ਇੱਥੇ ਬੈਠਕੇ ਲਿਖੀ ਵਾਰਿਸ ਸ਼ਾਹ ਨੇ ਹੀਰ Heer Village Pakistan 🇵🇰 Punjabi Travel Couple | Ripan Khushi

  Рет қаралды 147,486

Punjabi Travel Couple

Punjabi Travel Couple

Күн бұрын

Пікірлер: 288
@jasspreetkaur9206
@jasspreetkaur9206 18 күн бұрын
Pakistan government te loka nu salam hai jina ne sara ਇਤਿਹਾਸ ਸੰਭਾਲ ਕੇ ਰਖਿਆ ਹੈ ❤
@MALIKQASIM.44
@MALIKQASIM.44 18 күн бұрын
Thank you g 🙏❤love you from Punjab🇵🇰❤
@GurmeetSingh-lm6we
@GurmeetSingh-lm6we 18 күн бұрын
ਸੰਮੀ ਦੀ ਆਵਾਜ਼ ਬਹੁਤ ਸੁੰਦਰ ਆ❤❤ ਦਵਾ ਵਾਹਿਗੁਰੂ ਚੜਦੀ ਕਲਾ ਬਕਸ਼ੇ
@manikatron4278
@manikatron4278 19 күн бұрын
ਸਾਰੇ ਬਲੋਗਾ ਨਾਲੋਂ ਪਾਕਸਤਾਨੀ ਬਲੋਗ ਵਾਦੀਆਂ ਨੇ❤
@satinder7735
@satinder7735 16 күн бұрын
Haji pakistan sarkar ne purani verasat sambh ke rakhe hai .apne india ch tan sab khatam ker te .bahut pyare log ne ithe de ❤
@harbhajansingh8872
@harbhajansingh8872 19 күн бұрын
ਲਹਿੰਦੇ ਪੰਜਾਬ ਵਿੱਚ ਵਸਦੇ ਪੰਜਾਬੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤
@BrarVlogs1111
@BrarVlogs1111 19 күн бұрын
ਵੀਰ ਜੀ ਤੁਹਾਡੇ ਵਲੋਗ ਬਹੁਤ ਵਧੀਆ ਹੁੰਦੇ ਆ ਤੁਸੀਂ ਘਰੇ ਬੈਠਿਆਂ ਨੂੰ ਕਿੰਨਾ ਕੁਝ ਦਿਖਾਉਂਦੇ ਓ ❤❤❤ ਪਾਕਿਸਤਾਨ ਵਾਲਿਆਂ ਨੂੰ ਸਲਾਮ
@JaspinderGill-t5f
@JaspinderGill-t5f 19 күн бұрын
ਕਿੱਸਾ ਕਾਵਿ ਧਾਰਾ ਦਾ ਸਿਰਮੌਰ ਕਵੀ ਵਾਰਿਸ ਸ਼ਾਹ ਨੂੰ ਦਿਲੋਂ ਸਲੂਟ ❤ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
@JagtarSingh-wg1wy
@JagtarSingh-wg1wy 19 күн бұрын
ਰਿਪਨ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਵਾਰਿਸ ਸ਼ਾਹ ਵਾਰੇ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@palwindersingh3731
@palwindersingh3731 19 күн бұрын
RIOAN BETTE KHUSH RAHO. JIONDE RAHO.
@nareshdeepika9420
@nareshdeepika9420 18 күн бұрын
ਧੰਨਵਾਦ ਇਹ ਸਭ ਦਿਖਾਉਣ ਲਈ ।ਪਾਕਿਸਤਾਨ ਦੇ ਸਕੂਲਾਂ ਵਿੱਚ ਪੰਜਾਬੀ ਲਿਖਣੀ ਤੇ ਪੜ੍ਹਨੀ ਸਿਖਾਉਣ ਲਈ ਇੱਕ ਮੁਹਿੰਮ ਚਲਾਉਣ ਵਾਰੇ ਕਹੋ ਤੇ ਜੋ ਸੰਭਵ ਹੋ ਸਕਦਾ ਹੈ ਕਰੋ
@sunnyvickasdiaries
@sunnyvickasdiaries 19 күн бұрын
Lehndy Punjab tu Lakha Saddana nu Salam krio. Jeonda wasda rhy
@JasbirSingh-ns6td
@JasbirSingh-ns6td 18 күн бұрын
It’s true jina education literature ch kiti ae ohna de dil ch waris shah lyi bhut pyar ae ❤❤
@SukhwinderSingh-wq5ip
@SukhwinderSingh-wq5ip 17 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@bawa407
@bawa407 19 күн бұрын
ਪ੍ਰੋਫ਼ੈਸਰ ਜੋਹੀਆ ਸਾਬ, ਸਤਿ ਸ੍ਰੀ ਆਕਾਲ خدا آپ کو خوش رکھے
@AfzaalGujjar-x3c
@AfzaalGujjar-x3c 18 күн бұрын
Love you 😘
@sushilgarggarg1478
@sushilgarggarg1478 19 күн бұрын
Iam always first looking daily vlog 8P.M.on you tube and 7A.M on face book 📖
@KamalJeetSingh-kq4ic
@KamalJeetSingh-kq4ic 19 күн бұрын
ਜਰਮਨ ਤੇ ਨੌਰਵੇ ਕਦੋਂ ਜਾਣਾ ਏ ਜੀ
@palwindersingh3731
@palwindersingh3731 19 күн бұрын
Kamaljeet veere Germanni hundi ha te uthe rehn valle German hunde jiwe appa indian hI.
@kuldipkumar5322
@kuldipkumar5322 18 күн бұрын
@@palwindersingh3731 Germanni nahi , Germany hai
@jagga976
@jagga976 14 күн бұрын
ਆਜ਼ਾਦੀ ਦੇ ਨਾ ਤੇ ਪੰਜਾਬ ਦੇ ਦੋ ਟੋਟੇ ਕਰ ਦਿੱਤੇ ਗਏ😢, ਪਰ ਹਿੰਦੁਸਤਾਨ ਨੂੰ ਕੋਈ ਵੀ ਫਰਕ ਨਹੀਂ ਪਿਆ❤
@artandcraftwithdeep7529
@artandcraftwithdeep7529 19 күн бұрын
ਮੇਰੀ ਮਾਤਾ ਦੀ ਭੂਆ ਵਿਆਹੀ ਹੋਈ ਸੀ ਜੰਡਿਆਲਾ ਸ਼ੇਰ ਖਾਂ ਅੱਜ ਕੱਲ੍ਹ ਉਹ ਹਰਿਆਣੇ ਵਿੱਚ ਰਹਿੰਦੇ ਹਨ।
@gsssbhulleriansrimuktsarsa1778
@gsssbhulleriansrimuktsarsa1778 19 күн бұрын
ਵਾਰਿਸ ਸਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ। ਵਾਰਿਸ ਸ਼ਾਹ ਲੋਕੀਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ। ❤
@SatnamSingh-fe3tg
@SatnamSingh-fe3tg 18 күн бұрын
Dhan Guru Nanak Dev g Chadikala Rakhna 🙏
@abhayjit3847
@abhayjit3847 19 күн бұрын
Ripan kushi sami jatt ਵਿਕਾਸ ਨਾਸਿਰ ਢਿਲੋਂ ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran tu ❤❤❤❤❤
@kanwarjeetsingh3495
@kanwarjeetsingh3495 18 күн бұрын
ਬਲੋਗ ਬਹੁਤ ਹੀ ਵਧੀਆ ਹੈ । ਬਜ਼ੁਰਗ ਵੱਲੋਂ ਸੁਣਾਈ ਹੀਰ ਵਾਰਿਸ ਅਤੇ ਜੋਈਆ ਸਾਹਿਬ ਨੇ ਜੋ ਜਾਣਕਾਰੀ ਦਿੱਤੀ ਕਾਬਿਲੇ ਤਾਰੀਫ਼ ਹੈ ।
@BalkarSingh-dc1oq
@BalkarSingh-dc1oq 18 күн бұрын
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
@majorsinghrai765
@majorsinghrai765 19 күн бұрын
ਪਿੰਡ ਪਰਿੰਦਾ ਦੇ ਦਰਸ਼ਨ ਜ਼ਰੂਰ ਕਰਵਾਓ ਜੀ
@sunnyvickasdiaries
@sunnyvickasdiaries 19 күн бұрын
Parinda Sharif,Head balloki near mor khunda ,
@sushilgarggarg1478
@sushilgarggarg1478 19 күн бұрын
THANKS FOR SEE WARIS SHAH MEMORIAL MASJID IN PAKISTAN 🇵🇰 ❤️ 🙏 😀 😊 ♥️ 🇵🇰 ❤️ 🙏 😀 😊 ♥️ 🇵🇰 ❤️ 🙏 😀 😊 ♥️ 🇵🇰 ❤️
@AYAN_VG
@AYAN_VG 19 күн бұрын
سب نے مل کر تاریخ کو الٹ پلٹ کر دیا، 😂😂😂😂😂😂😂😂
@KamalJeetSingh-kq4ic
@KamalJeetSingh-kq4ic 19 күн бұрын
ਕੀ ਹਾਲ ਹੈ ਵੀਰ ਜੀ
@satinder7735
@satinder7735 16 күн бұрын
sami g beautiful voice rabb tarakiyan bakshe ❤
@RupinderKaur-i5c
@RupinderKaur-i5c 18 күн бұрын
Haye kinna sohna bolde aa mata ji....bilkul v nhi lgga ke ehh pakistani punjab vicho bol rhe ne....bilkul majhi wala style
@BhupinderSingh-cb8bw
@BhupinderSingh-cb8bw 18 күн бұрын
ਸਾਨੂੰ ਪਾਕਿਸਤਾਨ ਦੇ ਸਕੂਲ ਦਿਖਾਉ ❤ plz
@phulkaristudiomk1908
@phulkaristudiomk1908 9 күн бұрын
ਵੀਰ ਜੀ ਤੁਹਾਡੇ ਵਲੋਗ ਬਹੁਤ ਵਧੀਆ ਹੁੰਦੇ ਆ ਤੁਸੀਂ ਘਰੇ ਬੈਠਿਆਂ ਨੂੰ ਕਿੰਨਾ ਕੁਝ ਦਿਖਾਉਂਦੇ ਓ ❤❤
@jatinderkaur4685
@jatinderkaur4685 15 күн бұрын
Baba Varishah de Heer nu Salam Bahut Vadhya oprala aa❤❤🎉🎉
@BaljeetSingh-vv9le
@BaljeetSingh-vv9le 19 күн бұрын
Baba Bulle Shah de sthan Kasoor vich vi ja ke darshan karvao ji..❤❤
@ZulfiqarAliVlogs
@ZulfiqarAliVlogs 19 күн бұрын
LOVE FROM HEER RANJHA CITY , PUNJAB PAKISTAN 💛💚❤
@kulwindersandhila2457
@kulwindersandhila2457 18 күн бұрын
ਇਸ ਨੂੰ ਪੰਜਾਬ ਚ ਭੂਕਨਾ ਕਿਹਾ ਜਾਂਦਾ ਹੈ😊
@sandeepsingh-sv6hf
@sandeepsingh-sv6hf 19 күн бұрын
Paji is video ch lgga ki tuc baba ji nu ignore kita, bhut kuj dssna chahnde c oh.... I think, asi bajurga de muho jubani galla sunna chahnde paji...saade varge tn research krke share kr lande 😊
@vipank8113
@vipank8113 19 күн бұрын
ਰਿਪਨ ਜੀ ਪਿੰਡ ਦੁਪੱਈ ਜ਼ਿਲਾ ਮਿੰਟਗੁਮਰੀ ਜ਼ਰੂਰ ਦਿਖਾਉਣਾ
@parveenkamboj6269
@parveenkamboj6269 19 күн бұрын
@parveenkamboj6269
@parveenkamboj6269 19 күн бұрын
Sada pind v aa hi h
@SinghArshpreet
@SinghArshpreet 19 күн бұрын
Bhot vadeya paji Kam kardey tusi ❤
@harpreetsra4308
@harpreetsra4308 18 күн бұрын
Mere Nana g v chak 89 to aye c .1947 ch 2021 ch 101 saal di Umar ch death hoi. Patti kol pind h Gharayali. End tk Heer gaunde hunde c
@karamjeetsingh2352
@karamjeetsingh2352 18 күн бұрын
ਵੱਡੇ ਨਾਵਲਕਾਰ ਜਸਵੰਤ ਸਿੰਘ ਕੰਵਲ ਵਾਰਿਸ ਸ਼ਾਹ ਦੇ ਸ਼ੁਦਾਈ ਸਨ
@sushilgarggarg1478
@sushilgarggarg1478 19 күн бұрын
THANKS FOR SEE HEER VILLAGE IN PAKISTAN 🇵🇰 😀 👍 👏 😊 👌 🇵🇰
@BabbuTyer
@BabbuTyer 11 күн бұрын
ਵਧੀਆ ਚੀਜ਼ਾਂ ਦਾ ਬਾਈ ਜੀ ਆਪਣੇ ਪਾਕਿਸਤਾਨ ਚ ਰਹਿ ਗਈਆਂ ਸਾਰੀਆਂ ਜਿਹਨੂੰ ਕਹਿੰਦੇ ਨੇ ਆਪਣਾ ਲੈਂਦਾ ਪੰਜਾਬ
@Jagseerkhiva6535
@Jagseerkhiva6535 19 күн бұрын
ਗੋਰਖ ਨਾਥ ਦਾ ਟਿੱਲਾ ਵੀ ਦਿਖਾਓ ਜੀ
@singhkaur786
@singhkaur786 19 күн бұрын
ਉਹ ਭਰਾਵਾਂ ਦੂਸਰੇ ਬੰਦੇ ਨੂੰ ਬੋਲਣ ਦਿਆ ਕਰ ਐਵੇਂ ਚੰਗਾ ਨਹੀਂ ਲੱਗਦਾ ਦੂਜੇ ਦੀ ਗੱਲ ਪੂਰੀ ਨਹੀਂ ਹੁੰਦੀ ਬੱਸ ਅਪਣੀ ਸ਼ੁਰੂ ਕਰ ਦਿੰਦੇ ਵਿੱਚ 🙏
@satinder7735
@satinder7735 16 күн бұрын
Pakistan sarkar ne purani verasat sambh ke rakhe hai. Apne tan sab khatam he ker ta. Bahut he pyare log ne ithe de ❤❤love u all ❤
@HimmatGill-v9g
@HimmatGill-v9g 19 күн бұрын
Bhut vadia bai naser Dhillon te khusi ripan te baki sareya da bhut danwad ji
@kabalsingh8560
@kabalsingh8560 18 күн бұрын
ਭਾਈ ਜੀ ਸਾਡਾ ਪਿੰਡ ਝਾਮਦੇ ਹੈ, ਜਿਲਾ ਸ਼ੇਖੂਪੁਰਾ , ਸਮੀ ਨੁ ਪੁਛੋ ਜਾਨਦਾ ਹੈ
@sushilgarggarg1478
@sushilgarggarg1478 19 күн бұрын
Iam always first looking daily vlog 8P.M.on pin 📌 😀 😄
@maxxdeep3978
@maxxdeep3978 18 күн бұрын
ਭਾਬੀ ਸਾਡੀ ਘਰ ਕਾਕਾ ਆਵੇ p r hon layi Australia ja America jaan ge
@PoojaRani-t9n
@PoojaRani-t9n 19 күн бұрын
Veere mere dadi g da pind kalana c Pakistan vich jaroor dekeo
@manjindersinghbhullar8221
@manjindersinghbhullar8221 18 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ
@roopmaan_
@roopmaan_ 19 күн бұрын
ਜੇ ਸੰਭਵ ਹੋਇਆ ਤਾਂ ਜ਼ਿਲ੍ਹਾ ਬਹਾਵਲਨਗਰ ਦੇ ਪਿੰਡ ਢਾਬ ਸੁੱਚਾ ਸਿੰਘ ਵਿੱਚ ਜਾ ਕੇ ਆਇਓ ਜੀ। ਇਹ ਚਹਿਲਾਂ ਦਾ ਪੁਰਾਣਾ ਪਿੰਡ ਹੈ।
@Babbugaming786
@Babbugaming786 19 күн бұрын
❤❤❤love you leda punjab❤
@amitthakur8569
@amitthakur8569 18 күн бұрын
ਸਤਿ ਸ੍ਰੀ ਆਕਾਲ ਜੀ 🙏
@yuvrajmasih136
@yuvrajmasih136 18 күн бұрын
❤❤❤❤❤❤love you paji from uk
@gurjindersinghsidhu5893
@gurjindersinghsidhu5893 18 күн бұрын
Sammi jatt looks like Arjun dhillon ❤❤
@zahoorahmad456
@zahoorahmad456 19 күн бұрын
Love 💕💕 you work bro thanks Love ❤ from Pakistan
@sushilgarggarg1478
@sushilgarggarg1478 19 күн бұрын
Satnam wahaguru ji 🙏 ❤❤❤
@KKaur-ek2yg
@KKaur-ek2yg 18 күн бұрын
Veer bring shemi to punjab.he looks like proper sikh boy.waheguru ji give him good health and wealth ❤
@bandubandna1453
@bandubandna1453 15 күн бұрын
Sami di awaaj bahut sohni eh ❤❤
@ManminderAulakh
@ManminderAulakh 18 күн бұрын
ਬਹਾਵਲਪੁਰ ਦਾ ਪਿੰਡ ਡੂੰਗਾ ਬੂਗਾ ਦਿਖਾ ਦੇ ਸਾਡਾ ਪਿੰਡ ਮਨਮਿੰਦਰ ਸਿੰਘ ਔਲਖ ਪਿੰਡ ਭੁਲੇਰੀਆ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@GurpreetSingh-uq6ic
@GurpreetSingh-uq6ic 18 күн бұрын
ਬਾਈ ਨੇ ਸਿਰਾਂ ਕਰਵਾਤਾ❤❤
@rehananoureen3788
@rehananoureen3788 19 күн бұрын
Please Lahore aao to milo zaror please veer g❤❤
@kulwindersingh-id6xj
@kulwindersingh-id6xj 19 күн бұрын
TUCI LAHORE TOH HON JII KII LIBERTY MARKET TOH HON JII
@harbanslal2810
@harbanslal2810 18 күн бұрын
Very good incentive. God blessed you both .I am ❤️
@jaijogidi5963
@jaijogidi5963 19 күн бұрын
All members are very nice ❤❤❤❤❤❤
@vishavdeep3828
@vishavdeep3828 19 күн бұрын
ਸਾਡੇ ਬੁਜ਼ੁਰਗਾਂ ਦਾ ਪਿੰਡ ਢੱਪਈ ਤਹਿਸੀਲ ਪਾਕਪਟਨ ਜ਼ਿਲ੍ਹਾ ਮਿੰਟਗੁਮਰੀ, ਸ਼ਹਿਰ ਪਾਕਪਟਨ ਤੋਂ 17 km ਦੀ ਦੂਰੀ ਤੇ ਹੈ ਪਿੰਡ Dhapai, gaimber - pakpattan road ਤੇ ਪੈਂਦਾ ਹੈ, ਤੇ ਮਲਕਾ ਹੰਸ ਤੋਂ 9 km ਦੂਰੀ ਤੇ ਹੈ ਪਿੰਡ ਢੱਪਈ ਜ਼ਰੂਰ ਦਿਖਾਉਣਾ ਜੀ ਅਗਰ ਸਮਾਂ ਮਿਲੇ ਤਾਂ....
@showbiznews5751
@showbiznews5751 19 күн бұрын
Yes em near from dhappayi
@tlal9533
@tlal9533 4 күн бұрын
Malkanhans saada vand to phla pind c. Sade dada ji da ji da jnam sthan❤
@nachhattarkaur3115
@nachhattarkaur3115 19 күн бұрын
ਵੀਰਿਸਸ਼ਾਹ ਨਾ ਆਦਤਾਂ ਜਾਂਦਾਆਂ ਨੀ, ਭਾਂਵੇਂ ਕੱਟੀਏ ਪੋਰੀਆਂ ਪੋਰੀਆਂ ਜੀ
@BalvirSingh-kz3uf
@BalvirSingh-kz3uf 18 күн бұрын
ਇਸ ਹਥਿਆਰ ਨੂੰ ਭੁਕਣਾ ਕਹਿੰਦੇ ਹਨ
@KamaljeetSingh-sq7li
@KamaljeetSingh-sq7li 18 күн бұрын
For effective vlogging, it is important to be well-informed about places, people and their history. Mere vlogging for vlogging sake should be avoided.
@SukhpalDhaliwal-j1g
@SukhpalDhaliwal-j1g 18 күн бұрын
ਸੇਮੀ ਘੈਟ ਹੈ ਸੇਮੀ ਬਾਈ ਸਾਮੀ ❤❤❤❤🙏🙏🙏🙏🙏👍👍👍👍👍🙏🙏🙏👌👌👌👍👍👍🙏🙏🙏❤❤❤
@mehtabbrar543
@mehtabbrar543 18 күн бұрын
ਬਹਾਵਲਨਗਰ ਦੇ ਨੇੜੇ ਮੇਰੇ ਪੜਦਾਦੇ ਨੇ ਪਿੰਡ ਚੰਦਾ ਸਿੰਘ ਦੀ ਕਾਟ ਵਸਾਇਆ ਸੀ
@sushilgarggarg1478
@sushilgarggarg1478 19 күн бұрын
FIRST LOOKING FIRST SEE FIRST VIEW FIRST COMMENTS PIN 📌 PLEASE 📌 🙏 😍 😀 😢 😄 📌
@sawranjeetsinghsidhusawran1384
@sawranjeetsinghsidhusawran1384 18 күн бұрын
ਖੁਸ਼ੀ ਨੂੰ ਘਰ ਹੀ ਛੱਡ ਆਇਆ ਕਰੋ
@harjinderkaur9514
@harjinderkaur9514 18 күн бұрын
Aunty ji pure malwe di boli bilde.lgda etho de hi aa(va )❤
@HardeepSingh-tr5qb
@HardeepSingh-tr5qb 18 күн бұрын
Bhut vadia ji bhut vadia ji ripan khushi ji nasir dhillon joea saab sami waqas saria da bhut dhanwad ji.❤deepa bathinda to.❤❤❤
@sushilgarggarg1478
@sushilgarggarg1478 19 күн бұрын
Sat shri akal ji 🙏 ❤❤
@RanaSulman-rf4ds
@RanaSulman-rf4ds 18 күн бұрын
Mashallah very good Video ❤❤
@SukwindarKaur
@SukwindarKaur 18 күн бұрын
Mere dadi ji das de si ke lehenga, Punjab, kafi khula si is karke othe pind da name chakka vich si mere dadaji Fauji si aana Di duty pachor which lagi Hui si use duty daran mere dadaji no medal bhi mile aisi Ajay bhi samb ke rakhe hue hain
@HajiMustfa-m4v
@HajiMustfa-m4v 19 күн бұрын
❤Good video Yar ma Mustafa faslabad sa tandliawala sa ho yar ❤
@legendff7151
@legendff7151 18 күн бұрын
Very nice ripnkhusi nashir saab sami👌👍👌👍👌👍
@Bhulli1
@Bhulli1 18 күн бұрын
Please cover your head as respect for any religious site’s visit. Khushi begum Rippon Singh.
@bittughanga108
@bittughanga108 19 күн бұрын
ਰੀਪਨ ਬਾਈ ਜੀ ਸਾਨੁ ਵੀ ਲੈਜੋ
@RanjitSingh-n8y
@RanjitSingh-n8y 12 күн бұрын
ਵੀਰੇ ਯਰ ਬਾਬੇ ਨੇ ਤਾਂ ਬੇਜ਼ਤੀ ਕਰ ਤੀ ਇਜ਼ ਕਿਹ ਕੇ ਕੀ ਮੈਨੂੰ ਨਹੀਂ ਆਉਂਦੀ ਹੀਰ
@zahoorahmad456
@zahoorahmad456 19 күн бұрын
Parmatma chardi kalah vich rakhay
@JAVAID288
@JAVAID288 18 күн бұрын
Jamia Masjid means where the Muslims have to offer the prayer of Jummah.
@harpaldhaliwal8044
@harpaldhaliwal8044 18 күн бұрын
Nice beta ripn khusi rkhe bhagwan bhagwan
@NarinderKumar-pp7zf
@NarinderKumar-pp7zf 19 күн бұрын
Thanks Narinder Kumar UK 🇬🇧
@Punjabibabloovlog
@Punjabibabloovlog 18 күн бұрын
@Punjabi babloovlog ka gher ap ko welcome ❤❤
@fatehsingh8529
@fatehsingh8529 18 күн бұрын
ਸਰਦਾਰ ਵਾਲਾ ਸਰੂਪ ਵੀ ਰੱਖੋ
@asiffatyana
@asiffatyana 18 күн бұрын
Assalam walekum main Hun vahan se aur maxilla Sahiwal ka ek gaon ka Rashi hun aur main aapko fan hun aap hamare ilake mein ghoom rahe ho aapse ek mulakat ho jaati to bahut Khushi hoti❤
@saman2156
@saman2156 18 күн бұрын
God bless you ❤️❤️🙏
@jagjitbhangu28
@jagjitbhangu28 17 күн бұрын
Mere dada ji nu heer yaad c sari
@PremSingh-ly7lx
@PremSingh-ly7lx 19 күн бұрын
👍 👌 ❤sunam udham singh wala 22g sangrur 🎉Thanks
@shikhachadghal9155
@shikhachadghal9155 18 күн бұрын
Mene pichle saal qpke pakistan k vlogs dekhe the aur ab phor se srf aur srf pakistan dekhne k lie
@mnawaznawaz4131
@mnawaznawaz4131 19 күн бұрын
❤❤❤❤❤❤❤🎉🎉🎉🎉🎉🎉 محبتاں رپن بھائی اور خوشی بہن چیچہ وطنی
@bakhshinderpadda2804
@bakhshinderpadda2804 18 күн бұрын
Very nice vlog and lihnde panjab wale❤❤❤❤❤❤
@Nasirali-c6z
@Nasirali-c6z 19 күн бұрын
Quran sy Afzal koi book ni
@NavneetKaur-d7k
@NavneetKaur-d7k 7 күн бұрын
Shammi Veer naal block bahut badhiya lagta hai
@mnawaznawaz4131
@mnawaznawaz4131 19 күн бұрын
I love 💕💕💕 Dalla Gurdaspur,,,, Chichawatni Montghumri
@avtarcheema3253
@avtarcheema3253 18 күн бұрын
ਬਹੁਤ ਵਧੀਆ ਜੀ 👌👌🙏🙏
@surinderpalsingh485
@surinderpalsingh485 18 күн бұрын
Great Journey vlog Bai g❤❤🙏🙏
coco在求救? #小丑 #天使 #shorts
00:29
好人小丑
Рет қаралды 120 МЛН
Desi Podcast With Anjum Saroya | Nasir Dhillon
19:37
Nasir Dhillon PODCAST
Рет қаралды 119 М.