ਪੂਰਨ ਸੱਚ ਅਤੇ ਝੂਠ ਕੀ ਹੈ? | Prof. Kashmira Singh | Harjinder Thind | RED FM Canada

  Рет қаралды 6,774

RED FM CANADA

RED FM CANADA

Күн бұрын

Пікірлер: 23
@surjitgrewal
@surjitgrewal Жыл бұрын
Love to listen your discussion. Keep up your good work...
@VickySingh-bf6pv
@VickySingh-bf6pv 7 ай бұрын
ਇਹ ਬਹੁਤ ਕੀਮਤੀ ਗੱਲਾਂ
@mandeepsingh2870
@mandeepsingh2870 Жыл бұрын
ਸ਼ਾਨਦਾਰ
@kewalsinghthandi4086
@kewalsinghthandi4086 Жыл бұрын
Salute both of you, I always try to listen pro: sahib bless you guys.
@navgill8140
@navgill8140 Жыл бұрын
these are my favorite talk shows. with prof.kashmira singh. 🙏
@sangowal1
@sangowal1 Жыл бұрын
Sach never changes.... Everything happening or happened is outcome of SACH. AADI SACH ,JUGAADI SACH NANAK...HOSI BHI SACH ...means Sach has prevailed from beginning, before beginning, and shall prevail in future too. What is SACH..... Natural/ultimate outcome from Eternal principles/Universal truth is SACH. ..Eho hi rab di karni hai. Behind every happening..there are many or innumerable facts/principles involved. Fail/ Pass hona Healthy/Bimaar hona. Bacha paida hona /na hona. Naukri milni/ na milni. Colour gora/kala hona. Earth/moon da ban jaana. Murder da hona. Kothi da ban/na ban sakna........ Har cheez pichhe bahut saare facts da hona/ ya na hona hunda hai. O Vakhri gal hai ki saanu ihna facts/sachhaian da pta nhi hunda. Ate asin iko gal hi kehnde han.... "Ih Rab ne keeta/ ya nahi hon ditta."
@malkiatsingh5143
@malkiatsingh5143 Жыл бұрын
ਸੱਚ ਕਦੇ ਵੀ ਸਥਾਈ ਨਹੀਂ ਹੋ ਸਕਦਾ, ਸੱਚ ਹਮੇਸ਼ਾ ਬਦਲਦਾ ਰਿਹਾ ਹੈ। ਮੇਰਾ ਸੱਚ ਹੋਰ ਹੈ ਦੂਜੇ ਦਾ ਸੱਚ ਹੋਰ ਹੈ। ਵਿਕਾਸ ਦੇ ਸਿਧਾਂਤ ਦੀ ਮੌਜੂਦਗੀ ਵਿੱਚ ਸੱਚ ਸਦਾ ਬਦਲਣ ਦੇ ਰਸਤੇ ਚਲਿਆ ਜਾਂਦਾ ਰਹੇਗਾ।
@AvatarSingh-z5g
@AvatarSingh-z5g Жыл бұрын
ਜਿਵੇ ਗੁਰਬਾਣੀ ਸ਼ਚ ਆ ਫਿਰ ਕਿਵੇ ਮਨ ਲਈਏ ਇਹ ਤਾ ਗੁਰੂਆ ਦਾ ਸ਼ਚ ਮੇਰਾ ਸ਼ਚ ਹੋਰ ਹੋ ਦਸ਼ੋ
@sangowal1
@sangowal1 Жыл бұрын
Truth is the force behind, which makes a thing happen in a certain manner.
@ranjitnagra491
@ranjitnagra491 Жыл бұрын
ਇਸ ਗੱਲਬਾਤ ਦਾ ਕੀ ਮਤਲਬ ਹੈ ਇਹ ਮੈਨੂੰ ਸਮਝ ਨਹੀਂ ਲੱਗੀ ਪਰ ਜਿਹੜੇ ਪੂਰਨ ਸੱਚ ਨੂੰ ਇਹ ਸੱਜਣ ਬਾਹਰ ਲੱਭ ਰਹੇ ਹਨ ਉਸ ਬਾਰੇ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਸੋ ਪੰਡਿਤ ਜੋਂ ਮਨ ਪਰਬੋਧੇ ਰਾਮ ਨਾਮ ਆਤਮ ਮੈ ਖੋਜੇ ਸ਼ਾਇਦ ਗੁਰਬਾਣੀਂ ਦੀਆ ਤੁਕਾਂ ਮੈਂ ਸਹੀ ਨਹੀਂ ਲਿਖੀਆਂ ਹੋਣ ਕੋਈ ਵੀਰ ਮੈਨੂੰ ਇਹ ਸਹੀ ਦੱਸ ਸਕਦਾ ਹੈ ਗੁਰਬਾਣੀਂ ਸਦਾ ਸੱਚ ਆਪਣੇ ਵਿੱਚ ਖੋਜਣ ਨੂੰ ਹੀ ਕਹਿੰਦੀ ਹੈ ਇਹ ਬਾਹਰ ਨਹੀਂ ਨਹੀਂ ਮਿਲਣਾ ਇਹ ਸੱਚ ਦਿਮਾਗ ਦੇ ਲੈਵਲ ਤੇ ਖੋਜਣ ਦੀ ਕਰ ਰਹੇ ਹਨ ਪਰ ਸੱਚ ਦਿਮਾਗ ਤੋਂ ਪਰ੍ਹੇ ਦੀ ਗੱਲ ਹੈ ਗੁਰਬਾਣੀਂ ਇਹ ਸਾਨੂੰ ਵਾਰ ਵਾਰ ਕਹਿੰਦੀ ਹੈ 🙏🙏
@AvatarSingh-z5g
@AvatarSingh-z5g Жыл бұрын
ਜਿਵੇ ਗੁਰਬਾਣੀ ਸ਼ਚ ਆ ਫਿਰ ਕਿਵੇ ਮਨ ਲਈਏ ਇਹ ਤਾ ਗੁਰੂਆ ਦਾ ਸ਼ਚ ਮੇਰਾ ਸ਼ਚ ਹੋਰ ਹੋ ਦਸ਼ੋ
@agampuar4322
@agampuar4322 Жыл бұрын
Truth is when something aligns with reality. Now question is WHAT IS REALITY?
@pamlekar1
@pamlekar1 Жыл бұрын
What appears is not real, and reality NEVER APPEARS This is the nature of reality
@sangowal1
@sangowal1 Жыл бұрын
Truth is that..."some thing is bound to happen in specific way."
@Universe370
@Universe370 9 ай бұрын
ਵਿਹਲੇ ਬੁੱਢੇ ਆਪਣਾ ਫੋਕਾ ਗਿਆਨ ਝਾੜਦੇ ਪਏ ਨੇ😂😂
@DavinderSingh-t6u
@DavinderSingh-t6u Жыл бұрын
ਮੌਤ ਸੱਚ ਹੈ
@honeysinghsidhu6479
@honeysinghsidhu6479 Жыл бұрын
Marjiye veere phir,kio jiiiiiiina jhuuth vich?
@GurmitBSingh
@GurmitBSingh Жыл бұрын
Ssaji The absolute factual sach = SAT. As defined CATAGORICALLY BY GURUNANAKJI AND THAT IS THE BASES OF AADGRANTHJI GURUNANAKJI PHILOSOPHY THAT IS ". AD SACH JUGAD SACH HAPI SACH NANAK HOSI BI SACH ". AND THIS MEANS JO SADAA THEEER REHNDAA JI EVER EXISTS JI BAKI KURD RAJA KURD SO ON..............AS TEMPRARY JI OTHERWISE FACTUAL IS A TEMPORARY SACH AS PER LAWS. AND CHUTH IS OPPOSITE OF IT EG EVOLUTION , Physicists. SO FAR E = MC SQUARE. Leading to FINALLY hydrogen helium black matter so on Jo THEEER REHNDAA Which is what GURUNANAKJI says
@JagroopSingh-il3xl
@JagroopSingh-il3xl Жыл бұрын
AI hhhhhhhhh
@Mapleliqst
@Mapleliqst Жыл бұрын
Both are lies
Try this prank with your friends 😂 @karina-kola
00:18
Andrey Grechka
Рет қаралды 9 МЛН
The evil clown plays a prank on the angel
00:39
超人夫妇
Рет қаралды 53 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
ਜੰਗ | War - Harjinder Thind & Prof. Kashmira Singh
42:51
RED FM CANADA
Рет қаралды 6 М.
Try this prank with your friends 😂 @karina-kola
00:18
Andrey Grechka
Рет қаралды 9 МЛН