ਪੂਰੀ ਵੀਡੀਓ ਕੱਢ ਦੇਵੇਗੀ ਭੁਲੇਖੇ…ਸਿੱਖ ਕਿਉਂ ਬਣ ਰਹੇ ਈਸਾਈ…ਕਿਹੜੇ ਲਾਲਚ ਨੇ ਪੱਟੇ ਸਿੱਖ

  Рет қаралды 11,698

Swarn Tehna Official

Swarn Tehna Official

Күн бұрын

Пікірлер: 175
@Maan-s9t
@Maan-s9t 3 сағат бұрын
ਵੀਰ ਜੀ ਸਿੱਖੀ ਵਿੱਚ ਬਹੁਤੀ ਜਾਦਾ ਕੱਟੜਤਾ ਨੇ ਲੋਕਾਂ ਨੂੰ ਸਿੱਖੀ ਨਾਲੋਂ ਤੋੜ ਦਿੱਤਾ ਹੈ
@VikramVicky-v7i
@VikramVicky-v7i 5 сағат бұрын
ਯਿਸ਼ੂ ਮਸੀਹ ਨੇ ਕਿਹਾ ਕਿ ਮੈ ਧਰਮੀਆਂ ਨੂੰ ਨਹੀ ਪਾਪੀਆਂ ਨੂੰ ਬਚਾਉਣ ਲਈ ਆਇਆ ਹਾਂ। ਵੈਦ ਨੂੰ ਚੰਗੇ ਭਲੇ ਲੋਕਾਂ ਦੀ ਲੋੜ ਨਹੀਂ ਹੁੰਦੀ। ਸਗੋਂ ਬਿਮਾਰ ਦੀ ਲੋੜ ਹੁੰਦੀ ਹੈ।।।
@sawalsethi3667
@sawalsethi3667 Сағат бұрын
Sare dharm isse layi aaye aa ....sirf jesus ji nhi
@SinghSukhdev-g6g
@SinghSukhdev-g6g 54 минут бұрын
@@VikramVicky-v7i ਪਾਪੀ ਲੋਕ ਹੀ ਬਚਣ ਲਈ ਜਾ ਰਹੇ ਹਨ ਧਰਮੀ ਕਦੇ ਨਹੀਂ ਜਾਣਗੇ ਪਾਪੀ ਹੀ ਧਰਮ ਪਰਿਵਰਤਨ ਕਰ ਰਹੇ ਹਨ
@zionproduction2880
@zionproduction2880 2 сағат бұрын
Jai Masih ki Tehna saab
@sawalsethi3667
@sawalsethi3667 Сағат бұрын
Punjab wasda gurua de name to
@KamalJhamat-ly8oy
@KamalJhamat-ly8oy 3 минут бұрын
@@sawalsethi3667achha ki Punjab sirf guru hi hoye hor koi nahi hoyaa?. Tuhadi ehi kattdataa nal hi lok sikha nalo tutt rahe hai sab nu nal le ke challo naa ki sirf guruaa de gane gaayi chalo.
@SinghSukhdev-g6g
@SinghSukhdev-g6g 4 сағат бұрын
ਸਾਨੂੰ ਸਿੱਖ ਬਣਨ ਅਤੇ ਬਣਾਉਣ ਦੀ ਲੋੜ ਹੈ ਜੇਕਰ ਇਕ ਵਾਰ ਅਸੀਂ ਸਿੱਖ ਬਣ ਗਏ ਤਾਂ ਸਾਨੂੰ ਕੋਈ ਬਦਲ ਨਹੀਂ ਸਕਦਾ ਜੀ
@lakhvindersingh4784
@lakhvindersingh4784 Сағат бұрын
Right YG🙏
@lakhvindersingh4784
@lakhvindersingh4784 Сағат бұрын
YG. Jo sikh. Guru saab kolu mouu moday gya usnu kadi guru saab kadi maff nhi karega. Guru deshmesh pitha ji nye. Sikhi pise apna. Pariwar. War dita ha. 😢😢😢😢😢. Biro kush socho.
@joginderpal745
@joginderpal745 3 сағат бұрын
ਟਹਿਣਾ ਸਾਬ ਕੋਈ ਵੀ ਦਲਿਤ ਭਾਈਚਾਰੇ ਦਾਂ ਪਾਸਟਰ ਨਹੀਂ ਜਿਨੇਂ ਪਾਸਟਰ ਨੇ ਸਾਰੇ ਜੱਟ ਨੇ ਐਵੇਂ ਦਲਿਤ ਭਾਈਚਾਰੇ ਦਾ ਨਾ ਲੇ ਕੇ ਬਦਨਾਮ ਨਾ ਕਰੋ 🙏🙏
@ArvinderSingh-n8s
@ArvinderSingh-n8s 2 сағат бұрын
Saare nahin veere Maximum jatt samaaj ton Aa
@KewalSingh-v3f
@KewalSingh-v3f 3 сағат бұрын
ਬਿਲਕੁਲ ਸਹੀ ਗੱਲ ਆ ਜੀ ਟਹਿਣਾ ਸਾਬ ਜੀ ।
@SukhchainSingh-f4u
@SukhchainSingh-f4u 5 сағат бұрын
ਇਹ ਗੱਲ ਸਹੀ ਆ ਜੀ ਸਾਡੇ ਪਿੰਡ ਤਾਂ ਬੋਲਤਾ ਸੀ ਵੀ ਦਲਿਤ ਭਾਈਚਾਰੇ ਨੂੰ ਗੁਰੂਘਰ ਦੇ ਬਰਤਨ ਨਹੀਂ ਦਿੱਤੇ ਜਾਣਗੇ 😔
@jarnailsingh9949
@jarnailsingh9949 54 минут бұрын
475th like Jarnail Singh Khaihira Retired C H T Seechewaal Pannjab Great India ❤
@sawansingh7589
@sawansingh7589 5 сағат бұрын
ਸਾਰੀਆਂ ਗੱਲਾਂ ਸਹੀ ਹਨ ਟਹਿਣਾ ਜੀ। ਇਹਨਾਂ ਦਾ ਗੁਰਦੁਆਰਿਆਂ ਤੇ ਕਬਜੇ ਨੇ ਬਾਈ ਜੀ।
@rkaur7649
@rkaur7649 54 минут бұрын
110% ਸਹੀ ਵੀਰ। ਸਾਨੂੰ ਸਾਡੇ ਪਾਤਸ਼ਾਹ ਨੇ ਜਿਸ ਜਾਤ ਪਾਤ ਦੀ ਦਲਦਲ ਵਿੱਚੋ ਕੱਢਿਆ ਅਸੀਂ ਉਸ ਵਿੱਚ ਫੇਰ ਗ਼ਰਕ ਗਏ। ਬਾਬੇ ਨਾਨਕ ਨੇ ਸਾਰੀ ਦੁਨੀਆਂ ਪੈਦਲ ਗਾਹ ਦਿੱਤੀ ਇਸ ਅਗਿਆਨ ਨੂੰ ਦੂਰ ਕਰਨ ਲਈ। ਦਸ਼ਮੇਸ਼ ਪਿਤਾ ਨੇ ਖਾਲਸਾ ਵੀ ਇਸੇ ਸਿਧਾਂਤ ਨੂੰ ਮੂਲ ਅਧਾਰ ਰੱਖ ਸਾਜਿਆ। ਅਸੀਂ ਫਿਰ ਵੀ ਗੁਰੂ ਮਹਾਰਾਜ ਦੇ ਦੱਸੇ ਮਾਰਗ ਤੋਂ ਭਟਕ ਗਏ ਤੇ ਆਪਣਿਆਂ ਨੂੰ ਆਪਣਿਆਂ ਤੋਂ ਹੀ ਦੂਰ ਕਰ ਬੈਠੇ
@SeesalMasim
@SeesalMasim Сағат бұрын
Bahut vadiyaa vichar 💯👍
@deepbrar.
@deepbrar. 6 сағат бұрын
ਉਹਨਾ ਦਿਲਾਂ ਨੂੰ ਸਕੂਨ ਦੇਈ ਮਾਲਕਾ *ਜਿੰਨਾ ਦਾ ਹਾਲ ਤੇਰੇ ਬਿਨਾ ਕੋਈ ਨੀ ਜਾਣਦਾ*
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 3 сағат бұрын
ਸਾਡੇ ਆਗੂਆਂ ਨੂੰ ਸਿਰਫ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਉ ਸਾਰਿਆਂ ਨੂੰ
@alwarpunjabroadways6978
@alwarpunjabroadways6978 58 минут бұрын
❤to Sat Shri Aakal.
@jogindersaini7200
@jogindersaini7200 4 сағат бұрын
ਅਸਲ ਗੱਲ ਇਹ ਹੈ ਕਿ ਸਿੱਖ ਕੌਮ ਦੇ ਗਰੀਬ ਅਤੇ ਵਿਦਿਆ ਰਹਿਤ ਲੋਕ ਜਿਹਨਾਂ ਨੂੰ ਕੌਮ ਨੇ ਆਪਣੇ ਵਜੂਦ ਵਿਚ ਸਹੀ ਤਰਾਂ ਸਮੇਟਿਆ ਹੀ ਨਹੀਂ ਤਾਂ ਇਵੇਂ ਉਹਨਾਂ ਨੂੰ ਹੌਲੀ-ਹੌਲੀ ਅਹਿਸਾਸ ਹੋਣ ਲੱਗ ਪਿਆ ਕਿ ਸਾਡੀ ਤਾਂ ਕੋਈ ਹੈਸੀਅਤ ਹੀ ਨਹੀਂ ਜਿਸ ਕਾਰਨ ਇਹ ਲੋਕ ਪੈਸੇ ਦੇ ਲਾਲਚ ਵਿੱਚ ਆ ਜਾਂਦੇ ਹਨ।ਇਸ ਵਿੱਚ ਸ਼੍ਰੋਮਣੀ ਕਮੇਟੀ ਦਾ ਸਭ ਤੋਂ ਵੱਧ ਕਸੂਰ ਹੈ ਜੋ ਆਪਣੀ ਜਿਮੇਂਵਾਰੀ ਨਹੀਂ ਨਿਭਾਅ ਸਕੀ।ਸ਼੍ਰੋਮਣੀ ਕਮੇਟੀ ਬਣਾਈ ਹੀ ਸਿੱਖੀ ਦੇ ਪ੍ਰਚਾਰ ਲਈ ਸੀ ਪਰ ਇਸਦੇ ਮੈਂਬਰ ਆਪਣੇ ਮਕਸਦ ਹੀ ਹੱਲ ਕਰਨ ਵਿੱਚ ਲੱਗੇ ਰਹੇ। ਅਜੇ ਵੀ ਜੇ ਸ਼੍ਰੋਮਣੀ ਕਮੇਟੀ ਇਸ ਤੱਥ ਨੂੰ ਸਮਝ ਜਾਵੇ ਤਾਂ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਅਤੇ ਧਰਮ ਪਰਿਵਰਤਨ ਨੂੰ ਠਲ੍ਹ ਪਾਈ ਜਾ ਸਕਦੀ ਹੈ ।😢😮
@gurlalgora2589
@gurlalgora2589 6 сағат бұрын
ਸਵਰਨ ਸਿੰਘ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ
@johnhans6413
@johnhans6413 6 сағат бұрын
3 ਜਦ ਉਹ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਤਾਂ ਉਹ ਦੇ ਚੇਲੇ ਉਹ ਦੇ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੇ ਆਉਣ ਤੇ ਸੰਸਾਰ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ? 4ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਕਿ ਤੁਹਾਨੂੰ ਕੋਈ ਧੋਖਾ ਨਾ ਦੇਵੇ। 5ਕਿਉਂਕਿ ਬਹੁਤ ਲੋਕ ਮੇਰੇ ਨਾਮ ਤੇ ਤੁਹਾਡੇ ਕੋਲ ਆਉਣਗੇ ਅਤੇ ਕਹਿਣਗੇ ਕਿ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। 6ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ। ਸਾਵਧਾਨ! ਕਿਤੇ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ। 7ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ-ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ-ਥਾਂ ਕਾਲ ਪੈਣਗੇ ਅਤੇ ਭੂਚਾਲ ਆਉਣਗੇ। 8ਪਰ ਇਹ ਸਭ ਕੁਝ ਪੀੜਾਂ ਦਾ ਅਰੰਭ ਹੈ। 9ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। 10ਅਤੇ ਉਸ ਸਮੇਂ ਬਹੁਤ ਲੋਕ ਠੋਕਰ ਖਾਣਗੇ ਅਤੇ ਇੱਕ ਦੂਜੇ ਨੂੰ ਫੜ੍ਹਵਾਉਣਗੇ ਅਤੇ ਇੱਕ ਦੂਜੇ ਨਾਲ ਵੈਰ ਰੱਖਣਗੇ। 11ਅਤੇ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। 12ਅਤੇ ਕੁਧਰਮ ਦੇ ਵਧਣ ਕਾਰਨ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ। 13ਪਰ ਜਿਹੜਾ ਅੰਤ ਤੱਕ ਸਹਿਣ ਕਰੇਗਾ ਉਹੀ ਬਚਾਇਆ ਜਾਵੇਗਾ। 14ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪਰਚਾਰ ਸਾਰੀ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਗਵਾਹੀ ਹੋਵੇ, ਤਦ ਅੰਤ ਆਵੇਗਾ।
@VikramVicky-v7i
@VikramVicky-v7i 5 сағат бұрын
ਯਿਸ਼ੂ ਮਸੀਹ ਨੇ ਕਿਹਾ ਕਿ ਸੱਚ ਨੂੰ ਜਾਣੋ ਤਾਂ ਸੱਚ ਹੀ ਤੁਹਾਨੂੰ ਅਜ਼ਾਦ ਕਰੇਗਾ. ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿਚ ਪਿਆ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਮਨੁੱਖ ਸੱਚਾਈ ਨੂੰ ਸਵੀਕਾਰ ਕਰੇ
@robbysandhu4425
@robbysandhu4425 2 сағат бұрын
Tere kann ch dass ke gea?
@VikramVicky-v7i
@VikramVicky-v7i 2 сағат бұрын
@robbysandhu4425 ਲਿਖ ਕੇ ਦਿੱਤਾ ਹੈ 👆..... ਯਿਸ਼ੂ ਮਸੀਹ ਨੇ ਕਿਹਾ ਕਿ ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਮੂੰਹ ਵਿਚੋਂ ਨਿਕਲੇ ਵਚਨ ਕਦੀ ਵੀ ਨਾ ਟਲਣਗੇ।।। 🤔
@bombaysaln7667
@bombaysaln7667 Сағат бұрын
Right 💯
@vickysinghvicky2618
@vickysinghvicky2618 5 сағат бұрын
ਜਿਹੜੇ ਲੋਕ ਕਿਸੇ ਲਾਲਚ ਵਿੱਚ ਆ ਕੇ ਆਪਣਾ ਧਰਮ ਬਦਲਦੇ ਹਨ ਉਹ ਧਰਮੀ ਨਹੀਂ ਵਪਾਰੀ ਹੈ ਬਾਕੀ ਸਾਡੇ ਸਿੱਖ ਪ੍ਰਚਾਰਕਾਂ ਵਿੱਚ ਵੀ ਬਹੁਤ ਕਮੀ ਹੈ ਪੈਸੇ ਦੀ ਦੋੜ ਵਿੱਚ ਇਹ ਆਪਣੇ ਧਰਮ ਨੂੰ ਪ੍ਰਫੁੱਲਿਤ ਨਹੀਂ ਕਰ ਸਕੇ❤
@RammySingh-pi6nf
@RammySingh-pi6nf 4 сағат бұрын
ਕਰ ਤਾ ਲਿਆ ਹੇ ਪੇਸੈ ਨਾਲ ਸੱਬ ਤੋ ਜਿਆਦਾ ਲੋਕ ਇਸਾਈ ਤੋ ਵੱਧ ਦੇਸ ਇਸਾਈਆ ਦੇ
@bible2780
@bible2780 3 сағат бұрын
ਬੁੱਚੜ ਨੂੰ ਗੱਲ ਵੀ ਨਹੀਂ ਕਰਨੀ ਆਉਂਦੀ
@AS-nc5wh
@AS-nc5wh 3 сағат бұрын
ਸਿੱਖ ਕੌਮ ਜਿੰਨਾ ਵੱਡਾ ਵਪਾਰੀ ਕੋਈ ਨਹੀਂ,ਇਹ ਹਰ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਫਾਇਦੇ ਲਈ ਵਰਤਦੇ ਨੇਂ
@sawalsethi3667
@sawalsethi3667 Сағат бұрын
​@@RammySingh-pi6nfpar tu isayi nhi aa ..kuz sama pehla hi baneya hona
@deepbrar.
@deepbrar. 6 сағат бұрын
ਚੱਲਿਆ ਸੀ ਜ਼ਿਕਰ ਮੇਰੀ ਖ਼ਾਮੀਆਂ ਦਾ ਮਹਿਫਲ ਚ *ਜੋ ਲੋਕ ਬਹਿਰੇ ਸਨ ਉਨ੍ਹਾਂ ਨੂੰ ਸੁਣਾਈ ਦੇਣ ਲੱਗਿਆ* ਜੋ ਅਸੀਂ ਇਹਨਾਂ ਲੋਕਾਂ ਨਾਲ ਕੀਤਾ ਉਸਦਾ ਹੀ ਇਹ ਸਿੱਟਾ ਹੈ ਜੀ
@GurmailButtar-gg9fq
@GurmailButtar-gg9fq 12 минут бұрын
Bilkul 100 percent sahi gal e
@GurjitjattGurjitjatt
@GurjitjattGurjitjatt 4 сағат бұрын
ਸਾਨੂੰ ਮਾਣ ਸਿੱਖ ਹੋਣ ਤੇ
@ArvinderSingh-n8s
@ArvinderSingh-n8s 2 сағат бұрын
Naam naal jatt sharam taan nahin Aaundi sikh Akhvaunde nu
@gurlalgora2589
@gurlalgora2589 6 сағат бұрын
ਸਵਰਨ ਸਿੰਘ ਟਹਿਣਾ ਜੀ ਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਵਾਨ ਕਰਨੀ ਜੀ
@jasmersingh9725
@jasmersingh9725 4 сағат бұрын
ਬਿਲਕੁਲ ਸਹੀ ਗੱਲ ਹੈ ਜੀ
@HarbhajanSingh-e7f
@HarbhajanSingh-e7f 4 сағат бұрын
ਟਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਬਹੁਤ ਵਧੀਆ ਵਿਚਾਰ ਨੇ
@karmjeet.Brar.4303
@karmjeet.Brar.4303 2 сағат бұрын
Bilkul sahi gal a ji
@KamalJhamat-ly8oy
@KamalJhamat-ly8oy 2 минут бұрын
Bahut vadhiaa bahut vadhiaa bahut hi vadhiaa shandaar vichar charcha pesh kiti hai sir ji Sikh dharam nu duje dharma toh nahi blaki apne hi dharm de jattvaad toh khatraa hai
@kudeepsingh1576
@kudeepsingh1576 3 сағат бұрын
101% sach bolea tuse Tahna shab 😊😊😊😊👍👍👍👍👍
@alwarpunjabroadways6978
@alwarpunjabroadways6978 55 минут бұрын
Mere Veer ❤ di Gal kar diti. ❤ to Thanks.
@HarmeshmasihHarmeshmasih
@HarmeshmasihHarmeshmasih 3 сағат бұрын
Wah ji bahut vadeya gal
@MandeepSingh-xz4lj
@MandeepSingh-xz4lj 2 сағат бұрын
Good Tehna Saab ❤🎉
@RameshSingh-qi1kv
@RameshSingh-qi1kv 3 сағат бұрын
ਸਵਰਨ ਸਿੰਘ ਟਹਿਣਾ ਜੀ ਸੱਚੀਆਂ ਅਤੇ ਖਰੀਆਂ ਗੱਲਾਂ ਕਰਦੇ ਹੋ ਕਰਦੇ ਰਹੋ ਗੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਨੂੰ ਜੀ ਅਸੀਂ ਫਾਜਿਲਕਾ ਵਾਲੀਆ ਵਲੋ ਜੀ
@karnailsingh7225
@karnailsingh7225 4 сағат бұрын
ਵਾਹ ਵਾਹ ❤❤❤❤❤
@ajitsingh-qh9ii
@ajitsingh-qh9ii 4 сағат бұрын
ਟਹਿਣਾ ਸਾਹਿਬ ਇਹ ਦਰਸਾਉਂਦਾ ਗਲਤੀਆ ਆਪਣੀਆ ਹਨ
@ਸੁਖਵਿੰਦਰਸਿੰਘ-ਫ2ਢ
@ਸੁਖਵਿੰਦਰਸਿੰਘ-ਫ2ਢ 4 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@RAKESHKUMAR-ei5oy
@RAKESHKUMAR-ei5oy 5 сағат бұрын
Prabhu Yeshu ne sanu pyar te shanti naal rehn di sikhya diti hai.har ik nu haq hai apne apne dharm nu manan da te dharmik sathan bnan da kise nu koi haq nhi kise nu jabardasti krn da,baki prabhu aeo jihe karan wale nu akal te buddhi deve.
@gurcharanlal7205
@gurcharanlal7205 4 минут бұрын
ਸੱਚ ਤੇ ਕੌੜੀਆਂ ਗੱਲਾਂ। ਕਿਤੇ ਨਾ ਕਿਤੇ ਸਿੱਖ ਧਰਮ ਦੇ ਪ੍ਰਚਾਰਕ ਸਹੀ ਪ੍ਰਚਾਰ ਹੀ ਨਹੀਂ ਕਰ ਸਕੇ। ਗੁਰਬਾਣੀ ਦੇ ਸੰਦੇਸ਼ ਨੂੰ ਆਮ ਲੋਕਾਂ ਤਕ ਪਹੁੰਚਾ ਹੀ ਨਹੀਂ ਸਕੇ। ਅਜੇ ਵੀ ਭੇਦ ਭਾਵ ਹੋ ਰਿਹਾ ਬਹੁਤ। ਜ਼ਰੂਰਤ ਹੈ ਸੋਚ ਵਿਚਾਰ ਕਰਨ ਦੀ ਅਤੇ ਸਹੀ ਪ੍ਰਚਾਰ ਦੀ।
@GurjitjattGurjitjatt
@GurjitjattGurjitjatt 4 сағат бұрын
ਸਾਨੂੰ ਮਾਣ ਸਿੱਖ ਕੋਮ ਤੇ ਜਿਨ ਜਾਣਾ ਜਾਉ
@AS-nc5wh
@AS-nc5wh 3 сағат бұрын
ਫਿਰ ਜਾਣ ਦਿਓ, ਫਿਰ ਓਨਾ ਦੇ ਸਮਾਗਮਾਂ ਨੂੰ ਕਾਹਦੇ ਲਈ ਰੋਕਦੇ ਜੇ।
@sawalsethi3667
@sawalsethi3667 Сағат бұрын
​@@AS-nc5whtussi apni war crusade diya galla karde oo ...
@BakshishSingh-c5w
@BakshishSingh-c5w 3 сағат бұрын
Sir your good. Sepch
@RinkluRinklu
@RinkluRinklu 51 минут бұрын
Verry good tehna Saab ji
@VeerDeer-iz6vk
@VeerDeer-iz6vk 3 сағат бұрын
ਸਾਡੇ ਗੁਰ ਘਰਾਂ ਵਿੱਚ ਪ੍ਰਧਾਨਗੀ ਦੀ ਲੜਾਈ ਅਸੀਂ ਸਿਰਫ ਚੌਧਰ ਦੇ ਭੁੱਖੇ ਆਂ ਸਾਡੇ ਵਿੱਚ ਸਹਿਣਸ਼ੀਲਤਾ ਦੀ ਕਮੀ ਹੈ ਉਸ ਨੂੰ ਦੂਰ ਕਰਨਾ ਜਰੂਰੀ
@mewasinghjhajj6262
@mewasinghjhajj6262 5 сағат бұрын
🌹ਸਵਰਨ ਸਿੰਘ ਟਹਿਣਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੰਗਾ ਕਰੀ 🙏
@RahulKalyan-l5r
@RahulKalyan-l5r 4 сағат бұрын
Wah ji wah ❤ kise nu tah akal hai great Job
@pritpalsinghdhillon6770
@pritpalsinghdhillon6770 3 сағат бұрын
ਸਿੱਖ ਕਦੇ ਵੀ ਕਿਸੇ ਦੂਸਰੇ ਧਰਮਾਂ ਵਾਲਿਆਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਨਹੀਂ ਕਰਦੇ ਜੀ , ਇਹ ਸਾਡਾ ਫ਼ਲਸਫ਼ਾ ਨਹੀਂ ਹੈ ਜੀ । ਸਾਰੇ ਧਰਮਾਂ ਨੂੰ ਆਪੋ ਆਪਣੇ ਅਸੂਲਾਂ ਦੀ ਪ੍ਰਪੱਕਤਾ ਦੀ ਗਵਾਹੀ ਸਿਰਫ਼ ਸਿੱਖ ਧਰਮ ਹੀ ਭਰਦਾ ਹੈ , ਬਾਕੀ ਬਹੁਤਾਤ ਬੋਟੀ ਪਾਉਣ ਦਾ ਕੰਮ ਕਰਦੇ ਹਨ ਜੀ ॥
@ernestjames4676
@ernestjames4676 Сағат бұрын
Tehna sahib Sat Sri Akal sahi keha. People shud analyse them.
@kamaljit2806
@kamaljit2806 5 сағат бұрын
ਗੱਲਾਂ 100 ਫੀਸਦੀ ਸੱਚ ਨੇ
@HarjeetSingh-t1q
@HarjeetSingh-t1q 6 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SonuMasih-wr7fs
@SonuMasih-wr7fs 39 минут бұрын
ਮੱਤੀ 28:18-20 [18] ਅਤੇ ਯਿਸੂ ਨੇ ਕੋਲ ਆਣ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ [19] ਇਸ ਲਈ ਤੁਸਾਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ [20] ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।।
@NareshKumar-qy1hk
@NareshKumar-qy1hk Сағат бұрын
ਪਵਿੱਤਰ ਬਾਈਬਲ ਵਿੱਚ ਲਿਖਿਆ ਹੈ ਯਹੋਵਾਹ ਪ੍ਰਮੇਸ਼ਵਰ ਜੀ ਕਹਿੰਦੇ ਹਨ ਕੇ ਜੋ ਲੋਕ ਮੈਨੂੰ ਨਹੀਂ ਜਾਣਦੇ ਉਹ ਘੁੱਗੀ ਵਾਂਗੂ ਹੂੰਗਦੇ ਹੋਏ ਮੇਰੇ ਕੋਲ ਆਉਣਗੇ ਤੇ ਹਰ ਜੀਭ ਤੇ ਗੋਡਾ ਮੇਰਾ ਇਕਰਾਰ ਕਰੇਗਾ ਕੇ ਮੈਂ ਹੀ ਪ੍ਰਮੇਸ਼ਵਰ ਹਾਂ
@RavinderRavinder-xe5lr
@RavinderRavinder-xe5lr 5 сағат бұрын
ਸੱਚ ਤਾਂ ਇਹ ਗੱਲ ਹੈਕਿ ਉਹਨਾਂ ਨੂੰ ਆਪਣੇ ਤੇ ਇਹੀ ਵਿਸ਼ਵਾਸ ਨਹੀਂਇਹਨਾਂ ਨੂੰ ਸੱਚਾਈ ਦਾ ਪਤਾ ਨਹੀਂ ਜਦੋਂ ਦੇਸ਼ ਵਿੱਚਅੰਗਰੇਜ਼ੀ ਸ਼ਾਸਨ ਸੀ ਉਹ ਕਿਹੜੇ ਧਰਮ ਦੇ ਸੀ ਉਹਨਾਂ ਨੇ ਕਿੰਨਾ ਅੱਤਿਆਚਾਰ ਕੀਤਾ ਦੇਸ਼ ਉੱਤੇ ਇਹ ਲੋਕ ਉਹ ਸਭ ਕੁਝ ਭੁੱਲ ਚੁੱਕੇ ਨੇ ਜਿਹਨਾਂ ਗੁਰੂਆਂ ਨੇ ਸੰਸਾਰ ਨੂੰ ਸਹੀ ਰਾਸਤੇ ਦਿਖਾਇਆ ਉਹਨਾਂ ਨੂੰ ਭੁੱਲ ਚੁੱਕੇ ਨੇ ਇਹਨਾਂ ਨੇ ਪਰਮਾਤਮਾ ਨੂੰ ਸੱਚੇ ਮਨ ਨਾਲ ਪਾਇਆ ਹੀ ਨਹੀਂ ਸਗੋਂ ਪਰਮਾਤਮਾ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਪਰਮਾਤਮਾ ਤਾਂ ਹਰ ਇੱਕ ਦੇ ਮਨ ਦੀ ਆਤਮਾ ਦੇ ਅੰਦਰ ਵੱਸਦਾ ਹੈ ਗੁਰੂ ਨੂੰ ਪਾਉਂਣ ਆਪਣੇ ਪੁਰਖਾਂ ਦੇ ਰਾਸਤੇ ਚੱਲਣਾ ਚਾਹੀਦਾ ਹੈ ਉਹਨਾਂ ਦੇ ਰਾਸਤੇਆ ਤੇ ਚਲਣਾ ਗੁਰੂ ਦੀ ਗੁੜਤੀ ਮਿਲਦੀ ਹੈ
@RahulKalyan-l5r
@RahulKalyan-l5r 4 сағат бұрын
Great job❤
@deepbrar.
@deepbrar. 6 сағат бұрын
ਕੱਚਿਆਂ ਘਰਾਂ ਤੋਂ ਮਹਿਲਾਂ ਤੱਕ ਦਾ ਸਫ਼ਰ ਦੇਖਿਆ ਹੀ ਨਹੀਂ *ਜਿਨ੍ਹਾਂ ਨੇ ਹੰਢਾਂਇਆ ਵੀ ਹੋਵੇ ਉਹ ਸ਼ੋਹਰਤਾਂ ਤੇ ਨਹੀਂ ਡੁੱਲਦੇ*
@babaldeepsingh8214
@babaldeepsingh8214 5 сағат бұрын
🙏🙏🙏🙏🙏👍👍
@papoosayth3342
@papoosayth3342 5 сағат бұрын
good show good ideas liked it
@govindsingh4471
@govindsingh4471 4 сағат бұрын
ਟਹਿਣਾ ਸਾਹਿਬ ਆਪ ਨੇ ਹਮੇਸਾਂ ਦੀ ਤਰ੍ਹਾਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਪਰ ਗਲ ਹੈ ਅਮਲ ਕਰਨ ਦੀ ਧੰਨਵਾਦ ਆਪ ਸਭ ਦਾ।
@question-w5g
@question-w5g 2 сағат бұрын
ਉਹ ਇਸਾਈ ਪਿਆਰ ਮਾਫ ਕਰਦੌ ਮਾਫ ਕਰਦੌ ਦੀ ਸਿਖਿਆ ਦਿੰਦੇ ਆ। ਤੁਸੀਂ ਕੀ ਸਿਖਿਆਵਾਂ ਦਿੰਦੇ ਹੌ ਚੱਕ ਦੌ ਫੱਟੇ,,, ਗਾਣਿਆਂ ਚ ਕੀ ਕਹਿੰਦੇ ਹੌ। ਸਿਆਣੇ ਬੰਦੇ ਨਹੀਂ ਨਹੀਂ ਨਹੀਂ ਜਾ ਸਕਦੇ ਤੁਹਾਡੇ ਚ। ਪਿਆਰ ਨਿਮਰਤਾ ਮਾਫ,, ਮਾਫ ਇਹ ਤੁਸੀ ਕਰ ਹੀ ਨਹੀਂ ਸਕਦੇ। ਤੁਸੀਂ ਕੱਟੜ ਹੌ ਮੁਸਲਮਾਨ ਵਾਂਗ
@MewaSingh-gq4bp
@MewaSingh-gq4bp 5 сағат бұрын
Sat sri akal swarn singh tehna ji
@sawalsethi3667
@sawalsethi3667 59 минут бұрын
100 sach aa ji ...dere wale bohut kuz karde aa a..
@BootaLalllyan-no6bu
@BootaLalllyan-no6bu 3 сағат бұрын
ਬਾਈ ਸਹੀ ਖ਼ਬਰ ਦਿਤੀ ਜੀ ਬਾਈ ਇੱਕ ਪਿੰਡ ਵਿੱਚ ਤਿੰਨ ਚਾਰ ਗੁਰਦੁਆਰੇ ਹਨ ਪਰ ਇਹਨਾਂ ਨੇ ਗੁਰਦੁਆਰੇ ਨਾਲ ਜੋੜੇ ਨਹੀਂ ਸਗੋ ਤੋੜੇ ਹਨ ਕਿਉ ਕੇ ਆਮ ਲੋਕਾਂ ਨੂੰ ਬਾਣੀ ਦੀ ਵਿਚਾਰ ਨਹੀ ਦਸੀ ਬਾਣੀ ਜਾਤ ਪਾਤ ਨੂੰ ਨਹੀਂ ਮੰਨਦੀ ਪਰ ਗੁਰੂ ਘਰਾਂ ਵਿੱਚ ਸਬ ਕੁਝ ਜਾਤਾ ਚਲਦਿਆਂ ਜੀ ਬਾਣੀ ਦੇ ਨੇੜੇ ਤੇੜੇ ਵੀ ਕਿਸੇ ਨੂੰ ਜਾਣ ਦਿੰਦੇ ਬਾਣੀ ਸਮਜਾਈ ਨਹੀਂ ਬਲਕਿ ਪੁੱਜਣ ਵਾਲੀ ਚੀਜ਼ ਬਣਾ ਦਿੱਤੀ ਬਾਈ ਇਹ ਤਾਂ ਭਗਤ ਤੇ ਗੁਰੂ ਦੇ ਚੱਕਰਾਂ ਵਿੱਚ ਹੀ ਫਸੇ ਹੋਏ ਨੇ ਜੋੜਣਾ ਕੀ ਆ ਹਰ ਇਕ ਬੰਦਾ ਇਜ਼ਤ ਭਾਲਦਾ ਜੀ ਇਜ਼ਤ ਦਿਓ ਈਰਖਾ ਨਾ ਕਰੌ ਕਿਸੇ ਨਾਲ ਵੀ ਬਾਣੀ ਮੱਨੁਖਤਾ ਦਾ ਸੰਦੇਸ਼ ਦਿੰਦੀ ਹੈ ਜੀ ਸਮਜੋ Good ਟਹਿਣਾ ਬਾਈ ਜੀ 💯👍👍
@Pardesikaur
@Pardesikaur 2 сағат бұрын
ਗੁਰੂ ਘਰ ਇੱਕ ਬਣਾਉ ਤੇ ਇਕਠੇ ਹੋ ਕੇ ਉਸ ਵਾਹਿਗੁਰੂ ਜੀ ਦਾ ਸਿਮਰਨ ਕਰੋ ਜੀ ਆਪ ਕਰੋ ਤੇ ਆਪਣੇ ਬੱਚਿਆਂ ਨੂੰ ਦੱਸੋ ਸਿਮਰਨ ਕਰਨ ਨਾਲ ਕੀ ਮਿਲਦਾ ਹੈ ਵਾਹਿਗੁਰੂ ਜੀ
@TarsemMasih-o8k
@TarsemMasih-o8k 6 минут бұрын
Sangrur walian Nou fakira kohima davado Thana SAB Gee okay 👍💯💯👍👍💯
@AmanChohla-p6v
@AmanChohla-p6v 6 сағат бұрын
🙏🙏
@DrBalbirdhuria
@DrBalbirdhuria 4 сағат бұрын
Tehna ji tuhanu lock yad karian kariange
@kalkinath158
@kalkinath158 4 сағат бұрын
ਰਾਮ ਵਧਾਏ ਸੋ ਵਧੇ ਬਲ ਛਲ ਵਧੇ ਨਾ ਕੋਇ ਨਾਮ ਜਪ ਕੋਇ ਕਰੇ ਨਹਿ ਪਾਏ ਫਰਜੀ ਚੋਲੇ ਪਾਏ । ਨਿਰਧਨ ਕੇ ਹੱਕ ਖੋਹੇ ਕੇ ਧਨਵਾਨ ਨੇ ਕਮਲੇ ਹੋਏ। ਜਗ ਦੇ ਅਖੀ ਘੱਟਾ ਪਾਉਣ ਰੱਬ ਦੇ ਪਾ ਸਕੇ ਨਾ ਕੋਇ। ਸਿਮਰਨ ਕਾ ਸ, ਛੋੜ ਕਰ ਮਾਇਆ ਕੇ ਪੁਤਲੇ ਹੋਏ। ਜਗ ਦੇ ਅਖੀ,,,,,,,,,,,,,, ਰੱਬ ਦੇ ਪਾ,,,,,,, ਨਾ ਹੋ ਸਕੇ ਅਸਾ ਰੱਬ ਦੇ ਨਾਜੱਗ ਦੇ ਹੋਏ।
@kashmirsingh1619
@kashmirsingh1619 4 сағат бұрын
Good views
@rajwinderkaurcheema
@rajwinderkaurcheema 3 сағат бұрын
Jat paster sare
@SANDHUDUBLI
@SANDHUDUBLI 4 сағат бұрын
ਤੁਸੀ ਤੇ ਸਿਰਫ ਜਾਤ-ਪਾਤ ਦੀ ਗੱਲ ਕਰਨੀ ਹੁੰਦੀ। ਨਾਲੇ ਮੰਜਬੀ ਤਾ ਕਹਿੰਦੇ ਅਸੀ ਮੱਜਬ ਦੇ ਪੱਕੇ ਹਾ ਅਸੀ ਗੁਰੂ ਦੇ ਸਿੰਘ ਹਾ ਤਾ ਫਿਰ ਵੀ ਇਹ ਲੋਕ ਧਰਮ ਕਿਉ ਬਦਲ ਰਹੇ ਨੇ
@AS-nc5wh
@AS-nc5wh 3 сағат бұрын
ਜਿਸ ਕਿਸੇ ਬੇਇਜ਼ਤ ਕਰਕੇ ਘਰੋਂ ਕੱਢੀਏ ਉਹ ਨਿਕਲ ਈ ਜਾਂਦਾ। ਜਦੋਂ ਗੁਰੂ ਨਾਨਕ ਦਾ ਮਜਬ ਈ ਜੱਟਵਾਦ ਨੇ ਖਤਮ ਕਰ ਦਿੱਤਾ, ਫਿਰ ਉਹ ਕੋਈ ਮਜਬ ਤੇ ਲੱਭਣਗੇ।ਇਸ ਲਈ ਉਹ ਹੁਣ ਈਸਾਈ ਮਜਬ ਵਿਚ ਪੱਕੇ ਹੋ ਜਾਣਗੇ ਓਨਾ ਨੂੰ ਫੁਕਰੀਆਂ ਮਾਰ ਕੇ ਤੇ ਪੋਸਟਰ ਪਾੜ ਕੇ ਡਰਾਇਆ ਨਹੀਂ ਜਾ ਸਕਦਾ
@AS-nc5wh
@AS-nc5wh 2 сағат бұрын
ਸਹੀ ਸੋਚ ਵਾਲੇ ਜੱਟ ਵੀ ਜਿਹੜੇ ਜਾਤਪਾਤ ਦੇ ਵਿਤਕਰੇ ਤੋਂ ਦੁਖੀ ਨੇਂ, ਉਹ ਵੀ ਈਸਾਈ ਬਣ ਰਹੇ ਨੇਂ। ਵੱਡੇ ਪਾਸਟਰ ਜ਼ਿਆਦਾ ਤਰ ਜੱਟ ਨੇਂ।
@PritamSingh-gw1iq
@PritamSingh-gw1iq 4 сағат бұрын
ਟਹਿਣਾ ਸਾਬ ਅਮੇਰਕਾ ਵਿੱਚ ਕਿੰਨੀ ਖਤਰ ਨਾਕ ਅੱਗ ਲੱਗੀ ਹੋਈ ਹੈ ਚਰਚਾ ਨੂੰ ਕੋਈ ਨੁਕਸਾਨ ਨਹੀਂ ਹੋਇਆ ਇਹ ਲੋਗ ਨੂੰ ਸਮਜ ਨੀ ਆਉਦੀ ਅਕਾਲ ਪੁਰਖ ਪਰਮੇਸ਼ਵਰ ਤੋ ਡਰੋਂ
@akalroopsingh2053
@akalroopsingh2053 2 сағат бұрын
But they don't stop it's true Sikh who has to be in their religion .our people gave their life for Sikh n they r changing just like that
@jorawar7769
@jorawar7769 5 сағат бұрын
Dear you are right but nobody ready to understand The meaning of your speech
@NaharAulakh
@NaharAulakh 5 сағат бұрын
ਸਵਰਨ ਸਿੰਘ ਟਹਿਣਾ ਜੀ ਮਨੀਲਾ ਦਾ ਟੂਰ ਕਿਵੇਂ ਲੱਗਿਆ
@satpalsinghtaraithia9280
@satpalsinghtaraithia9280 4 сағат бұрын
Tehna sahib ਜਦੋਂ ਕੋਈ ਵੀ ਜਾਤ ਬਰਾਦਰੀ ਜਾਂ ਕਿਸੇ ਧਰਮ ਦੇ ਰਖਵਾਲੇ ਆਗੂ ਆਪਣੇ ਅਸੂਲਾਂ ਤੋਂ ਬੇਮੁਖ ਹੋ ਜਾਣ, ਜਿਸ ਕੌਮ ਦੇ ਆਪਣੇ ਘਰ ਵਾਲੇ ਤਾਂ ਭੁੱਖੇ ਮਰਦੇ ਹੋਣ ਪਰ ਪਰ ਵੱਡੀ ਗਿਣਤੀ ਚ ਭੀੜ ਸੋਸਲ ਮੀਡੀਆ ਤੇ ਝੂਠੀ ਵਾਹ ਵਾਹ ਖੱਟਣ ਲਈ ਹਰ ਜਗਾ ਚ ਦਾਨਵੀਰ ਬਣ ਜਾਏ, ਵੱਡੇ ਵੱਡੇ ਹਰ ਜਾਤ ਦੇ ਧਰਮ ਪੂਜਾ ਘਰ ਬਣ ਜਾਣ, ਪਰ ਧਰਮ ਪਰਚਾਰ ਦਾ ਗਲਾ ਘੋਟ ਦੇਣ, ਤਦ ਆ ਹੀ ਕੁਝ ਹੁੰਦਾ ਵਾ, ਦੇਖੋ ਇਸ ਵੇਲੇ ਵਾਡਾ ਦਲਿਤ ਭਾਈਚਾਰੇ ਤੋਂ ਜਿਆਦਾ ਜੱਟ ਅਤੇ ਵਡੀ ਜਾਤ ਭਾਈਚਾਰੇ ਨੂੰ ਲਗਾ ਵਾ…..ਬਜਾਏ ਕੇ ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਬਜਾਏ ਦੂਜੇ ਲੋਕਾਂ ਨੂੰ ਬੁਰਾ ਕਹੀਏ….ਹੁਣ ਜਦੋਂ ਅਸੀਂ ਪਿੰਡਾਂ ਦੇ ਪਿੰਡ ਖਾਲੀ ਕਰਕੇ ਬਾਹਰ ਜਿਆਦਾ ਖਾਣ ਲਈ ਭੱਜ ਗਏ ਤਦ ਆਹ ਹੋਣਾ ਹੀ ਸੀ….waheguru ji Kaum te Apni mehar kar🌴👏🙏
@justpositive6301
@justpositive6301 4 сағат бұрын
Veer suvarn s tehna ji tusin bahut hi sch kahe rahe ho ji main v sekhi nal judea han pr jat bhai chare ne eh sabh kujh apna hi smjh lea ha ji
@MandeepMann-h5d
@MandeepMann-h5d 4 сағат бұрын
ਵੀਰ ਜੀ ਸਾਨੂੰ ਕੋਈ ਲਾਲਚ ਨਹੀਂ ਦਿਤਾ ਗਿਆ ਕੋਈ ਪੈਸਾ ਨਹੀਂ ਦਿੰਦਾ ਨਾ ਕੋਈ ਲੈਂਦਾ
@Vipinmashi
@Vipinmashi 2 сағат бұрын
Sadaa yasu mashi life hai esaa kaar kaa loog yasu mashi daaa pechaa kardaa vaa pasyaa noo shaad kaaa
@AshokSehjalKultham
@AshokSehjalKultham 3 сағат бұрын
ਇਹ ਤਾ ਸਿਰਫ ਈਗੋ ਪ੍ਰਾਬਲਮ ਹੈ........
@rmachawla5459
@rmachawla5459 2 сағат бұрын
Soono Plz bhai Sahib Ji, church me such me Bhot Sari bimaria theek hoti hiji, or bhi Bhot sare Kaam Bante hiji, Plz app Ja Ke search hi Ker lo Church me
@BootaLalllyan-no6bu
@BootaLalllyan-no6bu 3 сағат бұрын
ਕਈ ਲੋਕ ਭਾਈ ਰਣਜੀਤ ਸਿੰਘ ਜੀ ਨੂੰ ਗ਼ਲਤ ਬੋਲਦੇ ਨੇਂ ਪਰ ਭਾਈ ਸਾਹਿਬ ਨੇ ਪਰਮੇਸ਼ਵਰ ਦੁਆਰ ਦੇ ਨਾਲ hospital ਖੋਲ੍ਹ ਦਿੱਤਾ ਮੱਨੁਖਤਾ ਦੀ ਭਲਾਈ ਲਈ ਬਾਕੀ ਕੀ ਕਰਦੇ ਹਨ??
@VarinderSingh-q6z
@VarinderSingh-q6z 2 сағат бұрын
ਇਕੋ ਹੀ ਕਾਰਨ ਹੈ ਲੋਕਾਂ ਦੇ ਇਸਾਈ ਬਣਨ ਦਾ ਤੇ ਓ ਹੈ ਜਾਦੂ ਟੂਣੇ ਵਾਲਿਆਂ ਨੂੰ ਠੀਕ ਕਰਨ ਦਾ ਭਰੋਸਾ ਦੇਣਾ,, ਜੇ ਇਹਨਾਂ ਨੂੰ ਮੋੜਨਾ ਹੈ ਤਾਂ ਇਹਨਾਂ ਵਾਲਾ ਹੀ ਤਰੀਕਾ ਅਪਣਾਉਣ ਪਵੇਗਾ ਤੇ ਇਸ ਵਾਸਤੇ ਸਮਾਗਮਾਂ ਵਿਚ ਜਾਦੂ ਟੂਣੇ ਦੀ ਵਿਦਿਆ ਜਾਨਣ ਵਾਲੇ ਪ੍ਰਚਾਰਕ ਰੱਖਣੇ ਹੋਣਗੇ ( ਜੋ ਕਿ ਸੰਤਮਤ ਜਾਂ ਗੁਰਮਤ ਦੇ ਉਲਟ ਹੈ )
@SgtHC-2805-blogs
@SgtHC-2805-blogs 6 сағат бұрын
Punjab vich Talwar de jor te kucch vi karwaya ja sakda. Eh sooch hai punjabian di.
@vickysinghvicky2618
@vickysinghvicky2618 5 сағат бұрын
ਵੀਰ ਜੀ ਤੁਹਾਡੀ ਵੀਡੀਓ ਵਿੱਚ ਅਵਾਜ਼ ਬਹੁਤ ਘੱਟ ਆਉਂਦੀ ਹੈ ❤
@santoshkaur9285
@santoshkaur9285 4 сағат бұрын
Aap ji da fon khrab h 🙏Waheguru
@vickysinghvicky2618
@vickysinghvicky2618 4 сағат бұрын
@santoshkaur9285 ਬਹੁਤ ਮਿਹਰਬਾਨੀ ਦੱਸਣ ਲਈ ਮੈਨੂੰ ਤਾਂ ਪਤਾ ਨਹੀਂ ਸੀ
@Lakhvirsingh-bt2nq
@Lakhvirsingh-bt2nq 5 сағат бұрын
ਸਹੀ ਕਿਹਾ ਜੀ
@JasbirSingh-h6d6e
@JasbirSingh-h6d6e 2 сағат бұрын
Sare Wade ohdea te jatt kabij
@krishnatheguru1689
@krishnatheguru1689 Сағат бұрын
Ikalla punjab e ni ,aun vaale time ch baaki states v affect hon valiya ne..eh spring vali ਉਦਾਹਰਨ poore hindustan ch e lgge gi kise din
@Vipinmashi
@Vipinmashi 2 сағат бұрын
Tohnoo aak sawal hai pasaa wadaa hai yaa life
@GurmailSingh-v5i
@GurmailSingh-v5i 5 сағат бұрын
Africa ਵਿਚ ਪੁਰਾਣੇ ਸਿੱਖ ਨੇ daram ਬਦਲ lea
@rmachawla5459
@rmachawla5459 2 сағат бұрын
Koi lalch Nhi dete Ji real God hi Jesus ji hi
@GurjeetSingh-p9s
@GurjeetSingh-p9s 4 сағат бұрын
Hor kaddo peera nu gaala 😢😢
@PawanKumar-q2i4c
@PawanKumar-q2i4c 4 сағат бұрын
ਵੀਰ ਜੀ ਸਿੱਖਾਂ ਨੇ ਤਾਂ ਬਾਬਾ ਸਾਹਿਬ ਅੰਬੇਡਕਰ ਜੀ ਦਾ ਸਨਮਾਨ ਨੀ ਕੀਤਾ ਜੇਕਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਸਨਮਾਨ ਕਰਦੇ ਤਾਂ ਅੱਜ ਸਾਰੇ ਦਲਿਤ ਸਿੰਘ ਹੁੰਦੇ ਮੈਂ ਨਵਾਂਸ਼ਹਿਰ ਤੋਂ ਹਾਂ ਜੀ ਮੈਂ ਹਿੰਦੂ ਦਲਿਤ ਹਾਂ ਜੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਬਲਿਦਾਨ ਕਦੇ ਨਹੀਂ ਭੁੱਲ ਸਕਦੇ ਪਰ ਮੈਂ ਸਿਖ ਧਰਮ ਵਿਚ ਨਹੀਂ ਆਉਣਾ ਕਿੳ ਕਿ ਇਹਨਾ ਤਾਂ ਸਾਡੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਸਨਮਾਨ ਨਹੀਂ ਕੀਤਾ ਸੀ ਜਿਨ੍ਹਾ ਨੇ ਸੰਵਿਧਾਨ ਲਿਖਿਆ ਸੀ
@sawalsethi3667
@sawalsethi3667 Сағат бұрын
Chal yrr bas kar fake story
@Grace-wy1tc
@Grace-wy1tc Сағат бұрын
Bro eh kuj lokan di saurhi soch aa ki ik dharm nu dusre dharm ton khatra aa
@HarjindersinghKainth
@HarjindersinghKainth 4 сағат бұрын
Sikhi da ghaan karn wich sab too badda hath jattan da haa ...dusri gal SGPC jo sikhi da parchar hi nhi kar sakay.. actually Guru Nanak Sahib te Guru Govind Singh g ne sanu jo sikhayea o changay parcharak ne loka no changay trikey nal dasea hi nhi ... actually sikhi fukrea de hath chali gai ...eh hi reason si Dr Ambedkar ne bi sikhi nhi apnai ...
@right-said-Bobby
@right-said-Bobby Сағат бұрын
1-less permanent govt jobs. Second casteism, every second song praises only 1 caste. third- bahujan need a good convent education for their kids. ✝✝✝✝✝✝✝✝✝✝✝✝✝✝✝✝✝✝✝✝✝✝✝✝✝✝✝
@Vipinmashi
@Vipinmashi 2 сағат бұрын
Yasu mashi naa kahaa life mai vaa
@GurmailSingh-v5i
@GurmailSingh-v5i 5 сағат бұрын
SC hi daram change ni karde upper category wale vi daram change karde aa
@SgtHC-2805-blogs
@SgtHC-2805-blogs 6 сағат бұрын
Punjab vich 2 dhade ban chuke ne jidan siya sunni . Ina de Gurudwara te shamshaan ghat vi alag ne. Ina vichon 1 group Christian ban reha hai.
@somethingunique5254
@somethingunique5254 4 сағат бұрын
Bhai bible vich jo shiksha mill rahi aa sin to bachan lai ohh sarea nu attractive lgtia ne jo real life vich log apply krde ne and miracle dekh k and life change,Mann change dekhde ne to masih nu follow krde ne, bible vich likhea tuci nahi prabhu ne tuhanu chunn lea he jo mashi te believe krde
@VijaySingh-m6b2r
@VijaySingh-m6b2r 5 сағат бұрын
Tehna shab eh jina made loka nu daobunge lok ohna masih nu Janan ge
@JasbirSingh-h6d6e
@JasbirSingh-h6d6e 2 сағат бұрын
Amrit shakon vele Kai thava te ,2, bate karde ne punjab vich fair garib ki Karan sikhi te hun jtta da pura kabja h
@Vipinmashi
@Vipinmashi 2 сағат бұрын
Chrishyantity dee jaad yasu mashi vaa
@karnailsingh1354
@karnailsingh1354 Сағат бұрын
Lol i am a christian I read mool mantar Its the true identification of God Dharam koi community nahi hai sir Dharam ik path hai te gyan hai ki ishwar kon hai Ik onkar satnam karta purukh nibhau nirbair akal murat axuni sehbhang guru parsaad Da meaning kar lo Sara gyan mil jayega
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН