No video

Shaheed Bhai Avtar Singh || ਆਪਣੇ ਪਤੀ ਨਾਲ ਹੋਏ ਮੁਕਾਬਲੇ ਦੀ ਚਸ਼ਮਦੀਦ ਗਵਾਹ Sangharsh Da Sach: E-95 PTN24

  Рет қаралды 179,596

PTN24

PTN24

Күн бұрын

Shaheed Bhai Avtar Singh || ਆਪਣੇ ਪਤੀ ਨਾਲ ਹੋਏ ਮੁਕਾਬਲੇ ਦੀ ਚਸ਼ਮਦੀਦ ਗਵਾਹ Sangharsh Da Sach: E-95 PTN24
Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 235
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁੱਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ। ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀਆਂ ਜ਼ਿੰਦਾਬਾਦ। ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤
@tarsemsingh8910
@tarsemsingh8910 3 жыл бұрын
Nice bro🙏🙏🙏
@sukhbirsukhbir4684
@sukhbirsukhbir4684 3 жыл бұрын
Qqqqq1
@AmitKumar-tz9dv
@AmitKumar-tz9dv 3 жыл бұрын
Amit aà
@gurdeeprai8889
@gurdeeprai8889 3 жыл бұрын
22 ji eh post ho tusi ਕਮਿਟ ਦੇ ਤੌਰ ਤੇ ਪੇਸ ਕੀਤਾ ਹੈ ਕਿਰਪਾ ਕਰਕੇ ਮੈਨੂੰ ਮਸੰਜਰ ਕਰੋ
@tejveergill8189
@tejveergill8189 3 жыл бұрын
*ਸੱਪ ਦੇ ਬੱਚੇ ਸੱਪ (ਬਹਿੰਗਮ) ਹੀ ਹੁੰਦੇ ਨੇ* *ਛੋਟੇ ਸਾਹਿਬਜਾਂਦਿਆ ਨੂੰ ਆਖਿਆ ਗਿਆ ਸੀ* *ਅੱਜ ਵੀ ਜਦੋ ਸਿੱਖਾਂ ਦੇ ਘਰ ਬੱਚਾ ਪੈਂਦਾ ਹੁੰਦਾ ਤਾ ਸਿੱਖਾਂ* *ਦਵਾਰਾ ਆਖਿਆ ਜਾਂਦਾ ਸੱਪ (ਪਾਪੀਆਂ ਲਈ ਬਹਿੰਗਮ /ਸੱਪ ) ਪੈਂਦਾ ਹੋਇਆ ਆ*
@surjitkaur1895
@surjitkaur1895 3 жыл бұрын
ਵਾਹਿਗੁਰੂ ਜੀ ਨੇ ਵੇਟੀਆ ਦਿਤੀਆਂ ਕਿ ਹੋਰ ਸ਼ੇਰ ਸ਼ੇਰਨੀਆ ਨੂੰ ਜਨਮ ਦੇਵੇਗੀ। ਵਾਹਿਗੁਰੂ ਜੀ ਮੇਹਰ ਕਰਣ ਧੰਨ ਹਨ ਇਹ ਭੈਣਾ
@Sukhwinder5567.
@Sukhwinder5567. 3 жыл бұрын
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, PTN24 ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ, ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਦੇ ਧਰਮ ਪਤਨੀ ਨੂੰ, ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 🙏🏼🙏🏼🙏🏼🙏🏼🙏🏼🙏🏼👳🏽‍♂️👵🏽👳🏽‍♀️🧕🏽🚩⚔😢😢😭😭
@tarlochansingh6339
@tarlochansingh6339 3 жыл бұрын
Pp
@tarlochansingh6339
@tarlochansingh6339 3 жыл бұрын
0
@tarlochansingh6339
@tarlochansingh6339 3 жыл бұрын
P
@tarlochansingh6339
@tarlochansingh6339 3 жыл бұрын
P
@sarajmanes5983
@sarajmanes5983 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ & ਗੁਰੂ ਸਾਹਿਬ ਦੇ ਸਿੱਖ ਤਾ ਰਣ ਦੇ ਵਿੱਚ ਜੂਝ ਕੇ ਹੀ ਸਹਿੰਦੀ ਪ੍ਰਾਪਤ ਕਰਦੇ ਹਨ ਸਿੰਘ ਸੂਰਮੇ ਨੇ ਪਿੱਠ ਨਹੀਂ ਵਿਖਾਈ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਜੀ ਬਾਕੀ ਇਹੋ ਜਿਹਾ ਵਕਤ ਕਦੇ ਫਿਰ ਨਾ ਆਵੇ ਪੰਜਾਬ ਤੇ ਵਾਹਿਗੁਰੂ ਜੀ ਕਿਰਪਾ ਕਰਣ ਜੀ ਧੰਨਵਾਦ ਜੀ
@bantsingh6521
@bantsingh6521 3 жыл бұрын
P
@hargun35pannu10
@hargun35pannu10 3 жыл бұрын
ਸਲੂਟ ਏ
@sukhchainsidhu553
@sukhchainsidhu553 3 жыл бұрын
ਬੀਬੀ ਜੀ ਤੁਹਾਡੇ ਦਰਸ਼ਨ ਹੋ ਜਾਂਦੇ ਤਾਂ ਮੈਂ ਵਾਹਿਗੁਰੂ ਜੀ ਦੀ ਕਿਰਪਾ ਸਮਝਾ ਗਾ ਬੀਬੀ ਜੀ ਤੁਹਾਡੀ ਬਹੁਤ ਵੱਡੀ ਕੁਰਬਾਨੀ ਏ
@devball9179
@devball9179 3 жыл бұрын
ਦਿਲੋ ਸਲਾਮ ਏ ਇਸ ਸਹੀਦ ਪਰਿਵਾਰ ਨੂੰ
@varindersinghdhaliwal4305
@varindersinghdhaliwal4305 3 жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ 🙏🙏🙏🙏🙏🙏🙏🙏🙏
@renubumrah2654
@renubumrah2654 3 жыл бұрын
SEj
@GurdeepSingh-wo4fi
@GurdeepSingh-wo4fi 3 жыл бұрын
ਦਿਲੋਂ ਸਲੂਟ ਆ ਇਸ ਸ਼ਹੀਦ ਪਰਿਵਾਰ ਨੂੰ 🙏🙏
@tejveergill8189
@tejveergill8189 3 жыл бұрын
*ਸੱਪ ਦੇ ਬੱਚੇ ਸੱਪ (ਬਹਿੰਗਮ) ਹੀ ਹੁੰਦੇ ਨੇ* *ਛੋਟੇ ਸਾਹਿਬਜਾਂਦਿਆ ਨੂੰ ਆਖਿਆ ਗਿਆ ਸੀ* *ਅੱਜ ਵੀ ਜਦੋ ਸਿੱਖਾਂ ਦੇ ਘਰ ਬੱਚਾ ਪੈਂਦਾ ਹੁੰਦਾ ਤਾ ਸਿੱਖਾਂ* *ਦਵਾਰਾ ਆਖਿਆ ਜਾਂਦਾ ਸੱਪ (ਪਾਪੀਆਂ ਲਈ ਬਹਿੰਗਮ /ਸੱਪ ) ਪੈਂਦਾ ਹੋਇਆ ਆ*
@abhihone
@abhihone Жыл бұрын
35. BSF Walo Ka Bhi Video. Bana Lya. Patrkar.
@tejveergill8189
@tejveergill8189 3 жыл бұрын
*ਅਸਲੀ ਸ਼ੇਰਨੀ* *ਚੜ੍ਹਦੀ ਕਲਾ ਵਾਲੀ ਸਿੰਘਣੀ*
@goodyk9923
@goodyk9923 7 ай бұрын
ਸਿਖਾਂ ਨੇ ਹੀ ਸਿਖਾਂ ਤੇ ਜ਼ੁਰਮ ਢਾਹੇ ਇਹ ਬਹੁਤ ਦੁੱਖ ਦੀ ਗੱਲ ਹੈ
@SinghSaab-mj2wf
@SinghSaab-mj2wf 3 жыл бұрын
Wahe guru ji
@PargatSingh-dl5me
@PargatSingh-dl5me 3 жыл бұрын
ਭੈਣ ਜੀ ਸਲਾਮ ਆ ਤੁਹਾਡੀ ਕੁਰਬਾਨੀ ਨੂੰ ਸਲੂਟ ਆ ਸ਼ਹੀਦ ਭਾਈ ਸਾਬ ਨੂੰ ਵਾਹਿਗੁਰੂ ਅਕਾਲ ਪੁਰਖ ਤੁਹਾਡਾ ਅਤੇ ਹੋਰਨਾਂ ਹਜਾਰਾਂ ਸਿੰਘਾਂ ਸ਼ਹੀਦਾਂ ਦਾ ਮਨੋਰਥ ਪੂਰਾ ਕਰੇ ।
@chahalatla8589
@chahalatla8589 3 жыл бұрын
ਵਾਹਿਗੁਰੂ ਜੀ ਤੁਸੀ ਬਹੁਤ ਹੀ ਵੱਡੀ ਸੇਵਾ ਕਰ ਰਹੇ ਹੋ ਰੱਬ ਤਹਾਨੂੰ ਚੜਦੀਕਲਾ ਚ ਰੱਖੇ
@bikramsandhusandhu1296
@bikramsandhusandhu1296 2 жыл бұрын
Is
@ranveercollege
@ranveercollege 3 жыл бұрын
Meri maa tera charna vich salut meri maa babber sherni nu hosla nu salut
@gurupreetsinghgurupreetsin2876
@gurupreetsinghgurupreetsin2876 3 жыл бұрын
Waheguru ji waheguru ji
@sharanjitsinghgill7181
@sharanjitsinghgill7181 2 жыл бұрын
Waheguru g waheguru g waheguru g waheguru g waheguru g waheguru g waheguru g waheguru g waheguru g waheguru g
@singhisking539
@singhisking539 3 жыл бұрын
🙏🙏waheguru ji waheguru ji waheguru ji waheguru ji waheguru ji ❤❤🙏🙏
@pardeepgill4855
@pardeepgill4855 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਸਭ
@vikaschauhan2953
@vikaschauhan2953 3 жыл бұрын
I am hindu Rajput but I proudly support Khalistan But Lahore should be Capital
@golugolu8881
@golugolu8881 3 жыл бұрын
ਪੰਜਾਬੀਓ ਜੇ ਸਹੀਦ ਪਰਿਵਾਰਾਂ ਦੇ ਡੂਲੇ ਖੂਨ ਦਾ ਬਦਲਾ ਲੈਣਾ ਤਾ ਸਿੱਖ ਫੋਰਜਸਟਿਸ ਦੀਆ ਵੋਟਾਂ ਰਜਿਸਟਰੇਸ਼ਨ ਕਰਵਾਉ ਅਜਾਦੀ ਹੀ ਹੱਲ
@kaladhaliwal7872
@kaladhaliwal7872 3 жыл бұрын
Good22
@sandeepbains2524
@sandeepbains2524 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏🙏🙏🙏🙏🙏🙏🙏🙏🙏🙏
@balvindersingh2017
@balvindersingh2017 2 жыл бұрын
Waheguru.ji
@suchagill5553
@suchagill5553 3 жыл бұрын
Waheguru ji
@jesskaur6009
@jesskaur6009 2 жыл бұрын
Waheguru ji🙏🏻
@singhrani8267
@singhrani8267 Жыл бұрын
Waheguru ji mehar Karen sabh te 🌾🍒🌴🌹🌴🍒🌾
@salindersingh5777
@salindersingh5777 3 жыл бұрын
PRNAAM SHAHEEDAN NU
@simrankaur8946
@simrankaur8946 2 жыл бұрын
Waheguru ji ka Khalsa waheguru ji ki fateh maher kro bate t sister ji t
@sammygill699
@sammygill699 3 жыл бұрын
waheguru g bhut honsla mata g da
@JagjitSingh-hp4jz
@JagjitSingh-hp4jz 3 жыл бұрын
ਭਾਈ ਅਵਤਾਰ ਸਿੰਘ ਰੂਪੋਵਾਲੀ ਅਮਰ ਰਹੇ
@harjeetkaur6682
@harjeetkaur6682 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ
@nibhaisinghrattian4547
@nibhaisinghrattian4547 3 жыл бұрын
Harjeet ji wahguru ji
@nibhaisinghrattian4547
@nibhaisinghrattian4547 3 жыл бұрын
reply
@arvindersingh4579
@arvindersingh4579 2 жыл бұрын
Waheguru parwar te mehar kari
@VivoY-ty1yp
@VivoY-ty1yp 3 жыл бұрын
ਵਾਹਿਗੁਰੂ ਜੀ
@savepunjab3866
@savepunjab3866 3 жыл бұрын
Salute aa shaheed singha nu.... 🙏🙏🙏🙏🙏thanks balwinder singh ji
@vikramjeetsingh3297
@vikramjeetsingh3297 2 жыл бұрын
SisterSalout 🙏🙏
@harjeetkaur6382
@harjeetkaur6382 3 жыл бұрын
waheguru g
@manjinderkalsi6462
@manjinderkalsi6462 3 жыл бұрын
🙏🙏ਵਾਹਿਗੁਰੂ ਜੀ ਮੇਹਰ ਕਰੋ 🙏🙏
@sarwanbajwa8074
@sarwanbajwa8074 3 жыл бұрын
ਖਾਲਸਾ ਜੀ ਉਹਨਾਂ ਪੁਲਿਸ ਵਾਲਿਆਂ ਨੂੰ ਸਿੱਖ ਕਹਿਣਾਂ ਸਿੱਖਾਂ ਦੀ ਬੇਅਦਬੀ ਕਰਨ ਵਾਲੀ ਗੱਲ ਏ ਜੀ ਜਿਹੜੇ ਇਹੋ ਜਿਹਾ ਕੰਮ ਕਰਦੇ ਸਨ । ਇਹ ਸਿੱਖਾਂ ਦੇ ਰੂਪ ਵਿੱਚ ਭੇੜਿਏ ਸਨ ਨਹੀ ਤਾਂ ਕਈ ਅਫ਼ਸਰ ਸਾਹਿਬਾਨਾਂ ਨੇ ਆਪਣੀ ਡਿਉਟੀ ਵੀ ਨਿਬਾਈ ਅਤੇ ਸਮਾਜ ਪਰਤੀ ਬਣਦਾ ਫਰਜ ਵੀ ਨਿਭਾਇਆ ਸੀ ।
@bhu666
@bhu666 3 жыл бұрын
Bhai sahab bhai sukhdev singh babbar aur avtar singh brahma de parivar naal ve mulakat Karo bhai ge
@Gurtalman
@Gurtalman 3 жыл бұрын
Wahaguru ji tan ho tusi tan a tohada privar
@brar5678
@brar5678 2 жыл бұрын
🙏🙏
@kirandeepkauruppal9233
@kirandeepkauruppal9233 3 жыл бұрын
Waheguru ji mehar kro balvinder Singh Ji Ta
@bhupindervirk1563
@bhupindervirk1563 3 жыл бұрын
WAHEGURU JI WAHEGURU JI
@sharanjitsinghgill7181
@sharanjitsinghgill7181 2 жыл бұрын
Waheguru ji mehar karnge g
@malkitsingh7475
@malkitsingh7475 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਕਰੇ
@sarbjeetkaur9292
@sarbjeetkaur9292 2 жыл бұрын
ਸ਼ਹੀਦ ਪਰਿਵਾਰਾਂ ਦਾ ਕੌਮ ਦੇਣ ਨਹੀਂ ਦੇ ਸਕਦੀ 🙏🙏
@amarjitsingh1946
@amarjitsingh1946 Жыл бұрын
ਦਿਲੋ ਸਲੂਟ ਆ ਸ਼ਹੀਦ ਪਰਿਵਾਰਾਂ ਨੂੰ ਵਾਹਿਗੁਰੂ ਜੀ 🙏🙏
@laaljotsingh6141
@laaljotsingh6141 3 жыл бұрын
THANKS GOD BLESS
@manjindersingh-ok4tv
@manjindersingh-ok4tv 2 жыл бұрын
🙏🏻🙏🏻🙏🏻🙏🏻
@salindersingh5777
@salindersingh5777 3 жыл бұрын
ONLY KHALISTAN ONLY
@Jassmalhi509
@Jassmalhi509 3 жыл бұрын
waheguru ji
@sharanjitsinghgill7181
@sharanjitsinghgill7181 2 жыл бұрын
Parnam sahaeeda nu g
@ranjitkaur4398
@ranjitkaur4398 2 жыл бұрын
Yes sir
@surinderpalsingh6328
@surinderpalsingh6328 3 жыл бұрын
Good👌🚩
@sandhusaab8734
@sandhusaab8734 3 жыл бұрын
ਵਾਹਿਗੁਰੂ ਜੀ ।
@hassnainshah9112
@hassnainshah9112 2 жыл бұрын
Heart Broken Story.. Love & Respect From Punjab Pakistan
@simranpatiala4291
@simranpatiala4291 2 жыл бұрын
Good job 🙏🙏🙏🙏
@satgurusingh7786
@satgurusingh7786 2 жыл бұрын
Weheguru mehar karo 🙏🙏🙏🙏🙏🙏🙏🙏🙏🙏
@pindajohal9010
@pindajohal9010 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sunnys1756
@sunnys1756 3 жыл бұрын
Kot kot parnaam mata ji aapnu
@RajaSingh-ib2yg
@RajaSingh-ib2yg 3 жыл бұрын
waheguru ji 🙏🙏🙏😢😢
@HarjinderSingh-tk2gb
@HarjinderSingh-tk2gb 3 жыл бұрын
1984 ਵਿਚ ਮੇਰਾ ਵੀਰ ਸ਼ਹੀਦ ਭਾਈ ਬਲਵਿੰਦਰ ਸਿੰਘ ਵਡਾਲੀ ਗੁਰੂ ਕੀ ਹੁਣ ਤੱਕ ਕੋਈ ਹੈਲਪ ਨਹੀਂ ਹੁਈ ਮੇਰੀ 4 ਬੇਟੀ ਹੈ ਹੁਣ ਮੈ ਤਰਨ ਤਾਰਨ ਪੱਟੀ ਵਿਚ ਰਹਿਣਾ ਪੈਂਦਾ ।ਮੈਂ ਬਹੁਤ ਗੁਰਬੀ ਹਾਂ ਮੇਰੀ ਹੈਲਪ 9478357054
@singh-no3hj
@singh-no3hj 3 жыл бұрын
ਵਾਹਿਗੁਰੂ ਜੀ ਕਿਰਪਾ ਕਰੋ ਸਿਖ ਕੌਮ ਨੂੰ ਆਪਣੇ ਸਹੀਦਾਂ ਦਾ ਸਤਿਕਾਰ ਤੇ ਸੇਵਾ ਕਰ ਸਕੇ
@GurmeetSingh-ud1dv
@GurmeetSingh-ud1dv 3 жыл бұрын
ਬੁੱਚੜਾਂ ਨੇ ਮਨੂੰ ਮਸਾ ਔਰੰਗਜ਼ੇਬ ਏਨਾ ਪਾਪੀਆਂ ਨੂੰ ਮਾਤ ਪਾ ਦਿੱਤੀ ਵਾਹਿਗੁਰੂ ਜੀ ਏਨਾ ਬੁੱਚੜਾਂ ਤੇ ਸਾਥੀਆਂ ਨੂੰ ਸਜ਼ਾ ਦੇਣ 18ਕੁੰਡ।ਨਰਕ ਮਿਲੇ
@amanmani2448
@amanmani2448 3 жыл бұрын
🙏🙏🙏🙏
@realteam2480
@realteam2480 3 жыл бұрын
Hlo
@nibhaisinghrattian4547
@nibhaisinghrattian4547 3 жыл бұрын
Aman mani wahgurur
@nibhaisinghrattian4547
@nibhaisinghrattian4547 3 жыл бұрын
reply
@subwaysurferchampionclub9308
@subwaysurferchampionclub9308 3 жыл бұрын
Waheguru.guru.g.
@nurmitke9324
@nurmitke9324 3 жыл бұрын
ਇਹ ਆਮ ਇਨਸਾਨ ਨਹੀਂ ਸੀ ਇਹ ਵਾਜਾਂ ਵਾਲੇ ਦੇ ਅਸਲੀ ਸਿੱਖ ਅਤੇ ਪੁਤਰ ਸੀ
@garrydadral8973
@garrydadral8973 3 жыл бұрын
WAHEGURU G KIRPA KRN G
@kulwindersinghkulwindersin540
@kulwindersinghkulwindersin540 3 жыл бұрын
Waheguru
@tarsemsingh8910
@tarsemsingh8910 3 жыл бұрын
🙏🙏🙏
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ 🙏🙏🚩
@gurmailsingh7793
@gurmailsingh7793 3 жыл бұрын
wahaguru ji
@bsingh1310
@bsingh1310 3 жыл бұрын
ਵਹਿਗੁਰੂ ਮੇਹਰ ਕਰਨ।
@harrysaini7311
@harrysaini7311 3 жыл бұрын
Jatedar barm ji manocahal ji interview
@HarjinderSingh-tk2gb
@HarjinderSingh-tk2gb 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@bahaldhanoa4992
@bahaldhanoa4992 3 жыл бұрын
ਭੈਣ ਜੀ ਉਹ ਠੀਕ ਕਹਿੰਦੇ ਸੀ ਸਾਡੀਆ ਧੀਆ ਭੈਣਾ ਤੁਹਾਡੇ ਵਰਗੀਆ ਨਹੀ ਭੈਣ ਜੀ ਤੁਸੀ ਰੱਬ ਦੇ ਭਾਣੇ ਵਿੱਚ ਰਹਿਣ ਵਾਲੇ ਉਹ ਕੰਜਰਾ ਦੀਆ ਕੰਜਰੀਆ ਧੀਆ ਭੈਣਾ ਭੈਣ ਜੀ ਧੰਨ ਹੋ
@NarendraSingh-ht6fe
@NarendraSingh-ht6fe 3 жыл бұрын
Waheguru ji Waheguru🙏🙏
@satnamkahlon8398
@satnamkahlon8398 2 жыл бұрын
waheguru waheguru waheguru ji mehar karo kaum te
@jasvirjutla2490
@jasvirjutla2490 3 жыл бұрын
Dhanbaad tuhada pakhoke SAHIB baut baut ..
@sisong1963
@sisong1963 Жыл бұрын
🙏✊
@didarsingh9487
@didarsingh9487 3 жыл бұрын
WAHEGURU JI MEHAR KARO EHNA PARIWARA UPAR
@jasvirjutla2490
@jasvirjutla2490 3 жыл бұрын
AKALPURAK SACHE PATSHAH GURU PITA GOBIND SINGH JI CHARDI KALA BAKSNA APNE SARBAT NU SARBANSDANI WAHEGURU ji..
@DeepSingh-kb4uv
@DeepSingh-kb4uv 3 жыл бұрын
ਵਾਹਿਗੁਰੂ
@nirmalsinghnirmalsingh9038
@nirmalsinghnirmalsingh9038 3 жыл бұрын
Dhan hai jamdiya jela sikha laee dhan hai ... Prnam abjot kor dhan hai
@jasvirjutla2490
@jasvirjutla2490 3 жыл бұрын
DHAN MATA SAHIB KAUR JI DHAN AH MATA JI TUHADI SINGHNI DI KURBANI DHAN TUHADI SINGHNI DA JIGRA.. PARAAM AH KAUM DEH SAHEEDA NU KOTTI KOTTI PARNAAM KARDA SARA KHALSA PANTH.. WAHEGURU JI KA KHALSA WAHEGURU JI KI FATEH
@sikhtraveller8860
@sikhtraveller8860 3 жыл бұрын
Avjot deserves peaceful life
@balvindarbindar1309
@balvindarbindar1309 3 жыл бұрын
Wahagura ji 🙏🙏🙏😢
@manishkhindri2021
@manishkhindri2021 3 жыл бұрын
Both are shaheed
@sisong1963
@sisong1963 Жыл бұрын
🖖
@jassarandhawa6921
@jassarandhawa6921 3 жыл бұрын
ਵੀਰ ਪੱਖੋਕੇ ਬਹੁਤ ਸੂਝਵਾਨ ਇਨਸਾਨ ਨੇ ਜੀ ਆਪਣੇ ਤੁਜਰਬੇ ਨਾਲ ਲੋੜਵੰਦ ਲੋਕਾਂ ਦੀ ਮਦਦ ਕਰਦੇ ਨੇ
@kulbirsingh1524
@kulbirsingh1524 3 жыл бұрын
Waheguru mehar Karan gi (kulbir army zira)
@rajdeepsandhu273
@rajdeepsandhu273 3 жыл бұрын
Mata tuhadia kurbania karkey e koum jeondi aa asi ki dain deva gey tuhada patshah chardi kla ch rakhey tuhanu koum chardi kla ch rahe
@gurvindersidhu9291
@gurvindersidhu9291 3 жыл бұрын
Y g ik Yodha Pind KULARAN. Dist. Patiala.. Near Samana vich v SUKHI name da Sorma paida hoya c plz us te v video bnayi jave g.
@SukhwinderSingh-rs2kz
@SukhwinderSingh-rs2kz 3 жыл бұрын
Bhai sukhram singh sukhi kularan
@arvindergill7466
@arvindergill7466 3 жыл бұрын
Wahegur ji 🙏🙏🙏🙏🙏🙏😂😂😂👍👍👍👍🙏🙏🙏🙏🙏🙏
@tejveergill8189
@tejveergill8189 3 жыл бұрын
*ਸੱਪ ਦੇ ਬੱਚੇ ਸੱਪ (ਬਹਿੰਗਮ) ਹੀ ਹੁੰਦੇ ਨੇ* *ਛੋਟੇ ਸਾਹਿਬਜਾਂਦਿਆ ਨੂੰ ਆਖਿਆ ਗਿਆ ਸੀ* *ਅੱਜ ਵੀ ਜਦੋ ਸਿੱਖਾਂ ਦੇ ਘਰ ਬੱਚਾ ਪੈਂਦਾ ਹੁੰਦਾ ਤਾ ਸਿੱਖਾਂ* *ਦਵਾਰਾ ਆਖਿਆ ਜਾਂਦਾ ਸੱਪ (ਪਾਪੀਆਂ ਲਈ ਬਹਿੰਗਮ /ਸੱਪ ) ਪੈਂਦਾ ਹੋਇਆ ਆ*
@jasneetsingh5860
@jasneetsingh5860 2 жыл бұрын
Sorry for writing this in English. One boy is one body to fight , one girl can give many boys and teach many boys for sikh kaum!
@kulveerkaur8170
@kulveerkaur8170 3 жыл бұрын
😭😭😭😭
@gurnavjotsingh4546
@gurnavjotsingh4546 3 жыл бұрын
Wahegure
@simranpatiala4291
@simranpatiala4291 2 жыл бұрын
❤️❤️❤️❤️❤️❤️😭😭😭😭😭🙏🙏🙏🙏🙏
@satgurusingh7786
@satgurusingh7786 2 жыл бұрын
Khalinstan zindabad Khalinstan zindabad 🙏 ♥
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 21 МЛН
OMG what happened??😳 filaretiki family✨ #social
01:00
Filaretiki
Рет қаралды 13 МЛН
Bony Just Wants To Take A Shower #animation
00:10
GREEN MAX
Рет қаралды 7 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 21 МЛН