਲ ਖਰਾਬ ਨਾ ਹੋਏ ਜਿਉਂਦੇ ਰਹੋਓ ਵੀਰ ਮੈਨੂੰ ਵਧੀਆ ਤੇ ਜਿਸ ਤਰ੍ਹਾਂ ਤੁਸੀਂ ਖੜਾਕੂ ਪਰਿਵਾਰ ਨਾਲ ਮਿਲਾਦੇ ਓ ਬਹੁਤ ਵਧੀਆ ਕਾਰਜ ਕਰ ਰਹੇ ਓ ਵਾਹਿਗੁਰੂ ਤੁਹਾਡੇ ਤੇ ਮਹਿਰ ਭਰਿਆ ਹੱਥ ਰੱਖਣ
@tarntarantvBawa
@tarntarantvBawa 5 жыл бұрын
ਪ੍ਰਣਾਮ ਸਹੀਦਾ ਨੂੰ
@awtarsingh5269
@awtarsingh5269 4 жыл бұрын
Pranam shaheeda nu
@awtarsingh5269
@awtarsingh5269 4 жыл бұрын
Veer ji tusi bahut badhiya kam kar rahe ha
@preetstudioramtirath3682
@preetstudioramtirath3682 4 жыл бұрын
ਵਾਹਿਗੁਰੂ ਚੜਦੀਕਲਾ ਕਰੂ
@baljitsingh1534
@baljitsingh1534 5 жыл бұрын
ਸਲਾਮ ਤੈਨੂੰ ਮੇਰੀਏ ਭੈਣੇ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ਼ ਕਿ ਤੁਸੀਂ ਕਿਹੜੀ ਕੌਮ ਲਈ ਇਹ ਖੱਟੀ ਖੱਟੀ ਼ ਜਿਨ੍ਹਾਂ ਨੂੰ ਆਪਣੇ ਸੂਰਮਿਆਂ ਦੀ ਕੋਈ ਸਾਰ ਨਹੀਂ ਼ ਜਿਹੜੇ ਬੱਸ ਗੋਲਕਾਂ ਲੰਗਰਾਂ ਨਗਰ ਕੀਰਤਨਾਂ ਪ੍ਰਭਾਤ ਫੇਰੀਆਂ ਮੇਲਿਆਂ ਜੋਗੇ ਰਹਿ ਗਏ ਭਾਈ ਲਾਹਨਤ ਹੈ
@Jagtarsinghkhas
@Jagtarsinghkhas 5 жыл бұрын
ਸਹੀ ਕਿਹਾ ਜੀ ।।ਕੌਮ ਦੇ ਸ਼ਹੀਦ ਪਰਿਵਾਰਾਂ ਦੀ ਕੋੲੀ ਸਾਰ ਨਹੀਂ ਲੈ ਰਿਹਾ
@kitadairyfarm
@kitadairyfarm 4 жыл бұрын
ਦੂਰ ਫਿਟੇ ਮੂੰਹ ਓਹਨਾ ਦੇ ਜੋ ਡਿਸ ਲਾਇਕ ਕਰਦੇ ਆ ਇਸ ਇੰਟਰਵਿਊ ਵਿਚ ਕਿ ਗਲਤ ਆ ਜੋ ਡਿਸ ਲਾਇਕ ਕਰਦੇ ਨੇ
@sukhrajbenipal5866
@sukhrajbenipal5866 5 жыл бұрын
ਮਾਤਾ ਜੀ िਦਲੋ ਸਲਾਮ ਅਾ ਥੋਨੰੂ
@jasssingh5350
@jasssingh5350 4 жыл бұрын
ਵਾਹਿਗੁਰੂ 🙏
@rajpindersingh4742
@rajpindersingh4742 5 жыл бұрын
Waheguru ji ka khalsa waheguru ji ki Fatah so nice my dear sister ji
@jaamjo5477
@jaamjo5477 4 жыл бұрын
Waheguru ji mehar kro sb pariwara te
@kirpalsinghghuman1773
@kirpalsinghghuman1773 Жыл бұрын
ਇਸ ਬੀਬੀ ਅਤੇ ਇਸ ਦੇ ਪੁੱਤਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।
@babasukhwant1536
@babasukhwant1536 5 жыл бұрын
ਵੀਰ ਜੀ ਸਿਖ ਏਡ ਵਾਲੇ ਰਵੀ ਸਿੰਘ ਜੀ ਵੀਰ ਦਾ ਇਹਨਾ ਪਰਵਾਰਾ ਵਲ ਧਿਆਨ ਦੇਣ ਯੋਗ ਹੈ ਜੀ ਵੀਰ ਜੀ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ
@sohi5443
@sohi5443 5 жыл бұрын
ਪੈਹਿਲਾ ਪੂਰੀ ਨਾ ਦੀ ਵੀ ਜਾਣਕਾਰੀ ਨਾ ਹੋਵੇ ਫੇਰ ਪੰਜਾਬੀ ਲਿਖਣੀ ਵੀ ਸਹੀ ਨਾ ਆਉਦੀ ਹੋਵੇ ਫੇਰ ਕੁਮੈਟ ਕਰਨਾ ਜਰੂਰੀ ਨਹੀਂ ਹੁੰਦਾ ਖਾਲਸਾ ਏਡ ਵੱਲੋ ਸਹੀਦ ਪ੍ਰਵਾਰਾ ਦੀਆਂ ਪਿਨਸਿਨਾ ਲਗਾਈਆਂ ਗਈਆਂ ਹਨ
@ਸਿੰਘਅਬਰਾਵਾ
@ਸਿੰਘਅਬਰਾਵਾ 4 жыл бұрын
@@sohi5443 ਪਰਿਵਾਰ ਸਬਦ ਸਹੀ ਪੈਨਸ਼ਨ ਸਬਦ ਸਹੀ ਹੈ
@balwindersinghsingh8510
@balwindersinghsingh8510 5 жыл бұрын
ਵਾਹਿਗੁਰੂ
@gursewaksinghranghrta2801
@gursewaksinghranghrta2801 4 жыл бұрын
👏👍🤗❤️ ਵਾਹਿਗੁਰੂ 👏
@mandipsingh1689
@mandipsingh1689 5 жыл бұрын
ਪੱਖੋਕੇ ਸਾਬ serial ਦਾ ਨਾਮ ਿਕੳ ਬਦਲ ਦਿੱਤਾ ਗਿਆ। ਬੈਂਕ ਦਾ ਅਕਾਉਂਂਟ ਨੰ ਵੀ ਬਦਲ ਦਿੱਤਾ ਤੁਸੀਂ।
@realthinker9727
@realthinker9727 5 жыл бұрын
ਇਹ ਸਾਰਾ ਨਤੀਜਾ 1947 ਦੇ blunder ਦਾ ਹੈ। ਕਿਹੜੀ ਗੱਲ ਤੋੰ ਭਾਰਤ ਮਾਤਾ ਦੀ ਜੈ ਕਹੀਏ। ਇਹ ਭਾਰਤ ਮਾਤਾ ਨਹੀੰ ਡੈਣ ਹੈ
@sohi5443
@sohi5443 5 жыл бұрын
ਭਿੰਡਰਾਂਵਾਲੇ ਦੀ ਨਲਾਈਕੀ ਗੌਰਮਿੰਟ ਨਾਲ ਟੱਕਰ ਲਈ ਇਸ ਤੋ ਵੱਡੀ ਮੂਰਖਤਾ ਕੀ ਹੋਰ ਹੋਵੇਗੀ ਕੀ ਪ੍ਰਾਪਤੀ ਇੱਕ ਵੀ ਨਹੀਂ 300.000 ਲੱਖ ਤਕਰੀਬਨ ਕੌਮ ਮਰਵਾ ਦਿੱਤੀ ਜਿਨ੍ਹਾਂ ਦਾ ਸਘੰਰਸ ਨਾਲ ਵਾਹ ਵਾਸਤਾ ਵੀ ਨਹੀਂ ਸੀ ਇਨੋਸੈਟ ਲੋਕਾਂ ਨੂੰ ਵੀ ਮਰਵਾ ਦਿੱਤਾ ਝੁਲੀ ਚੱਕ ਚੌਧਰੀ ਜੇੜੇ ਬਹੁਤ ਵੱਡੇ ਖਾੜਕੂ ਸੀ ਆਪਦੀ ਯਾਨ ਬਚਾਉਣ ਲਈ ਲੋਕਾਂ ਦੇ ਪੁੱਤਾ ਨੂ ਮਰਵਾ ਦਿੱਤਾ ਪੁਲਿਸ ਦੇ ਟੌਟ ਬਣਗੇ
@sohi5443
@sohi5443 5 жыл бұрын
1947 ਨਾਲ 1984 ਦਾ ਕੋਈ ਵੀ ਸਵੰਧ ਨਹੀ ਹੈਗਾ 084 ਵਿੱਚ ਡੈਮੋਕ੍ਰੇਸੀ ਸੀ ਸਿੱਖ ਕੌਮ ਨੇ ਹੱਕ ਲੈਣਾ ਸੀ ਖੇਤਰੀ ਪਾਰਟੀ ਬਣਾ ਕੇ ਚੋਣਾਂ ਲੜਦੇ Ak 47 ਹੱਥਾ ਵਿੱਚ ਫੜ ਕੇ ਸਘੰਰਸ ਨਹੀ ਕਿਹਾ ਜਾਂਦਾ ਗੁੰਡਾ ਗਰਦੀ ਕਿਹਾ ਜਾਂਦਾ ਹੈ
@jattpunjabi9696
@jattpunjabi9696 5 жыл бұрын
@@sohi5443 - Real thinker is 101% right SIKHAN ne shoroo ton hi Sarkaran naal matha laea hae pher chahe oh Mughal Sarkar hove jan pher Bharat Sarkar.
@sidhusardar8539
@sidhusardar8539 5 жыл бұрын
@@sohi5443 ਸਰਮ ਕਰ ਧਿਆਨ ਨਾਲ ਬੋਲ ਯੋਧਿਆਂ ਨੂੰ
@gurjindersingh9800
@gurjindersingh9800 5 жыл бұрын
ਫिਤਹ िਸੰਘ ਜੀ ਤੁਸੀ िਦਵਾ ਦੇਵੋ Democarcy. ਵਾਲੇ ਤਰੀਕੇ ਨਾਲ ,, ਕੋਮ ਨੂੰ ਇਨਸਾਫ ,,, ਖ਼ਾਲਸਤਾਨ िਜੰਦਾਬਾਦ िਹੰਦੁਸਤਾਨ ਮੁਰਦਾਬਾਦ
@nirmalsingh3674
@nirmalsingh3674 5 жыл бұрын
ਵੀਰ ਜੀ ਤੇਰਾ ਧੰਨਵਾਦ ਕਿਵੇ ਕਰਾ ਸ਼ਬਦ ਨਹੀ ਮੇਰੇ ਕੋਲ ਵਾਹਿਗੁਰੂ ਜੀ ਮੇਹਿਰ ਕਰਨ ਤੇ ਰੇ ਤੇ
@sukhdhaliwal446
@sukhdhaliwal446 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bawachahal517
@bawachahal517 5 жыл бұрын
Sharm Karo shiromni commite valiyo Kive rull rahe ne qaum de heeriyan de tabbar
@ranjitsinghsingh6115
@ranjitsinghsingh6115 5 жыл бұрын
Okk ji I have been working hard on the game is high time to be in punjab india to the game and getup of pain in the other day that is a very different from other day and I think we have been in punjab india and the US ARE A LOT OF TIME TO BE FIT AND READY TO TAKE ON MORE OF AN EFFORT TO MAKE SURE WE HAVE BEEN A LOT MORE OF 9TH TO MAKE A DIFFERENCE IN THE WAY TO GO FOR 9TH AND I AM VERY PROUD OF WHAT WE'VE DONE A GREAT DEAL OF WHAT IS MY FAVOURITE EXERCISE TO TRY AND FIND THE WAY HOME TO A GREAT EXTENT OF HIS DRUG ABUSE PERMALINK THE SAME WAY AS THE MOST OF WHAT WE'VE GOT THE WAY TO GO to 9th to get the best from other countries 9th and I have a look for it is THE ONLY WAY TO GO FOR 9TH TO BE A bit late in punjab province is a bit MORE 9TH the game is high time WE WERE ABLE 9TH THE SAME time 9th of song and I think we ARE ALL well and getup THE ONLY one that was my status as WELL AND it WILL NOT HAPPEN IN MY OPINION ON MORE THAN JUST AN EXCUSE FOR A BIT MORE ABOUT THAT THE ONLY WAY TO GO FOR 9TH TO MAKE SURE THAT WE CAN BE FIT FOR A LOT MORE OF THE ONLY WAY IS ESSEX STAR IN MY DAD IS A LOT MORE OF 9TH AND READY FOR 9TH TO BE A GOOD TIME AND THE ONLY ONE THAT I CAN BE A GOOD TIME TO BE A GREAT DAY AT SCHOOL FOR 9TH TO MAKE A DIFFERENCE BETWEEN THE TWO TEAMS OF WHAT WE'VE DONE A LOT OF WORK ON MY PHONE SO FAR FROM A 9TH AND READY FOR 9TH TO BE A GREAT DAY AT SCHOOL AND I CAN SEE YOU TOMORROW NIGHT NIGHT LOVE IT WAS NOT UNTIL YOU TOMORROW MORNING SO WILL F
@ranjitsinghsingh6115
@ranjitsinghsingh6115 5 жыл бұрын
9
@j.skundi7791
@j.skundi7791 4 жыл бұрын
ਹੁਣ ਫਿਰ ਇਹ ਬਾਦਲ ਪਰਿਵਾਰ 1978 ਵਰਗਾ ਮਾਹੌਲ ਬਣਾ ਰਹੇ ਹਨ ਇਹਨਾਂ ਮਗਰ ਲਗ ਕੇ ਆਪਣੇ ਪਰਿਵਾਰ ਬਰਬਾਦ ਨਾ ਕਰੋ ਸਾਰ ਤਾਂ ਇਹਨਾੰ ਨੇ ਕੀ ਲੈਣੀ ਹੈ
@mvirdi2333
@mvirdi2333 3 жыл бұрын
God bless you all 🙏🙏
@sohansinghgrewal8687
@sohansinghgrewal8687 5 жыл бұрын
salute to you Balwinder bhaji doing great job
@punjabathwal5938
@punjabathwal5938 5 жыл бұрын
ਪ੍ਰਣਾਮ ਸਹੀਦਾਂ ਨੂੰ
@amarjitsingh1946
@amarjitsingh1946 2 жыл бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏
@avtargrewal3723
@avtargrewal3723 4 жыл бұрын
ਭਾਈ ਬਲਵਿੰਦਰ ਸਿੰਘ ਜੀ ਪੱਖੋਕੇ ਧੰਨਬਾਦ ਹੈ ਤੁਹਾਡਾ ਜਿਹੜਾ ਸਹੀਦ ਪਰਿਵਾਰਾਂ ਤੇਦੁਖੀਆਂ ਦੀ ਸਾਰ ਲੈ ਰਹੇ ਹੋ ਇਹ ਬੀਬੀ ਜੀ ਨੂੰ ਸਲੂਟ ਹੈ ਜਿਹੜਾ ਐਨੀ ਤਕਲੀਫ ਝੱਲੀ ਬੀਬੀ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ ਸਤਿਗੁਰੂ ਮੇਹਰ ਕਰੂ ਧਾਰਮਿਕ ਜਥੇਬੰਦੀਆਂ ਨੂੰ ਵੀ ਕੁਝ ਸੋਚਣਾ ਚਾਹੀਦਾ ਹੈ ਦੇਖੋ ਸਾਡਾ ਸਮਾਜ ਨੀਟਿਕਣ ਦੇਦਾ
@sarvansingh6076
@sarvansingh6076 5 жыл бұрын
Waheguru 👏 ⛳
@pushpindergaming3913
@pushpindergaming3913 Жыл бұрын
❤❤❤ Salute hai bhain ji
@jagseertaggar3041
@jagseertaggar3041 4 жыл бұрын
Waheguru ji 🙏🏻🙏🏻🙏🏻
@sharrysingh2551
@sharrysingh2551 Жыл бұрын
ਬਹੁਤ ਜਾਂਦਾ ਸੰਘਰਸ਼ ਕੀਤਾ ਮਾਤਾ ਜੀ ਨੇ ਸਲੂਟ ਆ ਜੀ
@laddikharoudgurgratsingh1770
@laddikharoudgurgratsingh1770 5 жыл бұрын
ਕਹਿਣਾ ਨੂ ਆਉਦਾ ਵੀ ਮੁਸਲਮਾਨ ਮਾੜੇ ਆ ਗੋਰ ਨਾਲ ਸੁਣੋ
@jattpunjabi9696
@jattpunjabi9696 5 жыл бұрын
Muslmana nu madda kehn valli ik particular community hae
@sohi5443
@sohi5443 5 жыл бұрын
ਕਿਸ ਨੇ ਕੈਹਿ ਦਿੱਤਾ ਮੁਸਲਮਾਨ ਮਾੜੇ ਹਨ ਤੇਰੇ ਕੰਨ ਬੱਜੀ ਜਾਂਦੇ ਨੇ
@Mundepindya
@Mundepindya 3 жыл бұрын
ਪੱਖੋਂ ਕੇ ਸਰਦਾਰ ਸਾਬ ਬਹੁਤ vidya ਕੰਮ ਕਰ ਰਹੋ ਜੀ
@KulwinderKaur-ur1fc
@KulwinderKaur-ur1fc Жыл бұрын
ਬਲਵਿੰਦਰ ਸਿੰਘ ਵੀਰ ਜੀ ਆਪ ਬਹੁਤ ਵਧੀਆ ਮਿਲਕ ਮਿਹਰ ਕਰਨਾ
@asifaliraza83
@asifaliraza83 4 жыл бұрын
Balwider sb bahot kamal ho🌷🌷
@maninderkaur2968
@maninderkaur2968 4 жыл бұрын
Waheguru. Ji Maher kro my sister ji t so nce
@gurbinderjitsinghaulakh7940
@gurbinderjitsinghaulakh7940 4 жыл бұрын
Vir Pakhoke ur Great Good job
@navidarkgaming5587
@navidarkgaming5587 5 жыл бұрын
ਬਹੁਤ ਦਖ ਦੀ ਗੱਲ
@Gumnaam_Pakistani
@Gumnaam_Pakistani 5 жыл бұрын
J kisay BHAI sahib kol programe da pora GEET hai oh kirpa karkay menu zaroor zaroor send kardiyo. Shukriya
@gurjindersingh9800
@gurjindersingh9800 5 жыл бұрын
Hindustan. Nu. Pakistan. Hi Taba. Ta. Barbad. Kar. Sakda. Ha.
@surjitkaur4993
@surjitkaur4993 5 жыл бұрын
ਵੀਰ ਜੀ ਇਹ ਤਾਂ ਸੁਣ ਵੀ ਨਹੀਂ ਹੋ ਰਿਹਾ ਕਾਲਜਾ ਵਲੂਧਿਰਆ ਗਿਆ।
@nibhaisinghrattian4547
@nibhaisinghrattian4547 3 жыл бұрын
shi ka Surjit ji wahguru ji
@nibhaisinghrattian4547
@nibhaisinghrattian4547 3 жыл бұрын
reply
@HarwinderSingh-gf7ku
@HarwinderSingh-gf7ku 5 жыл бұрын
Parmatma app ji nu and shahid parwara nu bal bakhse waheguru ji ka khalsha waheguru ji ki fateh
@sandhusaab8734
@sandhusaab8734 4 жыл бұрын
ਫੌਜਾ ਜਿੱਤ ਕੇ ਅੰਤ ਨੂੰ ਹਾਰੀਆ ਨੀ । ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਜਿਹੜੀਆ ਖਾਲਸੇ ਨੇ ਤੇਗਾ ਮਾਰੀਆ ਨੇ । ਦਿਲੋ ਸਤਿਕਾਰ ਆਪਣੇ ਸ਼ਹਿਦਾ ਨੂੰ ।
@gursewakgill1701
@gursewakgill1701 5 жыл бұрын
waheguru ji
@onkarsinghvlogs9809
@onkarsinghvlogs9809 2 жыл бұрын
🌹 Waheguru ji 🌹🙏
@Ranjitsingh-iv5zl
@Ranjitsingh-iv5zl 4 жыл бұрын
ਮੀਡੀਆ ਵਾਲੇ ਵੀਰ ਜੀ ਆਪਣਾ ਮੋਬਾਇਲ ਨੰਬਰ ਵੀ ਹਰੇਕ ਵੀਡੀਓ ਵਿੱਚ ਦੇ ਦਿਆ ਕਰੋ ਜੀ ,
@SatnamSingh-dv3di
@SatnamSingh-dv3di 4 жыл бұрын
00919814099737
@SatnamSingh-dv3di
@SatnamSingh-dv3di 4 жыл бұрын
Balwinder Singh Pakhoke 00919814099737
@sandeepbains2524
@sandeepbains2524 3 жыл бұрын
ਜਿਨ੍ਹਾਂ ਦੀ ਘਟੀਆਂ ਸੋਚ ਉਹ ਹੀ ਇਦਾਂ ਬੋਲਦੇ ਪੁਤਰ ਜੀ ਤੂਸੀਂ ਟੈਨਸਨ ਨਾ ਲਵੋ 🙏🙏🙏🙏🙏
@ishabhardwaj7418
@ishabhardwaj7418 5 жыл бұрын
Salute to the anchor, it not easy to interview such a sad and unfortunate Events take care sir.
@gurmeetdeol2108
@gurmeetdeol2108 5 жыл бұрын
💣💹💹💣🔕🔔🔮by
@RavinderSingh-kr5pm
@RavinderSingh-kr5pm 3 жыл бұрын
Pakhoke saab aap ji di sewa da koi mol nai WAHEGURU ji aap nu chardiaklla ch rakhan
@ramanpalkaur1433
@ramanpalkaur1433 4 жыл бұрын
👍
@manpreetsomal5489
@manpreetsomal5489 5 жыл бұрын
Mere v oumer lag jave mere vir balvinder Singh nu
@bangashiv234
@bangashiv234 5 жыл бұрын
Dilo Salam Hai es Sister Nu...
@simranjitkaurbajwa3265
@simranjitkaurbajwa3265 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏
@shaganlalgawri2466
@shaganlalgawri2466 5 жыл бұрын
s.balwinder singh jee tenu saluit he nek kam kar rhe ho
@gurcharansingh5311
@gurcharansingh5311 4 жыл бұрын
ਭੈਣ ਜੀ ਆਪ ਨੂੰ ਵਾਹਿਗੁਰੂ ਚੜਦੀ ਕਲ੍ਹਾ ਵਿਚ ਰਖੇ ਉਹ ਦੁਸ਼ਮਣਾਂ ਨੂੰ ਵਾਹਿਗੁਰੂ ਕੀੜੇ ਪੈਣ ਕੁਤਿਆਂ ਨੂੰ
@harjindersingh-tm1co
@harjindersingh-tm1co 5 жыл бұрын
SALUTE aa kauma de HIRYAA nu . .. Te bhain nu . ..
@sukhwantsingh9890
@sukhwantsingh9890 5 жыл бұрын
ਵਾਹਿਗੁਰੂ ਜੀ
@s.rtundwall7076
@s.rtundwall7076 5 жыл бұрын
Pakhoke bai ji salaam hai ji dil Ronda ji Raba Hn meher kr
@sukhdevsandhusukhdevsandhu5503
@sukhdevsandhusukhdevsandhu5503 5 жыл бұрын
ਭੈਣ ਜੀ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਹਮੇਸ਼ਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ , ਤੁਸੀਂ ਭਗਤ ਸਿੰਘ ਦਾ , ਕਰਤਾਰ ਸਿੰਘ ਸਰਾਭਾ ਦਾ, ਊਧਮ ਸਿੰਘ ਦਾ, ਸੁਭਾਸ਼ ਚੰਦਰ ਬੋਸ ਦੇ ਪਰਿਵਾਰਾਂ ਦੇ ਨਾਲ ਅੰਗਰੇਜ਼ ਸਰਕਾਰ ਤੋਂ ਬਾਅਦ ਦਿੱਲੀ ਦੀ ਸਰਕਾਰ ਨੇ ਕੀ ਕੀਤਾ ਇਹ ਸਭ ਜਨਤਾ ਨੂੰ ਪਤਾ ਹੈ , ਕ੍ਰਾਂਤੀਕਾਰੀ ਹਮੇਸ਼ਾ ਕੁਰਬਾਨੀਆਂ ਦਿੰਦੇ ਹਨ ਰਾਜ ਗਦਾਰ ਕਰਦੇ ਹਨ
@surjitkaur4993
@surjitkaur4993 5 жыл бұрын
ਇਹ ਲੋਕ ਅੰਗਰੇਜਾਂ ਦੇ ਟਾਈਮ ਉਹਨਾਂ ਦੇ ਪਿੱਠੂ ਸਨ।ਇਹਨਾਂ ਨੂੰ ਸਿਰਫ ਰਾਜ ਭਾਗ ਚਾਹੀਦਾ ਹੈ।ਕੌਮ ਨਾਲ ਇਹਨਾ ਦਾ ਕੀ ਸਰੋਕਾਰ ਹੈ।
@sohi5443
@sohi5443 5 жыл бұрын
084 ਟੈਕ ਇੰਦਰਾ ਗਾਂਧੀ ਐਡ ਗੱਦਾਰ ਪ੍ਰਕਾਸ ਬਾਦਲ ਦੀ ਮਿਲੀ ਭੁਗਤ ਨਾਲ ਕੀਤਾ ਗਿਆ ਮੁੱਢ ਬੰਨ੍ਹਿਆ ਭਿੰਡਰਾਂਵਾਲੇ ਤੇ ਕਾਂਗਰਸ ਨੇ ਪੈਹਿਲਾ ਕਾਗਰਸ ਨੇ ਪਵਰ ਦਿੱਤੀ ਫੇਰ ਗੱਲਾ ਸਹੀ ਨਾ ਹੋਈਆਂ ਅੰਤ ਨੂ ਟੈਕ ਕਰ ਦਿੱਤਾ
@jagsirtaggar7181
@jagsirtaggar7181 5 жыл бұрын
Parnam shaheeda nu
@babbusidhu6101
@babbusidhu6101 5 жыл бұрын
good job bai ji
@kulwinderkaur3631
@kulwinderkaur3631 3 жыл бұрын
Very good job sir
@Mundepindya
@Mundepindya 3 жыл бұрын
ਅੱਤ ਵਾਦੀ ਨਹੀਂ ਜੀ. ਕੌਮ ਦੇ ਹੀਰੋ ਨੇਂ. ਸਾਰੇ ਹੀਰੋ ਨੇਂ
@satnamsingh-uv1xb
@satnamsingh-uv1xb 5 жыл бұрын
Salute to lengends sikh varioru shi gal vere rona aa gea sun k
@parmjitsingh9476
@parmjitsingh9476 5 жыл бұрын
WAHE GURU JI MEHAR KARO EHNA RE
@paramjeetsingh7660
@paramjeetsingh7660 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@walaitiram3885
@walaitiram3885 3 жыл бұрын
Very good job, Sir I salute you.
@simrangill1326
@simrangill1326 3 жыл бұрын
JUGRAZ SINGH TOOFAN DA PARIWAR VARA DASO G
@13JSL
@13JSL 3 жыл бұрын
WMK 🙏🏻
@RavinderSingh-kr5pm
@RavinderSingh-kr5pm 3 жыл бұрын
WAHEGURU ji is parivaar te mehar bhrya hath rakho. Is bache nu chardiaklla tariqaa baksho ji
@umairahmed3496
@umairahmed3496 4 жыл бұрын
Allah sade charde punjab nu khush rahke .
@rajvirsingh5900
@rajvirsingh5900 5 жыл бұрын
Veer nahi sunea janda mere bhen da dard
@mohammadatahir
@mohammadatahir 5 жыл бұрын
very nice bilwunder jee, guru, bless you
@nibhaisinghrattian4547
@nibhaisinghrattian4547 3 жыл бұрын
Mohammad Tahir ji good bless you wahguru veer ji
@nibhaisinghrattian4547
@nibhaisinghrattian4547 3 жыл бұрын
aap from dso
@nibhaisinghrattian4547
@nibhaisinghrattian4547 3 жыл бұрын
reply me
@BaljitSingh-do9zs
@BaljitSingh-do9zs 3 жыл бұрын
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
@BalbirSingh-jc9ti
@BalbirSingh-jc9ti 5 жыл бұрын
Pakhoke. Sahibe. Is. Great Sikh Comenty sir ji. Great Great sir ji
@balwindersinghgrewal5931
@balwindersinghgrewal5931 5 жыл бұрын
ਵੀਰ ਜੀ ਕੀ ਇਹ ਸਾਰੇ ਕੇਸ uno ਵਿਚ ਰੱਖੇ ਜਾ ਸਕਦੇ ਹਨ
@kaursingh127
@kaursingh127 4 жыл бұрын
Uno kehdi hai thanu atwadi banan lai
@bakhshishsingh6674
@bakhshishsingh6674 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurfateh.Grewal
@gurfateh.Grewal 5 жыл бұрын
Good job ver ji
@jaswantsinghchahaljatt3622
@jaswantsinghchahaljatt3622 5 жыл бұрын
Thanks DHAMMI VEER JI AUR UHNA DI MADAM DA BHEE.
@sikhtraveller8860
@sikhtraveller8860 3 жыл бұрын
Ek no de thug dhami uhde munde ne Christian ban ke vyah kitta church ch daru baaj
@gurpreetcheema4075
@gurpreetcheema4075 5 жыл бұрын
DHANN bhaan meri waheguru kirpa kare
@Mundepindya
@Mundepindya 3 жыл бұрын
ਵਾਹਿਗੁਰੂ ਵਾਹਿਗੁਰੂ ਜੀ
@ranidevi9702
@ranidevi9702 4 жыл бұрын
Waheguru ji Kirpa karo ji Apne gursikha te ji 👏👏👏👏👏
@shau9082
@shau9082 3 жыл бұрын
Good job
@ramandeepsidhu6076
@ramandeepsidhu6076 4 жыл бұрын
Waheguru ji mehar karn
@amritpalsingh4050
@amritpalsingh4050 4 жыл бұрын
Good ji
@ipreet6850
@ipreet6850 3 жыл бұрын
Eh bhut brave c ji jo har peshi te dur dur ponchde rahe, himmat ni hari te police walea nu saja krwa ke dikhai
@Harpalsinghrandhawa-h7i
@Harpalsinghrandhawa-h7i Жыл бұрын
Waheguru🎉merar🎉karan🎉ge❤
@satnamsing8807
@satnamsing8807 5 жыл бұрын
Waheguru
@GurpreetSingh-ok1if
@GurpreetSingh-ok1if 4 жыл бұрын
Bhai Sahib Guru Sahib bless you. Dare to be true. Waheguru raakha hove. Guru Sahib chardhi kala vich rakhan. Gurbaani Japde Raho. LEHRI Gurpreet Singh
99.9% IMPOSSIBLE
00:24
STORROR
Рет қаралды 31 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН