ਪਸ਼ੂਆਂ ਦੇ ਵਾੜੇ ਕਿਉਂ ਬਿਠਾਉਂਦੇ ਪਾਕਿਸਤਾਨੀ ਲੋਕ Anjum Saroya House | Punjabi Travel Couple | Ripan Khushi

  Рет қаралды 196,319

Punjabi Travel Couple

Punjabi Travel Couple

Күн бұрын

Пікірлер: 483
@satinderkaur7317
@satinderkaur7317 Ай бұрын
ਇਹ ਹਵੇਲੀਆਂ ਵਾੜੇ ਇਹ ਤਾਂ ਸਾਡਾ ਵਿਰਸਾ ਹੈ ❤❤🙏🌹
@nachhattarkaur3115
@nachhattarkaur3115 Ай бұрын
ਬਹੁਤ ਵਧੀਆ ਬਲੌਗ ਹੈ ਸਾਰੇ ਇੰਜ ਹੀ ਖੁਸ਼ ਰਵੋਂ । ਆਪਣੇ ਪੁਰਾਣੇ ਪੰਜਾਬ ਦੀ ਯਾਦ ਕਰਾ ਦਿਤੀ
@Balbirsinghusa
@Balbirsinghusa Ай бұрын
ਸਾਨੂੰ ਬਹਿਣਾ ਈ ਡੰਗਰਾਂ ਵਿੱਚ ਚੰਗਾ ਲੱਗਦਾ।ਪਸ਼ੂਆਂ ਵਿੱਚ ਵੀ ਆਪਣੇ ਵਰਗਾ ਈ ਜੀਵ ਹੁੰਦਾ।ਨਾਲ਼ੇ ਜੱਟਾਂ ਨੂੰ ਐਹੋ ਜਿਹਿਆ ਮਾਹੋਲ ਵਧੀਆ ਲੱਗਦਾ।ਕੋਈ ਇਹਨਾ ਲੋਕਾਂ ਦੇ ਦਿਲ ਵੀ ਵੇਖੋ ਕਿੰਨਾ ਸਤਿਕਾਰ ਕਰਦੇ ਆ
@htgaming7206
@htgaming7206 Ай бұрын
ਰਿਪਨ ਤੁਸੀਂ ਜਦੋਂ ਸਾਹੀ ਵਾਲ ਜਾਓਗੇ ਤਾਂ ਡੇਰਾ ਬਾਬਾ ਭੁਮਣ ਸ਼ਾਹ ਵੀ ਜਰੂਰ ਜਾਣਾ ਜੋ ਕਿ ਇੱਕ ਇਤਿਹਾਸਿਕ ਸਥਾਨ ਹੈ। ਸਾਹੀਵਾਲ ਦੇ ਨੇੜੇ ਹੀ ਹੈ।
@KuldepSingh-jq9hh
@KuldepSingh-jq9hh Ай бұрын
Sahiwal my nanka pind ha
@AliRazajutt45
@AliRazajutt45 Ай бұрын
Bhoman shah is my neighboring village almost 80 km away, it's in okara district near Haveli lakha city,
@agamjotsinghpannu5918
@agamjotsinghpannu5918 Ай бұрын
ਵੀਰ ਜੀ ਹਵੇਲੀ ਤਾਂ ਬਾਰ ਦੀ ਸਰਦਾਰੀ ਹੈ ਸਾਡੇ ਪਿਤਾ ਜੀ ਭੂਆ ਜੀ ਬਾਰ ਦੀਆਂ ਬਹੁਤ ਗੱਲਾਂ ਸੁਣਾਉਂਦੇ ਹੁੰਦੇ ਸਨ
@KulbirSingh-cb2oh
@KulbirSingh-cb2oh Ай бұрын
😊ਇਕ ਗੱਲ ਹੈ ਚਾਹੇ ੳਸ ਕੋਈ ਗੁੱਸਾ ਕਰੇ ਮੁਸਲਮਾਨ ਵੀਰ ਕਦੀ ਵੀ ਆਪਣੇ ਪਰਵਾਰ ਵਿੱਚ ਨਹੀਂ ਲਿਜਾਦੇ ਜਿਵੇਂ ਅਸੀਂ ਸਾਰਾ ਪਰਵਾਰ ਇਕੱਠੇ ਗੈਸਟ ਦੇ ਨਾਲ ਬੈਠਦੇ ਹਨ ਇਹ ਆਪਣੀ ਅਲਿਹਦਾ ਹੀ ਹਵੈਲੀ ਵਿੱਚ ਗੈਸਟ ਨੂੰ ਰੱਖਦੇ ਹਨ ਸਾ਼ਇਦ ਇਹ ਮੁਸਲਮਾਨ ਬਰਾਦਰੀ ਦਾ ਰਿਵਾਜ਼ ਹੈ
@buggarsinghsidhu7186
@buggarsinghsidhu7186 Ай бұрын
@@KulbirSingh-cb2oh ਵੀਰ ਇਹ ਇਕੱਲੇ ਮੁਸਲਿਮ ਵਿਚ ਨਹੀਂ ਬਹੁਤ ਸਾਰੇ ਰਾਜਪੂਤ, ਬਿਸ਼ਨੋਈ, ਤਕੜੇ ਘਰਾਣਿਆਂ ਵਿੱਚ ਵੀ ਹੈ
@shrignf8464
@shrignf8464 Ай бұрын
ਪਰ ਇਹ ਆਪਣੇ ਚਾਚੇ ਤਾਏ ਦੀ ਕੁੜੀ ਨਾਲ ਵਿਆਹ ਕਰਵਾ ਲੈਂਦੇ ਆ
@majorsarpanch5546
@majorsarpanch5546 29 күн бұрын
ਇਹਨੂੰ ਨਹੀਂ ਫ਼ਰਕ ਮਹਿਸੂਸ ਹੁੰਦਾ ਜਿਹੜੀ ਚੀਜ਼ ਪਰਦੇ ਚ ਰੱਖਣੀ ਇਹ ਸਗੋਂ ਇਹ ਦੱਸਦਾ ਫਿਰਦਾ ਉਹ ਮੱਝਾਂ ਵਾਲੇ ਵਾੜੇ ਚ ਰੱਖਦੇ ਪਰ ਕਿਉਂ ਦਲੀਲ ਦੇਵੇ
@majorsarpanch5546
@majorsarpanch5546 29 күн бұрын
ਪਰ ਮੁਸਲਮਾਨ ਭਰਾਵਾਂ ਦੀ ਇਹ ਖੂਬੀ ਚੰਗੀ ਹੈ ਅਸੀਂ ਗਲਤ ਹਾਂ
@chandanbrar5662
@chandanbrar5662 27 күн бұрын
ਵੀਰ ਇਹ ਪੁਰਾਣੇ ਸਮਿਆਂ ਦਾ ਰਿਵਾਜ ਆ
@Sardar-h4w
@Sardar-h4w Ай бұрын
ਰਿਪਨ ਬਾਈ ਪੋਸਕੀ ਜਰੂਰ ਲੈ ਕੇ ਆਣਾ ਮੇਰੇ ਲਈ ਤੁਹਾਡੇ ਪਾਕਿਸਤਾਨ ਦੇ ਸਾਰੇ ਵਲੌਗ ਦੇਖਦੇ ਹਾਂ ਸਾਰਾ ਪਰਿਵਾਰ ਇਕੱਠੇ ਬਹਿ ਕੇ ❤❤
@DilbagSingh-xh8sd
@DilbagSingh-xh8sd Ай бұрын
ਢਿੱਲੋਂ ਤੇ ਸੈਮੀ ਬਾਈ ਨੂੰ ਸਤਿ ਸ੍ਰੀ ਅਕਾਲ ਹੋਰ ਬਾਈ ਜੋ ਆਪ ਸੇ ਵਿੱਚਦੀ ਮਖੌਲ ਬਾਜ਼ੀ ਕਰਕੇ ਹੱਸਦੇ ਹੋ ਤੇ ਬਹੁਤ ਸੋਹਣਾ ਲੱਗਦਾ ਹੈ ਮਾਲਕ ਧੰਨ ਤੰਦਰੁਸਤੀਆਂ ਦੇਵੇ ਜੋ ਸਾਨੂੰ ਵੀ ਨਾਲ ਨਾਲ ਪਾਕਿਸਤਾਨ ਦੀ ਸ਼ਹਿਰ ਕਰਾ ਰਹੇ ਹਨ ਧੰਨਵਾਦ ਧਾਲੀਵਾਲ❤❤❤❤
@OfficialJasSingh
@OfficialJasSingh Ай бұрын
ਪੁੱਤਰੋ ਅਸੀਂ ਤਾਂ ਇਹ ਸਭ ਹੰਢਾਇਆ ਹੋਇਆ ਹੈ। ਤੁਸੀਂ ਸਾਡੇ ਬਚਪਨ ਨੂੰ ਮੁੜ ਸੁਰਜੀਤ ਕਰ ਦਿੱਤਾ। ਜਿਉਂਦੇ ਵੱਸਦੇ ਰਹੋ।
@ParamjitSingh-i1h
@ParamjitSingh-i1h Ай бұрын
ਮੇਰੀ ਭੈਣ ਖੁਸ਼ੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇਰ ਸਾਰਾ ਪਿਆਰ 😊
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
@LovelyStudio-v8r
@LovelyStudio-v8r Ай бұрын
ਪਾਕਿਸਤਾਨ ਦੇ ਲੋਕ ਵੀ ਬਹੁਤ ਪਿਆਰ ਕਰਦੇ ਹਨ।ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਹਾਸਾ ਮਜ਼ਾਕ ਵੀ ਵਧੀਆ ਕਰਦੇ ਹਨ।ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@patwalsaabvlogs
@patwalsaabvlogs Ай бұрын
@khushpreetsingh7531
@khushpreetsingh7531 Ай бұрын
sirf 4 lok nu dekh k ni keh skde , asal pta odo lagu jdo ikale ghume ,rahim yar khan de area ch jaan asal pta lag ju pyar da ehna nu
@gurmeetmangat279
@gurmeetmangat279 Ай бұрын
ਰਿੱਪਣ ਬਾਈ ਜੀ ਤੁਸੀਂ ਇਹਨਾਂ ਦੇ ਡੱਰਾ ਵਿੱਚ ਹੀ ਤੁਰੇ ਫਿਰਦੇ ਹੋ ਕਿਸੇ ਫੈਮਿਲੀ ਨੂੰ ਨੀ ਮਾਲਿਆਇਆ ❤
@JOT_MAAN
@JOT_MAAN Ай бұрын
ਘਰੇ ਨੀ ਵਾੜਦੇ
@chahalpb3110
@chahalpb3110 Ай бұрын
​@@JOT_MAANverra kheo mada khadi jhana aho ve ta apne he a
@chahalpb3110
@chahalpb3110 Ай бұрын
​@@JOT_MAANphoto tu sidhu de lahi sidhu patta kina payer karda se pakistan ale Veera nu
@mygames3251
@mygames3251 17 күн бұрын
ਬਾਈ ਜੀ ਅਗਲੇ ਦੇ ਪਰਿਵਾਰ ਦੀ privesy ਵੀ ਹੁੰਦੀ ਹੈ । ਇਸ ਦਾ ਇਹ ਮਤਲਬ ਨਹੀ ਹੁੰਦਾਂ ਕਿ ਉਹ ਆਪਣੇਘਰ ਹੀ ਨਹੀ ਬਾੜਦੇ
@RAJA_Singh4725
@RAJA_Singh4725 Ай бұрын
✍️ਰਿਪਣ ਤੇ ਖੁਸ਼ੀ ਨੁੰ ਦਿਲੋਂ ਪਿਆਰ ✅❤
@jagga976
@jagga976 28 күн бұрын
ਸਾਨੂੰ ਤੇ ਹਵੇਲੀਆ ਬਹੁਤ ਵਧੀਆ ਲੱਗਦੀਆਂ ਡੰਗਰਾਂ ਵਾਲੀਆਂ❤
@harbhajansingh8872
@harbhajansingh8872 Ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@nishanchattha5614
@nishanchattha5614 Ай бұрын
ਬਾਈ ਹਵੇਲੀ ਮੱਝਾਂ ਗਾਵਾਂ ਤਾਂ ਪੰਜਾਬ ਦੇ ਜੱਟਾਂ ਦੀ ਆਨ ਤੇ ਸ਼ਾਨ ਹੈ ਇਹ ਕੋਈ ਮਾੜੀ ਜਗ੍ਹਾ ਨਹੀਂ ਹੁੰਦੀ ਇਹ ਨਜ਼ਾਰੇ ਤਾਂ ਅਮਰੀਕਾ ਕਨੇਡਾ ਵਿੱਚ ਵੀ ਨਹੀਂ ਲੱਭਦੇ, ਜਿਹੜੀਆਂ ਜੂਠਾ ਇਹ ਆਖਦੀਆਂ ਨੇ ਕੀ ਚੜਦੇ ਪੰਜਾਬ ਵਾਲੀਆ ਨੂੰ ਤਾਂ ਲਹਿੰਦੇ ਵਾਲੇ ਡੰਗਰਾਂ ਵਾਲੇ ਵਾੜੇ ਵਿਚ ਬਿਠਾ ਦਿੰਦੇ ਨੇ ਉਹ ਦੋਨੋਂ ਪੰਜਾਬਾ ਦਾ ਆਪਸ ਵਿੱਚ ਵੱਧਦਾ ਪਿਆਰ ਵੇਖ ਕੇ ਸੜ ਬਲ਼ ਜਾਂਦੇ ਨੇ ਜਿਵੇਂ ਇੰਡਿਆ ਦੀਆਂ ਅਜੰਸੀਆਂ ਕਰਦੀਆਂ ਨੇ, ਜਿਉਂਦੇ ਵਸਦੇ ਰਹੋ ਸਾਡੇ ਲਹਿੰਦੇ ਪੰਜਾਬ ਵਾਲੀਓ ਭਰਾਵੋ ❤❤
@Jaggatailor
@Jaggatailor Ай бұрын
ਵਿਕਾਸ ਬਾਈ ਤੇ ਸੰਮੀ ਪੰਜਾਬੀ ਬਹੁਤ ਵਧੀਆ ਬੋਲਦੇ ਐ
@MuhammadShoaib-jg7pr
@MuhammadShoaib-jg7pr Ай бұрын
Bro it's Waqas not Vikas ❤
@Jaggatailor
@Jaggatailor 28 күн бұрын
ਵਕਾਸ ਹੈਦਰ ਓ ਕੇ ਭਰਾ ਜੀ
@sunnysingh-sk9tl
@sunnysingh-sk9tl Ай бұрын
ਰਿਪਨ ਵੀਰ ਜੀ ਜੈਬੀ ਹੰਜਰਾ ਸਾਹਿਬ ਜੀ ਨੂੰ ਵੀ ਜ਼ਰੂਰ ਮਿਲਕੇ ਆਇਓ, ਉਹ ਆਪਣੀ ਮਾਂ ਬੋਲੀ ਪੰਜਾਬੀ ਦੀ ਬੜੀ ਸੇਵਾ ਕਰਦਾ ਹੈ।
@buggarsinghsidhu7186
@buggarsinghsidhu7186 Ай бұрын
ਮੇਰੀ ਨਿਜੀ ਰਾਏ ਹੈ ਕਿ ਜੇਕਰ ਕਿਸੇ ਦੇ ਘਰ ਜਾਂਦੇ ਹਾਂ ਤਾਂ ਉਹ ਜਿਸ ਥਾਂ ਤੇ ਸਾਨੂੰ ਬੈਠਣ ਲਈ ਜਗਾਹ ਦੇਵੇ ਤਾਂ ਉਸ ਥਾਂ ਤੇ ਬੈਠਣ ਲਈ ਸਾਨੂੰ ਮੀਨ ਮੇਖ ਨਹੀਂ ਕਰਨੀ ਚਾਹੀਦੀ ਵਾਰ ਵਾਰ ਤਵਾ ਨਹੀਂ ਲਾਉਣਾ ਚਾਹੀਦਾ। ਗਲਤ ਕੁਮੈਂਟ ਤੁਹਾਡੇ ਵਲੋਂ ਵਾਰ ਵਾਰ ਤਵਾ ਲਾਉਣ ਕਾਰਨ ਆਏ।
@rosy233
@rosy233 Ай бұрын
I 💯 agree...eh bai g kde kde kuj jyada he bol jande aa. I m glad k mai alone nhi eh feel kita..
@harbindersahota5352
@harbindersahota5352 Ай бұрын
I am agree too
@manjeetkaurwaraich1059
@manjeetkaurwaraich1059 Ай бұрын
❤🎉ਲਿਪਟ ਤੇ ਖੁਸ਼ੀ ਤੁਹਾਨੂੰ ਵਿਕਾਰ ਸ਼ੱਮੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ 🎉❤🎉❤🎉❤🎉❤🎉
@abhayjit3847
@abhayjit3847 Ай бұрын
❤❤❤❤❤ਅੰਜੁਮ saroya ਨਾਸਿਰ ripn sami jatt ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran
@kalwanumotionpictures8874
@kalwanumotionpictures8874 Ай бұрын
ਪਾਕਿਸਤਾਨ ਆਲ਼ੇ ਪਾਸੇ ਸਾਰੇ ਹੀ ਪੰਜਾਬੀ ਵੀਰ ਬਹੁਤ ਵਧੀਆ ਉਪਰਾਲਾ ਕਰਕੇ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਂਦੇ ਹਨ। ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਜਿੰਦਾ ਰੱਖਣ ਲਈ ਬਹੁਤ ਵਧੀਆ ਉਪਰਾਲਾ ਹੈ।
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Ай бұрын
ਇਸ ਵਲੌਗ ਵਿੱਚ ਭਾਈ ਸਰੋਆ ਦਾ ਘਰ ਦੇਖਕੇ ਬਹੁਤ ਵਧੀਆ ਲੱਗਿਆ ਅਤੇ ਨਾਲੇ ਪੁਰਾਣਾ ਵਿਰਸਾ ਦਿਖਿਆ। ਚੜ੍ਹਦੀ ਕਲਾ ਰਹੇ।
@JattLife-td7nt
@JattLife-td7nt Ай бұрын
ਵੀਰ ਜੀ ਕੱਚਾ ਪੱਕਾ ਕੁੱਝ ਨੀ ਹੁੰਦਾ ਪਿਆਰ ਹੋਣਾ ਚਾਹੀਦਾ ਆਪਣੇ ਚੜਦੇ ਪੰਜਾਬ ਵਾਲੇ ਇਹ ਸਬ ਕੁਝ ਖਤਮ ਕਰਤਾ
@ParamjeetKaur-tg7dd
@ParamjeetKaur-tg7dd Ай бұрын
ਅਸੀ ਤਾ ਖੁਸ਼ ਹਾ ਕਿ ਸਾਨੂੰ ਸਾਡਾ ਪੁਰਾਨਾ ਵਿਰਸਾ ਦੇਖਣ ਨੂੰ ਮਿਲਦਾ ਹੈ।
@BalKaur123
@BalKaur123 Ай бұрын
ਸਹੀ ਗੱਲ ਪੰਜਾਬ ਦੀ ਕੋਈ ਰੀਸ ਨਹੀ
@Ammazification
@Ammazification Ай бұрын
Rightly said
@BalwinderSingh-pi3bm
@BalwinderSingh-pi3bm 23 күн бұрын
ਰਿਪਨ ਜੀ ਪੰਜਾਬ ਵਿਚ ਭਾਵੇਂ ਚੜ੍ਹਦਾ ਪੰਜਾਬ ਹੋਵੇ ਭਾਵੇਂ ਲਹਿੰਦਾ ਪੰਜਾਬ ਹੋਵੇ ਮੱਝਾਂ ਗਾਵਾਂ ਘੋੜੀਆਂ ਘਰ ਦੀ ਸ਼ਾਨ ਹੁੰਦੀਆਂ ਹਨ ਜਿਸ ਘਰ ਵਿਚ ਮੱਝਾਂ ਗਾਵਾਂ ਘੋੜੀਆਂ ਨਹੀਂ ਹੁੰਦੀਆਂ ਉਸਨੂੰ ਪੰਜਾਬੀ ਨਹੀਂ ਕਿਹਾ ਜਾਂਦਾ ਇਹ ਸਾਡਾ ਸਭਿਆਚਾਰ ਹੈ ਮੱਝਾਂ ਵਾਲੀਆਂ ਹਵੇਲੀਆਂ ਨਾਲ ਸਾਡੀ ਪ੍ਰੀਤ ਹੈ ਸਾਡਾ ਪੰਜਾਬ ਜਿਉਦਾ ਰਹੇ
@manikatron4278
@manikatron4278 Ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@nirmalsinghmallhi9773
@nirmalsinghmallhi9773 Ай бұрын
ਢਿੱਲੋ ਸਾਹਿਬ ਨੇ ਕੋਟ ਐਵੇ ਨ੍ਹੀ ਪਾਇਆ ਹੋਇਆ ਤਾਂਹੀ ਰਿਪਨ ਤੇਰੇ ਵਲੌਗ ਵਿਚ ਆ ਨ੍ਹੀ ਰਹੇ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੇ ਬਾਈਆ ਨੂ ਢਿੱਲੋ ਸਾਹਿਬ ਨੂ ਸੱਤ ਸ੍ਰੀ ਅਕਾਲ ਆਖ ਦੇਣਾ ਮੇਰੇ ਵਲੋ
@Gur738
@Gur738 Ай бұрын
Pakistan aale veere Nasir veera Waqas veera Sammi veera Waqar Veera bhut hi wadiya Punjabi bolde hn very nice Punjabi 🙏🏾🙏🏾🙏🏾🙏🏾🙏🏾
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਵਿਕਾਸ ਜੀ ਸੈਮੀ ਜੱਟ ਅਤੇ ਨਾਸਿਰ ਢਿੱਲੋਂ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ( ਮੇਜਰ ਸਿੰਘ ਜੈਤੋ ਫਰੀਦਕੋਟ)
@sarbjeetsinghsarbjeetsikgh9756
@sarbjeetsinghsarbjeetsikgh9756 Ай бұрын
ਬਾਈ ਰਿੰਪਨ ਪਛੂਆਂ ਬਿਨਾ ਜਿਮੀਦਾਰ ਦਾ ਘਰ ਸੋਹਣਾ ਹੀ ਨਹੀਂ ਲੱਗਦਾ
@sandeepsingh-sv6hf
@sandeepsingh-sv6hf Ай бұрын
Vadde dil tn... pinda walea ...de hi hunde , 🤗👍(shehraa wale tn saadi nakal kr rahe ajkl formality lai. )
@Creativesajan.6
@Creativesajan.6 Ай бұрын
ਬਹੁਤ ਸੋਨੇ🎉🎉🎉🎉 27:44
@surjeetkaur6590
@surjeetkaur6590 Ай бұрын
❤ de amir vir bahut khoobsurat khu Hawley jattan di shaan
@pawankumar-go4ts
@pawankumar-go4ts Ай бұрын
Ripan veer love u so much tuhade sare v log dekh rehe ,pichle saal Canada 6 month geye c,uthe bhi tuhade c log dekhe.bahut vadhia kam kar rehe Deen duniya dekha rehe,kade mere paas bhi auna Balachaur Samta clinic
@nishansinghdhillon1034
@nishansinghdhillon1034 Ай бұрын
ਬਹੁਤ ਵਧੀਆ ਲਗਿਆ ਅੰਜਮ ਸਰੋਆ ਦੀ 16ਦਰੀ,ਦੇਖ ਕੇ ਰਿਪਨ ਤੇ ਖੁਸ਼ੀ ਤਹਾਨੂੰ ਰੱਬ ਬਹੁਤ ਤਰੱਕੀ ਬਖਸ਼ੇ ❤❤🙏🙏🙏
@AmarjitSingh-z4x
@AmarjitSingh-z4x Ай бұрын
Waheguru ji ka Khalsa WaheGuru ji ki Fateh ji
@nishansinghdhillon1034
@nishansinghdhillon1034 Ай бұрын
​@@AmarjitSingh-z4x🙏🙏🙏❤❤
@phulkaristudiomk1908
@phulkaristudiomk1908 24 күн бұрын
ਰਿਪਣ ਤੇ ਖੁਸ਼ੀ ਨੁੰ ਦਿਲੋਂ ਪਿਆਰ
@BaldevSingh-zp9nm
@BaldevSingh-zp9nm Ай бұрын
dhan dhan guru nanak dev patsahji dono punjaba te kirpa kreo ji
@ninderkaur1080
@ninderkaur1080 Ай бұрын
Hello Ripan and Khushi ❤❤❤❤❤❤ thanks ji waheguru ji chardi kla ch rakhan ji 🎉🎉❤❤
@ParamjitSingh-i1h
@ParamjitSingh-i1h Ай бұрын
ਸਾਰਿਆਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਸਾਡੇ ਇਸਲਾਮ ਸਾਰਿਆਂ ਨੂੰ
@AfzaalGujjar-x3c
@AfzaalGujjar-x3c Ай бұрын
@jaswindersidhu3710
@jaswindersidhu3710 Ай бұрын
ਚੜਦੇ ਤੇ ਲਹਿੰਦੇ ਪੰਜਾਬ ਦਾ ਪਿਆਰ ❤❤❤
@sarbjeetkaurbiggarwalsunam
@sarbjeetkaurbiggarwalsunam Ай бұрын
ਵੀਰ ਜੀ ਤੁਸੀ ਕਿਸੇ ਦੀ ਗੱਲ ਐਨੀ ਕਿਉ ਦਿਲ ਤੇ ਲਾਈ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਬਲੋਗ
@baljeetkaur6961
@baljeetkaur6961 Ай бұрын
ਸੋਟੀ ਸੋਚ ਹੈ ਪਰਵਾਹ ਨਾ ਕਰੋ ਵੀਰ ਜੀ❤❤❤❤❤❤❤❤❤❤❤❤
@sushilgarggarg1478
@sushilgarggarg1478 Ай бұрын
THANKS FOR SEE PAKISTAN PEOPLE IN VILLAGERS LIFE IN 🙏 PAKISTAN 🇵🇰 😀 🙏 💙 😊 ❤️ 🇵🇰 😀 🙏 💙 😊 ❤️
@VillageFood44
@VillageFood44 Ай бұрын
❤❤🇵🇰well come ❤️
@kulwindersingh-id6xj
@kulwindersingh-id6xj Ай бұрын
ਰਿਪਨ ਜੀ ਤੁਸੀਂ ਬਹੁਤ ਵਧੀਆ ਸਮੇਂ ਪਹੁੰਚੇ ਹੋ ਜੀ ਇਸ ਵਕਤ ਪਾਕ ਪੰਜਾਬ ਦੀ ਪਹਿਲੀ ਮੁਖਮੰਤਰੀ ਮਹਿਲਾ ਆ ਜੀ ਮਰੀਅਮ ਨਵਾਜ, ਲਾਹੋਰ ਦੀ ਪਹਿਲੀ ਮਹਿਲਾ ਪੁਲਿਸ ਕਮਿਸ਼ਨਰ ਆ ਜੀ ਡਾਕਟਰ ਅਨੁਸ ਸਸੁਦ, ਅਤੇ 77 ਸਾਲ ਬਾਅਦ ਪਹਿਲੇ ਸਿੱਖ ਨੂੰ ਪਾਕਿਸਤਾਨ ਦਾ ਕੋਈ ਮੰਤਰੀ ਬਣਾਇਆ ਆ ਜੀ ਰਮੇਸ ਅਰੋੜਾ ਇਹਨਾਂ ਵਿਚੋਂ ਕਿਸੇ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰੋ ਜੀ
@agul5758
@agul5758 Ай бұрын
Pakistani women skilled inspiration for many Pakistan 1st Muslim country started hving Female in Army n police Pakistan 1st Muslim country where Female Prime minister BeNazeer Bhuto elected Army officer Nigar living legend she 1st one who made to high Ranks tv play made on her life its called Ik he Nigar Mahira Khan played role of Nigar Pakistan 1st country among Muslim countries started Female fight pilots tv play made on Muryum she was 1st fight pilot her life shown in tv play called Ik Thi Muryum Balochistan KPK Sindh Punjab hving Female police officers thy hv good posts In pandemic Female officers in Quetta Balochistan got great fame n name thy used to go out to help people thy didnot stay in cozy offices thy used to b on roads giving guidelines n awareness. Pakistani women working in all lines show biz fashion film making tv play making police Army buses taxi banks schools universities shops restaurants hotels Malls security trvlling industry vlogging thy are cook chef business woman too .
@kulwindersingh-id6xj
@kulwindersingh-id6xj 26 күн бұрын
@agul5758 GOOD SIR JII BUT THESE ALL THINGS COPY PASTE OF INDIA AND YOU HAVE FEW NAMES INDIA ELECTED HIS FIRST FEMALE PRIME MINISTER IN 1966 INDIRA GANDHI AND INDIA SELECTED FIRST FEMALE CHIEF MINISTER FOUR DECADES AGO NAME SUCHITA KRIPLANI AND NUMBERS OF WOMEN WHO MAKE FULL TIME CHIEF MINISTER WITH FULL POWER NAME IS SUCHITA KRIPLANI, J JAYLLAITA, UMA BHARTI, VASUNDRA RAJE SINDYA, BHUPINDER KAUR BHATTEL, MEHBOOBA MUFTI, SHEELA DIXIT SUSMA SWARAAJ, RABRI DEVI, NOW ATISI MARLLONA, PAKISTAN SELECT FIRST CHIEF MINISTER MARYAM NAVAAZ IN 2024 I JUST SAY THINGS VERY SLOW IN PAKISTAN ITS HAPPEN WHEN THINGS IS OVER ,THANKS PLEASE GIVE YOUR VALUABLE THOUGHT I WAITED
@shawindersingh6931
@shawindersingh6931 Ай бұрын
🌹ਬਹੁਤ ਵਧੀਆ ਵਲੋਗ🌹ਸਮੀ ਨੇ ਗੀਤ ਤਾਂ ਕੋਈ ਗਾਇਆ ਨਹੀਂ🌹ਗੀਤ ਬਿਨਾਂ ਗੱਲ ਬਣਦੀ ਜਿਹੀ ਨੀ🌹
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਮੇਸ਼ਾ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@HimmatGill-v9g
@HimmatGill-v9g Ай бұрын
Bhut vadia lga Bai ripan te khusi ajj da vilog Ravi vala area dekh ke vadia lga
@SsSs-ww4je
@SsSs-ww4je Ай бұрын
Paji itna payar sarora ji pakistan diL karda wahegure ji meher karn meh ve paji nu ik var mila pakistan ja ke diL bahut karda he Mera father miltry vich se mere kol aj puri jawani or miltry group the purani com phote he sahid Lahor the sare A Gore Mera daddy ik sardar Hardial singh Hera Halware air port tha agla pind me bahut bage Sali ha mere Bapu ne pakistan dekha he Dada ji kota chaman or Lahor the sun Thanks paji satnam singh Gk1 wala mere bache meri beti tha pura khayal Rakhna Thanks
@sushilgarggarg1478
@sushilgarggarg1478 Ай бұрын
Satnam wahaguru ji 🙏 ❤❤❤
@mr.khehra0001
@mr.khehra0001 Ай бұрын
ਜਿਹੜੇ ਲੋਕ ਗ਼ਲਤ ਗੱਲ੍ਹਾਂ ਕਰਦੇ ਆ,ਉਹ ਪੰਜਾਬੀ ਨਹੀਂ ਹੋ ਸਕਦੇ,ਉਹ ਨਹੀਂ ਚਾਹੁੰਦੇ ਚੜਦਾ ਤੇ ਲਹਿੰਦਾ ਪੰਜਾਬ ਇਕੱਠੇ ਹੋਣ।
@RkBirdi
@RkBirdi Ай бұрын
Ripan veer ji tusi Pakistan de village dekhna cahounde si oh dikha ke bhout vadia lagda family members very nice nice behaviour hai ji🙏🙏
@ehsanali7194
@ehsanali7194 Ай бұрын
Ripon and Khushi thanks for coming Pakistan again thanks
@jatinderkaur4685
@jatinderkaur4685 Ай бұрын
Very nice good Message Sweet Milni Waheguru ji thunu hemesa kuss Rekheye ❤❤🎉🎉
@HarmailC.
@HarmailC. Ай бұрын
Ripen beta oh lucky persons we were from Canada. Those sweet memories always in our hearts. Who sit under the Jaman and ate great lunch with my both son WAQAS and SROYA beta’s big effort. That’s our Richest KAhzan. EK MA from Canada! Lots of love to my all sons. Specially Nasir puth to. Who made easy to use 🙏
@HarmailC.
@HarmailC. Ай бұрын
Nasir puth made easy to us 🇨🇦🙏
@travelwithwaqashaider
@travelwithwaqashaider Ай бұрын
❤❤❤
@jumbsunny7809
@jumbsunny7809 26 күн бұрын
Ripan veere eda de Loka di parvah ni krni.sadi rooh vasdi aa done panjab de pinda vich.saroya Bai Nasir Bai wakar Bai te Sammi Bai jeonde raho veero.charde panjab walo baut Sara pyar thono. Ludhiane walo
@apnapunjab4433
@apnapunjab4433 Ай бұрын
ਰਿਪਨ ਨੂੰ ਪਹਿਲਾਂ ਵਾਲੇ ਸਮਿਆਂ ਦੇ ਪੰਜਾਬ ਵਿੱਚ ਵੀ ਲੋਕ ਇਦਾਂ ਹੀ ਬਹਿੰਦੇ ਹੁੰਦੇ ਸੀ ਆਪਣੇ ਚੜਦੇ ਪੰਜਾਬ ਚ ਵੀ
@HardeepSingh-tr5qb
@HardeepSingh-tr5qb Ай бұрын
Ripan khushi vlog chaga lagia bai waqas sami jat makhol kar ki dil khush kar dide han bai nasir dhillon sab da bhut dhawad ji.❤deepa bathinda to.❤❤
@paramjitsingh6295
@paramjitsingh6295 Ай бұрын
ਬਹੁਤ ਗੁੱਡ ਜੀ ❤❤❤❤❤🙏🙏🙏🙏🙏
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@bakhshinderpadda2804
@bakhshinderpadda2804 Ай бұрын
Thank you ji lenda panjab dakhon leyi🙏🏻🙏🏻
@Harpreetsingh-jk7vl
@Harpreetsingh-jk7vl Ай бұрын
ਸਾਨੂੰ ਤਾਂ ਬਾਈ ਇਹ ਹਵੇਲੀਆਂ ਦਿਖਾਇਆ ਕਰੋ ਸਾਨੂੰ ਤਾਂ ਇਹੀ ਵਧੀਆ ਲੱਗਦੀ ਆ
@pammibub2021
@pammibub2021 Ай бұрын
Haveliyaan Punjab apne Ch ghat Ne
@lakhveergill2431
@lakhveergill2431 Ай бұрын
ਸਾਹੀਵਾਲ ਗਾਵਾਂ ਜਰੂਰ ਦਖਾਉ ਰਿਪਨ ਜੀ
@surjitpunia8262
@surjitpunia8262 Ай бұрын
Ripan and Khushi Kush rho and God bless Vikas , Sami and Dhillon , very nice vlog
@hussainmanzoor7074
@hussainmanzoor7074 Ай бұрын
Love and respect from Haroonabad District Bahawalnagar.❤❤❤❤❤
@KulwinderSingh-oz2vm
@KulwinderSingh-oz2vm 6 күн бұрын
❤❤❤❤👍👍👍👍 ਫਿਰੋਜ਼ਪੁਰ ਵਾਲੇ
@narsiram8316
@narsiram8316 Ай бұрын
I Love Waqas Haider from the core of my heart by God 🎉🎉🎉🎉🎉
@chudharyshahid8628
@chudharyshahid8628 Ай бұрын
Daffa karoo yar haters noo. No need for such a lengthy clearance. Chill karoo Ty real Punjabi vibes nu enjoy karoo
@HamzaMirza-v5w
@HamzaMirza-v5w Ай бұрын
Ji ayan no Punjab Punjabi Zindabad Inshaallah. Jhelum Punjab Pakistan zendabad انشاءاللہ.
@sarbjitdhilwanto
@sarbjitdhilwanto Ай бұрын
Village life my in my heart 😊😊😊😊😊
@GurpreetSingh-os4gn
@GurpreetSingh-os4gn Ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@sukhbhatti8821
@sukhbhatti8821 Ай бұрын
Bhut sohna vlog mai ta tuhade vlog pishle saal pakistan to hi dekhne shuru kitte c bhut vda feel hunda vlog dekh k
@sukhwinderkaur8953
@sukhwinderkaur8953 Ай бұрын
ਰਿਪਣ ਬੇਟੇ ਮੇਰਾ ਗੋਤ ਵੀ ਸਰੋਆਂ ਹੈ ਮਲੇਰਕੋਟਲਾ ਏਰੀਆ ਹੈ
@sushilgarggarg1478
@sushilgarggarg1478 Ай бұрын
THANKS FOR SEE VILLAGE LIFE IN PAKISTAN COUNTRY 🇵🇰 😀 😊 👍 🙌 🙏 🇵🇰 😀 😊 👍 🙌 🙏 🇵🇰
@balbirkaur6014
@balbirkaur6014 Ай бұрын
Waheguru tuhanu chardi kala ch rakhan ji ❤❤
@jyotidirasoi-i3p
@jyotidirasoi-i3p Ай бұрын
ਇੰਨਾ ਤਾਂ ਉਸ ਬੰਦੇ ਨੇ ਨਹੀਂ ਕਿਹਾ ਕਿ ਡੰਗਰਾਂ ਵੱਲ ਬਿਠਾਉੰਦੇ ਜਿੰਨਾ ਰਿਪਨ ਨੇ ਆਪ ਕਹਿ ਤਾ।
@RaviPal-do8kh
@RaviPal-do8kh Ай бұрын
Bai eh indirectly ohna nu keh rhe aa k sanu ghar lay k jao😊😊😊 lekin ohna de kann 👂te🦗juu nai srkdi.
@sukhbirsukhbir3750
@sukhbirsukhbir3750 Ай бұрын
Right
@rinkur4170
@rinkur4170 Ай бұрын
ਮਹਿਮਾਨ ਨਵਾਜ਼ੀ ਵਿੱਚ ਚੜਦੇ ਪੰਜਾਬ ਨਾਲੋਂ ਬਹੁਤ ਪਿੱਛੇ ਹਨ ਪਾਕਿਸਤਾਨੀ ਪੰਜਾਬੀ ਼ ਸਿਰਫ਼ ਤੇ ਸਿਰਫ਼ ਵਿਓ ਵਧਾਉਣ ਲਈ ਡੰਗਰਾਂ ਚ ਬਿਠਾ ਲੈਂਦੇ ਆ ਘਰ ਦੀ ਛੱਤ ਥੱਲੇ ਕਦੀ ਨਹੀਂ ਲੈ ਕੇ ਜਾਂਦੇ
@mangalsingh8905
@mangalsingh8905 Ай бұрын
Kye baat he Puttar Ripan khusi Vikas Dhillon Sammi Piar Rab Sukhrakhe
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@zahoorahmad456
@zahoorahmad456 Ай бұрын
Well come bro
@JagtarSingh-ed9qp
@JagtarSingh-ed9qp Ай бұрын
Sahi gall hai ji bahut jyada piar karde han ji
@RanaSulman-rf4ds
@RanaSulman-rf4ds Ай бұрын
Mashallah very good Video ❤❤❤
@sushilgarggarg1478
@sushilgarggarg1478 Ай бұрын
THANKS FOR SEE ANJUM SAROYA HOUSE 🏠 🙏 IN PAKISTAN 🇵🇰 😀 😊 😍 ❤️ 😋 🇵🇰
@navdeepsingh1336
@navdeepsingh1336 Ай бұрын
Love from Ludhiana ❤❤❤❤❤❤❤❤❤❤❤❤❤❤❤❤❤❤❤.
@amanpreet8258
@amanpreet8258 Ай бұрын
Last nd main gal asi pyar de badle pyar chone aa bus 🙏
@sukhidhandhwar5476
@sukhidhandhwar5476 28 күн бұрын
❤ waheguru mehar kare sab nu akal bakshe political lokan nu v k insaaan bano koi v country hove only love rakho eh note Paisa eithe reh jana insaan bano thinking positive rakho insaaniyat dharam zindabad
@sk-nr7jr
@sk-nr7jr 28 күн бұрын
ਘਟੀਆ ਲੌਕਾ ਦੀ ਘਟੀਆ ਸੋਚ You guys are doing great 👍
@gogipreet7330
@gogipreet7330 Ай бұрын
Bhut vadyia blog a ji har ik ji ❤❤❤❤GBU❤❤❤❤
@GurnekSingh-ud5nw
@GurnekSingh-ud5nw Ай бұрын
Paji tusi tran taran ayo🎉 22ji love u❤
@GurmeetSingh-m2c
@GurmeetSingh-m2c Ай бұрын
ਬਹੁਤ ਵਧੀਆ ਹੈ ❤❤🎉🎉
@AvtarSingh-oj5pc
@AvtarSingh-oj5pc Ай бұрын
Good video bai g ❤❤❤❤
@mangakakru1861
@mangakakru1861 Ай бұрын
🙏🙏🙏🙏🤗🤗🤗💞💞 Bohat.jyada Vdia.g👌 Atttt Kentt
@PargatSingh-uw9ym
@PargatSingh-uw9ym Ай бұрын
ਵਾਹਿਗੁਰੂ ਭਲੀ ਕਰੇ ਜੀ ਰਿਪਨ ਬਾਈ
@Gyaan5242
@Gyaan5242 Ай бұрын
ਰੀਪਣ ਭਾਈ ਖੁਸੀ ਚ ਆਕੜ ਆ ਗਈ ਆ ਪੂਰੀ ਤੁਹਾਡੇ ਚ ਨਹੀ ਹੁਣੇ ਅਸੀਂ ਗਏ ਵਿ ਜੱਥੇ ਨਾਲ ਪਾਕਿਸਤਾਨ ਤੇ ਤੁਸੀ ਮਿਲੇ ਓਥੇ ਫੋਟੋ ਕਰਵਾਉਣ ਲਈ ਕਯਾ ਤਾਂ ਮੈਡਮ ਖੁਸੀ ਨੇ ਏਦਾ ਬਿਹੇਵਿਆਰ ਕੀਤਾ ਜੀਦਾ ਪਤਾ ਨੀ ਕੀਨੀ ਕਿ ਵਡੀ ਸੈਲੀਬ੍ਰਿਟੀ ਆ ।
@PB02ਅੰਬਰਸਰੀਆ
@PB02ਅੰਬਰਸਰੀਆ Ай бұрын
Je oh celebraty nai hegi phir tu kyu tarle kar riha c photo khichvan lai
@harbanslalsharma4052
@harbanslalsharma4052 Ай бұрын
Chhaati chauri karan di tin kheti exercise : 1) hath wali toka machine chalauna, 2) Vataan lyi jindra khichna, 3) kahi/kasi/spade di varton. Ehna naal fefrhe vi mazboot hunde hann.
@GurdeepSingh-yg1uu
@GurdeepSingh-yg1uu Ай бұрын
ਬਹੁਤ ਬਹੁਤ ਧੰਨਵਾਦ ਜੀ
@Punjabi.channl
@Punjabi.channl Ай бұрын
Bai ji Maja he eda oda a dekh da video
@pammibub2021
@pammibub2021 Ай бұрын
Tussi surprise dena ci,ohna Ne shock de dita ,I missed Anjum’s humour 😂Ohna diyan shoorliyaan da jawab nahi ❣️
@etasalatetasalatw7886
@etasalatetasalatw7886 Ай бұрын
😅😅😅😅
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
7 ਕਿੱਲਿਆਂ ਚ ਬਣੀਆ 7 ਕੋਠੀਆਂ
11:51
Guri Gharangna
Рет қаралды 139 М.
Ripan Khushi Anjum Saroya di 16 Dari Vich | Khushi Ne kitiyan Juggtan
21:45
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН