ਡੀ ਪੀ ਮਾਸਟਰ ਭਾਗ ਪੰਜਵਾ | D P Master 5 | Short Movie 2023| Theater Junction(Tj) |

  Рет қаралды 464,653

Theater Junction

Theater Junction

Күн бұрын

Пікірлер: 232
@theaterjunction5279
@theaterjunction5279 Жыл бұрын
bit.ly/3Ju7KWPP9 Get Bonus 365
@Waheguru-me7oj
@Waheguru-me7oj Жыл бұрын
1ppppppppppppppppppppppppppppppppppppp
@Waheguru-me7oj
@Waheguru-me7oj Жыл бұрын
1ppppppppppppppppppppppppppppppppppppp
@Sinful_02
@Sinful_02 Жыл бұрын
Link Shi ni yrr
@BhupinderSingh-wu9df
@BhupinderSingh-wu9df Ай бұрын
ਮਾਂ ਨੇ ਬਹੁਤ ਸਿਆਣਪ ਵਾਲੀਆਂ ਗੱਲਾਂ ਕਹੀਆਂ ਆਪਣੀ ਧੀ ਨੂੰ
@BhupinderSingh-wu9df
@BhupinderSingh-wu9df Ай бұрын
ਲੈ ਬਈ ਆ ਗਿਆ ਜੱਸਾ ਵੀ ਹੋ ਗਈ ਜੱਸੇ ਦੀ ਵੀ ਐਂਟਰੀ ਇਸ ਸੀਰੀਜ਼ ਦੇ ਵਿੱਚ ਇਹ ਵੀ ਪੂਰੀ ਰੌਣਕਾਂ ਲਾਉਂਦਾ ਜੱਸਾ ਵੀ
@HardeepSingh-q
@HardeepSingh-q Жыл бұрын
ਆਵਾਜ਼ ਕਿਤੇ-ਕਿਤੇ ਬਹੁਤ ਘੱਟ ਆਉਂਦੀ ਹੈ ਅਵਾਜ਼ ਦੀ ਬਹੁਤ ਦਿੱਕਤ ਹੈ। ❤❤❤❤
@jitendargill6749
@jitendargill6749 Жыл бұрын
ਮਾਵਾਂ ਧੀਆਂ ਤੋ ਜਾਣ ਵੀ ਨਹੀਂ ਲੁਕੋਂਦੀਆਂ ਪਰ ਅੱਜ ਵਾਲਿਆਂ ਦੀਆਂ ਕੋਰਟ ਕਚਹਿਰੀ ਵਿੱਚ ਮਾ ਪਿਓ ਨੂੰ ਅਪਣਾ ਹੋਣ ਤੋਂ ਇੰਨਕਾਰ ਕਰ ਦਿੰਦੀਆਂ ਨੇ ਤਾਂ ਦੁੱਖ ਹੁੰਦਾ ਹੈ❤
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@tarsemsingh2810
@tarsemsingh2810 Жыл бұрын
ਬੱਲੇ ੳ ਜੱਸਾ। ਜੀ। ਬਹੁਤ। ਇੰਤਜਾਰ। ਕਰਵਾੲਇਆ
@bittusamra2530
@bittusamra2530 Жыл бұрын
ਬਹੁਤ ਵਧੀਆ। ਬਿੱਟੂ ਲੋਹਾ ਖੇੜਾ
@ranindersingh7189
@ranindersingh7189 Жыл бұрын
ਬਹੁਤ ਵਧੀਆ ਵੀਰ 😅😅😅
@arshdeepbrar3456
@arshdeepbrar3456 10 ай бұрын
Bai ji bhut vadia aa ji baba mher kare sare team tai ❤️👍
@harjindermangat9934
@harjindermangat9934 Жыл бұрын
ਇੰਤਜ਼ਾਰ ਰਹਿੰਦਾ ਤੁਹਾਡੀਆਂ ਵੀਡੀਓ ਜ ਦਾ
@radheragitravelers
@radheragitravelers Жыл бұрын
ਬਹੁਤ ਸੋਹਣੀ ਉਧਾਰਨ ਦੱਤੀ ਹੈ,ਬਾਈ ਹੋਰ ਨੇ ਇਸ ਵੀਡਿਓ ਵਿੱਚ ਵੀ ਜਿਵੇ ਚੁੱਲ੍ਹਾ ਇੱਕ ਵਾਰ ਟੁੱਟ ਜਾਵੇ ਦੋਵਾਰੇ ਨਹੀਂ ਜੁੜ ਦਾ ਓਵੇਂ ਹੀ ਇਹ ਰਿਸ਼ਤਾ ਪਤੀ ਪਤਨੀ ਦਾ ਜੇਕਰ ਇੱਕ ਵਾਰ ਟੁੱਟ ਜਾਵੇ ਫਿਰ ਤੋਂ ਨਹੀਂ ਜੁੜ ਦਾ 🙏🥰😍🥳🥳🤗
@sanvirk6149
@sanvirk6149 Жыл бұрын
ਸੱਸ ਦੀ acting v bohat vadia
@preetkularia1895
@preetkularia1895 Жыл бұрын
Thnx ji 🙏
@harpreetsinghsra7253
@harpreetsinghsra7253 Жыл бұрын
Dutte ਦਾ sirra ਰੋਲ
@jaswinderghumaan5912
@jaswinderghumaan5912 Жыл бұрын
Siraaa video ਮਾਲਦਾਰ ਸੜੇ ਨੋ ਵੀ ਵਧੀਆ
@baljindermallhi1053
@baljindermallhi1053 Жыл бұрын
ਬਹੁਤ ਵਧੀਆ ਜੀ
@desitouchvlog
@desitouchvlog Жыл бұрын
ਯਰ ਮੈ ਵਿਡੀਓ ਬੋਹਤ ਦੇਖਿਆ ਨੇ ਪਰ ਇਹ ਵਿਡੀਓ ਮੈਨੂੰ life ਚ best ਲੱਗੀ😊
@rameshbansal1991
@rameshbansal1991 Жыл бұрын
ਬਹੁਤ ਵਧੀਆ ਵੀਡਿਉ
@karamjeetsingh7407
@karamjeetsingh7407 Жыл бұрын
ਬਹੁਤ ਬਹੁਤ ਵਧੀਆ ਵੀਡੀਓ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ👌👌🤣🤣
@mafia4786
@mafia4786 Ай бұрын
28:58 Sience 😂🤣🤣🤣
@RaviKumar-tx7tb
@RaviKumar-tx7tb Жыл бұрын
Bhout vida video bro
@HarjotSingh-rt2tu
@HarjotSingh-rt2tu Жыл бұрын
Sirra y Pindi alyea jma sira y Nale sari team ok report aa
@jugrajsinghsidhu1551
@jugrajsinghsidhu1551 Жыл бұрын
ਪਿੰਡੀ ਵਾਲੇ ਆ ਤੇਰੀ ਟੀਮ ਦੇ ਮੈਂਬਰਾਂ ਨੂੰ ਨਾਲ ਲੈਕੇ ਤੂੰ ਆਪ ਟਿੱਪਣੀ ਪੰਜਾਬੀ ਭਾਸ਼ਾ ਵਿੱਚ ਕਰਨ ਲਈ ਇੱਕ ਵੀਡੀਓ ਰਾਹੀਂ ਅਪੀਲ ਕੀਤੀ ਸੀ ਜੋ ਬਹੁਤ ਵਧੀਆ ਗੱਲ ਕੀਤੀ ਸੀ ਪਰ ਛੋਟੇ ਵੀਰ ਮੈ ਇੱਕ ਵਿਚਾਰ ਦੇਣ ਲਈ ਬੇਨਤੀ ਕਰ ਰਿਹਾ ਹਾਂ ਤੁਹਾਡਾ ਇੱਕ ਰੋਲ ਤਾਏ ਨਾਲ ਹੈ ਜਿਸ ਵਿੱਚ ਤਾਇਆਂ ਆਵਦੇ ਡਾਇਲੋਗ ਵਿੱਚ ਤੈਨੂੰ ਕਹਿੰਦਾ ਹੈ ਜਸਨੀਤ ਵਾਰੇ ਤੈਨੂੰ ਕਹਿੰਦਾ ਹੈ ਕੇ ਜਸਨੀਤ ਕਰੈਕਟਰਲੈਸ ਹੈ ਜੇਕਰ ਤਾਈਆਂ ਪੰਜਾਬੀ ਸ਼ਬਦ ਦੀ ਵਰਤੋਂ ਕਰਦਾ ਚਰਿਤਰ ਹੀਣ ਕਹਿੰਦਾ ਜਾ ਪੰਜਾਬੀ ਭਾਸ਼ਾ ਦੇ ਵਿੱਚ ਕੋਈ ਹੋਰ ਸ਼ਬਦ ਲਿਆ ਜਾਂਦਾ ਸ਼ਾਇਦ ਜ਼ਿਆਦਾ ਵਧੀਆ ਹੁੰਦਾ ਇਸ ਲਈ ਛੋਟੇ ਵੀਰ ਬੇਨਤੀ ਕੀਤੀ ਹੈ ਮੈ ਤੇਰੇ ਸਾਰੇ ਪ੍ਰੋਗਰਾਮ ਸ਼ੁਰੂ ਤੋਂ ਵੇਖਦਾ ਆਉਦਾ ਹਾ ਕੰਮ ਸੋਡਾ ਬਹੁਤ ਵਧੀਆ ਹੈ ਅਤੇ ਇੱਕ ਸੀਨੀਅਰ ਪੱਤਰਕਾਰ ਜਤਿੰਦਰ ਪਨੂੰ ਦੀ ਕਿਤਾਬ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਦੇ ਅਲੋਪ ਹੋਏ ਸ਼ਬਦਾਂ ਉੱਪਰ ਲਿਖੀ ਹੋਈ ਹੈ ਜੋ ਸੋਡੀ ਬਹੁਤ ਮੱਦਦ ਕਰ ਸਕਦੀ ਹੈ
@pyarelal-iq8eh
@pyarelal-iq8eh Жыл бұрын
Bhout vdiya video
@sukhjeetsinghsingh448
@sukhjeetsinghsingh448 Жыл бұрын
ਧੁਤਾ ਬਾਈ
@championgamemap6485
@championgamemap6485 Жыл бұрын
ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ
@bsvirk2145
@bsvirk2145 Жыл бұрын
ਕਹਿੰਦੇ ਕੌਣ ਆ ਗਿਆ,ਕਹਿੰਦੇ ਜੱਸਾ ਆ ਗਿਆ, ਮੁੰਡਾ ਅੱਜ ਕਲ ਯਾਰ ਚੱਲੇ ਬਾਹਰ season 2 ਵਰਗੇ superhit show
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ👌👌👌👌👌
@tejsinghtejsangha7202
@tejsinghtejsangha7202 Жыл бұрын
Gaggi tah pura taah vich rahnda, Best of luck all team members 📽️✌️
@MasterCadreUnion
@MasterCadreUnion Жыл бұрын
ਬਾਈ ਦਲਵੀਰ ❤
@BhupinderSingh-wu9df
@BhupinderSingh-wu9df Ай бұрын
ਪਹਿਲਾਂ ਮਾਸੀ ਜਿਹੀ ਨੇ ਅੱਗ🔥 ਲਗਾ ਦਿੱਤੀ ਮਾਸਟਰ ਨੂੰ ਕਿ ਤੂੰ ਆਪਣੀ ਘਰਵਾਲੀ ਨੂੰ ਪੂਰਾ ਖਿੱਚ ਕੇ ਰੱਖਿਆ ਕਰ ਜਦੋਂ ਦੇਖੋ ਪੇਕਿਆਂ ਦੇ ਹੀ ਤੁਰੀ ਰਹਿੰਦੀ ਹੈ ਝੋਲਾ ਭਰ ਕੇ ਐਥੋਂ ਦੀ ਲੈਕੇ ਜਾਂਦੀ ਹੈ ਤੇ ਵਾਪਸ ਖਾਲੀ ਕਰਕੇ ਲੈ ਕੇ ਆਉਂਦੀ ਹੈ ਦੂਜੇ ਪਾਸੇ ਓਹਦੀ ਘਰਵਾਲੀ ਨੂੰ ਕਹਿੰਦੀ ਕਿ ਤੂੰ ਮਹੀਨੇ ਲਈ ਚਲੀ ਜਾਈ ਵਾਪਸ ਹੀ ਨਾ ਆਈ ਦੂਜੇ ਪਾਸੇ ਆਹ ਸ਼ਰੀਕ ਰਹਿੰਦੀ ਕਸਰ ਇਹ ਪੂਰੀ ਕਰਕੇ ਆ ਗਿਆ ਕਿ ਤੇਰੇ ਵਾਲੀ ਤਾਂ ਸਰਪੰਚ ਦੇ ਨਾਲ ਗਲਤ ਹੈ ਇਕੱਲੀ ਗਈ ਹੈ ਓਹਦੇ ਨਾਲ ਪੂਰੀ ਉਂਗਲ ਲਗਾ ਕੇ ਮਾਸਟਰ ਨੂੰ ਸਹੁਰੇ ਘਰ ਤੋਰ ਦਿੱਤਾ ਜੱਸੇ ਦਾ ਨਾਮ ਗੱਗੀ ਹੈ ਇਸ ਵਿੱਚ
@Garibb_
@Garibb_ 3 ай бұрын
ਸਾਇੰਸ ਕਹਿੰਦੀ ਐ!! 😂😂😅😅
@jyonipriya
@jyonipriya Жыл бұрын
Love u y sari teem nu g ❤❤❤❤❤
@ajeetpalsingh1699
@ajeetpalsingh1699 Жыл бұрын
Super se upper ❤❤lagatar chali jaan video dil ni krda shadn nu
@honeysharma7490
@honeysharma7490 Жыл бұрын
ਕਣਕ ਆਲਾ ਢੋਲ 😂😂😂
@BhupinderSingh-wu9df
@BhupinderSingh-wu9df Ай бұрын
ਰਾਤ ਦੇ ਤਿੰਨ ਵੱਜ ਗਏ ਹੈ ਤੁਹਾਡੀ ਵੀਡੀਓ ਦੇਖ ਦੇਖ ਟਾਇਮ ਦਾ ਵੀ ਪਤਾ ਨਹੀਂ ਲੱਗਦਾ
@BhupinderSingh-wu9df
@BhupinderSingh-wu9df Ай бұрын
ਪਹਿਲੇ ਇੱਕ ਦੋ ਐਪੀਸੋਡ ਵਿੱਚ ਇਹ ਆਪ ਹੀ ਚਾਚਾ ਚਾਚਾ ਕਹੀ ਜਾ ਰਿਹਾ ਸੀ ਜਦੋਂ ਮਾਸਟਰ ਮੰਜੇ ਤੇ ਲੰਮਾ ਪਿਆ ਹੋਇਆ ਹੁੰਦਾ ਹੈ ਤਾਂ ਇਹ ਜਾ ਕੇ ਬੋਲਦਾ ਹੈ ਕਿ ਸ਼ਰਮ ਕਰ ਤੇਰਾ ਚਾਚਾ ਘਰ ਆਇਆ ਹੈ ਤੇ ਤੂੰ ਲੰਮਾ ਪਿਆ ਹੋਇਆ ਹੈ ਹੁਣ ਚਾਚੇ ਨੂੰ ਤਾਇਆ ਕਹਿਣ ਲੱਗ ਗਿਆ
@kisaan393
@kisaan393 Жыл бұрын
Bai end la seen wala vadiya lageya
@Harjitsidhu3000
@Harjitsidhu3000 Жыл бұрын
ਗੁਰੂ ਐਡਈਟਇੰਗ ਕਰਦੈਂ ਫੇਰ ਗਲਤੀ ਕਿਵੇਂ ਹੋਗੀ ਆਵਾਜ਼ ਖਰਾਬ ਮਾਇਕ ਚੱਜਦੇ ਲੈਂਲੋ
@jagseersingh4506
@jagseersingh4506 Жыл бұрын
GOOD VIDEO GOOD ACTING ALL'TEAM THANKS SO MUCH
@Nasharma-iy7lq
@Nasharma-iy7lq Жыл бұрын
Bhut sohne ACTING aa
@buttisandhu1717
@buttisandhu1717 Жыл бұрын
ਅਵਾਜ ਘੱਟ ਆਉਂਦੀ ਹੈ
@amritbhanguamritbhangu3057
@amritbhanguamritbhangu3057 Жыл бұрын
ਅੰਮ੍ਰਿਤ ਭੰਗੂ ਪਿਸ਼ੌਰ ਬਹੁਤ ਵਧੀਆ ਜੀ
@DarshanRomana
@DarshanRomana Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ
@simranbirdi7841
@simranbirdi7841 Жыл бұрын
Jasss you are fatabulous......❤❤❤❤❤❤❤❤❤......😍😍😍😍😍😍😍😍
@harjeet_maan_
@harjeet_maan_ Жыл бұрын
ਦਲਵੀਰ ਨੀ ਕੁਝ ਕਹਿੰਦਾ ਇਹ ਸਾਇੰਸ ਕਹਿਦੀ
@daljitsingh-td9el
@daljitsingh-td9el Жыл бұрын
Bahut badhiya kam Kita
@baljinderkaurhundal3193
@baljinderkaurhundal3193 Жыл бұрын
boht khubsurat
@kewalkamboj7339
@kewalkamboj7339 Жыл бұрын
ਇਸ ਤਾਏ ਦੀ ਸਰਵਿਸ ਹੋਣੀ ਚਾਹੀਦੀ ਹੈ। ਆਪਣੇ ਭਜੀਤੇ ਦਾ ਘਰ ਨਹੀਂ ਵਸਣ ਦੇ ਰਿਹਾ।
@kasanamohan7791
@kasanamohan7791 Жыл бұрын
ਸਾਇੰਸ ਨੇ ਚੁਲਾ ਭਨ ਤਾਂ 😂😂😂😂
@KulwantSingh-ff4ju
@KulwantSingh-ff4ju Жыл бұрын
ਚੁੱਲੇ ਵਾਲੀ ਵੀਡੀਓ ਘੈਟ ਆ
@bindadhindsa5656
@bindadhindsa5656 Жыл бұрын
Bhot vadia video aaa😂
@satnam.waheguru504
@satnam.waheguru504 Жыл бұрын
bahut sohni video
@sikanderram6772
@sikanderram6772 Жыл бұрын
Very nice very very good ji
@remplebai4440
@remplebai4440 Жыл бұрын
Jasssa bai bada intzar karbana . sirra acting bai. Preet de maa Da role Karan Vali Bibi de acting vadia hundi a
@sonunandha3822
@sonunandha3822 Жыл бұрын
Landa odho hi kuth ka rakh dinda
@sonunandha3822
@sonunandha3822 Жыл бұрын
Wording sahi rakhya karo
@anmolrattansidhu8311
@anmolrattansidhu8311 Жыл бұрын
Dhutta op😂😂😂
@hardeepgill-uc9ch
@hardeepgill-uc9ch Жыл бұрын
Siraaaaa video
@sukhpalpannusukhipannu9659
@sukhpalpannusukhipannu9659 Жыл бұрын
ਬਾਈ ਤੇਰੇ ਘਰਵਾਲੀ ਗਲਤ ਆ
@sardulsingh6150
@sardulsingh6150 Жыл бұрын
ਦਾਣਿਆਂ ਆਲ਼ਾ ਢੋਲ ਨਾ ਦਿਖਾ,ਇਹਨੂੰ ਤਾਂ ਬਾਡਰ ਬਕਸ ਦਿਖਾ,😅😅😅
@ranjodhsingh4785
@ranjodhsingh4785 Жыл бұрын
Siraaa paji
@HardeepSingh-qj6tc
@HardeepSingh-qj6tc Жыл бұрын
Very nice good
@mandepsingh1564
@mandepsingh1564 Жыл бұрын
Good work all teem
@kulwimdersingh1379
@kulwimdersingh1379 Жыл бұрын
ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ
@sonydogandkabutter5856
@sonydogandkabutter5856 Жыл бұрын
Ah sachi gall ik a story which babal bhut taej a kine eh a snor which koi nhi honi😊😊
@parmjitdeol1924
@parmjitdeol1924 Жыл бұрын
All team members actor's 😊
@gagandeep2625
@gagandeep2625 Жыл бұрын
Dhutta Siraa banda ❤
@amanpreetsingh2747
@amanpreetsingh2747 Жыл бұрын
ਦੋਵੇਂ ਕਲੰਨ ਟੱਕਰੇ
@kulbindersingh9596
@kulbindersingh9596 Жыл бұрын
ਲਾਈ ਲੱਗ ਨਾ ਹੋਵੇ ਕਿਸੇ ਦੇ ਘਰਵਾਲ਼ਾ ਜਾਂ ਘਰਵਾਲੀ ਤੇ ਚੰਦਰਾ ਗੁਆਂਢ ਨਾ ਹੋਵੇ
@jagseersingh4506
@jagseersingh4506 Жыл бұрын
SIRRRRA ACTING BAI JASSA AND PINDI WALA END BABBAL BHABBI JI AND ALL'TEAM GOOD
@ronaksingh5770
@ronaksingh5770 Жыл бұрын
Jassa 22👏👏👍👍siraa😂😂
@BhupinderSingh-wu9df
@BhupinderSingh-wu9df Ай бұрын
😂😂😂🤣🤣ਧੂਤਾ ਹੁਣ ਆਇਆ ਆਪਣੇ ਅਸਲੀ ਰੰਗ ਦੇ ਵਿੱਚ 😂😂ਹੁਣ ਲੱਗਿਆ ਪੂਰੀ ਰੌਣਕ ਲਗਾਉਣ ਸਹੀ ਹੈ ਜੀ ਸਹੀ ਹੈ ਥੋਡੀ ਭੈਣ ਸਹੀ ਹੈ ਜੀ ਓਹ ਤੈਨੂੰ ਵੀ ਕਹਿ ਤਾਂ ਦਿੱਤਾ ਕਿ ਥੋਡੀ ਭੈਣ ਸਹੀ ਹੈ ਮੇਰੇ ਸਾਲੇ ਦਾ ਬਾਂਗਾ ਜਿਹੀਆਂ ਦਈ ਜਾ ਰਿਹਾ ਕਹਿ ਤਾਂ ਦਿੱਤਾ ਕਿ ਥੋਡੀ ਭੈਣ ਸਹੀ ਹੈ 😂😂😂😂
@Gagu001
@Gagu001 Жыл бұрын
Taya Mukhtiyar sirrrrra Oh Boleya 😂
@SinghSingh-oz5fo
@SinghSingh-oz5fo Жыл бұрын
👍 Nice 👍 video 👍👍👍👍👍
@tarsemsingh2810
@tarsemsingh2810 Жыл бұрын
ਸੇਮ। ਮੇਰਾ। ਬੇਟਾ। ਤੇਰੇ। ਬਰਗਾ।
@bindadhindsa5656
@bindadhindsa5656 Жыл бұрын
Dp master sirraaa
@guriguru2467
@guriguru2467 Жыл бұрын
👌👌👌👌
@nirmalpreetsingh725
@nirmalpreetsingh725 Жыл бұрын
oh bai hasssa haasssa k kamla krta bai ❤😂
@deepsangar4076
@deepsangar4076 Жыл бұрын
Y boht sohni acting krde o
@navdeepkaurrandhawa9557
@navdeepkaurrandhawa9557 11 ай бұрын
Love from uk
@Sukhchainsingh-jp7qg
@Sukhchainsingh-jp7qg Жыл бұрын
Very nice broo
@gurmeetsra589
@gurmeetsra589 Жыл бұрын
MATA JI SAMAJDAR GALL KARDI AA
@sahibsinghsabipadda
@sahibsinghsabipadda 9 ай бұрын
Very beautiful Punjabi shot's film
@RamboA-uv6zp
@RamboA-uv6zp Жыл бұрын
Very very nice video
@vishalkaushik6956
@vishalkaushik6956 Жыл бұрын
Good better best. 😊
@Ashuarora-jg8pi
@Ashuarora-jg8pi Жыл бұрын
Verry nyc ji
@tarsemsingh2810
@tarsemsingh2810 Жыл бұрын
Very. Good
@KrndpO1
@KrndpO1 Жыл бұрын
Ehde 100 part one chaye dai nai shimat ho ta like kro comment 🙏
@moviesclipsentertainingvid9146
@moviesclipsentertainingvid9146 Жыл бұрын
Last seen bala gaint a chule wala 😂
@gurbhindersingh9433
@gurbhindersingh9433 Жыл бұрын
Best video
@Malwa_TV.
@Malwa_TV. Жыл бұрын
Dp master series part 20 bnao ghato ghat ❤❤
@chandkamboj8287
@chandkamboj8287 Жыл бұрын
Good job.very nice
@Mani6126
@Mani6126 Жыл бұрын
ਮੱਘਰ ਮਿੱਠੀ ਵਾਲਾ ਵੀ ਅਗਲਾ ਭਾਗ ਕੱਢ ਦੋ
@RamboA-uv6zp
@RamboA-uv6zp Жыл бұрын
Nice video
@HarjotSingh-rt2tu
@HarjotSingh-rt2tu Жыл бұрын
ਪ੍ਰਾਉਣੇ ਦਾ ਸੋਹਣਾ ਮਾਣ ਸਤਿਕਾਰ ਕਰਦੇ ਨੇ😂😂😂
@hardeepsinghsingh7016
@hardeepsinghsingh7016 Жыл бұрын
Very nice 💯
@kanwalpreet2250
@kanwalpreet2250 Жыл бұрын
Pindi aala sirra actor
@kanwalpreet2250
@kanwalpreet2250 Жыл бұрын
Bro main near Malerkotla je milna hove mil lo ge
@jaggabhullar9262
@jaggabhullar9262 Жыл бұрын
Sirra video y inder jass
@sonysidhu1346
@sonysidhu1346 Жыл бұрын
🔥🔥🔥
@indiaranja7558
@indiaranja7558 Жыл бұрын
😁😁😁😁😁😁😁😂😂😂😂😂😂😂😂😂😂😂😂😂🙄🙄🙄🙄Prronney di maalish 😁😂😂😂😂😘😘😘😘😘😘 changi keti fhir jassey ne 😘😘😘😂😂😂😂😂
@Sukhchainsingh-jp7qg
@Sukhchainsingh-jp7qg Жыл бұрын
Atttt
Colorful Pasta Painting for Fun Times! 🍝 🎨
00:29
La La Learn
Рет қаралды 308 МЛН
World’s strongest WOMAN vs regular GIRLS
00:56
A4
Рет қаралды 18 МЛН
hastiman movie neetu shatran wala te Jagga mirkachana😂
2:06
Jagga Mirkachana
Рет қаралды 39 М.
130 GAGGI DON+SUSMITA | SHORT MOVIE 2024 | THEATER JUNCTION ( TJ) |
34:05
Theater Junction
Рет қаралды 187 М.
47 ਡੀ ਪੀ ਮਾਸਟਰ | 47 DP MASTER | THEATER JUNCTION 🎭
34:32
Colorful Pasta Painting for Fun Times! 🍝 🎨
00:29
La La Learn
Рет қаралды 308 МЛН