ਪੂਰੇ ਘਰ ਵਿੱਚੋ ਗ਼ਰਮ ਪਾਣੀ ਨਹੀਂ ਮੁੱਕਣਾ ਮੁਫ਼ਤ ਵਾਂਗੂ ਗਰਮ ਹੋਵੇਗਾ ਪਾਣੀ || solar water heater price 2024

  Рет қаралды 284,549

sewak singh

sewak singh

Жыл бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-
solar water heater price
solar water heater 200 ltr price
solar water heater for home
solar water heater mauritius
solar water heater diy
solar water heater for pool
solar water heater 100 ltr price
solar water heater with electric backup
solar water heater diagram
v guard solar water heater
supreme solar water heater
racold solar water heater
diy solar water heater
best solar water heater
hykon solar water heater
Sudarshan solar water heater
tata solar water heater
how solar water heater works
types of solar water heater
solar hot water heater
solar water heater price Bangalore

Пікірлер: 178
@AvtarSingh-vn5hf
@AvtarSingh-vn5hf Жыл бұрын
ਕੋਈ ਗੀਜਰ ਦੀ ਲੋੜ ਨਹੀਂ 22 ਜੀ ਤਾਜ਼ਾ ਪਾਣੀ ਮੋਟਰ ਦਾ ਕੱਢੋ ਤੇ ਨਹਾਓ ਬਹੁਤ ਵਧੀਆ ਨਿੱਘਾ ਪਾਣੀ ਓਦਾਂ ਹੈ ਜੀ 🙏
@dvdr_sidhu
@dvdr_sidhu Жыл бұрын
Bhout Vaidya information 22 Ji 👍🏻
@baljinderkumar8343
@baljinderkumar8343 Жыл бұрын
ਬਹੁਤ ਵਧੀਆ ਜੀ
@khushk7953
@khushk7953 Жыл бұрын
Waheguru ji tuhanu more terkie deve. Hard work always pay off
@rajusinghsroya
@rajusinghsroya Жыл бұрын
ਵਾਈ ਸਰਦੀਆਂ ਵਿੱਚ ਤਾਂ ਤੁੱਪ ਹੀ ਨਹੀਂ ਨਿਕਲਦੀ ਇਹ ਸੁਲਰ ਵਾਲਾ ਗੀਜਰ ਕੀ ਕੰਮ ਕਰੂਗਾ
@VarunRao009
@VarunRao009 Жыл бұрын
*kam karda par je kise ne suraj chadan to pehla nahaona ta pan8 garam nahi milda. ... ees karke gas gyser jyada kamyab aa.*
@JagjitSingh-pg4kw
@JagjitSingh-pg4kw Жыл бұрын
Sewak bai bahut vadia
@jagdeepsinghchahal1381
@jagdeepsinghchahal1381 Жыл бұрын
Very good information 👌
@bluepen215
@bluepen215 Жыл бұрын
Thanks for information
@stephenkhuttan5184
@stephenkhuttan5184 Жыл бұрын
Great video
@rampreetgrewal1138
@rampreetgrewal1138 Жыл бұрын
Very nice good feeling.
@surinderpalsingh485
@surinderpalsingh485 Жыл бұрын
Bai g, badi e kamaal di te ghaint cheez dikhai j
@farmarfarming3846
@farmarfarming3846 Жыл бұрын
ਸੇਵਕ ਸੰਘ ਜੀ ਇਹ ਸੌਦਾ ਮਹਿੰਗਾ ਹੈ ਜੀ ਮਤਲਬ ਮੈਂ ਗੈਸ ਵਾਲੇ ਗੀਜ਼ਰ ਨਾਲ ਤੁਲਨਾ ਕਰਦਾ ਹਾਂ ਮੈਂ 20 ਕੁ ਸਾਲ ਪਹਿਲਾਂ ਦੋ ਕੁ ਹਜ਼ਾਰ ਦਾ ਲਗਵਾਇਆ ਸੀ ਅਜੇ ਵੀ ਹੈਗਾ ਸੀਜਨ ਵਿਚ ਦੋ ਹਜ਼ਾਰ ਖਰਚਾ ਹੈ ਇਸਦਾ ਹੁਣ ਦੇ ਹਿਸਾਬ ਨਾਲ, ਸੋਲਰ ਗੀਜ਼ਰ ਦੀ ਕੀਮਤ ਚਾਲੀ ਹਜ਼ਾਰ ਹੈ ਮਤਲਬ ਗੈਸ ਵਾਲੇ ਨਾਲ ਵੀਹ ਸਾਲ ਲੰਘ ਜਾਣਗੇ
@jassbanga3232
@jassbanga3232 Жыл бұрын
Bai ji main kothi pauni hai Jis de wich Har 1 sahoolat hove us hisab naal solar wagera te Har 1 par ki tuhade hisab naal electric wala geaser best hai solar system Nalo sade Gas wala hai Hun par kae baar oh chalda nahi hai
@BalbirSingh-bs1nu
@BalbirSingh-bs1nu Жыл бұрын
ਸੇਵਕ ਸਿੰਘ ਜੀ ਇਸ ਤੇ ਖਰਚਾ ਕਿਨਾਂ ਆਉਂਦਾ ਹੈ 🙏
@pawanbains9753
@pawanbains9753 8 ай бұрын
30 to 40 hajar
@daljitsingh-ho9fq
@daljitsingh-ho9fq Жыл бұрын
Good veer g
@Rajbirsingh-qm5dh
@Rajbirsingh-qm5dh Жыл бұрын
Very nice
@BalwinderSingh-ug2mf
@BalwinderSingh-ug2mf Жыл бұрын
Very nice information
@jasvindersingh4571
@jasvindersingh4571 Жыл бұрын
👌👌👌
@Sanghera-pe1wu
@Sanghera-pe1wu Жыл бұрын
ਬਹੁਤ ਮਹਿੰਗਾ ...ਇਹਦੇ ਨਾਲੋਂ ਤਾਂ ਗੈਸ 'ਤੇ ਪਾਣੀ ਗਰਮ ਕਰ ਲਵੋ...ਦੋ ਮਹੀਨੇ ਠੰਢ ਹੈ
@VarunRao009
@VarunRao009 Жыл бұрын
👍 *Sahi keha bai.* 😊
@GopalSharma-hx5gd
@GopalSharma-hx5gd Жыл бұрын
SSA Sewak Jee
@balvirslnghsahokesingh7446
@balvirslnghsahokesingh7446 Жыл бұрын
ਬਿਲਕੁਲ ਜੀ, ਸੇਵਕ ਵੀਰ ਜੀ 1 ਜਨਵਰੀ ਤੋਂ ਸਰਕਾਰ ਵੱਲੋਂ ਇਲੈਕਟ੍ਰਿਕ ਗੀਜਰ ਤੇ ਪਾਬੰਦੀ ਲਗਾ ਦਿੱਤੀ ਹੈ ਜੀ
@harjotsinghharjot8219
@harjotsinghharjot8219 Жыл бұрын
Kiun veer ji ??
@singhpreet3066
@singhpreet3066 Жыл бұрын
ਇਹ ਖਬਰ ਕਿੱਥੋਂ ਸੁਣੀ ਤੁਸੀ
@BHUPINDERSINGH-qj3xm
@BHUPINDERSINGH-qj3xm Жыл бұрын
1 star te pabandi lagi hai sare hi company wale gyeser 5 star bna rahe ne
@KanwarBrar1
@KanwarBrar1 Жыл бұрын
1 ਸਟਾਰ ਵਾਲੇ ਤੇ ਲਾਈ ਆ
@surindersinghdhaliwal4352
@surindersinghdhaliwal4352 Жыл бұрын
Wrong information
@dhindsa80000
@dhindsa80000 Жыл бұрын
ਸੋਲਰ ਗੀਜਰ, ਧੁੱਪ ਤਾ ਨਿਕਲਦੀ ਨੀ ਵੀਰ ਜੀ,ਗਰਮ ਪਾਣੀ ਸਰਦੀਆਂ ਵਿੱਚ ਈ ਚਾਹੀਦਾ ਫਿਰ ਕੀ ਕਰਾਂਗੇ,
@jasveerkaur4224
@jasveerkaur4224 Жыл бұрын
Gud duestion
@listengurbanihere
@listengurbanihere Жыл бұрын
Jehria rods layia nal ohna nl
@VarunRao009
@VarunRao009 Жыл бұрын
*VIDEO DHEAN SE DEKHO.* 😊
@VarunRao009
@VarunRao009 Жыл бұрын
*@**14:20** ....*
@Mr___8333
@Mr___8333 Жыл бұрын
Bai ji Room heater bare v video bano kini Bijli khanda
@bluepen215
@bluepen215 Жыл бұрын
Thanks
@bluepen215
@bluepen215 Жыл бұрын
Very good n
@bluepen215
@bluepen215 Жыл бұрын
Good a
@rinkuchahal29
@rinkuchahal29 Жыл бұрын
Good
@khushk7953
@khushk7953 Жыл бұрын
We have it also I love it. In India most of the time no electricity
@singhpreet3066
@singhpreet3066 Жыл бұрын
ਜੀ ਕੀ ਇਹ ਸਰਦੀਆਂ ਵਿਚ ਪਾਣੀ ਗਰਮ ਕਰ ਦਿੰਦਾ ਜਾਂ ਬਿਜਲੀ ਵਾਲੀ rod ਚਲਾਨੀ ਪੈਂਦੀ
@VarunRao009
@VarunRao009 Жыл бұрын
@Singh Preet *Jado suraj di roshni ghat hove (sardia de 8-10 din) odo bijli wali rod chalaoni pendi hai nahi ta suraj di roshni nal he chalda rehda.*
@charanjitsingh8784
@charanjitsingh8784 Жыл бұрын
Nyc paji
@decentsaini1980
@decentsaini1980 Жыл бұрын
Uncle Awaj sira Thuadi
@karamjitsingh9478
@karamjitsingh9478 Жыл бұрын
Sir g multi meter use te vedio banao
@harpreet_99
@harpreet_99 Жыл бұрын
Nyc g
@jasveerkaur4224
@jasveerkaur4224 Жыл бұрын
Gud
@jaswindergill3978
@jaswindergill3978 Жыл бұрын
👍👍👍
@sukhmindersingh1983
@sukhmindersingh1983 Жыл бұрын
ਵੀਰ ਜੀ ਇਸ ਤੇ ਰੁਪਏ ਨਾ ਖਰਚੋ ਕੋਈ ਫੈਦਾ ਨਹੀ ਇਸ ਦਾ ਪਾਣੀ ਠੰਢ ਵਿਚ ਠੰਢ ਤੇ ਗਰਮੀ ਵਿਚ ਗਰਮ ਹੈ
@Jassi-bg2ub
@Jassi-bg2ub Жыл бұрын
Eh km ta sadi pani de tanki be kr dindi a 🤣🤣🤣🤣
@sainisaab1
@sainisaab1 Жыл бұрын
ਸਾਡੇ ਵੀ ਘਰ 200 ਲਿਟਰ ਸੋਲਰ ਗੀਜਰ ਲੱਗੇ ਨੂੰ 10 ਸਾਲ ਹੋ ਗਏ ਬਹੁਤ ਫਾਇਦੇਮੰਦ ਚੀਜ਼ ਆ।
@Sade_Pind_Sade_Khet
@Sade_Pind_Sade_Khet Жыл бұрын
Kine k da lgea c veere??
@singhpreet3066
@singhpreet3066 Жыл бұрын
Sir ਜੀ ਕੀ ਇਹ ਸਰਦੀਆਂ ਵਿੱਚ ਸਿਰਫ sun ਲਾਈਟ ਨਾਲ ਇੰਨਾ ਪਾਣੀ ਗਰਮ ਕਰ ਦਿੰਦਾ ਹੈ ਜਾਂ ਬਿਜਲੀ ਵਾਲੀ ਰੋਡ ਵੀ ਚਲਾਨੀ ਪੈਂਦੀ ਹੈ
@sainisaab1
@sainisaab1 Жыл бұрын
@@singhpreet3066 ਵੀਰ ਇਹ ਸਿਰਫ ਜਨਵਰੀ ਅਤੇ ਫਰਵਰੀ ਧੂੰਦਾ ਦੇ ਮਹੀਨਿਆਂ ਵਿੱਚ ਪਾਣੀ ਲੇਟ ਗਰਮ ਕਰਦਾ ਕਿਉਂਕਿ ਸੂਰਜ ਲੇਟ ਨਿਕਲਦਾ ਤਾ ਕਰਕੇ ਬਾਕੀ ਬਹੁਤ ਕਾਮਯਾਬ ਆ ਕੋਈ ਪਰੋ ਬਲਮ ਨਹੀਂ ਇਹਨੂੰ ਧੂੰਦਾ ਦੇ ਟਾਈਮ ਵਿੱਚ ਤੁਸੀਂ ਇਸਨੂੰ ਬਿਜਲੀ ਤੇ ਵੀ ਚਲਾ ਕੇ ਪਾਣੀ ਗਰਮ ਕਰ ਸਕਦੇ ਹੋ। ਬਾਕੀ ਮੌਜ ਬਹੁਤ ਆ।
@sainisaab1
@sainisaab1 Жыл бұрын
@@Sade_Pind_Sade_Khet ਵੀਰ ਇਹ ਉਦੋਂ 40 ਦਾ ਲੱਗਾਂ ਸੀ ਸਾਰੀ ਟੈਂਕੀ ਦੀ ਫਿਟਿੰਗ ਪਾ ਕੇ।
@VarunRao009
@VarunRao009 Жыл бұрын
@@singhpreet3066 👍
@harmankaurbrar5980
@harmankaurbrar5980 Жыл бұрын
Sade lge nu10saal hoge jii...suraj niklda ta pani bot garm hunda ...je dundh ya badal hon fr ni hunda...🙏🏼
@GURPREETSINGH-xn9uq
@GURPREETSINGH-xn9uq Жыл бұрын
Dundh vich hi jyada lod peni ji
@techlove5971
@techlove5971 Жыл бұрын
Fer ki faida edda valla kamjab haini ehhe price wala edda
@VarunRao009
@VarunRao009 Жыл бұрын
@@techlove5971 *gas gyser best aa.*
@RajinderKaur-gr1bk
@RajinderKaur-gr1bk Жыл бұрын
🙏🏼💖💝👌
@singhdeep484
@singhdeep484 Жыл бұрын
ਸੇਵਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕੁਮੈਂਟ ਕਰਨ ਤੇ ਤੁਸੀਂ ਇਹ ਵੀਡੀਓ ਬਣਾਈ ਇਸ ਤੇ ਸਬਸਿਡੀ ਕਿੰਨੀ ਮਿਲਦੀ ਹੈ 100 ਲਿਟਰ ਕਿਨੇ ਪੈਸਿਆਂ ਵਿੱਚ ਲੱਗੇਗਾ
@vichitrasingh3987
@vichitrasingh3987 Жыл бұрын
Sardee de Dena vich Dhup nikaldee ne Fer Eh kive Kam karuga g
@harmanjitsingh6567
@harmanjitsingh6567 Жыл бұрын
ਅੱਜ ਧੁੰਦ ਪੈ ਹੀ ਗਈ।
@sukhraj7211
@sukhraj7211 Жыл бұрын
ਬੲਈ ਜੀ ਇਸ ਦਿਆਂ ਪਾਇਪ ਉਪਰ ਪਾਈਆਂ ਰਬੜਾ ਕਿਥੋ ਮਿਲਣ ਗਿਆ ਮੈਂ ਜਲੰਧਰ ਦੇ ਲਾਗੇ ਦਾ ਹਾਂ ਧੰਨਵਾਦ
@jatindersingh1699
@jatindersingh1699 Жыл бұрын
Dhund ch chalan wala be liyao
@karamjitsingh9478
@karamjitsingh9478 Жыл бұрын
Sir g all watt led mcpcb cool night blub repair
@BaljeetSingh-qo1mc
@BaljeetSingh-qo1mc Жыл бұрын
ਭਾਜੀ ਪਾਈਪਾ ਤੋਂ ਲੈ ਕੇ ਉੱਪਰ ਸੋਲਰ ਗੀਜਰ ਫੀਟਿੰਗ ਤੱਕ ਫੁੱਲ ਵੀਡੀਓ
@rajindersarmal2879
@rajindersarmal2879 Жыл бұрын
And kindly tell where are you from
@ermanpreetsinghdhaliwal3726
@ermanpreetsinghdhaliwal3726 Жыл бұрын
Bai apne v lga,, thand ch fail aa,,
@bluepen215
@bluepen215 Жыл бұрын
Hor v video bnao g
@KinGReCorDs47
@KinGReCorDs47 Жыл бұрын
Video puri bnaaya kro y. Fr dubara search. Kr kr dujhya de channel ch. Jaa ke complete dekhni pendi request a
@VarunRao009
@VarunRao009 Жыл бұрын
*Puri hee aa bai.*
@KinGReCorDs47
@KinGReCorDs47 Жыл бұрын
@@VarunRao009 kithe Puri grm Pani ta Aya ne 🤣🤣
@onkarkalsi8364
@onkarkalsi8364 Жыл бұрын
Sir ji me ek clampmeter lena h keda lwa ji meco 36Auto BL ya. Matravi DT 725 plz sir ji dso ji dona cho wadiya keda h
@VarunRao009
@VarunRao009 Жыл бұрын
*KOI VEE LE LAO. VARAT KE PATA LAG JANDA.*
@singh9118
@singh9118 Жыл бұрын
Punjab, ਜਿੱਥੇ ਬਹੁਤ ਜਿਆਦਾ ਕੋਹਰਾ ਪੈਂਦਾ, ਓਥੇ ਇਹ ਕੰਮ ਨਹੀਂ ਕਰਦਾ.....
@gurvindersmagh5208
@gurvindersmagh5208 Жыл бұрын
ਇਸਦੀ ਕਿਂਨੀ ਕੀਮਤ ਹੈ ਜੀ।
@himmatpanjab
@himmatpanjab Жыл бұрын
ਕੰਮ ਕਿਵੇਂ ਕਰਦਾ ਜੀ ਏਹੇ
@parmjeet0674
@parmjeet0674 Жыл бұрын
Edda price kina g
@jotramgarhia6403
@jotramgarhia6403 Жыл бұрын
Ah mil da kitho hai
@SanjeevSharma-jc5be
@SanjeevSharma-jc5be Жыл бұрын
ਜਿਸ ਤਰ੍ਹਾਂ ਕੀਮਤ 40000 ਰੁਪਏ ਦੇ ਕਰੀਬ ਹੈ। ਗੈਸ ਗੀਜਰ ਬਹੁਤ ਵਧੀਆ ਹੈ।
@harloharlo475
@harloharlo475 Жыл бұрын
Paji Suraj nahi charea 4 din hoge
@kuldeepgurna9304
@kuldeepgurna9304 Жыл бұрын
ਹਨੇਰੀ ਮੀਹ ਵਿਚ ਸਭ ਫੇਲ ਹੋ ਜਾਦਾ ਲਾਈਟ ਵੀ
@Punjaballnews
@Punjaballnews Жыл бұрын
ਬੇਕਾਰ ਚੀਜ਼ ਹੈ ਸਾਡੇ ਪਿੰਡ U.S.A ਵਾਲੇ ਨੇ ਉਹਨਾ ਨੇ ਲਵਾਇਆ ਸੀ 2ਸਾਲ ਬਾਅਦ ਵਿੱਚ ਕਬਾੜ ਚ ਵੇਚਿਆਂ,
@VarunRao009
@VarunRao009 Жыл бұрын
*GAS GYSER IS BEST.*
@kewalpreet4607
@kewalpreet4607 Жыл бұрын
Sardi.ch.garam.pani.de.jarurat.hundi.hai.sardi.ch.suraj.nahi.nikalda.pani.garam.kida.hou
@bootadreger4540
@bootadreger4540 8 ай бұрын
ਕਿੰਨੇ ਪੈਸੇ ਲੱਗਦੇ ਨੇ ਬਾਈ ਜੀ ਸਰਦੀਆਂ ਵਿੱਚ ਧੁੱਪ ਤਾ ਨਿੱਕਲਦੀ ਨਹੀਂ
@romigill572
@romigill572 Жыл бұрын
dhoop ch hi garm krda thand ch geejar di jroort pendi
@sukh11625
@sukh11625 Жыл бұрын
pure gear victory nahi darting victory jarur Mikkelsen jauga
@Sandeep.riar_Ajnala
@Sandeep.riar_Ajnala Жыл бұрын
Price kina g
@pamajawadha5325
@pamajawadha5325 Жыл бұрын
Sardi vich ghat kamyab a solar mera plant lagi hoi
@balveermann9946
@balveermann9946 Жыл бұрын
Ke price g
@mehra6889
@mehra6889 Жыл бұрын
ਤਿੰਨ ਦਿਨ ਹੋ ਗਿਆ ਧੂੱਪ ਨਹੀ ਨਿਕਲੀ ..ਪਾਣੀ ਗਰਮ. ਤਾ ਰਾਡ ਲੈ ਕੇ ਆਊ 1500 watt ਦੀ ਇੱਕ ਘੱਟੇ ਵਿੱਚ ਇੱਕ ਯੂਨਿਟ ਖਾਦੀ ਸਾਡਾ ਤਾ ਸਲੈਡਰ ਦਾ ਖਰਚਾ ਬਚ ਜਾਦਾ
@gurleen614
@gurleen614 Жыл бұрын
ਵੀਰ ਜੀ ਕੀ ਰੇਟ ਏ
@paramaulakh0298
@paramaulakh0298 Жыл бұрын
veer tanky da te solar di tanky da level ik brabar aa paani vali tanky cho pani aa jaoga solar di tanky ch
@VarunRao009
@VarunRao009 Жыл бұрын
*HA JI.*
@Punjaballnews
@Punjaballnews Жыл бұрын
ਫੇਰ ਉਹਨਾਂ ਨੇ ਬਿਜਲੀ ਵਾਲੇ ਗੀਜ਼ਰ smith ਕੰਪਨੀ ਦੇ ਲਵਾਏ ਨੇ
@narinderdhillon5007
@narinderdhillon5007 Жыл бұрын
What is the cost of 100 ltrs solar heater
@1957ashoksharma
@1957ashoksharma Жыл бұрын
Bhai sahib mere solar geyser di tanki chon lag gayee hai. Ki eh theek ya replace ho sakdi hai?
@BalwinderSingh-zo3vh
@BalwinderSingh-zo3vh Жыл бұрын
ਗੈਸ ਗਿਜਰ ਸਬਤੋਂ ਸਸਤਾ ਪੈਂਦਾ, ਬਸ ਲਗਾਓ ਬਾਥਰੂਮ ਦੇ ਬਾਹਰ, 4 ਮੇਮਬਰਾ ਦੀ ਫੈਮਲੀ ਦਾ ਪੁਰੀ ਸਰਦੀਆਂ 1 ਯਾ ਸਵਾ ਸਿਲੰਡਰ ਨਾਲ ਸਰ ਜਾਂਦਾ, ਨਾ ਕਰੰਟ ਦਾ ਡਰ ਤੇ ਨਾ ਧੂਪ ਦੀ ਚਿੰਤਾ
@upkarkaurjhooti7488
@upkarkaurjhooti7488 Жыл бұрын
ਕੀ ਇਹ ਬਰਫ਼ੀਲੇ ਮੁਲਕਾਂ ਵਿੱਚ ਕਾਮਯਾਬ ਹੋ ਸਕਦਾ ਹੈ?
@atozeducation5283
@atozeducation5283 Жыл бұрын
Contact me je kise ne lganuna hove ta
@singhpreet3066
@singhpreet3066 Жыл бұрын
ਸੇਵਕ ਸਿੰਘ ਜੀ ਇਕ ਗੱਲ ਸਮਝ ਨਹੀਂ ਆਈ ਕਿ ਇਸਦੀ ਕਚ ਦੀ ਰੋਡ ਦਾ temprature ਤੁਸੀ ਦਿਖਾਇਆ ਬਾਹਰ ਦਾ 20 ਤੇ ਅੰਦਰ ਦਾ130 ਡਿਗਰੀ ਬਿਨਾ ਫਿਟਿੰਗ ਰੋਡ ਅੰਦਰੋਂ ਇਤਨੀ ਗਰਮ ਕਿਦਾਂ ਹੋ ਜਾਂਦੀ ,ਇਸ ਬਾਰੇ ਵੀ ਥੋੜਾ ਕਲੀਅਰ ਕਰੋ ਤੇ ਨਾਲੇ ਕੀ ਇਸ ਲਈ solar ਪੈਨਲ ਦੀ ਕੋਈ ਜਰੂਰਤ ਨਹੀ ਹੁੰਦੀ,?
@NarinderSingh-kc8ju
@NarinderSingh-kc8ju Жыл бұрын
Dup vice c
@singhpreet3066
@singhpreet3066 Жыл бұрын
@@NarinderSingh-kc8ju ਇਸਦਾ ਕੀ ਮਤਲਬ?
@VarunRao009
@VarunRao009 Жыл бұрын
@@singhpreet3066 *SOLAR PIPE HAI BAI JI. .... SURAJ DI LIGHT NU HEAT CH TRANSFER KAR DINDI HAI.*
@kutiiqbalsidhu4838
@kutiiqbalsidhu4838 8 ай бұрын
ਵੀਰ ਜੀ ਕਾਲਾ ਵਾਟਰ ਪਰੂਫ ਕੰਬਲ ਉੱਪਰ ਲੈਕੇ ਧੁੱਪੇ ਪੈਕੇ ਪ੍ਰੈਕਟੀਕਲ ਕਰਕੇ ਵੇਖੋ ਜੀ ਕੱਲੀ ਕੱਲੀ ਚੀਜ਼ ਸਮਝ ਲੱਗੇਗੀ।
@prahladlakhara3999
@prahladlakhara3999 Жыл бұрын
Sewak ji aap konsi jaga se ho
@jagrajdhaliwal2637
@jagrajdhaliwal2637 Жыл бұрын
Veerji mara kol 12 sal hoga 300 ltr no problem
@VarunRao009
@VarunRao009 Жыл бұрын
👍
@SoormaTalksOfficial
@SoormaTalksOfficial Жыл бұрын
22 ਤੇਰੇ ਵੀਡਿਓ ਬਣਾਉਣ ਤੋਂ ਬਾਅਦ ਤਾਂ ਧੁੱਪ ਨ੍ਹੀ ਆਈ 😂😂😂😂, ਕੋਰਾ ਪੈਣ ਲੱਗ ਗਿਆ।
@harpreetkaurscience2957
@harpreetkaurscience2957 Жыл бұрын
Gas Geyser is Best H
@gillsaab939
@gillsaab939 Жыл бұрын
Hun kehda suraj niklna veere koi faida ni
@manikardey404
@manikardey404 Жыл бұрын
ਗੜੇ ਪੈਣ ਤੇ ਕਿਵੇ ਬਚੂ ਕੱਚ ਵਾਲੀ ਰਾੱਡ
@kuljotbrar658
@kuljotbrar658 Жыл бұрын
ਬਾਈ ਜੀ ਸੋਲਰ ਕਿਹੜੀ ਕੰਪਨੀ ਦਾ ਲਵਾਈਏ 6 kw
@kuldeepgurna9304
@kuldeepgurna9304 Жыл бұрын
goodwe inverter penal treena
@sonukamboz8193
@sonukamboz8193 Жыл бұрын
Je pura din dhund pendi rhe te dhup de darshan hi na hon. Fer b garam hovega ???
@VarunRao009
@VarunRao009 Жыл бұрын
*ghat garam hunda oss din. Fer switch dabni pendi aa.*
@user-dy2gm2gh3p
@user-dy2gm2gh3p Жыл бұрын
ਨਹੀਂ ਹੁੰਦਾ ਵੀਰ ਜ਼ਰੂਰਤ ਵੇਲੇ, ਗਰਮੀ ਵਿੱਚ ਵਾਧੂ ਹੁੰਦਾ ਹੈ
@harmankaurbrar5980
@harmankaurbrar5980 Жыл бұрын
Hnji syi aw gal😁😁garmi vich ubale marda
@Sikh_sangat
@Sikh_sangat Жыл бұрын
ਕਿਤੇ ਕਿਤੇ ਕਰੰਟ ਵੀ ਮਾਰਨ ਲਗ ਜਾਂਦਾ 🤣🤣
@KanwarBrar1
@KanwarBrar1 Жыл бұрын
@@Sikh_sangat ਮਾਰਦਾ???😳
@Sikh_sangat
@Sikh_sangat Жыл бұрын
@@KanwarBrar1 Sade guru Ghar ch lgya marda ਕਰੰਟ
@punjabitadkakitchen1185
@punjabitadkakitchen1185 Жыл бұрын
Garmiya ch ta vese he garam hunda hai
@elightsniper7351
@elightsniper7351 Жыл бұрын
ਸੋਲਰ ਵਾਲੇ ਗੀਜ਼ਰ ਦੀ ਫਿੱਟਗ ਵਗੈਰਾ ਅਲੱਗ ਕਰਾਉਣੀ ਪੈਂਦੀ ਆ ਜਾ ਸੇਮ ਫਿੱਟਗ ਗੀਜ਼ਰ ਵਾਲੀ ਹੀ ਚੱਲ ਜਾਂਦੀ ਬਾਈ ਜੀ
@mastersolarenergy
@mastersolarenergy 9 ай бұрын
Same Fitting No changes
@brarsaab007
@brarsaab007 Жыл бұрын
1st ⚡1st like⚡1St view
@VarunRao009
@VarunRao009 Жыл бұрын
🙄
@Punjaballnews
@Punjaballnews Жыл бұрын
ਜੇ ਜਾਣਕਾਰੀ ਲੈਣੀ ਹੈ ਤਾਂ ਆ ਜਾਇਓ ਸਾਡੇ ਪਿੰਡ ਦੱਸ ਦੇਣਗੇ ਉਹ ਇਸ ਬਾਰੇ ਸਾਰਾ ਕੁਝ ਬੇਕਾਰ ਚੀਜ ਆ ਇਹ
@user-ey5fg6bp3f
@user-ey5fg6bp3f 9 ай бұрын
Es da sab to badda ek nuksan hai jo dasya nai geya....es d jo pipe ghar de ander diwar wich hundiya ne...j ohhh jada hit kar k leek ho jan...tod bhan karwani paindi hai..phir kana nu hath lag janda..aap biti hai ta das reha...🙏
@maths_lab_
@maths_lab_ Жыл бұрын
4 member family lye kehda lvona best rahuga g?
@Motivationalvideo-yy3lp
@Motivationalvideo-yy3lp Жыл бұрын
Electric
@TiwanaPowerSolutions
@TiwanaPowerSolutions Жыл бұрын
100 ਲੀਟਰ
@bootasingh2203
@bootasingh2203 Жыл бұрын
@@TiwanaPowerSolutions kine da lggu
@harjitbawa9967
@harjitbawa9967 Жыл бұрын
Karcha kina k aona total
@atozeducation5283
@atozeducation5283 Жыл бұрын
200 Ltr da 35000 tak aau ga
@omprakashsanhotra5670
@omprakashsanhotra5670 Жыл бұрын
Sawak Singh JI please define " 126 temperature degree centigrade or farnheat.
@50calorie82
@50calorie82 Жыл бұрын
He did
@KanwarBrar1
@KanwarBrar1 Жыл бұрын
Degree
@VarunRao009
@VarunRao009 Жыл бұрын
*Centigrade aa bai. Meter dekho dhean nal.*
@balvirslnghsahokesingh7446
@balvirslnghsahokesingh7446 Жыл бұрын
ਵੀਡੀਓ ਅਧੂਰੀ ਦਿਖਾਈ ਗਈ ਹੈ, ਨਾਂ,ਅਤਾਪਤਾ,ਨਾ ਨੰਬਰ, ਨਾਂ ਰੇਟ ਨਾਂ ਲਗਾਉਣ ਵਾਲੇ ਕੌਣ ਨੇ
@snavjit4399
@snavjit4399 Жыл бұрын
What is the cost brother? Important point you didn't share!
@gagandeep8966
@gagandeep8966 Жыл бұрын
40k 200 letter
@snavjit4399
@snavjit4399 Жыл бұрын
@@gagandeep8966 Thanks lot.
@ramanbhalla3716
@ramanbhalla3716 Жыл бұрын
Number nahi aaya. Kisnu aur kindaa contact kariye.??
@VarunRao009
@VarunRao009 Жыл бұрын
*Aa reha number.*
@surindersinghdhaliwal4352
@surindersinghdhaliwal4352 Жыл бұрын
ਭਾਈ ਸਾਹਿਬ 135 F degree ਹੈ ਇਹ 57 C degree ਦੇ ਬਰਾਬਰ ਹੁੰਦੇ ਹਨ। ਠੀਕ ਕਰ ਕੇ ਦੱਸੋ
@VarunRao009
@VarunRao009 Жыл бұрын
*F nahi hai ji C hee hai.* 🙏
@davindershahi6302
@davindershahi6302 Жыл бұрын
ਸਕਰੀਨ ਤੇ ਨੰਬਰ ਨਹੀਂ ਆ ਰਿਹਾ ਜੀ
@VarunRao009
@VarunRao009 Жыл бұрын
*kehda number?*
@jasveersingh2280
@jasveersingh2280 Жыл бұрын
ਧੁੰਦ ਚ ਤਾਂ ਇਹ ਪਾਣੀ ਗਰਮ ਕਰਦਾ ਨੀ ਫੇਰ ਪੰਜਾਹ ਹਜਾਰ ਗਾਲਣ ਦਾ ਕੀ ਫਾਇਦਾ । ਸਾਡੇ ਕੋਲ ਲਗੇਆ ਸੀ । ਹੁਣ ਅਸੀਂ ਇਹ । ਚ ਲਾਹ ਕੇ ਬਿਜਲੀ ਵਾਲਾ ਲਾਇਆ । ਧੁੰਦਾਂ ਚ ਬੇਕਾਰ ਆ ਜੀ ਇਹ ਸਿਸਟਮ ।
@SS-ww3sq
@SS-ww3sq Жыл бұрын
ਸੇਵਕ ਵੀਰ ਜੀ ਫੋਨ ਨੰਬਰ ਤਾਂ ਫਲੇਸ ਹੋ ਨਹੀਂ ਰਿਹਾ
@VarunRao009
@VarunRao009 Жыл бұрын
*ho reha.*
@jsthind3587
@jsthind3587 Жыл бұрын
eh system kamjab nhi h mehnga v h te thand che ta vse v suraj ni niklda
@VarunRao009
@VarunRao009 Жыл бұрын
*Gas gyser he theek hai.*
@balwindersingh2973
@balwindersingh2973 Жыл бұрын
👍🇮🇱🙏
Smart Sigma Kid #funny #sigma #comedy
00:40
CRAZY GREAPA
Рет қаралды 32 МЛН
Jumping off balcony pulls her tooth! 🫣🦷
01:00
Justin Flom
Рет қаралды 27 МЛН
Это - iPhone 16!
16:29
Rozetked
Рет қаралды 184 М.
Какой ноутбук взять для учёбы? #msi #rtx4090 #laptop #юмор #игровой #apple #shorts
0:18
Мой новый мега монитор!🤯
1:00
Корнеич
Рет қаралды 199 М.